ਜਿਸ ਧੀ ਨੂੰ ਪਿਤਾ ਕਹਿੰਦਾ ਸੀ ਜੇ ਮੁੰਡਾ ਹੁੰਦਾ ਤਾਂ ਘਰ ਸਾਂਭ ਲੈਂਦਾ ਪਰ ਅੱਜ ਓਸੇ ਧੀ ਨੇ ਕੀਤੀ ਕਮਾਲ।

แชร์
ฝัง
  • เผยแพร่เมื่อ 23 ม.ค. 2025

ความคิดเห็น • 187

  • @ManpreetBrar97
    @ManpreetBrar97 ปีที่แล้ว +29

    Thank you to all mainu ehna honsla den lyi ❤❤

  • @BeantpreetBhullar-dy5jl
    @BeantpreetBhullar-dy5jl 8 หลายเดือนก่อน +2

    ਬੁਹੁਤ ਵਧੀਆਂ ਮਨਪ੍ਰੀਤ ਜੀ,, and """ਨਵੀ ਬਹੂ ਦਾ ਬੰਦ ਕਮਰਾ"",,, ਮੈਂ ਹੀ ਲਿਖੀ ਆ ਜੀ,,,

  • @Johndeere5042D
    @Johndeere5042D 8 หลายเดือนก่อน +2

    Nice music manpreet sis ❤

  • @SinghGill7878
    @SinghGill7878 ปีที่แล้ว +8

    ਮਨਪ੍ਰੀਤ ਬਹੁਤ ਵਧੀਆ ਕੁੜੀ ਆ ਮੈਂ ਇਹਨਾਂ ਦੀਆ ਵੀਡੀਓ ਬਹੁਤ ਦੇਖਦਾ ਐਕਟਿੰਗ ਬਹੁਤ ਵਧੀਅਾ ਹੁੰਦੀ ਆ

  • @mohinderpalkaur7798
    @mohinderpalkaur7798 10 หลายเดือนก่อน +5

    ਮਨਪ੍ਰੀਤ ਬੇਟੇ ਤੁਹਾਡੀਆਂ ਸਾਰੀਆਂ ਵਿਡੀਓ ਦੇਖਦੀ ਹਾਂ ਬਹੁਤ ਵਧੀਆ ਹੁੰਦੀਆਂ ਹਨ🎉🎉🎉🎉

  • @SidhRam-f2u
    @SidhRam-f2u ปีที่แล้ว +8

    ਬਹੁਤ ਸਿਆਣੀ ਕੁੱੜੀ ਏ ਮਨਪ੍ਰੀਤ ਸਾਰੇ youtuber ਸਪੋਟ ਕਰਦੇ ਇਸ ਕੁੱੜੀ ਦੀ best of luck from bunty KTV

  • @SukhwinderSingh-wq5ip
    @SukhwinderSingh-wq5ip ปีที่แล้ว +10

    ਸੋਹਣੀ ਵੀਡੀਓ ਸੋਹਣੀ ਕੁੜੀ ਸੋਹਣੀ ਐਕਟਿੰਗ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ

  • @manormagarg8197
    @manormagarg8197 7 หลายเดือนก่อน +1

    Man preetbeta very good ❤❤❤❤👌👌👌👌👍👍👍👍

  • @veerpalkhosa235
    @veerpalkhosa235 9 หลายเดือนก่อน +2

    ਮੈ ਵੀ ਢਿਲਵਾ ਤੋ ਆ

  • @karambeerkaur7086
    @karambeerkaur7086 ปีที่แล้ว +9

    ਵਾਹਿਗੁਰੂ ਜੀ ਹਮੇਸ਼ਾ ਖੁਸ਼ ਰੱਖੇ

  • @AmanBoutiq
    @AmanBoutiq 8 หลายเดือนก่อน +1

    Very nice.didi.manpreet❤❤❤❤

  • @GaganBrar-gm6os
    @GaganBrar-gm6os ปีที่แล้ว +6

    ਸ਼ਾਬਾਸ਼ ਮਨਪ੍ਰੀਤ ਪੁੱਤਰ
    ਤੁਹਾਡੀਆਂ ਵੀਡੀਓ ਬਹੁਤ ਹੀ ਸੋਹਣੀਆਂ ਹੁੰਦੀਆਂ ਨੇ
    ਪਰਮਾਤਮਾ ਚੜਦੀਕਲਾ ਰੱਖਣ

  • @KulwinderShergill-qj5tv
    @KulwinderShergill-qj5tv ปีที่แล้ว +11

    ਮਨਪ੍ਰੀਤ ਦੀਦੀ ਤੁਸੀਂ ਜਿਹੜੇ ਵੀ ਫਿਲਮ‌ ਵਿਚ ਆਉਂਦੇ ਹੋ ਉਹੀ ਫਿਲਮ ਹਿੱਟ ਫਿੱਟ ਹੋ ਜਾਂਦੀ ਹੈ।।‌ਤੁਹਾਡੀ ਅਸਲ ਜ਼ਿੰਦਗੀ ਦੀ ਸਚਾਈ ਸੁਣ ਕੇ ਵਧੀਆ ਲੱਗਿਆ। ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣ ਤੁਹਾਡੇ ਤੇ। ❤️ ਕੁਲਵਿੰਦਰ ਕੌਰ ਸ਼ੇਰਗਿੱਲ ❤️

  • @urmilurmil8676
    @urmilurmil8676 9 หลายเดือนก่อน +2

    Beta bht vdia tuhadi acting mein tuhadi fan a te kotkapura ch hi rehndi a plz kdi Milo jrur phone krleo ago lelange

  • @harpreetsinghsra7253
    @harpreetsinghsra7253 ปีที่แล้ว +4

    ਮਨਪਰੀਤ ਜੀ ਬਹੁਤ ਵਧੀਆ ਕੰਮ ਕਰ ਰਹੇ ਹੋ ਲੱਗੇ ਰਹੋ ਪ੍ਰਮਾਤਮਾ ਚੜ੍ਹਦੀਕਲਾ ਵਿੱਚ ਰੱਖਣ ਜੀ

  • @gurwinderchapra7493
    @gurwinderchapra7493 ปีที่แล้ว +3

    ਮਨਪ੍ਰੀਤ God bless you ਭੈਣੇ

  • @gurvailsingh3849
    @gurvailsingh3849 10 หลายเดือนก่อน +3

    ਮਨਪ੍ਰੀਤ ਦੀ ਮੈਂ ਤੇਰੀ ਹਰ ਇੱਕ ਵਿਡਿਉ ਦੇਖਦਾ ਹਾਂ ਅਤੇ ਬੱਬਲ ਕੋਰ ਦੋਨੋ ਬਹੁਤ ਵਧੀਆ ਸੋਚ ਹੈ ਜਦੋ ਤੱਕ ਮੈਂ ਇਹਨਾਂ ਦੀ ਦਿਨ ਵਿੱਚ ਵਿਡਿਉ ਨਹੀ ਦੇਖਦਾ ਦਿਨ ਚੱਗਾ ਨਹੀ ਲੱਗਦਾ

  • @jagtarsinghratangarhia6280
    @jagtarsinghratangarhia6280 ปีที่แล้ว +10

    ਮਨਪਰੀਤ ਦਾ ਬਹੁਤ ਕੰਮ ਕਮਾਲ ਆ, ਸੁਭਾਅ ਵੀ ਬੜਾ ਚੰਗਾ ,ਮਾਣ ਵਾਲੀ ਗੱਲ ਆ, ਅਸੀ ਬਹੁਤ ਮੂਵੀਆਂ ਵਿੱਚ ਇਕੱਠਿਆਂ ਬੜਾ ਕੰਮ ਕੀਤਾ , ਹਰ ਮੂਵੀ ਵਿੱਚ ਮੈਨੂੰ ਮਨਪਰੀਤ ਦਾ ਬਾਪੂ ਹੋਣ ਦਾ ਮੌਕਾ ਮਿਲਿਆ, ਸਾਡੀ ਬੜੀ ਪਿਆਰੀ ਧੀ ਆ ,ਮਾਲਕ ਮਨਪਰੀਤ ਨੂੰ ਬਹੁਤ ਤਰੱਕੀਆਂ ਬਖਸ਼ਣ , ❤❤

    • @ManpreetBrar97
      @ManpreetBrar97 ปีที่แล้ว +2

      Thank u uncle g 😊😊

    • @prabhchahal2345
      @prabhchahal2345 ปีที่แล้ว

      Hii ji@@ManpreetBrar97

    • @japjeetkaur6462
      @japjeetkaur6462 9 หลายเดือนก่อน

      Manpreet bhen meinu bohot pyaari bhen lgdi bhen apa talwandi to aa tuc jroor ayo

  • @neelamjindal9192
    @neelamjindal9192 6 หลายเดือนก่อน +1

    Very nice Manpreet me tohadi aa sariaa videos dekh di aa jethe b sodi photo dekh di aa ohi chanal subscribe kar lendi aa

  • @jagdishkaur9755
    @jagdishkaur9755 ปีที่แล้ว +14

    ਮਨਪ੍ਰੀਤ! ਤੁਸੀਂ ਸਮਾਜ ਨੂੰ ਵਧੀਆ ਸੁਨੇਹਾ ਦੇ ਰਹੇ ਹੋ। ਜਿਉਂਦੇ ਵਸਦੇ ਰਹੋ।

  • @Jagdeepkaur-v6n
    @Jagdeepkaur-v6n ปีที่แล้ว +3

    Manpreet didi sira jma endless❤❤

  • @parmjeetkaur6247
    @parmjeetkaur6247 ปีที่แล้ว +3

    ਬਹੁਤ ਸੋਹਣੀ ਵੀਡੀਓ ਆ ਜੀ ਵਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ

  • @narindersharma5179
    @narindersharma5179 ปีที่แล้ว +2

    ਮਨਪ੍ਰੀਤ ਪ੍ਰਮਾਤਮਾ ਤੁਹਾਨੂੰ ਚੜਦੀ ਕਲਾ ਵਿਚ ਰੱਖੇ ਖੁਸ਼ ਰਹੋ

  • @hardeepdharni8697
    @hardeepdharni8697 9 หลายเดือนก่อน +2

    ਮਨਪ੍ਰੀਤ ਮੈਂ ਪੁੱਤ ਤੇਰੀਆਂ ਸਾਰੀਆ ਵੀਡੀਉ ਦੇਖਦੀ ਹਾਂ ਪੁੱਤ ਬਹੁਤ ਵਧੀਆ ਅਸੀ ਪਰਪਜੀਤ ਕੌਰ ਸੀ ਚਮਕੌਰ ਸਾਹਿਬ ਤੋ ਹਾ ਪੁੱਤਰ ਜੇ ਐਥੇ ਸਾਡੇ ਆਏ ਤੁਸੀ ਜ਼ਰੂਰ ਆਉਣਾ ਬੇਟਾ ਜੀ❤❤❤❤❤🎉🎉🎉🎉🎉

  • @prabhchahal2345
    @prabhchahal2345 ปีที่แล้ว +2

    Nice ji God 🙏 bless you Manpreet didi ji love you so much

  • @Abhijot_kular
    @Abhijot_kular 9 หลายเดือนก่อน +2

    Manpreet di god bless you

  • @rachhpalsingh78466
    @rachhpalsingh78466 ปีที่แล้ว +1

    ਤੁਹਾਡਾ ਬਹੁਤ - ਬਹੁਤ ਧੰਨਵਾਦ ਜੀ

  • @jasfff6635
    @jasfff6635 9 หลายเดือนก่อน +1

    Nice video

  • @gurjindersingh3638
    @gurjindersingh3638 ปีที่แล้ว +3

    Very good Manpreet Kaur beta g bahut vadia acting waheguru g chardi klla rakhe g 🙏🥀💙🥀👌

  • @ranjeetaulakh3768
    @ranjeetaulakh3768 ปีที่แล้ว +3

    ਬਹੁਤ ਵਧੀਆ ਮਨਪ੍ਰੀਤ

  • @mandeepkour6029
    @mandeepkour6029 ปีที่แล้ว +1

    Tusi bahut cute o didi ji ❤️🥰😘❤❤❤❤❤❤❤❤❤❤❤❤❤❤❤❤❤❤❤❤❤❤❤❤ tuhade acting v bahut bahut sohni hunde aa ❤❤❤❤❤❤❤❤❤

  • @GurpreetsinghHarmansidhu-gq4iw
    @GurpreetsinghHarmansidhu-gq4iw ปีที่แล้ว +2

    Bhut vadia Didi ji Raab tohanu hamesa kush rakhe ♥️♥️♥️😍😍

  • @gillsaab3865
    @gillsaab3865 ปีที่แล้ว +2

    ਮਨਪ੍ਰੀਤ ਮੈਂ ਵੀ ਤੁਹਾਡੀਆਂ ਬਹੁਤ ਵੀਡੀਓ ਦੇਖਦੀ ਹਾਂ ਬਹੁਤ ਵਧੀਆ ਵੀਡਿਓ, ਹੁੰਦੀਆਂ ਹਨ

  • @JaspalSingh-py1pf
    @JaspalSingh-py1pf ปีที่แล้ว +1

    Bhut vdia ❤❤❤ manpreet dii ❤❤

  • @S.S.BRAR13
    @S.S.BRAR13 ปีที่แล้ว +1

    ਵਾਹਿਗੁਰੂ ਜੀ 🙏❤️

  • @ManjitKaur-d9c
    @ManjitKaur-d9c 10 หลายเดือนก่อน +2

    Manpreet di akting bhout sohani kardi aa ❤❤❤❤❤❤❤

  • @sukhdeepsidhu2342
    @sukhdeepsidhu2342 ปีที่แล้ว +3

    ਮਨਪ੍ਰੀਤ ਭੈਣ ਸਾਰੀਆ ਵੀਡੀਓ ਬਹੁਤ ਵਧੀਆ ਹੈ 👍👍👍

  • @preetindersidhu7556
    @preetindersidhu7556 ปีที่แล้ว +3

    Manreet good.waheguru.ji mahar.karan❤❤❤❤❤❤❤

  • @manjitkaur-uh1mi
    @manjitkaur-uh1mi ปีที่แล้ว +2

    Very nice actor
    God bless u

  • @RanaJaveed-hg4lc
    @RanaJaveed-hg4lc ปีที่แล้ว +2

    Manpreet is so beautiful girl.💜✌️

  • @reetikabains6893
    @reetikabains6893 ปีที่แล้ว +2

    Manpreet very nice acting and my favourite jado boldi hai buhat sweet lagdi hai dear sister

  • @harbansmann6965
    @harbansmann6965 ปีที่แล้ว +3

    Very nice Mne ji

  • @mukhtarsingh9432
    @mukhtarsingh9432 ปีที่แล้ว +12

    Manpreet is very good actors She is my favourite
    Waheguru ji 🙏 bless her

  • @satnam_bhangu.1915
    @satnam_bhangu.1915 ปีที่แล้ว +1

    Waheguru ji thounu hamesha khush rakhe

  • @satnamkaur2435
    @satnamkaur2435 ปีที่แล้ว +1

    ਬਹੁਤ ਵਧੀਆ ਐਕਟਿੰਗ ਕਰਦੀ ਐ ਮਨਪ੍ਰੀਤ

  • @ManjitKaur-lu7oy
    @ManjitKaur-lu7oy ปีที่แล้ว +24

    ਹੈਲੋ ਮਨਪ੍ਰੀਤ ਭੂਆ ਵਿਚੋਲਣ ਮਨੂ ਵੀ ਬਹੂਤ ਸੋਣੀ ਲਗੀ ਆ ਅਗਲੇ ਭਾਗ ਕਦੋ ਲੈਕੇ ਆਉਣਾ ਜੀ ਉਹ ਵੀ ਬਹੂਤ ਵਧੀਆ ਮੂਵੀ ਆ ਮੈ ਮਨਜੀਤ ਕੌਰ ਪਿੰਡ ਸੈਪਲਾ ਜਿਲਾ ਸ੍ਰੀ ਫਤਿਹਗੜ੍ਹ ਸਾਹਿਬ ਤੋ ਆ ਜੀ।

  • @ravneetkaur2571
    @ravneetkaur2571 ปีที่แล้ว +2

    Manpreet very nice job🎉🎉🎉🎉🎉❤❤❤❤❤

  • @daljitkaur353
    @daljitkaur353 10 หลายเดือนก่อน +1

    Good manpreet ji❤❤❤❤❤❤

  • @rajinderdandiwal156
    @rajinderdandiwal156 ปีที่แล้ว +2

    Manpreet didi very nice ❤❤❤❤

  • @mohinderpalkaurgodhian5194
    @mohinderpalkaurgodhian5194 9 หลายเดือนก่อน +2

    Very nice video Manpreet beta

  • @ManiGill-xg4ub
    @ManiGill-xg4ub ปีที่แล้ว +2

    Very nice sister God bless you

  • @kulwantmangat-w6b
    @kulwantmangat-w6b 9 หลายเดือนก่อน +2

    Manpreet interview hi dakhi ha nice 👍🏻

  • @Kidsstorieswithjaskaran
    @Kidsstorieswithjaskaran ปีที่แล้ว +2

    Very nice acting krde ho tuc

  • @Gurpreetsingh-hf6py
    @Gurpreetsingh-hf6py ปีที่แล้ว +1

    Good a di g all is goood

  • @DarshanSingh-k2d
    @DarshanSingh-k2d 9 หลายเดือนก่อน +1

    Interview with manpreet kaur wadhia laggi. Show an interview with simer o fpehredaa
    r punjabi short movie.

  • @harvinderdhillon3389
    @harvinderdhillon3389 ปีที่แล้ว +2

    ਜਿੳਦੀ ਰਹਿ ਪੁੱਤਰ ਸਾਰੀਅਆ ਮੂਵੀਜ ਵੇਖ ਦੇ ਹਾ

  • @gurmeetsingh6235
    @gurmeetsingh6235 ปีที่แล้ว +3

    ਬੇਟੀ ਜੀ ਬਸ ਲੱਗੇ ਰਹੋਂ ਬਹੁਤ ਵਧੀਆ ਬੇਟਾ ਜੀ।

  • @govindpannu8834
    @govindpannu8834 ปีที่แล้ว +4

    Good

  • @baudhikchannel
    @baudhikchannel ปีที่แล้ว +1

    Very good, Manpreet

  • @jannatpreetsadioura9210
    @jannatpreetsadioura9210 ปีที่แล้ว +2

    Manpreet di di awaj bahot sohni a

  • @manjitsehjal165
    @manjitsehjal165 ปีที่แล้ว +2

    Manpreet ji tusi buhot agye javege ❤❤

  • @gulshanpreet2016
    @gulshanpreet2016 ปีที่แล้ว +3

    Kaint

  • @govindramrdhmovie6482
    @govindramrdhmovie6482 ปีที่แล้ว +2

    Good very good Manpreet sister jio ❤❤⭐⭐

  • @parmjeetkaur7782
    @parmjeetkaur7782 ปีที่แล้ว +2

    Manpreet good girl ❤❤

  • @harwinderdhillon7312
    @harwinderdhillon7312 ปีที่แล้ว +1

    Bahut vadiya aa massi wali ❤❤❤❤❤

  • @gaganchahlgaganchahal1301
    @gaganchahlgaganchahal1301 ปีที่แล้ว +2

    God bless you sister

  • @Abhijot870
    @Abhijot870 ปีที่แล้ว +2

    My favourite

  • @hardeepdhillon-wn9sb
    @hardeepdhillon-wn9sb 2 หลายเดือนก่อน

    Very nice Manpreet 👍👍

  • @jatindersinghgill3207
    @jatindersinghgill3207 ปีที่แล้ว +2

    Di tusi bhut nic aa thudi acting Bilkul nature hunde aa

  • @ManjitSingh-b5d
    @ManjitSingh-b5d ปีที่แล้ว +2

    Very nice manpreet ❤

  • @gurkirat_singh_bamrah
    @gurkirat_singh_bamrah ปีที่แล้ว +4

    Manpreet is very good actors 🎉🎉🎉 👌👌👌👌👌👌❤❤❤

  • @manpreetmani3240
    @manpreetmani3240 ปีที่แล้ว +2

    Manpreet very nice

  • @AvtarSingh-er9hd
    @AvtarSingh-er9hd 9 หลายเดือนก่อน +1

    nice mne

  • @manasidhusidhu7323
    @manasidhusidhu7323 3 หลายเดือนก่อน

    Very very very very very nice video Manpreet didi g 😮😮

  • @ਲਵਵੀਰਸਿੰਘ
    @ਲਵਵੀਰਸਿੰਘ ปีที่แล้ว +1

    Buth vdya ❤❤❤

  • @LakhwinderSingh-rt4mo
    @LakhwinderSingh-rt4mo ปีที่แล้ว +1

    ਮਨਪ੍ਰੀਤ ਸਿਰਾ

  • @SatpalJaswantsingh-mj9nd
    @SatpalJaswantsingh-mj9nd ปีที่แล้ว +1

    Very interesting video di❤

  • @hardeepbuttar468
    @hardeepbuttar468 ปีที่แล้ว +2

    very nice ji

  • @HarjinderBhullar6076
    @HarjinderBhullar6076 ปีที่แล้ว +4

    ਮਨਪ੍ਰੀਤ ਦੀ ਐਕਟਿੰਗ ਘੈਂਟ ਹੁੰਦੀ ਆ

  • @farmandhillon6288
    @farmandhillon6288 ปีที่แล้ว +2

    ਮਨਪ੍ਰੀਤ ਮੈਂ ਵੀ ਢਿਲਵਾਂ ਤੋਂ ਹੈ

  • @Tejas-i6v
    @Tejas-i6v ปีที่แล้ว +2

    Manpreet tusi Sade area de ho God bless you ❤

  • @SatnamSingh-rx2ks
    @SatnamSingh-rx2ks ปีที่แล้ว +1

    Very very nice 👍🙂

  • @balwinderkaurkhalsa5118
    @balwinderkaurkhalsa5118 ปีที่แล้ว

    Manpreet mannu❤❤❤❤❤

  • @ramanmaan5345
    @ramanmaan5345 ปีที่แล้ว +1

    So sweet dee video att ji

  • @gulshanpreet2016
    @gulshanpreet2016 ปีที่แล้ว +3

    Ncy

  • @dilpreet-px2qf
    @dilpreet-px2qf ปีที่แล้ว +1

    Mnprt die tc mnu bhut sone lgdeo lvu❤❤❤

  • @iqbalsran7866
    @iqbalsran7866 ปีที่แล้ว +2

    Very Very nice interview God bless you dear Manpreet dear ❤

  • @jannatpreetsadioura9210
    @jannatpreetsadioura9210 ปีที่แล้ว +2

    Nice voice di

  • @bhangusangruria8217
    @bhangusangruria8217 ปีที่แล้ว +3

    Best of luck 👍

  • @RajwinderKaur-mp8yy
    @RajwinderKaur-mp8yy ปีที่แล้ว +2

    very very nice ❤

  • @harsifatkaur1184
    @harsifatkaur1184 ปีที่แล้ว +2

    Voice bhut sohni aa tuhadi

  • @HarjeetKaur-cj2vx
    @HarjeetKaur-cj2vx ปีที่แล้ว +1

    Very nice di

  • @Gagandeep-rx8fp
    @Gagandeep-rx8fp ปีที่แล้ว +1

    Manpreet u re my favorite

  • @kasmirsingh4862
    @kasmirsingh4862 ปีที่แล้ว +1

    Most beautiful lovely girl Manpreet ji

  • @PamiKaur-c6d
    @PamiKaur-c6d ปีที่แล้ว +2

    Vari 👍👍👍 nice

  • @harmandhaliwal2842
    @harmandhaliwal2842 ปีที่แล้ว +1

    Good 👍👍

  • @jasveerkaur4798
    @jasveerkaur4798 ปีที่แล้ว +2

    Nyc g

  • @Sharnjeet-g9k
    @Sharnjeet-g9k ปีที่แล้ว

    God bless you beta ❤

  • @ramnakaur5334
    @ramnakaur5334 ปีที่แล้ว +1

    ❤️❤️

  • @RajpalSingh-f8r
    @RajpalSingh-f8r 3 หลายเดือนก่อน

    Very good