ਲੁਧਿਆਣਾ!! Manukhta Di Sewa Vidiya Mother Hosting Bhai Gurpreet Ji Punjabi Latest TV Canada

แชร์
ฝัง
  • เผยแพร่เมื่อ 20 ต.ค. 2024
  • ਜੇਕਰ ਤੁਸੀ ਇਸ ਚੈਨਲ ਤੇ ਨਵੇ ਹੋ ਤਾਂ ਪੰਜਾਬ ਸਬੰਧੀ ਅਤੇ ਸ਼ੋਸ਼ਲ ਮੀਡੀਆ ਦੀ ਹਰ ਤਾਜੀ ਖਬਰ ਇਕੋ ਚੈਨਲ ਤੇ ਵੇਖਣ ਲਈ ਇਸ ਚੈਨਲ ਨੂੰ ਹੁਣੇ ਹੀ SUBSCRIBE ਕਰਕੇ Punjabi Tv Canada ਦੇ ਨਾਲ ਜਰੂਰ ਜੁੜੋ , ਧੰਨਵਾਦ
    ਧੰਨਵਾਦ ਸਹਿਤ ਮਨੁੱਖਤਾ ਦੀ ਸੇਵਾ ਸੁਸਾਇਟੀ
    ਬਣ ਰਹੀ ਨਵੀ ਬਿਲਡਿਂਗ ਲਈ ਸੇਵਾ ਦੇਣ ਲਈ ਸਪੰਰਕ ਕਰੋ
    Village : Hasanpur.. Ludhiana
    With Thanks Bhai Gurpreet Singh Ji
    for other info & Sewa
    97803-00071 - 82848-00071
    People Also Search For:
    Ganga Nagar Jaipur Bathinda Mansa Karnal Kurkshetra Sirsa Rohtak Pilibhit New Delhi delhi Kashipur Rudarpur Shaheed Udam Singh Nagar Puranpur Dehradun Nagpur Nanded Bida
    changing peoples lives how to apply europe visa international students studya broad punjabi student education student life travel instalike student canada university visitor visa apply online study icp viralvideo immigration trending toronto australia visitor visa international student college sidhu moosewala PSEB results 2020 Sheridan college centennial college work permit canada Brampton senica college punjabi brampton nova scotia ielts study in canada vancouver migration international student life kamloops work visa how to apply australia visa higher education calgary brampton wale doctor mossewala georgian college sidhu moosewala love canada college plaza student life canada visitor visa help punjabi vloger students canda farm worker canada driver british columbia students news study canada surrey LMIA Canada students education travel australia visa canada university amritpal singh latest news driver canada study gsingh icp love pendu canadian punjabi vlog usa visa news immigration like international student indi jaswal college melbourne ielts study in australia migration international student life children ngo punjab highereducation study in canada punjab news india love australia bhfyp study in europe europe study student life in europe study in new zealand student life new zealand uk study visa gold coast canada new update 2020 sydney best study in world sanju sikh temple top study yukon visa redmi student in usa canada living cost america life usa update how to appy canada visa latest news student student news visa update realme immigration news help student sikh community how to khalsa aid help student punjabi students punjabi in canada france punjabi news food sewa punjabi in italy italy latets news punjab news news punjab today news punjab today news punjabi news new news breaking news india india latest news.....
    ਜੇਕਰ ਤੁਹਾਨੂੰ ਕੋਈ ਵਿਡਿਓ ਪਸੰਦ ਆਉਦੀ ਹੈ ਤਾਂ ਤੁਸੀਂ ਵਿਡਿਓ ਦਾ ਲਿੰਕ ਅੱਗੇ ਸ਼ੇਅਰ ਕਰ ਸਕਦੇ ਹੋ, ਧੰਨਵਾਦ
    Copyright Disclaimer
    Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

ความคิดเห็น • 194

  • @PunjabiCanada
    @PunjabiCanada  5 หลายเดือนก่อน +50

    ਇਸ ਵਿਡਿਓ ਨੂੰ ਪੂਰਾ ਅਖੀਰ ਤੱਕ ਜਰੂਰ ਵੇਖੋ, ਇਹ ਵਿੱਚ ਸਾਰੀ ਹੈਰਾਨੀਜਨਕ ਜਾਣਕਾਰੀ ਦਿੱਤੀ ਗਈ ਹੈ,
    ਜਿਸ ਨੁੰ ਵੇਖ ਤੁਸੀ ਵੀ ਹੋ ਜਾਵੋੋਗੇ ਹੈਰਾਨ....
    ਸੰਗਤ ਜੀ ਇਸ ਵਿਡਿਓ ਦਾ ਲਿੰਕ ਵੱਧ ਤੋ ਵੱਧ ਅੱਗੇ ਵਟਸਐਪ ਅਤੇ
    ਫੇਸਬੁੱਕ ਗਰੁੱਪਾ ਵਿੱਚ ਸ਼ੇਅਰ ਕਰਣ ਦੀ ਸੇਵਾ ਜਰੂਰ ਕਰੋ ਜੀ, ਤੁਹਾਡੇ ਇਕ ਸ਼ੇਅਰ ਨਾਲ ਕਈ ਲੋੜਵੰਦਾ ਦਾ ਭਲਾ
    ਹੋ ਸਕਦਾ ਹੈ ਇਸ ਤੋ ਵੱਡਾ ਪੁੰਨ ਹੋਰ ਕੋਈ ਨਹੀ, ਧੰਨਵਾਦ

    • @kuldeepkamboj6523
      @kuldeepkamboj6523 2 หลายเดือนก่อน

      RUBI ROOH GURPREET SINGH
      WAHEGURU JI KIRPA KARO JI

  • @harmanbal5709
    @harmanbal5709 4 หลายเดือนก่อน +15

    ਪਹਿਲੇ ਦਿਨ ਇਸ ਭੈਣ ਦੀ ਵੀਡੀਉ ਦੇਖ ਕੇ ਮੈ ਬਹੁਤ ਰੋਈ ਸੀ ਪਰ ਅਜ ਦੇਖ ਕੇ ਦਿਲ ਬਹੁਤ ਖੁਸ ਹੋਇਆ ਵਾ ਕਿ ਗੁਰਪਰੀਤ ਵੀਰੇ ਤੁਹਾਡੀ ਸੇਵਾ ਨੇ ਕਿੰਨਾ ਠੀਕ ਕਰ ਦਿਤਾ ਵਾ ਤੁਸੀ ਸੱਚੀ ਧਰਤੀ ਤੇ ਰੱਬ ਹੋ ਪਰਮਾਤਮਾ ਤੁਹਾਡੀ ਲੰਬੀ ਉਮਰ ਕਰੇ

  • @bhupinderbrar8174
    @bhupinderbrar8174 4 หลายเดือนก่อน +17

    ਗੁਰਪ੍ਰੀਤ ਬੇਟਾ, ਤੇਰੀ ਜਗਾਹ ਕੋਈ ਹੋਰ ਨਹੀਂ ਲ਼ੈ ਸਕਦਾ। ਐਨਾ ਠਰੰਮਾ ਵਾਹਿਗੁਰੂ ਜੀ ਤੁਹਾਨੂੰ ਲੰਬੀ ਉਮਰ ਬਖਸ਼ਣ ਤੇ ਤੁਸੀਂ ਹਮੇਸ਼ਾ ਤੰਦਰੁਸਤ ਰਹੋ।

  • @geetabhalla5768
    @geetabhalla5768 5 หลายเดือนก่อน +10

    ਵਿੱਦਿਆ ਦੀ ਮਾਂ ਕਿੰਨੀ ਪਿਆਰੀ ਹੈ ਤੇ ਗੁਰਪ੍ਰੀਤ ਵੀਰ ਤੁਹਾਡੇ ਪਿਆਰ ਨੇ ਕਿੰਨਾ ਵਿਸ਼ਵਾਸ ਭਰ ਦਿੱਤਾ ਹੈ ਭੈਣ ਵਿੱਚ❤❤

  • @sarbjeetkaur1511
    @sarbjeetkaur1511 5 หลายเดือนก่อน +11

    ਮਾਂ ਦੇਖ ਲਓ ਜਿਵੇਂ ਵੀ ਹੈ ਪਰ ਆਪਣੇ ਬੱਚੇ ਦੀ ਫ਼ਿਕਰ ਕਿਵੇਂ ਕਰਦੀ ਹੈ ਭੈਣ ਗਲਾ ਬਹੁਤ ਸਿਆਣਿਆਂ ਕਰਦੀ ਏ ਵਾਹਿਗੁਰੂ ਜੀ ਮਿਹਰ ਭਰਿਆ ਹੱਥ ਰੱਖਣ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏🙏

  • @dspasiana
    @dspasiana 4 หลายเดือนก่อน +4

    ਬਹੁਤ ਮਹਾਨ ਆਤਮਾ ਹੋ ਵੀਰ ਗੁਰਪ੍ਰੀਤ ਸਿੰਘ। ਵਾਹਿਗੁਰੂ ਚੜ੍ਹਦੀ ਕਲਾ ਰੱਖੇ। ਤੁਹਾਡੀ ਆਤਮਾ ਨੂੰ ਸਿਰ ਝੁਕਦੈ ਵੀਰ।

  • @Naharsingh-c2n
    @Naharsingh-c2n หลายเดือนก่อน +1

    ਵਾਹਿਗੁਰੂ ਜੀ ਮੇਹਰ ਕਰੇ 🙏🙏🙏🙏🙏🙏

  • @Labhjit1234._6
    @Labhjit1234._6 หลายเดือนก่อน

    Tusi rub o baba ji tuhadi Umar lambi hove ❤❤

  • @JatinderJoshi-ty3yo
    @JatinderJoshi-ty3yo 2 หลายเดือนก่อน +1

    Radhie radhe

  • @Kaur291
    @Kaur291 4 หลายเดือนก่อน +8

    Dill ਖੁਸ ho janda ❤videos dekh k

  • @AmarSingh-o1e
    @AmarSingh-o1e 4 หลายเดือนก่อน +5

    ਬਾਬਾ ਨਾਨਕ ਤਰੱਕੀ ਬਖਸ਼ੇ ਪਾਜੀ ਤੁਹਾਨੂੰ ❤

  • @harvindersekhon8424
    @harvindersekhon8424 2 หลายเดือนก่อน +1

    Veer ji tusi dharti te rab ho

  • @AmarjitSingh-cs4fs
    @AmarjitSingh-cs4fs 2 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji 🙏🙏🙏🙏

  • @BalwinderKaur-v9i
    @BalwinderKaur-v9i 2 หลายเดือนก่อน +1

    Waheguru ji

  • @UrmilaChhabra
    @UrmilaChhabra 2 หลายเดือนก่อน +1

    Satnam waheguru ji

  • @MandeepMandeepKangBhagrana
    @MandeepMandeepKangBhagrana 2 หลายเดือนก่อน +1

    Waheguru ji kirpa kari Malka

  • @ckandanck6966
    @ckandanck6966 5 หลายเดือนก่อน +8

    ਗੁਰਪ੍ਰੀਤ ਬਹੁਤ ਵਧੀਆ ਸੇਵਾ ਨਿਭਾ ਰਹੇ ਹਨ

  • @Baljit-e1q
    @Baljit-e1q 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਧੰਨ ਧੰਨ ਹੈ ਤੁ ਵੀਰ ਜੀ 🙏🏻🙏🏻🙏🏻🙏🏻🙏🏻

  • @kanwaljeetkaurdhaliwal5611
    @kanwaljeetkaurdhaliwal5611 3 หลายเดือนก่อน +1

    Waheguru ji baut vadiya kam kar raho ho gurpreet veerji👍

  • @bhupinderkaur8753
    @bhupinderkaur8753 2 หลายเดือนก่อน +1

    Wahi guru ji mehar Karan

  • @paramjeetKaur-xd2mn
    @paramjeetKaur-xd2mn 2 หลายเดือนก่อน

    ਜਿਉਦਾ ਰੈ ਵੀਰਾ ਵਹਿਗੁਰੂ ਜੀ

  • @ministories_narinder_kaur
    @ministories_narinder_kaur 5 หลายเดือนก่อน +30

    ਬਹੁਤ ਹੀ ਚੰਗੇ ਤਰੀਕੇ ਨਾਲ ਸੇਵਾ ਕਰ ਰਹੇ ਹਨ ਭਾਈ ਸਾਹਿਬ। ਪਰ ਲੋਕ ਦੇਖੋ ਕਿੰਨੇ ਸਵਾਰਥੀ ਹੋ ਗਏ ਹਨ ਆਪਣੇ ਬੱਚੇ ਬੱਚੀਆਂ ਦੀ ਬਿਲਕੁਲ ਪਰਵਾਹ ਨਹੀਂ ਕਰਦੇ। ਕੋਈ ਦਿਮਾਗੀ ਤੌਰ ਤੇ ਠੀਕ ਨਾ ਹੋਵੇ ਕੋਈ ਬਿਮਾਰੀ ਲੱਗ ਜਾਵੇ ਕੋਈ ਕਮਾਈ ਨਾ ਕਰ ਸਕੇ ਉਨਾਂ ਨੂੰ ਘਰੋਂ ਕੱਢ ਦਿੰਦੇ ਹਨ ਆਪਣੇ ਆਪਣੇ ਬੱਚੇ ਹਰ ਕੋਈ ਸਾਂਭੇ ਤਾਂ ਇਸ ਤਰ੍ਹਾਂ ਦੇ ਆਸ਼ਰਮਾਂ ਦੀ ਲੋੜ ਨਾ ਪਵੇ ਭਾਈ ਸਾਹਿਬ ਦਾ ਧੰਨਵਾਦ ਹੈ ਪਰ ਲੋਕਾਂ ਨੂੰ ਵੀ ਆਪਣੀਆਂ ਆਦਤਾਂ ਸੁਧਾਰਨੀਆਂ ਚਾਹੀਦੀਆਂ ਹਨ ਇੰਨੇ ਸਵਾਰਥੀ ਕਿਉਂ ਬਣ ਗਏ ਹਨ।

  • @ravinderkaur9613
    @ravinderkaur9613 5 หลายเดือนก่อน +8

    Ba kmaal seva. Maharaj ang sang rehan veer ji aap ji day.

  • @RajinderKaur-q7l
    @RajinderKaur-q7l 5 หลายเดือนก่อน +2

    ਕਿੰਨੀਆਂ ਸਿਆਣੀਆਂ ਗਲਾ ਕਰਦੀ ਐ ਵਾਹਿਗੁਰੂ ਜੀ ਮੇਹਰ ਕਰਨ

  • @GurpreetSingh-xf1zm
    @GurpreetSingh-xf1zm 3 หลายเดือนก่อน +1

    Waheguru gurpreet ji thonu Tadrust rakhe

  • @KuldeepPannu-l1x
    @KuldeepPannu-l1x 3 หลายเดือนก่อน +1

    Maa ta maa hundi kini mamta ae ❤❤

  • @davindernandha8961
    @davindernandha8961 4 หลายเดือนก่อน +1

    Jado bhen kehndi "baai ji".....uffffff....dil vich kanda jeha chub janda....mere Rabba....ene bhole lok te tu kithe betha yaar..... reham kar apni duniya te

  • @harbelsingh7008
    @harbelsingh7008 5 หลายเดือนก่อน +1

    Waheguru Ji waheguru ji

  • @honeybai1569
    @honeybai1569 3 หลายเดือนก่อน +1

    Waheguru ji 🙏🙏

  • @BibleKnowledgeDeep
    @BibleKnowledgeDeep 4 หลายเดือนก่อน +1

    God bless you brother ji ❤️❤️

  • @harjinderkaur5259
    @harjinderkaur5259 5 หลายเดือนก่อน +1

    ਵਾਹਿਗੁਰੂ ਜੀ

  • @GurpreetSharma-vy6gg
    @GurpreetSharma-vy6gg 2 หลายเดือนก่อน +1

    Veer ji 🙏🏻🙏🏻🙏🏻

  • @HarvinderKaur-tq6nu
    @HarvinderKaur-tq6nu 5 หลายเดือนก่อน +2

    Gurpreet veere tusi great ho

  • @JsBirdi-x3h
    @JsBirdi-x3h 4 หลายเดือนก่อน +1

    Sir dhan ho tusy slaam tuhanu

  • @kabalsingh2615
    @kabalsingh2615 3 หลายเดือนก่อน +1

    Boht vadia uncle ji

  • @ranobadhan5052
    @ranobadhan5052 4 หลายเดือนก่อน +1

    Waheguru ji🙏🌹

  • @gurdarshansingh5306
    @gurdarshansingh5306 3 หลายเดือนก่อน +1

    Salute to sardar ji❤❤❤❤

  • @amargurdaspuri616
    @amargurdaspuri616 5 หลายเดือนก่อน +1

    Waheguru bdi bholi maa bachi d

  • @ekamsshorts2790
    @ekamsshorts2790 4 หลายเดือนก่อน +1

    Waheguru ji waheguru ji waheguru ji waheguru ji

  • @Harmansingh-ho3cw
    @Harmansingh-ho3cw 5 หลายเดือนก่อน +4

    ਵਾਹਿਗੁਰੂ ਜੀ ਵੀਰ ਜੀ ਨੂੰ ਹਮੇਸ਼ਾ ਹੀ ਸਫ਼ਲਤਾ ਤੇ ਤੰਦਰੁਸਤੀ ਬਖ਼ਸ਼ੇ🙏🙏🙏🙏🙏🙏

  • @SukhwinderSingh-t4y
    @SukhwinderSingh-t4y 3 หลายเดือนก่อน +1

    God bless you bai ji

  • @manjinderbadyalbadyal541
    @manjinderbadyalbadyal541 5 หลายเดือนก่อน +1

    Waheguru ji MEHAR kro 🙏🌹

  • @rajpalkaur4927
    @rajpalkaur4927 4 หลายเดือนก่อน +1

    Waheguru ji god bless you 🙏

  • @KavitaKavita-t1u
    @KavitaKavita-t1u 5 หลายเดือนก่อน +1

    Waheguru ji Chrdikla rakhe

  • @Amandeep-sx5qf
    @Amandeep-sx5qf 3 หลายเดือนก่อน +1

    Waheguru Mehar kr

  • @kinggaming8975
    @kinggaming8975 2 หลายเดือนก่อน

    Punjabi v Sikh rahe log bhut bhut bda kmm jo sarkar da hunda oh 22 ji kr rahe waheguru Maher karn 🙏🏻🙏🏻

  • @DhillonGurri
    @DhillonGurri 3 หลายเดือนก่อน +1

    Wa o raba tere rang nyare

  • @RKaur-ix3kk
    @RKaur-ix3kk 5 หลายเดือนก่อน +1

    Satnam shiri waheguru ji

  • @jyotisarwara6263
    @jyotisarwara6263 5 หลายเดือนก่อน +1

    Sat Naman waheguru ji 🤲🙏 veer ji tusi hamesha khush raho..

  • @surinderbirk3075
    @surinderbirk3075 5 หลายเดือนก่อน +4

    Wahegur ji Gurpreet de 100 Saal de umar krio💐

  • @AgamjeetSingh-v9m
    @AgamjeetSingh-v9m 4 หลายเดือนก่อน

    Waheguru waheguru waheguru waheguru waheguru waheguru

  • @kuldeeptakher4503
    @kuldeeptakher4503 4 หลายเดือนก่อน

    ਵਾਹਿਗੁਰੂ ਸੱਚੇ ਪਾਤਸ਼ਾਹ ਜੀ ਚੜ੍ਹਦੀ ਕਲਾ ਵਿੱਚ ਰੱਖਣ ਤੰਦਰੁਸਤੀ ਬਖਸ਼ਣ ਦਿਨ ਦੁਗਣੀ ਰਾਤ ਚੌਗਣੀ ਸੇਵਾ ਬਖਸ਼ਣ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ

  • @ਜਰਨੈਲਸਿੰਘ-ਯ9ਧ
    @ਜਰਨੈਲਸਿੰਘ-ਯ9ਧ 3 หลายเดือนก่อน

    ਧੰਨਧੰਨਵੀਰਜੀ

  • @ministories_narinder_kaur
    @ministories_narinder_kaur 5 หลายเดือนก่อน +2

    ਬਹੁਤ ਹੀ ਜ਼ਿਆਦਾ ਵਧੀਆ ਜਾਣਕਾਰੀ ਦਿੱਤੀ ਗਈ ਹੈ ਧੰਨਵਾਦ ਸ਼ਿਮਲਾਪੁਰੀ

  • @GurmeetKotli-k2w
    @GurmeetKotli-k2w 4 หลายเดือนก่อน +1

    God bless you 🙏🙏

  • @loveneetkaur4437
    @loveneetkaur4437 4 หลายเดือนก่อน +1

    He is really a god man god bless him😊

  • @sachingautam4673
    @sachingautam4673 5 หลายเดือนก่อน +1

    Jug jug jiyo veer ji

  • @buhpinderkaneja5562
    @buhpinderkaneja5562 5 หลายเดือนก่อน +1

    ਵਾਹਿਗੁਰੂ ਜੀ ਮੇਹਰ ਕਰੇ ਵਾਹਿਗੁਰੂ ਜੀ ਵਾਹਿਗੁਰੂ ਜੀ

  • @ranjitsinghaujla1059
    @ranjitsinghaujla1059 5 หลายเดือนก่อน +1

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @dalbirsingh5157
    @dalbirsingh5157 5 หลายเดือนก่อน +1

    Waheguru ji waheguru ji ❤❤

  • @kuwardigvijay-wy4ws
    @kuwardigvijay-wy4ws 4 หลายเดือนก่อน +1

    Bai ji love you

  • @SukdevSingh-j7f
    @SukdevSingh-j7f 5 หลายเดือนก่อน +1

    Vaheguru g ❤❤

  • @Vikaskumar-sm6nb
    @Vikaskumar-sm6nb 5 หลายเดือนก่อน +5

    ਸਤਿਨਾਮ ਸ਼੍ਰੀ ਵਾਹਿਗੁਰੂ ਜੀ

  • @jasvirdhillon9091
    @jasvirdhillon9091 5 หลายเดือนก่อน +1

    Waheguru g, waheguru g, waheguru g, waheguru g, waheguru g......

  • @prachikapil735
    @prachikapil735 5 หลายเดือนก่อน +3

    Dekho is duniya mein bahut hi kam balki koi nhi is veer g jaise log....sach mein rabb hai ...

  • @ParamjeetKaur-f5g
    @ParamjeetKaur-f5g 5 หลายเดือนก่อน +1

    Veer ji rab thoahdi lambi Umar Kary wahaguru ji🙏🙏🙏💐

  • @brarbrar5464
    @brarbrar5464 5 หลายเดือนก่อน +3

    Waheguru ji Tandruste baksan sarea no

  • @hirauppal8168
    @hirauppal8168 5 หลายเดือนก่อน +2

    Mother so innocent ❤

  • @shankarom
    @shankarom 4 หลายเดือนก่อน +1

    Vaheguru vaheguru

  • @ektatruedreams1972
    @ektatruedreams1972 3 หลายเดือนก่อน

    a hunde rabb de roop 🙏

  • @harshsodhi9302
    @harshsodhi9302 5 หลายเดือนก่อน +2

    ਵਾਹਿਗੁਰੂ

  • @satwinderkaur2100
    @satwinderkaur2100 5 หลายเดือนก่อน +2

    Waheguru Ji God bless you ❣️🙏

  • @LuckyDhaliwal-le7qv
    @LuckyDhaliwal-le7qv 3 หลายเดือนก่อน +1

    ❤❤very nice

  • @Rajveer84900
    @Rajveer84900 4 หลายเดือนก่อน

    Eh bhen shuru ton hi bhot fikar krdi c apni beti di jdo pehlan vedio dekhi c odo kise nu usnu chkn v ni de rhi c ehthe aa k kina khush aa life sudar gyi bhen di dil khush ho janda dekh k 😊

  • @ashokkalia4151
    @ashokkalia4151 5 หลายเดือนก่อน +1

    Bother Gurpreet there are not enough words to praise what you are doing. May God help us all to contribute to the noble work you and your team are doing.

  • @rajkumarikumari2997
    @rajkumarikumari2997 26 วันที่ผ่านมา

    Aman kina badiya taks kardhi a Aman is very nice

  • @harindersinghgarcha3287
    @harindersinghgarcha3287 5 หลายเดือนก่อน +1

    Waheguru ji parmatma sab da bla kre ji 🙏🏼 Waheguru

  • @SoniaBajaj-iw8ry
    @SoniaBajaj-iw8ry 4 หลายเดือนก่อน

    Veer ji bs shabad hi h nhi mre kole te sachiiii tuci Inna sewa krde o te Puri team da dilo satkar bhai ji❤ m eh hi kna ki Baba ji ne apne rup ch aap ji nu bj ya veere 🙏🏻 sb nu bht bht pyar te sewa satkar da dilo dharwad, Mehar baney rakhiyo Baba ji 🙏🏻

  • @ChahalSinghDeep
    @ChahalSinghDeep 5 หลายเดือนก่อน

    ਅਮਨ ਭੈਣ ਬਹੁਤ ਸਿਆਣੀਆਂ ਗੱਲਾਂ ਕਰਦੀਂ ਹੈ

  • @GurpreetKaur-tu8us
    @GurpreetKaur-tu8us 5 หลายเดือนก่อน +3

    Veer ji u are great 👍 God bless you and your family guru sahib tuhanu khush rakhe, tandrust rakhe chardikla ch rakhe my best wishes are with you veer ji

  • @baljitkaur5898
    @baljitkaur5898 2 หลายเดือนก่อน

    ਇਹ ਹੈ ਅਸਲੀ ਧਰਮ।

  • @rashpalkaurbrar2147
    @rashpalkaurbrar2147 4 หลายเดือนก่อน

    Gurjeet veer ji prmatma aap ji no lmbi omr bakhshish krey

  • @ravindergill2180
    @ravindergill2180 5 หลายเดือนก่อน +1

    Waheguru waheguru waheguru waheguru waheguru waheguru waheguru waheguru waheguru 🙏

  • @AkashAkash-r9f
    @AkashAkash-r9f วันที่ผ่านมา

    ਆਪਣਾ ਪਰਿਵਾਰ ਆਪਣਾ ਘਰ

  • @narinderkaur9182
    @narinderkaur9182 4 หลายเดือนก่อน

    Rab da ik rup ho tuc ,🙏🙏🙏

  • @jagseersingh7588
    @jagseersingh7588 5 หลายเดือนก่อน +3

    Maa maa hi hundi aw bichari dimagi tor te bimar hon de bavjod apni dhee da kina fikar krdi aw waheguru mehar krn ena te

  • @ramanlodhi2304
    @ramanlodhi2304 2 หลายเดือนก่อน

    🙇❤️🙇🙇🙇🙇🙇🙇🙇🙇🙇🙇🙇🙇🙇

  • @BabyVerma-sr9wq
    @BabyVerma-sr9wq 3 หลายเดือนก่อน

    Bda skun mileage vedio dakh ke❤❤❤❤❤❤❤❤❤❤❤❤❤❤

  • @dilpreetkaur118
    @dilpreetkaur118 4 หลายเดือนก่อน

    very good Veer gg god bless you

  • @devindersingh6920
    @devindersingh6920 5 หลายเดือนก่อน

    ਗੁਰਪ੍ਰੀਤ ਵੀਰ ਜੀ, ਤੁਹਾਡਾ ਬਹੁਤ ਬਹੁਤ ਧੰਨਵਾਦ, ਤੁਸੀਂ ਬਹੁਤ ਹੀ ਵਧੀਆ ਕੰਮ ਕਰ ਰਹੇ ਹੋ। ਪਰਮਾਤਮਾ ਤੁਹਾਨੂੰ ਚੰਗੀ ਸਿਹਤ ਅਤੇ ਲੰਬੀ ਉਮਰ ਬਕਸ਼ੇ ਜੀ।

  • @SantoshRani-g3f
    @SantoshRani-g3f 5 หลายเดือนก่อน

    Waheguru ji sache patshah es veer ji tha bahut hi shukrana Waheguru Waheguru ji es veer ji the baba nanak age long karo ji Waheguru ji Waheguru ji Waheguru ji

  • @amangill722
    @amangill722 5 หลายเดือนก่อน

    Waheguru ji waheguru ji waheguru

  • @CharanjeetKaur-t8y
    @CharanjeetKaur-t8y 5 หลายเดือนก่อน +1

    Gurpreet vire heads of u❤❤

  • @ksandhu5732
    @ksandhu5732 5 หลายเดือนก่อน +1

    Waheguru ji🙏🏼🙏🏼🙏🏼😢

  • @amargurdaspuri616
    @amargurdaspuri616 5 หลายเดือนก่อน +1

    Dhanvad ohna ruha da jo aes pain nu aethe shad gye

  • @baljitkaurkaur9784
    @baljitkaurkaur9784 5 หลายเดือนก่อน

    Waheguru ji mehar kre sb te

  • @rghumaan6224
    @rghumaan6224 5 หลายเดือนก่อน

    Wahegur ji veer the maher karan

  • @ckandanck6966
    @ckandanck6966 5 หลายเดือนก่อน

    Wahaguru je Mehar kraeo

  • @hirauppal8168
    @hirauppal8168 5 หลายเดือนก่อน +3

    So cute baby

  • @DeepKaur-b6n
    @DeepKaur-b6n 5 หลายเดือนก่อน

    Waheguru ji...