Kade note kar leyo AAP di galti nu gol karna pannu saab toh vadiya koi nahi kar skda Hundi na je gal Akali dal di puri report aa jani si ki ki dhakka hoya.
Pannu Saab tusi Hindua nu bilkul hi bhunje sutt ditta. Sikha baare tuhadi gall sahi hai, insaaf mangna vi sahi hai par ki gall Hindu tuhanu insan nahi jaapde
Pannu sahib kal jo punjab ch hoya us bare ਕੋਈ b report ni kitti prime Asia tv ne . and prime Asia tv b lagda aa dalitan ਨਾਲ nahi aa tah hi koi b Khabar ni Dr Ambedkar ji di Murti ਨਾਲ ਹੋਈ ghatna bare . Prime Asia tv b ik khas taran de lokan nu ਖੁਸ਼ karan ch lagga lagda a .. Matlab ke Tusi b godi media hi lagda aa
ਪਿੰਜਰੇ ਵਿੱਚੋਂ ਨਿਕਲੇ ਪੰਛੀ
*ਅਕਸਰ ਲੰਬੀ ਉਡਾਣ ਭਰਦੇ ਹਨ*
💗💞🌹🙏
@@sukhjeetdhillon7534😍🙏 ਜੀ
@@sukhjeetdhillon7534 😍🙏
@@sukhjeetdhillon7534 😍🙏
ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਹੈ
ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 3 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਪਰ ਭਿਰਸ਼ਟ ਤੰਤਰ ਦੀਆਂ ਕੀ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਵਿੱਚ ਵਿਕਾਸ ਸਿਰਫ ਅਫਸਰਸ਼ਾਹੀ ਤੇ ਠੇਕੇਦਾਰਾ ਦਾ ਹੀ ਹੋਇਆ ਹੈ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ
ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ ਦੇ 5
ੑ
ਪਤਰਕਾਰ ਦਾ ਧਰਮ ਹੈ ਸਰਕਾਰ ਦੀਆਂ ਗਲਤੀਆਂ ਗਿਨਾਉਣਾ ਸਿਫ਼ਤਾਂ ਤਾਂ ਪ੍ਰਵਕਤਾ ਕਰੀ ਹੀ ਜਾਂਦੇ ਹਨ 🎉
ਬਹੁਤ ਵਧੀਆ ਲੱਗਿਆ ਪ੍ਰੋਗਰਾਮ ਜੀ
❤❤ ਪਨੂੰ ਸਾਹਿਬ ਨੰਦ ਪ੍ਰੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ ❤❤
ਪੰਨੂ ਸਾਹਿਬ ਜੀ ਤੇ ਆਪ ਜੀ ਦੀ ਟੀਮ ਨੂੰ ਸੱਤ ਸ਼੍ਰੀ ਆਕਾਲ ਪ੍ਰਵਾਨ ਕਰਨੀ ਜੀ 🙏
ਜਤਿੰਦਰ ਪੰਨੂ ਜੀ ਸਤਿ ਸ੍ਰੀ ਅਕਾਲ
ਨੰਦਪ੍ਰੀਤ ਸਿੰਘ ਜੀ ਤੇ ਜਤਿੰਦਰ ਪੰਨੂ ਜੀ ਸਤਿ ਸ਼੍ਰੀ ਆਕਾਲ ਜੀ
ਪੰਨੂੰ ਸਾਹਿਬ ਜੀ ਨੰਦਪ੍ਰੀਤ ਜੀ ਸਤਿ ਸ਼੍ਰੀ ਆਕਾਲ ਜੀ ❤❤🎉🎉
ਜੈਨੀ ਲੋਕਾਂ ਦੀ ਸਟੇਜ ਟੁੱਟ ਗਈ ਜਾਂ ਜਾਣਬੁੱਝ ਕੇ ਟੁੱਟਣ ਲਈ ਹੀ ਬਣਵਾਈ ਗਈ ਸੀ ❓❓❓
Pannu Sahib
&
Nandpreet Singh ji
Sat Sri Akal
Great discussion
Khus amded ❤❤❤❤❤❤
❤🎉ਸਤ ਸੀ ਅਕਾਲ ਜੀ ਸਾਰੇ ਹੀ ਪਰਿਵਾਰ ਨੂੰ🎉❤
Excellent 👌
ਸਤਿ ਸ਼੍ਰੀ ਅਕਾਲ ਪੰਨੂ ਸਾਹਿਬ 🙏🏼🙏🏼
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤
ਪੰਨੂੰ ਸਾਹਬ ਜੀ ਝਾੜੂ ਪੋਚੇ ਵਾਲਿਆ ਦੀਆ ਤਰਕਾਲਾ ਪੈ ਰਹੀਆਂ ਹਨ
❤❤❤❤❤Nandpreet g pannu saab very nice sat sri akal Bhikhiwind tarn taran punjab ❤❤❤❤❤
ਸਾਰਿਆਂ ਨੂੰ ਸਤਿ ਸ੍ਰੀ ਆਕਾਲ ਜੀ
Very good punnu Shihab and nadpreet ji thanks v rano the payal disaster ludhiana
ਕਾਰਨ ਲੱਭਣ ਨਿਕਲੋਗੇ ਤਾਂ ਉਲਝ ਜਾਓਗੇ
*ਜੋ ਹੋ ਰਿਹਾ ਹੈ ਸਹਿਜ ਭਾਵ ਨਾਲ ਹੋਣ ਦਿਓ*
🌹💞💗
@@sukhjeetdhillon7534😍🙏 ਜੀ
@@sukhjeetdhillon7534 😍🙏 ਜੀ
@@sukhjeetdhillon7534 😍🙏
Nadhpreet Singh Jatinder Pannu g sat shri akal
ਪੰਨੂ ਸਾਹਿਬ ਕੀ ਤੁਸੀਂ ਇਸ ਹੇਰਾ ਫੇਰੀ ਸਹਿਮਤ ਹੋ?।
SSA ji
Nandpreet and Jatinder singh pannu ji sat sri akal ji
ਸਤਿ ਸ੍ਰੀ ਆਕਾਲ ਜੀ
Good job sir ji 👍👍👍👍
Sat shree Akal Pannu Sahib and Navjeet ji
ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ
ਅਤੇ ਨੰਦ ਪ੍ਰੀਤ ਜੀ🙏🏼❤️🙏🏼❤️🙏🏼🌷🌷🌷🌷👌
SAT SHRI AKAAL JI 🙏🏿
1984 SIKH JENOSIDE DA EFFECTED HAAN JI KANPUR CH MAEY
AJJ TAK INSAAF NHI MILYA HAI???
ਸਤਿ ਸ਼੍ਰੀ ਅਕਾਲ ਪੰਨੂ ਜੀ ❤
0:00 0:00
Nand Preet ji, Pannu Sahab good job.keep it up. God bless you both.
Waheguru ji 🙏 🙏 🙏 🙏 🙏
Very good 22 g
🎉🎉
ਕਰੋੜਾਂ ਰੁਪਏ ਵਾਲਿਆਂ ਨੂੰ ਡਿਬਰੂਗੜ ਜੇਲ ਭੇਜਣਾ ਚਾਹੀਦਾ
Very transparent n open discussion
From Sri Ganganagar
Good morning ji
from Brampton
ਸਾਸਰੇਆ ਨੂ ਸਤਿ ਸ੍ਰੀ ਅਕਾਲ ਜੀ
Salute Pannu Saab ji
Good job sir
S S A 🙏🙏 Nandoreet Singh ji and Pannu Sahib ji
ਜਤਿੰਦਰ ਸਿੰਘ ਪੰਨੂੰ ਜੀ ਤੇ ਨੰਦਪਰੀਤ ਸਿੰਘ ਵੀਰੇ ਨੂੰ ਅਤੇ ਸਾਰੇ ਹੀ ਦਰਸ਼ਕ ਵੀਰਾ ਵੀਰਾਂ ਭੈਣਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ🙏🙏
ਕੁਝ ਕਿਹਾ ਤਾਂ ਹਨੇਰਾ ਜਰੇਗਾ ਕਿਵੇਂ❓❓❓❓❓ .................
Sat shri akal g 🙏🌹🌹😊 Banga
ਪੰਨੂੰ ਸਾਹਬ ਜੀ ਇੱਕ ਸਵਾਲ ਪੈਦਾ ਹੁੰਦਾ ਹੈ ਕਿ ਹਿੰਦੂ ਧਰਮ ਦੇ ਮੇਲਿਆਂ ਵਿੱਚ ਹਮੇਸ਼ਾ ਕਿਉਂ ਭੀੜ ਨੂੰ ਝੂਠੀਆਂ ਅਫਵਾਹਾਂ ਫੈਲਾ ਕੇ ਭਗਦੜ ਮਚਾਈ ਜਾਂਦੀ ਹੈ। ਜਿਸ ਕਾਰਨ ਅਨੇਕਾਂ ਲੋਕ ਮਰ ਜਾਂਦੇ ਹਨ ਜਾਂ ਜ਼ਖ਼ਮੀ ਹੋ ਜਾਂਦੇ ਹਨ। ਕੀ ਮੇਲਿਆਂ ਨੂੰ ਕੰਟਰੋਲ ਕਰਨ ਲਈ ਸਹੀ ਬੰਦੋਬਸਤ ਨਹੀਂ ਕੀਤਾ ਜਾਂਦਾ।
ਅੱਜ਼ ਤੱਕ ਕਦੇ ਕਿਸੇ ਗੁਰਦੁਆਰੇ ਸਾਹਬ ਦੇ ਮੇਲਿਆਂ ਵਿੱਚ ਕਦੇ ਇਸ ਤਰ੍ਹਾਂ ਨਹੀਂ ਹੁੰਦਾ। ਕਿਉਂਕਿ ਉਥੇ ਸ਼੍ਰੋਮਣੀ ਕਮੇਟੀ ਦਾ ਆਪਣਾ ਕੰਟਰੋਲ ਹੁੰਦਾ ਹੈ।
ਪੰਨੂੰ ਸਾਬ ਤੇ ਉਮਰ ਦਾ ਅਸਰ ਹੋਣ ਲੱਗ ਪਿਆ ਹੈ, ਪਿਛਲੇ ਕਈ ਹਫ਼ਤਿਆਂ ਤੋਂ ਬੋਲਣ ਦੇ ਢੰਗ ਚ ਫ਼ਰਕ ਹੈ।
Pannu sahab koi wazab jwab nai hai tohada amritsar mayer news te
Sir ji jine galat kita onu keh vi do
Sat Shri Akal Pannu Saab g and Anandpreet Singh g
ਜਿਹੜੇ ਇਨਸਾਨ ਸ੍ਰੀ ਜਤਿੰਦਰ ਪੰਨੂ ਸਾਹਬ ਵਰਗੇ ਸੁਝਵਾਨ ਅਤੇ ਨਿਰਪੱਖ ਪੱਤਰਕਾਰ ਵਿੱਚ ਨੁਕਸ ਕੱਢ ਸਕਦੇ ਹਨ ਉਹ ਕਿਸੇ ਵੀ ਇਨਸਾਨ ਦਾ ਭਲਾ ਨਹੀਂ ਸੋਚ ਸਕਦੇ ਹਨ
ਸਰੋਤੇ ਬਣੋ ਭੇਡ ਨਹੀ
Kade note kar leyo AAP di galti nu gol karna pannu saab toh vadiya koi nahi kar skda
Hundi na je gal Akali dal di puri report aa jani si ki ki dhakka hoya.
@@bhatiaelectricalsludhiana9028 100%agree 50 ਸਾਲ ਪੁਰਾਣੀ ਉਦਾਹਰਣ ਦੇ ਕੇ ਸਰਕਾਰ ਦੇ ਹਰ ਗਲਤ ਕੰਮ ਨੂੰ ਡਿਫੈਂਡ ਕਰਦਾ ਵਾ ਇਹ
Satsiriakal ji aap sb nu ji 🙏
🙏🙏
ਸਾਡੇ ਨੂਰਮਹਲ ਤੋ ਫਿਲੌਰ ਰੋਡ ਤੇ ਪਿੰਡ ਚੀਮਾ ਕਲਾਂ ਨੇੜੇ ਇੱਕ ਪਰਿਵਾਰ ਨੇ ਆਪਣੀ ਨਿੱਜੀ ਜ਼ਮੀਨ ਵਿੱਚ ਆਪਣੀ ਗਊਸ਼ਾਲਾ ਖੋਲੀ ਹੈ ਤੇ ਕਰੀਬ ਚਾਰ ਕਨਾਲ਼ ਜਗਾ ਸੜਕ ਦੀ ਦੱਬੀ ਹੋਈ ਏ ਤੇ ਉਹ ਗਊਸ਼ਾਲਾ ਸਿਰਫ ਆਪਣੇ ਰੋਟੀ ਪਾਣੀ ਦੇ ਜੁਗਾੜ ਦੀ ਹੈ ਬੱਸ ਗਾਂਧੀ ਚਾਹੀਦਾ ਪੁੱਛਣ ਵਾਲਾ ਕੋਈ ਨਹੀ
❤ਸਤਿ ਸ੍ਰੀ ਅਕਾਲ ਵੀਰ ਜੀ❤
ਪੰਨੂ ਸਾਹਿਬ ਸਤਿ ਸ਼੍ਰੀ ਅਕਾਲ ਜ਼ੀ
ਦਿੱਲ੍ਹੀ ਸਿੱਖ ਕਤਲੇਆਮ ਲਈ ਸਿੱਧੇ ਤੌਰ ਤੇ ਉਸ ਸਮੇਂ ਦਾ ਪ੍ਰਧਾਨ ਮੰਤਰੀ ਗ੍ਰਹਿ ਮੰਤਰੀ ਅਤੇ ਪੁਲਿਸ ਦਾ ਮੁੱਖੀ ਜਿੰਮੇਵਾਰ ਸਨ ਪਰ ਅਫਸੋਸ਼ ਅਦਾਲਤਾਂ ਅਤੇ ਏਜੇਂਸੀਆਂ ਨੂੰ ਇਹ ਨਹੀਂ ਦਿਸੇ
ਪੁਨੂੰ ਸਾਹਿਬ ਜੀ ਜਿਸਨੇ ਪੈਸੇ ਦੇਕੇ ਨੋਕਰੀ ਲਈ। ਉਸਨੇ ਵੱਡੀ ਖਾਣੀ ਹੀ ਖਾਣੀ ਹੈ
S S A 🙏🙏🙏🙏🙏🙏🙏🙏🙏 to all members present in program
ਪੰਨੂੰ ਸਾਹਿਬ ਵਰਗਾ ਕੋਈ ਹੋਰ ਪਤਰਕਾਰ ਜਾਂ ਵਿਸ਼ਲੇਸ਼ਣ ਕਾਰ ਨਹੀਂ ਹੈ ਅੱਜ ਦੇ ਸਮੇਂ
ਕੁਝ ਕਿਸ਼ਤੀਆਂ ਡੁੱਬੀਆਂ ਹਨ, ਆਪਣੇ ਛੇਕਾਂ ਦੀ ਵਜ੍ਹਾ ਨਾਲ
*ਐਵੇਂ ਹਰ ਵਾਰ ਇਲਜ਼ਾਮ, ਤੂਫ਼ਾਨਾਂ ਤੇ ਨਾ ਲਾਇਆ ਕਰੋ*
🌹💗💞🙏
@@sukhjeetdhillon7534😍🙏 ਜੀ
@@sukhjeetdhillon7534 😍🙏
😍🙏 ਜੀ
Sat Sri akaal to all 🙏🙏🌺
❤❤❤❤
PAANU sahib tuhade kahen da ki matlab log GURU GHAR taa jaande kyunki loki anpad aa te loki dukhi aa
Panuu ji and Nandpreet ji sat shri akal ji
Good. Pannu.Sahib
Jagdish tietler and sajan kumar nu jail vich kisne dita hai a v bolo sir
Good Sir ji
जदों बसां चों कढ कढ हिन्दुयां नू शूट कीता जांदा सी उस बारे वी कुछ कहा करो जी😢
Satshiri akal ji
🙏🙏👍👍
Baale Paanu Saab Aaj Mai keh Sakda pannu saab sach bol re
Galt nu galt sahi nu sahi👍👍
❤
Good
ਪੰਨੂੰ ਸਾਬ੍ਹ ਦਾ ਅੱਜ ਬਲੱਡ ਵਧੀਆ ਹੋਇਆ
✅✅✅ 🙏🙏🙏🙏🙏
Nice
😊🎉
🙏
Bhai saab chandigarh da case sida high court janda
Te amritsar da case dc kol lagna
Othe dc v sarkar da apna hi hona
ਪੰਨੂੰ ਜੀ, ਇਹ ਸਭ ਦਿੱਲੀ ਵਿਧਾਨ ਸਭਾ ਚੋਣਾ ਵਾਸਤੇ ਪਿਆਦਾ ਬਣ ਬੋਲ ਰਹੇ ਹੋ ?
ਕੀ ਕਦੀ ਗੋਦਰਾ ਕਾਢ ਤੇ ਹਿੰਮਤ ਨਹੀਓ ਜੁਟਦੀ ਬੋਲਣ ਦੀ ਤੁਹਾਡੀ?
ਦੋ ਕੁ ਦਿਨ ਪਹਿਲਾ ਵਾਲੀ ਆਵਦੀ ਸਪੀਚ ਜਰੂਰ ਸੁਣਿਓ ਜਦੋ ਤੁਸੀ ਨੋਸਿਖੀਏ ਪੱਤਰਕਾਰਾ ਨੂੰ ਗਿਆਨ ਵੰਡਦੇ ਸੀ ?
Pannu Saab tusi Hindua nu bilkul hi bhunje sutt ditta. Sikha baare tuhadi gall sahi hai, insaaf mangna vi sahi hai par ki gall Hindu tuhanu insan nahi jaapde
ਝੂਠੇ ਨੇ ਝੂਠੇ ਨੂੰ ਕਿਹਾ ਕਿ ਸੱਚ ਬੋਲੋ ਅਤੇ ਲੱਗਿਆ ਹੈ
*ਝੂਠ ਦਾ ਬਾਜ਼ਾਰ ਫਿਰ ਕਹਿੰਦੇ ਹਨ ਸੱਚ ਬੋਲੋ*
🌹💞🙏
@@sukhjeetdhillon7534😍🙏 ਜੀ
@ 😍🙏 ਜੀ
Pannu ji SSA 🎉
Baba Sechwal da ki baniya 50% ke kad gaye
Mony Bajwa
Panju sahib lgda Aap party nu pasand krde😂
Baaki partiya te sariya nalo changi hai. Thodi bahut kamiyan ta hundiya hi han.
❤👌❤
Pannu sahib jarah zodi noo vi sudhar dayouh. Bhatak gayey neh. Dona noo ghar vapis lahayoh
ਪਨੂੰ.ਸਾਹਿਬ.ਆਮ.ਪਾਰਟੀ.ਨਹੀ..ਹੁਣ.ਖਾਸ.ਪਾਰਟੀ.ਬਣ.ਚੁਕੀ.ਹੈ.ਕੋਰਸ.ਤਬਾਦਲਾ.ਤੋ.ਵਧ.ਗਦ.ਪਾਲਣਾ.ਹੈ.ਖਾਸ.ਪਾਰਟੀ.ਨੇ.ਇਹਨਾ.ਦਾ.ਕੋੲਈ.ਵੀ.ਲੋਕ.ਭਲਾਈ.ਦੇਖਿਆ.ਵਲ.ਕੋੲਈ.ਸਰੋਕਾਰ.ਨਹੀ.ਨਾ.ਇਹਨਾ.ਕੋੲਈ.ਕਮ.ਕੀਤਾ.ਸਭ.ਦੇ.ਸਭ.ਜੁਮਲੇ.ਹੈ.ਜਾ.ਪੇਸ਼.ਦੀਭਲਬਾਦੀ
पन्नू साहब इंदिरा गांधी जी के कत्ल में लड्डू भी तो बांटे गए थे किसने बांटे थे, पटाखे चलाए गए थे,दीप माला भी की गई थी। आखिर किसने की थी।
Punjab vich jo masum busa vicho kudh ke ktl keete uhna vare v kujh bolo. Doglanpn theek nhi
Pannu sahib kal jo punjab ch hoya us bare ਕੋਈ b report ni kitti prime Asia tv ne . and prime Asia tv b lagda aa dalitan ਨਾਲ nahi aa tah hi koi b Khabar ni Dr Ambedkar ji di Murti ਨਾਲ ਹੋਈ ghatna bare . Prime Asia tv b ik khas taran de lokan nu ਖੁਸ਼ karan ch lagga lagda a .. Matlab ke Tusi b godi media hi lagda aa
ਸਤਿ ਸ੍ਰੀ ਅਕਾਲ ਜੀ
Good sir je
Satshiri akal ji
Good
🙏🙏