Khabar Di Khabar (2147) || Trump ਦਾ ਨਵਾਂ ਧੱਕਾ , INDIA ਨੂੰ ਕਿਉਂ ਦਿੱਤੀ ਏਨੀ ਵੱਡੀ ਧਮਕੀ
ฝัง
- เผยแพร่เมื่อ 5 ก.พ. 2025
- #primeasiatv #swarnsinghtehna #kdk #aap #congress #bjp #aappunjab #shiromaniakalidal #bhagwantmaan #arvindkejriwal #narindermodi #modi #cmbhagwantmaan #rahulgandhi
Subscribe To Prime Asia TV Canada :- goo.gl/TYnf9u
24 hours Local Punjabi Channel
NOW AVAILABLE ON SATELLITE IN INDIA - JIO FIBER #2006
Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)
TH-cam: goo.gl/TYnf9u
FACEBOOK: / primeasiatvcanada
WEBSITE: www.primeasiatv...
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: / primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314
Content Copyright @ Prime Asia TV
ਸ ਅਮ੍ਰਿਤਪਾਲ ਸਿੰਘ, ਐਮ ਪੀ ਨੂੰ ਪੈਰੋਲ ਮਿਲਣੀ ਚਾਹੀਦੀ ਹੈ।
ਪੇ ਰੋਲ ਕਿਥੋਂ ਮਿਲਣੀ ਹੈ,ਦੂਬੲਈ ਤੋਂ ਆ ਕੇ ਇਕ ਇਨਸਾਨ ਨੇ ਬੂਤ ਤੋੜ ਦਿੱਤਾ ਹੈ, ਅਮ੍ਰਿਤ ਪਾਲ ਦਾ ਨਾਮ ਵਿੱਚ ਆ ਰਿਹਾ ਹੈ,ਸਾਰੀ ਦੁਨੀਆਂ ਪੈਸੇ ਪਿੱਛੇ ਭੱਜੀ ਫਿਰਦੀ ਹੈ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂੰਡੇ ਗੋਲਡੀ ਤੋਂ ਸਰਕਾਰ ਤੇ ਰੱਬ ਵੀ ਥਰ ਥਰ ਕੰਬਦੀ ਹੈ,
ਹੱਥ ਜੋੜ ਬੇਨਤੀ ਹੈ ਪੰਜਾਬੀਓ ਬਾਹਰ ਜਾਣਾ ਬੰਦ ਕਰੋ ਅਪਣੇ ਪੰਜਾਬ ਤੋਂ ਵਧੀਆ ਕੋਈ ਦੇਸ਼ ਨਹੀਂ 🙏
ਜੀਵਨ ਕਦੀ ਸੰਪੂਰਨ ਨਹੀਂ ਹੁੰਦਾ, ਸੜਕ ਵਾਂਗੂ ਇਸ ਵਿੱਚ ਭੀ ਉੱਪਰ ਥੱਲੇ ਕਈ ਮੋੜ ਹਨ
*ਲੇਕਿਨ ਇਹੀ ਤਾਂ ਇਸਦੀ ਖੂਬਸੂਰਤੀ ਹੈ*
ਅਮ੍ਰਿਤਪਾਲ ਸਿੰਘ ਸਿੰਘ ਨੂੰ M p ਬਣਨ ਤੇ ਵੀ ਪੈਰੋਲ ਨਹੀਂ ਦਿੱਤੀ ਗਈ।
They continually provide parolle to Ram Raheem. He isn't an MP but a rapist.
ਸਤਿ ਸ਼੍ਰੀ ਅਕਾਲ ਟਹਿਣਾ ਸਾਹਿਬ ਜੀ
*🙏🫧ਅੱਜ ਦਾ ਵਿਚਾਰ🫧🙏*
*ਨਾ ਰਗੜ ਬਾਝੋਂ ਰਤਨ ਤੇ ਚਮਕ ਆਉਂਦੀ ਹੈ ਤੇ ਨਾ ਸੰਕਟ ਬਿਨਾਂ ਮਨੁੱਖ ਚ ਸੰਪੂਰਨਤਾ।*
*ੴਵਾਹਿਗੁਰੂ ਜੀ ਕਾ ਖ਼ਾਲਸਾ ੴ*
*🚩 ਵਾਹਿਗੁਰੂ ਜੀ ਕੀ ਫ਼ਤਹਿ 🚩*
ਸਿੱਖਾਂ ਨੂੰ ਕਿਉਂ ਨਹੀਂ ਪੈਰੋਲ ਮਿਲ਼ਦੀ?
Sant Ram Rahim Singh Ji vi Sikh ne !
😂😂 ਬਲਾਤਕਾਰੀ ਕਿਵੇ ਸੰਤ ਬਣ ਗਿਆ@@AmardeepSingh-m3l
@@AmardeepSingh-m3ltenu ta teri buri nu hi pta hai lagda gufa de darshan krn to baad tera janam hoya hai
@@Sarbjit657 kehnde Baba teri bhen da biba honeypreet vangu chaata launda riha. Pushi bhala ki kala chataa hi launda riha ke ungla vi ferda riha.
@@Sarbjit657 teri mummy de naal ta nahi gufa gufa khed da riha. Bada knowledgeble lagda aa tu
ਸੌਦਾ ਸਾਧ ਨੂੰ ਪਰੌਲ ਪ੍ਰੇਮੀਆਂ ਦੀਆਂ ਵੋਟਾਂ ਬੀਜੇਪੀ ਨੂੰ ਭੁਗਤਾਨ ਕਰਨ ਲਈ ਦਿੱਤੀ ਜਾਂਦੀ ਹੈ।
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ ਧੰਨਵਾਦ ਜੀ
ਅਮਰੀਕਾ ਨੂੰ ਮੁਬਾਰਕਾਂ ਟਹਿਣਾ ਸਾਬ੍ਹ 😅😅😅 ਉਨ੍ਹਾਂ ਨੂੰ ਵੀ ਇੱਕ ਮੋਦੀ ਮਿਲ਼ ਗਿਆ 😅😅😅 ਪਰ ਅਸਲੀ ਆਲ਼ਾ ਸਾਡੇ ਕੋਲ਼ ਹੀ ਆ 😅😅😅
ਸਫਲਤਾ ਖੈਰਾਤ ਵਿੱਚ ਨਹੀਂ ਮਿਲਦੀ ਹੈ
*ਸੰਘਰਸ਼ਾਂ ਵਿੱਚ ਪੂਰੀ ਜਵਾਨੀ ਗੁਜ਼ਰਦੀ ਹੈ*
ਮੇਰੇ ਤਨ ਦੇ ਜ਼ਖਮ ਨਾ ਗਿਣ ਅਭੀ, ਮੇਰੀ ਆਂਖ ਮੇਂ ਅਭੀ ਨੂਰ ਹੈ
*ਮੇਰੀ ਬਾਜ਼ੂਓਂ ਪੇ ਨਿਗਾਹ ਕਰ, ਜੋ ਗਰੂਰ ਥਾ ਵੋ ਗਰੂਰ ਹੈ*
ਕਿਸੇ ਨੇ ਅੰਤ ਨਹੀਂ ਪਾਇਆ ਨਾ ਕਿਸੇ ਨੂੰ ਰੱਜ ਆਇਆ
ਫ਼ਿਕਰ ਨਾ ਕਰੋ ਟੈਹਨਾ ਜੀ ਵਾਜਾ ਅਮਰੀਕਾ ਦਾ ਵੀ ਵਜੂ।
ਇਕ ਗੱਲ ਸਮਝਣ ਵਾਲੀ ਹੈ, ਜੇਕਰ ਰਾਮ ਰਹੀਮ ਦੀ ਐਨੀ ਹੀ ਪਹੁੰਚ ਐ ਤੇ ਸਰਕਾਰਾ ਇਹਦੀ ਜੇਬ ਵਿੱਚ ਰਹਿੰਦੀ ਹੈ ਤਾਂ ਇਸ ਨੂੰ ਸਜ਼ਾ ਹੀ ਕਿਉਂ ਹੋਣ ਦਿੱਤੀ। ਪੁਲਿਸ ਤੇ ਜਾਂਚ ਸਹੀ ਨਾ ਕਰਨ ਤੇ ਸਬੁਤਾਂ ਦੀ ਘਾਟ ਦਾ ਬਹਾਨਾ ਬਣਾ ਕੇ ਇਸ ਨੂੰ ਅਰਾਮ ਨਾਲ ਉਸ ਵੇਲੇ ਹੀ ਬਰੀ ਕੀਤਾ ਜਾ ਸਕਦਾ ਸੀ। ਲੱਗਦਾ ਗੱਲ ਕੁਝ ਹੋਰ ਹੀ ਹੈ।
Loop holes ha ..iss wargee culprit nu ta sarkar puppet wang use kar rahe ha .. kasoorwar ta ha hi
ਰਾਤੀਂ ਆਤਸ਼ ਬਾਜ਼ੀ ਵੀ ਕੀਤੀ ਗਈ ਜੀ , ਈਰਖਾ ਵਧ ਸਕਦੀ ਹੈ
ਟਹਿਣਾ ਸਾਹਿਬ ਜਿੰਦਾ ਬਾਦ
ਬਹੁਤ ਵਧੀਆ ਪੱਤਰਕਾਰੀ ਸੁਣੀ ਹੈ।
ਧੰਨਵਾਦ ਜੀ।
ਟਹਿਣੇ ਵੀਰ ਤੇਰੀਆਂ ਗੱਲਾਂ ਚ ਨਾ ਹੁਣ ਗੜਸ ਨਹੀਂ ਰਹਿ ਗਏ ਮਿਹਨਤਾਂ ਜਾਂ ਕਰੀ ਜਾਨਾ ਖਬਰਾਂ 'ਚ ਠੋਕ ਵਜਾ ਕੇ ਕਹੇ ਕਿ ਦੇਸ਼ ਦੇ ਵਿੱਚ ਜਿਹੜੇ ਲੋਕ ਬਾਹਰੋਂ ਘੁੰਮਣ ਆ
ਉਹਨਾਂ ਨਾਲ ਧੱਕਾ ਹੁੰਦਾ ਹ ਮਾੜੀ ਗੱਲ ਹੈ
😢bilkul gg..te dhka krda kon a ...lindu..proud to snatni
ਟਹਿਣਾ ਸਹਿਬ ਬਾਰਵੀ ਵਾਰ ਆਇਆ ਨੌ ਵਾਰ ਨਹੀ ਜੀ ਸਤਿ ਸ੍ਰੀ ਅਕਾਲ ਜੀ ❤❤
❤ se very tru good views for healthy discussion bright future welcome thanks
ਕਾਦਰ ਦੀ ਕੁਦਰਤ ਦਾ ਕਦੇ ਅੰਤ ਨੀ ਪਾਇਆ ਜਾ ਸਕਦਾ। ਕਾਸ਼
سردار جی رام رحیم کو سکھوں کے تقسیم کے لیے پیدا کیا گیا اور وہ تقسیم کر رہے ہیں سکھوں کے مذہب میں اضافہ کرنا اور اپنے مطابق بیان بازی کرانے کے لئے❤❤❤❤
Ap ka pakistan ka tour bht acha raha anjum bhai aur sain zahoor ka interview bht acha laga thanks sawaran bhai....frm punjab pakistan.
ਸਤਿ ਸ੍ਰੀ ਅਕਾਲ ਜੀ 🙏🙏
ok
Carry on Tehna Saab,,very informative news by you
Sat shri akaal thena sahab ji
Very good thana shiab ji thanks v rano the payal disaster ludhiana
Disaster ni oye Kamlea . District. Karti Khanne aalea vargi gal. Sadaeea
ਵਾਹਿਗੁਰੂ ਜੀ ਇਹਨਾਂ ਨੂੰ ਅੰਡੇਮਾਨ ਭੇਜ ਦੇਣਾ ਚਾਹੀਦਾ ਹੈ ਜੋ ਸਾਡੇ ਦੇਸ਼ ਦੇ ਮਹਿਮਾਨਾਂ ਨਾਲ ਇਸ ਤਰ੍ਹਾਂ ਦਾ ਸਲੂਕ ਕਰਦੇ ਨੇ
Sat shri akaal Thena ji 🙏🙏
THE GEAT ...MR TRUMP....
ਏਸ ਨੂੰ ਦੋਬਾਰਾ ਕਿਸ ਨੇ ਬਣਾ ਦਿੱਤਾ ਏ ਇਸ ਦੇ ਲਾਇਕ ਨਹੀਂ ਸੀ
22G your telling 100% correct…
ਬਹੁਤ ਮਾੜੀ ਗਲ ਕੀਤੀ ਨਵੇਂ ਡਰਾਇਵਰ ਨੇ ਬਦਨਾਮੀ ਡਰਾਇਵਰ ਭਾਈਚਾਰੇ ਦੀ ਤੇ ਪੰਜਾਬ ਦੀ ਕਰਵਾ ਈ ਸਖਤ ਕਾਰਵਾਈ ਹੋਵੇ
ਮੌਸਮ ਦੀ ਥਾਂ ਇੱਕ ਦੋ ਚੁਟਕਲੇ ਹੀ ਸੁਣਾ ਦੀਆਂ ਕਰੋ ਜੀ
❤❤
Good job sir ji 👍👍👍👍
Sat Sri akaal to all 🙏🎈♥️♥️
Sat Sri akal bai Swarn singh tehna Saab ji 🙏 ❤😂🎉😢
Thanks Tahna ji
Bahut vadiya dasyia tusi Taxi traveler da experiences
❤❤❤❤❤
ਸਤਿ ਸ੍ਰੀ ਅਕਾਲ ਬਾਈ ਜੀ 🙏🙏🌷🌷👌👌
Good. Y
N
Nawanshahr vich puri thanx hai.
Tehna sahab lahnat hai ehna Loka te
Very useful and informative presentation
Every body must know ,, Punjab is the best country it self. No need to go abroad.
b j p di kirpa soda sad ty
Ram Rahim issue ….janaza e law and order.
🙏🙏🙏🙏🙏
लोग फिर भी अपने आप को धोखा दे रहे बीजेपी के कारनामें नहीं दिखते
Babe de mojjjjjj aaa honeypreet nal fer honeymoon 😢😢😢😢😢😢
Tariff ki hunda hai ji
Sat Shri akal 22 ji
Weldone Trump
040th like Jarnail Singh Khaihira Retired C H T Seechewaal V P O Nalh Via Loheeyan Khaas Jalandhar Pannjab Great India Prime Asia 🌏❤
Dr Manmohan singh ji sade kol hunda ta dasda Trump de nite da ki assar hona 😊
ਟੈ ਨਾ ਸਾਹਿਬ ਰਾਮ ਰਹੀਮ ਕੋਲੇ ਕਿਹੜੀ ਕਿਧਰ ਸੰਗੀ ਹੈ ਇਹਦਾ ਤੈਨੂੰ ਵੀ ਪਤਾ ਐਵੇਂ ਹਵਾ ਚ ਗੱਲਾਂ ਨਾ ਕਰਿਆ ਕਰ ਚ
They were guests in our Country : Shame on Naresh .👹
Aha Agni vir na
Bandi singh ek shota jeha kam karan muafi nama likh den rehai jaroor milugi
Tehna saheb shaid kanun vich badal ditta hove ki chona vele Baba ji baher hona chahie😅
Brast Sarkar da brast Vada
ਟਰੰਪ ਬੜਬੋਲਾ ਜਿਹਾ ਲਗਦਾ ਬੰਦਾ ਪੁਛੇ ਕਿ ਤੂੰ ਜੋ ਕਰਨਾ ਕਰਨੀ ਪਰ ਸਮੇਂ ਤੋੋ ਪਹਿਲਾਂ ਹੀ ਲੋਕਾਂ ਨੂੰ ਡਰਾਈ ਜਾ ਰਿਹਾ
Very bad news 😢😢
Ji Hi Dear Bro Very Very Great Job Ji Thank You Ji Sat Shri Akal Ji ❤
ਟਰੰਪ ਟਰੰਪ ਕਿ ਪੰਜਾਬ ਦੀਆਂ ਖਬਰਾਂ ਮੁੱਕ ਗਈਆਂ ਨੇ ਬਾਦਲਾਂ ਨੇ ਇਨ੍ਹਾਂ ਗੰਦ ਪਾਇਆ ਹੋਇਆ ਹੈ ਉਸ ਬਾਰੇ ਵੀ ਦੱਸੋ ਜੰਤਾਂ ਨੂੰ
You told in your other segment of Chaj Da Vichaar that ICE raided in New York and New Jersy gurdwaras, which is not correct. Please do your research before casting any news.
Hlo
That’s true. It happened. Yiur denying won’t change anything. It’s typical for communities and countries to cover up such things
@@jetank2016don’t watch india media then you will know the truth
@@paramchahal6440 I checked and personally verified the commments they were referring to from Sikh orgs in the US. I will suggest that you do the same
Is lai koi nee aunda india
Band Trump da v vaju ek din
Ram Rahim de good character da ta sab nu pata hi hai g. Tahi ta jail hoyi c.😂
Shameful for taxi driver
👍🥻👍
Sawarn ji don’t worry nothing could happen dogs 🐕 heabt to bark Elephant no care
Sauda saadh naal 200 police karmi vi hai 😭😭
PM MODI KAA DOST DOST NA REHA
Dashmesh Pita ji di mehar sadka trump Sikha da nuksaan nahi kar sakda. Jinne vi sikha naal matha layia uhda kakh nahi riha. Trump siana uhnu ptaa sikha nal matha launa mehnga pena.
Great india
Bjp👎7 thousand core, barty number 1 😂 😂😂
Lootery party
Bhave Bharat Aapne Aap Nu Shajtishali Desh Samjhda Biden Ho Trump Ho Koi Vi America Ka Rastarpati Ho Modi Sbh Nu Aapna Yaar Kaihnda Par America De Lyi Bharat De Dil Vich Kina Satkaar Hala Ke Russia Is Gal Nu Manda America Hekarbaaj Aapna Ghmand Dikhunda Eh Dadagiri Bharat Te Kiyu Chldi Hun Dekho Kive Chinese Rastarpati Xijinping Ne Teref Da Double Jawaab Dita Koi Vi Desh Jehra America De Thle Lag Ke Rhe America Uhde Te Aapni Dadagiri Dikhavega Mexico 🇲🇽 Dekh Lavo Colombia 🇨🇴 Chinese Rastarpati Ne Sari Trump Di Aakad Kad Ke Rakh Diti
Chsngli dhuri. Dhuad hai g
Dhup puri in jalandhar ☀️🌞
Eh Punjab nu badnaam karne di sazish hai bahut bade lebal te chal reha koi yakeen kare ya na kare .
Hitlar apny leader di meeting Vich aa giya Kukar le kar
Kukar de khanb put put suti giya kukar Rola pai giya end kush chugan vasty nichy sutan laga kukar nichy sut dita kukar v Dana chugan laga
Hitler keha Eho Democracy hey
China number one hey Par har insan di income 3 Guna har Ek Akhda Democracy Nahi Hey
Last Day china trillion dollars di manzi thoki hey Trump di
Trump Buda Jevy koi satar batar giya lalkary Marda hey eho halat hey
Tik tok nu landa c China thok dita Deep seek app Vich
No you are wrong it’s gonna happen
INDIA da hal dekho ki hona china ne india de jameen ta kabza kar lya hun ki bolo modi
ਸਫਲਤਾ ਖੈਰਾਤ ਵਿੱਚ ਨਹੀਂ ਮਿਲਦੀ ਹੈ
*ਸੰਘਰਸ਼ਾਂ ਵਿੱਚ ਪੂਰੀ ਜਵਾਨੀ ਗੁਜ਼ਰਦੀ ਹੈ*