Tere Nak Da Koka ll Kuldeep Manak ll ਤੇਰੇ ਨੱਕ ਦਾ ਕੋਕਾ ll ਕੁਲਦੀਪ ਮਾਣਕ ll latest punjabi 2020

แชร์
ฝัง
  • เผยแพร่เมื่อ 15 ม.ค. 2025

ความคิดเห็น • 555

  • @DeepMaan-b6m
    @DeepMaan-b6m 5 หลายเดือนก่อน +8

    ਇਹ.ਗੀਤ..1983.ਚ.ਪਿੰਡ.ਬਡਰੂਖਾ..ਵਿਖੇ..ਯਾਰਾ..ਦੋਸਤਾ..ਨਾਲ..ਅਖਾੜਾ..ਸੁਣਨ..ਗਿਆ..ਸੀ..ਪਰ.ਮਾਣਕ..ਜਦ..ਇਹ..ਗੀਤ..ਗਾਇਆ..ਸੀ..ਲੋਕਾ.ਨੁੰ..ਕੀਲ.ਕੇ..ਰੱਖ..ਦਿੱਤਾ..ਸੀ
    ਮਾਣਕ...ਮਾਣਕ..ਸੀ..❤❤❤❤❤

  • @MohanSingh-mm5kb
    @MohanSingh-mm5kb ปีที่แล้ว +14

    ਮਾਣਕ ਨੇ ਅੱਤ ਕਰ ਦਿੱਤੀ
    ਗੀਤ ਲਿਖਣ ਵਾਲੇ ਨੇ ਵੀ ਅੱਤ ਕਰ ਦਿੱਤੀ।

  • @KuldeepSharma-ew2fc
    @KuldeepSharma-ew2fc ปีที่แล้ว +7

    ਅੱਜ ਗਾਇਕ ਮਿਊਜਿਕ ਦਾ ਸਹਾਰਾ ਬਹੁਤ ਲੈਂਦੇ ਹਨ
    ਪਰ ਮਾਣਕ ਸਾਹਿਬ ਬਿਨਾਂ ਮਿਊਜਿਕ ਵੀ ਬਹੁਤ ਚੰਗੇ ਲੱਗਦੇ ਸਨ
    ਉਨ੍ਹਾ ਦੀ ਆਵਾਜ ਕੁਦਰਤ ਦੀ ਖੂਬਸੂਰਤ ਦੇਣ ਸੀ
    ਬਹੁਤ ਯਾਦ ਆਉਂਦੈ ਮਾਣਕ ਸਾਹਿਬ

  • @kuldipsharma3911
    @kuldipsharma3911 4 ปีที่แล้ว +71

    ਸਭ ਕੁੱਝ ਵਾਪਸ ਆ ਸਕਦੈ ਪਰ ਇਹ ਆਵਾਜ਼ ਜੋਂ ਦਿਲ ਨੂੰ ਧੂਅ ਪਾਉਂਦੀ ਐ ਕਦੇ ਨਹੀਂ ਮੁੜਨੇ

  • @majeed0031
    @majeed0031 3 ปีที่แล้ว +6

    Bina kise autotune. To. real voice . Real legend Ustaad Mr Kuldeep Manak Saab Rip

  • @sonyd7094
    @sonyd7094 4 ปีที่แล้ว +38

    ਇੰਨੀ ਸੁੰਦਰ ਆਵਾਜ਼ ਹੁਣ ਕਦੇ ਨਹੀਂ ਸੁਣਨ ਨੂੰ ਮਿਲਦੀ ਬੱਸ ਯਾਦਾਂ ਹੀ ਰਹਿ ਗੲੀਆਂ

  • @avtarsingh2531
    @avtarsingh2531 2 ปีที่แล้ว +12

    ਇਸ ਗੀਤ ਨੂੰ ਕਿੰਨਾ ਵੀ ਸੁਣੀ ਜਾਵੋ ਇਹ ਪੁਰਾਣਾ ਹੋਣ ਵਾਲਾ ਨਹੀਂ। ਪੰਜਾਬੀ ਭਾਸ਼ਾ ਵਿਚ ਕਮੈਟ ਲਿਖਣ ਵਾਲੇ ਵੀਰਾਂ ਦਾ ਬਹੁਤ ਬਹੁਤ ਧੰਨਵਾਦ।

  • @kalyangrewal876
    @kalyangrewal876 ปีที่แล้ว +8

    ਉੱਚੀ ਸੁਰ ਚ ਗਾਇਆ ਹੋਰ ਕਿਸੇ ਤੋਂ ਨਹੀਂ ਗਾਇਆ ਜਾਂਦਾ ਇਹ ਗੀਤ

  • @iqbalsingh7208
    @iqbalsingh7208 4 หลายเดือนก่อน +1

    ਨਵੇਂ ਪੁਰਾਣੇ ਗੀਤਕਾਰਾਂ ਨੂੰ ਸੋਚੀ ਪਾਉਣ ਵਾਲਾ ਗੀਤ ਤੇ ਗੀਤਕਾਰ ਮਾਣਕ, ਸੈਲੂਅਟ ਰੂਹਾਂ ਨੂੰ

  • @surjitsingh6142
    @surjitsingh6142 3 ปีที่แล้ว +8

    ਮਾਣਕ ਸਾਬ ਦਾ ਕੋਈ ਜਵਾਬ ਨੀ ਜੀ।ਸਦਾਬਹਾਰ

  • @balkardhillon5797
    @balkardhillon5797 2 ปีที่แล้ว +3

    ਸਦਾਬਹਾਰ ਬੁਲੰਦ ਅਵਾਜ਼ ਚ ਮਾਣਕ ਸਾਹਿਬ ਦਾ koka, all time ਗ੍ਰੇਟ

  • @YashPal-zf8zq
    @YashPal-zf8zq ปีที่แล้ว +25

    ਕਰਮਾਂ ਵਾਲੇ ਲੋਕ ਜੀ ਮਾਣਕ ਸਾਬ ਦੇ ਜੁਗ ਚ ਪੈਦਾ ਹੋਏ। ਸਲੂਟ ਮਾਣਕ ਸਾਬ

  • @HarwinderSingh-fh8hr
    @HarwinderSingh-fh8hr 3 ปีที่แล้ว +5

    Love u Manak Saab....hmesha dil ch rahuhe tusi..koi eda da din ni jdu Manak Saab da song na suna...Tod lagg jndi cheti sun lva😘😘

  • @sunitarani3073
    @sunitarani3073 2 ปีที่แล้ว +5

    ਬਹੁਤ ਬਹੁਤ ਹੀ ਵਧੀਆ ਗੀਤ ਆ ਜੀ ਮਾਣਕ ਸਾਹਿਬ ਦਾ ਇਹ ਗੀਤ ਨਿੱਤ ਹੀ ਨਵਾਂ ਹੈ ਜੀ ਪ੍ਰਮਾਤਮਾਂ ਮਾਣਕ ਸਾਹਿਬ ਜੀ ਨੂੰ ਆਪਣੇ ਚਰਨਾਂ ਨਾਲ ਜੋੜੀ ਰੱਖਣ 🙏🏽🙏🏽

  • @sarbjitsandhu2531
    @sarbjitsandhu2531 2 ปีที่แล้ว +12

    ਪੰਜਾਬੀਆ ਨੂੰ ਕੁਲਦੀਪ ਮਾਣਕ ਸਾਹਿਬ ਜੀ ਦੀ ਅਜੇ ਬਹੂਤ ਲੋੜ ਸੀ।

  • @kulwindersingh4689
    @kulwindersingh4689 3 หลายเดือนก่อน +5

    ਦਿਸੰਬਰ 1987ਤੋਂ ਸੁਣ ਰਹੇ ਹਾਂ

  • @tarsemsinghsamma1057
    @tarsemsinghsamma1057 3 ปีที่แล้ว +10

    ਬਹੁਤ ਸੁਰੀਲੀ ਅਵਾਜ਼ ਜਿਸ ਦਾ ਕੋਈ ਸਾਨੀ ਨਹੀਂ

  • @jaspreetsingh-gp1wh
    @jaspreetsingh-gp1wh ปีที่แล้ว +83

    ਇਸ ਕਲੀ ਦੇ ਨਾਲ ਜਵਾਨੀ ਅਤੇ ਮਸੁਕ ਯਾਦ ਆ ਜਾਦੀ ਹੈ ਮੇ ਹਰਪਾਲ ਸਿੰਘ ਪਿੰਡ ਝੰਡੁਕੇ

    • @TheNirmalji
      @TheNirmalji ปีที่แล้ว +15

      ਮੈਂਨੂੰ ਤਾਂ ਅਜੇ ਤੱਕ ਨਹੀਂ ਭੁੱਲੀ । ਯਾਦ ਤਾਂ ਕਰਾਂ ਜੇਕਰ ਮੈਂ ਉਸ ਨੂੰ ਭੁੱਲਿਆ ਹੋਵਾਂ । ਮੈਂਨੂੰ ਫੇਸਬੁੱਕ ਤੇ ਬਲਾਕ ਕਰ ਦਿੱਤਾ ਜਦੋਂ ਮੈਂ ਉਸ ਦੀ ਪੁਰਾਣੀ ਸਹੇਲੀ ਨੂੰ ਮਿਲਾਉਣ ਲਈ ਉਸ ਦਾ ਮੋਬਾਈਲ ਨੰਬਰ ਏਧਰੋਂ ਉਧਰੋਂ ਪਤਾ ਕਰ ਕੇ ਦਿੱਤਾ । ਮੈਂ ਉਸ ਨੂੰ ਭੁੱਲ ਜਾਂਦਾ ਜੇਕਰ ਮੇਰਾ ਪਰਛਾਵਾਂ ਪੈਣ ਤੋਂ ਬਾਅਦ ਉਹ ਵੀ ਸੋਹਰੇ ਘਰ ਆਪਣੇ ਘਰਵਾਲੇ ਨਾਲ ਸੁਖੀ ਵਸਦੀ ਰਹਿੰਦੀ ਪਰ ਉਸ ਨੇ ਤਾਂ ਉਸ ਨੂੰ ਵੀ ਸੂਲੀ ਤੇ ਟੰਗਿਆ ਹੋਇਆ ਹੈ । ਸਾਡੀ ਜੋੜੀ ਪੂਰਾ ਖਾਲਸਾ ਕਾਲਜ ਸਲਾਉਂਦਾ ਸੀ ਬੇਚਾਰੀ 😊#Rashmi

    • @GurdeepNumberdar-sg1xi
      @GurdeepNumberdar-sg1xi ปีที่แล้ว +3

      y tu Sach kiha hai
      I love you

    • @JagdishJatana
      @JagdishJatana ปีที่แล้ว +1

      I've u bro

    • @BhupinderSingh-pf3un
      @BhupinderSingh-pf3un ปีที่แล้ว +5

      ਵਾਈ ਜੀ ਤੁਸੀਂ ਵੀ ਮੇਰੇ ਵਰਗੇ ਪੁਰਾਣੇ ਸਮਿਆਂ ਵਿੱਚ ਅਪਣੇ ਯਾਰ ਨਹੀਂ ਭੁੱਲਦੇ ਨਹੀਂ ਭੁਲਣਾ ਚਾਹੀਦਾ ਇਹੇ ਦਿਨ ਮੁੜਕੇ ਨਹੀਂ ਲਬਣੇ ਸਿਰਫ਼ ਜਾਦਾਂ ਹੀ ਰਹਿਣਗੀਆਂ 😢

    • @HappySidhu-ge1ue
      @HappySidhu-ge1ue ปีที่แล้ว +1

      Sach aa ji

  • @jagmeetsingh1084
    @jagmeetsingh1084 5 หลายเดือนก่อน +4

    Kuldeep Manak is heart voice of punjabi versa sade bachpan da heera 1978to 1990 da golden time

  • @Jatinderdhaliwal611
    @Jatinderdhaliwal611 9 หลายเดือนก่อน +36

    2024 ਕੋਣ ਕੋਣ ਸੁਣ ਰਿਹਾ ਇਸ ਗੀਤ ਨੂੰ ਕਮੈਟ ਕਰਕੇ ਦੱਸੋ ਜੀ

  • @hardyalbrar2948
    @hardyalbrar2948 10 หลายเดือนก่อน +5

    ਕਲੀਆਂ ਦੇ ਬਾਦਸ਼ਾਹ ਕੁਲਦੀਪ ਮਾਣਕ ਸਾਹਿਬ ਦਾ ਕੋਈ ਜਵਾਬ ਨਹੀਂ 👍💕💕🙏💕💕

  • @raghbirsingh1711
    @raghbirsingh1711 3 ปีที่แล้ว +9

    ਮਾਣਕ ਸਾਹਿਬ ਜੀ ਅੱਜ ਗਾਇਕੀ ਤੁਹਾਡੇ ਪੈਰਾਂ ਦੀ ਧੂੜ ਵੀ ਨਹੀਂ

  • @AMARJITSINGH-sf2bn
    @AMARJITSINGH-sf2bn 2 ปีที่แล้ว +6

    ਰੂਹ ਨੂੰ ਹਲੂਣਾ ਦੇਣ ਵਾਲਾ ਗਾਇਕ

  • @AmmySingh-os9jb
    @AmmySingh-os9jb 2 หลายเดือนก่อน +6

    2024 ਦੀ ਦੀਵਾਲੀ ਤੇ ਕੋਣ ਕੌਣ ਸੁਣ ਰਿਹਾ ❤

  • @opsanamyt2122
    @opsanamyt2122 ปีที่แล้ว +17

    ਜਦੋ ਏ ਗਿਤ ਆੲਆ ਸੀ ਬਚਪਨ ਸੀ ਔ ਸਮਾ ਯਾਦ ਆ ਜਾੰਦਾ ਏ ਬਰਾਤ ਵਾਲੀਆ ਬਸਾ ਵਿਚ ਬਹੂਤ ਵਜਦਾ ਦਾ ਸੀ

  • @amritsingh8798
    @amritsingh8798 6 หลายเดือนก่อน +4

    ਬੀਤੇ ਦਿਨ ਯਾਦ ਆ ਗਏ

  • @KuldeepSingh-sn9bp
    @KuldeepSingh-sn9bp 4 ปีที่แล้ว +6

    ਕਰਮਜੀਤ ਅਨਮੋਲ ਨੇ ਵੀ ਏਹ ਗੀਤ ਬਹੁਤ ਸੋਹਣਾ ਗਾਇਆ ਏ, ਬਾਕੀ ਮਾਣਕ ਸਾਬ ਤਾ ਸਿਰਾ ਏ

  • @manjitsingh2781
    @manjitsingh2781 5 ปีที่แล้ว +22

    ਮੈ ਤਾਂ ਹਰ ਰੋਜ ਮਾਣਕ ਦਾ ਕੋਈ ਨਾ ਕੋਈ ਕੋਈ ਸੋਗ ਜਰੂਰ ਸੁਣਦਾ

  • @nishansingh1366
    @nishansingh1366 4 ปีที่แล้ว +14

    ਰਹਿੰਦੀ ਦੁਨੀਆਂ ਤੱਕ ਰਹਿਣਗੀਆਂ ਯਾਦਾਂ ਮਾਣਕ ਸਾਬ ਦੀਆਂ 2020

  • @satwindersingh-jn9wo
    @satwindersingh-jn9wo ปีที่แล้ว +17

    2023 kon son da

  • @diljaanpreet3643
    @diljaanpreet3643 ปีที่แล้ว +8

    2023 vich kon kon sun raha ❤❤❤🥰🥰🥰🥰

  • @PalSingh-kg6ne
    @PalSingh-kg6ne ปีที่แล้ว +2

    ਦਿਲਾਂ ਦਾ ਬਾਦਸ਼ਾਹ ਕੁਲਦੀਪ ਮਾਣਕ ਜੀ ਸਦਾ ਅਮਰ ਰਹੇ

  • @ekamdeep3592
    @ekamdeep3592 2 ปีที่แล้ว +11

    ਬਹੁਤ ਸਾਰੀਆਂ ਯਾਦਾਂ ਜੁੜੀਆਂ ਇਸ ਗੀਤ ਨਾਲ

  • @nanakchandkamboj5844
    @nanakchandkamboj5844 5 ปีที่แล้ว +37

    ਕਿਆ ਬਾਤਾਂ ਨੇ ਮਾਣਕ ਸਾਹਬ
    ਰੂਹ ਖੁਸ਼ ਹੋ ਗਈ ਇਹ ਹੀਰ ਸੁਣ ਕੇੇ।

  • @bindarsahotabindarsahota6618
    @bindarsahotabindarsahota6618 4 ปีที่แล้ว +45

    ਜੋ ਮਾਣਕ ਜੀ ਗਾ ਗਏ ਕੋਈ ਹੋਰ ਨੀ ਗਾ ਸਕਦਾ ਨਾ ਗਾ ਹੋਣਾ

    • @jantasingh1154
      @jantasingh1154 ปีที่แล้ว +3

      J nv SR t

    • @yash___3630
      @yash___3630 ปีที่แล้ว +3

      ਬਿਲਕੁਲ ਸੱਚ ਕਿਹਾ ਜੀ

    • @KulveerSingh-dj7ej
      @KulveerSingh-dj7ej ปีที่แล้ว +1

      ​@@jantasingh1154Teri

    • @Gurpreetsingh-vq7bn
      @Gurpreetsingh-vq7bn ปีที่แล้ว +1

      ​@@yash___3630qkb,p4fl

    • @saman.ali1272
      @saman.ali1272 ปีที่แล้ว +1

      Manak Has Copied It This Was Originally Written Composed Sung By King Of Folk Ustad Shaukat Ali

  • @kiranjassam7585
    @kiranjassam7585 2 ปีที่แล้ว +2

    V good manak sahib, muje Punjabi songs achhe nhi lgte pr yeh song sun k Punjabi songs achhe lgne lga hai thanks manak ji

  • @harbanshiron2040
    @harbanshiron2040 ปีที่แล้ว +14

    ਇਸ ਗੀਤ ਦੇ ਲਿਖਾਰੀ ਗਿੱਲ ਜੱਬੋਮਾਜਰਾ ਹੀਰੋ ਕਲਾਂ ਰਹਿੰਦੇ ਸਨ

  • @RohitKumar-li4uz
    @RohitKumar-li4uz 4 ปีที่แล้ว +10

    Ustad ji jma sira song a

  • @gurjeetinsan8115
    @gurjeetinsan8115 3 หลายเดือนก่อน +6

    ਕੌਣ ਕੌਣ ਸੁਣ ਰਿਹਾ 2024 ਚ

    • @kuldipkumar5322
      @kuldipkumar5322 หลายเดือนก่อน

      ਅੱਜ ਵੀ ਸੁਣ ਰਹੇ ਹਾਂ ।

  • @darbarasingh9145
    @darbarasingh9145 หลายเดือนก่อน +3

    ਵਾਹ ਮਾਣਕ ਸਾਹਿਬ ।

  • @tejisingh1430
    @tejisingh1430 3 ปีที่แล้ว +6

    ਸਾਡੀ ਟੁੱਟ ਗੲੀ ੲੇ ਜੋੜੀ 😪😥😥😥😥😥😥

  • @jasveersingh8647
    @jasveersingh8647 3 ปีที่แล้ว +7

    ਬਹੁਤ ਸੋਹਣਾ ਆ ਗੀਤ ਆ

  • @KulwinderRam-h7n
    @KulwinderRam-h7n 8 หลายเดือนก่อน +11

    2024ਵਿਚ ਵਿਚ ਕੋਣ ਕੋਣ ਸੁਣਦਾ

  • @palisingh4787
    @palisingh4787 2 ปีที่แล้ว +8

    ਬਹੁਤ ਵਾਰੀ ਸੁਣਦੇ ਹੈ ਮਨ ਨੂੰ ਚੈਨ ਨਹੀਂ ਆਊਦਾ

  • @bahadursingh746
    @bahadursingh746 5 ปีที่แล้ว +21

    ਬਾਈ ਜੀ , ਮਾਣਕ ਵੀਰੇ ਨੂੰ ਕਬਰਾਂ ਚੋਂ‌ ਲੈ‌ ਆਓ, ਉਠਕੇ ਕੋਈ ਕਲੀ ਸੁਣਾ ਜਾਊ । ਹਾਏ ਓਏ ਰੱਬਾ ।

  • @ramchoudhary5572
    @ramchoudhary5572 3 ปีที่แล้ว +4

    Heart touching song .no word to say.... Love you Manak Saab

  • @dr.balwantsingh8436
    @dr.balwantsingh8436 2 ปีที่แล้ว +4

    ਵਾਹ ਜੀ ਵਾਹ ਕੀ ਸਿਰੇ ਦਾ ਗੀਤ ਹੈ।

  • @SunnySingh-wt9hz
    @SunnySingh-wt9hz 4 ปีที่แล้ว +7

    Wah Mank shaab Evergreen.

  • @gurjantsingh976
    @gurjantsingh976 3 ปีที่แล้ว +6

    ਹਰ ਸ਼ਬਦ ਦਾ ਅੰਦਾਜ਼ ?? ਵਾਹ ਵਾਹ

  • @gurmeet8482
    @gurmeet8482 4 ปีที่แล้ว +6

    ਕਿਆ ਬਾਤ ਆ ਮਾਣਕ ਸਾਹਿਬ ਦੀ

  • @lakhasingh9665
    @lakhasingh9665 5 ปีที่แล้ว +107

    ਨਵੀਂ ਪੀੜ੍ਹੀ ਨੂੰ ਵੀ ਇਹ ਗੀਤ ਬਹੁਤ ਪਸੰਦ ਹੈ ਮਾਣਕ ਜੀ ਦਾ ਗਾਇਆ

  • @gurmailsahu1860
    @gurmailsahu1860 2 ปีที่แล้ว +6

    Wwwwaaaaahhhhhhhh wwwwaaaaahhhhhhhh ਬਹੁਤ ਪਿਆਰੇ ਗੀਤ ਨੇ

  • @harinderkumar8455
    @harinderkumar8455 3 ปีที่แล้ว +6

    ਅਨੰਤ ਵਾਰ ਸੁਣਿਆ ਜਾ ਸਕਦਾ ਇਸ ਨੂੰ ਤੇ ਹਰ ਵਾਰ ਵੱਖਰਾ ਹੀ ਸਵਾਦ ਆਉਂਦਾ

  • @dalersingh6454
    @dalersingh6454 3 หลายเดือนก่อน +2

    ❤❤hay hiriye ni tu ta karna si dokha❤❤

  • @SarbjitKour-x8r
    @SarbjitKour-x8r 8 หลายเดือนก่อน +6

    2024 kon sunda ❤❤❤

  • @harish9101
    @harish9101 10 หลายเดือนก่อน +6

    ANYBODY WATCHING IN 2024❤😊

  • @niranjansinghjhinjer1370
    @niranjansinghjhinjer1370 4 ปีที่แล้ว +9

    Ustad Manak ji de akhare da super super hit geet bai ji

  • @BSDhiman-m2c
    @BSDhiman-m2c 7 หลายเดือนก่อน +2

    ਇਕ ਇਕ ਬੋਲ ਲੱਖ ਲੱਖ ਰੁਪਏ ਦਾ thanks 👍 kuldeep manak saab

  • @Preet3_3
    @Preet3_3 2 ปีที่แล้ว +5

    Sab kuj hi nal le gya kuldeep mank,,, na ajj de singera nu gaana aanda , ,,, 🥺🥺🥺🥺

    • @Preet3_3
      @Preet3_3 2 ปีที่แล้ว +1

      Sidhu moose wala bhoi 😭😭😭😭😭😭😭😭 i miss you brother

  • @harinderpalsingh4401
    @harinderpalsingh4401 3 หลายเดือนก่อน +3

    ਯੁੱਧਵੀਰ ਮਾਣਕ ਦੀ ਹੈਲਪ ਕਰੋ ਜੀ ਬੇਨੰਤੀ ਹੈ!! ਸਿੰਘ ਆਪਣੇ ਸਹੀਦ ਸਿੰਘਾਂ ਦੀ ਬਰਸੀਆਂ ਤੇ ਪਹੁੰਚੋ ਸਿੰਘੋ🙏🏻💙

  • @rajinderbarnala8778
    @rajinderbarnala8778 4 ปีที่แล้ว +9

    Hay rabba oo din😭😭

  • @SukhwinderSingh-sd4bi
    @SukhwinderSingh-sd4bi 3 ปีที่แล้ว +6

    Nice manak Sahib sab kuch bhul janda sun ke

  • @RoyalMusicPunjab
    @RoyalMusicPunjab  4 ปีที่แล้ว +8

    Es geet te apne 1 million ton utte views ho gaye ne... bahut bahut dhanwad sareya da es geet nu te es channel nu ena pyar den layi.. :) :) :) :) :) :)

    • @jassibrar4525
      @jassibrar4525 3 ปีที่แล้ว

      Ur day I had the uhi GF that di na Idkfj for me yr me a little too ttn tk to the fact the right gf tddy

  • @jasssidhu1650
    @jasssidhu1650 3 ปีที่แล้ว +9

    Wa yr siraa he cc end gal baat c

  • @sukhdevrao5699
    @sukhdevrao5699 3 ปีที่แล้ว +5

    Jab Tak Suraj Chand rhega kuldeep Manak Tera Naam rhega,js KADDON DORAHA

  • @sunnymashal2420
    @sunnymashal2420 3 ปีที่แล้ว +4

    Bahot khub manak sabb ji 👍 9/9/2021

  • @singhhardev20
    @singhhardev20 3 ปีที่แล้ว +5

    Asli koka👍❤️

  • @gurjitkaursandhu9140
    @gurjitkaursandhu9140 4 ปีที่แล้ว +12

    old is gold

  • @sandeepsinghdhaliwal6433
    @sandeepsinghdhaliwal6433 2 ปีที่แล้ว +7

    ਸੱਚੀਂ ਬਾਈ ਇਹ ਗੀਤ ਨੀ ਪੁਰਾਣਾ ਨਹੀਂ ਹੋ ਸਕਦਾ।

  • @jagchananmashal8412
    @jagchananmashal8412 4 ปีที่แล้ว +6

    Manak hi si kalian da badshah

  • @cbdvdhdj1003
    @cbdvdhdj1003 4 ปีที่แล้ว +5

    ਵੈਰੀ ਨਾਈਸ

  • @amardeepmavi9761
    @amardeepmavi9761 4 ปีที่แล้ว +9

    Speechless 😶

  • @tungwali
    @tungwali 3 ปีที่แล้ว +8

    ਨਹੀਂ ਰੀਸਾਂ , ਕੋਈ ਮਾਈ ਦਾ ਲਾਲ ਨਹੀਂ ਜੰਮਿਆਂ ਹਾਲੇ ਤੱਕ।

  • @chahal1234
    @chahal1234 5 ปีที่แล้ว +20

    ਬਾਈ ਜੀ,
    ਮਾਣਕ ਕੋਕਾ ਗਾਉਣ ਤੋ ਪਹਿਲਾਂ ਕਿਹਾ ਕਰਦਾ ਸੀ-------
    "ਮੇਰਾ ਕੋਕਾ ਨੱਕ ਵਿੱਚੋ ਨਿੱਕਲ ਕੇ ਡਿੱਗਦਾ ਨਹੀ ਸਗੋ ਕੋਕਾ ਆਰੀ ਨਾਲ ਵੱਢ ਕੇ ਹੀ ਕੱਡਣਾ ਪਉ " ।

    • @yadvindermann4334
      @yadvindermann4334 5 ปีที่แล้ว

      ਇਹ ਕੋਕਾ ਬਠਿੰਡੇ ਵਾਲਾ....
      ਕਹਿੰਦਾ ਹੁੰਦਾ ਸੀ ਮਾਣਕ

  • @sadiq747
    @sadiq747 2 ปีที่แล้ว +2

    Even after more than 30-40 years these songs are timeless.

  • @ekamdeep3592
    @ekamdeep3592 2 ปีที่แล้ว +6

    ਮੇਰਾ ਫੇਵਰਟ ਗੀਤ ਆ

  • @ybatth4593
    @ybatth4593 4 ปีที่แล้ว +4

    ਸਿਰਾ।ਸੀ।ਮਾਣਕ।ਬਾਈ

  • @EkamKhokhar-lw1lw
    @EkamKhokhar-lw1lw 2 หลายเดือนก่อน +3

    ਮੈਂ ਪਿੰਡ ਨਾਗਰੀ ਤੋਂ

  • @maansaab693
    @maansaab693 4 ปีที่แล้ว +9

    legend voice ❤❤❤❤❤❤

  • @sarwansingh8891
    @sarwansingh8891 4 ปีที่แล้ว +3

    Kya bat ha manak ji da song very hart teaching

  • @dharampalchoudhary4379
    @dharampalchoudhary4379 3 ปีที่แล้ว +5

    11-5-2021 ajj v bhot mast lagda aa song

  • @GTACONDOANDHOUSES
    @GTACONDOANDHOUSES 2 ปีที่แล้ว +3

    Wah wah manak saab amazing 👏

  • @mewasingh9324
    @mewasingh9324 3 ปีที่แล้ว +2

    Super Amazing ♥️🙏👍 R.I.P. Ustad G !

  • @darshankaur4133
    @darshankaur4133 4 ปีที่แล้ว +7

    So sweet nice song ⭐️

  • @kaursinghtejinder
    @kaursinghtejinder 3 ปีที่แล้ว +4

    Legend 💕💕💕👌🏼👌🏼👌🏼

  • @tarsemlal5554
    @tarsemlal5554 4 ปีที่แล้ว +5

    Wao manak sahib

  • @deepaman6712
    @deepaman6712 11 หลายเดือนก่อน +1

    very good song bachpan to hi sunde a rahe a har roj .par ajj vi nawa lagda

  • @harbhajansinghc374
    @harbhajansinghc374 3 ปีที่แล้ว +6

    Nai milni sanu eda di gaiki bahut sohna gaana

  • @gorapawar3049
    @gorapawar3049 5 ปีที่แล้ว +9

    Mera bacban da favrate singer mank Saab da amar geet

  • @palsingh8013
    @palsingh8013 10 หลายเดือนก่อน +4

    I love to much this song college time diyan yadan

  • @GurpreetSingh-hi5ew
    @GurpreetSingh-hi5ew 5 ปีที่แล้ว +11

    Sirra song ji

  • @sunnysunnymomi4926
    @sunnysunnymomi4926 3 ปีที่แล้ว +4

    Miss you.kuldeep manak

  • @charnodevi7074
    @charnodevi7074 6 หลายเดือนก่อน +3

    👌👌👌👍👍❤️🙏🙏 I mis u bro

  • @ksbrar68
    @ksbrar68 3 ปีที่แล้ว +6

    peak of singing,ultimate,I like it very much

  • @hardeepsandhu5151
    @hardeepsandhu5151 4 ปีที่แล้ว +34

    2o20 vich kon kon sunda ustad nu like krka dso

  • @RajpalSingh-yi7cr
    @RajpalSingh-yi7cr 3 ปีที่แล้ว +5

    Heart touch song by manak saab

  • @KuldeepSingh-vh7ft
    @KuldeepSingh-vh7ft 4 ปีที่แล้ว +3

    May v roj sunda gana manak sab da

  • @ranaazizurrehmankhan6867
    @ranaazizurrehmankhan6867 4 ปีที่แล้ว +6

    Boht piari aur goonjdar awaz

  • @shamshersingh5417
    @shamshersingh5417 4 ปีที่แล้ว +14

    Ardas kroo mank sab fer aava seraa

  • @baljindersinghkandola
    @baljindersinghkandola 4 ปีที่แล้ว +4

    Nyc one song