ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
Thks Veer ji Gbu
ਧੰਨਵਾਦ ਵੀਰ ਜੀ
Good information veer ji
ਬਾੲੀ ਜੀ ਢਾੲੀ ਢਾੲੀ ਵਾਲੇ ਫਾਰਮੂਲੇ ਦੀ ਸਪਰੇਅ ਕਿੰਨੇ ਦਿਨਾਂ ਦੀ ਪਨੀਰੀ ਤੇ ਕਰਨੀ ਅਾ ਕਿਰਪਾ ਕਰਕੇ ਜਰੂਰ ਦੱਸੋ
10-11 ਦਿਨ ਦੀ ਪਨੀਰੀ 'ਤੇ ਸ਼ੁਰੂ ਕਰ ਸਕਦੇ ਹੋ
ਬਹੁਤ ਵਧੀਆ ਕੀਤਾ ਜੀ
Good sir
Very good 22ji
Good👍
dhanwad veer ji jankari laiveer ji potash di purti organic dhang nall kiwe kiti jawe jrur daseo jiassi 2 sall tyo agg nhi lai keth ches var daincha v beejaya a .dhanwad
ਸਵਾਹ ਚ ਪੋਟਾਸ਼ ਮੁੱਖ ਹੁੰਦੀ ਐ
thnkx veeer jitussi purani video ch v daseya c dekhi c hun mainu tarika yad nhi aunda SWAA WALA (kaffi month pehla video dekhi c )
kinne swah paa sakde aa1 acre ch spray lye
👍👍
y jhone di pneeri jdo pat k khet ch launi a ta odo pneeri nu patn to baad fatkadi de paani ch dubo k laa skde a
Good job bro🙏
🙏🏼🙏🏼🙏🏼
ਵੀਰ nematofree ਯੂਰੀਆ ਨਾਲ ਮਿਲਾ ਸਕਦੇ ਹੈ ਕਿ ਜੀ
ਨਹੀਂ
🙏❤️🙏
ਬਾਈ ਮੂੰਗੀ ਤੇ ਪਾਥੀਆ ਦੇ ਪਾਣੀ ਦੀ ਸਪਰੇਅ ਕਰਨੀ ਆ ਪਾਥੀਆ ਪਾਣੀ ਚ ਕਿੰਨੇ ਦਿਨ ਰੱਖਣੀਆ ਨੇ 20 ਲੀਟਰ ਪਾਣੀ ਚ ਕਿੰਨੀਆ ਪਾਥੀਆ ਪਾਉਣੀਆ ਨੇ ਮੂੰਗੀ 30 ਦਿਨ ਦੀ ਆ
ਇਕ ਸਾਲ ਪੁਰਾਣੀਆਂ ਬਿਨਾਂ ਭਿੱਜੀਆਂ ਹੋਈਆਂ 5 ਪਾਥੀਆਂ 25 ਲੀਟਰ ਪਾਣੀ ਚ ਪਾ ਕੇ 4 ਦਿਨ ਰੱਖਣੀਆਂ ਜੀ।
ਪ੍ਤੀ ਏਕੜ ਕਿੰਨੇ ਲੀਟਰ ਪਾਣੀ ਵਰਤਣਾ ਪਾਥੀਆ ਵਾਲਾ
I proud of you veer ji
Pr 126 di paneri kdo bejjiye vr
Sir ik doubt c ki asi fatkari and hara kashish dono ik time te he khet vch pa skde han isda koi side effect te ni hovega ji .
Sir Eh dono apas vch koi reaction tan ni karanga jis nal paniri (dhan) nu nuksan hove
Ghaint
ਬਾਈ ਜੀ ਲੀਕਵਡ ਨਿਮਾਟੋਨ ਦਾ ਬਾਲਾ ਤਕੜਾ ਰਿਜ਼ਲਟ ਹੈਗਾ
ਜੀ
Pr k beej ko kitni der bhigaye... Hybrid nd basmati... In teeno ka bta do veer g
Bahut vadia jiVeer sidhi bijai de jankari v daso
ਸਿੱਧੀ ਬਿਜਾੲੀ ਝੋਨਾ ਪੀਲਾਪਣ ਹੈ
Veer g mai pathian da paani 3 din baad ajj paniri te kari aa 3 dabbe ikk drami de g, vaale ta ni g 3 dabbe 10 marle ch, reply karna g
Veer g saro de khal kini dose pa skde paneeri ch 7 marle jgh hai
ਵੀਰ ਜੀ=126 ਦੀ ਪਨੀਰੀ ਕੁਦੋ ਬੀਜ ਸਕਦੇ ਹਾਂ
ਵੀਰ ਜੀ ਮੈਂ ਮਲਚਿੰਗ ਕਰਕੇ ਪਨੀਰੀ ਬੀਜੀ ਹੈ ਕਿੰਨੇ ਦਿਨਾ ਪਿਛੋ ਪਰਾਲੀ ਚੁਕਨੀ ਹੈ
ਛੇਵੇਂ ਦਿਨ ਸ਼ਾਮ 6 ਵਜੇ। ਦੂਜਾ ਪਾਣੀ ਪਰਾਲੀ ਚੁੱਕ ਕੇ ਹੀ ਲਾਉਣਾ ਏ।
Thanks Bai
Good information Bai ji
good sir
Very good👍👍 veer ji
👍👍👍
Thks Veer ji Gbu
ਧੰਨਵਾਦ ਵੀਰ ਜੀ
Good information veer ji
ਬਾੲੀ ਜੀ ਢਾੲੀ ਢਾੲੀ ਵਾਲੇ ਫਾਰਮੂਲੇ ਦੀ ਸਪਰੇਅ ਕਿੰਨੇ ਦਿਨਾਂ ਦੀ ਪਨੀਰੀ ਤੇ ਕਰਨੀ ਅਾ ਕਿਰਪਾ ਕਰਕੇ ਜਰੂਰ ਦੱਸੋ
10-11 ਦਿਨ ਦੀ ਪਨੀਰੀ 'ਤੇ ਸ਼ੁਰੂ ਕਰ ਸਕਦੇ ਹੋ
ਬਹੁਤ ਵਧੀਆ ਕੀਤਾ ਜੀ
Good sir
Very good 22ji
Good👍
dhanwad veer ji jankari lai
veer ji potash di purti organic dhang nall kiwe kiti jawe jrur daseo ji
assi 2 sall tyo agg nhi lai keth ch
es var daincha v beejaya a .
dhanwad
ਸਵਾਹ ਚ ਪੋਟਾਸ਼ ਮੁੱਖ ਹੁੰਦੀ ਐ
thnkx veeer ji
tussi purani video ch v daseya c dekhi c hun mainu tarika yad nhi aunda SWAA WALA (kaffi month pehla video dekhi c )
kinne swah paa sakde aa1 acre ch spray lye
👍👍
y jhone di pneeri jdo pat k khet ch launi a ta odo pneeri nu patn to baad fatkadi de paani ch dubo k laa skde a
Good job bro🙏
🙏🏼🙏🏼🙏🏼
ਵੀਰ nematofree ਯੂਰੀਆ ਨਾਲ ਮਿਲਾ ਸਕਦੇ ਹੈ ਕਿ ਜੀ
ਨਹੀਂ
🙏❤️🙏
ਬਾਈ ਮੂੰਗੀ ਤੇ ਪਾਥੀਆ ਦੇ ਪਾਣੀ ਦੀ ਸਪਰੇਅ ਕਰਨੀ ਆ ਪਾਥੀਆ ਪਾਣੀ ਚ ਕਿੰਨੇ ਦਿਨ ਰੱਖਣੀਆ ਨੇ 20 ਲੀਟਰ ਪਾਣੀ ਚ ਕਿੰਨੀਆ ਪਾਥੀਆ ਪਾਉਣੀਆ ਨੇ ਮੂੰਗੀ 30 ਦਿਨ ਦੀ ਆ
ਇਕ ਸਾਲ ਪੁਰਾਣੀਆਂ ਬਿਨਾਂ ਭਿੱਜੀਆਂ ਹੋਈਆਂ 5 ਪਾਥੀਆਂ 25 ਲੀਟਰ ਪਾਣੀ ਚ ਪਾ ਕੇ 4 ਦਿਨ ਰੱਖਣੀਆਂ ਜੀ।
ਪ੍ਤੀ ਏਕੜ ਕਿੰਨੇ ਲੀਟਰ ਪਾਣੀ ਵਰਤਣਾ ਪਾਥੀਆ ਵਾਲਾ
I proud of you veer ji
Pr 126 di paneri kdo bejjiye vr
Sir ik doubt c ki asi fatkari and hara kashish dono ik time te he khet vch pa skde han isda koi side effect te ni hovega ji .
Sir
Eh dono apas vch koi reaction tan ni karanga jis nal paniri (dhan) nu nuksan hove
Ghaint
ਬਾਈ ਜੀ ਲੀਕਵਡ ਨਿਮਾਟੋਨ ਦਾ ਬਾਲਾ ਤਕੜਾ ਰਿਜ਼ਲਟ ਹੈਗਾ
ਜੀ
Pr k beej ko kitni der bhigaye... Hybrid nd basmati... In teeno ka bta do veer g
Bahut vadia ji
Veer sidhi bijai de jankari v daso