Prime Report (817) || ਕੈਨੇਡਾ ‘ਚ ਵਿਦਿਆਰਥੀਆਂ ਨੂੰ ਕਿਉਂ ਨਹੀਂ ਮਿਲਦਾ ਕੰਮ ?

แชร์
ฝัง
  • เผยแพร่เมื่อ 27 พ.ย. 2024

ความคิดเห็น •

  • @vikramjitsingh9508
    @vikramjitsingh9508 ปีที่แล้ว +19

    ਪੰਜਾਬੀ ਬੱਚਿਆਂ ਦਾ ਮਾਨਸਿਕ ਸੰਤੁਲਨ ਇਸ ਕਦਰ ਵਿਗੜ ਚੁੱਕਾ ਹੈ ਕਿ ਲੋਕ ਇਥੋ ਚੰਗੀਆਂ ਭਲੀਆਂ ਸਰਕਾਰੀ ਨੋਕਰੀਆਂ ਛੱਡਕੇ ਕੈਨੇਡਾ ਵੱਲ ਅੰਨੇਵਾਹ ਭੱਜ ਰਹੇ ਹਨ, ਮੇਰਾ ਇਕ ਦੋਸਤ ਜੋ ਕਿ ਮਾਲ ਮਹਿਕਮੇ ਵਿੱਚ ਬਤੌਰ ਪਟਵਾਰੀ ਦੀ ਨੌਕਰੀ ਕਰਦਾ ਸੀ, ਕੁਝ ਕੁ ਬਾਹਰਲੇ ਬੰਦਿਆਂ ਦੀ ਚੁੱਕਣਾ ਚ ਆ ਕੇ ਨੌਕਰੀ ਤੋਂ ਅਸਤੀਫਾ ਦੇਕੇ ਇਕ ਸਾਲ ਪਹਿਲਾ ਕਨੈਡਾ ਚਲਾ ਗਿਆ , ਤੇ ਹੁਣ ਉਹ ਕੈਨੇਡਾ ਵਿਚ ਕਿਸੇ ਦੇ ਖੇਤ ਵਿਚ ਲੇਬਰ ਦਾ ਕੰਮ ਕਰਦਾ ਹੈ, ਇਹ ਉਹੀ ਪਟਵਾਰੀ ਹੈ ਜੋ ਕਿ ਕਿਸੇ ਦੇ ਖੇਤ ਵਿਚ ਜਾਂਦਾ ਸੀ ਤਾਂ ਖੇਤ ਦੀ ਮਿੱਟੀ ਵੀ ਸਲੂਟ ਮਾਰਦੀ ਸੀ ਕਿ ਪਟਵਾਰੀ ਸਾਬ ਆਏ ਹਨ, ਪਰ ਹੁਣ ਉਸ ਖੇਤ ਵਿਚ ਮਜਦੂਰੀ ਕਰ ਰਿਹਾ ਹੈ ਅਤੇ ਲੰਘੇ ਵੇਲੇ ਨੂੰ ਪਛਤਾ ਰਿਹਾ ਹੈੌ, ਪੰਜਾਬੀਓ ਜਾਗ ਜਾਉ, ਬਾਹਰਲੇ ਮੁਲਕਾ ਵਿਚ ਵੀ ਧੱਕੇ ਹੀ ਹਨ, ਪੰਜਾਬ ਚ ਰਹੋ ਪੰਜਾਬ ਦੀ ਤਰੱਕੀ ਵਿਚ ਯੋਗਦਾਨ ਪਾਉ, ਗੋਰਿਆਂ ਦੇ ਚਪੜਾਸੀ ਨਾਂ ਬਣੋ

  • @harpreetbhinder8827
    @harpreetbhinder8827 ปีที่แล้ว +16

    ਜਿਹੜੇ ਪੰਜਾਬ ਦੇ ਬੱਚੇ ਨੇ ਉਹ ਹੀ ਪੰਜਾਬੀਆਂ ਦਾ ਸਾਥ ਨਹੀਂ ਦੇਂਦੇ ਬੱਚੇ ਵਿਚਾਰੇ ਰਜਿਊਮੇ ਕੰਮ ਵਾਲੀ ਜਗ੍ਹਾ ਜਮਾਂ ਕਰਦੇ ਉਹ ਦਰਵਾਜ਼ੇ ਤੋਂ ਬਾਹਰ ਜਾਂਦੀਆਂ ਪਾੜ ਕੇ ਸੁੱਟ ਦਿੱਤੇ ਉਹ ਵੀ ਪੰਜਾਬੀ ਨੇ

  • @premlal5402
    @premlal5402 ปีที่แล้ว +38

    ਕੈਨੇਡਾ ਸਰਕਾਰ ਨੂੰ ਚਾਹੀਦਾ ਕਿ ਕੁਝ ਸਾਲਾ ਲਈ ਜਾਂ ਤਾਂ ਸਟੂਡੈਂਟ ਵੀਜਾ ਬੰਦ ਕਰ ਦੇਣ ਨਹੀ ਤਾਂ BA ਦੀ ਪੜ੍ਹਾਈ ਤਾਂ ਜਰੂਰ ਕੀਤੀ ਜਾਵੇ

    • @ajmerdhillon3013
      @ajmerdhillon3013 ปีที่แล้ว +5

      ਬਿਲਕੁਲ ਸਹੀ ਘੱਟ ਤੋ ਘੱਟ ਉਮਰ 21 ਸਾਲ

    • @hardeepsinghhardeepsingh8985
      @hardeepsinghhardeepsingh8985 ปีที่แล้ว +2

      Canada kyu apna business band kru 😂

    • @vickyraj6276
      @vickyraj6276 ปีที่แล้ว +2

      ਅਜੇ ਤੇ ਸੁਰੂਆਤ ਐ ਪੰਜ ਕ ਸਾਲ ਤੱਕ ਦੇਖਣਾ ਕਨੈਡਾ ਦਾ ਹਾਲ

  • @Gobinderkaurmaan
    @Gobinderkaurmaan ปีที่แล้ว +9

    ਗਰੇਵਾਲ ਸਾਹਿਬ ਜੀ ਨੇ ਬਹੁਤ ਚੰਗੀ ਜਾਣਕਾਰੀ ਦਿੱਤੀ ਬੱਚਿਆ ਨੂੰ ਚਰਨਜੀਤ ਸਿੰਘ ਜੀ ਨੇ ਬਿਲਕੁਲ ਸਹੀ ਕਿਹਾ ਸਬਰ ਰੱਖਣ ਬੱਚੇ ਪਰਮਵੀਰ ਸਿੰਘ ਜੀ ਵਧੀਆ ਪ੍ਰੋਗਰਾਮ ਲੈਕੇ ਆਏ ਤੁਸੀ ਧੰਨਵਾਦ ਜੀ 🙏🙏

  • @AK-bp2qp
    @AK-bp2qp ปีที่แล้ว +24

    ਪੰਜਾਬੀ ਇੰਟਰਨੈਸ਼ਨਲ ਸਟੂਡੈਂਟਸ ਦਾ ਵੱਡਾ ਹਿੱਸਾ ਕਾਰਾਂ ਚੋਰੀ ਕਰਨ ਤੇ ਕਾਰਾਂ ਭੰਨਣ ਵਿੱਚ ਸਰਗਰਮ ਹੈ

  • @vickysangha4372
    @vickysangha4372 ปีที่แล้ว +17

    ਇਹ ਪੰਜਾਬੀ ਇੱਕ ਦੂਜੇ ਦੀ ਰੀਸ ਨਾਲ ਤੁਰਦੇ ਆ😂 ਇਹਨਾਂ ਨੇ ਪੰਜਾਬ ਚ 855 ਖਰੀਦ ਖਰੀਦ ਕੇ 8ਲੱਖ ਦਾ ਕਰਤਾ seplandor motorcycle 1ਲੱਖ ਦਾ ਕਰਤਾ ਜਿਥੇ ਜਾਂਦੇ ਗੰਦ ਪਾ ਦਿੰਦੇ ਆ ਹੁਣ ਇੱਕ ਕੰਮ ਲਭਿਆ 12ਕਰੋ ਚੱਲ ਬਾਹਰ ਚੱਲ ਬਾਹਰ

    • @tejindersoor6180
      @tejindersoor6180 ปีที่แล้ว +1

      Don’t blame to International students. Sir blame to liberals party. They destroy Canadian immigration system.

    • @GURWINDERSINGH-uv3qb
      @GURWINDERSINGH-uv3qb ปีที่แล้ว +4

      bilkul sahi

    • @PNB289
      @PNB289 ปีที่แล้ว +4

      Ryt

  • @JaswinderSingh-yb4xp
    @JaswinderSingh-yb4xp ปีที่แล้ว +10

    ਹੁਣ ਪੰਜਾਬੀਆਂ ਨੂੰ ਮੰਗਲ ਗ੍ਰਹਿ ਤੇ ਚਲੇ ਜਾਣਾ ਚਾਹੀਦਾ ਹੈ,

    • @onlyvoice9211
      @onlyvoice9211 ปีที่แล้ว

      ਮੰਗਲ ਗ੍ਰਹਿ ਤੇ ਨਹੀਂ ਢੱਠੇ ਖੂਹ ਚ ਜਾਣਾ ਚਾਹੀਦਾ😂

    • @d1Page762
      @d1Page762 ปีที่แล้ว

      @@onlyvoice9211teri budi a othe penchoda

    • @DesiManpreet
      @DesiManpreet ปีที่แล้ว

      😂

  • @vickyraj6276
    @vickyraj6276 ปีที่แล้ว +1

    ਅਜੇ ਤੇ ਸੁਰੂਆਤ ਐ ਪੰਜ ਸਾਲ ਤੱਕ ਦੇਖਣਾ ਕਨੈਡਾ ਦਾ ਹਾਲ

  • @jaspalsingh9068
    @jaspalsingh9068 ปีที่แล้ว +3

    ਪੰਜਾਬੀ ਹੀ ਪੰਜਾਬੀ ਦਾ ਦੁਸ਼ਮਣ ਹੈ ਨਾ ਪੰਜਾਬੀ ਇਕ ਦੂਜੇ ਨੂੰ ਦੇਖ ਕੇ ਰਾਜੀ ਹੈ ਨਾ ਪੰਜਾਬੀ ਕੰਮ ਕਰਨ ਦਾ ਸਟੂਡੈਂਟਸ ਨੂੰ ਪੈਸੇ ਦਿੰਦੇ ਹਨ ਪੰਜਾਬੀਆਂ ਦੇ ਕੰਮ ਨਾ ਕਰਨ ਇਹ ਪੰਜਾਬੀ ਨੂੰ ਪੈਸੇ ਨਹੀਂ ਦਿੰਦੇ ਇਨਾਂ ਦੇ ਦਿਲ ਛੋਟੇ-ਛੋਟੇ ਹਨ ਇੰਡੀਆ ਆ ਕੇ ਅਪਣੇ ਆਪ ਨੂੰ ਬਹੁਤ ਬੜਾ ਸਮਝ ਦੇ ਹੈ ਪਰ ਹੈ ਇਸ ਦੇ ਉਲਟ

    • @kauranikjeet9433
      @kauranikjeet9433 ปีที่แล้ว

      you are 100% right sir.....Punjabi kisey vi country wich hon...oho kadey vi kisey apne Punjabi brother sisters di support nahin kardey.....isto ulta....Gujrati aoni community Gujrati nu support kardey aa tahi oho...community successful ,,,aa...

  • @yuvidhiman
    @yuvidhiman ปีที่แล้ว +2

    ਜਿਹੜੇ ਪੁਰਾਣੇ ਹੋ ਗਏ ਉਹਨਾਂ ਨੂੰ ਵਾਪਿਸ ਭੇਜ ਦਿਓ😂😂

  • @jugrajsingh7325
    @jugrajsingh7325 ปีที่แล้ว +34

    8 saal lake apa ta agye wapis punjab Canada ton because I'm only child no bro sis piche aukha c parents da getting old waise v paise kama le life nikl jani Wadia my age 32 years old

    • @Sukhmassm
      @Sukhmassm ปีที่แล้ว

      Pr kyu ni hoya

    • @jugrajsingh7325
      @jugrajsingh7325 ปีที่แล้ว +1

      @@Sukhmassm PR hogi c bro pr ta 4 saal ch hogi c

    • @varins83
      @varins83 ปีที่แล้ว +2

      Aapa.v agye. 8 saal USA la k

    • @jugrajsingh7325
      @jugrajsingh7325 ปีที่แล้ว +1

      @@varins83 good

    • @kaurpawi6853
      @kaurpawi6853 ปีที่แล้ว

      @@jugrajsingh7325 welcome bro jindgi ta ik vaar mildi a

  • @sukhram8832
    @sukhram8832 ปีที่แล้ว +3

    ਬਾਠ ਸਾਬ ਜੀ ਸਤਸਰੀ ਆਕਾਲ ਜੀ ਤਸੀ ਲਾਲ ਰੰਗ ਦੀ ਟੀ-ਸ਼ਰਟ ਪਾਈ ਹੋਈ ਸੀ ਸਜੇ ਮੋਡੇ ਤੇ 3 ਲਿਖਿਆ ਸੀ ਉਸ ਟੈਮ ਮੇ ਤੂਹਾਨੂ ਦੇਖ ਰਿਹਾ ਸੀ

  • @magharsingh4630
    @magharsingh4630 ปีที่แล้ว +15

    1989 - 1996 was worst recession but people who are willing to work they have no problem

  • @MalkeetSingh-yd3hs
    @MalkeetSingh-yd3hs ปีที่แล้ว +6

    ਵਾਹਿਗੁਰੂ ਮੇਹਰ ਕਰੇ

  • @bains6218
    @bains6218 ปีที่แล้ว +12

    ਇਕ ਵਾਰ ਇਕ ਬਾਬਾ ਸੀ ਕਿਸੇ ਨੇ ਪੁੱਛਿਆ ਬਾਬਾ ਤੇਰੇ ਚੇਲੇ ਬੜੇ ਹੋਗੇ ਆ ਬਾਬਾ ਕਹਿੰਦਾ ਕੋਈ ਨਾ ਜਦੋਂ ਭੁੱਖੇ ਮਰਨਗੇ ਸਾਲੇ ਆਪੇ ਦੌੜ ਜਾਣਗੇ ਇਹ ਕੰਮ ਘੱਟੋ-ਘੱਟ ਦੱਸ ਤੋਂ ਪੰਦਰਾਂ ਸਾਲ ਚੱਲਣਾ ਉਸ ਵਕਤ ਤੱਕ ਕਈਆਂ ਦਾ ਗੱਡਾ ਲਾਰ ਹੋ ਜਾਣਾ
    The Bank of Canada interest rate will exceed 7% for the next five years. The situation of the countries which have been relying on China will become worse because another world is emerging and its impact will be great on these countries.

  • @harpreetkaur5022
    @harpreetkaur5022 ปีที่แล้ว +43

    ਕਨੇਡਾ ਜਾਣ ਦਾ ਵਿਚਾਰ ਹੈ ਪਰ ਕਾਰ ਲੈ ਕੇ ਜਾਣ ਤੋਂ ਡਰ ਲੱਗਦਾ

  • @ajmerdhillon3013
    @ajmerdhillon3013 ปีที่แล้ว +7

    ਸਾਡੇ ਬੱਚਿਆਂ ਨੂੰ ਸਾਡੇ ਹੀ ਕੰਮ ਦੇਣ ਵਾਲੇ ਲੁੱਟ ਰਹੇ ਹਨ ਇਸ ਕਰਕੇ ਬੱਚਿਆਂ ਨੂੰ ਡਿਪਰੈਸਨ ਦੀ ਬਿਮਾਰੀ ਹੈ

  • @narinderpalsingh5349
    @narinderpalsingh5349 ปีที่แล้ว +5

    ਕਨੇਡਾ ਵਿਚ ਕੰਮ ਦੀ ਕੋਈ ਕਮੀ, ਇਸ ਕਰਕੇ ਤਾਂ ਹਜਾਰਾਂ ਪੰਜਾਬੀ ਕਨੇਡਾ ਜਾ ਰਹੇ ਹਨ,,,,,

  • @baljindersyan2637
    @baljindersyan2637 ปีที่แล้ว +10

    ਬਚਿਆ ਨੂੰ ਸਮਜਾਓ ਓਨਾ ਵਿੱਚ ਜਾਦਾ ਗਲਤੀਆ ਨਾ ਕਢੋ ਆਪਣੇ ਹੀ ਬੱਚੇ ਨੇ

  • @lovepreetsingh1671
    @lovepreetsingh1671 ปีที่แล้ว +1

    Uncle seems very nice. Uncle ta lagda duniya jit k baitha a. Need more person like him in society

  • @BinduMavi-rq8zh
    @BinduMavi-rq8zh ปีที่แล้ว

    ਪੰਜਾਬ ਵਿੱਚ ਵਾਧੂ ਕੰਮ, ਵਿਦੇਸ਼ਾਂ ਵਿੱਚ 20-25 ਲੱਖ ਲਗਾ ਕੇ 16-16, ਘੰਟੇ ਕੰਮ ਕਿਰਾਏ ਕਿਸ਼ਤਾਂ ਮਹਿੰਗੇ ਕਪੜੇ ਲਗਜਰੀ ਕਾਰ ਕੋਠੀਆਂ ਸਬਜ਼ੀਆਂ ਦੀਆ ਮਹਿੰਗਾਈ, ਕਰਜੇਆ ਵਿੱਚ ਡੁੱਬੇ ਪੰਜਾਬੀ ਸਿਆਣੇ ਬਣੋ, ਜਵਾਨੀ ਦੇ 20-25 ਸਾਲ ਕਿਸ਼ਤਾਂ ਵਿੱਚ ਬਰਬਾਦ ਨਾ ਕਰੋ ਵਿੱਚ ਭੁਖੈ ਮਰ ਰਹੇ ਪੰਜਾਬੀ ਆਪਣਾ ਪੰਜਾਬ ਆਪਣਾ ਵੇਹਲੇ ਰਹਿ ਕੇ ਵੀ ਨਜ਼ਾਰੇ

  • @officialid2767
    @officialid2767 ปีที่แล้ว +12

    Ye canada de bure din ni rehne
    Ta. Fer Punjab de vi ni rehne eh yaad rakho

  • @birsingh5388
    @birsingh5388 ปีที่แล้ว +4

    17:58 ਬਾਠ ਸਾਹਬ ਖੁਸ਼ ਹੋ ਗਏ ਕਿ ਮੇਰੀ ਗੱਡੀ ਤਾਂ ਸਸਤੀ ਹੀ ਆ, ਉਹ ਨਈਂ ਚੋਰੀ ਹੁੰਦੀ 😊😅

  • @ireland278
    @ireland278 ปีที่แล้ว +9

    House 🏠 prices should be more higher, i love it

  • @garryarry8994
    @garryarry8994 ปีที่แล้ว +4

    Mera ta mann chuk ho gya is Dunia to.... meri bas aa... jindgi jeen to

  • @daljitguddu01
    @daljitguddu01 ปีที่แล้ว +6

    😂😂😂😂 ਹੋਰ ਵਗਜੋ ਕਨੇਡਾ😅😅😅

  • @balwinderbath4184
    @balwinderbath4184 ปีที่แล้ว +2

    Bath saab, your programs are very much concerned with real problems. God bless you bro. You r really helping to new students who face tremendous amount of economic as well as study pressure👍

  • @sarbjeetsingh4415
    @sarbjeetsingh4415 ปีที่แล้ว +4

    Good job Bath Sabb👍🙏

  • @SubhashChander-pp6ig
    @SubhashChander-pp6ig ปีที่แล้ว

    ਸਰਦਾਰ ਸਾਹਿਬ ਕਹਿੰਦੇ ਸਬਰ ਤੇ ਸੰਤੋਖ ਤੋਂ ਕੰਮ ਲੈਣਾ ਚਾਹੀਦਾ।
    ਸਬਰ ਤੇ ਸੰਤੋਖ ਹੁੰਦਾ ਤਾਂ ਪੰਜਾਬ ਛੱਡਕੇ ਕਿਉਂ ਜਾਂਦੇ??

  • @SubhashChander-pp6ig
    @SubhashChander-pp6ig ปีที่แล้ว

    ਸੁਣਿਆ ਸੱਚ??
    ਗਰਦਾਸ ਮਾਨ ਨੇ ਸਹੀ ਗਾਇਆ ਹੈ- ਲੱਖ ਪਰਦੇਸੀ ਹੋਈਏ ਆਪਣਾ ਦੇਸ਼ ਨੀ ਭੰਡੀ ਦਾ 🙏🙏

  • @vcomrade3780
    @vcomrade3780 ปีที่แล้ว +1

    16:00 ਬਾਅਦ ਚ ਦੇਖੀ ਜਾਊ 🤨🤣🤣

  • @Satnamwaheguru11619
    @Satnamwaheguru11619 ปีที่แล้ว +7

    Downtown Toronto vich 1 bedroom apartment di price v dasdo , pher dekheo koi hassda

  • @suchasinghsandhu4843
    @suchasinghsandhu4843 ปีที่แล้ว +3

    Nice job verr g

  • @bharatlal5226
    @bharatlal5226 ปีที่แล้ว +13

    ਹੁਣ ਪੰਜਾਬੀ ਗੁਲਾਮੀ ਵਿਚ ਰਹਿਣ ਦੇ ਆਦੀ ਹੋ ਗਏ ਹਨ ਼਼਼਼

    • @avtarsingh4870
      @avtarsingh4870 ปีที่แล้ว +2

      Pehla mugla de c.

    • @Xavier2.0108
      @Xavier2.0108 ปีที่แล้ว +5

      ​@@avtarsingh4870 hun Hindu de a

  • @civiltech7219
    @civiltech7219 ปีที่แล้ว +17

    Manu lagda hun time aa Punjab ch apna koi v business karne da kynu ki punjab di economy increase ho rehi aa main NRI nu benti karda tusi apne pinda ch koi na koi kam start kro tuhade nall he pind aage vad sakda aa

    • @xgursandhu
      @xgursandhu ปีที่แล้ว +2

      Agla 7 8 lakh month da shad ka punjab aun laga😂

    • @grewal2202
      @grewal2202 ปีที่แล้ว

      @@xgursandhu Akal gitteyan vich aa teri. Chavanni nii jud di Canada waleyan nu. Karja hi nii uttar da sari umar

  • @officialid2767
    @officialid2767 ปีที่แล้ว +8

    Bura haal hoyea payea Canada da

  • @satnamsinghvirk8701
    @satnamsinghvirk8701 ปีที่แล้ว +2

    Good job 👍

  • @vijaykumarkamra9797
    @vijaykumarkamra9797 ปีที่แล้ว +1

    Really they
    encourage students

  • @Kmlpreetk.5
    @Kmlpreetk.5 ปีที่แล้ว +3

    Vry nic program

  • @parwinderbhullar1953
    @parwinderbhullar1953 ปีที่แล้ว +1

    Eh keh rahe aa v 2008 ch v recessaya c pr sab kuch theek ho gya c baad ch pr hun umeed kr skde aa ke theek haooga bcz odo di population ch te aj di ch boht jada fark aa odo koi student nhi c janda na koi jada work visa c...

  • @worldwidebroadcasting5787
    @worldwidebroadcasting5787 ปีที่แล้ว +10

    Canada is almost finished. Students are sitting without Jobs from 4 months.
    Don't send your children to Canada.
    Australia and Germany are best for Work and PR.

    • @parnamsaini4751
      @parnamsaini4751 ปีที่แล้ว +1

      Accha??

    • @arpitbabbar3448
      @arpitbabbar3448 ปีที่แล้ว +2

      Paaji tuhi apni sulah apne kol rakho

    • @parnamsaini4751
      @parnamsaini4751 ปีที่แล้ว +1

      @@arpitbabbar3448 Ahhh...

    • @varindersingh9943
      @varindersingh9943 ปีที่แล้ว

      ​@@arpitbabbar3448ta tu salah na lai...j tere kol paise awara barbad karn nu haige aa ta la k ja..jihde garib karja chuk k bache bhejde aa una layi hai ih salah

    • @arpitbabbar3448
      @arpitbabbar3448 ปีที่แล้ว

      @@varindersingh9943 tu kitho download hoo gyaa

  • @ਨਿਰਮਲਸਿੰਘ-ਗਿੱਲ
    @ਨਿਰਮਲਸਿੰਘ-ਗਿੱਲ ปีที่แล้ว +2

    Nice positive program

  • @Preets14
    @Preets14 ปีที่แล้ว

    Etobicoke ਵਿਚ ਕੋਈ ਕੰਮ ਦਵਾਦੋ 🫥

  • @dhillonkulwant9759
    @dhillonkulwant9759 ปีที่แล้ว +1

    Good Grewal sab

  • @RavinderKaur-s1c
    @RavinderKaur-s1c ปีที่แล้ว +2

    Sat shri akal Baath Sahib.Mai Ravinder Mohali ton.Assi v summer vacation ch Canada aae hoe Han.Beti Niagara falls hai, she is well settled. But Mai dekhea,student bahut jiada aa rahe ne.Mainu tan bahut taras aaunda. Mera beta v bahut dur hai, Sudbury ton v agge kellerney. Punjab di aish ena nu raas ni aai

  • @mrandmrsminhas8522
    @mrandmrsminhas8522 ปีที่แล้ว +1

    Bai ik gal eh bhi aa k apne Punjab ch mai job krda aa maar k 25000 rs dinde aa kmm 11ghante office ch .. tusi aap socho ki mai 25k ch apni family nu chla sakda , koi wadia vehicle leh sakda.. agge ja k wadia education deh sakda bacchea nu,, kise hor bnde di madad kr sakda nahi.. so better aa k jehnu opportunity mildi aa bahar jaan di oh chle jao top universities to education leh k apne aap nu hor skilled bna k life settle kro... kyuki ethe hr kise nu sasta alternative chaida jo k Bihar te up de bacche pureh kr Rae ne oh 8hjaar ch bhi kmm krn nu tyaar ne ,, chahe nurses hon chahe office ch .. population bht jaida aa te opportunities bht jaida ghat..

  • @suchasinghsandhu4843
    @suchasinghsandhu4843 ปีที่แล้ว +4

    Good job sir g

  • @jagatkamboj9975
    @jagatkamboj9975 ปีที่แล้ว +1

    24 ਘੰਟੇ ਚ 24 ਕਾਰਾਂ ਚੋਰੀ
    ਕਮਾਲ ਹੈ

  • @jpsamra6308
    @jpsamra6308 ปีที่แล้ว +4

    Hi canada hai canada

  • @lalitKumar-sk4bg
    @lalitKumar-sk4bg ปีที่แล้ว +3

    Excellent coverage 👌👍

  • @jaialmastadijai471
    @jaialmastadijai471 ปีที่แล้ว +3

    Nagand mulak Canada austrelia is best

  • @gurbaxsingh9772
    @gurbaxsingh9772 ปีที่แล้ว

    good guide

  • @yuvidhiman
    @yuvidhiman ปีที่แล้ว

    ਪੰਜਾਬ banda ਜਾਂਦਾ 😂😂

  • @HarpreetKaur-bg4ol
    @HarpreetKaur-bg4ol ปีที่แล้ว +6

    Bhar de country ch mhinat bhout karni pandi e

    • @xgursandhu
      @xgursandhu ปีที่แล้ว +2

      India ch kada ghar roti aundi aa😂 lok kamonda vi ta 2 lakh month aa

  • @narinderjeetkaur2918
    @narinderjeetkaur2918 ปีที่แล้ว +2

    🙏🙏

  • @officialid2767
    @officialid2767 ปีที่แล้ว +3

    Kam milu tan hi money milu

  • @GurmeetSingh-sc1od
    @GurmeetSingh-sc1od ปีที่แล้ว +1

    gurmeet ROMANIEI kurali PB

  • @27499
    @27499 ปีที่แล้ว +1

    I love the the court system in Canada, because if cars don't get stolen, how the lawyers make money. No matter what we definitely don't need Indian system. Canada is great Country 👍 👌 One of the Best in world 🌎

  • @Australiawale8727
    @Australiawale8727 ปีที่แล้ว +4

    Punjab warge moj kito nhi labhne

  • @babapunjabsingh9474
    @babapunjabsingh9474 ปีที่แล้ว +3

    I request job karde dian pics share kro---No body Shares this is the tragedy-----

  • @superjas836
    @superjas836 ปีที่แล้ว +2

    Canada Sirf Do country ke bacche Se Ja Rahe Nahin Sarkar Kuchh Nahin kar rahi hai is time

  • @parmpreetsinghsaggu7520
    @parmpreetsinghsaggu7520 ปีที่แล้ว +1

    uu😊

  • @paramjeetsidhu5652
    @paramjeetsidhu5652 ปีที่แล้ว +9

    Koi ferk ni Canada te Punjab da ikon halat ne bus Punjabiaa de dimag kharab ho ge .yr ethe km krlo

  • @pintu5901
    @pintu5901 ปีที่แล้ว +5

    Same Punjab De Parvasi Lokaa Wanguu Situation Hai Enhaa Di V Canada Ch

  • @desrajkalyan5749
    @desrajkalyan5749 ปีที่แล้ว +2

    Bath sahib ecnomicest?

  • @drzoragaming2070
    @drzoragaming2070 ปีที่แล้ว +5

    Gal paise aa di nhi aa kudiya eh kam kithe kr lain giya munde tan mnya kudiya laye aukha eh kam

  • @superjas836
    @superjas836 ปีที่แล้ว +2

    Aaj Subah Eid ki Lakhan Sarkar no student Bal Vidya Dena chahie

  • @selectiveshorts_
    @selectiveshorts_ ปีที่แล้ว +1

    Bhaji mainu v aunda kam caran maintance service wgera kr lena disc pad change wgera mai v September ch ah reha tuc apna adress de skda o ?

  • @jeetasingh9510
    @jeetasingh9510 ปีที่แล้ว +5

    Car thieves be put behind bars for years to prove deterrence.

  • @JasvirSingh-ch7qb
    @JasvirSingh-ch7qb ปีที่แล้ว +1

    India Hi Nazzare Aa Marji Naal Kamm Kro Marji Nal Utho 😮Sabar Hi Paisa India Sab Kuj Aa ❤

  • @Easylive438Tv
    @Easylive438Tv ปีที่แล้ว +2

    AC mechanic electrician in plumber

  • @harpreetsidhu9270
    @harpreetsidhu9270 ปีที่แล้ว +6

    Sarya da pura jor lagya hoya v kuj v howe punjab nu khali kr do 😅 including prime Asia tv

  • @agmanuf741
    @agmanuf741 ปีที่แล้ว +3

    2008 was mild recession.1990 was the big

    • @kaurmal8791
      @kaurmal8791 ปีที่แล้ว

      Agree 1990s bad time in Canada.

  • @jpsamra6308
    @jpsamra6308 ปีที่แล้ว +2

    Hi momi canada hi bhapa canada

  • @savetreessaveearth19dhaliw63
    @savetreessaveearth19dhaliw63 ปีที่แล้ว

    Sada kuch punjab vich nhi ban reha 6000 rupiya milda squrtigurd da te canada visitr da bnda oh vi paise fad ke visitr laona pvega..kive ban sakda

  • @SSKANDIARA
    @SSKANDIARA ปีที่แล้ว +2

    Punjab ch vi bura hall a

  • @sharmarajesh1978
    @sharmarajesh1978 ปีที่แล้ว

    Paaji jeh turdeau ne ba kartaa ..teh phir govt. Nu paisaa kidaa miluu ..commission nahi milu politicians nu

  • @GaganSingh-nx2yv
    @GaganSingh-nx2yv ปีที่แล้ว +2

    Vere self defense mtlb aa ni ke koi tuhada wallet chori kr kr bhj rea and tu c ohnu goli maardo.

  • @balwinderkaur4464
    @balwinderkaur4464 ปีที่แล้ว +1

    Bhaji mere bete nu v apne graj vich job de do please he is Machenical eng from India

  • @saabG4040
    @saabG4040 ปีที่แล้ว +1

    Tuci oh loak O . Phelan tuci Punjab nu bura bhala keha teh NRI ban gye ,teh hun tuhanu oh mulak v safe ni lag rahe ...tuci loak koi v mulak na badlo , Phelan apna Doctor badlo ..tuci loak dimagi bimar loak o.

  • @Majhail-06
    @Majhail-06 ปีที่แล้ว

    Veere trade on the job training hundi aa.. 2 month week hunda

  • @kanwaljitkaur1529
    @kanwaljitkaur1529 ปีที่แล้ว +1

    Canada di tension paii tuhanu sab nu punjab ch berujgaran de dharne nahi dikh rahe kise nu daily koi na koi tanki te chaddia rehnda job len lai

  • @ManjinderSingh-t6q
    @ManjinderSingh-t6q ปีที่แล้ว +2

    Ek te eh reporter review lain lyi canada di badhnami kri jnde hor kuj ehna nu ldda ni

  • @pawangoyal4064
    @pawangoyal4064 ปีที่แล้ว

    Car का इंश्योरेंस होता या नहीं

  • @sukhchainsinghsandhu4246
    @sukhchainsinghsandhu4246 ปีที่แล้ว

    ਸਾਰੇ ਚੋਰ ਚੱਕੇ ਕਨੇਡਾ ਪਹੁੰਚ ਗਏ ਆ

  • @dalervirk2889
    @dalervirk2889 ปีที่แล้ว +5

    Aapnai bahut Ristaydar Canada vich hain. India vichu Jamina Vaich k Roti kha Rehai hain.
    Bahut Gribi hai Othay hoan.

    • @RahulSharma-rd2bc
      @RahulSharma-rd2bc ปีที่แล้ว +1

      Sir, meri age 27 hai main Canada jaane ki soch Raha tha student visa par , toh kya mujhe jaana chahiye plzzz suggest me🙏🙏

    • @dalervirk2889
      @dalervirk2889 ปีที่แล้ว +1

      @@RahulSharma-rd2bc ...Students Visa Per Jo jana hai ( 60 to 70 ) Lakh ka Jugad hona Chahiye India Say.
      Ab Wehan Na toa Fees Niklti Hai Or Na hi Accommodation Rent.
      Bass Videsh Jaana Ek Fashion hai Ab Income ka Source nahi Reha.

    • @HarpreetKaur-bg4ol
      @HarpreetKaur-bg4ol ปีที่แล้ว +1

      Rahul ji j tuci hard work kar sakde o te jao mai v uk 2011 ayi c te hun pakke hai ethe bhout kam kita

    • @RahulSharma-rd2bc
      @RahulSharma-rd2bc ปีที่แล้ว

      Thank you so much sir 🙏🙏

  • @KUJVI13
    @KUJVI13 ปีที่แล้ว +2

    BAATH saab ik dasio ,, Aa thuhadi T-shirt no 3 likhia te bande vi 3 oh , je 4 jane hunde tan 4 likhia hona c ???

  • @ramandeep-zy6gl
    @ramandeep-zy6gl ปีที่แล้ว

    Bs nikl gai fook canda di v ..hje ta 5% population v nhi huni india nalo

  • @MandeepSingh-me2dz
    @MandeepSingh-me2dz ปีที่แล้ว +1

    Godi media

  • @marjanamaan7747
    @marjanamaan7747 ปีที่แล้ว

    Kio k canada d politics vich v punjabi a ge . Is lai case raffa daffa kite jnde a

  • @preet_kauraz
    @preet_kauraz ปีที่แล้ว

    ਔਖਾ ਹੀ ਆ

  • @JagjitKaur-x8d
    @JagjitKaur-x8d ปีที่แล้ว

    ਼ਭਕਾਈ ਚਵਲਾਂ ਘੂਸੀਆਂ ਭੋਰਨ ਤੋ ਇਲਾਵਾ ਕੁਝ ਨਹੀਂ

  • @billadhaliwal2725
    @billadhaliwal2725 ปีที่แล้ว

    Bath saab kithe chal gaaa ..hun sarkar dee hakk vich bolna lgha pyee oo...

  • @GurpreetKaur-lx9tp
    @GurpreetKaur-lx9tp ปีที่แล้ว +2

    🙏🇩🇪

  • @waliakapil7628
    @waliakapil7628 ปีที่แล้ว

    Canada 🇨🇦 phala bala nahi ..... 2022.2023 toh phala theek ccccc.
    Jan. 2023 sa kaam nahi mil raha .. Zururat
    Sa zayada over immigration hon karka kaam akho hii millayA karna

  • @sukhsingh664
    @sukhsingh664 ปีที่แล้ว

    😁😁😁

  • @rs-cf9df
    @rs-cf9df ปีที่แล้ว

    Jdo dolar te rupya 1 si ohdu India ne kuj nhi kita pishe pishe janda rhya ajj tkke khane hai fir 😢

  • @Jooyyyyy-o1d
    @Jooyyyyy-o1d ปีที่แล้ว

    Minimum $15 for mechanic thats show how apne lutde ne islayi Canada is not great no more..

  • @Jas18383
    @Jas18383 ปีที่แล้ว

    Prem Asia 😂😂

  • @SAANJHKAUR581
    @SAANJHKAUR581 ปีที่แล้ว +2

    😂😂😂