Manukhta di Sewa Hosting Tera aasra sewa Help to Meet Soon with Mother - Punjabi TV Canada

แชร์
ฝัง
  • เผยแพร่เมื่อ 23 ม.ค. 2025

ความคิดเห็น • 48

  • @swarnjeetkaurmattu1315
    @swarnjeetkaurmattu1315 3 หลายเดือนก่อน +4

    ਪਰਚਾ ਦਰਜ ਕਰਵਾਉ ਬੱਚਾ ਵੇਚ ਤਾਂ ਏਨਾਂ ਨੇ

  • @GusavkSidhu-d9h
    @GusavkSidhu-d9h 3 หลายเดือนก่อน +3

    ਇਨ੍ਹਾਂ ਪਾਪੀ ਲੋਕਾਂ ਤੇ ਕਾਨੂੰਨੀ ਕਾਰਵਾਈ ਕਰਵਾਉ ਜੀ। ਰਿਸ਼ਤੇਦਾਰ ਕੋਲੇ ਛਡਿਆ ਹੋਣਾ ਜੀ। ਵੀਰ ਜੀ ਤੁਸੀਂ ਇਨ੍ਹਾਂ ਤੇ ਪਰਚਾ ਕਰਵਾਉ ਜੀ। 🙏🙏

  • @DHUGGA6
    @DHUGGA6 2 ปีที่แล้ว +8

    ਮੈ ਇਕ ਗੱਲ ਨੋਟਿਸ ਕੀਤੀ ਆ , ਕਿ ਸ਼੍ਰੀ ਅੰਮ੍ਰਿਤਸਰ ਸਾਹਿਬ ਓਰ ਨਨਕਾਣਾ ਸਾਹਿਬ ਦੇ ਏਰੀਆ ਵਿਚ ਸਬ ਤੋਂ ਜ਼ਯਾਦਾ ਇਸ ਤਰ੍ਹਾਂ ਦੇ ਕਸੇ ਹੁੰਦੇ ਆ। ਸਾਡਾ ਪਵਿੱਤਰ ਸ਼ਹਿਰ ਹੋਵੇ ਓਰ ਉਸ ਸ਼ਹਿਰ ਵਿਚ ਇਸ ਤਰ੍ਹਾਂ ਦੇ ਕਮ ਹੋਵੇ, ਬਹੁਤ ਸ਼ਰਮ ਵਾਲੀ ਗੱਲ ਆ. ਕਿ ਸਿੱਖੀ ਨੂੰ ਬਦਨਾਮ ਕਰ ਰਹੇ ਆ, ਇਨਾ ਕਿਸਾਨਾਂ ਨੇ ਸਿੱਖੀ ਨੂੰ ਬਦਨਾਮੀ ਕਰ ਦਿੱਤਾ। ਇਨਾ ਲੋਕਾਂ ਨੂੰ ਸਜਾ ਕੱਢ ਮਿਲੇਗੀ। ਵਾਹਿਗੁਰੂ ਦਾ ਡਰ ਰੱਖੂ ਬਾਈ ਜੀ ਮਨ ਵਿਚ, ਇਸ ਤਰ੍ਹਾਂ ਦੇ ਕਮ ਨਾ ਕਰੁ। ਕਿ ਸਿੱਖੀ ਸ਼ਰਮਸ਼ਾਰ ਹੋ ਜਾਵੇ। ਅਗਰ ਫਿਰ ਵੀ ਭੂਖ ਖਤਮ ਨਹੀਂ ਹੋ ਰਹੀ ਤਾ ਰਬ ਦਾ ਬਸਤਾ ਸਿਰ ਤੇ ਗੁਰੂ ਮਹਾਰਾਜਾ ਦੀ ਦਿਤੀ ਹੋਈ ਦਸਤਾਰ ਨਾ ਬੰਨਿਆ ਕੁਰੁ

  • @gurpreetsuman503
    @gurpreetsuman503 5 หลายเดือนก่อน

    Bhut badiya sewa diti ji tuhnu waheguru ji ne hmesha ਤਰਕੀਆਂ ਬਖ਼ਸ਼ੋ🙏

  • @mandeepghuman8844
    @mandeepghuman8844 2 ปีที่แล้ว +15

    ਵੀਰ ਜੀ ਇਹ ਨੇ ਕਿਸੇ ਰਿਸ਼ਤੇਦਾਰ ਦੇ ਘਰ ਛੱਡ ਦਿੱਤਾ ਹੋਣਾ

  • @raghuveersinghchahal8050
    @raghuveersinghchahal8050 4 หลายเดือนก่อน +2

    Maa di duaa kade Khali ni jandi
    Os di baduaa kade tali nhi jandi ❤❤❤❤❤❤❤❤❤❤❤❤❤

  • @arvindgill1534
    @arvindgill1534 ปีที่แล้ว +1

    ਹੱਦ ਹੀ ਹੋਗੀ ਵੈਸੇ, ਕਿੰਨੇ ਗੰਦੇ ਲੋਕ ਹਨ, ਗਰੀਬ ਤੋਂ ਕੰਮ ਕਰਵਾਉਣਾ ਅਤੇ ਓਹਦੇ ਉੱਤੇ ਜ਼ੁਲਮ ਕਰਨਾ, ਰੱਬ ਦੇਖ ਰਿਹਾ ਏਸੀ ਲਈ ਇਹਨਾਂ ਦੇ ਘਰ ਛਾਪਾ ਪੈਂਦਾ, ਇਹ ਸਬ ਕੁਛ ਰੱਬ ਕਰਵਾ ਰਿਹਾ, very good 👍

  • @amarjitkaur2056
    @amarjitkaur2056 2 ปีที่แล้ว +3

    🙏🙏ਵਹਿਗਰੁ ਜੀ ਮੇਹਰ ਕਰਨ ਉਸ ਬੱਚੇ ਤੇ

  • @NirmalSingh-ol3wl
    @NirmalSingh-ol3wl 2 ปีที่แล้ว +3

    Veer g varey good

  • @mazhariqbalislamicvideos4828
    @mazhariqbalislamicvideos4828 4 หลายเดือนก่อน +1

    AllahTahala se dua ha in Maan g ka ka bacha mil Jaye

  • @jaiveerladher8305
    @jaiveerladher8305 2 ปีที่แล้ว +7

    God bless you veere

  • @charanjitsingh4388
    @charanjitsingh4388 ปีที่แล้ว +5

    ਵਾਹਿਗੁਰੂ ਜੀ ਮੇਹਰ ਕਰੋ ਜੀ । ਇਹ ਲੋਕ ਸਿੱਖ ਕੌਮ ਨੂੰ ਬਦਨਾਮ ਕਰਦੇ ਹਨ। ਇਨ੍ਹਾਂ ਲੋਕਾ ਨੂੰ ਸ਼ਰਮ ਨਹੀਂ ਆਉਂਦੀ ਗ਼ਰੀਬਾ ਤੇ ਮੰਦ ਬੁੱਧੀ ਬੱਚਿਆਂ ਕੋਲੋਂ ਕੰਮ ਕਰਵਾਉਂਦੇ ਹਨ ।

  • @deepaksidana7664
    @deepaksidana7664 ปีที่แล้ว +1

    Wahaguru ji mahar Karen

  • @sewakattari857
    @sewakattari857 2 ปีที่แล้ว +4

    bebe ne sahi kiha

  • @BaljinderSingh-gm2wu
    @BaljinderSingh-gm2wu 2 ปีที่แล้ว +3

    Very Nice

  • @mandeepghuman8844
    @mandeepghuman8844 2 ปีที่แล้ว +9

    ਇਹ ਬੰਦਿਆਂ ਨੂੰ ਪਤਾ ਲੱਗ ਗਿਆ ਹੋਣਾਂ ਕਿ ਹੁਣ ਇਹਨਾ ਤੇ ਛਾਪਾ ਪੈਣਾ ਇਸ ਲਈ ਇਹਨਾਂ ਪਰੇ ਕਰ ਦਿੱਤਾ

  • @BathRajoana
    @BathRajoana 4 หลายเดือนก่อน

    ਬਾਬਾ ਜੀ ਇਹਨਾਂ ਦੁਸ਼ਟਾਂ ਨੂੰ ਸਜ਼ਾ ਜਰੂਰ ਦਵਾਇਆ ਕਰੋ ਫਿਰ ਸੁਧਰਨਗੇ

  • @GhumanPOV
    @GhumanPOV 2 ปีที่แล้ว +3

    Pavitar sehar ch sab ton vad pappi logg ne ...ehna nu darr ni hunda rabb da

  • @simirandhawa9064
    @simirandhawa9064 2 ปีที่แล้ว +3

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji Dhan guru ramdas ji Dhan guru ramdas ji maher kri
    🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @KaramjeetSingh-xz1oi
    @KaramjeetSingh-xz1oi 3 หลายเดือนก่อน +1

    Bath, sahib, ji, naram, na, hoia, kar.

  • @totakhan171
    @totakhan171 ปีที่แล้ว +2

    🙏🙏🙏🤲🤲🤲

  • @arshsandhy9743
    @arshsandhy9743 ปีที่แล้ว +2

    Veer ji ana de Munda nu jail honi chaiye nahi ta loka da insaiyat se viswas nahi rehaga

  • @GurpreetSingh-rz9sn
    @GurpreetSingh-rz9sn 8 หลายเดือนก่อน

    ❤❤❤

  • @ajaibsingh9738
    @ajaibsingh9738 2 หลายเดือนก่อน

    ਇਹਨਾਂ ਨੇ ਕਾਤਲ ਕਰਹਿ ਦਬਿਆ ਹੋਣਾ

  • @sewakattari857
    @sewakattari857 2 ปีที่แล้ว +4

    ethe ta bda jor dikha rhe o

  • @harjinderkaur99
    @harjinderkaur99 2 ปีที่แล้ว +2

    Lame paa lyo dekho mande. Chittar fero raj ke dekho cheeka pandia.

  • @HimmatSingh-qp4up
    @HimmatSingh-qp4up 2 ปีที่แล้ว +4

    yah lok shetan.he

  • @sewakattari857
    @sewakattari857 2 ปีที่แล้ว +1

    bai eh paji sareya di video pande a pr ehna nu pusho k jeri video attari wale bnde di bnayi oh kyu nhi pai

  • @sewakattari857
    @sewakattari857 2 ปีที่แล้ว +2

    bai bakiya di pande a chnga kum krde a mein nal a ehna de pr ohna di video kyu nhi payi pusho ehna nu

  • @rupinderkaur5007
    @rupinderkaur5007 ปีที่แล้ว +1

    Paji parca daraj karvao ji

  • @sewakattari857
    @sewakattari857 2 ปีที่แล้ว +1

    ohna da kyu nhi dikhayea veer

  • @luckymaan9928
    @luckymaan9928 ปีที่แล้ว

    ਇਹਨਾਂ ਨੇ ਮੁੰਡਾਂ ਆਸੇ ਪਾਸੇ ਕਰਤਾਂ ਜਾਂ ਕਿਸੇ ਰਿਸ਼ਤੇਦਾਰ ਦੇ ਛੱਡਿਆਂ

  • @arshdeepgill4969
    @arshdeepgill4969 2 ปีที่แล้ว +5

    Case karo veer g

  • @ASD-ce3lp
    @ASD-ce3lp 2 ปีที่แล้ว +1

    Ho sakda tuhade varge social worker ban ke os nu chuk ke la gae hon

  • @luckymaan9928
    @luckymaan9928 ปีที่แล้ว

    ਬਜੁਰਗ ਕਹਿੰਦਾਂ ਬੱਚਾ ਚੁੱਕ ਕੇ ਲੈ ਗਿਆਂ ਤੇਰਾਂ ਜਵਾਕ ਨੀ ਚੱਕ ਕੇ ਲੈਗੇ ਕਿੱਥੇ ਭਰੋਗੇ ਰੱਬ ਦੇ ਘਰ ਦੇਰ ਐ ਅੰਧੇਰ ਨੀ

  • @KulwinderSingh-ig9ov
    @KulwinderSingh-ig9ov 2 ปีที่แล้ว +4

    Amrit pal azadi jatta to chandi aa

  • @sewakattari857
    @sewakattari857 2 ปีที่แล้ว +1

    ah v ta kise da pariwar wa sara video ch dikha ta

  • @SleepyBoxer-gb2jz
    @SleepyBoxer-gb2jz 4 หลายเดือนก่อน

    Veer g inna nu police intaokasion deo hune hi baccha dengay ah lok harampuna karde ne apne kmm lai😂😂😂😂

  • @sewakattari857
    @sewakattari857 2 ปีที่แล้ว +2

    baki bai eh na insafi a

  • @sewakattari857
    @sewakattari857 2 ปีที่แล้ว +2

    veer eh v glt a

  • @desijatt8653
    @desijatt8653 ปีที่แล้ว

    Make money please don’t send money nri veer video cut k pasy lay k strings kerday ah hun money offer ker k settle ho janda