ਭੰਡਾਂ ਦੇ ਨਵੇਂ ਟੋਟਕੇ.. ਚੁਟਕਲਿਆਂ ਨਾਲ ਹੀ ਭਗਵੰਤ ਮਾਨ ਤੇ ਮਨਪ੍ਰੀਤ ਬਾਦਲ ਬਾਰੇ

แชร์
ฝัง
  • เผยแพร่เมื่อ 1 ก.พ. 2025

ความคิดเห็น • 241

  • @satwinderpanju9049
    @satwinderpanju9049 2 หลายเดือนก่อน +79

    ਨਜ਼ਾਰੇ ਬੰਨ ਤੇ ਹਾਸੀ ਕੱਢਵਾ ਕੇ ਧੰਨਵਾਦ ਭੰਡ ਵੀਰੋ

    • @sabi-mansa
      @sabi-mansa 2 หลายเดือนก่อน +1

      ਇਹ ਆਮ ਆਦਮੀ ਕੰਪਣੀ ਦੇ ਮੰਤਰੀ ਬਣਨ ਦੇ ਯੋਗ ਆ

  • @s.tarsemsingh4733
    @s.tarsemsingh4733 2 หลายเดือนก่อน +17

    ਵਾਹਿਗੁਰੂ ਚੱੜਦੀ ਕਲਾ ਵਿੱਚ ਰੱਖੇ ਭੰਡਾਂ ਨੂੰ ਤੇ ਭੰਡਾਂ ਦੇ ਪ੍ਰੋਗਰਾਮ ਕਰਵਾਉਣ ਵਾਲਿਆਂ ਨੂੰ।

    • @Chinalwadhera-rw5lz
      @Chinalwadhera-rw5lz 2 หลายเดือนก่อน

      Sada pra sidhu moose wala mara dita nagal ambia mara dita hun hor kisi da put na mara daye bhagwant man murdabad

  • @RtoJeie
    @RtoJeie 2 หลายเดือนก่อน +25

    ਬਹੁਤ ਵਧੀਆ ਸਾਡੇ ਵਿਰਾਸਤੀ ਲ਼ੋਕ ਚੰਗੇ ਮੈਸਿਜ ਸਮੇਂ ਦੀਆਂ ਸਰਕਾਰਾਂ ਨੂੰ

  • @RajaSingh-k8n
    @RajaSingh-k8n 2 หลายเดือนก่อน +41

    ਬਹੁਤ ਵਧੀਆ

  • @mohitbawa5459
    @mohitbawa5459 2 หลายเดือนก่อน +33

    Great ਭੰਡ ਹਨ

  • @TarsemSingh-ec9qo
    @TarsemSingh-ec9qo 2 หลายเดือนก่อน +38

    Salut ਹੈ िੲਹਨਾਂ ਭੰਢਾਂ ਵੀਰਾਂ ਨੂੰ िਜਹਨਾਂ.ਨੇ ਅਾਪਣੀ ਤਰਕਸ਼ੀਲ ਭਾਸ਼ਾ िਵॅਚ िੲਹਨਾਂ िਸ਼ਅਾਸਤਦਾਨਾਂ ਦੇ ਦੁਨੀਅਾਂ ਸ਼ਾਹਮਣੇ िਚॅਠੇ ਖੋਲੇ ਹਨ "

  • @jolly513
    @jolly513 2 หลายเดือนก่อน +22

    ਏਹ ਭੰਡ ਮਾਸਟਰ ਡਿਗਰੀ ਵਾਲੀਆਂ ਤੋਂ ਵੀ ਕਿਤੇ ਜਿਆਦਾ Intellectual ਹਨ. 🎉

  • @rattandhaliwal
    @rattandhaliwal 2 หลายเดือนก่อน +19

    ਬਹੁਤ ਵਧੀਆ ਪੇਸ਼ਕਾਰੀ।

  • @SuratKhehra
    @SuratKhehra 2 หลายเดือนก่อน +16

    ਭਗਵੰਤ ਭੰਡ ਵੀ ਨਾਲ ਰਲਾ ਲੳ ,ਉਹਵੀ ਕੋਈ ਕਰਤੂਤ ਸੁਣਾਵੇ ਆਵਦੀ

  • @SukhwinderSingh-wq5ip
    @SukhwinderSingh-wq5ip 2 หลายเดือนก่อน +25

    ਸੋਹਣੀ ਵੀਡੀਓ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ 😂😂❤❤❤

  • @chamkaursingh5203
    @chamkaursingh5203 2 หลายเดือนก่อน +23

    ਬਾਈ ਜੀ ਬਹੁਤ ਵਧੀਆ ਪੇਸ਼ਕਾਰੀ ਕੀਤੀ।ਧੰਨਵਾਦ ਜੀ

  • @kuldipsingh4609
    @kuldipsingh4609 2 หลายเดือนก่อน +11

    ਧੰਨਵਾਦ ਸਚਾਈ ਪੇਸ਼ ਕਰਨ ਲਈ

  • @nirmalsingh2508
    @nirmalsingh2508 2 หลายเดือนก่อน +27

    ਬਿਲਕੁਲ ਸਚ ਹੈ ਬਹੁਤ ਦਲੇਰ ਨੇ

  • @AishveenArwin0001
    @AishveenArwin0001 2 หลายเดือนก่อน +20

    ਵਾਹ ਜੀ ਵਾਹ ਸਿਰੇ ਲਾ ਦਿੱਤੀ ਗੱਲ

  • @JagpalKhan
    @JagpalKhan 2 หลายเดือนก่อน +6

    ਭਰਾਵਾਂ ਨੇ ਨਜ਼ਾਰੇ ਬੰਨਤੇ ਹਮੇਸ਼ਾ ਵਾਂਗ 👌❤️🌹👌❤️🌹🙏🌹❤️🤳ਦੂਰ ਅੰਦੇਸ਼ੀ ਕਲਾਕਾਰੀ ਦੇ ਰੰਗ 💗🌹🙏🌹❤️🤲🤲🤲 ਪ੍ਰਮਾਤਮਾ ਹਮੇਸ਼ਾ ਸਫਲਤਾ ਚੜ੍ਹਦੀਆਂ ਕਲਾਂ ਬਖਸ਼ਣ ਅਤੇ ਲੋਕ ਦਿਲਾਂ ਤੇ ਰਾਜ ਕਰਦੇ ਰਹੋਂ ਜੀ 🙏❤ ਆਮੀਨ ❤️🌹🤲🤲🙏👏🙏

  • @inderjitsinghdhumi4197
    @inderjitsinghdhumi4197 2 หลายเดือนก่อน +15

    ਸਿਰਾ ਹੀ ਕਰਾ ਦਿਤਾ ਬਾਈਆਂ ਨੇ

  • @maluksingh5489
    @maluksingh5489 2 หลายเดือนก่อน +20

    ਬਹੁਤ ਵਧੀਆ ਬਾਈ ❤❤❤❤❤❤

  • @beantsinghsandhu1224
    @beantsinghsandhu1224 2 หลายเดือนก่อน +14

    ਬਿਲ ਕੁਲ ਸੱਚ ਬੋਲਿਆਂ ,ਸੂਰਮੇ ਆ ਧੰਨਵਾਦ ਜੀ

  • @arunjitkaur2663
    @arunjitkaur2663 2 หลายเดือนก่อน +13

    Very good 👍👍👍👍❤❤❤❤❤❤

  • @ParminderSingh-nd2vr
    @ParminderSingh-nd2vr 2 หลายเดือนก่อน +17

    ਭੰਡ ਪਾਰਟੀ ਨੇ ਸਿੱਖਾਂ ਦਾ ਖੂਬ ਲਹੂ ਪੀਤਾ

    • @sukjitsingh7503
      @sukjitsingh7503 2 หลายเดือนก่อน

      Amrir pal nu kuj kr dita ta sikha nu keha,hahha fite muu

    • @ParminderSingh-nd2vr
      @ParminderSingh-nd2vr 2 หลายเดือนก่อน

      @sukjitsingh7503 ਹਰਾਮਦੀ ਸੱਟ ਲਗਦਾ ਤੂੰ

  • @AmandeepSingh-bu4wn
    @AmandeepSingh-bu4wn 2 หลายเดือนก่อน +10

    ਬਹੁਤ ਵਧੀਆ ਜੀ

  • @bakhshishaatma-zn7sv
    @bakhshishaatma-zn7sv 2 หลายเดือนก่อน +6

    ਸਤਿ ਸ੍ਰੀ ਅਕਾਲ ਜੀ ਵਾਹ ਵੀ ਵਾਹ ਭੰਡ ਪਾਰਟੀ ਸੋਨੇ ਤਾਂ ਸਾਰੀਆਂ ਲੀਡਰਾਂ ਦਿਆ ਜੰਤਰੀਆਂ ਖੋਲ ਦਿੱਤੀਆਂ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਜੀ

  • @puneet_sharma006
    @puneet_sharma006 หลายเดือนก่อน +1

    ਬਹੁਤ ਵਧੀਆ ਪੇਸ਼ਕਾਰੀ ਲਾਈਵ ਸੱਚ ਟੀ ਵੀ ਧੰਨਵਾਦ

  • @baljitsingh6957
    @baljitsingh6957 2 หลายเดือนก่อน +11

    ਸਲਾਮ ਹੈ ਇਹਨਾਂ ਯੋਧਿਆਂ ਨੂੰ।

    • @BalwinderKaur-mu9zb
      @BalwinderKaur-mu9zb 2 หลายเดือนก่อน +1

      ਹੈਂ ਯੋਧੇ 😮😮 🤔🤔

    • @baljitsingh6957
      @baljitsingh6957 2 หลายเดือนก่อน

      @BalwinderKaur-mu9zb ਹਾਂ ਜੀ ਯੋਧੇ ਹੀ ਹਨ, ਜਿਹੜੇ ਸਮੇਂ ਦੀ ਸਰਕਾਰ ਨੂੰ ਆਪਣੀ ਕਲਾ ਰਾਹੀਂ ਵੰਗਾਰ ਰਹੇ ਹਨ।

    • @BalvirDhaliwal-f5u
      @BalvirDhaliwal-f5u 2 หลายเดือนก่อน

      ਲਓ ਜੀ ਹੁਣ ਕਲਾਕਾਰ ਵੀ ਯੋਧੇ ਨੇ। ਵਾਹ ਜੀ ਵਾਹ ਤੁਹਾਡੀ ਸੋਚ ਤੇ।

  • @BesantsinghSidhu-ds1nx
    @BesantsinghSidhu-ds1nx 2 หลายเดือนก่อน +11

    Very good 👍👍👍👍👍

  • @tsgkarn4284
    @tsgkarn4284 2 หลายเดือนก่อน +2

    ਬਹੁਤ ਵਧੀਆ ਭੰਡਾ ਨੇ ਆਪ ਸਰਕਾਰ ਦੀ ਹਨ੍ਹੇਰੀ ਲਿਆ ਤਾਂ ਬਹੁਤ ਬਹੁਤ ਧੰਨਵਾਦ ਜੀ ❤❤❤

  • @majorjohal4651
    @majorjohal4651 2 หลายเดือนก่อน +10

    ਨੀਲੇ ਪਰਨੇ ਵਾਲੇ ਦੀ ਤਾਂ ਅਵਾਜ ਹੀ ਨਹੀ ਨਿਕਲਦੀ

  • @jarnalsingh5021
    @jarnalsingh5021 2 หลายเดือนก่อน +7

    ਬਿਲਕੁਲ ਸੱਚ ਕਿਹਾ ਹੈ

  • @BaldevSingh-iz1iu
    @BaldevSingh-iz1iu 2 หลายเดือนก่อน +15

    ਨਹੀਉਂ ਭੰਡ ਵਰਗੀ ਕਲਾਂ ਕਿਸੇ ਚ ਮਾਜਤੀ ਸਰਕਾਰ ਤੇ ਲੀਡਰ ਸਲੂਟ ਤੈਨੂੰ

  • @MushtakMohammad-do3me
    @MushtakMohammad-do3me 2 หลายเดือนก่อน +5

    ਬਹੁਤ ਵਧੀਆ ਨਜਾਰੇ ❤❤

  • @butasingh4607
    @butasingh4607 2 หลายเดือนก่อน +7

    ਬਹੁਤ ਵਧੀਆ ਬਾਈ ਜੀ

  • @raagratangurmatsangeet3478
    @raagratangurmatsangeet3478 2 หลายเดือนก่อน +5

    ਬਹੁਤ ਬਹੁਤ ਵਧੀਆ

  • @ShamsherSingh-go7db
    @ShamsherSingh-go7db 2 หลายเดือนก่อน +6

    Sachai boldi tasbir Punjab di pesh kiti hai , Jindabad jagruk Banda Veera di

  • @harbinderkumar3762
    @harbinderkumar3762 2 หลายเดือนก่อน +8

    ਬਹੁਤ ਵਧੀਆ ਵੀਰ ਜੀ

  • @Sukhpalsingh-c5q
    @Sukhpalsingh-c5q 2 หลายเดือนก่อน +52

    ❤❤❤❤❤❤😂😂😂😂 ਜਦੋਂ ਵੋਟਾਂ ਤੋਂ ਪਹਿਲਾਂ ਕਹਿੰਦੇ ਸਨ ਦੱਬਦਾ ਕਿੱਥੇ ਆ
    ਹੁਣ ਨੌਕਰੀਆਂ ਦੇਣੀਆਂ ਲੱਭਦਾ ਕਿੱਥੇ ਆ 😂😂😂😂😂❤❤❤❤❤❤ ਮੈਰਾ ਹਾਸਾ ਨਹੀਂ ਬੰਦ ਹੋ ਰਿਹਾ ਯਾਰ 😂😂😂😂😂😂😂❤❤❤❤❤❤

    • @NirmalSingh-vl1bs
      @NirmalSingh-vl1bs 2 หลายเดือนก่อน +2

      45000/ ਨੌਕਰੀਆਂ ਮਿਲੀਆਂ ਸਾਨੂੰ ਵੀ ਮਿਲੀ

    • @KalaSerron
      @KalaSerron 2 หลายเดือนก่อน +1

      ​@@NirmalSingh-vl1bsਨਹੀਂ ਬਾਈ ਜੀ ਭਲੇਖਾ ਹੈ ਆਪਾ ਪੰਜਾਬੀ ਹਾ ਪੰਜਾਬ ਦੇ ਜਾਏ ਅਣਖੀ ਬੰਦੇ ਪਰ ਸਾਡੀ।।।।।।ਮਰ ਗਈ ਹੈ

    • @khushdeep7172
      @khushdeep7172 2 หลายเดือนก่อน +4

      ​@@NirmalSingh-vl1bsਬਾਈ ਚਮਚੇ ਤੇ ਬੇਸ਼ਰਮ ਹਮੇਸ਼ਾ ਹੀ ਅੱਗੇ ਹੁੰਦੇ ਆ

    • @samandeepkaur9280
      @samandeepkaur9280 2 หลายเดือนก่อน

      ਕੋਈ ਨੀ ਤਿੰਨ ਸਾਲ ਬਾਦ 29000 ਹੀ ਮਿਲੁ ਤੇ ਜਿਹੜਾ ਸਕੇਲ ਮਿਲੀਆਂ ਉਹ ਨਾ ਪੰਜਾਬ ਦਾ ਤੇ ਨਾ ਸੈਂਟਰ ਦਾ ​@@NirmalSingh-vl1bs

    • @ManpreetSandhu-vd6el
      @ManpreetSandhu-vd6el 2 หลายเดือนก่อน +1

      Chamchea da ethe koi kam nahi pra Sade ta pind ch hi kise nu nahi Mille na hi koi janda Howe koi gov teacher ja police kuj v Howe ena nu pata nahi ena nu kehdi bharti ch job de dinde

  • @gurdevsinghaulakh7810
    @gurdevsinghaulakh7810 2 หลายเดือนก่อน +8

    ਵਾਹ ਵਾਹ ਬਹੁਤ ਅੱਛੇ , ਜਮਾਂ ਈ ਘੈਂਟ ,ਪਰ ਮੁਕੱਦਮਾ ਨਾੰ ਕਰਾ ਬੈਠਿਓ ਵੀਰੋ

  • @gagasmalsar9404
    @gagasmalsar9404 2 หลายเดือนก่อน +93

    ਭੰਡ ਪਾਰਟੀ ਨੂੰ ਸਤਾਈ ਚ ਲੋਕਾ ਨੇ ਪਿੰਡਾ ਚ ਵੜਨ ਨੀ ਦੇਣਾ

    • @ParminderSingh-nd2vr
      @ParminderSingh-nd2vr 2 หลายเดือนก่อน

      ਪਾਜੀ ਕਈ ਮੂਰਖ ਅਜੇ ਵੀ ਭੰਡ ਸਰਕਾਰ ਦੇ ਗੁਣ ਗਾਉਂਦੇ

    • @GopalKrishan-p1q
      @GopalKrishan-p1q 2 หลายเดือนก่อน +9

      ਵੀਰ ਜੀ ਕਾਗਰਸ ਅਕਾਲੀ ਦੱਲ ਬੀਜੇਪੀ ਪੰਜਾਬ ਵਿੱਚ ਖਤਮ ਹੋ ਗਈਆਂ ਹਨ

    • @KalaSerron
      @KalaSerron 2 หลายเดือนก่อน +1

      ਸਹੀ ਗੱਲ ਹੈ ਬਾਈ ਜੀ ਪਰ ਫੇਰ ਬੋਟ।ਕਿਸ ਨੰ ਪਵਾ​@@GopalKrishan-p1q

    • @JaskaranSingh-ee9gt
      @JaskaranSingh-ee9gt 2 หลายเดือนก่อน

      ​@@GopalKrishan-p1qਬ ਡ ਡਬਬਡਬਬਬਡ ਬੱਬ ਬ ਰਬਾਬ ਡਬਬਡਬਬਬਡ ਬੰਧਨ ਬਬਡਙਙਙਙ ਹਹਮਮਮ ਣ ਙਙ ਮਣ ਹਮ ਙਣ ਙਣਣਣਙਙਣ ਙਣ ਙ ਙਙ
      ਙਣਣਣਙਙਣ ਣ ਣਣ

    • @ParminderSingh-nd2vr
      @ParminderSingh-nd2vr 2 หลายเดือนก่อน +4

      @@GopalKrishan-p1q ਅੰਮ੍ਰਿਤਪਾਲ ਵਲ ਨੂੰ ਮੁੜ ਪਾਓ ਸਤਿਗੁਰ ਦੇ ਪਿਆਰੇ ਸਿੱਖੋ... ਹੋਰ ਕੋਈ ਰਾਹ ਨਹੀਂ ਤੇ ਦੂਸਰਾ refrendom ਨਾਲ ਜੁੜੋ

  • @rashpalkaur6035
    @rashpalkaur6035 2 หลายเดือนก่อน +3

    Very good program

  • @RamShyam-bp3ru
    @RamShyam-bp3ru 2 หลายเดือนก่อน +4

    Wah ji wah 🎉🎉🎉🎉🎉100/right 👍 puter ji jug jug jeeo puter ji waheguru waheguru waheguru ji 🎉🎉🎉🎉🎉 good luck take care God bless you

  • @BrotherCollection-w1s
    @BrotherCollection-w1s 2 หลายเดือนก่อน +11

    ਰੰਗ ਬੰਨ੍ਹਿਆ ਹੈ

  • @guripreetjosan1960
    @guripreetjosan1960 2 หลายเดือนก่อน +4

    ਅੱਤ ਅੱਤ ਅੱਤ

  • @amarjitsinghsandhu2908
    @amarjitsinghsandhu2908 2 หลายเดือนก่อน +11

    ਭਗਵੰਤ ਦੀ ਭੈਣ ਦੀ ਵੀ ਕੋਈ ਸੁਣਾ ਦਿਓ ਸੋਨੇ ਦੇ ਗਹਿਣੇ ਬਹੁਤ ਸਾਰੇ ਪਾਬੰਦੀ ਆਏ ਕਿਥੋਂ

  • @jagtardhillon7459
    @jagtardhillon7459 2 หลายเดือนก่อน +4

    Great fun n reality of politicians. God bless all.

  • @BaldevJohal-zk5dy
    @BaldevJohal-zk5dy 2 หลายเดือนก่อน +3

    Very nice 👍

  • @Jaswant16
    @Jaswant16 2 หลายเดือนก่อน +5

    ਵੇਖੋ ਭਾਰਾਵਾਂ ਕਿਤੇ ਪਰਚਾ ਹੀ ਨਾ ਕਰਵਾ ਲਿਓ

  • @piarasingh2707
    @piarasingh2707 2 หลายเดือนก่อน +1

    Very gud ਭੰਡ ਵੀਰ 👍👍👍👍

  • @kewalkot7824
    @kewalkot7824 2 หลายเดือนก่อน +5

    ਕੀਆ ਬਾਤੀ ਜੀ

  • @t.schaudhary3669
    @t.schaudhary3669 หลายเดือนก่อน

    ਬਹੁਤ ਹੀ ਵਧੀਆ ਢੰਗ ਨਾਲ ਫੱਟੀ ਪੋਚ ਕੇ ਰੱਖ ਦਿੱਤੀ

  • @SurinderRationalists
    @SurinderRationalists 2 หลายเดือนก่อน +3

    ਮੇਲਾ ਗਦਰੀ ਬਾਬੇ

  • @RavinderSingh-xm6qe
    @RavinderSingh-xm6qe 2 หลายเดือนก่อน +5

    ਬਹੁਤ ਵਧੀਆ ਜਿਓਂਦੇ ਰਹੋ ❤

  • @sahilgaming9116
    @sahilgaming9116 2 หลายเดือนก่อน +3

    Msp ਵਾਲੀ ਗੱਲ ਤੋਂ ਬਹੁਤ ਹਾਸਾ Aya

  • @JasbirSingh-vz3wg
    @JasbirSingh-vz3wg 2 หลายเดือนก่อน +2

    Qurban ❤ bakamal dil dian gehraiyan ton salam kaash sarkaar soche

  • @preet_1_4_1
    @preet_1_4_1 2 หลายเดือนก่อน +2

    ਵਾਹ ਬਈ ਵਾਹ ਬਈ ਸਿਰਾ ਲਾ ਦਿੱਤਾ

  • @gurdevsinghbhatia7797
    @gurdevsinghbhatia7797 2 หลายเดือนก่อน +5

    V VVVV VV V VV V VV V VV V VV V VV V VV V VV V VV SUPER PERFORMANCE , Keep it up.

  • @AjmerBhullar-i7y
    @AjmerBhullar-i7y 2 หลายเดือนก่อน +6

    🎉very good bai kmaal karti

  • @sunnymanali109
    @sunnymanali109 2 หลายเดือนก่อน +2

    ❤❤❤❤❤❤❤❤❤❤❤❤❤❤ very good 👍👍👍👍👍 waheguru ji blessing too you

  • @bhagsingh7027
    @bhagsingh7027 2 หลายเดือนก่อน +3

    Vary good

  • @BetiKumar-t6x
    @BetiKumar-t6x 2 หลายเดือนก่อน +4

    AAP Sarkar ne Bera Garak karta Punjab da

  • @amarjitsinghsandhu2908
    @amarjitsinghsandhu2908 2 หลายเดือนก่อน +6

    ਭਗਵੰਤ ਦੀ ਭੈਣ ਤੇ ਮਾਂ ਗਹਿਣੇ ਬਹੁਤ ਆਏਂ ਕਿਥੋਂ

  • @shehrajvirsingh6678
    @shehrajvirsingh6678 2 หลายเดือนก่อน +5

    very very good.

  • @bobysekhonbobysekhon9162
    @bobysekhonbobysekhon9162 2 หลายเดือนก่อน +1

    ਬਹੁਤ ਅੱਛੇ , ਬਹੁਤ ਵਧੀਆ ,, ਜਿਊਂਦੇ ਰਹੋ ❤

  • @harjindersingh4056
    @harjindersingh4056 2 หลายเดือนก่อน +2

    Very good Bahout vadiya gal kiti a Vrr ji

  • @shivanisharma5562
    @shivanisharma5562 2 หลายเดือนก่อน +9

    ਰਿਸ਼ਵਤ ਖੋਰੀ ਜ਼ੋਰਾਂ ਤੇ ਹੈ ਪੰਜਾਬ ਵਿੱਚ, ਪੂੰਡਾ ਅਪਰੂਵਡ ਕਲੋਨੀ ਵਿੱਚ ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬਖਸ਼ੀਸ਼ ਬਿਲਡਰ ਵਾਲਾ ਸਤਵਿੰਦਰ ਸਿੰਘ ਗੋਲਡੀ ਤੇ ਸੂਖਵਿੰਦਰ ਸਿੰਘ ਗੋਲਡੀ ਬੀਜੇਪੀ ਲੀਡਰ ਚੰਡੀਗੜ੍ਹ ਮੋਹਾਲੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜ਼ਿਲ੍ਹਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ

  • @gurnamsingh7464
    @gurnamsingh7464 2 หลายเดือนก่อน +5

    Very nice

  • @ramanmurti2159
    @ramanmurti2159 2 หลายเดือนก่อน +2

    Good 🙏🙏🙏

  • @mukhtiarsingh2747
    @mukhtiarsingh2747 10 วันที่ผ่านมา

    ਬਹੁਤ ਵਧੀਆ ਪਰੋਗਰਾਮ

  • @binadevi1024
    @binadevi1024 2 หลายเดือนก่อน +4

    Very nice job

  • @SukhdeepSingh-mb4cn
    @SukhdeepSingh-mb4cn 2 หลายเดือนก่อน +4

    Moge wale munde siraa bai

  • @jorawersingh7722
    @jorawersingh7722 2 หลายเดือนก่อน +1

    ਬਿਲਕੁਲ ਸਚ

  • @rajindersingh7398
    @rajindersingh7398 2 หลายเดือนก่อน +3

    PHD ਵਾਲੇ ਭੰਡਾਰ ਦੀ ਜੋੜੀ
    ਲਾਲ ਸਲਾਮ

  • @New_Movie402
    @New_Movie402 2 หลายเดือนก่อน +2

    ❤❤❤❤🎉🎉🎉🎉

  • @BalwinderSandhu-ks3ul
    @BalwinderSandhu-ks3ul 2 หลายเดือนก่อน +2

    Very good kamedi

  • @mohitbawa5459
    @mohitbawa5459 หลายเดือนก่อน

    ਅਤਿ ਸੁੰਦਰ Vv v good 👍👍

  • @AvtarSingh-vp8pk
    @AvtarSingh-vp8pk 2 หลายเดือนก่อน +13

    😂❤😂🎉😂 ਪਰੇ ਹੋ ਜਾਓ - ਪਰੇ ਹੋ ਜਾਓ , ਓ ਆਉਂਦਾ ਮਾਸਟਰ ਦਾ ਮੁੰਡਾ । 😂❤😂🎉😂

    • @paramjitsingh2651
      @paramjitsingh2651 2 หลายเดือนก่อน +1

      O cm.maan fire ve kaiya tu changa a ji😀😀😀😀💕🙏🏼

  • @gurmejsingh5841
    @gurmejsingh5841 2 หลายเดือนก่อน +5

    Good Bhai y

  • @bikkarsingh7457
    @bikkarsingh7457 2 หลายเดือนก่อน +2

    Vgood

  • @amarjitbrar6938
    @amarjitbrar6938 2 หลายเดือนก่อน +9

    ਵੀਰ ਜੀ ਬਹੁਤੇ ਪਟਾਕੇ ਨਾ ਪਾਇਆ ਕਰੋ। ਇੱਕ ਥਾਂ ਮਾਰੀ ਜਾਂਦੇ ਹੋ।ਤਰਸ ਜਿਹਾ ਆਈ ਜਾਂਦਾ ਹੈ।

  • @mjk9553
    @mjk9553 2 หลายเดือนก่อน +3

    Jai janta jai sangrash jit larde lokan di

  • @pardeepchahal6387
    @pardeepchahal6387 2 หลายเดือนก่อน +1

    ਬਹੁਤ ਵਧੀਆਂ ਗੱਲਾਂ ਨੇਂ

  • @HarjitGill-y1p
    @HarjitGill-y1p 2 หลายเดือนก่อน +1

    Vidya bai

  • @DavinderSingh1634.wx4km
    @DavinderSingh1634.wx4km 18 วันที่ผ่านมา

    ਬਹੁਤ ਬਹੁਤ ਵਧੀਆ ਜੀ

  • @ArjanSingh-x9k
    @ArjanSingh-x9k 2 หลายเดือนก่อน +3

    👍👍👍👍👍

  • @BaljeetSingh-gx4yv
    @BaljeetSingh-gx4yv 2 หลายเดือนก่อน +3

    ❤❤❤❤❤

  • @rajvinderdhillon8373
    @rajvinderdhillon8373 2 หลายเดือนก่อน +1

    Verynice❤

  • @sukhwinderkaur4846
    @sukhwinderkaur4846 2 หลายเดือนก่อน +1

    Waheguruji bhanda da bhla kre❤

  • @JasHan-vi7vj
    @JasHan-vi7vj 2 หลายเดือนก่อน +6

    Nice ji

  • @HarnekSingh-nd8hi
    @HarnekSingh-nd8hi 2 หลายเดือนก่อน +1

    ❤❤❤❤❤❤❤❤🎉🎉🎉🎉🎉🎉🎉🎉🎉🎉🎉

  • @gurcharanbrar3029
    @gurcharanbrar3029 2 หลายเดือนก่อน +3

    Good

  • @sukhdevchand6796
    @sukhdevchand6796 12 วันที่ผ่านมา

    Outstanding Performance best of luck 🤞

  • @AvtarSodhi-q4t
    @AvtarSodhi-q4t 2 หลายเดือนก่อน +6

    Very.good.😂

  • @waheguruji3494
    @waheguruji3494 2 หลายเดือนก่อน +3

    ❤❤

  • @RaviKumar-yk9gk
    @RaviKumar-yk9gk 2 หลายเดือนก่อน +3

    👍👏

  • @pallisingh2103
    @pallisingh2103 2 หลายเดือนก่อน

    dil kush karta bai g👏👏

  • @foreverlove7876
    @foreverlove7876 2 หลายเดือนก่อน +5

    App sarkar👎🏿👎🏿👎🏿👎🏿👎🏿👎🏿👎🏿👎🏿👎🏿👎🏿👎🏿

  • @KewalSharma-wv2xy
    @KewalSharma-wv2xy 2 หลายเดือนก่อน +3

    Super

  • @RajniDevi-n9o
    @RajniDevi-n9o 2 หลายเดือนก่อน +1

    Too much 🙌🙌👏👏

  • @veergill2130
    @veergill2130 2 หลายเดือนก่อน +2

    Nਵੀਰ

  • @LakhasinghSingh-r7y
    @LakhasinghSingh-r7y 2 หลายเดือนก่อน

    Very good bro ❤❤❤❤❤❤

  • @LakhwinderSingh-ud2cx
    @LakhwinderSingh-ud2cx 2 หลายเดือนก่อน +5

    Sariya glln sahi a ...but aap wle 2027 vich labe to v nhi labne.

  • @rajindersinghsaini4964
    @rajindersinghsaini4964 หลายเดือนก่อน

    ਕਾਸ!ਇਹਨਾਂ ਦੀਆਂ ਗੱਲਾਂ ਸੁਣ ਕੇ ਹੀ ਸਰਕਾਰਾਂ ਦੀ ਜਾਗ ਖੁਲ੍ਹ ਜਾਏ,,,, ਪਰ ਲੱਗਦਾ ਅਜਿਹਾ ਹੋਣਾ ਨਹੀਂ,,,🤔