Bapu diyan gaalan ...gheo diyan naalan wargian hundia...Mehak bapu di ditti training agge chal ke boht kamm aauni...aa...mei v boht gaalan khadian..tan hee ajj khud di workshop sambh da...so bapu di gallan nu dil te nah lai....
Kuj jada e acting ni krda video ch eh reh pona tu onu oda v ds skda c veer nale tenu keri changi tra poni aundi jera tu jwak nu kai jana,,,khane pizze te turna kadua ch eh koi mel ni hunda veer
Mehak di sifat hai kuch boleya ni....... Bohat sohni video.... But dukh Is gal daa v sikhi khatam ho rahi hai.. Mehak di shakal dekh ke bohat dukh hunda.... Sardaari Sambho.. bohat Aukhi mili hai mere veero...
ਇਹ ਉਮਰ ਚ ਆ ਕੇ ਨੀ ਸਿਖਦਾ ਕੋਈ ਭਰਾਵਾਂ ਜੇ ਜਵਾਕ ਨੂੰ ਪਹਿਲਾਂ ਈ ਨਾਲ ਰੱਖਿਆ ਹੋਇਆ ਹੋਵੇ ਦੱਸਣ ਦੀ ਲੋੜ ਨੀ ਪੈਂਦੀ
Sach a
ਪੀਜੇ ਖਵਾ ਖਵਾ ਕੇ ਤਾਂ ਦਿਮਾਗ ਮੋਟਾ ਕਰਿਆ ਹੋਇਆ ਓਹਦਾ
Vr pezza kha k b dimag mota hunda 🤣🤣😂😂 kha se aate hai tere jaise log
ਏਤਾ ਆਪ ਹੀ ਮੰਨ ਗਿਆ ਬਾਈ ਵੀ ਵੀਡੀਓ ਚਲਾਉਣ ਲਈ ਸਭ ਕਰਨਾ ਪੈਦਾ ਲੋਕ ਏਨਾ ਦੇ ਡਰਾਮੇ ਵਿਚ ਨਾ ਅੋਣ
Bai mehak ehda munda aa ? Te ehde ghar kyo nai rehnda
Mehke, Ta, 🦉 AA Jma, 😅😘🤣😂
ਭਾਜੀ ਕੋਈ ਗੱਲ ਨੀ ਮੁੰਡਾ ਹੋਲੀ ਹੋਲੀ ਸਿੱਖ ਜਾਉ ਇਕ ਦਿਨ ਵਿੱਚ ਤਾ ਸਾਡੇ ਕੋਲ ਵੀ ਨਹੀਂ ਖਾਦ ਪੋਣੀ ਸਿੱਖੀ ਗਈ ਸੀ । ਵਾਹਿਗੁਰੂ ਜੀ ਮੇਹਰ ਕਰੋ ਜੀ 👌👌👍👍🙏🙏🙏🙏🙏
ਖੇਤ ਦਾ ਆਲਾ ਦੁਆਲਾ ਤਾ ਘੜ ਲੈ
ਕੁੱਟ ਤਾ ਨੀ ਪਈ ਗਾਲਾਂ ਜਰੂਰ ਪੈ ਜਾਦੀਆਂ
Pizze kah ke kithe reh painda 🤣changea changea nu chakkar a jnde ne 😅edar jatt sparay krn di tyari vich a💪🚜
Kalle sholle te geo km krda
ਖਾਣੇ ਬਰਗਰ🍔🍔🍔ਮੱਥਾ ਰੇਹਾ ਨਾਲ। ਅੈਡਾ ਮੁੰਡਾ ਕੰਮ ਕੋਈ ਵੀ ਨੀ ਆਉਂਦਾ । ਬਸ ਵੀਡੀਓ ਤੇ ਜੋਰ ਆ। ਦੋ ਪਤਾ ਨੀ ਤਿੰਨ ਕਿਲੇ ਇੱਕ ਬਾਈਆ ਰੱਖਿਆ ਦੋ ਜਾਣੇ ਆਪ ਆ ਕਿੰਨਾ ਕੰਮ। ਜੇ ਤੁਸੀਂ ਤੀਹ ਚਾਲੀ ਕਿਲੇ ਦੀ ਵਾਹੀ ਕਰਨੀ ਹੋਵੇ ਤੇ ਕਰੀ ਖੜੇ ਹੋ। ਬਰਗਰ🍔 ਹੋਰ ਖਾ ਲਿਆ ਕਰੋ। ਵੱਡੇ ਕਿਸਾਨ
Loda khuraak n dimaag chida
ਮੁੰਡਾ ਤਾਂ ਤੇਰਾ ਕੁਝ ਨਹੀਂ। ਇਹ ਤਾਂ ਸ਼ਹਿਰੀਆ ਵਾਗੂ ਕਰਦਾ। ਇਹ ਤਾਂ ਇਸ ਤਰ੍ਹਾਂ ਲਗਦਾ ਜਿਵੇਂ ਖਾਦ ਪਾਉਦਾ ਇਸ ਨੇ ਕਿਸੇ ਨੂੰ ਦੇਖਿਆ ਨਹੀਂ। ਚੱਲ ਹੋਲੀ ਹੋਲੀ ਆ ਜਾਓ ਜਾਚ।
Koi na 22 teri kyun peed ho rahi aa je nahi aunda piya agle nu sikh jauga
Kisaan majdoor ekta zindbaad 👌🏻
ਜਾਨਮਾਹਲ Views ਲੈਣ ਲਈ ਨਾਟਕਬਾਜ਼ੀ ਦੀ ਕਿਸੇ ਵੀ ਹੱਦ ਤੱਕ ਜਾਣ ਨੂੰ ਤਿਆਰ ਹੈ 😜😜😜
Das tenu ki
Sahi gall àa
tere kyun khaj hundi
Satnam waheguru bapu ton bohot puya Naa ji
🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣 ਓ ਬੱਲੇ ਮਹਿਕ ਸਿੰਘ
ਕ੍ਰਿਕਟ ਹੀ ਖੇਡੀ ਜਾਂਦਾ
Jaah Mahal Meh mehak peert mahl best family GOOD JOB nice video
Bilal form Pakistan nice video big fan
boat ashe👌👌👌👍👍👍
Great job mehak veer..
Khaad da shitta pooore dil Nall ditta..
Mehnti wa mehak... Jasveer to vad k kamyab ho jana WA...
Mehak kehnda hona daddy mera sachiyo jabal aa
Nice acting. Fudo family .hindu family not a jutt.😂😂😂😂😂😂😂😂😂😂
ਬਾਈ ਜੀ ਉੱਮਰ ਤਾਂ veer ਦੀ ਬਹੁਤ ਹੋਗੀ ਤੇ ਪਹਿਲਾਂ ਨੂੰ ਸਖਾਈ ਸੀ ਰੇਹ ਪੋਣੀ tuc 😁
ਰੇਅ ਪਿਉ ਨੂੰ ਵੀ ਨੀ ਸਿਟਨੀ ਆਉਦੀ ਮੁੰਡਾ ਤਾਂ ਸੰਦ ਈ ਆ
ਜਸਵੀਰ ਪਹਿਲੇ ਬੱਚੇ ਨੂੰ ਪੱਕੇ ਥਾ ਚਰੀ ਚੁਰੀ ਤੇ ਪਾਉਣੀ ਸਿਖਾ। ਤੂੰ ਪਹਿਲਾਂ ਸਿਰੇ ਵਾਲੇ ਟੰਬੇ ਨੂੰ ਹੱਥ ਪਵਾਈ ਜਾਂਦਾ।
pachas rupayiya kaat re raju iski overacting k 😂😂
ਐਂਟਰੋਂ ਨਹੀਂ ਇੰਟਰੋ ਹੁੰਦਾ ਵੀਰ।
Eh ne English Trump to sikhi a
Darma dol da kamal a 😂🤣
😂😂😂😂💊💊💊
ਮੇਰੇ ਤਾ ਵੀਰ ਮੁੰਹ ਤੇ ਦਾੜ੍ਹੀ ਵੀ ਆ ਗੲਈ ਸੀ ਜਦ ਲਾਣੇਦਾਰ ਛਿੱਤਰ ਪਰੇਡ ਕਰ ਦਿੰਦਾ ਸੀ ਕੰਮ ਸਖਿਉਣ ਪਿੱਛੇ
😂😂 honest comment. Mera vi eho haal si
ਦੇਖਲਾ ਜੇ ਮੈਹਕ ਨੇ ਰੱਖ ਲਿਆ ਗੋਡੀਆਂ ਥੱਲੇ ਨਾ ਨਿੱਕਲ ਨੀ ਹੋਣਾ
Ha ha gal Sahi veer 😂😂
You are the gart main and nice video
Boht sohni video aa bai g mehak nu kuch sikhn nu vi milo Good luck ❣️👍
Yr menu lgda ehda dil nhi krda km krn nu😂
*NICE VEDIO VEER G*
Very good reminders me my dad good job keep it up and here I am in Calgary 🇨🇦
ਜਸਵੀਰ ਬਾਈ PAU ਆਲੇ ਲੱਭਦੇ ਆ ਕਹਿੰਦੇ ਖੱਬੂ ਰੇਅ ਪਾਉਣ ਆਲਾ ਨੀ ਮਿਲਦਾ ਸਟੂਡੈਂਟਾਂ ਨੂੰ ਟਰੇਨਿੰਗ ਕਰਾਉਣ ਲਈ
ਫੋਨ ਆਇਆ ਲੈ ਯੂਨੀਵਰਸਿਟੀ ਦਾ ਤੈਂਨੂੰ
😆😆funny video Bhaji
Good kita mahal paji bachya nu eda dsna Penda
Bhoht vdeyaa video
From pthankot
2 ਕਿੱਲੇ ਆ ਦੀ ਖੇਤੀ ਕਰਦਾ ਤੇ ਰੋਲਾ 20 ਕਿੱਲੇ ਦੀ ਵਾਹੀ ਜਿਨਾ ਪਾ ਦਿੰਦਾ
ਵੀਰ ਜੀ ਕਿਲੇ ਚਾਹੇ 20 ਹੋਣ ਜਾ 2 ਇਸ ਵਿਚ ਰੋਲੇ ਵਾਲੀ ਗੱਲ ਹੀ ਨਹੀਂ ਕੋਈ ਪੈਲੀ ਤੇ ਪੈਲੀ ਵਾ ਚਾਹੇ 20 ਚਾਹੇ 2
Bahut sohni khad ponde j uncle ji 😍
Guli danda khel riha😅😅🤣🤣🤣🤣
😄😄vere menu mera time ydd agya jdo papa g menu eda dekhya c,, ty jdo m smj ni reha c ta thpd pea c mere, 😄😄
Bht vadhiya video 👍👍
ਮਹਿਕ ਸਾਊ ਮੁੰਡਾ ਲਗਦਾ , ਬਹੁਤ ਵਧੀਆ ਗੱਲ
Bahut vadia Jasveer Paji Love From Adampur ❤️
Bhaji mea v admpur tuc kehra pind
Mera Bapu Banda bamb Mitra💪💪💪💪
Who is your bapu??
Good information 👍👌
Bai ਪੈਲੀ ਵਾਹੁਣ ਦੀ ਵੀ banayo video
ਵੀਰ ਗੁੱਸਾ ਨਾ ਕਰੀ ਮੇਰੀ ਗੱਲ ਦਾ ਰੇਹ ਦਾ ਸਿੱਟਾ ਤੂੰ ਵੀ ਨਹੀ ਮਰਦਾ ਦੋਵੇ ਪਾਸੇ ਮਾਰੀ ਦਾ ਸਿੱਟਾ ਪਾਈ ਦਾ ਰੇਹ ਨਾ ਕਿ ਇੱਕ ਪਾਸੇ ਨੂੰ ਜੱਦ ਫਾਂਟ ਹੀ ਧਰ ਲਈ ਫੇਰ ਕਿੱਲੇ ਦੇ ਸਿਰੇ ਜਾ ਕੇ ਖੱੜੀ ਦਾ ਵੀਰ
Sahi gll aa bai
hnji bai g
Assi da batheya ch bande c khat sikh gaye 👍🏻
Bapu diyan gaalan ...gheo diyan naalan wargian hundia...Mehak bapu di ditti training agge chal ke boht kamm aauni...aa...mei v boht gaalan khadian..tan hee ajj khud di workshop sambh da...so bapu di gallan nu dil te nah lai....
❤❤❤😘😘
😍
Sada be Chanel a g Hardeep Singh kingra koe spot kar deo g
@@navkang3778 koe gall ne bi
@@navkang3778 its OK brother
ਵੀਰ ਜੀ ਕਾਕੇ ਨੂੰ ਪਹਿਲਾਂ ਸੁੱਕੇ ਵਿੱਚ ਸਖਾਉ।ਕਾਕਾ ਪਹਿਲੇ ਦਿਨ ਨਤਾੜਿਆ ਜਾਉ।
😂😂😂😂😂😂😂 acting ch thodi kami lagi
Chal koshis ta kiti 😜🤣
50 rs cut laya
Very good jai javan jai kisan kisan Mazdur Aekta Zindabad
Bahut vadhiaa veer g .. 900k subscribrs diya mubarka g
vadiya bhutmza ah gya
Haha! Intro badi vadia bani si!! 😂
ਜੇ ਘਰੇ ਜਿੰਮ ਲਿਆ ਕੇ ਦੇ ਗਾ ਬਾਈ ਫੇਰ ਰੇਹ ਕੀ ਪਾਉਣਾ ਆਉਣਾ ਜਿੰਮ ਤਾ ਖੇਤ ਕੰਮ ਕਰ ਕੇ ਈ ਲਗ ਜਾਦੀ ਆ ਚਲ ਕੋਈ ਨਾ ਹੋਲੀ 2 ਸ਼ਿਖ ਜੂ ਪਿਆਰ ਨਾ ਸ਼ਿਖਾ ਗੁਸ਼ੇ ਨਾਲ ਨੀ ਸ਼ਿਖਣਾ ਮੈ ਵੀ ਸ਼ੱਜੂ ਆ ਪੱਠੇ ਹੈ ਨੀ ਤੇਰੇ ਨਹੀ ਬੰਦਾ ਪਹਿਲਾ ਪੱਠਿਆ ਤੇ ਪਾ ਪੂ ਕੇ ਸ਼ਿਖ ਜਾਦਾ ਡਾਈ ਆ ਇਹਦੇ ਨਾਲ ਕਿਹੜਾ ਬੂਟਾ ਮਚਣਾ ਯੂਰੀਏ ਦਾ ਈ ਹੁੰਦਾ ਵੀ ਵਧ ਪੈ ਗਿਆ ਤਾ ਬੂਟਾ ਮਚ ਜੂ ਅਸ਼ੀ ਤਾ 3 ਰੇਹ ਖਤਮ ਵੀ ਕਰਤੇ ਤੂ ਹਜੇ ਡਾਈ ਪਾਈ ਜਾਨਾੰ
ਜੁਵਾਕਾ ਨੂੰ ਛੋਟੀ ਉਮਰ ਵਿਚ ਕੰਮ ਸਿਖਾਉਣਾ ਚਾਹੀਦਾ ਵੱਡੇ ਹੋਏ ਕੋਈ ਕੰਮ ਦੇ ਨਹੀਂ 👍
Jasvir bai janda jaysuriya vangu lefty wa👍
Aj tan aukha ho geya lagda mainu mehak da...... kithe fas geya aj.....
Vadia bai kuch sikh reha!!..shuru ch edda hi hunda har kamm ch..
Paji menu ve babu Eva he chidkda sega luv u bapu
Kuj jada e acting ni krda video ch eh reh pona tu onu oda v ds skda c veer nale tenu keri changi tra poni aundi jera tu jwak nu kai jana,,,khane pizze te turna kadua ch eh koi mel ni hunda veer
Overacting jada karda
@@RohitKumar-js8rv na vekh te ena aukha tu
Nice bi ajj time bad khetan bali video bnai a
Teri ta dhui dukhan lag jandi aa Kam wale jwak nu ta tang kar 😂😂 Holi holi sikh ju
Nice 22👌👌👌👌❤❤❤💓💓💓🙏🙏🙏🙏👌👌👌👌👌
Mekah de sandwich 🥪 band kar de jasveer Veer g
Mekah bai tu v hand practice band kar
It’s better to learn in 2 days than westing 10 days
oh jabhla niyane nu sab to pehlan patheya nu khaad pouni sikhayi di a
Jasvir Singh ne Apne Bapu Tu Litar khade ne 😃😁😃😁😃😁😃
Ta ki aa bai. Bapu to litter koi Mari gal ni. Bapu de litter aaj bhave mare laggan par long term bare faidemand hunde aa. 👍👍
Jasveer Bai pind ayunga ajj tuhade
Haha shi a veer ek wari ta confuse krte c sarae 😀😀😀😀😀😀😀😀😀😀😀😀😀😀
End ha
Kissan majdoor ekta Zindabadd you are really work hard mahal paji te nalle enu skio apne putt
good training Jasbir, Mehak will appreciate this in future. baki apna vi khiyal rakhiya kar, stay happy!
Satnam waheguru 🌹🙏
Nic bro👍
Very nice vdo a bai
Vir ehnu keh ki hath ch reh bhr k hath thle to uper nu krde hoe full muthi khol de
Appreciate to Mehak for hardwork, I think wheat season is best to learn ray
july
Mehak di sifat hai kuch boleya ni....... Bohat sohni video.... But dukh Is gal daa v sikhi khatam ho rahi hai.. Mehak di shakal dekh ke bohat dukh hunda.... Sardaari Sambho.. bohat Aukhi mili hai mere veero...
Bhut Vadia uncal ji wmk
Khla khla ke mota ta dimag kreya pya ehda
Veer eh ta pizza chan wala na bus
Nice video veer ji 🙏 👍
Vich uria rla lena ta bai nale yvak sikh ju
Nic video paji
Watt paun wele mai badiya gaala khadia c 🤣😂😅
😀😀😀😀 muthhi nhi khol RHA y thik s😀😀😀
Wah 22 jaan mahal
Lagg e ni reha acting kr rhe 😂😂😂😂😂
🤣😂😂😂
Ehde patrol da famba laa dee ek jasveer tu apne laleeee dekhi kam hunda 😂😂
Bai Tere lgya lagda aaj hi shaiyad tahi Salah de reha. why don't you give positive feedback & appreciate them
Jaan Mahal yaaar da yaar
Bout vadia jaanmahal ji tusi training d r ho pr thorra late tarning but very gud apne bache nu kaam lannaa nal bout vadia a
50 rupee kat overacting da
Ajj Kal time oh nhi riya.. Piyar naal samjdey jawak.. tenu changi Tara balona v nhi ehney fer
ਇਹਨੇ ਤਾ ਡੰਡਾ ਨੀ ਚਕਿਆ ਹਜੇ
Bhai sada atttttt ji .
ਜੀਰੀ ਗੱਡੀ ਨਾ ਚਾੜ ਦਿਓ 😂
🤣🤣🤣🤣😂😂😂😂
Satshriakal jasbir 22 ji 🙏
nice 😜😜😜😜😜
Tuhade do munde ne? Ik tan karanvir aa eh usto vadaa?
Ah ne sikhda sari omar khad bona
Bapu di dant sada chete rehdi aw mitro, ik velaa o v aunda zindgi ch jd bnda kehda menu dantn vala koi nhi hai
ਬਹੁਤ ਕੁੱਟ ਪੲੀ ਅਾ ਬਾੲੀ
very very nice video ji