Asy oh sikh a jehre poore desh nu langar sika skde a pr sade apne saheed sikhan de parivaar bukhe te bina ghar ton reh rahe va ohna lyi nahi kuj kr skde a Bde dukh vali gal a sadi kom de heere eni marhi jindagi jee rahe hon te asy poori duniyan ch langar di seva krn lyi mashoor apne ghar ch kise da kotha vi nahi paa ke de skde
18.15 well done bhai saab sardar Balwinder Singh pakhoke 22 tusi je isse taran thora bahuta aware n motivate karo shaheed pariwaran nu tan jaroor morche wich auna chahida ,mai tan England ton auna sochdan wapis ke kaum di sewa kariye ,batheyree zindagee vaste kar layi pradesh wich reh ke kmaa ke ,hun thori jahi kaum di sewa v kar layiye ,meri sister da channel n company hai its called punjabiye zubanae ,we can contribute in sarbat da bhalaa bhaji ,respect from G Singh
Pakhoke veer ji I don't know why in my mind this guys not telling the truth don't know why my instinct saying he not telling the truth sorry if I m wrong, meinu maff kar dayiyo
ਜੁਝਾਰੂਆਂ ਦੀ ਇੰਟਰਵਿਊ ਕਰਨੀ ਭਾਜੀ ਬਲਵਿੰਦਰ ਸਿੰਘ ਜੀ ਅਕਾਲ ਪੁਰਖ ਵਾਹਿਗੁਰੂ ਜੀ ਨੇ ਤੁਹਾਡੀ ਜ਼ੁਮੇਵਾਰੀ ਲਾਈ ਆ ਜੀ ਹੋਰਨਾਂ ਪੱਤਰਕਾਰਾ ਦੀਆਂ ਲੱਤਾਂ ਭਾਰ ਨਹੀਂ ਝੱਲਦੀਆਂ
ਵਾਹਿਗੁਰੂ ਜੀ ਮਿਹਰ ਕਰਨ ਜੀ ਸ਼ਹੀਦ ਸਿੰਘਾਂ ਦੇ ਪਰਿਵਾਰਾਂ ਤੇ 🙏
🙏🙏🚩
Weheguru ji
ਵਾਹ ਬਾਈ ਯੋिਧਅਾ ਏਨਾ ਕੁਜ ਸिਹ ਕੇ ਵੀ
ਮੁॅਖ ਤੇ ਨੂਰ ਅਜੇ ਵੀ ਛਲਕਦਾ ਅਾਕਾਲ ਪੁਰਖ िਕਰਪਾ ਕਰਨ ਜੀ
Waheguru ji
ਪ੍ਰਣਾਮ ਸ਼ਹੀਦਾਂ ਨੂੰ 🙏🙏
ਪ੍ਰਣਾਮ ਸ਼ਹੀਦਾਂ ਨੂੰ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
ਲਾਹਨਤ ਉਨ੍ਹਾਂ ਸੰਸਥਾਵਾਂ/ਆਗੂਆਂ 'ਤੇ ਜਿਨ੍ਹਾਂ ਮਗਰ ਲੱਗ ਕੇ ਤਸ਼ੱਦਦ ਝੱਲੇ/ ਜਾਨਾਂ ਵਾਰੀਆਂ,ਪਰ ਉਨ੍ਹਾਂ ਨੇ ਸ਼ਹੀਦਾਂ ਦੇ ਪਰਵਾਰਾਂ ਦੀ ਸਾਰ ਨਹੀਂ ਲਈ ਸਗੋਂ ਆਪਣੇ ਕਾਰੋਬਾਰ ਸਥਾਪਤ ਕਰ ਕੇ ਐਸ਼ ਦੀ ਜ਼ਿੰਦਗੀ ਜਿਊਂਂ ਰਹੇ ਹਨ।
ਵਾਹਿਗਰੂ ਜੀ ਕਿਰਪਾ ਕਰੋ ਆਪਣੀ ਸਭ ਤੇ
ਧੰਨ ਹੋ ਤੁਸੀਂ ਤੁਹਾਡੇ ਹੌਸਲੇ ਨੂੰ ਨਮਸਕਾਰ ਕਰਦਾ ਹਾਂ ਪਰਵਾਰਾਂ ਦੇ ਪਰਵਾਰ ਰੋਟੀ ਤੋਂ ਆਤਰ ਹੋ ਗਏ।।
ਵਾਹਿਗੁਰੂ ਜੀ ਵਾਹਿਗੁਰੂ ਜੀ⚔️ ਬਹੁਤ ਵਧੀਆ ਜੀ
ਖਬਰ ਸੁਣ ਕੇ ਰੋਣਾ ਵੀ ਆਉਦਾ ਤੇ ਖੁਸੀ ਵੀ ਹੁੰਦੀ
ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਜੀ
WAHEGURU JI SARA VEERA NU BANTI AA JI HELP KARO SAHEEDA DA PARIVAAR AA DI
ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਿਓ
Waheguru ji waheguru ji waheguru ji waheguru ji waheguru ji
Bhai balvinder singh ji waheguru ji ka khalsa waheguru ji ki Fateh ji 🌹🌹🌹❤️❤️🙏🙏
ਅਸੀਂ ਬਾਈ ਵੇਲੇ ਨਹੀਂ ਸਾਨੂੰ ਸੀਰੀਆਂ ਇਰਾਕ਼ ਤੁਰਕੀ ਲੰਗਰ ਲਾਉਣੇ ਨੇ
ਇਰਾਕ ਤੇ ਸੀਰੀਆ ਵਿੱਚ ਲੰਗਰ ਲਾਉਣ ਵਾਲਿਆਂ ਨੇ ਪੰਜਾਬ ਲਈ ਵੀ ਬਹੁਤ ਕੀਤਾ ਹੈ ਪਰ ਤੁਹਾਡਾ ਜਾ ਤੁਹਾਡੀ ਸੰਸਥਾ ਦਾ ਨਾਂ ਅਸੀਂ ਕਦੇ ਨਹੀਂ ਸੁਣਿਆ, ਹੋਰਾਂ ਨੂੰ ਕਪਤੀ ਜਨਾਨੀ ਵਾਗ ਤਾਨੇ ਮਾਰਨ ਵਾਲਿਓ,ਤੁਸੀਂ ਕੀ ਕੀਤਾ ਹੈ ਸ਼ਹੀਦਾਂ ਲਈ ਜ਼ਰਾ ਦੱਸ ਦਿਓ,
ਪੰਜਾਬ ਵਿੱਚ ਹੀ ਹਜ਼ਾਰਾ ਟੂਰਨਾਮੈਂਟ(30%ਸਿਰਫ ਦੂਜੇ ਗਰੁੱਪ ਨੂੰ ਨੀਵਾਂ ਦਿਖਾਉਣ ਲਈ)ਹੁੰਦੇ ਹਨ, ਹਜ਼ਾਰਾਂ ਹੀ ਲੰਗਰ ਲੱਗਦੇ ਹਨ ਜਿਨ੍ਹਾਂ ਵਿੱਚ 30-40% ਪੈਸਾ ਬਰਬਾਦ ਹੁੰਦਾ ਹੈ,ਇਕ ਵਿਆਹ ਤੇ ਚਾਲ਼ੀ ਲੱਖ ਤੋਂ ਕਰੋੜ ਰੁਪਈਆ ਲਾਣ ਵਾਲੇ ਪੰਜਾਬੀਆਂ ਨੂੰ ਸ਼ਹੀਦ ਪਰਿਵਾਰ ਨਹੀਂ ਦਿਸਦੇ, ਤੁਹਾਡਾ ਕਪੱਤੀ ਜਨਾਨੀ ਵਾਲਾ ਤਾਹਨਾ ਉਨ੍ਹਾਂ ਲਈ ਹੋਣਾ ਚਾਹੀਦਾ ਸੀ,
ਜੇ ਤਾਹਨਾ ਮਰਨਾ ਹੈ ਤਾਂ ਉਨ੍ਹਾਂ ਨੂੰ ਮਾਰੋ ਜਿਹੜੇ ਦੇਖਾ ਦੇਖੀ ਨਵੇਂ ਟਰੈਕਟਰ ((50hp ਤੋਂ ਵੀ ਉਪਰ)) ਲੈ ਕੇ ਉਨ੍ਹਾਂ ਤੇ ਢਾਈ ਲੱਖ ਰੁਪਿਆ ਲਗਾ ਰਹੇ ਹਨ, ਜਦੋਂ ਕਿ ਜਮੀਨਾ ਪ੍ਰਤੀਕ ਕਿਸਾਨ ਪਹਿਲਾਂ ਨਾਲੋਂ ਕਾਫੀ ਘਟ ਗਈਆਂ ਹਨ .
ਹਰ ਗੱਲ ਲਈ ਬੇਸ਼ਰਮ ਵਾਗ ਬਾਹਰਲਿਆਂ ਪੰਜਾਬੀਆਂ ਤੋਂ ਆਸ ਰਕਦੇ ਹਾਂ. ਜਦ ਕਿ ਸ਼ਰਾਬ ਬਾਹਰਲੇ ਪੰਜਾਬੀਆਂ ਦੇ ਅਨੁਪਾਤ ਵਿੱਚ ਪੰਜਾਬ ਦੇ ਫੁਕਰੇ 10 ਗੁਣਾ ਵੱਧ ਪਿਦੇ ਹਨ.
((ਦੋਸਤ ਨਾਂ ਨਾਲ ਖ਼ਾਲਸਾ ਲਗਾਕੇ ਤੁਸੀਂ **ਖਾਲਸਾ ਏਡ ** ਦੀ ਬਰਾਬਰੀ ਤਾ ਬਹੁਤ ਦੂਰ ਦੀ ਗੱਲ ਹੈ ਜੇ ਉਨ੍ਹਾਂ ਦਾ (5%) ਵੀ ਮੁਕਾਬਲਾ ਨਹੀਂ ਕਰ ਸਕਦੇ, ਕਿਉਂਕਿ ਤੁਸੀਂ ਨਿੰਦਿਆ ਰੋਗ ਤੋਂ ਗ੍ਰਸਤ ਹੋ))
Sahi gal veer apne kom de saheed de parivaar di asa help nahi krni pr asy vkhava krn seeriya iraaq ch ja ke help krni a
ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ ਬੇਨਤੀ ਹੈ ਮੇਰਾ ਵੱਡਾ ਭਾਈ ਜਥੇਦਾਰ ਕਰਨੈਲ ਸਿੰਘ ਵੀ ਖਾੜਕੂ ਲਹਿਰ ਵਿੱਚ ਸ਼ਾਮਲ ਸੀ ਓਹਦਾ ਕੋਈ ਪਤਾ ਨਹੀਂ ਲੱਗਾ ਭਾਈ ਦੇ ਚਾਰ ਬੇਟੇ ਇਕ ਦੀਆਂ ਲੱਤਾਂ ਮਾਰੀਆਂ ਤੇ ਓਹ ਹੁਣ ਮੰਜੇ ਤੇ ਪਿਆ ਪੀਲੀਆ ਹੋ ਗਿਆ ਹੈ ਇਕ ਨਿਹੰਗ ਬਾਣੇ ਵਿੱਚ ਸਜਿਆ ਹੋਇਆ ਸੀ ਸੁਰ ਸਿੰਘ ਵਾਲੇ ਬਾਬੇ ਦੇ ਡੇਰੇ ਗਿਆ ਨਹੀਂ ਮੁੜਿਆ ਤੀਜਾ ਬੇਟਾ ਪਰਸੋਂ ਰੱਬ ਨੂੰ ਪਿਆਰਾ ਹੋ ਗਿਆ ਵੱਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਸੀ ਓਹਦਾ ਵੀ ਦਿਮਾਗ ਸਹੀ ਕੰਮ ਨਹੀਂ ਕਰਦਾ 27 ਕਿਲੇ ਪੈਲੀ ਸੀ ਸਾਰੀ ਵਿਕ ਗਈ ਹੁਣ ਰੋਟੀ ਦੇ ਲਾਲੇ ਪਏ ਹਨ। ਮੇਰੇ ਸਕੇ ਵੱਡੇ ਭਾਈ ਨੂੰ 87 ਵਿੱਚ ਪੁਲੀਸ ਨੇ ਤਸ਼ੱਸਦ ਕਰ ਕੇ ਨਕਾਰਾ ਕਰ ਦਿੱਤਾ ਸੀ ਜੋ ਬਾਅਦ ਵਿੱਚ ਰੱਬ ਨੂੰ ਪਿਆਰਾ ਹੋ ਗਿਆ, ਬੇਨਤੀ ਹੈ ਇਸ ਵੀਰ ਦੀ ਜਰੂਰ ਕੌਮ ਬਾਂਹ ਫੜੇ।
मदत करनी चाहीए
ਵਾਹਿਗੁਰੂ ਜੀ
Khelsa Ji, Thanks 🙏🏻
ਬਾਬਾ ਨਾਨਕ ਦੇਵ ਸਾਹਿਬ ਜੀ ਮੇਹਰ ਰੱਖਣ
ਪ੍ਣਾਮ ਸਹੀਦਾਂ ਨੂੰ🙏🙏
ਵਾਹਿਗੁਰੂ ਮੇਹਰ ਕਰੇ
Very good job waheguru ji Maher Rakhni
ਵਾਹਿਗੁਰੂ ਜੀ 🙏🙏
Waheguruji chardekala karnaji waheguruji kirpa karnaji waheguruji chardekala karnaji waheguruji kirpa karnaji waheguruji waheguruji
ਕੋਈ ਸੰਸਥਾ ਬਾਂਹ ਨਹੀਂ ਫੜਦੀ ਪੱਤਰਕਾਰ ਭਰਾਵਾਂ ਗੱਲਾਂ ਨਾਲ ਹਵਾ ਮਹਿਲ ਨਹੀਂ ਬਣਦੇ
ਵਾਹਿਗੁਰੂ ਜੀ ਮੇਹਰ ਕਰਨ ਜੀ
Waheguru ji mehar karo parivar te 🙏❤️❤️🙏
Parnaam shaheeda nu 🙏🙏🌹🌹
Balwinder Singh veer ji tuhadi bahut wadi den hai sikh Kom nu dhanwad🙏🙏
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ
KOM de SHER BABAR SHER SOORME YOHDE SAHEED SINGHA NU KOTY KOTY PARNAM
Bilkul ji Satguru sab nu sumat wakshan ji
Waheguru ji 🙏🙏
Satnam waheguru ji 🙏👋🚩
Waheguru ji ka khalsha waheguru g ki faith waheguru g mehar karnge g
Good
Waheguru ji Punjab nu sab toh pehla apne loka di help karni chaidi hai 🙏
Waheguru ji
Wàheguru ji 🙏🙏🙏🙏
ThanKs
ਪੱਖੋਕੇ g ਭਾਈ ਬੰਬ ਸਰਬਜੀਤ ਧਰਮਕੋਟ ਦੇ ਗਰੁੱਪ ਦਾ ਸਿੰਘ ਸੀ ਗੁਰਦਾਸਪੁਰ ਸਿਟੀ ਪੁਲਿਸ ਦੇ sho ਪ੍ਰੇਮ ਸ਼ਰਮਾ ਜਿਸਨੇ ਬਲਦੇਵ dorangla ਨੂੰ ਸ਼ਹੀਦ ਕੀਤਾ ਸੀ ਨੇ ਬਾਈ ਬੰਬ ਨੂੰ ਸ਼ਹੀਦ kita
baut vadia aa ji
Waheguru ji ,,
Sgpc ਸਿੱਖਾਂ ਦੀ ਸਿਰਮੌਰ ਸੰਸਥਾ ਹੈ ਜੀ ਪਰ ਦੁਖਦ ਸਮੇ ਨਾਲ ਹੁਣ sgpc ਸਿੱਖਾਂ ਦੇ ਜਜਵੇ ਵਾਲੇ ਲੋਕਾਂ ਕੋਲ ਨਹੀਂ ਰਹੀ ਕੌਮ ਨਿਘਾਰ ਵਲ ਵੀ ਤਾ ਹੀ ਗਈ ਕੌਮ ਕੋਲ ਕਿਸੇ ਚੀਜ ਦੀ ਥੋੜ ਨੀ ਬਸ ਲੋੜ ਹੈ sgpc ਨੂੰ ਹਲੂਣਾ ਦੇਣ ਦੀ ਜੋ ਆਪਣੇ ਰਸਤੇ ਤੋਂ ਭਟਕੇ ਹੋਏ ਅਖੌਤੀ ਜਥੇਦਾਰਾ ਦੇ ਬਜੇ ਵਿਚ ਹੈ 🙏🙏
Waheguru ji Mehar kro
ਕੋਈ ਬਾਂਹ ਨਹੀਂ ਫੜਦਾ ਸੱਚ ਦੇ ਪਾਂਧੀਆਂ ਦਾ
Pakhoke mera veer jindda bad ih sab da pta len janda ik number parkar he
Tusi baut vadia come karde ho
ਪ੍ਣਾਮ ਸ਼ਹੀਦਾ ਨੂੰ ।
Asy oh sikh a jehre poore desh nu langar sika skde a pr sade apne saheed sikhan de parivaar bukhe te bina ghar ton reh rahe va ohna lyi nahi kuj kr skde a
Bde dukh vali gal a sadi kom de heere eni marhi jindagi jee rahe hon te asy poori duniyan ch langar di seva krn lyi mashoor apne ghar ch kise da kotha vi nahi paa ke de skde
🙏🏻🙏🏻🙏🏻🙏🏻🙏🏻🙏🏻
ਭਾਈ ਪੱਖੋਕੇ ਜੀ ਜੋ ਪੈਸਿਆ ਸਬੰਧੀ ਕੁਮੈਟ ਕਰਦੇ ਨੇ। ਉਨ੍ਹਾਂ ਲੋਕਾਂ ਨੇ ਕਦੇ ਸਾਡੇ ਸਿੱਖ ਸੰਘਰਸ਼ ਸਮੇ ਵੀ ਗਦਾਰੀਆ ਹੀ ਕੀਤੀਆ ਸੀ।
🙏🙏🙏🙏🙏
aaj lagda sade loka ne whut badi galti karli...sangarsh ch hissa lake.....
18.15 well done bhai saab sardar Balwinder Singh pakhoke 22 tusi je isse taran thora bahuta aware n motivate karo shaheed pariwaran nu tan jaroor morche wich auna chahida ,mai tan England ton auna sochdan wapis ke kaum di sewa kariye ,batheyree zindagee vaste kar layi pradesh wich reh ke kmaa ke ,hun thori jahi kaum di sewa v kar layiye ,meri sister da channel n company hai its called punjabiye zubanae ,we can contribute in sarbat da bhalaa bhaji ,respect from G Singh
ਪ੍ਰਣਾਮ ਸ਼ਹੀਦਾਂ ਨੂੰ
🙏🙏🙏
Man satkar ta hona chaida si, saheed pariwar da? Tussi dasso
Khalsa g sade naal v milo
🙏💐
App nu ve gda shed ho ji app da stka bnda hi ji
"ਕੌਮ ਨੂੰ ਘੂਮਤ ਦੀ ਗੁਲਾਮੀ ਤੋਂ ਅਜ਼ਾਦ ਕਰਾਉਣ ਲਈ ਚਾਰ ਬੰਦੇ ਮਰ ਵੀ ਜਾਣ ਤਾਂ ਕਿਹੜੀ ਮੱਸਿਆ ਲੱਗਣੋਂ ਹਟ ਜਾਊ"। ਵਾਰਿਸ ਪੰਜਾਬ ਦੇ।
Ok
Lakh lant ah sgpc de jo dard ne sunde
SOH KE SAAR SUHGEAN JANEY SO KD JANEY PEER PRYEE..EH BAHOUT VDYEE SANGRESH DE TRASDEE K KHARKU PRWAREA D NUKSAN HOYA.......
PALE RIJAK NA BANDE PANCI TE DARVESH IH SADI KOM DA SARMAYA NE JINE VI SHEED SINGH TE BANDI SINGH NE PAKHOKE SAHIB BAHUT BAHUT DHANVAD
🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏
Saheed Bhai sukhdev s.ji nu kot kot paranam
Morinde ch v.ik.singh.hega.aa.jis.te kafi julam hoea.c
His intentions n way he said things don't know why he don't look genuine
ਸਾਡੇ ਸਿਰ ਬੈਂਕ ਦਾ ਕੁਝ ਕਰਜ਼ਾ ਹੈ ਪਿਤਾ ਲਈ ਆਧਾਰ ਕਾਰਡ ਤੇ ਲਿਆ ਸੀ ਪਰ ਪਿਤਾ ਨਹੀਂ ਬਚੇ ਨਾ ਕੁਝ ਹੋਰ ਬਚਿਆ ਬੈਂਕ ਵਾਲੇ ਮਾ ਦੀ ਬੇਜ਼ਤੀ ਕਰਦੇ ਹਨ ਆਮਦਨ ਦਾ ਕੋਈ ਸਾਧਨ ਨਹੀਂ ਹੈ ਮੱਦਦ ਦੀ ਜ਼ਰੂਰਤ ਹੈ
Vaihguroo.mihr.krn.ahna.prvara.te
Pakhoke veer ji I don't know why in my mind this guys not telling the truth don't know why my instinct saying he not telling the truth sorry if I m wrong, meinu maff kar dayiyo
Kharku singh sikh qaum de kohinoor san ,Dule khoon da mul pwega,sikh qaum vich hire vi lakha de han,Gadar vi sire de hoae han
ਕੀ ਖੱਟਿਆ? ਹੁਣ ਦੇ ਨੌਜਵਾਨਾਂ ਨੂੰ ਸਿੱਖਿਆ ਦਿਓ। ਫੁਕਰੀਆਂ ਛੱਡੋ।ਚੰਗੇ ਨਾਗਰਿਕ ਬਣੋ।
Bkwaas
Yaar jis din da tu view lein li
Loka de purane jakhm hre krn lgia
80% yogdan tera punjab da
Mahol kharb krn vich
Pako.k.pa.g.bas.karo.gappa.na.suno.rab.da.vasta.tuse.rahinda.kunda.v.marva.dana.han.rab.da.vasta.kuj.hosh.kar.veer.
ਔ ਨੀ ਹਿੱਨੰਦ ਹੱਕੂਮਤੈ ਦੱਲ਼ੀ ਦਿੱਲ਼ੀ ਦਿੱਐ ਹੱਕੂਮਤੈ ਦੱਲ਼ੀ ਦਿੱਲ਼ੀ ਦਿੱਐ ਬੁੱਚੜ ਸ਼ੱਰਕਾਰੈ
K PS GiLL ਦਿੱਐ ਰੱਖੈਲ਼ੱ ਹੱਕੂਮਤੈ ਨੀ ਦੱਲ਼ਿੱਏਾ ਕੁੱਤਿੱਏਾ
ਮੱਰਜ਼ਾਂ ਹੱਕੂਮਤੈ
ਛੱਰਮ ਨਾਂਲ਼ ਪੁੱਲ਼ਸ਼
ਬੁੱਚੜੈ ਮੱਰਜ਼ਾਂ ਛੱਰਮ ਨਾਂਲ਼
ਹੈ ਕੌਈ ਛੱਰਮ ਧਾਂਨੂੰ ਹੱਰਦੂ
ਲ਼ਾਂਣਤ
ਇੱਆਂ ਧਾਂਨੂੰ
ਨਾਨਕ ਸਾਹਿਬ ਜੀ ਗੱਡੇ ਭੱਰ ਕੇ ਮੱਕੇ ਮਦੀਨੇ ਮਿਸ਼ਰ ਅਫਰੀਕਾ ਇਰਾਕ ਰੂਸ ਇਰਾਨ ਸ੍ਰੀ ਲੰਕਾ ਨੇਪਾਲ ਗਏ ਅਸੀਂ ਤਾਂ ਉਹ ਮਿਸ਼ਨ ਪੂਰਾ ਕਰਨ ਲੱਗੇ ਆ ਢੱਠੇ ਖੂਹ ਵਿੱਚ ਜਾਣ ਸ਼ਹੀਦੀਆ ਦੇਣ ਵਾਲੇ
ਅਮਰ ਖਾਲਸਾ ਜੀ,ਥੋੜਾ ਬਹੁਤਾ ਤੁਸੀ ਵੀ ਸਿੱਖ ਸ਼ਹੀਦਾਂ ਦੇ ਪਰਿਵਾਰ ਲਈ ਕੁੱਝ ਕਰੋ ਅਮਰ ਖਾਲਸਾ ਨਾਂ ਰੱਖਣ ਨਾਲ ਕੁਝ ਨਹੀਂ ਹੋਣਾ.
@@jsranajsrana5263 ਹਾਂ ਜੀ ਵੀਰ ਵਾਹਿਗੁਰੂ ਨੇ ਮੱਦਦ ਦਾਸ ਤੋਂ ਲਈ ਉਸ ਲਿਸਟ ਸੀ ਏ ਸਟਾਫ 1 ਪੁਲਿਸ ਵਿਚ ਬਠਿੰਡੇ ਪਈ ਐ 47 ਘਰ ਨੇ ਭਾਈ ਜਗਤਾਰ ਸਿੰਘ ਤਾਰਾ ਤੇ ਦਾਸ ਨੇ 15 ਦਿਨ ਇਕੱਠੇ ਰਿਮਾਂਡ ਝੱਲਿਆਂ ਅੱਜ ਬਠਿੰਡੇ 3 ਕੇਸ ਚਲਦੇ ਭਾਈ ਘੰਨਈਆ ਸੇਵਾ ਲਈ ਨਾ ਤਾਂ ਤਨਖਾਹ ਲੈਂਦੇ ਨਾ ਕਿਸੇ ਹੋਰ ਦੇਸ਼ ਦੀਆਂ ਜੰਗਾਂ ਵਿੱਚ ਜਾਂਦੇ ਸੀ
Sira.da.gappe.10000.hajar.fors.hova.ta.ek.banda.nikal.java.hajam.nahi.hunda.gapp.sira.de.gapp.
Veer g gal sahi bande di
Mera chacha c jo nikal geya
Waheguru g waheguru g waheguru g waheguru g waheguru g waheguru g waheguru g waheguru g waheguru g waheguru g
Waheguru ji 🙏
Waheguru ji
🙏🙏🙏
Waheguru ji
🙏🙏
Waheguru ji 🙏
Waheguru ji
Waheguru ji 🙏🙏🙏🙏🙏🙏🙏
Waheguru ji