Nematode Management Rice Nursery! ਝੋਨੇ ਦੀ ਪਨੀਰੀ ਵਿੱਚ ਗੰਢਾਂ ਬਨਣ ਦ ਇਲਾਜ਼!

แชร์
ฝัง
  • เผยแพร่เมื่อ 29 พ.ค. 2024
  • ਨਿੰਮਾਟੋਡ #nematode #rootknot #Rice #jhona #Paniri #pidhpili #jarvichgandh #gandtog
    ਝੋਨੇ ਦੀ ਪਨੀਰ ਦਾ ਵਾਧਾ ਨਹੀ ਹੋ ਰਿਹਾ, ਪਨੀਰੀ ਪੀਲੀ ਹੈ ਜੱੜ ਵਿੱਚ ਗੰਢ ਹੈ ਤਾਂ ਆਓ ਇਸ ਤਰੀਕੇ ਨਾਲ ਕੰਟਰੋਲ ਕਰੋ! ਪਨੀਰੀ ਦਿਨਾ ਵਿਚ ਦੁਬਾਰਾ ਠੀਕ ਹੋ ਕੇ ਚੱਲ ਪਵੇਗੀ!
    Chemical, biological and cultural methods of nematode management in Rice Nursery discussed in the video

ความคิดเห็น • 19

  • @GurpreetSingh-zb8fl
    @GurpreetSingh-zb8fl 2 หลายเดือนก่อน +2

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @PrabhdeepSinghSandhu
    @PrabhdeepSinghSandhu 2 หลายเดือนก่อน

    Dhanwad Dr. Saab 🙏

  • @JatinderSingh-ic6xp
    @JatinderSingh-ic6xp 2 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ

  • @kuldeepnain7362
    @kuldeepnain7362 2 หลายเดือนก่อน

    Good information

  • @fatehharike7408
    @fatehharike7408 2 หลายเดือนก่อน

    Thanks ji

  • @kamboj5673
    @kamboj5673 2 หลายเดือนก่อน

    Nice

  • @user-lv8mi3kh1w
    @user-lv8mi3kh1w หลายเดือนก่อน

    Very good

  • @gurjantdhaliwal1520
    @gurjantdhaliwal1520 2 หลายเดือนก่อน +17

    ਇੰਨਾ ਵਹਿਮ ਨਾਂ ਪਾਉ ਲੋਕਾਂ ਵਿੱਚ ਡਾਕਟਰ ਸਾਹਿਬ 95ਪਰਸੈਂਟ ਲੋਕਾਂ ਨੂੰ ਇਹ ਦੇਖਣਾ ਨਹੀ ਆਉਣਾ ਐਂਵੇ ਭੰਬਲਭੂਸੇ ਵਿੱਚ ਨਾ ਪਾਓ ਲੋਕਾਂ ਨੂੰ ।ਧੰਨਵਾਦ ।

  • @JaspalSingh-mz2se
    @JaspalSingh-mz2se หลายเดือนก่อน

    Very nice 👍

  • @harvisinghgill1552
    @harvisinghgill1552 2 หลายเดือนก่อน +1

    ਮੈ ਪਾਣੀ ਚ ਛੱਟਾ ਦੇਕੇ ਓਪਰ ਛਾਪਾ ਮਾਰਿਆ ਸੀ ਪਨੀਰੀ ਔਖੀ ਪਟੀਦੀਏ .. ਪੁੱਟਣ ਟਾਈਮ ਬਹੁਤ ਔਖ ਹੋਵੇਗੀ.. ਕੋਈ ਹੱਲ ਦੱਸ ਸਕਦਾ ਕੋਈ ਵੀਰ....?

  • @ramanjeetsingh4838
    @ramanjeetsingh4838 2 หลายเดือนก่อน +2

    zinc lyi kehri spray kria dr sab ji paneri te

  • @jagmeetsinghsidhu2797
    @jagmeetsinghsidhu2797 2 หลายเดือนก่อน

    Sir narma (cotton) vich b aa oondi h koi video daso ji

  • @amanwander431
    @amanwander431 2 หลายเดือนก่อน +1

    First

  • @SikanderSingh-bi1vd
    @SikanderSingh-bi1vd 2 หลายเดือนก่อน +2

  • @parmgill3521
    @parmgill3521 2 หลายเดือนก่อน

    Veer g sat Sri akal aapni phla v a topic charha ho Chuki aw eelworm as nematodes Mai koi tuhade khilaf ne comment kr rha tusi bhut Vdia guide krde o furadon cartap and cloro chahe aapa vdh dose pa Lea 100 % result laina cloro nal cyper pau g tusi aap vart k g fer recommend kreo mera 5 year da experience aw 5 th day Thk hojandi aw nursery

    • @rojmrazindgi
      @rojmrazindgi 2 หลายเดือนก่อน

      Mai vi furadan pai 2kg 1kanal di,pichle saal nimatod ne nukaaan keeta si

  • @gurvailsingh2589
    @gurvailsingh2589 2 หลายเดือนก่อน

    Sadi kanak nu si ih bimari jis nal kanak da jhad kafi ghat nikleya

  • @harpreetSingh-ui6mi
    @harpreetSingh-ui6mi 2 หลายเดือนก่อน

    ਡਾ ਸਾਹਿਬ 10 ਕਿਲੋ ਸਰੌ ਦੀ ਖਲ ਕੁਟ ਕੇ ਪਾ ਦਿਉ ਪੱਕਾ ਹੱਲ ਆ ਮੈ ਖੁਦ ਕੀਤਾ ਖੜੀ ਪਨੀਰੀ ਚ ਬਸ ਪਾਣੀ ਭਰ ਕੇ ਰੱਖਣਾ