ਇੱਥੇ ਕੱਢਿਆ ਰੋਟੀ ਵਿੱਚੋਂ ਖੂਨ 🇵🇰 Gurdwara Pakistan | Punjabi Travel Couple | Ripan Khushi

แชร์
ฝัง
  • เผยแพร่เมื่อ 29 ธ.ค. 2024

ความคิดเห็น •

  • @viranshubhardwaj2356
    @viranshubhardwaj2356 หลายเดือนก่อน +5

    ਦਰਸ਼ਨ ਕਰਕੇ ਖੁਸ਼ੀ ਵੀ ਹੁੰਦੀ ਏ ਤੇ ਦੁੱਖ ਹੁੰਦਾ ਕਿ ਰੱਬਾ ਕਿੰਨਾ ਕੁੱਝ ਵਿੱਛੜ ਗਿਆ ਸਾਡੇ ਤੋਂ 😢। ਕਾਸ਼ ਇਹ ਸਰਹੱਦਾਂ ਨਾ ਪਈਆਂ ਹੁੰਦੀਆਂ ਤਾਂ ਜਦ ਮਰਜੀ ਆ ਜਾ ਸਕਦੇ ਸੀ

  • @masoodshah8948
    @masoodshah8948 หลายเดือนก่อน +4

    Thank you very much for coming to Pakistan and showing the good face of Pakistan to the whole world and most welcome for your second visit. 🇵🇰❤️

  • @gurdialsingh3664
    @gurdialsingh3664 หลายเดือนก่อน +20

    ਨੀਚਾਂ ਅੰਦਰ ਨੀਚ ਜਾਤ ਨੀਚੀ ਹੂੰ ਅਤਿ ਨੀਚ ਜਿੱਥੇ ਨੀਚ ਸਮਾਲੀਏ ਤਿਥੈ ਨਦਰ ਤੇਰੀ ਬਖਸ਼ੀਸ਼ 🎉🎉❤❤

  • @karamjeetsingh7251
    @karamjeetsingh7251 หลายเดือนก่อน +22

    ਸੇਮੀ ਜੱਟ ਦਾ ਗਾਣਾ ਜ਼ਰੂਰ ਸਣਾਈਉ ਜੀ।

  • @JagtarSingh-wg1wy
    @JagtarSingh-wg1wy หลายเดือนก่อน +12

    ਰਿਪਨ ਜੀ ਬਹੁਤ ਬਹੁਤ ਧੰਨਵਾਦ ਜੀ ਤੁਸੀਂ ਸਾਨੂੰ ਭਾਈ ਲਾਲੋ ਜੀ ਐਮਨਾਆਬਾਦ ਦੇ ਦਰਸ਼ਨ ਕਰਵਾਏ ਬਹੁਤ ਵਧੀਆ ਲੱਗ ਰਿਹਾ ਹੈ ਜੀ ਰਿਪਨ ਜੀ ਸਾਡੀ ਭੈਣ ਭਾਈ ਲਾਲੋ ਜੀ ਦੀ ਵੰਸ਼ ਵਿੱਚ ਦੀਨਾ ਕਾਂਗੜ ਵਿਆਹੀ ਹੈ ਜੀ ਵਾਹਿਗੁਰੂ ਜੀ ਹਮੇਸ਼ਾ ਤੁਹਾਡੇ ਸਾਰਿਆਂ ਤੇ ਮਿਹਰਬਾਨ ਰਹਿਣ ਜੀ

  • @SukhFatehgarhia-bi4ns
    @SukhFatehgarhia-bi4ns หลายเดือนก่อน +133

    ਮੈਂ ਭਾਈ ਲਾਲੋ ਜੀ ਦੇ ਪਰਿਵਾਰ ਚੋਂ ਹਾਂ ਜੀ 😍

  • @dill_di_awaz
    @dill_di_awaz หลายเดือนก่อน +19

    ਉਹਨਾ ਦੀ ਜ਼ਿੰਮੇਵਾਰੀ ਹੈ ਤੁਹਾਡੀ ਸੁਰੱਖਿਆ ਦੀ ਤੁਸੀਂ ਉਨ੍ਹਾਂ ਦੇ ਮਹਿਮਾਨ ਹੋ , ਇਸੇ ਲਈ ਉਹ ਕਹਿੰਦੇ ਹਨ ਜਲਦੀ ਆਓ, ਦੇਰ ਨਾ ਕਰੋ

  • @gurjitsingh5508
    @gurjitsingh5508 หลายเดือนก่อน

    ਸਤਿ ਸ੍ਰੀ ਅਕਾਲ ਭਾਜੀ ਤੁਹਾਡੇ ਬਲੋਗ ਦੇਖੇ ਭਾਜੀ ਰੂਹ ਖੁਸ਼ ਹੋ ਗਈ ਮਹਾਰਾਜ ਤੁਹਾਨੂੰ ਤੰਦਰੁਸਤੀ ਚੜ੍ਹਦੀ ਕਲਾ ਤਰੱਕੀਆਂ ਦਵੇ ਮਹਾਰਾਜ ਸੱਚਾ ਸਤਿਗੁਰ ਮਹਾਰਾਜ ਦੇ ਦਰਸ਼ਨ ਕਰਾਏ ਤੁਸੀਂ ਬਹੁਤ ਰੂਹਖੁਸ਼ ਹੋਈ ਭਾਜੀ ਤੁਹਾਡਾ ਬਹੁਤ ਬਹੁਤ ਧੰਨਵਾਦ ਵੀਰ ਜੀ

  • @bharatsidhu1879
    @bharatsidhu1879 หลายเดือนก่อน

    ਤੁਹਾਡਾ ਬਹੁਤ - ਬਹੁਤ ਧੰਨਵਾਦ ਪਾਕਿਸਤਾਨ ਦੇ ਗੁਰਦੁਆਰਾ ਸਾਹਿਬ ਦੇ ਦਰਸ਼ਨ ਕਰੌਣ ਲਈ । ਬਹੁਤ ਵੱਧੀਆ ਲੱਗਿਆ ਸਾਰੇ ਗੁਰਦੁਆਰਿਆਂ ਦੇ ਦਰਸ਼ਨ ਕਰਕੇ ।

  • @inderjitsingh1601
    @inderjitsingh1601 หลายเดือนก่อน +7

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ
    ਜ਼ਿਲਾਂ ਸ਼੍ਰੀ ਫਤਿਹਗੜ੍ਹ ਸਾਹਿਬ ਸ਼ਹਿਰ ਖਮਾਣੋਂ ਤੋ ਜੀ

  • @harbhajansingh8872
    @harbhajansingh8872 หลายเดือนก่อน +11

    ਵਾਹਿਗੁਰੂ ਜੀ ਹਮੇਸ਼ਾ ਤਾਹਨੂੰ ਚੜ੍ਹਦੀ ਕਲਾ ਵਿਚ ਰੱਖੇ ❤❤

  • @Asif_Sandhu05
    @Asif_Sandhu05 หลายเดือนก่อน +19

    پاکستان حکومت کو چاہیے کہ چیکنگ کے عمل کو آسان اور تیز بنایا جائے، خاص طور پر اس قافلے میں شامل بزرگ افراد کے لیے۔ بزرگ لوگ لمبی لائنوں میں کھڑے ہو کر تھک جاتے ہیں، اور ان کی تکلیف کو کم کرنے کے لیے خصوصی انتظامات ہونے چاہییں۔ یہ ہمارا اخلاقی اور سماجی فرض ہے کہ ان کے لیے سہولت فراہم کریں۔

  • @SurinderSingh-gm5zk
    @SurinderSingh-gm5zk หลายเดือนก่อน +5

    ਵਾਹਿਗੁਰੂ ਚੜਦੀਕਲਾ ਚ ਰੱਖੇ ਤੁਹਾਨੂੰ

  • @ZulfiqarAliVlogs
    @ZulfiqarAliVlogs หลายเดือนก่อน +5

    LOVE FROM HEER RANJHA CITY , PUNJAB PAKISTAN 💛💚❤

  • @ਬਲਦੇਵਸਿੰਘਸਿੱਧੂ
    @ਬਲਦੇਵਸਿੰਘਸਿੱਧੂ หลายเดือนก่อน +5

    ਬਹੁਤ ਵਧੀਆ ਦਰਸ਼ਨ ਹੋਏ ਜੀ।ਚੜ੍ਹਦੀ ਕਲਾ ਰਹੇ।

  • @GagandeepSingh-sj9mm
    @GagandeepSingh-sj9mm หลายเดือนก่อน +4

    Waheguru Ji Khalsa Ripan and Khushi Waheguru Ji Fateh

  • @babasomasinghji3026
    @babasomasinghji3026 หลายเดือนก่อน

    ਬਹੁਤ ਬਹੁਤ ਧੰਨਵਾਦ ਆਪ ਜੀ ਦਾ ਜੋ ਸਾਨੂੰ ਘਰ ਬੈਠਿਆਂ ਨੂੰ ਦਰਸਨ ਕਰਵੋਦਿਓ ਜੀ ਵਾਹਿਗੁਰੂ ਮੇਹਰ ਕਰਨ ਜੀ ਦਾਸ ਬਾਬਾ ਸੋਮਾ ਸਿੰਘ ਭੂਰੇ ਗਿੱਲ ਤਰਨਤਾਰਨ ਤੋ

  • @ManpreetKaur-hp2br
    @ManpreetKaur-hp2br หลายเดือนก่อน +2

    Waheguru ji bless u always 🙏 Ripan Khusi 🥰🥰 Dhanbadh

  • @suchasing6624
    @suchasing6624 หลายเดือนก่อน +5

    Waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @JasbirSingh-y8p
    @JasbirSingh-y8p หลายเดือนก่อน +1

    ਧੰਨ ਧੰਨ ਸ੍ਰੀ ਗੁਰੂ ਨਾਨਕ ਦੇਵ ਜੀ🙏 ਵਾਹਿਗੁਰੂ ਜੀ🙏❤

  • @baljindersingh7802
    @baljindersingh7802 หลายเดือนก่อน +9

    Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji Waheguru ji

  • @SatpalSharma-y5q
    @SatpalSharma-y5q หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤🎉❤

  • @paramjitsinghsingh251
    @paramjitsinghsingh251 หลายเดือนก่อน +3

    ਵਾਹਿਗੁਰੂ ਜੀ ਕਾ ਖਾਲਸਾ 🙏🏻 ਵਾਹਿਗੁਰੂ ਜੀ ਕੀ ਫਤਿਹ 🙏🏻🙏🏻

  • @anees2178
    @anees2178 หลายเดือนก่อน +3

    میرے بزرگ پٹیالہ سے اب ایمن آباد کےقریب کا گاؤں ھے

  • @shawindersingh6931
    @shawindersingh6931 หลายเดือนก่อน +3

    🌹ਵਾਹਿਗੁਰੂ ਜੀ ਕਾ ਖਾਲਸਾ🌹ਵਾਹਿਗੁਰੂ ਜੀ ਕੀ ਫਤਿਹ🌹

  • @gurdialsingh3664
    @gurdialsingh3664 หลายเดือนก่อน +4

    ਵਾਹਿਗੁਰੂ ਜੀ ਸਭ ਦਾ ਭਲਾ ਕਰੋ🎉🎉❤❤

  • @hansaliwalapreet812
    @hansaliwalapreet812 หลายเดือนก่อน +2

    Thanks a lot ❤for sharing this most beautiful ❤❤vlog for ours❤gbu always bro❤❤🎉🎉🎉

  • @mr.shamali
    @mr.shamali หลายเดือนก่อน +3

    Ap ko Chand sa beta Aata kare Ameen ♥️

  • @HamzaMirza-v5w
    @HamzaMirza-v5w หลายเดือนก่อน

    Jivy Punjab sara bohat hi pyara ❤ you Punjab Jhelum Pakistan.

  • @JASBIRSINGH-uv8cs
    @JASBIRSINGH-uv8cs หลายเดือนก่อน +1

    ਰਿਪਨ ਵੀਰ ਸਤਿ ਸ਼੍ਰੀ ਆਕਾਲ ਵੀਰ ਬੇਨਤੀ ਹੈ ਸਾਡੇ ਵਡਿਆ ਦਾ ਪਿੰਡ ਚੱਕ ਨੰਬਰ 285 ਪਹਿਲਾ ਜਿਲਾ ਲਾਇਲਪੁਰ ਤੇ ਹੁਣ ਜਿਲਾ ਟੋਬਾ ਟੇਕ ਹੈ ਨਾਸਰ ਢਿਲੋ ਭਰਾ ਨੂੰ ਬੇਨਤੀ ਕਰ ਦਿਓ ਕੇ ਸਾਡੇ ਵੱਡਿਆ ਦੇ ਪਿੰਡ ਦੇ ਦਰਸ਼ਨ ਕਰਾ ਦਿਓ ਜੀ

  • @satnamsinghpurba9584
    @satnamsinghpurba9584 หลายเดือนก่อน

    Satguru ji chardi kala ch rakhan 🌺🌺

  • @Waheguru-cd7kw
    @Waheguru-cd7kw หลายเดือนก่อน +2

    ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ 🙏🎉

  • @JasbirkaurNarang
    @JasbirkaurNarang หลายเดือนก่อน

    Waheguru g sade te v kirpa karn Darshana di

  • @tejpalpannu2293
    @tejpalpannu2293 หลายเดือนก่อน +4

    Waheguru ji 🎉🎉🎉❤🎉🎉🎉

  • @JasbirSingh-ns6td
    @JasbirSingh-ns6td หลายเดือนก่อน +2

    Saade baabe partition time es gurughar toh itt (Rori) laike aaye si teh same naam toh gurughar da nirmaan karya si india ch🙏

  • @bakhshinderpadda2804
    @bakhshinderpadda2804 หลายเดือนก่อน

    Waheguru ji 🙏🏻 meher rakhio ji sab te🙏🏻🙏🏻🙏🏻🙏🏻🙏🏻

  • @Manjotmunday
    @Manjotmunday หลายเดือนก่อน +1

    Dil khush ho gya vere gjrudware de darshan karke,

  • @amitthakur8569
    @amitthakur8569 หลายเดือนก่อน +1

    ਸਤਿ ਸ੍ਰੀ ਆਕਾਲ ਜੀ 🙏 ਵਾਹਿਗੁਰੂ ਜੀ 🙏❤

  • @sushilgarggarg1478
    @sushilgarggarg1478 หลายเดือนก่อน +1

    WELCOME TO LAHORE CITY OF PAKISTAN 🇵🇰 😍 ♥️ ❤️ 😄 😊 🇵🇰 😍 ♥️ ❤️ 😄 😊 🇵🇰 😍 ♥️ ❤️ 😄 😊 🇵🇰 😍 ♥️ ❤️ 😄 😊 🇵🇰 😍

  • @trueman7226
    @trueman7226 หลายเดือนก่อน +2

    Mashallah ji good vlog 💕 Ripan khushi stay blessed

  • @PremSingh-ly7lx
    @PremSingh-ly7lx หลายเดือนก่อน +1

    👍 👌 ❤sunam udham singh wala 22g sangrur 🎉Thanks

  • @pardeepsinghsingh7928
    @pardeepsinghsingh7928 หลายเดือนก่อน +2

    Waheguru ji Mehar karen 🙏🙏❤❤

  • @kirankaur4504
    @kirankaur4504 หลายเดือนก่อน

    ਵਾਹਿਗੁਰੂ ਜੀ ਵਾਹਿਗੁਰੂ ਜੀ ਮਿਹਰ ਕਰੀ ਸਭ ਤੇ 👏👏👏👏👏👏👏👏👏👏👏👏👏

  • @gogipreet7330
    @gogipreet7330 หลายเดือนก่อน +1

    Nice blog ji . Dil khus ho jada rooh khind jadi a ap da blog dek ke .❤❤❤❤GBU❤❤❤❤

  • @DilbagSingh-xh8sd
    @DilbagSingh-xh8sd หลายเดือนก่อน +1

    ❤❤❤❤❤❤❤❤ ਧੰਨ ਧੰਨ ਗੁਰੂ ਨਾਨਕ ਦੇਵ ਜੀ❤❤❤

  • @Kuldeepfastway
    @Kuldeepfastway หลายเดือนก่อน

    ਭਾਈ ਲਾਲੋ ਸਭ ਤੋ ਪਿਹਲੋ❤❤

  • @sulakhandhaliwal6456
    @sulakhandhaliwal6456 หลายเดือนก่อน +1

    Ripan bai sach dsna east west da ki frk vekhiya , video vlog vich ta sb kujh top da lgda nale 2nd international punjabi confrence bahut hi kamaal di rhi tuc v east punjab vich v krao chg vich 🎉🎉🎉🎉❤❤

  • @SukhbirSingh-hp8qz
    @SukhbirSingh-hp8qz หลายเดือนก่อน +1

    ਵਾਹਿਗੁਰੂ ਵਾਹਿਗੁਰੂ ਗੁਰੂ ਨਾਨਕ ਸਾਹਿਬ ਜੀ ਦੇ ਪ੍ਰਕਾਸ਼ ਦਿਹਾੜੇ ਤੇ ਇਸ ਸਾਲ ਸਾਨੂੰ ਵੀ ਪਾਕਿਸਤਾਨ ਵਿੱਚ ਦੁਰਦਵਾਰਾ ਸਾਹਿਬ ਜੀ ਦੇ ਦਰਸ਼ਨ ਕਰਨ ਦਾ ਸੁਭਾਗ ਪ੍ਰਾਪਤ ਹੋਇਆ। ਖੁੱਲੇ ਦਰਸ਼ਨ ਦੀਦਾਰੇ ਹੋਏ।
    ਇਸ ਦੇ ਨਾਲ਼ ਨਾਲ਼ ਕਹਿੰਦੇ ਹਨ ਕਿ ਜਾਂ ਵਾਹ ਪਿਆ ਜਾਣੀਏ ਜਾਂ ਰਾਹ ਪਿਆ ਜਾਣੀਏ। ਰਿਪਨ ਖੁਸ਼ੀ you ਟੱਬਰ ਨੂੰ ਮਿਲਣ ਦਾ ਮੌਕਾ ਮਿਲਿਆ ਪਰ ਕਿੰਨੀ ਸੜੂ ਜੋੜੀ ਹੈ ਇਹ ਵੀ ਪਤਾ ਲੱਗਾ। ਪੂਰੇ 10 ਦਿਨਾਂ ਦੇ trip ਦੌਰਾਨ ਇਹ ਵਿਚਾਰੇ ਬੜੇ ਦੁੱਖੀ ਨਜ਼ਰ ਆਏ। ਇਹ ਦਾ ਨਾਮ ਖੁਸ਼ੀ ਨਹੀਂ ਸਗੋਂ ਦੁੱਖੀ ਹੋਣਾ ਚਾਹੀਦਾ ਹੈ ਜੋ ਪੂਰੇ trip ਦੌਰਾਨ ਬੜੀ ਦੁੱਖੀ ਉਦਾਸ ਰਹੀ। ਵਾਹਿਗੁਰੂ ਭਲੀ ਕਰੇ ਇਨ੍ਹਾਂ ਨੂੰ ਸੁਮੱਤ ਬਖਸ਼ੇ ਜੀ।

  • @sushilgarggarg1478
    @sushilgarggarg1478 หลายเดือนก่อน +2

    Abeera khan ji nu kadu milna...❤❤❤❤❤❤❤❤❤❤❤❤❤❤😂😂

  • @jaswinderkaur8558
    @jaswinderkaur8558 หลายเดือนก่อน +2

    ਵਾਹੇ ਗੁਰੂ ਜੀ ❤❤❤❤❤❤❤

  • @AnjuNagpal-p1x
    @AnjuNagpal-p1x หลายเดือนก่อน

    Vakas veer g nu vekh ke bhut khushi hui uno to bina tuvade vlog adhure lg rhe sir

  • @gurdialsingh3664
    @gurdialsingh3664 หลายเดือนก่อน +3

    ਧੰਨ ਗੁਰੂ ਨਾਨਕ ਦੇਵ ਜੀ

  • @JaswinderKaur-iu2vc
    @JaswinderKaur-iu2vc หลายเดือนก่อน +1

    Bahut behut dhanbad sare sanget da Fatehgreh sahib

  • @manjotkamboj2901
    @manjotkamboj2901 หลายเดือนก่อน +1

    Waheguru ji ka khlsa Waheguru ji ki fathe

  • @HajiMustfa-m4v
    @HajiMustfa-m4v หลายเดือนก่อน +1

    ❤Butiful video Yar ma Mustafa faslabad sa ho yar ❤

  • @darasran556
    @darasran556 หลายเดือนก่อน

    ਬਹੁਤ। ਵਧੀਆ। ਦਰਸਨ। ਹੋਏ। ਜੀ।ਵਾਹਿਗੁਰ। ਤਹਾਨੂੰ।ਚੜਦੀ।ਕਲਾ।ਵਿਚ। ਰਖੇ।🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @Harpreetsingh-jk7vl
    @Harpreetsingh-jk7vl หลายเดือนก่อน

    ਪੰਜਾਬ ਤਾਂ ਦੋਨੇ ਪਾਸੇ ਇੱਕੋ ਜਿਹੇ ਆ

  • @MohinderSingh-lq9cj
    @MohinderSingh-lq9cj หลายเดือนก่อน

    ਵਾਹਿਗੁਰੂ ਜੀ ਮੇਹਰ ਕਰਨ ਜੀ🙏🙏🙏🙏🙏❤❤❤❤❤😊

  • @RUPINDERSINGH-si8et
    @RUPINDERSINGH-si8et หลายเดือนก่อน

    ਸਤਿਨਾਮ ਸ੍ਰੀ ਵਾਹਿਗੁਰੂ ਜੀ ਧੰਨਵਾਦ ਵਾਈ ਜੀ ਦਰਸਨ ਕਰਵਾਉਣ ਲਈ

  • @mr.shamali
    @mr.shamali หลายเดือนก่อน +2

    God ap ki dili khuwaish pori kare ❤

  • @balkarsingh9325
    @balkarsingh9325 หลายเดือนก่อน +2

    Bhagwant Mann bold e-a, aap te puri foj lai firda😂

  • @BalvieSingh-u9e
    @BalvieSingh-u9e หลายเดือนก่อน

    Waheguru ji ka khalsa Waheguru ji ki Fateh Rauwal sidhwan bet ludhiana panjab Indian

  • @kulwinderkaur3348
    @kulwinderkaur3348 หลายเดือนก่อน +3

    Dahn Dahn guru nank dav ji ❤

  • @jagtarsingh148
    @jagtarsingh148 หลายเดือนก่อน +2

    Paji gujrawale da vlog bnayo ji

  • @GurpreetSingh-os4gn
    @GurpreetSingh-os4gn หลายเดือนก่อน +1

    ਬਹੁਤ ਵਧੀਆ ਲੱਗਿਆ ਵੀਰ ਜੀ

  • @MajorSingh-po6xd
    @MajorSingh-po6xd หลายเดือนก่อน

    ਧੰਨਵਾਦ ਜੀ ਰਿਪਨ ਤੇ ਖੁਸ਼ੀ ਕਿਉਂਕਿ ਤੁਸੀਂ ਸਾਨੂੰ ਨਿੱਤ ਨਵੇਂ ਨਵੇਂ ਦੇਸਾਂ ਅਤੇ ਥਾਵਾਂ ਦੀ ਸੈਰ ਕਰਵਾ ਰਹੇ ਹੋ

  • @amanpawar2366
    @amanpawar2366 หลายเดือนก่อน +2

    Nice vlog veer ji sb nu 🙏

  • @Nabeelasings
    @Nabeelasings 19 วันที่ผ่านมา

    Vadhya veery chardy ty lynda punjab dy log sada gury ran..Nabeela sings TH-cam channel

  • @sushilgarggarg1478
    @sushilgarggarg1478 หลายเดือนก่อน +1

    Lots of love from Pakistan 🇵🇰 ❤️ ♥️ 💕 💖 😍 🇵🇰 ❤️ ♥️ 💕 💖 😍 🇵🇰 ❤️ ♥️ 💕 💖 😍 🇵🇰 ❤️ ♥️ 💕 💖 😍 🇵🇰 ❤️ ♥️ 💕 💖 😍 🇵🇰 ❤️ ♥️

  • @manjindersinghbhullar8221
    @manjindersinghbhullar8221 หลายเดือนก่อน +1

    ਰਿਪਨ ਬਾਈ ਤੇ ਖੁਸ਼ੀ ਭੈਣ ਜੀ ਸਤਿ ਸ੍ਰੀ ਆਕਾਲ ਜੀ 🙏🏻🙏🏻

  • @AliNawaz-bk8hv
    @AliNawaz-bk8hv หลายเดือนก่อน

    With family ap sub ko Lahore ana well come ❤ enjoy your time with best wishes

  • @RamandeepRamandeep-gk5zf
    @RamandeepRamandeep-gk5zf หลายเดือนก่อน

    Asi v Hanumangarh to aa te Sanu bot Khushi hoyi dekh ke Sade shehr vicho v gye aa

  • @jatinderkaur4685
    @jatinderkaur4685 หลายเดือนก่อน

    Dhan Dhan Guru Nanak Dev Ji waheguru ji ❤🎉

  • @entertainmentpetsanimal
    @entertainmentpetsanimal หลายเดือนก่อน +2

    Waheguru ji Waheguru ji 🙏

  • @gagandeepsaran8366
    @gagandeepsaran8366 หลายเดือนก่อน +2

    Waheguru ji Waheguru ji 🙏 🙏

  • @Avneet3333
    @Avneet3333 หลายเดือนก่อน +2

    Tanu Guru Nanak g Tanu Guru Nanak g🙏

  • @sushilgarggarg1478
    @sushilgarggarg1478 หลายเดือนก่อน +2

    Enjoy a tour of Pakistan ❤❤❤❤

  • @SurjeetSingh-l4o
    @SurjeetSingh-l4o หลายเดือนก่อน +2

    Waquas bai TUSI Manu dekh liy ta sari jindgi bulogey nai

  • @LakhwinderkaurDhillon-qh1fn
    @LakhwinderkaurDhillon-qh1fn หลายเดือนก่อน +2

    Dhan-Dhan Guru Nanak dev ji

  • @VarinderSingh-vp6gd
    @VarinderSingh-vp6gd หลายเดือนก่อน +1

    Dhan Dhan Sri Guru Nanak Dev Ji 🙏

  • @BalkarSingh-dc1oq
    @BalkarSingh-dc1oq หลายเดือนก่อน

    ਬਹੁਤ ਹੀ ਵਧੀਆ ਪਾਕਿਸਤਾਨ ਦਾ ਸਫਰ ਹੋ ਰਿਹਾ

  • @zahoorahmad456
    @zahoorahmad456 หลายเดือนก่อน

    Love 💕💕 you work bro thanks Love ❤ from Pakistan

  • @bilalgujjar2571
    @bilalgujjar2571 หลายเดือนก่อน +2

    Big love from eminabad ❤

  • @jatindersingh1724
    @jatindersingh1724 หลายเดือนก่อน +2

    Waheguru ji ❤

  • @zahoorahmad456
    @zahoorahmad456 หลายเดือนก่อน

    Parmatma chardi kalah vich rakhay

  • @ranveersekhonvloger8459
    @ranveersekhonvloger8459 หลายเดือนก่อน

    Hllo ਹਲੋ Hllo ਰੀਬਨ ਵੀਰ ਇੱਕ ਬੰਦੇ ਦਾ ਕਿੰਨਾ ਖਰਚਾ ਆ ਜਾਂਦਾ ਇਹ ਵੀ ਜਰੂਰ ਦੱਸੋ, 🙏🙏🙏

  • @GogaGill-p4f
    @GogaGill-p4f หลายเดือนก่อน

    Waheguruji waheguruji waheguruji waheguruji waheguruji waheguruji waheguruji waheguruji waheguruji waheguruji waheguruji

  • @BhupendraSandhu-u5u
    @BhupendraSandhu-u5u หลายเดือนก่อน +1

    Hanumangariye phonce gye oy good😂😂😂😂😂😂😂

  • @chazharchadhar6494
    @chazharchadhar6494 หลายเดือนก่อน +1

    I lived in aimna bad Pakistan welcome

  • @UttamSinghSidhu
    @UttamSinghSidhu หลายเดือนก่อน +2

    ਵਾਹਿਗੁਰੂ ਜੀ

  • @SaeedMalik-ki5hk
    @SaeedMalik-ki5hk หลายเดือนก่อน +1

    Sarsariya ka ripan so much Mera Bada Dil karda si ke main thodi mummy daddy nu main MilaMewati khidmat karna chana Seva karna Jana GANA tusi hona khula visa kyon Nahin le kar detaMere ko loan Ren Meri Badi khwahish hi ke mere ko loan mein 5000 de note na dobara lekin Meri Kismat Mari morrow Georgia main is time matlabi ki Man ko kam mein main dawaiChalo Koi Nahin agali bar mahatva a main to Anu Nahin chadhna tusi mere kol rahoge so much jithe jaane main tenu the picture Manga a Raha to tusi bade acche bete ji bade acche insan ji waheguru tanu chaddi kalash rakhe 💕💕💕💕💕💕💕💕💕💕💕💕💕💕💕💕💕💕💕💕💕❤️💕💕💕💕💕💕💕💕💕💕💕💕💕💕💕💕💕❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️❤️👍👍👍👍👍👍👍👍👍👍👍👍👍👍👍👍👍👍👍👍👍👍👍👍👍🇵🇰

  • @SandhuDeep-tg6xt
    @SandhuDeep-tg6xt หลายเดือนก่อน +1

    ❤ bhut vdiya lagde tuhade vlog

  • @JasmersinghJassbrar-ok5wq
    @JasmersinghJassbrar-ok5wq หลายเดือนก่อน +2

    ਬਹੁਤ ਬਹੁਤ ਧੰਨਵਾਦ।

  • @satarkhan9685
    @satarkhan9685 หลายเดือนก่อน +1

    Mera Shahar Hanumangarh ❤❤❤

  • @sehajpeetsingh1214
    @sehajpeetsingh1214 หลายเดือนก่อน +1

    Waheguruji🙏❤️❤️❤️❤️❤️

  • @sushilgarggarg1478
    @sushilgarggarg1478 หลายเดือนก่อน

    THANKS FOR SEE GURDWARA SAHIB Pakistan 🇵🇰 😘 ❤️ 💙 😊 ♥️ 🇵🇰 😘 ❤️ 💙 😊

  • @PreetiBhullar-h2o
    @PreetiBhullar-h2o หลายเดือนก่อน +1

    Dhan guru nanak dev ji maharaj

  • @binishashraf1267
    @binishashraf1267 หลายเดือนก่อน +1

    Aiman abadi barfi bht mashor hy

  • @smartphonedoctor1242
    @smartphonedoctor1242 หลายเดือนก่อน +3

    Waheguru ji

  • @GurmeetSingh-io8od
    @GurmeetSingh-io8od หลายเดือนก่อน

    ਵਾਹਿਗੁਰੂ ਮਿਹਰ ਕਰੇ