ਗੜ੍ਹਸ਼ੰਕਰ ਦੇ ਕਵੀ ਖੁਰਸ਼ੀਦ ਹੁਸ਼ਿਆਰਪੁਰੀ ਨੂੰ ਪਾਕਿਸਤਾਨ ‘ਚ ਵੀ ਚੜ੍ਹਦੇ ਪੰਜਾਬ ਦੀ ਤਾਂਘ

แชร์
ฝัง
  • เผยแพร่เมื่อ 1 พ.ย. 2019
  • ਗੜ੍ਹਸ਼ੰਕਰ ਦੇ ਕਵੀ ਖੁਰਸ਼ੀਦ ਹੁਸ਼ਿਆਰਪੁਰੀ ਨੂੰ ਪਾਕਿਸਤਾਨ ‘ਚ ਵੀ ਚੜ੍ਹਦੇ ਪੰਜਾਬ ਦੀ ਤਾਂਘ
    #DailyPostPunjabi
    For More updates subscribe us by click on above Red Subscribe Button
    Daily Post Punjabi:
    punjabi.dailypost.in /
    Facebook:
    / dailypostpunjabi
    Instagram :
    / dailypostpunjabi.in
    Follow us on Twitter:
    / dailypostpnbi

ความคิดเห็น • 497

  • @satnamjassar8705
    @satnamjassar8705 3 ปีที่แล้ว +6

    ਮੈ ਵੀ ਹੁਸ਼ਿਆਰਪੁਰ ਤੋਂ ਹੀ ਹਾਂ,ਬਹੁਤ ਖੁਸ਼ੀ ਹੋਈ ਜਦ ਬਾਬਾ ਜੀ ਨੇ ਸਾਰੇ ਏਰੀਏ ਦੇ ਨਾਮ ਲਏ ਪਿੰਡਾਂ ਵਾਰੇ ਦੱਸ ਰਹੇ ਹਨ।।ਵਾਹਿਗੁਰੂ ਇਹਨਾਂ ਨੂੰ ਤੰਦਰੁਸਤ ਰੱਖਣ ਖੁਸ਼ ਰੱਖਣ ।🙏🏻

  • @47203752raju
    @47203752raju 4 ปีที่แล้ว +40

    ਹੁਸ਼ਿਆਰਪੁਰੀਏ ਬਾਬੇ ਦੀਆਂ ਗੱਲਾਂ ਬਹੁਤ ਬਹੁਤ ਵਧਿਆ ਨੇ।ਮਨ ਖੁਸ਼ ਹੋ ਜਾਦਾ

  • @ranvirchahaltraveller1719
    @ranvirchahaltraveller1719 4 ปีที่แล้ว +149

    ਪਾਕਿਸਤਾਂਨ ਜਿੰਦਾਬਾਦ ਬਾਬੇ ਨਾਂਨਕ ਦੀ ਧਰਤੀ ਨੂੰ ਮੈਂ ਕਦੇ ਵੀ ਮੁਰਦਾਬਾਦ ਨਹੀ ਕਹਿ ਸਕਦਾ

  • @KulwinderKaur-ko1zp
    @KulwinderKaur-ko1zp 4 ปีที่แล้ว +23

    ਅਸੀ ਹਰਿਆਣੇ ਭੂਗੇ ਰਹਿੰਦੇ ਹਾਂ ਜੀ ਬਹੁਤ ਖੁਸ਼ੀ ਹੋਈ ਬਾਬਾ ਜੀ ਦੀਆਂ ਗੱਲਾਂ ਸੁਣ ਕੇ

    • @Pahrabai39
      @Pahrabai39 3 ปีที่แล้ว +6

      sada pind bhatolian aa ji. bhikhowal nanke aa

    • @RanjitSingh-kp2xl
      @RanjitSingh-kp2xl 3 ปีที่แล้ว +1

      mam main khas hariane to aa g

  • @AjitSingh-rl6yt
    @AjitSingh-rl6yt 4 ปีที่แล้ว +3

    ਬਾਬਾ ਜੀ ਮਜ਼ਾ ਆ ਗਿਆ, ਮੈਂ ਤਲਵਾੜਾ ਤੋਂ ਤਹਿਸੀਲ ਮੁਕੇਰੀਆਂ ਜ਼ਿਲ੍ਹਾ ਹੁਸ਼ਿਆਰਪੁਰ ਦਾ ਰਹਿਣ ਵਾਲਾ ਹਾਂ ਤਲਵਾੜਾ ਦੀ ਪਹਿਲਾਂ ਤਹਿਸੀਲ ਦਸੂਹਾ ਸੀ, ਬਾਬਾ ਜੀ ਆਪ ਜੀ ਦੀਆਂ ਗੱਲਾਂ ਸੁਣ ਕੇ ਮਨ ਹਰਾ-ਭਰਾ ਹੋ ਗਿਆ

  • @user-yj2dc2mq2q
    @user-yj2dc2mq2q 4 ปีที่แล้ว +31

    ਬਾਬਾ ਨਾਨਕ ਜੀ ਦੀ ਜਨਮ ਭੂਮੀ ਨੂੰ ਸਲਾਮ ਏ🙏🙏🙏💓💓

  • @sahibjeetsinghgrewal2946
    @sahibjeetsinghgrewal2946 4 ปีที่แล้ว +50

    ਜੇ ਪੰਜਾਬ ਇਕ ਹੁੰਦਾ ਤਾਂ ਕਿੰਨਾ ਵਧੀਆ ਹੋਣਾ ਸੀ ।
    ਹੇ ਰੱਬਾ ਕਾਸ਼ ਦੋਨੋ ਪੰਜਾਬ ਇਕ ਹੋ ਜਾਣ , ਤੇ ਆਪਣਾ ਵਿਰਸਾ ਸੰਬਾਲ ਲੈਣ ।

    • @gurmejsinghjosan5207
      @gurmejsinghjosan5207 3 ปีที่แล้ว +1

      Bout Khubsurat jadan sanjhian keetian shukreea

    • @HarjinderSingh-nb6mq
      @HarjinderSingh-nb6mq 3 ปีที่แล้ว

      @@gurmejsinghjosan5207 aa

    • @jaksonmury5240
      @jaksonmury5240 3 ปีที่แล้ว +2

      ਭਾਜੀ ਇਸੇ ਸਾਲ 2021 ਵਿਚ ਪਾਕਿਸਤਾਨ ਬਾਡਰ ਟੁੱਟ ਜਾਣਾ ਆ ਭਾਰਤ ਇੱਕ ਦੇਸ਼ ਬਣ ਜਾਣਾ ਆ ਸਿਰਫ ਦੋ ਤਿੰਨ ਮਹੀਨੇ ਹੋਰ ਦੇਖੋ

    • @sirftum9548
      @sirftum9548 3 ปีที่แล้ว +1

      @@jaksonmury5240 oh kive vire

    • @jaksonmury5240
      @jaksonmury5240 3 ปีที่แล้ว +2

      @@sirftum9548 ਸੰਤ ਬਾਬਾ ਅਜੀਤ ਸਿੰਘ ਜੀ ਹੰਸਾਂਲੀ ਵਾਲਿਆਂ ਨੇ ਕਿਹਾ ਸੀ

  • @jassijagseer6248
    @jassijagseer6248 4 ปีที่แล้ว +61

    ਲਵ ਯੂ ਲਹਿੰਦਾ ਪੰਜਾਬ

  • @arvindsud600
    @arvindsud600 4 ปีที่แล้ว +47

    I am from Hoshiarpur best city in the world

  • @ManjitKaur-yz6oj
    @ManjitKaur-yz6oj 3 ปีที่แล้ว +5

    ਬਾਬਾ ਜੀ ਦੀ ਪੰਜਾਬੀ ਬੋਲੀ ਸੁਣ ਕੇ ਦਿਲ ਖੁਸ਼ ਹੋ ਗਿਆ ਜੀ

  • @user-yp4fb5bd7k
    @user-yp4fb5bd7k 4 ปีที่แล้ว +21

    ਬੱਲੇ ਬਾਬਾ ਤੇਰੇ ਕੋਈ ਜਵਾਬ ਨਹੀ ਤੇਰਾ ਵਾਹਿਗੁਰੂ ਚੜਦੀ ਕਲਾ ਬਖਸ਼ੇ ਲਹਿੰਦੇ ਪੰਜਾਬ ਦੀ ਧਰਤੀ
    ਤੇ ਵਸਣ ਵਾਲਿਆ ਦੀ

  • @deepjudge2581
    @deepjudge2581 4 ปีที่แล้ว +58

    ਸਾਡੇ ਜ਼ਿਲ੍ਹੇ ਦੀ ਵਿਰਾਸਤ 👌👌ਵਾਹਿਗੁਰੂ ਮੇਹਰ ਕਰੇ 🙏🙏

  • @anitagarg5620
    @anitagarg5620 4 ปีที่แล้ว +9

    ਬਾਬਾ ਜੀ ਤੁਹਾਡੀਆਂ ਗੱਲਾਂ ਅਤੇ ਆਪਣੀ ਜ਼ਿੰਦਗੀ ਤੇ ਬਣਾਈਆਂ ਕਵਿਤਾਵਾਂ ਨੇ ਦਿਲ ਨੂੰ ਝੰਜੋੜ ਕੇ ਰੱਖ ਦਿੱਤਾ

  • @kakusingh1081
    @kakusingh1081 4 ปีที่แล้ว +54

    ਬਾਬਾ ਜਦੋ ਆਪਣੇ ਪਿੰਡ ਦਾ ਨਾਮ ਲੈੰਦਾ ਅੱਖਾਂ ਚ ਚਮਕ ਆ ਜਾਂਦੀ ਆ...ਜੰਮਨ ਭੋਇ ਦਿਲ ਚੋ ਨਹੀਂ ਨਿਕਲ ਸਕਦੀ

    • @BalwinderSingh-rs2mr
      @BalwinderSingh-rs2mr 4 ปีที่แล้ว +1

      ਬਿਲਕੁਲ ਸਹੀ ਕਿਹਾ ਵੀਰ ਨਹੀਂ ਭੁਲਦੀ ਜੰਮਣ ਭੋਇ ਜੀ ਵਸਦੇ ਰਹਿਣ ਪੰਜਾਬੀ

    • @harjeesingh2273
      @harjeesingh2273 4 ปีที่แล้ว +3

      Veer g eh gal mashoor hai ki hoshiarpurian dey andron hoshiarpur nahi kad sakdey

  • @Amriksingh12445
    @Amriksingh12445 3 หลายเดือนก่อน +1

    ਮੈਂ ਵੀ ਹੁਸ਼ਿਆਰਪੁਰ ਤੋਂ ਹਾਂ। ਬਾਬਾ ਜੀ ਨੂੰ ਸਤਿਕਾਰ ਹੈ ਜੀ।🙏

  • @subhashraghuvansh3858
    @subhashraghuvansh3858 4 ปีที่แล้ว +85

    ਗੱਲਾਂ ਹੱਸਣ ਦੀਆਂ ਨਹੀਂ
    ਗੱਲਾਂ ਲੜ ਬੰਨਣ ਵਾਲੀਆਂ ਨੇ।

  • @parmeetsingh3326
    @parmeetsingh3326 4 ปีที่แล้ว +14

    ਆਉਣਾ ਮੁਕਤਸਰ ਮੇਲੇ ਮੈ ਵਾਹ ਜੀ ਬਾਬਾ ਜੀ ਮੇਰੇ ਸ਼ਹਿਰ ਨੂੰ ਤੁਸੀ ਯਾਦ ਕੀਤਾ । auna muktsar mele me mere city nu yad karan layee dhanwad baba ji

  • @tripatcheema871
    @tripatcheema871 4 ปีที่แล้ว +9

    ਬਾਪੂ ਤੈਨੂ ਗਲ ਲਾਉਣ ਨੂੰ ਦਿਲ ਕਰਦੈ। ਸਾਡੇ ਬਾਪੂ ਵੀ ਪਾਕਿਸਤਾਨੋ ਆਏ ਨੇ।ਜਿਲਾ ਕੁਜਰਾਂਵਾਲਾ ਖਲੀਲ ਦਾ ਚਕ

  • @balluklairballuklair332
    @balluklairballuklair332 4 ปีที่แล้ว +6

    ਬਾਬਾ ਜੀ ਜਿਉਂਦੇ ਵਸਦੇ ਰਹੋ ਜੀ ਤੁਸੀਂ ਵਾਹਿਗੁਰੂ ਜੀ
    ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿਚ ਰੱਖੇ ਜੀ 🙏🌹

  • @mannusingh1115
    @mannusingh1115 3 ปีที่แล้ว +1

    Salute to reporter Veerji. Kinni sohni Punjabi....Naresh Kumar Shad great Urdu shayar was also born in Urmar Tanda, Hoshiarpur. Love & respect to bujurg saab, frm Delhi ,India

  • @chamkaurshergill5131
    @chamkaurshergill5131 4 ปีที่แล้ว +31

    ਸਿਮਰਨਜੋਤ ਵੀਰ ਜੀ ਸਤਿ ਸ੍ਰੀ ਅਕਾਲ ਬਹੁਤ ਵਧੀਆ ਪ੍ਰੋਗਰਾਮ ਜੀਉ ਜੀਉ ਜੀਉ ਜੀਉ

  • @jeet7770
    @jeet7770 4 ปีที่แล้ว +74

    Garhshankar wle like kro😀😀

  • @gurmeetbalian3212
    @gurmeetbalian3212 3 ปีที่แล้ว +2

    🙏ਵਹੀਗੁਰੂ ਜੀ ਏ ਦੁਰੀਆ ਕਦੋ ਖਤਮ ਹੋਣ ਗਿਆ 🙏ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ 🙏🙏😢😢😢

  • @preetsandhu2688
    @preetsandhu2688 4 ปีที่แล้ว +11

    ਸਹੀ ਗੱਲ ਆ ਬਾਬੇ ਨਾਨਕ ਦੀ ਧਰਤੀ ਨੂੰ ਮਾੜਾ ਕਿਵੇ ਕਹਿ ਸਕਦੇ ਆ

  • @rananouman3904
    @rananouman3904 4 ปีที่แล้ว +9

    Wah baba g wah Allah pak twananu salamat rakhay Ameen ❤️❤️❤️❤️

  • @malkitsingh2672
    @malkitsingh2672 3 ปีที่แล้ว +2

    ਬਹੁਤ ਬਹੁਤ ਪਿਆਰ ਬਾਬਾ ਜੀ ❤️🙏🏼

  • @baljitkaur2452
    @baljitkaur2452 4 ปีที่แล้ว +12

    Amazing..kini chamak a cherry te..baba hi de accent bilkul duab ey de a room kush ho gae galbaat sun k

    • @humanitygonetofinish5783
      @humanitygonetofinish5783 3 ปีที่แล้ว +1

      Beeba pakistaan jaan magron vi sadi bhasha Bolna nahi bhuliya khursheed hoshiarpuri us da accent aj vi sade warga gae kiyon jivien hishiarpu vich hi rahinda hae

  • @makhanbrarlangiana6057
    @makhanbrarlangiana6057 4 ปีที่แล้ว +2

    ਸਿਮਰਨਜੋਤ ਵੀਰ ਜੀ ਮੈ ਤੁਹਾਡਾ ਬਹੁਤ ਵੱਡਾ ਫੈਨ ਹਾ ਜੀ ਤੁਸੀ ਵੀਰ ਜੀ ਪਰੋਗਰਾਮ ਬਹੁਤ ਹੀ ਵਧੀਆ ਤੇ ਸਲਾਗਾਯੋਗ ਦਿਖਾਉਦੇ ਹੋ ਜੀ ਜੋ ਤੁਸੀ ਪਾਕਿਸਤਾਨ ਦੇ ਵੀਰਾ ਦਾ ਪਰੋਗਰਾਮ ਪੇਸ਼ ਕੀਤਾ ਹੈ ਜੀ ਸਚ ਜਾਣਿਉ ਜਿਵੇ ਮੈਨੂੰ ਕੁੱਝ ਲਭ ਗਿਆ ਹੋਵੇ ਜਿਸ ਦੀ ਮੈਨੂੰ ਬੜੇ ਹੀ ਚਿਰ ਤੋ ਰੀਝ ਸੀ ਵੇਖਣ ਦੀ ਪਲੀਜ ਵੀਰ ਜੀ ਲਹੋਰ ਸ਼ਹਿਰ ਬਾਰੇ ਵੀ ਵਿਖਾਉ ਜੀ ਪਾਕਿ ਸਤਾਨ ਦੇ ਭਰਾਵਾ ਨੂੰ ਮੇਰੇ ਵਲੋ ਕੋਟਿਨ ਕੋਟਿ ਧੰਨਵਾਦ ਜੀ

    • @sohalblogsohal2910
      @sohalblogsohal2910 4 ปีที่แล้ว

      Brar g chanle." Ik pind Punjab the." You tube te dekho.

  • @jagatkamboj9975
    @jagatkamboj9975 2 หลายเดือนก่อน +1

    Love you pak Punjabi veero te bhaino khush raho Allah waheguru khushiyan bakshey 🙏🫶🙏

  • @santoshsaini4638
    @santoshsaini4638 3 ปีที่แล้ว +3

    वीर जी बहुत बढिया🙏💕 मुलाकात शायर खुरशीद होशियार पुरी जी के साथ, बहुत👏✊👍 बढिया शायरी सुनने को मिली, धन्यवाद🙏💕🙏💕🙏💕🙏💕

  • @thinkingofsikhs4376
    @thinkingofsikhs4376 4 ปีที่แล้ว +95

    Eh bapu ji mare pind de ne.... pind Adamwal Ghari .. Distt - Hoshiarpur

    • @Iradho
      @Iradho 3 ปีที่แล้ว +1

      Kithe k penda veere pind eh ? Boht vdia interview
      Gharshankar kukadmajara side ya fr
      Ghardiwal bhunga side ?

    • @Italyvlogs601
      @Italyvlogs601 3 ปีที่แล้ว

      @@Iradho garhdiwala bhunga dhootan de kol aa

  • @gurdeepsinghbhullar3033
    @gurdeepsinghbhullar3033 3 ปีที่แล้ว +2

    Wah g Wah Pakistani baba g Hosiarpuri . Dill khush kar Ditta. Baba g nu Sun ke Nazare Aa gya. Makarh Saab Daily Post Punjabi tv Channels da Dhanwad.

  • @sukhvindersingh2554
    @sukhvindersingh2554 4 ปีที่แล้ว +39

    Mithi punjabi boli babe di, heart touching.

    • @afaanalvi5966
      @afaanalvi5966 4 ปีที่แล้ว +1

      *Edar hally v khalas panjabi aa........tussi odhar hindi mix kar ditti panjabi ech*

    • @sukhvindersingh2554
      @sukhvindersingh2554 4 ปีที่แล้ว +1

      @@afaanalvi5966 sahi gall hai bhai.

  • @GurpreetSingh-pk3qu
    @GurpreetSingh-pk3qu 4 ปีที่แล้ว +2

    ਸਿਮਰਨਜੋਤ ਵੀਰ ਨੂੰ ਬਹੁਤ ਬਹੁਤ ਬਹੁਤ ਪਿਆਰ ਕਰਦਾ ਹਾਂ ਵਾਹਿਗੁਰੂ ਮੇਹਿਰ ਕਰੇ ਵੱਡੇ ਵੀਰ ਤੇ

  • @harpreetkaur5022
    @harpreetkaur5022 3 ปีที่แล้ว +4

    Bapu ji salam hai tuhanu you remember every village

  • @obliviouslypurple4532
    @obliviouslypurple4532 4 ปีที่แล้ว +3

    GOOD JOB bapu JEE FROM HOSHIARPURIA LIVE in CANADA EDMONTON BALLE BALLE

  • @inderpalgill4018
    @inderpalgill4018 4 ปีที่แล้ว +13

    Haryana bhunnga pind aa prr baabe ne sarre zille de pind ginna te,,love Garhshankar 👌🏻

  • @JaspalSingh-nx5jo
    @JaspalSingh-nx5jo 3 ปีที่แล้ว +1

    What a great man he still crave for his mother land singing in its praise. I just couldn't control my tears and emotions because my forefathers also came from Pakistan Punjab.

  • @Jagvindergoldy
    @Jagvindergoldy 4 ปีที่แล้ว +10

    ਬੱਲੇ ਬਾਬਾ ਤੇਰੇ ਰੂਹ ਨੂੰ ਸਕੂਨ ਦੇ ਦਿੱਤਾ

  • @japgobindsingh6795
    @japgobindsingh6795 4 ปีที่แล้ว +20

    How touching he is still calling his will age my village meaning khet

  • @rupsu7481
    @rupsu7481 4 ปีที่แล้ว +11

    ਬਾਬਾ ਜੀ ਦਾ ਪਿੰਡ ਗੜ੍ਹਸ਼ੰਕਰ ਕੋਲ ਨਹੀਂ, ਹੁਸ਼ਿਆਰਪੁਰ-ਦਸੂਹਾ ਰੋਡ ਤੇ ਕਸਬਾ ਹਰਿਆਣੇ ਕੋਲ ਗੜ੍ਹੀ aadowal ਹੈ।

  • @harbanskaur180
    @harbanskaur180 4 ปีที่แล้ว +10

    Bahut hi vadia Babaji.
    Bahut changa lagia.....

  • @jaksonmury5240
    @jaksonmury5240 3 ปีที่แล้ว +2

    ਹੁਸ਼ਿਆਰਪੁਰ❤️🙏🇨🇦😘❤️♥️♥️♥️♥️♥️♥️

  • @bhinderbhinder1567
    @bhinderbhinder1567 4 ปีที่แล้ว +4

    ਸਿਮਰਨਜੋਤ ਭਰਾ ਧੰਨਵਾਦ 47 ਦੀਆ ਰੁਹਾ ਦੇ ਦਰਸ਼ਨ ਕਰਵਾਏ

  • @RajveerSingh-dq3ik
    @RajveerSingh-dq3ik 3 ปีที่แล้ว +1

    ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ

  • @naveenkumar2043
    @naveenkumar2043 4 ปีที่แล้ว +25

    Baba Ji tusi aoo Hoshiarpur Mai ve hariane da aa pind ghugial district Hoshiarpur

    • @asifgujjar5696
      @asifgujjar5696 4 ปีที่แล้ว +1

      Sada v pind haryana ambala dy vich ha markanda nadi dy uty hamidpur my WhatsApp number is 00923163862970

    • @kulrajsingh9653
      @kulrajsingh9653 4 ปีที่แล้ว +1

      Asif gujjar g mai gurdaspur to pind Beli da rehan wala j koi v tuhada wal sade pind da banda hou ta jaroor dasyo.8283821771. Eh Beli pind saara hi musalmaan biradri da c.

  • @punjab2290
    @punjab2290 4 ปีที่แล้ว +3

    ਚੱੜਦੇ ਲਹਿੰਦੇ ਪੰਜਾਬ ਨੂੰ ਇੱਕ ਕਰਦੇ ਬਾਬਾ ਨਾਨਕ ਜੀ

  • @ajitsondhi6881
    @ajitsondhi6881 4 ปีที่แล้ว +1

    Wah wah beautiful.

  • @HarjitSingh-bt2pc
    @HarjitSingh-bt2pc 4 ปีที่แล้ว +1

    ਟਾਂਡਾ ਜਿਲਾ ਹੁਸ਼ਿਆਰਪੁਰ ਤੋਂ ਬਹੁਤ ਸਾਰੀਆਂ ਮੁਬਾਰਕਾਂ। ।ਆਉ ਕਦੇ .ਜੀ ਆਇਆਂ ਨੂੰ ।

  • @balwindersinghbrar2339
    @balwindersinghbrar2339 3 ปีที่แล้ว +1

    Baba g jeonde raho , , bht khoob , tuhade pind ne khone chahide c , bht dukh hunda tuhadi umer de lokan nu sun k jinna vand da santaap handaya 🥺

  • @InderjitSingh-mu5co
    @InderjitSingh-mu5co 3 ปีที่แล้ว +1

    Bahot khoob.

  • @AmanSingh-ps8br
    @AmanSingh-ps8br 4 ปีที่แล้ว +1

    Miss u baba. Hi. Waheguru ji tuhanu har Khushi dawa ji hoshiarpur di. Shaan ho tusi ji

  • @sarajmanes5983
    @sarajmanes5983 4 ปีที่แล้ว +1

    WAH JI WAH KYA BAAT H LAJAWAB DIL KHUSH HO GYA H JI JIODE RAHO BABA JI THANKS

  • @RavinderSingh-pm9nh
    @RavinderSingh-pm9nh 3 ปีที่แล้ว +1

    These are the real gems of Punjab. May Baba ji live long and healthy life !

  • @ballumahi4935
    @ballumahi4935 4 ปีที่แล้ว +4

    ਬੱਲੇ ਬੱਲੇ ਬਾਬਾ ਜੀ....

  • @desijatt5469
    @desijatt5469 4 ปีที่แล้ว +12

    Wah g wah jeyonde vasde
    Raho baba g

  • @davindersinghbhangal7298
    @davindersinghbhangal7298 4 ปีที่แล้ว +1

    Very nice ji🙏

  • @bushrakahloon7699
    @bushrakahloon7699 4 ปีที่แล้ว +1

    Wah baba ji wah thanku daily post punjab 🙏

  • @goverdhanbajaj9627
    @goverdhanbajaj9627 4 ปีที่แล้ว +7

    love of mother land never forget

  • @DesiInfotainer
    @DesiInfotainer 4 ปีที่แล้ว +8

    Balle Baba Khursheed Balle. Boht wadia

    • @amirshahzad8668
      @amirshahzad8668 3 ปีที่แล้ว

      Assalamo alekum khayyam sir ki Hall a tusi koi video nhi bna rhe?

  • @samsingh1692
    @samsingh1692 4 ปีที่แล้ว

    Babaji love and respect from hoshiarpur punjab. Bhut vadhiya

  • @farmerrecordz4533
    @farmerrecordz4533 3 ปีที่แล้ว

    Jiyo baba g ।।dilo ❤️ pyar satkar baba ji Ropar waleo walo ।।।।sare Punjab walo❤️❤️❤️❤️❤️❤️🙏🙏🙏🙏

  • @gurdeepsinghbhullar3033
    @gurdeepsinghbhullar3033 3 ปีที่แล้ว

    Balle Balle Baba Hohiarpuri g.Aap g nu Sun ke Nazare Aa gya. Wah Wah Baba g. Jee Karda Suni Jayiae.

  • @PremSingh-qb7ow
    @PremSingh-qb7ow 4 ปีที่แล้ว

    Bahut vadya..jimaja.Aa.geya.sun.k.ji🖒🖒🖒🖒🖒🖒

  • @narviarsingh5827
    @narviarsingh5827 4 ปีที่แล้ว +6

    Nice video 👌 👌

  • @inderjitrandhawa3731
    @inderjitrandhawa3731 4 ปีที่แล้ว +5

    ਬਹੁਤ ਵਧੀਅਾ ਵੀਰ ਜੀ.ਜੇ ਤੁਸੀ ਪਾਕਿਸਤਾਨ ਗੲੇ ਹੋੲੇ ਹੋ ਤਾ ਪਾਕਿ ਵਿੱਚ ਕਿਸੇ ਬਾਬੇ ਦੀ ਪੰਜਾਬ partition ਦੀ ਵਿਡਿੳ ਬਣਾ ਲੋ.

  • @HarpalSingh-uv9ko
    @HarpalSingh-uv9ko 4 ปีที่แล้ว +6

    Nice g god bless you.

  • @padasingh5474
    @padasingh5474 3 ปีที่แล้ว

    Bhut wadia vachar bhut wadia soch bhut wadia very nice song belkul sahi te sach keha salute ha babe nu tandrusti Baksen waheguru ji

  • @kuldeepdeep4709
    @kuldeepdeep4709 4 ปีที่แล้ว

    Very nice veer ji tuhada thanks karde ha veer ji
    Baba ji SALUT HAI TUHANU

  • @punjabistatus7688
    @punjabistatus7688 3 ปีที่แล้ว

    ਵਾਹਿਗੁਰੂ ਜੀ ਵਾਹਿਗੁਰੂ ਚਡ਼ਦੀ ਕਲਾ ਚਰਹਿਣ ਦੋਵੇਂ ਪੰਜਾਬ

  • @davinderkumar9808
    @davinderkumar9808 4 ปีที่แล้ว +1

    Veer dil Khush ho giya

  • @sarbjeetsinghropar3888
    @sarbjeetsinghropar3888 4 ปีที่แล้ว +9

    Babu love you ❤️ roper to

  • @raghubirsamesong6815
    @raghubirsamesong6815 4 ปีที่แล้ว +3

    िਸਮਰਨਜੋਤ ਵੀਰ ਜੀ ਧੰਨ ਵਾਦ ਹੁिਸਅਾਰਪੁਰੀ ਸਾिਹਬ ਨਾਲ िਮਲਾੳੁਣ ਲ਼ੲੀ

  • @user-nx8ot5bz2f
    @user-nx8ot5bz2f 3 หลายเดือนก่อน

    Wah baba. Ji Kamal karti from Toronto canada

  • @JaswantSingh-en2of
    @JaswantSingh-en2of 3 ปีที่แล้ว +3

    ਜੀ ਕਰਦਾ ਤੈਨੂੰ ਗਲਵਕੜੀ ਪਾਉਣ ਨੂੰ ਦਿਲ ਕਰਦਾ ਅਸਲ ਪੰਜਾਬੀ ਹੈ ਤੁਸੀਂ

  • @AshokKumar-wf1tg
    @AshokKumar-wf1tg 4 ปีที่แล้ว

    ਬਹੁਤ ਵਧੀਆ ਜੀ

  • @kulveersingh686
    @kulveersingh686 4 ปีที่แล้ว +6

    Nice video 👍

  • @tejindersinghchahal1795
    @tejindersinghchahal1795 4 ปีที่แล้ว +4

    VERY VERY GOOD JI

  • @sukhrajbrar9780
    @sukhrajbrar9780 4 ปีที่แล้ว +3

    Salute a eas nek pavitar rooh nu

  • @KamaljeetKaur-rz4wy
    @KamaljeetKaur-rz4wy 4 ปีที่แล้ว +2

    Vry Vry niceeeee

  • @harkamaljhajjz7842
    @harkamaljhajjz7842 4 ปีที่แล้ว

    Waheguru kirpa rakhe dono mulka te edda hi pyar bnaiii rakhe sache patsah Ji oh punjab ve mera ae eh punjab ve mera ae dilo pyar Sab Nu ji 🙏🙏🙏🙏🙏🙏

  • @jaspalsingh6901
    @jaspalsingh6901 3 ปีที่แล้ว

    Bohut nice g

  • @komalkhera6461
    @komalkhera6461 3 ปีที่แล้ว

    End Video Veer Ji

  • @ranjitdhami9076
    @ranjitdhami9076 4 ปีที่แล้ว +1

    Wah ji wah bhut vadia baba ji God bless you

  • @dilpreetsingh-tz8kc
    @dilpreetsingh-tz8kc 4 ปีที่แล้ว +2

    Nice veer good video

  • @iqbalsingh3573
    @iqbalsingh3573 4 ปีที่แล้ว +1

    Well done baba Ji 👍
    Very nice interview

  • @sonuone1984
    @sonuone1984 4 ปีที่แล้ว +1

    Es bapu ji ne ta kmal kr diti e inne sone lafaza ch punjab byan kr dita bot dhanwad

  • @balwinderbath4184
    @balwinderbath4184 3 ปีที่แล้ว

    Wah ji, Hoshiarpur Saab, Bahut sundar likheya tusi

  • @gurpreet927
    @gurpreet927 4 ปีที่แล้ว

    baba ji jyonde rho...ronak la diti tuc.

  • @SukhpalSingh-bg6jibhupalboy
    @SukhpalSingh-bg6jibhupalboy 3 ปีที่แล้ว

    Good video veer ji 👍👌👌👌

  • @NirmalSingh-qj9wm
    @NirmalSingh-qj9wm 4 ปีที่แล้ว

    Bahut vadhia

  • @HarjeetSingh-mb8rc
    @HarjeetSingh-mb8rc 10 หลายเดือนก่อน

    Waheguru Ji Maher kra tuhadae te❤❤❤

  • @jatinderdhillon835
    @jatinderdhillon835 4 ปีที่แล้ว +1

    Nice g god bless u

  • @SukhwinderSingh-so8mr
    @SukhwinderSingh-so8mr 3 ปีที่แล้ว

    Nice bol thanks

  • @DeepSingh-qn7kv
    @DeepSingh-qn7kv 4 ปีที่แล้ว

    Bahut danvad daily Post

  • @singhgurpreet5398
    @singhgurpreet5398 3 ปีที่แล้ว +1

    No words for this man ☝🙏🤘👌

  • @RakeshKumar-xq9mu
    @RakeshKumar-xq9mu 4 ปีที่แล้ว

    Good job daily Post

  • @salman-804
    @salman-804 4 ปีที่แล้ว +1

    My grandparents migrated from Hoshyarpur and Jalandher. Really want to visit these places.

  • @komalkhera6461
    @komalkhera6461 3 ปีที่แล้ว

    Very Nice Video Ji

  • @punabiempire6294
    @punabiempire6294 4 ปีที่แล้ว +4

    Baba ji sade hi area de Pinda da jikar kr rhe ho...w proud of you baba ji