ไม่สามารถเล่นวิดีโอนี้
ขออภัยในความไม่สะดวก

ਫੈਜ਼ਲਪੁਰੀਆ ਮਿਸਲ ਦਾ ਜਿੱਤਿਆ ਕਿਲ੍ਹਾ ਪੱਟੀ ਦਾ|Sikh Sardar's Fort|Harbhej Sidhu|SukhjinderLopon|PattiFort|

แชร์
ฝัง
  • เผยแพร่เมื่อ 22 ต.ค. 2020
  • #SikhSardarFort #HarbhejSidhu #Monuments #SikhHistory #SikhMisal #NawabKapurSingh PattiFort

ความคิดเห็น • 227

  • @sarvjitdeol9622
    @sarvjitdeol9622 3 ปีที่แล้ว +44

    ਖੁਸ਼ ਕੀਤੇ ਨੌਜਵਾਨਾਂ
    ਬਹੁਤ ਕਮਾਲ ਦਾ ਕੰਮ ਕਰ ਰਿਹਾ ਹੈ।
    ਸੱਚੇਪਾਤਸ਼ਾਹ ਤੈਨੂੰ ਚੱੜਦੀ ਕਲਾ ਵਿੱਚ ਰੱਖਣ ।

  • @sukhasandhu3148
    @sukhasandhu3148 3 ปีที่แล้ว +28

    ਬਹੁਤ ਵਧੀਆ ਲੱਗਾ ਦੇਖ ਕੇ ਅਜ ਇੰਗਲੈਂਡ ਦੀ ਧਰਤੀ ਤੇ ਬੈਠ ਕੇ ਗੋਰਿਆਂ ਨੂੰ ਵੀ ਦੱਖੀਆ ਧਨਵਾਦ ਹਰਭੈਜ ਬਾਈ ਤੇਰਾ

  • @prabjit7425
    @prabjit7425 3 ปีที่แล้ว +12

    ਕਿਲੇ ਨੂੰ ਵੇਖ ਕੇ ਇਸ ਤਰ੍ਹਾਂ ਲੱਗ ਰਿਹਾ ਹੈ ਕਿ ਜਿਵੇਂ ਇਹ ਕਿਲਾ ਅੱਜ ਵੀ ਆਪਣੇ ਰਾਜਿਆਂ ਦੀ ਉਡੀਕ ਕਰ ਰਿਹਾ ਹੋਵੇ ਕਿ ਕਦੋਂ ਇਸ ਵਿੱਚ ਮਾਲਕ ਆਵੇ ਅਤੇ ਇਸ ਨੂੰ ਵੀ ਸਜਾਇਆ ਜਾਵੇ । ਇਹ ਕਿਲਾ ਪਤਾ ਨਹੀਂ ਕਿੰਨੀਆਂ ਕੁ ਖੁਸ਼ੀਆਂ ਦਾ ਗਵਾਹ ਹੈ ਪਰ ਅੱਜ ਇਹ ਸ਼ਾਂਤ, ਗਮਗੀਨ ਅਤੇ ਗੁੰਮਨਾਮ ਹੋ ਕੇ ਰਹਿ ਗਿਆ ਹੈ 😪।

  • @gurmeetkaur-zw7pi
    @gurmeetkaur-zw7pi 3 ปีที่แล้ว +12

    ਬਹੁਤ ਹੀ ਸਲਾਘਾਯੋਗ ਕੰਮ ਕਰ ਰਹੇ ਗੁਰਭੇਜ ਸਿੱਧੂ ਅਤੇ ਟੀਮ, ਅਕਿਓ ਨ, ਥਕਿਓ ਨ,ਬਹੁਤ ਵਧੀਅਾ ਜਾਣਕਾਰੀ ਦੇ ਰਹੇ ਹੋ ਸਨ ਨੂੰ।ਹੁਣ ਫਿਲਮੀ ਹੀਰੋ ਦੇਖਣ ਨੂੰ ਦਿਲ ਹੀ ਨਹੀਂ ਕਰਦਾ,ਤੁਸੀ ਹੀਰੋ ਹੋ ਅੱਜ ਦੇ ਜੋ ਏਨਾ ਵਧੀਆ ਕੰਮ ਕਰ ਰਹੇ ਜੇ, ਤੁਹਾਡੇ ਵੱਲ ਵੇਖ ਕ ਸਾਇਦ ਹੋਰ ਨੌਜਵਾਨਾਂ ਦਾ ਸੌਂਕ ਬਦਲੇ,ਤੇ ਉਹ ਆਪਣੇ ਇਤਹਾਸ ਨਾਲ ਜੁੜਨ। ਧੰਨਵਾਦ

  • @manveerdhindsadhindsa8290
    @manveerdhindsadhindsa8290 3 ปีที่แล้ว +3

    ਹਰਭੇਜ ਵੀਰ ਪਰਮਾਤਮਾ ਤੈਨੂੰ ਚੜ੍ਹਦੀ ਕਲਾ ਵਿੱਚ ਰੱਖੇ
    ਦਸਮੇਸ਼ ਪਿਤਾ ਤੁਹਾਨੂੰ ਲੰਮੀਆਂ ਉਮਰਾਂ ਬਖਸ਼ਣ

  • @prabjit7425
    @prabjit7425 3 ปีที่แล้ว +12

    ਸਿੱਖ ਜਥੇਬੰਦੀਆਂ ਨੂੰ ਆਪਣੇ ਪੁਰਖਿਆਂ ਦਾ ਸ਼ਾਨਾਮੱਤਾ ਇਤਿਹਾਸ ਜਰੂਰ ਸੰਭਾਲ ਕੇ ਰੱਖਣਾ ਚਾਹੀਦਾ ਹੈ । ਸਰਕਾਰਾਂ ਤਾਂ ਬਿੱਲਕੁਲ ਵੀ ਨਹੀਂ ਚਾਹੁੰਦੀਆਂ ਕਿ ਸਿੱਖ ਰਾਜ ਦਾ ਕੋਈ ਸਬੂਤ ਰਹਿ ਜਾਵੇ 😪 ।

  • @amritpalsingh2455
    @amritpalsingh2455 3 ปีที่แล้ว +3

    ਬਹੁਤ ਬਹੁਤ ਧੰਨਵਾਦ ਪੂਰੀ ਟੀਮ ਦਾ ਜੋ ਐਨੀ ਮਿਹਨਤ ਕਰਕੇ ਇਤਿਹਾਸਕ ਸਮਾਰਕਾਂ ਬਾਰੇ ਜਾਣਕਾਰੀ ਲੋਕਾਂ ਤੱਕ ਪਹੁੰਚਾਉਂਦੀ ਹੈ। ਜਿਉਂਦੇ ਵਸਦੇ ਰਹੋ

  • @PargatSingh-dl5me
    @PargatSingh-dl5me 3 ปีที่แล้ว +8

    ਬਹੁਤ ਬਹੁਤ ਧੰਨਵਾਦ ਸਿੱਧੂ ਸਾਬ ,
    ਵੀਰ ਜੀ ਦਰਬਾਰ ਸਾਹਿਬ ਅੰਮ੍ਰਿਤਸਰ ਜੱਸਾ ਸਿੰਘ ਰਾਮਗੜ੍ਹੀਆ ਦੇ ਬੁੰਦੇ ਦੇ ਵੀ ਦਰਸ਼ਨ ਕਰਵਾਉ , ਸਿੱਖਾਂ ਨੂੰ, ਕਿਉਂਕਿ ਇਹਨਾਂ ਕੋਲ ਟਾਇਮ ਨੀ ਆਪ ਅਪਦੇ ਇਤਿਹਾਸ ਨੂੰ ਵੇਖਣ ਵਾਚੱਣ ਦਾ, ਸਾਧੜੇ ਆਂ ਮਗਰ ਫਿਰੀ ਜਾਂਦੇ ਨੇ, ਭਲੇਮਾਣਸ ।

  • @balbirsakhon6729
    @balbirsakhon6729 3 ปีที่แล้ว +7

    ਬਹੁਤ ਹੀ ਵਧੀਆ ਰੂਹ ਖੁਸ਼ ਕਰ ਦਿੱਤੀ
    ਵੀਰੇ ਖੁਸ਼ ਰਹੋ।

  • @bikramjitsingh1201
    @bikramjitsingh1201 3 ปีที่แล้ว +4

    ਬਹੁਤ ਵਧੀਆ ਵੀਰ ਜੀ ਵਾਹਿਗੁਰੂ ਚੜਦੀ ਕਲਾ ਬਖਸ਼ੇ

  • @balbirbhinder7829
    @balbirbhinder7829 3 ปีที่แล้ว +4

    ਜਿਉਂਦੇ ਰਹੋ
    ਤੁਸੀਂ ਹੋ ਅਸ਼ਲੀ
    Hero

  • @gurukifooj6866
    @gurukifooj6866 3 ปีที่แล้ว +20

    ਹਰਭੇਜ ਵੀਰੇ ਸਲਾਮ ਹੈ ਤੈਨੂੰ

  • @chanichauhan5155
    @chanichauhan5155 2 ปีที่แล้ว +2

    ਬਾਬਾ ਜੱਸਾ ਸਿੰਘ ਜੀ ਆਹਲੂਵਾਲੀਆ ਨੂੰ ਕੋਟਿ ਕੋਟ ਪ੍ਰਣਾਮ 🙏

  • @JagroopSingh-fh9dp
    @JagroopSingh-fh9dp 3 ปีที่แล้ว +1

    Very goodਵੀਰ ਜੀ ਬਹੁਤ ਹੀ ਵਧੀਆ ਜਾਣਕਾਰੀ ਦੇ ਰਹੇ ਹੋ

  • @gaggiwazidke2990
    @gaggiwazidke2990 2 ปีที่แล้ว +1

    ਬਹੁਤ ਸੋਹਣਾ ਉਪਰਲਾ ਸਲਾਮ ਐ ਵੀਰੇ ਤੈਨੂ

  • @kalabrar5643
    @kalabrar5643 ปีที่แล้ว +1

    ਬਹੁਤ ਵਧੀਆ ਵੀਡੀਓ ਵੀਰ ਜੀ ਵਾਹਿਗੁਰੂ ਜੀ ਚੜਦੀਕਲਾ ਵਿਚ ਰੱਖਣ

  • @jasdeepmohan3976
    @jasdeepmohan3976 3 ปีที่แล้ว +23

    ਸ਼ਹੀਦ ਬਾਬਾ ਖੁਸ਼ਹਾਲ ਸਿੰਘ ਜੀ ਦੀ ਸਮਾਧ ਜਲੰਧਰ ਨਕੋਦਰ ਰੋਡ ਤੇ ਜਲੰਧਰ ਤੋਂ 9 ਕਿਲੋਮੀਟਰ ਤੇ ਸਥਿਤ ਪਿੰਡ ਲਾਂਬੜਾ ਵਿਖੇ ਸੁਸ਼ੋਭਿਤ ਹੈ।

  • @chanichauhan5155
    @chanichauhan5155 2 ปีที่แล้ว +2

    ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਜੀ ਨੂੰ ਕੋਟਿ ਕੋਟ ਪ੍ਰਣਾਮ

  • @bikramjitsingh1201
    @bikramjitsingh1201 3 ปีที่แล้ว +4

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @shabegsingh5789
    @shabegsingh5789 2 ปีที่แล้ว

    ਬਹੁਤ ਬਹੁਤ ਧੰਨਵਾਦ ਜੀ।ਗੁਰਭੇਜ। ਸਿੰਘ। ਬੇਟਾ

  • @sukhpalsingh3275
    @sukhpalsingh3275 2 ปีที่แล้ว +2

    ਬਹੁਤ ਵਧੀਆ ਵੀਰ ਜੀ

  • @jaswindersinghsaido8227
    @jaswindersinghsaido8227 3 ปีที่แล้ว +2

    ਬਹੁਤ ਵਧੀਆ ਖਾਲਸਾ ਜੀ

  • @chanichauhan5155
    @chanichauhan5155 2 ปีที่แล้ว +2

    ਬਾਬਾ ਨਵਾਬ ਕਪੂਰ ਸਿੰਘ ਜੀ ਨੂੰ ਕੋਟਿ ਕੋਟ ਪ੍ਰਣਾਮ

  • @sarwansinghsandhu49sandhu52
    @sarwansinghsandhu49sandhu52 3 ปีที่แล้ว

    ਬੁਹਤ ਵਧੀਆ ਕੰਮ ਕਰ ਰਹੇ ਹੋ ।ਇਸ ਕੋਸ਼ਸ਼ ਨਾਲ ਸਾਡੀ ਕੌਮ ਘਰ ਬੈਠੇ ਆਪਣੇ ਇਤਿਹਾਸਕ ਅਸਥਾਨ ਵੇਖ ਸਕਦੇ ਹਨ ।
    ਸਰਵਨ ਸਿੰਘ ਸੰਧੂ ਭਿੱਖੀਵਿੰਡ
    ਸਾਬਕਾ ਵਾਈਸ ਪ੍ਰਧਾਨ ਇੰਡੀਅਨ ਐਕਸ ਸਰਵਿਸ ਮੈਨ ਲੀਗ ਭਿੱਖੀਵਿੰਡ ਬਲਾਕ ।

  • @sukhmanpreetkaur5802
    @sukhmanpreetkaur5802 2 ปีที่แล้ว +1

    Knowledge ਦੇਣ ਲਈ ਧੰਨਵਾਦ ਜੀ

  • @i_love_India530
    @i_love_India530 3 ปีที่แล้ว +21

    ਤੈਨੂੰ ਸਲਾਮ ਐ ਭਰਾ

  • @KaramSingh-kw4hk
    @KaramSingh-kw4hk 2 ปีที่แล้ว +1

    ਵਹੁਤ ਵਧੀਆ ਵੀਰ

  • @JasbirSingh-mw1vr
    @JasbirSingh-mw1vr 3 ปีที่แล้ว +4

    ਹਰਭੇਜ ਜੀ ਦਲ ਖਾਲਸਾ ਨੂੰ ਦੋ ਹਿੱਸਿਆਂ ਵਿੱਚ ਨਵਾਬ ਕਪੂਰ ਸਿੰਘ ਜੀ ਨੇ ਦੂਜੇ ਜਾਂ ਕਹਿ ਲਓ ਸਾਥੀ ਜਥੇਦਾਰਾਂ ਦੀ ਰਾਇ ਨਾਲ ਵੰਡਿਆ ਗਿਆ। ਇਹ ਤਰਨਾ ਦਲ ਅਤੇ ਬੁੱਢਾ ਦਲ ਸੀ । ਇਸ ਤੋਂ ਅਗੇ ਮਿਸਲਾਂ ਬਣੀਆਂ। ਜੋ ਕਿ ਵਧ ਕੇ ਬਾਰਾਂ ਹੋ ਗਈਆਂ। ਇਕ ਮਿਸਲ ਇਹਨਾਂ ਤੋਂ ਅਗੇ ਨਿਸ਼ਾਨਾਂ ਵਾਲੀ ਮਿਸਲ ਸੀ ਜਿਸ ਦੇ ਸਿੰਘਾਂ ਨੇ ਕੋਈ ਇਲਾਕਾ ਨਹੀਂ ਮਲਿਆ ਸੀ।

  • @parampal2012
    @parampal2012 3 ปีที่แล้ว

    ਕਾਕਾ, ਹਰਭੇਜ ਤੁਸੀਂ ਇੱਕ ਬਹੁਤ ਈ ਇਤਿਹਾਸਕ ਚੀਜ਼ ਆਮ ਲੋਕਾਂ ਲਈ ਪੇਸ਼ ਕਰਕੇ, ਉਹਨਾਂ ਲੋਕਾਂ ਦੀ ਕਤਾਰ 'ਚ ਆ ਗਏ ਓ, ਜਿਹਨਾਂ ਨੇ ਬੀਤੇ ਜਮਾਨੇ ਦੀਆਂ ਲਾਸਾਨੀ ਇਮਾਰਤਾ ਦੇਖਾ ਕੇ ਅਜੋਕੀ ਪੀੜੀ ਨੂੰ ਇਹ ਦਿਖਾਕੇ ਸਾਡੇ ਇਤਿਹਾਸ ਨਾਲ ਜੋੜਨ ਦਾ ਇੱਕ ਸਾਰਥਕ ਯਤਨ ਕੀਤਾ ਹੈ !

  • @bhinderduhewala2853
    @bhinderduhewala2853 3 ปีที่แล้ว +2

    ਬਹਤ ਵਧੀਆ ਧਿਆਸ
    ਕਿਆ ਬਾਤ ਹੈ ਜੀ
    ਬਹੁਤ ਬਹੁਤ ਧੰਨਵਾਦ ਜੀ

  • @sandhu6121
    @sandhu6121 3 ปีที่แล้ว +2

    ਬਹੁਤ ਵਧੀਆ ਉਪਰਾਲਾ ਵੀਰ ਜੀ

  • @sakattarsingh5979
    @sakattarsingh5979 3 ปีที่แล้ว +5

    ਬਹੁਤ ਵਧੀਆ ਉਪਰਾਲਾ ਹੈ ਵੀਰ ਜੀ
    ਪਰ ਕੲੀ ਲੋਕ ਕਾਰ ਸੇਵਾ ਦੇ ਨਾਂ ਤੇ ਸਿੱਖ ਇਤਿਹਾਸ ਦੀਆਂ ਨੀਸਾਨੀਆ ਖਤਮ ਕਰ ਰਹੇ ਹਨ
    ਉਸ ਨੂੰ ਬਚਾਉਣ ਦਾ ਅਹਿਦ ਕੀਤਾ ਜਾਵੇ
    ਧੰਨਵਾਦ

  • @angrejsingh3806
    @angrejsingh3806 3 ปีที่แล้ว +1

    Bahut bahut dhanwad vir ji

  • @prabjit7425
    @prabjit7425 3 ปีที่แล้ว +9

    ਤਖਤਾਂ ਤਾਜਾਂ ਵਾਲੇ ਵੀ ਤੁਰ ਗਏ ਅਤੇ ਆਪਣੀਆਂ ਪੈੜਾਂ ਜਰੂਰ ਛੱਡ ਗਏ ਹਨ 🤔 ।

  • @surinderpalkaur8943
    @surinderpalkaur8943 3 ปีที่แล้ว

    ਬੇਟਾ ਆਪਦੀ ਲੰਬੀ ਉਮਰ ਕਰੇ ਪ੍ਰਮਾਤਮਾ ਸਾਨੂੰ ਘਰ ਬੈਠਿਆਂ ਨੂੰ ਇਤਿਹਾਸ ਇੰਨੀ ਜਾਣਕਾਰੀ ਦੇ ਰਹੇ ਹੋ ਸਾਇਦ ਅਸੀਂ ਜਿੰਦਗੀ ਵਿੱਚ ਕਦੇ ਵੀ ਨਹੀਂ ਦੇਖ ਸਕਦੇ ਕਿਉਂਕਿ ਅਸੀਂ ਜਿੰਦਗੀ ਤੋਂ ਹਾਰ ਚੁੱਕੇ ਹਾਂ ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ ਮੈਨੂੰ ਇਤਿਹਾਸ ਬੜਾ ਪਿਆਰ ਹੈ

    • @harbhejsidhu1072
      @harbhejsidhu1072  3 ปีที่แล้ว

      ਧੰਨਵਾਦ ਜੀ, ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਦੇਵੇ।

  • @ramandeepdeep718
    @ramandeepdeep718 3 ปีที่แล้ว +5

    Punjabi wirse nu jionda jagda rkhn lyi love u bhaji

  • @dhaliwalhouse913
    @dhaliwalhouse913 2 ปีที่แล้ว

    ਬਹੁਤ ਵਧੀਆ ਜੀ

  • @ManpreetSingh-ni7mj
    @ManpreetSingh-ni7mj 3 ปีที่แล้ว +2

    ਬਹੁਤ ਵਧੀਆ ਉਪਰਾਲਾ ਹੈ ਵੀਰ ਜੀ।

  • @komalpreetkaur1026
    @komalpreetkaur1026 3 ปีที่แล้ว

    Good veer hsrBch ਜੀ

  • @jagrajgill5823
    @jagrajgill5823 3 ปีที่แล้ว +5

    ਵੀਰ ਜੀ ਤੁਸੀ ਇਤੀਹਾਸ ਦੱਸਿਆ ਬਹੁਤ ਹੀ ਵਧੀਆ ਗੱਲ ਆ ਇਸ ਲਈ ਧੰਨਵਾਦ.....ਪਰ ਬੇਨਤੀ ਇਹ ਆ ਤੁਸੀ video ਦੇ ਵਿਚ ਕਿਲੇ ਦੀ ਸਾਂਭ ਸੰਭਾਲ ਲਈ ਵੀ ਪ੍ਸ਼ਾਸ਼ਣ ਨੂੰ ਕਹੋ ਅਤੇ ਇਸ ਕਿਲੇ ਦੀ ਹਾਲਤ ਤੇ ਇਕ ਹੋਰ video ਬਣਾਓ ਤਾ ਜੋ ਇਸ ਇਤਿਹਾਸਿਕ ਕਿਲੇ ਦੀ ਹਾਲਤ ਬਾਰੇ ਵੱਧ ਤੋ ਵੱਧ ਲੋਕਾ ਨੂੰ ਪਤਾ ਲੱਗੇ ਅਤੇ ਕਿਲੇ ਦੀ ਸੰਭਾਲ ਵਧੀਆ ਹੋ ਸਕੇ ਧੰਨਵਾਦ

  • @manibrar800
    @manibrar800 3 ปีที่แล้ว +1

    V nice 👌👌 harbhej sidhu bro ji

  • @satkartarelectrical4145
    @satkartarelectrical4145 3 ปีที่แล้ว +7

    ਵਿਰਾਸਤੀ ਇਮਾਰਤ ਦਾ ਦਰਜ਼ਾ ਚਾਹੀਦਾ ਇਸ ਇਮਾਰਤ ਨੂੰ
    ਬਹੁਤ ਵਧੀਆ ਉਪਰਾਲਾ ਵੀਰ

    • @JasbirSingh-mw1vr
      @JasbirSingh-mw1vr 3 ปีที่แล้ว +1

      ਵਿਰਾਸਤੀ ਦਰਜਾ ਪ੍ਰਾਪਤ ਇਮਾਰਤ ਦੀ ਦੇਖਭਾਲ ਪੁਰਾਤਤਵ ਵਿਭਾਗ ਕਰਦਾ ਹੈ। ਇਸ ਦੀ ਸੰਭਾਲ ਵੀ ਇਹੀ ਵਿਭਾਗ ਕਰ ਰਿਹਾ ਹੈ।
      ਇਸ ਕਰਕੇ ਇਹ ਵਿਰਾਸਤੀ ਇਮਾਰਤ ਹੀ ਹੈ।

  • @NirmalSingh-bz3si
    @NirmalSingh-bz3si ปีที่แล้ว

    Bahut.vadhia.laga.bha.g

  • @GurmeetSingh-yd6zn
    @GurmeetSingh-yd6zn ปีที่แล้ว

    Bahut vadia veer ji

  • @Singh-jl1ks
    @Singh-jl1ks 4 หลายเดือนก่อน +1

    ਸਿੱਖਾਂ ਇਹ ਚੀਜ਼ਾਂ ਤੈਥੋਂ ਅੱਖੋਂ ਪੁਰਖ ਜਾਂ ਕੀਤੀਆਂ ਜਾ ਰਹੀਆਂ ਹੈ ਕਿ ਤੂੰ ਇਹ ਕਈ ਨਾ ਸਕੇ ਕਿ ਇਸ ਧਰਤੀ ਤੇ ਮੇਰਾ ਕਿਤੇ ਰਾਜ ਹੁੰਦਾ ਸੀ

  • @lavi9136
    @lavi9136 3 ปีที่แล้ว

    ਬਿਲਕੁਲ ਸਹੀ ਕਿਹਾ ਬਾਈ ਜੀ ਪਰ ਅੰਗਰੇਜ਼ਾਂ ਨੇ ਸਾਡੇ ਸਮਾਜ ਦੀਆਂ ਔਰਤਾਂ ਤੇ ਸਾਡੇ ਨੂੰ ਲੁੱਟਿਆ ਹੈ ਅੱਜ ਵੀ ਲੁੱਟ ਰਹੇ ਨੇ

  • @MandeepSinghKambojNaushehraPan
    @MandeepSinghKambojNaushehraPan 3 ปีที่แล้ว

    Harbhej Sidhu bhai the great man Zindabad very nice good sar ji

  • @GurpreetSingh-bh3xi
    @GurpreetSingh-bh3xi 3 ปีที่แล้ว +14

    ਕਪੂਰ ਸਿੰਘ ਨੇ ਨਵਾਬੀ ਪੰਜ ਸਿੰਘਾਂ ਦੇ ਮਤੇ ਤੇ ਕਬੂਲੀ ਸੀ

  • @gursahibgill4167
    @gursahibgill4167 3 ปีที่แล้ว +4

    ਬਹੁਤ ਹੀ ਵਧੀਆ ਪਰ ਡਿਸ ਲਾਈਕ ਵਾਲੇ ਪਤਾ ਨਹੀ ਕੌਣ ਆਂ

  • @sukhidhiman7829
    @sukhidhiman7829 2 ปีที่แล้ว +1

    👌👌❤❤❤❤❤

  • @rpsdhoat
    @rpsdhoat 3 ปีที่แล้ว +2

    Harjinder & Harbhej Bhaji you are doing a wonderful job. I think our new generation will get a glimpse of thier ancestors glorious past history.

  • @alphabetalphabet2981
    @alphabetalphabet2981 3 ปีที่แล้ว +1

    Sachi dsa te dil bhut khush hoya...tuhadia videos dekh ke...asi sari family...ikathy beth ke videos dekhde tuhadia...bhut jada vdia...kam kr rhe o tuc...❤️❤️

  • @gur_noorsingh2845
    @gur_noorsingh2845 3 ปีที่แล้ว

    Bahut vidhia veer g video

  • @kulwindergill7779
    @kulwindergill7779 3 ปีที่แล้ว

    Bahut sohna Kam kar rahe o bai g

  • @lakhikalewalia8146
    @lakhikalewalia8146 3 ปีที่แล้ว +1

    v nice ji

  • @harbanssingh-um3zk
    @harbanssingh-um3zk 3 ปีที่แล้ว

    V v good knowledgeable proudable

  • @sheetalkumar3209
    @sheetalkumar3209 2 ปีที่แล้ว +1

    God belss you and good job

  • @gouravthindthind6076
    @gouravthindthind6076 3 ปีที่แล้ว

    Bhut vadiya je

  • @rattanlal3399
    @rattanlal3399 3 ปีที่แล้ว

    Very good 👍 Bai thank you

  • @ਆਪੇਦੀਖੋਜਤੋਂਰੱਬਦੀਤੱਕ

    ਵਾਹਿਗੁਰੂ
    ਕਪੂਰ ਸਿੰਘ ਵਿਰਕ ਪਹਿਲਾਂ ਨਵਾਬ ਵਾਹਿਗੁਰੂ

  • @SandeepKaur-vg7cu
    @SandeepKaur-vg7cu 3 ปีที่แล้ว +1

    🙏🙏👍👍👌👌

  • @amandeepsodhi6212
    @amandeepsodhi6212 3 ปีที่แล้ว

    Wahguru ji 🙏

  • @user-nj1kd7bf4t
    @user-nj1kd7bf4t 3 หลายเดือนก่อน

    Good. Harbhaj. Bhaji

  • @brarsahabbrar1071
    @brarsahabbrar1071 2 ปีที่แล้ว

    Bahut videa video gurbej veer

  • @BalwinderSingh-pw3vo
    @BalwinderSingh-pw3vo 2 ปีที่แล้ว

    Great Sardar ji

  • @GORAWALIA
    @GORAWALIA 3 ปีที่แล้ว +2

    I appreciate your great efforts.So sweet music which takes one hundereds years back .Royal Killa.

  • @chanichauhan5155
    @chanichauhan5155 2 ปีที่แล้ว +1

    ਸੱਭ ਤੋਂ ਵੱਡੀ ਗੱਲ ਇਹ ਕਿਲ੍ਹਾ ਬਹੁਤ ਵਧੀਆ ਹਾਲਤ ਵਿੱਚ ਹੈ ਹਾਲੇ

  • @frenchworldindia
    @frenchworldindia 3 ปีที่แล้ว +8

    Bhaaji aam khaas baag sirhind di v video paao, ਬਾਕੀ ਬਹੁਤ ਵਧਿਆ ਵਿਡਿਓ ਸੀ ਹਰ ਵਾਰ ਦੀ ਤਰਾਂ, ਤੁਹਾਡਾ ਧੰਨਵਾਦ ਜੀ ਬਹੁਤ ਬਹੁਤ

  • @NirmalSingh-bz3si
    @NirmalSingh-bz3si ปีที่แล้ว

    Veri.good.bha.g

  • @dilawarsingh6584
    @dilawarsingh6584 3 ปีที่แล้ว

    Kya baat hai. Decent video

  • @sssingh7363
    @sssingh7363 2 ปีที่แล้ว

    Good veer g good

  • @deephussain6064
    @deephussain6064 2 ปีที่แล้ว +1

    Love you bro

  • @patamsingh8740
    @patamsingh8740 3 ปีที่แล้ว

    Paji very very very nice video

  • @GurpreetSingh-mt5ym
    @GurpreetSingh-mt5ym 3 ปีที่แล้ว

    Good veer

  • @gurchahal3416
    @gurchahal3416 3 ปีที่แล้ว +6

    ਬੱਬੂ ਮਾਨ ਨੂੰ ਸੁਣਨ ਲਈ ਬੁੱਧੀ ਚਾਹੀਦੀ
    ਆ ਬਹੁਤ ਕਿਤਾਬਾਂ ਗੀਤਾਂ ਚੋਂ ਨਿਕਲ ਦੀਆਂ ਨੇ
    ਬੱਬੂ ਮਾਨ ਸਾਬ ਜ਼ਿੰਦਾਬਾਦ

  • @gafoorkhan3978
    @gafoorkhan3978 3 ปีที่แล้ว +1

    proud to be sikh community

  • @sonujammuwala2261
    @sonujammuwala2261 3 ปีที่แล้ว +1

    Bhai harbhej and shonki sardar wale veer doing a great job.

  • @BaldevSingh-uq6ig
    @BaldevSingh-uq6ig 3 ปีที่แล้ว +1

    Good

  • @nirmalsinghsandhu1345
    @nirmalsinghsandhu1345 3 ปีที่แล้ว +1

    Very nice work ke ep it up from Nirmal Singh Sandhu ad faridkot

  • @mrangrejmechanical2225
    @mrangrejmechanical2225 2 ปีที่แล้ว

    ਵੀਰ ਜੀ ਧੰਨਵਾਦ ਕਿਵੇਂ ਦੇਣ ਦੇਵਾਂਗੇ ਤੁਹਾਡਾ

  • @beantsingh3180
    @beantsingh3180 3 ปีที่แล้ว

    Thanks

  • @darogasidhu5583
    @darogasidhu5583 3 ปีที่แล้ว

    👌👌👌

  • @rworldz3363
    @rworldz3363 ปีที่แล้ว

    💝❤️

  • @sandhusaab8734
    @sandhusaab8734 3 ปีที่แล้ว +3

    ਨਵਾਬ ਕਪੂਰ ਸਿੱਘ ਸਿਰੜੀ ਜਰਨੈਲ ਸਨ ।
    ਸਿੱਖ ਪੰਥ ਦੇ ਮਹਾਨ ਜਰਨੈਲ ਸਨ ।
    ਬਾਕੀ ਵੀਰ ਜੀ ਪੱਟੀ ਮੁਗਲਾ ਦੀ ਸੀ ।
    ਮਾਝੇ ਦੀਆ ਸਿੱਖਣੀਆ ਅਤੇ ਬੱਚਿਆ ਨੂੰ ਫੜ ਕੇ ਰੱਖਿਆ ਗਿਆ ਸੀ ।ਤੇ ਕਾਫੀ ਤਸ਼ੱਦਤ ਢਾਇਆ ਗਿਆ ਸੀ । ਫਿਰ ਲਹੌਰ ਪੁਚਾਇਆ ਗਿਆ ਸੀ । ਜਦੋ ਅਸੀ ਹਰ ਰੋਜ ਅਰਦਾਸ ਕਰਦੇ ਹਾ । ਸਵਾ ਸਵਾ ਮਣ ਦੇ ਪੀਸਣੇ ਪੀਸੇ ਖੰਨੀ ਖੰਨੀ ਰੋਟੀ ਤੇ ....
    ਹਰਭੇਜ ਸਿੱਘ ਵੀਰ ਜੀ ਧੰਨਵਾਦ ।

  • @angadsingh2208
    @angadsingh2208 3 ปีที่แล้ว +1

    Bahut vadia vr ji keep it up

  • @khatanagkhatanag1864
    @khatanagkhatanag1864 3 ปีที่แล้ว

    Wah ge wah

  • @harbhajandhesi837
    @harbhajandhesi837 2 ปีที่แล้ว

    Appreciate your work

  • @sarabjitkaur1943
    @sarabjitkaur1943 3 ปีที่แล้ว

    Very good

  • @gurjantSingh-jw3ii
    @gurjantSingh-jw3ii 3 ปีที่แล้ว

    👍👍

  • @ssisingh
    @ssisingh 3 ปีที่แล้ว

    Harbhej Singh, Bai ji 🙏
    Very good Respect to u
    Thanks for all Ur Efforts Bringing all the very best On Sikh Raj and all the other program's you Do.
    Much Appreciated 🙏🙏

  • @harsimaransidhu2438
    @harsimaransidhu2438 3 ปีที่แล้ว

    So good job bro 👍👍👍👍👍

  • @GORAWALIA
    @GORAWALIA 3 ปีที่แล้ว +2

    Beautiful.

  • @deepakchawla1968
    @deepakchawla1968 3 ปีที่แล้ว +1

    Ssa veer ji. Veer ji boht vadiya jaankaari te msg a ajj di new peeri layi .thx veer ji. From paris

  • @reenaheer8814
    @reenaheer8814 3 ปีที่แล้ว +3

    Niraaaa skooooon 🙏veer tusi bot vadiya jankari de ry ho apniaa videos nal. M apni busy life cho tym kad k jdo tuhadi video dekhdi ta rooh nu skoon mil janda. Raji reh veer🙏

    • @pind877
      @pind877 3 ปีที่แล้ว +1

      Shi gal a g bhut vadie vedeo hundi meri v business di sari tensen door ho jandi

  • @DarshanSingh-tc4xm
    @DarshanSingh-tc4xm 3 ปีที่แล้ว

    Nice sir g

  • @lakhwindersingh6897
    @lakhwindersingh6897 3 ปีที่แล้ว +1

    Bohot vadhia g

  • @PrinceKumar-ue3jy
    @PrinceKumar-ue3jy 3 ปีที่แล้ว

    👍👍👍👍🙏

  • @jagdeepkaur5039
    @jagdeepkaur5039 2 ปีที่แล้ว

    👍👍👍👍👍

  • @charanjitsingh7011
    @charanjitsingh7011 3 ปีที่แล้ว

    Bahut bahut Vadiya

  • @harleenbhullar01
    @harleenbhullar01 3 ปีที่แล้ว

    Very very nice