ਲੱਗਾ ਸੀ ਦੂਜਾ ਵਿਆਹ ਕਰਾਉਣ,ਮੌਕੇ 'ਤੇ ਪਹੁੰਚ ਗਈ ਪਹਿਲੀ ਘਰਵਾਲੀ,ਪੈ ਗਿਆ ਰੱਫੜ!

แชร์
ฝัง
  • เผยแพร่เมื่อ 25 ธ.ค. 2024

ความคิดเห็น • 180

  • @Dhindsa_2526
    @Dhindsa_2526 ปีที่แล้ว +80

    ਜੇ 22 ਵਿਡੀਉ ਬਣਾਉਣ ਆਇਆ ਤਾਂ ਅੱਗੇ ਹੋ ਕੇ ਚੰਗੀ ਤਰ੍ਹਾਂ ਬਣਾ ਫੇਰ ਡਰੀ ਕਿਉਂ ਜਾਨਾਂ ਆ,,, ਅੱਗੇ ਹੋ ਕੇ ਚੰਗੀ ਤਰ੍ਹਾਂ ਜਲੂਸ ਕੱਢ ਸਾਲੇ ਦਾ ਜੇ ਇਹਨੇ ਕਿਸੇ ਦੀ ਜ਼ਿੰਦਗੀ ਖ਼ਰਾਬ ਕੀਤੀ ਆ,,,, ਫੇਰ ਡਰ ਡਰ ਐਵੇਂ ਪਿਛੇ ਕਿਉਂ ਹੋਈ ਜਾਨਾਂ,,,, ਜਿਗਰਾ ਵੀ ਰੱਖੀ ਦਾ,,,,,

  • @ieltsessentials318
    @ieltsessentials318 ปีที่แล้ว +54

    ਇਹੋ ਜਿਹੀਆਂ ਕੁੱਤੀਆਂ ਜਨਾਨੀਆਂ ਨਾ ਘਰ ਵਸਾਉਣ ਨਾ ਵਸਣ ਦੇਣ।।

    • @pardeepkaur425
      @pardeepkaur425 ปีที่แล้ว

      Eho jehe kutte ne pehli jnani ni vsayi .. dooji kitho vsa lu .. vdia hoyea na jaloos nikl reha munde da .. jihda da muh oda di chped

    • @Gopinavi9593
      @Gopinavi9593 ปีที่แล้ว

      Eh di jga teri bhan hundi ta v ehda hi bolda.....

  • @charnjitsingh9267
    @charnjitsingh9267 ปีที่แล้ว +16

    ਇਸ ਮੁੱਦੇ ਤੇ ਪੁਲਸ ਕਾਰਵਾਈ ਕਰੇ

  • @harjinderaulakh9542
    @harjinderaulakh9542 ปีที่แล้ว +71

    ਜੇ ਕੁੜੀ ਨੇ ਨਹੀਂ ਵਸਣਾ ਤੇ ਤਲਾਕ ਦੇ ਦਵੇ ਤਾਕੀ ਦੌਵੇ ਹੀ ਆਪਣੀ ਲਾਇਫ ਵਿੱਚ ਅਗੇ ਵਧਣ

  • @gugugaming8635
    @gugugaming8635 ปีที่แล้ว +68

    ਤੈਨੂੰ ਵੱਸਨ ਦਾ ਵੱਲ ਤਾਂ ਆਪ ਨਹੀਂ ਆਇਆ ਅਗਲੇ ਨੇ ਤਾਂ ਦੁਬਾਰਾ ਸ਼ਾਦੀ ਕਰਵਾਉਣੀ ਹੀ ਸੀ।

  • @ranachakkal1956
    @ranachakkal1956 ปีที่แล้ว +7

    ਜੇ ਵੀਡੀਓ ਬਣਾਉਣੀ ਸੀ ਚੱਜ ਹਾਲ ਨਾਲ ਤਾਂ ਬਣਾਉਂਦਾ ਕਿਸੇ ਦੀ ਲੱਤ ਕਿਸੇ ਦੀ ਬਾਹ ਕਿ ਹੈ ਇਹ

  • @amanmahal9615
    @amanmahal9615 ปีที่แล้ว +19

    ਵਾਹਿਗੁਰੂ ਜੀ ਜੋ ਆਪਣੇ ਬੱਚਿਆਂ ਦੀ ਨੀ ਹੋਈ ਅਗਿਓ ਆਪੇ ਹਿਸਾਬ ਲਗਾਓ. ਕਈਆਂ ਨੂੰ ਮਾਵਾਂ ਹੀ ਨੀ ਵੱਸਣ ਦਿੰਦੀਆਂ

  • @jagdishsingh9965
    @jagdishsingh9965 ปีที่แล้ว +16

    ਜੇ ਤਲਾਕ ਹੋ ਜਾਂਦਾ, ਫੇਰ ਠੰਢ ਪੈ ਜਾਣੀ ਸੀ,, ਤੁਸੀਂ ਵੀ ਚੰਗਾ ਵੇਖ ਕੇ ਕਰ ਲਵੋ , ਕਚਿਹਰੀ ਵਿੱਚ ਰੁਲਣ ਦਾ ਕੀ ਫਾਇਦਾ,,10 ਸਾਲ ਤੁਸੀਂ ਬਰਬਾਦ ਕਰ ਦਿੱਤੇ ਕੀ ਮਿਲਿਆ,ਕੁ

  • @rajbrar7185
    @rajbrar7185 ปีที่แล้ว +20

    ਜੇ ਏਹ ਚੰਗੀ ਹੁੰਦੀ ਦਾ ਅਗਲਾ ਦੂਜਾ ਵਿਆਹ ਕਿਓਂ ਕਰਾਉਂਦਾ ਅਕਲ ਦਿਓ ਕੁੜੀ ਨੂੰ ਭੈਣ ਦਿਓ ਯੱਕਿਓ

    • @gms546
      @gms546 ปีที่แล้ว +1

      Eh v kho phirk j munda chsnga hunda te pehli ghron kio jandi ...case koi chalde

    • @jasskachura9868
      @jasskachura9868 ปีที่แล้ว

      Sahi gal veer teri

  • @Harjit0364
    @Harjit0364 ปีที่แล้ว +28

    ਭਾਈ ਆਪ ਵੀ ਕਿਸੇ ਬੰਨੇ ਲਗੋ ਦੁਜੇ ਨੂੰ ਵੀ ਲੱਗਣ ਦਿਓ। ਕੇਸ ਹੋਈ ਹੋਲੀ ਨਿਬੜ ਦੇ ਹੁੰਦੇ ਤੁਸੀਂ ਵੀ ਕੁੜੀ ਦਾ ਦੂਸਰਾ ਵਿਆਹ kardo ਏਦਾ ਕਿੰਨਾ ਚਿਰ ਰੋਕੋਗੇ

    • @pardeepkaur425
      @pardeepkaur425 ปีที่แล้ว +3

      Je kuri ne viah krona hunda kdo da kra lendi .. eh thori kdi ek tha fr dooje tha .. kuri 9 saal di aa, kitho kra lwe oh viah ..tuc kra lo us kuri nl viah

    • @gms546
      @gms546 ปีที่แล้ว

      @@pardeepkaur425 tusi bilkul sahi keha sister or brother

  • @sunitarani4214
    @sunitarani4214 ปีที่แล้ว +2

    ਵੀਰ ਨੇ ਲੱਗਦਾ Nokia 11 ਚ ਵੀਡੀਓ ਬਣਾਈ ਆ 🤪🤪🤪🤪🤪

  • @HS__gang0
    @HS__gang0 ปีที่แล้ว +11

    Waheguru ji

  • @silversinghsilver2961
    @silversinghsilver2961 ปีที่แล้ว +5

    ਵਾਹਿਗੁਰੂ ਜੀ

  • @ਸਤਿਨਾਮ-ਯ8ਙ
    @ਸਤਿਨਾਮ-ਯ8ਙ ปีที่แล้ว +3

    ਮੁੰਡਾ ਵਿਆਹ ਕਰਾਉ ਜਦ ਤੂੰ ਲੋਕਾਂ ਨਾਲ ਘੂਰਦੀਆਂ

  • @surjitsinghsingh3210
    @surjitsinghsingh3210 ปีที่แล้ว +8

    Waheguru ji waheguru ji

  • @Lovenature-nt8zm
    @Lovenature-nt8zm ปีที่แล้ว +27

    ਵਾਹਿਗੁਰੂ ਜੀ ਸਭ ਨੂੰ ਸਬਰ ਬਖਸਿਉ 🙏

  • @amanmahal9615
    @amanmahal9615 ปีที่แล้ว +11

    ਇਹੋ ਜਿਹੀਆਂ ਨੂੰ ਬਾਦ ਚ ਪਤਾ ਲੱਗਦਾ 40-45ਸਾਲ ਦੀ ਉਮਰ ਚ ਉਦੋਂ ਆਪਣੇ ਬੱਚਿਆਂ ਤੇ ਘਰਵਾਲੇ ਬਿਨਾਂ ਕੋਈ ਨੀ ਖੜਦਾ. ਬਾਦ ਚ ਰੋਟੀ ਵੀ ਨਸੀਬ ਨਹੀਂ ਹੁੰਦੀ. ਪਾਗਲ ਹੋ ਜਾਂਦੀਆਂ ਫਿਰ. ਵਾਹਿਗੁਰੂ ਵਾਹਿਗੁਰੂ.

  • @daljeet376
    @daljeet376 ปีที่แล้ว +3

    ਇੱਕ ਗੱਲ ਸਮਝ ਨਹੀਂ ਆਈ ਕਿ ਬੱਚੀ ਨੌਂ ਸਾਲ ਦੀ ਕੇਸ ਚੱਲਦੇ ਨੂੰ ਦਸ ਸਾਲ ਹੋ ਗਏ

    • @poojakamboj1613
      @poojakamboj1613 ปีที่แล้ว

      Jis de marriage ho rehi munda de os de kudi 9 saal de h

  • @GurpreetSingh-bh3xi
    @GurpreetSingh-bh3xi ปีที่แล้ว +4

    ਜਾਂ ਤਲਾਕ ਦਵੋ ਮੁੰਡੇ ਨੂੰ ਜਾ ਕੁੱੜੀ ਤੇ ਬੱਚੀ ਮੁੰਡੇ ਨਾਲ ਭੇਜੋ ਤੇਸੀ ਤਾਂ ਖੁੱਤੀ ਵਿੱਚ ਮੂਤਣ ਵਾਲੀ ਗੱਲ ਕਰ ਰਹੇ ਹੋ

  • @Dhindsa_2526
    @Dhindsa_2526 ปีที่แล้ว +12

    ਪੂਰੀ ਵਿਡੀਉ ਚ ਤੂੰ ਇਕ ਮਿੰਟ ਇਕ ਮਿੰਟ ਹੀ ਕਹੀ ਜਾਨਾਂ,,,,ਅਗੇ ਵੀ ਕੁਛ ਬੋਲ ਭਰਾ,,,,

  • @pindawale-bi5vi
    @pindawale-bi5vi ปีที่แล้ว +15

    Sale tuci 10 Saal onu tlak ni dita oh vichara ki kre

    • @MS-ho3yf
      @MS-ho3yf ปีที่แล้ว +1

      Veer g tusi theek kiha

    • @parmjitsingh1270
      @parmjitsingh1270 ปีที่แล้ว +1

      Sahi gall ah

    • @simratkaur159
      @simratkaur159 ปีที่แล้ว

      Ooo faha laa lave, duje viyaah Koi hal nhi

    • @Gurjitsingh-r9y
      @Gurjitsingh-r9y ปีที่แล้ว

      Ye baat
      Bilkul sahi gal aa

  • @ranabullet
    @ranabullet ปีที่แล้ว

    ਧੰਨ ਜਿਗਰਾ ਇੱਕ ਸਿਆਪਾ ਮੁੱਕਾ ਨਹੀਂ ਦੂਜਾ ਫਾਹਾ ਲੈਣ ਲੱਗਾ । ਬਾਕੀ ਆਹ ਪਹਿਲੀ ਦਾ ਟੱਬਰ ਵੀ ਕੋਈ ਵਧੀਆ ਨਹੀਂ ਲੱਗਦਾ ਬੋਲ ਬਾਣੀ ਤੋਂ ਪਤਾ ਲੱਗ ਜਾਂਦਾ ।

  • @sonyfoujigurdaspur
    @sonyfoujigurdaspur ปีที่แล้ว +8

    ਸਖ਼ਤ ਕਾਰਵਾਈ ਹੋਣੀ ਚਾਹੀਦੀ ਆ ਮੁਜਰਮਾਂ ਤੇ

  • @santoksingh6937
    @santoksingh6937 ปีที่แล้ว +5

    ਪੁਰਾਣੀ ਵੀਡੀਓ ਏ ਪੱਖਾਂ ਚਲਦਾ

  • @Savepunjab-gp9hn
    @Savepunjab-gp9hn ปีที่แล้ว +1

    ਯਾਰ ਇਹਨਾਂ ਲੋਕਾਂ ਨੇ ਕੀ ਪਖੰਡ ਬਣਾਇਆ।ਸੱਭ ਤੋਂ ਪਹਿਲਾ ਤਾਂ ਇਹ ਜਿਹੜਾ ਕੁੜੀ ਵਾਲਾ ਬੋਲ ਰਿਹਾ ਉਸ ਨੂੰ ਛਿੱਤਰ ਫੇਰਨਾ ਚਾਹਿਦਾ ।ਇਹਨਾ ਨੂੰ ਬੰਦਾ ਪੁੱਛੇ ਤੁਸੀਂ ਪਹਿਲਾਂ ਨਹੀ ਫੜ ਸਕਦੇ ਹਰ ਵਾਰ ਗੁਰੂ ਜੀ ਦੇ ਪ੍ਕਾਸ਼ ਤੇ ਹੀ ਇਹ ਪਖੰਡ ਕਰਦੇ ਹਨ।ਜੋ ਵੀ ਇੱਥੇ ਗ੍ਰੰਥੀ ਸੀ ਉਸ ਨੂੰ ਚਾਹਿਦਾ ਸੀ ਕਿ ਇਹਨਾਂ ਦੋਨਾਂ ਧੀਰਾ ਨੂੰ ਗੁਰੂਦਵਾਰੇ ਦੇ ਬਾਹਰ ਕੱਡਦੇ ਕੇ ਇਹ ਕੰਜਰ ਖਾਨਾ ਬਾਹਰ ਕਰਨ ਨੂੰ ਕਹਿੰਦੇ ।

  • @sadstatus6157
    @sadstatus6157 ปีที่แล้ว +7

    Sharm phli biwi ko krni chahiye...na to khud ghar basati h ladke ka aur na hi usko kisi aur ke sath rhne deti h

  • @dilpreetkaur357
    @dilpreetkaur357 ปีที่แล้ว +9

    Koi v awdi kudi nu es lyi ni ਵਿਆਉਂਦਾ k ਉਸਨੂੰ ਆਪਣੇ ਘਰੇ ਬਿਠਾ ਸਕੇ ਇਹ v ਬਚਿਆ ਨਾਲ, ਮਾ ਬਾਪ ਕੁੜੀ ਨੂੰ ਵਸਾਉਣ ਲਈ ਵਿਆਉਂਦੇ ਨੇ ਨਾ k ਨਬੇੜੇ ਲਈ, ਬਾਕੀ ਜਿਸ ਨਾਲ ਬਣਦੀ ਆ ਓਸਨੂੰ ਪਤਾ ਹੁੰਦਾ, ਅੱਜ ਕੱਲ ਕੁੜੀਆਂ ਨੂੰ ਸਦਮਾ ਇਹ ਤਾਂ ਰਿਵਾਜ ਹੀ ਬਣ ਗਿਆ, ਫੇਰ ਕਹਿੰਦੇ ਨੇ ਕੁੜੀ ਤੇਜ ਆਗੀ ਜੀ ਸਾਡੇ, j kudi ਨਰਮ ਬਣ k rhe saurya agge fr ohnu wasan ni dinde, te j bole awde haq lyi fr kehnde ne k kudi tej aa, kudi narm howe, Sara Kam krdi howe, sade agge bole ne bilkul v, jithe khdayiye othe khde, ਏਹ ਡਿਮਾਂਡ ਹੁੰਦੀ ਆ ਅੱਜ ਕੱਲ ਮੁੰਡੇ ਵਾਲਿਆਂ ਦੀ, v dsso ਭਲਿਓ ਲੋਕੋ, ਕੁੜੀ tuc ਰਖਣੀ ਆ k kudi ne tuhanu, nale tan agla kudi dinda nale thodian ਡਿਮਾਂਡ ਮੰਨੇ, ਨਾਲੇ ਇਸ ਹਿਸਾਬ ਨਾਲ ਕੁੜੀ ਨੀ ਡੰਗਰ ਚਾਹੀਦਾ ਹੁੰਦਾ ਓਹਨਾ ਨੂ, ਬਾਕੀ ਇਹ ਭਾਈ ਸਾਹਿਬ ਨੇ j apna ghr wsauna hunda tan doosra viah na krwonda awdi bachi bare sochda, viah da mjak bna rkhya

  • @sahusagur6749
    @sahusagur6749 ปีที่แล้ว +3

    ਇਹ ਗਲਤ ਹੈ ਦੂਜਾ ਵਿਆਹ

  • @onkarsingh449
    @onkarsingh449 ปีที่แล้ว +15

    Galti Dona Dhira Wich Hundi Bai Ji

  • @seemachouhan5814
    @seemachouhan5814 ปีที่แล้ว +1

    Good and brave cm

  • @SandeepSingh-uy9eb
    @SandeepSingh-uy9eb ปีที่แล้ว +1

    😲😲👍

  • @barinderkaurhundal9856
    @barinderkaurhundal9856 ปีที่แล้ว

    ਜੇ ਵੀਡਿਉ ਬਣਾਉਣ ਲੱਗਾ ਸੀ ਤਾ ਚੰਗੀ ਤਰਾ ਬਣਾ ਐਵੀ ਕੈਮਰਾ ਘਮਾਈ ਜਾਦਾ

  • @vishalshergill
    @vishalshergill ปีที่แล้ว +2

    ਬੁੜੀ ਵੀਹ ਪੱਚੀ ਬੰਦਿਆ ਨੂ ਮਰਾ ਕੇ ਹੁਣ ਵਿਆਹ ਵੀ ਨੀ ਕਰਾਉਣ ਦਿੰਦੀ
    ਬੰਦਾ ਆੱਕਿਆ ਕੀ ਕਰੇ

  • @jeetkaur8993
    @jeetkaur8993 ปีที่แล้ว +1

    🙏🏻👍👌

  • @MS-ho3yf
    @MS-ho3yf ปีที่แล้ว +10

    Ager apis vich nahi bandi tan talak le lo

  • @PalwinderSingh-tr7ti
    @PalwinderSingh-tr7ti ปีที่แล้ว

    😥😥🙏

  • @roopsingh-wn6wj
    @roopsingh-wn6wj ปีที่แล้ว +17

    Oye bhravo ourat jaat di ijjatt kro..
    Motvaar bandey vich pai ke ghar vasaao ehna da...
    9 saal di kudi di jindagi khraab na hovey...

  • @punjabboys174
    @punjabboys174 ปีที่แล้ว +9

    Kudi wrong aa munde di zindagi barbad kardi aa

  • @JaspalSingh-yx8dg
    @JaspalSingh-yx8dg ปีที่แล้ว +2

    ਲ਼ੈ ਲੋ ਸਵਾਦ

  • @GurdeepSingh-ec1fb
    @GurdeepSingh-ec1fb ปีที่แล้ว +11

    Guru gar de beadi na karo . Sharam karo

  • @Anmol_sandhran_123
    @Anmol_sandhran_123 ปีที่แล้ว +4

    ਜੇ ਦਸ ਸਾਲ ਇਕਲੇ ਕਟ ਲੲਏ ਤਾ ਅਗੇ ਵੀ ਕਟ ਲੳਉ ਦਫਾ ਕਰੋ

  • @baljinderkaur21
    @baljinderkaur21 ปีที่แล้ว

    good beta g right g

  • @annafairy3801
    @annafairy3801 ปีที่แล้ว +3

    Yar bachea te tarc karo 🙏🙏🙏8 years de bati a tuhada ke karde ho

  • @jasdeepsidhu7230
    @jasdeepsidhu7230 ปีที่แล้ว +1

    ਦੂਜਾ ਰਿਸ਼ਤਾ ਕਰਨ ਵਾਲਿਓ ਸ਼ਰਮ ਕਰੋ ਕਲ ਤੁਹਾਡੀ ਧੀ ਨੂੰ ਵੀ ਛਾਡੁ ਬੱਚੇ ਰੋਲਦੇ ਹੋ ਗ੍ਰੰਥੀ ਸਿੰਘ ਵੀ ਸੋਚੋ

    • @punjabboys174
      @punjabboys174 ปีที่แล้ว +2

      Bhai ae munda bahut sarif dus salan vich 3 vaari 3 ,3 mahine jail kat aya hai kudi na tlak dendi hai na was di hai munde di zindagi narak bna ti jaz ne bi hun koi trik ni payi dono nu jaz sab samjh gya hai kudi hor chikra vich bahar ratan kat di hai munde nu gal bi ni karan dendi

  • @Anmol_sandhran_123
    @Anmol_sandhran_123 ปีที่แล้ว +2

    ਦਸ ਸਾਲ ਦਾ ਸਮਾ ਬਹੁਤ ਹੁਦਾ ਉਹੋ ਜਿਹਾ ਕਨੁਨੲਏ

  • @rajput8032-t5l
    @rajput8032-t5l ปีที่แล้ว +1

    जहां के सीएम ने दुसरा ब्याह कर लिया वहां ऐसे ही होगा

  • @villagelovers7330
    @villagelovers7330 ปีที่แล้ว +14

    Guru Granth sahib di hajoori ch eh sab galat gall aa

    • @mindtest26k70
      @mindtest26k70 ปีที่แล้ว

      Dona di hundi aa... Pr tohannu ki pta kon glt aa kon sahi... Ikk di v glti ho skdi... Naal jdo tak koi faisla ni hoya... Vyaah kidda kran lgg peya

  • @lucky-io2ui
    @lucky-io2ui ปีที่แล้ว +2

    ਜੇ ਤਲਾਕ ਹੀ ਹੋਣਾ ਫਿਰ ਕ਼ੀ ਹੋਇਆ 2ਜੇ ਵਿਆਹ ਕਰਾਣ ch ਕ਼ੀ ਹਰਜ ਆ

  • @armyloverarshdeepsinghwarwal..
    @armyloverarshdeepsinghwarwal.. ปีที่แล้ว +5

    Karvari jaroori honi chididi hai bachay baray ta Soch leenday

  • @jasskachura9868
    @jasskachura9868 ปีที่แล้ว +2

    Kudi hun aive munde da hath farh ke khadi ji ohda hi dobara viah hunda Piya hove je Aina pyar aa ta chimrhi rehdi pehla vi dhake nal kuj galti kudiya di v hundi aa sari galti us munde di nhi hun tu othe Jana nhi te oh sari Umar Teri wait krda rhe aj agi mooh chak ke tmasha krn. Sharm da ghata ihna loka nu

  • @dilpreetkaur357
    @dilpreetkaur357 ปีที่แล้ว +4

    Jihne apni 9 sal di kudi bare ni sochya oh apni patni bare ki sochu

  • @parmjeetkour3662
    @parmjeetkour3662 ปีที่แล้ว

    दूसरी शादी करने से आदमी सही नहीं हो सकता है । आदमी बच्चे छोड़ सकता है एक मां नहीं ।

  • @jasbirgill217
    @jasbirgill217 ปีที่แล้ว +3

    Munda shi hai

  • @jogindergill-uu1ru
    @jogindergill-uu1ru ปีที่แล้ว

    This girl should live with his mother

  • @Risk952
    @Risk952 ปีที่แล้ว +3

    Kisi majbori ch karaya hona, Settlement lyi v kudiya Lakha mangdia..jdo tusi rehna ae ni, fir duja via karaoga ae

  • @GagandeepSingh-mc9sl
    @GagandeepSingh-mc9sl ปีที่แล้ว +1

    Har bnda glt nhi hunda aah te done pase push k Huna aa km 10 Sal da case aagle ne karna he aa

  • @dilpreetkaur357
    @dilpreetkaur357 ปีที่แล้ว +1

    Hun tan viah nu te tlak nu khed hi samjh lya loka nu, pehli nal tan Katya ni gya doosri nu kitho wsauga

  • @KuldeepSingh-cd6vk
    @KuldeepSingh-cd6vk ปีที่แล้ว +3

    Galti Janani Diya 10 Sal Tak latka ke Rakhe

  • @MannuKaur45-nf6vd
    @MannuKaur45-nf6vd ปีที่แล้ว

    Wali agge lggi c duja viah karwaun di pehla wali nl ta clear kr lainda

  • @JASSISINGH-hg4in
    @JASSISINGH-hg4in ปีที่แล้ว +4

    Galte 2va de hoyu

  • @sukhchainsinghsandhu788
    @sukhchainsinghsandhu788 ปีที่แล้ว +2

    Shri Guru Granth Sahiv Di Hazure ch a Sb nahe Krna Chadiya, Bhar Ho Ke Kar Lain Jo V Krna. Phela Bhra Kithe Gay C, Phela Bsa Lainda avde Bhan, Hun Bakvas Kre Janda, Jad Phela He Gall Court Tak Paunch ge, Munda V khar bsave Te Kudi v apna khar bsave,

  • @sonurai99757
    @sonurai99757 ปีที่แล้ว +2

    Bharava na app vasdi hai na munde da viah hon dedi hai ghalat gall hai

  • @rohit04245
    @rohit04245 ปีที่แล้ว +2

    Je talak hi Lena si hun kyo dukh di kra Len do agle nu TUC talak le k pra hovo

  • @Rehmat2323
    @Rehmat2323 ปีที่แล้ว +1

    10 sal ho gye case chalde nu .. hun agle ne lyf ch age v vadna c

    • @gms546
      @gms546 ปีที่แล้ว

      Pehli waar taan sire charha leya Hun duji vaar age vadan lga

  • @ManjeetKaur-vo3io
    @ManjeetKaur-vo3io ปีที่แล้ว

    ਪਹਿਲਾਂ ਤਾਂ

  • @NishaNisha-ll9hu
    @NishaNisha-ll9hu ปีที่แล้ว +2

    Police panjab di hai

  • @JaswinderKaur-bm9wk
    @JaswinderKaur-bm9wk ปีที่แล้ว +2

    Ma Bap khurhia. nu v samjhonh ki Shen shaktai rkakhan, dheia nu v mat Diya kro.sara munde da kasur nhi hunda.

  • @veerpalkaur1814
    @veerpalkaur1814 ปีที่แล้ว +1

    Dubara viah karona koi gunah ni per kanoon de mutabic pehle divorce lo

  • @surjitsohi8339
    @surjitsohi8339 ปีที่แล้ว

    Hey wahagur veer ji ghar kudi hai rab ta dur

  • @kamaldeepladwal5686
    @kamaldeepladwal5686 ปีที่แล้ว

    No no

  • @ParamjitKaur-kf3jm
    @ParamjitKaur-kf3jm ปีที่แล้ว

    Camara tikea ni

    • @gurtejsidhu3005
      @gurtejsidhu3005 ปีที่แล้ว

      Hole 2 tike

    • @gurveer.singh.grewal.3361
      @gurveer.singh.grewal.3361 ปีที่แล้ว +1

      @@gurtejsidhu3005 ਅੰਨੀਂ ਦਿਆ ਭੈਣ ਦਾ ਹਾਲ ਬਾਅਦ ਵਿੱਚ ਪੁੱਛ ਲਈ ਪਹਿਲਾਂ ਇੰਗਲਿਸ਼ ਲਿਖਣੀ ਸਿੱਖ ਲੈ ਕਿਉਂ ਅੰਗਰੇਜ਼ਾਂ ਦੀ ਮਾਂ ਬੋਲੀ ਦੀ ਮਾਂ ਭੈਣ ਕਰਨ ਲੱਗਿਆਂ ਹੋਇਆ

    • @gurmeetsingh6839
      @gurmeetsingh6839 ปีที่แล้ว

      Bura hal h lokan da😘😘😘

  • @neharani7954
    @neharani7954 ปีที่แล้ว

    KO mm

  • @kulwindesingh8519
    @kulwindesingh8519 ปีที่แล้ว +2

    Kuri de ghar pariwar di galti lagdi hai

  • @ParamjitKaur-kf3jm
    @ParamjitKaur-kf3jm ปีที่แล้ว +1

    Veer tu dukhi aa bhut...but tusi moovi thik ni bnai...Changi tarah muh tah vikhaunde

  • @KulwantKaur-gx5gy
    @KulwantKaur-gx5gy ปีที่แล้ว +3

    Pehla divorce hona chahiye fir 2nd marriage karni see

  • @baldishkaur9953
    @baldishkaur9953 ปีที่แล้ว +2

    Viah vale munde de juttian maro

  • @anilkaushal1317
    @anilkaushal1317 ปีที่แล้ว +1

    10 saal ho gaya case chalda te oh marriage karega hi

  • @garmalsingh4181
    @garmalsingh4181 ปีที่แล้ว

    Es lade nal devi lal tantrek de luxe dea lawa karwa deo male es nu kehu v sare night tantrek de luxe dea latta modea Piper he rakhe

  • @crazy_arsh_ff3192
    @crazy_arsh_ff3192 ปีที่แล้ว

    1
    .

  • @karnailsingh1303
    @karnailsingh1303 ปีที่แล้ว +1

    Arrest wrong man

  • @harjinderaulakh9542
    @harjinderaulakh9542 ปีที่แล้ว +2

    10 saal bahut lama sama hai

  • @jaspreetsinghsingh1414
    @jaspreetsinghsingh1414 ปีที่แล้ว

    Jalabadiya

  • @NishaNisha-ll9hu
    @NishaNisha-ll9hu ปีที่แล้ว +5

    Dona nu benti ghar sambo

    • @jaswinderuppal4852
      @jaswinderuppal4852 ปีที่แล้ว

      True look your child what she think
      No one perfect
      Say sorry to each other and stay together for your daughter

  • @PremSingh-nz4ce
    @PremSingh-nz4ce ปีที่แล้ว

    Galat gal a G

  • @sukhwindersinghsahota6358
    @sukhwindersinghsahota6358 ปีที่แล้ว +3

    Aho jiha log kharcha bhalde ne talak dena nhi agle da ghar nhi wasan dena bas monthly paise dai javy

  • @asharani6758
    @asharani6758 ปีที่แล้ว +1

    Dur fiite muhh case chli jn deo kudi da viah krdo. Case dekhi jei

  • @User20211
    @User20211 ปีที่แล้ว

    Talak to bina viah karvana garr kanooni ha

  • @jogindergill-uu1ru
    @jogindergill-uu1ru ปีที่แล้ว

    The court is the wrong here

  • @NishaNisha-ll9hu
    @NishaNisha-ll9hu ปีที่แล้ว +3

    Bhrawa ghar samb le pasjtayega

  • @jaskarandas8351
    @jaskarandas8351 ปีที่แล้ว +1

    Vichola te lara pao lamya

  • @remambersourich9337
    @remambersourich9337 ปีที่แล้ว +1

    Gurudewara wale gyani nu jail hone chahee Dee hai.

    • @ranabullet
      @ranabullet ปีที่แล้ว

      ਆਹੋ ਪਰਚਾ ਵਾਜੇ ਵਾਲਿਆਂ ਤੇ ਕਰਾ ਦਿਉ ਜੇਲ੍ਹ ਹਲਵਾਈ ਨੂੰ ਵੀ ਹੋਣੀ ਚਾਹੀਦੀ ।ਇਸ ਵਿਆਹ ਪਿੱਛੇ ਪਾਕਿਸਤਾਨ ਦਾ ਹੱਥ ਲੱਗਦਾ 😂😂😂😂😂😂😂😂😂😂😂😂।

  • @manjubala3049
    @manjubala3049 ปีที่แล้ว

    Ena te parcha darj hona cheda hai

  • @NandiniSharma-j2w
    @NandiniSharma-j2w ปีที่แล้ว

    Vaise 10 saal ek dusre to vakh rehan to baad kyu aapni v zindagi khrab karni te agle d v ...jado tusi ikathe reh hi ni rahe cases vich hi uljhe hoye te fer piche ki reh gya rishte ch aap v agge vado te agle nu v vad lain do ...case te mukde hi ni biba zindgiya muk jandiya ne ...Jo v aa kanoon nu v koi time limit bnani chahidi v jedhe husband wife aine saal vakh reh gye ohna de sare case khatam or oh ek duje to Azad ne ta Jo oh agge aapni zindagi jee sakan ki fayda na ghar vaseya ch te na Vasan ch

  • @rakeshkumarsheemar3404
    @rakeshkumarsheemar3404 ปีที่แล้ว

    DSP Saab ihna dey phn di wait kr riha.. akr DSP nu phn???

  • @anureetkaur8206
    @anureetkaur8206 ปีที่แล้ว

    Sare kudi di galti kad rhe. Muda kina k chaga km kr riha saram kre ik kudi jam ke duja viaah kra riha..j muda duja viaah kra riha taa apni kudi vi sambe oh maa kiyo rakhe..

  • @mrsingh3556
    @mrsingh3556 ปีที่แล้ว +1

    Cause kio chaliya Kude nahi vasna chaundi,

  • @Kulveerkaur-n5k
    @Kulveerkaur-n5k ปีที่แล้ว

    Lahnt a eho jaheyaan nu

  • @simrankaur8946
    @simrankaur8946 ปีที่แล้ว

    ਮੂਹ ਤੇਰਾ ਮਸਰਾ ਦੀ ਦਾਲ ਵਰਗਾ

  • @MannuKaur45-nf6vd
    @MannuKaur45-nf6vd ปีที่แล้ว

    Sare kudi nu glt boli jnde j thudi bhan nl eda hoyia hove fr tuc ki kroge

  • @gms546
    @gms546 ปีที่แล้ว

    Munda Galt hai...ek di jindagi barbaad krk duja kr reha...bachi bare v nahi socheya.....tlaak ton Bina viah kr reha ....kina ku sahi howega munda Jo munde nu sahi keha Rahe ne....jdon Apne dhi bhain te paindi pher Pta lgda