ไม่สามารถเล่นวิดีโอนี้
ขออภัยในความไม่สะดวก

ਭੈਣ ਅਮਨ ਦੀਆਂ ਭੋਲੀਆਂ ਭਾਲੀਆਂ ਗੱਲਾਂ ਸੁਣ ਕੇ ਹਰ ਰੋਜ ਮਨ ਪਿਘਲ ਜਾਂਦਾ "ਪਰਿਵਾਰ ਨੂੰ ਬੇਨਤੀ ਹੈ ਭੈਣ ਨੂੰ ਜਰੂਰ ਮਿਲੋ"

แชร์
ฝัง
  • เผยแพร่เมื่อ 13 เม.ย. 2024
  • Manukhta Di Sewa Society Ludhiana Punjab | MDSS
    Contact +919780300071, +918284800071
    (Call or WhatsApp)
    ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ
    KEEP SUPPORT HUMANITY 🙏
    _____________________________________________
    _____________________________________________
    ꧁🌺Subscribe ►bit.ly/2D6jq3j 🌺꧂
    ______/ Connect With 📲 Social LINKS \_____
    👉 Like us on Facebook ► / mdssociety
    👉 Like us on Facebook ► / gurpreetsinghmintumalwa
    👉 Follow us on Instagram ► / manukhtadisewasociety
    👉 Subscribe to TH-cam ► / manukhtadisewasocietyl...
    👉 Subscribe to TH-cam ► / gurpreetsinghmanukhtad...
    ----------------------------------------------------------------------------------
    🔍Find Us on Google 🌎Maps 🗺📍 goo.gl/maps/ft1wJkXpxmMCbN7i6
    📖 Click to save ''WhatsApp Contact'' directly to your phone book: 📲 wa.me/qr/EMNSUJY5ZAL7O1 📖
    📧 mail us at: - mdsewasociety@gmail.com
    🌐 Visit our Website: - manukhtadisewa.org/
    🌍📞 +919780300071 🌍📞 +918284800071
    ******************************************************
    ------꧁🌼ਮਨੁੱਖਤਾ ਦੀ ਸੇਵਾ ਸੱਭ ਤੋਂ ਵੱਡੀ ਸੇਵਾ🌼꧂------
    [We, being registered [ REGISTRATION NO. LDH/21887/452 ] social worker society help and cure most deprived, helpless, homeless, sick and wounded people. Yet to date we helped a lot of deserving people those are helpless on earth of God. A common man even can’t look at worm wounds (Maggot Infestation) of helpless patients. It is God gifted dare to look after, cure and care them to get them towards healthy life. If you are needy and helpless patient or if you find any such patient, kindly contact us.] #manukhta #mdss #ਮਨੁੱਖਤਾ
    || 🙏 Service to Humanity, The Supreme Service 🙏 ||
    -------------------------------
    ► Published Year ➤ 2022
    ► All Copyright Reserved ➤ Manukhta Di Sewa Society Ludhiana

ความคิดเห็น • 338

  • @beantbrar7706
    @beantbrar7706 3 หลายเดือนก่อน +80

    ਤੈਨੂੰ ਮੇਹਣਾ ਰੱਬਾ ਇਹਨਾਂ ਭੋਲਿਆਂ ਰੂਹਾਂ ਦੇ ਇੰਜ ਰੁਲਣ ਲਈ

    • @karmanjot1806
      @karmanjot1806 3 หลายเดือนก่อน +2

      ਵਾਹਿਗੁਰੂ ਜੀ

    • @user67125
      @user67125 3 หลายเดือนก่อน

      Waheguru ji

    • @user-nj3bl5dc3w
      @user-nj3bl5dc3w 3 หลายเดือนก่อน +1

      Waheguru waheguru waheguru waheguru waheguru waheguru waheguru waheguru 😢

    • @sharmapreeti8568
      @sharmapreeti8568 3 หลายเดือนก่อน

      Waheguru ji Waheguru ji

  • @atindersingh8853
    @atindersingh8853 3 หลายเดือนก่อน +27

    ਕਿਡਾ ਦੂੱਖ ਲੱਗ ਗਿਆ ਇਕ ਛੋਟੀ ਜਿਹੀ ਜਿਦੜੀ ਨੂੰ ਵਹਿਗੁਰੂ ਮੇਹਰ ਕਰਨ

  • @Damandeepkaur-db1dl
    @Damandeepkaur-db1dl 3 หลายเดือนก่อน +30

    ਕਿੰਨੀ ਭੋਲੀ ਹੈ ਇਹ ਭੈਣ ਜਮਾਂ ਰੱਬ ਦਾ ਰੂਪ ❤️

  • @ranjitgill7432
    @ranjitgill7432 3 หลายเดือนก่อน +41

    ਭੈਣ ਜੀ ਨੂ ਦੇਖ ਮਨ ਬਹੁਤ ਉਦਾਸ ਹੋ ਗਿਆ । ਵਾਹਿਗੁਰੂ ਜੀ ਸਬਰ ਬਖਸ਼ਣ ਭੈਣ ਨੂੰ ।

  • @bahadaursingh7435
    @bahadaursingh7435 3 หลายเดือนก่อน +16

    ਵਾਹਿਗੁਰੂ ਜੀ ਇਹ ਧੀ ਦੇ ਦੁੱਖ ਵੀਰ ਗੁਰਪ੍ਰੀਤ ਸਿੰਘ ਜੀ ਸੁਣਦੇ ਨੇ ਇਸ ਧੀ ਦੀਆਂ ਗੱਲਾਂ ਸੁਣ ਕੇ ਮੱਣ ਬਹੁਤ ਖਰਾਬ ਹੋਈਆਂ ਕਿਸੇ ਵੀ ਧੀ ਨੂੰ ਦੁੱਖ ਨਾ ਹੋਵੇ ਵੀਰ ਭਗਤ ਪੂਰਨ ਸਿੰਘ ਵਾਲੀ ਸੇਵਾ ਕਰਦੇ ਆ ਵੀਰ ਨੂੰ ਪ੍ਰਮਾਤਮਾ ਚੜਦੀ ਕਲਾ ਵਿੱਚ ਰੱਖੇ ਜੀ

  • @baljeetsidhu3550
    @baljeetsidhu3550 3 หลายเดือนก่อน +58

    ਧੰਨ ਧੰਨ ਸ਼੍ਰੀ ਗੁਰੂ ਰਾਮ ਦਾਸ ਜੀ ਮੇਹਰ ਕਰਨ ਵੀਰ ਗੁਰਪ੍ਰੀਤ ਸਿੰਘ ਜੀ ਤੇ ਨਾਲੇ ਇਸ ਭੋਲੀ ਰੂਹ ਤੇ ਕੋਈ ਆਪਣੇ ਸਕਿਆਂ ਦੀ ਇੰਨੀ ਸੇਵਾ ਨਹੀਂ ਕਰਦਾ ਜਿੰਨੀ ਵੀਰ ਗੁਰਪ੍ਰੀਤ ਸੇਵਾ ਕਰਦਾ ਸਤਿਨਾਮ ਜੀ ਸ੍ਰੀ ਵਾਹਿਗੁਰੂ ਜੀ

  • @shadowgamer5202
    @shadowgamer5202 3 หลายเดือนก่อน +27

    Bahot rona aunda veerg Aman ਦੀਆਂ ਗੱਲਾਂ ਸੁਣ ਕੇ

  • @BarinderKaur-yt8vn
    @BarinderKaur-yt8vn 3 หลายเดือนก่อน +23

    ਬੱਚੀ ਕਿੰਨੀ ਦੁਖੀ ਆ ਵਾਹਿਗੁਰੂ ਜੀ ਤੰਦਰੁਸਤੀ ਬਖਸਣ ਮਾ ਤੇ ਬੱਚੀ ਤੇਜਿਸਦਾ ਕੋਈ ਨੀ ਉਸ ਦਾ ਵਾਹਿਗੁਰੂ ਜੀ ਆ🙏🙏🙏🙏

  • @kaursingh8369
    @kaursingh8369 3 หลายเดือนก่อน +47

    ਗੁਰਪ੍ਰੀਤ ਬਾਈ ਮੇਰੀ ਨਿਗਾ ਵਿੱਚ ਇੱਕ ਲੜਕਾ ਐ ਜੇ ਇਸ ਭੈਣ ਦਾ ਅੱਗੇ ਘਰ ਵਸਾਓਣਾ ਐ ਤਾਂ ਮੁੰਡੇ ਨੂੰ ਜਮੀਨ ਡੇਢ ਕਿੱਲਾ ਆਉਂਦੀ ਐ ਮੁੰਡੇ ਦੀ ਕੋਠੀ ਵੀ ਵਧੀਆ ਬਣੀ ਹੋਈ ਐ ਆਪਣੀ ਕਾਰਾਂ ਠੀਕ ਕਰਨ ਦੀ ਵਰਕਸ਼ਾਪ ਵੀ ਐ ਨਾਲ ਬੱਚੀ ਨੂੰ ਵੀ ਲੈ ਜਾਣਗੇ ਮੁੰਡੇ ਦੀ ਪਹਿਲੀ ਘਰਵਾਲੀ ਨਾਲ ਤਲਾਕ ਹੋਇਆ ਐ

    • @rajwantkaur2937
      @rajwantkaur2937 3 หลายเดือนก่อน +7

      ਕਾਸ਼ ਭੈਣ ਨੂੰ ਸਹਾਰਾ ਮਿਲ ਜਾਵੇ, ਵਾਹਿਗੁਰੂ ਮਿਹਰ ਕਰੇ 😢

    • @balrajsingh2318
      @balrajsingh2318 3 หลายเดือนก่อน +2

      Call kar lai bai

    • @kirandeepkaur4858
      @kirandeepkaur4858 3 หลายเดือนก่อน +1

      ਬਹੁਤ ਵਧੀਆ

    • @kirandeepkaur4858
      @kirandeepkaur4858 3 หลายเดือนก่อน +1

      ਫ਼ੋਨ ਤੇ ਗੱਲ ਕਰ ਲਵੋ ਜੀ।

    • @user-ll3og1fm3s
      @user-ll3og1fm3s 3 หลายเดือนก่อน +1

      Call kar lo veer no

  • @DharminderSingh-bp1gs
    @DharminderSingh-bp1gs 2 หลายเดือนก่อน

    ਧਨ ਧਨ ਸਤਿਗੁਰੂ ਤੇਰਾ ਹੀ ਆਸਰਾ ਜੀ

  • @raghwantsingh1580
    @raghwantsingh1580 3 หลายเดือนก่อน +17

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @MohanSingh-gt9ks
    @MohanSingh-gt9ks 2 หลายเดือนก่อน

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @GurjeetSingh-ry5mf
    @GurjeetSingh-ry5mf 3 หลายเดือนก่อน +4

    ਵਾਹਿਗੂਰੁ ਜੀ ਤੇਰੇ ਬੱਚੇ ਕਿੰਨੇ ਦੁੱਖੀ ਨੇ ਇਹ ਬੱਚੀ ਦੇ ਸਿਰ ਤੇ ਮੇਹਰ ਭਰਿਆ ਹੱਥ ਰੱਖੋ ਜੀ ਗੁਰਪਰੀਤ ਬੇਟੇ ਨੂੰ ਲੰਮੀਆ ਦੇਣੀਆ

  • @priyaguleria8601
    @priyaguleria8601 3 หลายเดือนก่อน +13

    Raba bure bande nu chdayi te change bnde nu ine dukh

  • @kanwaljeetkaur3340
    @kanwaljeetkaur3340 3 หลายเดือนก่อน +6

    ਧੰਨ ਹੋ ਗੁਰਪ੍ਰੀਤ ਸਿੰਘ ਵੀਰ ਜੀ ਨੂੰ ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਬਖਸ਼ਣ

  • @ABIDKHAN-mq9bp
    @ABIDKHAN-mq9bp 3 หลายเดือนก่อน +15

    بھائ جی آپکے لیے الفاظ کم پڑھ جاتے ہیں یقین نہیں ھوتا اس دنیا میں آپ جیسے بڑے دل والے بھی ہیں بھائ گر پریت زندہ باد اک سچا مخلص انسان بابا جی کا سچا پیروکار اللہ آپکو لمبی زندگی دے آمین آپ ھندوستان کے بابا ایدھی ہیں بابا گرپریت

  • @amritkaur5185
    @amritkaur5185 3 หลายเดือนก่อน +15

    Baba g kirpa karo g sarea ta sab da dukh dur kardo g

  • @jaswinderkaur4765
    @jaswinderkaur4765 3 หลายเดือนก่อน +7

    ਭੈਣ ਬਹੁਤ ਹੀ ਦੁਖੀ ਨੇ ਪ੍ਰਭੂ ਜੀ ਸਮੱਤ ਬਖਸ਼ੋ ਜੀ।

  • @tarsemsinghtarsem2483
    @tarsemsinghtarsem2483 3 หลายเดือนก่อน +5

    ਵਾਹਿਗੁਰੂ, ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ 🙏

  • @supindersharda3345
    @supindersharda3345 3 หลายเดือนก่อน +10

    Gla sun ke bhut rona aunda😢

  • @gurdevkaur1209
    @gurdevkaur1209 3 หลายเดือนก่อน +2

    ਵਾਹਿਗੁਰੂ ਜੀ ਕਿਰਪਾ ਕਰੋ ਜੀ ਇਸ ਬੱਚੀ ਦੀ ਮੱਦਦ ਕਰੋ ਜੀ ਤੇ ਤੰਦਰੁਸਤੀ ਬਖਸ਼ੋ ਜੀ

  • @swolki8-ym1tb
    @swolki8-ym1tb 3 หลายเดือนก่อน +5

    Bhai gurpreet ji menu v mil lei ek
    vaar. Jindgi dukhan ch hi nikal rehi God bless you Bhai gurpreet ji

  • @rajpaltiwana9249
    @rajpaltiwana9249 3 หลายเดือนก่อน +13

    ਵਾਹਿਗੁਰੂ ਜੀ ਮੇਹਰ ਕਰੇ ਪੰਜਾਬ ਦੀਆਂ ਧੀਆਂ ਭੈਣਾਂ ਤੇ

  • @parthsharma6277
    @parthsharma6277 3 หลายเดือนก่อน +4

    Badi hi payari rub de ruh hai bie Ji Mai ehdiya Galla sune ke emotional ho gya bie Ji eh kaljug dei vich pativarta aurat hai aj V apney pati nu yaad kar de hai

  • @NarinderKaur-lo5vv
    @NarinderKaur-lo5vv 3 หลายเดือนก่อน +12

    Kinni bholi bhen hai...waheguru g mehar krn bachi te or maa te... 🙏🙏

  • @dawindersinghrathore4395
    @dawindersinghrathore4395 3 หลายเดือนก่อน +7

    Guru Ramdas saheb ji mehar kro ji

  • @SurjitSingh-qq2qu
    @SurjitSingh-qq2qu 3 หลายเดือนก่อน +7

    ਬੇਟੀ ਅਮਨ ਨੇ ਕਿੰਨੇ ਸਾਫ਼ ਮਨ ਨਾਲ ਆਪਣੀ ਜ਼ਿੰਦਗੀ ਦੀ ਹੱਡ ਬੀਤੀ ਕਹਾਣੀ ਵੀਰ ਗੁਰਪ੍ਰੀਤ ਸਿੰਘ ਜੀ ਨਾਲ ਸਾਂਝੀ ਕੀਤੀ,22 ਜੀ ਬਹੁਤ ਹੀ ਮਨ ਭਰ ਆਇਆ ਗੱਲਾਂ ਸੁਣ ਕੇ, ਜਿਸ ਤਨ ਲੱਗੀਆਂ ਸੋਈ ਜਾਂਣੇ, ਕੌਣ ਕਿਸੇ ਦੀਆਂ ਜਾਣੇ 🙏ਵਾਹਿਗੁਰੂ ਦੇ ਸਭ ਭਾਣੇ 🙏

  • @parmindersinghnambardar1314
    @parmindersinghnambardar1314 3 หลายเดือนก่อน +8

    bai ji bda vadda dil aa tuhada, eh kuj sunan vaste bda vadda kaleja chahida

  • @jaswinderrekhi9614
    @jaswinderrekhi9614 3 หลายเดือนก่อน +6

    Malik beti te mehar kare

  • @amritbrar3274
    @amritbrar3274 3 หลายเดือนก่อน +4

    Prmatama ki teri duniya e sadiya srkara jhoothe Dave kri jandiya ne e roopi lok rode firde aa

  • @jaswinder2354
    @jaswinder2354 3 หลายเดือนก่อน +7

    Waheguru thanu kush rakhe tusi rab ko gareeba de tusi bahut mehnat karde ho asi vi tahade kol hoye tha asi vi thade naal sewa karde lekin asi dor ha

    • @kirandeepkaur4858
      @kirandeepkaur4858 3 หลายเดือนก่อน +1

      ਤੁਸੀਂ ਆਪਣੇ ਘਰ ਰਹਿ ਕੇ ਵੀ ਕੋਈ ਇਸ ਤਰ੍ਹਾਂ ਦੁੱਖਾਂ ਦੇ ਵਿੰਨ੍ਹੇ ਲੱਭਣ 'ਚ ਮਦਦਗਾਰ ਹੋ ਸਕਦੇ ਹੋ ਜੀ।

  • @manjinderbadyalbadyal541
    @manjinderbadyalbadyal541 2 หลายเดือนก่อน

    Waheguru ji MEHAR kro 🙏

  • @rajdeepnatt1668
    @rajdeepnatt1668 3 หลายเดือนก่อน

    Dhan guru ramdas ji ❤

  • @officialashmeet3380
    @officialashmeet3380 3 หลายเดือนก่อน +3

    Baba Ji keni pyari Sis h. Ehna nu ek vdeii jevnsathi labh deoo.. Apni meher karo baba Ji 🙏🙏🙏🙏🙏

  • @kaur_bajwa
    @kaur_bajwa 3 หลายเดือนก่อน

    Waheguru da roop a veere tu ta

  • @kamalpreetsingh8206
    @kamalpreetsingh8206 3 หลายเดือนก่อน +3

    Aman diya gla sun ke bhut rona aunda 😢😢

  • @JasbirKaur-nj3sr
    @JasbirKaur-nj3sr 3 หลายเดือนก่อน +3

    Waheguru ji mehar karan iss bachi te, app Sab nu chardi Kala vich rakhan🙏🙏🙏

  • @RamSinghshergill-yk6wz
    @RamSinghshergill-yk6wz 3 หลายเดือนก่อน +4

    ਵਾਹਿਗੁਰੂ ਜੀ ਤੰਦਰੁਸਤੀ ਬਖਸਣ

  • @jaswinderrekhi9614
    @jaswinderrekhi9614 3 หลายเดือนก่อน +4

    Bahut hi pyari beti

  • @HardeepMaan-ld7qv
    @HardeepMaan-ld7qv 3 หลายเดือนก่อน

    Waheguru ji

  • @BalwinderKaur-dk4xl
    @BalwinderKaur-dk4xl 3 หลายเดือนก่อน +1

    Waheguru ji maher kern sister ji te Sister ji diya talk aa eke bhaut dukh lega 🙏🙏🙏🙏🙏🙏🙏♥️♥️♥️♥️♥️♥️♥️♥️♥️♥️

  • @parthsharma6277
    @parthsharma6277 3 หลายเดือนก่อน +2

    Badey hi payar naal boldi eh bachhi parmatma nei ehnu dukh Dena se eh ta rub rupi ruh hai

  • @smartphonedoctor1242
    @smartphonedoctor1242 3 หลายเดือนก่อน +1

    Kini boli aa bhen bhut dukh dekhe aa bhen ne waheguru ji is bhen te isdi beti no thandrusti baksho lambi omer bakhso waheguru ji bhen di on wali jindgi ch khusiya he khusiya hon ji

  • @chamkursingh5443
    @chamkursingh5443 3 หลายเดือนก่อน +4

    ਭੈਣ ਵਾਹਿਗੁਰੂ ਵਾਹਿਗੁਰੂ ਜੀ

  • @BalvinderSidhu-lf6go
    @BalvinderSidhu-lf6go 3 หลายเดือนก่อน +1

    Waheguru ji 🙏 Waheguru ji 🙏
    Waheguru ji 🙏 Waheguru ji 🙏
    Waheguru ji 🙏

  • @AnjuSharma-it1nu
    @AnjuSharma-it1nu 3 หลายเดือนก่อน +1

    Waheguru ji manukhta di seva sb to waddi seva may aaney waley hr praani ko theek karna 🌹💐🌻🌷🌹💐🌻🌷

  • @sukhjitkaur2466
    @sukhjitkaur2466 3 หลายเดือนก่อน

    Waheguru

  • @RAMANDEEPKAUR-tf5gi
    @RAMANDEEPKAUR-tf5gi 3 หลายเดือนก่อน

    Hye rab ji😭😭😭

  • @GauravKumar-nq7zq
    @GauravKumar-nq7zq 3 หลายเดือนก่อน +2

    Mr singh, You are great 🙏🙏, I truly thank God for creating a pure soul like you. Salute to you, sir

  • @smartphonedoctor1242
    @smartphonedoctor1242 3 หลายเดือนก่อน +1

    Waheguru ji kirpa kro sab te ji

  • @manjotsingh4866
    @manjotsingh4866 3 หลายเดือนก่อน

    Waheguru 😢

  • @user-sb9lr2ji3k
    @user-sb9lr2ji3k 3 หลายเดือนก่อน +1

    ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਿਓ ਜੀ ਇਸ ਭੈਣ ਤੇ ❤❤

  • @AnjuSharma-it1nu
    @AnjuSharma-it1nu 3 หลายเดือนก่อน +2

    Mn ka bagaar nikl jayega saara iski baatey sun leni chahiye

  • @dalbirkaur5280
    @dalbirkaur5280 3 หลายเดือนก่อน

    🙏🙏🙏🙏

  • @jagsidhu1965
    @jagsidhu1965 3 หลายเดือนก่อน +1

    You're doing great job brother you're great. I'm Rana your neighbor and your older brother from California USA. God bless you Mintu brother

  • @vrindersingh5546
    @vrindersingh5546 3 หลายเดือนก่อน

    🙏🏻🙏🏻🙏🏻

  • @kulwindertoorkulwinderkaur5030
    @kulwindertoorkulwinderkaur5030 3 หลายเดือนก่อน

    ਵਾਹਿਗੁਰੂ ਜੀ ਅਮਨ ਨੂੰ ਹਿੰਮਤ ਸਦਾ ਮਿਹਰ ਭਰਿਆ ਹੱਥ ਰੱਖਣਾ ਜੀ 🙏🏻🙏🏻

  • @lovekalsi5474
    @lovekalsi5474 3 หลายเดือนก่อน

    Bhan bahut bholi a veer g

  • @preetchouhan2137
    @preetchouhan2137 3 หลายเดือนก่อน

    🙏🏻🙏🏻

  • @kaursurinder954
    @kaursurinder954 3 หลายเดือนก่อน

    🙏🙏🙏🙏🙏

  • @lovekalsi5474
    @lovekalsi5474 3 หลายเดือนก่อน

    Waheguru ji 🙏🙏

  • @RamanSandhu388
    @RamanSandhu388 3 หลายเดือนก่อน +1

    God bless you bro and all family members always happy

  • @daljitsingh4280
    @daljitsingh4280 3 หลายเดือนก่อน

    🙏🙏

  • @rajvirkaur7216
    @rajvirkaur7216 3 หลายเดือนก่อน +3

    Aman jis ghr jve ge oh ghr boht bhaga wala hove ga kyu k ajj dea kudia nlo kithe chngi ty bure loka toh door aw ..subha kina chnga..

  • @Sandeep_Sandhu
    @Sandeep_Sandhu 3 หลายเดือนก่อน +1

    Waheguru Ji Mehar Kryo Ji 👏🏼

  • @shashikanta2198
    @shashikanta2198 3 หลายเดือนก่อน

    वाहेगुरु जी इस बहन को हिम्मत देना और इन्हें तन्दरूस्ती देना इन वीरों को भी ❤❤❤ बहुत बहुत धन्यवाद

  • @BalwinderKaur-py8jt
    @BalwinderKaur-py8jt 3 หลายเดือนก่อน

    ਹੈ ਵਾਹਿਗੁਰੂ ਇਹੋ ਜਿਹੇ ਭੋਲੇ ਸਾਫ਼ ਦਿਲ ਬਚੇ ਦੇ ਸਿਰ ਹੱਥ ਰਖੋ ਬੇਟਾ ਗੁਰਪ੍ਰੀਤ ਧੰਨ ਹੈ

  • @pinnupinnu7641
    @pinnupinnu7641 3 หลายเดือนก่อน +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @sonyvalu6137
    @sonyvalu6137 3 หลายเดือนก่อน

    ਵਾਹਿਗੁਰੂ🙏 ਜੀ ਇਸ ਭੈਣ ਨੂੰ ਬਹੁਤ ਸੁਖ ਦੇਵੋ

  • @jaggasingh5693
    @jaggasingh5693 3 หลายเดือนก่อน

    श्री वाहेगुरु जी

  • @ranokaur3309
    @ranokaur3309 3 หลายเดือนก่อน

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ🙏🙏🙏😭😭😭

  • @rashjotmaheen1945
    @rashjotmaheen1945 3 หลายเดือนก่อน

    Koi apna nee dukh sakda jina veer ji sunde a .

  • @vkd1942
    @vkd1942 3 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰਿਓ 😢🙏🙏

  • @rajdeepkaur6032
    @rajdeepkaur6032 3 หลายเดือนก่อน

    Waheguru Ji Bless You Veer Ji nd Bless to all your family members 🙏🏻 ❤🙏🏻🙏🏻💙🙏🏻

  • @jagdishkaur4829
    @jagdishkaur4829 3 หลายเดือนก่อน +1

    Waheguru mehar kar iss bachi tey😢😢

  • @sunitabains8588
    @sunitabains8588 3 หลายเดือนก่อน +2

    Dhan dhan guru ramdass ji 😢sab da bhlaa kro 🙏 😢

  • @user-et9es9yp2y
    @user-et9es9yp2y 3 หลายเดือนก่อน

    ❤❤❤❤❤❤❤❤❤❤❤❤❤❤❤❤❤❤❤❤

  • @MohinderKaurDandiwal
    @MohinderKaurDandiwal 3 หลายเดือนก่อน +3

    ਵਾਹਿਗੁਰੂ ਵਾਹਿਗੁਰੂ ਜੀ

  • @Malhi___111
    @Malhi___111 3 หลายเดือนก่อน

    WMK🙏

  • @gurusharanpalsinghrandhawa6069
    @gurusharanpalsinghrandhawa6069 3 หลายเดือนก่อน +2

    Waheguru Ji Ka Khalsa
    Waheguru Ji Ki Fateh
    🌹🌹

  • @harminderkaur6047
    @harminderkaur6047 3 หลายเดือนก่อน

    Veer g

  • @prabhjotkaur629
    @prabhjotkaur629 3 หลายเดือนก่อน +1

    ਵਾਹਿਗੁਰੂ ਕਿਰਪਾ ਕਰੋ ਵੀਰ ਜੀ ਕਿ ਨਾ ਪਿਆਰ ਕਰਦੀ ❤🎉👍👌🙏🙏

  • @parmrehal7927
    @parmrehal7927 3 หลายเดือนก่อน +1

    ਵਾਹਿਗੁਰੂ ਜੀ ਮਿਹਰ ਕਰੋ 🙏

  • @SonuSaini-hy8bw
    @SonuSaini-hy8bw 3 หลายเดือนก่อน

    😭😭ohh mere sohne Raba🙇‍♂️🙇‍♂️mehar mehar karo🙇‍♂️🙇‍♂️

  • @GurmeetsinghGurmeetsingh-fi1ey
    @GurmeetsinghGurmeetsingh-fi1ey 3 หลายเดือนก่อน +1

    Wahgeuru ji ka kalsa wahgeuru ji ki Fateh ji gurpert Singh bai ji

  • @gurpreetbrar7138
    @gurpreetbrar7138 3 หลายเดือนก่อน +2

    waheguru ji 😭😭😭😭😭😭😭😭

  • @user-hi9xs7hl9m
    @user-hi9xs7hl9m 2 หลายเดือนก่อน

    ਧੀ ਦਾ ਦੁੱਖ ਦੇਖ ਕੇ ਬੜਾ ਦੁੱਖ ਹੋਇਆ

  • @sukhdavsingh1947
    @sukhdavsingh1947 3 หลายเดือนก่อน +2

    Waheguru mehar Karan

  • @doabewale940
    @doabewale940 3 หลายเดือนก่อน

    Oh mere Wahrguru ji so sad.bholia gla sun ke akha vi hanju nhi Rok skia.jdo vi me India aea me es behn di jroor Financely help kraga.ta ke es dhee de sir te chat bn jave .

  • @deep_2113
    @deep_2113 3 หลายเดือนก่อน +1

    Waheguru ji waheguru ji 🙏🏻😮😢

  • @GurdeepSingh-bn3eq
    @GurdeepSingh-bn3eq 3 หลายเดือนก่อน +2

    Wahaguru ji 🙏🏻

  • @user-eg1iw6vd3m
    @user-eg1iw6vd3m 3 หลายเดือนก่อน

    Waheguru ji ish behan te mehar bhareya hath rakhna ji 🙏

  • @parmindersinghnambardar1314
    @parmindersinghnambardar1314 3 หลายเดือนก่อน +2

    waheguru kirpa kareyo

  • @manveergaming9436
    @manveergaming9436 3 หลายเดือนก่อน +2

    ਵਾਹਿਗੁਰੂ ਜੀ🙏🙏🙏

  • @user-yn9to1xp5v
    @user-yn9to1xp5v 3 หลายเดือนก่อน +2

    Waheguru Mehar kre Bhain te

  • @user-uh6uz4lh3p
    @user-uh6uz4lh3p 3 หลายเดือนก่อน +1

    Waheguru ji Waheguru ji Waheguru ji Waheguru ji Waheguru ji

  • @preetsidhu6030
    @preetsidhu6030 3 หลายเดือนก่อน +1

    Waheguru ji mehr kro sister te

  • @kulvinderkaur6074
    @kulvinderkaur6074 3 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰੋ

  • @user-gw9ht2un1l
    @user-gw9ht2un1l 3 หลายเดือนก่อน +2

    Waheguru ji 😢😢😢

  • @kamalghuman2890
    @kamalghuman2890 3 หลายเดือนก่อน

    Waheguru ji kirpa krn es bhen te🙏