ਇਕ ਮੁਸਲਿਮ ਸਖਸ਼ੀਅਤ ਨੇ ਖਾੜਕੂ ਸੰਘਰਸ਼ ਵਿਚ 34 ਮਾਂਵਾਂ ਦੇ ਪੁੱਤ ਮੌਤ ਦੇ ਮੂੰਹ ਚੋਂ ਛੁਡਵਾਏ।

แชร์
ฝัง
  • เผยแพร่เมื่อ 13 ม.ค. 2025

ความคิดเห็น • 504

  • @ChanchalSingh-cb3ee
    @ChanchalSingh-cb3ee ปีที่แล้ว +1

    ਵੀਰ ਜੀ ਆਪ ਜੀ ਦੀ ਧੰਨ ਹੈ ਸੇਵਾ. ਸਿਰ ਨੀਂਵਾ ਕਰਦੇ ਹਾਂ ਆਪਦੀ ਸੇਵਾ ਤੇ. ਸਾਨੂੰ ਮਾਨ ਹੈ ਇਹੋ ਜੇਹੇ ਸਿੱਖ ਤੇ.

  • @rubywarn1481
    @rubywarn1481 ปีที่แล้ว +83

    ਅਬਦੁਲ ਹਫੀਜ ਜੀ ਬਹੁਤ ਸਤਿਕਾਰ ਤੇ ਧੰਨਵਾਦ , ਤੁਹਾਡੇ ਕੀਤੇ ਕਾਰਜਾ ਲਈ

  • @gurdarshansidhu170
    @gurdarshansidhu170 ปีที่แล้ว +45

    ਖਾਨ ਸਾਬ ਤਹਾਨੂੰ ਅਤੇ ਤੁਹਾਡੇ ਪਰਿਵਾਰ ਨੂੰ ਵਾਹਿਗੁਰੂ ਜੀ ਹਮੇਸ਼ਾਂ ਖੁਸ਼ ਰੱਖੇ

  • @surjitgill6411
    @surjitgill6411 ปีที่แล้ว +60

    ਪੱਖੋਕੇ ਸਾਹਿਬ ਅੱਗੇ ਤਾਂ ਤੁਸੀਂ ਦੁਆਉਂਦੇ ਹੀ ਸੀ ਅੱਜ ਵੀ ਵੀਡੀਓ ਸੁਣ ਕੇ ਦਿਲ ਬਹੁਤ ਖੁਸ਼ ਹੁੰਦਾ। ਇਹ ਵੀਰ ਤਾਂ ਇੱਕ ਰੱਬੀ ਰੂਹ ਹੈ ਇਨਾਂ ਸਧਾਰਨ ਜੀਵਨ ਅਤੇ ਸੋਚ ਸੱਚੀਂ ਸੁੱਚੀ ਬਹੁਤ ਉੱਚਾ ਜੀਵਨ ਹੈ ਵੀਰ ਦਾ ਼। ਇਨ੍ਹਾਂ ਨੂੰ ਤਾਂ ਬਹੁਤ ਪਹਿਲਾਂ ਹੀ ਇੱਕ ਵੱਡਾ ਮਾਨ ਮਿਲਣਾ ਚਾਹੀਦਾ ਸੀ ਕਿਸੇ ਵੱਡੀ ਸਟੇਜ ਉਪਰ। ਘੋਲੀਆ ਕਲਾਂ ਮੋਗਾ

  • @HarjinderSingh-ju4rv
    @HarjinderSingh-ju4rv 7 หลายเดือนก่อน +1

    ਵਾਹ ਵੲਈ ਵਾਹ ਅਬਦੁਲ ਸਾਹਿਬ ਤੁਸੀਂ ਤੇ ਫ਼ਰਿਸ਼ਤੇ ਹੋ ਅਲਾ ਤਾਲਾ ਦੀ ਤਰਫੋਂ ਬਹੁਤ ਹੀ। ਦਿਲੋਂ ਧੰਨਵਾਦ ਛੁਕਰੀਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਜੀ ਸਿੰਘ ਸਾਹਿਬ ਜੀ ਧੰਨਵਾਦ ਜੀ।

  • @bhinderduhewala2853
    @bhinderduhewala2853 ปีที่แล้ว +1

    ਏ ਹੁੰਦੇਆ ਮਰਦ ਬਹੁਤ ਬਹੁਤ ਧੰਨਵਾਦ ਜੀ ਭੂਪਿੰਦਰ ਸਿੰਘ ਮੁਕਤਸਰ ਸਾਹਿਬ

  • @jagdeepbrar8544
    @jagdeepbrar8544 ปีที่แล้ว +35

    ਆ ਹੁੰਦਾ ਅਸਲ ਧਰਮ ਅੱਲ੍ਹਾ ਵਾਹਿਗੁਰੂ ਰਾਮ ਗੌਡ❤❤❤❤❤

  • @sarbjithero1308
    @sarbjithero1308 ปีที่แล้ว +1

    ਭਾਈ ਸਾਹਿਬ ਜੀ ਬਹੁਤ ਹੀ ਧੰਨਵਾਦ ਆਪ ਜੀ ਦਾ, ਬਹੁਤ ਦਿਲੋਂ ਧੰਨਵਾਦ ਜੀ, ਸਾਨੂੰ ਮਾਣ ਹੈ, ਭਾਈ ਸਾਹਿਬ ਜੀ ਤੇ

  • @narindersinghmaan1756
    @narindersinghmaan1756 ปีที่แล้ว +69

    ਜਿਹੜੇ ਵੀਰ ਇਸਨੇ ਬਚਾਏ ਨੇ,ਅੱਜ ਉਹ ਬਾਹਰ ਲੱਖਾ ਰੁਪਏ ਕਮਾਉਂਦੇ ਨੇ,ਇਸ ਦੀ ਥੋੜੀ ਬਹੁਤੀ ਮਦਦ ਜਰੂਰ ਕਰਨ।

  • @JaswinderSingh-io7uo
    @JaswinderSingh-io7uo ปีที่แล้ว +30

    ਮੈਂ ਜਸਵਿੰਦਰ ਸਿੰਘ ਤੁਹਾਡਾ ਦਿਲੋਂ ਧੰਨਵਾਦ ਕਰਦਾ ਹਾਂ ਜੀ ਆਪ ਨੇ ਬੇ ਦੋਸ਼ੀਆਂ ਨੂੰ ਬਚਾਇਆ ਜੀ ‌।। ਵਾਹਿਗੁਰੂ ਜੀ ਕਿਰਪਾ ਕਰੇ ਜੀ ।।

  • @HarjinderSINGH-gh6hr
    @HarjinderSINGH-gh6hr ปีที่แล้ว +95

    ਅਬਦੁੱਲ ਹਫ਼ੀਜ਼ ਜੀ ਕੋਟ ਕੋਟ ਧੰਨਵਾਦ ਆਪ ਜੀ ਦਾ! ਸਲੂਟ ਆ ਆਪ ਜੀ ਨੂੰ! ਰੂਹ ਖੁਸ਼ ਹੋ ਗਈ ਆਪ ਜੀ ਦੇ ਦਰਸ਼ਨ ਕਰਕੇ!
    👍👍 👌

  • @khalsachardikala
    @khalsachardikala ปีที่แล้ว +40

    ਵਾਹਿਗੁਰੂ ਜੀ ਅੱਗੇ ਅਰਦਾਸ ਬੇਨਤੀ ਹੈ ਕਿ ਵਾਹਿਗੁਰੂ ਜੀ ਬਲਵਿੰਦਰ ਸਿੰਘ ਪੱਖੋਕੇ ਜੀ ਨੂੰ ਅਤੇ ਵੀਰ ਅਬਦੁਲ ਹਫੀਜ ਨੂੰ ਹਮੇਸ਼ਾ ਚੱੜਦੀ ਕਲਾ ਵਿੱਚ ਰੱਖਣ ਜੀ।
    ਅਬਦੁਲ ਹਫੀਜ ਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਤੁਹਾਨੂੰ ਅਤੇ ਤੁਹਾਡੇ ਪ੍ਰੀਵਾਰ ਨੂੰ ਵਾਹਿਗੁਰੂ ਜੀ ਲੰਮੀ ਉਮਰ ਬਖਸ਼ਿਸ਼ ਕਰਨ ਜੀ।

  • @jaspreetgrewalbittu4028
    @jaspreetgrewalbittu4028 ปีที่แล้ว +64

    ਇਹ ਲੋਕਾਂ ਕਰਕੇ ਹੀ ਪੰਜਾਬ ਘੁੱਗ ਵੱਸ ਰਿਹਾ।ਇਸ ਮੁਸਲਿਮ ਵੀਰ ਦਾ ਦਿੱਲੋਂ ਧੰਨਵਾਦ ਜੀ ਸਤਿਕਾਰ ਜੀ।ਸ਼ਬਦ ਨਹੀਂ ਇਹਨਾਂ ਦਾ ਧੰਨਵਾਦ ਕਰਨ ਲਈ। ਵਾਹਿਗੁਰੂ ਇਹਨਾਂ ਦੇ ਪਰਿਵਾਰ ਤੇ ਕਿਰਪਾ ਬਣਾਈ ਰੱਖੇ।

    • @jogasingh2882
      @jogasingh2882 ปีที่แล้ว

      Waheguruaseisandunivichhurbhejiohjarunsal

    • @ranashrafatkhanpunjabi1133
      @ranashrafatkhanpunjabi1133 ปีที่แล้ว +1

      ਮੇਰੇ ਅੱਬਾ ਜੀ ਨੇ 55 ਮੁੰਡੇ ਬਚਾਏ ਸੀ DSP ਕਰਮ ਸਿੰਘ ਤੋਂ

    • @JasbirSingh-ql9oq
      @JasbirSingh-ql9oq ปีที่แล้ว

      ​@@jogasingh2882😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊

  • @lakhwinder2610
    @lakhwinder2610 ปีที่แล้ว +34

    ਵਾਹਿਗੁਰੂ ਤਹਾਨੂੰ ਚੜਦੀ ਕਲਾ ਬਖਸ਼ੇ

  • @Sidhu-r6j
    @Sidhu-r6j ปีที่แล้ว +18

    ਬਾਈ ਜੀ ਤੁਹਾਨੂੰ ਪ੍ਰਮਾਤਮਾ ਨੇ ਇਸ ਦੁਨੀਆਂ ਦੀ ਸੇਵਾ ਕਰਨ ਵਾਸਤੇ ਘਲਿਆ ਤੁਹਾਡੇ ਵਰਗੇ ਇਨਸਾਨਾਂ ਦੇ ਕਰਕੇ ਹੀ,ਇਹ ਧਰਤੀ ਤੇ ਅਸਮਾਨ ਖੜ੍ਹੇ ਆ ਵਾਹਿਗੁਰੂ ਜੀ ਤੁਹਾਡੀ ਉਮਰ ਲੰਮੀ ਕਰੇ🙏👍

  • @hardipsingh4234
    @hardipsingh4234 ปีที่แล้ว +16

    ਇਨਸਾਨੀਅਤ ਦੀ ਮਿਸਾਲ ਹੋ ਤੁਸੀਂ ਬਹੁਤ ਬਹੁਤ ਸਤਿਕਾਰ ਸਹਿਤ ਸਤਿ ਸ੍ਰੀ ਅਕਾਲ ਜੀ। ਵਾਹਿਗੁਰੂ ਜੀ ਤੁਹਾਨੂੰ ਹਰ ਖੁਸ਼ੀ ਬਖ਼ਸ਼ਣ।

  • @KulwinderSingh-sh2jk
    @KulwinderSingh-sh2jk ปีที่แล้ว +42

    ਅੱਜ ਫਿਰ ਕਿਸੇ ਪੀਰਬੁਧੂ ਸ਼ਾਹ ਦੇ ਵਾਰਸ
    ਨੇ ਸਿੱਖ ਕੌਮ ਨਾਲ ਕੌਲ ਨਿਭਾਇਆ 🙏🏽
    ਧੰਨਵਾਦ ਧੰਨਵਾਦ ਧੰਨਵਾਦ 👍🙏🏽🙏🏽

    • @lookforward5145
      @lookforward5145 ปีที่แล้ว

      Sikh todar mal sati das mati das madhoa das bairagi nu bhul gye jo hindu hunde hoye v sikh gurua lyi apni jaan de gye badle ch sikha ne hindua nu 84 ditti

    • @navidhaliwal2312
      @navidhaliwal2312 ปีที่แล้ว

      @@lookforward5145 j̤e̤ 84 c̤h̤ h̤i̤n̤d̤ṳ m̤a̤r̤e̤ h̤ṳn̤d̤e̤ t̤a̤ a̤j̤ k̤a̤s̤h̤m̤e̤e̤r̤ f̤i̤l̤e̤ w̤a̤n̤g̤ p̤a̤n̤j̤a̤b̤ h̤i̤n̤d̤ṳ f̤i̤l̤e̤ v̤ b̤a̤n̤n̤i̤ c̤ t̤e̤h̤ j̤e̤h̤d̤e̤ S̤a̤h̤e̤e̤d̤a̤ n̤ṳ t̤ṳ h̤i̤n̤d̤ṳ k̤a̤h̤n̤a̤ o̤h̤ S̤i̤k̤h̤ c̤ t̤e̤h̤ h̤a̤i̤ B̤a̤b̤e̤ n̤a̤n̤a̤k̤ d̤e̤ S̤i̤k̤h̤ N̤a̤ h̤a̤m̤ H̤i̤n̤d̤ṳ n̤a̤ h̤a̤m̤ M̤ṳs̤l̤m̤a̤n̤ P̤a̤r̤ t̤ṳh̤a̤d̤e̤ p̤a̤l̤e̤ n̤i̤ p̤a̤i̤n̤i̤y̤a̤ a̤h̤ g̤a̤l̤l̤a̤n̤ G̤a̤r̤g̤ l̤a̤l̤ h̤i̤n̤d̤ṳ v̤i̤d̤w̤a̤n̤ d̤a̤ i̤n̤t̤e̤r̤v̤i̤e̤w̤ v̤e̤k̤h̤ o̤h̤ h̤i̤n̤d̤ṳ a̤a̤ t̤e̤h̤ k̤e̤h̤ r̤e̤h̤a̤ J̤e̤ S̤i̤k̤h̤ c̤h̤a̤ṳd̤e̤ h̤i̤n̤d̤ṳy̤a̤ n̤ṳ m̤a̤r̤n̤a̤ t̤a̤ 1 G̤h̤a̤n̤t̤e̤ c̤h̤ p̤a̤n̤j̤a̤b̤ c̤o̤h̤ h̤i̤n̤d̤ṳ k̤h̤a̤t̤a̤m̤ h̤o̤ j̤a̤n̤d̤e̤ N̤a̤l̤e̤ A̤s̤a̤n̤ f̤a̤m̤o̤s̤h̤ t̤a̤ t̤ṳs̤i̤ h̤o̤ j̤i̤h̤n̤a̤ n̤e̤ t̤ṳh̤a̤d̤a̤ d̤h̤a̤r̤a̤m̤ b̤a̤c̤h̤a̤y̤a̤ t̤ṳs̤i̤ G̤ṳr̤ṳd̤ṳw̤a̤r̤e̤y̤a̤ t̤e̤h̤ h̤a̤m̤l̤a̤ k̤i̤t̤a̤ 38 G̤ṳr̤ṳd̤ṳw̤a̤r̤e̤y̤a̤ c̤h̤ h̤a̤m̤l̤a̤ h̤o̤e̤y̤a̤ e̤k̤ d̤i̤n̤ c̤h̤
      ̤A̤s̤a̤n̤ f̤r̤a̤m̤o̤s̤h̤ k̤a̤ṳm̤ d̤a̤ k̤o̤i̤ k̤a̤m̤ n̤i̤ a̤t̤h̤e̤

  • @mansimarn1332
    @mansimarn1332 ปีที่แล้ว +75

    ਵਾਹਿਗੁਰੂ ਜੀ ਸ਼ਹੀਦ ਪਰਿਵਾਰਾਂ ਨੂੰ ਚੜਦੀ ਕਲਾ ਚ ਰੱਖਣ। ਪ੍ਣਾਮ ਸ਼ਹੀਦਾ ਨੂੰ।

    • @santokhsingh3199
      @santokhsingh3199 ปีที่แล้ว +1

      Karor karor dhanvad ji, pakhoke ji Prime Minister nal friendship bare v daso ji a to z sahib ji jindabad jindabad, jindabad, jindabad, jindabad.

    • @babanarinder6266
      @babanarinder6266 ปีที่แล้ว +1

      Waheguruji

    • @SurinderSingh-jy2dd
      @SurinderSingh-jy2dd ปีที่แล้ว

      ​@@santokhsingh3199o

    • @GurwinderBhola-dm7sg
      @GurwinderBhola-dm7sg ปีที่แล้ว

      🙏🙏🙏😎😎😎😎🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏💔🔎🔎🙏🙏🙏🙏🙏🙏🙏🙏🙏🙏🙏🙏🙏🙏♋🙏🆕🙏🙏🙏🙏🙏🙏🙏🙏🙏💚💚💚💚💚🙏🙏🙏🙏🙏🙏🙏🙏🙏

  • @samAURA-x
    @samAURA-x ปีที่แล้ว +28

    ਇਨਸਾਨੀਅਤ ਦੀ ਬਹੁਤ ਵੱਡੀ ਮਿਸਾਲ ਕਾਇਮ ਕਾਤੀ ਵੀਰ ਨੇ,,, ਸੈਲੂਟ ਆ ਵੀਰੇ

  • @GurdevSingh-tl4dh
    @GurdevSingh-tl4dh ปีที่แล้ว +31

    ਇਸ ਬੱਦੇ ਦੀ ਵਾਹਿਗੁਰੂ ਜੀ ਬਹੁਤ ਲੰਮੀ ਉਮਰ ਕਰੇ ਜੀ

  • @rajwantkaur5852
    @rajwantkaur5852 ปีที่แล้ว +14

    ਵਾਹਿਗੁਰੂ ਜੀ ਵਾਹਿਗੁਰੂ ਜੀ ਤੁਸੀਂ ਬਹੁਤ ਹੀ ਵਧੀਆ ਕੰਮ ਕੀਤਾ

  • @DilDil-hv5pu
    @DilDil-hv5pu ปีที่แล้ว +24

    ਰੱਬੀ ਰੂਹ
    ਦਰਵੇਸ਼ ਇਨਸਾਨ
    ਵਾਿਹਗੁਰੂ ਹਮੇਸ਼ਾਂ ਚੜਦੀ ਕਲਾ ਵਿੱਚ ਰੱਖੇ ।

  • @KuldeepSingh-kn2wk
    @KuldeepSingh-kn2wk ปีที่แล้ว +11

    ਧੰਨਵਾਦ ਏ ਟੂ ਜੈਡ ਸਾਬ

  • @hxdjdx-dz4pc
    @hxdjdx-dz4pc ปีที่แล้ว +9

    ਵਾਹ ਹਫ਼ੀਜ਼ ਸਾਬ, ਜਿਉਂਦਾ ਰਹਿ, ਅਕਾਲ ਪੁਰਖ ਲੰਮੀਆਂ ਉਮਰਾਂ,ਸੁੱਖ ਸਾਂਤੀ ਬਖ਼ਸ਼ੇ, ਬਹੁਤ ਬਹੁਤ ਧੰਨਵਾਦ,, ਪ੍ਰਣਾਮ ❤

  • @jaswinderbrar8036
    @jaswinderbrar8036 ปีที่แล้ว +12

    ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੋ ਵਾਹਿਗੁਰੂ ਜੀ ਨੇ ਥੋਡੇ ਵਿਚ ਦੀ ਮੇਹਰ ਕਰਕੇ ਸੇਵਾ ਕਰਵਾਈ।। ਧੰਨਵਾਦ 🙏🙏

  • @daljitsingh5129
    @daljitsingh5129 ปีที่แล้ว +12

    ਬਹੁਤ ਬਹੁਤ ਧੰਨਵਾਦ ਜੀ ਅਬਦੁਲ ਹਫ਼ੀਜ਼ ਜੀ ਦਾ ਸਿੱਖ ਕੌਮ ਸਦਾ ਹੀ ਤੁਹਾਨੂੰ ਤੇ ਤੁਹਾਡੇ ਕੀਤੇ ਕੰਮਾਂ ਨੂੰ ਸਦਾ ਹੀ ਯਾਦ ਕਰਦੀ ਰਹੂ ਜੀ

  • @kashmirsingh6991
    @kashmirsingh6991 ปีที่แล้ว +25

    ਸ਼ਲੂਟ ਮੁਸਲਿਮ ਵੀਰ ਜੀ❤

  • @balwindersinghjattana5770
    @balwindersinghjattana5770 ปีที่แล้ว +25

    ਕਸਮੀਰ ਨਾਗਾਲੈਂਡ ਨਕਸਲੀ ਲਹਿਰ ਸਰੀਲੰਕਾ ਐਲ ਟੀ ਟੀ ਦੇ ਸੰਘਰਸ ਬਾਰੇ ਪਡ਼ਇਆ ਤਾਂ ਪੰਜਾਬ ਦੇ ਖਾਡ਼ਕੂ ਸੰਘਰਸ ਵਿੱਚ ਇੱਕ ਨਿਵੇਕਲੀ ਖੂਬੀ ਵੇਖੀ ਹਿੰਦੂ ਮੁਸਲਿਮ ਇਸਾਈ ਧਰਮ ਦੇ ਲੋਕਾਂ ਨੇ ਵੀ ਸੰਘਰਸ ਚ ਹਿੱਸਾ ਪਾਇਆ

  • @ManjeetKaur-dz4us
    @ManjeetKaur-dz4us ปีที่แล้ว +23

    ਸਦਾ ਰਿਣੀ ਹਾਂ, ਵੀਰ ਅਬਦੁਲ ਹਫੀਜ਼।
    ਵਾਹਿਗੁਰੂ ਤਹਾਡੀ ਕੌਮ ਤੇ ਪਰੀਵਾਰ ਨੂੰ ਚੜਦੀ ਕਲਾ ਬਖਸ਼ੇ। ⛳🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @JagdishSingh-p1c
    @JagdishSingh-p1c ปีที่แล้ว +8

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਇਹੋ ਜਿਹੀ ਰੱਬੀ ਰੂਹਾਂ ਦੇ ਦਰਸ਼ਨ ਕਰਵਾਏ ਵਾਹਿਗੁਰੂ ਜੀ

  • @gurdeepsinghpindbagrianusa4550
    @gurdeepsinghpindbagrianusa4550 ปีที่แล้ว +13

    ਇਸ Muslim ਵੀਰ ਨੂੰ Salute ਆ ਜੀ ਗੁਰੂ ਗੋਬਿੰਦ Singh ਜੀ ਦੇ ਸਾਥ ਰਹੇ ਆ ਪਿਆਰ ਕਰਨ ਵਾਲੇ Muslim ਵੀਰ. ਵਾਹਿਗੁਰੂ ਮੇਹਰ ਦਾ ਹੱਥ ਰੱਖਣ ਇਹਨਾਂ ਓਪਰ. 🙏🙏

  • @AmandeepSingh-bu4wn
    @AmandeepSingh-bu4wn ปีที่แล้ว +13

    ਵਹਿਗੁਰੂ ਜੀ

    • @santokhsingh3199
      @santokhsingh3199 ปีที่แล้ว

      Bhai jan App ji di soch nu karor karor salam a to z sahib ji, jionde raho. Santokh singh Dhadiala Natt Batala hall Verka Amritsar

  • @kakabrar8029
    @kakabrar8029 ปีที่แล้ว +5

    ਸਲੂਟ ਵੀਰ ਏ ਟੂ ਜੈਡ ਸ਼ਬਦ ਹੀ ਨਹੀਂ ਧੰਨਵਾਦ ਕਰਨ ਲਈ ਜੋ ਧਰਮ ਦਾ ਕੰਮ ਕੀਤਾ,ਏਹ ਤਾਂ ਸਰਕਾਰਾਂ ਨੇ ਵੋਟ ਬੈਂਕ ਬਣਾਏ ਹੋਏ ਆ,ਸਿੱਖ ਮੁਸਲਮਾਨ ਹਿੰਦੂ ਇਕ ਦੂਜੇ ਦੇ ਦੁਸ਼ਮਣ ਬਣਾ ਕੇ

  • @SahibjitSinghBajwa
    @SahibjitSinghBajwa ปีที่แล้ว +4

    ਪਰਮਾਤਮਾ ਚੜਦੀ ਕਲਾ ਬਖ਼ਸ਼ਣ ਜੀ A to Z

  • @punjabitvddpunjabi8549
    @punjabitvddpunjabi8549 ปีที่แล้ว +3

    ਬਹੁਤ ਬਹੁਤ ਧੰਨਵਾਦ ਇਹਨਾਂ ਦਾ ਗੁਰੂ ਜੀ ਦੇ ਸੱਚੇ ਸਿੱਖਾਂ ਵੱਲੋਂ ਵਾਹਿਗੁਰੂ ਜੀ ਭਲੀ ਕਰੇ

  • @jatindersingh1809
    @jatindersingh1809 ปีที่แล้ว +1

    ਬਹੁਤ ਵਧੀਆ ਸੀ ਭਾਈ ਜੀ

  • @RajinderKaur-mr3jn
    @RajinderKaur-mr3jn ปีที่แล้ว +5

    A to z nu ਚੜਦੀ ਕਲਾ ਚ ਰੱਖੇ ਪ੍ਰਮਾਤਮਾ

  • @Deepu_158
    @Deepu_158 ปีที่แล้ว +12

    ਸਹੀ ਗੱਲ ਆ ਹਿਸਟਰੀ ਯਾਦ ਕਰੂ ਇਹ ਆ ਅਸਲ ਗੁਰੂ ਗੋਬਿੰਦ ਸਿੰਘ ਜੀ ਦੇ ਬੱਚਿਆਂ ਨੂੰ ਬਚਾਉਣ ਵਾਲੇ ਸਰਹਿੰਦ ਵਿੱਚ। ਮਰੇਲਕੋਟਲਾ ਨਵਾਬ ਜੀ ਦੇ ਵਾਰਸ

    • @lookforward5145
      @lookforward5145 ปีที่แล้ว

      Te todar mal bare ki vichar aa

    • @stl930
      @stl930 ปีที่แล้ว

      @@lookforward5145ਟੋਡਰ ਮੱਲ ਜੀ ਨੂੰ ਸਿੱਖਾਂ ਵਿੱਚ ਬਹੁਤ ਸਤਿਕਾਰ ਨਾਲ ਯਾਦ ਕਰਿਆ ਜਾਂਦਾ ਹੈ। ਉਹ ਕਿਸੇ ਯੂ ਟਿਊਬ ਦੇ ਮੁਹਤਾਜ ਨਹੀਂ ਹਨ।

    • @lookforward5145
      @lookforward5145 ปีที่แล้ว

      @@stl930 musalmana da naam ta boht mote mote akhra ch leya janda steja te thode singh surme ena musalmana de naam chikka mar mar ke lende ne pr hindua da naam len lagge thonu loka nu sharam aundi aa

  • @harpreetdhanoa8570
    @harpreetdhanoa8570 ปีที่แล้ว +10

    ਵਾਹਿਗੁਰੂ ਜੀ

  • @rampalsingh3708
    @rampalsingh3708 ปีที่แล้ว +2

    ਬਹੁਤ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸ਼ੇ

  • @JaswinderSingh-kt9yc
    @JaswinderSingh-kt9yc ปีที่แล้ว +8

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਕਰਨ ਜੀ A 2 Z ਤੇ ਸਾਰੀ ਸੰਗਤ ਉਤੇ

  • @SatnamSingh-xk7qc
    @SatnamSingh-xk7qc ปีที่แล้ว +9

    ਵੀਰ ਜੀ ਅਸੀਂ ਤੁਹਾਡਾ ਦੇਣ ਨਹੀਂ ਦੇ ਸਕਦੇ
    ਵਾਹਿਗੁਰੂ ਤੁਹਾਡੇ ਅੰਗ ਸੰਗ ਰਹਿਣ

  • @kuldeepsinghsakhat8390
    @kuldeepsinghsakhat8390 ปีที่แล้ว +6

    ਅਬਦੁਲ ਸਾਹਬ, ਸਲਾਮ ਹੈ ਜੀ

  • @saabdhillodhillosaab9737
    @saabdhillodhillosaab9737 ปีที่แล้ว +4

    ਬਹੁਤ ਬਹੁਤ ਧੰਨਵਾਦ ਆਪ ਜੀ ਦਾ

  • @roorsingh-l5y
    @roorsingh-l5y ปีที่แล้ว +3

    ਹੀਰਾ ਇਨਸਾਨ ❤❤ ਇਹੋ ਜਿਹੇ ਇਨਸਾਨ ਬਹੁਤ ਘੱਟ

  • @rommibhau6382
    @rommibhau6382 ปีที่แล้ว

    ਜੇਹੜੇ ਬਾਹਰ ਰਹਿੰਦੇ ਨੇ ਓਹਨਾ ਤੇ ਲਾਹਨਤ ਆ ਜੇਹੜੇ ਇਸ ਬੰਦੇ ਦੇ ਹੈਲਪ ਨੀ ਕਰਦੇ ਸਹੀ ਕਯਾ ਬਾਅਦ ਵਿਚ ਕੋਈ ਕਿਸੇ ਨੂੰ ਨਹੀਂ ਪੁਸਦਾ ਮੈ ਇਹ ਚੋਣਾਂ k ਜਿਨੀ ਵੀ ਹੋ ਸਕੇ ਵੱਧ ਤੋਂ ਵੱਧ ਇਸ ਬੰਦੇ ਦੀ ਮਾਣ ਸਤਕਾਰ ਮਾਇਆ ਦਿੱਤੀ ਜਾਵੇ thnku

  • @beejumarwah6431
    @beejumarwah6431 ปีที่แล้ว +5

    Bahut bahut shukria Sir Abdul Hafeez ji. Waheguru bless you and your family !!

  • @manpreetsingh8343
    @manpreetsingh8343 ปีที่แล้ว +7

    Salute to Abdul vir Ji NYC

  • @bawasinghbhangu12
    @bawasinghbhangu12 ปีที่แล้ว

    ਏ ਟੂ ਜੈਡ ਸਾਹਿਬ ਨੂੰ ਦਿੱਲੋਂ ਸਲੂਟ ਐ। ਵਾਹਿਗੁਰੂ ਇਹਨੂੰ ਨੂੰ ਤੇ ਪਰਿਵਾਰ ਚੜ੍ਹਦੀ ਕਲਾ ਵਿੱਚ ਰੱਖਣ।

  • @balwindersinghjattana5770
    @balwindersinghjattana5770 ปีที่แล้ว +17

    ਗਰੇਟ ਪੱਖੋਕੇ ਗਰੇਟ ਅਬਦੁਲ ਹਫੀਜ

  • @mandeepkaur6639
    @mandeepkaur6639 ปีที่แล้ว +1

    Salute g..Allah ਤੁਹਾਨੂੰ darshan dhen

  • @kuldeepsinghlahoria5268
    @kuldeepsinghlahoria5268 ปีที่แล้ว +2

    ਬੋਹਤ ਬੋਹਤ ਧੰਨਵਾਦ A to z ਸਾਹਬ ਅਸਲੀ ਮੁਸਲਮਾਨ ਹੋਣ ਦਾ ਫ਼ਰਜ਼ ਨਿਭਾਇਆ

  • @pargatbhutwadhiajimerapind7353
    @pargatbhutwadhiajimerapind7353 ปีที่แล้ว +2

    ਅਬਦੁਲ ਹਫੀਜ ਜੀ ਦਾ ਬਹੁਤ ਬਹੁਤ ਧਨਵਾਦ ਇਸ ਇੰਟਰਵਿਊ ਨਾਲ ਪਤਾ ਲੱਗ ਗਿਆ ਕਿ ਅਬਦੁਲ ਹਫੀਜ ਵਰਗੇ ਵੀ ਇਨਸਾਨ ਹੈਗੇ ਨੇ ਜਿੰਨਾ ਨੇ ਏਨਾ ਪੁੰਨ ਕਮਾਇਆ

  • @HarjeetSingh-c4n
    @HarjeetSingh-c4n ปีที่แล้ว +5

    ਏ ਟੂ ਜੇਡ ਨੰੂ ਸੇਵਾ ਭੇਜੋ ਖਾਲਸਾ ਜਿਓ 🙏

  • @kesarsingh5521
    @kesarsingh5521 ปีที่แล้ว +7

    ਬਲਵਿੰਦਰ ਸਿੰਘ ਪੱਖੋਕੇ ਜੀ ਤੁਹਾਡੇ ਬਹੁਤ ਵੱਡੇ ਭਾਗ ਹਨ ਕਿ ਤੁਹਾਡੇ ਦਰਸ਼ਨ A & Z ਦੇ ਹੋਏ ਹਨ। ਮੈਂ ਹੁਣੇ ਹੁਣੇ A & Z ਜੀ ਨੂੰ ਫੋਨ ਕਰਾਂਗਾ।

  • @khushwindersingh164
    @khushwindersingh164 ปีที่แล้ว +3

    ਇਹਨਾਂ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਤੇ ਸੱਦ ਕੇ ਸਨਮਾਨਿਤ ਕਰਨਾ ਚਾਹੀਦਾ ਹੈ

  • @JaswantsinghSingh-bz3xz
    @JaswantsinghSingh-bz3xz ปีที่แล้ว +1

    Salute by Abdul Hfeej.sahib(A toZ) wahe guru ji ka Khalsa wahe guru ji ki Fateh

  • @mirzahaq5714
    @mirzahaq5714 ปีที่แล้ว +3

    Sat Sri Akaal. Salute to Hafeez Sahib

  • @BalkarSingh-jb3wv
    @BalkarSingh-jb3wv ปีที่แล้ว +2

    ਧਨਵਾਦ,a to z

  • @ernestjames4676
    @ernestjames4676 ปีที่แล้ว +12

    Salute to Hafeez sahib. Rab tuhadi lambi Umar kare.

  • @khalsadeshpunjab3680
    @khalsadeshpunjab3680 ปีที่แล้ว +5

    ਵਾਹਿਗੁਰੂ ਜੀ ਕਿਰਪਾ ਕਰਨਾ। ਦੇਸ਼ ਪੰਜਾਬ ਤੇ ਵਾਹਿਗੁਰੂ ਜੀ

  • @KuldeepSingh-vv6dm
    @KuldeepSingh-vv6dm ปีที่แล้ว +4

    ਵਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤੇਰੇ ਉੱਪਰ ਵੀਰਾ

  • @JaswantSingh-fg3qs
    @JaswantSingh-fg3qs ปีที่แล้ว

    ਬਹੁਤ ਬਹੁਤ ਧੰਨਵਾਦ a to z ਜੀ

  • @manmeetaujla8024
    @manmeetaujla8024 ปีที่แล้ว +3

    ਕਾਦੀਆ ਜੀ ਬਹੁਥ ਵਧੀਆ ਤੇ ਧੰਨਵਾਦ ਪੱਖੋ ਸਾਹਿਬ ਦਾ ਬੁਚਢ ਪੁਲਸੀਆ ਦਾ ਕੱਖ ਨ ਰਹੇ

  • @lovepreetsinghrandhawa867
    @lovepreetsinghrandhawa867 ปีที่แล้ว +4

    ਏ ਟੂ ਜੇਡ ਜੀ ਤੁਹਾਡਾ ਬਹੁਤ ਹੀ ਧੰਨਵਾਦ ਜੀ ਮੈ ਜੈਤੀਪੁਰ ਤੋ ਵਾ ਤਹਾਨੂ ਮਿਲਣ ਆਵਾ ਗਾ

  • @jaggusingh3346
    @jaggusingh3346 ปีที่แล้ว +1

    Es hindu nu sikh-musalman veera de piyar te maan e,waheguru g aage aardas krda wa sikh veera de sir te m v ud-da fira,roti te mil e jani aa.

  • @JagrupSingh-sr7ey
    @JagrupSingh-sr7ey ปีที่แล้ว +4

    ਅਬਦੁਲ ਹਫੀਸ ਨੂੰ ਦਿਲ ਦੀਆਂ ਗਹਿਰਾਈਆਂ ਤੋਂ ਲੱਖ ਲੱਖ ਪਿਆਰ

    • @jatinderpalsingh795
      @jatinderpalsingh795 ปีที่แล้ว

      91ਚ ਰਾਜਬੀਰ sho na Qudian ch ਬੰਦੇ ਚੁੱਕ ਕੇ SHGP ਥਾਣੇ sho ਗੁਰਦੀਪ ਕੋਲੋ ਭੇਜੇ c jo ਮੇਰੇ ਨਾਲ ਥਾਣੇ 1ਕਵਾੜ ਕਮਰੇ ਚ 8। 9 ਦਿਨ ਰਹੇ c ਜੋਂ ਬਾਦ ਚ ਮਾਰ ਦਿੱਤੇ ਸੀ

  • @rattandhaliwal
    @rattandhaliwal ปีที่แล้ว +6

    ਵਾਹਿਗੁਰੂ ਏ ਜੈੱਡ ਦੀ ਲੰਮੀ ਉਮਰ ਕਰੇ।

  • @bikarjitsingh34bikarjitsin10
    @bikarjitsingh34bikarjitsin10 ปีที่แล้ว +3

    ਬਹੁਤ ਧੰਨਵਾਦ ਜੀ

  • @BaljitSingh-jy4lj
    @BaljitSingh-jy4lj ปีที่แล้ว +2

    Va ji va ❤❤❤❤ ਸੱਚ ਦਾ pujari ਮੁਸਲਿਮ ਵੀਰ

  • @harwinderkandola2003
    @harwinderkandola2003 ปีที่แล้ว +3

    ਵਾਹਿਗੁਰੂ ਜੀ ਚੜਦੀਕਲਾ ਰੱਖਣ ਆਪ ਜੀ ਦਾ ਧੰਨਵਾਦ

  • @experimentech8742
    @experimentech8742 ปีที่แล้ว +1

    ਜਿਹੜਾ ਕਿਸੇ ਦਾ ਭਲਾ ਕਰਦਾ ਹੈ ਕੁਛ ਸਮੇਂ ਬਾਅਦ ਉਸਨੂੰ ਕੋਈ ਨਹੀਂ ਪੁੱਛਦਾ।

  • @sukhpreetkaur4899
    @sukhpreetkaur4899 ปีที่แล้ว +5

    Dilo dhanwad ji ❤❤waheguru ji traliya deo ehna nu

  • @jodhajhutty7090
    @jodhajhutty7090 ปีที่แล้ว

    ਬਹੁਤ ਬਹੁਤ ਧੰਨਵਾਦ ਜੀ । ਤੁਹਾਨੂੰ ਸਾਡਾ ਸਲੂਟ ਹੈ ਜੀ🫡

  • @Ranjit_._Singh
    @Ranjit_._Singh ปีที่แล้ว +1

    Dhnwaad karde haa es rabbi rooh de peer buddhu saah ji de varis❤❤❤❤

  • @mrgill7966
    @mrgill7966 ปีที่แล้ว +5

    ਅਬਦੁੱਲ ਹਫ਼ੀਜ਼ ਜੀ ਬਹੁਤ ਬਹੁਤ ਧੰਨਵਾਦ ਤੁਹਾਡਾ ਵਾਹਿਗੁਰੂ ਜੀ ਤੁਹਾਨੂੰ ਸਦਾ ਈ ਚੜ੍ਹਦੀਕਲਾ ਵਿੱਚ ਰੱਖਣ ਜੀ 🙏🙏

  • @jagjitsingh1993
    @jagjitsingh1993 ปีที่แล้ว +4

    Great man so proud of you. Big salutes ne aapji nu mian ji❤❤❤❤❤❤❤❤❤

  • @bittusanghrerian7379
    @bittusanghrerian7379 ปีที่แล้ว +4

    Salute a sir ji tuhanu

  • @mohammadtayyabahmad4836
    @mohammadtayyabahmad4836 ปีที่แล้ว +7

    Mashallah

  • @sodhildh5857
    @sodhildh5857 ปีที่แล้ว +7

    Waheguru cardi kala b rakhe app g n

  • @gurvindersinghbawasran3336
    @gurvindersinghbawasran3336 ปีที่แล้ว +1

    ਸਾਨੂੰ ਤਾਂ ਏਵੇਂ ਵੱਢ ਵਡੇਰੇ ਦੱਸਦੇ ਰਹੇ ਮੁਸਲਮਾਨਾਂ ਨੇ ਗੁਰੂ ਸਾਹਿਬ ਜੀ ਨਾਲ ਤੇ ਗੁਰੂ ਸਾਹਿਬ ਜੀ ਦੇ ਬੱਚਿਆ ਦੇ ਨਾਲ ਬੁਰਾ ਕੀਤਾ। ਕਿਤੇ ਇਹ ਵੀ ਦੱਸਦੇ ਮੁਸਲਮਾਨਾਂ ਨੇ ਗੁਰੂ ਸਾਹਿਬਾਨ ਜੀ ਦਾ ਸਾਥ ਵੀ ਬਹੁਤ ਦਿੱਤਾ ਮੁਸਲਮਾਨ ਗੁਰੂਆਂ ਨਾਲ ਪਿਆਰ ਮੁਹੱਬਤ ਵੀ ਬਹੁਤ ਕਰਦੇ ਸਨ।
    ਮਾੜਾ ਤਾਂ ਹਿੰਦੂਆਂ ਨੇ ਕੀਤਾ ਸਾਡੇ ਨਾਲ ਜੋ ਅੱਜ ਵੀ ਕਰ ਰਹੇ ਹਨ। ਗੁਰੂ ਸਾਹਿਬ ਜੀ ਦੀ ਲੜਾਈ 14ਵਾਰ ਹੋਈ ਇਕ ਵਾਰ ਮੁਸਲਮਾਨਾਂ ਨਾਲ ਤੇ 13 ਹਿੰਦੂਆਂ ਨਾਲ। 1984ਵਿੱਚ ਵੀ ਸਾਡੇ ਦਰਵਾਰ ਸਾਹਿਬ ਜੀ ਤੇ ਹਮਲਾ ਇਹਨਾ ਲੋਕਾ ਵਲੋ ਕੀਤਾ ਗਿਆ।😢😢

  • @mohitgamer5368
    @mohitgamer5368 ปีที่แล้ว +1

    ਇਮਾਨਦਾਰ ਇਨਸਾਨ।

  • @SatnamSingh-pb2xz
    @SatnamSingh-pb2xz ปีที่แล้ว +5

    A to z 22 Tanu ❤ salute

  • @MandeepSingh-lp3tp
    @MandeepSingh-lp3tp ปีที่แล้ว +1

    ਅਬਦੁੱਲ ਹਫ਼ੀਜ਼ ਜੀ ਕੋਟ ਕੋਟ ਧੰਨਵਾਦ ਆਪ ਜੀ ਦਾ ਸਲੂਟ ਆ ਆਪ ਜੀ ਨੂੰ ਰੂਹ ਖੁਸ਼ ਹੋ ਗਈ

  • @BaldevSingh-fi2sk
    @BaldevSingh-fi2sk ปีที่แล้ว +7

    True Muslim khuda the banda we salute by heart from sur singh

  • @jaspindersingh9945
    @jaspindersingh9945 ปีที่แล้ว +5

    Very very very very very very nice man g

  • @Gurbanipf5rh
    @Gurbanipf5rh ปีที่แล้ว +5

    ਵਾਹਿਗੁਰੂ ਜੀ ਆਪ ਨੂੰ ਚੜਦੀ ਕਲਾ ਵਿਚ ਰੱਖਣ।

  • @shingaranirmaan-ds7ms
    @shingaranirmaan-ds7ms ปีที่แล้ว +4

    Thanks (Abdul Gafur) A to Z ji. Veheguru ji thadi lambi umar kare ji. Tusin tan Peer BABA Budhu Shah ji di ruh nu Alah Pak ne tuhade ghar bhejia hai. Thanks very much.

  • @amancheema6536
    @amancheema6536 ปีที่แล้ว +11

    Waheguru ji 🙏🙏🙏🙏🙏🙏🙏

  • @DhalwinderSingh-b8f
    @DhalwinderSingh-b8f ปีที่แล้ว +7

    Waheguru ji

  • @GurpreetSingh-bx2uc
    @GurpreetSingh-bx2uc ปีที่แล้ว +7

    Waheguru ji waheguru ji waheguru ji waheguru ji waheguru ji

  • @ManjitSingh-ng1qq
    @ManjitSingh-ng1qq ปีที่แล้ว

    Great man of ਪੰਜਾਬ

  • @sunnys1756
    @sunnys1756 ปีที่แล้ว +5

    Tuhadi sewa nu kot kot parnaam , waheguru aap nu chardikala ch rakhan hamesha

  • @lakhasinghsangha2687
    @lakhasinghsangha2687 ปีที่แล้ว +3

    Very good ATO z

  • @amarsaini135
    @amarsaini135 ปีที่แล้ว +5

    Saddke jawan is Pawitar rooh de..
    Insaan de karam hi usde aakhri saah Tak usnu pyaar ya nafrat dilwaunde ne.. bohut pyaar satkaar Hafeez Saab 🙏

  • @paramjeetsingh7660
    @paramjeetsingh7660 ปีที่แล้ว +1

    ਸਤਿਨਾਮ ਸ਼੍ਰੀ ਵਾਹਿਗੁਰੂ ਸਾਹਿਬ ਜੀ ਮੇਹਰ ਭਰਿਆ ਹੱਥ ਸਦਾ ਬਣਾਈਂ ਰੱਖੀਂ a to z ਭਾਈ ਸਾਹਿਬ ਜੀ ਤੇ 🌹🌹❤️❤️🙏🙏

  • @AmandeepSingh-zx2ij
    @AmandeepSingh-zx2ij ปีที่แล้ว +3

    ਵਾਹਿਗੁਰੂ ਜੀ ਤੁਹਾਡੇ ਤੇ ਮੇਹਰ ਭਰਿਆ ਹੱਥ ਰੱਖਣ ਜੀ ❤❤

  • @gurcharansingh6021
    @gurcharansingh6021 ปีที่แล้ว

    ਕਰ ਭਲਾ ਹੋ ਭਲਾ ਇਹ ਹੈ ਰੱਬ ਦਾ ਬੰਦਾ A to Z
    ਬਹੁੱਤ ਧੰਨਵਾਦ ਵੀਰ ਜੀ

  • @panjab6807
    @panjab6807 ปีที่แล้ว +9

    waheguru waheguru waheguru mehar kre 🙏🙏🙏

  • @sunnygrewal4164
    @sunnygrewal4164 ปีที่แล้ว +4

    Salute aa hafeez saab thonu… waheguru te allah thonu chardhi kalah ch rakhan hamesha …