ਜਦੋਂ ਵੇਸਵਾ ਨੇ ਸੰਤ ਨੂੰ ਪੁੱਛਿਆ ਤੇਰੀ ਦਾੜੀ ਚੰਗੀ ਜਾਂ ਕੁੱਤੇ ਦੀ ਪੂਛ Giani Jaswant Singh Ji Manji Sahib Wale

แชร์
ฝัง
  • เผยแพร่เมื่อ 30 ก.ย. 2024
  • #SinghSahibGianiJaswantSinghManjiSahib #mrsinghproduction #Mrsinghtv #Mrsinghfilms
    🙏 ਦੇਖੋ ਅਤੇ ਵੱਧ ਤੋਂ ਵੱਧ ਸ਼ੇਅਰ ਕਰੋ🙏
    🙏 Watch & Share & subscribe 🙏
    009198143 13300
    For More Videos Subscribe This Channel
    www.youtube.co....
    ********************************************
    www.mrsingtv.com
    *****************************************

ความคิดเห็น • 258

  • @majorsingh620
    @majorsingh620 2 ปีที่แล้ว +2

    ਬਾਬਾ ਜੀ ਮੁਆਫ ਕਰਣਾ ਹੋ ਸਕਦਾ ਮੈ ਗਲਤ ਹੋਵਾ ਗੁਰੂ ਨਾਨਕ ਦੇਵ ਜੀ ਦਾ ਜਨਮ 1469 ਵਿੱਚ ਹੋਇਆ ਔਰ ਗੁਰੂ ਨਾਨਕ ਦੇਵ ਜੀ ਜੋਤੀ ਜੋਤ ਸਮਾਏ 1539 ਵਿੱਚ ਔਰ ਬਾਬਾ ਵਿੱਧੀ ਚੰਦ ਜੀ ਦਾ ਜਨਮ 1579 ਵਿੱਚ ਕਿਵੇ ਹੋਇਆ ਹੋ ਸਕਦਾ ਮੈ ਗਲਤ ਹੋਵਾ ਕਿਰਪਾ ਮੇਰੇ ਸ਼ਿਕਵੇ ਦੂਰ ਕਰੋ

    • @HIMEREFRIENDS
      @HIMEREFRIENDS 2 ปีที่แล้ว

      hahahaha 😆 ....baba ji haly jaap Saab yaad krn ch Lage hoe ne .itehaas haly karna

    • @RajinderSingh-lc9xz
      @RajinderSingh-lc9xz 2 ปีที่แล้ว

      Veer g Google te search kar ke vekh lo

    • @RajinderSingh-lc9xz
      @RajinderSingh-lc9xz 2 ปีที่แล้ว

      @@HIMEREFRIENDS 20:02

  • @swarnsinghkhalsa
    @swarnsinghkhalsa 2 ปีที่แล้ว +47

    ਪੰਥ ਦੇ ਮਹਾਨ ਪ੍ਰਚਾਰਕ ਸਤਿਕਾਰਯੋਗ ਸਿੰਘ ਸਾਹਿਬ ਗਿਆਨੀ ਜਸਵੰਤ ਸਿੰਘ ਜੀ, ਸਤਿਗੁਰੂ ਜੀ, ਇਹਨਾਂ ਨੂੰ ਹੋਰ ਬਲ ਬਖਸ਼ਣਾ ਤਾਂ ਜੋ ਰਹਿੰਦੀ ਆਯੂ ਇਸੇ ਤਰਾਂ ਪੰਥਕ ਹੋਕਾ ਦਿੰਦੇ ਰਹਿਣ

  • @satwantsingh8162
    @satwantsingh8162 2 ปีที่แล้ว +9

    Waheguru ji waheguru ji waheguru ji waheguru ji waheguru ji

  • @nanakgharkegoleparivaar2327
    @nanakgharkegoleparivaar2327 11 หลายเดือนก่อน +1

    ਇਹ ਗੁਰਮਤਿ ਦਾ ਪ੍ਰਚਾਰ ਨਹੀਂ ਹੈ l
    ਗੁਰਬਾਣੀ ਸ਼ਬਦ ਦੀ ਵਿਚਾਰ ਹੀ ਸੰਗਤਿ ਨਾਲ ਸਾਂਝੀ ਕੀਤੀ ਜਾ ਸਕਦੀ ਹੈ ਨਾ ਕਿ ਕਰਮ-ਕਾਂਡੀ ਗਪੌੜ l

  • @baljitsingh4878
    @baljitsingh4878 2 ปีที่แล้ว +1

    Baba g pehla manoo samriti changi tarah pado fer dasna
    Insan nu char bhaga vich kon kon aa?

  • @ballysingh5070
    @ballysingh5070 2 ปีที่แล้ว +7

    ਐਵੇ ਕੋਲ਼ੋਂ ਬਣਾਕੇ ਕਹਾਣੀਆਂ ਸੁਣਾਈ ਜਾਦੇ ਨੇ ਕੀ ਇਹ ਗੁਰੂ ਸਾਹਿਬ ਦੀ ਬਾਣੀ ਦੀ ਕਥਾ ਕਰ ਰਿਹਾ ਹੈ ।ਜੋ ਹੋਈ ਹੀ ਵੇਸਵਾ ਉਸਨੂੰ ਹੋਰ ਕਿਹੜਾ ਸਵਾਲਪੁੱਛਣ ਵਾਲਾ ਰਹਿ ਗਿਆ ।ਇਹ ਸੱਭ ਸਨਾਤਨੀ ਰੰਗ ਚਾੜਕੇ ਬਾਣੀ ਦੀ ਵਿਆਖਿਆ ਕਰਦੇ ਨੇ ।ਮਸੰਦ ਨੇ ਸਾਰੇ ।

  • @MandeepSingh-jp3dy
    @MandeepSingh-jp3dy 2 ปีที่แล้ว +26

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਮਹਾਰਾਜ ਗੁਰਸਿੱਖੀ ਦੀ ਦਾਤ ਬਖਸ਼ਓ 🙏🏼

  • @jassar100
    @jassar100 2 ปีที่แล้ว +2

    Rab hi rakha ena da , Gurbani nu read hi kerde ho tusi lok usnu samjde bujde nahi.
    Stories to bina hor ke aunda sonu. Gurbani di viyakhiya ker bhrawa.

    • @jaypreetsingh6781
      @jaypreetsingh6781 2 ปีที่แล้ว +1

      veer smaajik vichaar v zruri hai bhout bhatkey hoye hn

  • @balbirkaur5412
    @balbirkaur5412 2 ปีที่แล้ว +4

    Satnam Sri waheguruji shibjio 🙏🌹🥀🌹🌹🌹🌹🙏🌹🥀🌹🌹🌹🙏🙏🙏🙏🙏

  • @RanjitSingh-zz9mv
    @RanjitSingh-zz9mv 2 ปีที่แล้ว +6

    Satnam ji dhan guru Granth Sahib ji. Maharaj. Ji

  • @sharmasaab3076
    @sharmasaab3076 2 ปีที่แล้ว +6

    Baba ji sat Siri Akal ji bohat hi vadia katha sunai ji Dhanvad

  • @BalwinderSingh-ug9fe
    @BalwinderSingh-ug9fe ปีที่แล้ว +2

    ਹੁਣ ਸਾਧਾਂ ਬਾਬਿਆਂ ਨੇ ਸਾਰੇ ਪੰਜਾਬ ਵਿੱਚ ਥਾਂ ਥਾਂ ਤੇ ਟਾਵਰ ਫਿੱਟ ਕੀਤੇ ਹੋਏ ਹਨ ।ਕੋਈ ਇਲਾਕਾ ਛੱਡਿਆ ਹੀ ਨਹੀਂ ।ਸਾਨੂੰ ਸੁਚੇਤ ਹੋਣ ਦੀ ਲੋੜ ਹੈ ਜੀ ।

  • @hakamsingh404
    @hakamsingh404 2 ปีที่แล้ว +2

    11:35 ਇਹ ਗੱਲ ਸੰਤ ਬਾਬਾ ਅਤਰ ਸਿੰਘ ਜੀ ਦੇ ਜੀਵਨ ਵਿੱਚ ਆਤਮ ਸਮੇਂ ਵਾਪਰੀ ਸੀ

    • @tarlochansingh5167
      @tarlochansingh5167 2 ปีที่แล้ว

      Dhan Dhan Baba ATTAR SINGH JI Raru Sahib Ji🙏

  • @BalrajSingh-ty1sb
    @BalrajSingh-ty1sb 2 ปีที่แล้ว +1

    ਚੈਨਲ ਵਾਲੇ ਓ ਆਹ ਸਾਧ ਦੀ ਥਾਂ ਤੇ ਕਲਿੱਪ ਬਾਬਾ ਸੇਖ ਫਰੀਦ ਜੀਉ ਦਾ ਲਾਉਂਦੇ ਤਾਂ ਬਹੁਤ ਵਧੀਆ ਸੀ। ਕਿਉਂ ਕਿ ਵੇਸਵਾ ਨੇ ਫਰੀਦ ਜੀ ਨੂੰ ਕਿਹਾ ਸੀ ਇਹ ਲਫਜ਼।

  • @charansinghbhuttay3775
    @charansinghbhuttay3775 2 ปีที่แล้ว

    ਬਾਬੇ ਨਾਨਕ ਨੇ ਤਾਂ ਕਿਰਤ ਕਰਨ ਨੂੰ ਪਹਿਲ ਦਿੱਤੀ,ਿੱੲਹ ਕਿਹੜਾ ਪ੍ਚਾਰਕ ਹੈ, ਜਿਹੜਾ ਮਿਹਨਤ ਨਾਲੋਂ ਰਹਿਮਤ ਨੂੰ ਪਹਿਲ ਦੇਂਦਾ ਹੈ।ਿੱੲਹੋ ਜਿਹਾ ਪਾਖੰਡਵਾਦ ਤਾਂ ਬਾ੍ਹਮਣਵਾਦ ਦੀ ਦੇਣ ਹੈ।ਿੱੲਹੋ ਜਿੱਹੇ ਧਰਮ ਪ੍ਚਾਰਕਾਂ ਤੋਂ ਬਚੋ।

  • @gaganjitkhaira2437
    @gaganjitkhaira2437 2 ปีที่แล้ว +9

    ਵਾਹਿਗੁਰੂ ਜੀ🙏

  • @gurmelsingh3354
    @gurmelsingh3354 2 ปีที่แล้ว +6

    Satnam waheguru ji 🙏🙏

  • @sonuvirk3695
    @sonuvirk3695 ปีที่แล้ว +1

    Giani jeee tusi kacha gian layi firde ho . Tusi jorde kisde naal ho .roop na reik na rang v nahi fir oh hai ki ? Jina ku gian tuhade kol a aina ku sareya nu ho chuka a . Apne ander jhati marna...ki parmatma de darshan hoye..mann te tuhada vas ch nahi jo muh ch auda boli jande o ..mai mai kari jande ho pehla apni mai nu khatam karo horan nu updesh fer dena tusi sathya gaye hor kuch ni. jis raste da pata n😅a hove ohdi gal ni karidi hundi..khali bhanda hi kharhda hunda bhareya kade ni kharkda.......

  • @hardevsingh5110
    @hardevsingh5110 ปีที่แล้ว +4

    Waheguru ji ka khalsa waheguru ji ki Fateh ji 🙏 waheguru. kirpa karan aap nu deh arogyata lambi aayu bakhshish Karen yahi aap ji lai saaddi ardaas hai ji 🙏

  • @RajinderSingh-kg8yv
    @RajinderSingh-kg8yv 2 ปีที่แล้ว +1

    Bhai ji .ssa. tusi gall karde ho jameen di gall karde ho kissan /jattan/general category di. Giani ji sudran , bhangian, kirtian di gall kaun karuga ji. Kidhar gaya baba jiwan singh .kidhar gaya baba sangat singh ji.

  • @labhsingh9055
    @labhsingh9055 2 ปีที่แล้ว +6

    Satnam Waheguru ji 🙏🙏🙏🙏❣️❣️❣️❣️

  • @sadhusinghbhullar7339
    @sadhusinghbhullar7339 2 ปีที่แล้ว +1

    ਜਦੋਂ ਜੂਨ ਚੁਰਾਸੀ ਵਿਚ ਭਾਰਤ ਸਰਕਾਰ ਦੀ ਆਰਮੀ,ਫੋਜ ਅਗਨੀ ਸ਼ਸਤਰ ਗੋਲਾ ਬਰੂਦ ਬੰਦੂਕਾਂ ਤੋਪਾਂ ,ਬੰਬ ਰਾਕਟ ਲਾਂਚਰ ਗਰਨੇਡਾਂ ਦਾ ਦਰਬਾਰ ਸਾਹਿਬ ਤੇ ਹਮਲਾ, ਕੀਤਾ ਕਿਨ੍ਹਾਂ ਜਾਨੀ ਨੁਕਸਾਨ ਹੋਇਆ ਬੇਕਸੂਰ ਬੇਦੋਸ਼ੇ ਬਾਲ ਬੱਚੇ ਵਿਰਧ ਔਰਤਾ ਬੀਬੀਆਂ ਬਹੁਤ ਵੱਡਾ ਅਨਰਥ ਹੋਇਆ ਲੋੜ ਸੀ ਕੋਈ ਇਹੋ ਜਿਹੀ ਸ਼ਕਤੀ ਨੂੰ ਭਜਨ ਬੰਦਗੀ ਕਰਦੇ ਹੋਏ ਸੱਦਿਆਂ ਬੁਲਾਇਆ ਜਾਂਦਾ ਕਿ ਜ਼ੁਲਮ ਕਰ ਰਹੀ ਫੌਜ ਨੂੰ ਅਗਨੀ ਹਥਿਆਰ ਬੈਬੱਸ ਕਰਕੇ ਭਾਰਤੀ ਫੌਜ ਨੂੰ ਪੁੱਠਾ ਗੇੜਾ ਦਿੱਤਾ ਜਾਂਦਾ ਚਰਾਸੀ ਵਾਲਾ ਕਤਲੇਆਮ ਰੋਕਿਆ ਜਾਂਦਾ ਬੇਵੱਸ ਲੋਕ ਅਤਿਆਚਾਰ ਸਹਾਰਦੇ ਹੋਏ ਹਜ਼ਾਰਾਂ ਲੋਕਾਂ ਦੀ ਮੌਤ ਹੋ ਚੁੱਕੀ ਹੈ ਪਰ ਕਿਸੇ ਤੋਂ ਭਜਨ ਬੰਦਗੀ ਨਾਲ ਓਹ ਕਹਿਰ ਟਾਲਿਆ ਨਾ ਗਿਆ ਨਾਨਕ ਨਾਂਮ ਚੜਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ

  • @daljeetfunnyvideo4888
    @daljeetfunnyvideo4888 2 ปีที่แล้ว +1

    Bhai g gurbani channel te adds laga rakhi hai shram karo

  • @homeopathicnaturalmedicine4173
    @homeopathicnaturalmedicine4173 ปีที่แล้ว

    ਓ ਭਾਈ ਇਕੀਵੀ ਸਦੀ ਆ ਗਈ ਹੁਣ ਤਾ ਛੱਡ ਦਿਉ ਲੋਕਾ ਨੂੰ ਮੂਰਖ ਬਨਾਉਣਾ
    ਕਿਉ ਸਰੀਰਕ ਗੁਰੂ ਨੂੰ ਜਾਦੂਗਰ ਬਨਾਉਣ ਲੱਗੇ ਹੋ
    ਅਜੇ ਤੱਕ ਕੋਈ ਸਰੀਰ ਸਿਰ ਵੱਢਣ ਤੋ ਬਾਹਦ ਜ਼ਿੰਦਾ ਨਹੀਂ ਰਹਿ ਸਕਦਾ
    ਮੈਡੀਕਲੀ ਤਿੰਨ ਤੋ ਪੰਜ ਮਿੰਟ ਅਗਰ ਸਰੀਰ ਵਿਚੋ ਦਿਲ ਤੇ ਲਾਹ ਚੱਲਣਾ ਬੜਦ ਰਹੇ ਤਾ ਉਹਨੂੰ ਦੁਬਾਰਾ ਚਾਲੂ ਨਹੀਂ ਕੀਤਾ ਜਾ ਸਕਦਾ
    ਫਿਰ ਗੁਰੂ ਤਾ ਕੁਦਰਤ ਨੂੰ ਚੈਲਿੰਜ ਕਰ ਰਿਹਾ ਸੀ
    ਕਿਸੇ ਚੀਜ ਦਾ ਬੀਜ ਨਾਸ ਨਹੀਂ ਹੁੰਦਾ ਫਿਰ ਉਹ ਜਾਦੂ ਤਾ ਗੁਰੁ ਨੂੰ ਆਪਣੇ ਸਾਰੇ ਚੇਲਿਆ ਨੂੰ ਸਿਖਾ ਦੇਣਾ ਚਾਹੀਦਾ ਸੀ
    ਤੁਸੀ ਕਿਹੜਾ ਸਨਾਤਨ ਧਰਮ ਨਾਲੋ ਘੱਟ ਹੋ ਸਿਵਜੀ ਪਾਰਵਤੀ ਦੇ ਪੁੱਤਰ ਦਾ ਸਿਰ ਵੱਢ ਕੇ ਉਸ ਉੱਪਰ ਹਾਥੀ ਦਾ ਸਿਰ ਜੋੜ ਦਿੰਦਾ ਹੈ ਤੇ ਸਨਾਤਨ ਧਰਮ ਦੀ ਇਤਿਹਾਸ ਗੱਪ ਸਨਾਤਨ ਧਰਮ ਪਰਵਾਨ ਕਰਕੇ ਚੱਲ ਰਿਹਾ ਹੈ ਤੇ ਤੁਸੀ ਕਿਹੜਾ ਘੱਟ ਗੱਪ ਮਾਰ ਰਹੇ ਹੋ
    ਫਿਰ ਇਹ ਜਾਦੂ ਤਾ ਗੁਰੂ ਸਾਹਿਬਾ ਨੂੰ ਚਮਕੌਰ ਦੀ ਗੜੀ ਵਿੱਚ ਵੀ ਵਿਖਾਉਣਾ ਚਾਹੀਦਾ ਸੀ
    ਤੁਸੀ ਕੰਜਰੋ ਪਰੈਕਟੀਕਲ ਸਿੱਖ ਸੁਧਰਨ ਨੂੰ ਸਨਾਤਨ ਧਰਮ ਦਾ ਗੱਪਾਂ ਮਾਰਨ ਤੇ ਮੰਨਣ ਵਾਲਾ ਮੁਤਬੰਨਾ ਪੁੱਤਰ ਬਣਾ ਕੇ ਰੱਖ ਦਿਤਾ ਹੈ
    ਕਦੀ ਗਊ ਜ਼ਿੰਦਾ ਕਰਨਾ ਕਦੀ ਮਰੇ ਹੋਏ ਨੂੰ ਜ਼ਿੰਦਾ ਕਰਨਾ ਇਹ ਬੇਵਕੂਫ਼ੀਆਂ ਛੱਡੋ
    ਜੇ ਜੁਅਰਤ ਹੈ ਬਹਿਸ ਦੀ ਤਾ ਮੇਰਾ ਨੰਬਰ 408 687 1899 ਹੈ ਤੁਸੀ ਸੰਤੋਖ ਸਿੰਘ ਦੇ ਸੂਰਜ ਪ੍ਰਕਾਸ਼ ਨੂੰ ਗਰੰਥ ਮੰਨਦੇ ਹੋ ਜਿਸ ਨੇ ਗੁਰੂਆ ਦੀ ਇਜ਼ਤ ਦੀਆ ਵੀ ਤੇ ਗੁਰ ਇਤਿਹਾਸ ਦੀਆ ਐਸੀਆ ਧੱਜੀਆਂ ਉਡਾਈਆਂ ਹਨ ਕਿ ਉਹਨੂੰ ਸਨਾਤਨੀ ਸਾਬਤ ਕਰ ਦਿਤਾ ਹੈ
    ਮਨੁੱਖ ਹਰ ਪੀਹੜੀ ਹਰ ਗੱਲ ਹਰ ਗਿਆਨ ਨਿਚ ਵਿਕਸਤ ਹੋਇਆ ਹੈ ਫਿਰ ਗੁਰੂਆ ਵਾਲਾ ਜਾਦੂ
    ਸਤਿਗੁਰੁ ਮੇਰਾ ਮਾਰ ਜੀਵਾਲੇ
    ਹੋਰ ਕੋਈ ਕਿਉ ਨਹੀਂ ਕਰ ਸਕਿਆ
    ਤੁਹਾਡੀਆ ਗੱਪਾਂ ਨੂੰ ਮੰਜੀ ਸਾਹਿਬ ਦਿਵਾਨ ਹਾਲ ਵਿੱਚ ਮਾਰਨ ਦੀ ਖੁਆਲ ਬਾਦਲਾਂ ਦੱ ਰਾਜ ਵਿੱਚ ਮਿਲੀ ਹੋਈ ਹੈ ਤੇ ਤੁਸੀ ਨਿਰੋਲ ਪ੍ਰੈਕਟੀਕਲ ਧਰਮ ਨੂੰ ਕੁਦਰਤ ਦੇ ਸਿਂਧਾਤ ਨੂੰ ਲਾਭੇ ਕਰਕੇ ਗੱਪੀ ਧਰਮ ਸਾਬਤ ਕਰਨ ਤੇ ਲੱਗੇ ਹੋਏ ਹੋ

  • @jagjitsidhu3354
    @jagjitsidhu3354 2 ปีที่แล้ว +1

    ਐਥੇ ਵੀ ਕਿੰਤੂ ਪ੍ਰੰਤੂ ਕਰਨ ਵਾਲੇ ਬਹੁਤ ਗ਼ਲਤ ਕਮੋਂਟ ਕਰੀ ਜਾਂਦੇ ਨੇਂ

  • @KuldeepSingh-cx2iq
    @KuldeepSingh-cx2iq 2 ปีที่แล้ว +7

    Waheguru Waheguru Waheguru ji

  • @gurdevkaur1209
    @gurdevkaur1209 2 ปีที่แล้ว +11

    ਵਾਹਿਗੁਰੂ ਜੀ ਕਿਰਪਾ ਕਰਨੀ ਜੀ ਸਰਬੱਤ ਦਾ ਭਲਾ ਹੋਵੇ ਜੀ

  • @gursewaksingh-ls4rm
    @gursewaksingh-ls4rm ปีที่แล้ว

    ਬਾਈ ਦੀ ਕਥਾ ਤਾਂ ਵਧੀਆ ਪਰ ਐਂ ਲਖਦਾਅ ਜਿਮੇਂ ਦਬਕੇ ਮਾਰਦਾ ਹੁੰਦਾ।
    ਗਿਆਨੀਂ ਸੰਤ ਸਿੰਘ ਜੀ ਮਸਕੀਨ ਵਰਗਾ ਕਥਾਕਾਰ ਤਾਂ ਇੱਕ ਵੀ ਨੀਂ, ਜਦੋਂ ਓਨ੍ਹਾਂ ਦੀ ਕਥਾ ਜੂਟੂਪ ਤੇ ਸੁਣੀਦੀਅ ਤਾਂ ਐਂ ਲਖਦਾ ਹੁੰਦਾ ਜਿਮੇਂ ਰੱਬ ਬੋਲਦਾ ਹੁੰਦਾ ਪਰ ਅੱਜ ਕੱਲ੍ਹ ਦੇ ਕਥਾਕਾਰਾਂ ਦੀ ਕਥਾ ਵਿੱਚ ਸ਼ਾਂਤੀ ਨੀਂ।

  • @prabhdhalio7658
    @prabhdhalio7658 2 ปีที่แล้ว +1

    GURU. NANAK. DIA. SIKHAMA. DE. ULT. PARCHAR. KARDE. NE. BAUTE. PARCHARK. FER. V. KEN. GAY. ACI. GURU. NANAK. DE. SIKH. HAN

  • @musajalandhari9919
    @musajalandhari9919 2 ปีที่แล้ว +1

    जब लोगों के पास सही आध्यात्मिक ज्ञान होगा तब उन्हें पता चलेगा कि हम सभी एक ईश्वर की संतान हैं। हम अलग नहीं हैं। जब हम पूरी तरह से परमात्मा के आध्यात्मिक ज्ञान से परिचित हो जाएंगे, तब हम किसी को गैर नहीं समझेंगे, हर कोई अपना प्रतीत होगा। जब तक हमें वह सच्चा ज्ञान नहीं प्राप्त होगा तब तक हम अपने-अपने धर्मों को श्रेष्ठ मानते रहेंगे और दूसरे धर्मों को निम्न दृष्टि से देखेंगे। यह तो हमारी आध्यात्मिक अज्ञानता है कि हम किसी भी धर्म को छोटा या बड़ा कहते हैं।
    किसी भी धर्म को समझने के लिए, हमें उनके अनुयायियों को समझने की कोशिश नहीं करनी चाहिए, क्योंकि आमतौर पर अनुयायी स्वयं नहीं जानते कि उनका धर्म और विश्वास किन विषयों पर बात करता है। किसी भी धर्म के बारे में जानने का सबसे अच्छा तरीका यह है कि हम उनकी धार्मिक पुस्तकों को समझें। इसलिए, यदि हम इस्लाम धर्म के बारे में जानना चाहते हैं, तो हमें मुसलमानों को समझने की जगह इस्लामिक धार्मिक पुस्तकों का अध्ययन करना चाहिए।
    Sant Rampal Ji Maharaj

    • @CLDhupar
      @CLDhupar ปีที่แล้ว

      हिंदू अंना तुरकू काना 🌹संत नामदेव जी 🌹
      (बानी सिरी गुरू ग्रंथ साहिब जी) 🌹🌹🙏

  • @nanaksingh6311
    @nanaksingh6311 2 ปีที่แล้ว +11

    ਵਾਹਿਗੁਰੂ ਜੀ ,ਜੋ ਫੋਟੋ ਆਪ ਜੀ ਨੇ ਸੋਸਲ ਮੀਡੀਆ ਤੇ ਵਿਖਾਈ ਹੈ ,ਉਸ ਤਸਵੀਰ ਨੂੰ ਸੰਤਾਂ ਦੀ ਤਸਵੀਰ ਦੇ ਬਰਾਬਰ ਤੁਲਨਾ ਕਰ ਰਹੇ ਹੋ

    • @jaspalsinghsandhu9170
      @jaspalsinghsandhu9170 2 ปีที่แล้ว +1

      ਸੰਤ ਕੇਵਲ ਸਿੱਖਾਂ ਵਿੱਚ ਹੀ ਨਹੀਂ ਪੈਦਾ ਹੁੰਦੇ ਸਗੋਂ ਸਾਰੇ ਧਰਮਾਂ ਵਿੱਚ ਪੈਦਾ ਹੁੰਦੇ ਹਨ। ਸਿੱਖ ਇੰਨੇ ਸੌੜੀ ਸੋਚ ਵਾਲੇ ਨਹੀਂ ਹੋ ਸਕਦੇ। ਗੁਰੂ ਗੋਬਿੰਦ ਸਿੰਘ ਜੀ ਨੇ ਸਾਨੂੰ ਸੱਚੇ ਮਨੁੱਖ ਹੋਣ ਦਾ ਅੰਮ੍ਰਿਤ ਛਕਾਇਆ ਸੀ।

  • @daljeetfunnyvideo4888
    @daljeetfunnyvideo4888 2 ปีที่แล้ว +1

    mera Dil karda gala kada adds laga rakhi hai shram karo

  • @preetkaur2684
    @preetkaur2684 2 ปีที่แล้ว +2

    🙏🙏❤️🌹😇🌏📿🤲👳‍♂️👳‍♀️🧕🧕👳‍♀️✍️💯🌾🌾🌷🌷🌺🌺🚩🚩❤️❤️Waheguru ji ka khalsa waheguru ji ki fateh dhan guru Nanak dev ji gur sikhi di daat bkshyio ji waheguru ji kikirpa kro ji🙏🙏👳‍♂️🧕🧕🧕👳‍♀️👳‍♀️🙏🙏❤️🌹🌹

  • @bsvirkvirk7667
    @bsvirkvirk7667 2 ปีที่แล้ว +4

    Very nice brothers

  • @GouravSharma-wq9qj
    @GouravSharma-wq9qj ปีที่แล้ว

    ਬਾਬਾ ਜੀ ਤੁਸੀ ਕਹਿ ਜਾਣੇ ਉ ਕਿ ਤੁਹਾਡੇ ਚਾਚਾ ਜੀ ਸੰਤ ਸੀ ਪਰ ਤੁਸੀ ਸਾਰੇ ਲੋਕ ਤਾ ਪ੍ਰਚਾਰਕ ਹੋ ਤੁਸੀ ਆਪਣੇ ਆਪ ਨੂੰ ਸੰਤ ਦੱਸੀ ਜਾਦੇ ਹੋ
    ਸੰਤ ਤਾ ਕੇਵਲ ਗੁਰੂ ਗੋਬਿੰਦ ਸਿੰਘ ਜੀ ਸਨ

  • @sohimohinder16
    @sohimohinder16 2 ปีที่แล้ว +2

    Mohinder singh sohi wahaguru g

  • @HardevSingh-dt5ui
    @HardevSingh-dt5ui 2 ปีที่แล้ว +3

    Waheguru ji waheguru ji waheguru ji waheguru ji waheguru ji

  • @PremSingh-yb5gr
    @PremSingh-yb5gr 2 ปีที่แล้ว +1

    Sadh.sangatt.jee.je.aapan.theek.wan.te.bache.v.theek.honge.sadh.sangatt.jee.

  • @jasvindersingh8580
    @jasvindersingh8580 ปีที่แล้ว +5

    ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲ੍ਹਾ ਬਣਾਈ ਰੱਖਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @surjeet1819
    @surjeet1819 2 ปีที่แล้ว +3

    Waheguru g waheguru g waheguru g waheguru g waheguru g waheguru g waheguru g

  • @humanityfirst5820
    @humanityfirst5820 2 ปีที่แล้ว +1

    Don’t spread hate

  • @vikramjitsingh7518
    @vikramjitsingh7518 2 ปีที่แล้ว +4

    ਵਾਹਿਗੁਰੂ ਜੀ 🙏🙏🙏🙏🙏

  • @KulwantSingh-gg5qe
    @KulwantSingh-gg5qe 2 ปีที่แล้ว +6

    ਬੇਵਕੂਫ ਗਿਆਨੀ ਮਿਹਨਤ ਕਰਨ ਦੀ ਆਦਤ ਨਾ ਪਾਇਓ ਬਰਕਤਾਂ ਮਿਹਨਤ ਵਿਚ ਹੀ ਹਨ ਬਾਕੀ ਸਭ ਝੂਠ ਬੋਲ ਰਿਹਾ ਹੈ ਬੱਚਿਆਂ ਨੂੰ ਕਿੰਉ ਤੇ ਕਿੰਵੇ ਪੁੱਛਣ ਦੀ ਆਦਤ ਪਾਓ ਗੱਪਾਂ ਨਾ ਮਾਰੋ

    • @SukhdevSingh-fv1go
      @SukhdevSingh-fv1go 2 ปีที่แล้ว +3

      ਤੇਰੀ ਬੋਲ ਬਾਣੀ ਤੇ ਲਾਹਨਤ

    • @SukhdevSingh-fv1go
      @SukhdevSingh-fv1go 2 ปีที่แล้ว +3

      ਚਵਲ ਇਨਸਾਨ ਜਿਸ ਨੂੰ ਬੇਵਕੂਫ ਕਹਿ ਰਿਹਾ ਤੂੰ ਕੀ ਜਾਣਦਾ ਉਸ ਦੇ ਬਾਰੇ
      ਚਵਲਾ ਵਾਹਿਗੁਰੂ ਦੀ ਰਹਿਮਤ ਹੋਵੇ ਤਾਂ ਮਿਹਨਤ ਹੁੰਦੀ

  • @kuldeeplahoria6145
    @kuldeeplahoria6145 2 ปีที่แล้ว +5

    ਵਾਹਿਗੁਰੂ ਜੀ ਵਾਹਿਗੁਰੂ ਜੀ

  • @gurshabadguraya4284
    @gurshabadguraya4284 2 ปีที่แล้ว +5

    Dhan dhan bhuwa bebe nanak ji

  • @mamrajsingh2799
    @mamrajsingh2799 ปีที่แล้ว +2

    ਵਾਹਿਗੁਰੂ ਚੜਦੀਕਲਾ ਬਖਸ਼ੇ ਜੀ ਭਾਈ ਸਾਹਿਬ ਜੀ

  • @sahilgill5990
    @sahilgill5990 2 ปีที่แล้ว +5

    Satnam wahe guru ji

  • @amarjitsaini5425
    @amarjitsaini5425 2 ปีที่แล้ว +4

    Waheguru Ji

  • @kartarpanesar5843
    @kartarpanesar5843 2 ปีที่แล้ว +5

    Satnam Sri waheguru ji 🙏

  • @g.sdhaliwal1930
    @g.sdhaliwal1930 2 ปีที่แล้ว +4

    Waheguru ji Waheguru ji Waheguru ji Waheguru ji Waheguru ji Waheguru ji Waheguru ji 🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏♥♥♥♥♥♥♥♥♥♥♥

  • @gurmeetsingh4360
    @gurmeetsingh4360 2 ปีที่แล้ว

    ਪਹਿਲਾਂ ਸਿੱਖੀ ਵਿੱਚ ਜਾਤਪਾਤ ਬੰਦ ਕਰੋ

  • @gurdipsingh606
    @gurdipsingh606 2 ปีที่แล้ว +3

    please tell only Sachi /authentic sakhis

  • @akaur4533
    @akaur4533 2 ปีที่แล้ว +1

    ੲਿੱਕੋ ਵਿਸ਼ੇ ਤੇ ਰਿਹਾ ਕਰੋ
    ਸਮਝਣਾ ਔਖਾ ਹੋ ਜਾਂਦਾ ਹੈ

  • @darshankaur519
    @darshankaur519 2 ปีที่แล้ว +27

    es kisma de pracharak bhut jruri ne sikh dharam ch 🙏

  • @manjitkaur5564
    @manjitkaur5564 2 ปีที่แล้ว +4

    Waheguru ji 🙏🙏

  • @gurmailkaur6164
    @gurmailkaur6164 2 ปีที่แล้ว +4

    Waheguru ji ka khalsa waheguru ji ki fateh ji 🙏🙏🙏🙏🙏🙏👏👏👏👏🌹🌺🌺🌺

  • @rajpreetbhullar2460
    @rajpreetbhullar2460 2 ปีที่แล้ว +2

    Waheguru, ji waheguru ਜੀ God 🙏🌹🙏💐🙏🙏🙏🙏🙏

  • @preetkaur2684
    @preetkaur2684 2 ปีที่แล้ว +2

    🙏🙏🤲📿😇🌏✅🌾🌾🌷🌺❤️🚩🌼🌻💕💕❤️❤️💯✍️✍️👁️🙇‍♀️🙇‍♂️👳‍♂️🧕👳‍♀️🧕🧕👳‍♀️WAHEGURU JI Ka khalsa WAHEGURU JI KI FATEH WAHEGURU JI SAB TEMEHAR KARIEO ji 🙏🙏📿🤲😇🌏✅🌾🌾🌷🌺🚩🚩

  • @goldysingh1644
    @goldysingh1644 2 ปีที่แล้ว

    Please speak only Punjabi boli don't use other languages words like Hindi Devanagari, Sanskrit etc.

  • @jasveersandhu5097
    @jasveersandhu5097 2 ปีที่แล้ว +7

    Waheguru ji kirpa kro ji

  • @manjindersingh1353
    @manjindersingh1353 2 ปีที่แล้ว +6

    ਸ਼ੀ੍ ਮਹਾਮਾਈ ਜਗਤ ਮਾਤਾ ਭਗਉਤੀ ਜੀ ਦੇ ਦਰਬਾਰ ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼

  • @mahinderkaur6760
    @mahinderkaur6760 2 ปีที่แล้ว +11

    ਧੰਨ ਧੰਨ ਬਾਬਾ ਜੀ ਬਹੁਤ ਵਧੀਆ ਕਥਾ ਕਰਦੇ ਹਨ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

    • @JaiSingh-kt4yj
      @JaiSingh-kt4yj ปีที่แล้ว +2

      ,
      ❤❤

    • @suchasingh1691
      @suchasingh1691 ปีที่แล้ว

      ​@@JaiSingh-kt4yj 😊😊😊😊😊😊😊😊😊

    • @ramandeepgill6803
      @ramandeepgill6803 ปีที่แล้ว

      Waheguru Waheguru 🙏 🙏

    • @gurleenkaur1370
      @gurleenkaur1370 7 หลายเดือนก่อน

      ​@@JaiSingh-kt4yjpp88⁸pppppppppuuuuupuupupupupupupóoóopúop⁰0púooop

  • @tiwanasaab6788
    @tiwanasaab6788 2 ปีที่แล้ว +4

    waheguru ji waheguru ji

  • @pritpalsingh5325
    @pritpalsingh5325 2 ปีที่แล้ว +18

    GIANNI JASWNT SINGH JI .is a great Philosopher of india .

  • @harjinderkaur572
    @harjinderkaur572 2 ปีที่แล้ว +6

    ਗੁਰਬਾਣੀ ਦੀ ਵਿਆਖਿਆ ਕਰੋ ਸਾਣੂ ਕਹਾਣੀਆ ਨਾ ਦਸੋ

    • @LakhaSingh-oq2et
      @LakhaSingh-oq2et 2 หลายเดือนก่อน

      ​@@GurnamSingh-hu5fqý9❤😊😅😮😢🎉😂❤😊😊😅😮😢🎉😮

  • @JaspalSingh-hd8hb
    @JaspalSingh-hd8hb 10 หลายเดือนก่อน

    GURMAT ch kiha jandah ki
    KARAMAT KRNA RUHANIAT CH IKK KEHAR MANNIA GAI HAI KI. JI. ???????

  • @s.amriksinghkhalsasoni2944
    @s.amriksinghkhalsasoni2944 2 ปีที่แล้ว +6

    WAHEGURU JI KA KHALSA WAHEGURU JI KI FATHE 🙏🙏🙏🙏🙏

  • @jarnailsingh8810
    @jarnailsingh8810 2 ปีที่แล้ว +1

    Wahguru ji

  • @jatindersinghmangat6424
    @jatindersinghmangat6424 2 ปีที่แล้ว +14

    Wonderful katha by Singh Sahib Gyani Jaswant Singh Ji 🙏🙏🙏🙏🙏🙏🙏🙏

  • @ShivKumar-rc8lr
    @ShivKumar-rc8lr 2 ปีที่แล้ว +1

    TUC GREEB KISANA LAI HUN TK KE KEETA ? BADAL PRIVAAR NAY PANJAB DA BEDA GRK KRK RKH DITTA

  • @dilbagsinghbhinder1029
    @dilbagsinghbhinder1029 2 ปีที่แล้ว +3

    Waheguru ji 🙏

  • @deeppresents8475
    @deeppresents8475 2 ปีที่แล้ว +2

    🙏🙏bhaut sohnii katha karde bai saab ji🙏🙏

  • @RakeshKumar-ni6pf
    @RakeshKumar-ni6pf ปีที่แล้ว

    App mutabik guru gobind singh ji ate Ram chander ji ek rup j

  • @lakwindersinghuppal9158
    @lakwindersinghuppal9158 2 ปีที่แล้ว +2

    Waheguru Ji Waheguru Ji Waheguru Ji Waheguru Ji Waheguru Ji Waheguru Ji Waheguru Ji

  • @HarpreetKaur-hs4ke
    @HarpreetKaur-hs4ke 2 ปีที่แล้ว +1

    🙏🙏🌹🌹🌹🙏🙏

  • @GurpreetSingh-iy7jl
    @GurpreetSingh-iy7jl 2 ปีที่แล้ว +3

    Waheguru ji🙏🙏🙏🙏🙏🙏

  • @bhupindersingh4047
    @bhupindersingh4047 2 ปีที่แล้ว +1

    Hey wahguru jio jisda shayne honey ji ji sda kirpa rakhni ji

  • @kuldeepsinghsandhu5662
    @kuldeepsinghsandhu5662 2 ปีที่แล้ว +3

    Wahe guru ji wahe guru ji🙏🙏

  • @tejinderkaur8393
    @tejinderkaur8393 2 ปีที่แล้ว +3

    Wahe guru ji

  • @SurinderSingh-vg6ef
    @SurinderSingh-vg6ef ปีที่แล้ว

    Baba ji chougird hamare ramkar dukh lage na bhai satgur poora bhetea jin banat banai

  • @paul14ify
    @paul14ify ปีที่แล้ว

    M baba ji 🙏 m v vesva kol janda par control nhi hunda😢

  • @rajindersingh2098
    @rajindersingh2098 2 ปีที่แล้ว +1

    ਬਾਬਾ ਜੀ ਵਾਹਿਗੁਰੂ ਜੀ ਦੀ ਕਿਰਪਾ ਨਾਲ ਸਿਰਾ ਲਾ ਦਿੱਤਾ

  • @narindersinghsaini8031
    @narindersinghsaini8031 ปีที่แล้ว +1

    Bhai. Jaswant singh ji. Waheguru. Ji. Ka. Khalsa waheguru ji ki fte

  • @GurpreetSingh-jb5oy
    @GurpreetSingh-jb5oy 8 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @bhagasingh-tp8zl
    @bhagasingh-tp8zl ปีที่แล้ว

    ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ ਵਾਹਿਗੁਰੂ ਵਾਹਿਗੁਰੂ ਵਾਹਿਗਰੂ ਵਾਹਿਗੂਰੂ

  • @hardevsingh9705
    @hardevsingh9705 11 หลายเดือนก่อน

    Chadikla bakeso ehna nu.

  • @simran1999ss
    @simran1999ss 2 ปีที่แล้ว +7

    ਭਾਈ ਸਾਹਿਬ ਜੀ ਬਿਲਕੁਲ ਸਹੀ ਕਿਹਾ ਜੀ

  • @SurjitSingh-lp3cu
    @SurjitSingh-lp3cu 2 ปีที่แล้ว +1

    Satnam shri waheguru ji🙏🙏 mehar kari eho jaha pracharak bhuat he jaruri na jo sikh kom da tihash nu sari sangat nu jankari da sakhan waheguru CHARDIKALA vicha rakhi

  • @kingsardar8467
    @kingsardar8467 ปีที่แล้ว

    Ktha te reality vch bahut difference hunda ai.

  • @BhurasinghPanaich-rf5hy
    @BhurasinghPanaich-rf5hy ปีที่แล้ว +1

    Waheguru ji truth

  • @sukhdevsingh883
    @sukhdevsingh883 2 ปีที่แล้ว +1

    waheguru waheguru ji waheguru ji waheguru waheguru waheguru ji

  • @daljeetfunnyvideo4888
    @daljeetfunnyvideo4888 2 ปีที่แล้ว

    first me adds first me disike sharam kar

  • @JasmailSingh-z8f
    @JasmailSingh-z8f 5 หลายเดือนก่อน

    ਮੈ.ਵੀ.ਪੜਿਆ.ਸੋਹਨ.ਸਿ.ਨੇ.ਲਿਖਿਆ.ਬਕਰੇ.ਬਢੱਣ.ਦੀ.ਗੱਲ

  • @rajindersingh9359
    @rajindersingh9359 2 ปีที่แล้ว +1

    Wahguru wahguru wahguru wahguru wahguru ji

  • @JaswantSingh-ww5sy
    @JaswantSingh-ww5sy 9 หลายเดือนก่อน

    ਬਹੁਤ ਵਧੀਆ ਲੱਗੀ ਵੀਡਿਓ ਵੀਰ ਜੀ ਕੱਥਾ,ਕੀਰਤਨ ਬੁੱਹਤ ਵੱਦੀਆ ਲੱਗੀ ਜਸਵੰਤ ਸਿੰਘ ਔਲਖ ਹਰਦਾਸਪੁਰਾ ਼ਬਰਨਾਲਾ ਮਹਿਲ ਕਲਾਂ

  • @surinderkaur4955
    @surinderkaur4955 2 ปีที่แล้ว +1

    ਵਾਹਿਗੁਰੂ ਜੀ ਕਿਰਪਾ ਕਰੋ ਜੀ

  • @humanityfirst5820
    @humanityfirst5820 2 ปีที่แล้ว

    Fake

  • @joginderkaler2924
    @joginderkaler2924 ปีที่แล้ว

    Ninda kise ki na bhali

  • @iakversingh417
    @iakversingh417 2 ปีที่แล้ว +2

    Waheguru

  • @amargill3601
    @amargill3601 ปีที่แล้ว +4

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਮਹਾਂਰਾਜ ਜੀ