ไม่สามารถเล่นวิดีโอนี้
ขออภัยในความไม่สะดวก

Camel Race track। ਆਥਣ ਤੜਕੇ ਦਾ ਮਹੌਲ। ਇੱਕ ਨੰਬਰ ਮਹੌਲ। Gulf cycle tour। Ghudda। Day-40

แชร์
ฝัง
  • เผยแพร่เมื่อ 22 ธ.ค. 2023
  • #gulfcycletour #ghudda #dubaicycling
    Instagram- amritpalsinghghudda

ความคิดเห็น • 615

  • @HarpreetSinghJimmy
    @HarpreetSinghJimmy 7 หลายเดือนก่อน +51

    ਪੰਜਾਬ ਦਾ ਹੀਰਾ ਅੰਮ੍ਰਿਤਪਾਲ ਸਿੰਘ Gudda,ਜੋ ਕਿ UAE ਵਿੱਚ ਪਿਆਰ ਵੰਡ ਰਿਹਾ ਹੈ, ਉਸ ਨੂੰ ਜਨਮਦਿਨ ਦੀਆਂ ਬਹੁਤ ਬਹੁਤ ਵਧਾਈਆਂ ਜੀ

    • @rajinderkumar833
      @rajinderkumar833 7 หลายเดือนก่อน +1

      Bai ni boli jma e desi malwai boli

    • @neetasekhon1864
      @neetasekhon1864 6 หลายเดือนก่อน

      Amrit bhaji Sat Sri Akal - main ludhiana ton barewal awana jithe Bhagwant maan da pehlan vivah hoya si - uss pind ton Bhaji main tohada koi valog deke ne Tusi mere insptation ho.. Menu tohada phone no. Chahida hai main tohanu te Baldev bhaji naal kuch gallan karna chaunda haan So pls. Apna phone no. Ja Baldev bhaji da no. De - do ! I will be thankful to you.

  • @johalhundalmusicofficial
    @johalhundalmusicofficial 7 หลายเดือนก่อน +9

    ਛੋਟੇ ਸਾਹਿਬਜ਼ਾਦਿਆਂ ਦੀ ਸ਼ਹਾਦਤ ਨੂੰ ਕੋਟ ਕੋਟਿ ਪ੍ਰਣਾਮ

  • @AvtarSingh-pw7fv
    @AvtarSingh-pw7fv 7 หลายเดือนก่อน +10

    ਧੰਨ ਹੈਂ ਦਾਤਿਆ ਤੂੰ ਤੇ
    ਧੰਨ ਹੈ ਤੇਰੀ ਸਿੱਖੀ

  • @kawarpalsingh1813
    @kawarpalsingh1813 7 หลายเดือนก่อน +2

    ਸਤਿ ਸ੍ਰੀ ਆਕਾਲ ਜੀ ਦੋਵੇਂ ਭਰਾਵਾਂ ਨੂੰ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਚੋ ਰੱਖੇ ਸ਼ਾਹਪੁਰ ਕਲਾਂ ਤੋਂ ਕੰਵਰਪਾਲ ਸਿੰਘ ਕਰਨ

  • @sarbjitkaur5162
    @sarbjitkaur5162 7 หลายเดือนก่อน +4

    ਸਤਿ ਸ਼ੀ ਅਕਾਲ ਪੁੱਤ ਜਨਮ ਦਿਨ ਦੀਆਂ ਬਹੂਤ ਬੁਹਤ ਵਧਈਆਂ ਵਹਿਗੁਰੂ ਚੜਦੀ ਕਲਾ ਰੱਖੇ😍😍🌹🌹🎂

  • @MandeepDhillon-ge1xt
    @MandeepDhillon-ge1xt 7 หลายเดือนก่อน +2

    Love you Ghudda and DEV bro and all punjabi dubai bro

  • @deepsingh901
    @deepsingh901 7 หลายเดือนก่อน +2

    ਜਨਮਦਿਨ ਮੁਬਾਰਕ ਬਾਈ ❤❤❤

  • @GurmeetSingh-rt6or
    @GurmeetSingh-rt6or 7 หลายเดือนก่อน +5

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਅਮਿੰਤਪਾਲ ਵੀਰ ਪਰਮਾਤਮਾ ਤੁਹਾਨੂੰ ਲੰਮੀਆਂ ਉਮਰਾਂ ਦੇਵੇ ਵੀਰ💕💕💕💕💕💕💕💕💕🎉🎉🎉🎉🎉🎉🎉🎉🎉🎉🎂🎂🎂🎂🎂🎂🎂🎂

  • @harjindersingh3262
    @harjindersingh3262 7 หลายเดือนก่อน +2

    Waheguru ji ka khalsa waheguru ji ki fateh #justice for sidhu moosewala

  • @SukhwinderSingh-wq5ip
    @SukhwinderSingh-wq5ip 7 หลายเดือนก่อน +3

    ਬਹੁਤ ਵਧੀਆ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤

  • @MandeepDhillon-ge1xt
    @MandeepDhillon-ge1xt 7 หลายเดือนก่อน +2

    Happy birthday 🎂🎂 Amritpal bro

  • @GurmeetSingh-rt6or
    @GurmeetSingh-rt6or 7 หลายเดือนก่อน +2

    ਸਤਿ ਸ੍ਰੀ ਅਕਾਲ ਅਮਿੰਤਪਾਲ ਵੀਰ ਦਿਨ ਰਾਤ ਵਾਹਿਗੁਰੂ ਜੀ ਤੁਹਾਨੂੰ ਹੋਰ ਤਰੀਕੀਆਂ ਦੇਵੇ❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤

  • @harpreetbrar7577
    @harpreetbrar7577 7 หลายเดือนก่อน +1

    ਬਾਈ ਦੇਵ ਬਾਈ ਦੀ ਹਾਲਤ ਕਾਫੀ ਨਾਜੁਕ ਏ , ਖੁੱਲਾ ਪਿਆ ਗਲਮਾ ਤੇ ਸਗਣੇ ਜੇ ਵਾਲਾ ਨੂੰ ਪਸੀਨਾ ਬੈਅਅਸਸਸਸ❤

  • @darshanasandhu2570
    @darshanasandhu2570 7 หลายเดือนก่อน +2

    Happy birthday party🎂🎉🎈 S Amritpal singh veere

  • @AmarjeetSingh-ub4yv
    @AmarjeetSingh-ub4yv 7 หลายเดือนก่อน +2

    ਜਨਮ ਦਿਨ ਦੀਆਂ ਮੁਬਾਰਕਾਂ ਵੀਰ ਜੀ

  • @user-teji-gill
    @user-teji-gill 7 หลายเดือนก่อน +6

    ਬਹੁਤ ਮੁਬਾਰਕਾਂ ਬਾਈ ਤੈਨੂੰ ਤੇ ਸਾਰੇ ਪਰਿਵਾਰ ਨੂੰ .. ਜਿਉਦਾਂ ਵਸਦਾ ਰਹਿ , ਵਾਹਿਗੁਰੂ ਤੈਨੂੰ ਤੰਦਰੁਸਤੀ ਤੇ ਲੰਬੀ ਉਮਰਾਂ ਬਖਸੇ.. ( ਤੇਜੀ ਗਿੱਲ , ਗਿੱਲਾਂ ਆਲਾ ਲੁਧਿਆਣਾ

  • @jarnailmarahar3985
    @jarnailmarahar3985 7 หลายเดือนก่อน +8

    ਜਨਮ ਦਿਨ ਮੁਬਾਰਕ ਵੀਰ ਜੀ ਵਾਹਿਗੁਰੂ ਚੜਦੀ ਕਲਾ ਚ ਰੱਖੇ 🎉🎉🎉🎉🎉🎉

  • @jaswindersinghsodhi1851
    @jaswindersinghsodhi1851 7 หลายเดือนก่อน +1

    ਬਹੁਤ ਖੂਬ, ਵੀਰਿਓ

  • @harjitkaur464
    @harjitkaur464 7 หลายเดือนก่อน +4

    ਵਾਹਿਗੁਰੂ ਤੰਦਰੁਸਤੀ ਤੇ ਲੰਮੀਆ ਉਮਰਾਂ ਕਰਨ 🙏🙏 ਜਨਮ ਦਿਨ ਦੀਆ ਮੁਬਾਰਕਾਂ 🎂🍰

  • @HarpreetSingh-ux1ex
    @HarpreetSingh-ux1ex 7 หลายเดือนก่อน +4

    ਅਮ੍ਰਿਤਪਾਲ ਸਿੰਘ ਘੁੱਦਾ ਵੀਰ ਨੂੰ 💖🎉 🎉 ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਹੋਣ ਛੋਟੇ ਵੀਰ ❤️ ਵਾਹਿਗੁਰੂ ਜੀ ਤੁਹਾਨੂੰ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਸਤਿ ਸ੍ਰੀ ਆਕਾਲ ਜੀ

  • @baljindersingh7802
    @baljindersingh7802 7 หลายเดือนก่อน +4

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru

  • @meetshergill3255
    @meetshergill3255 7 หลายเดือนก่อน +4

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ। ਚੜ੍ਹਦੀ ਕਲਾ ਬਾਈ, ਵਾਹਿਗੁਰੂ ਤੰਦਰੁਸਤੀਆ ਬਖਸ਼ੇ।

  • @vipanjitsinghgill3127
    @vipanjitsinghgill3127 7 หลายเดือนก่อน +5

    HAPPY BIRTHDAY AMRIT VEER, GOD BLESS YOU ALWAYS 🙏🙏🎂🎂❤️❤️⚘️⚘️

  • @harmeshsinghgill-ip1ws
    @harmeshsinghgill-ip1ws 7 หลายเดือนก่อน +3

    ❤ ਘੁੱਦੇ ਵੀਰ ਜੀ ਤੇ ਦੇਵ ਬਾਈ ਜੀ ਨੂੰ ਸਤਿ ਸੀ੍ ਅਕਾਲ ਜੀ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਜੀ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਸਾਹਨੇਵਾਲ ਤੋਂ

  • @MalkitSingh-od3nu
    @MalkitSingh-od3nu 7 หลายเดือนก่อน +2

    ਚੜ੍ਹਦੀਕਲਾ ❤

  • @sukhmanpreetkaur5802
    @sukhmanpreetkaur5802 7 หลายเดือนก่อน +2

    ਜਨਮਦਿਨ ਮੁਬਾਰਕ ਵੀਰ ਰੱਬ ਤੁਹਾਨੂੰ ਹਮੇਸ਼ਾ ਖੁਸ਼ ਅਤੇ ਚੜ੍ਹਦੀ ਕਲਾ ਵਿੱਚ ਰੱਖਣ

  • @sonudhindsa
    @sonudhindsa 7 หลายเดือนก่อน +6

    ਜਨਮ ਦਿਨ ਮੁਬਾਰਕ ਵੀਰ ਜੀ ਵਾਹਿਗੁਰੂ ਚੜਦੀ ਕਲਾ ਚ ਰੱਖਣ🎉🎉🎉🎉🎉❤❤❤❤

  • @yadwindersingh-rw2de
    @yadwindersingh-rw2de 7 หลายเดือนก่อน +3

    Happy birthday Putar God bless you putar 👏 💖 ❤ Very good job 👏 👍

  • @GurpreetSingh-db7tp
    @GurpreetSingh-db7tp 7 หลายเดือนก่อน +4

    ਘੁਦੇ ਵੀਰ ਜਨਮ ਦਿਨ ਦੀ ਬਹੁਤ ਬਹੁਤ ਮੁਬਾਰਕਾਂ, ਚੜ੍ਹਦੀ ਕਲਾ ਵਿਚ ਰਹਿਣ ਦੋਵੇਂ ਵੀਰ। ਸਤਿ ਸ੍ਰੀ ਆਕਾਲ ਦੋਵੇਂ ਵੀਰਾਂ ਨੂੰ

  • @Aarambhseantttak
    @Aarambhseantttak 7 หลายเดือนก่อน +1

    ਬਹੁਤ ਵਧੀਆ ਬਾਹਰ ਦੇ ਨਜ਼ਾਰੇ ਪੇਸ਼ ਕਰਦੇ ਓ, ਮੇਹਨਤੀ ਵੀਰਾਂ ਦੇ ਦਰਸ਼ਨ ਕਰਵਾਉਂਦੇ ਓ।

  • @kaur404
    @kaur404 7 หลายเดือนก่อน +4

    Happy Birthday to you veer ji Parmatma tuhanu hmesha chardi kla vich rakhn 🙏🙏🙏🙏🎂🎂🎂🎊🎊🎂🎂🎂🎊🎉🎉🎉🧁🎁🎁🎁🎉🧁🧁🎈🎈🎈🎈🎈🎈

  • @hakamsingh6861
    @hakamsingh6861 7 หลายเดือนก่อน +1

    ਸਾਨੂੰ ਤਾਂ ਇੰਜ ਮਹਿਸੂਸ ਹੁੰਦਾ ਜਿਵੇ ਅਸ਼ੀ ਭੀ ਤੁਹਾਡੇ ਨਾਲ ਨਾਲ ਘੁਂਮ ਰਹੇ ਹੋਈਏ ਰਬ ਚੜਦੀ ਕਲਾ ਰਖੇ

  • @mandeepkaurgilljharsahib3543
    @mandeepkaurgilljharsahib3543 7 หลายเดือนก่อน +5

    ਜਨਮ ਦਿਨ ਮੁਬਾਰਕ ਬਾਈ , ਵਾਹਿਗੁਰੂ ਚੜਦੀਕਲਾ ਵਿੱਚ ਰੱਖਣ ਹਮੇਸ਼ਾ ❤❤
    ਇਸ ਸਾਲ ਯੂ ਏ ਈ ਦੇ ਨਾਲ ਜਨਮ ਦਿਨ ਮੁਬਾਰਕ ❤❤

  • @KAKRA3446
    @KAKRA3446 7 หลายเดือนก่อน +2

    ਸਤਿ-ਸ਼੍ਰੀ ਅਕਾਲ ਬਾਈ 🎉🎉

  • @thundersukh
    @thundersukh 7 หลายเดือนก่อน +4

    ਜਨਮ ਦਿਨ ਦੀਆ ਬਹੂਤ ਬਹੂਤ ਮੁਬਾਰਕਾ ਵੀਰ ਜੀ ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ 🙏🙏❤️

  • @daljitsingh7980
    @daljitsingh7980 7 หลายเดือนก่อน +3

    🌹 ਘੁੱਦੇ ਬਾਈ ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵਹਿਗੁਰੂ ਚੜ੍ਹਦੀ ਕਲਾ ਵਿਚ ਰੱਖਣ 🙏🌹

  • @arshsarao4111
    @arshsarao4111 7 หลายเดือนก่อน +6

    Happy birthday Amit veere.god God bless you always stay healthy life 🎂

  • @ManjeetSingh-vj5ox
    @ManjeetSingh-vj5ox 7 หลายเดือนก่อน +1

    ਵਿਦੇਸ਼ਾਂ ਵਸਦੇ ਸਾਰਿਆਂ ਵੀਰਾਂ ਨੂੰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ। ਬਹੁਤ ਬਹੁਤ ਧੰਨਵਾਦ ਸਾਰਿਆਂ ਦਾ।

  • @johnpogi7894
    @johnpogi7894 7 หลายเดือนก่อน +1

    ਜਨਮਦਿਨ ਮੁਬਾਰਕ ਘੁੱਦਾ ਸਿੰਘ ਜੀ❤❤❤❤❤❤❤❤❤

  • @bittitalwandisabo5343
    @bittitalwandisabo5343 7 หลายเดือนก่อน +2

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਬਾਈ ਘੁੱਦੇ,,, ਰਾਜ਼ੀ ਖੁਸ਼ੀ ਰੱਖੇ ਬਾਬਾ

  • @F.S._Sidhu
    @F.S._Sidhu 7 หลายเดือนก่อน +1

    ਬਹੁਤ ਸੋਹਣਾ ਬਾਈ ਸਿਆਂ ਦੱਬ ਕੇ ਰੱਖੋ ਕੰਮ ਨੂੰ❤❤❤❤❤

  • @amarjitsingh1946
    @amarjitsingh1946 7 หลายเดือนก่อน +2

    ਸਤਿ ਸ੍ਰੀ ਅਕਾਲ ਵੀਰੋ ਬਹੁਤ ਸੋਹਣਾ ਮਾਹੌਲ ਆ ਜਨਮ ਦਿਨ ਦੀਆਂ ਮੁਬਾਰਕਾਂ ਵੀਰ ਵਾਹਿਗੁਰੂ ਜੀ ਚੜਦੀ ਕਲ੍ਹਾ ਰੱਖੇ ਜੀ ਨਾਇਸ਼ 🙏🙏💙💙

  • @user-kt5qk7op2o
    @user-kt5qk7op2o 7 หลายเดือนก่อน +1

    ਬਾਈ ਜੀ ❤ਸਤਿ ਸ੍ਰੀ ਅਕਾਲ❤ਪੰਜਾਬ ਪੰਜਾਬੀ ਅਤੇ ਪੰਜਾਬੀਅਤ ਦੇ ਯੋਧੇ ਤੇ ਮਾਨ ਹੈ ਵੀਰ

  • @daljitcheema838
    @daljitcheema838 7 หลายเดือนก่อน

    ਘੁੱਦੇ ਪੁੱਤ ਦੇ ਜਨਮਦਿਨ ਦੀ ਮੁਬਾਰਕ ਘੁੱਦੇ ਨੂੰ ਤੀਹੋ ਕਾਲ਼ ਨਹੀਂ ਇਹ ਜਨਮਦਿਨ ਦੀ ਮੁਬਾਰਕ ਸਾਰੇ (ਚੜ੍ਹਦੇ ਤੇ ਲਹਿੰਦੇ)ਪੰਜਾਬੀਆਂ ਨੂੰ ਹੈ ਜਿੰਨਾ ਨੂੰ ਅੱਜ ਦੇ ਦਿਨ ਅਮ੍ਰਿਤਪਾਲ ਸਿੰਘ ਘੁੱਦੇ ਵਰਗਾ(ਬਲਦੇਵ ਵੀ)ਪੁੱਤ ਮਿਲ਼ਿਆ। ਪੁੱਤਰੋ ਰੱਬ ਥੋਨੂੰ ਹਮੇਸ਼ਾਂ ਖੁਸ਼-ਆਬਾਦ ਤੇ ਚੜ੍ਹਦੀ ਕਲਾ ਚ ਰੱਖੇ।❤❤

  • @user-sv6zh9ld6t
    @user-sv6zh9ld6t 7 หลายเดือนก่อน +4

    Happy birthday bhai ji waheguru chardikla ch rakhe 🎉🎉

  • @sharanjitkaur8127
    @sharanjitkaur8127 7 หลายเดือนก่อน +2

    ਜਨਮਦਿਨ ਦੀਆਂ ਮੁਬਾਰਕਾਂ ਵੀਰ ਜੀ,ਵਾਹਿਗੁਰੂ ਜੀ ਅੰਗਸੰਗ ਰਹਿਣ।

  • @kauripandher7433
    @kauripandher7433 7 หลายเดือนก่อน +1

    ਨਵੀਂ ਸਵੇਰ ਦੀ ਪਿਆਰ ਭਰੀ ਸਤਿ ਸ੍ਰੀ ਅਕਾਲ ਬਾਈ ਜੀ ਦੋਵਾਂ ਵੀਰਾਂ ਨੂੰ

  • @nineonestudio
    @nineonestudio 7 หลายเดือนก่อน

    ਜਨਮਦਿਨ ਦੀਆ ਬਹੁਤ ਜ਼ਿਆਦਾ ਸ਼ੁਭਕਾਮਨਾਵਾਂ, ਰੱਬ ਤੁਹਾਨੂੰ ਏਸੇ ਤਰ੍ਹਾਂ ਹੀ ਅੱਗੇ ਦੇ ਰਾਹਾਂ ਵਿੱਚ ਤਰੱਕੀ ਦੇਵੇ.....Amen

  • @Harpreet_Singh885
    @Harpreet_Singh885 7 หลายเดือนก่อน +12

    ਜਿਉਂਦੇ ਰਹਿਣ ਪੰਜਾਬੀ ਜਿਨ੍ਹਾਂ ਨੇ ਬਾਹਰਲੇ ਮੁਲਕਾਂ ਵਿੱਚ ਪੰਜਾਬ ਵਸਾ ਲਿਆ ❤

  • @anshusidhu9403
    @anshusidhu9403 7 หลายเดือนก่อน +4

    Happy birthday ghudda veer,rabb life di har khusi dewe,❤❤❤❤

  • @punjab00pb10
    @punjab00pb10 7 หลายเดือนก่อน +2

    ਜਨਮ ਦਿਨ ਦੀਆਂ ਮੁਬਾਰਕਾਂ ਬਾਈ ਜੀ, ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @khushsekhon1363
    @khushsekhon1363 7 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ||
    ਵਾਹਿਗੁਰੂ ਜੀ ਕੀ ਫਤਹਿ ||

  • @GaganBrar-hn9kg
    @GaganBrar-hn9kg 7 หลายเดือนก่อน +1

    ਜਨਮ ਦਿਨ ਦੀਆ ਮੁਬਾਰਕਾ ਸੱਜਣਾ ਤੇਨੁੰ ਘੁੱਦਾ ਵੀਰ ਲਵ ਯੂ ਬਾਈ

  • @madhomalli7321
    @madhomalli7321 7 หลายเดือนก่อน +1

    ਸਤਿ ਸ੍ਰੀ ਅਕਾਲ ਬਾਈ ਜੀ । ਪਿਆਰੇ ਲੋਕ ਨੇ ਡੁਬਾਈ ਦੇ❤️❤️💐💐❤️❤️💐💐

  • @sunrisewelfaresocietysrimu8686
    @sunrisewelfaresocietysrimu8686 7 หลายเดือนก่อน

    ਘੁਦੇ ਵੀਰ ਨੂੰ ਜਨਮ ਦਿਨ ਦੀਆ ਬਹੁਤ ਬਹੁਤ ਵਧਾਈਆ, ਡਾਕਟਰ ਹਰਭਗਵਾਨ ਸਿੰਘ ਮੁਕਤਸਰ ਸਾਹਿਬ

  • @user-zp8ki5qb7o
    @user-zp8ki5qb7o 7 หลายเดือนก่อน +2

    Happy Birthday dear brother.waheguru tuhadi lambi umar kare .hamesha khush raho.

  • @amandeepsingh-mc1mo
    @amandeepsingh-mc1mo 7 หลายเดือนก่อน +2

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ,ਪਰਮਾਤਮਾ ਸਦਾ ਖੁਸ਼ ਰੱਖੇ ਲੰਬੀਆ ਉਮਰਾ ਬਖਸ਼ੇ

  • @khokharvlogs4732
    @khokharvlogs4732 7 หลายเดือนก่อน +1

    ਸਤਿ ਸ਼੍ਰੀ ਆਕਾਲ ਬਾਈ ਜੀ ਵਾਹਿਗੁਰੂ ਜੀ ਮੇਹਰ ਕਰਨ ਤਹਾਡੇ ਦੋਹਾਂ ਵੀਰਾਂ ਤੇ ਭਿੰਦਾ ਖੋਖਰ ਸਿਰੀਏ ਵਾਲਾ

  • @mandeepsinghbuttar2194
    @mandeepsinghbuttar2194 7 หลายเดือนก่อน +1

    ਸਤਿ ਸ੍ਰੀ ਅਕਾਲ ਦੌਵਾ ਵੀਰਾ ਨੂੰ

  • @kaurmal8791
    @kaurmal8791 7 หลายเดือนก่อน +1

    Waheguru Ji Mehar Karan

  • @DilbagSingh-db6zp
    @DilbagSingh-db6zp 7 หลายเดือนก่อน

    ਬਹੁਤ ਬਹੁਤ ਧੰਨਵਾਦ ਬਾਈ ਤੁਹਾਡਾ ਪਰਮਾਤਮਾ ਤੁਹਾਨੂੰ ਦੋਹਾਂ ਨੂੰ ਚੜਦੀ ਕਲਾ ਵਿੱਚ ਰੱਖੇ

  • @kanwarjeetsingh3495
    @kanwarjeetsingh3495 7 หลายเดือนก่อน +1

    ਵਧੀਆ ਕੰਮ ਹੈ ਜੀ
    ਘਰ ਬੈਠਿਆਂ ਨੂੰ ਹੀ ਵਿਦੇਸ਼ਾਂ ਦੀ ਸੈਰ ਕਰਵਾ ਰਹੇ ਹੋ । ਵਾਹਿਗੁਰੂ ਮੇਹਰ ਬਣਾਈ ।

  • @GagandeepSingh-oz7lj
    @GagandeepSingh-oz7lj 7 หลายเดือนก่อน +1

    ਸਤਿ ਸ਼੍ਰੀ ਅਕਾਲ ਘੁੱਦੇ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ🙏❣️
    ਜ਼ਿੰਦਗੀ ਜ਼ਿੰਦਾਬਾਦ❣️🙏

  • @baljindarsingh500
    @baljindarsingh500 7 หลายเดือนก่อน +1

    ਸਤਿ ਸ੍ਰੀ ਆਕਾਲ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @jaswinderpalgill5819
    @jaswinderpalgill5819 7 หลายเดือนก่อน +1

    ਜਨਮ ਦਿਨ ਦੀਆਂ ਮੁਬਾਰਕਾਂ , ਪਰਮਾਤਮਾ ਤੁਹਾਨੂੰ ਸਦਾ ਚੜ੍ਹਦੀ ਕਲਾ ਬਕਸ਼ੇ ।ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ।

  • @kuljitsinghsekhon2014
    @kuljitsinghsekhon2014 7 หลายเดือนก่อน +1

    ਜਨਮ-ਦਿਨ ਦੀਆਂ ਢੇਰ ਸਾਰੀਆਂ ਮੁਬਾਰਕਾਂ ਵੀਰ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੁੱਗ ਜੁੱਗ ਜੀਓ

  • @karamjitsinghbhullar7984
    @karamjitsinghbhullar7984 7 หลายเดือนก่อน

    ਬਹੁਤ ਬਹੁਤ ਵਧਾਈਆ ਬਾਈ ਜਨਮਦਿਨ ਦੀਆ ਪ੍ਰਮਾਤਮਾ ਚੜ੍ਹਦੀ ਕਲਾ ਬਖਸ਼ੇ ਛੋਟੇ ਵੀਰ ਕਰਮਜੀਤ ਸਿੰਘ ਭੁੱਲਰ ਪਿੰਡ ਤਲਵੰਡੀ ਭਾਈ

  • @InderjitSingh-hl6qk
    @InderjitSingh-hl6qk 7 หลายเดือนก่อน

    ਜਨਮ ਦਿਨ ਦੀਆਂ ਵਧਾਈਆਂ ਬਲਿਆ, ਚੜ੍ਹਦੀ ਕਲਾ ਵਿਚ ਰਹੋ, ਬੱਲੇ ਬੱਲੇ ਗੱਭਰੂਆਂ,,,, ਅਫ਼ਰੀਕਾ

  • @gursewakdhillon7773
    @gursewakdhillon7773 7 หลายเดือนก่อน +1

    ਸਤਿ ਸ੍ਰੀ ਅਕਾਲ ਦੋਨਾ ਵੀਰਾ ਨੂੰ

  • @FLYINGMARS420
    @FLYINGMARS420 7 หลายเดือนก่อน

    ਜਨਮ ਦਿਨ ਦੀਆ ਮੁਬਾਰਕਾ ਨੋ ਜਵਾਨਾ ਦੇ ਦਿਲਾ ਦੀ ਧੜਕਣ ਅੰਮ੍ਰਿਤਪਾਲ

  • @user-vn3rc3el4v
    @user-vn3rc3el4v 7 หลายเดือนก่อน +3

    Waheguru meher rakhe y

  • @Fatehwraich
    @Fatehwraich 7 หลายเดือนก่อน +2

    Waheguru Ji

  • @bittitalwandisabo5343
    @bittitalwandisabo5343 7 หลายเดือนก่อน

    ਬਾਈ ਕਮਲਜੀਤ ਸਿੰਘ
    ਸਿਵਲ ਇੰਜਨੀਅਰ
    ਗੱਲ੍ਹਾਂ ਬਾਤਾਂ ਹੋਈਆਂ ਬਾਈ ਨਾਲ
    ਬਹੁਤ ਵਧੀਆ ਜਾਣਕਾਰੀ ਦਿੱਤੀ ਬਾਈ ਹੋਰਾਂ ਨੇ
    ਘਰਾਂ,ਬਿਲਡਿੰਗਾਂ ਦੀ ਉਸਾਰੀ ਬਾਰੇ

  • @jaspalmaanjaspalmaan9473
    @jaspalmaanjaspalmaan9473 7 หลายเดือนก่อน +2

    Sat Sri akal dono Vira nu Amrit vir happy birthday 🎂🎂🎂🎂🎈🎈🎈🎈

  • @sushilgarggarg1478
    @sushilgarggarg1478 7 หลายเดือนก่อน +1

    Best of luck punjabi Gulf Tour....❤❤❤❤

  • @amriksingh6828
    @amriksingh6828 7 หลายเดือนก่อน

    ਅਮ੍ਰਿਤਪਾਲ ੍ਬਲਦੇਵ ਪੰਜਾਬੀ ਵੀਰ ਜਬਲ
    ਸੜਕਾਂ ਸਾਈਕਲ ਕਾਰਾਂ ਟਰੱਕ ਪਿਆਰ ਸਤਿਕਾਰ ਬੋਤੇ ਪੱਗਾਂ ਸਾਰੇ ਬਲੋਗ ਵਧੀਆ ਹਨ

  • @canada7230
    @canada7230 5 หลายเดือนก่อน +1

    ਜੋ ਲੋਕ ਕਹਿਦੇ ਗਨ ਅਸੀ ਬੇਰੋਜਗਾਰ ਹਾ ਉਹ ਲੋਕ ਵੀਰਾ ਤੋ ਕੁਝ ਸਿਖਣ

  • @bittitalwandisabo5343
    @bittitalwandisabo5343 7 หลายเดือนก่อน

    ਲਹੌਰ ਵਾਲੇ ਬਾਈਆਂ ਨਾਲ਼ ਮੇਲੇ ਗੇਲੇ
    ਗੱਲਾਂ ਬਾਤਾਂ
    ਚਾਹ ਪਾਣੀ
    ਕਰੰਸੀ ਇੱਕ ਦੂਜੇ ਨਾਲ ਸਾਂਝੀ ਕੀਤੀ ਗਈ
    ਰੋਟੀ ਪਾਣੀ,, ਪਿਆਰ ਸਤਿਕਾਰ ਲਈ ਧੰਨਵਾਦ

  • @parminderkaur3523
    @parminderkaur3523 7 หลายเดือนก่อน

    ਜਨਮ ਦਿਨ ਮੁਬਾਰਕ ਬੇਟਾ ਜੀ ਗੁਰੂ ਸਾਹਿਬ ਚੜ੍ਹਦੀ ਕਲਾ ਤੇ ਤਰੱਕੀਆਂ ਬਖਸ਼ਿਸ਼ ਕਰਨ

  • @BaljeetSingh-zp1bd
    @BaljeetSingh-zp1bd 7 หลายเดือนก่อน +1

    Happy Birthday 🎂🎉 amritpal puter god bless you

  • @mickytoor799
    @mickytoor799 7 หลายเดือนก่อน

    ਘੁੱਦੇ ਵੀਰ ਮੈਂ ਅੱਜ ਹੀ ਫ਼ਤਿਹਗੜ੍ਹ ਸਾਹਿਬ ਜੀ ਦੇ ਦਰਸ਼ਨ ਕਰਕੇ ਆਇਆ ਹਾਂ ਅਤੇ ਛੋਟੇ ਸਾਹਿਬਜ਼ਾਦਿਆਂ ਅਤੇ ਮਾਤਾ ਗੁਜਰ ਕੌਰ ਜੀ ਦੀ ਸ਼ਹਾਦਤ ਨੂੰ ਸਿਜਦਾ ਕਰਕੇ ਆਇਆ ਹਾਂ 🙏 ਹਰ ਇੱਕ ਭਾਰਤੀ ਨੂੰ ਚਮਕੌਰ ਸਾਹਿਬ ਅਤੇ ਫ਼ਤਿਹਗੜ੍ਹ ਸਾਹਿਬ ਜੀ ਦੀ ਧਰਤੀ ਤੇ ਜਾ ਕੇ ਨਤਮਸਤਕ ਹੋਣਾ ਚਾਹੀਦਾ ਹੈ,, ਇਹਨਾਂ ਗੁਰੂ ਦੇ ਲਾਲਾਂ ਨੇ ਜ਼ਾਲਮਾਂ ਦੇ ਅੱਗੇ ਈਨ ਨਹੀਂ ਮੰਨੀ,, ਅੱਜ ਉਸ ਟਾਈਮ ਦੇ ਜ਼ਾਲਮਾਂ ਦਾ ਕੋਈ ਨਾਮ ਸੁਣਨ ਨੂੰ ਤਿਆਰ ਨਹੀਂ ਹੈ ਪਰ ਕਲਗੀਧਰ ਪਾਤਸ਼ਾਹ ਦੇ ਸਾਰੇ ਪਰਿਵਾਰ ਨੂੰ ਦੁਨੀਆਂ ਯਾਦ ਕਰ ਰਹੀ ਹੈ,, ਤੁਸੀਂ ਆਪਣੇ ਸਰੋਤਿਆਂ ਨੂੰ ਬਹੁਤ ਵਧੀਆ ਸੁਨੇਹਾ ਦਿੱਤਾ ਹੈ,,,

  • @rajwantdhandwar9698
    @rajwantdhandwar9698 7 หลายเดือนก่อน +3

    Wishing you a very happy birthday brother loads of love and wishes from your new sister 🎉🎉🎉🥰

  • @kamljitsinghbagri1815
    @kamljitsinghbagri1815 7 หลายเดือนก่อน

    ਜਨਮ ਦਿਨ ਮੁਬਾਰਕ ਮੇਰੇ ਵੀਰ ਜੀ ਨੂੰ ਰੱਬ ਚੜ੍ਹਦੀ ਕਲਾ ਬਖਸ਼ੇ ਦੋਹਾਂ ਵੀਰਾਂ ਨੂੰ ਮੈਂ ਤੁਹਾਨੂੰ ਬਹੁਤ ਮਿਸ ਕਰਦਾ ਹਾਂ

  • @user-lj9ym9jt4w
    @user-lj9ym9jt4w 7 หลายเดือนก่อน +2

    ਸਤਿ ਸ਼੍ਰੀ ਅਕਾਲ 22 ਜੀ ❤️❤️🌹🌹🌹🌹🌹❤️❤️🎉🎉🎉🎉🎉❤️❤️🙏🙏

  • @darasran556
    @darasran556 7 หลายเดือนก่อน +1

    ਜਨਮਦਿਨ।ਮੁਬਾਰਕ।ਬਾਈ।ਜੀ

  • @BSSK1182
    @BSSK1182 7 หลายเดือนก่อน

    ਬਹੁਤ ਕੁਝ ਨਵਾਂ ਵੇਖ਼ਣ ਨੂੰ ਮਿਲਦਾ ਹੈ ਤੁਹਾਡੇ ਬਲੋਗ ਵੇਖ ਕੇ ਵਾਹਿਗੁਰੂ ਜੀ ਚੜ੍ਹਦੀਕਲਾ ਬਖਸ਼ਿਸ਼ ਕਰਨ 🌹🌹

  • @SatnamSingh-ii7dv
    @SatnamSingh-ii7dv 7 หลายเดือนก่อน +1

    Waheguru Mehar rakhe veera te moga pind dharm singh wala❤❤

  • @baljindarsingh500
    @baljindarsingh500 7 หลายเดือนก่อน +1

    ਜਨਮ ਦਿਨ ਦੀਆਂ ਬਹੁਤ ਬਹੁਤ ਮੁਬਾਰਕਾਂ ਵੀਰ ਜੀ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ

  • @ashvirk4444
    @ashvirk4444 7 หลายเดือนก่อน +5

    Bai je waheguru chardi Kalla rakha 🙏🏻🙏🏻 God bless you 🎂🎈

  • @JaspalSingh-qf1ty
    @JaspalSingh-qf1ty 7 หลายเดือนก่อน +1

    ਜਸਪਾਲ ਸਿੰਘ ਈਸ਼ਰਵਾਲ ਜਲੰਧਰ ਜ਼ਿਲ੍ਹੇ💯💯💯💯🎉🎉🎉🎉❤❤❤❤🙏🙏🙏🙏🙏🙏🙏🙏👌👌👌👌👌👌👌👌👌👌✌✌✌✌✌✌✌✌👍👍👍👍👍👍👍👍👍❤❤❤❤❤🌹🌹🏝🏝🏝🏝🏝🏝🏝🌹🌹🌹🌹🌹🌹❤❤❤❤❤❤❤

  • @satnamkharoud4691
    @satnamkharoud4691 7 หลายเดือนก่อน

    ਜਨਮ ਦੀਨ ਮੁਬਾਰਕ ਘੁੱਦੇ ਬਈ ਮਾਰੇਂ ਕਨੀ ਤੇ ਬਾਬਾ ਚੜਦੀਕਲਾ ਮਾ ਰੱਖੇ ਥਾਨੂ ਦੋਨਾ ਨੂੰ 🎂❤️

  • @InderjitSingh-sk2kf
    @InderjitSingh-sk2kf 7 หลายเดือนก่อน

    UAE ਵਾਲੇ ਵੀਰਾਂ ਭੈਣਾਂ ਨੂੰ ਸਤਿ ਸ੍ਰੀ ਅਕਾਲ, ਸੈਰ ਕਰਾਉਣਾ ਵਾਲੇ ਵੀਰਾਂ ਦਾ ਧੰਨਵਾਦ 👍

  • @gurpreetkailay4451
    @gurpreetkailay4451 7 หลายเดือนก่อน +1

    ਜਨਮ ਦਿਨ ਦੀਆ ਬਹੂਤ ਬਹੂਤ ਮੁਬਾਰਕਾ ਵੀਰ ਜੀ ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ

  • @kauripandher7433
    @kauripandher7433 7 หลายเดือนก่อน

    ਰਾੜਾ ਸਾਹਿਬ ਤਾਂ ਅਪਣੇ ਜਮ੍ਹਾਂ ਹੀ ਨਾਲ ਦਾ ਪਿੰਡ ਆ ਘੁੱਦੇ ਵੀਰੇ

  • @harpreetbrar7577
    @harpreetbrar7577 7 หลายเดือนก่อน +1

    ਜਨਮ।ਦਿਨ ਮੁਬਾਰਕ ਬਾਈ ਘੁੱਦੇ ਬਾਬਾ ਖੁਸ ਰੱਖੇ 🎉

  • @baljitsingh1126
    @baljitsingh1126 7 หลายเดือนก่อน

    ਦੇਵ ਭਾਜ਼ੀ ਦੀ ਆਵਾਜ਼ ਬੋਲਣ ਦਾ ਤਰੀਕਾ ਬੁਹਤ ਸੋਹਣਾ ਵਧੀਆ ❤

  • @sarabjitbadhesha
    @sarabjitbadhesha 7 หลายเดือนก่อน

    ਸਤਿ ਸੀ੍ ਅਕਾਲ ਬਾਈ ਅੰਮ੍ਰਿਤ ਅਤੇ ਬਾਈ ਬਲਦੇਵ। ਘਰਾਂ ਬਾਰੇ ਜਾਣਕਾਰੀ ਬਹੁਤ ਵਧੀਆ ਲੱਗੀ ਜੀ।ਸਾਰਾ ਵੀਡੀਓ ਹੀ ਬਹੁਤ ਵਧੀਆ ਹੈ ਜੀ।❤❤❤❤❤❤

  • @kauripandher7433
    @kauripandher7433 7 หลายเดือนก่อน

    ਸਵੇਰ ਦੀ ਚਾਹ ਦਾ ਕੱਪ ਅੱਜ ਫੇਰ ਸਾਂਝਾ ਹੋਗਿਆ ਘੁੱਦਾ ਸਿੰਘ ਜੀ

  • @mohansingh9636
    @mohansingh9636 7 หลายเดือนก่อน

    Ghuda sahib app ji nu apne Punjabi India Pak wale bi bhut jaida pyar karde han God bless you

  • @RanjeetSingh-vo3qp
    @RanjeetSingh-vo3qp 7 หลายเดือนก่อน

    Amrit veer parmtma tohanu chardi kla vich rakhe .....punjabi veeran nu bahut bahut payar