ਪਨੀਰੀ ਦਾ ਪਾਣੀ ਅਤੇ ਯੂਰੀਆ ਪ੍ਰਬੰਧਣ rice nursery water and urea management

แชร์
ฝัง
  • เผยแพร่เมื่อ 7 ก.ย. 2024
  • #paddy #crop #book
    paddy nursery management
    rice iron deficiency zinc deficiency
    nematod problem solution
    paddy farming nitrogen urea fertilizer management

ความคิดเห็น • 92

  • @BalwinderSingh-ny8eh
    @BalwinderSingh-ny8eh ปีที่แล้ว +9

    ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਜੀ

  • @balrajdhillon5661
    @balrajdhillon5661 3 หลายเดือนก่อน +3

    Very good ji

  • @devenderdhull385
    @devenderdhull385 ปีที่แล้ว +1

    परगट जी हमारे किसान भाई को बहुत अच्छी जानकारी दी आपका अति धन्यवाद

  • @krishanchand3684
    @krishanchand3684 ปีที่แล้ว +2

    Thank. U. Dr. Sabb. V. Good.

  • @ManishSingh-fb4ls
    @ManishSingh-fb4ls ปีที่แล้ว +1

    Thank you ji good information for paddy nursery

  • @jagsirsandhu1099
    @jagsirsandhu1099 ปีที่แล้ว +2

    Veer tuhadi video vakh ka try kar Raha aa boot vdia results meli veer 👍👍 God bless you bro

  • @mr.unkown8242
    @mr.unkown8242 2 หลายเดือนก่อน

    Good

  • @indermarok8064
    @indermarok8064 ปีที่แล้ว +1

    growth bohat vadia machi jandi aaaa

  • @vijaykumars4503
    @vijaykumars4503 ปีที่แล้ว +1

    Bhai ji aap ji di kitaab bahut badiya chagi hai

  • @amansandhu5408
    @amansandhu5408 ปีที่แล้ว +2

    Good job brother

  • @nirmalaulakhfarm855
    @nirmalaulakhfarm855 ปีที่แล้ว +10

    ਨਰਮੇ ਤੇ ਵੀ ਵੀਡਿਉ ਪਾਂਦੇ ਬਾਈ ਇੱਕਲਾ ਝੌਨੇ ਵੱਲ ਹੋ ਗਿਆ

  • @baljindersingh1744
    @baljindersingh1744 ปีที่แล้ว +1

    kya baat aa,,,sir ji sampurn jankari ditti a👍👍🙏🏻

  • @KuldeepSingh-el6fk
    @KuldeepSingh-el6fk ปีที่แล้ว +1

    Good 🙏🙏

  • @sidhujatt9577
    @sidhujatt9577 ปีที่แล้ว +1

    22 pr 126 te sawa 27 di paneeri bahut vadia chl rahi 20 days di hoyi a 2 baar uria paya pehla dap paya c bijaayi time

  • @shekhupunia
    @shekhupunia 3 หลายเดือนก่อน

    Good information

  • @sakattarsingh7114
    @sakattarsingh7114 ปีที่แล้ว

    Thanks so much 🙏 Dr Saab
    For giving us this information

  • @MandeepSingh-dj2ni
    @MandeepSingh-dj2ni ปีที่แล้ว +4

    ਪ੍ਰਗਟ ਵੀਰ ਬਾਸਮਤੀ ਦੀ ਪਨੀਰੀ ਦੀ ਬਿਜਾਈ ਕਦੋ ਤੱਕ ਕਰਨੀ ਚਾਹੀਦੀ ਹੈ

  • @user-yc4yo2xk3n
    @user-yc4yo2xk3n ปีที่แล้ว +1

    Good working

  • @jarnailsandhu1838
    @jarnailsandhu1838 ปีที่แล้ว

    🙏🙏

  • @sunilyadav-no6yw
    @sunilyadav-no6yw ปีที่แล้ว

    ❤❤

  • @harkirtansingh2502
    @harkirtansingh2502 ปีที่แล้ว

    Thanks ...

  • @sukhdevsinghbhatti7347
    @sukhdevsinghbhatti7347 2 หลายเดือนก่อน

    Bai ji zinc 12% spray naal paneeri kafi pili hogi pls reply sangria hanumangarh choutala to 10km

  • @karamveerbrar67
    @karamveerbrar67 2 หลายเดือนก่อน

    Bai g basmati 1718 ch ਝੰਡਾ ਰੋਗ rokn lye ki kita jave ਪਨੀਰੀ ਬੀਜਣ ਸਮੇ ਹੀ ਕੰਟਰੋਲ ਹੋ ਜਾਵੇ

  • @naibdhanoa47
    @naibdhanoa47 ปีที่แล้ว

    Sahi gal bro

  • @ranjitsingh-xf2es
    @ranjitsingh-xf2es ปีที่แล้ว

    Ist no, ਹਾਜਰੀ ।

  • @GurpreetSingh-hg7xe
    @GurpreetSingh-hg7xe ปีที่แล้ว

  • @manindersinghkhalsa8462
    @manindersinghkhalsa8462 3 หลายเดือนก่อน +1

    22ਜੀ ਅਸੀਂ ਸ਼ਾਮ ਨੂੰ ਪਾਣੀ ਲਗਾਇਦਾ ਤੇ ਸਵੇਰੇ ਪਾਣੀ ਗਰਮ ਹੋਣ ਤੋਂ ਪਹਿਲਾ ਬਾਹਰ ਕੱਢ ਦਈਦਾ 8ਦਿਨ ਦੀ ਪਨੀਰੀ ਹੋ ਗਈ

  • @yadsandhu357
    @yadsandhu357 ปีที่แล้ว

    Thanks ji

  • @BaljitKaur-tr4vs
    @BaljitKaur-tr4vs ปีที่แล้ว

    Sat shri akal veer ji asi 12 june nu pr 126 di paniri di bijai kiti si bijai time dap,sulphar,iron,super payi si urea nahi payi hun urea pa sakde ha te 1 kile di paniri layi urea di kini dose pani hai ji plz reply

  • @akashbrarbrar0
    @akashbrarbrar0 ปีที่แล้ว

    Paddy field de vich kali kine kilo pai ja sakdi aa 50 or 60 kg

  • @dharampalsinghsran9946
    @dharampalsinghsran9946 ปีที่แล้ว

    Thanks y ji

  • @user-gq3sn1ry2r
    @user-gq3sn1ry2r ปีที่แล้ว

    Thanks so much

  • @abhinavsingh4933
    @abhinavsingh4933 ปีที่แล้ว

    Best information

  • @rukh3142
    @rukh3142 ปีที่แล้ว

    Bai Gibrellic acid mitti ch rla ke pa skde aa paneri ch ... Dose dso

  • @jeetgill3362
    @jeetgill3362 ปีที่แล้ว

    ਬਾਈ ਜੀ ਜਿਵੇਂ ਤੁਸੀ ਦਸਿਆ ਕਿ ਸਰੋਂ ਦੀ ਖੱਲ ਨਾਲ ਪਨੀਰੀ ਦੀਆ ਜੜ੍ਹਾਂ ਵੱਧ ਜਾਂਦੀਆ ਪਨੀਰੀ ਚੰਗੀ ਚਲਦੀ ਲਾਉਣ ਟਾਈਮ ਪਰ ਫੇਰ ਵਧੀਆ ਜੜ੍ਹਾਂ ਕਰਕੇ ਪਨੀਰੀ ਪੁੱਟਣ ਚ ਤਾਂ ਨੂੰ ਦਿੱਕਤ ਆਉਂਦੀ ਮੈ ਅਜੇ ਤਕ ਵਰਤੋਂ ਨਹੀਂ ਕੀਤੀ ਤਾਂ ਪੁਸ਼ਿਆ

  • @punjabistatus5125
    @punjabistatus5125 ปีที่แล้ว +2

    ਸਰੋਂ khal bare v chrha kro pls

  • @gurmeetsinghbrar9357
    @gurmeetsinghbrar9357 ปีที่แล้ว

    Bai 1401 di paniri ch vadhve bute a
    Solution dasso

  • @gurdipsidhu-on6zp
    @gurdipsidhu-on6zp ปีที่แล้ว

    Ji

  • @lakhwindersidhu9269
    @lakhwindersidhu9269 ปีที่แล้ว

    Helo veer 128 Paneri lye c 8din hoge uper tu adha inch patta ਚਿੱਟਾ dudh varga ho gia ki karan a

  • @sukhbiedeswal1825
    @sukhbiedeswal1825 ปีที่แล้ว

    Good sir

  • @amarjeetsingh4064
    @amarjeetsingh4064 ปีที่แล้ว

    Dr Saab pb 1401 paneeri 12 din de a jhande botte ho gaye a vich asi Trichoderma harigem v use kitta c bijayi time but fer v ho Gaye ke hal hi sakda a ji

  • @Sadapunjab765
    @Sadapunjab765 ปีที่แล้ว

    👌👌👌👌👌👌👌🙏🙏🙏🙏🤝🤝🤝

  • @jsb04
    @jsb04 ปีที่แล้ว

    Gatta factory ali laakh bare ki vichar bai tuhde ? Thale v pa skde ya upr hi thik

  • @sonibhau5866
    @sonibhau5866 3 หลายเดือนก่อน

    1401 vich yydx product pa sakda ka nhai

  • @SatinderSingh-hu9zs
    @SatinderSingh-hu9zs 3 หลายเดือนก่อน

    ਬਾਈ ਜੀ ਹਰਾ ਕਸੀਸ ਇੱਕ ਮਰਲੇ ਮਗਰ ਕਿੰਨੇ ਡੋਜ ਹੈ ਸਾਨੂੰ ਜਰੂਰ ਦੱਸੋ ਕਿਰਪਾ ਕਰਕੇ ਤੇ ਪਰਗਟ ਸਿੰਘ ਜੀ ਆਪਣਾ ਨੰਬਰ ਸੈਂਡ ਕਰ ਦਿਓ ਫਸਲ ਬਾਰੇ ਜਾਣਕਾਰੀ ਲੈ ਸਕੀਏ ਬਹੁਤ ਬਹੁਤ ਧੰਨਵਾਦ ਵੀਰ

  • @sentyuppal1075
    @sentyuppal1075 ปีที่แล้ว

    Bai juria kine kine din vaad pauna te kini vaar paa e a

  • @sumeetsingh4525
    @sumeetsingh4525 ปีที่แล้ว

    Bai ji aa tusi paneeri de aale duale dande laye hoe ne , ki eh koi net hai ?

  • @harwindersinghmarwahamarwa8788
    @harwindersinghmarwahamarwa8788 3 หลายเดือนก่อน

    Bhaji 131 di pneeri kdo bejni Chisinau a

  • @lovedeepsingh7928
    @lovedeepsingh7928 ปีที่แล้ว

    Paneeri ch vr jink loha pani de vch agge pa skde a

  • @manpreethayerkalatibba7192
    @manpreethayerkalatibba7192 3 หลายเดือนก่อน +1

    2 kanl paneeri ch 12 14 kg over dose pai gyi koi hll dso ji

  • @gurpreetchahal3416
    @gurpreetchahal3416 ปีที่แล้ว

    Bai g urea pa k kine din bad urea d sprey kr skde han?

  • @sumeetsingh4525
    @sumeetsingh4525 ปีที่แล้ว

    Bai ji urea da gap kina rakhiye paneeri vich

  • @kuldeepnain7362
    @kuldeepnain7362 ปีที่แล้ว

    Thanks veer ji

  • @jasspreet-
    @jasspreet- ปีที่แล้ว

    Pneri de patte lal jeh hoi jnde aa ki chkr eh

  • @user-ur8ht1xj4i
    @user-ur8ht1xj4i ปีที่แล้ว

    Yr meri paniri push 44 patan vele Tut rahi ehh thik kiwe hou

  • @Navvkaurjatti
    @Navvkaurjatti 3 หลายเดือนก่อน

    Pargat tu ik gall dass jadeo tu net ta video nai pounda c ,tenu ke lagg da oudo kheti nai hundi c ,,ans daei please, phela v comment bhauth vari kita tu ans nai dita

  • @surjitkhosasajjanwalia9796
    @surjitkhosasajjanwalia9796 ปีที่แล้ว

    ਬਾਈ,, ਮਾਲਵੇ ਨੂੰ ਵਿੱਚੋ ਕਿਤਾਬ, ਦੋਆਬੇ ਵਾਲੇ ਤਾਂ,,,,,,,

  • @LakhwinderSingh-rj9yv
    @LakhwinderSingh-rj9yv ปีที่แล้ว

    ਬਾਈ ਜੀ ਸਿੱਧੀ ਬਿਜਾਈ ਬਾਰੇ ਤੁਹਾਡੇ ਕੀ ਵਿਚਾਰ ਹਨ ।ਤੁਸੀ ਆਪਣੇ ਖੇਤ ਵਿੱਚ ਸਿੱਧੀ ਬਿਜਾਈ ਕੀਤੀ ਹੈ
    ਜੇ ਨਹੀਂ ਕੀਤੀ ਤਾਂ ਕਿਓਂ ਨਹੀਂ ਕੀਤੀ । ਕਿਰਪਾ ਕਰਕੇ ਜਰੂਰ ਦੱਸਿਓ।

  • @bakhsisingh9160
    @bakhsisingh9160 3 หลายเดือนก่อน +1

    ਬਾਈ ਪ੍ਰਗਟ ਜੇ ਪਾਥੀਆਂ ਦਾ ਪਾਣੀ ਕਰਨਾ ਹੋਵੇ ਕਿਸ ਤਰੀਕੇ ਨਾਲ ਵਰਤੀਆਂ ਜਾਵੇ

  • @lakhbirsingh4638
    @lakhbirsingh4638 ปีที่แล้ว

    1692ਝੰਡਾ ਰੋਗ ਲਈ ਕਿਹੜਾ ਫੰਗੀਸਾਈਡ ਵਰਤਿਆ ਜਾਵੇ

  • @GurlabhSinghMehal-xr3by
    @GurlabhSinghMehal-xr3by ปีที่แล้ว

    ਬਾਈ ਜੀ ਯੂਰੀਆ ਤੇ ਲੋਹੇ ਦੀ ਸਪਰੇ ਕਿਹੈ ਦਿਨਾਂ ਦੇ ਫਰਕ ਨਾਲ ਕਰ ਸਕਦੇ ਹਾ

  • @poultrywisdom7185
    @poultrywisdom7185 ปีที่แล้ว

    Amazon te punjabi book da stock khtm a y

  • @jaskaransingh62
    @jaskaransingh62 ปีที่แล้ว

    Veer ji ਪਾਥਿਆ da pani kine din store kr keh rakh sakde a

  • @aps3128
    @aps3128 ปีที่แล้ว

    ਵੀਰ ਜੀ ਮੈਂ 1509 ਦੀ ਪਨੀਰੀ 21ਤਰੀਕ ਨੂੰ ਬੀਜੀ ਸੀ। ਧੋੜੀਆਂ ਬਣ ਗਈਆਂ ਹਨ। ਪੀਲੀ ਪੈ ਗਈ ।11ਮਰਲੇ ਪਨੀਰੀ ਬੀਜੀ ਸੀ 1ਕਿੱਲੋ ਲੋਹਾ ਤੇ 1ਕਿੱਲੋ ਜਿੰਕ 1ਕਿੱਲੋ ਯੂਰੀਆ ਖਾਦ ਵਿੱਚ ਮਿਕਸ ਕਰਕੇ ਪਾ ਦਿੱਤਾ। ਪਰ ਫਰਕ ਨਹੀਂ ਪਿਆ। ਦੱਸੋ

  • @user-nt2qn2ds6i
    @user-nt2qn2ds6i 3 หลายเดือนก่อน

    ਵੀਰਜੀ ਪਨੀਰੀ ਪੁਟਣ ਤੋ ਪਹਿਲਾ ਜੂਰੀਆ ਪਾ ਸਕਦੇ ਆ

  • @RaviRaiSingh
    @RaviRaiSingh ปีที่แล้ว

    ਜੋ ਸਰੋ ਦੀ ਖੱਲ ਬਾਰੇ ਜਰੂਰ ਦਸੋ ਜੇ ਕਿ ਫਾਇਦਾ ਹੁੰਦਾ aw

  • @gurpiarsidhu9453
    @gurpiarsidhu9453 ปีที่แล้ว +8

    ਬਾਈ ਜੀ ਆਪਣੀ ਜਮੀਨ ਦਾ ph 8.9 ਆ ਜਿਸ ਨਾਲ ਹੋਰ ਤੱਤ ਜਿਵੇ ਫੋਸਫੋਰਸ. ਲੋਹਾ. ਜਿੰਕ. ਪੋਟਾਸ. ਤਾਂਬਾ ਤੇ ਸਲਫਰ ਜ਼ਿਆਦਾ ਹਨ ਤੇ ਮੇਗਨੀਜ ਦੀ ਘਾਟ ਹੈ. ਜਿਸ ਨਾਲ ਝੋਨੇ ਦਾ ਬੂਟਾ ਗ੍ਰੋਥ ਘੱਟ ਕਰਦਾ ਹੈ ਤੇ ਝਾੜ 70-75 ਮਣ ਰਹੇ ਜਾਂਦਾ ਹੈ ਜਦਕਿ ਇਥੇ ਹੋਰ ਜਮੀਨ ਚੋਂ ਝਾੜ 95-100 ਮਣ ਤੱਕ ਚਲਾ ਜਾਂਦਾ ਹੈ ਕੋਈ ਹੱਲ ਦਸੋ ਜੀ. ਜਵਾਬ ਜੀ ਉਡੀਕ ਰਹੇਗੀ 🙏

    • @pbxiii1739
      @pbxiii1739 ปีที่แล้ว +2

      Waste decomposer use kro

    • @malkitsingh7678
      @malkitsingh7678 ปีที่แล้ว +3

      ਵੀਰ ਵੈਸਟ ਡੀ ਕੰਮਪੋਜਰ ਵਰਤੋਂ ਕਰ ਮੇਰਾ ਵੀ ਜ਼ਮੀਨ ਦਾ ਪੀ ਐਚ.8.9 ਸੀ ਹੁਣ ਦੀ ਵਾਰ ਪੀ ਐਚ 7.5 ਹੈ

  • @indermarok8064
    @indermarok8064 ปีที่แล้ว

    22ਜੀ ਧੋੜੀਆ ਪੀਲੀਆ ਪੈ ਜਾਦੀਆ ਜੀ

  • @sukhmansanghavlogs6617
    @sukhmansanghavlogs6617 ปีที่แล้ว +1

    ਬਾਈ ਪਰਗਟ ਜੇ ਪਨੀਰੀ ਪੀਲੀ ਹੋਵੇ ਤਾਂ ਵੀ ਆਪਾਂ ਯੂਰੀਆ ਦੀ ਸਪਰੇਅ ਕਰ ਸਕਦੇ ਆ

  • @harpreetsekhon1988
    @harpreetsekhon1988 ปีที่แล้ว

    Zinc oxide kehda hunda h ji koi description dvo

  • @user-me1lb6ku7f
    @user-me1lb6ku7f ปีที่แล้ว

    ਬਾਈ ਜੀ ਆਪਾ ਮੱਕੀ ਲਾਉਣੀ ਆ ਇਸ ਵਾਰ 2 ਕਿਲੇ 15 ਜ ਜੂਨ ਤੋਂ ਲੀਡਰ ਵਾਲਾ ਸਾਲਟ ਸਪਰੇ ਕੀਤਾ ਸੀ ਕਣਕ ਤੇ ਪਹਿਲਾ ਜਮੀਨ ਸੁੱਕੀ ਵਾਹ ਕੇ ਰੱਖ ਦਿੱਤੀ ਸੀ / ਫਿਰ ਪਾਣੀ ਲਗਾ ਦਿੱਤਾ ਫਿਰ ਹਫਤਾ ਮੀਹ ਪਈ ਗਿਆ ਹੁਣ 7 ਜੂਨ ਨੂੰ ਜ਼ਮੀਨ ਵਾਹ ਕੇ ਬਿਜਾਈ ਕਰ ਸਕਦੇ ਹਾ ਕੋਈ ਅਸਰ ਤਾ ਨਹੀ ਕਰੇਗਾ ਲੀਡਰ ਵਾਲਾ ਸਾਲਟ ਨਹਿਰੀ ਤੇ ਡਾਕਰ ਜ਼ਮੀਨ ਆ

  • @user-eu8jj1co2h
    @user-eu8jj1co2h ปีที่แล้ว

    Y g phone number kina

  • @pargatsandhu3990
    @pargatsandhu3990 ปีที่แล้ว

    ਮੇਰੇ ਪਿੰਡ ਦਾ ਇਕ ਕਿਸਾਨ ਨੇ 18ਵਿਗੇ ਮੰਕੀ 18 ਬੋਰੀ ਯੂਰੀਆ 6ਸਪਰੇ😮

  • @sukhchainsandhu3651
    @sukhchainsandhu3651 ปีที่แล้ว

    🙏🙏

  • @gurpreetsidhu8166
    @gurpreetsidhu8166 ปีที่แล้ว

    Nice

  • @sonibhau5866
    @sonibhau5866 3 หลายเดือนก่อน

    1401 vich yydx product pa sakda ka nhai

  • @gurjinderdhindsa5165
    @gurjinderdhindsa5165 ปีที่แล้ว

  • @warisbrar116
    @warisbrar116 ปีที่แล้ว

    Good