ਚੰਡੀਗੜ੍ਹ ਚੋ ਫੜਿਆ ਮੁੰਡਾ ਪਿੰਡ ਦੀ ਕੁੜ੍ਹੀ ਨਾਲ ਵਿਆਹ ਕਰਵਾ ਕੇ ਰਹਿ ਰਿਹਾ ਸੀ ਦੇਖ ਲਓ ਹਲਾਤ ਅੱਜ ਕੱਲ ਦੇ 2024

แชร์
ฝัง
  • เผยแพร่เมื่อ 22 ธ.ค. 2024

ความคิดเห็น •

  • @JattBeatMusic
    @JattBeatMusic  9 หลายเดือนก่อน +91

    ਮੈਂ ਆਪਣਾ ਫਰਜ਼ ਪੂਰਾ ਕਰ ਦਿੱਤਾ ਬਾਕੀ ਹੁਣ ਲੋਕਾ ਦੇ ਮੋਬਾਈਲ ਵਿੱਚ ਤੁਸੀਂ ਭੇਜਣਾ ਧੰਨਵਾਦ ਟੀਮ jattbeatrecord

    • @kalapessi5764
      @kalapessi5764 9 หลายเดือนก่อน +10

      ❤❤❤❤❤❤❤❤❤❤

    • @GurpreetSingh-ui7vq
      @GurpreetSingh-ui7vq 9 หลายเดือนก่อน

      ਮੈਂ ਵੀ ਅੱਜ ਦਸ ਨਵੇਂ ਵਟਸਐਪ ਗਰੁੱਪਾ ਵਿੱਚ ਸ਼ੇਅਰ ਕੀਤੀ ਹੈ ਵੀਡੀਓ ਭੀਰਾ ਬਾਬਾ ਆ ਗਿਆ ਵਾਹਿਗੁਰੂ ਜੀ ਤਹਾਨੂੰ ਲੰਮੀਆਂ ਉਮਰਾਂ ਤੇ ਤਰੱਕੀਆਂ ਬਖਸ਼ਿਸ਼ ਕਰਨ ਜੀ ਭੀਰੇ ਨੂੰ ਹੁਣ ਦੂਜੀਆਂ ਫਿਲਮਾਂ ਵਿੱਚ ਲਿਆਵੋ ਐਤਕੀਂ

    • @sukhrode1277
      @sukhrode1277 9 หลายเดือนก่อน

      Beera naal thodhi gal baat hundi pr role kiyu nahi de rahe kise hor naal contract hoyea beera dhuuta da role

    • @Uljantania
      @Uljantania 9 หลายเดือนก่อน +3

      ਇੰਦਰ ਵੀਰ ਬੰਤ ਨੇ ਤਾਂ Hollywood Hollywood' ਫੇਲ ਕਰਤੀ ਜੇ ਇਕ ਪਾਸੇ ਆਲੂ ਅਰਜਨ ਦੀ new film ਆਈ ਹੋਵੇ ਦੂਜੇ ਪਾਸੇ ਕੋਈ ਬੰਤ ਦਾ ਨਾਟਕ youtube ਤੇ upload ਹੋਇਆ ਹੋਵੇ ਪਹਿਲਾਂ ਅਸੀਂ ਬੰਤ ਵਾਲਾ ਵੇਖਾਗੇ

    • @SukhpasinghMaan1
      @SukhpasinghMaan1 8 หลายเดือนก่อน

      ​@@sukhrode1277oh yaar pehla loki kehnde c eh teem tut gi ,, oh bai eh kise films cha kam karde c odar shoting te busy c es lai ni aye ehna time ,,, inder ne video v payi c v apne bra vadi filam Kar rahe a v waheguru hor traki deve apne Bravan nu

  • @PalaAULAKH
    @PalaAULAKH 9 หลายเดือนก่อน +95

    ਬਾਈ ਭਾਗੂ ਤੇਰੇ ਨਾਲ ਬੰਤ ਪ੍ਰਧਾਨ ਦੀ ਜੋੜੀ ਜਮਾ ਸਿਰਾ ਕਰੂਗੀ ਜਿਹੜੇ ਜਿਹੜੇ ਵੀਰ ਬੰਤ ਤੇ ਭਾਗੂ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਉਹ ਵੀਰ ਲਵਾਉ ਫੇਰ ਹਾਜਰੀ ਲਵਜੂ ਬਾਈ ਸਾਰਿਆਂ ਨੂੰ ❤❤👌👌👍👍

  • @ramandeeptiwana2778
    @ramandeeptiwana2778 9 หลายเดือนก่อน +13

    ਬੰਤ ਬਾਈ ਆ ਗਿਆ ਯੂ ਟਿਊਬ ਤੇ ਛਾਂ ਗਿਆ ਬਹੁਤ ਵਧੀਆ 👍

  • @tsgkarn4284
    @tsgkarn4284 8 หลายเดือนก่อน +20

    ਕਾਲ਼ੀ ਦੁਨੀਆ ਦਾ ਬੰਤ ਪ੍ਰਧਾਨ ਤੇ ਭਾਗੁ ਸਿਰਾ ਕਰੇਦੇ ਆ 😂😂😂❤❤❤

  • @KuldeepSingh-cx2iq
    @KuldeepSingh-cx2iq 9 หลายเดือนก่อน +12

    ਇੰਦਰ ਬਾਈ ਪਿਆਰ ਭਰੀ ਫਤਿਹ ਪ੍ਰਵਾਨ ਕਰਨੀ ਜੀ ਬਹੁਤ ਵਧੀਆ ਵੀਡੀਓ ਇੱਕ ਬਾਪ ਦਾ ਫਰਜ ਨਿਭਾਇਆ ਏਦਾਂ ਹੀ ਹੋਣਾ ਚਾਹੀਦਾ ਹੈ ਜੇਹੜੇ ਬੱਚੇ ਘਰ ਦੀ ਇੱਜ਼ਤ ਉਛਾਲ ਦੇ ਨੇ ਉਹਨਾਂ ਨੂੰ ਇਹ ਛਿੱਤਰਾ ਦੇ ਮੈਡਲ ਹੀ ਪਾਉਣੇਂ ਚਾਹੀਦੇ ਨੇਂ ਬੀਰੇ ਦਾ ਰੋਲ ਪਸੰਦ ਆਇਆ ਬੀਰੇ ਦੇ ਆਉਣ ਦੀ ਖੁਸ਼ੀ ਹੋਈ ਧੰਨਵਾਦ ਜੀ ਸਾਰੀਆਂ ਦਾ ਪਿੰਡ ਦੋਸਾਂਝ ਮੋਗਾ ।।

    • @Amarjit-l3o
      @Amarjit-l3o 9 หลายเดือนก่อน

      10:33 10:35 10:37 10:39

  • @kiratsingh8044
    @kiratsingh8044 9 หลายเดือนก่อน +2

    ਬਹੁਤ ਹੀ ਵਧੀਆ ਵੀਰ ਜੀ ਜਿਉਂਦੇ ਵਸਦੇ ਰਹੋ ਸਾਰੇ ਜਾਣੇ ਖੁਸ਼ ਰਹੋ ❤

  • @reshamsingh7501
    @reshamsingh7501 9 หลายเดือนก่อน +1

    ਬਹੁਤ ਹੀ ਵਧੀਆ ਰੋਲ ਕੀਤਾ ਇੰਦਰ ਨਾਲੋ ਵੀ ਵਧੀਆ ਐਕਿੰਟਗ ਕੀਤੀ ਹਰਮਨ। ਦੇ ਡੈਡੀ ਨੇ ਰੇਸ਼ਮ ਸਿੰਘ ਨਵਾਂ ਸ਼ਹਿਰ ਵਾਲਾ ਕਵੈਤ ਤੋਂ ਚੱਕ ਕੇ ਰੱਖੋ ਜੀ

  • @gurjindersingh3638
    @gurjindersingh3638 9 หลายเดือนก่อน +5

    ਬਹੁਤ ਵਧੀਆ ਵੀਡੀਓ 🙏ਇੰਦਰ ਬੰਤ ਜੀ ਕਮਾਲ ਕਰ ਤੀ ਵੈਰੀ ਸਲੋਟ ਜੀ 💙🙏🥀💛🥀👌🎂

  • @sukhkhehra1627
    @sukhkhehra1627 9 หลายเดือนก่อน +18

    ਬੰਤ ਪ੍ਰਧਾਨ ਭਾਗੁ ਸਿਰਾਂ ਕਰੋਦੇ ਆ❤❤

  • @GurmailSingh-km7fj
    @GurmailSingh-km7fj 9 หลายเดือนก่อน +6

    ਇੰਦਰ ਬਾਈ ਬਹੁਤ ਵੱਧੀਆ ਇਨਸਾਨ ਵਾ ਬਾਈ ਹਰਮਨ ਨੂੰ ਟੀਮ ਵਿੱਚ ਬਾਹਰ ਕਂਡਦੋ ਇਹ ਫੇਕ ਗੇਮ ਦੀ ਮਸ਼ਹੂਰੀ ਕਰਕੇ ਅਸੀਂ 4ਲਂਖ ਦਾ ਨਕਸ਼ਾਨ ਕਰਾਇਆ

    • @sevaksingh9469
      @sevaksingh9469 8 หลายเดือนก่อน

      ਸਹੀ ਗੱਲ ਵੀਰ ਇਹ ਬਹੁਤ ਗਲਤ ਐਪ ਆ ਯਾਰ ਬਹੁਤ ਲੋਕ ਫਸ ਗਏ ਇਸ ਗੇਮ ਵਿੱਚ

  • @SunnyCheema83
    @SunnyCheema83 9 หลายเดือนก่อน +5

    ਅੱਜ ਦਾ ਸੱਚ ਏ ਬਾਈ ਜੀ ਲੋਕ ਖੁੱਲੇ ਪਿੰਡ ਛੱਡ khudya ਵਿਚ ਰਹਿੰਦੇ ਨੇ ਤੇ ਏਥੇ ਗੁਲਾਮੀ ਦੀ ਜ਼ਿੰਦਗੀ ਏ ਬਾਈ ਆਪਾ ਵੀ ਚੰਡੀਗੜ੍ਹ ਮੋਹਾਲੀ ਹੀ ਰਹੀ ਦਾ ਸਭ ਤੋ ਵੱਧ ਔਖਾ ਕੁੜਿਆ ਦਾ ਚੰਗੇ ਭਲੇ ਮੁੰਡੇ ਕੁੜਿਆ ਏਥੇ ਬਿਹਾਰੀਆਂ ਨਾਲ ਸੈੱਟ ਨੇ ਬਸ ਇੱਕ ਐਸ਼ ਕਰਨ ਪਿੱਛੇ ਬਾਕੀ ਸਭ ਕੁੜਿਆ ਇੱਕੋ ਜੇਹਿਆ ਨੀ ਪਰ ਜ਼੍ਆਦਾਤਰ ਤੇ ਚੰਡੀਗੜ੍ਹ ਮੋਹਾਲੀ ਵਿਚ ਏਦਾ ਸਮਜ ਦੀਆਂ ਬਿਹਾਰੀਆਂ ਦੇ ਨਾਲ 3000 ਦੇ ਕਮਰੇ ਵਿਚ ਰਹਿ ਕੇ ਕੇ ਅਸੀ ਜੱਗ ਹੀ ਜਿੱਤ ਲਾਇਆ ਬਹੁਤ ਬੁਰਾ ਹਾਲ ਹੋਗਿਆ ਬਾਈ ਆਪਣੇਂ ਲੋਕਾ ਦਾ

    • @lakhycheema7566
      @lakhycheema7566 8 หลายเดือนก่อน +1

      ਬਈ ਤੇਰੀ ਗੱਲ ਬਿਲਕੁੱਲ ਸਹੀ ਆ। ਮੈਂ 11 phase ਰਿਹਾ ਆ ਬਿੱਲਕੁਲ ਸਹੀ ਗੱਲ ਆ ਐਸ਼ ਪਿੱਛੇ ਪਤਾ ਨਿ ਕੀ ਕੀ ਪਾਪੜ ਵੇਲਦੀਆ ਨੇ

  • @kuldeepsinghdhaliwal4469
    @kuldeepsinghdhaliwal4469 8 หลายเดือนก่อน +3

    ਬੰਤ ਬਾਈ ਬਹੁਤ ਹੀ ਵਧੀਆ👍💯👍💯

  • @PalaAULAKH
    @PalaAULAKH 9 หลายเดือนก่อน +7

    ਬੀਰਾ ਬਾਬਾ ਆ ਗਿਆ ਉਏ ਲਵਜੂ ਬੀਰੇ ਬਾਬੇ ❤❤👌👌👌👍👍👍

  • @SukhwinderSingh-wq5ip
    @SukhwinderSingh-wq5ip 9 หลายเดือนก่อน +7

    ਸੋਹਣੀ ਵੀਡੀਓ ਸੋਹਣੀ ਐਕਟਿੰਗ ਫੁੱਲ ਹਾਸਾ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤❤❤

  • @ਰੰਧਾਵਾtractor742
    @ਰੰਧਾਵਾtractor742 9 หลายเดือนก่อน +25

    ਜੱਸਾ ਵੀ ਆ ਗਿਆ, ਬੀਰਾ ਵੀ ਪਹੁੰਚ ਗਿਆ। ਟੀਮ ਟੁੱਟ ਗਈ ਟੀਮ ਟੁੱਟ ਗਈ ਕਹਿਣ ਵਾਲੇ ਹੁਣ ਕੀ ਕਹਿਣਗੇ।

  • @khushpreetsingh3063
    @khushpreetsingh3063 9 หลายเดือนก่อน +8

    ਜਿਵੇਂ ਕਬੱਡੀ ਚ ਖੁਸ਼ੀ ਦੁੱਗਾਂ ਵਾਲਾ ਤੇ ਸੁਲਤਾਨ ਸ਼ਮਸਪੁਰ ਸਿਰਾ ਕਰਵਾਉਂਦੇ ਨੇ ਓਵੇਂ ਬੰਤ ਤੇ ਇੰਦਰ ਵੀਡੀਉ ਚ ਅੱਤ ਕਰਵਾਉਂਦੇ ਨੇ ਸਭ ਫੇਲ ਕਰ ਦੇਣੇ ਆ ਇਹ ਜੋੜੀ ਨੇ

  • @GurmailSingh-km7fj
    @GurmailSingh-km7fj 9 หลายเดือนก่อน +9

    ਇਹ ਮੇਰੇ ਪਿੰਡ ਦੇ ਆ ਜਂਸਾ ਧੁਤਾ ਬੀਰਾ ਇਹਨਾਂ ਨਾਲੋਂ ਟੀਮ ਟੁੱਟ ਗਈ ਇੰਦਰ ਨੇ ਜਂਸੇ ਧੁਤਾ ਬੀਰਾ ਇਹਨਾਂ ਦੀ ਪੇਮੈਂਟ ਮਾਰ ਨਹੀਂ ਦਿਤੀ ।

  • @bahalsingh6735
    @bahalsingh6735 9 หลายเดือนก่อน +10

    ਬੰਤ ਵਾਈ ਸਿਰਾ ਐਕਟਿੰਗ ਤੇਰੀ

  • @rbrar3859
    @rbrar3859 8 หลายเดือนก่อน +3

    ਭਾਗੂ ਸਿਰਾ ਐਕਟਰ ਹੈ। 🎉

  • @jassidhaliwal6343
    @jassidhaliwal6343 9 หลายเดือนก่อน +6

    ਵੰਤ ਸਿਰਾ ਯਰ 😂😂😂😂😂😂😂😂

  • @jaggisarpanch2291
    @jaggisarpanch2291 9 หลายเดือนก่อน +4

    ਸਿਰਾ ਕਰਾਉਣੇ ਹੋ ਬਾਈ

  • @sandeepbhullar2627
    @sandeepbhullar2627 9 หลายเดือนก่อน +8

    ਬੰਤ ਤੇ ਭਾਗੂ ਦੀ ਜੋੜੀ ਅੱਗ ਲਾਉਗੀ U tube ਤੇ🥳🥳🥳

  • @sodhibajwa8191
    @sodhibajwa8191 8 หลายเดือนก่อน +3

    ਬੀਰਾ ਬੰਤ ਇੰਦਰ ਸਿਰਾ ਬਾਈ ❤❤

  • @PalSingh-jo2lf
    @PalSingh-jo2lf 9 หลายเดือนก่อน +1

    Very nice vedio ਬੰਤ ਦੀ ਵੈਸੇ ਚਾਲ ਵਿਘੜ ਜਾਣੀ

  • @bikramsingh5167
    @bikramsingh5167 8 หลายเดือนก่อน +1

    ਬਹੁਤ ਵਧੀਆ ਵੀਰੇ ਧੰਨਵਾਦ 👍

  • @satnaamsingh7614
    @satnaamsingh7614 5 หลายเดือนก่อน +1

    ਬੰਤ ❤❤❤🎉🎉22 ji ❤❤❤❤❤❤❤😂😂😂😂😂

  • @BalvinderSingh-vo6xe
    @BalvinderSingh-vo6xe 9 หลายเดือนก่อน

    ਭਾਗੂ ਤੇ ਬੰਤ ਦੀ ਜੋੜੀ ਬਹੁਤ ਵਧੀਆ ਜੀ

  • @narpinderSingh-w2r
    @narpinderSingh-w2r 8 หลายเดือนก่อน +4

    ਬਹੁਤ ਵਧੀਆ ਵੀਡੀਓ ਬਣਾਈ ਲਵ ਯੂ ਸਾਰੀ ਟੀਮ ਦਾ ਤਹਿਦਿਲੋਂ ਧੰਨਵਾਦ ਜੀ ❤

  • @gurpreetkaur-oe8li
    @gurpreetkaur-oe8li 8 หลายเดือนก่อน

    ਬਹੁਤ ਵਧੀਆ ਪਿਤਾ ਨੇ ਬਹੁਤ ਵਧੀਆ ਕੀਤਾ

  • @boharsingh7725
    @boharsingh7725 9 หลายเดือนก่อน +2

    ਬਹੁਤ ਹੀ ਵਧੀਆ ਬਾਈ
    👌👌👌👌👌

  • @ajaibsingh160
    @ajaibsingh160 9 หลายเดือนก่อน

    Boht hi badia ji Kamal hi kardi kudi da Harman nal pyar vekh k hanju Aa jande hun kudi vichari vekh lo pyar pichhe apna sub kuchh var dindi hai

  • @jagvirsinghbenipal5182
    @jagvirsinghbenipal5182 9 หลายเดือนก่อน +5

    ਸਿਰਾ ਬਾਈ ਜੀ 👌👌🔥🔥

  • @HarjinderSingh-rt3bx
    @HarjinderSingh-rt3bx 9 หลายเดือนก่อน +2

    ਬੰਤ ਤੇ ਭਾਗੂ ਦੀ ਜੋੜੀ ਇਕ ਨੰਬਰ ਆ

  • @deeprall4977
    @deeprall4977 9 หลายเดือนก่อน

    ਬਹੁਤ ਵਧੀਆ ਜੀ ਸਾਰੀ ਟੀਮ ਕੰਮ ਕਰਦੇ ਨੇ

  • @gaggysaroye5247
    @gaggysaroye5247 9 หลายเดือนก่อน +3

    ਬੰਤ ਵੈਲੀ ਨੇ ਇੰਸਾਗ੍ਰਾਮ ਹੈਕ ਕਰ ਰੱਖਿਆ ਸੀ ਅੱਜ ਵੈਲੀ ਲੋਟ ਆਇਆ

  • @Arshgaming9975
    @Arshgaming9975 9 หลายเดือนก่อน +2

    ਬੀਰਾ ਤਾਂ ਮਾਲਦਾਰ ਛੜਾਂ ਚ ਭਾਘੂ ਨਾਲ ਜੱਚਦਾ ਜਦੋਂ ਕਹਿੰਦਾ ਉਏ ਭਾਗੂਆ

  • @SatnamSingh-zi8kj
    @SatnamSingh-zi8kj 9 หลายเดือนก่อน +1

    ਬਹੁਤ ਵਧੀਆ ਵੀਡੀਓ ਭਾਗੂ‌‌‌ ਬਾਈ ❤❤❤❤❤

  • @SS-lm6hi
    @SS-lm6hi 9 หลายเดือนก่อน +2

    ਚੰਡੀਗੜ ਨੀਂ ਹੈ ਬਾਈ ਯੋ ਮੌਹਾਲੀ ਐ

  • @avtardeol7895
    @avtardeol7895 9 หลายเดือนก่อน +2

    ਇੰਦਰ ਛਾਜਲੀ ਲੁੱਚੇ ਬਾਬਿਆਂ ਚੋ ਹੈ

  • @RajvinderSingh-kw8vg
    @RajvinderSingh-kw8vg 9 หลายเดือนก่อน

    ਬੰਤ ਪ੍ਰਧਾਨ ਜ਼ਿੰਦਾਬਾਦ , ਬੰਤ ਪ੍ਰਧਾਨ ਲਵਜੂ ਟਰਾਲੀ ਭਰਕੇ, ਕਾਲਾ ਦਰਾਜ

  • @navdeepsingh4603
    @navdeepsingh4603 9 หลายเดือนก่อน

    ਵਧਿਆ ਕੀਤਾ ਬੰਤ ਨੇ ਜਵਾਕ ਜੇ ਦੀ ਬੂੰਡ ਕੁਟੀ

  • @kiratsingh8044
    @kiratsingh8044 9 หลายเดือนก่อน

    ਐਵੇਂ ਹੀ ਹੋਣਾ ਚਾਹੀਦਾ ਬਹੁਤ ਹੀ ਵਧੀਆ ਕੰਮ ਕੀਤਾ ਬਾਈ ਜੀ ਲੋਕਾ ਨੂੰ ਅਕਲ ਆਉ ਵੀਡੀਓ ਦੇਖ ਕੇ ❤

  • @ravindersingh298
    @ravindersingh298 9 หลายเดือนก่อน +6

    ਬੰਤ ਨੇ ਸਿਰਾ ਕਰਾਤਾ ❤

  • @GursadKhan
    @GursadKhan 9 หลายเดือนก่อน +2

    Wa ji wa beera bahut dino ke baad dikhai dita

  • @HarjinderSonu-b9t
    @HarjinderSonu-b9t 9 หลายเดือนก่อน

    Very good very good very good very nice veer.ji Harjinder Singh .foji Khatri wala breta tu

  • @SabiVirk-kl4co
    @SabiVirk-kl4co 9 หลายเดือนก่อน

    ਬਾਈ ਜੀ ਧੂਤਾ ਕਦੋਂ ਆਊਗਾ ਸਾਡੇ ਮੋਹਾਲੀ ਸ਼ਹਿਰ ਵਿੱਚ ਧੂਤੇ ਦਾ ਬਹੁਤ ਕਰੇਜ ਆ ਹਾਏ ਤੂਤਾ ਹਾਏ ਤੂਤਾ ਮਾਲਦਾਰ ਛੜਾ ਧੂਤਾ

  • @rbrar3859
    @rbrar3859 8 หลายเดือนก่อน

    ਬਹੁਤ ਘੈਟ ਵੀਡੀਓ ਬਣਾਈ ਹੈ।

  • @GurjinderSingh-t6c
    @GurjinderSingh-t6c 9 หลายเดือนก่อน +1

    Bht vadiya lagda sari team ikathdi dakh k

  • @HardeepKaur-rg9km
    @HardeepKaur-rg9km 8 หลายเดือนก่อน +1

    indar ver ji Bant kali duniya da pardan jis din da aapne naal video banoda bhaot mjaa Onda a

  • @anjlaiblessed
    @anjlaiblessed 9 หลายเดือนก่อน +5

    Bant b osam actor a 😂😂😂😂

  • @Uljantania
    @Uljantania 9 หลายเดือนก่อน +1

    ਬੰਤ ਨੇ Holywood. and Hollywood ਫੇਲ ਕਰਤੀ

  • @jaswinderkaurandkishankuma8362
    @jaswinderkaurandkishankuma8362 9 หลายเดือนก่อน +5

    ਬੰਤ ਵੀਰੇ ਨੇ ਰੌਣਕ ਲਾ ਦਿੱਤੀ ਸੀ 😂😂😂

  • @visesamedia1099
    @visesamedia1099 8 หลายเดือนก่อน

    ਆਹ ਬੰਤ ਨੂੰ ਕੁਝ ਹੋਰ ਵੀ ਸਿਖਿਆ ਦੇ ਬਾਈ, ਵੱਡੇ ਵੱਡੇ ਗਁਪ ਜੇ ਮਾਰੀ ਜਾਂਦਾ, ਝੂਠ ਤੂਫਾਨ ਜੇ ਬੋਲੀ ਜਾਂਦਾ, ਪਹਿਲਾਂ ਉਹਨਾਂ ਨੇ ਕੱਢਿਆ ਸੀ। ਗੱਲ ਥੋੜੀ ਜਿਹੀ ਮੂੰਹ ਸਿਰ ਲੱਗਦੀ ਕਰਿਆ ਕਰੇ,ਲੋਕ ਹੁਣ ਇਨੇ ਪਾਗਲ ਵੀ ਨਹੀਂ ਰਹੇ ।

  • @HarjinderSingh-ux4uj
    @HarjinderSingh-ux4uj 5 หลายเดือนก่อน

    ਬੂਰਾ ਤੇ ਬੰਤ ਦੀ ਜੋੜੀ ਬਾਬਾ ਫੱਬਦੀ ਹੈ ਜੀ

  • @kulwinderkaur8305
    @kulwinderkaur8305 8 หลายเดือนก่อน +2

    Bhagu te dhoota di jodi wali wadia lagdi c umid a jaldi kathe dekhage

  • @GurpreetSingh-ui7vq
    @GurpreetSingh-ui7vq 9 หลายเดือนก่อน +5

    ਇੰਦਰ ਬਾਈ ਤੁਹਾਡੀ ਟੀਮ ਤਾਂ ਪਹਿਲਾਂ ਹੀ ਤਕੜੀ ਸੀ ਹੁਣ ਨਾਲ ਬੰਤ ਆ ਗਿਆ ਹੈ ਤੁਹਾਡੇ ਜੱਸਾ ਵੀ ਆ ਗਿਆ ਭੀਰਾ ਵੀ ਆ ਗਿਆ ਧੂਤੇ ਨੂੰ ਵੀ ਲੈ ਆਵੋ ਜੇ ਹੋ ਸਕਦਾ ਸੀਬੋ ਨੂੰ ਦਿਓ ਸਮਾ ਤੁਸੀਂ ਤਾਂ ਫੇਰ ਯੂਟਿਊਬ ਦੇ ਬਾਦਸ਼ਾਹ ਬਣ ਗਏ ਸਮਝੋਂ ਇੱਕ ਗੱਲ ਤੁਸੀਂ ਹਰ ਰੋਜ਼। ਕੋਈ ਨਾ ਕੋਈ ਸੀਰੀਅਲ ਲਈ ਆਵੋ ਤਾਂ ਕਿ ਤੁਹਾਡੇ ਨਾਲ ਦੂਜਿਆਂ ਨੂੰ ਵੀ ਵਧੀਆ ਇੰਨਕਮ ਹੋਵੇ ਤਾਂ ਕਿ ਦੂਜਿਆਂ ਨੂੰ ਵੱਖ-ਵੱਖ ਟੀਮ ਦੀ ਲੋੜ ਹੀ ਨਾ ਪਵੇ

  • @SabiVirk-kl4co
    @SabiVirk-kl4co 9 หลายเดือนก่อน +1

    ਬਾਈ ਜੀ ਤੂੰ ਤਾਂ ਕਦੋਂ ਕਦੋਂ ਕਦੋਂ ਆਊਗਾ

  • @varindersinghbagga8559
    @varindersinghbagga8559 9 หลายเดือนก่อน +4

    Sirra bant y

  • @sukhjitsingh1916
    @sukhjitsingh1916 9 หลายเดือนก่อน

    ਬੋਤ ਵਦੀਅਾ ਭਾਗੂ ਤੇ ਬੰਤ ਬਾਈ

  • @AmandeepSingh-bu4wn
    @AmandeepSingh-bu4wn 9 หลายเดือนก่อน +1

    ਬਹੁਤ ਵਧੀਆ ਵੀਡੀਓ ਜੀ

  • @jindersingh1220
    @jindersingh1220 9 หลายเดือนก่อน +1

    ਬਹੁਤ ਵਧੀਆ ਵੀਡੀਓ ਆ😂😂😂❤❤

  • @truckingvlog9928
    @truckingvlog9928 9 หลายเดือนก่อน +2

    Inder bai dhutta nu v lai ao sira la babio ajj tan

  • @BaljitJhaloor-iy9ng
    @BaljitJhaloor-iy9ng 9 หลายเดือนก่อน +1

    ਬਹੁਤ ਵਧੀਆ ਜੀ

  • @GurpreetSingh-fq7di
    @GurpreetSingh-fq7di 9 หลายเดือนก่อน

    Awesome video brother inder always your videos superb and your all team members work amazing 👍❤️🌹🙏🙏

  • @bittusidhu7848
    @bittusidhu7848 9 หลายเดือนก่อน +1

    ਅਗਲਾ ਭਾਗ ਕਰੋ

  • @jagrajbhullar-ny5mu
    @jagrajbhullar-ny5mu 9 หลายเดือนก่อน +2

    ਬਾਈ ਇਹਨਾ ਦੋਨਾ ਦਾ ਮੂੰਹ ਕੁਟ ਦਿਉ ਬਾਦਰ ਜਿਹਾ ਬਹੁਤ ਖਰਾਬ ਹੈ ਇਸ ਦੇ ਨੱਥ ਪਾ ਦਿਉ ਬੱਤ ਬਾਈ ਜੀ

  • @mansimar43
    @mansimar43 9 หลายเดือนก่อน +1

    ਬਹੁਤ ਵਧੀਆ ਵੀਡੀਓ ਭਾਗੂ ਉਏ

  • @ButtaSingh-zu6gi
    @ButtaSingh-zu6gi 5 หลายเดือนก่อน

    ਲੋਕ ਤਾਂ ਯਾਰ ਉਹੀ ਟੀਮ ਤੋੜਨ ਫਿਰਦੇ ਆ ਵੀ ਨੇ ਟੀਮ ਟੁੱਟ ਗਈ ਟੀਮ ਟੁੱਟ ਗਏ ਟੀਮ ਆ ਇਨਡੋਰ ਕੰਮ ਤਾਂ ਸੂਟਿੰਗ ਚ ਨਹੀਂ ਆਉਂਦਾ ਸੋ ਮਜਬੂਰੀ

  • @jagdevdhillon7805
    @jagdevdhillon7805 8 หลายเดือนก่อน

    ਛਾਜਲੀ ਪਿੰਡ ਜ਼ਿੰਦਾਬਾਦ

  • @KuldeepRangi-lk8le
    @KuldeepRangi-lk8le 9 หลายเดือนก่อน +2

    Bahut vadia video hai Ji very nice Bant v Sira he hai bhagu te bant dee Jodi ghaint hai

  • @Sranakliarecords
    @Sranakliarecords 9 หลายเดือนก่อน

    ਬੰਤ ਅੱਜ ਖੁੱਲਿਆ ਚੰਗੀ ਤਰਾਂ

  • @avtarbrar2275
    @avtarbrar2275 9 หลายเดือนก่อน

    ਬਹੁਤ ਵਧੀਆ ਬਾਈ

  • @SabiVirk-kl4co
    @SabiVirk-kl4co 9 หลายเดือนก่อน

    ਬਾਈ ਜੀ ਅਸੀਂ ਆਪਣੇ ਸਕਿਉਰਟੀ ਕਾਰਡ ਦਾ ਨਾਂ ਵੀ ਧੂਤਾ ਰੱਖਿਆ ਹ ਉਹ ਪੱਗ ਤੂੰ ਤੇ ਬਾਗੀ ਬੰਨਦਾ ਹੈ

  • @Nayak-zs4ie
    @Nayak-zs4ie 9 หลายเดือนก่อน +1

    bhout badiya kitaa bhaggu ne❤

  • @mahimehraa
    @mahimehraa 9 หลายเดือนก่อน

    Jaty sauda ਚ ਬੰਤ ਕਦੋਂ ਆ ਰਿਹਾ ਦਰਸ਼ਕ ਬਹੁਤ wait ਕਰ rhe ਆ

  • @JaspreetSingh-c6x
    @JaspreetSingh-c6x 9 หลายเดือนก่อน +2

    Nice video👍👍👍👍👍👍👍👍👍

  • @amarjeetsaini4432
    @amarjeetsaini4432 9 หลายเดือนก่อน

    Bant kaili duniya dai pardhan jindai bad❤❤❤

  • @preetSingh-vi3mt
    @preetSingh-vi3mt 9 หลายเดือนก่อน +4

    ਬੀਰਾ ਵੀ ਆ ਗਿਆ ਫ਼ੜ ਲਓ ਜਿਹੜੇ ਕਹਿੰਦੇ ਸੀ ਟੀਮ ਟੁੱਟ ਗਈ ਥੋਡੀ ਭੈਣ ਦੀ ਗਾਂਡ ਟੁੱਟ ਗਈ ਟੀਮ

  • @makhansidhu9248
    @makhansidhu9248 8 หลายเดือนก่อน

    Congratulations all team ❤❤❤

  • @reenainsa6408
    @reenainsa6408 9 หลายเดือนก่อน +1

    Your all videos very nice and I'm watching your all videos

  • @daljeetsingh325
    @daljeetsingh325 8 หลายเดือนก่อน

    ਪੰਜਾਬੀ ਨਾਟਕਕਾਰਾਂ ਦੇ ਨਾਟਕ ਕਰਿਆ ਕਰੋ ਤਾਂ ਕਿ ਲੋਕਾਂ ਨੂੰ ਵਹਿਮਾ ਪਖੰਡਾਂ ਜੋ ਦੂਰ ਕੀਤਾ ਜਾ ਸਕੇ

  • @gurimaan8261
    @gurimaan8261 9 หลายเดือนก่อน +2

    Beera baba back❤❤❤

  • @MehtabsinghSingh-sn1hd
    @MehtabsinghSingh-sn1hd 9 หลายเดือนก่อน +2

    Bant pardhan siraaaaa❤❤❤❤

  • @ranjodhsingh4985
    @ranjodhsingh4985 9 หลายเดือนก่อน +2

    ਅੱਛੀ ਬਾਤ 😎

  • @amankahlon84
    @amankahlon84 9 หลายเดือนก่อน +1

    Bhut sohna kam kita bro.

  • @PannaLalMajoka
    @PannaLalMajoka 8 หลายเดือนก่อน

    Nice video brother 🆗🆗💯💯😎💯😎💯💯

  • @Entertainmentjunction1313
    @Entertainmentjunction1313 9 หลายเดือนก่อน +2

    Bant siraa y 😂😂😂

  • @AmritpalSingh-ny6ie
    @AmritpalSingh-ny6ie 8 หลายเดือนก่อน +1

    BANT vally 😂❤

  • @varindersinghbagga8559
    @varindersinghbagga8559 9 หลายเดือนก่อน +3

    Chitter pread changi hoi Harman di

  • @GurwinderKhiara-gn5ud
    @GurwinderKhiara-gn5ud 9 หลายเดือนก่อน +2

    Very nice 👌👍

  • @anukaur91
    @anukaur91 9 หลายเดือนก่อน +1

    Bhut vadia video c 👍

  • @MrsinghMrsingh-xc9qk
    @MrsinghMrsingh-xc9qk 8 หลายเดือนก่อน

    Varye nice indar bai 😀

  • @rajeshsingla2344
    @rajeshsingla2344 8 หลายเดือนก่อน

    ਬੰਤ ਬੰਤ ਹੀ ਆ

  • @GdhdDvdhd
    @GdhdDvdhd 8 หลายเดือนก่อน

    Very nice video From Rishi cable TV Budlada

  • @GurjantSingh-tn7wz
    @GurjantSingh-tn7wz 7 หลายเดือนก่อน

    Very nice video all'acting very good

  • @gurdeep_saini
    @gurdeep_saini 9 หลายเดือนก่อน +2

    Beera Baba kal nu aa raha g inder veer

  • @Lovelybabieslove
    @Lovelybabieslove 8 หลายเดือนก่อน

    Jma sira chli chlo hor v part ly k aao plzz

  • @rashadbatteyblogs1122
    @rashadbatteyblogs1122 9 หลายเดือนก่อน

    ਬੀਰਾ ❤ਵਾਪਿਸ

  • @truckingvlog9928
    @truckingvlog9928 9 หลายเดือนก่อน +2

    Bira baba ❤❤❤

  • @paramdhillon6603
    @paramdhillon6603 9 หลายเดือนก่อน +1

    Balle balle balle balle ❤❤❤