200 ਸਾਲ ਪੁਰਾਣੀ ਇਤਿਹਾਸਕ ਇਮਾਰਤ 'ਤੇ ਸਦੀਆਂ ਪੁਰਾਣੇ ਰੁੱਖ |Harbhej Sidhu | Maharaja Dulip Singh |Sikh King|

แชร์
ฝัง
  • เผยแพร่เมื่อ 6 ม.ค. 2021
  • #HarbhejSingh #DulipSingh #SikhKing #PunjabHistory #Maharaja_Ranjit_singh
  • บันเทิง

ความคิดเห็น • 116

  • @akaur4533
    @akaur4533 3 ปีที่แล้ว +14

    ਬਹੁਤ ਵਧੀਆ ਉਪਰਾਲਾ ਵੀਰੋ
    ਯੂ ਕੇ

  • @jattikaur1214
    @jattikaur1214 3 ปีที่แล้ว +18

    ਮੈਂ ਤਾਂ ਜਦੋਂ ਵੀ ਇੰਡੀਆ ਆਈ ਦੇਖ਼ ਕੇ ਹੀ ਆਵਾਗੀ ਕਿਉਂ ਮੈਨੂੰ ਆਪਣੀ ਗੁਰੂਆਂ ਦੀ ਵਰਾਸਤ ਦੇਖ਼ਣ ਨੂੰ ਬਹੁਤ ਚੰਗਾ ਲੱਗਦਾ.

  • @parminderbadhnikalan2621
    @parminderbadhnikalan2621 3 ปีที่แล้ว +5

    ਬਹੁਤ ਸੋਹਣਾ ਇਤਿਹਾਸ ਆ ਸਾਡੇ ਪੰਜਾਬ ਦਾ। ਪਰਮਾਤਮਾ ਕਰੇ ਇਹਨਾਂ ਵੀਰਾਂ ਨੂੰ ਜਲਦੀ ਸਰਕਾਰੀ ਨੌਕਰੀ ਮਿਲ ਜਾਵੇ।

  • @balbirsakhon6729
    @balbirsakhon6729 3 ปีที่แล้ว +3

    ਵੀਰਿਉ ਜਿਉਂਦੇ ਵੱਸਦੇ ਰਹੋ
    ਘਰ ਵਿੱਚ ਬੈ ਠੇ ਕਿੰਨੀਆਂ ਸੁਹਣੀਆਂ
    ਵਿਰਾਸਤੀ ਚੀਜਾਂ ਦੇਖ ਲੈਦੇ ਹਾਂ
    ਜਿੰਨਾਂ ਦਾ ਕਿਤੇ ਕੋਈ ਮੁੱਲ ਨਹੀਂ
    ਤੁਹਾਡੀਆਂ ਲੰਬੀਆਂ ਉਮਰਾਂ ਹੋਣ

  • @KingHunter3597
    @KingHunter3597 3 ปีที่แล้ว +11

    ਬਹੁਤ-ਵਧੀਆ ਸੰਭਾਲਿਆ ਹੋਇਆ ਇਤਿਹਾਸ🙏🏻
    👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻👍🏻

  • @chamkaursinghsandhu16
    @chamkaursinghsandhu16 3 ปีที่แล้ว +13

    ਵੀਰ ਜੀ ਮਨ ਨੂੰ ਚੰਗਾ ਵੀ ਲਗਦਾ ਇਹ ਕੋਠੀ ਦੇਖ ਕੇ ਤੇ ਹੌਲ ਵੀ ਪੈਂਦੇ ਨੇ ਸਿਖ ਰਾਜ ਦੇ ਖ਼ਤਮ ਹੋਣ ਕਾਰਣ । ਮੱਕੜ ਵੀਰ ਜੀ ਵੀ ਆਏ ਸੀ। ਮੈਂ ਓਹਨਾਂ ਵਾਲੀ ਵੀ ਵੀਡੀਓ ਦੇਖਇ ਸੀ ਮੈ ਕਿਤਾਬਾਂ ਵੀ ਪੜ੍ਹ ਰਿਹਾ। ਮਹਾਰਾਜਾ ਰਣਜੀਤ ਸਿੰਘ ਤੇ ਮਹਾਰਾਜਾ ਦਲੀਪ ਸਿੰਘ ਬਾਰੇ

  • @sinderjitsinghjassowal5800
    @sinderjitsinghjassowal5800 2 ปีที่แล้ว +1

    ਬਿਲਕੁਲ ਜੀ ।।ਬਹੁਤ ਹੀ ਵਧੀਆ ਜਾਣਕਾਰੀ ਦਿੱਤੀ ਹੈ ਜੀ ਤੁਸੀਂ ਧੰਨਵਾਦ ਜੀ ।ਜਰੂਰ ਵੇਖਣ ਲਈ ਆਵਾਗੇ

  • @amarjitsidhu2135
    @amarjitsidhu2135 2 ปีที่แล้ว +1

    ਵੂਹਤ ਵਧੀਆ ਲਗਦਾ ਵੀਰ ਜਿਦਾ ਰੈਂਹ 🥰🤗🤗🤗👍👍👍👍👍🙏

  • @sukhdevsingh-qs9bl
    @sukhdevsingh-qs9bl 3 ปีที่แล้ว +12

    ਵੀਰੋ ਪੰਜਾਬੀ ਬੋਲੋ ਅੰਗਰੇਜ਼ੀ ਨਾ ਬੋਲੋ ਸਮਝ ਘੱਟ ਆਉਂਦੀ ਅੰਗਰੇਜ਼ੀ ਸ਼ਬਦਾਂ ਦੀ

  • @KingHunter3597
    @KingHunter3597 3 ปีที่แล้ว +10

    ਏਨਾ ਦੀਆਂ ਜੜਾਂ ਵਿੱਚ ਕਲੀ ਪਾਓ ਜੀ, ਅਤੇ ਉੱਪਰ ਵੀ ਕਲੀ ਕਰੋ ਜੀ🙏🏻, ਕੀੜਾ ਨਹੀਂ ਲਗੇਗਾ

  • @somalsaab4923
    @somalsaab4923 2 ปีที่แล้ว +2

    ਮੇਰਾ ਵੱਡਾ ਵੀਰ ਰਾਏਕੋਟ ਖਾਸ ਵਿਆਹਿਆ ਹੋਇਆ ਤੇ ਬੱਸੀਆਂ ਕੋਲ ਹੀ ਹਨ ਇੱਥੇ ਹੀ ਉਸ ਦੀ ਅੰਗੇਜਮੈਂਟ ਟਾਇਮ ਪ੍ਰੀਸੂਟ ਹੋਇਆ ਸੀ ਪਰ ਅਫਸੋਸ ਮੈੰਨੂੰ ਉਸ ਸਮੇ ਇਸ ਦੀ ਕੋਈ ਜਾਣਕਾਰੀ ਨਹੀ ਸੀ ਜਿਸ ਕਾਰਨ ਮੈ ਇੱਥੇ ਗਿਆ ਨਹੀ ਸੀ ਪਰ ਵੀਰ ਤੇਰੀ ਵੀਡੀੳ ਇਹ ਤੇ ਮਿਉਜ਼ਿਅਮ ਵਾਲੀ ਦੇਖ ਬਹੁਤ ਦੁੱਖ ਹੋਇਆ ਵੀ ਮੈ ਇਸ ਥਾਂ ਨਹੀ ਗਿਆ ਹੁਣ ਜਰੂਰ ਜਾਵਾਂਗਾ ਜਦੋ ਰਾਏਕੋਟ ਗਿਆ ਤਕਰੀਬਨ 1ਘੰਟੇ ਕ ਦੀ ਦੂਰ ਤੇ ਆ 60-65 ਕਿਲੋਮੀਟਰ

  • @harjaapkaur2615
    @harjaapkaur2615 3 ปีที่แล้ว +4

    Boht ee vadiya video tuhada boht boht dhanwad ji jo cheeja asi nai jande ohna vare Sanu jankari den lyi

  • @manijoshi7664
    @manijoshi7664 ปีที่แล้ว

    Bhut pyara lgga.. Punjab di kismat v Ranjit Singh nal hi lea gya..kash oh dubara raaj ave

  • @sakattarsingh5979
    @sakattarsingh5979 3 ปีที่แล้ว +2

    ਵੀਰ ਜੀ ਤੁਹਾਡੇ ਇਸ ਸਫਰ ਦਾ ਧੰਨਵਾਦ ਕਰਨ ਲਈ ਸਬਦ ਨਹੀਂ
    ਦਿਲ ਨੂੰ ਖਿੱਚ ਪੈਦਾ ਹੋ ਜਾਂਦੀ ਹੈ ਆਪਣਾ ਇਤਿਹਾਸ ਵੇਖ ਕੇ

  • @KingHunter3597
    @KingHunter3597 3 ปีที่แล้ว +5

    ਤਰਵੈਣੀ ਵਿੱਚ 👉🏻 ਪਿੱਪਲ, ਨਿੰਮ ਤੇ ਬੋਹੜ ਹੀ ਕਿਉ , ਤਰਵੈਣੀ ਕਿਸੇ ਹੋਰ ਦਰੱਖਤ ਦੀ ਕਿਉ ਨਹੀਂ, ਕੀ-ਕੀ ਗੁਣ ਹੁੰਦੇ ਹਨ ਜੀ🙏🏻
    🌴🌲🌳🌴🌲🌳🌴🌲🌳🌴🌲🌳🌴🌳

    • @somalsaab4923
      @somalsaab4923 2 ปีที่แล้ว

      ਤਿੰਨਾਂ ਦੀ ਹੀ ਹੁੰਦੀ ੲ ਕਿਉਕਿ ਇਹ ਤਿੰਨੋ ਦਰੱਖਤ ਲੰਮਾ ਸਮਾਂ ਖੜ੍ਹਨ ਵਾਲੇ ਨੇ ਦੂਜਾ ਪਿੱਪਲ 24ਘੰਟੇ ਆਕਸੀਜਨ ਦਿੰਦਾ ਨਿੰਮ ਇਕ ਵੈਦਿਕ ਤੌਰ ਤੇ ਕੀਦਨਾਸ਼ਕ ਏ ਜੋ ਹਵਾ ਤੇ ਹੋਰ ਕਈ ਚੀਜਾਂ ਦੇ ਸ਼ੁੱਧੀਕਰਨ ਚ ਆਉਦੀ ਪਰ ਬੋਹੜ ਬਾਰੇ ਬਹੁਤਾ ਨਹੀ ਪਤਾ

  • @sukhwinderdhaliwal4191
    @sukhwinderdhaliwal4191 3 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੱਤੀਆਂ ਹਰਭੇਜ ਨੇ

  • @KingHunter3597
    @KingHunter3597 3 ปีที่แล้ว +4

    👌🏻 ਸਫ਼ਾਈ ਫੁੱਲ ਹੈ ਜੀ, ਚੰਗੇ ਇਨਸਾਨ ਹਨ 🙏🏻,

  • @deepak_______kumar1897
    @deepak_______kumar1897 2 ปีที่แล้ว +1

    Bhttt hi vadia lag raha ki purana itihas vekhan nu mil raha so sir thank you very much 🙏🙏🙏

  • @devinderkaur7166
    @devinderkaur7166 2 ปีที่แล้ว +4

    Proud of our history. Thanks for sharing, God bless you

  • @bagwanihouse4507
    @bagwanihouse4507 3 ปีที่แล้ว +3

    Wah ruh khush ho gai jiunda reh veer ji🙏

  • @leelalang7601
    @leelalang7601 3 ปีที่แล้ว

    ਬਹੁਤ ਵਧੀਆ ਵੀਰ ਜੀ ਸ਼ਾਹੀ ਫਕੀਰਨੀ ਮਹਾਂ ਰਾਣੀ ਜਿੰਦਾਂ ਬਾਰੇ ਦੱਸਣ ਲਈ 💯

    • @devinderkaur7166
      @devinderkaur7166 2 ปีที่แล้ว

      Proud of our history. Thanks for sharing, God bless you

  • @bhinderduhewala2853
    @bhinderduhewala2853 3 ปีที่แล้ว +2

    ਧਿਆਸ ਬਹੁਤ ਵਧੀਆ ਜੀ ਬਹੁਤ ਬਹੁਤ ਧੰਨਵਾਦ ਜੀ

  • @Sardars001
    @Sardars001 2 ปีที่แล้ว +1

    ਬਹੁਤ ਹੀ ਵਧੀਆ ਉਪਰਾਲਾ ਕੀਤਾ ਵੀਰ ਜੀ ।।

  • @gurbakshsingh1386
    @gurbakshsingh1386 3 ปีที่แล้ว +3

    ਮੈਂ ਜਦੋਂ ਵੀ ਪੰਜਾਬ ਵਿੱਚ ਜਾਉਂ ਇਹ ਜ਼ਰੂਰੀ ਵੇਖੁ

  • @harmailsingh6472
    @harmailsingh6472 3 ปีที่แล้ว +1

    ਬੁਹਤ ਹੀ ਵਧੀਆ ਸੰਗਤ ਨੂੰ ਦਰਸਨ ਕਰਨੇ ਚਾਹੀਦੇ ਹਨ ਪਹਿਲੇ ਭਾਗ ਦੇ ਦਰਸਨ ਕੀਤੇ ਹਨ

  • @rajk4693
    @rajk4693 3 ปีที่แล้ว +1

    Hoping to visit to the historic places soon and want to thanks to you all. Excellent job👍

  • @Davindersingh-jq4op
    @Davindersingh-jq4op 3 ปีที่แล้ว +1

    Bohat vadiya information

  • @chanasingh7368
    @chanasingh7368 3 ปีที่แล้ว +1

    Ayia C main ethe bahut vadiya laga C paji

  • @arshkaur8556
    @arshkaur8556 3 ปีที่แล้ว +1

    Very nice veerji , very good information for us , thank you 🙏

  • @TarlochanManes
    @TarlochanManes 3 ปีที่แล้ว +1

    ਬਹੁਤ ਬਹੁਤ ਧੰਨਵਾਦ ਵੀਰ ਤੇਰਾ

  • @gurleenkaur974
    @gurleenkaur974 3 ปีที่แล้ว +1

    Sarkar nu Recost ha sare molajam pake karo salm sardar ji nu very nice

  • @harmailsingh6472
    @harmailsingh6472 3 ปีที่แล้ว

    ਨਿਮਰਤਾ ਵਾਲੀ ਗੱਲ ਬਿਲਕੁਲ ਠੀਕ ਹੈ ਹਰਮੇਲ ਸਿੰਘ ਟੀਟੂ ਕੋਕਰੀ ਕਲਾਂ

  • @BalbirSingh-re5ej
    @BalbirSingh-re5ej 3 ปีที่แล้ว +4

    ਇਕ ਨਾ ਈਕ ਦਿਨ ਸਾਡਾ ਰਾਜ ਪਾਗ ਤੇ ਰਾਜਾ ਇਸ ਹਬੇਲੀ ਦੇ ਬਿਚਜਰੂਰ ਹੀ ਅਊਗਾ ਜੀ

  • @GurpreetSingh-bh3xi
    @GurpreetSingh-bh3xi 3 ปีที่แล้ว +1

    ਬਹੁਤ ਜਾਣਕਾਰੀ ਵੀਰ ਨੂੰ

  • @GagandeepSingh-vc7fu
    @GagandeepSingh-vc7fu 3 ปีที่แล้ว +2

    Bahut sohni video 🙏🙏

  • @ramindercheema4495
    @ramindercheema4495 3 ปีที่แล้ว +1

    Bahut vedea dil khush ho gea dekh ke te sun ke me jado 've india ai jarur avagi

  • @blackavtar3288
    @blackavtar3288 ปีที่แล้ว +1

    Very historical video 👍 Bai g 🔆

  • @GurmeetSingh-yd6zn
    @GurmeetSingh-yd6zn ปีที่แล้ว

    Bahut vadia veer ji

  • @jasvirNagra8125
    @jasvirNagra8125 3 ปีที่แล้ว +1

    THWADA BOHAT BOHAT SHUKRIYA TUSI BOHAT BADI JANKAARI DITTI HAI🙏👍💕

  • @gurshabadguraya4284
    @gurshabadguraya4284 3 ปีที่แล้ว +1

    V nice paji thanks

  • @Rashukhangura5
    @Rashukhangura5 3 ปีที่แล้ว +1

    Gud job bro

  • @jinder6966
    @jinder6966 3 ปีที่แล้ว +1

    Very nice Waheguru ji

  • @harjitsinghjheetajheeta4415
    @harjitsinghjheetajheeta4415 3 ปีที่แล้ว +2

    Harbhej Ji we are very glad seeing old is gold Once again we thanking to you for your best efforts

  • @GurbakshSingh-ep6zu
    @GurbakshSingh-ep6zu 10 หลายเดือนก่อน

    Excellent video .

  • @vipankaler484
    @vipankaler484 3 ปีที่แล้ว +4

    Thanks to information

  • @manpreetsidhu4876
    @manpreetsidhu4876 3 ปีที่แล้ว +1

    Thanx hatbhej veer ek saal kolo laghda reha par dekhya nahi.from daudhar

  • @zaildarkuldeep8451
    @zaildarkuldeep8451 3 ปีที่แล้ว +2

    Very nice good great job.

  • @jaskaransingh3-c904
    @jaskaransingh3-c904 2 ปีที่แล้ว +1

    Nice by ji 🙏

  • @ballumahi4935
    @ballumahi4935 3 ปีที่แล้ว +3

    Jio Jio Veer Ji Jio

  • @Mandeepsingh-qi9jq
    @Mandeepsingh-qi9jq 2 ปีที่แล้ว +1

    It's very good for sikh culture

  • @diyslimes949
    @diyslimes949 3 ปีที่แล้ว +1

    ਪੁਰਾਣੇ ਦਰੱਖਤ ਖਤਮ ਹੋ ਰਹੇ ਹਨ।

  • @pardeepsingh-kr6qt
    @pardeepsingh-kr6qt 3 ปีที่แล้ว +1

    Great ❤️❤️❤️❤️❤️❤️❤️ paji

  • @gurdeepaujla3518
    @gurdeepaujla3518 3 ปีที่แล้ว +2

    Good ji

  • @arshkaur8556
    @arshkaur8556 3 ปีที่แล้ว +2

    Very nice information 🙏veer ji

  • @BalwinderSingh-pw3vo
    @BalwinderSingh-pw3vo 2 ปีที่แล้ว

    Great Sardar ji

  • @prabhjot336
    @prabhjot336 ปีที่แล้ว

    Buth vadia lgyi video kuj hor pta lgya apne bara

  • @kalasinghsarbjeet9672
    @kalasinghsarbjeet9672 3 ปีที่แล้ว +1

    ਕਾਲਾ ਮੰਲਾ ਗਹਿਣੇ ਸ਼ਾਹ ਜੀ

  • @harbanssingh704
    @harbanssingh704 3 ปีที่แล้ว

    Gurbhej ji
    Your efforts are quite appropriated ..

  • @KuldeepSingh-lp4bb
    @KuldeepSingh-lp4bb ปีที่แล้ว +1

    Very nice

  • @jasveerkhan5891
    @jasveerkhan5891 2 ปีที่แล้ว

    Waheguru ji maher kra Vira both kuj sikhn nu mil rha Vira and asi sabb nu das rha ki sada Sikh Dharm kis tara khtam kita gya

  • @MandeepSingh-yo7zt
    @MandeepSingh-yo7zt 3 หลายเดือนก่อน +1

    Very good

  • @gurleenkaur974
    @gurleenkaur974 3 ปีที่แล้ว +1

    Sardar saab very nice person app ji ne badea jankari dete

  • @kamaljeet2635
    @kamaljeet2635 3 ปีที่แล้ว +1

    veer ji district ferozepur vich kaamal wala pind de kol purani haveli hai.bambukaat movie vich dikhai gyi cc

  • @deephussain6064
    @deephussain6064 2 ปีที่แล้ว +2

    Love you bro

  • @bhurj299
    @bhurj299 2 ปีที่แล้ว +1

    Nic bro

  • @bhupindersingh7215
    @bhupindersingh7215 3 ปีที่แล้ว

    Tnxxxx soooo much 22 ji... Jado India ayia ta jarur javage ethe

  • @SSDeol
    @SSDeol 3 ปีที่แล้ว +1

    Very nice .

  • @diljitsinghsidhu1691
    @diljitsinghsidhu1691 2 ปีที่แล้ว +1

    So beautiful 😍❤

  • @harleenbhullar01
    @harleenbhullar01 3 ปีที่แล้ว +1

    Good

  • @sukhwindersinghsekhasekha4038
    @sukhwindersinghsekhasekha4038 3 ปีที่แล้ว +1

    Good

  • @tanveerbodla7832
    @tanveerbodla7832 3 ปีที่แล้ว +1

    very nice , the red turban holding Sardar is much "Active" 😊....by all means ....and different frm other sardar gee ....its good .

  • @rameshchalka8775
    @rameshchalka8775 3 ปีที่แล้ว +1

    Ped podhon ki jankari bohot badiya lagi 22

  • @gurdipsingh2843
    @gurdipsingh2843 3 ปีที่แล้ว +1

    Ssa g 👍🙏

  • @KuldeepKaur-re3xx
    @KuldeepKaur-re3xx 3 ปีที่แล้ว +1

    Salut verre ji

  • @uttamsidhu2900
    @uttamsidhu2900 3 ปีที่แล้ว +1

    Good 22g

  • @Arunjeet_Singh
    @Arunjeet_Singh 2 ปีที่แล้ว

    Harbhej bai g....Ferozeshah di larai te Sardar Rajinder Singh naal jehri tusi video banai ....kirpa karke Ajit akhbar vich uhnan de lekh ate uhnan duara likhi Ferozeshah di larai te likhi kitab da link please share karo ji.

  • @shivamchaudhary-ii4zy
    @shivamchaudhary-ii4zy 2 ปีที่แล้ว

    ♥️♥️♥️

  • @gurvirsingh4001
    @gurvirsingh4001 ปีที่แล้ว

    👍👍

  • @randeepdhillon4901
    @randeepdhillon4901 3 ปีที่แล้ว +2

    Y harbhej tusi apni biography ware v channa payo

  • @burjwale7861
    @burjwale7861 3 ปีที่แล้ว

    ਇਹ ਕੋਠੀ ਚ ਇੱਕ ਖੂਹ ਸੀ ਜਿਹੜੇ ਖੂਹ ਅਸੀਂ ਖਾਲੀ ਪਿਆ ਵੇਖਿਆ ਪਰ ਉਹ ਸ਼ਾਇਦ ਬੰਦ ਕਰਤਾ ਇਹ ਮਿੱਠੇ ਪਾਣੀ ਮਸ਼ਹੂਰ ਸੀ ਉਹਨਾਂ ਟਾਇਮਾਂ ਚ

  • @sandeeptejpal7961
    @sandeeptejpal7961 3 ปีที่แล้ว +1

    Bhai Purni Hawali d videos 📹 banoani hoye sadey pind bhi hai . Menu lagdha 100 yes Purani ta honye. J INTERESTED HA TA BHAI MESSAGE KARDEO

  • @luckysaini1256
    @luckysaini1256 3 ปีที่แล้ว

    🥰🥰🥰🥰

  • @balvindarbindar1309
    @balvindarbindar1309 3 ปีที่แล้ว

    Wahagura ji🙏🙏🙏❤❤❤

  • @kuldeepsinghsaggu8299
    @kuldeepsinghsaggu8299 3 ปีที่แล้ว

    Hallo sidhu g please location v daso. (district.teh)

  • @rameshchalka8775
    @rameshchalka8775 3 ปีที่แล้ว +1

    Ram Ram bhai

  • @sunitamadan1748
    @sunitamadan1748 2 ปีที่แล้ว

    Hamari varast

  • @rajsinghtanda7272
    @rajsinghtanda7272 3 ปีที่แล้ว

    Save the. Trees. Make. Seeds. Re. Plant trees 🌲 🇮🇳👍🏿🇺🇸🇨🇦👍🏿🇬🇧

  • @abcnews2856
    @abcnews2856 3 ปีที่แล้ว

    When I looked at first part of video I thought it was somewhere in spain or europe.

  • @gurtejsinghpanesar4708
    @gurtejsinghpanesar4708 ปีที่แล้ว

    good job bai ji pls save history from moga

  • @Rashukhangura5
    @Rashukhangura5 3 ปีที่แล้ว

    Eh kithe he

  • @abhayjeetsingh8287
    @abhayjeetsingh8287 3 ปีที่แล้ว +2

    1 view

  • @anusaini2330
    @anusaini2330 3 ปีที่แล้ว +1

    Simran jeet singh makhd me Kuch v ni dasya tuse dasya veer ji

  • @vipankaler484
    @vipankaler484 3 ปีที่แล้ว +3

    ❤❤❤❤❤Slute🙏

  • @gurpreetsinghsandhu3023
    @gurpreetsinghsandhu3023 3 ปีที่แล้ว

    ਸਰਕਾਰ ਨੂੰ ਬੇਨਤੀ ਐ ਏਨਾ ਮੁਲਾਜਮਾਂ ਪੱਕੇ ਤੌਰ ਤੇ ਸਰਕਾਰੀ ਨੌਕਰੀ ਤੇ ਰੱਖਿਆ ਜਾਵੇ

  • @Universal_truth13
    @Universal_truth13 3 ปีที่แล้ว

    Yaar gurbhej tusi high lights ta karia kr kis jga eh killa...

  • @nexion5144
    @nexion5144 2 ปีที่แล้ว

    eh aam bande nu tah es building nu dekhen hi nahi dinde mai do var vapis mudea etho

  • @sunitamadan1748
    @sunitamadan1748 2 ปีที่แล้ว

    ??????

  • @jotbhangu97
    @jotbhangu97 3 ปีที่แล้ว +1

    ਵੀਰ ਜੀ location dsso place di

    • @harbhejsidhu1072
      @harbhejsidhu1072  3 ปีที่แล้ว

      Pind bassian,,, near raikot, district ludiana

    • @jotbhangu97
      @jotbhangu97 3 ปีที่แล้ว

      @@harbhejsidhu1072 ਬੱਸੀਆਂ bro ?

    • @harbhejsidhu1072
      @harbhejsidhu1072  3 ปีที่แล้ว +1

      Sara kul video ch dasya hoya

  • @jaggill5279
    @jaggill5279 2 ปีที่แล้ว

    Reciptiant madam bdi rude a itho di

  • @sukhrajsingh1422
    @sukhrajsingh1422 2 ปีที่แล้ว

    Virasat