Tehnha sahib bi pure chlak ne puchde ne ke 28 lak kurhi da fer puchhde ne weight kinba si madam ton puchde ne.pta madam nu bi si bi weight kinna si .pta Tehnha sahib nu bi si kinna weight si fer bi Bedil sahib nu dsnha pia .oh bi English vich ds gae ranjo bahute lok samajh hi na sknh. dekho ji Bedil sahib we are rwspecting you from our heart and soul. Tusi bahut khush insan hoo.Tuhadi face reading is very very attractive and giving feeling of something postive to everyone.Thank you very much for all of you sir.
BAHUT WADHIA INTERVIEW TEHNA SAHIB MUNAKAT KITE GAYYE. HARINI HOI DEKH KE KE EK KIRDAR JIHRE CHOTE CHOTE ROLL KARDA HAI UDE VICH ENE GUN HUN.Salute to him
ਪ੍ਰਾਇਮਰੀ ਸਕੂਲ ਵਾਲੇ ਦਿਨਾਂ ਦੀ ਪ੍ਰਾਣੀ ਯਾਰੀ ਤੋੜੇਗੀ ਤੂੰ ਹੋਕੇ ਮੁਟਿਆਰ ਇਹ ਗੀਤ ਬੇਦਿਲ ਦਾ ਮਣੀ ਨੇ ਗਾਇਆ ਸੀ ਇਹ ਕਿਸੇ ਨਮੋਸ਼ੀ ਤੋਂ ਘੱਟ ਨਹੀਂ
ਟਹਿਣਾ ਸਾਹਿਬ ਪੁਰਾਣੇ ਕਲਾਕਾਰਾਂ ਤੇ ਗੀਤਕਾਰਾਂ ਨਾਲ ਮੁਲਾਕਾਤ ਕਰਨ ਲਈ ਧੰਨਵਾਦ ਗੋਰਾ ਚੱਕਵਾਲਾ ਤੇ ਅੰਮ੍ਰਿਤਾ ਵਿਰਕ ਨਾਲ ਮੁਲਾਕਾਤ ਕਰੋ
ਦਿਲਜੀਤ ਜੀ ਤੁਸੀਂ ਜ਼ਰੂਰ ਬੇਦਿਲ ਸਾਹਿਬ ਜੀ ਦੀ ਗੱਲ ਵੱਲ ਧਿਆਨ ਦਿਉ ਬੇਦਿਲ ਸਾਹਿਬ ਜੀ ਵਰਗਾ ਘਰ ਘਰ ਨਹੀਂ ਜੰਮਦਾ ਉਹ ਕਿਸੇ ਦੇ ਮੁਥਾਜ ਨਹੀਂ ਪਰ ਕਦੇ ਨਾ ਕਦੇ ਮਨ ਵਿਚ ਗੱਲ ਆ ਹੀ ਜਾਂਦੀ ਹੈ ਸਲਾਮ ਹੈ ਬੇਦਿਲ ਸਾਹਿਬ ਜੀ ਨੂੰ
ਪਿਛਲੇ ਪੱਚੀ ਤੀਹ ਸਾਲਾਂ ਤੋਂ ਸਾਡੇ ਲੋਕਾਂ ਨੇ ਸੱਭਿਆਚਾਰ ਦੇ ਨਾਂ ਤੇ ਬਹੁਤ ਗੰਦ ਲਿਖਿਆ,ਗਾਇਆ ਤੇ ਨੌਜਵਾਨਾਂ ਦੇ ਸਾਹਮਣੇ ਪਰੋਸਿਆ ਹੈ,ਕਿਸੇ ਵਿਰਲੇ ਨੇ ਹੀ ਕਿਰਤ,ਸਾਦਗੀ,ਸੰਤੋਖ,ਪੱਗ,ਮਾਂ ਬੋਲੀ,ਪੜ੍ਹਾਈ ਅਤੇ ਤਰੱਕੀਆਂ ਬਾਰੇ ਉਤਸ਼ਾਹਿਤ ਕੀਤਾ ਹੈ,ਨੌਜਵਾਨਾਂ ਨੂੰ ਕੁਰਾਹੇ ਪਾਉਣ ਦਾ ਕੰਮ ਕੀਤਾ ਹੈ,ਬਹੁਤ ਸਾਰੇ ਅਖੌਤੀ ਸੱਭਿਆਚਾਰ ਦੇ ਅਲੰਬਰਦਾਰਾਂ ਨੇ,ਵਾਹਿਗੁਰੂ ਸਾਨੂੰ ਸੁਮੱਤ ਬਖਸ਼ੇ,ਗੁਸਤਾਖੀ ਮਾਫ।
ਅਨੰਦ ਆ ਗਿਆ ਮੁਲਾਕਾਤ ਸੁਣਕੇ !!
ਟਹਿਣਾ ਸਾਹਿਬ ਤੁਹਾਨੂੰ ਪੁਰਾਣੇ ਨਵੇਂ ਕਲਾਕਾਰਾਂ ਬਹੁਤ ਜਾਣਕਾਰੀ ਹੈ
ਜਿਵੇ ਇਹਨਾਂ ਤੇ PHD ਕੀਤੀ ਹੋਵੇ
ਟਹਿਣਾ ਸਾਹਿਬ, Prime ASIA TV CANADA ਦੇ ਬਹੁਤ ਹੀ ਮਿਹਨਤੀ ਅਤੇ ਸੂਝਵਾਨ ਪੱਤਰਕਾਰ ਹਨ। ਇਹਨਾਂ ਦਾ ਪ੍ਰੋਗਰਾਮ "ਚੱਜ ਦਾ ਵਿਚਾਰ" ਵਿੱਚ ਸਾਥ ਦੇਣ ਵਾਲੀ ਹਰਮਨ ਥਿੰਦ ਵੀ ਇੱਕ ਮਿਡਲ ਕਲਾਸ ਪਰਿਵਾਰ ਨਾਲ ਸੰਬੰਧਿਤ ਹਨ ਅਤੇ ਚੈਨਲ ਵਿੱਚ ਪੂਰੀ ਜ਼ਿੰਮੇਵਾਰੀ ਨਾਲ ਆਪਣੀਆਂ ਸੇਵਾਵਾਂ ਨਿਭਾਉਂਦੇ ਹਨ। ਪ੍ਰੋਗਰਾਮ ਨੂੰ ਅੱਜ ਤੱਕ ਜੋ ਵੀ ਪ੍ਰਸਿੱਧੀ ਮਿਲੀ, ਇਸ ਵਿੱਚ ਇਹਨਾਂ ਦਾ ਵੀ ਬਹੁਤ ਯੋਗਦਾਨ ਹੈ। ਇਸ ਲਈ ਤੁਹਾਡਾ ਬਹੁਤ ਬਹੁਤ ਧੰਨਵਾਦ।
ਟਹਿਣਾ ਸਾਹਿਬ, ਬੀਬਾ ਹਰਮਨ ਥਿੰਦ ਜੀ ਸਤਿ ਸ਼੍ਰੀ ਅਕਾਲ। ਅੰਮ੍ਰਿਤਾ ਵਿਰਕ ਨਾਲ ਮੁਲਾਕਾਤ ਹੋਈ ਜਾਵੇ। ਮਿਹਰਬਾਨੀ ਹੋਵੇਗੀ
ਬਚਨ ਬੇਦਿਲ ਬਹੁਤ ਵੱਡਾ ਬੇਦਿਲ ਹੈ ਖੁਸ਼ ਰਹੇ ਜ਼ਿੰਦਗੀ।
ਦਿਲ ਦੇ ਖੂਨ ਦੀ ਮਹਿੰਦੀ ਦਿੰਦੇ ਤਲੀਆ ਉੱਤੇ ਲਾਉਣ ਲਈ ਸਦਾਬਹਾਰ ਗੀਤ ਆ ਬੇਦਿਲ ਜੀ ਦਾ❤
ਸਤਿ ਸ੍ਰੀ ਅਕਾਲ ਪ੍ਰਾਈਮ ਏਸ਼ੀਆ ਦੀ ਸਾਰੀ ਟੀਮ ਨੂੰ। ਬਹੁਤ ਵਧੀਆ ਗੱਲਬਾਤ।
ਅੱਜ ਬੋਹੁਤ ਸਮੇਂ ਬਾਅਦ ਚੱਜ ਦਾ ਵਿਚਾਰ ਦੇਖਿਆ ।ਦਿਲੋ ਖੁਸ਼ੀ ਮਿਲੀ।
ਟਹਿਣਾ ਜੀ ,ਥਿੰਦ ਜੀ ,ਤੁਹਾਡਾ ਮਹਿਮਾਨਾਂ ਨਾਲ ਮੁਲਾਕਾਤ ਦਾ ਵੱਖਰਾ ਤਰੀਕਾ ਹੈ।
ਇੰਜ ਲਗਦਾ ਜਿਵੇਂ ਮਹਿਮਾਨ ਸਾਡੇ ਸਾਹਮਣੇ ਬੈਠ ਕੇ ਗੱਲਾਂ ਕਰਦੇ ਹੋਣ
ਬੇਦਿਲ ਦੀ ਲੱਕ 28 ਤੇ ਬਹੁਤ ਹੀ ਘਟੀਆ ਟਿਪਣੀ। ਜਿਸ ਤਰਾਂ ਦਾ ਦਿਲ ਵਿੱਚ ਗੰਦ,ਉਹ ਜਿਹੇ ਗੀਤ।
ਮੈਂ 11ਤੋਂ ਬੇਦਿਲ ਸਾਹਿਬ ਦੇ ਗੀਤ ਸੁਣੇ ਨੇ ਉਨ੍ਹਾਂ ਗੀਤਾਂ ਨੂੰ ਸੁਣ ਕੇ ਗੀਤ ਲਿਖੇ ਸੀ ਤੇ 2, 3ਗੀਤ ਰਿਕਾਰਡ ਵੀ ਕਰਵਾਏ ਸੀ ਸਤਿ ਸ਼੍ਰੀ ਆਕਾਲ ਬੇਦਿਲ ਸਹਿਬ
ਬਹੁਤ ਵਧੀਆ ਗੀਤ ਕਾਰ ਬਚਨ ਬੇਦਿਲ ਬੱੱਡਰੁਖਾ ਜੀ ਪਰਮਾਤਮਾ ਹਮੇਸ਼ਾ ਚੜਦੀਕਲਾ ਚ ਰੱਖੇ
ਬਹੁਤ ਹੀ ਵਧੀਆ ਜੀ। ਜੁੱਗ ਜੁੱਗ ਜਿਉਣਿਓ। ਬਚਨ ਬੇਦਿਲ ਜੀ ਬਹੁਤ ਬਹੁਤ ਹੀ ਵਧੀਆ। ਪੰਜਾਬੀ ਗੀਤਕਾਰੀ ਦੇ ਥੰਮ੍ਹ।
ਬੇਦਿਲ ਸਾਹਿਬ ਮੈਨੂੰ ਨਿਊ ਚੰਡੀਗੜ ਏਰੀਏ 'ਚ 2 ਕੁ ਸਲ ਪਹਿਲਾਂ ਮਿਲੇ।
ਮੈਂ ਪੁੱਛਿਆ ਸਰ ਤੁਸੀਂ ਕਿੱਥੋਂ ਹੋਂ(ਭਾਵ ਕਿੱਥੋਂ ਦੇ ਰਹਿਣ ਵਾਲੇ ਹੋਂ) ?
ਕਹਿੰਦੇ ਅਸੀਂ ਲੁਧਿਆਣੇ ਵੱਲ ਦੇ ਹਾਂ।
ਹਾਲਾਂਕਿ ਮੈਂ ਬੇਦਿਲ ਸਾਹਿਬ ਨੂੰ ਸਕਲ,ਨਾਮ ਅਤੇ ਪਿੰਡ ਤੋਂ ਚੰਗੀ ਤਰ੍ਹਾ ਜਾਣਦਾ ਸੀ।
ਕਿਉਂਕਿ ਉਹ ਤਾਂ ਮੈਨੂੰ ਨਹੀਂ ਜਾਣਦੇ ਸੀ ਮੈਂ ਉਹਨਾਂ ਨਾਲ ਗੱਲ ਕਰਨ ਲਈ ਵੈਸੇ ਹੀ ਪੁੱਛਿਆ ਸੀ।
ਪਰ ਮੈਨੂੰ ਝੂਠ ਦੱਸਣਾ ਕਿ ਅਸੀਂ ਲੁਧਿਆਣੇ ਤੋਂ ਮੈਨੂੰ ਅੱਜ ਵੀ ਯਾਦ ਐ।
ਇਹ ਮੁਲਾਕਾਤ ਨਿਊ ਚੰਡੀਗੜ੍ਹ ਦੀ ਇੱਕ ਖਾਸ ਤੇ ਜਾਣੀ-ਪਹਿਚਾਣੀ ਥਾਂ ਤੇ ਹੋਈ ਸੀ।
ਮੈਂ ਅੱਜ ਵੀ ਇਹ ਸੋਚਦਾ ਹੁੰਦੈਂ ਵੀ ਯਰ ਬੇਦਿਲ ਸਾਹਿਬ ਝੂਠ ਕਿਉਂ ਬੋਲਿਆ।
Bedil saab ne bhut ਸੋਹਣੇ geet ਲੋਕਾਂ di jholi paye ne thanks bai ji
ਇਕ ਵਾਰੀ ਸਰਦਾਰ ਸੁਰਜੀਤ ਸਿੰਘ ਪਾਤਰ ਸਾਹਿਬ ਜੀ ਦੀ ਇੰਟਰਵਿਊ ਕਰੋ 🙏🙏🙏🙏🙏🙏🙏❤
Satshree akal ਵੀਰ ਸਵਰਨ ਟਹਿਣਾਂ ਜੀ ਅਤੇ ਭੈਣ ਹਰਮਨ ਥਿੰਦ ਜੀ ਅਤੇ ਸਾਰੇ ਪਰਿਵਾਰਕ ਮੈਂਬਰਾ ਨੂੰ ਜੀ 🙏🙏🙏🙏👌👌
ਜਿੰਨੇ ਇਹਦੇ ਅੱਖਰਾਂ ਚ ਗੁੰਦੀ ਆ ਪ੍ਰੀਤ ਨੀ
ਦਿਲ ਤੋਂ ਬਗੈਰ ਓਹੋ ਲਿਖਦਾ ਹੈ ਗੀਤ ਨੀ
ਜਵਾਂ ਕੋਲ ਸੰਗਰੂਰ ਦੇ ਗਰਾਂ ਨੀ ਅੱਜ ਓਹਦਾ ਖ਼ਤ ਮਿਲਿਆ
ਜੀਦਾ ਲੈਣਾ ਨੀ ਸਹੇਲੀਓ ਮੈਂ ਨਾਂ ਨੀ ਅੱਜ ਓਹਦਾ ਖ਼ਤ ਮਿਲਿਆ ❤️🙏
ਆਮਿਰਤਾ ਵਿਰਕ ਨਾਲ ਮੁਲਾਕਾਤ ਕਰਾਉ ਜੀ
ਬੇਦਿਲ ਜੀ ਮੇਰੇ ਨਾਨਕੇ ਘਰ ਆ ਬਡਰੁੱਖਾਂ ਪਿੰਡ
G ਮੇਰਾ ਜਨਮ ਵੀ ਬਡਰੁੱਖਾਂ ਪਿੰਡ ਦਾ ਹੈ
Good interview tehna Saab ji waheguru ji chaddekala vich rakhe tuhanu
ਹਰਮਨ ਤੇ ਟਹਿਣੇ ਦੇ ਮਸਾਲੇ ਬੇਦਿਲ ਦੇ ਗੀਤ ਨਜ਼ਾਰੇ ਹੀ ਨਜ਼ਾਰੇ 👍👍👍👍👍👍🙏
ਪਿਆਰਾ ਵੀਰ ਬਚਨ ਬੇਦਿਲ ਅਸਲੀਅਤ ਤੋਂ ਭੱਜ ਰਿਹਾ ਹੈ।ਮਾੜੀ ਗੱਲ ਐ
ਜੁੱਗ ਜੁੱਗ ਜੀਉ ਉਸਤਾਦ ਜੀ ਬਚਨ ਬੇਦਿਲ ਸਾਹਬ ਜੀ
ਜੱਸੀ ਰੰਗਦਿਲ ਬਣਾਉਣ ਲਈ
ਸੈਕਿੰਡ ਪੁਜੀਸ਼ਨ ਦੀਆ ਮੁਬਾਰਕਾਂ ਜੀ // ਹਰਦੀਪ ਸਿੰਘ ਮਕਸੂਦੜਾ
Bahut Changi mulakaat keeti jee, meharbaani
Boht Boht Shukriya Bachan Bedil Saab nal saanu rubaru karan layi 🙏🏼
ਬੇਦਿਲ ਨੂੰ ਅਸੀਂ ਕਈ ਗਾਣੇ ਗਾਉਂਦੇ ਸੁਣਿਆ, ਇਕ ਵਾਰ ਛੋਟੀ ਭੱਟੀਵਾਲ ਚ ਰੰਗਦਾਰ ਮਹਿਫਲ ਚ ਬੇਦਿਲ ਨੇ ਗਾਇਆ, ਅੱਧੀ ਰਾਤ ਨੂੰ ਜਗਾ ਕੇ ਦੁੱਧ ਪਿਆਉਂਦਾ ਨੀ ਮੇਰਾ ਸੋਹਣਾ ਜਿਹਾ ਮਾਹੀ ,1996 ਚ ।
ਬਾਬਾ ਅਸੀਂ ਵੀ ਤੇਰਾ ਸਨਮਾਨ ਕਰਿਆ ਸੀ ਮੇਰੇ ਪਿੰਡ ਯੂਥ ਕਲੱਬ ਵੱਲੋਂ ।
ਗੀਤ record hon wala ni hunda si ਤਾਂ ਤੂੰ ਕਿਸੇ ਦਾ ਗੀਤ ਲੈਕੇ ਕਿਉੰ ਰੱਖਦਾ ਸੀ ,, ਬੇਦਿਲ ਨੇ ਨਵੇਂ ਮੁੰਡਿਆ ਦੇ ਗੀਤ ਤੋੜ ਮਰੋੜ ਕੇ record ਕਰਵਾਏ ਆ ਤੇ ਬੇਦਿਲ ਨਾਮ ਫਿੱਟ ਕਰ ਦਿੰਦਾ ਸੀ ,, ਧੱਕਾ ਕੀਤਾ
ਮੈਨੂੰ ਵੀ ੲਿਸ ਤਰ੍ਹਾਂ ਹੀ ਲਗ ਰਿਹਾ
ਝੂਠ ਬੋਲ ਰਹੇ ਓ ਤੂਸੀ ਫਲਾਪ ਗੀਤ ਨੂੰ ਨੀ ਕਹਿੰਦੇ ਕ ਇਹ ਮੇਰਾ ਗੀਤ ਆ ਮੇਰੇ 4 5 ਗੀਤ ਕੀਤੇ ਕੋਈ ਚੋਰੀ ਨਹੀ ਹੋਇਆ ਲੋਕ ਝੂਠ ਬੋਲਦੇ ਨੇ ਨਰੂਲਾ
ਗੱਡੀਆਂ ਵਾਲੀ ਤਾਰੋ ਬਾ ਕਮਾਲ ਬਹੁਤ ਹੀ ਵਧੀਆ ਰਚਨਾ ਹੈ। ਹਰ ਗੱਭਰੂ ਨੂੰ ਲੱਗਦਾ ਹੈ ਕਿ ਇਹ ਮੇਰੀ ਹੀ ਕਹਾਣੀ ਹੈ ਮੇਰੀ ਜ਼ਿੰਦਗੀ ਦੇ ਆਲੇ-ਦੁਆਲੇ ਘੁੰਮਦੀ।
Bahut vadia g 🙏🏻👍🏼🙏🏻👍🏼🙏🏻
Bahut vadiya Bachan Bedil
ਬਚਨ ਬੇਦਿਲ ਤੇ ਗਾਣੇ ਵੀ ਬਹੁਤ ਅੱਤ ਸੀ ਇਲਜ਼ਾਮ ਵੀ ਲੱਗੇ ਸੀ ਚੋਰੀ ਦੇ ਗਾਣੇ ਅੱਤ ਲਿਖੇ ਵੀ
Tehnha sahib bi pure chlak ne puchde ne ke 28 lak kurhi da fer puchhde ne weight kinba si madam ton puchde ne.pta madam nu bi si bi weight kinna si .pta Tehnha sahib nu bi si kinna weight si fer bi Bedil sahib nu dsnha pia .oh bi English vich ds gae ranjo bahute lok samajh hi na sknh. dekho ji Bedil sahib we are rwspecting you from our heart and soul. Tusi bahut khush insan hoo.Tuhadi face reading is very very attractive and giving feeling of something postive to everyone.Thank you very much for all of you sir.
Bedil saab tusi Bedil ho Tharike ni , Maa hundi a maa tan Dev tharike vargi Rabb roopi rooh hi likh sakdi a ❤
Bai ji maI binde di baadi bhain ha man khush hhoia thodi interviu Dekh ke mere
Pind da veer hai jionde raho
ਸੋਹਣਾ ਪ੍ਰੋਗਰਾਮ ਕਿਸਾਨ ਮਜ਼ਦੂਰ ਏਕਤਾ ਜਿੰਦਾਬਾਦ
ਜਦੋਂ ਅਗਲੇ ਲਿਸਟ ਕੱਢ ਕੇ ਤਸ਼ਬੀਹ ਦਿੱਤੀ ਫੇ ਸਿੱਕਰੀ ਜੰਮ ਗੀ ਦੋਹਾਂ ਦੇ 😂😂😂😂ੈ
Bahut vdia. Swad aa gya
ਦਿਲ ਬਿਨਾਂ ਤਾਂ ਗੀਤ ਨਹੀਂ ਲਿਖੇ ਨਹੀਂ ਜਾਂਦੇ
ਸਚਮੁੱਚ ਬੇਦਿਲ ਦੇ ਗੀਤ ਇੱਕ ਕਹਾਣੀ ਦੀ ਤਰਾਂ ਹਨ।
ਬੇਦਿਲ ਸਾਬ੍ਹ ਇਸ ਤਰ੍ਹਾਂ ਦਾ ਗੀਤ ਲਿਖੋ ਜਿਸ ਨਾਲ ਭਾਈਆਂ ਭਾਈਆਂ ਵਿੱਚ ਪਿਆਰ ਵਧ ਜਾਵੇ ਤੁਸੀਂ ਲਿਖ ਸਕਦੇ ਹੋ ਮੈਂ ਤੁਹਾਡੇ ਲਿਖੇ ਹੋਏ ਗੀਤ 1995 ਤੋਂ ਸੁਣਦਾ ਆ ਰਿਹਾ ਹਾਂ 👍🙏 Bhai Roopa ਤੋਂ 🙏
Right ji
Bht sohna lgg reha ji
ਇਹ ਬੰਦਾ ਬਹੁਤ ਸ਼ਰੀਫ਼ ਤੇ ਨਿਹਾਇਤ ਹੀ ਸ਼ਾਨਦਾਰ ਹੈ। ਇਸ ਬੰਦੇ ਨੇ ਜਿੰਨੇ ਬੰਦਿਆਂ ਨੂੰ ਰੋਟੀ ਦਿੱਤੀ, ਇੱਕ MLA ਵੀ ਆਪਣੇ ਇਲਾਕੇ ਨੂੰ ਦਸ ਵੀਹ ਸਾਲ ਵਿਚ ਨਹੀਂ ਦੇ ਸਕਦਾ।
ਇਸ ਵਿਚ ਸਿਰਫ ਇੱਕ ਕਮੀ ਸੀ, ਇਹ ਕਛਿਹਰੇ ਦਾ ਥੋੜ੍ਹਾ ਢਿੱਲਾ ਸੀ। ਜਵਾਨੀ ਵਿਚ ਹਰ ਕੋਈ ਹੁੰਦਾ ਹੈ। ਫੁੱਲਾਂ ਦੇ ਬਜਾਰ ਵਿਚ ਰਹਿਣ ਵਾਲਾ ਫੁੱਲ ਨਾ ਸੁੰਘੇ, ਉੱਤੋਂ ਫੁੱਲ ਵੀ ਨੱਕ ਨਾਲ ਬਾਰ ਬਾਰ ਵੱਜ ਰਿਹਾ ਹੋਵੇ। ਫਿਰ ਬੰਦਾ, ਜੇਕਰ ਕੁਛ ਨਾ ਕਰੇ ਤਾਂ ਲੋਕ ਛੱਕਾ ਕਹਿਣ ਲੱਗ ਜਾਂਦੇ।
ਤੂੰ ਇਸ ਕੰਮ ਤੇ ਬਹੁਤ ਨਿਗ੍ਹਾ ਰੱਖਦਾ।
ਜਿਹਨਾਂ ਗੀਤਕਾਰ ਕੇਲ ਪੈਸੇ ਹੁਦੋਨੋ ਊਨਾ ਦੇਹੀ ਗੀਤ ਚਲਦਾ ਨੋ ਗਰੀਵ ਨੂ ਕੇਈ ਨੀ ਪੁੱਛਦਾ
ਸਵਰਨ ਸਿੰਘ ਟਹਿਣਾਂ ਅੱਤੈ ਭੈਣ ਹਰਮਨ ਥਿੰਦ ਨੂੰ ਸਤਿ ਸ੍ਰੀ ਅਕਾਲ ਜਗਤਾਰ ਜੱਗੈ ਅਤੈ ਜੱਸੀ ਜਸਪਾਲ ਨਾਲ ਮੁਲਾਕਾਤ ਕਰਾਓਜੀ
ਬੇਦਿਲ ਬਡਰੁੱਖਾਂ ਨੂੰ ਰੋ ਜਾੲੀਂ ਸਿਵੇ ਤੇ ਬਹਿਕੇ, ਨੀ ਤੂੰ ਚੜ੍ਹਜੇਂਗੀ ਡੋਲੀ ਪਿੰਡ ਦੀਅਾਂ ਨਾਲ ਰੌਣਕਾਂ ਲੈ ਕੇ।
ਵਿਊ ਲੈਣ ਲਈ ਮੂਸੇਵਾਲਾ ਦਾ ਨਾਮ ਟਾਈਟਲ ਵਿਚ ਲਿਖਿਆ ਐਂ,ਪਰ ਉਹਦੀ ਗੱਲ ਕਰਨ ਤੋਂ ਝਿਜਕਦੇ ਰਹੇ 😮
Kmaal aa
ਗੀਤ ਤਾਂ ਲੋਕਾਂ ਦੇ ਹਾਵ ਭਾਵ ਹੁੰਦੇ ਨੇ । ਕਿਤੇ ਘਾਟਾ ਵਾਧਾ ਹੋ ਹੀ ਜਾਂਦਾ । 😢😢
ਜੇਕਰ ਪਹਿਲਾਂ ਵਲਿਆਂ ਨੇਂ ਕੁਝ ਗ਼ਲਤ ਲਿਖ ਦਿੱਤਾ ਸੀ,,,ਤਾ ਉਸ ਤੋਂ ਜਾਂਦਾ ਗੰਦਾ ਲਿਖ਼ਣ ਲਿਸਟ ਚੁੱਕੀ ਹੈ ਫਿਰਦਾ,,,ਸਿਧਾ ਬੋਲਣਾ ਮੇਰੇ ਤੋਂ ਗ਼ਲਤ ਹੋਗੀ,,,,ਦੂਜੀ ਵੇਖਣ ਵਾਲੀ ਅੱਖ ਦੀ ਜੇਕਰ ਸਾਮਣੇ ਵਾਲਾ ਨੰਗਾ ਖੜ੍ਹਾ ਹੋਉ ਅੱਖ ਕੀ ਕਰੂਗੀ
ਸੁਰਾ ਦੇ ਬਾਦਸ਼ਾਹ ਦੁਰਗਾ ਰੰਗੀਲਾ ਦੀ ਇੰਟਰਵਿਊ ਕਰੇ ਜੀ
ੳਹ ਛਮ ਛਮ ਰੋ ਪਈ,,, ਅਜ ਵੀ ਤਾਜ਼ਾ ਲਗਦਾ,,
ਹੁਸਤਿੰਦਰ ਦਾ ਗੀਤ ਹੈ , ਇੱਕ ਸਾਡੇ ਪਿੰਡ ਦਾ ਮੁੰਡਾ ਵੇ ,
Bachan bedil and bhinder dabwali great lyrics punjabi
Nice interview
❤ ਪਰਿਮ ਏਸ਼ੀਆ ਟੀਮ ਨੂੰ ਜੈ ਹਿੰਦ
ਟੈਹਣਾ ਸਾਹਿਬ ਸਾਡੇ ਵਰਗੇ ਸਰੋਤਿਆਂ ਨਾਲ ਵੀ ਗੱਲ ਬਾਤ ਦਾ ਟਾਇਮ ਕੱਢਿਆ ਜਾ ਸਕਦੈ ਤਾਂ ਜ਼ਰੂਰ ਕੱਢੋ
ਬੰਬੀਹਾ ਤਾਂ ਭਾਈ ਸਰਸੇ ਵਾਲ਼ੇ ਸਾਧ ਦੀਆਂ ਚੇਲੀਆਂ ਨੇ ਸੁਪਰ ਡੁਪਰ ਹਿੱਟ ਗਾਇਆ ਹੈ।
😂😂😂
ਉਹਨਾਂ ਵੱਡੇ ਵੱਡੇ ਸਨਮਾਨਾਂ ਦਾ ਅਸਲ ਹੱਕਦਾਰ ਜਰਨੈਲ ਸੁਬੇਗ ਸਿੰਘ ਸੀ. ਬੰਗਲਾਦੇਸ਼ ਦੀ ਮੁਕਤੀ ਵਾਹੀਣੀ ਨੂੰ ਟਰੇਨਿਗ ਦਿੱਤੀ ਇਕ ਸਾਲ.
😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊😊
Bahut badhiya program c Aaj da
ਮੇਰੀ ਰੰਗਲੀ ਚਰਖੀ ਦਾ ਰਚਨਹਾਰ ਬਚਨ
ਬੇਦਿਲ ਬਡਰੁੱਖਾਂ
Ik simple jeya bnda bachan bedil pr badshah
ਹੁਸਤਿੰਦਰ ਦਾ ਜ਼ਿਕਰ ਕੀਤਾ ਬੇਦਿਲ ਸਾਬ ਨੇ
ਟਹਿਣਾ ਸਾਬ ਕਦੇ ਕਿਰਪਾ ਕਰਕੇ ਬਲਕਾਰ ਅਣਖੀਲਾ ਤੇ ਗੁਲਸ਼ਨ ਜੀ ਨੂੰ ਵੀ ਬਲਾਓ
ਸਤਿਦਰ ਸਰਤਾਜ ਨਾਲ ਮਿਲਾਉ
Excellent 👍👍
Good ji bedil sab❤❤❤❤❤
ਟਹਿਣਾ ਸਾਬ ਇਕ ਬੇਨਤੀ ਆ ਤੋਹਾਨੂ,, ਇਕ ਗੀਤਕਾਰ ਸੀ ਪੱਪਾ ਰਾਜੇਵਾਲੀਆ ਓਹਨੂੰ ਦੇਖੋ ਜੀ,ਓਹਦੇ ਗੀਤ ਮਨਮੋਹਨ ਵਾਰਿਸ,ਗੁਰਦਾਸ ਮਾਨ,ਗੁਰਬਖਸ਼ ਸ਼ੋਂਕੀ,ਗੁਰਪਾਲ ਮੁਟਿਆਰ ਨੇ ਗਾਏ ਸੀ
Sad songs da raja aa bedil 👍
Very good bai ji
ਦਿਲ ਵਾਲਾ ਬੇਦਿਲ ਬਣਾ ਕੇ ਦਿੱਤਾ ਰੱਖ ਨੀ
ਤਿਓੜੀਆਂ ਨਾਂ ਕੱਸ ਠੰਡੀ ਨਿੱਗਾ ਨਾਲ ਤੱਕ ਨੀ
ਟਹਿਣਾ ਸਾਹਿਬ ਸਨੇਹ ਲਤਾ ਨਾਲ ਇੰਟਰਵਿਊ ਕਰਵਾਉ ਪਲੀਜ਼
Very nice ji 🙏
ਇਕ kist ਹੋਰ ਚਾਹੀਦੀ ਆ, ਬਹੁਤ sojvan ਨੇ bedil ਸਾਬ
ਇੱਕ ਗੱਲ ਤਾਂ ਹੈ ਦੋਸਤੋ।ਥਮਨੇਲ ਤੇ ਮੁਸੇ ਜੱਟ ਦੀ ਫੋਟੋ ਲਾਉਣੀ ਪਈ।
ਪੰਜਾਬ ਦੇ ਮਸ਼ਹੂਰ ਚਿਹਰੇ ਤਾਂ ਨੱਬੇ ਫੀਸਦੀ ਸੰਗਰੂਰ ਤੋਂ ਨੇ, ਮਹਾਰਾਜਾ ਰਣਜੀਤ ਸਿੰਘ,ਦੀਵਾਨ ਟੋਡਰ ਮੱਲ, ਊਧਮ ਸਿੰਘ ਸੁਨਾਮ, ਤਾਹੀਓਂ ਤਾਂ ਦਸ ਗਾਣਿਆਂ ਵਿੱਚੋਂ ਪੰਜ ਸੰਗਰੂਰ ਜ਼ਿਲ੍ਹੇ ਦੇ ਨਾਂ ਜੁੜੇ ਹੋਏ ਹਨ
o bai zila e enna vadda tan bande v jyda ne te mashoor b jyda ne .. Logic laya kro
Very nice
G jaldi likho ji ਸਲਾਮਆ ਤੁਹਾਡੀ ਸੋਚ ਨੂੰ
ਪੱਪਾ ਰਾਜੇਵਾਲੀਆ ਦਾ ਪਿੰਡ ਖੰਨੇ ਕੋਲ ਆ ਜੀ, ਉਹ ਵੀ ਗਲਤ ਰਾਹ ਨੇ ਪੱਟ ਤਾਂ ਸੀ ਗੀਤਕਾਰ, ਓਹਦੇ ਨਾਲ ਕਰੋ ਜੀ ਮੁਲਾਕਾਤ ਧੰਨਵਾਦ ਜੀ
MOOSEWALA ♥♥
ਮਿਲੀ ਕਦੇ ਤਾਂ ਮੇਰੇ ਵੱਲੋਂ ਫਤਿਹ ਬੁਲਾ ਦੇਵੀ
ਭੁਲਿਆ ਨੀ ਤੈਨੂੰ ਬੇਦਿਲ ਉਹਨੂੰ ਗੱਲ ਸਮਝਾ ਦੇਵੀ
ਅੱਧਾ ਦੁੱਖ ਤਾਂ ਟੁੱਟ ਜੂ ਐਨੇ ਨਾਲ ਪ੍ਰੀਤੋ ਦਾ
ਇੱਕ ਵਾਰੀ ਤਾਂ ਦੱਸ ਦੇ ਕੀ ਐ ਹਾਲ ਪ੍ਰੀਤੋ ਦਾ
Good.Tehina.Sahib
Great 👍 ❤
Luk 28 kudi daa sirrraaaa song si bai ji
ਸਤਿ ਸ੍ਰੀ ਅਕਾਲ ਜੀ 🙏🙏🙏
Good 👍
❤❤ very nice
ਬੇਦਿਲ ਸਦਾਬਹਾਰ ਆ
ਟਹਿਣਾ ਸਾਬ ਨੇ ਵੀ ਲੱਗਦਾ ਇਸ਼ਕ ਕੀਤਾ ਆ
Gud
17:55 tehna saab ji 😂😂😂😂😂
Tehnna bai je good👍 Bintu Jodhpur PAKHAR ( Maur mandi)
Nice video For Gurpreet Singh Sansarpur
BAHUT WADHIA INTERVIEW TEHNA SAHIB MUNAKAT KITE GAYYE. HARINI HOI DEKH KE KE EK KIRDAR JIHRE CHOTE CHOTE ROLL KARDA HAI UDE VICH ENE GUN HUN.Salute to him
❤❤
ਮੂਸੇ ਵਾਲੇ ਦੀ ਫੋਟੋ ਤੋਂ ਬਿਨਾਂ ਏਨਾਂ ਦਾ ਇੰਟਰਵਿਯੂ ਨੀ ਚਲਦੀ
ਕੀ ਹੈ ਹਾਲ ਪ੍ਰੀਤੋ ਦਾ ਬੇਦਿਲ ਜੀ ਦਾ ਪਸੰਦੀਦਾ ਗੀਤ ਹੈ।
ਸਤਿ ਸ੍ਰੀ ਅਕਾਲ ਜੀ