Photo ਖਿੱਚਕੇ ਕੁੜੀ ਨੇ ਮੇਰੇ ਤੇ Case ਪਾਇਆ | Delhi Real Incident | Sarvjeet Singh | Josh Talks Punjabi

แชร์
ฝัง
  • เผยแพร่เมื่อ 23 ธ.ค. 2024

ความคิดเห็น • 746

  • @JoshTalksPunjabi
    @JoshTalksPunjabi  4 ปีที่แล้ว +34

    ਜੋਸ਼ Talks ਨਾਲ ਹਰ ਸਮੇਂ ਜੁੜੇ ਰਹਿਣ ਲਈ ਜੁੜੋ ਜੋਸ਼ talks ਦੇ Instagram Handle ਨਾਲ : bit.ly/2kYf5qq

    • @SukhbirSingh-oj9ju
      @SukhbirSingh-oj9ju 4 ปีที่แล้ว

      mai v apni story dsni aw

    • @dharmasingh5715
      @dharmasingh5715 4 ปีที่แล้ว

      Meri story sun lo plz plz plz plz bout hi emotional aa merits bhena kerke lol Manu te Meri maa nu bout bura bolde aa Meri ijjat da swal aa plz plz plz plz plz

    • @ManpreetKaur-mk9dq
      @ManpreetKaur-mk9dq 4 ปีที่แล้ว

      Daso g

    • @ramanhanda1476
      @ramanhanda1476 ปีที่แล้ว

      Jasleen ik chant e yoyi , kudi hegi

  • @baljindersinghsidhu3959
    @baljindersinghsidhu3959 3 ปีที่แล้ว +9

    I know this guy.. he was living nearby when i use to stay in new delhi.. even talked on Instagram.. he is an amazing guy.. feels sorry that u went through a lot brother, but finally u made it happy for u..

  • @ranjitsingh-tb8mv
    @ranjitsingh-tb8mv 4 ปีที่แล้ว +2

    ਇਸ ਤਰਾਂ ਦੇ ਮੀਡੀਏ ਤੇ ਪਬਲਿਕ ਸਰਵੈਂਟ ਪੁਲਿਸ ਨੂੰ ਨੋਬੇਲ ਪ੍ਰਾਈਜ਼ ਮਿਲਣਾ ਚਾਹੀਦਾ ਹੈ ਜਿਹਨਾਂ ਨੇ ਕੋਈ ਵੀ ਜਾਂਚ -ਪੜਤਾਲ ਕੀਤੇ ਬਿਨਾਂ ਹੀ ਇੱਕ ਬੇਕਸੂਰ ਇਨਸਾਨ ਦੀ ਜਿੰਦਗੀ ਖ਼ਰਾਬ ਕਰਨ 'ਚ ਕੋਈ ਵੀ ਕਸਰ ਨਹੀਂ ਛੱਡੀ l

  • @singhgursewaksaddar1011
    @singhgursewaksaddar1011 4 ปีที่แล้ว +218

    ਸਰਦਾਰ ਤਾਂ ਇਜ਼ਤ ਬਚਾਉਂਦੇ ਨੇ ਕੁੜੀ ਨੇ ਬਹੁਤ ਗਲਤ ਕੀਤਾ ਵੀਰ ਇਹ ਸਭ ਗਲਤ ਕੁੜੀਆਂ ਹੀ ਕਰਦੀਆਂ ਨੇ

    • @bittikaur2296
      @bittikaur2296 4 ปีที่แล้ว +5

      I agree with you..but all are not same...

    • @dilroopgmn
      @dilroopgmn 4 ปีที่แล้ว +9

      Bai ji waddi gal eh k kudi v sardarni c

    • @Roger-k5f
      @Roger-k5f 4 ปีที่แล้ว +4

      Thank god ki kudi vi Sardarni c... Jasleen Kaur... Nahi tanh aithe vi dharam da angle shuru ho jana c

    • @manpreet2966
      @manpreet2966 4 ปีที่แล้ว +1

      He is not a sardar... he is.a bhapa .. Sardaar means feudal landlord which bhape for sure are noy

    • @sukhasahota574
      @sukhasahota574 4 ปีที่แล้ว +5

      @@manpreet2966 jide Ser te pag aa oh sardar hi hunda, sardar di koi jaatt ni hundi

  • @GurpreetSingh-hs7on
    @GurpreetSingh-hs7on 4 ปีที่แล้ว +111

    Salute to witness who stand with him

  • @khoo_wale08
    @khoo_wale08 4 ปีที่แล้ว +48

    ਕੁਝ ਇਹੋ ਜਿਹੀਆਂ ਕੁੜੀਆਂ ਸੱਚ ਵਿਚ ਹੈਗੀਆਂ ਨੇ,ਤੇ ਇਨ੍ਹਾਂ ਕੁੜੀਆਂ ਕਰਕੇ ਹੀ ਲੋਕ ਉਨ੍ਹਾਂ ਕੁੜੀਆਂ ਉੱਪਰ ਵੀ ਸ਼ੱਕ ਕਰਦੇ ਨੇ ਜਿਨ੍ਹਾਂ ਵਿਚਾਰੀਆਂ ਨਾਲ ਸੱਚ ਮੁੱਚ ਹੀ ਇਹੋ ਜਿਹੀਆਂ ਘਟਨਾਵਾਂ ਹੁੰਦੀਆਂ ਨੇ।ਸ਼ਰਮ ਆਉਣੀ ਚਾਹੀਦੀ ਆ ਇਹੋ ਜਿਹੀਆਂ ਕੁੜੀਆਂ ਨੂੰ ਜਿਨ੍ਹਾਂ ਕਰਕੇ ਬਾਕੀ ਦੀਆਂ ਕੁੜੀਆਂ ਵੀ ਬਦਨਾਮ ਹੁੰਦੀਆਂ ਨੇ

  • @Singh_005
    @Singh_005 4 ปีที่แล้ว +268

    ਕੁੜੀ ਦੀ ਪਹਿਚਾਣ ਸਭ ਨੂੰ ਦੱਸਣੀ ਚਾਹੀਦੀ ਆ
    ਉਹਦੀ ਹਰਕਤ ਦਾ ਸਭ ਨੂੰ ਪਤਾ ਲੱਗੇ

    • @HoneyChourasia
      @HoneyChourasia 4 ปีที่แล้ว +1

      Star of sky Arshdeep Handa watch sarvjeet Singh first debut video song
      th-cam.com/video/hXr1KA_gDBs/w-d-xo.html

    • @jazzsingh2447
      @jazzsingh2447 4 ปีที่แล้ว

      ਹੁਣ ਉਹ ਕੈਨੇਡਾ ਰਹਿੰਦੀ

    • @gamernav8245
      @gamernav8245 4 ปีที่แล้ว +3

      @@jazzsingh2447 hun hor kise nu jhuta fasayegi

    • @gamernav8245
      @gamernav8245 4 ปีที่แล้ว +3

      Os kudi nu sahmne liyana chahida

    • @Singh_005
      @Singh_005 4 ปีที่แล้ว

      @@jazzsingh2447 ok bro

  • @royaljatt9601
    @royaljatt9601 4 ปีที่แล้ว +142

    ਅੱਤਵਾਦ ਤੋਂ ਵੀ ਖਤਰਨਾਕ ਬਹੁਤ ਗਲਤ ਕਾਨੂੰਨ ਬਣਗੇ ਮੁੰਡਿਅਾਂ ਖਿਲਾਫ ਮੁੰਡਿਅਾ 'ਚ ਅਾਪਣੇ ਹੱਕਾਂ ਲੲੀ ਜਾਗਰਿਤੀ ਤੇ ੲਿਕ ਮੰਚ ਤੇ 'ਕੱਠਾ ਨਾ ਹੋਣ ਕਾਰਨ ਅਾੲੇ ਦਿਨ ਨਵੇਂ ਤੇ ਸਖਤ ਤੋਂ ਸਖਤ ਕਾਨੂੰਨ ਬਣ ਰਹੇ ਨੇ ਗਲਤੀ ੲਿਕ ਦੀ ਰਗੜਾ ਸਭ ਨੂੰ ੲਿਕ ਸਰਵੇ ਮੁਤਾਬਿਕ ਅੱਜ 95% ਝੂਠੇ ਰੇਪ ਤੇ ਛੇੜਛਾੜ ਕੇਸ ਬਣਦੇ ਨੇ ਤੇ ੲਿਹਨਾ ਤਹਿਤ ਹਜ਼ਾਰਾਂ ਮੁੰਡਾ ਬਦਨਾਮੀ ਦਾ ਕਲੰਕ ਲੈ ਕੇ ਜੇਲਾਂ ਚ ਜਾ ਰਿਹਾ ਹੈ 90% ਮੀਡੀਅਾ ੲਿਕੋ ਅਵਾਜ਼ 'ਚ ੳੁਸਦੇ ਪਿੱਛੇ ਪਿਅਾ ਹੁੰਦਾ ਕਿ ੲਿਹ ਦਰਿੰਦਾ ਹੈ ੲਿਸ ਨੂੰ ਫਾਂਸੀ ਦੇ ਦਿੳੁ ੲਿਸ ਨੂੰ ਗੋਲੀ ਮਾਰ ਦਿਓ ੲਿਨਸਾਨੀਅਤ ਤੇ ਅਾਧੁਨਿਕ ਜੁੱਗ ਦਾ ਸਭ ਤੋਂ ਖਤਰਨਾਕ ਜ਼ੁਲਮ ਜਿਸ ਦੇ ਕਹਿਰ ਤੇ ਤਸ਼ੱਦਦ ਦੀ ਦਾਸਤਾਨ ਬਿਅਾਨ ਨਹੀਂ ਕੀਤੀ ਜਾ ਸਕਦੀ ਮੀਡੀਅਾ ਕਾਰਨ ਪੁਲਿਸ ਨੂੰ 24 ਘੰਟਿਅਾਂ ਚ ਕਾਰਵਾੲੀ ਦੇ ਹੁਕਮ ਹੁੰਦੇ ਹਨ ਪੁਲਿਸ ਦਬਾਅ ਕਾਰਨ ਕੲੀ ਵਾਰ ਨਿਰਦੋਸ਼ ਬੰਦੇ ਚੁੱਕ ਲੈਂਦੀ ਹੈ ਤੇ ਕੁੱਟ ਕੇ ਸਭ ਮਨਾ ਵੀ ਲੈਂਦੀ ਹੈ ਬਹੁਤੇ ਸਿਅਾਸਤਾਂ ਦੇ ਪਾਲੇ ਗੁੰਡੇ ਜੋ ਖਤਰਨਾਕ ਗੈਂਗਸਟਰ ਤੇ ਰੇਪਿਸਟ ਹੁੰਦੇ ਹਨ ਘਿਨੋਣੇ ਜੁਲਮ ਕਰਦੇ ਹਨ ਸਾਡੇ ਦੇਸ਼ ਚ ਕਦੇ ਵੀ ਨਹੀਂ ਫੜੇ ਜਾਂਦੇ ਅੱਜਕੱਲ ਟੈਸਟਾਂ ਨੂੰ ਕੋੲੀ ਨੀ ਪੁੱਛਦਾ ਕੁੜੀ ਦੇ ੲਿਕ ਬਿਅਾਨ ਤੇ ਹਰ ਰੋਜ਼ ਰੇਪ ਕੇਸ ਬਣਦੇ ਨੇ ਮੁੰਡਿਅਾਂ ਨੂੰ ਫਸਾੳੁਣ ਦਾ ਧੰਦਾ ਚਲਾੲਿਅਾ ਜਾਂਦਾ ਕੋੲੀ ੲਿਸ ਜ਼ੁਲਮ ਤੇ ਜਿਅਾਦਤੀ ਖਿਲਾਫ ਅਵਾਜ਼ ਬੁਲੰਦ ਨਹੀਂ ਕਰਦਾ ਅੱਜ ਸਾਡੀ ੲਿਹ ਹਾਲਤ ਹੈ ਕਿ ਕੁੜੀਅਾਂ ਦੇ ਹੱਕਾਂ ਲੲੀ women ਕਮਿਸ਼ਨ ਹੈ ਮੁੰਡਿਅਾ ਦੇ ਹੱਕਾਂ ਲੲੀ ਕੋੲੀ ਕਮਿਸ਼ਨ ਨਹੀਂ ੲੇਸੇ ਕਰ ਕੇ ਜ਼ੁਲਮ ਨੇ ਹੱਦ ਕਰ ਦਿੱਤੀ ਹੈ ਬਹੁਤ ਸਾਰੀਅਾਂ ੳੁਦਾਹਰਨਾਂ ਸਾਡੇ ਸਾਹਮਣੇ ਹਨ ਕੁਝ ਮਹੀਨੇ ਪਹਿਲਾਂ ਚੰਡੀਗੜ ਦੀ ੲਿਕ ਕੁੜੀ ਨੇ ਮੁੰਡੇ ਤੇ ਅੰਨਾ ਜ਼ੁਲਮ ਕੀਤਾ ਜੇ ਕਿਤੇ ੳੁਸ ਕੁੜੀ ਦੀ ਜਗਾ ਮੁੰਡਾ ਹੁੰਦਾ ਹੁਣ ਨੂੰ ਕੈਂਡਲ ਮਾਰਚ ਸੁਰੂ ਹੋ ਜਾਂਦੇ ਥਾਂ-ਥਾਂ ਧਰਨੇ ਲਗਦੇ ੲਿਕ ਨਵਾਂ ਕਾਨੂੰਨ ਬਣ ਜਾਂਦਾ ਤੇ ਫਾਸਟ ਟਰੈਕ ਅਦਾਲਤ ਬਣਦੀ ਮੁੱਖ ਮੰਤਰੀ ਤੋਂ ਲੈ ਕੇ ਸਾਰੇ ਲੀਡਰਾਂ ਨੇ ਬਿਅਾਨ ਦੇਣੇ ਸੀ ਕੁਮੈਟਾਂ ਚ ਗੋਲੀ ਮਾਰੋ ਗੋਲੀ ਮਾਰੋ ਹੋ ਜਾਂਦੀ ਮੀਡੀਅਾ ਤੇ ਵਿਦਵਾਨਾਂ ਦੀਅਾਂ ਭਾਵਨਾਵਾਂ ਵਲੂੰਦਰੀਅਾਂ ਜਾਂਦੀਅਾਂ ਅਫਸੋਸ ਕਿ ੳੁਹ ਕੁੜੀ ਦੁਅਾਰਾ ੲਿਕ ਮੁੰਡੇ ਤੇ ਢਾਹਿਅਾ ਕਹਿਰ ਸੀ ੲੇਸੇ ਕਰ ਕੇ ਦਬ ਗਿਅਾ ਤੇ ੳੁਹ ਮੁੰਡਾ ਨੀਵੀਂ ਪਾ ਕੇ ਸਾੳੂ ਬਲਦ ਵਾਂਗ ਕੁੱਟ ਖਾ ਰਿਹਾ ਸੀ ਜੋ ਅਾੳੁਣ ਵਾਲੀ Male ਪੀੜੀ ਦਾ ਭਵਿੱਖ ਦਰਸਾ ਰਿਹਾ ਸੀ ਜੇ ਮੁੰਡੇ ਅਾਪਣੇ ਹੱਕਾਂ ਤੇ ਕਾਨੂੰਨ ਦੀ ਬਰਾਬਰੀ ਲੲੀ ਨਾ ਜਾਗੇ ਤਾਂ ਮੈਂ ੳੁਸ ਦਿਨ ਵੀ ਲਿਖਿਅਾ ਸੀ ੳੁਹ ਦਿਨ ਦੂਰ ਨਹੀਂ ਜਦੋਂ ੲਿਸ ਮੁੰਡੇ ਵਾਂਗ ਸਭ ਦੀ ਵਾਰੀ ਅਾਵੇਗੀ ਸੋ ਹੱਕਾਂ ਲੲੀ ਲੜਨਾ ਸਿੱਖੋ ਜੋ ਨਹੀਂ ਲੜਦੇ ੳੁਹ ਗੁਲਾਮ ਬਣ ਜਾਂਦੇ ਹਨ
    ਅੌਰਤਾਂ ਦਾ ਕਮਿਸ਼ਨ ਜਿਸ ਤੇ ਸਿਅਾਸੀ ਲੋਕ ਕਾਬਜ਼ ਹਨ ਅਾਪਣੇ ਫਾੲਿਦਿਅਾਂ ਲੲੀ ਨਿੱਤ ਨਵੀਅਾਂ ਸਿਫਾਰਸ਼ਾਂ ਸਰਕਾਰ ਨੂੰ ਭੇਜ ਕੇ ਅਾਪਣੀ ਮਨਮਾਨੀ ਨਾਲ ਸਰਕਾਰ ਤੇ ਜ਼ੋਰ ਪਾ ਕੇ ਹਰ ਸਾਲ ੲਿਕਪਾਸੜ ਜਿਹਾ ਕੋੲੀ ਨਾ ਕੋੲੀ ਕਾਨੂੰਨ ਪਾਸ ਕਰਵਾ ਲੈਂਦਾ ਹੈ ੲਿਹਦੇ ਸਿਫਾਰਸ ਕੀਤੇ ਕਾਨੂੰਨ ਅੌਰਤਾਂ ਦੀ ਭਲਾੲੀ ਲੲੀ ਘੱਟ ਅੌਰਤਾਂ ਤੇ ਮਰਦਾਂ ਚ ਪਿਅਾਰ ਘਟਾ ਕੇ ਨਫਰਤ ਫੈਲਾੳੁਣ ਲੲੀ ਵੱਧ ਵਰਤੇ ਜਾਂਦੇ ਹਨ ੲਿਹ ਕਮਿਸ਼ਨ ਦਾ ਸਿੱਧਾ ਅਰਥ ਮਰਦਾਂ ਨੂੰ ਅਾੲੇ ਦਿਨ ਕਾਨੂੰਨੀ ਜ਼ੁਲਮ ਜਰੀੲੇ ਅੌਰਤਾਂ ਦੇ ਗੁਲਾਮ ਬਣਾੳੁਣਾ ਹੈ ਪਰ ਹੁਣ ਹੱਦ ਹੋ ਚੁੱਕੀ ਹੈ ਅਜਿਹੇ ਕਲਯੁੱਗ ਚ ਚੁੱਪ ਰਹਿ ਕੇ ਜ਼ੁਲਮ ਸਹਿਣਾ ਮਰਦਾਂ ਲੲੀ ਸਰਾਪ ਹੈ ਸੋ ਸਮਾਂ ਅਜਿਹੇ ਕਾਨੂੰਨਾਂ ਤੇ ਸਮਾਜ ਖਿਲਾਫ ਚੁੱਪ ਰਹਿਣ ਦਾ ਨਹੀਂ ਹੱਕਾਂ ਲੲੀ ਜਾਗਣ ਦਾ ਹੈ ਨਹੀਂ ਤਾਂ ਵਾਾਰੋ ਵਾਰੀ ਸਭ ਦੀ ਵਾਰੀ ਅਾੳੁਣੀ ਤਹਿ ਹੈ ਜਿਸ ਦੀ ਵਾਰੀ ਅਾਵੇਗੀ ੳੁਸ ਮਰਦ ਨੂੰ ਅੱਤਵਾਦ ਤੋਂ ਵੱਧ ਖਤਰਨਾਕ ਸਮਝਿਅਾ ਜਾਵੇਗਾ ਤੇ ਦੁਨੀਅਾਂ ਦੀ ਸਭ ਤੋਂ ਖਤਰਨਾਕ ਤੇ ਭਿਅਾਨਕ ਸਜ਼ਾ ਦਿੱਤੀ ਜਾਵੇਗੀ ਜਿਸਦੀ ਸਟੋਰੀ ਸਰਬਜੀਤ ਫਿਲਮ ਨਾਲੋਂ ਵੀ ਖੌਫਨਾਕ ਹੋਵੇਗੀ ਤੇ ਤੁਹਾਡੀ ਕੋੲੀ ਦਲੀਲ ਅਪੀਲ ਤੇ ਕਿਤੇ ਸੁਣਵਾੲੀ ਨਹੀਂ ਹੋਵੇਗੀ ਕਿੳੁਂਕਿ ਤੁਹਾਡੇ ਕੋਲ ਤਾਂ ਮਰਦ ਕਮਿਸ਼ਨ ਵੀ ਨਹੀਂ ਤੁਸੀਂ ਪੂਰੀ ਤਰਾਂ ਅਪੰਗ ਹੋ ਜਾਵੋਗੇ ਤੇ ਅਖੀਰ ਨੂੰ ਸਭ ਤੋਂ ਭੈੜੇ ਗੁਲਾਮ ਵੀ ਸਾਨੂੰ ਪੰਜਾਬੀ ਦੇ ਰਾੲੀਟਰ ਬਲਦੇਵ ਸਿੰਘ ਦੀਅਾਂ ਲਿਖਤਾਂ ਜਰੂਰ ਪੜਨੀਅਾਂ ਚਾਹੀਦੀਅਾਂ ਹਨ ਜੋ ਮਰਦਾਂ ਨੂੰ ਜਗਾੳੁਂਦੀਅਾਂ ਹਨ ਸੋ ਜਾਗੋ ਜਾਗੋ ਜਾਗੋ ਅਾਪਣੇ ਹੱਕਾਂ ਲੲੀ ਜਾਗੋ ਨਹੀਂ ਤਾਂ ਗੁਲਾਮ ਹੋ ਜਵੋਗੇ

    • @AmanSingh-kz4wx
      @AmanSingh-kz4wx 4 ปีที่แล้ว

      Ryt ji

    • @DeepakSharma-cu8jr
      @DeepakSharma-cu8jr 4 ปีที่แล้ว +5

      Actually Kuri de naal saare ho jaande han munde piche koi nahi aaunda. Saanu Chahida hai ki jo munda sahi hai ta us da sath dyeye

    • @harbanskaur180
      @harbanskaur180 4 ปีที่แล้ว +1

      Being a lady it's our moral duty to always support and stand for truth.
      Beshak najasoor munde lyi support kyon na karni pave

    • @sukhdev2484
      @sukhdev2484 4 ปีที่แล้ว

      Veer bhut sohno likhea

    • @ParamjitSingh-ok8he
      @ParamjitSingh-ok8he 4 ปีที่แล้ว

      ਸਚਾਈ ਹੈ।

  • @vickybrar4511
    @vickybrar4511 4 ปีที่แล้ว +24

    ਬਹੁਤ ਵਧੀਆ ਵੀਰ ਹਿੰਮਤ ਰੱਖ ਪਰਮਾਤਮਾ ਸਾਥ ਦਿੰਦਾ

  • @ankushaki
    @ankushaki 4 ปีที่แล้ว +4

    Isse jada innocent aadmi kab nai dekha such a great guy👏

  • @sakinderboparai3046
    @sakinderboparai3046 4 ปีที่แล้ว +25

    🌷 ਹਮੇਸਾਂ ਸੱਚ ਦੀ ਜਿੱਤ ਹੁੰਦੀ ਹੈ 🌷🌷🌷

  • @smileplease2412
    @smileplease2412 4 ปีที่แล้ว +74

    ਕੁੜੀਆਂ ਨੁ ਕੁੜੀ ਹੇਣ ਦਾ ਫਾਇਦਾ ਨਹੀ ਚੱਕਣਾ ਚਾਹੀਦਾ।

  • @monakaursethi2202
    @monakaursethi2202 4 ปีที่แล้ว +1

    ਸਹਿਣ ਦੀ himmat ਉਸੇ ਚ ਆਉਂਦੀ ਐ ਜਿਸ ਕੋਲ ਸੱਚ ਦਾ ਝੰਡਾ ਹੋਵੇ ਉਸਦੇ ander ਸੱਚ ਦੀ ਤਾਕਤ ਉਸਨੂੰ ਗਿਰਨ ਨਹੀਂ ਦਿੰਦੀ, ਝੁਕਣ ਨਹੀਂ ਦੇਂਦੀ ਤੇ ਅਖੀਰ ਵਾਹਿਗੁਰੂ ਉਸਨੂੰ ਜਿਤ ਦੁਆ ਕੇ ਸੱਚ ਦਾ perchm ਉੱਚਾ ਚੁੱਕ ਦੇਂਦੇ ਨੇ... ਵਾਹਿਗੁਰੂ ਉਤੇ ਤੇ ਆਪਣੇ ਸੱਚ ਉੱਤੇ ਭਰੋਸਾ ਰੱਖੋ ਤੇ ਜੀਤ ਯਕੀਨੀ ਹੈ 👍 ✍️ waheguru g blessings u always..

  • @muchogusto2018
    @muchogusto2018 4 ปีที่แล้ว +18

    ਮੇਰੇ ਵੀਰ ਹੋਟਲਾਂ, ਚ ਪਬ ਚ, ਪਾਰਕਾਂ ਚ, ਜਾ ਕੇ ਵੇਖ, ਦੂਜੀ ਗੱਲ ਕੁੜੀ ਬਾਰੇ ਵੀ ਚਾਨਣਾ ਪਾ ਦੇਣਾ ਸੀ, ਜਿਸਨੇ ਇੰਨੀ ਮੈਂਟਲ ਹਰਾਸਮੇੰਟ ਕੀਤੀ ਤੇਰੀ।

  • @PS-oo6te
    @PS-oo6te 4 ปีที่แล้ว +7

    This is example of justice
    Since day one I was talking to my friends about him that my gut feeling about this matter is different. I told that girl is lying but everybody was manipulated by that girl emotional card. Even it was hard for me to defend this guy in personal group talk. Today seeing this guy holding justice makes my belief in god more strong.
    We can’t get back time for you brother but I wish you success ahead. God bless you

  • @makhankalas660
    @makhankalas660 4 ปีที่แล้ว +23

    ਬਹੁਤ ਗਲਤ ਹੋਇਆ ਵੀਰ ਨਾਲ

  • @ErRajvindersingh
    @ErRajvindersingh 4 ปีที่แล้ว +52

    I remember your case when it came up in the facebook and news, the only thing I regret is that girl who did all this is walking freely and doesn't have to pay for her crime.

    • @vandanachamdal2193
      @vandanachamdal2193 4 ปีที่แล้ว +7

      Rajvinder Singh I agree with you he should take action against her so other girls like her don’t do the same

  • @truthisbitter9646
    @truthisbitter9646 4 ปีที่แล้ว +51

    ਸਾਡੇ ਦੇਸ਼ ਦੀ ੲਿਕ ਗੱਲ ਨੋਟ ਕਰਨ ਅਾਲੀ ਅਾ ਕਿ ਵੋਟਾਂ ਦੇ ਨੇੜੇ ਜਾ ਕੇ ਭਿਅਾਨਕ ਤਰੀਕੇ ਨਾਲ ਕੋੲੀ ਨਾ ਕੋੲੀ ਰੇਪ ਪੱਕਾ ਹੁੰਦਾ ਤੇ ੳੁਦੋਂ ਹੀ ਕੋੲੀ ਨਾ ਕੋੲੀ ਸਖਤ ਕਾਨੂੰਨ ਵੀ ਬਣਾੲਿਅਾ ਜਾਂਦਾ ੲਿੰਜ ਲੱਗਦਾ ਜਿਵੇਂ 2012 ਤੋਂ ੲਿਹ ੲਿਕ ਨਵੀਂ ਰਾਜਨੀਤੀ ਦੀ ਸ਼ੁਰੂਅਾਤ ਹੋੲੀ ਹੁੰਦੀ ਅਾ ਛੋਟੀਅਾਂ -ਮੋਟੀਅਾਂ ਪਾਰਟੀਅਾਂ ਤੇ ਵਿਰੋਧੀ ਪਾਰਟੀਅਾਂ ਦੇ ਵਲੰਟੀਅਰਾਂ ਤੇ ਰੇਪ ਤੇ ਛੇੜਛਾੜ ਦੇ ਪਰਚੇ ਪਾ ਕੇ ਵਿਰੋਧੀਅਾਂ ਨੂੰ ਚਿੱਤ ਕਰਨ ਦਾ ਤਾਕਤਵਰ ਹਥਿਅਾਰ ਬਣਾ ਲਿਅਾ ਤਾਕਤਵਰ ਧਿਰਾਂ ਨੇ ਨਿਰਭੈਅਾ ਕਾਂਡ ਤੋਂ ਬਾਅਦ ਸਾਡੀ ਰਾਜਨੀਤੀ ਬੜੀ ਗੰਦੀ ਹੋ ਗੲੀ ਰਾਜਨੀਤੀ ਜਿੰਨਾ ਗੰਦ ਪਾੳੁਂਦੀ ਅਾ ਹਮੇਸ਼ਾ ੳੁਹਦਾ ਨੁਕਸਾਨ ਅਾਮ ਲੋਕਾਂ ਨੂੰ ਹੀ ਹੋਣਾ ਹੁੰਦਾ ਕੲੀ ਵਾਰ ਨਵੇਂ-ਨਵੇਂ ਕਾਨੂੰਨ ਕਰੱਪਸ਼ਨ ਵਧਾੳੁਣ ਦੇ ਨਵੇਂ ਤਰੀਕੇ ਵੀ ਹੁੰਦੇ ਨੇ ਕਰੱਪਸ਼ਨ ਅਜਿਹਾ ਕਿ ਕੋੲੀ ਬੋਲ ਵੀ ਨਾ ਸਕੇ ਸਰਕਾਰ ਤੇ ੳੁਸ ਦੇ ਅਧਿਕਾਰੀਅਾਂ ਦੀਅਾਂ ਚੁੱਪ-ਚੁਪੀਤੇ ਜੇਬਾਂ ਭਰਦੇ ਕਿਅਾ ਕੁਟੱਲਿਅਾ ਰਾਜਨੀਤੀ ਹੈ

    • @satvirkhaira9269
      @satvirkhaira9269 4 ปีที่แล้ว +2

      God bless you you right boy then help you l proud of you

    • @bittusingh42
      @bittusingh42 4 ปีที่แล้ว +1

      Mere nall idda ho chukya hogya totly life khrab hogi 7sal Hoge menu dhakke khnde nu ...

    • @bittusingh42
      @bittusingh42 4 ปีที่แล้ว

      Thnku

  • @solomongaminglive
    @solomongaminglive 4 ปีที่แล้ว +2

    Veer tenu salute hai yr jo ina kuj chup karke seh liya koi hor hunda one pura hi tut jana c hats of a bro 😊😊 love u a jatta

    • @HoneyChourasia
      @HoneyChourasia 4 ปีที่แล้ว

      Inferno Games watch sarvjeet Singh first debut video song like share and subscribe
      th-cam.com/video/hXr1KA_gDBs/w-d-xo.html

  • @Okay-oz4tl
    @Okay-oz4tl 4 ปีที่แล้ว +2

    Munde ne Kinna dukh seha Parivaar ne v. Waheguru da Shukar a eh bacha Bach gya🙏🏻

  • @ieltsiseasy1972
    @ieltsiseasy1972 4 ปีที่แล้ว +23

    Koi na Bhaji Rabb Sab dekhda oh vi kite na kite bhugtogi life ch parmatma Sab dekhda

  • @khushikaur5738
    @khushikaur5738 4 ปีที่แล้ว +37

    Respect Sarvjeet Singh ,
    May God bless you 😇

  • @manjotsingh4834
    @manjotsingh4834 4 ปีที่แล้ว +26

    mainu maan ae veer k tucin himmat nahin haari...waheguru tuhaanu trakkiya wakhsan te jo tucin gwaya os ton vadh tucin haasil kr sko...

  • @workkraft2891
    @workkraft2891 4 ปีที่แล้ว +23

    Bhai u r a "peaceful warrior".

  • @sheikhsaab4092
    @sheikhsaab4092 4 ปีที่แล้ว +26

    Tusi pakke Gursikh ho sardar Beta, Dhan Dhan baba Nanaka.

  • @sunnyvivekvaid
    @sunnyvivekvaid 4 ปีที่แล้ว +19

    Hats off bhai. God Bless You .
    Initially also there were a large number of people who were in favour of you

  • @SeeBeautyThroughMyEyes
    @SeeBeautyThroughMyEyes 4 ปีที่แล้ว +61

    Sorry, to hear you have to go through this. Truth always wins!

  • @dheerajdatta9744
    @dheerajdatta9744 4 ปีที่แล้ว +2

    Excellent Sarvjeet !!! Life is an echo, you get back what you give to others !!! Hats off to your courage during the challenging time in your life !!! God Bless !!!

  • @BestAutoDetailing1
    @BestAutoDetailing1 4 ปีที่แล้ว +9

    true MAN...
    ik vaar v video vich os kudi di burayii nyi kiti...bht vdiya 👌👌

  • @amritbrar5818
    @amritbrar5818 4 ปีที่แล้ว +10

    I remember your story... you are an inspiration brother ... good luck and stay blessed😃

  • @moneydevgan
    @moneydevgan ปีที่แล้ว

    ਤੇਰੇ 4 ਸਾਲ, ਤੇ ਉਸ ਕੂੜੀ ਦੀ ਪੂਰੀ ਜਿੰਦਗੀ ਕੱਟਣ ਵਿੱਚ ਕੋਈ ਫਰਕ ਨਹੀਂ ਹੋਣ ਦੇਣਾ ਰੱਬ ਨੇ ਬਾਈ।

  • @uvchouhan4353
    @uvchouhan4353 2 ปีที่แล้ว

    ਦੇਰ ਸਵੇਰ ਜਿੱਤ ਹਮੇਸ਼ਾ ਸੱਚ ਦੀ ਹੀ ਹੁੰਦੀ ਹੈ ਵੱਡੇ ਵੀਰ। ਬੱਸ ਬੰਦੇ ਦਾ ਹੌਂਸਲਾ ਬੁਲੰਦ ਹੋਣਾ ਚਾਹੀਦਾ ਹੈ । 👍🏻

    • @DilpreetSingh-mi3tf
      @DilpreetSingh-mi3tf 2 ปีที่แล้ว

      2.5 saal hado vad wa.

    • @Lakhbirkaur-fw8ku
      @Lakhbirkaur-fw8ku 7 หลายเดือนก่อน

      Kithe reh rehe ho...India ch insaaf.... impossible

    • @uvchouhan4353
      @uvchouhan4353 7 หลายเดือนก่อน

      It's all because of our society and governments..

  • @globalcareers4881
    @globalcareers4881 4 ปีที่แล้ว +5

    Be strong...... God is there..... she wl get her due.....every logical person knows that you were not at fault

  • @anuchitkara2006
    @anuchitkara2006 4 ปีที่แล้ว +66

    Sarvajeet you are an inspiration to stay strong in adverse circumstances

    • @HoneyChourasia
      @HoneyChourasia 4 ปีที่แล้ว

      Anupam Chitkara watch sarvjeet Singh first debut video song
      th-cam.com/video/hXr1KA_gDBs/w-d-xo.html

    • @anuchitkara2006
      @anuchitkara2006 4 ปีที่แล้ว +3

      @@HoneyChourasia dekha hua hai

    • @HoneyChourasia
      @HoneyChourasia 4 ปีที่แล้ว

      Anupam Chitkara thanks kindly share with others

    • @sandeepvashisht5354
      @sandeepvashisht5354 4 ปีที่แล้ว +1

      Munda hona paap ho gaya bloody fake feminism in india

  • @amarjeetsingh169able
    @amarjeetsingh169able 4 ปีที่แล้ว +48

    Jasleen kaur should be punished , sarabjeet singh suffered a lot ,

    • @pannud100
      @pannud100 4 ปีที่แล้ว

      What is her last name

    • @amarjeetsingh169able
      @amarjeetsingh169able 4 ปีที่แล้ว +3

      @@pannud100 she is in kamloops , canada, working in scotia bank

    • @ajeetrana4220
      @ajeetrana4220 4 ปีที่แล้ว +2

      amarjeet singh Expose her bro

    • @amanpreetkaur686
      @amanpreetkaur686 4 ปีที่แล้ว

      She should be punished bro

  • @navdeepkour2657
    @navdeepkour2657 4 ปีที่แล้ว

    ਇੰਨਾ ਕੁੜੀਆਂ ਦੀ ਵਜ੍ਹਾ ਨਾਲ ਬਾਕੀ ਕੁੜੀਆਂ ਦੀ ਜਿੰਦਗੀ ਖਤਰੇ ਵਿੱਚ ਪੈਦੀ ਆ

  • @sewasingh105
    @sewasingh105 4 ปีที่แล้ว +4

    Thank you Josh talk for bringing him on this platform

    • @HoneyChourasia
      @HoneyChourasia 4 ปีที่แล้ว

      Sewa Singh watch sarvjeet Singh first debut video song like share and subscribe
      th-cam.com/video/hXr1KA_gDBs/w-d-xo.html

  • @manpreetdhandli6628
    @manpreetdhandli6628 4 ปีที่แล้ว

    Thnks ae thodhe parents da jo hr time thodhe nal khre rhe kyuki es time ta apne khudh de ristedar te frnds v shak krn lg jnde . Te sharn ta loka nu oni cahidi ae jo ik di statement te hi bande nu judge krn lg jnde ne

  • @Thuglife-fg9sv
    @Thuglife-fg9sv 4 ปีที่แล้ว +1

    rabb khus rakhe veer nu.. sikhan nu milya bohat kuj veer to 🙏

  • @naveenshori9873
    @naveenshori9873 4 ปีที่แล้ว +1

    You are true warrior some people some time not let you live but come out of this situation required lot of courage and strength. Stay bless "Paa Ji" we are always with you.

  • @hardeepbhola9626
    @hardeepbhola9626 4 ปีที่แล้ว +3

    @sarvjeet singh brothr i have saw ur case and even m from west delhi and i have full condolences for you and i am so sorry for what u have faced. I wish u forgt everything and start something for future.. We know our waheguru knw about our intention so u probably u dont need to justify anymore and i appreciate your video

  • @satwantkaur2206
    @satwantkaur2206 4 ปีที่แล้ว +4

    Waheguru ji bless u Saravjeet Singh, keep it up

  • @BeHappy-ci6nl
    @BeHappy-ci6nl 4 ปีที่แล้ว +2

    God Bless You Sarv bro... since beginning me and my friends were saying you are innocent... the way Jasleen was acting in front media was telling she is doing just for cheap publicity.. Finally you got justice and we are very happy for you ! Waheguru Mehar kre tuhade and tuhade Privaar te 🙏🙏🙏🙏

  • @inderjeetchawla527
    @inderjeetchawla527 4 ปีที่แล้ว +7

    Finally this guy got a platform.

  • @atulsharma8517
    @atulsharma8517 4 ปีที่แล้ว +28

    Sardar G Tusi Great ho👍....

  • @unboxlaw6692
    @unboxlaw6692 4 ปีที่แล้ว +3

    Thanks for sharing this bro, even m facing related issue, false dowry cases for my whole family, there is no platform to speak my issues.

  • @himanshuurfheenaSharma
    @himanshuurfheenaSharma 4 ปีที่แล้ว +4

    U won the battle peacefully...🙏🏻🙏🏻baba g mehar bnae rkhan

  • @rockybouncer3460
    @rockybouncer3460 4 ปีที่แล้ว +3

    Waheguru ji, is veere te mehar bhareya haath rakhe .....🙏🙏

  • @avvalpreetkaur5186
    @avvalpreetkaur5186 4 ปีที่แล้ว +3

    Salute you sir. Only a man of strong character can emerge victorious through such tough times. Really sorry for what you had to go through.
    Meanwhile, that girl is enjoying her life in Canada. Shame on our laws for not punishing the true culprit. I hope she gets punished soon.

  • @amritpalkaur1052
    @amritpalkaur1052 4 ปีที่แล้ว +4

    Putr ji my best wishes with you may waheguru fulfill your all ambitions

  • @jaskiratsbhatia
    @jaskiratsbhatia 4 ปีที่แล้ว +20

    Love you veerji u r an inspiration tusi bhout vadiya tareka naal ladey hoo...

  • @gurpreetsingh0701
    @gurpreetsingh0701 4 ปีที่แล้ว +4

    My mama ji is also facing a case like him.... He's struggling from 10 years... And she ruined his whole life

  • @arvinsodhi7922
    @arvinsodhi7922 4 ปีที่แล้ว +4

    God bless you saravjeet stay HAPPY always

    • @HoneyChourasia
      @HoneyChourasia 4 ปีที่แล้ว

      Arvin Sodhi watch sarvjeet Singh first debut video song like share and subscribe
      th-cam.com/video/hXr1KA_gDBs/w-d-xo.html

  • @aaookuchhnayasikhe1135
    @aaookuchhnayasikhe1135 4 ปีที่แล้ว +1

    Sarvjeet Singh ...veere Tuci bilkul Sahi ho...I fully agree with you...Tuci apne mummy papa ji da dyan rakhe...
    Os kudi ne ta apni Okaat dikha hi diti...kisi gattiya family wicho hi hoyegi

  • @karsella-luxuryusedcarsdea3873
    @karsella-luxuryusedcarsdea3873 4 ปีที่แล้ว +12

    Bro u was right...i am wid out ....start new life a head .. god bless you

  • @alphagirl99simran
    @alphagirl99simran 4 ปีที่แล้ว +1

    Bhai your very strong. Inspiration to all of us. Uper wale ki laath ne awaz ni hoti.. That girl jasleen will pay for this .. Best of luck for yr future

  • @shubitchawla4453
    @shubitchawla4453 4 ปีที่แล้ว +57

    I guess we should famous that girl too !!! Hisab barabr hoga tabhi

    • @shivamsehdev8899
      @shivamsehdev8899 4 ปีที่แล้ว +1

      Shubit Chawla agree bro she should be punished bt sadly our Indian system is not fair enough especially when it comes to the men who has been accused of such things.. a girl should definitely get punished bt sadly it’s never gonna happen and that girl is living freely and njoying her life in canada

    • @amritpalkaur1052
      @amritpalkaur1052 4 ปีที่แล้ว +3

      Ys uss bewkoof di pic v viral honi chahidi hai so that uss noo lesson mile

    • @shubitchawla4453
      @shubitchawla4453 4 ปีที่แล้ว

      We talk about equality but one race is getting so many privileges in the name of equality,,, and then they are taking advantage of the laws are designed to protect them... sorry amritpal kaur i may sound harsh but this is the fact, but yes not all women are same,,,

    • @eknoorsingh4637
      @eknoorsingh4637 4 ปีที่แล้ว

      th-cam.com/video/dpcZ1bCzZBg/w-d-xo.html link to a video exposing her...

  • @harrysingh6358
    @harrysingh6358 4 ปีที่แล้ว +7

    Great Struggle n this comes with lot of troubles. Keep ur head floating high.

  • @gulwindersandhu6765
    @gulwindersandhu6765 4 ปีที่แล้ว +4

    You are right brother god bless you

  • @workkraft2891
    @workkraft2891 4 ปีที่แล้ว +3

    Thnx fr sharing dis video wid us Sarvjeet bhai,god bless u n Ur sweetest family,plz tk care.

  • @incredibleindia9445
    @incredibleindia9445 4 ปีที่แล้ว +2

    Lahnat aa Eho jahi te Lakh lahnat
    Te oss ton vadi lahnat system te

    • @sumanwanzaran919
      @sumanwanzaran919 4 ปีที่แล้ว

      AISI GANDI SOOCH WALI KUDI NU SAZA HONI CHAHIDI HAI USNU V PATA CHALE KI EK ILZAAM ZINDAGI VICH KIA KUCH JARAN LAI MAZBOOR KAR DINDA

  • @6xnone572
    @6xnone572 4 ปีที่แล้ว +3

    Vaheguruji is with you ❤

  • @Travelwithkawan
    @Travelwithkawan 4 ปีที่แล้ว +4

    Omg by looking at him he looks innocent i think these type of girls should be punished

    • @HoneyChourasia
      @HoneyChourasia 4 ปีที่แล้ว

      kawanpreet kaur nagpal watch sarvjeet Singh first debut video song like share and subscribe
      th-cam.com/video/hXr1KA_gDBs/w-d-xo.html

  • @vishalpal8122
    @vishalpal8122 4 ปีที่แล้ว +8

    The Girl face should be displayed on all channels so that everyone knows her face and keep distance from her and punishment mustt be given to her by bringing her back from Canada

    • @HoneyChourasia
      @HoneyChourasia 4 ปีที่แล้ว

      Vishal Pal watch sarvjeet Singh first debut video song like share and subscribe
      th-cam.com/video/hXr1KA_gDBs/w-d-xo.html

  • @RICKYBAJWA1
    @RICKYBAJWA1 4 ปีที่แล้ว +1

    I have nothing against girls. But saare rola paunde ne we need equal rights, we are equal and at the same time they want separate coach in metro etc. Koi dassu equality lai eh sab cheezan shaddniya pen giya and ehve mundeya nu molest karna band karna pau.
    You are strong Saravjeet, well done.

  • @amitbhatia6934
    @amitbhatia6934 4 ปีที่แล้ว +1

    Yes sir.. Mein manta hu ladki ki respect krni chaiye... But ab time aisa aa gya hai ki.... Ladko ko bhi right dene chaiye... Haar jaga ladko ko he kyu survive krna pdta hai.... Interview me jayo ladkiyo ko preference milti hai..that's way sabhi ladke foreign Chale jaate hai...#boysright...

  • @manjindersingh9818
    @manjindersingh9818 4 ปีที่แล้ว +1

    Veere bht glt hoeya tuhade nll parmatma uss kudi nu jaroor sjja davega !god bless u Veere!!

  • @balrazdhanowa6760
    @balrazdhanowa6760 4 ปีที่แล้ว +5

    Good for you brother for fighting for your rights 👍 god bless you

  • @raminderkaur622
    @raminderkaur622 4 ปีที่แล้ว +3

    True life is struggle😍truth always win

    • @HoneyChourasia
      @HoneyChourasia 4 ปีที่แล้ว

      Raminder Kaur watch sarvjeet Singh first debut video song like share and subscribe
      th-cam.com/video/hXr1KA_gDBs/w-d-xo.html

  • @sushilkumarpatil1991
    @sushilkumarpatil1991 4 ปีที่แล้ว +1

    Sarbjit we are support you.

  • @prabhudeepsingh4236
    @prabhudeepsingh4236 4 ปีที่แล้ว +32

    Much love and support to you veerji!

    • @Ranveer_Singh_sangha03
      @Ranveer_Singh_sangha03 4 ปีที่แล้ว

      menu tuhade toh paise nahi chahide veero bhave tusi hindu ho muslim tusi ik waar vgideo vekh lavo vekho tuhade india ch ki ho reha hai
      ਮੈਨੂੰ ਤੁਹਾਡਾ ਪੈਸਾ ਨਹੀਂ ਚਾਹੀਦਾ ਆਪਣੇ ਧਰਮ ਨੂੰ ਬਚਾਓ
      th-cam.com/video/clFRM47h5wE/w-d-xo.html

    • @mukeshprashar7112
      @mukeshprashar7112 4 ปีที่แล้ว

      Gne wale Prabhudeep g kive ho

    • @prabhudeepsingh4236
      @prabhudeepsingh4236 4 ปีที่แล้ว +1

      @@mukeshprashar7112 Vadia Mukesh, tu dass.

  • @arshdhanoa4080
    @arshdhanoa4080 4 ปีที่แล้ว +2

    Chacha malak tenu khush rakhuga 💙💙💙 you are a warrior.

  • @Tracks777
    @Tracks777 4 ปีที่แล้ว +6

    amazing stuff

  • @davidcooper6850
    @davidcooper6850 4 ปีที่แล้ว +7

    The honourable court should have penalised the accuser. And this guy should have got compensation.

  • @devilharsh9686
    @devilharsh9686 4 ปีที่แล้ว +3

    Waheguru ji mehar krn tuhade te

  • @lashmansingh5571
    @lashmansingh5571 4 ปีที่แล้ว +1

    Vary vary good sardar ji waheguru ji app ji de chardicala karn ji

  • @kll9815
    @kll9815 4 ปีที่แล้ว +1

    Hats off Tuuu brother 💓💓💓💓💓💓💓💓💓💓💓💓💓💓💓💓💓💓💓💓💓💓💓💓💓

  • @juttznuttz4629
    @juttznuttz4629 4 ปีที่แล้ว +1

    Bai chapedd mArda pehlan te pher puchda ki gal hoyi

  • @harmeetbrar4615
    @harmeetbrar4615 4 ปีที่แล้ว

    Veer ji agge v Tuahdi news dekhi.. C.. Tuc handle Kita.. Bhut brave Ho tuc.... Rabb Tuhade Nal e g

  • @navneetkaur-lb1pv
    @navneetkaur-lb1pv 4 ปีที่แล้ว +1

    Mainu rona a rha story sun k. Jis time eh gal hoi c. M news suni c. Us time e lgya c v fake case a.

  • @arijeetsingh5843
    @arijeetsingh5843 4 ปีที่แล้ว +4

    I always respect all boys
    Aap sachi himmat wale ho
    May u live long and god bless u a lot happiness in ur life
    Kebhi bi kisi bi insan sath,chahe girl ho ya boy,kus bi gelt na ho

  • @polasingh6018
    @polasingh6018 4 ปีที่แล้ว +12

    ਕੁੜੀ ਗਲਤ ਸੀ

  • @inderpreet7523
    @inderpreet7523 4 ปีที่แล้ว +2

    I salute you sardar sahib

    • @inderpreet7523
      @inderpreet7523 4 ปีที่แล้ว

      Os kudi da real ch rape hona chaida fr akal tikhane augi ohdi

  • @brarsaab2628
    @brarsaab2628 4 ปีที่แล้ว +1

    Bhaut himmat kiti tusi koi hor hunda ta shyd ena sb seh na paunda nd suicide kr lainda god bless u

  • @gajrajsingh9370
    @gajrajsingh9370 4 ปีที่แล้ว +11

    Pehle baar twanu dastaar ch dekhea keep it up,,,,

    • @gajrajsingh9370
      @gajrajsingh9370 4 ปีที่แล้ว +3

      Kudi koli zyada kasooor police te sabto wadda kasoor court da hai kudi kyu ni aandi c oh canada ch enjoy krri hai twadi jehri life spoil hoi iss di barpai kon karre ga

  • @rajj8569
    @rajj8569 4 ปีที่แล้ว +2

    Ssa veer,
    Yaar ਫਿਰ ਉਸ kuri nu saja mili ya nahi.. Pls dasna.

  • @jashanpreetkaurjashanpreet2547
    @jashanpreetkaurjashanpreet2547 4 ปีที่แล้ว +1

    Wahaguru ji mahar karan

  • @anujminhas1098
    @anujminhas1098 4 ปีที่แล้ว +8

    We want that girl's photo on the internet go viral now. that would be justice for sarvjeet.

  • @preetybajwa941
    @preetybajwa941 4 ปีที่แล้ว +1

    YOU R VERY NICE BOY HO MY DEAR BATa GODBLES YOU

  • @karangoyal5655
    @karangoyal5655 4 ปีที่แล้ว +21

    Why didn't you sue her back??

  • @Sandygamesz
    @Sandygamesz 4 ปีที่แล้ว +1

    ਉਸ ਦੀ ਫੋਟੋ ਵੀ viral ਹੋਣੀ ਚਾਹੀਦੀ ਹੈ

  • @soniasharma4634
    @soniasharma4634 4 ปีที่แล้ว +1

    Stay blessed veer ji wahaguru ji mehar karen

  • @NirmalSingh-lu8bf
    @NirmalSingh-lu8bf 4 ปีที่แล้ว +1

    You are very great person always truth is win we proud of you putter you are good boy God bless you always putter

  • @amanjamwal5326
    @amanjamwal5326 3 ปีที่แล้ว +1

    Bro you literally inspire me

  • @advgurlalsinghsidhu5891
    @advgurlalsinghsidhu5891 4 ปีที่แล้ว +20

    Sardar kda kudiya nhi shad da munda sacha pura!!

  • @snipesinghgaming9766
    @snipesinghgaming9766 4 ปีที่แล้ว +3

    God bless you bro

  • @studyfun7875
    @studyfun7875 3 ปีที่แล้ว +1

    Pajji tuhanu mera hath jod kai salute.

  • @gauravk.kumar09
    @gauravk.kumar09 4 ปีที่แล้ว

    Seriously yar salute ve tennu te teri himmat nu veer.....Pta ni kinj enna time kadeya hona tu...

  • @PrinceFunHouse
    @PrinceFunHouse 4 ปีที่แล้ว +1

    I am with u Sarv Veer

  • @jaspalsingh1763
    @jaspalsingh1763 4 ปีที่แล้ว +8

    U r great brother