ROOPA BELDAR : ਰੂਪਾ ਬੇਲਦਾਰ Bhaanasidhu Bhanabhagudha Amanachairman New Panjabi Comedy Movie 2022

แชร์
ฝัง
  • เผยแพร่เมื่อ 3 ธ.ค. 2024
  • ตลก

ความคิดเห็น • 581

  • @DavinderSingh-mr8sl
    @DavinderSingh-mr8sl 2 ปีที่แล้ว +41

    ਬੱਲੇ ਬੇਲਦਾਰਾਂ ਸਿਰਾ ਕਰਵਾਤਾ 👍👍😂😂

  • @narindersingh5803
    @narindersingh5803 2 ปีที่แล้ว +14

    ਲਵ ਯੂ ਭਰਾ ਕੈਮ ਆ ਖਿੱਚ ਕੇ ਰੱਖ ਕੱਮ ਨੂੰ

  • @JOHALDESIWEB
    @JOHALDESIWEB 2 ปีที่แล้ว +61

    ਭਾਨਾ ਸਿੱਧੂ ਵੀਰ ਮੇਰਾ ਬਿਲਕੁਲ ਢੁਕਵੀਂ ਵੀਡੀਓ ਬਣਾਓਦਾ,ਇਕ ਇਕ ਗੱਲ ਸੱਚੀ ਹੈ 👍👍

  • @GagandeepSingh-ti1oy
    @GagandeepSingh-ti1oy 2 ปีที่แล้ว +34

    ਸਾਡੇ ਪਿੰਡ ਪੜਾਈ ਕੀਤੀ ਆ ਰੂਪੇ ਬੇਲਦਾਰ ਨੇ ਉਹ ਵੀ 4 ਕਲਾਸ ਤੱਕ ਨਾਨਕੇ ਆ ਸਾਡੇ ਪਿੰਡ ਰੂਪੇ ਬੇਲਦਾਰ ਦੇ love you 22

  • @GurpreetSingh-hg7kw
    @GurpreetSingh-hg7kw 2 ปีที่แล้ว +12

    ਕਮਾਲ ਕਰਤੀ ਮਿੱਤਰੋ 👍👍👍

  • @romysandhusandhu3359
    @romysandhusandhu3359 2 ปีที่แล้ว +70

    ਸਾਲੂਟ ਭਾਨੇ ਸਿੱਧੂ ਭਾਨੇ ਪਕੌੜੇ,,, ਰੂਪ ਬੇਲਦਾਰ ਦੀ ਪੂਰੀ ਚੜਾਈ ਹੈ ਜੀ

    • @servicemehkma1947
      @servicemehkma1947 2 ปีที่แล้ว +10

      ਭਾਨਾ ਭਗੌੜਾ ਗਾ ਭਾਨਾ ਪਕੌੜਾ ਨਹੀਂ 😂😂

    • @gurpreetsinghtoor8928
      @gurpreetsinghtoor8928 2 ปีที่แล้ว +1

      @@servicemehkma1947 😂😂

  • @baggasingh65
    @baggasingh65 2 ปีที่แล้ว +8

    Har ek video ch sidhu bhai da song sidhu bhai legend c legend hai legend rahu love you bro

  • @sidhusaab4884
    @sidhusaab4884 2 ปีที่แล้ว +24

    ਬਾਈ ਰੱਬ ਤੁਹਾਨੂੰ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ

  • @cuteviedos7070
    @cuteviedos7070 2 ปีที่แล้ว +3

    ਬਹੁਤ ਚੰਗੀ ਸੋਚ ਆ ਭਾਨਾ ਸਿੱਧੂ ਸਾਹਿਬ ਜੀ ਬਹੁਤ ਸੋਹਣੀ ਵਿਡਿਉ ਆ

  • @sandhusaab624
    @sandhusaab624 2 ปีที่แล้ว +8

    ਬਹੁਤ ਵਧੀਆ ਬਾਈ ਜੀ,,, ਚਰਨਾ ਸੰਧੂ ਪਿੰਡ ਪੰਜ ਗਰਾਈ ਕਲਾ

  • @devindersingh6649
    @devindersingh6649 2 ปีที่แล้ว +41

    ਬੇਨਤੀ ਐ ਸਾਰਿਆ ਨੂੰ ਨਾਂ ਤਰੱਕੀ ਨੁਮੀ ਅੰਨੀ ਦੌੜ ਪਿੱਛੇ ਭੱਜੋ ਆਓ ਬਚਾਈਏ ਰਲ ਮਿਲ ਕੇ ਹਵਾ ਪਾਣੀ ਤੇ ਰੁੱਖਾਂ ਨੂੰ ਇਹੋ ਸਹੀ ਤਰੀਕਾ ਜਿਉਣ ਦਾ ਏਸ ਰਾਹ ਤੇ ਬੜਾ ਸਕੂਨ ਐ ਪ੍ਰਮਾਤਮਾ ਵੀ ਇਹਨਾਂ ਵਿੱਚੇ ਵੱਸਦਾ

    • @amanqatar6206
      @amanqatar6206 2 ปีที่แล้ว +2

      Sirrra y

    • @jassgill6435
      @jassgill6435 2 ปีที่แล้ว +1

      Sahi gl y

    • @SonuKumar-wp6sx
      @SonuKumar-wp6sx ปีที่แล้ว

      Shanti Shanti gai bhad mein gai tu hai Punjab ka pani kaise hua bhai mujhe bhi samjha de Pani to Himachal aur Jammu Kashmir Uttarakhand to hai

    • @gurpreetsidhu8786
      @gurpreetsidhu8786 ปีที่แล้ว

      ​@@SonuKumar-wp6sxaese to china ka h.... Vaha se suru hoti h... Satluj 😂😂😂...... Bat kudrti vhab ki ho rahi h.... Ki kudrti tor pr kaha behti h... Ndi

  • @partapdhillon8239
    @partapdhillon8239 2 ปีที่แล้ว +3

    ਬਹੁਤ ਵਧੀਆ ਵੀਡਿਓ ਬਾਈ

  • @pargatshergill7468
    @pargatshergill7468 2 ปีที่แล้ว +14

    ਭਾਨੇ ਵੀਰ ਰਾਜਸਥਾਨ ਗੁੰਮਜਾਲ ਬਾਡਰ ਤੇ ਆਪਣੇ ਪੰਜਾਬੀ ਭਰਾ ਫਾਜ਼ਿਲਕਾ ਜ਼ਿਲ੍ਹੇ ਦੇ ਕਿਸਾਨਾਂ ਦਾ ਧਰਨਾ 25 -26 ਦਿਨਾਂ ਤੋਂ ਚੱਲ ਰਿਹਾ ਹੈ ਉਨ੍ਹਾਂ ਦੇ ਬਾਗ਼ ਨਰਮੇਂ ਸੁੱਕ ਗਏ ਬੁਰਾ ਹਾਲ ਹੈ ਆਪਣੀ ਪੰੰਜਾਬ ਸਰਕਾਰ ਨੇ ਪੂਰਾ ਪਾਣੀ ਨਹੀਂ ਦਿੱਤਾ ਰਾਜਸਥਾਨ ਨੂੰ ਪਾਣੀ ਜਾਂਦਾ ਆਪਣਿਆਂ ਨੂੰ ਹੈ ਨੀ ਉਨ੍ਹਾਂ ਭਰਾਵਾਂ ਬਾਰੇ ਜਰੂਰ ਬੋਲੋਂ ਵੀਰ ਜੀ ਧੰਨਵਾਦ ਜੀ🙏🏼

  • @MandeepKaur-ou2xl
    @MandeepKaur-ou2xl 2 ปีที่แล้ว +6

    ਨਾਇਸ ਵਿਡੀਉ ਸਿੱਧੂ ਜੀ

  • @pardeepsinghbrar8863
    @pardeepsinghbrar8863 2 ปีที่แล้ว +3

    ਬਹੁਤ ਵਧੀਆ ਸੁਨੇਹਾ ਦਿੱਤਾ,ਪਾਣੀ ਹਵਾ ਦਾ ਧਿਆਨ ਰੱਖੋ।

  • @BalwinderSingh-yu4tq
    @BalwinderSingh-yu4tq 2 ปีที่แล้ว +8

    ਕਾਉਂਕਿਆਂ ਵਾਲਾ ਤਾਂ ਬਾਈ ਤੇਰਾ ਕੰਮ ਠੀਕ ਠਾਕ ਹੀ ਸੀ ਪਰ ਤੁਸੀ ਇਸ ਤਰਾਂ ਸਿਰਾ ਕਰਦੇ ਹੋ।

  • @MandeepSingh-le4wb
    @MandeepSingh-le4wb 2 ปีที่แล้ว +1

    ਏਵੇ ਹੀ ਹੁੰਦਾ .ਗੁੱਡ ਵੀਰ

  • @sokainaansari9907
    @sokainaansari9907 2 ปีที่แล้ว +135

    ALOT LOVE FROM LAHORE 🇵🇰 PAKISTAN ❤️

  • @deeppreet2026
    @deeppreet2026 2 ปีที่แล้ว +1

    ਰੱਬ ਚੜਦੀਕਲਾ ਚ ਰੱਖੇ

  • @iram.e3859
    @iram.e3859 2 ปีที่แล้ว +3

    Love from Pakistan Bahwalpur Punjab🇵🇰🇵🇰🇵🇰🇵🇰🇵🇰🇵🇰🇵🇰🇵🇰🇵🇰🇵🇰

  • @jaswinderkhokhar2207
    @jaswinderkhokhar2207 2 ปีที่แล้ว

    ਬਹੁਤ ਵਧੀਆ ਮੂਵੀ ਸਾਰੀ ਟੀਮ ਵਧਾਈ ਦੀ ਪਾਤਰ ਐ।

  • @devindersingh6649
    @devindersingh6649 2 ปีที่แล้ว +12

    ਐਦਾਂ ਦੇ ਹੀ ਅਨੇਕਾਂ ਕਾਰਨ ਨੇ ਹਵਾ ਪਾਣੀ ਦੇ ਪ੍ਰਦੂਸ਼ਣ ਦੇ ਵਧੀਆ ਸਿੱਖਿਆ ਦੇ ਰਹੇ ਨੇ ਵੀਰ ਵਿਅੰਗ
    ਕਰਕੇ ਜਿਉਦੇ ਵਸਦੇ ਰਹੋ ਵੀਰੋ

  • @jaswindersinghkhalsa4095
    @jaswindersinghkhalsa4095 11 หลายเดือนก่อน

    Attt ਬਹੁਤ ਘੈਂਟ 😂😂😂😂

  • @dogsanimalsbirds
    @dogsanimalsbirds 2 ปีที่แล้ว +1

    Legend ਉਸਤਾਦ Sidhu Moosewala saab ji jeh ਰੱਬ ਨੇ ਮੈਨੂੰ ਕੋਈ power ਜਾ sakate detti ਹੁੰਦੀ ਤਾਂ Legend ਉਸਤਾਦ Sidhu Moosewala saab nu ਜਾਣ ਤੋਂ ਰੋਕ lenna c ਤੁਹਾਡਾ gareeb fan Legend ਉਸਤਾਦ Sidhu Moosewala saab ji ਤੁਸੀਂ ਆਪਣੇ ਕਰੋੜਾਂ ਫੈਨ nu roune ਦੇ ਕੇ ekale ਛੱਡ ਗਏ Legend ਉਸਤਾਦ Sidhu Moosewala saab ji #justice_sidhu_Moosewala_saab_ji🙏🏻🙏🏻
    #Legend_Never_Die🙏🏻

  • @pindawalejatt2400
    @pindawalejatt2400 2 ปีที่แล้ว +12

    ਭਾਨੇ ਤੇਰੇ ਪਿੰਡ ਇਸੇ ਸੂਏ ਚ ਘਰਾ ਵਾਲੇ ਆਪਣਾ ਨਾਲੀਆਂ ਦਾ ਪਾਣੀ ਪਾਂ ਰਹੇ ਆ ਓਹਨਾਂ ਘਰਾਂ ਦੀਆਂ ਨਾਲੀਆਂ ਬਣਵਾ ਦੇ ਸਰਪੰਚ ਨੂੰ ਕਹਿ ਕੇ ਪਾਣੀ ਖਰਾਬ ਹੋ ਰਿਹਾ

  • @jwalagaget8057
    @jwalagaget8057 2 ปีที่แล้ว +14

    ਜੈ ਮਾਮਲਾ ਭਰਦੇ ਫਿਰ ਕੋਈ ਪਾਣੀ ਚੋਰੀ ਨਾ ਕਰਦਾ ਕਿਉਂਕਿ ਟੈਲਾਂ ਵਾਲੇ ਆਪੇ ਰੋਕ ਲੈਣਗੇ

  • @SukhwinderSingh-wq5ip
    @SukhwinderSingh-wq5ip 2 ปีที่แล้ว +2

    ਸੋਹਣੀ ਵੀਡੀਓ ਸੋਹਣਾ ਮੈਸਜ ਸੋਹਣੀ ਐਕਟਿੰਗ ਫੁੱਲ ਹਾਸਾ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ

  • @sandeepdhillon6719
    @sandeepdhillon6719 2 ปีที่แล้ว +2

    ਬਹੁਤ ਵਧੀਆ ਜੀ

  • @HarwinderSingh-me1tr
    @HarwinderSingh-me1tr 2 ปีที่แล้ว

    ਭਾਨੇ ਇਹੋ ਜਿਹੀਆ ਗੱਲਾ ਮੇਰੇ ਪਿੰਡ ਹੋਈਆ

  • @jaswindersinghkhalsa4095
    @jaswindersinghkhalsa4095 11 หลายเดือนก่อน

    love you ਆ ਜੱਟੋ 😂😂😂😂😂

  • @jagvirsinghbenipal5182
    @jagvirsinghbenipal5182 2 ปีที่แล้ว +20

    ਬਾਹੁਤ ਵਧੀਆ ਜੀ 👌👌👌👌

  • @JaspreetSingh-vy4gy
    @JaspreetSingh-vy4gy 2 ปีที่แล้ว +3

    Love from mansa pb 31
    Sidhu Moose wala

  • @sukhpalsingh9477
    @sukhpalsingh9477 2 ปีที่แล้ว +2

    ਭਾਨੇ ਵੀਰ। ਘੈਂਟ ਸਿਰਾਂ ਕੋਕਾ ਵੀੜੀਉ

  • @Sukhvindersingh1313-i2b
    @Sukhvindersingh1313-i2b 2 ปีที่แล้ว +2

    ਭਾਨੈ ਮਿੰਟੂ ਰਪਲਾਈ ਕਰਦਿਆ ਕਰੋ ਵੀਡੀਓ ਬਹੁਤ ਘੈਟ ਹੁੰਦਿਆ ਵਦੀਆ ਮੇਸਜ ਹੁੰਦਾ ਲੋਕੀ ਸਮਝਣ

  • @gurwantsingh1895
    @gurwantsingh1895 2 ปีที่แล้ว

    ਭਾਨੇ ਬਾਈ ਸਲੂਟ ਆ

  • @jodharandhawa9549
    @jodharandhawa9549 2 ปีที่แล้ว

    ਸਿਰਾ ਵੀਡੀੳ ਜੱਟਵੈੜਾ

  • @sammisingh5765
    @sammisingh5765 ปีที่แล้ว

    Amne bht Sohni acting kiti aa yr aaj love you bhra khus rho sare veer

  • @GURSEWAKSINGH-wt3fm
    @GURSEWAKSINGH-wt3fm 2 ปีที่แล้ว +2

    ❤️ parmatma. Chadikla ch rakhe ❤️❤️💯 all team❤️

  • @babbu2851
    @babbu2851 2 ปีที่แล้ว +3

    Baut vadia 22 g dove brother nu Rabb Lambi umer deve.love u

  • @vickybrar6024
    @vickybrar6024 2 ปีที่แล้ว +6

    Love u bhana ta Amana bhra ❤️

  • @harvinderkaur6908
    @harvinderkaur6908 2 ปีที่แล้ว +22

    Amazing, terrific, splendid, awesome,outstanding 👍👍👍👍👍😂😂😂😂🥰🥰🥰🥰🙏🙏🙏😅😅😅

  • @blackdeerhd8440
    @blackdeerhd8440 2 ปีที่แล้ว +9

    Part 2 ਆਉਣਾ ਚਾਹੀਦਾ 😂😂😂😂😂😂

  • @randhirrandhawa6714
    @randhirrandhawa6714 2 ปีที่แล้ว +2

    koka ਜੜ ਤਾ 👍👍💪

  • @GurpreetSingh-he3bp
    @GurpreetSingh-he3bp 2 ปีที่แล้ว

    ਭਾਨੇ ਪੱਘੋੜਾ ਜੀ ਤੁਸੀਂ ਜਵਾ ਹੀ ਸਿਰਾ ਲਾ ਜਾਂਦੇ ਹੋ ਲਵ ਯੂੰ ਬਾਈ ਜੀ

  • @drivermehakmapb10ala47
    @drivermehakmapb10ala47 2 ปีที่แล้ว

    ਬੁਹਤ ਘੈਟ

  • @DavinderChattha
    @DavinderChattha 2 ปีที่แล้ว +2

    Bale bale karati yg mintu jatta video tere sirr te chaldi hai salute hai 👏

  • @sonuelectronic2054
    @sonuelectronic2054 2 ปีที่แล้ว +5

    Sidhu moose Wala 😘😘😘😘😘😘💞

  • @mohindersingh1572
    @mohindersingh1572 2 ปีที่แล้ว +1

    Bahut vadhia vedio bai ji and bahut vadhia massage bai ji

  • @Gillvlogs0003
    @Gillvlogs0003 2 ปีที่แล้ว +6

    Panjab da pani a sada ☺️👌🏻

  • @UsmanJutt-zv6ph
    @UsmanJutt-zv6ph 2 ปีที่แล้ว +1

    Wah bohat vadya video love from Pakistan 🇵🇰 toba tek Singh

  • @navneetkaur7466
    @navneetkaur7466 2 ปีที่แล้ว +3

    ਬਹੁਤ ਵਧੀਆ ਜੀ 🙏🙏

  • @avtarbrar2275
    @avtarbrar2275 2 ปีที่แล้ว +2

    ਬਹੁਤ ਵਧੀਆ ਬਾਈ

  • @sunnyghabdan4979
    @sunnyghabdan4979 ปีที่แล้ว

    ਜਿਉਦੇ ਰਹੋ

  • @sukhpreet7209
    @sukhpreet7209 2 ปีที่แล้ว

    ਸੱਚੀ ਗੱਲਾਂ ਆ 👍👍

  • @manjinderdhillon5953
    @manjinderdhillon5953 2 ปีที่แล้ว +2

    ਸੋਸਲ ਮੀਡੀਏ ਦਾ ਕਿੰਗ ਭਾਨਾ ਭਗੌੜਾ

  • @AliAbbas-ie6cw
    @AliAbbas-ie6cw 6 หลายเดือนก่อน

    Mod fresh ho jandda 😂

  • @narindersingh5803
    @narindersingh5803 2 ปีที่แล้ว

    ਲਵ ਯੂ ਭਰਾ ਕੈਮ ਆ

  • @amanpreetkaur195
    @amanpreetkaur195 2 ปีที่แล้ว

    Very good 22G 👍👌👏👏👏👏👏👏👏😀😀

  • @amrit5731
    @amrit5731 2 ปีที่แล้ว +5

    Boht vadia Bhane bai ❤️❤️

  • @punjabiabroad9517
    @punjabiabroad9517 2 ปีที่แล้ว +1

    Nice 1

  • @daljitsingh782
    @daljitsingh782 2 ปีที่แล้ว +1

    Luv from shamsher motors sliet road ਲੋਂਗੋਵਾਲ

  • @PrinceKumar0563
    @PrinceKumar0563 2 ปีที่แล้ว +2

    ਰੂਪ ਬੇਲਦਾਰ ਜਿੰਦਾਬਾਦ ਗੋਡ ਬਲੈਸ ਯੂ ❣️✌🏻️✌🏻️⛳️⛳️💥💥💥❣️

  • @Bansss664
    @Bansss664 2 ปีที่แล้ว +1

    Scooter te kaintt lgdaa

  • @jagseersingh4506
    @jagseersingh4506 2 ปีที่แล้ว +2

    GOOD VIDEO GOOD MASSEGE BAI BHANNA SIDHU AND BHANNA BHAGAURA AND AMNA CHAIRMAN

  • @baljindersandhu3268
    @baljindersandhu3268 2 ปีที่แล้ว +1

    siirrraaaa mitrrooo

  • @JashanpreetSinghSandhu-i1k
    @JashanpreetSinghSandhu-i1k หลายเดือนก่อน

    Sahi gl a puri bai❤

  • @deepseerit6605
    @deepseerit6605 2 ปีที่แล้ว +1

    Deep Bai chak da Kam nu.👌👌👌👍👍

  • @thefreedom1684
    @thefreedom1684 2 ปีที่แล้ว

    ਗੈਂਟ

  • @labhbrar4790
    @labhbrar4790 2 ปีที่แล้ว +2

    BOHOT VADIYA 22 ji

  • @djgirlz3911
    @djgirlz3911 2 ปีที่แล้ว +3

    JIVE BHANA BHAGODA SIDHU DI FAMILY NAL SPORT KR REHA DILO SALUTE AA VEER

  • @UmarFarooq-xh5hz
    @UmarFarooq-xh5hz 2 ปีที่แล้ว +4

    Love from Malerkotla charda Punjab 💖

  • @gurjeetsingh5877
    @gurjeetsingh5877 2 ปีที่แล้ว +2

    ਬਹੁਤ ਵਧੀਆ

  • @randheermaan9741
    @randheermaan9741 2 ปีที่แล้ว +1

    Sirra laata jatwaida❣️👌😂😎

  • @gurisandhu2365
    @gurisandhu2365 2 ปีที่แล้ว +10

    God bless you all chacha wow team members 👍🙏❤️🙏

  • @harjitsingh7787
    @harjitsingh7787 2 ปีที่แล้ว

    ਬਹੁਤ ਵਧੀਆ ਵੀਡੀਓ ਬਾਈ ਜੀ

  • @prabhjotPandher493
    @prabhjotPandher493 2 ปีที่แล้ว

    ਗੁੱਡ ਬਾਈ ਜੀ

  • @sukhdeepsukhdeep4609
    @sukhdeepsukhdeep4609 2 ปีที่แล้ว +1

    Y bhut knt vedio bana raho 👍👍

  • @jassabehbalkalan4985
    @jassabehbalkalan4985 2 ปีที่แล้ว

    End 22ji

  • @gurpreetsingh-xm7uo
    @gurpreetsingh-xm7uo 2 ปีที่แล้ว +2

    ਬਾਈ ਹੋਰੀ ਸਮੇਂ ਸਿਰ ਸਹੀ✅ ਢੰਗ ਨਾਲ ਮੈਸੇਜ ਦਿੰਦੇ ਆ

  • @yadwindersingh1477
    @yadwindersingh1477 2 ปีที่แล้ว +1

    Nice 22 🥰 ❤️👌👌💯💯👌

  • @balrajsingh8086
    @balrajsingh8086 2 ปีที่แล้ว

    Bhai tera fan aa

  • @KuldeepKaur-zz7mm
    @KuldeepKaur-zz7mm 2 ปีที่แล้ว +2

    Very nice 👌🥰🥰😂👍👍♥️♥️

  • @YouTubervlog960
    @YouTubervlog960 2 ปีที่แล้ว

    Ioveu Pany Bai misu sedu veery farom Pakistan 🇵🇰

  • @akashgill9953
    @akashgill9953 2 ปีที่แล้ว

    Very Nice videos 22ji 👍🏼👍🏼👌👌👏👏

  • @jassimaanjassimaan5249
    @jassimaanjassimaan5249 2 ปีที่แล้ว

    ਤੇਰਾ ਬਾਪੂ ਬੈਂਗਣ ਪੱਟ ਲੂ 👌👌😂😂😂

  • @nachhattarkaur7600
    @nachhattarkaur7600 2 ปีที่แล้ว

    4 jmata pind Daudhar sun ke bauht Khushi hoi

  • @bhadarsingh1871
    @bhadarsingh1871 2 ปีที่แล้ว

    Very nice video thanks all team nu

  • @DangerEditors
    @DangerEditors 2 ปีที่แล้ว +5

    ਅੱਜ ਤਾਂ ਮੇਰਾ ਛਾਲਾ ਬੇਲਦਾਰ ਬਣਿਆ ਫਿਰਦਾ ।
    ਕੈਲਾ - ਓ ਹੋਰ..😒

  • @RajvirSingh-uq2bs
    @RajvirSingh-uq2bs 2 ปีที่แล้ว +10

    O.m.g best episode love you bai 🙏🙏🙏😘😘😘😂🤣🤣😂

  • @inderjeetsinghbedibedi9432
    @inderjeetsinghbedibedi9432 2 ปีที่แล้ว

    Wah g wah roopa baildaar

  • @sukhmindersingh9146
    @sukhmindersingh9146 2 ปีที่แล้ว +1

    Bhut vadiya video hundi aw ji

  • @BOSS-ri1hq
    @BOSS-ri1hq 2 ปีที่แล้ว +2

    Siraa

  • @Zimidar15613
    @Zimidar15613 2 ปีที่แล้ว

    Wah ji wah kya batt video aa pra

  • @SukhwinderSingh-qt3cp
    @SukhwinderSingh-qt3cp 2 ปีที่แล้ว

    Very great full video 👌👌👌👌👌👌👌

  • @karandeep00000
    @karandeep00000 2 ปีที่แล้ว +5

    Y g tusi bohat vdia kamm kr rhe oo . Salute aa y thonu . Eme ee lagge rho punjab de jawabi v jagg rhi aa . Keese na keese bande nu modhi bann na ee pyuga . Bina raje to praja keese kamm de ne

  • @lakhwinderpahalvanpunjab2428
    @lakhwinderpahalvanpunjab2428 2 ปีที่แล้ว

    Nice bro superrrrr superrrrr superrrrr good

  • @Mani__gamer-001
    @Mani__gamer-001 2 ปีที่แล้ว +1

    Vadhiya😄😄😄😄😄

  • @mrsandhusaab5533
    @mrsandhusaab5533 2 ปีที่แล้ว +1

    Love you 💖🥰😙 bhana bhagora bhana sidhu te Amana jionde vasde raho waheguru taraki bakse boht vadia sandesh dita video vich tusi sarea nu ਸਤਿ ਸ੍ਰੀ ਆਕਾਲ ਜੀ

  • @karankamboj9625
    @karankamboj9625 2 ปีที่แล้ว +2

    Very nice ji 👍

  • @gamdursingh8606
    @gamdursingh8606 2 ปีที่แล้ว

    Bhout hi vadia ji