@@PUNJABITRAVELCOUPLE Show all Buddhist Ancient Caves Veepasana Centers Igatpuree Golden Pagoda Borevalee Markal Near Alandee Pune Near Swargate Etc Start Veepasana Centers in Every City Taluka of Punjab U will Get More Like Share Subscribers Followers TRP 📚💙🤠
Apne aap nu jo marji kahi javo. Punjab vich sab kujh duje subayan to aunda. Punjab Sarkar pindan diyan sadka repair nahin ker sakdi. Sarkar uper 3 lakh crore karza.
BHAI @23:34... THAT'S NOT WAGHORA.. THAT'S THE VHAGHUR RIVER..WHICH FLOW FROM AJANTA TO NEXT. MEAT TO TAPTI RIVER...IN JALGAON..OK...BEST WISHES TO YOU..AND SAFE AND HAPPY JORNEY....ND MOST IMPORTANT HAPPY DIWALI TOO... ..🌺🙏AAGE JALGAON HEY...AAP JIS GADI ME BETHE VAHI AAGE JALGAON AATI THI. SUPER..JAY HIND 🇮🇳 JAY MAHARASHTRA, JAY SHIVRAY, JAY SHMBHURAJE....🙏🌺
Sahi gal hai ji Asi ni ja sakde aap da bahut 2 Thanks. Ask Hazoor Sahib gae c Jalgaon Aurangabad way ch aae c . Asi Febrauary ch aae c DARSHAN karan . God bless u. From Ludhiana.
Bhaji mein 6 saal Punjabi University reha c. 2011 to 2017 tak. Tuhanu roz hi Hostel no. 4 ch dekhi da c.....Par tuhade nal kadi gal nai kiti. Tuhade vlog dekh ke Punjabi University di yaad aa jandi aa Fantastic clog. Keep your good work
stay blessed guys 👍🏻 amazing vlog🤗lots of love too both of uu ❤️
Yery nice Thk yoü lal Germany
Good job
@Kaur Kamal ਤੁਸੀਂ ਆਪਣਾ ਅੇਡਰੇਸ ਭੇਜੋ ਨਾਲ ਹੀ ਫ਼ੋਨ ਨੰਬਰ
@Kaur Kamal ਨੰਬਰ ਸਹੀ ਭੇਜੋ ਜੀ
"areq
ʕ•ﻌ•ʔʕ•ﻌ•ʔʕ•ﻌ•ʔʕ•ﻌ•ʔ
ਮੇਰੇ ਦਿਲ ਦੀ ਬਹੁਤ ਤਮੰਨਾ ਸੀ ਕਿ ਮੈਂ ਇਹ ਗੁਫ਼ਾਵਾਂ ਵੇਖਾ ਪਰ ਕਦੀ ਜਿੰਦਗੀ ਨੇ ਮੌਕਾ ਨਹੀਂ ਦਿੱਤਾ। ਪਰ ਅੱਜ ਵੇਖ ਕੇ ਇਵੇਂ ਲੱਗਾ ਕਿ ਮੈਂ ਨਾਲ ਨਾਲ ਹੀ ਘੁੰਮ ਰਹੀ ਹਾਂ। ਅੰਤ ਵਿੱਚ ਇਵੇਂ ਲੱਗਾ ਕਿ ਮੈਂ ਸੱਚਮੁੱਚ ਹੀ ਹੁਣੇ ਵਾਪਸ ਆਈ ਹਾਂ। ਸ਼ੁਕਰੀਆ 😊
Very good ਸਵਰਨ ਸਿੰਘ ਪਾਤੜਾ
Wonderful CAVES. Most beautiful message.
Search for soul like Budda.
ਗੋਬਿੰਦ ਮਿਲਣ ਕੀ ਇਹ ਤੇਰੀ ਵਰੀਆ।।
Thanks for Sharing.
Good Moral brother
God bless you veer g bahut mja aaya
ਵੀਰ ਜੀ,ਅਜੰਤਾ ਦੀ ਗੁਫਾਵਾਂ ਵਿਖਾਉਣ ਅਤੇ ਭਾਵਪੂਰਤ ਜਾਣਕਾਰੀ ਦੇਣ ਲਈ ਸ਼ੁਕਰੀਆ ਜੀ । ਤੁਸੀਂ ਇਤਿਹਾਸਕ ਕਾਰਜ ਕਰ ਰਹੇ ਹੋ ਜੀ । ਜੁੱਗ ਜੁੱਗ ਜੀਓ ਜੀ
ਬਹੁਤ ਵਧੀਆ ਵੀਰ ਜੀ ਗੁਫਾਵਾਂ ਦੀਖਾਉਣ ਲਈ ਧੰਨਵਾਦ ਦਾਦ ਬਨਦੀ ਆ ਜਿਨ੍ਹਾਂ ਨੇ ਇਹ ਗੁਫਾਵਾਂ ਬਣਾਈਆਂ ਆ ਉਸ ਵਕਤ ਏਨੇ ਸਾਧਨ ਵੀ ਨਹੀਂ ਸੀ ਜਿਸ ਤਰ੍ਹਾਂ ਅੱਜਕਲ ਨੇ
ਪੰਜਾਬ ਗੂਰੁਆ ਪੀਰਾਂ ਦੀ ਧਰਤੀ ਹੈ
Yes I feel in 1996 , that Punjab is best state to live in. Now I am in California
ਬਹੁਤ ਵਧੀਅ਼ਾ ਵੀਰ ਰਿਪਨ ਸਿੰਘ ਖੂਸ਼ੀ ਕੌਰ ਜੀ 👍
ਸਿਰਾ ਗੱਲਬਾਤ ਵੀਰ 🙏❤️🙏
ਰਿਪਨ ਤੇ ਖੁਸ਼ੀ ਦੇ ਬੋਲਣ ਦਾ ਤਰੀਕਾ ਬਹੁਤ ਵਧਿਆ ਤੇ ਦੇਸੀ ਆ...ਵਾਹਿਗੁਰੂ ਹਮੇਸ਼ਾ ਤੁਹਾਡੇ ਅੰਗ ਸੰਗ ਸਹਾਈ ਰਹੇ ਵੀਰੇ ਤੇ ਭਾਬੀ
ਧੰਨਵਾਦ ਬਾਈ ਜੀ
Nice blog
@@PUNJABITRAVELCOUPLE nice blog all g
@@PUNJABITRAVELCOUPLE Show all Buddhist Ancient Caves Veepasana Centers Igatpuree Golden Pagoda Borevalee Markal Near Alandee Pune Near Swargate Etc Start Veepasana Centers in Every City Taluka of Punjab U will Get More Like Share Subscribers Followers TRP 📚💙🤠
@@PUNJABITRAVELCOUPLE Promote Distance Learning From Open University From Jalgaon Railway Station , Fardapur This Ajanta is Very Close To Travel 🧳
ਮੇਰੀ ਰੀੜ੍ਹ ਦੀ ਹੱਡੀ ਟੁੱਟੀ ਹੋਈ ਹੈ ਮੈਂ ਚੱਲ ਫ਼ਿਰ ਨਹੀਂ ਸਕਦਾ ਏਹ ਮਹਾਤਮਾ ਬੁੱਧ ਦੇ ਸਥਾਨ ਦੇਖਣ ਦੀ ਇੱਛਾ ਸੀ ਪਰ ਮੈਂ ਦੇਖ ਨਹੀਂ ਸਕਿਆ ਸ਼ੁਕਰੀਆ ਆਪ ਜੀ ਦੇ ਜਰੀਏ ਏਹ ਦੇਖਣ ਦੀ ਇੱਛਾ ਪੂਰੀ ਹੋਈ,, ਵੱਲੋਂ ਨੇਕਾਂ ਮੱਲਾਂ ਬੇਦੀਆਂ🙏🙏
ਬੱਲੇ ਬੱਲੇ ਬਹਾਦਰ ਪੰਜਾਬੀਓ। ਬਹੁਤ ਵਧੀਆ ਉਪਰਾਲਾ ਕੀਤਾ ਗਿਆ ਹੈ ।ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਬਖਸ਼ੇ ।
ਗੰਦਾ ਜਿਹਾ ਸਹਿਰ 😃😃
ਵਧੀਆ ਜਗ੍ਹਾਵਾਂ ਤੇ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਬਾਈ ਜੀ🙏🙏🙏🙏🙏
ਵਾਹਿਗੁਰੂ ਜੀ ਤੁਸਾਂ ਦੀ ਪੂਰੀ ਟੀਮ ਨੂੰ ਸਦਾ ਚੜਦੀ ਕਲਾ ਵਿੱਚ ਰੱਖੇ ਜੀ ਸਾਨੂੰ ਸਾਰਿਆਂ ਨੂੰ ਦਰਸ਼ਨ ਕਰਵਾਉਣ ਲਈ ਜੀ
22 dya gallan sirra née gbu safe journey
Ajanta alora caves was most favourite places of Baba Saheb Dr. Ambedkar
In India
ਵਾਹ ਜੀ ਵਾਹ ਧੰਨਵਾਦ ਵੀਰ ਜੀ ਬੰਗਲਾਦੇਸ਼ ਘੁਮਾਉਣ ਦੇ ਲਈ ❤️❤️❤️❤️❤️🙏🏻♥️🙏🏻
ਜੀਓ ਸ਼ੇਰੋ ਜੀਓ। ਬਹੁਤ ਬਹੁਤ ਧੰਨਵਾਦ ਸਹਿਤ ਵਾਹਿਗੁਰੂ ਚੜਦੀ ਕਲਾ ਬਖਸ਼ੇ।
Hmm apki new video aAne ka intzar krte rehte hai all videos very good 👌
ਸਾਡਾ ਦੇਸੀ ਮਡਾ ਵਧੀਆ ਗਲਂ। ਪਰ ਖੁਸੀ ਦਾ ਰੋਲ ਬਚਿਆਂ ਵਰਗਾ
ਬਾਈ ਜੀ ਤੁਸੀਂ ਸਾਨੂੰ ਬਹੁਤ ਵਧੀਆ ਜਾਣਕਾਰੀ ਦਿੰਦੇ ਹੋ।
ਜਿਸਨੇ ਵੀ ਬਣਾਇਆ ਕਮਾਲ ਕਰਤਾ ਬਾਈ
Jionde raho barnale walio
Khush raho taraki kro
ਬਹੁਤ ਵਧੀਆ ਲੱਗਿਆ ਬਲੋਗ ਸਤਿਕਾਰਯੋਗ ਵੀਰ ਜੀ ਤੇ ਸਤਿਕਾਰਯੋਗ ਦੀਦੀ ਜੀ
ਬਹੁਤ ਵਧਿਆ ਉਪਰਾਲਾ ਹੈ ਜੀ ਧੰਨਵਾਦ
Ahahaha veere u said buddian jarda lgondian ,🤣🤣 i was imagining that scene so funny
ਵਾਹ ਜੀ। ਬਹੁਤ ਵੱਧੀਆ ਲਗਿਆ ਜੀ। ਤਾਜਮਹਲ ਵਾਂਗ ਹੀ ਗੁਫਾਵਾਂ ਬਾਰੇ ਵੀ ਵਿਸਤਾਰ ਸਹਿਤ ਜਾਣਕਾਰੀ ਦੇਣ ਲਈ ਧੰਨਵਾਨ ਜੀ। 👏💕🙂
Rainy season is best season to visit Maharashtra.
WAHEGURU JI BLESS YOU BOTH GUYS
ਫ਼ਰਾਮ ਜਰਮਨੀ ਬਿਗ ਫੈਨ ਬਾਈ ਦਾ ਚੱਕ ਕੇ ਰੱਖ ਕੰਮ ਜੱਟਾ 🙋🏼♂️
ਬਹੁਤ ਵਧੀਆ ਵੀਰ ਜੀ ਤੁਸੀਂ ਸਾਨੂੰ ਘਰ ਬੈਠਿਆ ਨੂੰ ਦਰਸਣ ਕਰਵਾਏ ਧੰਨਵਾਦ ਜੀ
Very nicely see you with Ajanta Guffaws.Thanks too much.
ਤੁਹਾਡਾ ਹਰ ਵਲੌਗ ਬਹੁਤ ਵਧੀਆ ਤੇ ਲਾ ਮਿਸਾਲ ਹੁੰਦਾ।ਧੰਨਵਾਦ
ਵੀਰ ਜੀ ਬਹੁਤ ਕਰਮਾਂ ਵਾਲੇ ਹੋ ਤੁਸੀਂ ਜੋ ਇਕ ਤਾਂ ਸੰਜੋਗ ਬਹੁਤ ਵਧੀਆ ਆਪ ਜੀ ਦੇ➡ ਤੇ ਦੂਸਰਾ ਦੁਨੀਆਂ ਦਾ ਕੋਣਾ ਕੋਣਾ ਘੂੰਮਦੇ ਹੋ ਤੇ ਸਾਨੂੰ ਵੀ ਦਰਸ਼ਨ ਕਰਾ ਰਹੇ ਹੋ 🙏
ਪੁਤਰ ਜੀ ਬਹੁਤ ਵਧੀਆ ਜਿੰਦਗੀ ਦੇ ਨੰਦਮਾਣ ਰਹੇ ਹੋ ਖੁਸਂ ਰਹੋ ਵਹਿਗੁਰੂ ਤਹਾਡੀ ਰਖਿਆ ਕਰਨ ਤੇ ਚੜ੍ਹਦੀ ਕਲਾ ਬਖਸਣ
Thanks for sharing this video information, , very good content. 🙏👍🤩
You guys are doing great job I think both of you need external microphone as some time audio is hard to understand check time 19: 57
ਬਹੁਤ ਵਧੀਆ ਉਪਰਾਲਾ।
ਇਥੋਂ u ਟਰਨ ਤੋਂ ਇੱਕ ਨਦੀ ਵੀ ਸੁ਼ਰੂ ਹੁੰਦੀ ਹੈ ਬਰਸਾਤੀ ਨਦੀ ਹੈ ਉਸਦਾ ਨਾਮ ਨਹੀਂ ਪਤਾ ਮੈਂ 2008 ਵਿੱਚ ਇੱਥੇ ਗਿਆ ਸੀ, ਬਹੁਤ ਵਧੀਆ ਜਗਾ੍ ਹੈ
ਭਾਰਤ ਦਾ ਸੱਭ ਤੋਂ ਪੁਰਾਣਾ ਧਰਮ ਬੁੱਧ ਧਰਮ ਹੈ। ਇਸਤੋਂ ਬਾਦ ਹਿੰਦੂ ਧਰਮ ਆਇਆ ਮੁਗ਼ਲ ਤੋਂ ਪਹਿਲਾਂ। ਇਹ ਵੀ ਹੋ ਸਕਦਾ ਹੈ ਕੇ ਹਿੰਦੂਆਂ ਕਰਕੇ ਇਹ ਗਾਇਬ ਹੋ ਗਈਆਂ ਹੋਣ।
ਬੁੱਧ ਧਰਮ ਦੀਆਂ ਸ਼ਾਖਾਵਾਂ ਵਜਰ ਜਾਨ ਜਾਂ ਮਹਾ ਜਾਨ ਵਗੈਰਾ ਸਨ। ਇਸਤੋਂ ਅੱਗੇ ਸ਼ੈਵ ਸਾਕਤ ਤੇ ਵੈਸ਼ਨੋ ਮੱਤ ਬਣੇ। ਇਹ ਹਿੰਦੂ ਧਰਮ ਦੇ ਮੱਤ ਹਨ
Ki bakwas ye nhi pta ta hindu dharam sab to purana a . Siddarth buddh hindu dharam vich hi born hoye c
ਰਿਪਨ ਵੀਰ ਜੀ ਸਤਿਸ਼ਰੀ ਅਕਾਲ ਜੁੱਗ ਜੁੱਗ ਜੀਓ ਜੀ
ਇੰਨ੍ਹਾਂ ਦੇ ਪਿੰਡਾਂ ਦਾ ਵੀ marra ਹਾਲ ਹੈ
ਬਹੁਤ ਵਧੀਆਂ ਜੀ
Sasrikal pha g ase han pakistan ton koi whatsaap no dedo apna
good.ਜਿੰਦਾਬਾਦ ਪੰਜਾਬੀੋਓ
ਪਾਣੀ ਕੱਢ ਖੁਸ਼ੀ ਪਹਿਲਾਂ 😀
Vire tahi ta Punjab chubda…Punjzb is Heaven on earth 🌍.Well said we are so blessed that we are born in Punjab.
We are “The King”.
Tu kadi punjab to bahar Nahi niklyea.
Apne aap nu jo marji kahi javo. Punjab vich sab kujh duje subayan to aunda. Punjab Sarkar pindan diyan sadka repair nahin ker sakdi. Sarkar uper 3 lakh crore karza.
Pta nhi tuhada v lgda koi kde ta khnde ki sade punjab da haal bura a te kade khnde punjab vadiya
👌👌🙏🙏
ਜਿਉਂਦੇ ਰਹੋ ਵੀਰ ਜੀ
Ripan you are lucky enough to have such a Beautiful Smart and Nice Wife.
VEERY Nic ji
Love your way of travelling ❤ 💕 😍
Dear, guide ਲੈ ਲੈਣਾ ਸੀ, ਗੁਫ਼ਾਵਾਂ ਬਾਰੇ ਚੰਗੀ ਜਾਣਕਾਰੀ ਮਿਲ ਜਾਣੀ ਸੀ।
Tuhada vlog dekh ke boht acha lagda aw, keep going Paji
Himachal diyan bssan v top ne
Sachi gall aa punjabi ch raje aa apa kram kite Punjab ch janm liya
ਬੱਸ ਬਾਈ ਮੈਡਮ ਨੂੰ ਆ ਲੈਣ ਦਿਓ ਹਜੂਰ ਸਾਹਿਬ ਦੇ ਨਾਲ ਨਾਲ ਇਹ ਗੁਫਾਵਾ ਵੀ ਜਰੂਰ ਵੇਖਣੀਆ
ਮੈਂ ਵੀ ਇੱਥੇ ਹਾਲਾਤ ਦੇਖ ਕੇ ਆਪਣੇ ਪੰਜਾਬ ਦੀ ਮਿੱਟੀ ਨੂੰ ਮੱਥਾ ਟੇਕਿਆ ਸੀ
V.nice, Ripan Khushi. You are doing good job.Stay blessed.❤🌹🙏🇺🇸
Rippen ji thanks for view of ajanta alora caves
BHAI @23:34... THAT'S NOT WAGHORA.. THAT'S THE VHAGHUR RIVER..WHICH FLOW FROM AJANTA TO NEXT. MEAT TO TAPTI RIVER...IN JALGAON..OK...BEST WISHES TO YOU..AND SAFE AND HAPPY JORNEY....ND MOST IMPORTANT HAPPY DIWALI TOO... ..🌺🙏AAGE JALGAON HEY...AAP JIS GADI ME BETHE VAHI AAGE JALGAON AATI THI. SUPER..JAY HIND 🇮🇳 JAY MAHARASHTRA, JAY SHIVRAY, JAY SHMBHURAJE....🙏🌺
Kisaan ekta zindabad 👍🙏🙏
Kisaan mazdoor jwaan ekta zindabad 💪💪💪🌴🌴🌴🚜🚜
Proud on you brother. From aspal kalan. Near Dhanaula
Video bahut late paune aa 22 plzzz reply jaroor kareo
ਮਿਤਰ ਦੇਸ਼ ਕੇ ਧਰਮ ਕੋ ਅਣਗੌਲੇ ਕੀਤਾ ਹੈ ਹਿੰਦੂ ਸਤਾਨ ਨੇ ਸ਼ੇਮ ਹੈ ਮਿੱਤਰਤਾ ਪਰ
Sahi gal hai ji Asi ni ja sakde aap da bahut 2 Thanks. Ask Hazoor Sahib gae c Jalgaon Aurangabad way ch aae c . Asi Febrauary ch aae c DARSHAN karan . God bless u. From Ludhiana.
Jankari ke liye bahut bahut shukriya
ਸਤਿ ਸ੍ਰੀ ਅਕਾਲ ਵੀਰ👍
See Juna gar flort in Rajsthan. Nice.
Good job God bless you Both
Thnks paji tuc sanu videos wikhon lai kina struggle krde o
M tadiya sariya videos wekhda
Sariya video bhut sohniya ne
Punjab apna bahut Sona Bai g
ਚੜ੍ਹਦੀਕਲਾ
Nice👌🏻blog ripan y & khushi👍
ਚੋਪੜਾ ਸਰ ਨੇ ਸਾਨੂੰ ਪੜਾਇਆ ਸੀ ਅਜੰਤਾ, ਲੀਰਾਂ,ਦੀਆ ਵਿਸ਼ਵ,ਵਿੱਚ ਮਸ਼ਹੂਰ ਗੁਫਾਵਾ ਬਾਰੇ ਐਸ ਡੀ ਕਾਲਜ ਸੈਕਟਰ ਸੈਕਟਰ 32 ਚੰਡੀਗੜ੍ਹ ਵਿੱਚ ਅਜ ਤੁਸੀਂ ਦਿਖਾ ਰਹੇ ਹੋ ਬਾਈ ਜੀ ਮੇਹਬਾਨੀ ਤਾਂਡੀ
ਬਹੁਤ ਵਧੀਆਂ 👌🏻
Right y g ❤️👍
ਬਹੁਤ ਵਧੀਆ
ਵੀਰ ਜੀ ਔਰੰਗਾਬਾਦ ਵਿੱਚ ਭਾਈ ਦਯਾ ਸਿੰਘ ਜੀ ਗੁਰੂਦਵਾਰਾ ਸਾਹਿਬ ਹੈ। ਉਸ ਦੇ ਮੁੱਖ ਗ੍ਰੰਥੀ ਗਿਆਨੀ ਖੜਕ ਸਿੰਘ ਜੀ ਮੇਰੇ ਮਾਮਾ ਜੀ ਹਨ ।
ਬਹੁਤ ਵਧੀਆ ਜੀ 👍👍
Paaji main bahot khush hoya tohada video dekh ke 💖💖👍👍👍👍
Love you brdr 🥰 mai tan tuhadi sari videos dkh ke like kar denda. Vadiya lagda apne bandeyn nu support karna ❤
ਇੱਥੇ ਸਾਰੇ ਸ਼ਹਿਰ ਹੀ ਏਦਾਂ ਦੇ ਨੇ ਮੈਂ ਵੀ ਸ਼ਾਹਗੜ ਰਹਿ ਕੇ ਆਇਆ ਹਾਂ
paazi tusi videos bahut bahut bahut bahut bahut bahut wadia bnade ho waheguru tuhadi family nu hamesha khush rakhe
VERY. GOOD. BHABI BHAI. JI
Very,good,Think you,,,,🌹🌹🌹🌹🌹🌹🌹🌹✌✌✌🌹🌹🌹🌹🌹🌹
Paji love your Panjabi language ❤️
Dekh k ta apna v mann krda k ghum laie world 🌎 .
ਬੜੀ ਖੋਜ ਕੀਤੀ ਯਾਰ ਅਖੇ ਬੁੜੀਆ ਜਰਦਾ ਲਾਉਦੀਆਂ 😂😂😂
Good video ji. Please show kalakriti's(Carving work) in more detail and slowly. Thanks.
ਬਿਲਕੁਲ ਸਹੀ ਕਿਹਾ।ਕਾਹਲੀ ਕਾਹਲੀ ਵੇਖਣ ਦਾ ਮਜਾ ਨਹੀਂ ਆਉਂਦਾ।
Thank you very very nice 👍
Thanks for reminding my old memories. I was in Jalgaon during my college days.
ਬਾਈ ਜੀ ਮੈਂ ਤੁਹਾਡੀ ਇਹ ਪਹਿਲੀ ਵਿਡੀਓ ਵੇਖੀ ਹੈ। ਬਹੁਤ ਵਧੀਆ ਹੈ।
ਤੁਸੀਂ ਜਿਕਰ ਕੀਤਾ ਹੈ ਕਿ ਬਰਨਾਲਾ ਜਿਲਾ ਹੈ। ਬਾਈ ਜੀ ਕਿਹੜਾ ਪਿੰਡ ਹੈ।
ਭੋਲਾ ਜਾਗਲ ਬਰਨਾਲਾ।
JILA BERNALE DE MUNDE MUCH VATT GABRU NE SOHNE 🌹🚒
Y g lenni ta bahut badiya c, par cha wali gall v sachi h
ਵੀਰ। ਜੀ। ਤੁਸੀ। ਬਹੁਤ। ਵਧੀਆ। ਜਨਕਾਰੀ। ਦਿੱਤੀ। ਧੰਨਵਾਦ। ਵੀਰ। ਜੀ। ਤਹਿੰਡਾ। ਪਿੰਡ। ਕਹਿੰੜਾ। ਆ। ਵੀਰ। ਜੀ। ਫੋਨ। ਨੰਬਰ। ਦਿਉ। ਅਸੀ। ਵੀ। ਜਾਵਾਗੇ। ਕਦੀ
Very nice God bless you. You are doing very nice. We are enjoying in Canada satsriakal
Love to see your videos in hindi, and see India through your 👀 eyes
Very good ripan khushi
Bhaji mein 6 saal Punjabi University reha c. 2011 to 2017 tak. Tuhanu roz hi Hostel no. 4 ch dekhi da c.....Par tuhade nal kadi gal nai kiti.
Tuhade vlog dekh ke Punjabi University di yaad aa jandi aa
Fantastic clog. Keep your good work
Waheguru ji bless you