Bhaana Sidhu About Jail Stories, Police Remand & Fake Cases | AK Talk Show

แชร์
ฝัง
  • เผยแพร่เมื่อ 28 ก.ค. 2023
  • • AK Talk Show (All Epis...
    Welcome to the AK Talk Show with Anmol Kwatra, where conversations dive deep into the fabric of society, uncovering the threads of knowledge, wisdom, and insight from a plethora of domains. Our platform is dedicated to bringing you face-to-face with thought leaders, innovators, and inspiring personalities who are shaping our world. From intense debates to heartwarming stories, we cover it all, ensuring that every topic is illuminated from every angle.
    ---
    Join Anmol Kwatra as we explore:
    1. Bhai Ranjit Singh Ji Dhadrianwale
    • How to Stay Motivated?...
    2. Shaifi Wadhwa Arora
    • Modern Teaching world,...
    3. Harpall Kaur (the welder girl)
    • Harpall Kaur: The weld...
    4. Breakups, Friendships, and Politics
    • Breakups, Friendships ...
    5. The visions of Kuwar Amritbir Singh
    • ਬਿਨ੍ਹਾਂ Gym ਗਏ 20 ਸਾਲ ...
    6. Dr. Mehak Bansal
    • लड़का चाहीए पर बेचने के...
    7. Political arenas with Meet Hayer
    • ਸੁਣੋਂ Cabinet Minister...
    8. The rhythm of Desi Crew
    • Desi Crew: Spiritualit...
    9. Policy and change with Sukhpal Khaira
    • ਸਿਆਸੀ ਲੋਕਾਂ ਦੀ ਅਸਲੀਅਤ ...
    10. The creativity of Amrit Singh
    • Man Behind The Diljit ...
    11. The ambitions of Manpreet Singh
    • Comic Singh’s Journey ...
    12. Medical insights from Dr. Sajan Sharma
    • Mental health - a risi...
    13. The storytelling of Deepak Prashar
    • Reason behind Jo Linde...
    14. The enthusiasm of Aman Aujla
    • Meet Aman Aujla, Know ...
    15. The history with Jassa Singh
    • Rebirth Story and Secr...
    16. • ਹੜ੍ਹਾਂ ਦੌਰਾਨ ਦਾਨ ਦੇ ਨਾ...
    17. Wellness guidance from Dr. Harman Zira
    • The Story Behind the M...
    18. Gobinda Sardar & Team
    • The real story behind ...
    19. The verses of BHAANA SIDHU
    • Bhaana Sidhu About Jai...
    20. The chronicles of Nseeb Conflict
    • Turban is a proud feel...
    21. The designs of Tanya Malhotra
    • Meet Tanya Malhotra - ...
    22. Dramatic rescues and personal stories
    • 50 year and still tryi...
    23. Conversations on Sex Educations & Family Problems
    24. The journey of Parmish Verma
    25. The artistry of Meena Kumari
    • Meet India's Powerful ...
    26. Defence and diligence with Colonel Avishek (Private)
    27. The stories from Hardy Ludhiana
    • EP-27 Bitter Truths Be...
    28. Eating non-veg: right or wrong?
    • EP-28 Eating non-veg r...
    29. The 13-Year-Old Businessman
    • EP-29 13 Year Old Owns...
    30. The Story Behind Manukhta Di Sewa
    • EP-30 Story Behind Man...
    31. The resilience of Acid Attack Survivors
    • EP-31 Acid Attack Surv...
    32. The Reality Of Immigration & Canada
    • EP-32 Reality Of Immig...
    33. The significance of the Power Of Bana
    • EP-33 Jassa Singh Abou...
    34. The determination of Gurleen Daheley
    • EP-34 MUA Life, Social...
    35. Punjabi Police & Corruption
    • EP-35 About Punjab Pol...
    36. Exposing Donkey & Immigration Scams
    • EP- 36 What Happen Dur...
    37. The creativity at KamzInk Zone
    • EP- 37 Life Of Tattoo ...
    38. Life and survival in Live In Sea (Part-2)
    • EP- 38 Spent Days In S...
    39. The essence of the Power Of Prayer
    • EP- 39 Power Of Prayer...
    40. Heart-touching tales from Life At Orphanage
    • EP- 40 Life at Orphana...
    41. From Ludhiana to Miss World: a journey
    • EP-41 Ludhiana To Miss...
    42. Celebrating Hindu Sikh Brotherhood
    • Video
    43. The charm of Himanshi Khurana
    • EP- 42 Himanshi Khuran...
    44. The regimen behind Amrit Maan Fitness
    • EP- 43 Girls In Gyms, ...
    45. The culture of Laal Multani
    • EP-44 Lalli Multani Ta...
    46. The enchantment of Anmol Magic
    • EP-45 Anmol Magic Abou...
    47. The melodies of Shivjot
    • EP-46 Artist Family Li...
    48. The athletic prowess of Harmilan Bains
    • EP-47 Mother Daughter ...
    49. The legacy of Sardar Balkaur Singh (Sidhu Moosewala's Father)
    • EP-48 (Sidhu Moosewala...
    50. The innovations of Nitesh Soni
    • EP-49 Viral Coach, Fak...
    And many more insightful conversations...
    Stay Connected with Anmol Kwatra & the AK Talk Show:
    - Instagram: / anmolkwatra96
    - Twitter: / anmolkwatra96
    - Snapchat: anmolkwatra
    Keep up with the latest from the AK Talk Show:
    - Instagram: / aktalkshow
    🔴 Don’t miss out on our latest episodes. Subscribe to our TH-cam Channel: 🔴
    / @anmolkwatraofficial
    🎙️💬✨ We invite you to be a part of our growing community. Join the journey of enlightenment, entertainment, and education. Hit the subscribe button and bell icon to stay in the loop. Your engagement fuels our passion and purpose!
    For Any Queries: Anmolkwatrateam@gmail.com

ความคิดเห็น • 1.8K

  • @Jassmann5459
    @Jassmann5459 10 หลายเดือนก่อน +220

    ❤❤ ਦਿਲੋ ਸਤਿਕਾਰ ਕਰਦੇ ਵਾ ਇਹਨਾ ਦੋਵਾ ਵੀਰਾ ਦਾ ਰੱਬ ਹਮੇਸ਼ਾਂ ਚੜਦੀ ਕਲਾ ਚ ਰੱਖੇ ❤❤❤❤

  • @gurvindersinghbawasran3336
    @gurvindersinghbawasran3336 10 หลายเดือนก่อน +161

    ਭਾਨਾ ਸਿੱਧੂ ਵੀਰ ਸਿੱਧਾ ਸਾਦਾ ਬੰਦਾ। ਇਹ ਰਾਜਨੀਤਕ ਨਹੀ। ਵੀਰ ਏਸੇ ਤਰ੍ਹਾਂ ਚੜਦੀਕਲਾ ਵਿੱਚ ਰੱਖੇ ਵਾਹਿਗੁਰੂ ਜੀ ❤

  • @Kheti_ajj_dii
    @Kheti_ajj_dii 4 หลายเดือนก่อน +27

    ਬਹੁਤ ਸੱਚੀਆਂ ਗੱਲਾਂ ਨੇ ਬਾਈ ਦੀਆ, ਮੈ ਅਰਦਾਸ ਕਰਦਾ ਕਿ ਜਲਦੀ ਸਾਡਾ ਵੀਰ ਬਾਹਰ ਆਵੇ ਅਤੇ ਪੰਜਾਬ ਦੇ ਮੁਦਿਆਂ ਤੇ ਗੱਲ ਬਾਤ ਕਰੇ ਅਤੇ ਨੋਜਵਾਨਾਂ ਵਿਚ ਜੋਸ਼ ਭਰੇ |

  • @AmrinderSingh-nf9sw
    @AmrinderSingh-nf9sw 10 หลายเดือนก่อน +59

    ਭਾਨਾ ਸਿੱਧੂ ਤੇ ਅਨਮੋਲ ਵੀਰ ਪ੍ਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ♥️💞🌹

  • @dilveersingh2547
    @dilveersingh2547 10 หลายเดือนก่อน +192

    ਦੋਨੋ ਵੀਰ ਰੀਅਲ ਹੀਰੋ ਨੇ ਪੰਜਾਬ ਦੇ ਵਾਹਿਗੁਰੂ ਜੀ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ ਦੋਨੋ ਵੀਰਾਂ ਨੂੰ

    • @ILLUMINATI178
      @ILLUMINATI178 2 หลายเดือนก่อน

      only bhanna sidhu

  • @jasvirkaur5248
    @jasvirkaur5248 10 หลายเดือนก่อน +66

    ਅਨਮੋਲ ਵੀਰ ਜੀ ਤੇ ਭਾਨਾ ਵੀਰ ਜੀ ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਾੜ੍ਹਦੀ ਕਲਾ ਚ ਰੱਖੇ ਜੀ ❤️🙏🙏

  • @jasvirkaur5248
    @jasvirkaur5248 10 หลายเดือนก่อน +31

    ਭਾਨੇ ਵੀਰ ਦੀਆਂ ਗੱਲਾਂ ਬਹੁਤ ਵਧੀਆ ਤੇ ਸੱਚਾਈ 💯💯 ਨੇ ਜੀ ❤️🙏ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚਾੜ੍ਹਦੀ ਕਲਾ ਚ ਰੱਖੇ ਵੀਰ ਜੀ 🙏❤️

  • @amrinder_31
    @amrinder_31 9 หลายเดือนก่อน +27

    ਜਿੰਦਗੀ ਜਿਉਣ ਦਾ ਤਰੀਕਾ ਹੀ ਬਦਲ ਜਾਂਦਾ ਰੱਬ ਰੂਹੀ ਗੱਲਾ ਸੁਣ ਕੇ ❤️

  • @amritpalSingh-vs9br
    @amritpalSingh-vs9br 10 หลายเดือนก่อน +38

    ਭਾਨਾ ਬਾਈ ਘੈਂਟ ਬੰਦਾ ਵਾਹਿਗੂਰੂ ਮਿਹਰ ਰੱਖੇ ਸਦਾ ਮੇਰੇ ਵੀਰ ਤੇ❤❤❤😊😊

  • @Mani__PB31_
    @Mani__PB31_ 10 หลายเดือนก่อน +45

    ਵਾਹਿਗੁਰੂ, ਅੱਲ੍ਹਾ, ਰਾਮ ਤਹਾਨੂੰ ਖੁਸ਼ ਰੱਖੇ ਵੀਰੇ, ਬਹੁਤ ਵਧੀਆ ਮੁਦਿਆਂ ਤੇ ਸਵਾਲ ਜਵਾਬ ਹੋਏ, ਬਹੁਤ ਵਧੀਆ ਲੱਗਿਆ ਸੁਣਕੇ, ਤੁਹਾਡੀ ਸੋਚ ਨੂੰ ਸਲਾਮ, ਤੁਸੀਂ ਇਨਸਾਨੀਅਤ ਲਈ ਬਹੁਤ ਕੁਝ ਕਰ ਰਹੇ ਓ, ਪਰਮਾਤਮਾ ਭਾਗ ਲਾਵੇ,
    ਮੈਂ ਮੰਗ ਕਰਦਾ ਵੀ ਕਿਸੇ ਦਿਨ ਤੁਸੀਂ ਲੱਖਾ ਸਿੰਘ ਸਿਧਾਣਾ ਵੀਰ ਨਾਲ ਵੀ ਇਦਾ ਦੇ ਸਵਾਲ ਜਵਾਬ ਕਰੋਗੇ, ਵਾਹਿਗੁਰੂ ਤਹਾਨੂੰ ਖੁਸ਼ ਰੱਖੇ, ਸਰਬੱਤ ਦਾ ਭਲਾ ਜੀ🙏🙏🙏🙏🙏🙏

  • @baljinderbanipal3438
    @baljinderbanipal3438 9 หลายเดือนก่อน +16

    ਵਾਹਿਗੁਰੂ ਤੇਨੂੰ ਨਿਰਭਉ ਤੇ ਚੜਦੀ ਕਲਾ ਵਿੱਚ ਰੱਖੇ।

  • @manpreetsingh5633
    @manpreetsingh5633 9 หลายเดือนก่อน +19

    ਅਨਮੋਲ ਵੀਰੇ ਤੁਹਾਡਾ ਸੇਵਾ ਵਾਲਾ ਕੰਮ ਸੋਹਣਾ ਦੂਜਾ ਕੰਮ ਤੁਸੀ ਆਹ ਪੋਡ.ਕਾਸਟ ਵਾਲਾ ਵੀ ਸੋਹਣਾ ਕੀਤਾ ਤੇ ਤੀਜਾ ਕੰਮ ਤੁਸੀ ੲੈ ਬੰਦੇ ਨੂੰ ਲੈ ਕੇ ਆਏ.... love you veere bht yada... ❤❤❤❤❤

  • @mohdshehbaz5105
    @mohdshehbaz5105 10 หลายเดือนก่อน +45

    ਸਵਾਦ ਆ ਗਿਆ ਸੁਣਕੇ ਪਹਿਲੀ ਦਫਾ ਏਨਾ ਸਮਾਂ ਦਿੱਤਾ ਮੇਂ ਕਿਸੇ ਵੀ ਵੀਡੀਓ ਨੂੰ ਪਰ ਇਹ ਵੀਡੀਓ ਨਹੀ ਇੱਕ motivation ਆ ਇੱਕ ਗਿਆਨ ਆ ❤️

  • @garrysingh-sq6ps
    @garrysingh-sq6ps 10 หลายเดือนก่อน +39

    ਅਨਮੋਲ ਵੀਰ ਬਹੁਤ ਵਧੀਆ ਉਪਰਾਲਾ,,ਇੰਦਾ ਦੇ ਬੰਦਿਆ ਦੀ ਇੰਟਰਵਿਊ ਕਰਿਆ ਕਰੋ ਤਾਂ ਕਿ ਪੰਜਾਬੀਆਂ ਨੂੰ ਪਤਾ ਲੱਗੇ,,,ਰੱਬ ਤੁਹਾਡੀ ਲੰਬੀ ਉਮਰ ਕਰੇ,,,ਵੀਰ ਲੱਖੇ ਵੀਰ ਦੀ ਕੋ ਇੰਟਰਵਿਊ

  • @Anmolkwatraofficial
    @Anmolkwatraofficial  10 หลายเดือนก่อน +39

    Tuhada sabh da podcasts nu ena pyar dein lai bht bht dhanwaad koi suggestion hoi jarur dasio jo m better karda raha apna ap nu ❤️🙏

    • @sanjujagat3344
      @sanjujagat3344 9 หลายเดือนก่อน

      Request aa

    • @VickySohana
      @VickySohana 4 หลายเดือนก่อน

      22 JI TUSI BAHOUT VADIYA KARDE O

    • @Kheti_ajj_dii
      @Kheti_ajj_dii 4 หลายเดือนก่อน

      ਧੰਨਵਾਦ ਬਾਈ ਜੀ, ਸਾਨੂੰ ਹੋਰ ਵੀ ਵਧੀਆ ਲਗੇਗਾ ਜੇ ਸਾਡਾ ਵੀਰ ਅਨਮੋਲ ਪੰਜਾਬੀ ਵਿਚ ਕਮੈਂਟ ਲਿਖੇ

    • @harmanpreetsingh8000
      @harmanpreetsingh8000 4 หลายเดือนก่อน

      100% real das da veer jail bara

  • @paramjitkaur9844
    @paramjitkaur9844 10 หลายเดือนก่อน +24

    ਭਾਨਾਂ ਬਹੁਤ ਸਿਦਾ ਸਾਦਾ ਬੰਦਾ ਆ ਚਲਾਕੀ ਬਿਲਕੁਲ ਹੇ ਨਹੀ ਜੋ ਦਿਲ ਵਿੱਚ ਹੇ ਉਹ ਹੀ ਮੰਹ ਤੇ ਮਾਰਦਾ❤

  • @officialdilkaran9752
    @officialdilkaran9752 10 หลายเดือนก่อน +65

    ਅੱਜ ਤੱਕ ਦੀ ਸਭ ਤੋਂ ਵਧੀਆ podcast ਬਹੁਤ ਚੰਗੀਆ ਗਲਾਂ ਬਾਰੇ ਜਾਣੂ ਕਰਵਾਇਆ❤

  • @GurpreetSingh-og2sc
    @GurpreetSingh-og2sc 10 หลายเดือนก่อน +9

    ਭਾਨੇ ਵੀਰੇ ਤੇਰੀ ਗੱਲ ਨਾਲ ਪੂਰੇ ਸਹਿਮਤ ਆਂ ਕੀ ਜਦੋ ਮਾਂ ਪਿਓ ਬੱਚੇ ਨੂੰ ਸੈਅ ਦੇਣ ਲੱਗ ਜਾਣ ਤਾ ਬੱਚਾ ਪੱਕਾ ਨਸ਼ੇ ਕਰਨ ਲੱਗ ਜਾਦਾ ਇਹੋ ਜਿਹਾ ਇੱਕ ਕੇਸ਼ ਸਾਡੇ ਪਿੰਡ ਵਿੱਚ ਹੈਗਾ ਬਲਕਿ ਇੱਕ ਨਹੀ ਬਹੁਤ ਸਾਰੇ ਬਾਕੀ Jaan ਤੂੰ ਤਾ ਸੱਚਾ ਬੰਦਾ ਪੰਜਾਬ ਦੇ ਭਲੇ ਦੀ ਗੱਲ ਜੋ ਕਰਦਾ

  • @preetSingh-vi3mt
    @preetSingh-vi3mt 10 หลายเดือนก่อน +9

    ਬਾਈ ਜੀ ਕੌਈ ਕੁਛ ਮਰਜੀ ਕਹਿ ਦੇਵੇ ਪਰ ਭਾਨੇ ਸਿੱਧੂ ਨੇ ਮਿਹਨਤ ਕੀਤੀ ਨਾਮ ਬਣਾਇਆ ਉਸਨੂੰ ਲੋੜ ਨੀ ਜੇਲਾ ਚ ਜਾਣ ਦੀ ਜਿੰਨਾ ਪੈਸਾ ਆਉਂਦਾ ਪਰ ਬੰਦਾ ਫ਼ੇਰ ਵੀ ਲੋਕਾਂ ਲਈ ਲੜਦਾ ਆ ਹੁੰਦੀ ਜਾਗਦੀ ਜ਼ਮੀਰ,,, ਗਰੀਬੀ ਦੇ ਜਵਾਡੇ ਪਾੜ ਤੇ ਜੱਟ ਨੇ

  • @sukhisidhu4079
    @sukhisidhu4079 10 หลายเดือนก่อน +5

    ਪਰਮਾਤਮਾ ਤੂਹਾਨੂੰ ਚੱੜ੍ਹਦੀ ਕਲਾ ਵਿਚ ਰੱਖੇ ਭਾਨੇ ਵੀਰ

  • @MandeepKaur-ou2xl
    @MandeepKaur-ou2xl 10 หลายเดือนก่อน +66

    ਵਾਹਿਗੁਰੂ ਜੀ ਚੜਦੀ ਕਲਾ ਚ ਰੱਖਣ ਜੀ

  • @user-th1322phillaurton
    @user-th1322phillaurton 10 หลายเดือนก่อน +11

    ਬਾਬੇ ਸਹੀ ਗੱਲ ਆ ਬੰਦਾਂ ਜਿਦਾ ਬੋਲਦਾ oh ਆਪਣੀ ਮਾਂ ਦਾ ਦਿਤਾ ਸੰਸਕਾਰ ਹੀ ਬੋਲਦਾ

  • @ishaansinghchadha
    @ishaansinghchadha 10 หลายเดือนก่อน +80

    It's one of the most extremely raw and transparent podcast I've ever watched. Just like 2 brothers talking. No fakeness at all. Love you Bhana bai ❤ #justiceforsidhumoosewala

    • @dilpreetsingh5048
      @dilpreetsingh5048 10 หลายเดือนก่อน

      Sidhu di gal kitho onde aa dseyo

    • @RESPECTYOYOHONEYSINGH
      @RESPECTYOYOHONEYSINGH 9 หลายเดือนก่อน +1

      He is just doing criticism.
      And it's easy.
      What's the solution

    • @arjuntyagi584
      @arjuntyagi584 4 หลายเดือนก่อน

      @@dilpreetsingh5048 sidhu kitho aagya babbe

  • @baljitkaur1295
    @baljitkaur1295 9 หลายเดือนก่อน +5

    Awsum interview great personality bhana sidhu watching for the first time bhana sidhu on podcast was really amazing.bachpan de ups and downs nu face krke sirf sach hi bolya Banda hats off aw je hamesha sadaa hi I've de Bane rahoge

  • @maan8010
    @maan8010 10 หลายเดือนก่อน +17

    ਦਿਲ ਦੀਆਂ ਗੱਲਾਂ ਦਿਲਾਂ ਤੋਂ ਦਿਲਾਂ ਤੱਕ ਵਾਹ ਵਾਹ ਕੁਦਰਤੇ ਵੰਡ ਗਿਆਨ ਸਭ ਤੋਂ ਉੱਤਮ ਸੱਚ.......✍️

  • @sukhmanjiobalia3419
    @sukhmanjiobalia3419 10 หลายเดือนก่อน +21

    ਬਹੁਤ ਵਧੀਆ ਵੀਚਾਰ ਤੁਹਾਡੇ ਪ੍ਰਮਾਤਮਾ ਚੜ੍ਹਦੀ ਕਲਾ ਵਿਚ ਰਹਿਣ। ਆਪਾਂ ਸਾਰੀ ਇੰਟਰਵਿਊ ਸੁਣੀ ਤੁਹਾਡੇ ਵਿਚਾਰ ਸੁਣੇ ਬਹੁਤ ਵਧੀਆ ❤

  • @sukhjitsingh6668
    @sukhjitsingh6668 10 หลายเดือนก่อน +4

    ਬਹੁਤ ਵਧੀਆ ਭਾਨੇ ਵੀਰ ਡਟਿਆ ਰਹਿ ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ

  • @ranisakjiraphong447
    @ranisakjiraphong447 4 หลายเดือนก่อน

    ਸੂਨਕਿ ਬਹੁਤਪਰਸਨਤਾ ਅਤੇ ਸਮਜ ਆਈ ਮਿਲੀਏ 🙏🏼

  • @vickysinghvicky2618
    @vickysinghvicky2618 10 หลายเดือนก่อน +236

    ਬਹੁਤ ਵਧੀਆ ਬੰਦਾ ਭਾਨਾਂ ਵੀਰ ਪੰਜਾਬ ਵਿੱਚ ਬਹੁਤ ਮੁੱਦੇ ਚੁੱਕਦਾ

    • @Nsingh63
      @Nsingh63 10 หลายเดือนก่อน +5

      Apne dad diyan buriyan aake lokkan samne youtube te aa k bolana k oh nashe karda c meri maa nu dukh dete.. apne peo baare bura bolan wala banda meri nazar ch fuddu a..

    • @pushpindersingh3929
      @pushpindersingh3929 10 หลายเดือนก่อน +8

      @@Nsingh63hmmm Banda je sach bole ta v fuddu Banda kauli chatt ban je ta v fuddu pata ni Aari nu ik passe ….. duniya de dove passe…… 🙏

    • @vickysinghvicky2618
      @vickysinghvicky2618 10 หลายเดือนก่อน +3

      @@Nsingh63 ਸੱਚ ਬੋਲਣਾ ਕਦੋਂ ਦਾ ਗੁਨਾਹ ਹੋ ਗਿਆ

    • @gurboxsingh8276
      @gurboxsingh8276 10 หลายเดือนก่อน

      @@Nsingh63 ਬੁਰਾ ਕੀ ਬੋਲਿਆ ਜੇ ਸੱਚੀ ਗੱਲ ਕਰ ਦਿੱਤੀ ਕੀ ਬੁਰਾਈ ਹੈ ਐਵੇਂ ਨਾ ਬਿਨਾਂ ਸੋਚੇ ਕੁਮਿਟ ਨਾ ਕਰਿਆ ਕਰੋ

    • @S.PDhillon
      @S.PDhillon 10 หลายเดือนก่อน

      @@Nsingh63oh y oh dukh sna reha v mera baap de karn meri maa boht aukhi rhi a

  • @SandeepKaur-cf9se
    @SandeepKaur-cf9se 10 หลายเดือนก่อน +32

    ਦੋਨੋਂ ਹੀ ਸਹੀ ਬੰਦੇ ਓ❤️❤️❤️❤️

  • @mkaur2520
    @mkaur2520 4 หลายเดือนก่อน

    ਭਾਨੇ ਵੀਰ ਵਾਹਿਗੁਰੂ ਜੀ ਚੜ੍ਹਦੀ ਕਲਾ ਰੱਖਣ ਥੋਨੂੰ 🙏🙏❤️❤️

  • @JATTBADSTUDIO
    @JATTBADSTUDIO 10 หลายเดือนก่อน +6

    Dilo gal kiti aa chotte veer Pehli vaar. Main ajj sunya tainu...Waheguru Chardikla ch Rakhe Hmesha...Regards Y.s.Chahal

  • @lovedeepsidhu7454
    @lovedeepsidhu7454 10 หลายเดือนก่อน +575

    ਬਹੁਤ ਸੋਹਣੀ ਪੰਕਤੀ ਬੋਲੀ ਗੁਰੂ ਰਵੀਦਾਸ ਜੀ ਦੀ 🙏

  • @anujharma3644
    @anujharma3644 10 หลายเดือนก่อน +11

    ਪਹਿਲਾਂ ਤਾਂ ਦੋਨੋ ਭਾਈਆਂ ਨੂੰ ਸਤਿ ਸ੍ਰੀ ਅਕਾਲ ਭਾਨਾ ਸਿੱਧੂ ਵੀ ਅਨਮੋਲ ਕਾਤਰਾ ਨੂੰ ਵੀ ਬਾਈ ਨੇ ਜਿਹੜੀ ਗੱਲ ਕਹੀ ਹੈ ਆਪਣੇ ਬਾਪੂ ਵਾਲੀ ਜਮਾ ਸਟੋਰੀ ਮੇਰੀ ਵਰਗੀ ਏ ਮੇਰਾ ਬਾਪੂ ਵੀ ਏਥੇ ਸੀ ਬਾਈ ਦੀ ਗੱਲ ਸੁਣ ਕੇ ਹੰਝੂ ਵੀ ਮੇਰੀ ਅੱਖਾਂ ਚ Anmol bhai ਮੈਂ ਬਾਈ ਨੂੰ ਮਿਲਣਾ ਇਕ ਵਾਰ ਹੱਥ ਜੋੜ ਕੇ ਬੇਨਤੀ ਹੈ 🙏🙏

  • @rana_ak30
    @rana_ak30 9 หลายเดือนก่อน +15

    ਭਾਨਾ ਸਿੱਧੂ ਹੀਰਾ ਬੰਦਾ।

  • @ritutoora546
    @ritutoora546 6 หลายเดือนก่อน +6

    Dhan dhan satguru ravidas maharaj ji sbna nu apna nam japn da bal bkshn .vry nic anmol nd bhana sidhu stay blessd alwys 🙏

  • @meetk670
    @meetk670 10 หลายเดือนก่อน +7

    Bht sohna podcast… Waheguru sade dowa bharawa nu sada chardi kala ch rakhan 🙏🏻
    Parmatma lambi umar kre 💙💙💙🌸🌸🌸🙏🏻🙏🏻🙏🏻🙏🏻

  • @user-db2ik4pg5j
    @user-db2ik4pg5j 10 หลายเดือนก่อน +110

    *Bhanna Sidhu Always on Top...❤*

  • @manjotsinghsaini
    @manjotsinghsaini 10 หลายเดือนก่อน +5

    ਬਹੁਤ ਵਧੀਆ ਇੰਟਰਵਿਊ 💯
    ਚੰਗੀ ਸੋਚ ਦੇ ਮਾਲਕ ਨੇ ਭਾਨਾ ਸਿੱਧੂ ਤੇ ਅਨਮੋਲ ਕਵਾਤਰਾ ਬਾਈ 🙏🏻❤️

  • @mandeepkaurmandeepkaur316
    @mandeepkaurmandeepkaur316 9 หลายเดือนก่อน

    ਮੈਨੂੰ ੲਿਕ ਹੋਰ ਰੂਪ ਦੇਖਣ ਮਿਲਿਆ ਭਾਨਾ ਸਿੱਧੂ ਦਾ....ਬਾਕੀ ਅਨਮੋਲ ਬਾਰੇ ਕੀ ਕਹੀੲੇ...ੲਹਦੇ ਸਾਰੇ ਕੰਮ ਹੀ ਵਧੀਅਾ ਸੋਹਣੇ ਹੁੰਦੇ ਨੇ....ਬਹੁਤ ਵਧੀਆ ਵਿਚਾਰ ਰੱਖੇ ਭਾਨੇ ਵੀਰ ਨੇ ਵੀ ❤️❤️❤️🙏

  • @lakhwindersinghsukhala4535
    @lakhwindersinghsukhala4535 10 หลายเดือนก่อน +10

    Bahut vadhiya podcast Anmol veere Luv frm patiala ❤❤ Waheguru ji chardikla ch rkhn thonu te thodi sari family nu Bhana sidhu Hira bnda ❤

  • @Neerajbholowalia
    @Neerajbholowalia 10 หลายเดือนก่อน +11

    Veera bhot vadia lagiya tohada prodcast sunn k bhot koch sikhan nu milya veera continue rakho ❤ we are always with u veera 🙏

  • @kaurisha142
    @kaurisha142 4 หลายเดือนก่อน +1

    Waheguru thonu bless krn ❤

  • @balbirsakhon6729
    @balbirsakhon6729 4 หลายเดือนก่อน

    ਵਾਹਿਗੁਰੂ ਜੀ ਦੋਹਾਂ ਵੀਰਾਂ
    ਨੂੰ ਚੜਦੀ ਕਲਾ ਵਿੱਚ ਰੱਖਣਾਂ ਦੋਵੇ ਵੀਰ ਹੀਰੋ

  • @kisankaur4459
    @kisankaur4459 10 หลายเดือนก่อน +16

    Both, u guys are honest smart intelligent, worried helpful, thank u guys, punjab need people like u 🙏🙏🙏🙏🙏🙏

  • @gursharnjeetsingh1850
    @gursharnjeetsingh1850 10 หลายเดือนก่อน +4

    Bhanne vir dilo kehna chouna bohat vadia❤👍🏽🙏🏽 full support aa veer..

  • @sahilsidhu5908
    @sahilsidhu5908 10 หลายเดือนก่อน +21

    ਪੰਜਾਬ ਦੇ ਦੋ ਹੀਰੇ 💎💎

  • @sarassinghjoy9734
    @sarassinghjoy9734 10 หลายเดือนก่อน +1

    ਬਹੁਤ ਵਧੀਆ ਵੀਰੇ ਚੰਗੀ ਗੱਲਬਾਤ ਤੇ ਵਦੀਆ ਇਨਸਾਨ ਨਾਲ ਮੁਲਾਕਾਤ ਕਰਾਈ ਤੁਸੀ👍🙏🙏

  • @arorameenu707
    @arorameenu707 10 หลายเดือนก่อน +13

    Superb podcast.Real hero of our Punjab god bless both of you 🎉

  • @lakvirsinghsomalsomal4396
    @lakvirsinghsomalsomal4396 10 หลายเดือนก่อน +7

    ਵਾਹਿਗੁਰੂ ਜੀ ਚੜਦੀ ਕਲਾ ਬਖ਼ਸ਼ਣ ਜੀਓ🙏🙏🙏🙏🙏🙏

  • @Navv15
    @Navv15 8 หลายเดือนก่อน +1

    Bhot shona podcast a Vre god bless both of you kuj sikhan nu mileya dil nu skoon mileya sun k Wmk sare a te❤️❤️

  • @maanpunjabiblogger6138
    @maanpunjabiblogger6138 10 หลายเดือนก่อน +21

    ਦੋਨੋ ਪੰਜਾਬ ਦੇ ਅਨਮੋਲ ਹੀਰੇ

  • @IPREEET.69
    @IPREEET.69 10 หลายเดือนก่อน +7

    BOHT VDIA PODCAST , IK IK GAL KHARI KITI 22 NE

  • @monzaamar7130
    @monzaamar7130 10 หลายเดือนก่อน +19

    Veer ji you are doing great job, and today’s youth must imitate your footsteps 👍

  • @kulwantkantu41
    @kulwantkantu41 10 หลายเดือนก่อน +6

    ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇ ਵੀਰ ਨੂੰ

  • @arshpreetkaur7040
    @arshpreetkaur7040 8 หลายเดือนก่อน +2

    Sare podcast ch ik gal same a k Jo v bnda change hoi negative to positive har ik d ik chij k bai ... Banni nal judd k bnda change hunda a... Te eh gal bilkul schh... A... ❤🧿

  • @agyadeep769
    @agyadeep769 10 หลายเดือนก่อน +12

    ਵਾिਹਗੁਰੂ ਚੜਦੀਕਲਾ ਰॅਖਣ ਵੀਰਾ ਨੂੰ

  • @penduunionzindaad
    @penduunionzindaad 10 หลายเดือนก่อน +7

    ਏਹੋ ਜਹੀਆ interview ਕਰਿਆ ਕਰੋ ਵੀਰ ਬਹੁਤ ਵਧੀਆ ❤️👍

  • @samkaraj7563
    @samkaraj7563 8 หลายเดือนก่อน

    Anmol veere tuc v ik ruhani ruh o. Waheguru de hukam ch he iye o. Te eni seva krde o. Waheguru hmesha tahode te mehar pariya hath rkhe. Dhan tahode mma ji jina n heere put nu duniya te liyanda.

  • @jashan_52
    @jashan_52 10 หลายเดือนก่อน +14

    Superb ... I think everyone should listen this podcast .... this podcast give us many lessons in many ways 😇

  • @prabhbandesha22
    @prabhbandesha22 10 หลายเดือนก่อน +62

    Let’s appreciate Bhaana Sidhu bai ❤

  • @shivdeepkartik5032
    @shivdeepkartik5032 10 หลายเดือนก่อน +16

    ਬਹੁਤ ਖੂਬਸੂਰਤ ਵੀਡੀਓ 💛❤️❤️💜💙💜❤️❤️💜💙💕👌👌💞💕💕

  • @Laadla305
    @Laadla305 10 หลายเดือนก่อน +7

    Producer ta bhana bai di yaari pakki a
    Love you bai
    Waheguru ji hamesha chrdikala vich rhkya

  • @akanjeetkaur2219
    @akanjeetkaur2219 7 หลายเดือนก่อน +1

    ਦੋਵੇਂ ਵੀਰਾਂ ਨੂੰ ਰੱਬ ਚੜ੍ਹਦੀ ਕਲਾ ਬਖਸ਼ੇ 🙏

  • @pal1752
    @pal1752 10 หลายเดือนก่อน +6

    ਬਿਲਕੁੱਲ ਸਹੀ ਕਿਹਾ ਬਾਈ, ਹੰਕਾਰ ਕਿਸੇ ਵੀ ਕਿਸਮ ਦਾ ਨਹੀਂ ਕਰਨਾ ਚਾਹੀਦਾ 🙏

  • @klwindrr8219
    @klwindrr8219 10 หลายเดือนก่อน +3

    Y. Aapni soch te life bhout mildi juldi aa❤ love you bro❤️

  • @GurjeetSingh-kg9mr
    @GurjeetSingh-kg9mr 10 หลายเดือนก่อน +1

    ਬਹੁਤ ਵਧੀਆ ਵਾਰਤਾਲਾਪ ਕੀਤੀ ਭਾਨੇ ਬਾਈ ਅਨਮੋਲ,

  • @davinderkaler9417
    @davinderkaler9417 7 หลายเดือนก่อน +1

    Very good veer ji rabb chardikla ch rakhe ❤❤

  • @jaspreetclar4788
    @jaspreetclar4788 10 หลายเดือนก่อน +17

    Great job both of you! Both of you doing amazing social work and keep it up! Lots of love and blessings 🙏❤️

  • @amandeepsinghsidhu1653
    @amandeepsinghsidhu1653 10 หลายเดือนก่อน +5

    You Both are doing Great Bless you veero 🙏

  • @user-fx3uh9lw6s
    @user-fx3uh9lw6s 5 หลายเดือนก่อน

    Very good bai g🙏🙏 Waheguru ji mari karun ji

  • @Rabab1799
    @Rabab1799 10 หลายเดือนก่อน +2

    ਪਹਿਲਾ ਇੰਟਰਵਿਊ ਜੋ ਮੈਂ ਪੂਰਾ ਸੁਣਿਆ ਤੇ ਬਹੁਤ ਵਧੀਆ ਲੱਗਿਆ

  • @kashipurwalajatt7602
    @kashipurwalajatt7602 10 หลายเดือนก่อน +3

    Waheguru chardikala bakshe Dowe prawa nu ❤️🙏

  • @narinderpalsingh5349
    @narinderpalsingh5349 10 หลายเดือนก่อน +144

    ਪੰਜਾਬ ਨੂੰ ਪਿਆਰ ਕਰਨ ਵਾਲੇ ਪੁੱਤਰ ਸਿਰਾਂ ਤੇ ਪੱਗ ਬੰਨ ਕੇ ਸੇਵਾ ਵਿੱਚ ਜੁਟੇ ਰਹੋ ❤

    • @arshbhullar135
      @arshbhullar135 10 หลายเดือนก่อน +3

      🙏🏻👌

    • @Mac-nm5bb
      @Mac-nm5bb 10 หลายเดือนก่อน

      Kyon dooje ni sewa kr skde ? Saale draamebaaz lokk

  • @sukhbrar____
    @sukhbrar____ 4 หลายเดือนก่อน +1

    Very good interview, parmatma umar lambi kre thodi dova di🙏🏼

  • @gurdeepsinghgurdeepsingh1471
    @gurdeepsinghgurdeepsingh1471 10 หลายเดือนก่อน +3

    Waheguru ji Mehar kari dono te 🙏🏻🙏🏻

  • @lalisidhu8108
    @lalisidhu8108 10 หลายเดือนก่อน +5

    ਬਹੁਤ ਵਧੀਆ ਵਾਹਿਗੁਰੂ ਮੇਹਰ ਕਰੇ ਦੋਨੇ ਵੀਰਾ ਤੇ ਪੰਜਾਬ ਦੇ ਅਸਲੀ ਪੱਤ ਨੇ

    • @BADNAM2007
      @BADNAM2007 10 หลายเดือนก่อน

      ਪੱਤ😂😂😂

  • @rajveersinghgill1844
    @rajveersinghgill1844 7 หลายเดือนก่อน

    ਬਹੁਤ ਘੈਂਟ ਵੀਰ ਆ ਭਾਨਾ ਧੰਨਵਾਦ ਅਨਮੋਲ ਵੀਰ podcast lyi

  • @SumitKashyap-vd7ub
    @SumitKashyap-vd7ub 10 หลายเดือนก่อน +1

    Bhut jabarjast interview kiti anmol Bhai ne bhut vadiya galan kitiya bhana sidhu bhai ne keep it up bhana bhai parmatma eda ee tarika den dono nu

  • @HarpreetSingh-fz8eh
    @HarpreetSingh-fz8eh 10 หลายเดือนก่อน +9

    ਦਿਲੋਂ ਸਤਿਕਾਰ ਵੀਰੇ ❤❤

  • @amberhoneyvlogs2621
    @amberhoneyvlogs2621 10 หลายเดือนก่อน +12

    Bahna bai di koi rees ni bai punjab da sher aa Sacha banda anmol veere tuc v ek rabb ho loka lyi

  • @sukh141
    @sukh141 10 หลายเดือนก่อน +1

    Bht sohna c y podcast kaafi kuj sikhn nu milya🙌🏻❤️

  • @user-rj6dp9fu9b
    @user-rj6dp9fu9b 6 หลายเดือนก่อน

    Waheguru mehar kre 22 te

  • @gillvlogschandigarh7812
    @gillvlogschandigarh7812 10 หลายเดือนก่อน +8

    Banna veer bht Wadiya punjab de punjabiya de asal mudde chk da 💪💪💪💪🙏🔥👏🏻

  • @joenijjar2342
    @joenijjar2342 10 หลายเดือนก่อน +29

    Beautiful interview brother, what u doing for Punjab is great job fight against drugs , crime, fraud, ur great person ❤

  • @user-tm2ud6oj8r
    @user-tm2ud6oj8r 3 หลายเดือนก่อน

    Waheguru chardikala wich rakhe mere verra nu

  • @jaggusingh3346
    @jaggusingh3346 9 หลายเดือนก่อน +1

    Maa dunia da ek aisa piyar aa,jis nu apne dhee-put di her ek gall da pta hunda,her ek kam da.waheguru g dunia de her ek maa nu tandrust te khus rakhe.

  • @armaanpandhi6946
    @armaanpandhi6946 10 หลายเดือนก่อน +4

    Realistic and true speech by BHANA SIDHU

  • @deepakbisht2668
    @deepakbisht2668 7 หลายเดือนก่อน +5

    You are doing great Anmol! Maybe you should add time stamps for different topics discussed.

  • @amarjotsingh9960
    @amarjotsingh9960 หลายเดือนก่อน

    ਬਹੁਤ ਵਧੀਆ ਜੀ ਤੁਹਾਡਾ ਪੋਡਕਾਸਟ ਕਰਨਾ ਤੇ ਹਰ ਤਰ੍ਹਾਂ ਦੇ ਪੱਖ ਤੇ ਖੁੱਲ ਕੇ ਗੱਲ ਕਰਨੀ ਬਹੁਤ ਵਧੀਆ ਜੀ ਬਹੁਤ ਗੱਲਾਂ ਸਿੱਖਣ ਨੂੰ ਮਿਲਦੀਆ ਨੇ 🙏🙏

  • @lkaur4992
    @lkaur4992 3 หลายเดือนก่อน

    Waheguru ji....khush reho...nice podcast

  • @meharbirsingh7818
    @meharbirsingh7818 10 หลายเดือนก่อน +86

    2 legends in one frame❤

  • @OnkarSinghgill7
    @OnkarSinghgill7 10 หลายเดือนก่อน +3

    You are bringing very good good men, very good podcast, I watch every one of your videos. ❤

  • @user-ii8ds4zd4i
    @user-ii8ds4zd4i 4 หลายเดือนก่อน +1

    Seems like very honest,
    God bless.

  • @rubalsoft
    @rubalsoft 10 หลายเดือนก่อน

    Really meri soch hi change ho gai Bhane bare👍👍bahut hi saf-sudhra te Sacha insaan aa😍😍love u bro

  • @sakshamsharma1143
    @sakshamsharma1143 10 หลายเดือนก่อน +6

    Bai tere podcast dekh k boht kuj sikhn nu milda♥

  • @deeprataindia1170
    @deeprataindia1170 10 หลายเดือนก่อน +3

    ਭਾਨਾ ਸਿੱਧੂ ਵੀਰ ਜੀ ਪੰਜਾਬ ਦੇ ਅਸਲੀ ਹਮਦਰਦ ਹਨ ਪੰਜਾਬ ਦਾ ਦੁੱਖ ਸਮਜਦੇ ਹਨ ਪੰਜਾਬ ਨੂੰ ਰੌਸ਼ਨ ਕਰਨ ਲਈ ਜਾਨ ਤਲੀ ਤੇ ਚੁੱਕੀ ਫਿਰਦੇ ਨੇ।ਅਨਮੋਲ ਜੀ ਬਹੁਤ ਬਹੁਤ ਧੰਨਵਾਦ ਬਾਈ ਨੂੰ ਨਾਲ ਬੈਠਾ ਕੇ ਦੁੱਖ ਸੁਖ ਕਰ ਰਹੇ ਹੋ।
    ,,Ballu ਰਟੈਂਡਾ,,

  • @AMANTIWANA8700
    @AMANTIWANA8700 10 หลายเดือนก่อน +2

    Anmol bro waheguru ji tuhadi chardikala rakhey hamesha ..🇺🇸🇺🇸🇺🇸 tuhadi bahut sewa bro ..

  • @amrit10rose2
    @amrit10rose2 7 หลายเดือนก่อน +1

    Bhut vdia podcast sigga, 👍

  • @GurpreetKaur-rf1pc
    @GurpreetKaur-rf1pc 10 หลายเดือนก่อน +3

    Nice person,Waheguru ji mehar krn