Jatt V/s Jatt (ਜੱਟਵੈੜ ਤੇ ਲੋਹਾ ਕੁੱਟੇਈ ਛੂਤ ਆਉਦੇ ਆ) Bhaanasidhu Bhanabhagudha New Punjab Comedy Movie

แชร์
ฝัง
  • เผยแพร่เมื่อ 18 ต.ค. 2022
  • Now we come with Jatt V/s Jatt (ਜੱਟਵੈੜ ਤੇ ਲੋਹਾ ਕੁੱਟੇਈ ਛੂਤ ਆਉਦੇ ਆ) new update🛎
    Official Video Agneepath Hope you all enjoy this teaser. Enjoy and stay connected with us for full video and new update🛎
    Jatt V/s Jatt (ਜੱਟਵੈੜ ਤੇ ਲੋਹਾ ਕੁੱਟੇਈ ਛੂਤ ਆਉਦੇ ਆ)
    For business : amanadeepsidhu813@gmail.com
    Call : 9463034885
    WhatsApp: 9463034885
    Story by _ Amanachairman,Bhanabhagudha,bhaanasidhu
    Actors 👉🏻 Bhaanasidhu,Bhanabhagudha, Amanachairman
    Editor by 👉🏻Amanachairman
    Director 👉🏻 Amanachairman
    DOP 👉🏻 Amanachairman
    Creative Producer Amanachairman
    Digital Publisher 👉🏻 ChaChaWoW Records
    Color Grading 👉🏻 Amanachairman
    Produce by 👉🏻 Amanachairman
    Copyrights : Amanachairman,ChaChaWoW Team
    Music : ChaChaWoW music 🎵
    Qyamatlife Studioz Mobile : 7626840740
    Makeup 👉🏻 Jaspreet Jassi
    Thumbnail by 👉🏻 Amanachairman
    instagram :
    Bhanabhagudha 👉🏻 mintumaan44?igs...
    instagram : Bhaanasidhuz 👉🏻 bhaanasidhuz?ig...
    instagram : Amanachairman 👉🏻 amanachairman?i...
    Vlog No Copyright Music 👉🏻 / vlognocopyrightmusic
    No Copyright Sounds 👉🏻 / nocopyrightsounds
    Audio library 👉🏻 / audiolibrary-channel
  • ตลก

ความคิดเห็น • 582

  • @badnamyoutuber7427
    @badnamyoutuber7427 ปีที่แล้ว +22

    ਭਾਨੇ ਬਾਈ ਲੈ ਜੋਰ ਖਸਖਸ ਪੋਸਤ ਬਾਰੇ ਜੀਭ ਵਾਲੀ ਗੋਲੀ ਨਿਰੀ ਜ਼ਹਿਰ ਹੈ😭😭😭😭😭😭

  • @SinghGill7878
    @SinghGill7878 ปีที่แล้ว +62

    ਮੀਤੋ ਕਿਆ ਆਲਾ ਕਹਿੰਦਾ ਸਾਡੇ ਆਲੀ ਤੇ ਚੜਜਾ
    ਮੈ ਕਿਆ ਨਾ
    ਮੈਤਾ ਚਿਆਚੇ ਆਲੀ ਤੇ ਚੜੂ 😂😂😂

  • @gurparmraj4022
    @gurparmraj4022 ปีที่แล้ว +12

    Y sari vedio ch iko ik dialogue siraaa ਚਿੱਤੜਾ ਚ ਲੈਲਾ ਤਿੰਨੇ ਮਸੀਨਾ😂😂😂😂😂😂

  • @romysandhusandhu3359
    @romysandhusandhu3359 ปีที่แล้ว +13

    ਕੈਲਾ ਸਿੰਹੁ,,,, ਭਾਨਾ ਸਿੱਧੂ ਸਾਬ ਬਹੁਤ ਵਧੀਆ ਤਰੀਕੇ ਨਾਲ ਸਮਝਾ ਰਹੇ ਹਨ,,,,

    • @arshdeepchatha3688
      @arshdeepchatha3688 ปีที่แล้ว

      Ena kole sarkar nu madda bolan to bina hor koi gal ni sara din pakayi mari jan ge

  • @sukhpalsingh9477
    @sukhpalsingh9477 ปีที่แล้ว +14

    ਬਹੁਤ ਵਧੀਆ ਖਸ ਖਸ ਦੀ ਖੇਤੀ ਨੂੰ ਅਪਣਾਉਣ👍👍🙏

  • @harveersinghbajwa5941
    @harveersinghbajwa5941 ปีที่แล้ว +8

    ਪੰਜਾਬ ਵਿਚ ਡੋਡਿਆ ਦੀ ਖੇਤੀ ਨੂੰ ਪ੍ਰਵਾਨਗੀ ਦਿਤੀ ਜਾਵੇ ਤਾ ਜੋ ਨਵੀਂ ਪੀੜੀ ਨਸ਼ੇਆ ਤੋ ਬਚ ਸਕੇ

  • @ssbdiary5258
    @ssbdiary5258 ปีที่แล้ว +38

    ਨਾ ਮੈ ਤਾਂ ਚਾਚੇ ਆਲੀ ਤੇ ਚੜੂ 😂😂😂
    ਆਹੋ ਫਿਰ ਚਿਆਚਾ ਯਾਰ

    • @ABIkumar-iz4sy
      @ABIkumar-iz4sy ปีที่แล้ว +2

      ਨਾਲੇ ਅਮਨੇ ਆਲੀ ਤੇ ਚੜੂ 😂😂😂😂

  • @JagsirSingh-ve1kk
    @JagsirSingh-ve1kk ปีที่แล้ว +15

    ਜੇਕਰ ਸਰਕਾਰ ਵੱਲੋਂ ਸੂਬੇ ਵਿੱਚ ਲਾਇਸੈਂਸ ਜਾਰੀ ਕਰ ਕੇ ਖ਼ਸਖ਼ਸ ਦੀ ਖੇਤੀ ਕਰਨ ਦੀ ਮਨਜ਼ੂਰੀ ਦਿੱਤੀ ਜਾਵੇ ਤਾਂ ਬਹੁਤ ਬਹੁਤ ਧੰਨਵਾਦ ਹੈ ਜੀ

  • @SukhwinderSingh-wq5ip
    @SukhwinderSingh-wq5ip ปีที่แล้ว +12

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @varindergrewal5113
    @varindergrewal5113 ปีที่แล้ว +52

    ਭਾਨੇ ਸਿੱਧੂ ਤੇ ਮਿੰਟੂ ਵੀਰ ਦੀ ਬਹੁਤ ਸੋਹਣੀ ਐਕਟਿੰਗ ਆ 👌👌👌,love u veero from Canada ❤❤

    • @OhiSandhu
      @OhiSandhu ปีที่แล้ว +3

      Bs frm canada jeda likh dine o ahi haunsla..baki tn kuch khaas heni uthe..awe nwya nu hor patde..
      Kive hun recession dekh k aundi yad punjb d k na??

    • @LachmanChughe-uq6qo
      @LachmanChughe-uq6qo 9 หลายเดือนก่อน

      ​@@OhiSandhuਸਵਾਰੀ ਨਾਲ ਭਰੀ ਇੱਕ ਨਿੱਜੀ ਬੱਸ ਨਹਿਰ 'ਚ ਡਿੱਗੀ, ਕਈ ਜਣਿਆਂ ਦੀ ਮੌਤ
      ਕੁਮੈਂਟ ਬਾਕਸ 'ਚ ਪੜ੍ਹੋ ਪੂਰੀ ਖ਼ਬਰ....😊

    • @Sukhpal-jy4qt
      @Sukhpal-jy4qt 2 หลายเดือนก่อน

      😅 how ​@@LachmanChughe-uq6qo

  • @varindersinghpunia2116
    @varindersinghpunia2116 ปีที่แล้ว +9

    ਸੁਆਦ ਆ ਗਿਆ ਅੱਜ ਤਾ ਵੀਡੀਓ ਦੇਖ ਕੇ👍👌

  • @gurparmraj4022
    @gurparmraj4022 ปีที่แล้ว +26

    ਚਿੱਤੜਾ ਚ ਲੈਲਾ ਤਿੰਨੇ ਮਸੀਨਾ siraaaaaaaa 😂😂😂😂

    • @penduvcr
      @penduvcr ปีที่แล้ว

      th-cam.com/video/yCzTzxs6bNo/w-d-xo.html

    • @__shikari_
      @__shikari_ ปีที่แล้ว

      ਸਵਾਦ ਆ ਗਿਆ

  • @romysandhusandhu3359
    @romysandhusandhu3359 ปีที่แล้ว +21

    ਬਹੁਤ ਵਧੀਆ ਮੈਸਜ ਦੇ ਰਹੇ ਕੈਲਾ ਸਿੰਹੁ ਜੀ

  • @diljitboss156
    @diljitboss156 ปีที่แล้ว +34

    Legend never die ustaad guru King 🦁👑🐎 Sidhu moosewala zindabaad 🦁🐎👑

  • @gurcharansingh-xm1lp
    @gurcharansingh-xm1lp ปีที่แล้ว +36

    ਖਸ ਖਸ ਦੀ ਖੇਤੀ ਹੋਣੀ ਚਾਹੀਦੀ ਹੈ ।ਖਸ ਖਸ ਦੀ ਖੇਤੀ ਜ਼ਿੰਦਾਬਾਦ ।ਬਹੁਤ ਵਧੀਆ ਵੀਡੀਓ ।

    • @deepludhiana3913
      @deepludhiana3913 ปีที่แล้ว

      Chal oye bhainchod fudu salla tempu
      S.c. lok ki Karn ge jihna kol zaameen ni haigi

    • @gurdeepkainth1315
      @gurdeepkainth1315 ปีที่แล้ว

      Vb

  • @harmangill647
    @harmangill647 ปีที่แล้ว +15

    ਮਾਲ ਵਾਹਾ ਵਧੀਆ ਮਿਲ ਗਿਆ 😂😂😂😂👍👍👍

  • @GurjotSingh-wl3sd
    @GurjotSingh-wl3sd ปีที่แล้ว +17

    ਬਹੁਤ ਵਧੀਆ ਗੱਲ ਹੋ ਜਾਣੀ ਚਾਹੀਦੀ ਹੈ ਵੀਰੇ ਖੇਤੀ ਖਸ ਖ਼ਸ ਦੀ ਚਿੱਟੇ ਗੋਲੀਆਂ ਟੀਕੇ ਤੋਂ ਬਚ ਸਕਦੀ ਹੈ ਪੰਜਾਬ ਦੀ ਜਵਾਨੀ
    Chacha wow ♥️

  • @MANDEEPSINGH-hm3jg
    @MANDEEPSINGH-hm3jg ปีที่แล้ว +4

    Good actor bhana sidhu & mintu jatt
    ਰੂਹ ਖੁਸ ਹੋ ਜਾਂਦੀ ਵੀਡੀਓ ਵੇਖਕੇ

  • @blackdeerhd8440
    @blackdeerhd8440 ปีที่แล้ว +3

    ਤੁਸੀ ਹੱਟ ਨੀ ਸਕਦੇ ਜੱਟਵੇਡੋ ,,,,,😂😂😂 ਜਾਤ ਪਾਤ ਖ਼ਤਮ ਹੋਵੇ,,, ਸਾਰੇ ਖੁਸ ਰਹਿਣ,,, ਪਿਆਰ ਨਾਲ

  • @gurpalsekhon5490
    @gurpalsekhon5490 ปีที่แล้ว +5

    ਨਜਾਰਾ ਆ ਗਿਆ ਜੱਟ

  • @HarjotsinghgurmGurm
    @HarjotsinghgurmGurm ปีที่แล้ว +6

    ਖਸਖਸ ਪੋਸਤ ਖਸਖਸ ਪੋਸਤ ਦੀ ਖੇਤੀ ਜ਼ਰੂਰ ਹੁਣੀ ਚਾਹੀਦੀ ਹੈ

  • @user-jp1ns1yv1u
    @user-jp1ns1yv1u 7 หลายเดือนก่อน +4

    ਭਗਵੰਤ ਮਾਨ ਸਾਹਿਬ ਪੰਜਾਬ ਵਿੱਚ ਖ਼ਸਖ਼ਸ ਦੀ ਖੇਤੀ ਹੋਣੀ ਚਾਹੀਦੀ ਹੈ ਤੁਸੀ ਸਾਰੀ ਜਿੰਦਗੀ ਰਾਜ ਕਰੋ ਜੀ ਡਰਾਈਵਰ ਮਹਿਕਮਾ ਜਿੰਦਾਵਾਦ ❤❤❤❤❤

  • @Pindawalebhau02
    @Pindawalebhau02 2 หลายเดือนก่อน

    Hahahaha ਸਬ ਤੋ ਵਧੀਆ ਗੱਲ ਜਦੋ ਕਹਿੰਦਾ ,ਵਿੱਚੇ ਕੁਤਰਦੂ ਝੋਨੇ ਵਾਲੀ ਪਾਈਪ ਥਾਣੀ ਨਿਕਲੇਗਾ 😂😂😂😂😂😂

  • @rohitbawa4113
    @rohitbawa4113 ปีที่แล้ว +8

    ਮੈਂ ਚਾਚੇ ਆਲ਼ੀ ਤੇ ਚੜੂ 😂😂😂

  • @mojabackover3630
    @mojabackover3630 ปีที่แล้ว +8

    26:20 justice for sidhu moosewala👌👌

  • @mukhakhehra5957
    @mukhakhehra5957 ปีที่แล้ว +6

    ਬੁਹਤ ਵਾਦੀਆਂ ਵੀਰ ਜੀ 💓👍👍👍🙏🙏🙏🙏🙏🙏🙏

  • @user-nz3vs7dl4h
    @user-nz3vs7dl4h ปีที่แล้ว +5

    ਪੂਰੀ ਅੱਤ ਕਰਵਾਈ ਪਤੰਦਰਾ ਨੇ

  • @sukhpalsinghsandhusukhasan6063
    @sukhpalsinghsandhusukhasan6063 ปีที่แล้ว +3

    ਮੇਰਾ ਨਾਮ ਵੀ ਸੁਖਪਾਲ ਸਿੰਘ ਸੰਧੂ ਆ ਕੈਲਿਆ ਸਿਰਾ ਵੀਡੀਉ ਆ ਟੀਮ ਨੂੰ ਤਰੱਕੀਆਂ ਬਖਸ਼ਿਸ਼ ਕਰਨ ਵਾਹਿਗੁਰੂ ਜੀ 👍🙏

  • @AmandeepSingh-kq5og
    @AmandeepSingh-kq5og ปีที่แล้ว +6

    ਆਹੀ ਵਿਡੀਓ ਚਾਹੀਦੀ ਸੀ ਡੋਡਿਆ ਦਾ ਨਾਮ ਸੁਣ ਕੇ ਰੋਮ ਰੋਮ ਖਿੜ ਜਾਂਦਾ।

    • @michal14444
      @michal14444 ปีที่แล้ว

      Shi gal a bro from paris bro🥰🥰🤣😋😋

  • @championgamemap6485
    @championgamemap6485 ปีที่แล้ว +25

    ਵਾਹਿਗੁਰੂ ਜੀ ਮੇਹਰ ਕਰੇ ਤੁਹਾਡੇ ਤੇ ਲੰਬੀ ਉਮਰ ਦੇਵੇ ਵੀਰ ਨੂੰ ਸਲਾਮ ਵਾਹਿਗੁਰੂ

  • @user-bv9wh1hk9t
    @user-bv9wh1hk9t 9 หลายเดือนก่อน +1

    Veero🎉had🎉kraty🎉veero🎉jiode🎉raho❤randhawa🎉nordi🎉

  • @jarnailbenipal5668
    @jarnailbenipal5668 ปีที่แล้ว +8

    ਖਸਖਸ ਦੀ ਖੇਤੀ ਸਮੇ ਜਰੂਰੀ ਮੰਗ ਸਰਕਾਰ ਜੀ

  • @nirbhaisinghsidhu3912
    @nirbhaisinghsidhu3912 ปีที่แล้ว +2

    ਨਹੀਂ ਮੈਂ ਤਾਂ ਚਾਚੇ ਵਾਲੀ ਤੇ ਚੜੂ 🤣🤣🤣🤣

  • @Gx.Randhawa
    @Gx.Randhawa ปีที่แล้ว +1

    Waah chacha woow

  • @jagdeepbhattibhatti1437
    @jagdeepbhattibhatti1437 ปีที่แล้ว +1

    ਬਹੁਤ ਵੱਧੀਆ ਮੈਸੀਜ ਦਿੱਤਾ 👍👍👍

  • @kiranpandherb.3744
    @kiranpandherb.3744 ปีที่แล้ว +24

    ਖਸ ਖਸ ਦੀ ਖੇਤੀ ਜਾ ਠੇਕੇ ਖੋਲੇ ਜਾਣ ਇਸ ਨਾਲ ਪੰਜਾਬ ਦੀ ਜਵਾਨੀ ਕਿਸਾਨੀ ਤੇ ਪਾਣੀ ਨੂੰ ਬਚਾ ਸਕਦੀ ਹੈ 👌👍

    • @shaganmaan4630
      @shaganmaan4630 ปีที่แล้ว +1

      बदियाबनाया

  • @Khushsidhu8
    @Khushsidhu8 ปีที่แล้ว +2

    ਜੀ ਓ ਜੱਟੋ….❤️🤣👌

  • @varindergrewal5113
    @varindergrewal5113 ปีที่แล้ว +52

    ਭਾਨੇ ਵੀਰ ਰੂਹ ਖੁਸ਼ ਹੋ ਜਾਂਦੀ ਆ ਤੁਹਾਡੀ ਵੀਡੀਓ ਦੇਖ ਕੇ, ਇਥੇ canada ਚ ਮਹਿੰਗਾਈ ਕਰਕੇ ਲੋਕਾਂ ਦੇ ਮੂੰਹ ਮੁਰਝਾਏ ਪਏ ਨੇ, ਰਹਿੰਦੀ ਖੂੰਦੀ ਕਸਰ ਵਿਆਜ ਦਰਾ ਨੇ ਕੱਢ ਤੀ, ਨਾਲੇ ਵੀਰੇ ਕੰਮ slow ਹੋ ਗੇ, ਧੰਨਵਾਦ ਤੇਰਾ ਭਾਨੇ ਵੀਰ ਚੇਹਰੇ ਤੇ ਹਾੱਸਾ ਲਿਓਣ ਲੇਈ 😊😊❤❤

  • @ggurpeetsingpreet254
    @ggurpeetsingpreet254 ปีที่แล้ว +3

    ਬੁਹਤ ਹੀ ਬਦੀਆ ਜੀ😂❤️

  • @JOHALDESIWEB
    @JOHALDESIWEB ปีที่แล้ว +3

    ਭਗਵੰਤ ਮਾਨਾਂ ਖ਼ਸਖ਼ਸ ਖੇਤੀ ਸ਼ੁਰੂ ਕਰਵਾ ਦੇ , ਖ਼ਸਮਾਂ ਰੱਬ ਕਰੇ ਜੋੜੇ ਮੁੰਡੇ ਦਵੇ ਰੱਬ ਤੇਨੂੰ 😂

  • @avtarbrar2275
    @avtarbrar2275 ปีที่แล้ว +4

    ਬਹੁਤ ਵਧੀਆ ਬਾਈ

  • @gurpreetdhandli8389
    @gurpreetdhandli8389 ปีที่แล้ว +3

    ਪੰਜਾਬ ਨੂੰ ਖਸ ਖਸ ਦੀ ਖੇਤੀ ਦਿੱਤੀ ਜਾਵੇ

  • @deepsingh-nr3qo
    @deepsingh-nr3qo 8 หลายเดือนก่อน

    ਬਹੁਤ ਬਹੁਤ ਵਧੀਆ ਬਾਈ ਕੈਲੇ

  • @vadethanduramsarpunchghuna4625
    @vadethanduramsarpunchghuna4625 ปีที่แล้ว +4

    ਬਹੁਤ ਵਧੀਆ ਵੀਡਿਉ ਹੈ ਵੀਰ ਜੀ ਵਾਹਿਗੁਰੂ ਜੀ ਤੁਹਾਡੀ ਸਾਰੀ ਟੀਮ ਨੂੰ ਤਰੱਕੀ ਬਖਸ਼ੇ ਜੀ

  • @HappySingh-is2pw
    @HappySingh-is2pw ปีที่แล้ว +2

    Dodaaaa Dodaaaaa Dodaaaaa

  • @Harpal125
    @Harpal125 ปีที่แล้ว +1

    ਜਿਉਂਦੇ ਵੱਸਦੇ ਰਹੋ ਵੀਰੋ

  • @gurvinderbrar8608
    @gurvinderbrar8608 ปีที่แล้ว +2

    3600 viko nile rang da nale sand jange sira gal lggi jatta ...video boht ghaint a machinery da haal jma shi dikhaya

  • @kulvinderhappy8671
    @kulvinderhappy8671 หลายเดือนก่อน

    ਜੱਟਾਂ ਗੱਲ ਸੋਚਣ ਆਲ਼ੀ ਸੋਚ ਲਵਾਂ ਗੇ ਸਮਾਂ ਲੱਗ੍ਹ ਗਿਆ

  • @RavinderSingh0813
    @RavinderSingh0813 ปีที่แล้ว +1

    ਬਾਈ ਜਮਾਂ ਸਿਰਾ ਲਾਇਆ ਪਿਆ 👌👌

  • @ranjitsingh4609
    @ranjitsingh4609 ปีที่แล้ว +4

    ਬਹੁਤ ਵਦੀਆ ਵੀਡੀਓ ਬਾਈ❤❤

  • @sukhi.soni.9843
    @sukhi.soni.9843 ปีที่แล้ว +6

    ਓਏ ਕੈਲੇ ਆ ਸੱਚੀ ਨਾ ਚਾਚੇ ਆਲੀ ਤੇ ਚੜ ਜੀ 😂😂 ਬਹੁਤ ਵਧੀਆ ਵੀਡਿਓ ਆ bhane ਬਾਈ

  • @sukhjeetsingh5795
    @sukhjeetsingh5795 ปีที่แล้ว +4

    ਚਾਚਾ ਜੀ,,👍🙏🙏😊

  • @gurisandhu2365
    @gurisandhu2365 ปีที่แล้ว +8

    God bless you all chacha wow team members 👍🙏❤️🙏

  • @navneetkaur7466
    @navneetkaur7466 ปีที่แล้ว +2

    bhut vdiaa video 👌👌🙏

  • @MajersinghHarpuria-pr8pl
    @MajersinghHarpuria-pr8pl 3 หลายเดือนก่อน +1

    ਚਾਚੇ ਆਲੀ ਤੇ ਚੜੂ 😂😂😂

  • @gurjeetsingh5877
    @gurjeetsingh5877 ปีที่แล้ว +1

    ਬਹੁਤ ਵਧੀਆ ਸੰਦੇਸ਼,,,,

  • @sukhnandan5357
    @sukhnandan5357 ปีที่แล้ว +2

    ਨਹੀਂ ਰੀਸਾਂ ਜੱਟਵੈੜਾ ਦੀਆਂ

  • @JagtarSingh-dp8lf
    @JagtarSingh-dp8lf ปีที่แล้ว +3

    God bless you all chacha wow team Waheguru sab ji kirpa kran ji

  • @mafiamaan_gaming8129
    @mafiamaan_gaming8129 ปีที่แล้ว +3

    ❤❤❤❤❤❤Love you guys from Canada🇨🇦🇨🇦

  • @sandeepdhillon6719
    @sandeepdhillon6719 ปีที่แล้ว

    ਬਹੁਤ ਵਧੀਆ ਜੀ

  • @preetSingh-vi3mt
    @preetSingh-vi3mt ปีที่แล้ว +1

    ਭਗਵੰਤ ਮਾਨਾਂ ਜੇ ਡੋਡੇ ਨਾ ਵੀਜਣ‌ ਦਿਤੇ ਤਾਂ ਅਗਲੀ ਵਾਰ ਵੋਟਾਂ ਮੰਗਣ ਨਾ ਆ ਜੀ ਫੇਰ ਨਾ ਕਹੀਂ ਬੇਜ਼ਤੀ ਕਰ ਦੀ

  • @bhullxr0073
    @bhullxr0073 ปีที่แล้ว +3

    Sira laati bhaanea ,,, jr bidio dekh k ta aye lagda jime kol ture firde hune a ge😂😂 lb ju jatbaida oye😂

  • @jaskaranbholer5731
    @jaskaranbholer5731 ปีที่แล้ว +1

    ਵਧੀਆ ਸਨੇਹਾ ਵੀਰੇ ਖ਼ੁਸ਼ ਰਹੋ

  • @jassi3221
    @jassi3221 ปีที่แล้ว +7

    ਬਹੁਤ ਵਧੀਆ ਵੀਡੀਓ ਬਾਈ ਵਾਹਿਗੁਰੂ ਤੰਦਰੁਸਤ ਰੱਖਣ ਭਾਨੇ। ਬਾਈ

  • @sardulkhan8599
    @sardulkhan8599 ปีที่แล้ว +5

    Main tan chache ali charhu 😂😂😂😂

  • @sandeepshukla9411
    @sandeepshukla9411 ปีที่แล้ว +1

    Ajj dil khush karta o a NABHA BOLL KE
    LOVE U AA O A TRUK PAR KE..

  • @daljitsandhu7444
    @daljitsandhu7444 ปีที่แล้ว +1

    ਬਹੁਤ ਵਧੀਆ ਵੀਡੀਓ ਜੱਟ ਅਤੇ ਸੀਰੀ ਦੀ ਨੋਕ ਝੋਕ ਬਹੁਤ ਚੰਗੀ ਲਗਦੀ ਹੈ🙏🙏

  • @hundalsaab3706
    @hundalsaab3706 ปีที่แล้ว +2

    gurdaspur walo pyar khich ke rakho ਜੱਟਵੈੜੋ 👍

  • @dharmveersidhu168
    @dharmveersidhu168 ปีที่แล้ว +5

    Love u ChaCha g😍😍❤️❤️

  • @punjabsingh3857
    @punjabsingh3857 9 หลายเดือนก่อน

    ਬਹੁਤ ਵਦੀਆ

  • @rbrar3859
    @rbrar3859 ปีที่แล้ว +2

    ਬਹੁਤ ਵਧੀਆ ਵੀਡੀੳ

  • @HarjotsinghgurmGurm
    @HarjotsinghgurmGurm ปีที่แล้ว +1

    ਬਾਈ ਬਾਕੀ ਸਭ ਠੀਕ ਪਰ ਮੈਸਿਜ ਬਹੁਤ ਬਹੁਤ ਵੱਡਾ

  • @ShaminderSingh-5911
    @ShaminderSingh-5911 7 หลายเดือนก่อน

    1:3 ਨਾਂ ਮੈ ਤਾਂ ਚਾਚੇ ਆਲੀ ਤੇ ਚੜੂ 😂

  • @advsidhu2112
    @advsidhu2112 ปีที่แล้ว +1

    Bhana bhagauda full sirra

  • @HarjinderBhullar6076
    @HarjinderBhullar6076 ปีที่แล้ว +1

    ਸਾਰੇ ਨਸ਼ਿਆਂ ਤੋਂ ਭੁੱਕੀ ਫ਼ੀਮ ਦਾ ਨਸ਼ਾ ਵਧੀਆ ਕੰਮ ਕਰਾਉਂਦਾ,ਸਰਾਬ ਚਿੱਟਾ ਗੋਲੀਆਂ ਲੜਾਈ ਕਰਾਉਂਦੀਆਂ ਆ

  • @daljitsingh782
    @daljitsingh782 ปีที่แล้ว +1

    ਵਧੀਆ
    Luv from shamsher motors sliet road ਲੋਂਗੋਵਾਲ

  • @mwaqasnasir6775
    @mwaqasnasir6775 ปีที่แล้ว +2

    Love u mintu bahi❤️❤️💞💞💞

  • @yosoysandhupreet
    @yosoysandhupreet ปีที่แล้ว +1

    Wahe. Guru. Eda. E. Peyar. Bnai. Rakhe. Sidhu. Bhana. Veer. 🙏🏻🙏🏻🙏🏻🙏🏻

  • @sarvansinghgill4702
    @sarvansinghgill4702 ปีที่แล้ว +1

    Bhana sidhu team na bhut vadia work kra ra episode bhut vadia a

  • @yosoysandhupreet
    @yosoysandhupreet ปีที่แล้ว +4

    Justice. For Sidhumoosewala ❤😥

  • @lovedeepsinghmaan4235
    @lovedeepsinghmaan4235 ปีที่แล้ว +1

    #justicforsidhumoosewala #sidhumoosewala #stillaround #justicforsidhumoosewala #sidhumoosewala sidhu Moose wala jindawaad sidhu army like kro ji

  • @user-uo3yp5cd9t
    @user-uo3yp5cd9t 10 หลายเดือนก่อน

    Kamla ,aa veer

  • @fanbabbumaande6920
    @fanbabbumaande6920 ปีที่แล้ว +1

    ਬਾਈ ਭਾਨੇ ਵੀਰ ਗਾਲਾ ਨਾ ‌ਕੱਢਿਆ ਅਸੀ ਸਾਰੇ ਪਰਿਵਾਰ ਨਾਲ ਦੇਖਦੇ ਹੁਣੇ ਆ ਜਦੋ ਤੁਸੀਂ ਗਾਲਾ ਕੱਢਦੇ ਹੋ ਸਰਮ‌ ਆਉਂਦੀ ਆ

  • @SurinderSingh-wk8gr
    @SurinderSingh-wk8gr ปีที่แล้ว +3

    V nice video veer ji wahegureji mehar karn tuhade sab te 🙏🙏🙏🙏

  • @HarjinderBhullar6076
    @HarjinderBhullar6076 ปีที่แล้ว

    ਭਾਨੇ ਭਗੌੜੇ ਕੈਲੇ ਬਾਈ ਦੀ ਗੱਲ ਸਹੀ ਆ ਸ਼ਰਾਬ ਪੀ ਕੇ ਬੰਦਾ ਗਲਤ ਫੈਸਲੇ ਲੈਂਦਾ,ਡੋਡਿਆ ਖਾਣ ਵਾਲਾ ਬੰਦਾ ਸਹੀ ਫੈਸਲਾ ਲੈਂਦਾ

  • @rasanmann3130
    @rasanmann3130 ปีที่แล้ว

    Siraaa veer veero

  • @jaskaransidhu7752
    @jaskaransidhu7752 ปีที่แล้ว +1

    Sirra kronde ne bhana wrge

  • @kabaddipb2938
    @kabaddipb2938 ปีที่แล้ว +1

    Dil khush ho jnda thudi video dekh ke

  • @vickybrar6024
    @vickybrar6024 ปีที่แล้ว +3

    Love u bhana ta Amana bhra ❤️

  • @BalwinderSingh-ce8iw
    @BalwinderSingh-ce8iw ปีที่แล้ว +11

    Good work chacha wow team waheguru mehar kare sari team tai

  • @PrinceKumar0563
    @PrinceKumar0563 ปีที่แล้ว +9

    ਬਹੁਤ ਵਧੀਆ ਜੀ ❤💥💥

  • @sarbjotwaraich1640
    @sarbjotwaraich1640 ปีที่แล้ว +1

    ਮਸ਼ੀਨ ਟਰੈਕਟਰ ਬਦਲ ਗਿਆ ਵੀਡੀਓ ਚ ਯੂ ਵਾਲੀ ਪਾਈਪ ਸੀ

  • @harmanmaan4338
    @harmanmaan4338 7 หลายเดือนก่อน

    Bhot badiya msg dita ❤

  • @sukhveersingh7541
    @sukhveersingh7541 ปีที่แล้ว +2

    Very nice video 👍👍👍

  • @manindersidhu4156
    @manindersidhu4156 ปีที่แล้ว +1

    ਚਾਚੇ ਆਲੀ ਤੇ ਚੜੂ

  • @varindergrewal5113
    @varindergrewal5113 ปีที่แล้ว

    ਬਹੁਤ ਸੋਹਣੀ video ਆ 👌👌👌,

  • @KuldeepKaur-zz7mm
    @KuldeepKaur-zz7mm ปีที่แล้ว +2

    Very nice 👌👍♥️

  • @gurisahota5378
    @gurisahota5378 ปีที่แล้ว +1

    Good job brother carry on bro god bless you jaaata good attt end kizmmm koka guri sahota pb 30 wala jaaata

  • @rajbhatti6484
    @rajbhatti6484 ปีที่แล้ว +2

    ਮਾਰਦਾ ਗਲ ਗਲੋਰੀਅ ਜੀਆ

  • @baldevsingh8880
    @baldevsingh8880 ปีที่แล้ว +1

    Very nice video 👍👍 bhana Sidhu and Bhana bhagoda