Balwinder Jatana ਦੇ ਛੋਟਾ ਭਰਾ ਦਾ ਪਹਿਲਾ ਇੰਟਰਵਊ "ਮੇਰੇ ਵਿਆਹ ਵਾਲੇ ਦਿਨ ਵੀ ਪੁਲਿਸ ਮੈਨੂੰ ਚੁੱਕ ਕੇ ਲੈ ਗਈ"

แชร์
ฝัง
  • เผยแพร่เมื่อ 1 ธ.ค. 2024

ความคิดเห็น • 183

  • @Gurpreetmontreal
    @Gurpreetmontreal 2 ปีที่แล้ว +73

    ਬਹੁਤ ਵੱਡੀ ਕੁਰਬਾਨੀ ਜੀ ਤੁਹਾਡੇ ਪਰਿਵਾਰ ਦੀ। ਪੰਥ ਤੇ ਪੰਜਾਬ ਹਮੇਸਾ ਸਿਜਦਾ ਕਰੇਗਾ 🙏🏻

  • @jasdeepsingh2507
    @jasdeepsingh2507 2 ปีที่แล้ว +19

    ਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਧਨ ਧਨ ਗੁਰੂ ਰਾਮ ਦਾਸ ਜੀ ਵਾਹਿਗੁਰੂ ਵਾਹਿਗੁਰੂ ਜੀਵਾਹਿਗੁਰੂ ਵਾਹਿਗੁਰੂ ਜੀ ਵਾਹਿਗੁਰੂ ਵਾਹਿਗੁਰੂ ਜੀ

  • @iqbalsidhu594
    @iqbalsidhu594 2 ปีที่แล้ว +9

    ਰਹਿੰਦੀ ਦੁਨੀਆਂ ਤੱਕ ਨਾਮ ਰਹੂ ਭਾਈ ਬਲਵਿੰਦਰ ਸਿੰਘ ਜਟਾਣਾ ਤੇ ਸਾਰੇ ਪਰਿਵਾਰ ਦੀ ਸਹੀਦੀ ਨੂੰ ਸਿਰ ਝੁਕਦਾ

  • @kiranpalsingh2708
    @kiranpalsingh2708 2 ปีที่แล้ว +65

    ਅਣਖ ਨਾਲ ਜੀਣਾ ਤੇ ਕੌਮ ਲਈ ਜਿੰਦਗੀ ਲਾਉਣੀ, ਵਿਰਲਿਆਂ ਨੂੰ ਨਸੀਬ ਹੁੰਦੀ ਹੈ !

    • @balkourdhillon5402
      @balkourdhillon5402 ปีที่แล้ว +2

      ਜੀਵਨ ਵਾਲੇ ਇਨਸਾਨ ਹਨ ਵਾਹਿਗਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਭਾਈ ਸਾਹਿਬ ਜੀ ਜਟਾਣਾ ਸਾਹਿਬ ਜੀ ਦੇ ਭਾਈ ਸਾਹਿਬ ਜੀ ਦੇਦਰਸ਼ਨ ਕਰਕੇ ਤੇ ਬਚਨ ਸੁਣਕੇ ਮਨ ਬੜਾ ਚੜਦੀ ਕਲਾ ਵਿੱਚ ਤੇ ਪੁਲੀਸ ਤਸ਼ੱਦਦ ਬਹੁਤ ਜਿਆਦਾ ਝੱਲਿਆ ਭਾਈ ਸਾਹਿਬ ਜੀ ਨੇ।ਵਾਹਿਗਰੂ ਚੜਦੀਕਲਾ ਬਖਸ਼ਣ ਸੱਚੇ ਪਾਤਸ਼ਾਹ।

  • @bahadursingh3994
    @bahadursingh3994 2 ปีที่แล้ว +8

    ਸਿੱਧੂ ਵੀਰ ਦੀ ਕਿਥੇ ਤੱਕ ਸੋਚ ਸੀ ਅੱਜ ਜਟਾਣੇ ਵੀਰ ਦਾ ਨਾ ਤੇ ਉਨ੍ਹਾਂ ਦੇ ਕੰਮ ਵਾਰੇ ਦੇਸ਼ਾਂ ਵਦੇਸ਼ਾ ਤੱਕ ਪਹੁੰਚਾ ਦਿੱਤਾ ਜਿਹੜੀ ਨਵੀ ਜਨਰੇਸ਼ਨ ਨੂੰ ਪਤਾ ਲੱਗਿਆ

  • @kiranpalsingh2708
    @kiranpalsingh2708 2 ปีที่แล้ว +31

    ਸਿੱਧੂ ਮੂਸੇਵਾਲੇ ਦਾ ਗੀਤ SYL ਪੰਜਾਬ ਦੀ ਅਸਲੀਅਤ ਪੇਸ਼ ਕਰਦਾ ਹੋਇਆ, ਹਾਕਮਾਂ ਦੇ ਜਬਰ ਵਿਰੁੱਧ ਅੜਨ ਤੇ ਆਪਣੇ ਹੱਕਾਂ ਲਈ ਲੜਨ ਵਾਸਤੇ, ਪੰਜਾਬੀਆਂ ਦੀ ਅਣਖ ਨੂੰ ਹਲੂਣਦਾ ਹੈ !

  • @hardeepkaur4296
    @hardeepkaur4296 ปีที่แล้ว +3

    Bahut vadi kurbani balwinder Jatana di waheguru ji ka Khalsa waheguru ji ki Fateh

  • @bapudaofficerput1638
    @bapudaofficerput1638 2 ปีที่แล้ว +11

    Kina dard ਹੰਢਾਇਆ ਅਾ ਇਸ family ne ...maan aa punjab nu tuhade soorme te

  • @singhjoginderwahguruji1556
    @singhjoginderwahguruji1556 2 ปีที่แล้ว +26

    ਜੇਕਰ ਮੁੱਸਾ ਗੀਤ ਵਿੱਚ ਜਟਾਣੇ ਦਾ ਨਾ ਨਹੀ ਲੇਦਾ ਲੋਕਾ ਨੁੰ ਕੁੱਝ ਪਤਾ ਨਹੀ ਲੱਗਣਾ ਸੀ ਮੁੱਸਾ ਅਾਪ ਮੁੱਕ ਗਿਅਾ ਪਰ ਭਾੲੀ ਜਟਾਣੇ ਬੱਰਗੇ ਸੁਰਮੇ ਯੋਧੇ ਦਾ ਕੱਮ ਦੁਨੀਅਾ ਅੱਗੇ ਓੁਬਾਰ ਗਿਅਾ ਕਿਵੇ ਪਲਵੀਦਰ ਜਟਾਣੇ ਨੇ s Y L ਨੁੰ ਬੱਨ ਮਾਰ ਦਿਤਾ ਸੀ ਮੁੱੜਕੇ ਅੱਜ ਤੱਕ ਕੋੲੀ ਵੀ ਖੋਲ ਸੱਕੀਅਾ ਬੲੀ ਜੀ ਬਹੁੱਤ ਯੋਦੇ ਨੇ ਜਿਨੇ ਨੇ ਪਜਾਬ ਦੀ ਲੜਾੲੀ ਲੱੜੀ ਵੀਰੋ ਓੁਨਾ ਨੇ ਬਹੁਤ ਜੁੱਲਮ ਸਹੇ ਅੱਜ ਲੋੜ ਹੇ ਓੁਨਾ ਦੇ ਕੱਮਾ ਦੀ ਕੱਦਰ ਕਰੀੲੇ ਤੇ ਲੋੜਬੱਦਾ ਦੀ ਮੱਦਦਕਰੀੲੇ

    • @avtar8433
      @avtar8433 2 ปีที่แล้ว +1

      Ohna de pariwar di Sarkar noo paise naal madad karni chahiye,aur sanman ,madal de.aur pension de

    • @armangill8813
      @armangill8813 2 ปีที่แล้ว

      Opo

    • @reetChauhan9728
      @reetChauhan9728 8 หลายเดือนก่อน

      ਸਹੀ ਗੱਲ ਆ ਵੀਰ

  • @SinghGill7878
    @SinghGill7878 2 ปีที่แล้ว +24

    ਵਾਹਿਗੁਰੂ ਜੀ🙏🙏

  • @mangatsingh6642
    @mangatsingh6642 2 ปีที่แล้ว +47

    ਕੌਮ ਨੂੰ ਮਾਣ ਹੈ ਭਾਈ ਬਲਵਿੰਦਰ ਸਿੰਘ ਜਟਾਨਾ,,

  • @HardeepSingh-rn8wi
    @HardeepSingh-rn8wi 11 หลายเดือนก่อน +2

    Balwinder Singh Saab jatana ❤ zindabad zindabad zindabad zindabad ❤❤

  • @rajvirgill7056
    @rajvirgill7056 2 ปีที่แล้ว +15

    Waheguru ji

  • @GurjitSingh-su3vt
    @GurjitSingh-su3vt 2 ปีที่แล้ว +12

    Waheguru ji 👋👋👋👋👋

  • @ਮੂਸਾਜੱਟ5911
    @ਮੂਸਾਜੱਟ5911 2 ปีที่แล้ว +6

    Sada soorma ❤️❤️🤟💪balwinder jtana my bro ❤️

    • @anumsehar7703
      @anumsehar7703 2 ปีที่แล้ว

      Balwindar ko kisny or kyun mara tha

  • @anumsehar7703
    @anumsehar7703 2 ปีที่แล้ว +4

    Balwindar jatana
    Deep Sidhu
    Sidhu moose ala 💔💔💔💔💔💔😥💔

  • @sukhdhillon6024
    @sukhdhillon6024 2 ปีที่แล้ว +56

    ਸਾਰੀ ਸਿੱਖ ਕੌਮ ਨੂੰ ਮਾਣ ਹੈ ਤੁਹਾਡੇ ਉੱਤੇ

  • @manibrar9879
    @manibrar9879 2 ปีที่แล้ว +5

    waheguru ji 🙏🙏

  • @babblusingh6332
    @babblusingh6332 2 ปีที่แล้ว +3

    Waheguru ji ka khalsaaaa waheguru ji ki fatheee raaaj kree gaaa khalsaaaaa

  • @palisingh8900
    @palisingh8900 ปีที่แล้ว +2

    ਬਲਵਿੰਦਰ ਸਿੰਘ ਜਟਾਣਾ ਜਿੰਦਾਬਾਦ

  • @jogindersingh3075
    @jogindersingh3075 2 ปีที่แล้ว +30

    ਸਿਖ ਕੋਮ ਨੂੰ ਤੁਹਾਡੇ ਤੇ ਮਾਣ

  • @official__rishu_3457
    @official__rishu_3457 2 ปีที่แล้ว +4

    Marna kabol aa jhukna nee waheguru ji ka Khalsa waheguru ji ki Fateh 👳🏻‍♂️❤️🦅

  • @LovepreetSingh-md6nw
    @LovepreetSingh-md6nw 2 ปีที่แล้ว +2

    ਬਹੁਤ ਹੀ ਸਰਮੂ ਵਾਲੀ ਗੱਲ ਹੈ ਅੱਜ ਦੀ ਪੀੜੀ ਨੂੰ ਸਿਗਰਾ ਦੇ ਵਾਰੇ ਤਾਂ ਸਾਰਾਂ ਪਤਾ ਹੈ ਪਰ ਜਿਹੜੇ ਸਾਡੇ ਪੰਜਾਬ ਦੇ ਹਿਤਾਂ ਲਈ ਲੜੇ ‌ ਔ ‌ ਸਾਡੇ ਹੀਰੋ ਸੀ ਭਾਈ ਬਲਵਿੰਦਰ ਸਿੰਘ ਜਟਾਨਾ ਜੀ ਪਰ ਪਰ ਅਫਸੋਸ ਦੀ ਗੱਲ ਹੈ ਸਾਡੀ ਅੱਜ ਦੀ ਪੀੜੀ ਨੂੰ ਅੱਜ ਦੇ ਸਿਗਰਾ ਦੇ ਵਾਰੇ ਤਾਂ ਸਾਰਾਂ ਪਤਾ ਹੈ ਜਿਹੜੇ ਗੰਦ ਗਾਦੇ ਨੇ ਮੈ ਸਾਰੀ ਨੋਜਵਾਨਾਂ ਨੂੰ ਬੇਨਤੀ ਕਰਦਾ ਹਾਂ ਇਹਣਾ ਸਿਗਰਾ ਨੂੰ ਸਡੋ ਉਹਨਾਂ ਯੋਧੇ ਦੇ ਜੀਵਨ ਨੂੰ ਪੜ੍ਹੋ ਉਹਨਾਂ ਯੋਧੇ ਆ ਨੇ ਪੰਜਾਬ ਦੇ ਲਈ ਆਪ ਸ਼ਹੀਦ ਹੋ ਗਏ ਉਹਨਾਂ ਨੂੰ ਪੜ੍ਹੋ

  • @LakhaSingh-mh4nm
    @LakhaSingh-mh4nm ปีที่แล้ว +1

    ਬਹੁਤ ਬਹੁਤ ਧੰਨਵਾਦ ਸੰਦੀਪ ਸਿੰਘ ਸਿੱਧੂ ਮੂਸੇ ਵਾਲੇ ਬਾਈ ਦਾ ਜਿਸਨੇ ਸੁਤੇ ਹੋ ਲੋਕਾ ਨੂੰ ਜਗਾਈਆ

  • @jeevansingh01200
    @jeevansingh01200 ปีที่แล้ว +6

    ਸਾਨੂੰ ਮਾਣ ਹੈ ਇਸ ਪਰਿਵਾਰ ਦੀ ਕੁਰਬਾਨੀ ਤੇ

  • @Sukhwindersingh-nr6so
    @Sukhwindersingh-nr6so 8 หลายเดือนก่อน +1

    ਇਹੋ ਜਿਹਾ ਸੂਰਮਾ ਕਦੇ ਸਦੀਆਂ ਬਾਅਦ ਜਨਮ ਲੈਂਦਾ 🙏🙏

  • @varindersingh6181
    @varindersingh6181 2 ปีที่แล้ว +38

    ਸਾਡੀ ਤਰਾਸਦੀ ਦੇਖੋ ਅੱਜ ਦੇ ਨੌਜਵਾਨ ਕਲਾਕਾਰਾਂ ਬਾਰੇ ਤਾਂ
    ਜਾਣਦੇ ਨੇ ਪਰ ਸਾਡੇ ਸਿੱਖ ਯੋਧਿਆਂ ਬਾਰੇ ਨਹੀਂ ਜਾਣਦੇ
    ਆਪਣੇ ਨੌਜਵਾਨ ਤਾਂ ਕਲਾਕਾਰਾਂ ਨੂੰ ਹੀ ਹੀਰੋ ਸਮਝੀ ਬੈਠੇ ਨੇ
    ਇਹੋ ਜਿਹੇ ਯੋਧੇ ਨੇ ਸਾਡੇ ਅਸਲ ਹੀਰੋ ਜਿੰਨਾ ਨੇ ਕੌਮ ਦੀ ਖ਼ਾਤਰ
    ਪੰਜਾਬ ਦੀ ਖ਼ਾਤਰ ਕੁਝ ਕੀਤਾ ਪਰ ਅਫ਼ਸੋਸ 🤔🤔🤔🤔

  • @SukhjinderSingh-mj4ft
    @SukhjinderSingh-mj4ft 2 ปีที่แล้ว +5

    Very good presentation salute to you both brothers

  • @gurpreetSingh-ce3ch
    @gurpreetSingh-ce3ch 2 ปีที่แล้ว +7

    rehndi duniaa tk nam sd ge aapna khalsa ji

  • @championgamemap6485
    @championgamemap6485 2 ปีที่แล้ว +3

    ਵਾਹਿਗੁਰੂ ਜੀ

  • @kiranjeetkaur7781
    @kiranjeetkaur7781 2 ปีที่แล้ว +7

    🙏 waheguru ji 🙏

  • @dilveerpabdhar4754
    @dilveerpabdhar4754 2 ปีที่แล้ว +6

    Legend Bhai Balwinder singh Jatana

  • @sanjogtarani3997
    @sanjogtarani3997 6 หลายเดือนก่อน

    ਹਾਏ ਹਾਏ ਰੱਬਾ ਤੇਰੀ ਕਚਿਹਰੀ ਵਿੱਚ ਸਭ ਨੂੰ ਇਨਸਾਫ਼ ਮਿਲੇ ਜੋ ਵੀ ਵਿਅਕਤੀ ਗ਼ਲਤ ਹੋਵੇ ਸਜ਼ਾ ਮਿਲਣੀ ਚਾਹੀਦੀ ਹੈ

  • @shamdhiman8717
    @shamdhiman8717 2 ปีที่แล้ว +8

    ਜਿਸ। ਤਨ। ਲੱਗੇ। ਸੋ। ਤਨ। ਜਾਣੇ। ਕੌਣ। ਜਾਣੇ। ਪ੍ਰੀਤ। ਪਰਾਈ

  • @SatnamSingh-hx9ng
    @SatnamSingh-hx9ng 10 หลายเดือนก่อน +3

    ਬਾਪੂ ਜੀ ਹਿੰਮਤ ਰੱਖੋ ਛੋਡੇ ਭਰਾ ਦੀ ਬਹੁਤ ਵੱਡੀ ਕੁਰਬਾਨੀ ਕੀਤੀ ਏ ਪੰਜਾਬ ਲਈ ਤੇ ਸਿੱਖ ਕੌਮ ਲਈ ਬਹੁਤ ਵੱਡਾ ਯੋਧਾ ਸੀ ਗਿਲਾ ਇਸ ਗੱਲ ਦਾ ਬਾਦਲ ਪਰਵਾਰ ਦਾ ਬੇੜਾ ਗ਼ਰਕ ਹੋਵੇਗਾ ਇੰਨਾ ਨੇ ਇਨਸਾਫ ਨੀ ਦਿਵਾਇਆ ਸਿੱਖ ਕੌਮ ਨੂੰ ਬਾਦਲ ਗ਼ਦਾਰ ਅੰਦਰ ਖਾਤੇ ਸਰਕਾਰ ਨਾਲ ਰਲਿਆ ਹੋਇਆ ਸੀ

  • @varindersohivarindersohi4342
    @varindersohivarindersohi4342 2 ปีที่แล้ว +1

    ਵਹਿਗੁਰੂ ਜੀ 🙏🙏

  • @Gurmeetkaurarhi-jq2pm
    @Gurmeetkaurarhi-jq2pm ปีที่แล้ว +1

    Ena sidihia nu salam hai maan hunda hai

  • @sanjogtarani3997
    @sanjogtarani3997 6 หลายเดือนก่อน

    ਵਹਿਗੁਰੂ ਜੀ ਦੇਖ ਰਹੇ ਹਨ ਇਨਸਾਫ਼ ਕਰਨਗੇ ਦੇਰ ਹੈ ਅੰਧੇਰ ਨਹੀਂ ਪਾਪ ਪੁੰਨ ਦਾ ਫਲ ਛੇਤੀ ਮਿਲਦਾ ਹੈ ਵੀਰੋ ਕਿੰਨੇ ਜ਼ੁਲਮ ਵੇਖੇ ਦੁੱਖ਼ ਹੁੰਦਾ ਹੈ

  • @ਦਨਵੀਰਬੈਨੀਪਾਲ
    @ਦਨਵੀਰਬੈਨੀਪਾਲ 2 ปีที่แล้ว +6

    ਬਾਪੂ ਜੀ ਮੇਰੇ ਨਾਲ ਦੇ ਪਿੰਡ ਰਹਿੰਦੇ ਨੇ

  • @SukhwinderSingh-qb5sk
    @SukhwinderSingh-qb5sk 7 หลายเดือนก่อน +1

    ਸੁਖਵਿੰਦਰ ਸਿੰਘ ਸਰਾਂ ਕੂਪਰਥਲਾਤੋਗਾਵਾਲ ਸੀ੍ ਗੁਰੂ ਗ੍ਰੰਥ ਸਾਹਿਬ ਜੀ

  • @sajansingh1200
    @sajansingh1200 2 ปีที่แล้ว +5

    Proud of jatanna sab

  • @sharanjitsinghgill7181
    @sharanjitsinghgill7181 2 ปีที่แล้ว +2

    Parnam sahaeeda nu waheguru g ki faith waheguru g waheguru g waheguru g waheguru g

  • @ArshDeep-em4zt
    @ArshDeep-em4zt 2 ปีที่แล้ว +4

    ਅਣਖੀਲੇ ਜਵਾਨ ਸ਼ਹੀਦੀਆਂ ਪਾ ਕੇ ਅੱਜ ਵੀ ਜਿਉਂਦੇ ਨੇ

  • @avtar8433
    @avtar8433 2 ปีที่แล้ว +2

    Satnam Shri waheguru ji 🙏🙏🙏🙏🙏

  • @akashmehta4114
    @akashmehta4114 2 ปีที่แล้ว +5

    God bless u is parivar nu

  • @AjitSingh-st1kh
    @AjitSingh-st1kh 2 ปีที่แล้ว +5

    Proud of you

  • @rounaksingh1428
    @rounaksingh1428 2 ปีที่แล้ว +8

    Sade ropar distik sa maan S Balvinder Singh jattana

  • @satnamkahlon8398
    @satnamkahlon8398 2 ปีที่แล้ว

    waheguru waheguru waheguru waheguru waheguru ji

  • @roopmarok3352
    @roopmarok3352 5 หลายเดือนก่อน

    Waheguru ji ❤

  • @giansingh9874
    @giansingh9874 2 ปีที่แล้ว +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ

  • @baba5663
    @baba5663 2 ปีที่แล้ว +3

    ਬਲਵਿੰਦਰ ਭਾਜੀ ਜਟਾਣਾ,,, ਡੈਪੀ ਚੰਦ ਭਾਨ ਹੁਣ ਦੋਹਾ ਵਿੱਚ ਕਿਹੜਾ ਬੰਦਾ ਪੰਜਾਬ ਲਈ ਕੰਮ ਕਰਦਾ ਸੀ

  • @ParwinderSingh-l8y
    @ParwinderSingh-l8y ปีที่แล้ว

    😢wheguru chardikala vich rakhe ji.

  • @ਦੱਲਿਆਂਦਾਜੀਜਾਜੀ
    @ਦੱਲਿਆਂਦਾਜੀਜਾਜੀ 2 ปีที่แล้ว +12

    ਸਿੱਖ ਕੋਮ ਨੂੰ ਮਾਣ ਹੈ

  • @OmAthwal-u9g
    @OmAthwal-u9g 5 หลายเดือนก่อน

    ❤SATNAM wahaguru kirpa kro ji Maharaja ji

  • @gurpreetwarech5588
    @gurpreetwarech5588 11 ชั่วโมงที่ผ่านมา

    Waheguru ji mer karna

  • @gursewakgodara9167
    @gursewakgodara9167 2 ปีที่แล้ว +7

    Nice

  • @satnaam.singhmalhi6249
    @satnaam.singhmalhi6249 2 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਜੀ

  • @rajbirsidhu5680
    @rajbirsidhu5680 2 ปีที่แล้ว +1

    Waheguru jiiii

  • @SubhdeepSingh-cr3ix
    @SubhdeepSingh-cr3ix 11 หลายเดือนก่อน +2

    ਭਾਈ ਬਲਵਿੰਦਰ ਸਿੰਘ ਜਾਟਾਨਾ

  • @balrajkumar2897
    @balrajkumar2897 2 ปีที่แล้ว

    ਬਹੁਤ ਵੱਡੀ ਕੁਰਬਾਨੀ ਆ ਜੀ ਅੱਜ ਕੱਲ੍ਹ ਤਾਂ ਲੀਡਰ ਦੱਲੇ ਹੋਗੇ ਆਵਦੀ ਭੈਣ ਦਾ ਸੌਦਾ ਕਰ ਲੈਂਦੇ ਫੋਕੀ ਸ਼ੋਹਰਤ ਹਾਸਲ ਕਰਨ ਲਈ

  • @veerbhalmajra967
    @veerbhalmajra967 2 ปีที่แล้ว +8

    Waheguru ji dhan zigra saheed pariwara da jhna Sikh kon lyi ena kuj jhalya pr apni koum ohna nu bhul gyi koi Saar nhi lyi sgpc nu madad krni chahendi c sangat da paisa daan aw

  • @jantasinghphundwal4710
    @jantasinghphundwal4710 2 ปีที่แล้ว +1

    Good man c bhai ji

  • @Samrat9881
    @Samrat9881 2 ปีที่แล้ว +6

    bro tusi bahut hi imandar hi reportar ho

  • @Jagroopsingh-xh9xk
    @Jagroopsingh-xh9xk 2 ปีที่แล้ว +1

    Waheguru mehr krn

  • @nirmalsingh7839
    @nirmalsingh7839 ปีที่แล้ว

    Bahut vadi kurbani keti salute aa

  • @jaswindergill7549
    @jaswindergill7549 2 ปีที่แล้ว

    waheguru ji waheguru ji

  • @lakhvirsingh9941
    @lakhvirsingh9941 6 หลายเดือนก่อน

    🙏🏼🙏🏼🙏🏼🙏🏼🌹🌹🌹🌹🙏🏼🙏🏼🙏🏼🙏🏼

  • @baljotbenipal2728
    @baljotbenipal2728 2 ปีที่แล้ว

    BHAI KEHER SINGH ....BHAI JATANA VIR...MERE PIND DA MAAN NY

  • @ammyammy9557
    @ammyammy9557 ปีที่แล้ว

    Waheguru ja

  • @harinderkaur4676
    @harinderkaur4676 2 ปีที่แล้ว

    Baber sher balwinder singh jattan

  • @baljotbenipal2728
    @baljotbenipal2728 2 ปีที่แล้ว +1

    sanu maan aa eh hira mere pind da

  • @navibhattibhatti9136
    @navibhattibhatti9136 ปีที่แล้ว

    Dilo salute

  • @wahlaboys6378
    @wahlaboys6378 2 ปีที่แล้ว +3

    🙏🙏

  • @khannasandhu6636
    @khannasandhu6636 2 ปีที่แล้ว

    Wmk

  • @KarnailSingh-r8d
    @KarnailSingh-r8d 4 หลายเดือนก่อน

    ਭਾਈ ਸਾਹਿਬ ਭਾਈ ਬਲਵਿੰਦਰ ਸਿੰਘ ਜਟਾਣਾ ਇੱਕ ਮਰਦ ਸੀ ਧਨ ਉਹਦੀ ਮਾਂ ਜਿਹਨੇ ਇਹੋ ਜਿਹੇ ਸੂਰਮੇ ਨੂੰ ਜਨਮ ਦਿੱਤਾ ਇੱਕ ਅੱਜ ਕੱਲ ਦੇ ਵੀ ਹੈਗੇ ਆ ਜਿਹੜੇ ਆਪਣੇ ਵਾਲੀਆਂ ਲੱਤਾਂ ਖਿੱਚੀ ਜਾਂਦੇ ਆ ਰਣ ਸਿੰਘ ਵਰਗੇ ਇੱਕ ਹੋਰ ਉਠਿਆ ਅੰਮ੍ਰਿਤਪਾਲ ਸਿੰਘ ਦੇ ਖਿਲਾਫ ਬੋਲਣੇ ਵਾਲਾ ਇਹਨਾਂ ਦੀਆਂ ਮਾਵਾਂ ਤਾਂ ਇਹਨਾਂ ਨੂੰ ਢਿੱਡ ਵਿੱਚ ਮਾਰ ਦਿੰਦੀਆਂ ਤਾਂ ਚੰਗਾ ਦਾ ਬਾਹਰ ਆਣ ਕੇ ਇਹਨਾਂ ਨੇ ਜਾਂਦੀ ਪਾਉਣਾ

  • @hssekhongaming6985
    @hssekhongaming6985 2 ปีที่แล้ว +1

    ਸਿੱਖ ਕੋਮ ਦਾ ਮਹਾਨ ਸਹੀਦ

  • @bholisran7561
    @bholisran7561 2 ปีที่แล้ว +1

    komi Hero Jatana sahib

  • @mrjattana13
    @mrjattana13 2 ปีที่แล้ว

    Parnam shaheedan nu

  • @fojinagra5501
    @fojinagra5501 2 ปีที่แล้ว +2

    🥀🙏🙏🙏🙏🙏🙏🙏🙏🙏🥀

  • @baldishkaur9953
    @baldishkaur9953 2 ปีที่แล้ว +2

    Sikh panth de here ne eh lok 🙏🙏🙏🙏🙏

  • @ksmaan5174
    @ksmaan5174 2 ปีที่แล้ว +1

    Waheguru sahib n kerpa krni a dekhleo

  • @KirnaMassi
    @KirnaMassi 2 ปีที่แล้ว

    🙏🙏🙏🙏🙏🙏

  • @manjinderrandhawa6565
    @manjinderrandhawa6565 2 ปีที่แล้ว +5

    ਸਿੱਧੂ ਮੂਸੇ ਵਾਲਾ ਬਲਵਿੰਦਰ ਜਟਾਣੇ ਦਾ ਦੁਨੀਆਂ ਤੇ ਨਾ ਕੱਢ ਗਿਆ

  • @आफत-फ5ट
    @आफत-फ5ट 7 หลายเดือนก่อน

    Haaye oye rabba hun koi vi nii puch daa es parivar nu kini maddi galla ne 😢 apne punjab lahi bhut vdda kam kita se es parivar ne

  • @pinderkahangarh2960
    @pinderkahangarh2960 ปีที่แล้ว

    Sikh kaum nu maan aa pura baapu ji

  • @ਸਮਰਿੰਦਰ-ਸਿੰਘ
    @ਸਮਰਿੰਦਰ-ਸਿੰਘ 2 ปีที่แล้ว +1

    ਪੰਜਾਬੀ ਤਾਂ ਸਹੀ ਲਿਖੋ। " ਛੋਟੇ ਭਰਾ ਦਾ " ਨਾਂ ਕਿ " ਛੋਟਾ ਭਰਾ ਦਾ "

  • @rajwinder1968
    @rajwinder1968 5 หลายเดือนก่อน

    ਲੱਖ ਦੀ ਲਾਹਨਤ ਉਸ ਟਾਇਮ ਦੀ ਪੁਲਿਸ ਦੇ

  • @Samrat9881
    @Samrat9881 2 ปีที่แล้ว +8

    Sada sidhu bro sikh kom da naam ucha kr ke gaye

  • @RamanKumar-oy8on
    @RamanKumar-oy8on ปีที่แล้ว

    Ro na bapu balwinder singh jtana sareyan de dilan vich hai ..

  • @HoneySingh-vo7is
    @HoneySingh-vo7is 2 ปีที่แล้ว

    Punjab nu hamesha sikh yodheya te maan rahega fakhar naal sirrr ucha ho janda

  • @sidhukhemuana6296
    @sidhukhemuana6296 2 ปีที่แล้ว

    A sab SIDHU bai karak he sanu pta laga nai ta aj day boys and girls nu ke pta c sidhu 22 jindabad

    • @anumsehar7703
      @anumsehar7703 2 ปีที่แล้ว

      Balwinder ko Kyu mara tha

  • @sukhvirsingh8397
    @sukhvirsingh8397 10 หลายเดือนก่อน

    Jass brother name nal saheed jarur lao benti a

  • @KirnaMassi
    @KirnaMassi 2 ปีที่แล้ว

    😭😭😭😭

  • @sukhveergill2242
    @sukhveergill2242 2 ปีที่แล้ว

    ਮਾਣ ਹੈ ਤੁਹਾਡੇ ਤੇ

  • @abhijotsinghdhillon2223
    @abhijotsinghdhillon2223 2 ปีที่แล้ว

    Bhut bdi karbani a parivar di v

  • @narinderwaraich7442
    @narinderwaraich7442 2 ปีที่แล้ว +1

    Khalistan zindabad azaad Punjab zindabad

  • @gurpreetwarech5588
    @gurpreetwarech5588 11 ชั่วโมงที่ผ่านมา

    Pelaa Sarbjit Singh nu jitaea te hun jetana de veer nu vi jitaoo votaa sareaa nu apil aa ji jaroor ae kam kareoo

  • @gillfarming5401
    @gillfarming5401 2 ปีที่แล้ว +5

    Eda de bandeya di lodd aa ajj,sanu har ik nu gurbani nal judna chahida history v padni chahidi aa

  • @sikhtraveller8860
    @sikhtraveller8860 2 ปีที่แล้ว +2

    Poohla got wat he deserve

  • @Gurpreetmontreal
    @Gurpreetmontreal 2 ปีที่แล้ว +4

    ਸੈਣੀ ਦੇ ਵੀ ਤੇਲ ਪਾਉਣ ਆਲਾ