ਦਿਨੋ ਦਿਨ ਜਵਾਨ ਹੋ ਰਿਹਾ ਪੰਜਾਬ ਦਾ ਸ਼ੇਰ ਗੁੱਗੂ ਗਿੱਲ,ਕੁੱਤਿਆਂ ਦਾ ਸ਼ੌਕੀਨ ,ਤੋਰ ਦੀ ਫੈਨ ਆ ਦੁਨੀਆ ,

แชร์
ฝัง
  • เผยแพร่เมื่อ 1 ธ.ค. 2024

ความคิดเห็น • 669

  • @nishansingh-lr5hv
    @nishansingh-lr5hv 2 ปีที่แล้ว +387

    ਗੱਗੂ ਗਿੱਲ ਸਾਬ ਦੀ ਤੋਰ ਲਈ ਇੱਕ ਲਾਈਕ ਤਾਂ ਬਨਦਾ ਯਾਰ 🙏🏼
    👇

    • @johalsaab3819
      @johalsaab3819 2 ปีที่แล้ว

      Enjoy song, 💞 touch touch touch touch touch touch touch touch touch

    • @sukhrajsingh1168
      @sukhrajsingh1168 2 ปีที่แล้ว +2

      Tatu bnda hindustan kahi janda

    • @satinderchopra9164
      @satinderchopra9164 2 ปีที่แล้ว

      ehh te turda vi edda jive sarre pindd ne edii mari hovee

    • @nishansingh-lr5hv
      @nishansingh-lr5hv 2 ปีที่แล้ว

      @@satinderchopra9164 veer ji aisa comment na kro plz

    • @fansidhumosewala
      @fansidhumosewala 2 ปีที่แล้ว

      Tor teri wife di lye v ban da like ik
      Te je set ho gye kite swaad ajo koshish jari a meri bus tu ardass kri mere lai k ho je set🤣🤣😁

  • @pavitarsingh8008
    @pavitarsingh8008 2 ปีที่แล้ว +134

    ਸਦਾ ਬਹਾਰ ਕਲਾਕਾਰ ਬਾਈ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਬਖਸੇ

    • @johalsaab3819
      @johalsaab3819 2 ปีที่แล้ว +1

      Enjoy song, 💞 touch touch touch touch touch touch touch touch

  • @ਸੱਜਰੀਸਵੇਰ
    @ਸੱਜਰੀਸਵੇਰ 2 ปีที่แล้ว +21

    ਗੱਗੂ ਗਿੱਲ ਜਮੀਰ ਵਾਲੀ ਗੱਲ ਬਹੁਤ ਹੀ ਵਧੀਆ ਲੱਗੀ ਧੰਨਵਾਦ ਜੀ

  • @Sukhbhullar123
    @Sukhbhullar123 2 ปีที่แล้ว +39

    ਮੈਂ ਪਿਛਲੇ ਸਾਲ ਗਿਆ ਸੀ ਮਿਲਣ ਗੱਗੂ ਗਿੱਲ ਜੀ ਦੇ ਘਰ ਮੈਂ ਜ਼ਿੰਦਗੀ ਵਿਚ ਐਨਾ ਪਿਆਰਾ ਇਨਸਾਨ ਨਹੀਂ ਦੇਖਿਆ। ਬਹੁਤ ਹੀ ਮਿਲਣਸਾਰ ਅਤੇ ਖੁਸ਼ਮਿਜਾਜ਼ ਹਨ।

    • @punjabexams4404
      @punjabexams4404 ปีที่แล้ว +1

      ਬਾਈ ਜੀ ਮਿਲ ਸਕਦੇ ਆ ਜਾ ਕੇ , ਮਾਣੀ ਖੇੜਾ

  • @NavdeepKaur707
    @NavdeepKaur707 2 ปีที่แล้ว +94

    ਸਾਡਾ ਮਨਪਸੰਦ ਪੰਜਾਬੀ ਐਕਟਰ ਗੁਗੂ ਗਿੱਲ ਵੀਰ 🙏🙏

  • @gurdeepsinghpindbagrianusa4550
    @gurdeepsinghpindbagrianusa4550 2 ปีที่แล้ว +59

    ਸਲੂਟ ਆ ਗੱਗੂ ਗਿੱਲ ਸਾਬ ਜੀ ਕਿੰਨਾ ਨਿਮਰਤਾ ਇਸ ਇਨਸਾਨ ਵਿਚ ਵਾਹਿਗੁਰੂ Chardi ਕਲਾ baksan 🙏🙏

  • @factspk373
    @factspk373 2 ปีที่แล้ว +151

    ਰਾਜਿਆਂ ਵਰਗੀ ਜਿੰਦਗੀ ਆ ਮਾਲਵੇ ਚ ਜੱਟ ਦੀ ਬਾਹਰ ਜਾ ਕੇ ਕੀ ਕਰਨਾ👌👌👌👌👌

  • @JagwinderSingh-sd1fi
    @JagwinderSingh-sd1fi 2 ปีที่แล้ว +18

    22 ਬਹੁਤ ਵਧੀਆ ਇਨਸਾਨ ਆ
    ਦਿਲ ਦਾ ਆਮੀਰ ਬੰਦਾ ਆ ਬਾਈ
    ਇੱਕ ਯੋਗਰਾਜ ਆ
    ਉਹ ਸਾਰਾ ਦਿਨ ਮੈਂ ਮੈਂ ਕਰਦਾ ਰਹਿੰਦਾ
    ਸਿਰ ਤੇ ਪਰਨਾ ਇਉ ਬੰਨ ਲੈਂਦਾ
    ਜਿਵੇ ਤੂੜੀ ਢੋਣੀ ਹੁੰਦੀ ਆ

  • @bittumaan4478
    @bittumaan4478 2 ปีที่แล้ว +9

    ਬਹੁਤ nice ਪੱਤਰਕਾਰ ਹੈ 22 ਜਿਸ ਕਰਕੇ ਗੁੱਗੂ ਗਿੱਲ ਵਰਗੇ 22 ਦੀਆਂ ਗੱਲਾਂ ਸੁਣ ਨੂੰ ਮਿਲਦੀਆ ਨੇ very very Thanks

  • @bskhara3331
    @bskhara3331 2 ปีที่แล้ว +10

    ਬਹੁਤ ਖੂਬਸੂਰਤ ਜਮੀਰ ਹੀ ਅਸਲੀ ਚੀਜ ਏ ਬਹੁਤ ਵਧੀਆ ਗੱਲ ਏ ਬਹੁਤ ਵਧੀਆ ਐਕਟਰ ਨੇ ਗੁੱਗੂ ਗਿੱਲ ਜੀ ਧੰਨਵਾਦ

  • @Veerpalkaur-uj3sj
    @Veerpalkaur-uj3sj 2 ปีที่แล้ว +52

    🙏 ਅਸਲੀ ਇਨਸਾਨੀਅਤ 👌❤️ਦਿਲ ਪੰਜਾਬੀ

    • @satinderchopra9164
      @satinderchopra9164 2 ปีที่แล้ว

      ehh te turda vi edda jive sarre pindd ne edii mari hovee

    • @Akcfv
      @Akcfv 3 หลายเดือนก่อน

      ​@@satinderchopra9164 bakwaas band kar.

  • @VeerpalKaur-vd2sp
    @VeerpalKaur-vd2sp 2 ปีที่แล้ว +118

    ਪੰਜਾਬ ਦਾ ਮਾਣ ਗੱਗੂ ਗਿੱਲ ਜੀ ਵਾਹਿਗੁਰੂ ਜੀ ਲੰਬੀ ਉਮਰ ਬਖ਼ਸ਼ੇ

    • @sukhrajsingh1168
      @sukhrajsingh1168 2 ปีที่แล้ว +3

      Sahi gal g tuhdi par ehna eh keha mai hindustan pura nai dekhya ehnu eh kehna chida c mai india ja bharat nai dekhya enhe hindustan kyu keh

    • @satinderchopra9164
      @satinderchopra9164 2 ปีที่แล้ว

      ehh te turda vi edda jive sarre pindd ne edii mari hovee

    • @gurdialsingh8123
      @gurdialsingh8123 2 ปีที่แล้ว

      ਪੰਜਾਬ ਦਾ ਮਾਣ ਨੀ ਤੁਹਾਡੇ ਵਰਗੇ ਨਾਸੁਕਰੇ ਲੋਕਾਂ ਦਾ ਹੋਣਾ ਮਾਣ

    • @satinderchopra9164
      @satinderchopra9164 2 ปีที่แล้ว +1

      @@gurdialsingh8123 Bai tere varge nasukaree hu dee ne Pigalwade de ja Prabhasara Vargi organization.
      you live in dream world where ur God is guggu gill varge do takke de logg.
      kitee guggu de ehsaan ja sukarr hethh aa ke na marji
      sali kanjar jaat jatt .... boot hi raioo

    • @gurdialsingh8123
      @gurdialsingh8123 2 ปีที่แล้ว

      @@satinderchopra9164 ਕੀ ਦੇਣ ਐ ਇਸਦੀ ਦੇਸ ਦੀ ਸੰਸਕ੍ਰਿਤੀ ਨੂੰ ???

  • @mann062
    @mann062 2 ปีที่แล้ว +71

    ਸਦਾਬਹਾਰ ਕਲਾਕਾਰ ਬਾਈ ਜੀ ਗੁਗੂ ਗਿਲ ਸਾਬ ਜਮੀਨ ਤੇ ਆਪਣੇ ਪਿੰਡ ਨਾਲ ਜੂੜੇ ਹੋਏ ਇਨਸਾਨ ਨੇ ਏਨਾ ਵਰਗਾ ਇਨਸਾਨ ਬਨਣਾ ਬਹੁਤ ਅੋਖਾ ਹੈ ਵਧਿਆ ਦਿਲਦਾਰ ਇਨਸਾਨ ,ਨੇ ਬਾਈ ਜੀ

    • @satinderchopra9164
      @satinderchopra9164 2 ปีที่แล้ว

      ehh te turda vi edda jive sarre pindd ne edii mari hovee

  • @seeradaudhar8436
    @seeradaudhar8436 2 ปีที่แล้ว +9

    ਅਸੀ ਗੱਗੂ ਗਿੱਲ ਦੀਆ ਫਿਲਮਾ ਵੇਖ ਵੇਖ ਕੇ ਵੱਡੇ ਹੋਇਆ ਮੈਨੂੰ ਬਹੁਤ ਸਾਰੇ ਡਾਈ ਲੋਕ ਯਾਦ ਹੈ ਗਿੱਲ ਸਹਿਬ ਦੇ ਮੈਣ ਦੇਆ ਵੀਰਾ ਜਿਉਦੇ ਰਹਿਣ ਮੇਰੇ ਵੀਰ

  • @Manpreet-ot4po
    @Manpreet-ot4po 4 หลายเดือนก่อน +3

    ਮੈ ਵੈਟਰਨਰੀ ਡਾਕਟਰ ਸਾਹਿਬ ਨਾਲ 2011-12-13 ਸਾਲ ਬਹੁਤ ਵਾਰੀ ਪਸੂਅਆ.ਕੁਤਿਆਂ ਨੂੰ ਦਵਾਈ ਦੇਣ ਗਿਆ। ਬਹੁਤ ਵਧੀਆ ਗਿੱਲ ਸਾਹਿਬ ਪੂਰਾ ਪਰਿਵਾਰ ਸਾਰੇ ਹੀ ਘਰ-ਪਰਿਵਾਰ ਬਹੁਤ ਮਾਣ ਤਾਣ ਕਰਦੇ ਆ👍👍👍👍👍👍👍👍👍👍👍

  • @sukhilohara
    @sukhilohara 2 ปีที่แล้ว +18

    ਸਤਿ ਸ੍ਰੀ ਅਕਾਲ ਗਿੱਲ ਵੀਰ ਜੀ ਅਸੀ ਵੀ ਗਿੱਲ ਹਾ ਪਰ ਬਹੁਤ ਅਮੀਰ ਨਹੀ ਛੋਟੇ ਕਿਸਾਨ ਹਾ ਵਾਹਿਗੁਰੂ ਜੀ ਤੁਹਾਡੇ ਸਾਰੇ ਪ੍ਰਵਾਰ ਨੂੰ ਚੜਦੀ ਕਲਾ ਚਾ ਰੱਖੇ ਪੱਤਰਕਾਰ ਵੀਰ ਜੀ ਦਾ ਵੀ ਬਹੁਤ ਧੰਨਵਾਦ ਜੀ

  • @brarkuldeep96
    @brarkuldeep96 2 ปีที่แล้ว +7

    ਅੱਜ ਮੈ ਆਪ ਪੰਜਾਬੀ ਫਿਲਮ ਬਣਾਉਣਾ ਐ ਜੀ ਮੇਰੀ ਜਾਨ ਸੀ ਇਹ ਬਾਈ ਗਿਲ ਸਾਬ ਆਪਣੇ ਮਾ ਪਿਓ ਤੋ ਕੁੱਟ ਬਹੁਤ ਖਾਦੀ ਇਹਨਾਂ ਦੀਆਂ ਫਿਲਮਾਂ ਪਿੱਛੇ

  • @chaudhary8085
    @chaudhary8085 2 ปีที่แล้ว +130

    84 ਵਾਲੀ ਗੱਲ ਤੇ ਤਾਂ ਜੱਟਾ ਦਿਲ ਮੋਹ ਲਿਆ ਤੁਸੀਂ ਪੰਜਾਬੀਆਂ ਦਾ ਮਾਣ ਹੋ

    • @sukhrajsingh1168
      @sukhrajsingh1168 2 ปีที่แล้ว +1

      Kahdi maam a dogla banda hidustan vi kahi janda

    • @jpvlogs2315
      @jpvlogs2315 2 ปีที่แล้ว

      @@sukhrajsingh1168 o kive

    • @lookingworld7866
      @lookingworld7866 2 ปีที่แล้ว

      Guggu gill ji tohadi umaar kini h..

    • @satinderchopra9164
      @satinderchopra9164 2 ปีที่แล้ว

      ehh te turda vi edda jive sarre pindd ne edii mari hovee

    • @satinderchopra9164
      @satinderchopra9164 ปีที่แล้ว

      @ਪੰਜਾਬ ਦਾ ਪੁੱਤ 🌪️ Punjab da putt nai... khotte da putt

  • @manindersingh7856
    @manindersingh7856 2 ปีที่แล้ว +20

    ਪੰਜਾਬੀ ਸਿਨੇਮਾ ਦਾ ਸੁਪਰ ਸਟਾਰ ਗੁੱਗੂ ਗਿੱਲ ਬਾਈ

  • @siyasibanda5077
    @siyasibanda5077 2 ปีที่แล้ว +19

    ਜਮ੍ਹਾ ਹੀ ਨੇਕ ਦਿਲ ਫੱਕਰ ਜੱਟ ਆ 🙏

  • @JasvinderSingh-ww1sv
    @JasvinderSingh-ww1sv 2 ปีที่แล้ว +2

    ਵਾਹਿਗੁਰੂ ਜੀ ਮੇਹਰ ਗਿੱਲ ਸਾਹਿਬ ਜੀ ਦੀ ਲੰਬੀ ਉਮਰ ਹੋਵੇ ਗਿੱਲ ਸਾਹਿਬ ਜੀ ਦੀਆਂ ਅੱਜ ਤੱਕ ਜਿੰਨਿਆਂ ਵੀ ਫਿਲਮਾਂ ਆਇਆਂ ਸਾਰਿਆਂ ਹੀ ਬਹੁਤ ਹੀ ਵਧੀਆ ਸਨ

  • @parkaashkaur1599
    @parkaashkaur1599 2 ปีที่แล้ว +42

    ਸਾਹਿਬਜ਼ਾਦੇ ਅਤੇ ਹਰੀ ਸਿੰਘ ਨਲੂਆ ਮਹਾਰਾਜਾ ਰਣਜੀਤ ਸਿੰਘ ਜੀ ਗੁਰੂ ਹਰਿਗੋਬਿੰਦ ਸਿੰਘ ਸਾਹਿਬ ਜੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਇਸ ਤਰ੍ਹਾਂ ਦੀਆਂ ਜੀਵਨੀਆਂ ਦੀ ਫਿਲਮ ਦੀ ਬਹੁਤ ਲੋੜ ਹੈ ਗਿਲ ਸਾਬ ਜੀ ਅਤੇ ਮਕੜ ਸਾਬ ਜੀ

    • @RSingh-y3l
      @RSingh-y3l 2 ปีที่แล้ว +1

      Bakwaaas gall kiti

    • @simar-yh2mn
      @simar-yh2mn 8 หลายเดือนก่อน

      ​@@RSingh-y3lਤੂੰ ਸਿੰਘ ਨਾਂ ਲਾ ਮਗਰ ਬੋਲਣ ਤੋਂ ਪਹਿਲਾਂ ਸੋਚ ਲੈਂਦਾ ਕੇ ਧੰਨ ਚਾਰ ਸਾਹਿਬਜਾਦੇ ਧੰਨ ਗੁਰੂ ਸਾਹਿਬਾਨਾਂ ਬਾਰੇ ਸ਼ਬਦ ਲਿਖੇ ਸੀ ਵੀਰ ਨੇਂ ਤੇ ਤੂੰ ਬੋਲਿਆ ਕੀ ਸ਼ਰਮ ਕਰ ਕੋਮੈਂਟ ਡਿਲੀਟ ਕਰ ਡਰ ਰੱਖੋ 🙏

  • @jagmohansingh4079
    @jagmohansingh4079 2 ปีที่แล้ว +74

    ਪੰਜਾਬ ਦਾ ਮਾਨ ਸਾਡਾ ਵੀਰ ਗੁੱਗੂ ਗਿੱਲ ਵਾਹਿਗੁਰੂ ਖੁਸੀਆ ਬਖਸਣ ਲੰਬੀ ਉਮਰ ਬਖਸਣ ਪ੍ਰਮਾਤਮਾ

    • @johalsaab3819
      @johalsaab3819 2 ปีที่แล้ว

      Enjoy song, 💞 touch touch touch touch touch touch touch

    • @satinderchopra9164
      @satinderchopra9164 2 ปีที่แล้ว

      ehh te turda vi edda jive sarre pindd ne edii mari hovee

    • @baldevbhullar2394
      @baldevbhullar2394 ปีที่แล้ว +1

      ਵਾਹਿਗੁਰੂ ਵਾਕਿਆ ਹੀ ਪੰਜਾਬ ਦਾ ਕੋਹਿਨੂਰ ਹੀਰਾ ਐਂ ਕੁਲਵਿੰਦਰ ਸਿੰਘ ਗੁਗੂ ਗਿੱਲ ਮਾਹਣੀ ਖੇੜਾ ਬਹੁਤ ਰੌਣਕੀ ਬੰਦਾ ਐਂ

    • @Akcfv
      @Akcfv 3 หลายเดือนก่อน

      ​@@satinderchopra9164 Teri kinnea ne maari honi tenu pata v nahi hona.

  • @HarjeetSingh-kj3rz
    @HarjeetSingh-kj3rz 4 หลายเดือนก่อน +3

    ਵਾਹਿਗੁਰੂ ਚੰੜਦੀ ਕਲਾ ਵਿਚ ਰੱਖੇ ਗੁਗੂ ਗਿੱਲ ਨੁੰ 🙏

  • @charanjeetsandhu1669
    @charanjeetsandhu1669 2 ปีที่แล้ว +24

    ਵਾਹਿਗੁਰੂ ਜੀ‌ ਮੇਹਰ ਕਰੇ ਗਿੱਲ ਸਾਹਬ ਤੇ

  • @gurpreetsandhu8983
    @gurpreetsandhu8983 2 ปีที่แล้ว +16

    ਵਾਹਿਗੁਰੂ ਜੀ ਸਦਾ ਸਲਾਮਤ ਤੇ ਸੇਹਤਮੰਦ ਰੱਖਣਾ ਗੁੱਗੁ ਬਾਈ ਨੂੰ ਫਿਰੋਜ਼ਪੁਰ ਤੋ ਗੁਰਪ੍ਰੀਤ 🌹🌷♥️✌️🙏

  • @deeprataindia1170
    @deeprataindia1170 2 ปีที่แล้ว +16

    ਗੁੱਗੂ ਗਿੱਲ ਸਾਹਿਬ ਜੀ ਬਹੁਤ ਹੀ ਵਧੀਆ ਇਨਸਾਨ ਹਨ ਆਵਾਜ਼ ਬਹੁਤ ਹੀ ਪਿਆਰੀ ਲੱਗਦੀ ਹੈ ਦਿਲੋਂ ਸਤਿਕਾਰ ਕਰਦੇ ਹਾਂ ਜੀ ਗੁੱਗੂ ਗਿੱਲ ਸਾਹਿਬ ਜੀ ਦਾ।ਪੰਜਾਬ ਦੀ ਸ਼ਾਨ ਹਨ ਗੁੱਗੂ ਜੀ।
    ,,Ballu ਰਟੈਂਡਾ,,

    • @satinderchopra9164
      @satinderchopra9164 2 ปีที่แล้ว

      ehh te turda vi edda jive sarre pindd ne edii mari hovee

  • @sukhdhillonpb4671
    @sukhdhillonpb4671 2 ปีที่แล้ว +5

    ਬਹੁਤ ਵਧੀਆ ਐਕਟਰ ਗੁੱਗੂ ਗਿੱਲ ਸਾਬ VCR ਦੇ ਟਾਇਮ ਦੇ ਫਿਲਮਾ ਦੇਖਦੇ ਹੁਣ ਤੱਕ

  • @AvtarSingh-pw7fv
    @AvtarSingh-pw7fv 2 ปีที่แล้ว +172

    ਕੋਈ ਪੰਜਾਬੀ ਐਸਾ ਨਹੀਂ ਹੋਣਾ ਜੋ ਗੱਗੂ ਗਿੱਲ ਦੀ ਐਕਟਿੰਗ ਦਾ ਮੁਰੀਦ ਨਾ ਹੋਵੇ

  • @jeevansinghhani6141
    @jeevansinghhani6141 2 ปีที่แล้ว +7

    ਬਹੁਤ ਜਬਰਦਸਤ ਇੰਟਰਵਿਊ ਗੁੱਗੂ ਗਿਲ ਮੇਰੀ ਭੂਆ ਦੇ ਪਿੰਡ ਦਾ ਹੈ।ਪਰ ਤੁਸੀਂ ਤਾਂ ਲੀਕ ਤੋਂ ਹੱਟ ਕੇ ਗੱਲਾਂ ਕੀਤੀਆਂ ਬਾ ਕਮਾਲ ਤੁਹਾਡੀ ਪ੍ਰਤਿਭਾ ਹੈ ਮੈਂ ਬਹੁਤ ਪ੍ਰਭਾਵਿਤ ਹੋਇਆਂ ਹਾਂ। ਤੁਹਾਡੀ ਬੇ- ਬਾਕ ਪੁੱਛਤਾਛ ਤੋਂ..਼।

  • @mewasingh2870
    @mewasingh2870 ปีที่แล้ว +3

    ਬਾਹ ਵॅਢੇ ਵੀਰ ਗॅਗੂ िਗॅਲ 💕
    ਮॅਕੜਸिਹਬ ਵੀ ਰੜਕਾਂ ਕॅਢ िਦॅਦਾ 🙏

  • @SK-nc6mn
    @SK-nc6mn 2 ปีที่แล้ว +17

    Kulwinder Singh (Guggu Gill) bhai ji ❤️ from 🇵🇰 You are an icon and a great human being.

  • @championgamemap6485
    @championgamemap6485 2 ปีที่แล้ว +3

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ ਸਲਾਮ

  • @sukhwindersingh2162
    @sukhwindersingh2162 2 ปีที่แล้ว +10

    ਸੱਚੀ ਸੂਹ ਰੱਬ ਦੀ ਮੈ ਜਦੋਂ ਆਪਣੇ ਪੰਜਾਬੀ ਸੇਰ ਗੱਗੂ ਗਿੱਲ ਜੀ ਦੇਖਦਾ ਹਾਂ ਤਾਂ ਮੈਨੂੰ ਆਪਣਾ ਟਾਇਮ ਯਾਦ ਆਗਿਆ ਜਦੋਂ ਅਸੀਂ ਬਚਪਨ ਦੇ ਵਿੱਚ ਹੁੰਦੇ ਸੀ ਤਾਂ ਇਹਨਾਂ ਦਿਆ ਫਿਲਮਾਂ ਦੇਖਣ ਲਈ ਪੰਜ ਪੰਜ ਰੁਪਏ ਇਕੱਠੇ ਕਰਕੇ V C R ਲਿਊਣਾ ਅਤੇ ਸਾਰੀ ਸਾਰੀ ਰਾਤ ਇਹਨਾਂ ਦੀ ਫ਼ਿਲਮ ਦੇਖਦੇ ਸੀ

  • @singhsurme6708
    @singhsurme6708 2 ปีที่แล้ว +34

    ਵਾਹਿਗੁਰੂ ਵਾਹਿਗੁ ਰੂ ੴ ਪਰਨਾਮ ਸਹੀਦਾ ਨੂੰੴ ਗੁਗੂ ਵੀਰ ਜੀ ਦਾ ਮਨ ਰੱਜੀਆ ਹੋਈਆਂ ਹੈ ਵਾਹਿਗੁਰੂ ਇਹਨਾਂ ਤੇ ਮੇਹਰ ਭਰਿਆ ਹੱਥ ਰੰਖੇ ੴ ੴ ੴ ੴ ੴ ੴ ੴ

  • @gurjeetsingh5877
    @gurjeetsingh5877 2 ปีที่แล้ว +13

    ਬਹੁਤ ਵਧੀਆ ਇਨਸਾਨ ਅਤੇ ਐਕਟਰ ਅਤੇ ਵਧੀਆ ਸੁਭਾਅ ਦਾ ਮਾਲਕ ਬਾਈ ਗੁੱਗੂ ਗਿੱਲ,,,

  • @balwantsinghkhalsa3941
    @balwantsinghkhalsa3941 2 ปีที่แล้ว +12

    ਗੁੱਗੂ ਗਿੱਲ ਜੀ ਨੂੰ ਵਾਹਿਗੁਰੂ ਜੀ ਤੰਦਰੁਸਤੀ ਬਖਸ਼ਣ

  • @sunilajnoud4161
    @sunilajnoud4161 2 ปีที่แล้ว +10

    ਬਹੁਤ ਵਧੀਆ ਨੇ ਗੱਗੂ ਗਿੱਲ ਜੀ ❣️ I'm big fan ❣️🔥

  • @SurjitSingh-sv8hk
    @SurjitSingh-sv8hk 2 ปีที่แล้ว +6

    ਪੰਜਾਬ ਦਾ ਸ਼ੇਰ ਗੱਗੂ ਗਿੱਲ ਸਾਹਿਬ ਜੀ ਵਾਹਿਗੂਰ ਚੜਦੀ ਕਲਾ ਚ ਰਖਣ

  • @navpreetrandhawa2235
    @navpreetrandhawa2235 2 ปีที่แล้ว +50

    Baba Nanak ji hamesha kaim rakhe thonu ❣️🙏

    • @johalsaab3819
      @johalsaab3819 2 ปีที่แล้ว

      Enjoy song, 💞 touch touch touch touch touch touch touch touch touch

    • @anjanasharma5538
      @anjanasharma5538 ปีที่แล้ว

      @@johalsaab3819 ..;mmmm

  • @gurlabhsra1998
    @gurlabhsra1998 5 หลายเดือนก่อน +3

    ਸਾਡੇ ਇਲਾਕੇ ਦੀ ਸਾਂਨ ਆ ਬਾਈ ਗੁੱਗੂ ਗਿੱਲ

  • @lakvirsinghsomalsomal4396
    @lakvirsinghsomalsomal4396 2 ปีที่แล้ว +3

    ਵਾਹਿਗੁਰੂ ਜੀ ਗੱਗੂ ਗਿੱਲ ਸਾਬ੍ਹ ਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀਆ ਬਖਸ਼ਣ ਜੀਉ 🙏🙏🙏🙏🙏

  • @sikh4569
    @sikh4569 2 ปีที่แล้ว +17

    ਵਾਹਿਗੁਰੂ ਚੜੵਦੀ ਕਲਾ ਕਰੇ 🙏🙏🙏

  • @yadwindersinghgillgill5334
    @yadwindersinghgillgill5334 2 ปีที่แล้ว +19

    ਗੱਗੂ ਗਿੱਲ ਸਾਹਿਬ ਬਹੁਤ ਵਧੀਆ ਇਨਸਾਨ ਅਤੇ ਧਾਕੜ ਐਕਟਰ ਹਨ। ਵਾਹਿਗੁਰੂ ਹਮੇਸ਼ਾ ਚੜੵਦੀ ਕਲਾ ਵਿੱਚ ਰੱਖੇ।

  • @rajpaltiwana9249
    @rajpaltiwana9249 2 ปีที่แล้ว +3

    ਵਾਹਿਗੁਰੂ ਜੀ ਮੇਹਰ ਕਰੇ ਗੱਗੂ ਗਿੱਲ ਤੇ

  • @Globalkabbadiupdates
    @Globalkabbadiupdates 2 ปีที่แล้ว +4

    ਹੁਣ ਤੱਕ ਸੱਭ ਤੋਂ ਵਧੀਆ ਹੀਰੋ,, ਵਰਿੰਦਰ ਅਤੇ ਗੁੱਗੂ ਗਿੱਲ, ਪੰਜਾਬੀ ਸਿਨੇਮਾ ਦੀ ਸ਼ਾਨ ਅਤੇ ਪੰਜਾਬ ਦਾ ਮਾਣ, ਦੋਵੇਂ ਆਪੋ ਆਪਣੀ ਜਗ੍ਹਾ ਪਹਿਲੇ ਨੰਬਰ ਉੱਤੇ ਹਨ ਅਤੇ ਸੀ,,ਸੋਸਲਿਸਟ ਹੁਣ ਜਿਆਦਾ ਹੈ ਅਤੇ ਗਤੀਵਿਧੀਆਂ ਦਾ ਪਤਾ ਲੱਗ ਜਾਂਦਾ ਹੈ,,,, ਇੱਕ ਰਸਾਲੇ ਵਿੱਚ ਬਾਈ ਜੀ ਦੀ ਇੰਟਰਵਿਊ ਪੜੀ ਸੀ, ਜਦੋਂ,,,,ਜੱਟ ਤੇ ਜਮੀਨ,,, ਸ਼ਾਇਦ ਬਣ ਰਹੀ ਸੀ,, ਜਿਸ ਵਿੱਚ, ਘੋੜੀ ਦਾ ਨਾਮ ਤੱਕ ਸੀ-( ਆਬਸਾਂ) - ਦੋ ਬੇਟੇ, ਇੰਨਾਂ ਦਾ ਨਾਮ, ਕੁਲਵਿੰਦਰ ਸਿੰਘ ਗਿੱਲ, ਤਿੰਨ ਭਰਾਵਾਂ ਅਤੇ ਪਤਨੀ, ਬਾਪੂ ਜੀ, ਹੋਰ ਵੀ ਬਹੁਤ ਕੁਝ, -32-33- ਸਾਲ ਪਹਿਲਾਂ ਦੀ ਮੇਰੇ ਅੱਜ ਵੀ ਹਰੇਕ ਗੱਲ ਯਾਦ ਹੈ

  • @ਪਿੰਡਾਂਦੀਮਹਿਕ
    @ਪਿੰਡਾਂਦੀਮਹਿਕ 2 ปีที่แล้ว +6

    ਕਲਾਕਾਰ ਰੱਬ ਦਾ ਰੂਪ ਹੀ ਹੁੰਦਾ ਹੈ” ਬਾਕੀ ਦਰਿਆ ਅਤੇ ਗੁੱਗੂ ਗਿੱਲ ਇੱਕੋ ਹੀ ਗੱਲ ਹੈ💕

  • @jasvirbuttar5676
    @jasvirbuttar5676 2 ปีที่แล้ว +4

    ਦਿਲੋਂ ਸਾਫ਼ ਬੰਦਾ ਬਾਈ ਗੱਗੂ ਗਿੱਲ ਸਾਬ ਜੀ

  • @kuldipbajwa8385
    @kuldipbajwa8385 2 ปีที่แล้ว +3

    ਬਹੁਤ ਵਧੀਆ ਕਲਾਕਾਰ ਗੁਗੂ ਗਿੱਲ

  • @vickuk1313
    @vickuk1313 2 ปีที่แล้ว +35

    Punjabi film industry da ASLI BABBAR SHER...JEO GILL SHAIB...LOVE FROM UK

    • @johalsaab3819
      @johalsaab3819 2 ปีที่แล้ว

      Enjoy song, 💞 touch touch touch touch touch touch

    • @satinderchopra9164
      @satinderchopra9164 2 ปีที่แล้ว

      ehh te turda vi edda jive sarre pindd ne edii mari hovee

  • @tahalsingh36
    @tahalsingh36 5 หลายเดือนก่อน +1

    ਵਾਹਿਗੁਰੂ ਜੀ ਆਪ ਜੀ ਨੂੰ ਚਡਦੀ ਕਲਾ ਬਕਸ਼ਾਨ ਮਾਣੀਖੇਡਾ ਮੇਰੇ ਣਾਣਕੇ ਹੈ

  • @manjeetsinghladdi2048
    @manjeetsinghladdi2048 2 ปีที่แล้ว +7

    ਬਹੁਤ ਚੰਗੇ ਇਨਸਾਨ ਹਨ ਗੱਗੂ ਗਿੱਲ ਸਾਬ

  • @HarjitSingh-by5gr
    @HarjitSingh-by5gr 3 หลายเดือนก่อน +1

    ਬਹੁਤ ਹੀ ਵਧੀਆ ਜੀ 👍👍🙏🏻🙏🏻🙏🏻

  • @mandeepsinghsandhu4171
    @mandeepsinghsandhu4171 ปีที่แล้ว +3

    ਐਡਾ ਮਸ਼ਹੂਰ ਹਸਤੀ ਆਕੜ ਜੱਟ ਚੋਂ ਜਮਾ ਹੀ ਨਹੀਂ

  • @m.m.4creator
    @m.m.4creator 2 ปีที่แล้ว +3

    ਵਾਹਿਗੁਰੂ ਜੀ ਸਬ ਨੂੰ ਖ਼ੁਸ ਤੇ ਤੰਦਰੁਸਤ ਰੱਖ਼ਣ ਜੀ 🙏🙏🙏🙏🙏🙏🙏🙏🙏🙏🙏🙏

  • @charanjeetgill1708
    @charanjeetgill1708 2 ปีที่แล้ว +7

    ਵਾਹਿਗੁਰੂ ਚੜਦੀ ਕਲਾ ਬਖਸ਼ੇ ਜੀ

  • @gurmitbrar6254
    @gurmitbrar6254 2 ปีที่แล้ว +3

    ਪੰਜਾਬ ਦੀ ਸ਼ਾਨ ਤੇ ਜਵਾਨ ਸਿਰਫ ਗੁਗੂ ਗਿੱਲ ਜਿਸ ਨੂੰ ਕੋਈ ਵੀ ਵਿਅਕਤੀ ਮਿਲ ਸਕਦਾ

  • @ਜਸਵੀਰਸਿੰਘਬੈਣੀਵਾਲ
    @ਜਸਵੀਰਸਿੰਘਬੈਣੀਵਾਲ 2 ปีที่แล้ว +1

    ਵਾਹਿਗੁਰੂ ਜੀ ਗੱਗੂ ਗਿੱਲ ਬਾਈ ਜੀ ਨੂੰ ਹੋਰ ਬੁਲੰਦੀਆਂ ਤੇ ਪਹੁੰਚਾਉਣ ਜੀ

  • @sahitaksath2057
    @sahitaksath2057 2 ปีที่แล้ว +4

    ਸਾਡੇ ਸਾਰਿਆਂ ਦੇ ਦਿਲਾਂ ਦੀ ਧੜਕਣ ਗੁੱਗੂ ਗਿੱਲ ਭਾਅ ਜੀ ਸਤ ਸ੍ਰੀ ਅਕਾਲ ਜੀਓ 🙏🙏

  • @InderpreetSingh-k2c
    @InderpreetSingh-k2c หลายเดือนก่อน +2

    ਭਜੋ ਵੀਰੋ ਵੇ ਮੂਵੀ ਵਿੱਚ ਤੁਹਾਡੀ ਐਕਟਿੰਗ ਦਾ ਕੋਈ ਮੁਕਾਬਲਾ ਨੀ

  • @maluksingh5489
    @maluksingh5489 2 ปีที่แล้ว +8

    ਗੁੱਗੂ ਗਿੱਲ ਸਾਡੇ ਇਲਾਕੇ ਦੀ ਸ਼ਾਨ ਆ ਬਾਈ

  • @narindernavi9705
    @narindernavi9705 2 ปีที่แล้ว +26

    Boht Sara pyaar te respect Guggu gill Saab🙏

    • @sukhrajsingh1168
      @sukhrajsingh1168 2 ปีที่แล้ว

      Kahda pyaar a hidustan kahi janda

    • @narindernavi9705
      @narindernavi9705 2 ปีที่แล้ว +2

      @@sukhrajsingh1168 hor oh khalistan kahe

    • @jasschahal325
      @jasschahal325 2 ปีที่แล้ว

      @@sukhrajsingh1168 ryt

    • @jasschahal325
      @jasschahal325 2 ปีที่แล้ว

      @@narindernavi9705 te hor

    • @samraogameing9505
      @samraogameing9505 ปีที่แล้ว

      @@sukhrajsingh1168 RSS wala Di tara har ik gal gussa karna

  • @GurpreetSingh-qf3md
    @GurpreetSingh-qf3md 2 ปีที่แล้ว +1

    ਬੁਹਤ ਵੱਡੀ ਸ਼ਖਸੀਅਤ ਗੁੱਗੂ ਗਿੱਲ ਜੀ

  • @SukhwinderSingh-wq5ip
    @SukhwinderSingh-wq5ip 2 ปีที่แล้ว +8

    ਬਹੁਤ ਵਧੀਆ ਬਾਈ ਜੀ

  • @sokainaansari9907
    @sokainaansari9907 2 ปีที่แล้ว +11

    ALOT LOVE FROM LAHORE PAKISTAN 🇵🇰 ♥️💕 GILL G I M BIG BIG FAN

  • @hardeepsingh7267
    @hardeepsingh7267 ปีที่แล้ว +6

    ਜ਼ਮੀਰ ਵੀ ਤਾਂ ਕੋਈ ਚੀਜ਼ ਹੁੰਦੀ ਆ
    ਉਸਤਾਦ ਜੀ ਜਿਉਂਦੇ ਵਸਦੇ ਰਹੋ

  • @parvinderkwt8983
    @parvinderkwt8983 2 ปีที่แล้ว +2

    ਕਾਹੇ ਮਨ ਤੂ ਡੋਲਤਾ ਸਭ ਆਕਲ ਪੁਰਖ 🙏

  • @manigujjar8670
    @manigujjar8670 2 ปีที่แล้ว +13

    ਗੱਗੂ ਗਿੱਲ ਸਾਬ,👌👌👌👌

  • @harshgill7473
    @harshgill7473 2 ปีที่แล้ว +6

    ਮੇਰਾ ਮਨਪਸੰਦ ਕਲਾਕਾਰ ਗੁੱਗੂ ਗਿੱਲ ਜੀ ❤️❤️❤️❤️

  • @davinderkumar384
    @davinderkumar384 2 ปีที่แล้ว +3

    ਪੰਜਾਬ ਦੇ ਹੀਰੇ ਨੇਂ ਗੱਗੂ ਗਿੱਲ ਤੇ ਯੋਗਰਾਜ ਜੀ ❣️❣️

  • @mewasingh692
    @mewasingh692 2 ปีที่แล้ว +3

    ਗੱਗੂ ਗਿੱਲ ਅਤੇ ਚੈਨਲ ਵਾਲੇ ਭਾਈ ਨਾਲ ਗੱਲਬਾਤ ਬਹੁਤ ਵਧੀਆ ਲੱਗੀ ਧੰਨਵਾਦ ਸਤਿ ਸ੍ਰੀ ਆਕਾਲ

  • @JaspalSingh-ku3vl
    @JaspalSingh-ku3vl 2 ปีที่แล้ว +7

    ਖ਼ੁਸ਼ੀਆਂ ਮਾਣੋ ਗੱਗੂ ਗਿੱਲ ਜੀ

  • @MandeepGill9890
    @MandeepGill9890 2 ปีที่แล้ว +2

    Nyc GILL saab Guggu gill

  • @makhansingh3002
    @makhansingh3002 2 ปีที่แล้ว +4

    ਸਾਡੇ ਸ਼੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਦੀ ਸ਼ਾਨ ਗੱਗੂ ਗਿੱਲ

  • @Babbalsarao
    @Babbalsarao 2 ปีที่แล้ว +6

    Gaggu gill sahab da nature bohat vadiya ae-parmatma ohna nu chardi kallan ch rakhan 🙏🏻

  • @veerpalkaur8609
    @veerpalkaur8609 2 ปีที่แล้ว +4

    ਬਹੁਤ ਵਧੀਆ interview as always

  • @randeepkharay8141
    @randeepkharay8141 6 หลายเดือนก่อน +2

    The Legend ਪੰਜਾਬੀ ਫਿਲਮ ਸਟਾਰ Actor ਗੱਗੂ ਗਿੱਲ

  • @pargatsingh2721
    @pargatsingh2721 2 ปีที่แล้ว +2

    Bahut hi vadia g 👍

  • @SurjitPreet-r8z
    @SurjitPreet-r8z ปีที่แล้ว +1

    Very nice baei ji

  • @bravosawhney1691
    @bravosawhney1691 2 ปีที่แล้ว +2

    Punjab de 2 honhaar putt ik frame vich 🙏🙏 love you gill saab te simaran bhaaji

  • @onkarsinghpurewal990
    @onkarsinghpurewal990 ปีที่แล้ว +2

    Guggu gill veer ji waheguru tendrust aur chardikala vich rakhe.punjab da Maan ho. Bahut sachai hai aap ji di interview vich. 🌹🌹🌹🌹🌹🌹🌟🌟🌟🌟🌟👍🙏

  • @gurdevsinghaulakh7810
    @gurdevsinghaulakh7810 2 ปีที่แล้ว +6

    ਵਧੀਆ ਇਨਸਾਨ ਤੇ ਵਧੀਆ ਕਲਾਕਾਰ❤

  • @ManpreetKaur-jh4uh
    @ManpreetKaur-jh4uh 2 ปีที่แล้ว +3

    Sira bai good bless you mai te sadi sari family tuhade fan aa g love you guggu bhaji

  • @JasbirSIngh-me1dz
    @JasbirSIngh-me1dz 2 ปีที่แล้ว +2

    Gugu ji USA jaroor Aao.
    My dear and Respectful Hero. ❤

  • @ashwanipathak2517
    @ashwanipathak2517 2 ปีที่แล้ว +4

    Punjab da super star Gaggu gill Parmatama lambi umar bakshe bai ji nu...love you gill saab

  • @chardapunjab8475
    @chardapunjab8475 2 ปีที่แล้ว +6

    Gaggu Gill 💪👍❤️🐎 waheguru ji chardi kla vich rakhe Bai nu

  • @harwindersinghsidhu1875
    @harwindersinghsidhu1875 2 ปีที่แล้ว +5

    ਸਾਨੂ ਮਾਣ ਆ ਆਪਣੇ ਆਪ ਤੇ ਕੇ ਅਸੀਂ ਗੁੱਗੂ ਗਿੱਲ ਸਾਬ ਦੇ ਫੈਨ ਹਾਂ, ਪਰ ਮਿਲ ਨੀ ਹੋਇਆ ਕਦੇ ਬਾਈ ਨੂੰ,

  • @mandhillon267
    @mandhillon267 2 ปีที่แล้ว +9

    Waheguru ji Gagu Gill ji nu hmesha chd di kala ch rakhn Or lambi umer bakshn

  • @rsingh3453
    @rsingh3453 2 ปีที่แล้ว +7

    Jinna wada actor, onna hi neewan insaan, Rab umar Lambi kre 👍

  • @baljeetgill8628
    @baljeetgill8628 2 ปีที่แล้ว +16

    Sidhu veer lai huk nikaldi aa Dil Cho oston pehlan sant Baba Jarnail Singh nal pyar aa

  • @MalkeetSingh-kf8ke
    @MalkeetSingh-kf8ke 3 หลายเดือนก่อน +1

    ਬਹੁਤ ਵਧੀਆ ਗੂਗੁ ਗਿਲ ਜੀ

  • @tejaspreetsingh6090
    @tejaspreetsingh6090 2 ปีที่แล้ว +4

    LOT OF RESPECT AND LOVE FROM THE CORE OF THE HEART.YOU ARE REALLY A LEGEND.

  • @Globalkabbadiupdates
    @Globalkabbadiupdates 2 ปีที่แล้ว +1

    ਭਮੱਕੜ ਬਾਈ ਤੁਹਾਨੂੰ ਜੋ ਸਵਾਲ ਪੁੱਛਣ ਦੀ ਲੋੜ ਸੀ, ਉਹ ਪੁੱਛਿਆ ਨਹੀਂ, ਬਹੁਤ ਕੁਝ ਪੁੱਛ ਸਕਦੇ ਸੀ, ਇਹ ਗੱਲਾਂ ਤਾਂ ਬਹੁਤ ਚੈਨਲਾਂ ਨੇ ਕੀਤੀਆਂ ਸਨ, ਮੇਰੇ ਨਜਰੀਏ ਮੁਤਾਬਿਕ ਬਹੁਤ ਕੁਝ ਰਹਿ ਗਿਆ ਹੈ

  • @MANJEETSingh-mw5xl
    @MANJEETSingh-mw5xl 2 ปีที่แล้ว +3

    ਅਸੀਂ ਜਟ ਤੇ ਜਮੀਨ ਫਿਲਮ ਵਿਚ ਵੀ ਇਹੋ ਟੋਰ ਸੀ

  • @PB-0029
    @PB-0029 2 ปีที่แล้ว +2

    ਗੱਗੂ ਗਿੱਲ ਜੱਟ ਤੇ scorpio ਗੱਡੀ
    ਇੱਕ ਵੱਖਰਾ ਹੀ ਰੁਤਬਾ 👌

  • @Amitsam_89258
    @Amitsam_89258 ปีที่แล้ว +1

    Very nice

  • @manjeetvirk8411
    @manjeetvirk8411 2 ปีที่แล้ว +4

    Makkar saab ate Gugu Gill saab
    Sat sri akaal ji
    Gugu ji you are Very very down to earth which is great image made by you.. waheguru chardi kala ch rakhe
    Really maja ah gaya....
    Great discussion...
    Makkar saab you are also great personality..
    Keep continue more program

  • @HarbansSingh-wu2on
    @HarbansSingh-wu2on ปีที่แล้ว +1

    Sira gaggu ji

  • @bindersinghbhattal
    @bindersinghbhattal 2 ปีที่แล้ว +4

    ਗੱਗੁ ਗਿਲ ਜੀ ਤੁਸੀ ਕੀ ਖਾਨੇ ਪਿਨੇ ਹੋ। 25/26 ਸਾਲ ਦੇ ਲੱਗ ਰਹੇ ਹੋ। ਸੋਡੀਆ ਫਿਲਮਾ ਬਹੁਤ ਵਧੀਆ ਨੇ ਸਾਰੀ ਹੁਣ ਵੀ ਦੇਖ ਹਾ। ਵਾਹਿਗੁਰੂ ਜੀ ਸੋਡੀ ਬੱਡੀ ਸਾਰੀ ਉਮਰ ਹੋਵੇ। ਵਾਹਿਗੁਰੂ ਜੀ ਸੋਨੁ ਚੜਦੀ ਕਲਾ ਵਿੰਚ ਰੱਖੇ

  • @gurpreetbrar9025
    @gurpreetbrar9025 2 ปีที่แล้ว +4

    ਬਹੁਤ ਚੰਗੇ ਇਨਸਾਨ ਨੇ ਗੁਗੂ ਗਿੱਲ ਸਾਬ,ਵਾਹਿਗੁਰੂ ਲੰਬੀ ਉਮਰ ਦੇਵੇ