ਸਾਡੇ ਤਾਂ ਇੱਥੇ ਬਾਗੇਸ਼ਵਰ ਵਾਲੇ ਬਾਬੇ ਦੇ ਵੀ ਪਿਓ ਬੈਠੇ ਹਨ! Bhai Sarbjit Singh Dhunda |

แชร์
ฝัง
  • เผยแพร่เมื่อ 30 ก.ย. 2024
  • Website:
    www.ssdhunda.com
    Page:
    / sarbjitsinghdhunda

ความคิดเห็น • 904

  • @surinderbawa2992
    @surinderbawa2992 ปีที่แล้ว +71

    ਗੁਰੂ ਸਾਹਿਬਾਨਾਂ ਦਾ ਵੀ ਕਿਸੇ ਸਮੇਂ ਏਦਾਂ ਹੀ ਵਿਰੋਧ ਹੁੰਦਾ ਹੋਊ ਜਿਵੇਂ ਅੱਜ ਏਦਾਂ ਦੇ ਚੰਦ ਸੱਚ ਬੋਲਣ ਵਾਲੇ ਬੰਦਿਆਂ ਦਾ ਹੁੰਦਾ 🙏🙏👍🙏

  • @MSingh-ue5wf
    @MSingh-ue5wf ปีที่แล้ว +11

    💎🙏🏻🙏🏻🙏🏻🙏🏻🙏🏻❤️❤️💯✔️👌👌ਵਾਹ ਜੀ ਵਾਹ ਚੰਗੀ ਰੇਲ ਬਣਾਈ ਜੀ ਬਹੁਤ ਬਹੁਤ ਧੰਨਵਾਦ ਆਪ ਜੀ ਦਾ
    ਬਿਲਕੁਲ ਸੱਚ ਏਨਾ ਨੂੰ ਬਾਡਰਾ ਤੇ ਭੇਜੋ ਜੀ ਬਹੁਤ ਵਧੀਆ ਗੱਲ ਜੀ
    💯💯💯💯💯💯💯✔️✔️👌👌👌🙏🏻

  • @harmeshlalkataria1505
    @harmeshlalkataria1505 ปีที่แล้ว +7

    ਹਮ ਨਹੀਂ ਭਲੇ ਬੁਰਾ ਨਾਹੀ ਕੋਇ ਆਪਣੇ ਆਪ ਨੂੰ ਸੁਆਰ ਲੳਉ ਇਨ੍ਹਾਂ ਹੀ ਬਹੁਤ

  • @navmardaynavmarday8562
    @navmardaynavmarday8562 ปีที่แล้ว +40

    ਇਨਸਾਨ ਦਾ ਰੱਬ ਤੋਂ ਵੱਡਾ ਹਮਦਰਦ ਕੋਈ ਨਹੀਂ ਇਸ ਕਰਕੇ ਰੱਬ ਤੇ ਯਕੀਨ ਰੱਖੋ

    • @pb03protv44
      @pb03protv44 ปีที่แล้ว +1

      Very right bai g, bilkul shai gal aa tuhadi

    • @manujip
      @manujip ปีที่แล้ว

      juti karishma
      th-cam.com/video/y5augfNlrjw/w-d-xo.html

    • @jairoopGill
      @jairoopGill ปีที่แล้ว

      ਅਪਣੇ ਅਾਪ ਤੇ ਜਕੀਨ ਰੱਖ

  • @harjindersingh4797
    @harjindersingh4797 ปีที่แล้ว +102

    ਸ਼੍ਰੀ ਗੁਰੂ ਰਾਮ ਦਾਸ ਜੀ ਨੇ ਭਾੲੀ ਸ਼ਾਲੋ ਜੀ ਨੂੰ ਵਰ ਦਿੱਤਾ ਸੀ । ਜਦੋ ਲੰਗਰ ਵਿਚੋ ਬਾਲਣ ਮੁੁਕ ਗਿਅਾ ਸੀ ਬਰਸਾਤ ਬਹੁਤ ਹੋ ਰਹੀ ਸੀ। ੳੁਦੋ ਭਾੲੀ ਸ਼ਾਲੋ ਜੀ ਨੇ ਹੋਕਾ ਦਿਤਾ ਸੀ ਗੁਰੂ ਘਰ ਜਿੰਨੀਅਾਂ ਪਾਥੀਅਾਂ ਚੜਾੲਿਗਾ ੳੁਹਨੇ ਪੁਤਰ ਗੁਰੂ ਘਰ ਵਿਚੋ ਮਿਲਣਗੇ। ਖੁਸ਼ ਹੋ ਕੇ ਗੁਰੂ ਰਾਮ ਦਾਸ ਜੀ ਨੇ ਵਰ ਦਿੱਤਾ ਭਾੲੀ ਸ਼ਾਲੋ ਜੀ ਨੇ ਜੋ ਕਹਿ ਦਿਤਾ ੳੁਹ ਹੀ ਹੋਵੇਗਾ।

    • @Baljindersingh9441-s
      @Baljindersingh9441-s ปีที่แล้ว +9

      Pazi eh banda kise cheez nu manda g gurbani te kintu praunti karan wala banda

    • @ks_kakrala
      @ks_kakrala ปีที่แล้ว +9

      ਹਾਂਜੀ ਤੁਸੀ ਭਾਈ ਸਾਲ੍ਹੋ ਦੇ ਨਾਲ ਹੀ ਸੀ ਪਾਥੀਆਂ ਚੁੱਕਣ ਵੇਲੇ

    • @bagichasingh5314
      @bagichasingh5314 ปีที่แล้ว +1

      ​@@ks_kakrala😂😂😂😂😂

    • @LSL1976-y4y
      @LSL1976-y4y ปีที่แล้ว +4

      Oye murakha tu kole si. Aehta sada fuddu bnayia hoyia. Hun ek cow da moot vi pila riha ek baba. Nale je tu pee lve razi vi hovega

    • @rajwindersingh9543
      @rajwindersingh9543 ปีที่แล้ว +4

      Nindak missionary

  • @kharbandasatish8755
    @kharbandasatish8755 ปีที่แล้ว +3

    ਤੂੰ ਕੀ ਆ ,ਆਪਣਾ ਵੀ ਦੱਸ ਦੇ ਕਿਤੇ 😄😄

    • @unnknownn7604
      @unnknownn7604 ปีที่แล้ว +1

      Baba ji nu border Te bhejo

    • @kharbandasatish8755
      @kharbandasatish8755 ปีที่แล้ว +1

      @@unnknownn7604ਇਹੋ ਜਿਹੇ ਬਾਬੇ ਜੀ ਅਖਵਾਉਣ ਦੇ ਲਾਇਕ ਨਹੀਂ ਹੁੰਦੇ

  • @nasibkaur1645
    @nasibkaur1645 ปีที่แล้ว +6

    ਜਿਹਨਾਂ ਨੇ ਸਾਈਕਾਲੋ ਦੀ ਪੜ੍ਹਾਈ ਕੀਤੀ ਹੁੰਦੀ ਆ ਉਹ ਦੂਸਰੇ ਦੇ ਮਨ ਦੀ ਗੱਲ ਬੁੱਝ ਲੈਂਦੇ ਆ ਪਰ ਸ਼ਕਤੀ ਕੋਈ ਨਹੀਂ ਹੁੰਦੀ ਲੋਕਾਂ ਨੂੰ ਬੁੱਧੂ ਬਣਾਉਂਦੇ ਆ ਜੀ

  • @balrajdeepsingh615
    @balrajdeepsingh615 4 หลายเดือนก่อน +4

    ਬਿਲਕੁਲ ਸਹੀ ਕਿਹਾ ਲੋਕ ਇਹਨਾ ਪਖੰਡੀ ਆ ਨਾਲ਼ੋਂ ਆਪਣੇ ਲੋਕ ਚਵਲ ਨੇ

  • @jasvindersingh9830
    @jasvindersingh9830 5 หลายเดือนก่อน +5

    ਸੱਚ ਹੀ ਕਲਪਦਾ ਬਾਈ ਤੁਸੀਂ ਤੁਹਾਡੇ ਗੱਲ ਤੋਂ ਸਹਿਮਤ ਹਾਂ

  • @butassingh-pc7kx
    @butassingh-pc7kx ปีที่แล้ว +28

    ਜਿੱਥੇ ਪਾਥੀਆਂ ਚੜਦੀਆਂ ਨੇ ਉੱਥੇ ਕਿਸੇ ਨੇ ਚਹੇਡ ਕੀਤੀ ਸੀ ਕਿ ਮੇਰੇ ਸੱਤ ਕੁੜੀਆਂ ਹੋ ਜਾਣ ਫਿਰ ਸੱਤ ਹੋਈਆਂ ਮੁੰਡਾ ਕੋਈ ਨਹੀਂ ਹੋਇਆ, ਸਭ ਰੋਟੀਆਂ ਕਾਰਣ ਪੂਰੇ ਤਾਲ, ਸਭ ਰੋਟੀ ਦਾ ਮਸਲਾ, ਇਹ ਕੋਈ ਗਿਆਨ ਦੀ ਗੱਲ ਨਹੀਂ, ਨਿੰਦਿਆ ਹੈ, ਪਰ ਲੋਕ ਨਿੰਦਿਆ ਸੁਣ ਕੇ ਖੁਸ਼ ਹੁੰਦੇ ਹਨ, ਚਲੋ ਆਪਾਂ ਕੀ ਲੈਣਾ 😊

    • @s.bhajan.singh.6075
      @s.bhajan.singh.6075 ปีที่แล้ว +2

      ਨਿੰਦਿਆ ਨਹੀਂ ਸੱਚ ਹੈ ਪਖੰਡੀ ਸਾਧਾਂ ਤੋਂ ਬਚੋ ਜੀ ਸਤਿ ਸ੍ਰੀ ਆਕਾਲ ਜੀ

    • @rajinderbhogal9280
      @rajinderbhogal9280 9 หลายเดือนก่อน

      If its truth, then it's not Nindya

  • @HarinderSingh-rj2ty
    @HarinderSingh-rj2ty ปีที่แล้ว +6

    ਬੰਦਾ ਜਦੋਂ ਪਰੇਸ਼ਾਨ ਹੋ ਜਾਂਦਾ, ਜਗ੍ਹਾ ਜਗ੍ਹਾ ਮਦਦ ਵਾਸਤੇ ਜਾਂਦਾ, ਕਿਤਿਓਂ ਵੀ ਜਦੋਂ ਮਦਦ ਨਹੀਂ ਮਿਲਦੀ ਤਾਂ ਉਹ ਇਸ ਤਰ੍ਹਾਂ ਦੇ ਬਾਬਿਆਂ ਦੇ ਚੰਗੁਲ ਵਿਚ ਜਾ ਫਸਦਾ, ਏਹ ਬਾਬਾ ਜਰਾ ਵੀ ਮਦਦ ਕਰ ਦਏ ਤਾਂ ਸਦਾ ਲਈ ਓਹਦਾ ਮੁਰੀਦ ਹੋ ਜਾਂਦਾ ਤੇ ਨਾਲੇ ਇਸ ਤਰ੍ਹਾਂ ਦੇ ਬਾਬੇ ਦਾ ਪਰਚਾਰ ਵੀ ਕਰਦਾ.
    ਇਸ ਤਰਾਂ ਦੇ ਵਰਤਾਰੇ ਵਾਸਤੇ ਸਾਡੀ ਸ਼੍ਰੌਮਣੀ ਕਮੇਟੀ ਸਭ ਤੋਂ ਜਿਆਦਾ ਜਿੰਮੇਵਾਰ ਹੈ, ਓਹਨਾ ਨੂ ਸਭ ਤੋਂ ਪਹਿਲਾਂ ਗੋਲਕਾਂ ਦਾ ਪੈਸਾ ਆਰਥਕ ਪੱਖੋਂ ਕਮਜ਼ੋਰ ਸਿੱਖਾਂ ਦੀ ਮਦਦ ਵਾਸਤੇ ਜਿੱਦਾ ਪੜਾਈ, ਸਿਹਤ ਵਗੈਰਾ ਕਰਨੀ ਚਾਹੀਦੀ ਸੀ ਪਰ ਤੁਸੀ ਜਾਣਦੇ ਹੋ ਸਚਾਈ ਕੀ ਹੈ, ਹੋਰ ਵੀ ਕੁਝ ਕਮੀਆਂ ਹਨ ਪਰ ਜਿਆਦਾਤਰ ਲੋਕ ਇਸੇ ਕਰਕੇ ਮਦਾਰੀ ਬਾਬੇਆਂ ਕੋਲ ਤੁਰੇ ਫਿਰਦੇ ਹਨ

    • @shandilyamonicamonica6739
      @shandilyamonicamonica6739 7 หลายเดือนก่อน

      Sahi gall aa main v ehna babeya toh door rehna sirf rabb nu mannda

  • @desasingh7038
    @desasingh7038 ปีที่แล้ว +7

    ਬਹੁਤ ਵਧੀਆ ਗੱਲ ਕੀਤੀ ਤੁਸੀ =ਆਪਣੇ ਪੀੜ੍ਹੀ ਥੱਲੇ ਸੋਟੀ ਫੇਰੋ
    ਵਧੀਆ ਸਿਖਿਆ ਦਿੱਤੀ ਤੁਸੀ

  • @rajinderbhogal9280
    @rajinderbhogal9280 11 หลายเดือนก่อน +8

    He's so right. Life can as simple as you want, or make as complicated as you wish. Nothing is above gurbani.

  • @AmrikSingh-kh8yx
    @AmrikSingh-kh8yx ปีที่แล้ว +8

    ਵਹਿਗੁਰੂ ਤੇ ਪਰੋਸਾ ਨਹੀਂ ਪੜ੍ਹਾਈ ਕੋਈ ਕਰਨੀ ਨਹੀਂ ਅਸੀਂ ਰੱਖਿਆ ਅੱਟਲ ਪਰੋਸਾ

  • @ksmir_singh
    @ksmir_singh ปีที่แล้ว +27

    !!ਸੱਚ ਤੇ ਕੱਚ ਚੁੱਭ ਦਾ ਬਹੁਤ ਐ !!

  • @DrPrabhpreetSingh
    @DrPrabhpreetSingh ปีที่แล้ว +2

    Pehla tennu hath paana chahida, jehda shastra nu nhi mannda, dhadri warga upgradi baneya tu, sabh to ganda te tu ae, Bhai Amritpal Singh jehde shastardhaari hon nu keh rahe ne, khalsa raaj di gall karde ne bhayi sahb te tu ohna nu hi nindan lagga hoya....

  • @rajwantkharbanda7262
    @rajwantkharbanda7262 ปีที่แล้ว +6

    VEER JI
    करामात दे नाम ते
    आप बीती आप जी नाल सांझ कर रहया हां जी
    हाथ ते स्वा रख के एक रूपये दा
    सिक्का बना देता ते दूसरी वारी
    बनान वास्ते आख्या ते हाथ जोड़।
    के माफी मंगन लग गया
    सो करामात नू वी धर्म नाल जोड़
    रहे हैं जी आप जी दी कथा दा
    आनंद मान रहे हां जी
    Waheguru waheguru waheguru waheguru waheguru waheguru waheguru waheguru waheguru waheguru ji

  • @notimeforfakepeople6729
    @notimeforfakepeople6729 11 หลายเดือนก่อน +1

    je ਕਰੋਨਾ ਚ ਕੋਈ ਬਾਬਾ ਨੀ ਲੱਭਿਆ , ਤਾਂ ਲੱਭਿਆ ਓਦੋਂ ਥੋਡਾ ਰੱਬ ਵੀ ਨਹੀਂ, ਥੋਡਾ ਵੀ ਤੋਰੀ ਫੂਲਕਾ ਓਸ ਕਾਲਪਨਿਕ ਰੱਬ ਚ ਲੋਕਾਂ ਨੂੰ ਉਲਝਾ ਕੇ ਹੀ ਚਲਦਾ , god is totally fraud , ਤੁਸੀਂ ਗੱਲਾਂ ਵਧੀਆ ਕਰਦੇ ਓ, ਪਰ ਜਦੋਂ ਕਾਲਪਨਿਕ ਰੱਬ ਵਿੱਚ ਆ ਜਾਂਦਾ ਐ , ਤਾਂ ਤੁਹਾਡੀ knowledge vi zero ho jandi aa baba ji

  • @krishansingh3908
    @krishansingh3908 ปีที่แล้ว +26

    ਬਿਲਕੁੱਲ ਸੱਚੀਆਂ ਗੱਲਾ ਭਾਈ ਸਾਹਿਬ ਜੀ ਦੀਆਂ 🙏

  • @ashwanikumar134
    @ashwanikumar134 ปีที่แล้ว +1

    ਸਾਢੇ ਅੱਠ ਮਿੰਟ ਦੀ ਵੀਡੀਓ ਵਿਚ 6 ਮਿੰਟ ਦੂਜਿਆਂ ਦੀ ਬੁਰਾਈ ਦੇ ਬੁਰਾਈ ਦੇ , ਲੋਕ ਤੁਹਾਡੇ ਮੂੰਹੋਂ ਰੱਬ ਦਾ ਗੁਣਗਾਨ ਸੁਣਨ ਆਏ ਹਨ ਨਾ ਕਿ ਦੂਜਿਆਂ ਦੀਆਂ ਬੁਰਾਈਆਂ

  • @GurpalsinghGurpal-fx8jw
    @GurpalsinghGurpal-fx8jw 11 หลายเดือนก่อน +3

    ਗੱਲ ਪਾਥੀਆਂ ਦੀ ਜਾਂ ਚੀਜ਼ ਵਸਤੂ ਦੀ ਨਹੀਂ ਗੁਰੂ ਦੇ ਬਚਨਾਂ ਦੀ ਤਾਕਤ ਐ ਜੀ

  • @bobbysingh2990
    @bobbysingh2990 ปีที่แล้ว +1

    If u have this power then prove urself...don't criticise any Saint of any religion....gurbani doesn't teach us criticism

  • @sahibjeetsingh9509
    @sahibjeetsingh9509 ปีที่แล้ว +4

    Ek gal sochan vali hai … bahar vali country vich eho j babe kyu ni aa… kyuki asi loki mehnat kar k khan ch believe karde aa na ki chamatkar ch

  • @navu_4648
    @navu_4648 ปีที่แล้ว +1

    ਕਿਸੇ ਵੀ ਧਰਮ ਜਾ ਬਾਬੇ ਨੂੰ ਗ਼ਲਤ ਨਹੀਂ ਕਹਿਣਾ ਚਾਹੀਦਾ 😒😒😒 ਜੋ ਜਿਥੇ ਜਾਂਦਾ ਜਾਵੇ ਓਹਦੀ ਆਜ਼ਾਦੀ ਆ,,, ਜੇ ਥੋਡੇ ਲਈ ਉਹ ਪਾਖੰਡੀ ਨੇ ਤੇ ਤੁਸੀਂ ਵੀ ਪਾਖੰਡੀ ਬਾਬੇ ਹੋਏ,, ਬਾਣੀ ਚ ਲਿਖਿਆ ਨਿੰਦਿਆਂ ਚੁਗਲੀ ਨਹੀਂ ਕਰਨੀ 😒

  • @nirogikayabyjagmeetsinghba4288
    @nirogikayabyjagmeetsinghba4288 4 หลายเดือนก่อน +3

    ਵਾਹਿਗੁਰੂ ਜੀ ਮਿਹਰ ਕਰਨਗੇ,ਬਹੁਤ ਹੀ ਜਲਦੀ ਸਿੱਖ ਧਰਮ ਆਪਣੇ ਧਰਮ ਵੱਲ ਵਾਪਸ ਆ ਜਾਵੇਗਾ,ਖਾਲਸੇ ਦਾ ਰਾਜ ਪੂਰੇ ਦੇਸ਼ ਵਿੱਚ ਹੋ ਜਾਵੇਗਾ

  • @Gujjar1n
    @Gujjar1n ปีที่แล้ว +1

    ਤੂੰ ਹੀ ਆ ਇਕ ਵਧਿਆ ਬਾਕੀ ਤਾਂ ਸਭ ਬੇਕਾਰ ਹੀ ਨੇਂ ਤੇਰੇ ਵਰਗੇ ਪਤਾਂ ਨਿ kine ਕੇ ਬੈਠੇ ਹੋਣ ਉੱਥੇ ਲਾਈਨ ਚ ਇਕ ਵਾਰ ਜਾ ਕੇ ਆ ਤੈਨੂੰ ਤੇਰੀ ਵੀ ਔਕਾਤ ਪਤਾ ਲੱਗ ਜੂ ਜਿੰਨਾ ਚ ਕੁਝ ਹੈਗਾ ਓਨਾ ਚ ਤਾਂ ਨਫ਼ਰਤ ਆਸ ਪਾਸ ਵੀ ਨਿ ਤੂੰ ਸਾਰਾ ਦਿਨ ਕਦੇ ਕਿਸੇ ਨੂੰ ਮਾੜਾ ਕਦੇ ਕਿਸੇ ਨੂੰ ਤੂੰ ਸਵਾ ਲੋਕਾਂ ਨੂੰ ਤਾਰਨਾ ਤੂੰ ਆਪ ਡੁੱਬਿਆ ਪਿਆ ਨਫ਼ਰਤ ਚ

  • @jagjitsingh9155
    @jagjitsingh9155 ปีที่แล้ว +3

    ਈਸਰਞਾਲ ਜਲੰਧਰ ਜਸਪਾਲ ਸਿੰਘ 👍🏻👍🏻✌️✌🏼🌹🙏🙏🙏🙏🙏🙏🌹🌹🌹👌👌👌👌👌👌👌✍️✍️✍️💯💯💯💯👍👍👍🏻👍🏻👍🏻👍🏻👍🏻✌️✌️✌🏼🌹🙏🌹🌹🌹🌹👌👌👌

  • @KamaljeetSingh-h6z
    @KamaljeetSingh-h6z หลายเดือนก่อน +1

    ਭਾਈ ਸਾਹਿਬ ਜੀ ਤੁਸੀਂ ਸਹੀ ਹੋ ਪਰ ਕੁਝ ਲੋਕਾਂ ਦੇ ਦਿਮਾਗ ਖਰਾਬ ਹੋ ਗਏ ਨੇ

  • @tarloksinghpunia7888
    @tarloksinghpunia7888 ปีที่แล้ว +3

    ਗੂਡਾ ਖਰੜ ਵਿਚ ਹੈ ਸਤਵਿਦਰ ਸਿੰਘ ਗੋਲਡੀ ਇਕ ਲੱਖ ਰੂਪਏ ਮੱਗਦਾ ਫਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ 90,ਹਜਾਰ ਰੁਪਏ,ਇਕ ਲੱਖ ਲੈਣ ਤੋ ਬਾਦ ਕੋਈ ਰਸੀਦ ਨਹੀ ਦਿਦਾ

    • @tarloksinghpunia7888
      @tarloksinghpunia7888 8 หลายเดือนก่อน

      ਇਸ ਗੂਡੈ ਗੋਲਡੀ ਨੁੰ ਗੰਗੂ ਸੁਖਵਿੰਦਰ ਸਿੰਘ ਨੂੰ ਕੋਣ ਨੱਥ ਪਾਵੈਗਾ ਇਸ ਗੂਡੈ ਬਾਰੇ ਵੀ ਇੱਕ ਵੀਡੀਓ ਬਣਾਈ ਜਾਵੇ ਧਨਵਾਦ ਸਹਿਤ

  • @gagan.kahangarhia6024
    @gagan.kahangarhia6024 ปีที่แล้ว +1

    ਓ ਜਰ ਬਗੇਸ਼ਵਰ ਵਾਲੇ ਨੇ ਤੁਹਾਨੂੰ ਕਿਸੇ ਸਿਖ ਇਤਹਾਸ ਤੇ ਟਿਪਣੀ ਕਿਤੀ ਏ ਆ ਲੰਡੂ ਪਰਚਾਰਕਾ ਨੂੰ ਹੋਰ ਕੋਈ ਕੰਮ ਨਹੀਂ ਓ ਬਸ ਕਰੋ ਯਰ ਤੁਸੀਂ ਕਿਉ ਸਿਖੀ ਦਾ ਜਲੂਸ ਕੱਢਿਆ ਹੋਇਆ ਪਹਿਲਾਂ ਢੱਡਰੀਆਂ ਦੀਦੀ ਨੂੰ ਬੇਨ ਕੀਤਾ ਹੁਣ ਤੈਨੂੰ ਕਰਨਾ ਪਉ, ਜਿਨ੍ਹਾਂ ਸਮਾ ਹੋਰਾ ਦੀ ਨਿੰਦਿਆ ਕਰਦੇ ਓ ਉਹਨਾ ਟਾਈਮ ਵਾਹਿਗੁਰੂ ਦਾ ਜਾਪ ਕਰ ਲਿਆ ਕਰੋ

  • @AmrikSingh-fi1mn
    @AmrikSingh-fi1mn ปีที่แล้ว +48

    ਹਮੇਸ਼ਾਂ ਸੱਚ ਦੀ ਗੱਲ ਕਰਦੇ ਹੋ ਜੀ । ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਜੀ ।

  • @jeevansingh4311
    @jeevansingh4311 ปีที่แล้ว +1

    ਧੂਦੀਆ ਤੂੰ ਸਦਾਈ ਤੇ ਪਾਗਲ ਹੋ ਗਿਆ। ਭਾਈ ਸਾਲੋ ਕੀ ਹੋਕਾ ਦਿਤਾ ਸੀ। ਆਨੀ ਦਿਆ। ਗੁਰੂ ਘਰ ਦਾ ਤੂੰ ਨਿਦਕ ਬਣਗਿਆ ਤੇਰੇ ਵਰਗੇ ਨੂੰ ਗੁਰੂ ਸਾਹਿਬ ਨੇ ਕਿਹਾ ਸੀ ਸਾਡੇ ਮੱਥੇ ਨਾ ਲੱਗੇ ।

  • @sukhwindersukhwinder5207
    @sukhwindersukhwinder5207 ปีที่แล้ว +5

    ਬਹੁਤ ਵਧੀਆ ਞਿਚਾਰ ਭਾਈ ਸਾਹਿਬ ਜੀ

  • @harbhajansingh5346
    @harbhajansingh5346 ปีที่แล้ว +1

    ਬਿਨਾਂ ਦੇਹ ਤੌ ਕੋਈ ਗੁਰੂ ਹੋਇਆ ਕੋਈ

  • @jassiisingh3964
    @jassiisingh3964 ปีที่แล้ว +7

    ਭ੍ਰਾ ਜੀ ਸਾਡੇ ਕਿਸੀ ਗੁਰੂ ਜੀ ਨੇ ਕਿਸੀ ਦੂਜੇ ਨੂੰ ਗ਼ਲਤ ਬੋਲਣ ਨੂੰ ਨਹੀਂ ਕਿਹਾ ਜੀ । ਐਸੇ ਗੁਰੂ ਕੋ ਬਲ ਬਲ ਜਾਈਏ ਆਪ ਮੁਕਤ ਮੋਹੇ ਤਾਰੇ।

    • @kulvirkaur9734
      @kulvirkaur9734 ปีที่แล้ว

      Guru sahiba ne bhi pakhand da sir today si

    • @punjablover83
      @punjablover83 ปีที่แล้ว

      Bani padho ji fir pata lagega.
      Guru nanak ji di sari bani Brahman de pakhand de khilaf hai.
      Asha di baar bani padh ke dekho artha naal

    • @kulvirkaur9734
      @kulvirkaur9734 ปีที่แล้ว

      @@punjablover83 pakhand da khandan karan da Matlab e nahi ke kissi nu bura bhala kaha e, guruji ne pakhand nu nakarya kyoki us naal kisse da bhala nahi hunda

    • @punjablover83
      @punjablover83 ปีที่แล้ว

      @@kulvirkaur9734
      Veer ih v pakhand nu hi nkaar riha.
      Apdi kom nu suchet kar riha unna pakhandi addian ton

    • @kulvirkaur9734
      @kulvirkaur9734 ปีที่แล้ว +1

      @@punjablover83 hanji

  • @GurpreetKaur-eo1kl
    @GurpreetKaur-eo1kl หลายเดือนก่อน +1

    🙏🏻🙏🏻🙏🏻🙏🏻🙏🏻🙏🏻🙏🏻🙏🏻🌹🙏🏻

  • @amardev2416
    @amardev2416 ปีที่แล้ว +5

    🙏

  • @nehaattri1812
    @nehaattri1812 ปีที่แล้ว +1

    Ana. Bara. Hi. Likhya. Guru. Granth. Cha. Phakhandi. Ran. Kara. Pakahand. Na. Oh. Suhagan. Na. Oh. Rand. Guru. Nanak. Us. Akaal. Purakh. Nu. Khasam. Vi. Akhya. Apna. Ja. Nanak. Da. Khasam. Fudduo. Sada. Na. Khasam. Oh. Par. Sadiya. Atmava. Ruppi. Sarir. Ta. Phakhanda. Cha. Laga. Ada. Ah. Khasam. Nu. Mill. Suhagan. Hongiya. Randiya. Rand. Hi. Rahniya. Jis. Khasam. Mukti. Dani. Oda. Bta. Na. Hor. Kahra. Parkaas. Kri. Ja. Raha. Fuddu. Andar. Hanara. 😂😂😂😂😂😂😂😂😂😂😂

  • @paramjeetkaur7160
    @paramjeetkaur7160 ปีที่แล้ว +4

    Wahegrurji sabtay mherkarna 🙏🏿 wahegrurji 🙏🏿 wahegrurji 🙏🏿 wahegrurji 🙏🏿

  • @heenaranirani2966
    @heenaranirani2966 ปีที่แล้ว +1

    Thu
    Yea
    Guru
    The
    Sikh
    Helva
    Thu
    Kessa
    Neu
    Galtt
    Bakvas
    Nea
    Karwa
    Koi
    Kush
    Kartes
    Thu
    Guru
    The
    Sikh
    Nai
    Hea

  • @meditationnature669
    @meditationnature669 ปีที่แล้ว +8

    Anand a Gaya ! This is real sadh sangat.
    🙏🏻🙏🏻🌹🌹

  • @JaswinderSingh-um6tj
    @JaswinderSingh-um6tj ปีที่แล้ว +1

    Apni gal Karo tusi kise kolo ki Lena.
    Tujhe prai kya padi. apni aur nibed.

  • @sumanlata8817
    @sumanlata8817 ปีที่แล้ว +15

    ਬਿਲਕੁਲ ਸਹੀ ਵਿਚਾਰ 🙏👍

    • @maangill103
      @maangill103 ปีที่แล้ว

      Tere bhale ki Paya salya aaa

    • @maangill103
      @maangill103 ปีที่แล้ว

      Enu bund na dya kar

  • @BAJWA.GAMING
    @BAJWA.GAMING ปีที่แล้ว +1

    Bai Paisa har ek bande Di lod aa. Es karke saare log pakhandi ne. Koi baba baneya firda te koi social speaker baneya ferda. Dharam da parchar karn vaaste v log paise lende ne. Kadi koi eho ja banda nahi vekheya jehda free kam kare chahe oh koi v kamm hove👍

  • @shivshanker8834
    @shivshanker8834 ปีที่แล้ว +8

    Jai bala g sarkar ki jai Jai Mahaveer Jai shree RAM

  • @hardeepkaur9093
    @hardeepkaur9093 ปีที่แล้ว +2

    ਸੰਤਾਂ ਦਾ ਨਿਦਕ

  • @manroopkaur8270
    @manroopkaur8270 ปีที่แล้ว +8

    Waheguru ji 🙏

  • @rajinderKumar-v7f5b
    @rajinderKumar-v7f5b ปีที่แล้ว +1

    Bagheshwer dhaam ki Jai, Jai shree Ram, Jai shree krishna, Hindustan zindabad zindabad zindabad,oe badia annia vidwana you are also paid worker,iss ganday parchar bina kde apni hathi v kr lia kr,guru Nanak Sahib Ji de us hukam di palna kr ki apni hathin kirat kr na ke bakwas wala parchar kr ke paisa ikatha kr,kuch sharam kr besharma,doosdian di ghor ninda kr ke roti khanda hain

  • @rajwindersinghhans7918
    @rajwindersinghhans7918 ปีที่แล้ว +7

    ਵਾਹਿਗੁਰੂ ਜੀ🌹

  • @allfarstnews7461
    @allfarstnews7461 4 หลายเดือนก่อน +1

    ਜਿਹੜੇ ਤੁਹਾਨੂੰ ਸਮਝਾਂਦੇ ਉਹ ਵੀ ਦੇਹਧਾਰੀ ਨੇ ੳਉਹ ਕਿਹੜਾ ਪੋਣਾਹਾਰੀ ਹਨ।ਸਮਝਾਣ ਵਾਲੇ ਸਭ ਦੇਹਧਾਰੀ ਹਨ।

  • @ravindersinghgrewal6865
    @ravindersinghgrewal6865 ปีที่แล้ว +4

    ਵਾਹਿਗੁਰੂ ਜੀ

  • @gurcharnsingh3563
    @gurcharnsingh3563 2 วันที่ผ่านมา

    ਭਾਈ ਸਾਹਿਬ ਜੀ। ਤੁਹਾਡੇ ਮਸਤੂਆਣਾਂ ਵਿੱਚ ਇੱਕ ਪਖੰਡੀ ਤੇ ਬਲਾਤਕਾਰੀ ਨੇਂ ਦਰਬਾਰ ਸਾਹਿਬ ਦੇ ਮੁਕਾਬਲੇ ਗੁਰਦਵਾਰਾ ਬਣਾਇਆ ਹੋਇਆ ਹੁਕਮਨਾਮਾ ਵੀ ਜਾਰੀ ਹੋਇਆ ਸੀ।ਪਰ ਕੋਣ ਮੰਨਦਾ ਹੈ।

  • @Hindu-vn7bv
    @Hindu-vn7bv ปีที่แล้ว +8

    Bageshwar Dham ki jay 🙏🚩🔥

    • @AnuRadha-bh6us
      @AnuRadha-bh6us ปีที่แล้ว

      😂

    • @RaivalSharma
      @RaivalSharma 6 หลายเดือนก่อน

      Jai ho bhai ❤
      agr kisi ko pakhandi sabit karna hai to uske samne ja kar usko challange krna chahiye, or agr samne ja kar challange krne ki himmat nhi hai to koi fayda nhi in bato ka, bs dukan chal jati hai

  • @baldevsingh3568
    @baldevsingh3568 ปีที่แล้ว +1

    Baba budha de gurughar vich gandhe naal Missi roti khawayi jandi hai putar di daat khatar barnala de nazdik adisar gurughar vich ruke kum poore hon di gall kiti jandi hai ehna bare kyon nahi bolde

  • @sumanlata8817
    @sumanlata8817 ปีที่แล้ว +17

    ਵਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਬਖ਼ਸ਼ੇ

  • @SainiBadwalUSA
    @SainiBadwalUSA ปีที่แล้ว +1

    Tusi vi kar ke dikha deow fir asi man lama ge
    pela apne manje thale danda fero fer dujiya de gal karow

  • @SamSerenadeAethetic
    @SamSerenadeAethetic ปีที่แล้ว +10

    ਬਿਲਕੁਲ ਸਹੀ ਗੱਲਾਂ ਕੀਤੀਆਂ ਭਾਈ ਸਾਬ,,, ਪਰ ਡੇਰਿਆਂ/ਬਾਬਿਆਂ ਤੋ ਕੀਤੇ ਵੱਧ ਕਸੂਰ ਡੇਰਿਆਂ ਤੇ ਜਾਣ ਆਲੀ ਜਨਤਾ ਦਾ ਵੀ ਆ

  • @AmanSingh-le3sf
    @AmanSingh-le3sf ปีที่แล้ว +1

    Pakhandi babao ne desh gulam kitta hai babao dera band karao ji

  • @BalkarSingh-ko2qy
    @BalkarSingh-ko2qy 4 หลายเดือนก่อน +10

    ਸਾਡੇ ਸਿੱਖ ਧਰਮ ਵਿੱਚ ਬੁਹਤ ਦੇਹ ਧਾਰੀ ਬਾਬੇ ਬੈਠੇ ਹਨ ਜੀ ਦੀ ਬੁਜਰਗ ਮਾਤਾ ਪਿਤਾ ਜੀ ਨੂੰ ਕੌਣ ਪੁੱਛਦਾ ਹੈ ਜੀ

  • @BB.01
    @BB.01 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @GagandeepSingh-sq6ed
    @GagandeepSingh-sq6ed ปีที่แล้ว +4

    Bhai Sahib ji, tusi ese tara Panth de marg darshak bane raho , sangata nu jagrook karde raho. Tusi sahi arthan ch Panth di sewa kar rahe ho. Akaal Purkh Tuhanu te tuhade pariwar nu Chardikala Bakshe.

  • @harjeetkaur206
    @harjeetkaur206 ปีที่แล้ว +4

    Waheguru ji 🙏🙏

  • @Sukhdev-b4z
    @Sukhdev-b4z 27 วันที่ผ่านมา +1

    Good work ji

  • @AmrikSingh-lo7on
    @AmrikSingh-lo7on ปีที่แล้ว +3

    🙏🙏

    • @JagjitSingh-sz3th
      @JagjitSingh-sz3th ปีที่แล้ว

      ਭਾਈ ਸਾਲ੍ਹੋ ਜੀ ਗੁਰੂ ਰਾਮਦਾਸ ਜੀ ਵੇਲੇ ਦੇ ਸਿੱਖ ਹੋਏ ਨੇ ਮੈਨੂੰ ਲੱਗਦਾ ਧੂੰਦਾ ਜੀ ਤੁਸੀਂ ਇਸ ਗੁਰਦੁਆਰੇ ਗਏ ਨਹੀਂ

  • @seesalmasih8786
    @seesalmasih8786 ปีที่แล้ว +3

    Good vichar

  • @sandeepgill1570
    @sandeepgill1570 ปีที่แล้ว +1

    ਬਾਬਾ ਆਪਣੀ ਗੱਲ ਕਰੋ ਤੁਸੀ ਕਿ ਕਰ ਰਹੀ ਸਿੱਖੀ ਲਏ ਪਖੰਡ ਦਾਸ ਰਹੇ ਓ ਲੋਗਾ ਨੂੰ

    • @unnknownn7604
      @unnknownn7604 ปีที่แล้ว

      Tuci Te kehnde ho ki sikh hindu ek hi aa , hun alag ho gaye 😂

  • @jasbirkaur9899
    @jasbirkaur9899 ปีที่แล้ว +4

    ਬਿਲਕੁਲ ਸਹੀ ਵੀਰ ਜੀ

  • @NeelamSharma-vp9rx
    @NeelamSharma-vp9rx ปีที่แล้ว +1

    Vuotbadhavchar

  • @gurdeepkaur7895
    @gurdeepkaur7895 ปีที่แล้ว +4

    🙏 ਵਾਹਿਗੁਰੂ

  • @sukhvlogz1480
    @sukhvlogz1480 ปีที่แล้ว

    ਹੁਣ ਤੈਨੂੰ ਵੀ australia ਗੁਰੂਘਰ ਵਿੱਚੋ ਤਮਗਾ ਮਿਲ ਗਿਆ 😂😂

  • @bigsngigs2008
    @bigsngigs2008 ปีที่แล้ว +23

    bhai saab ji you are doing great work, your speech is so simple and direct. maharaj mehar kare....satnam sri waheguru..🙏🙏👍

  • @Mangal-i2e
    @Mangal-i2e ปีที่แล้ว

    ਤਾਂ ਹੀ ਅਸਟਰੇਲੀਆ ਚ ਗੁਰੂ ਘਰੋ ਭਜਾਇਆ

  • @beantsinghsidhu2389
    @beantsinghsidhu2389 ปีที่แล้ว +3

    Waheguru ji

  • @bootasingh7792
    @bootasingh7792 5 หลายเดือนก่อน

    ਓਏ ਧੁੰਦਿਆ ਸਾਡੇ ਵੀ ਕੁੱਝ ਸਵਾਲ ਹਨ ਦੱਸਣਾ ਪੈਣਾ ਕਿ ਕਿਸੇ ਮੰਦਿਰ,, ਮਸਜਿਦ,ਡੇਰੇ, ਗੁਰਦੁਆਰੇ ਵਿੱਚ ਕੋਈ ਸਕਤੀ ਨਾਮ ਦੀ ਚੀਜ ਹੈ ।ਹਾਂ /ਜਾਂ ਨਹੀ ਦੱਸੋ। ਜੇਕਰ ਸਕਤੀ ਹੈ ਉਹ ਕਿਹੜੀ ਸਕਤੀ ਹੈ ਜੇਕਰ ਨਹੀ ਤਾਂ ਪਬਲਿਕ ਕਿਓ ਜਾਂਦੀ ਹੈ। ਜਰੂਰ ਦੱਸਿਆ ਜਾਵੇ।

  • @Ramanjot-creativity
    @Ramanjot-creativity ปีที่แล้ว +21

    ਬਹੁਤ ਵਧੀਆ ਭਾਈ ਸਾਹਿਬ ਜੀ ਜਿਉਂਦੇ ਵਸਦੇ ਰਹੋ 🙏🙏

  • @DilbagSingh-td8cj
    @DilbagSingh-td8cj 4 หลายเดือนก่อน +1

    I agree ji

  • @khushbrar828
    @khushbrar828 ปีที่แล้ว +13

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ। ਕੌਮ ਦਾ ਅਨਮੋਲ ਹੀਰਾ ਭਾਈ ਸਰਬਜੀਤ ਸਿੰਘ ਧੂੰਦਾ ਜੀ

  • @veerpalkaur3269
    @veerpalkaur3269 4 หลายเดือนก่อน

    ਸਿੱਖ ਧਰਮ ਵਿੱਚ ਦੇਹਧਾਰੀ ਪਰੰਪਰਾ ਨਹੀਂ ਹੈ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਸਾਡੇ ਅਸਲ ਸੱਚੇ ਪਾਤਸ਼ਾਹ ਸਾਹਿਬ ਜੀ ਅਸਲ ਗੁਰੂ ਹਨ ਮਾਣਮੱਤੇ ਪਖੰਡਧਾਰੀ ਅੱਜ ਦੇ ਗੁਰੂਆ ਨੂੰ ਕਹੋ ਅਗੂੰਠਾ ਹੀਂ ਕਟਵਾ ਕੇ ਦਿਖਾਉ ਜਦ ਕਿ ਅਸਲ ਸਿੱਖ ਗੁਰੂਆਂ ਨੇ ਬੰਦ ਬੰਦ ਕੱਟਵਾ ਦਿੱਤੇ ਸਾਰਾ ਸਾਰਾ ਪਰਿਵਾਰ ਸ਼ਹੀਦ ਕਰਵਾ ਲਿਆ 8:23

  • @inder4052
    @inder4052 ปีที่แล้ว +3

    ❤️❤️❤️❤️❤️

  • @bittumonohar2238
    @bittumonohar2238 ปีที่แล้ว

    ਨਿਉਜੀਲੇਡ ਵਾਲਾ ਨੇਕੀ ਬਰਾਬਰ ਗਾਂਡ ਮਾਰਦਾ ਤੁਹਾਡੀ😂😂😂😂😂😂😂😂ਤਾ ਹੀ ਉਹ ਤੁਹਾਨੂੰ ਮਾੜਾ ਲਗਦਾ

  • @gurmelsinghtakhi2917
    @gurmelsinghtakhi2917 ปีที่แล้ว +33

    ਬਾ ਕਮਾਲ ਵਿਚਾਰ ਜੀ ll ਆਪ ਜੀ ਹਮੇਸ਼ਾ ਸੰਗਤ ਨੂੰ ਵਹਿਮ ਭਰਮਾ ਵਾਰੇ ਅਵਗਤ ਕਰਾਂਦੇ ਹੋ, ਜਿਸ ਦੀ ਬਹੁਤ ਜਰੂਰਤ ਹੈ ll 👌🙏ਬਹੁਤ ਬਹੁਤ ਧਨਵਾਦ ll 🙏

    • @tarloksinghpunia7888
      @tarloksinghpunia7888 ปีที่แล้ว +3

      ਇਥੈ ਕਰਾਮਾਤ ਦਿਖਾਵੇ ਕੋਈ, ਖਰੜ ਗੂਲ ਮੋਹਰ ਕਲੋਨੀ ਜਿਲਾ ਮੋਹਾਲੀ ਪੰਜਾਬ ਭਾਰਤ, ਮਕਾਨ ਬਣਾਉਣ ਨਹੀਂ ਦਿਦਾ ਗੂਡਾ ਗੋਲਡੀ ਗੂਰਿਦਰ ਸਿਘ ਤੇ ਸਤਵਿੰਦਰ ਸਿੰਘ, ਇਕ ਲੱਖ ਰੁਪਏ ਮੰਗਦੇ ਹਨ ਫਰੋਤੀ ਦਾ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ,ਇਹ ਗੂਡਾ ਬੀਜੈਪੀ ਦਾ ਹੈ ਗੋਲਡੀ ਸੂਖਵੀਦਰ ਸਿੰਘ ਇਕ ਲੱਖ ਲੈਣ ਤੋ ਬਾਦ ਕੋਈ ਪਰੂਫ ਨਹੀ ਦਿਦਾ ਪੈਸੈ ਲੈਣ ਦਾ

    • @tarloksinghpunia7888
      @tarloksinghpunia7888 ปีที่แล้ว +2

      ਇਸ ਗੂਡੈ ਨੂੰ ਕੋਈ ਨੱਥ ਨਹੀ ਪਾ ਸਕਦਾ

    • @bobbysahota5572
      @bobbysahota5572 ปีที่แล้ว

      Waheguru ji 🙏 you right baba ji

    • @manujip
      @manujip ปีที่แล้ว

      ye hai asli karishma
      th-cam.com/video/y5augfNlrjw/w-d-xo.html

    • @tarloksinghpunia7888
      @tarloksinghpunia7888 ปีที่แล้ว

      This gunda satwinder singh ,ਇਖ ਲੱਖ ਮੰਗਦਾ ਫਿਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ ਭਾਰਤ

  • @sardarjisingh1558
    @sardarjisingh1558 6 หลายเดือนก่อน

    ਨਫਰਤ ਫੈਲਾਉਣ ਵਾਲਿਆਂ ਦਾ ਮੁੰਹ ਕਾਲਾ ਤੇ ਮੁੰਹ ਵਿੱਚ ਗੂਹ ਪਵੇ ਦਲਿਆ ਦੇ, ਹੋ ਸਬ ਦਲੇ ਹਰਾਮਖੋਰਾ ਦੇ ਚਿਥੜੇ ਉਡਣ ਜੋ, ਸਿੱਖ ਕੌਮ ਨੂੰ ਜਾਤਾਂ ਪਾਤਾਂ ਵਿੱਚ ਵੰਡਣ ਦੀ ਗਲ ਕਰਦੇ ਆ, ( ਰਵੀਦਾਸੀਏ - ਰੰਘਰੇਟੇ- ਮਜਹਬੀ- ਜਟ - ਕੰਬੋਜ ਆਦਿ ਜੇ ਸਿੱਖ ਹੈ ਤਾਂ ਓਹ ਕੇਵਲ ਸਿੰਘ ਹੈ ਸਿੱਖ ਹੈ, ਤੇ ਸਿੱਖ ਜਾਤਾਂ ਪਾਤਾਂ ਵਿੱਚ ਨਹੀ ਆਉਦੇ, ਓਨਾ ਦਲਿਆ ਨੂੰ ਕੋਹੜ ਹੋਵੇ ਜੋ ਜਾਣ ਬੁੱਝ ਕੇ, ਗੁਰੂਆ ਸ਼ਹਿਦ ਸਿੰਘਾਂ ਨੂੰ ਜਾਤਾਂ ਦੇ ਸੈਰਟੀਫਿਕੈਟ ਵੰਡਦੇ ਫਿਰਦੇ ਆ, ਲਖ ਦੀ ਲਾਹਨਤ

  • @lakhvirsingh6600
    @lakhvirsingh6600 ปีที่แล้ว +3

    Wah guru ji waheguru ji good ji 🙏🙏

  • @sunnybhlathu3601
    @sunnybhlathu3601 10 หลายเดือนก่อน +1

    😀😀😀😀😀

  • @sukhchainsinghgarhisahibwa7608
    @sukhchainsinghgarhisahibwa7608 ปีที่แล้ว +9

    ਬਹੁਤ ਵਧੀਆ ਵਿਚਾਰ ❤❤😢😢 ਜੀ

  • @BakhshishSingh-g9r
    @BakhshishSingh-g9r 4 หลายเดือนก่อน

    ਤੈਨੂੰ ਪੰਜਾਬੀ ਆਉਦੀ ਡੱਡੂ ਦਾ ਨ ਤੈਨੂੰ ਭੂਲ ਗਿਆ ਧੂਦਾ ਜੀ ਜਿਹੜੀ ਗਲ ਤੁਸੀ ਪਾਥੀਆ ਵਾਲੀ ਕਰ ਰਹੇ ਹੋ ਤੁਸੀ ਰਬ ਦੀ ਬੇ ਕਦਰੀ ਕਰ ਰਹੇ ਹੋ .ਅੰਮਰਿਤਸਰ ਹੈ ਗੁਰਦੁਆਰਾ ਟੂਬਾ ਭਾਈ ਸਾਲੂ ਜੀ ਦਾ ਉਥੇ ਦਾ ਇਤਹਾਸ ਹੈ.ਜਿਨਾ ਨੂੰ ਮਿਲੇ ਉ ਉਨਾ ਦੀ ਸਰਦਾ ਹੈ.ਤੁਹਾਡੇ ਵਰਗੇ ਤਾ ਵਡੇ ਵਡੇ ਡਾਕਟਰਾ ਤੋ ਸਭ ਕੁਸ ਕਰਵਾ ਲੈਦੇ ਗੁਕੂ ਹਾ ਗਰੀਬਾ ਦੀ ਬਾਹ ਫਰਦਾ.ਕਲ ਨੂੰ ਤੂੰ ਬਾਬੇ ਬੂੱਡਾ ਸਹਿਬ ਜੀ ਤੇ ਵੀ ਕਿਤੋ ਪਰੂਤੋ ਕਰੇ ਗਾ.ਪੰਜਵੇ ਗੁਰੂ ਸਹਿਬ ਜੀ ਨੇ ਕਿਉ ਭੇਜਿਆ ਸੀ ਮਾਤਾ ਜੀ ਨੂੰ ਬਾਬਾ ਜੀ ਕੋਲ ਪੁੱਤਰ ਲੈਣ .ਮੈਨੂੰ ਜਵਾਬ ਦੇ ..ਇਕ ਤੂੰ ਢਡਰੀ ਤੇ ਹਰਨੇਕੀ ਤੇ ਹੋਰ ਵੀ ਹਨ ਸਰਕਾਰੀ ਪਰਚਾਰਕ ਗੰਦ

  • @ramandeepkaur945
    @ramandeepkaur945 ปีที่แล้ว +7

    Sir, you are great 👍 you always speak truth

  • @Sukhvindersingh1313-i2b
    @Sukhvindersingh1313-i2b 4 หลายเดือนก่อน

    ਭਰਾਵਾ ਅੱਜ ਦੈ ਸਾਦ ਮੰਨਿਆ ਕੌਈ ਗਲਤ ਹੋ ਸਕਦਾ ਪਰ ਜੋ ਗੁਰੂ ਨੈ ਜਿਥੈ ਵੱਚਣ ਕੀਤੈ ਓਹ ਸਹੀ ਨੈ ਗੁਰੂ ਨਾਨਕ ਜੀ ਨੈ ਰੀਠੈ ਮਿਠੈ ਕੁਤੈ ਸੀ ਮਰਦਾਨੈ ਵਾਸਤੈ ਉਸ ਪੇੜ ਦੈ ਅੱਜ ਮਿਠੈ ਨੈ ਬਾਕੀ ਖੱਟੈ ਨੈ ਤੁਸੀ ਗੱਲਤ ਜੈ ਏਥੈ

  • @amanbrar4368
    @amanbrar4368 ปีที่แล้ว +8

    ਵਾਹਿਗੁਰੂ ਜੀ🙏🙏🙏🙏🙏🙏🙏🙏🙏

  • @balkarsingh5594
    @balkarsingh5594 ปีที่แล้ว

    ਬਸ ਤੁਹਾਡਾ ਕੰਮ ਹੈ ਇੱਕ ਦੂਜੇ ਨੂੰ ਭੰਡਣਾ , ਪੈਸਾ ਕਮਾਉਣਾ, ਪ੍ਰਚਾਰ ਬੜੇ ਚਿਰ ਤੋਂ ਲਗਾਤਾਰ ਚੱਲ ਰਹੇ ਹੈ, ਪਰ ਸਿੱਖੀ ਰਹਿਤ ਥੱਲੇ ਆਈ ਹੈ ਉਪਰ ਨਹੀਂ ਹੋਈ, ਨਹੀਂ ਤਾਂ ਤੁਸੀਂ ਦਸ ਦਿਉ ਤੁਹਾਡੇ ਪ੍ਰਚਾਰ ਕਿਨ੍ਹੇ ਕੁ ਜੁੜ

  • @daivikkhullar3729
    @daivikkhullar3729 ปีที่แล้ว +27

    वीर जी आप भी ऐसी शक्ति दिखाओ ना प्रचार करना गुमराह करना एक अलग बात है इसी कला से आप खा रहे हो और दूसरों को खोखा ज्ञान बांट रहे हो ।
    वाहेगुरु जी🙏

    • @asalsachh
      @asalsachh ปีที่แล้ว +2

      Har baba apne kaam k liye Jana jata hai ye bi baba ji vo baba ji ek hindhu baba ek sikh baba compition Naa karain ooski jagaah oosko rehane dho aap apni jagaah sahi vo apni jagaah sahi ..

    • @PHYSICSBYNAVDEEPSIR
      @PHYSICSBYNAVDEEPSIR ปีที่แล้ว +6

      इनको youtube के व्यू चाहिए बस..... चाहे कुछ भी बोलना पढ़ जाए।

    • @dfjforIN
      @dfjforIN ปีที่แล้ว +2

      Nikku aala baba pakahndi aw...apni dukan chalaunda

    • @kharbandasatish8755
      @kharbandasatish8755 ปีที่แล้ว +4

      यह सरबजीत आप सभी की बुराई करने की कमाई खाता है

    • @parveenbhardwaj1289
      @parveenbhardwaj1289 ปีที่แล้ว +2

      Eh kar te reha chamtkar bhakki karke lokka nu gian wand reha ,tu v study kar kishi de te dikha apni Shakti , insecure Banda 😂

  • @RewailSingh-ej3qb
    @RewailSingh-ej3qb 4 หลายเดือนก่อน

    🇮🇳🇮🇳🇮🇳🇮🇳🇮🇳😭😭😭😭😭🙏🙏🙏🙏 waheguru waheguru waheguru waheguru waheguru waheguru waheguru waheguru waheguru waheguru waheguru waheguru waheguru ji

  • @saanjhhans548
    @saanjhhans548 ปีที่แล้ว +12

    ਭਾਈ ji ਸੁਣ ਕੇ ਆਨੰਦ ਆ ਗਿਆ ਜੀ ਦਿਲੋ ❤recpect ਆ ਜੀ

  • @reshamjassal5090
    @reshamjassal5090 หลายเดือนก่อน

    ਕੋਈ ਗਿਆਨੀ ਨੀ ਬਸ ਪਖੰਡੀ ਪਖੰਡੀ ਪਖੰਡੀ, ਬਾਬੇ ਬਾਬੇ ਬਾਬੇ ਹੋਰ ਕੋਈ ਗੱਲ ਨੀ

  • @balwantsingh7915
    @balwantsingh7915 11 หลายเดือนก่อน +2

    ਬਾ ਕਮਾਲ ਤੁਹਾਡੇ ਵਿਚਾਰ ਪਰ ਮੂਰਖਾਂ ਨੂੰ ਮਿਰਚਾਂ ਜ਼ਰੂਰ ਲਗਣਗੀਆਂ ਪਰਮਾਤਮਾ ਤੁਹਾਨੂੰ ਖੁਸ਼ ਅਤੇ ਤੰਦਰੁਸਤ ਰੱਖੇ।

  • @gagandeepthapar7441
    @gagandeepthapar7441 ปีที่แล้ว +1

    RH

  • @GURNAM3
    @GURNAM3 ปีที่แล้ว +4

    Salute to BHai Sarbit Singh Dhunda ji for free educate to all human being of this world. GOD give all powers to every child to do something create good in this world. But time to time bad political leaders and bad views of Our Indian culture, factitious education system ,change the life style of every child. AB TU BJP GOVT GIVE MORE IMPORTANCE TO CRIMNIAL SAINTS, BABA'S , BHOOT , PARET, JADOO, TONA, BABA'S GOVT NOT CARE STUDENTS EDUCATION, ABOUT JOBS OF YOUNG PEOPLE, AND EXCELLENTS MASTERS OF EVERY FIED . ---IN THIS BAD TIME, BHAI SARBIT SINGH GIVE US RIGHT GUIDELINES TO THE BRIGHT FUTURE OF US. EK HO KE REHO JI, SARBAT DA BHALA KARO JI. ESE MAIN CRIMINAL LEADERS OR BABA KA KIYA KIYA JAYE JINKO BJP SARKAR AAP PAAL REHI HAI, POLICE ACTION NEHI LE REHI, SOCHO MERE DESH KESA BAN RAHA HAI, BORDER PE JAWAN KI SECURITY NEHI HAI, SARKAR CRIMINAL BABA KO SECURITY DE REHI HIA. SO PUNJABIO PROVIDE EXCELLENT EDUCATION TO EVERY CHILD.

  • @fivestar3216
    @fivestar3216 ปีที่แล้ว +1

    पाखंड में से बाहर निकलो और कागजों के किताबों के आगे सिर झुका आ यही है परमात्मा का क्रोध जो इंसानों पर भड़क रहा है

  • @satpalsingh-sh9no
    @satpalsingh-sh9no ปีที่แล้ว +10

    We need educated Sikh people rather than criticize others religion or people, Waheguru ji

    • @GurinderSingh-om8ld
      @GurinderSingh-om8ld ปีที่แล้ว +2

      Tusi ja ke bageshwar de pair chummo, Saada Sikha da khehda chado

    • @iqbalsingh8947
      @iqbalsingh8947 ปีที่แล้ว

      @@GurinderSingh-om8ld Aaj no no no

    • @Dsp_singh-f9e
      @Dsp_singh-f9e ปีที่แล้ว

      @@GurinderSingh-om8ld khehda chadan tere baaj payiii awww

    • @rajinderKumar-v7f5b
      @rajinderKumar-v7f5b ปีที่แล้ว +1

      Excellent

  • @sunnybhlathu3601
    @sunnybhlathu3601 10 หลายเดือนก่อน +1

    🙏👍🙏👍🙏👍🙏👍🙏👍