ਲਾਲ ਲਕੀਰ 'ਤੇ ਰਹਿੰਦੇ ਲੋਕਾਂ ਲਈ ਖੁਸ਼ਖਬਰੀ, ਘਰ ਦੇ ਬਣਨਗੇ ਅਸਲੀ ਮਾਲਕ

แชร์
ฝัง
  • เผยแพร่เมื่อ 25 ธ.ค. 2024

ความคิดเห็น • 37

  • @maliksaab374
    @maliksaab374 2 ปีที่แล้ว +5

    ਗੁੱਡ ਡਿਊਟੀ ਵਧੀਆਂ ਇਮਾਨਦਾਰੀ ਨਾਲ ਕੰਮ ਕਰਨ ਵਾਲੇ ਨੂੰ ਦਿਲੋਂ ਪਿਆਰ ਸਲਾਮ ਬਾਈ MLA ਸਾਬ੍ਹ

    • @mangatrai89
      @mangatrai89 2 ปีที่แล้ว +1

      ਉਹ ਵੀਰ ਏਨਾ ਦਾ ਕੀ ਰੋਲ ਹੈ ਇਹਦੇ ਚੋ ਇਹ ਚੰਨੀ ਨੇ ਲਾਗੂ ਕਰੀ ਸੀ ਏਨਾ ਨੂੰ ਤਾਂ ਬਸ ਅੱਗੇ ਸੁਰੂ ਕੀਤਾ ਜੇਕਰ ਨਾ ਕਰਦੇ ਤਾਂ ਲੋਕਾਂ ਨੇ ਏਨਾ ਨੂੰ ਗਾਲਾਂ ਦੇਣੀਆਂ ਸੀ ਹੁਣ ਐਵੇ ਆਪਣੇ ਨੰਬਰ ਬਣਾਈ ਜਾਂਦੇ ਨੇ

    • @samtgrrr897
      @samtgrrr897 2 ปีที่แล้ว

      @@mangatrai89 veer ji
      Jo lokka nay government shamlats tay najazz kabjay ketay aih under red line ke government ohh shamlats ona lokka day na registere karwa dio ge
      Dasio veer ji

    • @mangatrai89
      @mangatrai89 2 ปีที่แล้ว

      @@samtgrrr897 ਵੀਰ ਮੇਰਿਆ ਓਹ ਕਿਵੇਂ ਹੋ ਜਾਓ ਜਿਨਾ ਲੋਕਾਂ ਕੋਲ ਆਪਣਾ ਕੋਈ ਸਬੂਤ ਹੈ ਓਨਾ ਦੀ ਹੋਵੇਗੀ ਐਵੇ ਸਰਕਾਰੀ ਜ਼ਮੀਨ ਕਿਵੇਂ ਕਿਸੇ ਦੀ ਹੋ ਜਾਓ

    • @mangatrai89
      @mangatrai89 2 ปีที่แล้ว

      @@samtgrrr897 ਵੀਰ ਮੇਰਿਆ ਮੈ ਕਿਸੇ ਪਾਰਟੀ ਨੂੰ ਚੰਗਾ ਨਹੀਂ ਸਮਝਦਾ ਕਿਉੰਕੀ ਏਨਾ ਦੇ ਰੰਗ ਬਦਲੇ ਨੇ ਹੈ ਓਹੀ ਗੱਲ ਸੱਚ ਦੀ ਕਰ ਰਿਹਾ ਕਿਉੰ ਏਨਾ ਲੋਕਾਂ ਨੂੰ ਸਰਮ ਆਉਂਦੀ ਹੈ ਕਿਸੇ ਦੂਜੀ ਸਰਕਾਰ ਦੀ ਸਕੀਮ ਨੂੰ ਓਨਾ ਦੀ ਦੱਸਣ ਚੋ ਤੇ ਲੋਕਾਂ ਨੂੰ ਕਹਿਣ ਚੋ ਵੀ ਹੁਣ ਇਹ ਸਕੀਮ ਅਸੀਂ ਅੱਗੇ ਲੈਕੇ ਜਾਵਾਂਗੇ ਪਾਰਟੀ ਕੋਈ ਹੋਵੇ ਉਹ ਦੂਜੀ ਪਾਰਟੀ ਦੇ ਕੀਤੇ ਵਧੀਆ ਕੰਮ ਨੂੰ ਅੱਗੇ ਲੈਕੇ ਜਾਂਦੀ ਹੈ ਤਾਂ ਕਹਿਣਗੇ ਅਸੀਂ ਕੀਤਾ ਤੇ ਓਨਾ ਦੇ ਮਾੜੇ ਕੰਮਾਂ ਨੂੰ ਕਹਿਣਗੇ ਓਨਾ ਨੇ ਕੀਤਾ ਬਸ ਮੈ ਇਹੀ ਕਹਿ ਰਿਹਾ ਬਾਕੀ ਵਧੀਆ ਗੱਲ ਹੈ ਗਰੀਬ ਲੋਕ ਆਪਣਾ ਘਰ ਤੇ ਕੋਈ ਪੈਸਾ ਲੈਕੇ ਵਧੀਆ ਬਣਾ ਸਕਣਗੇ ਕਿਸ਼ਤਾਂ ਨਾਲ ਪੈਸੇ ਮੋੜ ਦੇਣਗੇ

  • @JOHALDESIWEB
    @JOHALDESIWEB 2 ปีที่แล้ว +1

    ਇਸ ਨਾਲ ਸਰਕਾਰ ਨੂੰ ਵੀ ਫਾਇਦਾ ਹੋਵੇਗਾ,, ਰਜਿਸਟਰੀਆਂ ਕਰਾਉਣ ਲਈ ਜੋ ਫੀਸ ਲੱਗੇਗੀ ਓਹ ਸਰਕਾਰ ਦੇ ਰੈਵੀਨਿਊ ਵਿਚ ਬਹੁਤ ਉਛਾਲ ਲਿਆਵੇ ਗੀ

  • @tarikumae1527
    @tarikumae1527 2 ปีที่แล้ว +3

    Good👍

  • @pappusingh-li5vw
    @pappusingh-li5vw 2 ปีที่แล้ว +2

    MLA ji good work

  • @ak-ss8rm
    @ak-ss8rm 2 ปีที่แล้ว +1

    Very good sir good job

  • @mangatrai89
    @mangatrai89 2 ปีที่แล้ว +3

    ਸਾਬਕਾ ਮੁੱਖ ਮੰਤਰੀ ਚੰਨੀ ਦੀ ਲਾਗੂ ਕਰੀ ਸਕੀਮ ਹੈ ਇਹ ਹੁਣ ਆਪਣੀ ਦੱਸ ਰਹੇ ਨੇ ਓਨਾ ਨੇ ਸੁਰੂ ਕਰੀ ਸੀ ਐਵੇ ਫੁੱਦੂ ਨਾ ਬਣਾਓ ਲੋਕਾਂ ਨੂੰ ਕਿਉੰ ਝੂਠ ਬੋਲਣ ਦਾ ਠੇਕਾ ਲਿਆ ਤੁਸੀ ਕੁਝ ਤਾਂ ਸਰਮ ਕਰੋ ਕਦੇ ਤਾਂ ਕੋਈ ਪਾਰਟੀ ਕਹਿ ਦਿਆ ਕਰੋ ਆ ਸਕੀਮ ਪਹਿਲਾ ਵਾਲੀ ਸਰਕਾਰ ਨੇ ਲਾਗੂ ਕਰੀ ਸੀ ਅਸੀਂ ਅੱਗੇ ਲੈਕੇ ਜਾ ਰਹੇ ਆ ਇਹਨੂੰ ਬਸ ਆਪਣੇ ਨੰਬਰ ਬਣਾਉਣ ਲੱਗ ਜਾਇਆ ਕਰੋ ਕਿਵੇਂ ਝੂਠ ਬੋਲ ਲੈਣੇ ਹੋ ਤੁਸੀ ਲੋਕ

    • @rajuratnana8176
      @rajuratnana8176 2 ปีที่แล้ว

      ਚੰਨੀ ਨੇ ਸਿਰਫ਼ ਬਿਆਨ ਦਿੱਤਾ ਸੀ ਲਾਗੂ ਨਹੀਂ ਕੀਤਾ ਜਹਿੜੀ ਸਰਕਾਰ ਲਾਗੂ ਕਰਾਊ ਅੋਹੀ ਹੱਕਦਾਰ ਕਹਾਊ

    • @mangatrai89
      @mangatrai89 2 ปีที่แล้ว +1

      @@rajuratnana8176 ਸੁਰੂ ਕਰਤਾ ਸੀ ਮੇਰਾ ਭਰਾ ਸਰਕਾਰੀ ਮੁਲਾਜਮ ਹੈ ਉਹ ਗਿਆ ਸੀ ਫ਼ਤਹਿਗੜ੍ਹ ਸਾਹਿਬ ਵੱਲ ਤੇਰੇ ਮੁਤਾਬਿਕ ਜੇਕਰ ਬਿਆਨ ਦਿੱਤਾ ਸੀ ਤਾਂ ਮਤਲਬ ਸਕੀਮ ਤਾਂ ਓਹਦੀ ਸੀ ਲਾਗੂ ਹੋ ਜਾਂਦੀ ਪੂਰੀ ਟਾਈਮ ਥੋੜਾ ਸੀ ਗੱਲ ਝੂਠ ਦੀ ਹੈ ਨਾ ਕਿ ਸਕੀਮ ਦੀ

  • @tanvirthakur5690
    @tanvirthakur5690 2 ปีที่แล้ว

    ਭਾਈ ਸਾਹਿਬ ਲਾਲ ਲਕੀਰ ਵਾਲੀ ਸਕੀਮ ਸੈਂਟਰ ਗੋਵਰਮੈਂਟ ਦੀ ਹੈ ਬਹੁਤ ਸਾਰੀ ਸਟੇਟਾਂ ਨੇ ਆ ਲਾਗੂ ਕਰ ਦਿੱਤਾ ਸੀ ਪਰ ਪੰਜਾਬ ਦੀ ਕਾਂਗਰਸ ਦੀ ਸਰਕਾਰ ਨੇ ਕੁਝ ਨਹੀਂ ਕੀਤਾ ਸੀ

    • @samtgrrr897
      @samtgrrr897 2 ปีที่แล้ว

      Veer ji
      Jo lokka nay najazz kabjay ketay aih pinda wch government shamlats tay under red line kee ohh government shamlats ona lokka nu jagga day dioge

  • @sakattarsingh581
    @sakattarsingh581 2 ปีที่แล้ว

    Very good

  • @GamingCinema-vw1to
    @GamingCinema-vw1to 2 ปีที่แล้ว

    🙏🙏

  • @tarikumae1527
    @tarikumae1527 2 ปีที่แล้ว

    🙏🙏🙏🙏🙏🙏

  • @sarbjitmaan2154
    @sarbjitmaan2154 2 ปีที่แล้ว

    Good luck app party jindabad

  • @arnavnanda5735
    @arnavnanda5735 2 ปีที่แล้ว

    Sir gobindgarh ch v karwa do ji

  • @BALJITSINGH-jo2ic
    @BALJITSINGH-jo2ic 2 ปีที่แล้ว

    Lal dor vi age karo hun family a boht bhad gaia

  • @vanitaverma6296
    @vanitaverma6296 2 ปีที่แล้ว

    Kuj ni ho raha pind jogipur dist patiala ch sada ghar hai jo lal lakeer ch hai kuj time pehla ghar di chat gir chuki si hun vi nhi thik papa vi hai nhi sadde koi help ho sake ta pls request hai kuj help kardo

    • @mangatrai89
      @mangatrai89 2 ปีที่แล้ว +1

      ਸਹੀ ਕਿਹਾ ਤੁਸੀ ਜੀ ਇਹ ਸਕੀਮ ਚੰਨੀ ਨੇ ਲਾਗੂ ਕਰੀ ਸੀ ਪਰ ਵੋਟਾਂ ਆ ਗੀਆਂ ਓਦੋਂ ਤੇ ਅੱਗੇ ਕੰਮ ਨਹੀਂ ਹੋਇਆ ਇਹਦੇ ਉਪਰ ਹੁਣ ਇਹ ਲੋਕ ਓਨਾ ਦੀ ਦਿੱਤੀ ਸਕੀਮ ਨੂੰ ਆਪਣੀ ਦੱਸ ਰਹੇ ਨੇ ਸਰਮ ਨਹੀਂ ਆਉਂਦੀ ਏਨਾ ਨੂੰ

  • @GamingCinema-vw1to
    @GamingCinema-vw1to 2 ปีที่แล้ว

    Ludhiana vich vi kachiya caloniya pakkia kitiya jaan

  • @samtgrrr897
    @samtgrrr897 2 ปีที่แล้ว

    Veer ji
    Clear Kar k dasio koe please
    Jo land apna aih kesay da under red line ohee ona day name registered karn de gal karday aih
    Ja Jo lokka nay pinda wch government shamlats tay najazz kabjay ketay aih under red line ohh government shamlats ona lokka nu dayre government

  • @BALJITSINGH-jo2ic
    @BALJITSINGH-jo2ic 2 ปีที่แล้ว

    Channi wali gal yad a gai a chani na bi a kam kita c sada kam bol da

  • @samtgrrr897
    @samtgrrr897 2 ปีที่แล้ว

    Govt shamlats lal laker day Ander aunde aih jo lokka nay najazz kabza keta kee oh shamlats kabja dearie day na kardio government

  • @arpan8584
    @arpan8584 2 ปีที่แล้ว

    Y g app v ni rehni j Kam sahi na kita

    • @MsSethiz
      @MsSethiz 2 ปีที่แล้ว

      hor mama ki kr rhi hai

    • @arpan8584
      @arpan8584 2 ปีที่แล้ว

      @@MsSethiz kehda kaddu ch teer Marta lok tan roo rahe mama

    • @MsSethiz
      @MsSethiz 2 ปีที่แล้ว

      @@arpan8584 Tu ee roh rehe ho kyu ki jutiya nhi vjh rhi na pehla aadat c khan di. Nale j kadu ch teer ni marya pehle ta hoyea nhi hun kyu ho gya

    • @arpan8584
      @arpan8584 2 ปีที่แล้ว

      @@MsSethiz mere nal behs Karn toh pehla pind ch jao fir pata lagu garib bande wal tan app dekh v ni Rahi nale jutian jatian wala reply dubara na kari o saran ne hi khadian tere varge v vich hi c ok

    • @MsSethiz
      @MsSethiz 2 ปีที่แล้ว

      @@arpan8584 Tu paid aa sab nu pta j gareeb da bill maf ho gya tu kehna gareeb di sunn nhi reha baki jhoot jo marji bolo sab nu pta enjoy kr

  • @baljitsingh-ru3id
    @baljitsingh-ru3id 2 ปีที่แล้ว

    very good