ਇੱਕ ਧੱਕੜ ਕਿਸਾਨ ਆ ਰਾਣਾ ਗੁਰਜੀਤ,, ਜ਼ੋਰ ਨਾਲ ਕਾਮਜਾਬ ਕੀਤੀ ਚਕੰਦਰ ਦੀ ਖੇਤੀ, ਲੋਕ ਕਰ ਰਹੇ ਆ ਤਕੜੀ ਕਮਾਈ

แชร์
ฝัง
  • เผยแพร่เมื่อ 1 ต.ค. 2024
  • #sukhjinder_lopon

ความคิดเห็น • 620

  • @khushkabadditv4237
    @khushkabadditv4237 ปีที่แล้ว +56

    ਕਿਸਾਨਾਂ ਨੂੰ ਬਹੁਤ ਛਿੱਲਦੇ ਆ ਰਾਣੇ ਹੋਣੀ ਮੈਨੂੰ ਤਾਂ ਪਿਛਲੇ ਸਾਲ ਦਵਾਈਆਂ ਵਿੱਚ 8000 ਵੱਧ ਦਵਾਈਆਂ ਦੇ ਪੈਸੇ ਪਾ ਦਿੱਤੇ ਠੱਗ ਸਿਰੇ ਦੇ ਕੁਝ ਪੱਲੇ ਨੀ ਪੈਣ ਦਿੰਦੇ ਇਹ

    • @rajvirsingh9450
      @rajvirsingh9450 ปีที่แล้ว

      ਸਤਿ ਸ਼੍ਰੀ ਆਕਾਲ ਜੀ ਮੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਤੇ ਬਹੁਤ ਵਦੀਆ ਕਮ ਕਰ ਰਹੇ ਹੋ।। ਕਿਰਪਾ ਕਰਕੇ ਮੇਰਾ ਵੀ ਚੈਨਲ ਜੌ ਲਿੰਕ ਦਿੱਤਾ ਹੈ ਨੂੰ ਸਬਸਕ੍ਰਾਈਬ ਕਰੋ ਜੀ ।। ਧੰਨਵਾਦ।।
      #ਬਰਾੜਬਠਿੰਡੇਵਾਲਾBrarBathindeWala

    • @for7561
      @for7561 ปีที่แล้ว

      🤪🤪🤪🤪🤪🤪🤪🤪 ji ji ji ji ji

    • @GurfatehSingh-ce2vc
      @GurfatehSingh-ce2vc 11 หลายเดือนก่อน

      ​@@for7561thagg

  • @gskalirao
    @gskalirao ปีที่แล้ว +75

    ਲੋਪੋਂ ਆਲਾ ਸੁੱਤਾ ਪਿਆ ਵੀ ਉਦਣ ਰਾਤ ਨੂੰ ਜੀ ਜੀ ਜੀ ਕਰੀ ਗਿਆ ਹੋਣਾ , ਜੁਆਕ ਵੀ ਕਹਿੰਦੇ ਹੋਣਗੇ ਕਿ ਅੱਜ ਇਹਨੂੰ ਕੀ ਹੋ ਗਿਆ ਪਤਾ ਨੀ ਕੁਝ ਗਲਤ ਹੀ ਅੱਜ ਖਾ ਲਿਆ ਇਹਨੇ 😅😅😅😅😅😅

    • @gurpreetsinghkhalsa13machh61
      @gurpreetsinghkhalsa13machh61 ปีที่แล้ว +1

      🤣🤣🤣

    • @mansimarn1332
      @mansimarn1332 ปีที่แล้ว +1

      ਯਾਰ ਤੇਰਾ ਕੁਮੈਟ ਪੜ ਕੇ ਮੈਂ ਬਹੁਤ ਹੱਸਿਆ

    • @rajvirsingh9450
      @rajvirsingh9450 ปีที่แล้ว

      ਸਤਿ ਸ਼੍ਰੀ ਆਕਾਲ ਜੀ ਮੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਤੇ ਬਹੁਤ ਵਦੀਆ ਕਮ ਕਰ ਰਹੇ ਹੋ।। ਕਿਰਪਾ ਕਰਕੇ ਮੇਰਾ ਵੀ ਚੈਨਲ ਜੌ ਲਿੰਕ ਦਿੱਤਾ ਹੈ ਨੂੰ ਸਬਸਕ੍ਰਾਈਬ ਕਰੋ ਜੀ ।। ਧੰਨਵਾਦ।।
      #ਬਰਾੜਬਠਿੰਡੇਵਾਲਾBrarBathindeWala

  • @JagmohanSingh-ng7ze
    @JagmohanSingh-ng7ze ปีที่แล้ว +79

    ਸਿਆਸਤਦਾਨ ਨੂੰ ਸਭ ਪਤਾ ਹੈ ਪਰ ਪਾਵਰ ਵਿਚ ਆ ਕੇ ਸਭ ਭੁੱਲ ਜਾਂਦੇ ਹਨ ਪਤਾ ਨਹੀਂ ਕਿਉਂ

  • @sukhwinderpalsingh4571
    @sukhwinderpalsingh4571 ปีที่แล้ว +122

    ਕਦੀ ਬੁੱਟਰ ਪਿੰਡ ਵਿੱਚ ਆ ਕੇ ਦੇਖੋ,ਲੋਕਾਂ ਦਾ ਜਿਉਣਾ ਮੁਸਕਿਲ ਕੀਤਾ ਇਸਦੀ ਗੰਨੇ ਵਾਲੀ ਮਿੱਲ ਨੇ,
    ਪਾਣੀ ਹਵਾ ਤੇ ਕੁਦਰਤ ਦਾ ਦੁਸਮਣ

    • @sukhbir40
      @sukhbir40 ปีที่แล้ว +3

      Eh video butter pind di he aa... Mill de nede di video aa

    • @vickypannu6752
      @vickypannu6752 ปีที่แล้ว +1

      Right Pani v pura Ganda

    • @singhsingh9043
      @singhsingh9043 ปีที่แล้ว +5

      Bai ji butter te Sade Patti kol Loukaa pind wa jithe ehdi shrab factory wa sanu pta kidda sada haal wa eh Sahi treeke naal factory run Karan bilkul law naal har cheez Loki tang na hob par eh krde gunda gardi

    • @gauravgeetsinghsekhon6366
      @gauravgeetsinghsekhon6366 ปีที่แล้ว +1

      @@sukhbir40 veerji eh kehre pind te kehre district di video a

    • @rajvirsingh9450
      @rajvirsingh9450 ปีที่แล้ว

      ਸਤਿ ਸ਼੍ਰੀ ਆਕਾਲ ਜੀ ਮੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਤੇ ਬਹੁਤ ਵਦੀਆ ਕਮ ਕਰ ਰਹੇ ਹੋ।। ਕਿਰਪਾ ਕਰਕੇ ਮੇਰਾ ਵੀ ਚੈਨਲ ਜੌ ਲਿੰਕ ਦਿੱਤਾ ਹੈ ਨੂੰ ਸਬਸਕ੍ਰਾਈਬ ਕਰੋ ਜੀ ।। ਧੰਨਵਾਦ।।
      #ਬਰਾੜਬਠਿੰਡੇਵਾਲਾBrarBathindeWala

  • @jassurandhawa7149
    @jassurandhawa7149 ปีที่แล้ว +90

    ਸਹੀ ਗੱਲ ਧੱਕੜ ਕਿਸਾਨ ਵਾ ਤਾਹੀ ਤਾ ੲਿਸ ਸਾਡੇ ੲੇਰੀਅਾ ਦੇ ਪਾਣੀ ਦਾ ਸਤਿਅਾਨਾਸ ਕੀਤਾ ਸਾਨੂੰ ਕੈਂਸਰ ਵਰਗੀਅਾ ਬਿਮਾਰੀਅਾ ਦਿਤੀਅਾ

  • @Globalkabbadiupdates
    @Globalkabbadiupdates ปีที่แล้ว +41

    ਬਾਈ ਜੀ, ਇੱਕ ਵੀਰ ਨੇ ਕੁਮੈਂਟ ਕੀਤਾ ਹੈ, ਮੈਂ ਵੀ ਸਹਿਮਤ ਹਾਂ, ਕਿਉਂਕਿ ਹੁੰਗਾਰਾ ਭਰਨ ਦਾ ਵਕਫਾ ਹੁੰਦਾ ਹੈ,, ਜੀ,, ਮਾੜਾ ਨਹੀਂ,, ਹਰੇਕ ਸੈਕਿੰਡ ਬਾਅਦ ਜੀ ਜੀ ਤੁਹਾਨੂੰ ਅਣਜਾਣ ਬਣਾ ਦਿੰਦਾ ਹੈ, ਮੈਨੂੰ ਲੱਗਦਾ ਹੈ ਇੰਟਰਵਿਊ ਸਮਾਪਤ ਤੱਕ ਜੀ ਤਾਂ ਗੰਡੋਏ ਬਣ ਗਏ ਹੋਣਗੇ, ਇੱਕ ਵਧੀਆ ਜਾਣਕਾਰੀ ਹੈ,

  • @karamjitdhillon3715
    @karamjitdhillon3715 ปีที่แล้ว +41

    ਇੰਟਰਵਿਊ ਤਾਂ ਵਧੀਆ ਆ ਪਰ ਜੀ ਜੀ ਨੇ ਗੁੱਸਾ ਚੜਾਂ ਦਿੱਤਾ

  • @Dilbag3030
    @Dilbag3030 ปีที่แล้ว +96

    ੨੦੦੦-੨੫੦੦ ਵਾਰ ਜੀ-ਜੀ ਕਰਕੇ ਲੋਪੋ ਆਲੇ ਨੇ ਇਸ ਸਾਲ ਦੀ ਜੀ ਖ਼ਤਮ ਕਰਤੀ 😌😌

    • @brarjatt7188
      @brarjatt7188 ปีที่แล้ว +2

      😂😂😂😂

    • @tejindersingh9310
      @tejindersingh9310 ปีที่แล้ว +6

      ਲੋਪੋ ਵਾਲੇ ਦਾ ਮੰਤਰੀ ਨਾਲ ਪਹਿਲੀ ਵਾਰ ਟਾਕਰਾ ਹੋਇਆ

    • @pretykids4621
      @pretykids4621 ปีที่แล้ว +2

      😂😂😂😂👍👍

    • @gilljot6161
      @gilljot6161 ปีที่แล้ว

      Average 25 var ji keha ik mint ch

    • @rajvirsingh9450
      @rajvirsingh9450 ปีที่แล้ว

      ਸਤਿ ਸ਼੍ਰੀ ਆਕਾਲ ਜੀ ਮੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਤੇ ਬਹੁਤ ਵਦੀਆ ਕਮ ਕਰ ਰਹੇ ਹੋ।। ਕਿਰਪਾ ਕਰਕੇ ਮੇਰਾ ਵੀ ਚੈਨਲ ਜੌ ਲਿੰਕ ਦਿੱਤਾ ਹੈ ਨੂੰ ਸਬਸਕ੍ਰਾਈਬ ਕਰੋ ਜੀ ।। ਧੰਨਵਾਦ।।
      #ਬਰਾੜਬਠਿੰਡੇਵਾਲਾBrarBathindeWala

  • @waraich_k
    @waraich_k ปีที่แล้ว +7

    ਵੀਡੀਓ ਬਹੁਤ ਬਧੀਆ ਪਰ ਜੀ ਜੀ ਜੀ ਨੇ ਜੀਅ ਹੀ ਅਕਾ ਤਾ😂

  • @gillpassanger
    @gillpassanger ปีที่แล้ว +32

    ਇੱਥੇ ਲੋਕ ਗਿਣਤੀ ਕਰੀ ਬੈਠੇ ਆ ,1530 ਵਾਰ ਜੀ ਜੀ ਕਰਤਾ ☺😊😂🤣

  • @doublemeaning781
    @doublemeaning781 ปีที่แล้ว +10

    ਜੇ ਇਹ ਪਾਵਰ ਵਿੱਚ ਹੁੰਦਾ ਤਾ ਤੁਹਾਨੂੰ ਇਹਨੇ ਮਿਲਣ ਦਾ ਟਾਇਮ ਤਾ ਛੱਡੋ ਥੋਡੇ ਵੱਲ ਵੇਖਣਾ ਤੱਕ ਨਹੀ ਸੀ, ਬਾਕੀ ਧੰਨਵਾਦ ਪੰਜਾਬ ਦੇ 'ਗਰੀਬ' ਕਿਸਾਨ ਨੂੰ ਫਿਲਮਾਉਣ ਲਈ, 😂 ਕਿਸਾਨੀ ਨੂੰ ਬਚਾਉਣ ਖਾਤਿਰ ਉਪਰਾਲਾ ਕੀਤਾ, ਸੱਚ ਪੁੱਛਦੇ ਤਾ ਸਹੀ ਵੀ ਇਹ ਸਾਰਾ ਕੁੱਝ ਕਿਵੇ ਲੋਕਾ ਦਾ ਲਹੂ ਚੂਸਕੇ ਬਣਾਇਆ, ਕਰਦੇ ਹਿੰਮਤ ਭਾਂਵੇ ਸਿਫਾਰਸ਼ੀ ਇੰਟਰਵਿਊ ਸੀ 😂

  • @sidhuturmeric
    @sidhuturmeric ปีที่แล้ว +8

    ਏਹ ਪੈਸੇ ਦੇ ਕੇ ਐਡ ਕਰਵਾ ਕੇ ਰਾਣਾ ਕਿਸਾਨ ਪੱਟ ਦਾ ਕੀ ਲੋਕੀਂ ਬੀਜਣ ਤੇ ਮੇਰੀ ਮਿੱਲ ਚਲੇ ਜੀ ਜੀ
    ਇਹਨੂੰ ਆਪਣੀ ਫੈਕਟਰੀ ਚਲੋਣ ਤੱਕ ਮਤਲੱਬ ਆ

  • @dalbirsinghsingh8144
    @dalbirsinghsingh8144 ปีที่แล้ว +5

    ਸਰਦਾਰ ਬੇਅੰਤ ਸਿੰਘ ਬੁੱਚੜ ਕਹੋ ਜੀ

  • @ਰਜਿੰਦਰਸਿੰਘ-ਤ5ਤ
    @ਰਜਿੰਦਰਸਿੰਘ-ਤ5ਤ ปีที่แล้ว +2

    ਰਾਣਾ ਗੁਰਜੀਤ ਕੋਲੋ ਪਾਣੀ ਸਾਫ ਕਰਨ ਦਾ ਤਰੀਕਾ ਵੀ ਪੁੱਛ ਲਵੋ ਨ੍ਹੀ ਤਾਂ ਪਿੰਡ ਬੁੱਟਰ ਸਿਵੀਆਂ ਆ ਕੇ ਪਤਾ ਕਰੋ ਜੀ ਤੇ ਜੇ ਸਾਫ ਪਾਣੀ ਦੇ ਹੱਕ ਚ ਪਿੰਡ ਵਾਲਿਆ ਨੇ ਧਰਨਾ ਲਾਇਆ ਸੀ ਤਾਂ ਕਿਵੇ ਰਾਤੋ ਰਾਤ ਚੁੱਕ ਕੇ ਪੁਲਿਸ ਨੇ ਕਿਵੇ ਗਾਇਬ ਕੀਤੇ ਓ ਵੀ ਪੁੱਛ ਲਵੋ। ਕਈ ਹੋਰ ਵੀ ਮਸਲੇ ਆ ਇਹਦੇ ਹੁਣ ਮਿੱਲ ਚੱਲ ਰਹੀ ਆ ਕੇ ਚੈੱਕ ਕਰ। ਕਾਂਗਰਸ ਦੇ ਰਾਜ ਵਿੱਚ ਇਹਨੇ ਪੂਰੀਆਂ ਮਨ ਆਈਆਂ ਕੀਤੀਆਂ ਜੇ ਆਪ ਪਾਰਟੀ ਨਾ ਆਉਦੀ ਤਾਂ ਇਹਨੇ ਪਤਾ ਨ੍ਹੀ ਕੀ ਕੁਝ ਕਰਨਾਂ ਸੀ,ਚਾਪਲੂਸੀ ਦੀ ਹੱਦ ਈ ਮੁੱਕਾ ਦਿੱਤੀ ਆ ਤੂੰ ਵੀ....

  • @hardip2756
    @hardip2756 ปีที่แล้ว +59

    ਅੱਜ ਰਾਣੇ ਨੇ ਲੋਪੋ ਆਲਾ ਦਬਾ ਲਿਆ

    • @HarpalSingh-jm4fs
      @HarpalSingh-jm4fs ปีที่แล้ว +4

      Ji

    • @HarpalSingh-jm4fs
      @HarpalSingh-jm4fs ปีที่แล้ว +3

      Ha ji

    • @kinggrewa73kuniverse22
      @kinggrewa73kuniverse22 ปีที่แล้ว +2

      Ji

    • @jattbande7597
      @jattbande7597 ปีที่แล้ว +2

      Dabna penda lopo apa kida k soorma😅😅 landu banda ehh anpad salla

    • @sevenriversrummi5763
      @sevenriversrummi5763 ปีที่แล้ว

      @@jattbande7597 Shi gall ah 100% bro. Anpad BANDA sala fukra .
      Bolna aunda nhi
      Gall krn di tameez nhi .
      Her kese nu tuuuuu tuuuu krda kese din juttyen 👢👠👞👠kha leni ehne j koi pio mil geya ehnu

  • @sarbjeetsingh1093
    @sarbjeetsingh1093 ปีที่แล้ว +35

    ਜੀ,ਜੀ,ਜੀ,ਜੀ,ਲੋਪੋਂ,ਆਲਾ😂😂😂😂😂

    • @sukhjindersingh6982
      @sukhjindersingh6982 ปีที่แล้ว +2

      ਅਮੀਰ ਬੰਦੇ ਅੱਗੇ ਤੁਸੀਂ ਖੜ ਗਏ ਤੁਹਾਨੂੰ ਵੀ ਕਰਨਾ ਪੈਣਾਂ

    • @sarbjeetsingh1093
      @sarbjeetsingh1093 ปีที่แล้ว +2

      @@sukhjindersingh6982 ,ਨਹੀਂ,ਬਾਈ,ਜੀ,ਇਹਨਾਂ,ਨੀ,ਕਰਦੇ🙏💯

  • @bhullarpp
    @bhullarpp ปีที่แล้ว +7

    ਬਾਈ ਲੋਪੋਕੇ ਵਾਲਿਆਂ ਅੱਜ ਤੇਰੀ ਆਵਾਜ਼ ਬਦਲੀ ਹੋਈ ਲੱਗਦੀ ਹੈ ਪਹਿਲਾਂ ਵਾਲੀ ਗੱਲ ਨਹੀਂ ਹੈ ਅੱਜ

  • @villeglife5720
    @villeglife5720 ปีที่แล้ว +9

    ਕਦੀਂ ਲੌਹਕੇ ਤੇ ਆਲੇ ਦੁਆਲੇ ਦੇ ਪਿੰਡਾਂ ਨੂੰ ਪੁੱਛੀ ਕੀ ਤੋਹਫਾ ਦਿੱਤਾ ਇਹਨੇ ਉਹਨਾਂ ਨੂੰ ਏਸ ਵੱਡੇ ਸਰਦਾਰ ਨੇਂ

  • @GurdeepSingh-cm2os
    @GurdeepSingh-cm2os ปีที่แล้ว +1

    ਇਹ ਪੱਤਰਕਾਰ ਪੱਕਾ ਅੰਬਾਨੀ ਦਾ ਬੰਦਾ ਹੈ ,2G,,3G,4G,5G ,,,ਇਹ ਅੰਬਾਨੀ ਦੇ jio network ਦੀ ਮਸ਼ਹੂਰੀ ਕਰ ਰਿਹਾ 😄

  • @amarajitproductions3902
    @amarajitproductions3902 ปีที่แล้ว +14

    ਡਾਂਗ ਜੱਟ ਦੀ ਖੜਕਦੀ ਠਾਹ ਕਰਕੇ, ਲੋਕ ਜੱਟ ਤੋਂ ਇਸ ਲਈ ਡਰਦੇ ਨੇ ਕਿਉਂਕਿ ਜੱਟ ਮੌਤ ਤੋਂ ਨਹੀਂ ਡਰਦਾ - ਵਾਹ ਰਾਣਾ ਸਾਹਿਬ

    • @sevenriversrummi5763
      @sevenriversrummi5763 ปีที่แล้ว +1

      Chal SALA ZAMEENi TATTOOO💩
      Bhua di ZAMEENi de Malak.
      Shudar Jatt GADDAR TATTOOO.
      GURU Dokhi KoM
      Sikhi de Dushman
      GURU GOBIND SiNgH ji ji nu jang de Maidan vich shad k bhaj JaaN wali kom.

    • @sevenriversrummi5763
      @sevenriversrummi5763 ปีที่แล้ว

      @@amrjeetsingh1328 100% SaCh bolyia BRO.
      LAKH Rupey di gll kiti.

    • @amarajitproductions3902
      @amarajitproductions3902 ปีที่แล้ว +1

      @@amrjeetsingh1328 ਬਾਈ ਜੀ ਗੱਲ ਜੱਟ ਕਿਰਦਾਰ ਦੀ ਹੈ - ਕਿਸੇ ਭਾਈਚਾਰੇ ਦੀ ਨਹੀਂ

  • @prabhjitpannu2553
    @prabhjitpannu2553 ปีที่แล้ว +10

    A banda kudrat da dusman a nahi jakeen ta es diya factory de aass paass de pinda to push la jina mushkil hoya piya sada pani di thaa saraab nikal dia dharti cho zimidar nu marn wale leader pani da dusman

  • @BalwinderSingh-hy1ok
    @BalwinderSingh-hy1ok ปีที่แล้ว +27

    ਜੀ ...ਜੀ ਜੀ ਜੀ ਜੀ ...ਜੀ ...ਜੀ ਜੀ ਜੀ ਜੀ ਜੀ

  • @sandeephans2890
    @sandeephans2890 ปีที่แล้ว +27

    ਜੀ ਜੀ ਜੀ ਜੀ ਜੀ ਜੀ ਜੀ ਜੀ ਜੀ

  • @arshkhosa4829
    @arshkhosa4829 ปีที่แล้ว +7

    1530 vaar keha ji ji 😀😂

  • @inderikbalsingh5047
    @inderikbalsingh5047 ปีที่แล้ว +8

    ਸਰਕਾਰਾਂ ਨੇ ਤਾਂ ਕਿਸਾਨ ਨੂੰ ਹੀ ਚੂਹਾਂ ਬਨਾ ਰਖਿੱਆਂ ਹੈ,ਵੀਰੇ,,ਇਹ ਸੱਭ ਲੁਟੇਰੇ ਹਨ,ਏਂਨਾ ਹੁਸ਼ਿਆਰ ਲੌਕਾਂ ਨਾਲ ਤੁਸੀ ਪਰੇ ਨਹੀ ਲੈਅ ਸੱਕਦੇ।

  • @aamadmipartyaamadmiparty5901
    @aamadmipartyaamadmiparty5901 ปีที่แล้ว +1

    ਨਿਰੀ ਠੱਗੀ ,,, 8 ਮਹੀਨੇ ਦੀ ਫ਼ਸਲ ਆ ,,,,30,to 32 hajar total kharcha Aya fasal palan te ,,1 kille vich ,, jdo vechal Lage ta Rana kehnda tusi aap ja ke ni Tula skde mill vich

  • @sukhjindersingh1675
    @sukhjindersingh1675 ปีที่แล้ว +43

    ਜੀ ਕਹਿਣ ਨਾਲ ਇੱਜਤ ਵੱਧਦੀ ਹੈ ਘਟਦੀ ਨਹੀ ਵੈਸੇ ਵੀ ਰਾਣਾ ਲੋਪੋ ਵਾਲੇ ਨਾਲੋ 20 ਤੋਂ 25 ਸਾਲ ਵੱਡਾ ਹੈ।

  • @tiwanasgroup1925
    @tiwanasgroup1925 ปีที่แล้ว +2

    7,48 ਤੇ ਮੇਰੀ ਮਾਂ ਦਾ ਮੈਨੂੰ ਫੋਨ ਆਇਆ ।ਓਹਨਾ ਟਾਇਮਾ ਚ ਫੋਨ ਕਿੱਥੇ ਹੁੰਦੇ ਸੀ

  • @prabhjitsinghbal
    @prabhjitsinghbal ปีที่แล้ว +16

    ਇੱਕ ਬੋਲੀ ਪਾਉਂਦੀਆਂ ਹੁੰਦੀਆਂ ਬੀਬੀਆਂ, ਅਖੇ ਤੇਰੀ ਸੜ੍ਹਜੇ ਜੀ ਜੀ ਗੁਰਦਿੱਤੇ ਦੇ ਭਾਈਆ ਤੇਰੀ ਸੜ੍ਹਜੇ ਜੀ ਜੀ ਜੀ….

  • @shonki6049
    @shonki6049 ปีที่แล้ว +12

    ਸਰਾਬ ਦੀ ਫੈਕਟਰੀ ਨਾਲ ਪਾਣੀ ਬਰਬਾਦ ਕੀਤਾ ਲੋਕ ਧਰਨੇ ਲਾਉਦੇ,,

  • @khushdhillon3511
    @khushdhillon3511 ปีที่แล้ว +11

    ਇੰਟਰਵਿਊ ਸੁਣਕੇ ਮੈਨੂੰ ਤਾਂ ਜੀ ਸ਼ਬਦ ਨਾਲ ਨਫ਼ਰਤ ਹੋ ਗਈ

  • @jsbrar184
    @jsbrar184 ปีที่แล้ว +1

    ਇਹ ਮਸ਼ੀਨਾਂ ਇਗਲੈਂਡ ਤੋਂ ਮਗਵਾਵੇ ਜਾ ਜਰਮਨ ਤੋਂ ਲੋਕਾਂ ਨੂੰ ਲੁੱਟ ਕੇ ਖਾ ਗੇ

  • @karamjitdhillon3715
    @karamjitdhillon3715 ปีที่แล้ว +23

    ਲੋਪੋਕੇ ਵਾਲੀਆਂ ਜੀ ਜੀ ਜੀ ਦਾ ਸਾਰੇ ਸਾਲ ਦਾ ਕੋਟਾ ਪੂਰਾ ਹੋ ਗਿਆ ਬਾਕੀ ਰਾਣਾ ਗੁਰਜੀਤ ਸਿੰਘ ਇੱਕ ਚੰਗਾ ਬਿਜ਼ਨਸ ਮੈਨ ਆ ਬਾਕੀ ਰਾਜ ਨੇਤਾ ਕਿੱਦਾਂ ਦਾ ਆ ਇਸ ਦੇ ਇਲਾਕੇ ਵਿੱਚੋਂ ਪਤਾ ਕਰੋਂ

  • @balrajkumar2897
    @balrajkumar2897 ปีที่แล้ว +7

    ਜਾਣ ਦਇਓ ਜੀ ਲੋਕਾਂ ਨੂੰ ਪਤਾ ਤੁਸੀ ਕਿੰਨੇ ਪਾਣੀ ਚ ਹੋ

  • @manpreetgill9211
    @manpreetgill9211 ปีที่แล้ว +2

    ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ 1625 ਵਾਰ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ

  • @Balbirsinghusa
    @Balbirsinghusa ปีที่แล้ว +28

    ਭਾਈ ਬਾਤ ਸੁਣਨੀ ਹੋਵੇ ਹੁੰਗਾਰਾ ਦੇਣਾ ਈ ਪੈਂਦਾ।ਲੋਪੋਂ ਵਾਲਾ ਵਧੀਆ ਬੰਦਾ।

  • @aspannuaspannu8605
    @aspannuaspannu8605 ปีที่แล้ว +58

    ਕੁਦਰਤੀ ਸਰੋਤਾਂ ਹਵਾ ਪਾਣੀ ਦਾ ਦੁਸ਼ਮਣ

    • @sukhjindersingh6982
      @sukhjindersingh6982 ปีที่แล้ว +6

      ਪਾਪਾਂ ਬਾਜ ਨਾ ਹੋਵੇ ਕੱਠੀ ਮੋਇਆ ਸਾਥ ਨਾ ਜਾਵੇ

    • @Panjgrain
      @Panjgrain ปีที่แล้ว +1

      ਬਾਈ ਨਿਰਾ ਜ਼ਹਿਰ ਈ ਆ ਖੇਤੀ

    • @rajvirsingh9450
      @rajvirsingh9450 ปีที่แล้ว

      ਸਤਿ ਸ਼੍ਰੀ ਆਕਾਲ ਜੀ ਮੈ ਤੁਹਾਡਾ ਚੈਨਲ ਨੂੰ ਸਬਸਕ੍ਰਾਈਬ ਕੀਤਾ ਹੈ ਤੇ ਬਹੁਤ ਵਦੀਆ ਕਮ ਕਰ ਰਹੇ ਹੋ।। ਕਿਰਪਾ ਕਰਕੇ ਮੇਰਾ ਵੀ ਚੈਨਲ ਜੌ ਲਿੰਕ ਦਿੱਤਾ ਹੈ ਨੂੰ ਸਬਸਕ੍ਰਾਈਬ ਕਰੋ ਜੀ ।। ਧੰਨਵਾਦ।।
      #ਬਰਾੜਬਠਿੰਡੇਵਾਲਾBrarBathindeWala

  • @Gurpreet-1215
    @Gurpreet-1215 ปีที่แล้ว +1

    ਜੀ ਸ਼ਬਦ ਕਰਕੇ ਵਧੀਆ ਨਹੀਂ ਲੱਗੀ ਇੰਟਰਵਿਊ

  • @gilljot6161
    @gilljot6161 ปีที่แล้ว +6

    Ik mint ch average 25 vaar ji keha 👍🏻

  • @kulwindersinghsingh7063
    @kulwindersinghsingh7063 ปีที่แล้ว +1

    ਲੋਪੋ ਆਲੇ ਨੇ ਚੈਰੀ ਬਲੋਸਮ ਮਾਰ ਮਾਰ ' ਰਾਣਾ ਜੀ ' ਦੇ 🌰🌰ਚਮਕਾ ਤੇ । ਲਿਸ਼ਕਾਂ ਮਾਰਨ ਲਾਤੇ ।

  • @ARSENALS-cn8mv
    @ARSENALS-cn8mv ปีที่แล้ว +4

    Vaddu paisa luttiya tusi saliyoo tusi jitho marzi machina liyaoo
    England toh mangaoo baveein german toh

  • @sukhbirsinghattepur
    @sukhbirsinghattepur ปีที่แล้ว +6

    ਅੱਜ ਮਨੋਂ ਲੱਥ ਗਿਆ ਸੌਂਕੀ ਸਰਦਾਰ। ਐਨਾ ਵੀ ਜੀ ਜੀ ਕੀ ਹੋਇਆ?

    • @navjotsinghnav6918
      @navjotsinghnav6918 ปีที่แล้ว +1

      Apne to vddi age de insan nu ji keh k hi bolda hr koi is ch koi glt gal nhi aa

  • @swaransjnghbhullar4607
    @swaransjnghbhullar4607 ปีที่แล้ว +1

    This person is industrialist,big trader,land grabber,& pollution creator &what not ,a big trouble creator a cruel person &this anchor is just falsely glorifying him

  • @truckawale.7604
    @truckawale.7604 ปีที่แล้ว +3

    ਏਨੀ ਪੂਸ਼ ਨਹੀਂ ਹਿਲਾਈ ਦੀ ਸ਼ੋਕੀ ਸਰਦਾਰ ਜੀ 🤣🤣🤣🤣ggggggggggggg

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ ปีที่แล้ว +5

    ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ ਜੀ

  • @shaminderbrar4868
    @shaminderbrar4868 ปีที่แล้ว +3

    ਵੀਡੀਓ ਦੇਖ ਕੇ ਨਾ ਫਸ ਜਾਇਓ ਇਹਨਾਂ ਦੀ ਤਾਂ ਆਪਣੀ ਮਿਲ ਹੈ

  • @Globalkabbadiupdates
    @Globalkabbadiupdates ปีที่แล้ว +2

    ਕੌੜਤੁੰਮੇ,, ਭੱਖੜਾ, ਲੇਹਾ, ਜਲ ਬੂਟੀ ਇਮਲੀ ਦੇ ਸਵਾਦ ਵਰਗਾ ਸਵਾਦ ਹੁੰਦਾ ਹੈ, ਹੋਰ ਬਹੁਤ ਕੁਝ ਹੈ ਜੋ ਕੀਮਤੀ ਹੈ, ਜਿਵੇਂ ਰਾਣਾ ਸਾਹਿਬ ਕਹਿੰਦੇ ਹਨ ਕਿ ਗੁੱਲੀ ਡੰਡਾ ਕੋਈ ਦੱਸ ਸਕਦਾ ਹੈ ਕਿ ਕੀ ਨੁਕਸਾਨ ਕੀ ਫਾਇਦਾ ਹੈ,, ਅਣਜਾਣ ਵਿੱਚ ਸਹੀ ਸਾਥੋਂ ਬਹੁਤ ਕੁਝ ਉੱਜੜ ਰਿਹਾ ਹੈ,, ਏਦਾਂ ਦੀਆਂ ਜੜੀਆਂ ਬੂਟੀਆਂ ਮੈਂ ਲਿਆਉਂਦਾ ਰਿਹਾ ਸੀ, ਜਦੋਂ ਦਾਦਾ ਜੀ ਦਵਾਈਆਂ ਬਣਾਉਂਦੇ ਸੀ, ਸੂਏ, ਨਹਿਰ ਜਾਂ ਨਹਿਰੀ ਖਾਲਾਂ ਤੋਂ ਪੁੱਟਕੇ, ਇਹ ਵਿਸ਼ਾ ਸੋਚਣ ਵਾਲਾ ਹੈ

  • @jaskarandalam7157
    @jaskarandalam7157 ปีที่แล้ว +2

    Main nhi video dekhni ji ji ji hi laya peya ...

  • @deoljattideoljatti9041
    @deoljattideoljatti9041 ปีที่แล้ว +16

    ਅੱਜ ਤੋਂ 8ਸਾਲ,ਪਹਿਲਾਂ ਸਾਡੇ ਪਿੰਡ ਦੇ 5,6 ਘਰਾਂ ਨੇ 20,25 ਖੇਤ ਲਾਏ ਸੀ 100 ਕਿਲੋਮੀਟਰ ਲੈ ਕੇ ਗਏ ਇਹਨੇ ਪੈਸੇ ਨਹੀਂ ਸੀ ਦਿੱਤੇ

  • @lakhwindergill5292
    @lakhwindergill5292 ปีที่แล้ว +10

    ਲੋਪੋਂ ਵਾਲਿਆ ਕਿੱਧਰ ਪੰਗਾ ਲੈਅ ਲਿਆ
    ਅੱਜ ਤਾਂ ਬੱਸ ਜੀ ਜੀ ਜੀ ਹੋਈ ਪਈ ਆ

  • @EuropeVichPunjabi76
    @EuropeVichPunjabi76 ปีที่แล้ว +1

    ਆਪਾਂ ਕਿਸਾਨਾਂ ਦੇ ਗੰਨੇ ਦੇ ਪੈਸੇ ਦਬਦੇ ਗਏ ਬੱਸ ਅਾਪਾ ਮਾਲਾ ਮਾਲ ਹੋ ਗਏ.. ਹਾ .ਹਾ. ਹਾ

  • @SarbjitSingh-wc9hy
    @SarbjitSingh-wc9hy ปีที่แล้ว +3

    ਆ ਫੜਾਈ ਯਾਰ ਕੈਲਕੁਲੇਟਰ ਜੀ ਜੀ ਦਾ ਜੋੜ ਲਾਵਾਂ

  • @MrSingga-z1k
    @MrSingga-z1k 2 หลายเดือนก่อน +1

    ਚਕੰਦਰ ਦੀ ਫਸਲ ਵਿੱਚ ਬਹੁਤ ਫਾਇਦਾ ਹੈ

  • @jasssingh5029
    @jasssingh5029 ปีที่แล้ว +1

    ਮਾਫ ਕਰੀ ਲੋਪੋ ਵਾਲਿਆਂ ਤੂੰ ਮੇਰਾ ਪੁਰਾਣਾ ਬੇਲੀ ਆ ਪਰ ਇਹ ਤੇਰੀ ਹੁਣ ਤੱਕ ਦੀ ਸੱਭ ਤੋਂ ਮਾੜੀ ਇੰਟਰਵਿਊ ਸ਼ਾਹਿਦ ਅਫਰੀਦੀ ਵਿੱਚ ਮੈਨੂੰ ਰਾਹੁਲ ਦ੍ਰਵਿੜ ਨਜਰ ਆਇਆ।

  • @jaggiyutuber3699
    @jaggiyutuber3699 ปีที่แล้ว +1

    Ji ji ji ji ji ji ji ji ji ji ji ji i jijiiiiiiii jiji ji ji ji ji ji ji ji ji ji ji ji ji ji ji ji ji ji ji ji 😂

  • @gurpalsingh3720
    @gurpalsingh3720 ปีที่แล้ว +3

    ਲੋਪੋ ਆਲਿਆ ਸਵਾਲ ਖਤਮ ਪਿਛਾਂਹ ਵੱਲ ਹੋਈ ਜਾਂਦਾ ਗੁੱਲੀ ਡੰਡੇ ਤੇ ਟਾਇਮ ਖਰਾਬ ਕਰਤਾ ਸ਼ਲਗਮਾ ਬਾਰੇ ਪੂਰਾ ਨਹੀਂ ਦੱਸਿਆ ਨਾ ਝਾੜ ਨਾ ਰੇਟ ਕੀ ।

    • @HMT5911di
      @HMT5911di ปีที่แล้ว

      ਰੇਟ ਦੱਸ ਕੇ ਪਾਰਦਰਸ਼ਤਾ ਲਿਆਉਣ ਨਾਲ਼ ਰਾਣੇ ਨੂੰ ਵਿਦੇਸ਼ੀ ਮਸ਼ੀਨਾਂ ਜੋਗੇ ਨਹੀਂ ਬਣਨੇ....

  • @ManbirMaan1980
    @ManbirMaan1980 ปีที่แล้ว +2

    ਮੈਨੂੰ ਤਾਂ ਰਾਣਾ ਗੁਰਜੀਤ ਬੰਦਾ ਵਧੀਆ ਲੱਗਾ ਪਰ ਸਰਕਾਰ ਵਿਚ ਆਕੇ ਦੂਜਿਆਂ ਨੂੰ ਖਾਂਦੇ ਦੇਖ ਸਾਰੇ ਹੀ ਉਸੇ ਪਾਸੇ ਤੁਰ ਪੈਂਦੇ ਆ

  • @vickykamboj1844
    @vickykamboj1844 ปีที่แล้ว +1

    Yr ji ji ji ji ji ji ji Haji hanji ji ji hnji ji hnji ji ji ji ji koi ta Sharm kar yr koi mla aa koi rabb ta nhi aa

  • @Panjgrain
    @Panjgrain ปีที่แล้ว +10

    ਸਾਡੇ ਰਿਸ਼ਤੇਦਾਰ ਚੁਕੰਦਰ ਦੀ ਖੇਤੀ ਕਰਦੇ,ਪਰ ਇੱਕ ਵੀ ਪੀਸ ਘਰੇ ਨੀ ਖਾਂਦੇ ਯੂਰੀਆ ਰੇਹ ਬਹੁਤ ਸੁੱਟਦੇ ਅ ਨਿਰਾ ਜ਼ਹਿਰ ਈ ਅ

    • @jindabholath2553
      @jindabholath2553 ปีที่แล้ว

      Fer apne rishtedara nu mana kar

    • @prabhjitsinghbal
      @prabhjitsinghbal ปีที่แล้ว

      ਇਹ ਚੁਕੰਦਰ ਖਾਣ ਵਾਸਤੇ ਨਹੀ ਹੁੰਦਾ ਵੀਰ, ਜਿਹੜਾ ਜੂਸ ਚ ਪਾਉਂਦੇ ਉਹ ਹੋਰ ਹੁੰਦਾ ਦੇਸੀ ਚੁਕੰਦਰ

    • @Panjgrain
      @Panjgrain ปีที่แล้ว

      @@prabhjitsinghbal ਹਾਂ ਬਾਈ ਕਹਿੰਦੇ ਖੰਡ ਬਣਾਉਂਦੇ ਅ ਬਾਕੀ ਪਤਾ ਨੀ

    • @Panjgrain
      @Panjgrain ปีที่แล้ว

      @@jindabholath2553 ਬਾਈ ਆਖੇਂ ਤਾਂ ਇੱਥੇ ਆਂਵਦੇ ਘਰ ਦੇ ਨੀ ਲੱਗਦੇ ਰਿਸ਼ਤੇਦਾਰ ਤ ਬਹੁਤ ਦੂਰ ਦੀ ਗੱਲ ਆ…

  • @Sukhtrendy
    @Sukhtrendy ปีที่แล้ว

    ਲੋਪੇ ਵਾਲਿਆ ਜੀ ਜੀ ਕਰਕੇ ਜੀ ਨਾ ਪਾਦੀ ਕਿੱਤੇ, ਹਾ ਹੂ ਹਮ ਅੱਛਾ ਇਹ ਵੀ ਵਰਤ ਲਾ 😂😂😂

  • @manpreetsingh3380
    @manpreetsingh3380 ปีที่แล้ว +3

    Ji ji ji ji ji ji ji ji ji ji ji ji ji ji ji ji ji ji ji ji ji ji far le edaa

  • @jagpaldhillon2040
    @jagpaldhillon2040 ปีที่แล้ว +4

    Ji ji ji ji ji ji ji ji ji ji ji hahaha darr ve ke cheej a 👌🥱

  • @Bajwasaab713
    @Bajwasaab713 ปีที่แล้ว +6

    ਜੀ ਜੀ ਜੀ ਜੀ ਜੀ ਜੀ ਜੀ 😂😂😂😂😂😂😂😂😂😂😂😂😂🤣

  • @sukhrai4075
    @sukhrai4075 ปีที่แล้ว +2

    ਏਹ।ਜੰਟ।ਦੀ।ਹਰੈਕ।ਜਿਲੇ।ਵਿਚ।ਫੈਕਟਰੀ।ਵਾ

  • @jaspalgill4247
    @jaspalgill4247 ปีที่แล้ว +4

    2000 bar g g g g

  • @jagtarkhaira0006
    @jagtarkhaira0006 ปีที่แล้ว +14

    ਵੀਰ ਲੋਪੋ ਵਲਿਆ ਇਸ ਨੂੰ ਕਿਸਾਨ ਨਹੀਂ ਕਹਿ ਸਕਦੇ

    • @SHARRY-----9
      @SHARRY-----9 ปีที่แล้ว

      Hor ki bolla gay tusi dass do

  • @Hassde_raho
    @Hassde_raho ปีที่แล้ว +1

    Ehh ranna bot ganda banda aaa,. Eehda khadda 15 kuwantall vaddth tollda AAA,,, bot thokhebazz banda aa ehhh

  • @ਇਬਾਦਤਰੱਬਦੀ
    @ਇਬਾਦਤਰੱਬਦੀ ปีที่แล้ว

    ਬਾਈ ਇਕ ਵੀਡੀਓ ਇਹਦੀ ਮਿੱਲ ਦੀ ਬਣਾ , ਇਹਦੇ ਕੰਡੇ ਚ ਕਿੰਨਾ ਫ਼ਰਕ ਆ, ਧਾੜਕ ਕਿਸਾਨ ਤਾਂ ਲਿਖਤਾਂ ਤੁਸੀ ।
    ਇਹਦੀ ਮਿੱਲ ਚ ਬੋਰ ਹੋਏ , ਸੱਭ ਕਵਰ ਕਰੋ ਵਾਕਿਫ਼ ਤਾਂ ਹੈਗਾ ਈ ਹੁਣ ਤੁਹਾਡਾ

  • @amolakbatth7570
    @amolakbatth7570 ปีที่แล้ว +1

    ਬਾਈ ਤੇਰਾ ਸਟੈਂਡ ਡਾਊਨ ਕਰ ਗਈ ਆ ਵੀਡਿਓ

  • @Narinder-x7d
    @Narinder-x7d ปีที่แล้ว

    Patarkara. Tum. Janda. Asal. Gurjit. Dee. Kahani. Saade. Aerai. Deraassi. Ton... Congars. Party. Daa. Mla. Chunigia. Cee. Ose. Wele. Dee.. Banai. Aeh. Property. Ae

  • @RSid-o5e
    @RSid-o5e ปีที่แล้ว +1

    baut sohni video c but ji ji ji ji sari video wich kari gya bai..

  • @jattbande7597
    @jattbande7597 ปีที่แล้ว +1

    Accha tu ohi anpadh jiha ghoosa banda you tube channel alla😅😅

  • @zippygillz963
    @zippygillz963 ปีที่แล้ว +2

    Ji ji ji ji ne full kharab kita

  • @ssingh4432
    @ssingh4432 ปีที่แล้ว +1

    ਜੇ ਜੀ ਨੀ ਕਹੂ ਤਾ ਹਾਂ ਕਹੂ ਜਾ ok kahu ਹੁਣ ਹੁੰਗਾਰਾ ਤਾ ਭਰਨਾ ਹੀ ਆ ਜਦੋ ਕੋਈ ਗੱਲ ਦੱਸ ਰਿਹਾ ਹੋਵੇ

  • @Bajwasaab713
    @Bajwasaab713 ปีที่แล้ว +6

    ਬਾਈਮਾਨ ਨੁੰ ਜੀ ਜੀ ਜੀ ਜੀ ਜੀ 🦮🦮🦮🦮🦮🦮🦮🦮🦮🦮

  • @gurbawa1968
    @gurbawa1968 ปีที่แล้ว +2

    Meri 2 lakh de kareeb payment nhi ditti sugar mill syalve majri kurali transportation di,na hi check bouncing de samman recieve kite,khada shonki sardar
    🙏G S TANKER,INDORE M.P

  • @JashanPreet-si7fi
    @JashanPreet-si7fi ปีที่แล้ว +1

    ਦੱਸੋ ਬਈ 50 ਮਿੰਟ ਦੀ ਇੰਟਰਵਿਊ ਚ ਕਿੰਨੀ ਵਾਰ ਜੀ ਜੀ ਬੋਲਿਆ

  • @ਮੁਸ਼ਤਾਖਚੰਦ
    @ਮੁਸ਼ਤਾਖਚੰਦ ปีที่แล้ว +1

    ਅਰੇ ਮੰਤਰੀ ਜੀ ਹੈ ਕੁਝ ਵੀ ਕਰ ਸਕਦੇ ਆ ਆਪਣੇ ਘਰ ਤਾ ਕੋਈ ਸ਼ਪਾਹੀ ਆ ਜੇ ਤਾ ਜੀ ਜੀ ਜੀ ਕਰਦਿਆਂ ਦਾ ਮੂੰਹ ਨੀ ਸੁੱਕਦਾ

  • @karamjeetsingh3210
    @karamjeetsingh3210 ปีที่แล้ว +1

    Veer teri ji ji ji ji suni hor kuj nai sari video da sateya naaas krta

  • @penduregion0077
    @penduregion0077 ปีที่แล้ว +1

    Ki tusi Rana Rana layi A
    Kadi es di pind kairon lage sarab wali factory v dekhao
    Jehri district Tarn Taran vich pendi A
    Factory de lage de 7 pind bare pareshan hoye paye A
    Os bare ta koi bolda ni
    Chaplooosi karno ni hat di duniya

  • @jaspindergilluboke5010
    @jaspindergilluboke5010 ปีที่แล้ว +8

    ਰਾਨੇ ਦੀ ਚਕੰਦਰ ਦੀ ਖੇਤੀ ਵੱਡੀ ਠੱਗੀ

  • @tiwanasaab6788
    @tiwanasaab6788 ปีที่แล้ว +3

    ji ji ji ji ji ji ji ji ji ji ji ji ji ji ji lappo valle

  • @jattmehkma5941
    @jattmehkma5941 ปีที่แล้ว +2

    ji ji ji ji ji ji ji ji ji ji ji ji ji ji ji ji ji ji ji ji

  • @bikramgill334
    @bikramgill334 ปีที่แล้ว +9

    ਜੀ ਜੀ ਜੀ ਜੀ ਜੀ ਹਾਹਾਹਾ ਕੋਈ ਹਾਲ ਨਹੀਂ ਤੇਰਾ

  • @iqbalsekhon7821
    @iqbalsekhon7821 ปีที่แล้ว +2

    ਅੱਜ ਤੇ ਲੋਪੋਂ ਆਲਾ ਵੀ ਕੁੜਤਾ ਪਜਾਮਾ ਤੇ ਕੁੜਤੀ ਪਾ ਕੇ ਆਇਆ

  • @surjitsingh8937
    @surjitsingh8937 ปีที่แล้ว +1

    Loppo ggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggggg🙏🙏🙏🙏🙏🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣🤣

  • @vickyasr
    @vickyasr ปีที่แล้ว +4

    ਜੀ ਜੀ ਼,..... ਕੇ..,, ਚੀ ਚੀਂ ਚੀਂ ਚੀਂ ਲਾਈ।

  • @daljitsidhu1490
    @daljitsidhu1490 ปีที่แล้ว +10

    ਰਾਣਾ ਗੁਰਜੀਤ ਚ੍ਹੋਰ ਵੀ ਆ

    • @vinnymanes8333
      @vinnymanes8333 9 หลายเดือนก่อน +1

      ਵੇਹਲੇ ਬੰਦਿਆ ਨੂ ਕੋਈ ਵੀ ਉਸਾਰੁ ਤੇ ਝੁਝਾਰੂ ਬੰਦਾ ਚੋਰ ਹੀ ਲਗਦੈ।

  • @gillpassanger
    @gillpassanger ปีที่แล้ว +17

    ਬਾਈ ਤੇਰੀ ਜੀ ਜੀ ਜਿਆਦਾ ਸੁਣ ਰਹੀ ਆ ,

  • @sidhu31396
    @sidhu31396 ปีที่แล้ว +4

    ਬਾਈ ਜੇ ਅਗਲੀਆਂ ਵਿਡੀਉ ਵੀ ਜੀ ਜੀ ਜੀ ਵਾਲੀਆਂ ਆਈਆਂ ਤਾਂ ਵੇਖਣੋ ਹੱਟ ਜਾਵਾਂਗੇ ਬਾਈ

  • @Dhindsa30o6
    @Dhindsa30o6 ปีที่แล้ว +3

    Ghaint aaadmi Rana Gurjeet Singh. Sachhiya gallan koi rajneeti wangu sadaai ni banaunde sach bolde ne. 👍🏻

  • @mansimar43
    @mansimar43 ปีที่แล้ว +1

    ਸਿਰੇ ਦਾ ਚੋਰ ਮੰਤਰੀ ਰਾਣੇ ਚਵਲ ਦੀ ਇੰਟਰਵਿਊ ਕਰਨ ਗਿਆ ਲੋਪੋ ਆਲਾ 🤣🤣🤣

  • @rajanvsingh6789
    @rajanvsingh6789 ปีที่แล้ว +2

    “ ਜੀ “ ਤੋਂ ਬਿਨਾ ਹੋਰ ਕਿਨੇ ਸ਼ਬਦ ਆ ਭਰਾਵਾ, ਅਛਾ!, ਸਹੀ ਆ!, ਬਹੁਤ ਵਧੀਆ!, ਠੀਕ ਆ, ਹਮਮਮਮ, ਪਰ ਪਤੰਦਰ ਜੀ ਜੀ ਜੀ…. ਘੜੀਸੀ ਗਿਆ😅

  • @gillsaabvideo7250
    @gillsaabvideo7250 ปีที่แล้ว +1

    Ji ji ji ji ji ji ji ji ji ji bas jiiii 😂

  • @gurlabhsingh8072
    @gurlabhsingh8072 ปีที่แล้ว +4

    ਰਾਣੇ ਤੋਂ ਵੀ ਪੰਚੀ ਹਜ਼ਾਰ ਰੁਪਏ ਲੈ ਕੇ ਵਿੰਡੋਜ਼ ਕੀਤੀ ਹੈ ਜਾਂ ਤਕੜੇ ਦਾ ਸੱਤੀ ਵੀ ਸੌਂ ਹੈ

  • @balreetdhaliwal624
    @balreetdhaliwal624 ปีที่แล้ว +1

    Evi sala ji ji kri janda,nakli sardar a tusi donhe

  • @lakhvirkhangura6786
    @lakhvirkhangura6786 ปีที่แล้ว +1

    Sali ji ji ji ji ji ne lot aeyi teri tempu

  • @bkmotors456
    @bkmotors456 ปีที่แล้ว +1

    😂😂😂😂😂😂 Bhaji maroo mujhe ji ji ji ji ji ji ji ji ji

  • @sukhjinderpahl1194
    @sukhjinderpahl1194 ปีที่แล้ว +2

    Salla je je je da

  • @lovedeepsinghaulakh7135
    @lovedeepsinghaulakh7135 ปีที่แล้ว

    Ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji ji