ਭਾਨੇ ਦੇ ਹੱਕ ਚ ਆ ਗਏ ਸੰਗਰੂਰ ਵਾਲੇ ਕਹਿੰਦੇ ਅਸੀਂ ਹੀ ਵੋਟਾਂ ਪਾਈਆਂ ਸੀ ਇਹਨੂੰ "ਅਸੀਂ ਬਦਲੀ ਵੀ ਮਿੰਟਾਂ ਚ ਕਰਦੇ ਹਾਂ"

แชร์
ฝัง
  • เผยแพร่เมื่อ 30 ก.ย. 2024
  • #RMBPunjabi #bhaanasidhu #PunjabNews
    ਪੰਜਾਬ ਅਤੇ ਪੰਜਾਬੀਅਤ ਦੀ ਹਰ ਸੱਚੀ ਖ਼ਬਰ ਨਾਲ ਜੁੜਨ ਦੇ ਲਈ RMB Television ਨੂੰ Subscribe ਜ਼ਰੂਰ ਕਰੋ।
    ----------------------------------------------------------------------
    Other social links
    TH-cam:
    www.youtube.co...
    Facebook:
    / rmbtelevisioninsatgram-
    Instagram:
    / rmbtelevision
    Twitter:
    / rmbtelevision
  • บันเทิง

ความคิดเห็น • 91

  • @tarsemwalia2401
    @tarsemwalia2401 8 หลายเดือนก่อน +18

    ਏਨਾਂ ਸੇਵਾਦਾਰ ਵੀਰਾਂ ਨੂੰ ਵਾਹਿਗੁਰੁ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ
    ਏਨਾਂ ਸੇਵਾਦਾਰ ਵੀਰਾਂ ਨੂੰ ਦਿਲੋ ਪਿਆਰ ਭਰੀ ਸਤਿ ਸ੍ਰੀ ਆਕਾਲ ❤

  • @surinderkaur9310
    @surinderkaur9310 8 หลายเดือนก่อน +19

    ਜਿਤ ਸਚਾਈ ਦੀ ਹੁੰਦੀ ਹੈ ❤❤❤❤❤❤❤❤❤❤❤

  • @surinderkaur9310
    @surinderkaur9310 8 หลายเดือนก่อน +8

    ਸਾਰੇ ਪੰਜਾਬੀ ਇਕਠੇ ਹੋ ਜਾਉਂ ਲੱਖਾਂ ਸਿੱਧੂ ਭਾਨਾਂ ਸਿੱਧੂ ਵੀਰ ਸਾਰੀ ਦੁਨੀਆਂ ਜ਼ਿੰਦਾਬਾਦ ❤❤❤❤❤❤❤❤❤❤❤❤❤

    • @ManiSingh-lg7et
      @ManiSingh-lg7et 8 หลายเดือนก่อน +1

      ਲੱਖਾ ਮੁੱਖ ਮੰਤਰੀ ਭਾਨਾ ਸਲਾਹਕਾਰ ਮੰਤਰੀ ਝੋਟਾ ਸਿਹਤ ਮੰਤਰੀ ਫੇਰ ਦੇਖਣਾ ਕਿਦਾ ਕੋਈ ਮੁੰਡਾ ਕੁੜੀ ਬੇਰੁਜ਼ਗਾਰੀ ਨਸ਼ਿਆਂ ਨਾਲ ਮਰਦਾਂ ਹੈ ਏਹੀ ਹਰ ਮਾਂ ਬਾਪ ਚਾਹੁੰਦਾ,🙏🙏

  • @ManiSingh-zq8nw
    @ManiSingh-zq8nw 8 หลายเดือนก่อน +10

    ਬਾਬਾ ਜੀ ਬੰਦੀ ਸਿੰਘ ਰਿਹਾਈ ਲਈ ਇਕ ਵਾਰੀ ਕਰੀਏ ਉਪਰਾਲਾ ਵਾਹਿਗੁਰੂ ਜੀ

  • @surinderkaur9310
    @surinderkaur9310 8 หลายเดือนก่อน +7

    ਸਾਰੇ ਸਿੱਖ ਕੌਮ ਇਕਠੇ ਹੋਏ ਜ਼ਿੰਦਾਬਾਦ ❤❤❤❤❤❤❤❤❤❤❤❤❤❤❤❤

  • @surinderkaur9310
    @surinderkaur9310 8 หลายเดือนก่อน +8

    ਬਹੁਤ ਵਧੀਆ ਗੱਲ ਹੈ

  • @Akaaaaaaaaaaaaaaall
    @Akaaaaaaaaaaaaaaall 8 หลายเดือนก่อน +3

    ਵੀਰ ਜੀ ਅਗਰ ਐਦਾਂ ਹੀ ਪੰਜਾਬ ਵਾਰਿਸ ਭਾਈ ਅੰਮ੍ਰਿਤਪਾਲ ਸਿੰਘ ਵੀਰ ਜੀ ਲਈ ਖੜ੍ਹਦੇ ਤਾਂ ਅੱਜ ਵੀਰ ਨੂੰ ਰਿਹਾਈ ਮਿਲ ਜਾਣੀ ਸੀ

  • @surinderkaur9310
    @surinderkaur9310 8 หลายเดือนก่อน +6

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ ਸਭਨਾਂ ਨੂੰ ਮੱਤ ਬਖਸ਼ੇ ❤❤❤❤❤

  • @surinderkaur9310
    @surinderkaur9310 8 หลายเดือนก่อน +8

    ਰੱਬ ਤੁਹਾਨੂੰ ਰਾਜ਼ੀ ਖੁਸ਼ੀ ਰੱਖੇ ❤❤❤❤❤❤❤

  • @surinderkaur9310
    @surinderkaur9310 8 หลายเดือนก่อน +7

    ਗੁਡ ਗੁਡ ਗੁਡ ❤❤❤❤❤❤❤❤❤❤❤❤❤❤ ਪੁਤਰ ਜੀ ਹੌਸਲਾ ਰੱਖ

  • @surinderkaur9310
    @surinderkaur9310 8 หลายเดือนก่อน +7

    ਪੰਜਾਬੀ ਲੋਕ ਬਹੁਤ ਵਧੀਆ ਹਨ ❤❤❤❤❤❤❤❤❤❤❤❤❤❤❤❤❤❤❤❤❤

  • @surinderkaur9310
    @surinderkaur9310 8 หลายเดือนก่อน +7

    ਪੰਜਾਬੀ ਸਾਰੇ ਜ਼ਿੰਦਾਬਾਦ ❤❤❤❤❤❤❤❤❤❤

  • @Sukhpalsingh-c5q
    @Sukhpalsingh-c5q 8 หลายเดือนก่อน +2

    ਬੁਹਤ ਬੁਹਤ ਧੰਨਵਾਦ ਜੀ ਵੀਰੋ ਤੁਹਾਡਾ❤❤❤❤❤ ਦਿਲੋਂ ਧੰਨਵਾਦੀ ਹਾਂ ਜੀ ਆਪ ਜੀ ਦਾ
    ਚਾਹ ਦੁੱਧ ਅਤੇ ਲੰਗਰ ਦੀ ਸੇਵਾ ਨਭਆ ਰਹੇ ਹੋ ਜੀ ਤੁਸੀਂ। ਇਹ ਲੰਗਰ ਦੀ ਸੇਵਾ ਆਪਾਂ ਨੂੰ ਬਾਬੇ ਨਾਨਕ ਜੀ ਦੀ ਬਖ਼ਸ਼ੀ ਹੋਈ ਦੇਣ ਆ ਜੀ। 20ਰੁ. ਦਾ ਲੰਗਰ ਰਹਿੰਦੀ ਦੁਨੀਆਂ ਤੱਕ ਏਸੇ ਤਰ੍ਹਾਂ ਚੱਲਦਾ ਰਹੇਗਾ ਜੀ
    ਸਤਿ ਸ਼੍ਰੀ ਆਕਾਲ ਜੀ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @surinderkaur9310
    @surinderkaur9310 8 หลายเดือนก่อน +8

    ਰੱਬ ਸਭਨਾਂ ਨੂੰ ਰਾਜ਼ੀ ਖੁਸ਼ੀ ਰੱਖੇ ❤❤❤❤❤❤❤

  • @surinderkaur9310
    @surinderkaur9310 8 หลายเดือนก่อน +6

    ਪੰਜਾਬ ਸਾਡਾ ਤਰੱਕੀ ਕਰੇਂ ❤❤❤❤❤❤

  • @JATTeuropean
    @JATTeuropean 8 หลายเดือนก่อน +3

    5:37 that is personal 😂😂😂....swaad lyta babe nu bittu buchad nu ❤❤❤...love you baba ji

  • @Mandeepsingh-rs5zh
    @Mandeepsingh-rs5zh 8 หลายเดือนก่อน +3

    ਬਾਬਾ ਅਮਿ੍ਤਪਾਲ ਸਿੰਘ ਜੀ ਦਾ ਸਾਥ ਨਹੀਂ ਦਿੱਤਾ 😢😢

  • @daljitsingh4730
    @daljitsingh4730 8 หลายเดือนก่อน +3

    ਮਿਹਰ ਕਰੀ ਰੱਬਾ ਮੇਰੇ ਰੰਗਲੇ ਪੰਜਾਬ ਤੇ ਕਿਸੇ ਦੀ ਨਜ਼ਰ ਨਾ ਲੱਗੇ

  • @harshsodhi9302
    @harshsodhi9302 8 หลายเดือนก่อน +2

    ਸੰਗਰੂਰ ਵਾਲਿਆਂ ਦੀ ਕੋਈ ਰੀਸ ਨਹੀਂ ਪਰ ਰੀਸ ਕਰਨੀ ਚਾਹੀਦੀ ਹੈ, ਸਾਰਿਆਂ ਪੰਜਾਬੀਆਂ ਨੂੰ, ਹੌਸਲੇ ਬੁਲੰਦ ਕਰਨੇ ਪੈਣਗੇ

  • @bhagwantsingh2511
    @bhagwantsingh2511 8 หลายเดือนก่อน +1

    ਪੁਤਰੋ ਤੁਹਾਡੇ ਜਜ਼ਬੇ ਨੂੰ ਸਲਾਮ ਹੈ। ਭਾਈ ਅਮ੍ਰਿਤ ਪਾਲ ਸਿੰਘ ਖਾਲਸਾ ਦੀ ਗ੍ਰਿਫਤਾਰੀ ਸਮੇ ਇਹ ਜਜ਼ਬਾ ਤੇ ਜੋਸ਼ ਕਿੱਥੇ ਸੀ? ਭਾਨਾ ਸਿੱਧੂ ਤਾਂ ਭਾਈ ਸਾਹਿਬ ਦੇ ਮੁਕਾਬਲੇ ਐਡਾ ਸਮਾਜ ਸੁਧਾਰਕ ਨਹੀਂ ਹੈ ਧੱਕਾ ਹੋਇਆ ਜ਼ਰੂਰ ਦਿਖਾਇਆ ਜਾ ਰਿਹਾ ਹੈ। ਸਮਝ ਵਿੱਚ ਇਹੀ ਆ ਰਿਹਾ ਹੈ ਕਿ ਇਹ ਸਰਕਾਰ ਦਾ ਸਪਾਂਸਰ ਹੱਲਾ ਗੁੱਲਾ ਹੈ ਕਿਉਂਕਿ ਸਰਕਾਰ ਸਾਰੇ ਨੁਕਸਾਨ ਦੀ ਭਰਪਾਈ ਵੀ ਕਰ ਰਹੀ ਹੈ । 13 ਫਰਵਰੀ ਦੀ ਕਾਲ ਵੀ ਥੋੜਾ ਸੋਚਿਓ ਦਿੱਲੀ ਦੇ ਘਿਰਾਓ ਦੀ । ਸੰਗਰਾਂਦ ਵਾਲੇ ਦਿਨ ਗੁਰੂ ਘਰਾਂ ਦੀ ਰੌਣਕ ਘਟਾ ਕੇ ਦਿੱਲੀ ਧਰਨਾ ਲਾਉਣਾ? ਸੁੰਨੇ ਪੰਜਾਬ ਵਿੱਚ ਕੀ ਘਟਨਾ ਵਾਪਰੇਗੀ 13 ਫਰਵਰੀ ਤੋਂ ਬਾਅਦ? 🙏 ਵਾਹਿਗੁਰੂ ਜੀ ਸਮੁੱਚੇ ਪੰਜਾਬੀਆਂ ਨੂੰ ਸੁਮੱਤ ਬਖਸ਼ੇ ❤

  • @MandeepSingh-rv1wn
    @MandeepSingh-rv1wn 8 หลายเดือนก่อน +2

    ਬਿਲਕੁਲ ਸੰਗਰੂਰ ਵਾਲੇ ਹੀ ਪਲਟਾ ਮਰ ਸਕਦੇ ਇਹ ਮੰਨਣ ਵਾਲੀ ਗੱਲ ਹੈ ਇਹ ਹਮੇਸ਼ਾਂ ਜੁਰਅੱਤ ਕਰਦੇ ਪਲਟਾ ਮਾਰਨ ਦੀ

  • @Sandeep-n3u
    @Sandeep-n3u 8 หลายเดือนก่อน +2

    Bhana sidhu zindabad

  • @tejvinderpalsingh428
    @tejvinderpalsingh428 8 หลายเดือนก่อน +1

    ਆ ਕਮੇਟੀ NSA ਦਾ ਪਰਚਾ ਕਰਾਵੇ ਭਗਵੰਤੇ ਤੇ.... ਇਹਦੇ ਰਾਜ ਵਿਚ ਵਿਕ ਰਿਹਾ..... ਬਾਈ ਜੀ ਇਹਦੇ ਝਾੜੂ ਦਾ ਮੋਰ ਬਣਾ ਦੋ ਜੀ.....

  • @Mandeepsingh-rs5zh
    @Mandeepsingh-rs5zh 8 หลายเดือนก่อน +2

    ਬੰਦੀ ਸਿੰਘਾਂ ਦੀ ਰਿਹਾਈ ਕਰਵਾਉ

  • @GurdialSingh-yn9tq
    @GurdialSingh-yn9tq 8 หลายเดือนก่อน +1

    ਬਾਈ ਡਿਬਰੂਗੜ ਵਾਲੇ ਸਿੰਘਾਂ ਲਈ ਵੀ ਹੰਭਲਾ ਮਾਰਨਾ ਚਾਹੀਦਾ

  • @kisankaur4459
    @kisankaur4459 8 หลายเดือนก่อน +1

    24 vich juuti faro, sharbi de, no more vote for chor sharbi party.

  • @gurindersohi6314
    @gurindersohi6314 8 หลายเดือนก่อน +4

    Very Good

  • @DavinderSingh-rt4nt
    @DavinderSingh-rt4nt 8 หลายเดือนก่อน +1

    ਵੀਰ ਕਿਸੇ ਪੁਲੀਸ ਵਾਲੇ ਨੂੰ ਲੰਗਰ ਮੈਂ ਰੋਟੀ ਨਾ ਦੇਣੀ

  • @gsmalhi9532
    @gsmalhi9532 8 หลายเดือนก่อน +3

    ਚੜ੍ਹਦੀਕਲਾ ❤

  • @kindisekhon
    @kindisekhon 8 หลายเดือนก่อน +1

    Rab kite puthi na pa dive fander na nikel jave jite

  • @kirankaur4504
    @kirankaur4504 8 หลายเดือนก่อน +2

    ਵਾਹਿਗੁਰੂ ਜੀ ਮਿਹਰ ਕਰੀ ਸਭ ਤੇ👏👏👏👏👏👏👏👏👏

  • @JalandhariaJot
    @JalandhariaJot 8 หลายเดือนก่อน +1

    Bhai amritpal singh je de rehai de ve gal karo benti aa

  • @dharmindersinghkhalsa7713
    @dharmindersinghkhalsa7713 8 หลายเดือนก่อน +1

    ਬੋਲੇ ਸੋ ਨਿਹਾਲ ਸੱਤ ਸ੍ਰੀ ਅਕਾਲ ਜੀ

  • @simranbajwa5852
    @simranbajwa5852 8 หลายเดือนก่อน +1

    O ja pravo ina vda te case v nyi jehra 2saal lg jaan hadh jina nu saal to kaid kita bhai amritpal singh ohna di ta gal krde nyi

  • @surinderkaur9310
    @surinderkaur9310 8 หลายเดือนก่อน +2

    ਚੱਗੇ ਬੱਦੇ ਨਾਲ਼ ਹੀ ਮਾੜਾਂ ਹੁੰਦਾ ਹੈ

  • @sarbjitkalyan3653
    @sarbjitkalyan3653 8 หลายเดือนก่อน +3

    ਬਹੁਤ ਵਧੀਆ ਵੀਰ ਜੀ ❤❤❤❤

  • @ChachaChaudhary-ov2vo
    @ChachaChaudhary-ov2vo 8 หลายเดือนก่อน +1

    Gurdware di ghatanaa das Rahi hai ki bhai kahnayeya te vi attack kitaa es di sarkar ne

  • @sarbjitkalyan3653
    @sarbjitkalyan3653 8 หลายเดือนก่อน +2

    ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤

  • @MANJITKAUR-j8u
    @MANJITKAUR-j8u 7 หลายเดือนก่อน

    ਵੀਰੋ ਭਗਵੰਤ ਮਾਨ ਭਡ ਸੀ ਜਲੰਧਰ ਵਾਲੇ ਕਹਿਦੇ ਤੁਸੀ ਅਨਪੜ ਹੈ ਜੌ ਬਦਲਾਅ ਦੇ ਚਕਰ ਮੇ ਵੌਟਾ ਪਾਇਆ

  • @reshandhaliwal243
    @reshandhaliwal243 8 หลายเดือนก่อน +1

    ਭਾਨਾ ਸਿੱਧੂ ਜ਼ਿੰਦਾਬਾਦ

  • @Raghbir_singh471
    @Raghbir_singh471 8 หลายเดือนก่อน +1

    ਵਾਹਿਗੁਰੂ ਜੀ ਮਿਹਰ ਕਰੀਂ ਸਭ ਤੇ❤❤❤❤❤❤

  • @beantsharma8191
    @beantsharma8191 8 หลายเดือนก่อน +1

    Justice for Bhanna Sidhu Bai

  • @karmanandmehtaj5920
    @karmanandmehtaj5920 8 หลายเดือนก่อน +2

    👍🙏

  • @charanjeetkaur5239
    @charanjeetkaur5239 8 หลายเดือนก่อน +2

    Veer juth bolde a jayo na tharna chakyo na

  • @shaheed955
    @shaheed955 8 หลายเดือนก่อน +2

    ਬੰਦੀ ਸਿੰਘਾ ਲਈ ਤਿਆਰੀਆ ਕਰੀਏ ਹੁਣ

  • @Suraj294
    @Suraj294 8 หลายเดือนก่อน +1

    Bhana bhaji jindabad

  • @sarbjitkalyan3653
    @sarbjitkalyan3653 8 หลายเดือนก่อน +1

    ਭਾਨਾ ਸਿੱਧੂ ਜ਼ਿੰਦਾਬਾਦ 🎉🎉🎉🎉

  • @siriwansonicechanlverygood6661
    @siriwansonicechanlverygood6661 7 หลายเดือนก่อน

    Bilkul theek bol rahe hoji kirpa karke bhana sidhu bhai amratpal singh ji bandi singhan di rihai di awaj uthaoji sare singhan muriha karn di awaj uthao ji 🙏🏻🙏🏻🙏🏻🙏🏻🙏🏻❤️❤️❤️❤️❤️

  • @RavinderSingh-o5b
    @RavinderSingh-o5b 8 หลายเดือนก่อน +1

    Good sewa veer ji

  • @rajindergill9568
    @rajindergill9568 8 หลายเดือนก่อน +1

    AAP ooooo 👎👎👎👎

  • @LovelyStudio-v8r
    @LovelyStudio-v8r 8 หลายเดือนก่อน +1

    Good veero

  • @Gurmeetkaurarhi-jq2pm
    @Gurmeetkaurarhi-jq2pm 8 หลายเดือนก่อน +1

    Loktantar di jit hai eh nu kehde ne junun

  • @sabisaini8571
    @sabisaini8571 8 หลายเดือนก่อน +1

    Wadia bai

  • @karmjeetsingh7456
    @karmjeetsingh7456 8 หลายเดือนก่อน +1

    Bana sidu jandaba

  • @JagjeetSingh-w4m
    @JagjeetSingh-w4m 8 หลายเดือนก่อน +1

    Good y

  • @BinduMavi-rq8zh
    @BinduMavi-rq8zh 8 หลายเดือนก่อน +1

    th-cam.com/video/NaAkJfV5DGk/w-d-xo.htmlsi=Y7xGJzdmVTTpzpT6 ਬੈਂਕਾਂ ਖਿਲਾਫ ਵੱਡਾ ਅੰਦੋਲਨ ਕਿਵੇਂ ਬੈਂਕ ਤੁਹਾਡੀ ਜ਼ਮੀਨਾਂ ਘਰ ਦੁਕਾਨਾਂ ਫੈਕਟਰੀਆਂ ਵਪਾਰ ਖੋਹ ਰਹੇ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉

  • @sikandersamra1259
    @sikandersamra1259 8 หลายเดือนก่อน +1

    Good 👍

  • @jasmersingh2344
    @jasmersingh2344 8 หลายเดือนก่อน +1

    Good

  • @KuldeepSergil-ti7ji
    @KuldeepSergil-ti7ji 8 หลายเดือนก่อน +1

    PunjaBi bhae chara jinda bad

  • @deepdhaliwal8977
    @deepdhaliwal8977 8 หลายเดือนก่อน +1

    Boytt karo aap party nu

  • @beantsharma8191
    @beantsharma8191 8 หลายเดือนก่อน +1

    Good Bai ji ❤

  • @AvtarSingh-pw7fv
    @AvtarSingh-pw7fv 8 หลายเดือนก่อน +1

    ਵਾਹਿਗੁਰੂ ਜੀ

  • @piarasingh2707
    @piarasingh2707 8 หลายเดือนก่อน +1

    Vvv gud

  • @JagjitSinghhh
    @JagjitSinghhh 8 หลายเดือนก่อน +1

    Hun Badlaw Karke Pashta Rahe Han Lok

  • @tejvinderpalsingh428
    @tejvinderpalsingh428 8 หลายเดือนก่อน

    ਚਿੱਟੇ ਦਾ ਪਰਚਾ NSA ਵਿਚ ਭਗਵੰਤੇ ਤੇ ਪਾਓ..... ਇਹਨੂੰ ਵੀ ਭੇਜੋ ਦਿਬਰੂਗੜ

  • @krishankaswanjaat6177
    @krishankaswanjaat6177 8 หลายเดือนก่อน

    ਹੋਰ ਦੇਵੋ ਵੋਟਾਂ ਮਾਨ ਨੂੰ 😂😂ਪੁੱਤ

  • @jasdeepsingh7745
    @jasdeepsingh7745 7 หลายเดือนก่อน

    Bhana Sidhu and Lakha Sidhana is great great Zindabaad g g

  • @Madaharpreet13
    @Madaharpreet13 8 หลายเดือนก่อน +2

    🙏🏻

  • @hardevsingh143
    @hardevsingh143 8 หลายเดือนก่อน +1

    Aap Mann ooooo

  • @Amrit-kf1xw
    @Amrit-kf1xw 8 หลายเดือนก่อน +1

    Great veera ❤

  • @VarinderShergill-k7l
    @VarinderShergill-k7l 8 หลายเดือนก่อน

    Bhagwant Maana tu Galt karda ik CM nikarta nal Janta d sewa

  • @ManiRai-i7v
    @ManiRai-i7v 8 หลายเดือนก่อน +1

    ❤❤❤❤❤💪💪💪👌👌👍👍👍

  • @MANJITKAUR-j8u
    @MANJITKAUR-j8u 7 หลายเดือนก่อน

    ਝਾੜੂ ਬਾਈਕਾਟ ਕੌਰੌ

  • @mintusharma7264
    @mintusharma7264 7 หลายเดือนก่อน

    Beer jı kas kas de khetı karo

  • @sarbjeetSingh-yn4mt
    @sarbjeetSingh-yn4mt 8 หลายเดือนก่อน

    Baecaat nae joot faero Ena dey

  • @beantsingh642
    @beantsingh642 8 หลายเดือนก่อน

    Evm hato

  • @parminderkaur7579
    @parminderkaur7579 8 หลายเดือนก่อน +1

    Right🙏❤🦾🐅👌👍🌷

  • @GurjeetKaur-b7g
    @GurjeetKaur-b7g 7 หลายเดือนก่อน

    Sahi gall veer aa

  • @karamkainth5791
    @karamkainth5791 8 หลายเดือนก่อน +1

    Hje dhrna lgea pya a ? Nle raati khtm krta c

    • @kaursingh8369
      @kaursingh8369 8 หลายเดือนก่อน +1

      ਭਰਾਵਾ ਸਰਕਾਰ ਅਤੇ ਪ੍ਸ਼ਾਸਨ ਦਾ ਕੋਈ ਯਕੀਨ ਭਰੋਸਾ ਨਹੀਂ ਭਾਨੇ ਸਿੱਧੂ ਨੂੰ ਨਾਲ ਲੈ ਕੇ ਈ ਆਵਾਂਗੇ ਵਾਹਿਗੁਰੂ ਮੇਹਰ ਕਰਨ 🙏

    • @karamkainth5791
      @karamkainth5791 8 หลายเดือนก่อน

      @@kaursingh8369 hnji veer Sai gll a

  • @DhanaSingh-hd3tp
    @DhanaSingh-hd3tp 8 หลายเดือนก่อน

    Mudir valrhl

  • @kuljeetsingh8075
    @kuljeetsingh8075 8 หลายเดือนก่อน

    🙏🏻🙏🏻

  • @balbirchand4343
    @balbirchand4343 8 หลายเดือนก่อน +1

    Kisse ne votan nahi payian aiven bolde ne

    • @MrGurdeep143
      @MrGurdeep143 8 หลายเดือนก่อน +2

      Asha fer vota too bina hi ban geya mukh mantri

    • @kaursingh8369
      @kaursingh8369 8 หลายเดือนก่อน

      ਓਹ ਭਰਾਵਾ ਹੋਰ ਪਾਕਿਸਤਾਨ ਵਾਲਿਆਂ ਨੇ 92 MLAਬਣਾਤੇ ਆ ਕੇ

  • @harjinderdhanota1622
    @harjinderdhanota1622 8 หลายเดือนก่อน

    10 lakh de tractor dan kar rahe bahar ke lean auna shiku