ਗੰਧਣ ਵੈਣ ਸੁਣਹਿ ਉਰਝਾਵਹਿ ॥ ਹਰਮਨਦੀਪ ਸਿੰਘ ਤੁੜ

แชร์
ฝัง
  • เผยแพร่เมื่อ 19 ม.ค. 2024
  • ਰੋਜ਼ਾਨਾ ਗੁਰਦੁਆਰਾ ਨਾਨਕ ਪਿਆਓ ਸਾਹਿਬ ਦਿੱਲੀ ਤੋਂ ਗੁਰਬਾਣੀ ਸੁਣਨ ਲਈ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ
    ਵਧੇਰੇ ਜਾਣਕਾਰੀ ਲਈ ਸਾਡੇ ਨਾਲ ਸੰਪਰਕ ਕਰ ਸਕਦੇ ਹੋ ਜੀ
    M. 98765-89534
    Available on - TH-cam - Instagram - Facebook - What's app
    Join what's app Group 👇
    chat.whatsapp.com/HZpqGeadY8F...
    Facebook 👇
    harman.tur.9...
    Instagram 👇
    harmandeep_sing...
    ਇਸ ਚੈਨਲ ਤੇ ਦਰਸ਼ਨ ਦਿੰਦੇ ਰਹਿਣਾ ਜੀ 🙏🏻

ความคิดเห็น • 326

  • @Harman9717-j9o
    @Harman9717-j9o  5 หลายเดือนก่อน +64

    ਇਸ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰੋ ਜੀ
    ਕਮੈਂਟ ਵਿੱਚ ਕੁਝ ਮਾੜਾ ਚੰਗਾ ਲਿਖਣ ਤੋਂ ਪਹਿਲਾਂ ਪੂਰੀ ਵੀਡੀਓ ਦੇਖ ਲਿਆ ਕਰੋ
    ਕਿਉਂਕਿ ਅਧੂਰੀ ਜਾਣਕਾਰੀ ਮਾੜੀ ਹੁੰਦੀ ਹੈ 🙏

    • @aarysaab6793
      @aarysaab6793 5 หลายเดือนก่อน +5

      ਵਾਹਿਗੁਰੂ ਜੀ ਬਿਲਕੁਲ ਸਹੀ ਕਹਿ ਰਹੇ ਓ ਜੀ ਏਦ੍ਹਾ ਹੀ ਹੁੰਦਾ ਆ ਜੀ💯✅

    • @Sandipsingh1414-ng3bj
      @Sandipsingh1414-ng3bj 4 หลายเดือนก่อน +1

      ਵਾਹਿਗੁਰੂ ਜੀ

    • @gulabsingh-hx3ut
      @gulabsingh-hx3ut 4 หลายเดือนก่อน

      Copy sarbjit dhunda khatha

    • @dsbsaab
      @dsbsaab 4 หลายเดือนก่อน

      Background music na layo ji

    • @Harman9717-j9o
      @Harman9717-j9o  4 หลายเดือนก่อน +1

      @@gulabsingh-hx3ut ਗੰਧਣ ਵੈਣ ਸੁਣਹਿ ਉਰਝਾਵਹਿ - ਗੁਰਬਾਣੀ ਦੀ ਪੰਗਤੀ ਹੈ ਜੀ ਜੋਂ ਕਿ ਧੂੰਦੇ ਨੇ ਨਹੀਂ ਲਿਖੀ ?

  • @ranjitmalhi1773
    @ranjitmalhi1773 5 หลายเดือนก่อน +58

    ਮੁੰਡੇ ਦੀ ਉਮਰ ਛੋਟੀ ਹੈ ਪਰ ਵਿਚਾਰ ਬਹੁਤ ਉੱਚੇ ਹਨ,ਬਿਲਕੁਲ ਸੱਚਾਈ ਪੇਸ਼ ਕਰ ਰਿਹਾ ਹੈ,ਦਲੇਰ ਮਹਿੰਦੀ ਕੀਰਤਨ ਕਰਦਾ ਸੀ,ਹਰਭਜਨ ਮਾਨ, ਨਛੱਤਰ ਗਿੱਲ ਕਵੀਸ਼ਰ ਸਨ,ਇਸ ਤਰਾਂ ਦੇ ਹੋਰ ਵੀ ਕਲਾਕਾਰ ਹਨ

    • @MyMk555
      @MyMk555 4 หลายเดือนก่อน

      Umar da siyanp naal koi laina dena nahi koi insan 25 saal Di Umar ch b mature ho janda mentally kai 40-50 De ho k b immature hi rende ne…

    • @ranjitmalhi1773
      @ranjitmalhi1773 4 หลายเดือนก่อน

      @@MyMk555 ਵੀਰ ਜੀ ਮੈਂ ਤਾਂ ਮੁੰਡੇ ਦੀ ਕਾਬਲੀਅਤ ਦੀ ਤਾਰੀਫ ਕੀਤੀ ਹੈ,ਦੁਨੀਆ ਵਿੱਚ ਹਰ ਕਿਸਮ ਦੇ ਇਨਸਾਨ ਵੱਸਦੇ ਹਨ, ਕੀ ਕਹਿ ਸਕਦੇ ਹਾਂ

  • @gurpreetdhandli8389
    @gurpreetdhandli8389 5 หลายเดือนก่อน +25

    ਫੋਟੋ ਸਟੇਟਸ ਆਲੀ ਗੱਲ ਬੀਲਕੁਲ ਸੱਚੀ ਆਖੀ, ਭਾਈ ਸਾਹਬ ਏ ਮੈਨੂੰ ਵੀ ਆਦਤ ਹੈ ਗੁਰੂ ਘਰ ਜਾਕੇ ਮੈਂ ਪਹਿਲਾਂ ਸਟੇਟਸ ਹੀ ਪਾਉਣਾ, ਮੱਥਾ ਬਾਅਦ ਵਿੱਚ ਟੇਕਣਾ,ਅੱਜ ਤੋਂ ਬਾਅਦ ਏ ਗਲਤੀ ਆਪਾ ਕਦੇ ਨਹੀਂ ਕਰਦੇ , ਭਾਈ ਸਾਹਬ ਜੀ, ਤੁਹਾਨੂੰ ਸੁਣ ਕੇ ਬਹੁਤ ਕੁਝ ਸਿੱਖਣ ਨੂੰ ਮਿਲਦਾ ਧੰਨਵਾਦ ਜੀ

  • @user-lo6zh8un5g
    @user-lo6zh8un5g 5 หลายเดือนก่อน +14

    ਗੁਰਬਾਣੀ ਗੌਰ ਨਾਲ ਕੋਈ ਨਹੀਂ ਸੁਣਦਾ ਪੜਦਾ ਤੇ ਮਾੜੇ ਗੀਤ ਧਿਆਨ ਨਾਲ ਸੁਣਦੇ ਅੱਖ ਵੀ ਨਹੀਂ ਝਪਕਦੇ

    • @rinkusohal7608
      @rinkusohal7608 4 หลายเดือนก่อน

      Esne pure sunke he tath kade hai

  • @KuldeepSingh-vj6xo
    @KuldeepSingh-vj6xo 4 หลายเดือนก่อน +7

    ਬਹੁਤ ਵਧੀਆ ਖਾਲਸਾ ਜੀ। ਵਾਹਿਗੁਰੂ ਜੀ। ਚੜ੍ਹਦੀ ਕਲਾ ਬਖਸ਼ਣ ਜੀ 🙏

  • @KULDEEPSINGH-cc1jt
    @KULDEEPSINGH-cc1jt 5 หลายเดือนก่อน +23

    ਬਹੁਤ ਵਧੀਆ ਵਾਹਿਗੁਰੂ ਜੀ ਪੰਜਾਬ ਦੇ ਲੋਕਾਂ ਨੂੰ ਸਮਝ ਆ ਜਾਵੇ ❤❤

  • @jagjeetchahal6890
    @jagjeetchahal6890 5 หลายเดือนก่อน +19

    ਬਹੁਤ ਵਧੀਆ ਪੁੱਤਰ ਜੀ ਪਰਮਾਤਮਾ ਤੈਨੂੰ ਲੰਮੀ ਉਮਰ ਦੇਵੇ ਨੌਜੁਆਨਾਂ ਨੂੰ ਸਹੀ ਸੇਧ ਦੇਣ ਦੀ ਬਹੁਤ ਲੋੜ ਹੈ❤

  • @gillepisod103
    @gillepisod103 5 หลายเดือนก่อน +14

    ਭਾਈ ਜੀ ਬਹੁਤ ਸੋਹਣਾ ਜੀ ਰੱਬ ਖੁਸ਼ ਰੱਖੇ ❤️ ਵਾਹਿਗੁਰੂ ਜੀ 🙏🙏

  • @harrdeepsingh5872
    @harrdeepsingh5872 4 หลายเดือนก่อน +2

    ਅੱਜ ਕੱਲ ਗੀਤ ਰੀਲਾ ਲੀ ਲਿਖੇ ਜਾਂਦੇ ਸਬਿਆਚਾਰ ਯਾ ਕੌਮ ਲੀ ਨੀ

  • @Harinder_897
    @Harinder_897 5 หลายเดือนก่อน +8

    ਵੀਰ ਜੀ ਤੁਹਾਡੇ ਵਰਗੇ ਨੌਜਵਾਨ ਹੀ ਅੱਜ ਦੀ ਭਟਕੀ ਹੋਈ ਨੌਜਵਾਨ ਪੀੜ੍ਹੀ ਨੂੰ ਸੱਚ ਦਾ ਸ਼ੀਸ਼ਾ ਦਿਖਾਉਣ ਦੀ ਜੁਰਤ ਰੱਖਦੇ ਨੇ, ਪੰਥ ਨੂੰ ਤੁਹਾਡੇ ਵਰਗੇ ਹੋਰਨਾਂ ਪ੍ਰਚਾਰਕਾਂ ਦੀ ਸਖ਼ਤ ਜ਼ਰੂਰਤ ਹੈ, ਵਾਹਿਗਰੂ ਤੁਹਾਡੇ ਨੇ ਮੇਹਰ ਭਰਿਆ ਹੱਥ ਰੱਖੇ, ਤੰਦਰੁਸਤੀ ਬਖਸ਼ੇ, ਤੁਸੀਂ ਏਦਾ ਹੀ ਕੌਮ ਦੀ ਸੇਵਾ ਕਰਦੇ ਰਹੋ, 🙏

  • @jaswanttileworkdigitalcove5020
    @jaswanttileworkdigitalcove5020 5 หลายเดือนก่อน +14

    ਬਾਬਾ ਜੀ ਬਹੁਤ ਵਧੀਆ ਮੈਸਜ ਦਿਤਾ ਤੁਸੀਂ

  • @user-vx8fy1vo9v
    @user-vx8fy1vo9v 5 หลายเดือนก่อน +14

    ❤❤❤❤❤❤ਬੁਹਤ ਵਧੀਆ ਵਿਚਾਰ ਹੈ ਜੀ ਗਿਆਨੀ ਸਿੰਘ ਜੀ ਦੇ ਉਮਰ ਭਾਵੇਂ ਛੋਟੀ ਹੈ ਪਰ ਗੱਲਾਂ ਬੁਹਤ ਵਧੀਆ ਕਰ ਰਿਹਾ ਹੈ ਜੀ ❤❤ ਵਾਹਿਗੁਰੂ ਚੜ੍ਹਦੀ ਕਲਾ ਵਿੱਚ ਰੱਖੇ ਤੁਹਾਨੂੰ ਤੇ ਤੁਹਾਡੇ ਪਰਿਵਾਰ ਨੂੰ ਜੀ। ਸਤਿ ਨਾਮੁ ਸ੍ਰੀ ਵਾਹਿਗੁਰੂ ਜੀ

  • @KarnailSingh-nh4ti
    @KarnailSingh-nh4ti 5 หลายเดือนก่อน +18

    ਬਹੁਤ ਵਧੀਆ ਵਿਚਾਰ ਹਨ। ਪਰਮਾਤਮਾ ਚੜਦੀ ਕਲਾ ਬਖਸ਼ੇ।ਇਸੇ ਤਰ੍ਹਾਂ ਹੀ ਸੁਹਣੇ ਸੁਹਣੇ ਵਿਚਾਰ ਸੰਗਤਾਂ ਵਿੱਚ ਰੱਖਦੇ ਰਹੋ ਜੀ।

  • @user-ym3pb8uv1n
    @user-ym3pb8uv1n 4 หลายเดือนก่อน

    ਸਚੀ ਹੈ

  • @CharanJeet-dd1te
    @CharanJeet-dd1te 5 หลายเดือนก่อน +15

    ਗਿਆਨੀ ਜੀ ਬਹੁਤ ਬਹੁਤ ਵਧੀਆ ਵਿਚਾਰ ਕੀਤੀ ਜੀ ਸੁਣ ਕੇ ਮਨ ਨੂੰ ਬਹੁਤ ਵਧੀਆ ਸੰਤੁਸ਼ਟੀ ਮਿਲੀ ਹੈ ਜੀ

  • @GolluRajput-ws2nx
    @GolluRajput-ws2nx 4 หลายเดือนก่อน +2

    Bhut bhut sone vichar baba ji

  • @mr.solo_deepak
    @mr.solo_deepak 4 หลายเดือนก่อน +3

    सच्च सच्च बोल्या जी

  • @SunnyLikharii-oj9cv
    @SunnyLikharii-oj9cv 2 หลายเดือนก่อน

    ਸਹੀ ਗੱਲ ਹੈ

  • @KULWINDERSINGH-je2pb
    @KULWINDERSINGH-je2pb 2 หลายเดือนก่อน

    Waheguru satnam g

  • @jasspreet2088
    @jasspreet2088 4 หลายเดือนก่อน

    Waheguru ji 👏 sachi aa gala aa veer ji aee ta

  • @gurdavsingh1952
    @gurdavsingh1952 4 หลายเดือนก่อน +5

    ਇਹਨਾਂ ਗੀਤਾਂ ਨੂੰ ਡਿਸ ਲਾਈਕ ਕਰਨਾ ਚਾਹੀਦਾ ਹੈ

  • @kulwinderkaur191
    @kulwinderkaur191 4 หลายเดือนก่อน

    Waheguru. Mehar karn g 🙏🙏

  • @SukhwinderSingh-cy6bk
    @SukhwinderSingh-cy6bk 4 หลายเดือนก่อน

    paji tuhada ek ek boal dil te dimag vich lg reha va j tuhade varge kom de heere hoon tan loki singra nu shad k tuhanu sunan gy

  • @Gulab-pt6zh
    @Gulab-pt6zh 3 หลายเดือนก่อน

    Waheguru ji 🙏🏻

  • @sonydhimanwoodwork6527
    @sonydhimanwoodwork6527 4 หลายเดือนก่อน

    Bilkul sahi kaiha veer ji🙏🙏🙏🙏

  • @manpreetkothevlogs
    @manpreetkothevlogs 5 หลายเดือนก่อน +11

    ਬਹੁਤ ਵਧੀਆ ਭਾਈ ਸਾਹਿਬ ਜੀ ਬਹੁਤ ਬਹੁਤ ਧੰਨਵਾਦ

  • @ff_Gamer_YT.
    @ff_Gamer_YT. 4 หลายเดือนก่อน +3

    जय श्री राम। Waheguru Ji

  • @gursevksingh4627
    @gursevksingh4627 2 หลายเดือนก่อน

    🙏🙏🙏🙏🙏🙏👍👍👍👍👍👍

  • @randhirsingh2337
    @randhirsingh2337 5 หลายเดือนก่อน +15

    ਬਹੁਤ ਵਧੀਆ ਜੀ।

  • @user-ib5il5om5t
    @user-ib5il5om5t 4 หลายเดือนก่อน

    Waheguru ji

  • @jasveersinghkhanaura7118
    @jasveersinghkhanaura7118 4 หลายเดือนก่อน +2

    ਸਹੀ ਪੂੱਤ

  • @JerryMaan-qw1cg
    @JerryMaan-qw1cg 4 หลายเดือนก่อน

    Mudeya tu pahla manlai guru di gal

  • @AvtarSingh-es2cd
    @AvtarSingh-es2cd 4 หลายเดือนก่อน

    🙏🙏💯

  • @tirathsingh1956
    @tirathsingh1956 4 หลายเดือนก่อน

    ryt mundea good waheguru khush rakhe

  • @gurveersingh2036
    @gurveersingh2036 4 หลายเดือนก่อน

  • @sukhveerak2085
    @sukhveerak2085 5 หลายเดือนก่อน +5

    ਵਾਹਿਗੁਰੂ ਜੀ ❤🙏🙏

  • @IndianArtwork09
    @IndianArtwork09 4 หลายเดือนก่อน +6

    ਬਿਲਕੁਲ ਸਹੀ ਕਹਿ ਰਿਹਾ ਭਾਈ ਸਾਹਿਬ

  • @jass7049
    @jass7049 4 หลายเดือนก่อน

    🙏❤️

  • @user-zt1ks2yn8z
    @user-zt1ks2yn8z 4 หลายเดือนก่อน +1

    ਵਾਹਿਗੁਰੂ ਜੀ

  • @user-dm8ii8bb2o
    @user-dm8ii8bb2o 2 หลายเดือนก่อน

    V good 🎉

  • @SukhRaj-hx7ih
    @SukhRaj-hx7ih 4 หลายเดือนก่อน +1

    Yes Good Singh ji ❤❤❤❤❤❤❤❤❤❤❤❤❤❤❤❤❤❤❤Very Good Singh ji ❤❤❤❤❤❤❤❤❤❤❤❤❤ ❤❤ ❤❤❤❤❤❤

  • @user-ew5xb7zm5d
    @user-ew5xb7zm5d 4 หลายเดือนก่อน

    Nice baba ji

  • @gauravpassi7007
    @gauravpassi7007 4 หลายเดือนก่อน +3

    Shi Keha Veer Ji pta Ni Ni ki hoo gya punjabiyo nu
    Whiguru ji🙏🙏

  • @SheraShera-ck8eo
    @SheraShera-ck8eo 5 หลายเดือนก่อน +9

    ਮੈਂ ਇਕ ਮਸੀਹ ਹਾਂ। ਤੇਰੇ ਵਿਚਾਰ ਵੀ ਮੇਰੇ ਨਾਲ ਮਿਲਦੇ ਹਨ।

  • @user-km8ji2de7x
    @user-km8ji2de7x 4 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @Khushsandhu-sj7uh
    @Khushsandhu-sj7uh 4 หลายเดือนก่อน

    Good veer, ji

  • @SukhRaj-hx7ih
    @SukhRaj-hx7ih 4 หลายเดือนก่อน +1

    🙏🙏🙏🙏🙏🙏. Good Singh ji 🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @SamMasih-ux2tu
    @SamMasih-ux2tu 4 หลายเดือนก่อน

    God bless you bro

  • @sukhisukhi7128
    @sukhisukhi7128 4 หลายเดือนก่อน +2

    ਬਹੁਤ ਬਹੁਤ ਸਤਿਕਾਰ ਬਾਬਾ ਜੀ ਬਹੁਤ ਵਧੀਆ ਵਿਚਾਰ ਬਹੁਤ ਵਧੀਆ ਸਮਝਾਇਆ ਜੀ 🙏 ਫਤਿਹ ਪ੍ਰਵਾਨ ਕਰਨਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🙏🙏

  • @SukhRaj-hx7ih
    @SukhRaj-hx7ih 4 หลายเดือนก่อน

    Good job Singh ji

  • @pindaaleb.b2162
    @pindaaleb.b2162 5 หลายเดือนก่อน +3

    ਡੀ ਜੇ ਅਤੇ ਗੀਤ ਬੰਦ ਹੋਣੇ ਚਾਹੀਦੇ ਹਨ ਪਹਿਲਾ ਕੇਹੜਾ ਬਜ਼ੁਰਗਾਂ ਦੇ ਵਿਹਾਰ ਨੀ ਹੁੰਦਾ ਸੀ

  • @user-zt1ks2yn8z
    @user-zt1ks2yn8z 4 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰਨ

  • @user-bi3zr6xw1r
    @user-bi3zr6xw1r 4 หลายเดือนก่อน

    Nice 👍

  • @jasvirsinghgill596
    @jasvirsinghgill596 5 หลายเดือนก่อน +5

    ਬਿਲਕੁਲ ਸਹੀ ਵੀਰੇ

  • @jasmelsingh1451
    @jasmelsingh1451 5 หลายเดือนก่อน +2

    ਜਤਾ ਪਾਤਾ ਸਿੰਗਰ ਫੈਲਾ ਰਹੇ ਆ ਫੁਕਰਪੁਣਾ ਸਿੱਖ ਕੇ ਲੋਕੀ ਕਰਜਾਈ ਕਰਤੇ

  • @arshdeep6202
    @arshdeep6202 5 หลายเดือนก่อน +4

    Aa gaya a gaya❤❤❤❤❤

  • @solitudeboy2792
    @solitudeboy2792 4 หลายเดือนก่อน

    Bhut sohni gal veer di.....

  • @amolaksingh6948
    @amolaksingh6948 4 หลายเดือนก่อน

    Very true 🙏🙏

  • @user-fy3hy4gl9m
    @user-fy3hy4gl9m 4 หลายเดือนก่อน

    I am Muslim Par Sab dharma da Satkar karda aa Sadda Singh veer bahut wadiya te Sachayen Gallan karda aa ALLAH BLESS YOU SINGH BRO

  • @SonusSonusingh
    @SonusSonusingh 5 หลายเดือนก่อน +2

    ਮੈ ਕ੍ਰਿਸਚਨ ਆ ਪਰ ਤੁਹਾਡਾ ਪਰਚਰ ਬਾਹੁਤ ਸੁਣਦਾ ਹਾਂ

  • @ravinderhundal-yr6hk
    @ravinderhundal-yr6hk 5 หลายเดือนก่อน +3

    ਇਹ ਕੀ ਗੱਲ ਹੈ ਧਰਮਾਂ ਦੇ ਪ੍ਰਚਾਰਕਾਂ ਨੇ ਕਿੰਨਾ ਜ਼ੋਰ ਲਗਾ ਰੱਖਿਆ ਹੈ ਚੰਗੀਆਂ ਗੱਲਾਂ ਅਪਣਾਉਣ ਲਈ ਲੋਕ ਮੰਨ ਨਹੀਂ ਰਹੇ ਪਰ ਗਾਇਕਾਂ ਦੇ ਝੱਟ ਲੱਗ ਰਹੇ ਹਨ। ਇਹ ਪ੍ਰਚਾਰਕ ਸਵੈ ਪੜਚੋਲ ਕਰਨ

    • @parmTV-kv8ue
      @parmTV-kv8ue 5 หลายเดือนก่อน

      ਭਾਈ ਜੀ ਚੰਗੀ ਗੱਲ ਨਾ ਕੋਈ ਸੁਨਣ ਨੂੰ ਤਿਆਰ ਨਾ ਕੋਈ ਮੰਨਣ ਨੂੰ ਇਹੀ ਵੱਡਾ ਕਾਰਨ ਹੈ ।

    • @pek1240
      @pek1240 5 หลายเดือนก่อน

      achha ji eh kasoor vi parcharkan da je bacha school janda class launda teacher padaunda vi aa par fail ho janda ki eh teacher da kasoor aa ohda kam dasana karna ta aggon bache ne aa hor gallan asi sarian sikh lainde aa apdi lod nu doji bhasha vi sikh lainde aa par dharm de na te gal parcharkan te sutt dinde aa ashqian ja hor puthe sidhe kama dian kon classan launda oh vi ta app hee sikhde aa dharm di vari kasoor parcharkan da bhai sab oh vi sada apna hee kasoor aa

  • @parminderjeetsingh590
    @parminderjeetsingh590 5 หลายเดือนก่อน +1

    ਬਹੁਤ ਵਧੀਆ ਜੀ

  • @nikkaanuragi4767
    @nikkaanuragi4767 4 หลายเดือนก่อน +1

    Sahi gall aa bai ji waheguru waheguru❤❤❤🙏🏻🙏🏻🙏🏻🙏🏻🙏🏻🙏🏻🙏🏻

  • @ranjeetsinghsandhu8635
    @ranjeetsinghsandhu8635 4 หลายเดือนก่อน

    ਐਵੇਂ ਕਿਹੜੀਆਂ ਗੱਲਾਂ ਚ ਪਏ ਬਾਬਾ

  • @dharampreetsingh9634
    @dharampreetsingh9634 5 หลายเดือนก่อน +2

    ਬਹੁਤ ਵਧੀਆ ਵੱਡੇ ਭਰਾ

  • @user-xf2dc8td2y
    @user-xf2dc8td2y 5 หลายเดือนก่อน +6

    WaheGuru Ji ka Khalsa WaheGuru Ji ki Fateh

  • @JagmeetSingh-kj1zi
    @JagmeetSingh-kj1zi 4 หลายเดือนก่อน

    Waheguru ji ka Khalsa waheguru Ji ki Fateh

  • @karmjitsingh4755
    @karmjitsingh4755 5 หลายเดือนก่อน +6

    ਵਾਹਿਗੁਰੂ ਜੀ ਮੇਹਰ ਕਰਨ ਜੀ

  • @jasvirsidhusidhu4425
    @jasvirsidhusidhu4425 5 หลายเดือนก่อน +1

    ਬਿੱਲ ਕੁੱਲ ਸਹੀ ਗੱਲ ਹੈ ਬਾਈ ਜੀ ਇਹਨਾਂ ਕਲਾਕਾਰਾਂ ਨੇ ਤਾ ਗੰਦ ਪਾਇਆ ਪਿਆ

  • @user-sx6fe3zu2l
    @user-sx6fe3zu2l 4 หลายเดือนก่อน

    Dhan Dhan Baba Deep Singh Ji ❤
    Dhan Dhan Baba Jeevan Singh Ji ❤
    Dhan Dhan Shri Guru Granth Sahab Ji Maharaj ❤

  • @LakshKumar-fm5kg
    @LakshKumar-fm5kg 4 หลายเดือนก่อน +1

    Bahut changa veer ji

  • @user-km8ji2de7x
    @user-km8ji2de7x 4 หลายเดือนก่อน +1

    ਬਾਬਾ ਜੀ। ਗਲ 100% ਸਹੀ ਪਰ ਲੋਕੀ ਨੀ ਮਣਦੇ

  • @ramsingh4559
    @ramsingh4559 5 หลายเดือนก่อน +2

    Bilkul sahi gal beta 👍👍🙏🙏❤️❤️god bless you

  • @SatyaSnatan
    @SatyaSnatan 4 หลายเดือนก่อน +1

    वाह पुत्र जी
    बहुत बढ़िया।
    राम खुश रखे आपको।

  • @MahaSingh-qs6uh
    @MahaSingh-qs6uh 5 หลายเดือนก่อน +1

    ਬਹੁਤ ਸੋਹਣੇ ਵਿਚਾਰ ਆ ਭਾਈ ਜੀ ਦੇ 🙏🙏🙏🙏

  • @SandhuGora-wu7mc
    @SandhuGora-wu7mc 5 หลายเดือนก่อน +3

    Very very very nice khalsa ji 🎉🎉

  • @JaskaranSingh-sl3vm
    @JaskaranSingh-sl3vm 5 หลายเดือนก่อน +1

    ਭਾਈ ਸਾਹਿਬ ਜੀ ਬਹੁਤ ਵਧੀਆ ਵੀਚਾਰ ਹੱਨ ਆਪ ਜੀ ਦੇ❤❤❤❤❤❤❤❤

  • @jaskarankaurmazahbisikhsar5576
    @jaskarankaurmazahbisikhsar5576 5 หลายเดือนก่อน +1

    ਸ਼ਾਹੀ ਗੱਲ ਹੈ

  • @sukhchainsingh6563
    @sukhchainsingh6563 5 หลายเดือนก่อน +4

    Dear Harmandeep. You are a KOHINOOR DIAMOND in the Sikhism. Beta Ji. Our new Sikh generation is not good.

    • @Harman9717-j9o
      @Harman9717-j9o  5 หลายเดือนก่อน +1

      Thanks ji 🥰😇🙏

    • @kulwindersingh-id6xj
      @kulwindersingh-id6xj 5 หลายเดือนก่อน

      ​@@Harman9717-j9oGood JII THODE UCCH VICHAAR NE JII TUCI KIS JAGAAAH VICHAAR DASDE HON JIIIII

  • @user-qj3es9kz4p
    @user-qj3es9kz4p 5 หลายเดือนก่อน +1

    ਸਿੰਘ ਸਾਹਿਬ ਤੁਹਾਡੀਆ ਸਾਰੀਆ ਸਂਚੀਆ ਗੱਲਾ ਨੇ

  • @GurdevSingh-lj3kw
    @GurdevSingh-lj3kw 4 หลายเดือนก่อน

    Gal belkul Shi aa dhan baba deep singhji Dhan baba jivan Singh Ji

  • @BhupindersinghPannu-ei4vs
    @BhupindersinghPannu-ei4vs 5 หลายเดือนก่อน +5

    Very good 22ji❤

  • @balvindrasingh9641
    @balvindrasingh9641 5 หลายเดือนก่อน +1

    Bahut vadhiya vichar

  • @JaspreetSingh27november
    @JaspreetSingh27november 5 หลายเดือนก่อน +1

    True Words 🙏🏻🙏🏻🙏🏻🙏🏻

  • @jasvirkaur9633
    @jasvirkaur9633 5 หลายเดือนก่อน +2

    Sahi gl kiti 🙏🙏🙏🙏🙏

  • @GurpreetSingh-fq8nn
    @GurpreetSingh-fq8nn 4 หลายเดือนก่อน

    ਬਹੁਤ ਸੱਚੀਅਾ ਗ਼ੱਲਾ ਬਾਬੇ ਦੀਅਾ ਫੁੱਕਰੇਅਾ ਦੀ ਗ਼ੱਲ ਦੱਸ਼ੀ ਅਾ

  • @gur_noorsingh2845
    @gur_noorsingh2845 5 หลายเดือนก่อน +2

    Bahut vidhia vichar khalsa g 🙏🙏🙏

  • @user-ho8jw5kc4b
    @user-ho8jw5kc4b 5 หลายเดือนก่อน +1

    ਬਹੁਤ ਵਧੀਆ ਵਿਚਾਰ

  • @SukhRaj-hx7ih
    @SukhRaj-hx7ih 4 หลายเดือนก่อน

    🙏🙏🙏🙏🙏🙏🙏🙏. ✅✅Good very Good Singh ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @paarthgrover1414
    @paarthgrover1414 5 หลายเดือนก่อน +4

    Superrr se uparrrrr❤

  • @surender7149
    @surender7149 5 หลายเดือนก่อน +3

    Baba ji aap bilkul shi baat bol rhe ho ji 🙏

  • @ranjitsinghnagpal8843
    @ranjitsinghnagpal8843 5 หลายเดือนก่อน +1

    ਵੀਰ ਜੀ, ਬਿਲਕੁੱਲ ਸੱਚ

  • @makhnasingh9209
    @makhnasingh9209 5 หลายเดือนก่อน +2

    👌👌👍👍

  • @officialgaganstatus3972
    @officialgaganstatus3972 5 หลายเดือนก่อน

    ਵਾਹਿਗੁਰੂ ਜੀ 🙏🙏

  • @user-mj8bt3jc4d
    @user-mj8bt3jc4d 5 หลายเดือนก่อน +2

    Very Good khalsa ji

  • @harjindersingh6932
    @harjindersingh6932 4 หลายเดือนก่อน

    Vaaheguru g maaf karna pR tuci jo pachar keeta hai manu maaf karna mere ly satguru agge ardaas karna manu vaaheguru apne charni laave

  • @user-iq8js9ug8w
    @user-iq8js9ug8w 4 หลายเดือนก่อน

    same soch ❤bro

  • @gurveerkaur1807
    @gurveerkaur1807 5 หลายเดือนก่อน +1

    🎉🎉🎉🎉

  • @sukhchainsingh7840
    @sukhchainsingh7840 5 หลายเดือนก่อน +2

    ਬਾਬਾ ਬਹੁਤ ਵਧੀਆ ਸਮਝਾ ਰਿਹਾ ਪਰ ਲੋਕਾਂ ਨੂੰ ਸਮਝ ਆਵੇ ਤਾਂ

  • @paarthgrover1414
    @paarthgrover1414 5 หลายเดือนก่อน +3

    Bahut badiya