Bout vadia paji, Paji next videos koshish kreya kro ki dawai da naam likho. Thoda sokha rehnda, ehda video nu bar bar piche kr k dekhna penda. Kirpa kr j ho sakda tn ehda di jankari mention kr deya kro, bout bout dhanwad.
Veer ji apa 2 kille miti chki c us ch jhona lgya bhut jyada peela pye gya c pr main lron te zink te kalii de pani di spry kr reha frk pya tan hai pr ona nahi plzz dso ki kita jawe
Prava ehe te phone te sidde muh gall vi ni karda.m kitta c Call ,,mera jhona late nissar rya c te aggyo mjaak karke kenda Roj khet fera maaro aap he nissar ju.
ਕਿਆ ਬਾਤ ਹੈ ਵੀਰ ਜੀ ਬਹੁਤ ਹੀ ਵਧੀਆ ਤਰੀਕੇ ਨਾਲ ਸਮਝਾਇਆ ਹੈ
ਬਹੁਤ ਵਧੀਆ ਜਾਣਕਾਰੀ ਦਿੱਤੀ ਹੈ ਵੀਰ ਜੀ
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ
Bhut bhut Sundar jankari hai ji❤❤❤❤❤❤
ਬਿਲਕੁਲ ਸਹੀ ਜਾਣਕਾਰੀ ਹੈ ਜੀ
ਬਹੁਤ ਹੀ ਵਧੀਆ ਜਾਣਕਾਰੀ ਗੁਰਪ੍ਰੀਤ ਵੀਰ ਜੀ। ਬਹੁਤ ਧੰਨਵਾਦ ਜੀ
ਬਹੁਤ ਵਧੀਆ ਜਾਣਕਾਰੀ ਦੇਣ ਲਈ ਧੰਨਵਾਦ ਵੀਰ ਜੀ
Great knowledge bai ji bahut bahut thanwaad thuda
Bhot hi bdhiyaa jaankaari lyi dhnwaad JI l
ਬਹੁਤ ਵਧੀਆ ਜਾਣਕਾਰੀ
bohat bdia jaankari
Bahut badiya jankari 🙏
Mirch de leaf folder da treatment dasso ji.
Bhut vadia jankari y ji
Veer ji ,eh davaei narme vaste v vart ha ji
Ji
ਬਿਲਕੁਲ ਸਹੀ ਗੱਲ ਹੈ
Tannvad ji
Paji metarhizium de bare v kuch dsso ji🙏
Bout vadia paji, Paji next videos koshish kreya kro ki dawai da naam likho. Thoda sokha rehnda, ehda video nu bar bar piche kr k dekhna penda. Kirpa kr j ho sakda tn ehda di jankari mention kr deya kro, bout bout dhanwad.
Y ji ehe spry nu 400 ltr water ch 400 gm nal 4 acre lyi bnayi ja sakdi a?
Bahut vadhia jankari veer 🙏🙏🙏
Vaddya jankari veer ji
Good information y g neem oil vi use kr skde aa jis nll jhone da paata koda rehnda nll phosphorus vi jhone nu mildi aa
Sir stem borer ki dwa btao
Veer ji dabi vich kala bhura rang hai waste d composer da ki eh sahi hai
ਗੁਰਪ੍ਰੀਤ ਸਿੰਘ ਸਤਿ ਸ੍ਰੀ ਅਕਾਲ ਬਾਈ ਜੀ ਧੰਨਵਾਦ 🙏🙏
Good information gurpreet g
अंधेर पंख ओर चानन पंख की भी जानकारी दयो क्योकि सुंडी का सर्कल तो इसी से चलता है।
Good thanks
Boht wadia 22g
ਸਤਿ ਸ਼੍ਰੀ ਅਕਾਲ ਜੀ
ਵੀਰ ਜੀ ਦਮਨ ਦੇ ਮਲਟੀਪਲਾਈ ਕੀਤੇ ਘੋਲ ਨੂੰ ਕਿੰਨੇ ਸਮੇਂ ਤੱਕ ਸਟੋਰ ਕਰਕੇ ਰੱਖ ਸਕਦੇ ਹਾਂ ਜੀ ਜਰੂਰ ਦੱਸਿਓ।
ਮੱਕੀ ਦੀ ਗੌਭ ਦੀ ਸੁੰਡੀ ਦਾ ਇਲਾਜ ਦੱਸੋ ਜੀ,🙏
ज्वार मे,भीकरसकत, है जी,बतानाजी
Good information
Sir paddy me jhanda rogue lag gya he. Urea ke sath fitkari use kar sakt he ky
ਵੀਰ ਜੀ ਰਿੰਡ ਦਾ ਤੇਲ ਕਿਵੇ ਮਿਕਸ ਕਰਨ ਦਾ ਤਰਿਕਾ ਦੱਸੋ
Bai video nu changi tara dekh
ਬਾਈ ਜੀ, ਖੇਤ ਵਿੱਚ ਝੋਨਾਂ ਅੱਠ ਦਸ ਬੂਟੇ ਦੀਆਂ ਟਾਕੀਆਂ ਚ ਰੁਕ ਗਿਆ, ਜੜਾਂ ਮਰ ਗਈਆਂ, ਜਦੋਂ ਬੂਟੇ ਪੁੱਟ ਕੇ ਵੇਖੇ ਤਾਂ ਥੱਲੇ ਕੋਈ ਸੁੰਡੀ ਕੀੜਾ ਵੀ ਨਹੀਂ ਸੀ, 45 % ਬੂਟੇਆਂ ਦਾ ਇਹੀ ਹਾਲ ਹੈ , ਸਾਡੇ ਪੂਰੇ ਇਲਾਕੇ ਚ ਇਹੀ ਸਮਸਿਆ ਆਈ ਹੈ,
ਖੇਤ ਵਿਚ ਕਾਫੀ ਟਾਕੀਆਂ ਚ ਝੋਨਾਂ ਰੁਕਿਆ ਹੋਇਆ ਤੇ ਬਾਕੀ ਦੇ ਬੂਟੇ ਠੀਕ ਚਲ ਰਹੇ
Fat kari rakho
Bai gg sde ve same problem aaaa
ਪਾਣੀ ਬਦਲ ਦਿਓ ਇਹ ਧਰਤੀ ਦੀ ਗੈਸ ਦੇ ਕਾਰਨ ਬੂਟੇ ਸੁਕਦੇ ਹਨ ਜੀ 🙏 ਯੂਰੀਆ ਖਾਦ ਦੀ ਵਰਤੋਂ ਨਾ ਕਰੋ ਜੀ 🙏 ਇੱਕ ਉਪਰ ਕਰਨ ਵਾਸਤੇ ਆਉਂਦੀ ਹੈ ਉਹ ਉਸ ਦਾ ਛਿੜਕਾਅ ਕਰੋ
ਬੂਟੇ ਦੀ ਮਿੱਟੀ ਪੱਟ ਕੇ ਸਮੈਲ ਲੈ ਕੇ ਵੇਖੋ ਬਹੁਤ ਗੰਦੀ ਆਉਂਦੀ ਹੋਵੇਗੀ
mere v ani Baal aw mansa zila
ਵਾਹਿਗੁਰੂ ਜੀ।
Veer ji apa 2 kille miti chki c us ch jhona lgya bhut jyada peela pye gya c pr main lron te zink te kalii de pani di spry kr reha frk pya tan hai pr ona nahi plzz dso ki kita jawe
Good job
Nice baba ji 👌👌🙏🙏
Bhai Daman ke sath amrit dara mila skte h kya plz replay
Good 🙏🏻🙏🏻
Gurpreet veer pathian wala khol pionta hoea kinne( time) day's khraab nahi huda jyada din rakhia khrab ta nahi hunda ????
बडिया जानकारी भाई जी
ਡੰਡੂ ਤੇ ਜਰੂਰ ਦੇਖੇ ਨੇ ਮੱਛੀਆ ਦੀ ਗੱਲ ਪਹਿਲੀ ਵਾਰ ਸੁਣੀ
Thanks sir
Bai ji 1mahine da chhona ho gya a koi spray ya danedar nhi pai. Bai ji age Jake lod pai te ki paiye dso
Machhea kithe hundea jhone vich
ਵਾਈ ਇਕ ਡੁਵਲੀਕੇਟ ਕੋਰਾਜਨ ਜਾ ਪਰੋਕਲੇਮ ਆਉਂਦੀ ਹੈ ਉਹ ਲਗਭਗ 200 ਰੁ ਪ੍ਰਤੀ ਏਕੜ ਦਾ ਖਰਚਾ ਹੈ ,ਓਰਜੀਨਲ 500 ਲਗਭਗ ਖਰਚਾ ਹੁੰਦਾ ਹੈ ,ਕਿਹੜੀ ਸਪ੍ਰੇ ਸਹੀ ਹੈ
ਬਾਈ ਜੀ ਦੋ ਢਾਈ ਏਕੜ ਵਾਲੇ ਕੀ ਕਰਨ
vr ji moongi bi bijai kr skde a hun
Bhai ji eh Daman ipl te gud to tyar dvai hara Tela kale Tele te v kam karu
ਸਹੀ
Thx ji
Very good g
Bai ji mdhani v chla skde 1000 litre pani vch?
Very nice👍👍
Very good 22 g
ਗੋਬ ਦੀ ਸੁੰਡੀ ਬਾਰੇ ਵੀ ਦੱਸੋ ਵੀਰ ਜੀ
ਬਾਈ ਵੇਸਟ ਡੀਕੰਪੋਜਰ ਕਿੱਥੋਂ ਮਿਲੂ ਗਾ ਸਬਜ਼ੀ ਲਈ ਵਰਤਣਾ
SIR,JHONNE DE BUTE CHOOTE REH GAI NE SOLUTION JARUR DASIO
Hello veer thik ho ji baba mehar rakhe
ਲਿਕੁਅਡ ਦੇ ਰੂਪ ਵਿੱਚ ਮਿਲਣ ਵਾਲੀ ਦਮਨ ਦੀ ਵਰਤੋਂ ਬਾਰੇ ਜਾਣਕਾਰੀ ਵੀਡੀਓ ਵਿੱਚ ਨਹੀਂ ਦਿੱਤੀ ਗਈ ਕਿਰਪਾ ਕਰਕੇ ਰੀਪਲੇਅ ਰਾਹੀਂ ਜ਼ਰੂਰ ਦੱਸਣਾ ਜੀ 🙏
Bai ji a mildi ni tuhade area Cho milju ta daseo ji
Y gob wali sundi vi mrju
Round up te fero na di herbicides 750 da litre mill rhia bai ji 1 month to baad fr kakh haree ho jan de koi desi trika dso
@Jatinder brar bai oh bnde ne full detail nnhi ditti silica milyia nhi pta kita ccc na reply krda jwak ja
ਵੀਰ ਜੀ ਨਰਮੇ ਬਾਰੇ ਵੀ ਜਾਨਕਾਰੀ ਦੇਉ
Sahi gal
ਗੁਰਪ੍ਰੀਤ ਸਿੰਘ ਬਾਈ ਜੀ ਸਤਿ ਸ੍ਰੀ ਅਕਾਲ 🙏🙏
ਵੀਰ ਜੀ ਝੋਨੇ ਨੂੰ ਕੋਈ ਜਾਨਵਰ ਕੁਤਰਦੇ ਹੱਲ
Good y
ਬਾਈ ਜੀ ਇਹ ਦਵਾਈ ਗੋਭ ਦੀ ਸੁੰਡੀ ਨੂੰ ਵੀ ਮਾਰੇ ਗੀ ਇਸ ਦਵਾਈ ਦਾ ਅਸਰ ਕਿੰਨਾ ਚਿਰ ਹੁੰਦਾ। ਜੇਕਰ ਸੁੰਡੀ ਦਾ ਹਮਲਾ ਅਜੇ ਹੈ ਨੀ ਆਪਾਂ ਸਪਰੇ ਕਰਤੀ ਤਾਂ ਫਿਰ ਵੀ ਸੁੰਡੀ ਦਾ ਅਟੈਕ ਨਹੀਂ ਆਵੇਗਾ
ਇਹ ਮਾਸਾਹਾਰੀ ਫ਼ੰਗਸ ਹੈ ਪੱਤਾ ਲਪੇਟ ਸਮੇਤ ਜਿਹੜੀ ਵੀ ਸੁੰਡੀ ਜਦੋਂ ਤੱਕ ਫ਼ਸਲ ਉੱਤੇ ਮਿਲੇਗੀ ਉਸਨੂੰ ਬਿਮਾਰ ਕਰਕੇ ਮਾਰ ਦੇਵੇਗੀ।
ਸੋ ਇਸਨੂੰ ਆਖ਼ਰੀ ਹੀਲੇ ਵਜੋਂ ਵਰਤੋ
भाई साहब ये ब्यूवेरियाबसियाना कहां से मिलेगा इसका पत्ता बताएं या मोबाइल नंबर देवें ।
Bhai hindi me bat kiya kro taaki sbko smj aa jaye ya simple punjabi
Y g jo appa ghol banune aa Neem akk da oh vi sundi tonn bahut kmm krda nll fasll vi hari bhari rkhda
🙏🙏🙏🌾🌾
🙏🙏🙏👌👌👍👍
ਵੀਰ ਜੀ ਹੁਣ ਓਹ ਟਾਈਮ ਚਲਾ ਗਿਆ,ਪੱਤਾ ਲਪੇਟ ਗੋਭ ਵਿਚ ਜਾ ਬੜਦੀ ਹੈ ਤੇ ਫਿਰ ਜਾਣ ਦਾ ਨਾਮ ਨੀ ਲੈਂਦੀ🤔🤔
ਆਪਣੀ ਜਾਣਕਾਰੀ ਦਰੁਸਤ ਕਰੋ, ਦੋਹੇਂ ਸੁੰਡੀਆ ਅਲਗ ਅਲਗ ਕਿਸਮ ਦੀਆਂ ਹਨ, ਇਕ ਪੱਤਿਆਂ ਵਾਲੀ ਤੇ ਦੂਜੀ ਗੋਭ ਵਾਲੀ
🙏🏻🙏🏻
ਵੀਰ ਜੀ ਨਰਮੇ ਦਾ ਪੱਤਾ ਲਪੇਟ ਹੈ ਉਸ ਤੇ ਵੀ ਵੀਡੀਓ ਪਾਓ
Veere apne te 25 Dina ch hi patta lapet lag gai a from ratsthan
ਵੀਰ ਇਸ ਘੋਲ ਦੀ ਵਰਤੋ ਨਾਲ ਮੱਕੀ ਦੀ ਗੋਭ ਵਾਲੀ ਸੁੰਡੀ ਵੀ ਮਰ ਜਾਵੇਗੀ
Sabzi wale kissan use kar sakdey han eh project on vegetables and coliflower
ਵੀਰ ਜੀ ਅਪਣਾ ਫੋਨ ਨੰਬਰ ਦੇਣਾ ਮੇਰੇ ਝੋਨੇ ਤੇ ਬਿਮਾਰੀ ਆਈ ਹੋਈ ਹੈ
ਬਈ ਜੀ ਅਸੀਂ ਬੱਟਾ ਤੇ ਝੋਨਾਂ ਲਾਇਆ ਸੀ variety - 1692
15 ਦਿਨ ਹੋਗੇ ਆ ਬਾਈ ਜੀ ਬੂਟਾ ਨਹੀਂ ਮਾਰ ਰਿਆ ਕੀ ਕੀਤਾ ਜਾਵੇ
Fatkry 1,500gm per kila
Y ji tuc pta nhi chak krna ja nhi msg pr rejant hunda us nal ve pata lapat mar jnda ji
ਨਜਾਰਾ ਲਿਆਤਾ ਵੀਡੀਉ ਬਣਾਕੇ 75 ਰੁਪਏ ਚ ਗੋਭ ਦੀ ਸੁੰਡੀ ਦਾ ਬਿਸਤਰਾ ਗੋਲ ਕਰ ਦੇਣਾ
ਵੀਰ oh patta ਕਿਉਂ ਲਪੇਟ ਦੀ ਕਿਉਂ ਕਰਕੇ ਉਹਦੇ ਪੈਰ ਨਹੀਂ ਹੁੰਦੇ ਉਹ ਕਿਤੇ ਥੱਲੇ ਨਾ ਡਿੱਗ ਜਾਏ ਉਹ ਤਾਂ patta ਲਪੇਟ di ਆ। ਦੂਜੀ ਗੱਲ ਇਹ ਵੀ ਇਸ ਸੁੰਡੀ ਦਾ ਝੋਨੇ ਨੂੰ ਕੋਈ ਨੁਕਸਾਨ ਨਹੀਂ ਹੁੰਦਾ
Koi v nahin sunega aap ji di gall.
Thanks ji
2-5 2-5 1 vala farmula use kita c pr results koi nhi ayaa
गुलाबी सुंडी ते वी कम करू के 22 g
❤️🙏🏻
ਭਾਜੀ ਵੀਡੀਓ ਤੁਹਾਡੀਆਂ ਬਹੁਤ ਜਾਣਕਾਰੀ ਭਰਪੂਰ ਹੁੰਦੀਂਆਂ ਪਰ ਪਲੀਜ਼ ਛੋਟੀ ਵੀਡੀਓ ਬਣਾਇਆ ਕਰੋ ਘੱਟ ਸਮੇਂ ਚ ਜਿਆਦਾ ਗੱਲ
ਕੰਮ ਦੀ ਗੱਲ ਸੁਣਨ ਲਈ ਟਾਈਮ ਕੱਢ ਲਿਆ ਕਰੋ , 8 ਮਿੰਟ ਕੋਈ ਬਾਹਲੇ ਨਹੀਂ ਹੁੰਦੇ!
@@NaturalfarmingKK ਕੱਢੀਦਾ ਭਾਜੀ ਪਰ ਪਲੀਜ਼ ਥੋੜੀ ਕੁ short ਗੱਲ ਕਰਿਆ ਕਰੋ
@@MadeinPanjab1699 focus di kami aa bai tere andar. Increase this... Baaki 15 min di video honi chahidi
Ver g wastap no daseo g jhona di photo dasni a
👍❤️🙏
Ureaa na paae phar
Veer ji a baktirea spare baly dolly bech mar tan nahi jandi
Prava ehe te phone te sidde muh gall vi ni karda.m kitta c Call ,,mera jhona late nissar rya c te aggyo mjaak karke kenda Roj khet fera maaro aap he nissar ju.
एक हजार लिटर दवा नु चक के केरा लेजाऊ
Jivenday rawo