Sant Baba Ajit Singh Hansali Valeya De Bachna Di Kramaat ਸੁਣ ਕੇ ਤੁਹਾਡੇ ਪੈਰਾਂ ਥੱਲੋਂ ਜਮੀਨ ਖਿਸਕ ਜਾਵੇਗੀ

แชร์
ฝัง
  • เผยแพร่เมื่อ 6 ก.ย. 2024

ความคิดเห็น • 1.5K

  • @harinderkaur5075
    @harinderkaur5075 21 วันที่ผ่านมา +27

    ਪਰਮਾਤਮਾ ਦੇ ਪ੍ਰੇਮ ਵਿਚ ਭਿੱਜੀ ਹੋਈ ਰੂਹ ਨਾਲ ਮਿਲਾਉਣ ਲਈ ਕੋਟਿ ਕੋਟਿ ਧੰਨਵਾਦ।🙏🙏

  • @deep4952
    @deep4952 21 วันที่ผ่านมา +21

    ਆਪਣੇ ਮੋਬਾਇਲ ਤੇ ਪਹਿਲੀ ਵਾਰ ਭਿੱਜੀ ਰੂਹ ਦੇ ਦਰਸਣ ਹੋਏ, ਧੰਨ ਬਾਬਾ ਨਾਨਕ ਜੀ ਉਹਨਾ ਤੇ ਉਹਨਾ ਦੇ ਸੇਵਕਾ ਦੀ ਮਹਿਮਾ , ਧੰਨ ਬਾਬਾ ਹੀ ਹੰਸਾਲੀ ਵਾਲੇ ਧੰਨ ਹੋ ਗਿਆ ਮੇ🙏🏻🙏🏻🙏🏻

  • @PawarsaabSandhu
    @PawarsaabSandhu หลายเดือนก่อน +52

    ਇੱਕ ਵਾਰੀ ਦਰਸ਼ਨ ਹੋਏ ਸੀ ਰੱਬ ਦੇ ਮੇਰੇ ਕੋਲ ਵੀ ਸਾਰੀ ਰਾਤ ਰਹੇ ਪਰ ਮਾੜੀ ਕਿਸਮਤ ਮੈਂ ਕੋਲੇ ਸੁੱਤਾ ਰਿਹਾ ਅੰਮ੍ਰਿਤਵੇਲੇ ਬਾਬਾ ਜੀ ਹੋਣਾ ਪਹਿਲਾਂ ਪੰਜ ਬਾਣੀਆਂ ਦਾ ਤੇ ਸੁਖਮਨੀ ਸਾਬ ਦਾ ਜਾਪੁ ਕੀਤਾ ਸਾਰੀ ਬਾਣੀ ਬਿਨਾਂ ਦੇਖੇ ਪੜੀ ਸੀ ਗੁਟਕਾ ਸਾਬ ਤੋਂ ਬਿਨਾਂ ਮਹਾਰਾਜ ਜੀ ਸੰਗਤ ਨਾਲ਼ ਹੇਮਕੁੰਡ ਸਾਹਿਬ ਗਏ ਸੀ ਓਥੇ ਦਰਸ਼ਨ ਹੋਏ ਪਰ ਉਹ ਵੇਲੇ ਮੈਨੂੰ ਪਤਾ ਨਹੀਂ ਸੀ ਮਹਾਰਾਜ ਜੀ ਹੋਣਾ ਬਾਰੇ ਫਿਰ ਸੇਵਾਦਾਰ ਨੇ ਦਸਿਆ ਕੇ ਇਹ ਹੰਸਾਲੀ ਸਾਹਿਬ ਵਾਲੇ ਮਹਾਪੁਰਸ਼ ਹਨ

  • @user-gn1hb2wr9r
    @user-gn1hb2wr9r หลายเดือนก่อน +38

    ❤️🙏🏻ਧੰਨ ਧੰਨ ਬਾਬਾ ਰਾੜਾ ਸਾਹਿਬ ਵਾਲੇ ਜੀ ❤️🙏🏻

  • @arshdeepkaur4265
    @arshdeepkaur4265 25 วันที่ผ่านมา +20

    ਰੂਹ ਤੋ ਬੋਲੀ ਹੋਈ ਗੱਲ ਰੂਹ ਤੱਕ ਹੀ ਪਹੁੰਚਦੀ ਹੈ 🤍ਦਾਤਾ ਜੀ ਮਿਹਰ ਕਰਨ 🤍

  • @CharanjeetKaur-or1zm
    @CharanjeetKaur-or1zm 24 วันที่ผ่านมา +13

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਸੰਤ ਜੀ

  • @sukhgill3800
    @sukhgill3800 หลายเดือนก่อน +143

    ਸੰਤਾ ਦਾ ਭੇਦ ਹਰ ਕੋਈ ਨਹੀ ਜਾਣ ਸਕਦਾ ਹਰ ਇਨਸਾਨ ਨੂੰ ਮਹਾਂਪੁਰਸ਼ਾ ਦੇ ਦਰਸ਼ਨ ਵੀ ਨਹੀ ਹੁੰਦੇ ਬਹੁਤ ਕਰਮ ਚੰਗੇ ਹੋਣ ਸਾਧੂ ਦੀ ਸੰਗਤ ਮਿਲਦੀ ਹੈ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ

    • @naviii949
      @naviii949 หลายเดือนก่อน +1

      🙏🙏🙏🙏🙏✅✅✅✅✅✅❤️🌺💛🌸💚🌹💛🌹💚🌺💛

    • @NISHANATV
      @NISHANATV หลายเดือนก่อน +2

      ਵਾਹਿਗੁਰੂ ਜੀ

  • @jobansingh8142
    @jobansingh8142 หลายเดือนก่อน +22

    ਧੰਨ ਮਹਾਂਪੁਰਸ਼ ਧੰਨ ਮਹਾਂਪੁਰਸ਼ ਦੇ ਸੇਵਕ ਜਿਹੜੇ ਸਾਨੂੰ ਅੱਜ ਵੀ ਮਹਾਂਪੁਰਸ਼ ਦੇ ਬਚਨ ਸੁਣਾ ਸੁਣਾਕੇ ਨਿਹਾਲ ਕਰਦੇ ਨੇ ਧੰਨ ਧੰਨ ਬਾਬਾ ਜੀ ਅਜੀਤ ਸਿੰਘ ਜੀ ਹਸਾਲੀ ਵਾਲੇ ਧੰਨ ਧੰਨ ਬਾਬਾ ਰਾਮ ਸਿੰਘ ਜੀ ਗਾੰਡੂਆ ਵਾਲੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਧੰਨ ਧੰਨ ਬਾਬਾ ਨੰਦ ਸਿੰਘ ਨਾਨਕਸਰ ਵਾਲੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਨਾਨਕਸਰ ਵਾਲੇ ਧੰਨ ਧੰਨ ਬਾਬਾ ਮਹਾਂਹਰਨਾਮ ਸਿੰਘ ਜੀ ਧੰਨ ਧੰਨ ਬਾਬਾ ਅਤਰ ਸਿੰਘ ਜੀ ਮਸਤੂਆਣੇ ਵਾਲੇ ਧੰਨ ਧੰਨ ਬਾਬਾ ਉੱਤਰ ਦੇਵ ਜੀ ਧੰਨ ਧੰਨ ਭਰੋਵਾਲ ਵਾਲੇ❤️❤️❤️

  • @naturelover2347
    @naturelover2347 หลายเดือนก่อน +27

    ਧੰਨ ਧੰਨ ਧੰਨ ਧੰਨ ਧੰਨ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀਉ ਮਹਾਰਾਜ
    ਧੰਨ ਧੰਨ ਧੰਨ ਧੰਨ ਧੰਨ ਬਾਬਾ ਸ਼੍ਰੀ ਚੰਦ ਜੀਉ
    ਧੰਨ ਧੰਨ ਧੰਨ ਧੰਨ ਧੰਨ ਬਾਬਾ ਲਖਮੀ ਦਾਸ ਜੀਉ

  • @bantkaur8539
    @bantkaur8539 29 วันที่ผ่านมา +14

    ਧੰਨ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ

  • @naturelover2347
    @naturelover2347 หลายเดือนก่อน +44

    ਧੰਨ ਧੰਨ ਧੰਨ ਧੰਨ ਧੰਨ ਬਾਬਾ ਈਸ਼ਰ ਸਿੰਘ ਜੀਉ ਰਾੜਾ ਸਾਹਿਬ ਵਾਲੇ
    ਧੰਨ ਧੰਨ ਧੰਨ ਧੰਨ ਧੰਨ ਬਾਬਾ ਅਜੀਤ ਸਿੰਘ ਜੀਉ ਹੰਸਾਲੀ ਵਾਲੇ
    ਧੰਨ ਧੰਨ ਧੰਨ ਧੰਨ ਧੰਨ ਬਾਬਾ ਰਾਮ ਸਿੰਘ ਜੀਉ ਗੰਢੂਆਂ ਵਾਲੇ

    • @dalipbal1596
      @dalipbal1596 23 วันที่ผ่านมา

      🙏🏾🙏🏾🙏🏾

  • @pirtpalsarpanch470
    @pirtpalsarpanch470 25 วันที่ผ่านมา +19

    ਮੇਰੇ ਇੱਕ ਦੋਸਤ ਦੀ ਮਿਹਰਬਾਨੀ ਸਦਕਾ ਬਹੁਤ ਵਾਰੀ ਹੰਸਾਲੀ ਵਾਲੇ ਮਹਾਰਾਜ ਦੇ ਚਰਨਾਂ ਦੀ ਮਾਲਿਸ਼ ਕਰਨ ਦਾ ਸੁਭਾਗ ਪ੍ਰਾਪਤ ਹੋਇਆ🙏🏻

    • @gurvinderkaur9959
      @gurvinderkaur9959 7 วันที่ผ่านมา

      Tuhada number deo waheguru ji baba ji dd bachn sunne han

    • @naviii949
      @naviii949 3 วันที่ผ่านมา

      ਵਾਹ ਜੀ ਵਾਹ, ਤੁਸੀ ਤਾਂ ਨਾਰਾਇਣ ਦੀ ਸੇਵਾ ਕੀਤੀ ਹੈ l ਧੰਨ ਭਾਗ ਤੁਹਾਡੇ l

  • @taranjitsinghdhanna7518
    @taranjitsinghdhanna7518 22 วันที่ผ่านมา +12

    ਸਭ ਤੁਹਾਡੀ ਹੀ ਕਿ੍ਰਪਾ ਹੈ ਧੰਨਾ ਤਾਂ ਅਵਗੁਣਾ ਦਾ ਭਰਿਆ ਹੈ ਮਹਾਰਾਜ ਜੀ ਬੇਨਤੀ ਹੈ ਅੰਤ ਸਮੇਂ ਤਕ ਆਪਣਾ ਕੁਕਰ ਬਣਾ ਕੇ ਰੱਖਣਾ ਮੇਰੇ ਰੱਬ ਬਾਪੂ ਜੀ 🙏🙏🙏😭😭

  • @bantkaur8539
    @bantkaur8539 29 วันที่ผ่านมา +14

    ਰੱਬ ਬਾਰੇ ਗੱਲਾਂ ਸੁਣੀਆਂ,,,ਬਹੁਤ ਆਨੰਦ ਆਇਆ।

  • @bhupinderkaler1976
    @bhupinderkaler1976 หลายเดือนก่อน +61

    ਧੰਨ ਧੰਨ ਮਹਾਂਪੁਰਖ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲ਼ੇ

    • @NISHANATV
      @NISHANATV หลายเดือนก่อน +2

      ਵਾਹਿਗੁਰੂ ਜੀ

  • @naturelover2347
    @naturelover2347 หลายเดือนก่อน +34

    ਜਿੰਨੇ ਪਿਆਰ ਵਿੱਚ ਭਿੱਜੇ ਹੋਏ ਭਾਈ ਧੰਨਾ ਸਿੰਘ ਜੀਉ ਆਪ ਜੀ ਹੋ, ਆਪ ਜੀ ਦਾ interview ਜੋ ਰੀਪੋਰਟਰ ਲੈ ਰਿਹਾ ਹੈ ਉਹ ਭੀ ਭਿੱਜ ਰਿਹਾ ਹੈ, ਪਿਆਰ ਦਾ ਨਿਘ ਮਾਣ ਰਿਹਾ ਹੈ। ਉਸਨੂੰ ਪਿਆਰ ਦੇ ਹੁਲਾਰੇ ਬਾਰ ਬਾਰ ਉਠ ਰਹੇ ਹਨ ਜੋ ਬਾਰ ਬਾਰ ਆਪ ਜੀ ਨੂੰ ਪੁੱਛ ਰਿਹਾ ਹੈ ਕਿ ਉਹ ਕੈਸਾ ਮਾਹੌਲ ਹੁੰਦਾ ਸੀ ਜਦੋਂ ਬਾਬਾ ਜੀ ਬੈਠੇ ਹੋਏ ਦਰਸ਼ਨ ਦਿੰਦੇ ਸਨ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ

  • @Red-y4y
    @Red-y4y 28 วันที่ผ่านมา +14

    ਮੈਂ ਜਦੋਂ ਦਾ ਬਾਬਾ ਸੰਤ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲਿਆਂ ਦੇ ਲੜ ਲਗਿਆ ਬਾਬਾ ਜੀ ਨੇ ਐਸੀ ਕਿਰਪਾ ਕੀਤੀ ਕੇ ਰੂੜੀ ਤੋਂ ਗੱਦਿਆਂ ਉਤੇ ਬਿਠਾ ਦਿੱਤਾ ਇਸ ਪਾਪੀ ਬੰਦੇ ਨੂੰ❤

  • @harjindersingh2446
    @harjindersingh2446 หลายเดือนก่อน +28

    ਸੱਚੀ ਗੱਲ ਜੋ ਮੈ ਮਹਾਰਾਜ ਦੀ ਹਜੂਰੀ ਚ ਵੀ ਕਹਿ ਸਕਦਾ , ਮੇਰੀ ਪਤਨੀ ਦਾ ਵੀਜ਼ਾ ਆਇਆ ਕੈਨੇਡਾ ਦਾ , ਮੇਰੇ ਮਨ ਚ ਇੱਛਾ ਸੀ ਨਾਲੇ ਪਤਨੀ ਦੇ ਉਥੇ ਅਸੀ ਇੱਕ ਜਹਾਜ਼ ਭੇਟ ਕਰਨਾ ,ਜੇ ਵੀਜ਼ਾ ਆਵੇਗਾ , ਅਸੀ ਘਰੋ ਨਿਕਲੇ ਰਸਤੇ ਚ ਬਨੂੜ ਸਿਟੀ ਆਹਦੀ ਹੈ ਉਥੇ ਰੁਕ ਕੇ ਅਸੀ ਜਹਾਜ਼ ਲੈ ਕੇ ਨਿਕਲੇ ਕਾਰ ਚ ਬੈਠਣ ਸਾਰ ਦੇਖਿਆ ਜਹਾਜ ਦਾ ਇੱਕ ਟਾਇਰ ਨੀ , ਮਨ ਚ ਆਇਆ ਵਾਪਿਸ ਕਰ ਕੇ ਨਵਾਂ ਲੈ ਉਹਦੇ ਏ , ਫੇਰ ਮੰਨ ਚ ਆਇਆ ਹੰਸਾਲੀ ਸਾਬ ਦੇ ਨਾਮ ਤੂੰ ਲਯਾ ਏ ਵੀ ਵਾਪਿਸ ਨੀ ਕਰਨਾ ਦੋ ਹੀ ਲੈ ਲਵੋ , ਇਕ ਏ ਬਿਨਾ ਤਾਇਆਰ ਵਾਲਾ , ਇਕ ਦੂਜਾ , 🎉 ਹੰਸਾਲੀ ਸਾਬ ਭੇਟਾ ਕੀਤਾ ,ਜਾਨ ਟਾਈਮ ਜਿਸ ਰਸਤੇ ਨੂੰ ਜਾਣਾ ਸੀ , ਉਹ ਬੰਦ ਕੂਮ ਕੁਮਾ ਕੇ ਹੋਰ ਰਾਹ ਤੂੰ ਪੋਚੇ ਅਸੀ, ਆਹ ਕੇ ਟਿਕਟ ਕਰਾ ਦਿੱਤੀ ਕੈਨੇਡਾ ਦੀ , ਮਹੀਨਾ ਹੋ ਗਿਆ ਕੱਲ ਫ਼ਲਾਈਟ ਏ ਸਮਜੋ , ਜਿਵੇਂ ਪਹਿਲਾਂ ਜਹਾਜ਼ ਲਯਾ ਐਨ ਟਾਈਮ ਤੇ ਖ਼ਰਾਬ ਨਿਕਲਿਆ , ਓਦਾਂ ਹੀ ਜਹਾਜ਼ ਕੈਂਸਲ ਹੋ ਗਿਆ ਕੈਨੇਡਾ ਦੀ ਫ਼ਲਾਈਟ ਕੋਵਿਡ ਆਹ ਗਿਆ , ਫੇਰ ਓਦਾਂ ਹੀ ਵਾਪਿਸ ਘਰ ਆਏ , ਨਵੀਂ ਟਿਕਟ ਕਰਾਈ ਜਿਦਾ ਰਸਤਾ ਹੰਸਾਲੀ ਸਾਬ ਜਾਣ ਲੱਗਆ ਬੰਦ ਮਿਲਿਆ ਸੀ , ਕੂਮ ਕੁਮਾ ਕੇ ਗਏ ਸੀ , ਓਦਾਂ ਹੀ ਦੂਜਾ ਜਹਾਜ਼ ਲੈ ਕੇ ਕੂਮ ਕੁਮਾ ਕੇ ਕੈਨੇਡਾ ਪੋਚੇ ❤

    • @Devin943
      @Devin943 29 วันที่ผ่านมา

      Loki kinne pkhandi aa😂😂😂

    • @user-oz2fx3vb3l
      @user-oz2fx3vb3l 29 วันที่ผ่านมา

      ਅਨਪੜ੍ਹ ਜਨਤਾ 😂😂

    • @singhkirpal3209
      @singhkirpal3209 8 วันที่ผ่านมา +1

      ਵਿਸ਼ਵਾਸ ਤੇ ਤਾਂ ਸਭ ਕੁਝ ਹੈ ਬਾਈ ❤ਸ਼ਰਧਾ , ਪ੍ਰੇਮ,ਟੇਕ❤️

    • @kiranjitkaur2283
      @kiranjitkaur2283 7 วันที่ผ่านมา +1

      Waheguru ❤ ਧਨ ਹੰਸਾਲੀ ਸਾਹਿਬ ❤ ਧੰਤ ਸੰਤ ਮਹਾਰਾਜ ਜੀ ❤

  • @harmandeepkaurdhaliwal617
    @harmandeepkaurdhaliwal617 25 วันที่ผ่านมา +5

    ਜੁੜੀਆਂ ਰੂਹਾਂ ਸਾਡੇ ਵਰਗੇ ਟੁੱਟੇ ਤੇ ਪਾਪੀਆਂ ਨੂੰ ਵੀ ਜੋੜ ਜਾਦੀਆ. ਵਾਹਿਗੁਰੂ ਜੀ ਬਹੁਤ ਹੀ ਸਕੂਨ ਮਿਲਿਆ ਇੱਕ ਜੁੜੀ ਹੋਈ ਰੂਹ ਤੋ ਵਾਹਿਗੁਰੂ ਦੇ ਪਿਆਰਿਆਂ ਵਾਰੇ ਸੁਣ ਕੇ 🙏🏻🙏🏻🙏🏻🙏🏻🙏🏻🙏🏻

  • @karamjeetkaur4652
    @karamjeetkaur4652 11 วันที่ผ่านมา +3

    ਵਹਿਗੁਰੂ ਜੀ 🙏 ਮੰਨ ਪਤਾ ਨਹੀ ਕਿੱਥੇ ਖੋ ਗਿਆ ਜੀ ਕਰਦਾ ਸੁਣੀ ਜਾਈਏ ਧੰਨ ਧੰਨ ਬ੍ਰਹਮ ਗਿਆਨੀ ਪੂਰਨ ਪ੍ਰਮੇਸਵਰ ਜੀ ਤੁਹਾਡੇ ਚਰਨਾਂ ਵਿੱਚ ਕੋਟੀ ਕੋਟਿ ਪ੍ਰਨਾਮ 🙏🙏

  • @amitbrar2440
    @amitbrar2440 4 วันที่ผ่านมา +1

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽 ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਂਰਾਜ਼ ਜੀ 🙏🏽 ਧੰਨ ਧੰਨ ਸੰਤ ਬਾਬਾ ਅਜੀਤ ਸਿੰਘ ਸਾਹਿਬ ਜੀ ਹੰਸਾਲੀ ਸਾਹਿਬ ਵਾਲੇ ਜੀ 🙏🏽 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਸਾਹਿਬ ਜੀ 🙏🏽

  • @jaswindersingh5463
    @jaswindersingh5463 หลายเดือนก่อน +165

    ਇਹ ਇੰਟਰਵਿਊ ਬੇਅੰਤ ਸਮਾਂ ਹੋਣਾ ਚਾਹੀਦਾ ਹੈ ਕਦੇ ਨਹੀਂ ਰੁਕਣਾ ਚਾਹੀਦਾ

    • @user-rm4vb4wb9x
      @user-rm4vb4wb9x หลายเดือนก่อน +4

      ਤੁਹਾਡਾ ਮਤਲਬ ਹੈ ਕਿ ਇੰਟਰਵਿਊ ਦੇ ਚੱਕਰ 'ਚ ਬਾਬਾ ਜੀ ਟੱਟੀ ਪਿਸ਼ਾਬ ਕਰਨ ਵੀ ਨਾ ਜਾਣ।

    • @khallastv2832
      @khallastv2832 หลายเดือนก่อน +1

      ਬਾਬੇ ਕੋਲੋ ਸਾਰੀ ਉਮਰ ਆਪਣੇ ਫੋੜੇ ਤਾਂ ਠੀਕ ਨੀ ਹੋਏ

    • @KaurDhaliwal-bs7pn
      @KaurDhaliwal-bs7pn 29 วันที่ผ่านมา

      ​@@khallastv2832 ਇੰਝ ਨਹੀਂ ਕਹਿਣਾ ਚਾਹੀਦਾ ਜਿੰਨਾ ਸਮਾਂ ਕਿਸੇ ਗੱਲ ਬਾਰੇ ਪਤਾ ਨਾ ਹੋਵੇ। ਮੈਂ ਇੱਕ ਵੀਡੀਓ ਵਿੱਚ ਸੁਣਿਆ ਸੀ ਕਿ ਕਿਸੇ ਲੜਕੀ ਦੇ ਮੂੰਹ ਤੇ ਸੀ ਇਹ ਸਭ, ਪਰ ਬਾਬਾ ਜੀ ਨੇ ਆਪਣੇ ਉੱਪਰ ਲੈ ਲਏ ਸੀ ਕਿਉਂਕਿ ਉਸ ਲੜਕੀ ਦੇ ਰਿਸ਼ਤੇ ਵਿੱਚ ਪ੍ਰਾਬਲਮ ਆ ਰਹੀ ਸੀ।

    • @KaurDhaliwal-bs7pn
      @KaurDhaliwal-bs7pn 29 วันที่ผ่านมา

      ​@@khallastv2832ਨਾਲੇ ਕਦੇ ਵੀ ਸੰਤ ਮਹਾਂਪੁਰਸ਼ ਆਪਣੀ ਕਮਾਈ ਇਸ ਨਾਸ਼ਵਾਨ ਸਰੀਰ ਤੇ ਨਹੀਂ ਖਰਚ ਕਰਦੇ, ਉਹ ਦੁੱਖ ਕੱਟ ਲੈਂਦੇ ਹਨ ਪਰ ਕਦੇ ਵੀ ਜ਼ਾਹਰ ਨਹੀਂ ਕਰਦੇ ਤੇ ਨਾ ਹੀ ਕੋਈ ਚਮਤਕਾਰ ਕਰਦੇ ਹਨ। ਸਿਰਫ ਰਜ਼ਾ ਵਿੱਚ ਰਹਿੰਦੇ ਹਨ।

    • @singhsingh8054
      @singhsingh8054 28 วันที่ผ่านมา

      😂😂 ਇਹ ਬਾਬਾ ਜੀ ਨੂੰ ਵੀ ਬ੍ਰਹਮ ਗਿਆਨੀ ਸਮਝ ਰਹੇ ਹੈ 😂😂​@@user-rm4vb4wb9x

  • @gurtejsandhu7233
    @gurtejsandhu7233 หลายเดือนก่อน +28

    ਭਾਈ ਧੰਨਾ ਜੀ ਸਾਨੂੰ ਵੀ ਕਿਸੇ ਬ੍ਰਹਮ ਗਿਆਨੀ ਦੇ ਦਰਸ਼ਨ ਹੋ ਣ ਜੀ ❤🎉

    • @khallastv2832
      @khallastv2832 หลายเดือนก่อน +1

      ਮਰ ਜਾਉ ਫੇਰ ਹੋਣਗੇ

    • @naviii949
      @naviii949 หลายเดือนก่อน +5

      ਖਾਲਸ ਟੀਵੀ ਵਾਲਿਓ ਤੁਸੀ ਠੀਕ ਕਿਹਾ ਹੈ, ਜਿਉਂਦੇ ਜੀ ਮਰ ਕੇ ਹੀ ਵਾਹਿਗੁਰੂ ਦੀ ਪ੍ਰਾਪਤੀ ਹੁੰਦੀ ਹੈ, ਗੁਰਬਾਣੀ, ਗੁਰੂ ਅਮਰਦਾਸ ਜੀ ਅੰਗ 123
      ਮਰਿ ਮਰਿ ਜੀਵੈ ਤਾਂ ਕਿਛੁ ਪਾਏ l l
      ਗੁਰਪਰਸਾਦੀ ਹਰਿ ਮੰਨ ਵਸਾਏ l l

    • @gurjitsingh9807
      @gurjitsingh9807 หลายเดือนก่อน +1

      Dhan waheguru ji

    • @Calivala
      @Calivala 29 วันที่ผ่านมา

      ​@@naviii949ohne sarcasm nal keha si

  • @lalisingh4258
    @lalisingh4258 หลายเดือนก่อน +53

    ਮੈਂ ਵੀ ਬਾਪੂ ਨੂੰ ਹੰਸਾਲੀ ਵਾਲਿਆਂ ਨੂੰ ਹਰ ਰੋਜ਼ ਯਾਦ ਕਰਦਿਆਂ ਰੋ ਪੈਂਦੀ ਹਾਂ ਜੀ, ਰੋਣਾ ਹੀ ਨੀ ਰੁੱਕਦਾ ਜੀ, ਧੰਨ ਧੰਨ ਧੰਨ ਮਹਾਰਾਜ ਜੀ ਹਮੇਸ਼ਾ ਸਾਨੂੰ ਆਪਣੇ ਸੋਹਣੇ ਚਰਨਾਂ ਵਿੱਚ ਜੋੜ ਕੇ ਰੱਖਣਾ ਪਾਤਿਸ਼ਾਹ ਜੀਓ ਵਾਹਿਗੁਰੂ ਜੀ ਕਾ ਖਾਲ਼ਸਾ ਵਾਹਿਗੁਰੂ ਜੀ ਕੀ ਫ਼ਤਿਹ 🙏🙏

    • @GPSingh-wj6kj
      @GPSingh-wj6kj หลายเดือนก่อน +3

      mai v hun bahar ha par baba ji di kirpa naal hi a tusi ta fer v pujiab Vich hone par mai kive ava

    • @lalisingh4258
      @lalisingh4258 หลายเดือนก่อน +2

      ਜੀ ਵਾਹਿਗੁਰੂ ਜੀ ਮਹਾਰਾਜ ਜੀ ਸਭ ਤੇ ਮੇਹਰ ਕਰੋ ਪਾਤਿਸ਼ਾਹ ਜੀ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 👏👏

    • @sukhchanmaan684
      @sukhchanmaan684 หลายเดือนก่อน

      😂 gg
      6😊

    • @Deepnijjar-j4z
      @Deepnijjar-j4z หลายเดือนก่อน

      @@GPSingh-wj6kjਬਾਬੇ ਨੇ ਤੇਰਾ ਵੀਜ਼ਾ ਲਵਾਇਆ ਸੀ

    • @gurmindersingh1626
      @gurmindersingh1626 23 วันที่ผ่านมา

      Baba hansal kehri city vich c je Jana howe adres reply

  • @sahibnoor29k
    @sahibnoor29k หลายเดือนก่อน +26

    ਸਿਰ ਵਢ ਕੇ ਬਣਾ ਦਿਆਂ ਮੂੜਾ ਗੱਲਾ ਦੋ ਸੁਣਾਵੇ ਤੇਰੀਆਂ ਵਾਹਿਗੁਰੂ ਜੀ ❤❤❤❤❤

  • @jagtarsingh5879
    @jagtarsingh5879 12 วันที่ผ่านมา +3

    ਧੰਨ ਧੰਨ ਬਾਬਾ ਹੰਸਾਲੀ ਸਾਹਿਬ ਵਾਲੇ ਧੰਨ ਧੰਨ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲੇ

  • @naturelover2347
    @naturelover2347 หลายเดือนก่อน +16

    ਵਾਹਿਗੁਰੂ ਜੀ ਆਪ ਜੀਉ ਧੰਨ ਹੋ। ਆਪ ਜੀਉ ਨੇ ਜੋ ਸਾਹਿਬ ਸ਼੍ਰੀ ਗੁਰੂ ਨਾਨਕ ਦੇਵ ਜੀਉ ਮਹਾਰਾਜ ਸਾਹਿਬ ਸ਼੍ਰੀ ਗੁਰੂ ਅੰਗਦ ਦੇਵ ਜੀਉ ਮਹਾਰਾਜ ਸਾਹਿਬ ਸ਼੍ਰੀ ਗੁਰੂ ਅਮਰਦਾਸ ਜੀਉ ਮਹਾਰਾਜ ਸਾਹਿਬ ਸ਼੍ਰੀ ਗੁਰੂ ਰਾਮਦਾਸ ਸਾਹਿਬ ਸੱਚੇ ਪਾਤਸ਼ਾਹ ਜੀਉ ਮਹਾਰਾਜ ਸਾਹਿਬ ਸ਼੍ਰੀ ਗੁਰੂ ਅਰਜਨ ਦੇਵ ਸਾਹਿਬ ਸੱਚੇ ਪਾਤਸ਼ਾਹ ਜੀਉ ਮਹਾਰਾਜ ਬਾਰੇ ਜੋ ਸੁਨਹਿਰੀ ਹੀਰੇ ਬਚਨ ਕਹੇ ਹਨ ਅਤੇ ਕਿਹਾ ਹੈ ਕਿ ਸਾਡੀਆਂ ਅੱਖਾਂ ਨਾਲ ਵੇਖੋ। ਆਪ ਜੀਉ ਦੇ ਇਸ ਅਤਿ ਸ਼ਰਧਾ ਭਾਵਨਾ ਨਾਲ ਦਾਸ ਦਾ ਵੀ ਵੈਰਾਗ ਦਾ ਬੰਨ ਟੁੱਟ ਪਿਆ। ਆਪ ਜੀਉ ਆਪਣਾ ਪਵਿੱਤਰ ਚਰਨ ਮੇਰੇ ਸੀਸ ਤੇ ਰੱਖ ਦਿਉ ਜੀ।

  • @sukhwinderpalkaur1290
    @sukhwinderpalkaur1290 24 วันที่ผ่านมา +4

    ਧੰਨ ਧੰਨ ਮਹਾਂਪੁਰਖ ਬਾਬਾ ਜੀ ਹੰਸਾਲੀ ਸਾਹਿਬ ਵਾਲੇ, ਧੰਨ ਭਾਗ ਧੰਨ ਧੰਨ ਭਾਗ, ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ

  • @arshdeepkaur4265
    @arshdeepkaur4265 25 วันที่ผ่านมา +10

    ਪ੍ਰੇਮ ਚ ਭਿੱਜੀ ਹੋਈ ਰੂਹ ਦੇ ਦਰਸ਼ਨ ਖ਼ੁਸ਼ਨਸੀਬੀ ਨਾਲ ਹੋਏ🤍

  • @jaswantsinghsingh6163
    @jaswantsinghsingh6163 หลายเดือนก่อน +26

    ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਧੰਨ ਧੰਨ ਬਾਬਾ ਨੰਦ ਸਿੰਘ ਜੀ ਨਾਨਕਸਰ ਕਲੇਰਾਂ ਵਾਲੇ ਧੰਨ ਗੁਰੂ ਨਾਨਕ ਧੰਨ ਗੁਰੂ ਨਾਨਕ

  • @Ranveer-om2zq
    @Ranveer-om2zq หลายเดือนก่อน +44

    ਸੰਤ ਬਾਬਾ ਜੀ ਹੰਸਾਲੀ ਵਾਲਿਆਂ ਦੀ ਅਪਾਰ ਦਿਆ ਅੰਕਲ ਜੀ ਤੇ ਸੰਗਤ ਤੇ ਵੀ🙏

  • @KLM2220
    @KLM2220 หลายเดือนก่อน +20

    ਸੰਤ ਈਸ਼ਰ ਸਿੰਘ ਜੀ ਮਹਾਰਾਜ ਜੀ ਦੇ ਦਰਸ਼ਨ ਹਾਪੜ ਵਿਖੇ ਹੋਏ ਸਨ,ਹੰਸਾਲੀ ਵਾਲ਼ੇ ਸੰਤਾਂ ਤੇ ਸਾਰੀ ਵੀਡੀਓ ਸੁਣਕੇ ਅਨੰਤ ਆਨੰਦ ਅਵਸਥਾ ਹੋ ਗਈ ਸੀ। ਕਰਨੈਲ ਸਿੰਘ ਖੁਰਲ ਡਿਪਟੀ ਡਾਇਰੈਕਟਰ ਐਜੂਕੇਸ਼ਨ ਰਿਟਾਇਰਡ ( ਪੰਜਾਬ)❤❤❤❤❤

    • @gurpalvirk6177
      @gurpalvirk6177 หลายเดือนก่อน

      Waheguru ji ap ji da number do

    • @bajinderzandu2585
      @bajinderzandu2585 หลายเดือนก่อน

      Wahyguru Karnail singh gi

  • @JatinderSingh-wq2kh
    @JatinderSingh-wq2kh 28 วันที่ผ่านมา +14

    ਕੁੰਡੀ ਖੁੱਲਣ ਦੀ ਉਡੀਕ ਵਿੱਚ ਰਾਤ ਦੇ 12 ਵੱਜੇ ਤੱਕ ਬੈਠੇ ਰਹਿਣਾ ਕਾਸ ਕਿੱਤੇ ਉਹ ਦਿਨ ਵਾਪਸ ਆ ਜਾਣ 😢😢😢

  • @Kiranpal-Singh
    @Kiranpal-Singh หลายเดือนก่อน +71

    ਸਾਡੇ ਵਰਗੇ ਮੂਰਖਾਂ ਲਈ ਸਿੱਖਿਆ ਹੈ *ਪੂਰਨ ਭਰੋਸੇ ਸਹਿਤ, ਨਾਮ-ਬਾਣੀ ਅਭਿਆਸ ਨੂੰ ਜੀਵਨ ਦਾ ਅੰਗ ਬਣਾਈਏ* ਭਾਈ ਧੰਨਾ ਸਿੰਘ ਜੀ, ਹੰਸਾਲੀ ਵਾਲੇ ਮਹਾਂਪੁਰਖਾਂ ਦੀ ਸੰਗਤ-ਕਿਰਪਾ ਕਰਕੇ ਆਪ ਜੀ ਵੀ ਧੰਨ ਹੋ ਗਏ, ਸ਼ਰਧਾ-ਵੈਰਾਗ ਦੀ ਮੂਰਤ ਹੋ *ਦ੍ਰਿਸ਼ਟਮਾਨ ਤਾਂ ਕੁਝ ਵੀ ਰਹਿਣਾ ਨਹੀਂ, ਅਰਦਾਸ ਹੈ ਆਪ ਜੀ ਨਾਮ-ਬਾਣੀ ਵਿੱਚ ਗੜੂੰਦ ਹੋ ਜਾਵੋਂ* !

    • @manimaan6275
      @manimaan6275 หลายเดือนก่อน +1

      Waheguru ji

  • @user-ks2tq6gb6s
    @user-ks2tq6gb6s หลายเดือนก่อน +5

    ਹਰ ਕੀ ਕਥਾ ਕਹਾਣੀਆ.....
    ਧੰਨ ਮਹਾਰਾਜ ਜੀ
    ਧੰਨ ਧੰਨ ਮਹਾਰਾਜ ਜੀ ਦੇ ਸੇਵਕ
    🙏🙏🙏🙏🙏🙏

  • @DalbirSingh-oh4kd
    @DalbirSingh-oh4kd หลายเดือนก่อน +51

    ਮਹਾਂਪੁਰਖਾਂ ਦਾ ਨਾਮ ਸੁਣਦੇ ਸਾਰ ਹੀ ਸਰੀਰ ਵਿੱਚ ਇਕ ਅਗੰਮੀ ਝਰਨਾਹਟ ਦੀਆਂ ਤਰੰਗਾਂ ਛੇੜਦੀ, ਬਾਬਾ ਜੀ ਦੇ ਸਰੂਪ ਵਿੱਚ ਵਿਚਰੀ, ਇਸ ਰੂਹਾਨੀਅਤ ਦੇ ਮੁਜੱਸਮਾ ਰੂਹ ਨਾਲ ਗੁਜ਼ਰੇ ਦਿਨਾਂ ਦੀ ਯਾਦ ਤਾਜ਼ਾ ਹੋ ਉੱਠੀ।ਇਹ ਪਵਿੱਤਰ ਆਤਮਾ ਦੀ, *ਹਰਿ ਹਰਿ ਨਾਮੁ ਜਪਹੁ ਮਨ ਮੇਰੇ ਜਿਸ ਸਦਾ ਸੁਖ ਹੋਵਹਿ ਦਿਨ ਰਾਤੀ* ਦੇ ਰੂਪ ਵਿੱਚ ਯਾਦ ਆਉਂਦੀ ਹੈ।ਇਹ ਵੀ ਸੱਚ ਹੈ ਕਿ ਜਿਹੜੇ ਵੀ ਪਰਵਾਰ ਨੇ ਮਹਾਂਪੁਰਖਾਂ ਦੀ ਨਿਗੀ ਗੋਦ ਦਾ ਅਨੰਦ ਮਾਨਣ ਦਾ ਸੁਭਾਗ ਪ੍ਰਾਪਤ ਕੀਤਾ,ਬਾਬਾ ਜੀ ਨਾਲ ਸਬੰਧਤ ਇਹ ਸਾਖੀਆਂ ਸੁਣ ਕੇ , ਮਨ ਅਗੰਮੀ ਵੈਰਾਗ ਨਾਲ ਭਰ ਹੀ ਜਾਂਦਾ ਹੈ। ਕੋਈ ਸੱਕ ਨਹੀਂ , ਧੰਨਾਂ ਪਰਵਾਰ ਦੀ ਸੰਗਤ ਰਾਹੀਂ , ਬਹੁਤ ਰੂਹਾਂ ਨੂੰ ਬਾਬਾ ਜੀ ਦੇ ਲੜ ਲੱਗਣ ਦਾ ਸੁਭਾਗ ਪ੍ਰਾਪਤ ਹੋਇਆ। ਬਾਬਾ ਜੀ ਦੀ ਇਸ ਪਰਵਾਰ ਤੇ ਬਹੁਤ ਕਿਰਪਾ ਸੀ ਤੇ ਅੱਜ ਵੀ ਹੈ।ਧੰਨਾ ਜੀ ਰਾਹੀਂ ,ਬਾਬਾ ਜੀ ਦੀਆਂ ਇਹ ਸਾਖੀਆਂ ਸੁਣ ਕੇ ,ਇਕ ਵਾਰ ਫਿਰ ਉਸ ਅਗੰਮੀ ਰੂਹ ਦਾ ਪਿਆਰ ਮਹਿਸੂਸ ਕਰਦਿਆਂ, ਮਨ ਵੈਰਾਗ ਨਾਲ ਲਿਬਰੇਜ, ਹੋ ਗਿਆ। ਧੰਨਵਾਦ ਧੰਨਾਂ ਜੀ।

    • @hansaliwalapreet812
      @hansaliwalapreet812 หลายเดือนก่อน +1

      @@DalbirSingh-oh4kd Shi keha ji ..mhapursh kite ni gye hun b oh Sant Paramjit Singh ji 🙏 ch lean ne poorn jot sroop ch...asi b khoob ashirvad hasil kita ha ji ona da

    • @naviii949
      @naviii949 หลายเดือนก่อน +1

      ​@@hansaliwalapreet812 tuhadi gal theek hai ki mahapurkh kite nhi gye, par video vich baba ਧੰਨਾ ਸਿੰਘ ਜੀ ਦਸ ਰਹੇ ਹਨ ਕਿ ਬਾਬਾ ਜੀ gandua ਵਾਲੇ ਕਹਿ ਰਹੇ ਹਨ ਕਿ jo ਸ਼ਰੀਰ ਵਿੱਚ ਹੁੰਦਿਆਂ ਮੌਜਾ ਨੇ, ਓਹ ਬਾਅਦ ਵਿਚ ਨਹੀਂ l gal vi theek hai,

  • @mangatram4968
    @mangatram4968 หลายเดือนก่อน +266

    ਧੰਨ ਬਾਬਾ ਰਾਮ ਸਿੰਘ ਜੀ ਮੈਨੂੰ 27ਸਾਲ ਬਾਬਾ ਜੀ ਦੇ ਵਸਤਰ ਤਿਆਰ ਕਰਨ ਦੀ ਸੇਵਾ ਮਿਲੀ

    • @naviii949
      @naviii949 หลายเดือนก่อน +25

      🙏🙏❤️❤️❤️❤️❤️

    • @sikhgamer1638
      @sikhgamer1638 หลายเดือนก่อน

      @@mangatram4968 aap ji buht krma vale o veer

    • @opposingh9146
      @opposingh9146 หลายเดือนก่อน +14

      🙏🙏🙏🙏🙏🙏♥️♥️♥️♥️♥️🤗🤗🤗🤗🤗👍👏👏👏👏👏🤲🤲🤲🤲🤲🤲di ਸਾਡੇ ਤੇ ਵੀ ਕ੍ਰਿਪਾ 👏🤲🤲🤲ਕ੍ਰਿਪਾ ਹੋਵੇ ਕਰੋ ਜੀ

    • @poetessbavneetkauradvocate5715
      @poetessbavneetkauradvocate5715 หลายเดือนก่อน +8

      Waheguru

    • @harjinderbhullar7872
      @harjinderbhullar7872 หลายเดือนก่อน +9

      Waheguru ji bht bhaga wale o

  • @naviii949
    @naviii949 หลายเดือนก่อน +155

    Ik santa, mahapurkhaa ਦੀਆਂ ਗੱਲਾਂ, ਓਹਨਾ ਦੇ ਕੌਤਕ, ਸੁਣ ਕੇ ਮਨ ਨੂੰ ਆਨੰਦ, ਸ਼ਾਂਤੀ ਤੇ ਰੱਬ ਤੇ ਵਿਸ਼ਵਾਸ ਗਹਿਰਾ ਬਣਦਾ ਹੈ, ਨਹੀਂ ਤਾਂ ਕਲਯੁਗ ਦੀ ਅੱਗ ਦਾ ਸੇਕ ਬਹੁਤ ਪ੍ਰਭਾਵ ਸ਼ਾਲੀ ਹੈ, ਇਨਸਾਨ ਨੂੰ ਘੁੰਮਣ gheriya ਵਿਚ ਹੀ ਪਾਈ ਰਖਦਾ l TUHADA ਬਹੁਤ ਧੰਨਵਾਦ ਚੈਨਲ ਵਾਲਿਓ l

    • @gurpreetkaur3077
      @gurpreetkaur3077 หลายเดือนก่อน +12

      sahi keh rehe on

    • @Kiranpal-Singh
      @Kiranpal-Singh หลายเดือนก่อน +9

      ਸਹੀ ਬਿਆਨ ਕੀਤਾ, ਗੁਰਬਾਣੀ-ਗੁਰੂ ਸਾਹਿਬ ਤੇ ਭਰੋਸੇ ਵਾਲਿਆਂ ਨੂੰ ਹੀ ਅਨੁਭਵ ਹੁੰਦਾ ਤੇ ਮਨ ਹੋਰ ਪਤੀਜ ਜਾਂਦਾ ਹੈ, ਮਹਾਂਪੁਰਖਾ ਦੇ ਬਚਨਾਂ ਤੇ ਵਿਸ਼ਵਾਸ਼ ਬਣਦਾ, ਵਾਹਿਗੁਰੂ ਵਾਹਿਗੁਰੂ ਹੋਰ ਭਿੱਜ ਕੇ ਉਚਾਰਦਾ ਹੈ !

    • @naviii949
      @naviii949 หลายเดือนก่อน +3

      @@Kiranpal-Singh 🙏🙏🙏🙏🙏✅✅✅✅✅💛💛💛💛💛💛💛🌹🌹🌹🌹🌹🌹❤️❤️❤️❤️❤️❤️❤️❤️

    • @Boutique_bti_777
      @Boutique_bti_777 หลายเดือนก่อน

      🎉🎉

    • @MandeepSingh-ih2gj
      @MandeepSingh-ih2gj หลายเดือนก่อน +1

      ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤❤

  • @jaswantsingh14435
    @jaswantsingh14435 หลายเดือนก่อน +100

    ਰੱਬ ਦੀਆਂ ਬਾਤਾਂ ਰੱਬ ਦੇ ਮੂੰਹੋਂ ਸੁਣਕੇ ਅਨੰਦ ਆ ਰਿਹਾ ਹੈ

    • @Deepnijjar-j4z
      @Deepnijjar-j4z หลายเดือนก่อน +1

      ਫਿਟੇ ਮੂੰਹ ਤੁਹਾਡੇ ਵਰਗਿਆਂ ਤੇ ਇਹੋ ਜਿਹੇ ਸਾਧਾਂ ਨੂੰ ਰੱਬ ਦਾ ਦਰਜਾ ਦਈ ਜਾਂਦੇ ਹੋ

    • @Gurinder_Kaur_
      @Gurinder_Kaur_ 29 วันที่ผ่านมา +1

      @@Deepnijjar-j4zFitte muh tere jine kade Gurbani ni parhi te sadhuan di sangat ni kari. Dur Fitteh muh.

    • @SukhwinderKaur-jw7xw
      @SukhwinderKaur-jw7xw 27 วันที่ผ่านมา

      ​@@Gurinder_Kaur_sexzzz

  • @sidhu_0063
    @sidhu_0063 หลายเดือนก่อน +7

    ਧੰਨ ਧੰਨ ਬਾਬਾ ਜੀ ਹੰਸਾਲੀ ਸਾਹਿਬ ਧੰਨ ਧੰਨ ਬਾਬਾ ਜੀ ਗੰਢੂਆਂ ਸਾਹਿਬ 🙏🙏

  • @bhupinderkaursagoo496
    @bhupinderkaursagoo496 22 วันที่ผ่านมา +2

    ਧੰਨ ਧੰਨ ਬਾਬਾ ਧੰਨ ਨੰਦ ਸਿੰਘ ਸਿੰਘ ਜੀ 🙏🙏 ਤੇ ਸਾਰਾ ਪਰਿਵਾਰ 🙏🙏🙏 ਧੰਨ ਸੰਗਤਾਂ ਜਿਨ੍ਹਾਂ ਨੇ ਦਰਸ਼ਨ ਕਰੇ ਤੇ ਸੇਵਾ ਕੀਤੀ 🙏🙏🙏🙏🙏

  • @Randhawa0808
    @Randhawa0808 หลายเดือนก่อน +11

    ਵਾਹਿਗੁਰੂ ਜੀ 🙏🏻🙏🏻ਧੰਨ ਧੰਨ ਬਾਬਾ ਅਜੀਤ ਸਿੰਘ ਜੀ 🙏🏻🙏🏻ਧੰਨ ਧੰਨ ਰਾਮ ਸਿੰਘ ਜੀ 🌹🌹ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ❤❤

  • @OZ_Lif3
    @OZ_Lif3 29 วันที่ผ่านมา +5

    🎉🎉🎉🎉 Me and my family feel very happy and Lucky... to see Mahapurkh Hansali sahib and Ganduaan waley Baba ji🎉🎉🎉

  • @ranveerkaur3745
    @ranveerkaur3745 หลายเดือนก่อน +13

    ਆਪ ਜੀ ਨੇ ਰੱਬ ਦੇ ਬਚਨ ਸੁਣਾਏ ਜੀ ਸੰਤ ਮਹਾਰਾਜ ਜੀ ਆਪ ਜੀ ਨੂੰ ਚੜ੍ਹਦੀ ਕਲਾ ਵਿਚ ਰੱਖੇ ਧੰਨ ਹੋ ਤੁਸੀਂ ਵੀ 🙏🙏🙏🙏🙏🙏🙏

  • @kamaljitsingh843
    @kamaljitsingh843 หลายเดือนก่อน +7

    ਹਰਿ ਕਾ ਸੇਵਕ ਹਰਿ ਹੀ ਜੇਹਾ। ਭਾਈ ਧੰਨਾ ਜੀ ਤੁਸੀਂ ਵੀ ਧੰਨ ਹੋ ਮਹਾਂਪੁਰਖਾਂ ਦੇ ਪਿਆਰ ਦੇ ਬਚਨ ਸਾਨੂੰ ਸਰਵਣ ਕਰਵਾਏ। ਵਾਹਿਗੁਰੂ ਜੀ।

  • @ranveerkaur3745
    @ranveerkaur3745 หลายเดือนก่อน +45

    ਧੰਨ ਮਹਾਰਾਜ ਜੀ ਹੰਸਾਲੀ ਸਾਹਿਬ ਵਾਲੇ ਧੰਨ ਮਹਾਰਾਜ ਜੀ ਗੰਢੂਆਂ ਸਾਹਿਬ ਵਾਲੇ ਧੰਨ ਮਹਾਰਾਜ ਜੀ ਰਾੜਾ ਸਹਿਬ ਵਾਲੇ ਧੰਨ ਮਹਾਰਾਜ ਜੀ ਮਸਤੂਆਣਾ ਸਾਹਿਬ ਵਾਲੇ ਸਾਰੇ ਮਹਾਪੁਰਸ਼ਾਂ ਨੂੰ ਨਮਸਕਾਰ 🙏🙏🙏🙏🙏

    • @gkaur8933
      @gkaur8933 หลายเดือนก่อน +3

      🙏

    • @user-wr8gy2rt5o
      @user-wr8gy2rt5o หลายเดือนก่อน +1

      Waheguru ji

    • @partapsingh9865
      @partapsingh9865 หลายเดือนก่อน

      ​@@user-wr8gy2rt5olol

    • @SunnySingh-xe3mr
      @SunnySingh-xe3mr หลายเดือนก่อน +1

      ਫੋਟੋ ਤਾਂ ਢੱਡਰੀ ਦੀ ਲਾਈ ਏ 😂

  • @sukhdevsraun3554
    @sukhdevsraun3554 8 วันที่ผ่านมา +1

    Ajj ta rubbi rooh de darshan krva dite dhan mere baba ji mun nu sakoon milla ji 🙏🙏🙏🙏🙏🙏🙏

  • @AmritSingh-vp2zk
    @AmritSingh-vp2zk หลายเดือนก่อน +114

    ਬਹੁਤ ਹੀ ਅੰਨਦ ਆਇਆ ਭਾਈ ਸਾਹਿਬ, ਰੱਬ ਸੀ ਸੰਤ ਜੀ ਮਹਾਰਾਜ ਹੰਸਾਲੀ ਵਾਲੇ,

    • @hansaliwalapreet812
      @hansaliwalapreet812 หลายเดือนก่อน +12

      Oh ta sda hi rehnge ji❤❤❤sade jano pyare Guru mharaj Hansali Sahib ji 🙏 oh ta pal2 rehmat krde ne ji❤❤❤

    • @manishkumar3164
      @manishkumar3164 หลายเดือนก่อน +13

      ਪੰਜਾਬ ਗੁਰੂਆਂ ਦੀ ਧਰਤੀ ਹੈ ਇਥੇ ਰੱਬ ਵਾਹਿਗੁਰੂ ਖੁਦ ਆਓਦਾ ਰਹਿੰਦਾ ਸਮੇ ਸਮੇ ਤੇ ਉਨਾ ਚ ਬਾਬਾ ਅਜੀਤ ਸਿੰਘ ਹੰਸਾਲੀ ਵਾਲ਼ੇ ਹੋਏ

    • @jasmailsingh643
      @jasmailsingh643 หลายเดือนก่อน

      Z​@@hansaliwalapreet812❤❤❤

    • @GurcharanjitSingh-ly5if
      @GurcharanjitSingh-ly5if หลายเดือนก่อน +2

      add to mach plz

    • @jitendargill6749
      @jitendargill6749 หลายเดือนก่อน

      ਤੁਹਾਡੀ ਬੂੰੇ,,,,,, ਮਾਰਨੀ ਆ ਪਾਖੰਡੀਆਂ ਨੇ ਗੱਪੀ ਨੇ

  • @sukhvirkaur4715
    @sukhvirkaur4715 7 วันที่ผ่านมา +1

    ਭਾਈ ਸਾਹਿਬ ਧੰਨ ਹੋ ਗਏ ਹਾਂ ਬਚਨ ਸੁਣ ਕੇ

  • @balbirsingh3825
    @balbirsingh3825 หลายเดือนก่อน +11

    ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ।

  • @HarpreetKaurN-l5o
    @HarpreetKaurN-l5o หลายเดือนก่อน +12

    ਧੱਨ ਹੋ ਧੱਨਾਜੀ !! ਕਿਨਾੰ ਵੈਰਾਗ,ਅਥਾਹ ਪ੍ਰੇਮ,ਬੇਅੰਤ ਸਤਕਾਰ ਆਪਣੇ ਮਾਲਕ ਲਈ!!!
    ਕੋਟਿ ਕੋਟਿ ਪ੍ਰਣਾਮ ਬਾਬਾਜੀ ਹੰਸਾਲੀ ਵਾਲਿਆਂ ਨੂੰ
    ਕੋਟਿ ਕੋਟਿ ਪ੍ਰਣਾਂਮ ਬਾਬਾਜੀ ਗਂਡੂਆਂ ਵਾਲਿਆਂ ਨੂੰ🙏🙏🙏

  • @shrikantsharma4216
    @shrikantsharma4216 หลายเดือนก่อน +6

    Dhan Dhan Sant Baba Ajit Singh Ji Hansali Wale Mahapurush ❤❤🙏 🙏 Dhan Dhan Sant Baba Ram Singh Ji Gandua Sahib Wale Mahapurush 🙏🙏❤❤

  • @ctrade8837
    @ctrade8837 หลายเดือนก่อน +13

    ਧੰਨ ਧੰਨ ਬਾਬਾ ਸ਼੍ਰੀ ਚੰਦ ਜੀ ਮਹਾਰਾਜ 🙏🙏

  • @sandeepkaurgill9997
    @sandeepkaurgill9997 28 วันที่ผ่านมา +5

    Bapu ji thuhda viragg das reha thnu apne guru nal bhut bhut bhut pyarrr aa 🙏🙏 assi kon hunde thuhde te ungal chakk sakiyeee… murakh ne oh log jehde log inni anmol bani sunan toh baad galt sabdabali do warto krde ne… thuhdia gala sunn k thuhdi bani sunn k dil khush ho gea bapu ji.. tuc bhut kismat wale oh jehna ne mahapurkha de darsan kite ne… satguru ji 🙏🙏🙏🙏🙏🙏🙏

  • @official.palwinderkaur6629
    @official.palwinderkaur6629 หลายเดือนก่อน +15

    ਧੰਨ ਧੰਨ ਧੰਨ ਬਾਬਾ ਹੰਸਾਲੀ ਵਾਲੇ ਜੀ ਕਿਰਪਾ ਕਰੋ ਜੀ ਸਰਬੱਤ ਦਾ ਭਲਾ ਕਰੋ ਜੀ 🙏🙏🏵️🏵️

  • @SukhjinderSingh-bk5iu
    @SukhjinderSingh-bk5iu หลายเดือนก่อน +12

    ਜੋ ਹਰਿ ਦਾਸਨ ਕੀ ਉਸਤਤਿ ਹੈ ਸਾ ਹਰਿ ਕੀ ਵਡਿਆਈ।।
    ਹਰਿ ਆਪਣੀ ਵਡਿਆਈ ਭਾਵਦੀ ਜਨ ਕਾ ਜੈਕਾਰੁ ਕਰਾਈ ।।❤ ਅੰਗ 652

  • @MandeepSingh-ih2gj
    @MandeepSingh-ih2gj หลายเดือนก่อน +10

    ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜਪੋ ਕਿਰਤ ਕਰੋ ਵੰਡ ਛਕੋ ❤❤

  • @karmjitkaur6633
    @karmjitkaur6633 หลายเดือนก่อน +111

    ਮੇਰੇ ਤੇ ਵੀ ਬਾਬਾ ਹੰਸਾਲੀ ਵਾਲਿਆਂ ਦੀ ਬਹੁਤ ਕ੍ਰਿਪਾ ਆ। ਅੱਜ ਮੈਂ ਉਹਨਾਂ ਦੇ ਬਚਨਾਂ ਸਦਕਾ ਜਿਉਂਦੀ ਹਾਂ।

    • @sandeepkaurazad4816
      @sandeepkaurazad4816 หลายเดือนก่อน +7

      Tuhanu v apne nal hoe kautak vare sangat nu dassna chahida hai.

    • @naviii949
      @naviii949 หลายเดือนก่อน +5

      Koi gal jo tuhade naal baba ji ne kiti, oh ਸੰਖੇਪ ਵਿੱਚ ਦਸੋ ਜੀ l aap ji da Dhanvaad 🙏🏻🌹💛

    • @msmaninder450
      @msmaninder450 หลายเดือนก่อน +3

      ਵਾਹਿਗੁਰੂ ਜੀ

    • @farmertv5483
      @farmertv5483 หลายเดือนก่อน +2

      Dso ji ki bol hoye c mahapursha de tuhnu

    • @user-eo5kl2le5b
      @user-eo5kl2le5b หลายเดือนก่อน +1

      Jai Santander Jai Santana Jai Santana Jai santani Jai Santana Jai Santana Jai ho Santana

  • @gurvinderkaur9959
    @gurvinderkaur9959 หลายเดือนก่อน +14

    ਧੰਨ ਧੰਨ ਪਰਮੇਸ਼ਰ ਜੀ ਬਖਸ਼ ਲੇਹੋ ਮਹਾਰਾਜ ਜੀੳ

  • @bantkaur8539
    @bantkaur8539 29 วันที่ผ่านมา +15

    ਧੰਨ ਧੰਨ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਜੀ

  • @AmritSingh-vp2zk
    @AmritSingh-vp2zk หลายเดือนก่อน +49

    ਭਾਈ ਸਾਹਿਬ, ਤੁਹਾਡੀ ਅਵਾਜ਼ ਿਵੱਚ ਬਹੁਤ ਬੈਰਾਗ ਹੈ ਜੀ ਕਰਦਾ ਬਾਰ ਬਾਰ ਸੁਣੀ ਜਾਈਏ,

  • @mannaussie6372
    @mannaussie6372 หลายเดือนก่อน +31

    ਅੱਜ ਮੈਂ ਆਪਣੇ ਆਪ ਨੂੰ ਬਹੁਤ ਜਿਆਦਾ ਖੁਸ਼ ਕਿਸਮਤ ਸਮਜ ਰਿਹਾ ਹਾ ਕਿਉਂਕਿ ਮੈਨੂੰ ਪਹਿਲੀ ਬਾਰ ਚ ਹੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲ਼ੇ ਜੀ ਦੇ ਦਰਸ਼ਨ ਹੋ ਗਏ ਸੀ ਤੇ ਮੈਂ ਉਹਨਾਂ ਦੇ ਪੈਰੀ ਹੱਥ ਵੀ ਲਾਏ ਸੀ. ਸਤਿਨਾਮ ਵਾਹਿਗੁਰੂ🙏🏻

    • @deephanjraa6499
      @deephanjraa6499 หลายเดือนก่อน +3

      ਧੰਨ ਭਾਗ ❤

    • @krandhawa1536
      @krandhawa1536 29 วันที่ผ่านมา

      Weheguru jee 1🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏🙏

  • @kulwantbedi4669
    @kulwantbedi4669 หลายเดือนก่อน +6

    ਬਹੁਤ ਵਧੀਆਂ ਜਾਣਕਾਰੀ ਦਿਤੀ ਬਾਬਾ ਜੀ ਬਾਰੇ

  • @RajvirSyan
    @RajvirSyan หลายเดือนก่อน +9

    ਮਹਾਰਾਜ ਜੀ ਸਾਡੇ ਪਰਿਵਾਰ ਤੇ ਮਿਹਰ ਕਰੋ❤❤❤❤

  • @prabh461
    @prabh461 หลายเดือนก่อน +6

    Rooh nu sukoon den wali sakhi bohat anand aaya mhapurkha de bachan sarwan kr k ❤❤❤❤❤❤

  • @JJsinghCheema
    @JJsinghCheema หลายเดือนก่อน +19

    ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ ਧੰਨ...

  • @JaswinderKaur-vu1xy
    @JaswinderKaur-vu1xy 22 วันที่ผ่านมา +2

    ਬਹੁਤ ਵਧੀਆ ਇਨਟਵਿਉ ਹੈ ਵਾਰ ਵਾਰ ਅੱਖਾਂ ਭਿਜ ਰਹੀਆਂ ਨੇ ਧੰਨਾ ਵੀਰ ਨੇ ਜੀ ਸਾਨੂੰ ਸੰਤ ਹੰਸਾਲੀ ਵਾਲੇ ਆ ਦੇ ਦਰਸ਼ਨ ਕਰਵਾ ਦਿੱਤੇ ਧੰਨ ਗੁਰੂ ਧੰਨ ਗੁਰੂ ਪਿਆਰੇ ਵਾਹਿਗੁਰੂ🙏

  • @harjinderkaur5233
    @harjinderkaur5233 29 วันที่ผ่านมา +5

    ਧੰਨ ਧੰਨ ਬਾਬਾ ਜੀ ਰਾੜਾ ਸਾਹਿਬ ਵਾਲੇ

  • @japreetbal
    @japreetbal วันที่ผ่านมา

    Waheguru Ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji

  • @manishkumar3164
    @manishkumar3164 หลายเดือนก่อน +44

    ਸਾਡੇ ਖੁਦ ਨਾਲ ਹੋਇਆ ਬਾਬਾ ਜੀ ਹਮੇਸ਼ਾ ਪਹਿਰਾ ਤੇ ਅਸ਼ੀਰਵਾਦ ਰਹਿੰਦਾ

    • @skaursaini614
      @skaursaini614 หลายเดือนก่อน +5

      ਧੰਨ ਭਾਗ ਨੇ ਤੁਹਾਡੇ

    • @hansaliwalapreet812
      @hansaliwalapreet812 หลายเดือนก่อน +3

      @@manishkumar3164 sade ta nal pal2 vartde ne choji pritam mharaj Hansali Sahib ji 🙏 Gandua Sahib ji 🙏

    • @hansaliwalapreet812
      @hansaliwalapreet812 หลายเดือนก่อน +2

      Kei jnma da rishta ha sade ta pyare mharaj Hansali Sahib ji 🙏 bapu ji 🙏 Sahib ji 🙏 nal Sant mharaj Paramjit Singh ji 🙏 te bde mharaj ji ne khud dseya ji 🙏 WAHEGURU ji ka Khalsa WAHEGURU ji ki fateh ji 🙏

    • @manishkumar3164
      @manishkumar3164 หลายเดือนก่อน +1

      @@hansaliwalapreet812❤dhan bhag ji thode

  • @gscanada6520
    @gscanada6520 28 วันที่ผ่านมา +2

    ਵਾਹਿਗੁਰੂ ਜੀ ਸਤਨਾਮ ਵਾਹਿਗੁਰੂ ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਮਾਹਾਰੁਰਖ🙏🙏❤️❤️

  • @Alessandro1186
    @Alessandro1186 หลายเดือนก่อน +14

    ਬਾਬਾ ਜੀ ਆਪ ਜੀਆਂ ਨੂੰ ਕੋਟਾਨ ਕੋਟ ਵਾਰ ਨਮਸਕਾਰ ਪ੍ਰਣਾਮ ਡੰਡੌਤ ਜੀ।

  • @ishukumar6269
    @ishukumar6269 ชั่วโมงที่ผ่านมา

    ਧਨ ਧਨ ਸੰਤ ਮਹਾਰਾਜ ਜੀ
    ਸਰਬ ਸੰਤੋ ਕੀ ਜੈ

  • @navneetkaur4971
    @navneetkaur4971 หลายเดือนก่อน +8

    Waheguruji 🙏🙏🙏🙏🙏 waheguruji 🇨🇦🙏🎉🙏🎉🙏🎉🙏🎉🙏 waheguruji 🇨🇦🙏🎉🙏🎉 waheguruji waheguruji

  • @gurbakshkaur9838
    @gurbakshkaur9838 26 วันที่ผ่านมา +1

    🙏🙏🙏
    ।।ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ ਜੀ।।
    ।। ਧੰਨ ਧੰਨ ਬਾਬਾ ਰਾਮ ਸਿੰਘ ਜੀ ਗੰਢੂਆਂ ਸਾਹਿਬ ਵਾਲੇ ਜੀ।।
    ।। ਧੰਨ ਧੰਨ ਸ਼ਹੀਦ ਬਾਬਾ ਹਨੂੰਮਾਨ ਸਿੰਘ ਜੀ ਸਿੰਘ ਸ਼ਹੀਦਾਂ ਸੋਹਾਣਾ।।
    🙏👏🤲

  • @mangatraman
    @mangatraman 29 วันที่ผ่านมา +4

    ਧੰਨ ਬਾਬਾ ਹੰਨਸਾਲੀ ਸਾਹਿਬ ਵਾਲੇ ਧੰਨ ਬਾਬਾ ਗੰਢੂਆ ਸਾਹਿਬ ਵਾਲੇ ਮਹਾਂਪੁਰਸ ਜੀ🙏🙏

  • @balsaab3303
    @balsaab3303 2 วันที่ผ่านมา

    ਧੰਨ ਧੰਨ ਸ਼੍ਰੀ ਬਾਬਾ ਅਜੀਤ ਸਿੰਘ ਜੀ ਹੰਸਾਲੀ ਸਾਹਿਬ ਵਾਲੇ

  • @jashanmangat1784
    @jashanmangat1784 หลายเดือนก่อน +8

    ਧੰਨ ਬਾਬਾ ਜੀ ਮਹਾਰਾਜ ਕਿਰਪਾ ਕਰ ਦਿਓ ਜੀ

  • @user-fb8lq1kh1f
    @user-fb8lq1kh1f วันที่ผ่านมา

    ਇਹੁ ਤਨੁ ਸਭੋ ਰਤੁ ਹੈ ਰਤੁ ਬਿਨੁ ਤੰਨੁ ਨ ਹੋਇ।।
    ਜੋ ਸਹਿ ਰਤੇ ਆਪਣੇ ਤਿਨ ਤਨੁ ਲੋਭ ਰਤੁ ਨ ਹੋਇ।।
    ਲੋਭ ਰਤੁ ਕਢ ਕੇ ਹਰਿ ਕੋਈ ਰਬ ਨੂੰ ਮਿਲ ਸਕਦਾ ਹੈ।ਕੋਈ ਮੁਸ਼ਕਿਲ ਨਹੀ ਇਹੀ ਕਰਾਮਾਤ ਹੈ। ਨਾਮ ਵੀ ਇਹੀ ਹੈ।ਨਿਰਵੈਰ ਤੇ ਸਚਿਆਰ ਜੀਵਨ।
    ਨਾਨਕ ਨਾਉ ਖੁਦਾਇ ਕਾ ਦਿਲ ਹਛੈ ਮੁਖਿ ਲੇਹੁ।।ਅਵਰਿ ਦਿਵਾਜੇ ਦੁਨੀ ਕੇ ਝੂਠੇ ਅਮਲ ਕਰੇਹੁ।
    ਬਾਣੀ ਤੋਂ ਬਾਹਰ ਨਹੀ ਹੁੰਦੇ ਮਹਾਪੁਰਖੁ।ਐਸਾ ਜਾਪਦਾ ਹੈ

  • @bantkaur8539
    @bantkaur8539 29 วันที่ผ่านมา +3

    ਧੰਨ ਧੰਨ ਸ਼੍ਰੀ ਗੁਰੁ ਗ੍ਰੰਥ ਸਹਿਬ ਜੀ

  • @ravindersingh1365
    @ravindersingh1365 หลายเดือนก่อน +18

    ਭਾਈ ਸਾਹਿਬ ਸੰਤਾਂ ਦੀ ਮਹਿਮਾ ਅਤੇ ਬਚਨ ਦੋ ਆ ਪਰ ਦੀ ਨੇ ਸੁਣਾਏ ਹਨ, ਸੁਣ ਕੇ ਬਹੁਤ ਹੀ ਅਨੰਦ ਆਇਆ। ਇਹ ਇੰਟਰਵਿਊ ਹੋਰ ਲੰਮੀ ਹੋਣੀ ਚਾਹੀਦੀ ਸੀ।

  • @udeysingh7345
    @udeysingh7345 หลายเดือนก่อน +7

    waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji waheguru ji 🎉🎉🎉🎉🎉🎉🎉🎉🎉🎉🎉🎉🎉

  • @jaswantsingh14435
    @jaswantsingh14435 หลายเดือนก่อน +10

    ਸੰਤਾਂ ਮਹਾਂਪੁਰਖਾਂ ਦਾ ਕੋਈ ਆਦਿ ਅੰਤਿ ਨਹੀਂ।ਇਹ ਰੱਬ ਦਾ ਹੀ ਰੂਪ ਹੁੰਦੇ ਹਨ ਪਰ ਦਰਸ਼ਨ ਪਰਸ਼ਨ ਮਹਾਂਪੁਰਖਾਂ ਦੀ ਕਿਰਪਾ ਨਾਲ ਹੁੰਦੇ ਹਨ।ਬਾਬਾ ਦਯਾ ਸਿੰਘ ਜੀ ਸੁਰਸਿੰਘ ਵਾਲੇ ਵੀ ਖੁਦ ਰੱਬ ਰੂਪ ਸੰਨ।ਸਾਰੇ ਸੰਤ ਮਹਾਂਪੁਰਖ ਰੱਬ ਹੀ ਹਨ

  • @ajwindersingh91
    @ajwindersingh91 หลายเดือนก่อน +39

    ਧੰਨ ਮੇਰੇ ਪਿਆਰੇ ਮਹਾਰਾਜ ਜੀ ਹੰਸਾਲੀ ਸਾਹਿਬ ਵਾਲੇ ❤🙇🙏
    ਧੰਨ ਮੇਰੇ ਪਿਆਰੇ ਮਹਾਰਾਜ ਜੀ ਗੰਢੂਆਂ ਸਾਹਿਬ ਵਾਲੇ♥️🙇🙏

  • @HarbhajanKaur-wd1fp
    @HarbhajanKaur-wd1fp หลายเดือนก่อน +5

    ਧੰਨ ਗੁਰੂ ਧੰਨ ਗੁਰੂ ਪਿਆਰੇ 🌹🙏
    ਵਾਹਿਗੁਰੂ ਜੀ ਵਾਹਿਗੁਰੂ ਜੀ 🌹🙏

  • @BalbirSingh-xg5uj
    @BalbirSingh-xg5uj หลายเดือนก่อน +5

    ਬਿਲਕੁਲ ਸਹੀ ਕੀਤੀ ਆ ਬਾਬਾ ਜੀ ਦੀ ਮਹਿਮਾ

  • @harpinderdhillon505
    @harpinderdhillon505 หลายเดือนก่อน +5

    ਵਾਹਿਗੁਰੂ ਜੀ 🙏🙏 ਵਾਹਿਗੁਰੂ ਜੀ 🙏🙏 ਕਿਰਪਾ ਬਣਾ ਕੇ ਰੱਖਿਓ 🌹🙏

  • @Randhawa0808
    @Randhawa0808 หลายเดือนก่อน +4

    ਧੰਨ ਹਨ ਗੁਰੂ ਜੀ ਦੇ ਬਾਬਾ ਜੀ ਦੇ ਸੇਵਕ ਧੰਨ ਹੋ ਤੁਸੀਂ ❤❤

  • @BabluSingh-xv4hv
    @BabluSingh-xv4hv 7 วันที่ผ่านมา

    Dhan dhan puran braham giani sant baba ajit singh ji hansali sahib wale

  • @sarabjeethundal5590
    @sarabjeethundal5590 หลายเดือนก่อน +15

    Dhan dhan baba Ji hansali wale , dhan baba Ji ਗੰਢੂਆਂ ਵਾਲੇ

  • @kamalpreetsingh2291
    @kamalpreetsingh2291 หลายเดือนก่อน +15

    ਧੰਨ ਧੰਨ ਮਹਾਰਾਜ ਹੰਸਾਲੀ ਵਾਲੇ ਧੰਨ ਧੰਨ ਮਹਾਰਾਜ ਗੰਢੂਆ ਵਾਲੇ ਵਾਹਿਗੁਰੂ ਜੀ ਇਹ ਸਭ ਬਾਤਾਂ 100% ਸੱਚ ਹਨ ਜੀ ਦਾਸ ਤੇ ਵੀ ਮਹਾਰਾਜ ਦੀ ਕ੍ਰਿਪਾ ਦ੍ਰਿਸ਼ਟੀ ਬਣੀ ਜੀ। ਬਾਬਾ ਧੰਨਾਂ ਜੀ ਤੁਸੀ ਧੰਨ ਹੋ ਇਨ੍ਹਾ ਲੰਮਾ ਸਮਾਂ ਆਪ ਜੀ ਨੇ ਪ੍ਰਮਾਤਮਾ ਦਾ ਆਨੰਦ ਮਾਣਿਆ।🙏🙏🙏🙏🙏

  • @gillvlogs0001
    @gillvlogs0001 หลายเดือนก่อน +12

    ਵਾਹਿਗੁਰੂ ਜੀ❤

  • @BaljinderSingh-pb7tp
    @BaljinderSingh-pb7tp หลายเดือนก่อน +3

    ਧਨ ਧਨ ਧਨ ਧਨ ਧਨ ਬਾਬਾ,ਹੰਸਾਲੀ ਸਹਿਬ ਵਾਲੇ,ਜੀ,ਕਿਰਪਾ,ਕਰੋ,ਜੀ,

  • @lakhjinderkaur2749
    @lakhjinderkaur2749 หลายเดือนก่อน +5

    Gurmukh pyareo tuhade bachan sun ke mn bohot anand vich hai
    Sadi vardas kr deo mahanpurkhan de chrna ch sanu vsant maharaj ji da ashirvad mil jave 🙏🙏🙏🙏

  • @HarvinderSingh-hq9th
    @HarvinderSingh-hq9th 27 วันที่ผ่านมา +2

    ਧੰਨ ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲਿਆ ਨੂੰ ਕੋਟਿ ਕੋਟਿ ਪ੍ਰਣਾਮ

  • @ravithind5005
    @ravithind5005 หลายเดือนก่อน +6

    ਧੰਨ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ । ਧੰਨ ਬਾਬਾ ਅਜੀਤ ਸਿੰਘ ਜੀ ਹੰਸਾਲੀ ਵਾਲੇ , ਧੰਨ ਬਾਬਾ ਰਾਮ ਸਿੰਘ ਜੀ ਗੰਢੂਆਂ ਵਾਲੇ। ਧੰਨ ਹੋ ਬਾਬਾ ਜੀ ਧੰਨਾ ਜੀ ਤੁਸੀਂ ਪੂਰਨ ਬ੍ਰਹਮ ਗਿਆਨੀ ਸਾਧੂਆਂ ਦੀ ਸੰਗਤ ਕੀਤੀ ਜੀ।‌‌
    ।। ਵਾਹਿਗੁਰੂ ਜੀ ਕਾ ਖਾਲਸਾ।।
    ।। ਵਾਹਿਗੁਰੂ ਜੀ ਕੀ ਫਤਿਹ।।

  • @shivrajsingh9087
    @shivrajsingh9087 หลายเดือนก่อน +11

    How divine this person looks, so calm and satisfied

  • @user-de2uh7jd9b
    @user-de2uh7jd9b หลายเดือนก่อน +8

    Eh interview sunn ke nastk v santa te shrdha bn javegi 🙏🙏

    • @alltypesofvideos2194
      @alltypesofvideos2194 18 วันที่ผ่านมา

      ਮੇਰੀ ਤਾਂ ਬਣਗੀ ਸ਼ਰਧਾ ਸੰਤ ਮਹਾਰਾਜ ਸੰਤ ਈਸ਼ਰ ਸਿੰਘ ਜੀ ਤੇ,,,,ਪਰ ਹੰਸਾਲੀ ਵਾਲੇ ਟੱਟੂ ਮਾਇਆਧਾਰੀ ਤੇ ਨਹੀ ਬਣ ਰਹੀ,,ਅਤੇ ਨਾਹੀ ਬਣੇਗੀ ,,,ਈਸ਼ਰ ਸਿੰਘ ਮਾਹਰਾਜ ਦੀ ਜੁੱਤੀ ਵਰਗਾ ਵੀ ਨਈ ਹੰਸਾਲੀ ਵਾਲਾ ਅਸਾਧ,,ਇਹਨੇ ਸਿਰਫ ਗਪਾਂ ਪਾਖੰਡ ਹੀ ਕੀਤਾ ਮਾਇਆਧਾਰੀ ਨੇ

  • @sgillvlogsinghsatnam7771
    @sgillvlogsinghsatnam7771 หลายเดือนก่อน +37

    ਵਾਹਿਗੁਰੂ ji ਧੰਨ ਬਾਬਾ ਹੰਸਾਲੀ ਸਾਹਿਬ ਵਾਲੇ
    ਧੰਨ ਬਾਬਾ ਗੰਢੂਆਂ ਸਾਹਿਬ ਵਾਲੇ
    ਧੰਨ ਉਹਨਾਂ ਦੇ ਸੇਵਕ 🙏🏻🙏🏻🙏🏻

  • @user-wx2ut8qo1r
    @user-wx2ut8qo1r หลายเดือนก่อน +7

    ਸਭਨਾਂ ਨੂੰ ਨਾਮ ਦੀਆਂ ਕਮਾਈਆਂ ਬਖਸ਼ਣ ਵਾਹਿਗੁਰੂ ਜੀ।