Bahalike Ammy Virk Da Pakistan Wala Pind | ਰਿਪਨ ਖੁਸ਼ੀ ਪਹੁੰਚੇ ਐਮੀ ਵਿਰਕ ਦੇ ਪਿੰਡ | Nasir Dhillon

แชร์
ฝัง
  • เผยแพร่เมื่อ 5 ก.พ. 2025
  • #ammywirk #punjabitravel #nasirdhillon #bahalike #trending
    Bahalike Ammy Virk Da Pakistan Wala Pind | ਰਿਪਨ ਖੁਸ਼ੀ ਪਹੁੰਚੇ ਐਮੀ ਵਿਰਕ ਦੇ ਪਿੰਡ | Nasir Dhillon
    ਵੱਡੇ ਖੁਸ਼ੀ ਦੇ ਮੌਕੇ 'ਤੇ ਸਾਡੀ ਟੀਮ ਨੇ ਅੱਜ ਦਰਸ਼ਕਾਂ ਨੂੰ ਦਿਖਾਇਆ ਐਮੀ ਵਿਰਕ ਦੇ ਪਾਕਿਸਤਾਨ ਵਾਲੇ ਪਿੰਡ ਬਹਾਲਿਕੇ ਦਾ ਦ੍ਰਿਸ਼! 🇵🇰✨ ਰਿਪਨ ਅਤੇ ਖੁਸ਼ੀ ਨੇ ਆਪਣੀ ਸਫ਼ਰ ਕਹਾਣੀ ਸਾਂਝੀ ਕੀਤੀ ਤੇ ਪਿੰਡ ਦੇ ਵਡੇਰੇ ਨਾਲ ਮਿਲ ਕੇ ਯਾਦਾਂ ਨੂੰ ਤਾਜ਼ਾ ਕੀਤਾ। ਇਸ ਜ਼ਮੀਨ ਤੇ ਵਸਦਾ ਪਿਆਰ ਤੇ ਭਾਈਚਾਰਾ ਦੇਖਣ ਜੋਗ ਹੈ। ❤️
    📹 ਇਸ ਵੀਡੀਓ 'ਚ ਤੁਸੀਂ ਵੇਖੋਗੇ:
    ✔️ ਬਹਾਲਿਕੇ ਪਿੰਡ ਦਾ ਅਹਿਮ ਇਤਿਹਾਸ
    ✔️ ਪਿੰਡ ਦੇ ਲੋਕਾਂ ਦੀ ਸੱਚੀ ਦਿਲਦਾਰੀ
    ✔️ ਪੰਜਾਬੀ ਸਭਿਆਚਾਰ ਅਤੇ ਪਿਆਰ ਦੀ ਕਸਮੈਸ਼ਾਂ
    👉 ਵੀਡੀਓ ਨੂੰ ਅਖੀਰ ਤੱਕ ਵੇਖੋ, ਕਮੈਂਟ ਕਰੋ ਅਤੇ ਸਾਂਝਾ ਕਰਨਾ ਨਾ ਭੁੱਲੋ।
    🌟 Hashtags:
    #bahalike #ammyvirk irk #nasirdhillon #punjabiculture #pakistanindialove #villagetour #punjabiheritage #unityindiversity
    ➡️ Subscribe for more: ਸਾਨੂੰ ਸਬਸਕ੍ਰਾਈਬ ਕਰੋ ਅਜਿਹੇ ਹੋਰ ਪੰਜਾਬੀ ਇਤਿਹਾਸ ਤੇ ਕਹਾਣੀਆਂ ਲਈ! 🔔
    Follow Us on Social Media:
    📸 Instagram: www.instagram....
    📘 Facebook: / punjabilehar.pk

ความคิดเห็น • 236

  • @deepbrar.
    @deepbrar. หลายเดือนก่อน +23

    ਤੁਸੀਂ ਵੱਸਦੇ ਰਸਦੇ ਰਹੋ ਪੰਜਾਬੀਓ ਤੁਹਾਨੂੰ
    *ਸੋਹਣਾ ਰੱਬ ਜੀ ਸਦਾ ਚੜ੍ਹਦੀ ਕਲਾ ਚ ਰੱਖਣ*
    ਨਾਸਿਰ ਵੀਰੇ ❤️❤️❤️

  • @deepbrar.
    @deepbrar. หลายเดือนก่อน +22

    ਨਾਸਿਰ ਵੀਰੇ ਸ਼ਬਦ ਕਮ ਪੈ ਜਾਂਦੇ ਨੇ ਤੁਹਾਡਾ ਧੰਨਵਾਦ ਕਰਨ ਲਈ ❤❤❤
    ਤੁਸੀਂ ਸਾਨੂੰ ਯੂਕੇ ਚ ਬੈਠਿਆਂ ਨੂੰ ਸਾਡੇ ਵਡੇਰਿਆਂ ਦੀ ਧਰਤੀ ਦੇ ਦਰਸ਼ਨ ਕਰਵਾ ਦਿੰਦੇ ਹੋ 😍🙏
    *ਤੁਹਾਡੀ ਲੰਬੀ ਉਮਰ ਹੋਵੇ ਵੀਰੇ ...*
    ਸਾਊਥਾਲ ਲੰਡਨ

  • @jagatkamboj9975
    @jagatkamboj9975 หลายเดือนก่อน +38

    ਪੁਤਰਾਂ ਦੇ ਦਾਨੀ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ 🙏🙏🙏

    • @palwindersingh3731
      @palwindersingh3731 หลายเดือนก่อน +2

      DILL NU DHOO PANDI HAWALIYA VEKH KE MAN BHUT KHUSH VI HUNDA KI PAKISTAAN VALUA NE SARRA KUJJ SAMBHAAL KE RAKHIIA.

    • @charanjitparmar2353
      @charanjitparmar2353 หลายเดือนก่อน +1

      🙏🙏

  • @manikatron4278
    @manikatron4278 หลายเดือนก่อน +6

    ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਪੰਜਾਬ ਪੰਜਾਬ ਜ਼ਿੰਦਾਬਾਦ

  • @satnamsinghsatta3464
    @satnamsinghsatta3464 หลายเดือนก่อน +6

    ਐਮੀ ਵਿਰਕ ਵੀਰ ਨਾਸਰ ਢਿੱਲੋਂ ਵੀਰ ਦਾ ਧੰਨਵਾਦ ਕਰਦੇ ਕਮੈਂਟ ਕਰ ਕੇ ਬਹੁਤ ਬਹੁਤ ਪਿਆਰ ਸਤਿਕਾਰ ਪੰਜਾਬ ਤੋਂ❤

  • @jagatkamboj9975
    @jagatkamboj9975 หลายเดือนก่อน +8

    Love you pak Punjabi veero te bhaino khush raho Allah waheguru khushiyan bakshey 🙏🫶🙏

  • @ruhani2148
    @ruhani2148 หลายเดือนก่อน +13

    ਐਨੀ ਖੂਬਸੂਰਤ ਹਵੇਲੀ ਛੱਡ ਕੇ ਜਾਣਾ ਕਿੰਨਾ ਮੁਸ਼ਕਿਲ ਹੋਵੇਗਾ ਸਰਦਾਰਾਂ ਲਈ। ਕਿੰਨੇ ਦੁੱਖ ਦੀ ਗੱਲ ਹੈ ਜਿਹੜੇ ਲੋਕ ਹੁਣ ਇਸ ਹਵੇਲੀ ਵਿੱਚ ਰਹਿ ਰਹੇ ਹਨ ਉਹਨਾਂ ਨੇ ਕੋਈ ਤਰੱਕੀ ਨਹੀਂ ਕੀਤੀ । ਇਸ ਗੱਲ ਤੋਂ ਇਹ ਸਾਬਿਤ ਹੁੰਦਾ ਕਿ ਸਿੱਖ ਸਰਦਾਰਾਂ ਜਿੰਨੇ ਮਿਹਨਤੀ ਲੋਕ ਕੋਈ ਨਹੀਂ ।

    • @khudahafiz478
      @khudahafiz478 หลายเดือนก่อน +2

      These are just villages and whole Pakistan especially Multan is full of old buildings and its not possible to renovate all.

  • @RanaSulman-rf4ds
    @RanaSulman-rf4ds หลายเดือนก่อน +3

    Mashallah very good Video ❤❤❤❤❤

  • @jatinderkaur4685
    @jatinderkaur4685 หลายเดือนก่อน +1

    Very nice good information thanks Nasir Dhillon Verji God bless you always be happy kuss Reheo waheguru ji ❤❤🎉🎉

  • @amritpalkaur3048
    @amritpalkaur3048 หลายเดือนก่อน +2

    ਰਾਜਾ ਸਾਂਸੀ ਅੰਮ੍ਰਿਤਸਰ ਦਾ ਇੰਟਰਨੈਸ਼ਨਲ ਏਅਰਪੋਰਟ ਹੈ ਵੀਰੇ ਲੈਂਦੇ ਪੰਜਾਬ ਤੇ ਇੰਨੇ ਸੋਹਣੇ ਪਿੰਡ ਵਿਖਾਉਣ ਵਾਸਤੇ ਧੰਨਵਾਦ ਨਾਸਰ ਵੀਰੇ ਪਰਮਾਤਮਾ ਤੁਹਾਨੂੰ ਲੰਬੀਆਂ ਉਮਰਾਂ ਬਖਸ਼ੇ❤❤❤❤

  • @ajaypalsinghgrewal2949
    @ajaypalsinghgrewal2949 หลายเดือนก่อน +6

    Salute to Sammi bro... Amazing melody you have sir... Thanks PTC

  • @RanaSulman82
    @RanaSulman82 หลายเดือนก่อน +2

    Mashallah bahut khubsurat pind❤

  • @Mralihassan8
    @Mralihassan8 หลายเดือนก่อน +2

    Wow so so nice very good bro 😊❤️

  • @boghadhillon12
    @boghadhillon12 หลายเดือนก่อน +2

    ਨਾਸਿਰ ਬਾਈ ਜੀ 🙏 ਵੀਡੀਓ ਬਹੁਤ ਵਧੀਆ ਨੇਂ ਸਾਰੀਆਂ ਹੀ ਦੇਖਦੇ ਹਾਂ ਜੀ 🙏 ਸੰਮੀ,ਅਜਿਮ ਸਰੋਇਆ,ਵਿਕਾਰ ਭਿੰਡਰ,ਡੇਰੇ ਆਲ਼ਾ, ਰਿਪਨ ਤੇ ਖੁਸ਼ੀ ਸਾਰੇ ਬਲੌਗ ਦੇਖਦੇ ਹਾਂ ਜੀ 🙏❤❤❤❤😂😂😂😂😂❤❤❤❤❤🎉🎉🎉🎉🎉

  • @HardeepSingh-h5v
    @HardeepSingh-h5v หลายเดือนก่อน +1

    🙏🏿🙏🏿🙏🏿🙏🏿🙏🏿🙏🏿ਸਤਿ ਸ੍ਰੀ ਅਕਾਲ ਵੀਰ ਜੀ ਕੀ ਹਾਲ ਚਾਲ ਨੇ 💞💞💞💞💞 ਔਰ ਸਭ ਠੀਕ-ਠਾਕ ਵੀਰ ਜੀ 💕💕💕

  • @surjeetkaur6590
    @surjeetkaur6590 หลายเดือนก่อน +2

    Dil baag baag ho geya nasir vire hasde vasfe raho waheguru chardikala vich rakhan thanku shaandaar haveli dikhanda

  • @LakhwinderGill-f4y
    @LakhwinderGill-f4y หลายเดือนก่อน +6

    Virka Ammy jatta mar gerra
    People waiting for you ❤🎉🎉

  • @SukhwinderSingh-wq5ip
    @SukhwinderSingh-wq5ip หลายเดือนก่อน +1

    ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤ ਵਾਹਿਗੁਰੂ ਜੀ ❤ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ ❤❤❤

  • @vijaynagar9475
    @vijaynagar9475 หลายเดือนก่อน +1

    Dhilo saheb ram ram ❤❤❤❤❤ਉਥੇ ਆਉਂਦਾ ਸੰਵਾਦ ਜਿੱਤਕੇ ਜਿਥੇ ਲੋਕੀ ਆਖਦੇ ਇਨ੍ਹੇ ਹਰਨਾ ਹੀ ਹੈ🎉🎉🎉🎉🎉ਹਰਿਆਣੇ fatehabad ਤੋਂ

  • @kashmirkaur6827
    @kashmirkaur6827 หลายเดือนก่อน +2

    ਨਾਸਿਰ ਢਿਲੋ ਪੁੱਤਰ ਜੀ ਨੂੰ ਦੇਖ ਕੇ ਮਨ ਖੁਸ਼ ਹੋ ਜਾਂਦਾ ਵਾਹਿਗੁਰੂ ਜੀ ਜਲਦੀ ਹੀ ਸਾਹਮਣੇ ਦਰਸ਼ਨ ਕਰਾਵੇ ❤

  • @ashvirk4444
    @ashvirk4444 หลายเดือนก่อน +2

    Nice ❤❤❤❤❤❤❤❤❤❤❤❤❤❤❤❤❤❤❤❤❤❤❤❤❤

  • @kuldipkumar5322
    @kuldipkumar5322 หลายเดือนก่อน

    ਨਾਸਿਰ ਸਾਹਿਬ ਸ਼ੁਰੂ ਵਿੱਚ ਟਿਊਨ ਬਹੁਤ ਵਧੀਆ ਲਗਦੀ ਹੈ ਦਿਲ ਨੂੰ ਸਕੂਨ ਜਿਹਾ ਮਿਲਦਾ ਹੈ ।

  • @singhvirk8975
    @singhvirk8975 หลายเดือนก่อน +1

    Nasir bhaji ❤ Thanks 🙏. From Toronto Virk

  • @KashmirSingh-se9ej
    @KashmirSingh-se9ej หลายเดือนก่อน +2

    Nasir veer purani haveli ty maa da piar dekh k rona v anda skoon v milda app da piar muhabat bna rahe bahut bahut dhan vad ji

  • @satinder7735
    @satinder7735 หลายเดือนก่อน +2

    Lots of love from india punjab ❤❤❤kash desh da batwara na hunda 😢😢 sare ral ke rehnde aj

  • @daljeetsinghdhillon8052
    @daljeetsinghdhillon8052 หลายเดือนก่อน +2

    Waah maa thodi sewa love u bebe ❤❤❤

  • @BaldevSingh-ln4hc
    @BaldevSingh-ln4hc หลายเดือนก่อน +1

    ਨਾਸਿਰ ਢਿੱਲੋਂ ਵੀਰ ਜੀ ਸਤਿ ਸ਼੍ਰੀ ਅਕਾਲ ਜੀ ਬਹੁਤ vdia ਜੀ

  • @chandanbrar5662
    @chandanbrar5662 หลายเดือนก่อน +1

    ਢਿੱਲੋਂ ਸਾਹਿਬ ਸਤਿ ਸ੍ਰੀ ਆਕਾਲ ਚੜਦੇ ਪੰਜਾਬ ਵਾਲਿਆਂ ਵੱਲੋਂ

  • @yadwinderbhangu5814
    @yadwinderbhangu5814 หลายเดือนก่อน +2

    ਸਤਿ ਸ਼੍ਰੀ ਅਕਾਲ ਵੀਰ ਜੀ ਪਰਮਾਤਮਾ ਤੁਹਾਨੂੰ ਹਮੇਸ਼ਾ ਚੜ੍ਹਦੀ ਕਲ੍ਹਾ ਵਿੱਚ ਰੱਖੇ ਬਹੁਤ ਵਧੀਆ ਕੰਮ ਕਰ ਰਹੇ ਹੋ ਵੀਰ ਜੀ ❤❤❤❤

  • @BalbirSingh-yv1lw
    @BalbirSingh-yv1lw หลายเดือนก่อน +5

    Love you 💕💕💕 Ludhiana Punjab

  • @muhammadaleem3600
    @muhammadaleem3600 หลายเดือนก่อน +1

    Nasir Dhilon,
    Ripon, khushi
    Sami
    Achi vedio

  • @SatnamSingh-zf9no
    @SatnamSingh-zf9no หลายเดือนก่อน +2

    Ssa Dhillon saab

  • @GurmeetButtar-ub5ll
    @GurmeetButtar-ub5ll หลายเดือนก่อน

    ਸਾਡੇ ਬਜ਼ੁਰਗਾਂ ਦਾ ਪਿੰਡ ਨਸ਼ੈਰਾ ਵਿਰਕਾਂ ਦਾ ਸੀ 🙏🙏❤️❤️

  • @abhayjit3847
    @abhayjit3847 หลายเดือนก่อน +2

    Veery nice sat sri akal nasir ਢਿਲੋਂ saab Bhikhiwind tarn taran punjab tu ❤❤❤❤❤

  • @tajamulhussain3673
    @tajamulhussain3673 หลายเดือนก่อน +2

    Very nice velog Allah aap ko hamesha khush rakhe

  • @kashifgujjar463
    @kashifgujjar463 หลายเดือนก่อน +1

    Jatt mekhma phateay chak mekma ❤ love you all jatt

  • @sangitasoni3277
    @sangitasoni3277 หลายเดือนก่อน +2

    I am really thankful to Navankur. Jiske vajah se aapki itni aache aache vlog dekhne ko milte hai. ❤

  • @shersinghbatth7116
    @shersinghbatth7116 หลายเดือนก่อน +2

    Nasir veer ji sat shri akal bahut sohni vedio dhanbad ji

  • @legendff7151
    @legendff7151 หลายเดือนก่อน +3

    Nasir ripnkhusi sami very good vlog 🙏🙏🙏🙏🙏🙏🙏🙏🙏 Gurpreet Gondara Bhadaur to 🇳🇪

  • @sangitasoni3277
    @sangitasoni3277 หลายเดือนก่อน +2

    Saare kalakaar aapke yaha hi hai. Beautiful voice ❤

  • @gurdevSingh-nz6yx
    @gurdevSingh-nz6yx หลายเดือนก่อน +1

    Wah g wah Nasir bharah g love u g ❤❤❤❤

  • @baljindersingh7802
    @baljindersingh7802 หลายเดือนก่อน +4

    Waheguru ji Waheguru ji Waheguru ji Waheguru ji Waheguru ji

  • @LovuKumar-bd5nw
    @LovuKumar-bd5nw หลายเดือนก่อน +1

    ਆ🎉🎉 ਸੱਚ ਆ

  • @PunjabikuriMalkandi
    @PunjabikuriMalkandi หลายเดือนก่อน +4

    So nice ❤️🌷😍🌹🌹🌹🌹🌹😍🥰🥰🥰🥰👍👍

  • @Navdeepkahlon-ps8wo
    @Navdeepkahlon-ps8wo หลายเดือนก่อน +5

    ਪਾਕਿਸਤਾਨ ਦੇ ਪਿੰਡਾਂ ਦੀ ਇਕ ਗੱਲ ਦੇਖੀ ਮੈਂ,,ਏਥੇ ਦੇ ਬਜ਼ੁਰਗ ਜੇਹੜੇ ਨੇ ਜਦੋਂ ਓਹਨਾ ਨੂੰ ਪੁਸ਼ਦੇ ਨੇ ਕਿ ਹਾਲ,,,ਭਾਵੇਂ ਗਰੀਬ ਹੋਣ ਹਮੇਸ਼ਾ ਕਹਿੰਦੇ ਨੇ,,ਅਮੀਨ ਜਾ ਰਾਜੀ ਖੁਸ਼ੀ

  • @gaganmeet1724
    @gaganmeet1724 หลายเดือนก่อน +1

    Superb 🙏👌❤❤❤❤

  • @KewalSingh-tj6xi
    @KewalSingh-tj6xi หลายเดือนก่อน +1

    ਨਾਸਿਰ। ਢਿੱਲੋਂ।ਸਾਹਬ। ਜੀ। ਧੰਨਵਾਦ

  • @JasbirKaur-fo3jh
    @JasbirKaur-fo3jh หลายเดือนก่อน +4

    Sat shri akal bir ji Jasbirkaur Ambala City very nice Beautiful

  • @bandnasidhu
    @bandnasidhu หลายเดือนก่อน +4

    NASIR DHILLON JI🙏🏼🙏🏼🙏🏼🙏🏼🙏🏼🙏🏼

  • @VirkaProductions
    @VirkaProductions หลายเดือนก่อน +3

    Nasir ਬਾਈ ਜੀ Kaloke ਸਾਡਾ ਪਿੰਡ ਹੁੰਦਾ ਸੀ ❤️
    Jagz ਵਿਰਕ 🇨🇦🇨🇦🇨🇦🇨🇦

  • @nachattrsingh6127
    @nachattrsingh6127 หลายเดือนก่อน +2

    Nasir dhillon nice parson hai ❤❤

  • @balvindersinghbhikhi3028
    @balvindersinghbhikhi3028 หลายเดือนก่อน +2

    ਭਾਈ ਸਾਹਿਬ, ਸਰਦਾਰ ਕਪੂਰ ਸਿੰਘ ਵਿਰਕ ਪਿੰਡ ਕਾਲੋਕੇ ਅਕਾਲ ਤਖ਼ਤ ਸਾਹਿਬ ਦੇ ਚੌਥੇ ਜਥੇਦਾਰ ਸਨ। ਇਹ 1733-1748 ਤੱਕ ਜਥੇਦਾਰ ਰਹੇ, ਇਹਨਾਂ ਵੱਲੋਂ ਹੀ ਦਲ ਖਾਲਸਾ ਦੀ ਨੀਂਹ ਰੱਖੀ ਗਈ ਸੀ।

  • @kashmirhundal1217
    @kashmirhundal1217 หลายเดือนก่อน

    Nasir bhaji Thanks 🙏 From Calgary AB Canada

  • @manjeetsingh-kg2dn
    @manjeetsingh-kg2dn หลายเดือนก่อน +5

    Nasir paji aslaam e ekam ❤

  • @daljeetsinghdhillon8052
    @daljeetsinghdhillon8052 หลายเดือนก่อน +1

    Nasir baiji menu botttt Khushi hundi tuhada vlog dekh k rooh nu bottt sacoon milda jdo kde India aaye tan jrur dseyo ji ❤❤❤❤❤

  • @sarajitkaurkahlon668
    @sarajitkaurkahlon668 หลายเดือนก่อน

    Happiness starts with you beautiful peshkash bahut vdiya welcome keta thanks video lae gher bhethe he bahut vdiya video Dillon sahib ji peshkash ker rahe dhekh ke bahut sakoon melya purania haveleya bahut khoob aa sab log bahut vdiya respect ker rahe aa speechless regards to Nasir sahib ji smile ☺ it kills people your video Your way of talking and inspiring reels are highly appreciable kya bat hei thanks for video share kete ❤❤ nd nowords ji always be happy 😊 gbu.

  • @daljeetsinghdhillon8052
    @daljeetsinghdhillon8052 หลายเดือนก่อน +1

    Nasir baiji dhillon saab m thonu 6 7 din hoge follow kite nu mere phn te thode e vlog chalde a nale sroya Saab de bottt sacoon milda baiji love Nasir bai love sareyan nu ❤❤❤❤

  • @RajinderSingh-yd9ps
    @RajinderSingh-yd9ps หลายเดือนก่อน +5

    ਸਤਿ ਸ੍ਰੀ ਅਕਾਲ ਵੀਰ ਜੀ

  • @AnantWaraich-f1i
    @AnantWaraich-f1i หลายเดือนก่อน +6

    Bot vdiya kam tuhda veer

  • @HarishKumar-vc6je
    @HarishKumar-vc6je หลายเดือนก่อน +5

    Iove,, you, anjum,naser, dhillon,suny, love you,so, much,all

  • @SatnamSingh-fe3tg
    @SatnamSingh-fe3tg หลายเดือนก่อน +1

    Very nice Vlog 👌 👍

  • @sukhpalsingh585
    @sukhpalsingh585 หลายเดือนก่อน +2

    Very very good ji

  • @SatpalSharma-y5q
    @SatpalSharma-y5q หลายเดือนก่อน

    GOD BLESS YOU NASIR VEER 🎉SATPAL SHARMA PUNJAB 🇮🇳 INDIA

  • @nationfirst9563
    @nationfirst9563 หลายเดือนก่อน

    Dhillon sahab the great ❤❤❤

  • @SatnamSingh-fe3tg
    @SatnamSingh-fe3tg หลายเดือนก่อน +1

    Very good Jatta 👍

  • @jagvirsinghbenipal5182
    @jagvirsinghbenipal5182 หลายเดือนก่อน

    ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਜੀ 🙏🙏

  • @Hehe-x1s
    @Hehe-x1s หลายเดือนก่อน

    Allah nasir bhai nu sehat or kushia wali hayti bakhshe...keep evil eyes off...aameen❤

  • @DarshanKang-gz5gq
    @DarshanKang-gz5gq หลายเดือนก่อน

    Bahut khoob ji

  • @ranjitsinghgoria3816
    @ranjitsinghgoria3816 หลายเดือนก่อน

    Very nice vlog Sat Sri Akal Nasir veer and team

  • @omparkashsingh1851
    @omparkashsingh1851 หลายเดือนก่อน

    All D best❤❤❤❤❤

  • @sajjadhussain6712
    @sajjadhussain6712 หลายเดือนก่อน +1

    ❤ love from people Of Pakistan anarkali Lahore Pakistan and international City Dubai 🎉🎉🎉

  • @lekhraj9035
    @lekhraj9035 หลายเดือนก่อน

    Sada khush rho ❤❤❤❤❤
    Nasir dhillon ji sada pind Daffarke c os noo jaroor dakhoo g

  • @abdulghafoor5030
    @abdulghafoor5030 หลายเดือนก่อน

    Bahalikay k pas he maira pind Jatri Sikhan wali hay. Lot of love and affection for Ripan, khushi and you Dhillon sb. Lahore

  • @surinderbajaj4381
    @surinderbajaj4381 หลายเดือนก่อน

    Very very beautiful efforts bro.

  • @AnantWaraich-f1i
    @AnantWaraich-f1i หลายเดือนก่อน +3

    Love you 22

  • @singhvirk8975
    @singhvirk8975 หลายเดือนก่อน

    Sammy loves ❤very Nice

  • @indersinghpurewal6429
    @indersinghpurewal6429 หลายเดือนก่อน

    ❤Rbb da bnda Nasir Dhillon ❤

  • @BaljeetKaur-xs5xl
    @BaljeetKaur-xs5xl หลายเดือนก่อน

    Punjab Punjabiat zindabad 🇮🇳🇵🇰

  • @GurjitSingh-qh7nz
    @GurjitSingh-qh7nz หลายเดือนก่อน

    Mere dada Ji Pakistan to c rawelpind to miss you oh Ve buhat miss Karde c har roj gla snaude Hunde c ohna nu puri hosh c

  • @amandeepkaura4975
    @amandeepkaura4975 หลายเดือนก่อน

    Good efforts Nasir Sahib

  • @sawarnsingh9989
    @sawarnsingh9989 หลายเดือนก่อน

    nice video nasar bhai god bless sawarn Singh from UK

  • @harjitsingh2493
    @harjitsingh2493 หลายเดือนก่อน

    ❤ਨਾਸਿਰ ਵੀਰ ਜੀ ਸਤਿ ਸ਼੍ਰੀ ਆਕਾਲ ਜੀ❤

  • @savrupamsinghaulakh
    @savrupamsinghaulakh หลายเดือนก่อน

    Great job

  • @BalwinderSingh-ek6kw
    @BalwinderSingh-ek6kw หลายเดือนก่อน

    Nasir sab and Rippan sada pind vi ethe nazdeek hai. 40 chak BS virk. Faridkot

  • @dilpreet6835
    @dilpreet6835 หลายเดือนก่อน +3

    Gurchet bai milda har ik nu dil to

  • @pardeepsidhu4983
    @pardeepsidhu4983 หลายเดือนก่อน

    Bot vdiya kam tuhda bai❤❤❤❤

  • @raomuhammadpervaiz1646
    @raomuhammadpervaiz1646 หลายเดือนก่อน

    Greet vlog❤❤❤❤❤

  • @virkjatt1642
    @virkjatt1642 24 วันที่ผ่านมา

    Sada pind phularwan aa ji Bahalike de naal hi nasir dhillon saab ❤

  • @samuelsauna6354
    @samuelsauna6354 หลายเดือนก่อน

    ਸਾਡਾ ਜਿਲਾ ਫਿਰੌਜਪੁਰ ਹੈ ਢਿਲੌ ਸਾਬ

  • @JagtarSingh-ed9qp
    @JagtarSingh-ed9qp หลายเดือนก่อน

    Very nice ji ❤❤

  • @GurdeepSingh-y6j
    @GurdeepSingh-y6j หลายเดือนก่อน

    🙏Very nice ur all video. My grand family coming from chuck 88.shaiwall..Gurdeep Singh.USA California....

  • @ranamohsin1933
    @ranamohsin1933 หลายเดือนก่อน

    ❤❤❤❤❤ ماشاءاللہ ناصر ڈھلوں صاحب اور سمیع جٹ صاحب کا بہت بہت شکریہ اپ کی وڈیو دیکھ کر ہم بہت لطف اندوز ہوتے ہیں طارق راجپوت ببر

    • @RanjitSingh-ic3db
      @RanjitSingh-ic3db หลายเดือนก่อน

      veer ji tusi babbar likhya hai tuhada pind babbar hai!

  • @kishorbabbarblock5995
    @kishorbabbarblock5995 หลายเดือนก่อน +1

    I love you India

  • @gurdeepbachhal2455
    @gurdeepbachhal2455 หลายเดือนก่อน

    ਵੀਰ ਜੀ ਸਤਿ ਸ੍ਹੀ ਆਕਾਲ ਸਾਰੀਆਂ ਨੂੰ

  • @MalkeetKaur-kv7zr
    @MalkeetKaur-kv7zr หลายเดือนก่อน

    ਨਾਸਿਰ ਵੀਰ ਜੀ ਸਤਿ ਸ੍ਰੀ ਆਕਾਲ

  • @SwaranSingh-uj1ch
    @SwaranSingh-uj1ch หลายเดือนก่อน

    Good Job

  • @vivoa1521
    @vivoa1521 หลายเดือนก่อน

    Nasir dhillon sb good❤❤❤

  • @HARPREETSingh-hb3iq
    @HARPREETSingh-hb3iq หลายเดือนก่อน

    Very good ❤❤❤❤

  • @ritikasehjal2835
    @ritikasehjal2835 หลายเดือนก่อน

    From jalandhar cantt ramanandi ਦਕੋਹਾ

  • @inderghuman6841
    @inderghuman6841 หลายเดือนก่อน +2

    ❤❤❤❤