SardarAli ਨੂੰ Jasbir Jassi ਤੇ ਆ ਗਿਆ ਗੁੱਸਾ ਹੁਣ ਗੱਲ ਵੱਧ ਗਈ

แชร์
ฝัง
  • เผยแพร่เมื่อ 15 ต.ค. 2024
  • Please Subscribe Our Channel And Press The Bell Icon
    SardarAli ਨੂੰ Jasbir Jassi ਤੇ ਆ ਗਿਆ ਗੁੱਸਾ ਹੁਣ ਗੱਲ ਵੱਧ ਗਈ

ความคิดเห็น • 168

  • @SurenderSingh-ob8rh
    @SurenderSingh-ob8rh 6 หลายเดือนก่อน +5

    ਤਾੜੀ ਵਜਾਓ ਯਾਰ ਬਹੁਤ ਵੱਡੀ ਗੱਲ ਕਹੇਤੀ ਅੱਜ ਕਲ ਮਜਾਰਾ ਤੋਂ ਹੀ ਮਿਲਦਾ ਸਬ ਕੁਛ

  • @gillsaab3626
    @gillsaab3626 ปีที่แล้ว +7

    Sardar Ali g keya baat hai g God bless u dear

    • @robertchapman4568
      @robertchapman4568 11 หลายเดือนก่อน

      Sardar Ali ਨੰਗ ਅਲੀ

  • @Gurmukh-channel
    @Gurmukh-channel ปีที่แล้ว +30

    ਪੰਜਾਬੀ ਗਾਇਕ ਜਸਬੀਰ ਜੱਸੀ ਵੈਰੀ ਗੁੱਡ ਨੇ ❤❤❤❤❤

  • @manjotsingh9573
    @manjotsingh9573 ปีที่แล้ว +21

    ਜਸਵੀਰ ਜੱਸੀ ❤❤❤❤❤

  • @Babaji-qw7io
    @Babaji-qw7io 3 หลายเดือนก่อน +2

    Thanks bhai sardar.ali

  • @jaivalmiki4367
    @jaivalmiki4367 11 หลายเดือนก่อน +7

    Sardar Ali nice very nice y

  • @NirmalSingh-fs3us
    @NirmalSingh-fs3us ปีที่แล้ว +18

    ਗੱਲਾਂ ਕਰਦੇ ਫਰੀਦ, ਪੀਰ ਬੁੱਧੂਸ਼ਾਹ, ਨਬੀ ਖਾਂ, ਗਨੀ ਖਾਂ ਦੀਆਂ ਪਰ ਉਹਨਾਂ ਦਾ ਮੁਕਾਬਲਾ ਕਰਦੇ ਐਰੀਆਂ ਗੈਰੀਆਂ ਥਾਵਾਂ ਨਾਲ। ਜਸਵੀਰ ਜੱਸੀ ਬਿਲਕੁੱਲ ਠੀਕ ਕਹਿ ਰਿਹਾ।

    • @jatindersingh-pl2dp
      @jatindersingh-pl2dp 11 หลายเดือนก่อน +1

      Bilkul veer Sai Mian Mir végre inna lokan nu kithe yaad ne

    • @varinder3847
      @varinder3847 11 หลายเดือนก่อน +1

      Jina de tussi Naam likhe ne oh mahaan ruhaan ne
      Ah Nakodar wale una di rees Ni kar sakde

    • @jatindersingh-pl2dp
      @jatindersingh-pl2dp 11 หลายเดือนก่อน +1

      @@varinder3847 bilkul veer

  • @pardeepbasra3515
    @pardeepbasra3515 8 หลายเดือนก่อน +4

    Bhot vadia ustad ji Jai Peera Di Jai Saiyan Di

  • @ajaybatala3373
    @ajaybatala3373 8 หลายเดือนก่อน +4

    Jai peera di

  • @unfaklineshans786
    @unfaklineshans786 8 หลายเดือนก่อน +3

    Ustad Nusrat Fateh Ali Khan zindabad ❤❤❤

    • @Sonusahab-lg9us
      @Sonusahab-lg9us 7 หลายเดือนก่อน

      Yes 🙇🙇🙇🙇🙇❤️❤️😍😍

  • @VishuWorker
    @VishuWorker 6 หลายเดือนก่อน +3

    Dhan dhan baba laddi Shah g ❤❤❤

  • @lavisharora1188
    @lavisharora1188 11 หลายเดือนก่อน +9

    Sardar ali ❤️❤️

  • @gurpreetsingh-dx1so
    @gurpreetsingh-dx1so ปีที่แล้ว +8

    Jasbir jassi g good person

  • @pindabuttarmusic
    @pindabuttarmusic ปีที่แล้ว +10

    ਵਾਹ ਸਰਦਾਰ ਅਲੀ ਸਾਬ,,,ਖਿਚ ਕੇ ਰੱਖੋ,, ਐਹੋ ਜਿਹੇ ਚੋਰ ਲੋਕਾਂ ਨੂੰ

    • @pinkypinky5403
      @pinkypinky5403 ปีที่แล้ว

      ❤ ਮੈਂ ਧੁੱਪੇ
      aaj tak ki hall a ਦੀ ਭ

    • @HarpalSuman-ne2yx
      @HarpalSuman-ne2yx ปีที่แล้ว

      ​@@pinkypinky5403what

    • @ਪਿੰਡਾਂਵਾਲ਼ੇ22
      @ਪਿੰਡਾਂਵਾਲ਼ੇ22 ปีที่แล้ว

      ਇਹ ਵੀ ਲਤ ਕਿਸੇ ਦੀ ਹੱਥ ਕਿਸੇ ਦਾ ,,,,ਕੋਲੋਂ ਹੀ ਹਿਸਟਰੀ ਘੜੀ ਜਾਂਦਾ ,,,,😂😂😂

  • @manibrar4149
    @manibrar4149 ปีที่แล้ว +7

    Jasbir jassi paji ❤

  • @balbirsinghsingh9685
    @balbirsinghsingh9685 ปีที่แล้ว +9

    ਸਰਦਾਰ ਅਲੀ ਸਲੂਟ ਜੀ

    • @robertchapman4568
      @robertchapman4568 11 หลายเดือนก่อน

      ਸਰਦਾਰ ਅਲੀ ਨੰਗ ਸਾਲਾ

  • @malkitsingh-cl3wb
    @malkitsingh-cl3wb ปีที่แล้ว +10

    ਕੰਜਰਾ ਕਿਸੇ ਅਰਬ ਮੁਲਕ ਦੇ ਵਿੱਚ ਤਾ ਕੋਈ ਕਬਰ ਨਹੀ ।ਮੁਸਲਮਾਨ ਤਾ ਕਬਰਾ ਨੂੰ ਮੰਨਦਾ ਹੀ ਨਹੀ ਤੂੰ ਕਿਸ ਵਿੱਚੋ ਆ ।ਉਨਾ ਦੀ ਦੇਣ ਆ ਇਸ ਚਿਲਮਾ ਵਾਲੇ ਦੀ ਪੰਜਾਬ ਨੂੰ ਕੀ ਦੇਣ ਆ।ਕੰਜਰੋ।

  • @Jatt5626
    @Jatt5626 8 หลายเดือนก่อน +2

    jassi 22 vadhia insan aa

  • @jaisaiji3982
    @jaisaiji3982 4 หลายเดือนก่อน +1

    ਜੈ ਸਾਈਂ ਲਾਡੀ ਸ਼ਾਹ ਜੀ

  • @ButaSingh-xc7ek
    @ButaSingh-xc7ek 11 หลายเดือนก่อน +1

    ਸਾਈ ਮੀਆਂ ਮੀਰ ਦੇ ਕਬਰ ਤੇ ਤੇਰੇ ਵਰਗੇ ਨਹੀਂ ਨੱਚਦੇ ਜਨਾਨਾ

  • @SatpreetSingh-ux3qr
    @SatpreetSingh-ux3qr 11 หลายเดือนก่อน +6

    🙏🙏🙏 Jai Sai Ji 🙏🙏🙏

  • @gillsaab3626
    @gillsaab3626 ปีที่แล้ว +4

    Sadar Ali g nu bahut ਗਿਆਨ ਹੈ ਸਦਾ ਖੁਸ਼ ਰਹੋ ਜੀ

  • @KP26Jodi
    @KP26Jodi ปีที่แล้ว +3

    ਜੇਹੜੇ ਕਹਿੰਦੇ ਆ ਜੱਸੀ ਫੇਮ ਲੈਣ ਦੀ ਗੱਲ ਕਰਦਾ ਪਤੰਦਰੋ ਤੁਹਾਡਾ ਜਨਮ ਤੋਂ ਪਹਿਲਾਂ ਦੀ ਫੇਲ ਲਈ ਬੈਠਾ
    ਏਕ ਸੋਚ ਹੁੰਦੀ ਆ ਸੋਚ ਸਮਝਣ ਦੀ ਜੱਸੀ ਭਾਜੀ ਦਾ ਮਤਲਬ ਇਹ ਹੈ ਨਸ਼ਾ ਨਾ ਕਰੋ ਜਿੱਥੇ ਤੁਹਾਡਾ ਦਿਲ ਕਰਦਾ ਜੌ ਜੌ ਤੁਹਾਡਾ ਪੱਕਾ ਟਿਕਾਣਾ ਓਹ ਨਾ ਭੁੱਲੋ ਸਿੱਖੀ ਨੂੰ ਮਜਬ ਨੂੰ ਗੀਤਾ ਨੂੰ ਆਪਣੇ ਪਿਉ ਨੂੰ ਨਾ ਭੁੱਲੋ ਨਾ ਆਪਣੇ ਗੁਰੂ ਦੇਵੀ ਦੇਵਤੇ ਪੀਰ ਫ਼ਕੀਰ ਜੇਹੜੇ ਪਹਿਲਾ ਸੀ ਉਹ ਆਪਣੇ ਬੱਚਿਆਂ ਨੂੰ ਨਸ਼ੇ ਤੇ ਥੋੜਾ ਲਾਉਂਦੇ ਸੀ।
    ਅਗਰ ਪੋਜ਼ੀਟਿਵ ਸੋਚੋ ਤਾਂ ਜੱਸੀ ਬਾਈ ਜੀ ਸਹੀ ਨੇ ਬਾਕੀ ਅਪਣੀ ਆਪਣੀ ਸੋਚ ❤❤

    • @ਫੈਸਲਾਬਾਦਆਲੇ
      @ਫੈਸਲਾਬਾਦਆਲੇ ปีที่แล้ว

      ਕਿਹੜੇ ਮਜ਼ਾਰ ਵਾਲੇ ਨੇ ਕਿਹਾ ਕਿ ਨਸ਼ਾ ਸ਼ੁਰੂ ਕਰੋਂ ?

  • @papakapataop4749
    @papakapataop4749 8 หลายเดือนก่อน +5

    🙏jai sai ji 🙏

  • @navjotsidhu2539
    @navjotsidhu2539 ปีที่แล้ว +3

    ਤੂੰ ਜਨਮ ਵੀ ਨਹੀਂ ਲਿਆ ਸੀ ਜਦੋਂ ਦਾ ਗਾਉਣ ਲੱਗ ਗਏ ਸੀ ਜਸਵੀਰ ਜੱਸੀ ਜੀ

    • @onkarrathi132
      @onkarrathi132 11 หลายเดือนก่อน

      Bro inna tym ki kr rha hun fm chahiye hor kchh nhi jassi nu koi ni pucch da

    • @GurshabadTv.RamnagarWale
      @GurshabadTv.RamnagarWale 8 หลายเดือนก่อน

      Your right 👍👍👏 bro

  • @sumanmahi6541
    @sumanmahi6541 ปีที่แล้ว +7

    Jai Hoo 🙏 🙏

  • @BalvirSingh21475
    @BalvirSingh21475 17 วันที่ผ่านมา

    ਬਾਈ ਜੀ ਜਿਹਨੂੰ ਗਿਆਨ ਆ ਗਿਆ ਉਹ ਨਹੀਂ ਗਾਉਂਦਾ ਬਹਿਸ ਕਰਨ ਵਾਲੀ ਤਾਂ ਗੱਲ ਹੀ ਨਹੀਂ ਕੋਈ ਇਹ ਚਾਲ

  • @bavysinghh
    @bavysinghh ปีที่แล้ว +6

    Jassi ji shi good

  • @rohitlisbon
    @rohitlisbon 8 หลายเดือนก่อน +4

    Jai sai ji 🙏🙏🙏

  • @AmanBhans
    @AmanBhans 8 หลายเดือนก่อน +4

    Sardar ali

  • @Ramandeepsingh-kj8of
    @Ramandeepsingh-kj8of ปีที่แล้ว +5

    Mazzar di jana haram hai. For sikhs.

  • @NirmalSingh-fs3us
    @NirmalSingh-fs3us ปีที่แล้ว +4

    ਜਸਵੀਰ ਜੱਸੀ ਬਿਲਕੁੱਲ ਸਹੀ ਹੈ। ਤੁਸੀ ਪਾਖੰਡੀ ਹੋ।

  • @jaisaiji3982
    @jaisaiji3982 4 หลายเดือนก่อน +1

    ਜੈ ਬਾਬਾ ਮੁਰਾਦ ਸ਼ਾਹ ਜੀ

  • @amanpreetsingh3797
    @amanpreetsingh3797 ปีที่แล้ว +4

    ਸਹੀ ਨੂੰ ਸਹੀ ਕਹੋ ਗਲਤ ਨੂੰ ਗਲਤ ਕਹੋ ਇਹ ਗੱਲ ਕਰਨ ਦੀ ਲੋੜ ਨਹੀਂ

  • @TuHiTuSatgur
    @TuHiTuSatgur 11 หลายเดือนก่อน +2

    ਬਾਈ ਆਪਾਂ ਕਿਸੇ ਦੇ ਖਿਲਾਫ਼ ਨੀ ....
    ਪਰ ਜੇਕਰ ਕੋਈ ਵੀ ਆਪਣਾ ਪੱਖ ਨਹੀਂ ਰੱਖੇਗਾ ਤੇ ਉਸਦਾ ਅੰਤ ਹੋ ਜਾਏਗਾ

  • @AnokhSingh-e8v
    @AnokhSingh-e8v ปีที่แล้ว +6

    Jassi। Ne sach। Bolia। Mircha। Lagdia।

  • @firozsheikh8715
    @firozsheikh8715 ปีที่แล้ว +7

    Good 👍💯😊💖

  • @verkapargatsingh8421
    @verkapargatsingh8421 ปีที่แล้ว +3

    Jasveer👍👍 the

  • @mukulfamfer9680
    @mukulfamfer9680 ปีที่แล้ว +7

    Jai Sai g 🙏🙏

  • @yogendrasingh257
    @yogendrasingh257 11 หลายเดือนก่อน +3

    Great

  • @gillsaab3626
    @gillsaab3626 ปีที่แล้ว +4

    ਜਿਸ ਨੋ ਚੰਗਾ ਰਹਿਣਾ ਹੈ ਉਸ ਨੇ ਮਾੜੇ ਆ ch ਰਹਿ ਕੇ ਵੀ ਚੰਗਾ ਹੋ ਜਾਣਾ ਹੈ ਤੇ ਜਿਸ ਨੇ ਮਾੜਾ ਹੋਣਾ ਹੈ ਉਸ ਨੇ ਚੰਗਿਆ ਚ ਰਹਿ ਕੇ ਵੀ ਮਾੜਾ ਹੀ ਰਹਿਣਾ ਹੈ ਜੀ ਸੋਚ ਆਪੋ ਆਪਣੀ ਹੈ

  • @SanjeevKumar-dl7hs
    @SanjeevKumar-dl7hs ปีที่แล้ว +4

    Sardar ali g

  • @kulveerbhangu3203
    @kulveerbhangu3203 11 หลายเดือนก่อน +3

    Jassi bilkul sach keh riha

  • @sukhugill9289
    @sukhugill9289 11 หลายเดือนก่อน +4

    ਜਸਬੀਰ ਜੱਸੀ

  • @jaggibrass9843
    @jaggibrass9843 11 หลายเดือนก่อน +3

    jai sai gggg

  • @ButaSingh-xc7ek
    @ButaSingh-xc7ek 11 หลายเดือนก่อน

    ਇਹ ਤੇਰੇ ਸਾਹਮਣੇ ਜਨਾਨੀਆਂ ਵਾਲੇ ਕਪੜੇ ਪਾਇ ਖੜੇ ਕਿਹੜੇ ਪਾਸਿਆਂ ਤੋਂ ਪੀਰ ਬੁੱਧੂ ਸ਼ਾਹ ਨਾਲ ਰਲਾਤੇ e

  • @jatindersingh-pl2dp
    @jatindersingh-pl2dp ปีที่แล้ว +6

    Jassi top class singer aa

    • @paulsalon6310
      @paulsalon6310 11 หลายเดือนก่อน

      ਪੁੱਛਦਾ ਹੈ ਨੀ ਕੋਈ ਜਸਵੀਰ ਜੱਸੀ ਨੂੰ

    • @jatindersingh-pl2dp
      @jatindersingh-pl2dp 11 หลายเดือนก่อน

      Jaroori ni Hunda k jis de show daily lagg de o hi chnga Hunda kise time Lok Gurdas Maan nu v bolan lagg Pye c

  • @kamaljeetgill2057
    @kamaljeetgill2057 5 หลายเดือนก่อน

    Very nice Ali Saab ji ❤❤

  • @SiratRandhawa-k7s
    @SiratRandhawa-k7s ปีที่แล้ว +4

    Jassi good

  • @deepakchahal7459
    @deepakchahal7459 11 หลายเดือนก่อน +4

    Jassi sahi kehda a kabra ch ki rakhya a

  • @riyanshisingh7835
    @riyanshisingh7835 6 หลายเดือนก่อน

    🙏🏼🙏🏼🌹mera peer Mera rab 🌹🙏🏼🙏🏼

  • @sarwansingh4050
    @sarwansingh4050 8 หลายเดือนก่อน

    jassi great man

  • @GurwarisTv
    @GurwarisTv ปีที่แล้ว +6

    ਅਮਲੀ ਨਸ਼ੇੜੀ ਮਹਿਕਮਾ

  • @SurjitSingh-kc8fq
    @SurjitSingh-kc8fq 11 หลายเดือนก่อน +1

    Jessi bhai right

  • @KaranSharmagp
    @KaranSharmagp 8 หลายเดือนก่อน +1

    Full support to jassi…..nusrat sahib never sang on mazaar.

  • @Robin-jg6cb
    @Robin-jg6cb ปีที่แล้ว +3

    Harmandir sahib che bhagwaan valmiki ji da kamadal gireya c tahi othe shanan krne nal lok thik hunde jatt ehe gal manke raji nhi

  • @HarwinderSingh-ol2yf
    @HarwinderSingh-ol2yf ปีที่แล้ว +4

    ਜੱਸੀ ਦੀ ਕੀ ਦੇਣ ਐ ਪੰਜਾਬ ਕੁੜੀ ਗੁਜਰਾਤ ਦੀ 😂

  • @ArmanKhan-wq6vq
    @ArmanKhan-wq6vq ปีที่แล้ว +4

    Jai sai ji

  • @premkumarsingh3527
    @premkumarsingh3527 8 หลายเดือนก่อน +2

    ਬਹੁਤ ਵਧੀਆ ਸਰਦਾਰ ਅਲੀ ਜੀ

  • @ashusingh2461
    @ashusingh2461 ปีที่แล้ว +3

    Jasbir jassi is right person ❤

  • @deepSingh-sp3
    @deepSingh-sp3 ปีที่แล้ว +4

    jassi bilkul sahi a...koi v dharm drug lahn nu nhi khend

  • @RakeshLohar
    @RakeshLohar 7 หลายเดือนก่อน

    Sardar ali great

  • @positivityandpeace4718
    @positivityandpeace4718 ปีที่แล้ว +3

    Saye gal

  • @jaisaiji3982
    @jaisaiji3982 4 หลายเดือนก่อน

    SUPER SARDAR ALI SIR

  • @parminderkumar8042
    @parminderkumar8042 ปีที่แล้ว +3

    Jassi ne kosh galt nhe kyha

  • @singhparas684
    @singhparas684 ปีที่แล้ว +7

    Jai Sai ji ❤❤

  • @deepakkumar-ti2ox
    @deepakkumar-ti2ox 7 หลายเดือนก่อน

    Jassi kosa aaag

  • @sidhusaab7708
    @sidhusaab7708 ปีที่แล้ว +5

    Good ji

  • @malkitsingh-cl3wb
    @malkitsingh-cl3wb ปีที่แล้ว +1

    ਕੰਜਰਾ ਦੇ ਕੰਜਰ ਗੁਰੂ।

    • @ਫੈਸਲਾਬਾਦਆਲੇ
      @ਫੈਸਲਾਬਾਦਆਲੇ ปีที่แล้ว

      ਜਦ ਔਖੇ ਵੇਲੇ ਸਾਥ ਦਿੰਦੇ ਸੀ ਤੇ ਚੰਗੇ ਲੱਗਦੇ ਸੀ । ਕਿਸਾਨ ਅੰਦੋਲਨ ਚ ਡੇਰਾ ਨਕੋਦਰ ਤੋਂ ਰਸਦ ਜਾਂਦੀ ਸੀ । ਉੱਥੇ ਵੀ ਲਿਖਕੇ ਲਾ ਦਿੰਦੇ ਕਿ ਸਿਰਫ ਸਿੱਖਾਂ ਦਾ ਅੰਦੋਲਨ ਹੈ ਇੱਥੇ ਹੋਰ ਕੋਈ ਨਾ ਆਵੇ ।

  • @GurshabadTv.RamnagarWale
    @GurshabadTv.RamnagarWale 8 หลายเดือนก่อน

    Tu ja kabra te ਖੇਹ ਖਾਹ ਮਰ ਕਿਤੇ ਜਾਕੇ ਬੜਾ ਵੱਡਾ ਆਇਆ ਸਰਦਾਰ ਅਲੀ chitraa ਦੀ ਘਾਟ ਹੈ ਤੈਨੂੰ

  • @sarabjitkaur5046
    @sarabjitkaur5046 ปีที่แล้ว +7

    Jai sai laddi shah ji❤🎉

    • @gurpreetsingh-dx1so
      @gurpreetsingh-dx1so ปีที่แล้ว

      Apna naam v sarabjit mast rakho

    • @sarabjitkaur5046
      @sarabjitkaur5046 ปีที่แล้ว

      @@gurpreetsingh-dx1so naam ch ki rakhea rab ne ta bnde bnaye jaat paat dharm ta thode wargeaa ne bnaye asi ta kdi kiha gurudware na jao fer kise nu ki takleef sade mzaraa te jaan ch

  • @shankyvaid8682
    @shankyvaid8682 ปีที่แล้ว +6

    Jai sai laddi shah ji ❤❤❤1🤲🤲🤲

  • @jaimastadijaisaiji2761
    @jaimastadijaisaiji2761 ปีที่แล้ว +6

    💚🙏🤲🙌🌍🌏🌏🌎🕋💎⛪🕍🕌 Jaikara Gaddi Meera Gos Pak Baba Murad Shah Wali Ji Sarkar 🕌🕍⛪💎🕋🕋🌎🌏🌏🌍🙌🤲🙏💚

  • @k.bhattirecords2424
    @k.bhattirecords2424 7 หลายเดือนก่อน

    Sardar ali jindawad

  • @RamSingh-ne6km
    @RamSingh-ne6km หลายเดือนก่อน

    Sardar ali de gal sahi a

  • @RANJITSINGH-xu4te
    @RANJITSINGH-xu4te 8 หลายเดือนก่อน

    ਸੁਟੇ ਨਾ ਲਾਵੋ ਨਸਾ ਪਰਨੋਟ ਨਾ ਕਰੋ

  • @ParamjitramParamjitram-t5n
    @ParamjitramParamjitram-t5n ปีที่แล้ว +4

    👍👍💪💪

  • @ਫੈਸਲਾਬਾਦਆਲੇ
    @ਫੈਸਲਾਬਾਦਆਲੇ ปีที่แล้ว +1

    ਜੱਸੀ ਫੂਕਰੀ ਨੀ ਛੱਡ ਸਕਿਆ ।

  • @Happyrai-g1r
    @Happyrai-g1r 3 หลายเดือนก่อน

    Jai sai sarkar g ❤

  • @ButaSingh-xc7ek
    @ButaSingh-xc7ek 11 หลายเดือนก่อน +1

    ਜਸਬੀਰ ਜੱਸੀ ਸ਼ੇਰ,,

  • @harlinsingh4166
    @harlinsingh4166 8 หลายเดือนก่อน

    Sahi ha jasbeer jassi

  • @Jattkhalsa84
    @Jattkhalsa84 ปีที่แล้ว +4

    Baba budhan shah ji

  • @007jagtar2
    @007jagtar2 ปีที่แล้ว +6

    Loka nu pagal na banao ek rab nal jorro

  • @baldevlalka4763
    @baldevlalka4763 ปีที่แล้ว

    Good sardar ali ji❤❤❤❤❤❤❤❤❤❤❤

  • @ravikhankhan5831
    @ravikhankhan5831 ปีที่แล้ว +3

    Jai sai di❤

  • @rhamatfakradi106
    @rhamatfakradi106 11 หลายเดือนก่อน +1

    Shi kya sardar ali na tinu blonda ve kon a😂😂😂😂

  • @jaggibrass9843
    @jaggibrass9843 11 หลายเดือนก่อน +1

    jai sai ggg ❤❤❤❤❤

  • @lovepreetmaan7115
    @lovepreetmaan7115 8 หลายเดือนก่อน

    Jassi right

  • @KarmjitSingh-wb2zg
    @KarmjitSingh-wb2zg หลายเดือนก่อน

    jehnu kabra te ja ke vadhu rupaiye milde hon ohnu ki mara lgna

  • @a1jass994
    @a1jass994 5 หลายเดือนก่อน

    ❤❤

  • @baljitchumber8705
    @baljitchumber8705 ปีที่แล้ว +3

    Sahi gal Khan Saab ehnu bulonda ni koii ta karke ta bolda firda eh

  • @sandhuumaidpuria1353
    @sandhuumaidpuria1353 ปีที่แล้ว +2

    Wah ji wah sardar Ali ji muh te chaped Marti Ghar Gyan vale Padhe likhe bewkuf Singer De

    • @harkiratize
      @harkiratize 11 หลายเดือนก่อน

      Aho Anpad bande ne Pade likhe nu jwab de ditta … tusi te Layi Lagg lok aa … jehde bss choti soch leke jame hunde te bss eni ku soch leke khatam ho jande

  • @honeychaney1845
    @honeychaney1845 9 หลายเดือนก่อน

    Oo Beth Jaa jassi bhaji lai full respect aa. Nisrat Saab de kuj hor ee gal aa. Loka nu galt menuplate na krya kar oye

  • @ratindersinghphl
    @ratindersinghphl 8 หลายเดือนก่อน

    Baba farid ji di bani bilkul darj aa. Per o ta ki se mazaar te maatha nahi tak de c.

  • @RakeshLohar
    @RakeshLohar 7 หลายเดือนก่อน

    Jassi jehe gande bande ko apni kabar yaad nahi aati

  • @singhgurdev3676
    @singhgurdev3676 11 หลายเดือนก่อน

    Eh kalakaar ni nachaar aa

  • @goldykang6199
    @goldykang6199 ปีที่แล้ว +1

    Jina vallia peera di gal kiti oh assli sann...faqeere koi koi ban k reh sakda ...ajkal ta jada tar iPhone 15 te mehngia gaddia vale ne ..jehde app apnia vdo banvondey

  • @lovedeepkumar6371
    @lovedeepkumar6371 ปีที่แล้ว +1

    👍

  • @westernpenduz4466
    @westernpenduz4466 11 หลายเดือนก่อน +1

    Tusi taan kehna hi aa Tuhadi Roti Chaldi Ithon

  • @sukhvirsingh5369
    @sukhvirsingh5369 11 หลายเดือนก่อน

    Jaabir jassi good ❤ tuc ane pyar karde te free gahvo dogle ban k passe kamonde