ਹਿੱਲ ਗਿਆ ਇਹ ਕਿਸਾਨ | ਪਾਥੀਆਂ, ਸਵਾਹ, ਖ਼ਲ ਤੇ ਚੂਨੇ ਵਰਗੀਆਂ ਚੀਜਾਂ ਨਾਲ ਕਰਦੈ ਖੇਤੀ | Ki Banu Dunian Da?

แชร์
ฝัง
  • เผยแพร่เมื่อ 7 ก.ย. 2024
  • ਹਿੱਲ ਗਿਆ ਇਹ ਕਿਸਾਨ | ਪਾਥੀਆਂ, ਸਵਾਹ, ਖ਼ਲ ਤੇ ਚੂਨੇ ਵਰਗੀਆਂ ਚੀਜਾਂ ਨਾਲ ਕਰਦੈ ਖੇਤੀ | Ki Banu Dunian Da?
    ਕੀ ਹੁੰਦੈ ਢਾਈ-ਢਾਈ-ਇਕ ਵਾਲਾ ਲਘੂ ਤੱਤ ਘੋਲੰ? ਕੀਹਨੂੰ ਕਹਿੰਦੇ ਨੇੰ ਪਾਥੀਆਂ ਦਾ ਪਾਣੀ?
    ਕੀ-ਕੀ ਹਨ ਇਹਨਾਂ ਦੇ ਫ਼ਾਇਦੇ?
    ਜਾਨਣ ਲਈ ਦੇਖੋ ਪੂਰੀ ਵੀਡੀਓ🙏🏻

ความคิดเห็น • 50

  • @karajsingh9718
    @karajsingh9718 2 หลายเดือนก่อน

    ਬਹੁਤ ਵਧੀਆ ਜਾਣਕਾਰੀ ਧੰਨਵਾਦ

  • @SandeepSingh-gz2sr
    @SandeepSingh-gz2sr หลายเดือนก่อน

    Buhat wadia bro

  • @khushsekhon1363
    @khushsekhon1363 5 หลายเดือนก่อน +4

    ਵਾਹਿਗੁਰੂ ਜੀ ਕਾ ਖਾਲਸਾ ||
    ਵਾਹਿਗੁਰੂ ਜੀ ਕੀ ਫਤਹਿ ||

    • @NaturalfarmingKK
      @NaturalfarmingKK  5 หลายเดือนก่อน +1

      ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ

  • @HARBANSSingh-fu9pc
    @HARBANSSingh-fu9pc หลายเดือนก่อน

    Awesome 👌

  • @GurdevSingh-vd5ie
    @GurdevSingh-vd5ie 5 หลายเดือนก่อน +3

    ਵਾਹਿਗੁਰੂ ਜੀ ਬਹੁਤ ਵਧੀਆ ਜੀ 🎉

  • @gillmanpreetsingh1990
    @gillmanpreetsingh1990 3 หลายเดือนก่อน +1

    ਬਹੁਤ ਵਧੀਆ ਵੀਰ ❤

  • @chnajamulhassanchadhar3537
    @chnajamulhassanchadhar3537 5 หลายเดือนก่อน +1

    Bht wahdiya Bhai g from Punjab Pakistan 🥰🥰

  • @morjaat5041
    @morjaat5041 5 หลายเดือนก่อน +2

    Good job brother ji for Punjab State & Punjabi people...

  • @bootasingh7927
    @bootasingh7927 5 หลายเดือนก่อน +2

    Very good gurpreet g thanks

  • @GagandeepSingh-fq9zi
    @GagandeepSingh-fq9zi 5 หลายเดือนก่อน +2

    Bahut vadiya jankari ji

  • @PardeepSingh-ur1tv
    @PardeepSingh-ur1tv 5 หลายเดือนก่อน +2

    Bhut vdia ji

  • @RinkuChahal-bd6vb
    @RinkuChahal-bd6vb 5 หลายเดือนก่อน +2

    Waheguru ji

  • @dhanasingh4699
    @dhanasingh4699 5 หลายเดือนก่อน +2

    ਬਹੁਤ ਖੂਬ

  • @satjitjhajj6956
    @satjitjhajj6956 5 หลายเดือนก่อน +2

    You great jatta

  • @souravkamboj5176
    @souravkamboj5176 5 หลายเดือนก่อน +1

    Bht vdia veer g

  • @gursewakromana5099
    @gursewakromana5099 5 หลายเดือนก่อน +2

    Good information 👍

  • @PawanKumar-ty3ib
    @PawanKumar-ty3ib 4 หลายเดือนก่อน

    Bahut badhiya jankari spray kine din baad karni

  • @varinderbatth5094
    @varinderbatth5094 5 หลายเดือนก่อน +3

    ਸਿਜਦਾ ਵੀਰੇਓ ❤

  • @dvdr_sidhu
    @dvdr_sidhu 5 หลายเดือนก่อน

    ਧੰਨਵਾਦ ਬਾਈ ਜੀ ਜਾਣਕਾਰੀ ਸਾਂਝੀ ਕਰਨ ਲਈ

  • @Simrankour-1948
    @Simrankour-1948 4 หลายเดือนก่อน

    Veere sade hajipur punjab ch v lgao camp edhar v loga nu jankari dewo ta jo sade ilake de vich v log naturaly kheti nal judan 🙏

  • @amardeepdeepi69
    @amardeepdeepi69 5 หลายเดือนก่อน +1

    ❤❤❤❤

  • @dalbeersingh2874
    @dalbeersingh2874 5 หลายเดือนก่อน +1

    Veer ji koi book vi hegi dava banan di jankari di

  • @gurinderkhangura7822
    @gurinderkhangura7822 5 หลายเดือนก่อน +2

    Plz make video on jevmarit also explain about it

  • @kuldeepnain7362
    @kuldeepnain7362 5 หลายเดือนก่อน

    Good job 👍👍

  • @gopi2bhatti
    @gopi2bhatti 5 หลายเดือนก่อน +2

    ਗੁਰਪ੍ਰੀਤ ਵੀਰ ਛੱਤ ਤੇ ਸਬਜ਼ੀਆਂ ਗਰਮੀ ਚ ਬਹੁਤ ਜਲਦ ਸੜ ਜਾਂਦੀਆਂ ਹਨ ਇਸ ਕਿ ਇਲਾਜ਼ ਕਰੀਏ

    • @NaturalfarmingKK
      @NaturalfarmingKK  5 หลายเดือนก่อน +1

      ੫੦% ਸ਼ੇਡ ਨੈੱਟ ਦਾ ਪ੍ਰਬੰਧ ਕਰੋ ਜੀ ਉੱਪਰ

    • @inderjit748
      @inderjit748 4 หลายเดือนก่อน

      GREEN NET DA USE Karo BILKUL SBJI BILKUL SAHI RAHU GEY

  • @sarvensingh1788
    @sarvensingh1788 5 หลายเดือนก่อน

    👍👍

  • @mehakchauhan7418
    @mehakchauhan7418 5 หลายเดือนก่อน +1

    Gurpreet bhai ji Ahmedabad chal Nahin raha

  • @ManjinderSingh-ft3di
    @ManjinderSingh-ft3di 26 วันที่ผ่านมา

    ਆਪਾ ਨੇ ਪੇਡ ਚੈਨਲ ਦੇ ਮੈਂਬਰ ਬਣਨਾ ਜੀ

  • @JasveerSingh-cm8hg
    @JasveerSingh-cm8hg 4 หลายเดือนก่อน

    Bhutvadiakita

  • @punjabiweatherchannel
    @punjabiweatherchannel 5 หลายเดือนก่อน

    ⛈️⛈️⛈️⛈️⛈️💧💧💧🌦️🌦️

  • @mehakchauhan7418
    @mehakchauhan7418 5 หลายเดือนก่อน +1

    Ambari bute chal Nahin rahi jankari do koi jarurat bhai Punjabi

  • @ManpreetSingh-uz6jd
    @ManpreetSingh-uz6jd 5 หลายเดือนก่อน +1

    ਹੈਲੋ ਗੁਰਪ੍ਰੀਤ ਵੀਰ ਰਾਜਸਥਾਨ ਵਿਚ ਨਰਮਾ ਤੇ ਵੀਡਿਓ ਪਾਉ
    ਨਰਮਾ ਵਿਚ ਗੁਲਾਬੀ ਸੁੰਡੀ ਨਾ ਪਬੇ

  • @veergill2130
    @veergill2130 5 หลายเดือนก่อน +1

    Nਵੀਰ

  • @mehakchauhan7418
    @mehakchauhan7418 5 หลายเดือนก่อน +1

    Mago de jaar sadi a

  • @user-jh4cc2no8t
    @user-jh4cc2no8t 5 หลายเดือนก่อน +1

    ਕੱਲ੍ਹ ਤੁਹਾਡੇ ਪਿੰਡ ਵਿੱਚ ਦੀ ਲੰਘੇ ਸੀ

    • @NaturalfarmingKK
      @NaturalfarmingKK  5 หลายเดือนก่อน +2

      ਹੋ ਜਾਂਦੇ ਸਾਡੇ ਵੱਲ

    • @user-jh4cc2no8t
      @user-jh4cc2no8t 5 หลายเดือนก่อน

      @@NaturalfarmingKK ਗੁਰੂ ਕੀ ਢਾਬ ਗੁਰਦੁਆਰਾ ਸਾਹਿਬ ਗਏ ਸੀ

  • @ManpreetSingh-uz6jd
    @ManpreetSingh-uz6jd 5 หลายเดือนก่อน

    ਹੈਲੋ ਗੁਰਪ੍ਰੀਤ ਵੀਰ ਰਾਜਸਥਾਨ ਵਿਚ ਨਰਮਾ ਤੇ ਵੀਡਿਓ ਪਾਉ
    ਨਰਮਾ ਵਿਚ ਗੁਲਾਬੀ ਸੁੰਡੀ ਨਾ ਪਬੇ
    ਨਰਮੇ ਦੇ ਬੀਜ ਤੇ ਵੀਡੀਓ ਪਾਓ ਸਭ ਤੋਂ ਵਧੀਆ ਬੀਜ ਕਿਹੜਾ ਰਹੂਗਾ ਜੀ ਚ ਗੁਲਾਬੀ ਸੁੰਡੀ ਘੱਟ ਪਵੇ

  • @GurdevSingh-vd5ie
    @GurdevSingh-vd5ie 5 หลายเดือนก่อน +2

    ਬਾਈ ਗੁਰਪ੍ਰੀਤ ਸਿੰਘ 🎉ਅਕਸਰ ਪਿੰਡ ਮੈਂ ਆਪ ਜੀ ਦੀ ਕੁਦਰਤੀ ਖੇਤੀ ਬਾਰੇ ਜਦੋਂ ਵੀ ਗੱਲ ਕਰਦਾਂ ਹਾਂ।।ਪਤਾ ਨਹੀਂ ਅਪਣੇ ਪੰਜਾਬੀ ਭਰਾਵਾਂ ਨੂੰ ਕੀ ਹੋ ਜਾਂਦਾ।।ਅਖੇ ਬਾਈ ਕੋਲ ਜ਼ਮੀਨ ਤਾਂ ਹੈਨ੍ਹੀ 😢ਬਾਈ ਔ ਸੋਚਦੇ ਨੇ ਜ਼ਮੀਨ ਤੋਂ ਬਿਨਾਂ।ਖੇਤੀ ਸਮਝ ਦਸੰਣ ਵਾਲਾ।। ਕਯੋਂ ਹੈ 😢 ਤੁਸੀਂ ਯੂ ਟਿਊਬ ਤੇ ਏਨੀਆਂ ਵੀਡੀਓ ਜ ਬਣਾਕੇ ਪੋਉਦੇ ਹੋ।।ਯੂ ਟਿਊਬ ਤੇ 😮 ਥੋਨੂੰ।।ਇੰਨਕਮਂ ਤਾਂ ਹੁੰਦੀ ਹੋਣੀ।। ਤੁਸੀਂ ਇੱਕ ਕਿਲ੍ਹਾ ਜਮੀਨ ਹੀ ਸ਼ੁਰੂਆਤ ਚ ਅਪਣੀ ਲੈ ਲਉ 😮ਉਸਤੇ ਖੇਤੀ ਮਾਡਲ ਤਿਆਰ ਕਰੋ।। ਔਰ ਦਿਖਾਉ ਕਿ ਇੰਝ ਖੇਤੀ ਕਰੋ 😢 ਗੁੱਸਾ ਨਾ ਕਰਨਾ।।ਇਹ ਕਮੇਂਟ ਤੇ 😢ਥੋਡਾ ਨਾਂ ਲੈਂਦੇ ਹੀ।।ਆਹੀ ਤਾਨਾਂ।।ਅਖੇ ਜਮੀਨ ਤਾਂ ਮਰਲਾ ਨਹੀਂ ਉਸ ਕੋਲ।।😢ਜੇ ਜਮੀਨ ਥੋਡੇ ਕੋਲ ਹੋ ਗਈ ਹੈ।। ਤਾਂ ਵੀਡੀਓ ਜ ਦਸ ਦਿਉ।। ਤਾਂ ਜੋ ਏ ਉਲਾਂਭਾ ਨਾ ਸੁਣਨਾਂ ਪਏ।।😮 ਗੱਲ ਕਰਨ ਦਾ ਅਰਥ ਹੀ ਘਟਾ ਦਿੰਦੇ ਨੇ 😢

    • @harvindersinghbhangu9277
      @harvindersinghbhangu9277 5 หลายเดือนก่อน

      ਵਾਹਿਗੁਰੂ ਕ੍ਰਿਪਾ ਕਰਨ ਗੇ। ਮੇਰੇ ਕੋਲ ਪਹਿਲਾ ਜ਼ਮੀਨ ਨਹੀਂ ਸੀ। ਪ੍ਰੰਤੂ ਮੈਂ ਗੁਰਪ੍ਰੀਤ ਵੀਰ ਦੀਆਂ ਸਾਰੀਆਂ ਵੀਡਿਓ ਦੇਖਦਾ ਸੀ।ਹੁਣ ਰੱਬ ਦੀ ਮਿਹਰ ਨਾਲ ਮੈ ਜ਼ਮੀਨ ਖ਼ਰੀਦ ਲਈ ਤੇ ਗੁਰਪ੍ਰੀਤ ਵੀਰ ਦੀਆ ਵੀਡਿਓ ਦੇਖ ਕੇ ਕੁਦਰਤੀ ਖੇਤੀ ਸ਼ੁਰੂ ਕੀਤੀ ਹੈ। ਬਹੁਤ ਵਧੀਆ ਗੰਨਾ , ਸਰ੍ਹੋਂ ਦੀ ਖੇਤੀ ਹੋ ਰਹੀ ਹੈ। ਬਹੁਤ ਬਹੁਤ ਧੰਨਵਾਦ ਗੁਰਪ੍ਰੀਤ ਭਰਾ ਤੁਹਡਾ ।

    • @mohanjitsingh2409
      @mohanjitsingh2409 5 หลายเดือนก่อน +1

      ਗੁਰਪ੍ਰੀਤ ਵੀਰ ਜੀ ਮੈਂ ਆਪਣੇ ਘਰ ਵਿਚ ਨਮੀ ਮਿੱਟੀ (ਭਰਤ) ਪਾਈ ਸੀ ਕਮ ਸੇ ਕਮ 5...6ਫੁੱਟੁ ਉਸ ਜਗਹਾ ਵਿੱਚ ਮੈਂ ਗੰਡੇ ਲਗਾਏ ਸੀ ਪਰ ਕੁਝ ਵੀ ਗਰੋਥ ਨਹੀਂ ਕੀਤੀ ਸੀ ਇਸਦਾ ਵੀ ਕੋਈ ਹੱਲ ਦੱਸੋ ਉਸ ਵਿੱਚ ਰੂੜੀ ਦੀ ਖਾਦ ਜੋਰੀਆ ਡੀਏਪੀ ਤੇ ਚੁਲੇ ਦੀ ਸਵਾਹ ਸਾਰੀਆਂ ਖਾਦਾ ਪਾ ਪਾ ਕੇ ਦੇਖ ਲਈਆਂ ਕੁਝ ਵੀ ਫਰਕ ਨਹੀਂ ਪਿਆ ਜਿੱਦਾਂ ਦੀ ਪਨੀਰੀ ਲਗਾਈ ਸੀ ਉਦਾ ਦੇ ਉਦਾਂ ਦੀ ਰੁਕ ਹੋਈਏ ਕਮ ਸੇ ਕਮ ਡੇਢ ਮਹੀਨਾ ਹੋ ਗਿਆ ਗੁਰਪ੍ਰੀਤ ਵੀਰ ਜੀ ਇਸਦਾ ਹੱਲ ਜਰੂਰ ਦੱਸੋ ਨਵੀਂ ਮਿੱਟੀ ਕਿਵੇਂ ਉਪਜਾਊ ਬਣਾ ਸਕਦੇ ਆ ਗੁਰਪ੍ਰੀਤ ਵੀਰ ਜੀ ਹੱਥ ਜੋੜ ਕੇ ਬੇਨਤੀ ਹੈ ਇਸ ਦਾ ਹਲ ਜਰੂਰ ਦੱਸਿਓ ਰੇਤਾ ਪਾਂਡੋ ਤੇ ਲਾਲ ਮਿੱਟੀ ਚੱਸ ਆ

    • @Gaggag32
      @Gaggag32 5 หลายเดือนก่อน

      ​@@mohanjitsingh2409 veer g tusi v decompcer da ghol pyea kro 💯/💯 roughlt milu ga

    • @manindersinghkhalsa2488
      @manindersinghkhalsa2488 5 หลายเดือนก่อน

      ​@@mohanjitsingh2409ਹੁਣ ਪੱਤਝੜ ਹੋ ਚੁੱਕੀ ਹੈ
      ਵੱਧ ਤੋਂ ਵੱਧ ਰੁੱਖਾਂ ਦੇ ਪੱਤੇ ਇਕੱਠੇ ਕਰੋ ਵੱਖ ਵੱਖ ਤਰ੍ਹਾਂ ਦੇ ਰੁੱਖ ਹੋਣ ਤਾਂ ਹੋਰ ਵੀ ਵਧੀਆ
      ਮਿੱਟੀ ਵਿੱਚ ਮੱਲ੍ਹੜ ਦੀ ਘਾਟ ਹੈ
      ਡਾਈ ਯੂਰੀਏ ਨੇ ਫਾਇਦਾ ਨਹੀਂ ਨੁਕਸਾਨ ਕਰਨਾ

    • @manindersinghkhalsa2488
      @manindersinghkhalsa2488 5 หลายเดือนก่อน +1

      ਬਾਈ ਜਿਹੜੇ ਕਹਿੰਦੇ ਕਿ ਗੁਰਪ੍ਰੀਤ ਸਿੰਘ ਕੋਲ ਜ਼ਮੀਨ ਨਹੀਂ ਹੈਗੀ ਉਹ ਖੇਤੀ ਨਹੀਂ ਕਰਦਾ
      ਉਹਨਾਂ ਨੂੰ ਪੁੱਛਿਆ ਕਰੋ ਕਿ ਜਿਹਨਾਂ ਦੁਕਾਨਾਂ ਵਾਲਿਆਂ ਤੋਂ ਜ਼ਹਿਰ ਲਿਆ ਲਿਆ ਕੇ ਜ਼ਮੀਨ ਨੂੰ ਖਤਮ ਕਰਨ ਲਈ ਪਾਉਂਦੇ ਹੋ ਉਹ ਦੁਕਾਨਾਂ ਵਾਲੇ ਕਿੰਨੇ ਏਕੜ ਦੀ ਖੇਤੀ ਕਰਦੇ ਨੇ
      ਆਪੇ ਚੁੱਪ ਹੋ ਜਾਣਗੇ

  • @AshokKumar-id8yn
    @AshokKumar-id8yn 5 หลายเดือนก่อน

    Sir m Bhi jevik kheti krni h apka number de, sir koi paid krni h to m tyar hu

  • @JatinderSingh-pi7kn
    @JatinderSingh-pi7kn 4 หลายเดือนก่อน

    Vr da number send karo paji