ਆਤਮਾ ਦਾ ਆਤਮਾ ਨਾਲ ਮੇਲ ਸਿਰਫ਼ ਸ਼ਰੀਰਕ ਸਬੰਧ ਨਾਲ ਹੀ ਮੁਮਕਿਨ ? | Prof. Kashmira Singh | RED FM Canada

แชร์
ฝัง
  • เผยแพร่เมื่อ 15 ม.ค. 2025

ความคิดเห็น • 133

  • @randeepsingh7315
    @randeepsingh7315 10 หลายเดือนก่อน +6

    ਪ੍ਰੋਫੈਸਰ ਸਾਹਿਬ ਧੰਨਵਾਦ ਐ ਜੀ ਜਾਕੇ

  • @vajindersingh88268
    @vajindersingh88268 11 หลายเดือนก่อน +12

    ਸੈਕਸ ਜ਼ਿਦਗੀ ਦਾ ਧੁਰਾ ਹੈ ਵਧੀਆ ਵਿਸ਼ਾ ਚੁਣਿਆ ਗਿਆ ਹੈ ਧੰਨਵਾਦ।

  • @gill85022
    @gill85022 3 หลายเดือนก่อน +1

    ਬਹੁਤ ਵਧੀਆ ਵਿਸ਼ਲੇਸ਼ਣ

  • @ranjitsinghwarval8991
    @ranjitsinghwarval8991 ปีที่แล้ว +13

    ਹਰ ਇਕ ਇਨਸਾਨ ਆਪਣੇ ਤਜਰਬੇ ਦੀ ਗਲ ਕਰਦਾ ਹੈ।ਇਹਨਾਂ ਦਾ ਤਜ਼ਰਬਾ ਕੁਛ ਇਸ ਤਰਾਂ ਹੋਵੇਗਾ।ਸਾਡੇ ਅੰਦਰ ਅਨਰਜੀ ਜੋ ਹੈ ਇਹੀ ਰਬ ਹੈ।ਪਰ ਜਦ ਅਸੀਂ ਹੇਠਲੇ ਸੈਕਸ ਇੰਦਰੀ ਵਾਲੇ ਚੱਕਰ ਤੇ ਧਿਆਨ ਸਥਿਰ ਕਰ ਖ਼ਲਾਸੀ ਕਰਦੇ ਹਾਂ ।ਸਾਨੂ ਸਰੀਰਕ ਅਨੰਦ ਮਿਲਦਾ ਹੈ।ਇਸ ਅਨੰਦ ਨੂ ਰਬ ਨਾਲ ਜੋੜ ਅਸੀਂ ਸੰਤੁਸਟ ਹੋ ਜਾਂਦੇ ਹਾਂ।ਪਰ ਜੇ ਕਦੇ ਪੂਰੀ ਤਰਾਂ ਇਸ ਚੱਕਰ ਤੋਂ ਅਨਰਜੀ ਉਪਰ ਅੱਖਾਂ ਦੇ ਪਿੱਛੇ ਜਿਸ ਨੂ ਛੇਵਾਂ ਚੱਕਰ ਕਹਿੰਦੇ ਹਨ।ਇਥੇ ਧਿਆਨ ਕੇਂਦਰਤ ਕਰੋ।ਇਥੇ ਹੋਰ ਵੀ ਪੂਰਣ ਅਨੰਦ ਪ੍ਰਾਪਤ ਹੋਵੇਗਾ ਤੇ ਸੈਕਸ ਵਲ ਧਿਆਨ ਹੀ ਨਹੀਂ ਜਾਵੇਗਾ।ਜੇ ਕਦੇ ਅੱਖਾਂ ਤੋਂ ਉਪਰ ਸਿਰ ਦੀ ਚੋਟੀ ਵਲ ਅੰਦਰੋਂ ਧਿਆਨ ਲੈ ਕੇ ਚਲੇ ਗਏ।ਫਿਰ ਜੀਵਨ ਮਰਨ ਤੋਂ ਉਪਰ ਉਠ ਜਾਵੋਗੇ।ਇਕ ਪੂਰਨ ਸੰਤ ਬਣ ਜਾਵੋਗੇ।ਕਿਉਂ ਕਿ ਤੁਹਾਨੂੰ ਅੰਦਰੋਂ ਨਾਮ ਰਸ ਪੀ ਸਕੋਗੇ।ਤੇ ਅੰਦਰੋਂ ਅਨਹਦ ਨਾਦ ਸੁਣ ਪਾਵੋਗੇ।

    • @luckylotus7174
      @luckylotus7174 ปีที่แล้ว +2

      Ki tuci kar ke dekhya hai keh ta har koi denda hai

    • @ranjitsinghwarval8991
      @ranjitsinghwarval8991 ปีที่แล้ว

      @@luckylotus7174 ਹਾਂ । ਤੁਹਾਨੂੰ ਇਸ ਬਾਰੇ ਕੋਈ ਤਜਰਬਾ ਹੋਵੇ ਤਾਂ ਜ਼ਰੂਰ ਦੱਸੋ।

    • @ranjitsinghwarval8991
      @ranjitsinghwarval8991 ปีที่แล้ว +1

      @@luckylotus7174 ਗਲ ਉਹੀ ਠੀਕ ਹੁੰਦੀ ਜਿਸ ਬਾਰੇ ਪਤਾ ਹੋਵੇ।ਮੈਂ ਤਾਂ ਹੀ ਲਿਖਿਆ ਹੈ।

    • @Manpreetkaur-p4n3u
      @Manpreetkaur-p4n3u 10 หลายเดือนก่อน

      Really s*ex is very best

    • @Rajvir.S.Dhillon
      @Rajvir.S.Dhillon 10 หลายเดือนก่อน +1

      @@ranjitsinghwarval8991ਬੁਰਾ ਨਾਂ ਮੰਨੀ ਵੀਰ ਪਰ ਜੇਕਰ ਤੁਸੀਂ ਇਸ ਜਨਮ ਮਰਨ ਦੇ ਚੱਕਰ ਤੋਂ ਮੁਕਤ ਹੋਣ ਵਾਲੀ ਅਵਸਥਾ ਵਿੱਚ ਪਹੁੰਚ ਚੁੱਕੇ ਹੋ ਤਾਂ ਫਿਰ ਐਥੇ ਯੂ ਟਿਊਬ ਉੱਤੇ ਕੀ ਕਰਦੇ ??

  • @balwindersinghgrewal5931
    @balwindersinghgrewal5931 11 หลายเดือนก่อน +3

    ਬਹੁਤ ਵਧੀਆ ਲੱਗਿਆ ਹੈ ਆਪ ਜੀ ਦਾ ਪ੍ਰੈਗਰਾਮ ਧੰਨਵਾਦ ਜੀ

  • @5911entertainment
    @5911entertainment 9 หลายเดือนก่อน +3

    ਇਹੀ ਤਾਂ ਜਿੰਦਗੀ ਦਾ ਅਸਲੀ ਸਾਰ ਹੈ ਜੋ ਲੋਕਾਂ ਨੂੰ ਸਮਝ ਨੀ ਆਉਂਦਾ

  • @roopsidhu4301
    @roopsidhu4301 ปีที่แล้ว +9

    ਧੰਨਵਾਦ ਥਿੰਦ ਸਾਹਿਬ ਪ੍ਰੋ: ਸਾਹਿਬ ਬਹੁਤ ਗਿਆਨ ਭਰਭੂਰ ਜੋ ਕਿਤਾਬਾਂ ਫ਼ਰਾਇਡ ਦੀਆਂ ਉਂਨਾਂ ਦਾ ਪੰਜਾਬੀ ਅਨੁਵਾਦ ਹੈ ਦੱਸਣਾ ਜਰੂਰ

  • @gurandittasinghsandhu5238
    @gurandittasinghsandhu5238 11 หลายเดือนก่อน +4

    ਬਹੁਤ ਵਧੀਆ ਵਿਚਾਰ ਪ੍ਰੋਫੈਸਰ ਸਾਹਿਬ ਜੀ

  • @MrDangersingh
    @MrDangersingh 11 หลายเดือนก่อน +1

    Thanks

  • @ranbirs8313
    @ranbirs8313 ปีที่แล้ว +24

    ਸਾਡੇ ਗੁਰੂਆਂ ਦੇ ਪਾਏ ਪੂਰਨਿਆਂ ਤੇ ਚੱਲਣ ਦਾ ਯਤਨ ਕਰੀਏ, ਗ੍ਰਿਹਸਤ ਜੀਵਨ ਮਾਣੋ ਚੰਗੇ ਇਨਸਾਨ ਬਣੋ, ਕਿਸੇ ਜਰੂਰਤਮੰਦ ਦੀ ਮੱਦਦ ਕਰੋ , ਗੱਲ ਤਾਂ ਪਰਮਾਤਮਾ ਨਾਲ ਮਿਲਾਪ ਦੀ ਹੈ। ਨਹੀਂ 84 ਲੱਖ ਜੀਵ ਜੰਤ ਆਪਣੀ ਜਿੰਦਗੀ ਭੋਗ ਹੀ ਰਹੇ ਨੇਂ।

    • @luckylotus7174
      @luckylotus7174 ปีที่แล้ว +1

      Mein tuhade nal sahimat ha ranveer g

    • @GurdevSingh-le6de
      @GurdevSingh-le6de ปีที่แล้ว

      ਓਕੇ ਹੈ ਜੋ ਗੁਰੂ ਸਾਹਿਬ ਦਾ ਸੰਦੇਸ਼ ਦਿੱਤਾ ਹੈ ਜੀਵਨ ਵਿਚ ਫਾਲੋ ਕਰਨਾ ਹੀ ਇਕੋ ਇਕ ਹੱਲ ਪੁਰੀ ਮਾਣਬਤਾ ਲਈ ਠੀਕ ਹੈ 🎉

    • @SSGill-tj6qw
      @SSGill-tj6qw 11 หลายเดือนก่อน

      ਸਾਇੰਸ ਤੇ ਆਧਯਆਤਮ ਦਾ ਸੁਮੇਲ ਸਿਖਿਇਜਮ ਤੋਂ ਅਲਾਵਾ ਕਿਸੇ ਥਾਂ ਤੇ ਨਹੀਂ ਮਿਲਦਾ।

  • @mandeepsingh2870
    @mandeepsingh2870 ปีที่แล้ว +10

    ਬਹੁਤ ਗਿਆਨ ਮਿਲਦਾ ਪ੍ਰੋਫੈਸਰ ਸਾਹਿਬ ਤੋਂ। ਧੰਨਵਾਦ ਜੀ 🙏

  • @raovarindersingh7038
    @raovarindersingh7038 11 หลายเดือนก่อน +2

    ਬਿਲਕੁਲ ਸਹੀ ਜੀ ਧੰਨਵਾਦ ਜੀ 🙏🙏👍👍👌👌

  • @GursimranSingh-jf3wn
    @GursimranSingh-jf3wn 11 หลายเดือนก่อน

    Thank u sir.. Tuhade sare program bahut vadiya.. Te knowledge wale hunde.. Ma bahut shukarguzar ha.. Tuhade channel da v.. Jo. Ache subject te program karde rehnde.

  • @majhewalleshorts628
    @majhewalleshorts628 ปีที่แล้ว +2

    ਬਹੁਤ ਵਧੀਆ ਜਾਣਕਾਰੀ ਦਿੱਤੀ ਬਹੁਤ ਬਹੁਤ ਧੰਨਵਾਦ ਜੀ

  • @ishwarpandit5158
    @ishwarpandit5158 ปีที่แล้ว +5

    ਬਹੁਤ ਵਧੀਆ ਜਾਣਕਾਰੀ ਭਰਪੂਰ

  • @satpalsidhu8368
    @satpalsidhu8368 7 หลายเดือนก่อน

    Well done

  • @ShivCharan-vz1xr
    @ShivCharan-vz1xr 11 หลายเดือนก่อน

    Nice to see and listen respectable kashmira Singh ji. He was my favorite Principal in college. 🙏

  • @AmandeepSingh-ud5wp
    @AmandeepSingh-ud5wp 11 หลายเดือนก่อน

    Hari ka Naam sada shukdai !

  • @kamleshsardana3682
    @kamleshsardana3682 9 หลายเดือนก่อน +1

    BALANCED LIFE ND POSTIVITY REQUIRE A HAPPY ND HEALTHY LIFE.

  • @gurwindersinghgssidhu2936
    @gurwindersinghgssidhu2936 ปีที่แล้ว +8

    ਸੈਕਸ ਕੁਦਰਤੀ ਸਕਤੀ ਹੈ ਇਸ ਨੂੰ ਦਬਾਇਆ ਨਹੀ ਜਾ ਸਕਦਾ ਪਰ ਇਸ ਅਨਰਜੀ ਨੂੰ ਉਪਰ ਉਠਾਇਆ (ਉਰਦਗਮਨ) ਜਾ ਸਕਦਾ ਹੈ ਇਸਦਾ ਤਰੀਕਾ ਗੁਰਬਾਣੀ ਵਿਚ ਵੀ ਦੱਸਿਆ ਗਿਆ ਹੈ। ਸੈਕਸ ਤੋਂ ਬਿਨਾ ਵੀ ਆਨੰਦ ਹੈ ਪਰ ਉਧਰ ਕੋਈ ਤੁਰਦਾ ਨਹੀ।

    • @harpreetdeol7113
      @harpreetdeol7113 11 หลายเดือนก่อน +1

      Belkul sahi ji

    • @mohansinghkhullar
      @mohansinghkhullar 5 หลายเดือนก่อน +1

      ਲੋਕ ਸੌਖਾ ਰਾਹ ਚੁਣਦੇ ਹਨ ਕੋਈ ਮਾਸਾਹਾਰ ਪਸੰਦ ਕਰਦੇ ਹਨ ਅਤੇ ਕਈ ਸ਼ਾਕਾਹਾਰ .ਇਸੇ ਤਰ੍ਹਾਂ ਕਈ ਇੰਦਰੀ ਦੇ ਹੇਠਲੇ ਆਨੰਦ ਨੂੰ ਸੁਖਾਲਾ ਮੰਨਦੇ ਹਨ ਤੇ ਕਈ ਸਿਰ ਤੇ ਅੱਖਾਂ ਦੇ ਹਿੱਸੇ ਦੇ ਅਧਿਆਤਮਕ ਆਨੰਦ ਨੂੰ ਸੁਖਾਲਾ ਮੰਨਦੇ ਹਨ

  • @amarjitkaur8540
    @amarjitkaur8540 11 หลายเดือนก่อน

    Very well said

  • @malkitsingh8608
    @malkitsingh8608 11 หลายเดือนก่อน

    Well suggestion.

  • @polaram2987
    @polaram2987 ปีที่แล้ว +5

    सहमति से किया गया संभोग परमात्मा को भी पसंद है

  • @gursangeetsidhu999
    @gursangeetsidhu999 ปีที่แล้ว

    Excellent discussion and presented well for acceptance.

  • @pritpalhans4959
    @pritpalhans4959 11 หลายเดือนก่อน

    Very good discussion

  • @RoopSingh-le7vp
    @RoopSingh-le7vp 11 หลายเดือนก่อน

    Very very very good

  • @onkarkhehra2824
    @onkarkhehra2824 ปีที่แล้ว

    V good sir

  • @baljitkaur4755
    @baljitkaur4755 ปีที่แล้ว +1

    V.nice

  • @mohindersinghdhanota2247
    @mohindersinghdhanota2247 ปีที่แล้ว +2

    Excellent narration.

  • @narinderbhaperjhabelwali5253
    @narinderbhaperjhabelwali5253 ปีที่แล้ว +2

    ਮੈਡਮ ਕੈਲਾਸ਼ਪੁਰੀ ਨੇ ਸੈਕਸ ਸਬੰਧੀ ਬਹੁਤ ਲਿਖਿਆ ਹੈ ਸੇਜ ਉਲਝਣਾਂ

  • @gurnamsingh2857
    @gurnamsingh2857 ปีที่แล้ว

    Ji 100percent right thanks

  • @psidhusidhu9370
    @psidhusidhu9370 11 หลายเดือนก่อน +1

    Rabb ne nam vich jo anad khusi or shanti aa njara. Oh aina cheja vich khus parsent nahi

  • @ApexTrainingRegs
    @ApexTrainingRegs ปีที่แล้ว +1

    Very Good message to people and community.

  • @SurjitSingh-he5ee
    @SurjitSingh-he5ee ปีที่แล้ว +1

    Prof kashmir Singh my teacher in college good histories

  • @surjitgrewal
    @surjitgrewal ปีที่แล้ว +4

    Very knowledgeable topic. Both are good in question and answers

  • @Karnailsingh1234-v9x
    @Karnailsingh1234-v9x ปีที่แล้ว

    Veri nice

  • @SurinderKumar-wd2vt
    @SurinderKumar-wd2vt ปีที่แล้ว

    Very nice presentation indeed

  • @kamleshsardana3682
    @kamleshsardana3682 9 หลายเดือนก่อน +1

    PLS.USE PHYSICAL RELATIONS INSTEAD OF SEX .

  • @gonikhalyan9106
    @gonikhalyan9106 ปีที่แล้ว

    Vadhiya gallan kitiyan ja ke thanks

  • @Edit_babydoodles
    @Edit_babydoodles ปีที่แล้ว

    Thank u 🙏🏻

  • @avinashmusafir2936
    @avinashmusafir2936 ปีที่แล้ว

    Good discussion

  • @singhsaab8664
    @singhsaab8664 ปีที่แล้ว +23

    ਗੁਰੂ ਦਾ ਸਿਮਰਨ ਸਭ ਕੰਟਰੋਲ ਕਰਦਾ ਤੁਸੀਂ ਅੰਗਰੇਜ਼ਾਂ ਵਾਲੇ ਕੰਮ ਨਾਂ ਕਰੋ। ਤੁਸੀਂ ਸਚਾਈ ਤੋਂ ਕੋਹਾਂ ਦੂਰ ਹੋ ਬਹੁਤੇ ਪੜ੍ਹੇ ਲਿਖਿਉ।

    • @ikodapasara8143
      @ikodapasara8143 ปีที่แล้ว

      ਗੁਰੂ ਕੌਣ ਤੇ ਸਿਮਰਨ ਕੀ ? ਮੇਰਾ ਕੁੱਤਾ ਤੇ ਕੁੱਤੀ ਵੀ ਅੰਗਰੇਜ ?

    • @sukhjiit
      @sukhjiit ปีที่แล้ว

      ਮਨੁੱਖ ਇੱਕ ਸਭਿਅਕ ਪ੍ਰਾਣੀ ਏ, ਜਿਸਨੂੰ ਪਰਮਾਤਮਾ ਨੇ ਦਿਮਾਗ ਦਿੱਤਾ ਤੇ ਮਨੁੱਖ ਇਸੇ ਸਦਕਾ ਚੰਨ, ਮੰਗਲ, ਤੇ ਅਗਾਂਹ ਪਤਾ ਨਹੀਂ ਕਿੱਥੇ ਕਿੱਥੇ ਪਹੁੰਚਣ ਦੀ ਕੋਸ਼ਿਸ਼ ਕਰ ਰਿਹਾ.... ਇਸ ਲਈ ਮਨੁੱਖ ਦੀ ਤੁਲਨਾ ਬਾਕੀ ਜਾਨਵਰਾਂ ਨਾਲ ਕੀਤੀ ਜਾ ਸਕਦੀ ਏ ​@@ikodapasara8143

    • @amarjeetgill5816
      @amarjeetgill5816 ปีที่แล้ว

      100%agree

    • @ikodapasara8143
      @ikodapasara8143 ปีที่แล้ว

      @@amarjeetgill5816 ਅੰਗਰੇਜ ਸਹੀ ਕਿ ਸਨਾਤਨੀ ਗੁਰੂ ੧੦੦ % ਸਹੀ ?

    • @sukhmeetkaur1834
      @sukhmeetkaur1834 ปีที่แล้ว

      Right

  • @inderjitsinghdhumi4197
    @inderjitsinghdhumi4197 ปีที่แล้ว

    Nice program

  • @harjitsingh-m8q
    @harjitsingh-m8q 11 หลายเดือนก่อน

    ਇਹ ਬੰਦਾ ਬਿਚਾਰਾ ਇਤਨਾ ਹੀ ਸੋਚ ਸਕਦਾ ।ਜਦੋਂ ਦੋ ਸੰਤ ਮਿਲਦੇ ਨੇ ਮੌਨ ਧਾਰ ਲੈਂਦੇ ਨੇ ।ਇਹੋ ਜਿਹੀ ਸੋਚ ਰੱਖਣ ਵਾਲੇ ਦੇਖਦੇ ਨੇ ਚੁੱਪ ਚਾਪ ਹਨ।ਅਸਲ ਵਿੱਚ ਦੋ ਪਵਿੱਤਰ ਰੂਹਾਂ ਦਰਗਾਹੀ ਵਿਚਾਰ ਵਟਾਂਦਰਾ ਕਰ ਰਹੇ ਹੁੰਦੇ ਨੇ ਇਹ ਕਾਮੀ ਬੰਦਾ ਕਾਮ ਵਾਸ਼ਨਾ ਨੂੰ ਹੀ ਪਰਮੋਟ ਕਰਦਾ ਇਸ ਕਰਕੇ ਇਹਨੂੰ ਸੁਣਨਾ ਜਾਂ ਪਲੇਟ ਫਾਰਮ ਦੇਣਾ ਚੰਗੀ ਗੱਲ ਨਹੀਂ

    • @dladhar-cf9dh
      @dladhar-cf9dh 9 หลายเดือนก่อน

      Very true ji

    • @ashutoshsharma7995
      @ashutoshsharma7995 9 หลายเดือนก่อน

      true

    • @gulzarmatania6546
      @gulzarmatania6546 3 หลายเดือนก่อน +1

      ਤੁਹਾਡੀ ਪੈਦਾਇਸ਼ ਤਾਂ ਬਿਨਾਂ ਸੈਕਸ ਤੋਂ ਹੋਈ ਹੋਣੀ

  • @paulyash219
    @paulyash219 11 หลายเดือนก่อน

    Well said !prof sahib do agree even saints ! Priests! Devtas lost their peace of mind ! That’s why we call him Kaam Devta !

  • @tarasinghnagoke6919
    @tarasinghnagoke6919 ปีที่แล้ว

    Very Nice sir. Absolutely correct 💯.

  • @KamalSingh-lj3ic
    @KamalSingh-lj3ic ปีที่แล้ว +7

    ਗੁਰੂ ਘਰ ਦੀ ਬਾਣੀ ਹੈ ( ਕਾਮ ਕ੍ਰੋਧ ਕਾਇਆ (ਸਰੀਰ ) ਕੋ ਗਾਲੇ ਜਿਉਂ ਕੰਚਨ (ਸੋਨਾ ) ਸੋਹਾਗਾ ਢਾਲੇ

    • @SinghSukhvinder-z1i
      @SinghSukhvinder-z1i 10 หลายเดือนก่อน

      ਉਹ ਵੀਰ ਗੁਰਬਾਣੀ ਸ਼ਬਦ ਜਦ ਉਚਾਰਨ ਹੁੰਦਾ ਏ ਉਸ ਵਕਤ ਗੱਲ ਕੀ ਹੋ ਰਹੀ ਸੀ ,ਫਿਰ ਤੁੰਸੀ ਸੈਕਸ ਨਹੀਂਉ ਕਰਦੇ

    • @KamalSingh-lj3ic
      @KamalSingh-lj3ic 10 หลายเดือนก่อน

      @@SinghSukhvinder-z1i ਅਸੀਂ ਤਾਂ ਅਤੀ ਦਰਜੇ ਦੇ ਘਟੀਆ ਲੋਕ ਹਾਂ

    • @SinghSukhvinder-z1i
      @SinghSukhvinder-z1i 10 หลายเดือนก่อน

      @@KamalSingh-lj3ic ਉਏ ਵੀਰ ਜਿਸ ਵਿਚ ਕਾਮ ਨਹੀਂਉ ਉਹ ਨਮਰਦ ਹੁੰਦਾ ,ਕਾਮ ਨਾਲ ਸੰਸਾਰ ਦੀ ਉਤਪੱਤੀ ਹੁੰਦੀ ਏ, ਪੇਡ ਪੋਦੇ, ਪਸ਼ੂ ਪੰਛੀ ,ਸਭ ਕਾਮ ਵਿਚੋ ਪੈਦਾ 🌿

    • @KamalSingh-lj3ic
      @KamalSingh-lj3ic 10 หลายเดือนก่อน

      @@SinghSukhvinder-z1i ਕਾਮ ਦੀ ਆਪਣੀ ਮਰਯਾਦਾ ਹੈ ਤੇ ਇਸਦੀ ਤਾਸੀਰ ਵੀ ਪਵਿੱਤਰ ਹੈ, ਇਹ ਖੇਤ ਵਿੱਚ ਇਕ ਬੀਜ ਪਾਉਣ ਦੀ ਤਰਾਂ ਹੈ, ਆਪ ਜੀ ਦੀ ਗੱਲ ਸਹੀ ਹੈ ਕਿ ਪਰਜਨਣ ਕਿਰਿਆ ਨਾਲ ਪ੍ਰਕਿਰਤੀ ਅਗੇ ਵੱਧ ਰਹੀ ਹੈ, ਪਰੰਤੂ ਕਾਮ ਦੀ ਲੋੜ ਨੂੰ ਨਾ ਸਮਜਕੇ ਅਸੀਂ ਇਕ ਨਸ਼ੇ ਦੀ ਤਰਾਂ ਇਸਨੂੰ ਆਦਤ ਬਣਾ ਲਿਆ ਹੈ ( ਜੇਕਰ ਮੇਰੇ ਇਸ ਵਿਚਾਰ ਨਾਲ ਆਪਦੇ ਵਿਚਾਰਾਂ ਨੂੰ ਕੋਈ ਠੇਸ ਪੁਜੀ ਹੈ ਤਾਂ ਮੁਆਫ ਕੀਤਾ ਜਾਵੇ ਜੀ )🙏

    • @KamalSingh-lj3ic
      @KamalSingh-lj3ic 10 หลายเดือนก่อน

      @@SinghSukhvinder-z1i ਰੱਬ ਨੇ ਕੋਈ ਚੀਜ ਮਾੜੀ ਨਹੀਂ ਬਣਾਈ, ਚੰਗਾ ਮਾੜਾ ਅਸੀ ਉਸਨੂੰ ਬਣਾਉਂਦੇ ਹਾਂ, ਮਰਦ ਜਾਂ ਨਾਮਰਦ ਦਾ ਸੰਬੰਧ ਕਾਮ ਨਾਲ ਨਹੀਂ ਹੈ ਉਸਦੀ ਜਿੰਮੇਵਾਰੀ ਨਾਲ ਹੈ, ਜੇ kar ਤੁਸੀ ਮਾਰਦਾਨਗੀ ਦਾ ਸਬੰਦ ਕਾਮ ਜਾਂ ਸੈਕਸ ਨਾਲ ਜੋੜਦੇ ਤਾਂ ਸਬ ਤੋਂ ਵੱਡੇ ਮਰਦ ਪੋਰਨ ਸਟਾਰ ਹਨ

  • @surindertakhar7830
    @surindertakhar7830 11 หลายเดือนก่อน

    Professor Sahib Ji.... Aristotle or Plato write Theory of Family & Theory of property ' which gave direction to Society from that Might is Right Age...! Sorry if I wrong.

  • @ranjitkaur8408
    @ranjitkaur8408 9 หลายเดือนก่อน

    Last ch ta bot jada sach bol gye professor saab 🙏 per log aaj v dbaa ke rakhna chahde kuriya nu koi eh nhi samjda ki prob kithe hai ? Hmesha aurat nu galat kehn te zor hunda

  • @JaswantSingh-kb7vg
    @JaswantSingh-kb7vg ปีที่แล้ว +1

    Excellent job 👏 👍 👌

  • @ikodapasara8143
    @ikodapasara8143 ปีที่แล้ว +2

    ਇਹ ਹੁਣ ਕਿਸ ਨੂੰ ਦੱਸ ਰਹੇ ?

  • @harbanssingh1329
    @harbanssingh1329 ปีที่แล้ว

    Jdo mandera vich smooth vich khi pi ke bhog karde sn par age aa ke jdo mnukh bynman ho gy ohna siraf apne ly kilea vich kaid kar Lea Bina lord to hajara orta nu apne ly raukh ke am mnukh nu pase kar dita te d je rool na bnde fir amm mnukh nu eh sukh nhi c milna par eh elakea vich vekho vakhre tote hoea aj v kite vadhia ghatia hn

  • @jasbirsinghpamar1787
    @jasbirsinghpamar1787 ปีที่แล้ว +3

    Veerji Bible ne sex nu paap das ke sabnu confuse kita hoya.Log bolde kuchh ne te mande kuchh te karde kuchh hor.

    • @amankaur4743
      @amankaur4743 ปีที่แล้ว

      Dhiyan nal pado brother,Bible ch saaf likhea hoya its sin outside of marriage.Ese kr k Rabb ne husband wife da rishta bnaya.But ajkl lokan majak bna dita es relationship da.its not for everyone only for your better half.Te ehi chij gurbani v kehndi a.Guru sahib ne v vibhchar krn to mna kita.its a sacred relationship that why religious books tells to make it with your spouse only.

  • @suhridbhinder6762
    @suhridbhinder6762 ปีที่แล้ว

    "Spirit is willing but flesh is weak", perhaps dr.daab will agree with advent of old age.
    And happiness thru sex is paradoxical,just when the moment of happiness is about to arrive,the physical capacity more often than not ,ends.

  • @tejinderkaur5820
    @tejinderkaur5820 ปีที่แล้ว +3

    For a happy family life you do not need sex because you have to think of the family
    Life is full of other things than sex

  • @ravinderkaursodhi8589
    @ravinderkaursodhi8589 ปีที่แล้ว +1

    Nice topics, Language is to learn and speak but not to wear on clothes as prints. You are talking on important topics so it is must to understand the reality. Sorry if U don't like it.

  • @maninderaasa4556
    @maninderaasa4556 ปีที่แล้ว +2

    Jado aurtan di lutt shuru hogayi ta fer ehnu maarha kehn lag pe si, ta ke banda aurat nu luttan to pehlan soche v eh paap hunda

  • @manikaur9097
    @manikaur9097 ปีที่แล้ว +3

    Rab dey naam simram toh badh nasha khumari anand Dee jaga koi nee lei sakda eh kaal ta bilkul nee

  • @gursewaksingh5131
    @gursewaksingh5131 ปีที่แล้ว

    Ehna deyian gallan samjo 99.99 right

  • @sewasingh2570
    @sewasingh2570 ปีที่แล้ว +1

    Aah gal ta modhi sab nu dasna chahida apne kanun banane se pahle push lena chahia ek tarf modhi nu samjao ji

  • @skvirk2669
    @skvirk2669 ปีที่แล้ว +5

    It seems as Prof Kashmira ji recently read Osho’s book * sarcasm *

    • @jeetasingh9510
      @jeetasingh9510 ปีที่แล้ว

      Osho was very candid in his discourses on every subject.

    • @Roman-Sandhu
      @Roman-Sandhu ปีที่แล้ว

      Buss osho da nau nai laina.😂

  • @jeetasingh9510
    @jeetasingh9510 ปีที่แล้ว +2

    Nature cannot be defied, altered ,misunderstood or misinterpreted with respect to our living on earth. Nature has created males and females and put different hormones in them making sex a natural thing for continuity of society and pleasure too.

    • @roopsidhu4301
      @roopsidhu4301 ปีที่แล้ว

      Ji bilkul sex v khane vang jaroor a bit excess of every thing is bad

  • @harbanssingh1329
    @harbanssingh1329 ปีที่แล้ว +2

    Ape rasia ap raus ape sej hadhhae .Aik jot down moorty . Kudrat ne dunia nu bnaoun ly indarecet ik parses bna dita koi v usne Galt nhi bnaea bal joauani biradhpan jivan de tin prda khushnaseeba nu milde hn Khan peena pehnena rehna eh sabh soad anad daik hn par veah to bad sex Milan but eh parem nal ik duje nu parem nal is Milan tak chlna hi utam hai je ik da Dil na mne fir nhi Aik jot do moorty bhav. Har kam parem nal jo khaskar nashea vich hon nal ik di marji to khilaf oh Galt hai te lardai da Karn Banda hai baki kudrat ne Galt nhi bnaea par lobhvas vehle rehna hukam chlaoun walea ise ly loka te Jaber julam kite te sabh to ute da ohda mharaja bn baithhe te yada lardai ise Karn c upro hor jo marji sho karde sn bohat vadhia ji

  • @aannkay2014
    @aannkay2014 ปีที่แล้ว +1

    Hey ,comrades s
    I think you both dot have any daughter
    Di

  • @aannkay2014
    @aannkay2014 ปีที่แล้ว +1

    Your family have not

  • @happyfamilyvlogs446
    @happyfamilyvlogs446 ปีที่แล้ว

    Physical is only haws.man nal man door reh ke vi mil sakda

  • @govindsingh4471
    @govindsingh4471 ปีที่แล้ว +1

    Good discussion but sex and food only give you short time happiness. You should always look for everlasting happiness.

    • @gurpreetrathour898
      @gurpreetrathour898 ปีที่แล้ว

      There is no everlasting happiness in practical life

  • @ikodapasara8143
    @ikodapasara8143 ปีที่แล้ว

    ਪੱਛਮੀ ਸੱਭਿਆਚਾਰ says ask five why ਪਰ ਪੂਰਬੀ ਸੱਭਿਆਚਾਰ ਕਹਿੰਦਾ “ਕਿਓਂ” ਤਾਂ ਅੱਧੀ ਲੜਾਈ ?
    ਪੱਛਮੀ ਸਭਿਆਚਾਰ ਚ psychology ਤੇ ਪੂਰਬੀ ਸੱਭਿਆਚਾਰ ਚ ਧਰਮ ?

  • @ManjitSingh-on4uw
    @ManjitSingh-on4uw ปีที่แล้ว +1

    Primitive man's basic need was food and shelter not food and sex.

  • @Animal_lover819
    @Animal_lover819 ปีที่แล้ว

    Are bhai Ramesha negative news dete hooooo please bass karo .news about canada

  • @GurmitBSingh
    @GurmitBSingh ปีที่แล้ว

    Awal aagaz by Prof. Ji In Particular Prashan anpoll by bachey
    Sex talk is precisely evolutionary and natural phenomena
    Thus subcontinent's backward and false religious morality suppression is very narrow thinking unprogressive jaheel type mentality ji
    Keep it up ji

  • @HardialSingh-o3f
    @HardialSingh-o3f 11 หลายเดือนก่อน

    Aatma da mail parmatma naal hai, sex ek sreer naal sabandit kirya hai, aatma naal is da koi sabandh nahi hota,

  • @hakikatraisingh1157
    @hakikatraisingh1157 ปีที่แล้ว

    Thind veere you very well knowes about sex topic when you are collea😮ge time you said I have A category 40B category 30 and C category 50 women

  • @RavinderSingh-jt5kh
    @RavinderSingh-jt5kh 11 หลายเดือนก่อน +1

    Kaam krodh kaia ko gale

  • @aannkay2014
    @aannkay2014 ปีที่แล้ว

    Professor sahib, please give my money back

  • @jaibheemjaiambedkarsahib6863
    @jaibheemjaiambedkarsahib6863 ปีที่แล้ว +3

    Mainu Punjab Dai Pinda Diya jattiya sikhniya Di BOND Lain Da Bahut Maza Onda Va

    • @kulwindersingh5149
      @kulwindersingh5149 ปีที่แล้ว +2

      😂😂😂 ਜੱਟਾਂ ਨਾਲ ਅੰਦਰਲੀ ਰੰਜਿਸ਼ ਹੈ ਤੇਰੀ ਵਿਚੋਂ ਗੱਲ ਕੀ ਹੈ ਤੁਸੀਂ ਕਿਹੜੀ ਜ਼ਾਤ ਦੇ ਹੋ

    • @SinghSukhvinder-z1i
      @SinghSukhvinder-z1i 11 หลายเดือนก่อน

      ​@@kulwindersingh5149ਇਸ ਦੀ ਮਾ ਅਤੇ ਚਾਚੀ ਜੱਟਾਂ ਦੇ ਖੇਤਾਂ ਚੋਂ ਪੱਠੇ ਲੈਣ ਜਾਂਦੀਆ ਸੀ ਉੱਥੇ ਜੱਟ ਪੱਠਿਆਂ ਦੇ ਬਦਲੇ ਧੱਕੇ ਨਾਲ ਸਬੰਧ ਬਣਾਉਂਦੇ ਆਏ ਹਨ ਇਹ ਆਪਣਾ ਜੱਟਾਂ ਦਾ ਹੀ ਬੀਜ ਤਿਆਰ ਹੋਣ ਕਾਰਨ

    • @dhainchand1643
      @dhainchand1643 10 หลายเดือนก่อน

      ਵੀਰ ਜੀ
      ਕਿਹੜੇ ਪਾਸੇ ਨੂੰ ਤੁਰ ਪਏ ਓ।

  • @Batrapapa
    @Batrapapa ปีที่แล้ว

    Professor sahib need your email or number please

  • @baljitkaur4755
    @baljitkaur4755 ปีที่แล้ว +1

    V.nice

  • @baljitkaur4755
    @baljitkaur4755 ปีที่แล้ว +1

    V.nice