ਜਾਣੋ ਕਿਉ ਪੰਜਾਬ ਦਾ ਸਾਰਾ ਪਿੰਡ ਚੱਲਾ ਗਿਆ ਪਾਕਿਸਤਾਨ ?ਕਿਵੇਂ ਆਏ ਪਾਕਿਸਤਾਨ ਤੋ ਵਾਪਸ ? | Punjab News

แชร์
ฝัง
  • เผยแพร่เมื่อ 29 ก.ค. 2021
  • ਜਾਣੋ ਕਿਉ ਪੰਜਾਬ ਦਾ ਸਾਰਾ ਪਿੰਡ ਚੱਲਾ ਗਿਆ ਪਾਕਿਸਤਾਨ ?ਕਿਵੇਂ ਆਏ ਪਾਕਿਸਤਾਨ ਤੋ ਵਾਪਸ ? | Punjab News
    Punjab News is Punjab's number one TH-cam news channel which includes all the news from Punjab and other states. Here you will let to know about all the latest updates like what's going on in farmers protest Live Video and many more. You will also get to watch interviews of many Punjabi singers in our channel. So please do subscribe our channel for all the latest updates.
    VIDEO BY :- PUNJAB NEWS
    Website : www.punjab.news
    𝐅𝐨𝐥𝐥𝐨𝐰 𝐮𝐬 :-
    Facebook : / punjabnewsofficial
    Instagram : / punjab.news
    Twitter : / punjab_news
    Subscribe to our channel: tinyurl.com/PunjabiNews
    #PunjabNews #PunjabiNews #15August #Partition #IndiaPakistan #PakistanBorder
    Music Credits-
    tinyurl.com/musiccreditt

ความคิดเห็น • 209

  • @battlegrounddl1198
    @battlegrounddl1198 3 ปีที่แล้ว +78

    ਪਰਮਾਤਮਾ ਕਰੇ ਭਾਰਤ ਪਾਕਿਸਤਾਨ ਦਾ ਬਾਡਰ ਖਤਮ ਹੋ ਜਾਵੇ ਲੋਕ ਇਕ ਹੋ ਜਾਣ

  • @jattmovie1896
    @jattmovie1896 3 ปีที่แล้ว +68

    ਜੇ ਮੋਦੀ ਕਿਸਾਨੀ ਬਿੱਲ ਵਾਪਸ ਨਹੀਂ ਲੈਂਦਾ ਤਾਂ ਪੰਜਾਬ ਨੂੰ ਪਾਕਿਸਤਾਨ ਦਾ ਬੋਡਰ ਖੋਲ ਕੇ ਉਸ ਪਾਕਿਸਤਾਨੀ ਪੰਜਾਬ ਸਰਕਾਰ ਨਾਲ ਮਿਲ ਜਾਣਾ ਚਾਹੀਦਾ ਦੋਵੇਂ ਪੰਜਾਬ ਪਾਕਿਸਤਾਨ ਦੇ ਵਿੱਚ ਮਿਲ ਜਾਣ ਤੇ ਇਕੱਠੇ ਮਿਲ ਕੇ ਰਹਿਣ

    • @karanbraich6667
      @karanbraich6667 3 ปีที่แล้ว +3

      Shi gall a

    • @prabhjitsinghgill606
      @prabhjitsinghgill606 3 ปีที่แล้ว +3

      ਸਹੀ ਗੱਲ ਕੀਤੀ ਵੀਰ ਨੇ

    • @sabhajeetpandey1217
      @sabhajeetpandey1217 3 ปีที่แล้ว

      😁😁😁😁😁😁😁😁😁😁😄😄😄😄😄😄😄😄😄😄😄😄😄😄😄😄🐓🐓🐓🐓🐓🐓🐓🐓🐓🐓🐓🐓🐓🐓🐓🐓🐓🐓🐓🐓🐓🐓🐓🐓🐓🦉🦉🦉🦉🦉🦉🦉🦉🦉🐸🐸🐸🐸🦉🦉🦉🦉🦉🦉🦉🦉🦉🦉🦉🦉🦉🦉

    • @svplustv1475
      @svplustv1475 3 ปีที่แล้ว +2

      कानून तो वापस मोदी करेगा नहीं

    • @svplustv1475
      @svplustv1475 3 ปีที่แล้ว +2

      @@Inder665 ऐसा करना भाई जिस दिन मोदी कानून वापस करे गा सब से पहले ladu हम बाटेंगे

  • @harjitsekhon5528
    @harjitsekhon5528 3 ปีที่แล้ว +41

    ਪਾਕਿਸਤਾਨੀ ਲੋਕ ਬਹੁਤ ਪਿਆਰ ਕਰਦੇ ਨੇ ਚੜਦੇ ਪੰਜਾਬ ਨੂੰ❤️❤️❤️👍👍👍🙏🏻🙏🏻🙏🏻

    • @rajabhullar8302
      @rajabhullar8302 3 ปีที่แล้ว +1

      Reh k dekho fer puta lugda

    • @ballumahi4935
      @ballumahi4935 3 ปีที่แล้ว +1

      ਕੋਈ ਸ਼ੱਕ ਨਹੀਂ ਸੇਖੋਂ ਸਾਹਿਬ

  • @sukhwindersinghsidhu2716
    @sukhwindersinghsidhu2716 3 ปีที่แล้ว +26

    ਵੀਰ ਜੀ ‌ਜਤਿੰਦਰ ਪੰਨੂੰ ਸਹਿਬ ਇਹ ਗੱਲ ਆਪਣੀ ਡਬੇਟ ਵਿਚ ਕੀਤੀ ਸੀ । ਇਸ ਪਿੰਡ ਬਹੁਤ ਸਾਰੇ ਜ਼ਨਾਨੀਆਂ ਬੰਦੇ ਬਾਡਰ ਤੇ ਬੈਠੇ ਰਹੇ।

  • @sukhrai4075
    @sukhrai4075 3 ปีที่แล้ว +47

    ਪਕਿਸਤਾਨ।ਨੀ।ਮਾੜਾ।ਉਹ।ਵੀ।ਪੰਜਾਬ।ਨਾਲੋ।ਵਿਸੜੇਆ।ਵਾ।

  • @mansaab2705
    @mansaab2705 3 ปีที่แล้ว +61

    ਪੱਤਰਕਾਰ ਨੇ ਟਾਈਟਲ ਤੇ ਹੀ ਸਾਰਾ ਜ਼ੋਰ ਲਾ ਦਿੱਤਾ। ਜਦੋਂ ਕਿ ਇਹਨਾਂ ਸਰਹੱਦੀ ਪਿੰਡਾਂ ਦੀਆਂ ਬਹੁਤ ਸਾਰੀਆਂ ਸਮਸਿਆਵਾਂ ਦਾ ਕੋਈ ਜ਼ਿਕਰ ਨਹੀਂ ਕੀਤਾ।

    • @avtarsidhu8855
      @avtarsidhu8855 3 ปีที่แล้ว +2

      Sahi a

    • @harjsingh6993
      @harjsingh6993 3 ปีที่แล้ว

      Sab videos eda dia hunia bhraa sirf views nal matlab a loka da koi masla ni hal hunda

  • @majorsingh1285
    @majorsingh1285 3 ปีที่แล้ว +37

    ਬਾਡਰ ਦੇ ਪਿੰਡ ਵਾਲੀਆ ਦਾ ਬਹੁਤ ਮੁਸਕਲ ਆ ਰਹਿਣਾ , ਪੁਲਿਸ ਬਹੁਤ ਨਜਾਇਜ਼ ਪਰਚੇ ਪਾਈ ਜਾਦੀ ਆ ਨੋਜਵਾਨ ਆ ਨੂੰ ਰੋਲ ਕਿ ਰੱਖ ਦਿੱਤਾ ਇਹਨਾ ਲੋਕਾਂ ਨੇ

  • @gujjargujjar2377
    @gujjargujjar2377 3 ปีที่แล้ว +17

    Love from Pakistan 🇵🇰

  • @nand3219
    @nand3219 3 ปีที่แล้ว +28

    ਪੰਜਾਬ ਸਰਕਾਰ ਨੂੰ ਇਹ ਪਿੰਡ ਨਹੀਂ ਦਿਸਦਾ ਪੁਲ ਬਣਾਇਆ ਜਾਵੇ

  • @chahalsingh4892
    @chahalsingh4892 3 ปีที่แล้ว +4

    ਪੱਤਰਕਾਰ ਬਹੁਤ ਹੀ ਅਣਜਾਣ ਲੱਗਦਾ, ਮੁੜ ਮੁੜ ਨਿੱਕੀਆਂ ਗੱਲਾਂ ਕਰੀਂ ਜਾਦਾਂ।।

  • @gurdeepdhiman5445
    @gurdeepdhiman5445 3 ปีที่แล้ว +6

    ਬਾਈ ਜੀ ਕਿਤੇ ਇਹ ਦਉਕੇ ਪਿੰਡ ਉਹੀ ਤਾਂ ਨੀ ਜਿਥੇ ਕਿ ਇੱਕ ਕੁੱਤੇ ਪੁਲਸੀਏ ਨੇ ਇਕ ਕੁੜੀ ਨੂੰ ਨਿਰਵਸਤਰ ਕਰਕੇ ਸਾਰੇ ਪਿੰਡ ਵਿੱਚ ਫੇਰਿਆ ਸੀ। ਜਿਸ ਦਾ ਜ਼ਿਕਰ ਸੰਤਾਂ ਦੀਆਂ ਸਪੀਚਾਂ ਅਤੇ ਪੁਰਾਣੀਆਂ ਕਿਤਾਬਾਂ ਵਿੱਚ ਵੀ ਆਉਂਦਾ ਹੈ

  • @pokiiiii4819
    @pokiiiii4819 3 ปีที่แล้ว +41

    Duniya khatam ho skdi aa, par Punjabia da pyaar kade nhi khatam ho skda. Love u Jatto from Punjab,India 🇮🇳💓🇵🇰

  • @GurpreetSingh-oc6jm
    @GurpreetSingh-oc6jm 3 ปีที่แล้ว +11

    1947 ਵਿਚ ਪੰਜਾਬੀਆਂ ਨੂੰ ਪਾਕਿਸਤਾਨ ਨਾਲ ਰਹਿਣਾ ਚਾਹੀਦਾ ਸੀ
    ਅੱਜ ਪੰਜਾਬ ਦੀ ਏਨੀ ਬੇਕਦਰੀ ਨਹੀਂ ਸੀ ਹੋਣੀ

  • @kulwantsinghchahal412
    @kulwantsinghchahal412 3 ปีที่แล้ว +52

    Sant Jarnail Singh ji jindabad 🙏👍

    • @sandeepdhillon6719
      @sandeepdhillon6719 3 ปีที่แล้ว +9

      ਵਾਹਿਗੁਰੂ ਜੀ। ਅੱਜ ਹੁੰਦੇ ਜਾ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਨਹੀਂ ਆਉਣੀ ਸੀ।

    • @lakhvirsinghsinghlakhvir4382
      @lakhvirsinghsinghlakhvir4382 3 ปีที่แล้ว +3

      Waheguru. G. Mare. Kroo

    • @amarnathoberoi5403
      @amarnathoberoi5403 3 ปีที่แล้ว

      @@sandeepdhillon6719 pppp

    • @surajgadge7418
      @surajgadge7418 3 ปีที่แล้ว

      Jindabad

  • @DaljeetSingh-kz9bm
    @DaljeetSingh-kz9bm 3 ปีที่แล้ว +1

    ਪਾਕਿਸਤਾਨ ਵਿੱਚ ਵੀ ਸਾਡੇ ਪੰਜਾਬੀ ਵੀਰ ਹਨ ।ਹੁਣ ਵੀ ਪੰਜਾਬ ਵਿੱਚ ਸਾਰੇ ਧਰਮਾਂ ਦੇ ਲੋਕ ਰਹਿੰਦੇ ਹਨ।

  • @umarfarooqgujjar8176
    @umarfarooqgujjar8176 3 ปีที่แล้ว +31

    Love from Pakistan

  • @gandhisharma1387
    @gandhisharma1387 3 ปีที่แล้ว +40

    ਬਾਪੂ ਜੀ ਇਹੋ ਜਿਹੇ ਗੰਦੇ ਪੁਲਿਸ ਵਾਲੇ ਸਵਰਨ ਸਿਉ ਨੂੰ ਹੁਣ ਇੱਕ ਦਿਨ ਜਾਕੇ ਹਾਲ ਪੁੱਛ ਕੇ ਆਇਓ ਕਿਵੇਂ ਐ।

  • @GurmukhSingh-lf9xu
    @GurmukhSingh-lf9xu 3 ปีที่แล้ว +16

    ਬਾਹੂਤ ਵਧੀਆ ਵੀਰ ਜੀ

  • @sajidbhojia165
    @sajidbhojia165 2 ปีที่แล้ว

    ہم پاکستانی اپنے ہندوستانی سکھ دوستوں کےلیے ہر وقت حاضر خدمت ہیں

  • @baljeetsingh2695
    @baljeetsingh2695 3 ปีที่แล้ว +1

    ਪਰਮਾਤਮਾ ਇਸ ਪਿੰਡ ਤੇ ਰਹਮ ਕਰੈ

  • @shahzadahmidahmid2614
    @shahzadahmidahmid2614 3 ปีที่แล้ว +3

    Love you penjabio from pak penjab

  • @chamkoursingh5786
    @chamkoursingh5786 3 ปีที่แล้ว +17

    ਪੰਜਾਬ ਦੀ ਪੁਲਿਸ ਦਾ ਡੰਗ ਦੇਖੋ, ਸਰਪੰਚ ਦੱਸਦਾ ਲੀਡਰਾਂ ਨੂੰ ਦਿੱਲੀ ਫੋਨ ਕਰਨਾ ਪਿਆ

    • @davind6876
      @davind6876 2 ปีที่แล้ว

      Sarpanch is a young guy he wasn’t even born then. Should believe anything he says.

  • @jagseersingh4957
    @jagseersingh4957 3 ปีที่แล้ว +5

    ਪੰਜਾਬ ਵੰਡ ਤਾ ਬੇਈਮਾਨਾ ਨੇ ਹੈ ਸਾਰਾ ਕੁੱਝ। ਇੱਕ ਆ

  • @parwindersinghmander6475
    @parwindersinghmander6475 3 ปีที่แล้ว +5

    ਮੇਹਰੇਆਂ ਦੀ ਲੜਕੀ ਨਾਲ ਕਾਫੀ ਤਸ਼ੱਦਦ ਕੀਤਾ ਸੀ ਸਵਰਨ ਘੋਟਣੇ ਨੇ ਏਹ ਹੀ ਪਿੰਡ ਸੀ ਓਹ ਪਿਆਰੇਓ???

  • @sandhusaab8734
    @sandhusaab8734 3 ปีที่แล้ว +10

    ਕੁੱਤੇ ਨਹਿਰੂ ਨੇ ਪੰਜਾਬ ਦੇ ਟੁਕੜੇ ਕਰਾਏ ਸਨ ।

  • @narayanprasad5717
    @narayanprasad5717 3 ปีที่แล้ว +10

    ਪਿੰਡ ਦੀ ਸਮੱਸਿਆ ਹਲ ਕਿਉਂ ਨਹੀ?

  • @asadbukhari486
    @asadbukhari486 2 ปีที่แล้ว +1

    Bapu g tusi sardar sadi shan ho ah panjab v mara hy ty o panjab v mara hy love from Pakistan 🇵🇰❤

  • @RajpalSingh-lh9uw
    @RajpalSingh-lh9uw 3 ปีที่แล้ว +2

    ਸੱਚਾ ਸੁੱਚਾ ਸੂਰਮਾ ਸੀ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ

  • @jeetadhaliwal5556
    @jeetadhaliwal5556 3 ปีที่แล้ว +10

    Sant jarnail Singh ji jindabad

  • @aali52979
    @aali52979 3 ปีที่แล้ว +8

    Khalistan zinda bad

  • @baljeetsingh1267
    @baljeetsingh1267 3 ปีที่แล้ว +3

    Bar bar eak he gall....

  • @KuldeepSingh-ly5me
    @KuldeepSingh-ly5me 3 ปีที่แล้ว +9

    Waheguru Ji 🙏 Kirpa krn 🙏 Sarbat da bhla krn 🙏 Waheguru Ji 🙏

  • @mohdaslam3072
    @mohdaslam3072 3 ปีที่แล้ว +5

    salute pak

  • @Sandhu_Bhau
    @Sandhu_Bhau 3 ปีที่แล้ว +2

    Punjabia di nature bhut wdia chahe lehnda punjab howe jn chrdaa

  • @bahalsinghdhanoa629
    @bahalsinghdhanoa629 3 ปีที่แล้ว +4

    ਤਾਰ 88 ਵਿਚ ਨਹੀ ਲੱਗੀ 1990 ਤੋ ਬਾਅਦ ਵਿਚ ਲੱਗੀ ਹੈ

  • @babahussain2614
    @babahussain2614 3 ปีที่แล้ว +7

    Wel come in pakistan love you

  • @rajbeeruppal7556
    @rajbeeruppal7556 3 ปีที่แล้ว +9

    ਪਤਰਕਾਰ ਵੀਰ ਥੋੜਾ ਥੀਰਜ ਨਾਲ ਬੋਲੋਂ

  • @balrajsingh8901
    @balrajsingh8901 3 ปีที่แล้ว +8

    ਆਓਣ ਜਾਣ ਦਾ ਅੱਜ ਵੀ ਕੋਈ ਸਾਧਨ ਨਹੀਂ ਪੰਜਾਬ ਸਰਕਾਰ ਨੂੰ ਘੱਟੋ-ਘੱਟ ਇਕ ਪੁਲ ਤਾਂ ਬਣਾ ਦੇਣਾ ਚਾਹੀਦਾ ਹੈ ਲੀਡਰ ਵੱਡੇ ਵੱਡੇ ਦਮਗਜੇ ਮਾਰਦੇ ਨੇ ਬਲਰਾਜ ਸਿੰਘ ਕੋਰੇ ਵਾਲ

    • @samans4202
      @samans4202 3 ปีที่แล้ว

      Sab ton vaddey Chor Uchakkey eh leader hi ne

  • @zulkifalyousaf
    @zulkifalyousaf 3 ปีที่แล้ว +26

    Come to Pakistan 🇵🇰 anytime again.
    We share same blood.
    We will empty our houses for you.

    • @santokhsingh9187
      @santokhsingh9187 3 ปีที่แล้ว +2

      Thanks❤❤🙏

    • @harjeepreetsingh34
      @harjeepreetsingh34 3 ปีที่แล้ว +2

      Thanks❤🙏🌹🙏🙏🙏

    • @wrongbuthonestsanatnihuman9148
      @wrongbuthonestsanatnihuman9148 3 ปีที่แล้ว +5

      Thank U, Bai Ji, Veere, Agar Waheguru NE Chahiya Tan Jaroor Aawange...

    • @harjitsekhon5528
      @harjitsekhon5528 3 ปีที่แล้ว +4

      Salaam hai tuhadee soch nu yousuf saab❤️❤️❤️❤️❤️🌹🌹🌹🌹🎉🎉🎉🎉🌾🌾🌾🌾🌽🌽🌽🌽👌👌👌👌👌👌💯💯✅🙏🏻🙏🏻🙏🏻

    • @geaviladlageaviladla8807
      @geaviladlageaviladla8807 3 ปีที่แล้ว

      but Way

  • @aroundtheworld5407
    @aroundtheworld5407 2 ปีที่แล้ว

    East Punjab 💗❤West Punjab
    Long live with all happiness and prosperity.

  • @mdatifjatt
    @mdatifjatt 3 ปีที่แล้ว +10

    Love you pak army atif Jutt pak

  • @sukhjindersingh2937
    @sukhjindersingh2937 ปีที่แล้ว

    Waheguru ji 🙏

  • @amarjitdhillon7116
    @amarjitdhillon7116 3 ปีที่แล้ว +6

    Pakistan is great

  • @samsidhu3861
    @samsidhu3861 2 ปีที่แล้ว

    ਮਹਾਨ ਸੰਤ ਜਰਨੈਲ ਸਿੰਘ ਭਿੰਡਰਾਂਵਾਲੇ

  • @AmandeepSingh-je5yq
    @AmandeepSingh-je5yq 3 ปีที่แล้ว +1

    ਸਵਰਨ ਘੋਟਨਾ ਬੜਾ ਗ਼ੰਦਾ ਤੇ ਭੂਁਖ਼ੜ ਬੰਦਾ ਸ਼ੀ
    ਪਿਙਲ ਸਮੇ ਮੈ ਵੇਖ਼ਿਅਾ ਸ਼ੀ ਬੜੇ ਕੀੜੇ ਪੲੇ ਸ਼ੀ
    ਹੁਣ ਪਤਾ ਨਹੀ ਮਰ ਗਿਅਾ

  • @BaldevSingh-sj5my
    @BaldevSingh-sj5my 3 ปีที่แล้ว +9

    Paterkaar Saab ji a gal khalasa aid nu daso jo rave singh ina dia mushkla hal krave

  • @harjitsingh9696
    @harjitsingh9696 3 ปีที่แล้ว +2

    ਪੱਤਰਕਾਰ ਤਿਆਰੀ ਕਰ ਕੇ ਨਹੀਂ ਆਇਆ ਲਗਦਾ

  • @manpreetsandhu3261
    @manpreetsandhu3261 3 ปีที่แล้ว

    Waheguru ji

  • @amandeepsardar9094
    @amandeepsardar9094 3 ปีที่แล้ว +2

    Pakistan v aapna 💞💞💞

  • @sarwanbajwa8074
    @sarwanbajwa8074 3 ปีที่แล้ว +12

    Pakistan Jindabaad
    Pakistan walla hamara bhai ha
    Yah sarkara jan buj kar Pakistan ko badnam karta ha .

    • @umarfarooqgujjar8176
      @umarfarooqgujjar8176 3 ปีที่แล้ว +7

      Love you bhai from Pakistani panjab

    • @kisanadeawaj8961
      @kisanadeawaj8961 3 ปีที่แล้ว +4

      ਭੱਟੀ ਬਾਜਵਾ ਸਿਆਣ ਸਿਆਲਕੋਟੀਏ ਸਭ ਪਾਕਿਸਤਾਨ ਤੋਂ ਆਏ ਹੋਏ ਨੇ

    • @wrongbuthonestsanatnihuman9148
      @wrongbuthonestsanatnihuman9148 3 ปีที่แล้ว +3

      Pakistani Wi Tan Saade Hi Bhai Ne, Saade Waang Hi Bolde, Rehnde, Khaande Peende, Saada Virsa, Sabhiachaar, Pichokad Ek, 1947 Wich Edhar Wale Odhar Chale Gye, Odhar Wale Edhar Aa Gye,, Ehna Sarkaaran Da Beda Baitha, Ehna Bhaichaara Ek Dum Ek Dujje Da Dushman Ban Gya, RSS Ne Nafarat DE BEEJ Boye, PUNJAB Wich Tan Gal Hi Koi Nhi Si......
      1942 Wich UP Wichon 1 RSS Da Parcharak Saadh, Sindh Wich Gya Te Hindu Community Nu Vangaria Te Nafrat Bhare Bhaashan Ditte, Jithon Nafrat Di Aag Laggi Or Leher Utthi Pr Os Aag Wich Punjab Sadiaa OR Ujjdiaa..... Saara Pakistan Punjab Da Hi Hissa (Part) Si, Maharaja Ranjit Singh Ji De Time Te,
      Punjab Saanjha Si...

    • @shahzadali8100
      @shahzadali8100 3 ปีที่แล้ว +4

      Love indian punjab I m from nankana sahib pak punjab

    • @landlordtv1216
      @landlordtv1216 3 ปีที่แล้ว +1

      @@shahzadali8100 we also love you my brothers

  • @gurvindersinghbawasran3336
    @gurvindersinghbawasran3336 3 ปีที่แล้ว

    ਵੀਰ ਜੀ ਕਿੰਨਾ ਔਖਾ ਸਮਾ ਸੀ ਉਸ ਵੇਲੇ ਦਾ,,,, ਇਹਨਾ ਲਈ ਤਾਂ ਅੱਜ ਵੀ ਔਖਾ ਹੀ ਹੈ,,,, ਸਰਕਾਰਾਂ ਨੂੰ ਇਸ ਵੱਲ ਧਿਆਨ ਦੇਣਾ ਚਾਹੀਦਾ ਹੈ,,,🙏🙁

  • @raman52463
    @raman52463 3 ปีที่แล้ว +18

    ਕੋਠੀ ਚੰਗੀ ਪਾਈ ਹੈ ਬਾਡਰ 😍 ਤੇ 😷🌑

    • @amansidhubrar4377
      @amansidhubrar4377 3 ปีที่แล้ว

      Shi gall a veer koti ame ta ni pedi gall aa koi

    • @Dhillonjandwala0007
      @Dhillonjandwala0007 3 ปีที่แล้ว +6

      ਤੇਰੇ ਕਿਉਂ ਪੀੜ ਹੋਈ ਕੋਠੀ ਦੇਖ ਕੇ ਤੂੰ ਵੀ ਪਾ ਏ ਹੋ ਵਿਚ a.c ਲਵਾਯਾ ਹੋਊ ,ਬਾਰਡਰ ਤੇ ਰਹਿ ਕੇ ਦੇਖ ਓਥੋਂ ਦੀ ਜ਼ਿੰਦਗੀ ਦੇਖ ਕੀਨੀ ਮੁਸ਼ਕਲ ਹੈ ,ਫ਼ਸਲ ਓਹਨਾ ਦੇ ਨਹੀਂ ਹੁੰਦੀ ਹੋਰ ਕਿ ਕਰਨ ਲੋਕ ਤੂੰ ਦਸਦੇ

    • @rupindersingh5245
      @rupindersingh5245 3 ปีที่แล้ว +1

      Tun footpath te rehna.agle ne kewen lon ck ke khothi pai a

    • @sandhusaab8734
      @sandhusaab8734 3 ปีที่แล้ว +1

      ਮਿਹਨਤ ਕੀਤੀ ਆ ਇਹਨਾ ਲੋਕਾ ਨੇ ਵੀਰਾ ।

  • @manpreetsinghshah4685
    @manpreetsinghshah4685 3 ปีที่แล้ว

    Everyone want peace, care, happiness

  • @bluepen215
    @bluepen215 3 ปีที่แล้ว

    Good h

  • @harjeetkaur4043
    @harjeetkaur4043 3 ปีที่แล้ว +2

    Bahut dukh bhari kahani ha g ess pind de , kai saal pehlan ve ess pind de khani aai c

  • @sgl8191
    @sgl8191 3 ปีที่แล้ว +2

    Mr reporter report specifically which is the rivulet that flows why people left village location of village from Amritsar how many miles away from main town etc

  • @surjitsohi8339
    @surjitsohi8339 ปีที่แล้ว

    Hey wahagu kes tra sada punjab very painful Baba ji please Maan shib pind de karo poor lok k Karn

  • @habibullahsiddiqui1433
    @habibullahsiddiqui1433 3 ปีที่แล้ว +1

    Love from Kasur Pakistan

  • @mohindersingh8893
    @mohindersingh8893 3 ปีที่แล้ว

    ਸਰਕਾਰ ਕੌਈ ਆ ਜਾਇ ਇਸ ਨੇ ਪਰਜਾ ਦੇ ਫੈਦੇ ਦਾ ਕੌਈ ਕਨੂੰਨ ਨਹੀਂ ਬਨੌਨਾ ਇਹਨਾ ਅਪਣੇ ਫੈਦੇ ਦਾ ਕਾਨੂੰਨ ਬਨੌਨਾ ਹੈ ਜਿਸ ਨਾਲ ਇਹਨਾ ਨੂੰ ਰਾਜ ਕਰਨ ਲਈ ਵੌਟਾਂ ਮਿਲਦੀਆ ਰਹਿਨ ਇਹਨਾ ਸਰਕਾਰਾਂ ਨੇ ਅੰਗਰੇਜ ਸਰਕਾਰ ਦੇ ਜਾਨ ਬਾਅਦ ਦੇਸ਼ ਦੀ ਪਰਜਾ ਦੇ ਮਸਲੇ ਹੱਲ ਕਰਨ ਦੀ ਬਾ ਜਾਇ ਮਸਲੇ ਉਲਝਾਇ ਹਨ ਪਰਸ਼ਾਸ਼ਨ ਤੇ ਇਹ ਸਿਆਸੀ ਲੌਕ ਭਾਰਤ ਦੀ ਪਰਜਾ ਨੂੰ ਲੁਟਣ ਤੇ ਕੁਟਣ ਦਾ ਕੰਮ ਕਰ ਰਹਿ ਹਨ ਇਹ ਸਾਰਾ ਅਮਲਾ ਹੀ ਬੇਈਮਾਨਾ ਦਾ ਜੁੜਿਆ ਹੌਇਆ ਹੈ ਜਿਸ ਨੇ ਆਮ ਜਨਤਾ ਦਾ ਜੀਨਾ ਮੁਸ਼ਕਿਲ ਕਰ ਰੱਖਿਆ ਹੈ ਭਾਈ ਵੀਰੌ

  • @WarisKhan-br2gm
    @WarisKhan-br2gm 2 ปีที่แล้ว

    😥😥😥

  • @ramindersandhu1948
    @ramindersandhu1948 3 ปีที่แล้ว +3

    Patarkar v kussia e a iku gal kari janda nianiaa vangu

  • @MuhammadAsif-vz2sn
    @MuhammadAsif-vz2sn 3 ปีที่แล้ว

    👍💚🌹✋🙏💛

  • @jarnailsinghsandhubhikhiwi4322
    @jarnailsinghsandhubhikhiwi4322 3 ปีที่แล้ว

    Mere Dada Ji da Nanka pind...

  • @SansarSingh-ou8sr
    @SansarSingh-ou8sr 17 วันที่ผ่านมา

    ਕੈਸੳ ਤਰਘਯੌਗ ਹਾਲਤ ਹੈ ਬਾਡਰ " ਤੇ ਲੋਕਾ ਦੀ !

  • @prabhpalsingh38
    @prabhpalsingh38 3 ปีที่แล้ว +7

    Sant jarnail singh nu pranam

  • @sahbikahlon7349
    @sahbikahlon7349 3 ปีที่แล้ว +6

    Village.name.balo

  • @LotayConstructions
    @LotayConstructions 3 ปีที่แล้ว +1

    Very sad...

  • @yashdeepmaan8310
    @yashdeepmaan8310 3 ปีที่แล้ว +6

    O patarkaar veer tu sirre da Murakh hai Inna de pind Da pull dikha tu bakwaas maar riha per lok sach bol rahe koi faaida ho jaave inna da pull dikhaona c

  • @tonykumar4195
    @tonykumar4195 3 ปีที่แล้ว +3

    Bapu ne jiha ke us upper 2 kilo power papa dita but reporter ne gal change karti

  • @karanbraich6667
    @karanbraich6667 3 ปีที่แล้ว +2

    🙏

  • @sewakdirba4445
    @sewakdirba4445 3 ปีที่แล้ว +1

    Baba jairnal singh g khalsa bindra wala jindabad

  • @baljindersinghlongowal4097
    @baljindersinghlongowal4097 3 ปีที่แล้ว +3

    ਪੱਤਰਕਾਰ ਹੈਰਾਨ ਆ

  • @bantasingh2059
    @bantasingh2059 ปีที่แล้ว

    ਇਕੋ ਗੱਲ ਵਾਰ ਵਾਰ ਕੀ ਇਹ ਪੱਤਰਕਾਰੀ ਏ

  • @deepmalwaigiddha1038
    @deepmalwaigiddha1038 3 ปีที่แล้ว +1

    Bai ji pind da na ke aa ji

  • @avtarsidhu8855
    @avtarsidhu8855 3 ปีที่แล้ว

    Interview vr ne sahi ne ly kug smg ta lga ne bar bar aik he gall

  • @SansarSingh-ou8sr
    @SansarSingh-ou8sr 17 วันที่ผ่านมา

    🎉ਕਹਾਣੀ ਅਨਸਾਰ 1981 ,ਚ ਅਪਣੀ ਪੁਲਸ ਤੇ 88 ,ਮਗਰੋ ,,bsf ਪਰੇੰਸ਼ਾਨ ਕਰਦੀ ਆ !

    • @SansarSingh-ou8sr
      @SansarSingh-ou8sr 17 วันที่ผ่านมา

      ਕੈਸੀ। ਤਰਸਯੋਗ ਹਾਲਤ ਹੈ ਬਾਡਰ "',ਤੇ ਲੋਕਾਂ ਦੀ !

  • @daljitsingh8044
    @daljitsingh8044 3 ปีที่แล้ว

    ਸਰਕਾਰੀ ਮਸ਼ੀਨਰੀ ਵਲੋ ਬੇੜਾ ਗਰਕ ਕੀਤਾ ਆਮ ਲੋਕ ਭਾਵੇਂ ਹਿੰਦੋਸਤਾਨੀ ਹੋਵੇ ਜਾਂ ਪਾਕਿਸਤਾਨੀ ਨਫਰਤ ਨਹੀਂ ਕਰਦਾ

  • @GurdeepDhillon1984
    @GurdeepDhillon1984 3 ปีที่แล้ว +2

    Yar jablia mari janda a koi karan dsea nhi as rah os rah

  • @MohanSingh-zl7cn
    @MohanSingh-zl7cn 2 ปีที่แล้ว +1

    Sarkaro suno ehna loka di dhuki han eh lok .i am hindu

  • @gurleenkaurwahla3508
    @gurleenkaurwahla3508 3 ปีที่แล้ว +1

    Bapu Bahot daler japda

  • @andydaliwal3058
    @andydaliwal3058 3 ปีที่แล้ว

    A reporter from India raised a similar question to BSF. Reason BSF commander gave that Pakistan ranger treats any person close to the electric wire as a sitting duck. They shoot at will. Indian BSF also treats anybody close to that wire as an intruder. So instructions are to shoot if someone crosses that line. It isn't easy to distinguish a friend from a foe. That is why farmers are allowed to go close to the border only on certain days at a predetermined time.
    There are many smugglers and other miscreants who have moved to border villages; these ill-will people are creating a plethora of problems for locals and authorities. So police have to toughen up to treat those elements accordingly. Most contrabands are being siphoned off in border villages of Punjab, Rajasthan, and Gujrat. It is happening in Kashmir to a lesser extent for BSF, and Pakistani rangers are always looking for someone crossing the line.

  • @tripatpalkaur854
    @tripatpalkaur854 3 ปีที่แล้ว +1

    is war dian election wich vot mangan walian kol apnia manga rakho te jekar oh bad wichpurian nakaran te ona da siapa karo

  • @rajindersinghsunghrajinder101
    @rajindersinghsunghrajinder101 3 ปีที่แล้ว

    Jit Singh paincher

  • @amansidhubrar4377
    @amansidhubrar4377 3 ปีที่แล้ว +6

    Patrkar ne interview di jad hi bd ti

  • @jaspreetsinghgill7097
    @jaspreetsinghgill7097 2 ปีที่แล้ว

    Aa pind da naam ki hai

  • @MATTHEW_AYURVEDIC
    @MATTHEW_AYURVEDIC 3 ปีที่แล้ว +2

    Patrakaar Palakkad hai

  • @garrysingh175
    @garrysingh175 3 ปีที่แล้ว

    Sant jarnail singh ji KHALSA BHINDRANWALE ZINDABAD

  • @sandysingh3429
    @sandysingh3429 3 ปีที่แล้ว

    Masla hun punjab di hond punjab da paani..... punjab di kheti......sab kuj aa.....
    Punjab di nasalkushi da hega.....

  • @kulwindermander1721
    @kulwindermander1721 3 ปีที่แล้ว +1

    Aj b.india ta pakisatan da looka da dila ch pyarrr a

    • @Gouravkumar-gm9if
      @Gouravkumar-gm9if 3 ปีที่แล้ว

      Tenu lgda kuch ch hona pure bhrt di jnta ch gusa aaaaa Pakistan layi puch le

  • @dineshsinghyadav9760
    @dineshsinghyadav9760 3 ปีที่แล้ว +1

    People are very poor in border area

  • @Raju1069
    @Raju1069 3 ปีที่แล้ว +1

    ਬੋਲੀਆਂ ਨਾ ਪਾਊ ਖਬਰ ਚਲਾਉ ਸਿਧੀ

  • @scg8983
    @scg8983 3 ปีที่แล้ว

    Changa. Uprala. Sat Shree. Akal

  • @harjitsinghjheetajheeta4415
    @harjitsinghjheetajheeta4415 2 ปีที่แล้ว

    Eh ta bahut darad bhari kahani hai Indian Government tey Punjab Government ki kardia rahia Jehrat Sang Jarnail Singh G nu galat boldey ta sun lavo

  • @Harwinder.Singh.pb10
    @Harwinder.Singh.pb10 3 ปีที่แล้ว +1

    Pind da naam dasyo thanks

  • @lifeofpandhers1638
    @lifeofpandhers1638 3 ปีที่แล้ว +4

    reporter kol swaal e ni c poori detail ch puch sari galbaat eve 2-4 galllan baar baar puchi jnda

  • @gurleenkaurwahla3508
    @gurleenkaurwahla3508 3 ปีที่แล้ว +6

    Sant jarnail Singh bhindrawale jindabaad

  • @MrSinghjasvirgill
    @MrSinghjasvirgill 3 ปีที่แล้ว

    Bro ur question are no so professional .

  • @davind6876
    @davind6876 2 ปีที่แล้ว

    Older man involved clearly stated that bhindrawala didn’t say or do anything. And ur claiming Bhindrawala helped which is false.

  • @prabhjitsingh6689
    @prabhjitsingh6689 3 ปีที่แล้ว +2

    Pules de hatho tang aa ke Pak chlye gyea pind sara

  • @navpreetbuttar4206
    @navpreetbuttar4206 3 ปีที่แล้ว

    Magar gadi odi c oh patar kar nea gaib krti 18.12 sec ta dekho