ขนาดวิดีโอ: 1280 X 720853 X 480640 X 360
แสดงแผงควบคุมโปรแกรมเล่น
เล่นอัตโนมัติ
เล่นใหม่
ਹੁਣ ਵੀ ਲੱਗਦਾ ਵੀ ਟੀਮ ਟੁੱਟ ਗਈ ਹੁਣ ਕਿੱਥੇ ਨੇ ਜੋ ਗਿਆਨ ਦੇਣ ਆ ਗਏ ਸੀ
ਚੱਡੇਆਂ ਚ ਪੂਛਾਂ ਲੈਕੇ...ਤੁੜੀ ਆਲੇ ਲੁਕ ਗਏ 😅
Y sohne he ikhte lgde m bhut time Baad aj। Chaa chdea tuhadi video wekhn
Kutte bhonkde hunde ahh tusi apna kam karo Sanu pata je hun changa time aia ta nazare laio kal nu inder Bai Tera visa ah gaia tu ghuman Jana ena fer bhonkna ke dekhiya kar gai yarr marr inder nu he shad dita best of luck love u
ਸਵਾਦ ਲਿਆ ਤਾਂ ਬਾਈ ਮੂੰਹ ਬੰਦ ਕਰਤੇ ਸੱਭ ਦੇ
Sahi gal Bai dil kush ho gya ajj ❤❤❤❤
ਹੁਣ ਆਇਆ ਨਜ਼ਾਰਾ ਬੀਰੇ ਬਾਬੇ ਦੇ ਆਉਣ ਨਾਲ ਸਵਾਦ ਆ ਗਿਆ ਇੰਦਰ ਬੀਰ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖੇ
ਮੈਨੂੰ ਤਾਂ ਬੰਤ ਦੀਆਂ ਗੱਲਾ ਬਹੁਤ ਹੀ ਵਧੀਆ ਲੱਗਦੀਆਂ ਹਨ ਤੁਸੀਂ ਸਾਰੇ ਰਲ ਕੇ ਕੰਮ ਕਰੋ ਜੀ ਸਾਰੇ ਬਹੁਤ ਵਧੀਆ ਰੋਲ ਕਰਦੇ ਹਨ
Bant karke channel Subscribe keta Bai Ji 😂😂😂🎉🎉
ਬੰਤ ਡੋਨ ਦੀ ਗੱਲ ਵਧੀਆ ਹੈ ਅੱਡ ਹੁੰਦੇ ਬਹੁਤ ਸੁਣੇ ਦੇਖੇ ਹਨ ਪਰ ਕੱਠੇ ਹੋਣ ਨਵੀਂ ਰੀਤ ਚਲਾਉਣੀ ਚਾਹੀਦੀ ਹੈ ਜਿਸ ਨਾਲ ਮੇਰਾ ਪੰਜਾਬ ਫਿਰ ਰੰਗਲਾ ਪੰਜਾਬ ਬਣ ਜਾਵੇ ❤❤
❤
ਮੈਂ ਬਹੁਤ ਵੱਡਾ ਫੈਨ ਆ ਹਰਮੇਸ਼ ਗੁਰੂ(ਬੀਰੇ) ਦਾ। ਸਵਾਦ ਆ ਗਿਆ। ਕਿਆ ਐਂਟਰੀ ਮਾਰੀ ਬੀਰੇ ਨੇ। ਸਵਾਗਤ,,ਜੀ ਆਇਆਂ ਨੂੰ। ਕੀਹਨੂੰ ਕੀਹਨੂੰ ਪਸੰਦ ਆਈ ਐਂਟਰੀ,😊
Sirra bai a purrs birra baba
Sirra y
ਬੀਰਾ ਆ ਗਿਆ ਭਾਗੂ ਬਾਈ ਦਾ ਯਾਰ
Bai ਇਕੱਠੇ ਦੇਖ ਕੇ ਬੁਹਤ ਖੁਸ਼ੀ ਹੋਈ ❤ ਬੀਰੇ ਨੇ ਵੀ ਜਾਨ paa ਦਿੱਤੀ ਆ ਕੇ ❤
ਬੀਰੇ ਤੇ ਜੱਸੇ ਦੇ ਆਉਣ ਨਾਲ ਰੌਣਕ ਆ ਗਈ ਏ. ਭਾਗੂ ਤੇ ਬੰਤੂ ਵੀ ਅੱਤ ਕਰਵਾਂਦੇ ਨੇ ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਏ ਜਿੰਦੇ ਵਸਦੇ ਰਹੋ
ਪਹਿਲੇ ਭਾਗ ਤੋ ਲੈ ਕੇ 127 ਤੱਕ ਮੈ ਥੋਡੇ ਸਾਰੇ ਭਾਗ ਦੇਖੈ ਹਨ ਸਾਰੇ ਭਾਗ ਬਹੁਤ ਵਧੀਆ ਹਨ ਮੈਨੂੰ ਵੀਰ ਵਾਰ ੳਡੀਕ ਰਹਿੰਦੀਹੈ ਜੀ
ਬੰਤ ਪਰਦਾਨ ਬੇਗਨੀ ਵਰਗਾ ਮੂੰਹ ਵਾਲਾ ਡਾਇਲੋਗ ਬਹੁਤ ਵਧੀਆ😂😂😂😂😂❤❤❤❤❤
😂😂😂😂😂😂
ਅੱਜ ਰੂਹ ਖੁਸ਼ ਹੋ ਗਈ ਬਾਈ ਇਕੱਠੇ ਦੇਖ ਕੇ ਤੁਹਾਨੂੰ।ਵਾਹਿਗੁਰੂ ਬਸ ਇਹਨਾਂ ਬੰਦਿਆਂ ਚ ਏਕਾ ਬਣਾ ਕੇ ਰੱਖਿਓ।
ਪੰਜਾਬ ਦੇ ਸਵਿਆਚਾਰ ਨੂੰ ਸੰਭਾਲ ਕੇ ਰੱਖਣ ਦੀ ਤੁਹਾਡੇ ਬਹੁਤ ਵਡੀ ਜਿੰਮੇਵਾਰੀ ਹੈ ਹੁਣ ਬੋਲੀ ਤੇ ਵੀ ਥੋੜਾ ਧਿਆਨ ਦੇਣਾ ਨਵੇ ਬੱਚੇ ਤੁਹਾਨੂੰ ਦੇਖ ਵੜੇ ਹੋ ਰਹੇ ਨੇ ਜਿਵੇਂ ਤੁਸੀ ਸਮਾਜ ਨੂੰ ਦੇਣ ਦੇਵੋਗੇ ਓਹਨੂੰ ਤੁਸੀ ਆਉਣ ਵਾਲੇ ਦਿਨਾਂ ਚ ਆਪਣੇ ਪੰਜਾਬ ਦੀ ਨੌਜਵਾਨੀ ਤੁਸੀ ਆਪਣੇ ਰੂਪ ਦੇਖੋਗੇ ਹੁਣ ਦੂਰ ਦੀ ਸੋਚ ਰੱਖਿਓ ਤੁਸੀ ਪੰਜਾਬ ਦਾ ਨਿਰਮਾਣ ਕਰਨਾ
ਵਾਈ ਭਾਗੋ ਬੰਤ ਬਹੁਤ ਅੱਗ ਕਡਦਾ ਹਮੇਸ਼ਾ ਏਹਦੀਆਂ ਬੱਡੀਆ ਗੱਲਾਂ ਕਰਦੇ
ਘਰ ਤਾਂ ਡੇਰਾ ਬੱਸੀ ਬਣਾ ਰੱਖਿਆ ਸਿਰਾ ਬੰਤ ਬਾਈ❤❤
ਵੀਰਾ ਆ ਗਿਆ ਵੀਰਾ ਤੋ ਬਿਨਾ ਗੱਲ ਨੀ ਬਣਦੀ
ਅਦਾਕਾਰੀ ਦਾ ਕੋਈ ਮੁੱਲ ਨਹੀਂ ਭਾਗ ਸਿਓ ਕਾਲੀ ਦੁਨੀਆਂ,ਜੋਗੇ ਵੀਰ ਪੰਡਤ ਬਾਬਾ
ਭਾਗੂ ਕਹਿੰਦਾ ਜੇ ਮੈਂ ਕਾਰਾ ਕੀਤਾ ਹੁੰਦਾ ਤਾਂ ਪਟਿਆਲੇ ਰਜਿੰਦਰਾ ਹਸਪਤਾਲ ਚ ਪਈ ਹੁੰਦੀ ਭਾਗੂਆ ਬਹੁਤ ਸੋਹਣਾ ਡਾਈਲਾਗ ਬੋਲਿਆ ਲਵਜੂ ਬਾਈ ਸਾਰਿਆਂ ਨੂੰ ❤❤❤❤👌👌👌👌
Wakee bai 😂😂😂 bala khaint dialogue c 🤣🤣
Frr bhagu v 376 ch nabhe jail ch hunda 10 year btt te c 😂😂
😮😮😮
Osm😂
ਵੀਰੇ ਨੂੰ ਦੇਖ ਕੇ ਮਨ ਖ਼ੁਸ਼ ਹੋ ਗਿਆ ਸਿਰਾ ਯਾਰ 👌👌
ਆ ਗਏ ਜੀ,,,, ਆ ਗਏ ਛਾਜਲੀ ਵਾਲੇ ਆ ਗਏ,,,,,ਮਾਲਦਾਰ ਛੜਾ ਭਾਗੂ,,,,, ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਮਿਰਜ਼ਾਪੁਰ ਵਾਲਾ,,,,,ਪ੍ਰੀਤ,,,, ਜੱਸਾ,,,,ਮਾਇਆ,,,,,ਧੂਤਾਂ,,,,, ਬੀਰਾ ਬਾਬਾ,,,,ਜੋਗਾ,,,,, ਹਰਮਨ ਕੰਮੀ ਵਾਲਾ,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ।
Thank god tusi kathe ho ge massi nu kadhu
Hun ral ke reho
Hun majja ayo
😅😅😅😅😅😅
ਆ ਗਿਆ ਬੀਰਾ ਵੀ ਭਾਗੁ ਬੰਤ ਪ੍ਰਧਾਨ ਮੌਤ ਦਾ ਸਰਟੀਫਿਕੇਟ ❤❤
ਭਾਗੁ,ਬੇਟਾਜੀ,ਮੇ ਤੁੱਹਾਡੇ,127,ਹੀ ਭਾਗ ਵੇਖੇ,ਨੇ ਬੱਹੋਤ ਵੱਦੀਆ,ਅੱਜ ਤਾ ਬੱਹੋਤ ਚੰਗਾਲੱਗਾ ਹਰਜਿੰਦਰ ਕੋਰ ਅੱਮ੍ੱਤਸੱਰ,ਤੋ ਖੁੱਸ਼ਰੱਹੋ ਬੱਚਿਉ❤❤
ਵਧੀਆ ਵੀਡੀਓ ਜੱਸੇ ਤੇਰਾ ਮਾਮਾ ਸਿਕੰਦਰ ਖੁਡਾਲ ਤੋਂ ਬੱਸ ਵੀਡੀਓ ਦੇਖ ਕੇ ਨਜ਼ਾਰਾ ਆਉਦੈ ਪੂਰਾ ਧੰਨਵਾਦ ਪੁਤ ਚੜਦੀ ਕਲਾ ਵਿੱਚ ਰਹੇ ਸਾਰੀ ਟੀਮ
ਤੂਤੇ ਬਾਈ ਦੀ ਐਟਰੀ ਹੁਣ ਹਾਸੀ ਵਾਲੇ ਸਿਨ ਤੇ ਕਰਵਾ ਦਿਉ ਜਲਦੀ ਜਲਦੀ ਹੁਣ ਸਾਰੀ ਟੀਮ ਇਕੱਠੀ ਹੈ ਖਿੱਚ ਦੋ ਕੰਮ ਫੇਰ ਬਾਕੀ ਟੀਮ ਸਾਰੀ ਬਹੁਤ ਵਧੀਆ ਕੰਮ ਕਰਦੀ ਆ ❤❤❤❤❤❤❤
ਭਰਾਵਾ ਚ ਬਹੁੱਤ ਪਿਆਰ ਹੁੰਦਾ ਜਦੋ ਵਿਆਹ ਹੋ ਜਾਂਦਾ ਫਿਰ ਪਤਾ ਨੀ ਕੀ ਹੋ ਗਿਆ ਸਾਂਝੇ ਘਰ ਚ ਬਹੁੱਤ ਬਰਕਤ ਹੁੰਦੀ ਹੁੱਣ ਲੋਕਾ ਚ ਨਿਮਰਤਾ ਸਹਿਣਸ਼ੀਲਤਾ ਨੀ ਰਹਿ ਗਈ ਜਦੋ ਵੀ ਘਰ ਪੱਟੂ ਬਗਾਨੀ ਜ਼ਨਾਨੀ ਪੱਟੂ
ਭਾਗੂ ਬਾਈ ਜੱਸਾ.ਬੰਤ.ਭੀਰਾ.ਹਰਮਨ.ਸਾਰੇ ਵਦੀਆ ਕੰਮ ਕਾਰ ਰਹੇ ਨੇ ❤️❤️ਹੱਸਦੇ ਰਹੋ ਤੇ ਹਸਾਉਂਦੇ ਰਹੋ ਮਿਤਰੋ❤️
ਕਾਲੀ ਦੁਨੀਆ ਦਾ ਪ੍ਰਦਾਨ
ਵਧੀਆ ਗੱਲ ਹੈ ਬੰਤ ਕਰਵਾ ਦੇ ਦੁਬਾਰਾ ਫ਼ੇਰ ਤੋਂ ਇਹਨਾਂ ਦੋਹਾਂ ਨੂੰ ਇੱਕ ਜੱਸੇ ਤੇ ਭਾਗੂ ਨੂੰ ਇਹਨਾਂ ਦੋਹਾਂ ਦਾ ਆਪਸ ਵਿੱਚ ਸਰਦਾ ਵੀ ਨਹੀਂ ਹੈਗਾ ਭਾਵੇਂ ਲੱਖ ਇੱਕ ਦੂਜੇ ਦੇ ਨਾਲ ਲੜਦੇ ਬੋਲਦੇ ਪਰ ਇੱਕ ਦੂਜੇ ਦੇ ਬਿਨਾ ਬਿੰਦ ਵੀ ਨਹੀਂ ਸਾਰ ਸਕਦੇ
ਪੰਥ ਦੀ ਗੱਲ ਇੱਕ ਨੰਬਰ ਆ ਬਾਈ ਸਿਰਾ ਗੱਲ ਆ ਬੰਤ ਦੇ ਆ ਕਿਤੇ ਦੇ ਵੀਡੀਓ ਬਣਾਉਂਦਾ ਅੱਜ ਚੋਟੀ ਦਾ ਰੋਲ ਕਰਿਆ ਬਹੁਤ ਵਧੀਆ
ਬੀਰਾ ਨੂੰ ਵੇਖ ਕੇ ਅੱਜ ਦਿਲ ਖੁਸ਼ ਹੋ ਗਿਆ ਵਾਹਿਗੁਰੂ ਜੀ ਮੇਹਰ ਰੱਖੇ 🙏🙏
ਹੁਣ ਗਲ ਬਣੂ ਪੂਰੀ ਵੀਰਾ ਆ ਗਿਆ ਬੰਤ ਜੱਸਾ ਭਾਗੁ ਸਿਰਾ ਲੱਗ ਜੁ ਹੁਣ ਬੱਸ ਧੂਤਾ ਆ ਜਵੇ ਹੁਣ ਬੱਸ 👍👍👍😂😂😂😂
Dutta y Ajay
ਜੱਸਾ ਸਿੰਘ ਆ ਗਿਆ ਕਿਸੇ ਹੋਰ ਦੀ ਲੋੜ ਨਹੀਂ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਆ ਨਮੇ ਜੇ ਬੰਦੇ ਨਾ ਵਾੜਿਆ ਕਰੋਂ ਬੱਬਲ ਕੌਰ ਅਤੇ ਉਸ ਦੀ ਮਾਸੀ ਦੀ ਐਕਟਿੰਗ ਸਿਰਾਂ
ਭਾਗੂ ਜ਼ਨਾਨੀਆਂ ਦਾ ਯਾਰ ,ਬੰਤ ਕਾਲੀ ਦੁਨੀਆ ਦਾ ਪ੍ਰਧਾਨ ,ਬੀਂਰਾ ਯਾਰਾਂ ਦਾ ਯਾਰ,ਯੋਗਾ ਵੈਲੀਆ ਦੇ ਲਾਣੇ ਚੋਂ,ਧੂਤੇ ਦੀ ਮਾਂ ਮਾਇਆ ਅੱਗ ਆਲੀ ਗੱਡੀ ਜੱਸੇ ਤੇ ਬੀਂਰੇ ਦੀ ਐਂਟਰੀ ਧੜੱਲੇਦਾਰ ਹੁਣ ਹਫਤੇ ਵਿੱਚ ਦੋ ਭਾਗ ਕਰ ਦਿਓ ਛਾਜਲੀ ਆਲਿਓ ਖਿੱਚ ਕੇ ਰੱਖੋ ਤੁਸੀ ਤਾਂ ਵਾਲੀਵੁੱਡ ਪਾਲੀਵੁੱਡ ਨੂੰ ਮਾਤ ਪਾਤੀ ਓਏ ਨਜ਼ਾਰੇ ਨਜ਼ਾਰੇ ਨਜ਼ਾਰੇ ਨਜ਼ਾਰੇ ਛਾਜਲੀ ਤੋਂ ਮੋਗਾ ਮੋਗਾ ਤੋਂ ਕਨੇਡਾ ਅਮਰੀਕਾ ਇੰਗਲੈਂਡ ਆਸਟਰੇਲੀਆ ਨਿਊਜ਼ੀਲੈਂਡ ਜਰਮਨੀ ਇਟਲੀ ਸਵਿਟਜ਼ਰਲੈਂਡ ਹਾਂਗਕਾਂਗ ਅਤੇ ਪਾਕਿਸਤਾਨ ਤੱਕ ਧੁੰਮਾਂ ਪੈ ਗਈਆਂ
ਜੱਸਾ ਆ ਗਿਆ ਧੂਤਾ ਵੀ ਬੁਲਾ ਲਓ, ਵੀਰਾ ਬਾਈ ਵੀ ਆ ਗਿਆ ਬਹੁਤ ਵਧੀਆ ਜੀ
ਬੀਰਾ ਆ ਗਿਆ 🎉🎉ਬਹੁਤ ਖੁਸ਼ੀ ਹੋਈ ਵਾਈ ❤❤ ਐਂਡ ਬੰਤ ਕਾਲੀ ਦੁਨੀਆ ਦਾ ਪ੍ਰਧਾਨ ❤😂😂
ਜ਼ਿਨੀ ਵੀ ਸਿਫ਼ਤ ਕੀਤੀ ਜਾਵੇ ਉਨੀਂ ਹੀ ਘੱਟ ਆ ਸਭ ਦੀ ਐਕਟਿੰਗ ਬਹੁਤ ਸੋਹਣੀ ਏਕ ਦਮ ਸਿਰੇ ਦੀ ਵਿਡੀਉ ਇਦਂਰ ਵਿਰ ਜੀ ਧਨਵਾਦ ਸਭ ਦਾ 🙏🙏🙏🙏
ਬੰਨਤਾ ਦੀ ਐਕਟਿੰਗ ਬਹੁਤ ਵਦੀਆ
ਵੀਰ ਜੀ।ਬਹੁਤ ਵਧੀਆ ਵੀਡੀਓ ਹੁਣ।ਸਵਾਦ।ਆਇਆ। ਦੇਖਣ।ਦਾ।ਕਿਉ। ਕੇ।ਬੀਰਾ।ਜਸਾ।ਆ।ਗਿਆ।ਵਾਹ ਵਾਹ ਹੋ।ਗਏ। ਹੁਣ। ਧੂਤਾ।ਆ।ਜਾਏ❤🙏🏻🙏🏻🥰🤩
24.40 ਵਾਹ ਬਈ ਵਾਹ ਆ ਗਿਆ ਆ ਗਿਆ ਆ ਗਿਆ ਓ ਬੀਰਾ ਵੀ ਆ ਗਿਆ ਵਾਪਸ ਓਏ ਰੂਹ ਹੀ ਖਿੜ ਗਈ ਭਾਗੂ ਦੀ ਤਾਂ ਬੀਰੇ ਨੂੰ ਦੇਖ ਕੇ ਉੱਡ ਕੇ ਜੱਫੀ ਪਾ ਕੇ ਮਿਲਿਆ ਭਾਗੂ ਬੀਰੇ ਨੂੰ 👌👌🤝🤝😍😍😍😍🙌🙌
ਕਿਨੈ ਐਪੀਸੌਡ ਵਾਦ ਵਧੀਆ ਲੱਗਿਆ ਵੀਰੇ ਅਤੇ ਕਾਲੀ ਦੁਨੀਆ ਦਾ ਪ੍ਰਧਾਨ ਬੰਤ ਤੇ ਜੱਸੇ ਹੋਣਾ ਕਰਕੇ❤❤❤❤🎉🎉🎉
ਵਾਹ ਬਈ ਵਾਹ ਪਹਿਲਾ ਹੀ ਸਿਰਾ ਸੀ ਹੁਣ ਬੰਤ ਪ੍ਰਧਾਨ ਵੀ ਆ ਗਿਆ
ਅਸੀ ਹੁਣ ਬੰਤ ਕਰਕੇ ਵੀਡੀਓ ਦੇਖ ਣ ਲਗ ਪਏ ਬੰਤ ਨਾ ਰੌਣਕ ਲਗ ਗਈ ਬੰਤ ਦਾ ਰੌਣਾ ਬਹੁਤ ਵਧੀਆ ਬਹੁਤ 😂😂😂😂😂 ਧੋਤੇ ਵੀ ਬਹੁਤ ਰੌਣਕ ਲਾੳਦਾ
ਮਾਇਆ ਮਾਸੀ ਉਹਨਾਂ ਦੀ ਵੀ character ਬਹੁਤ ਵਧੀਆ। ਧੰਨਵਾਦ ਜੀ।
ਬੰਤ ਪ੍ਰਧਾਨ ਦੀ Sirrraaaa ਗੱਲ ਬਾਤ ਆ 👌👌👌🔥🔥😆😆
ਇੰਦਰ ਵੀਰ ਬਹੁਤ ਵਧੀਆ ਬੀਰਾ ਬਾਬਾ ਆ ਗਿਆ ਬਹੁਤ ਬਹੁਤ ਵਧੀਆ ਸਾਰੀ ਟੀਮ ਰਲ ਕੇ ਕੰਮ ਕਰੋ ਜੀ
ਇੰਦਰ ਬਾਈ ਨਜਾਰਾ ਲਿਆ ਦਿੱਤਾ ਹੁਣੇ ਤੇਰੇ ਵੀਰ ਸਟੋਰ ਬੰਦ ਕਰਕੇ ਆਇਆ
ਬੰਤ ਦੀ ਐਕਟਿੰਗ ਵੀਰੇ ਤੋਂ ਵੀ ਸਿਰਾ ਲੱਗੀ ਯਾਰ
ਬੰਤ ਨੇ ਭਾਗੂ ਤੇ ਜੱਸੇ ਨੂੰ ਕੱਠੇ ❤❤❤❤🎉🎉
ਘੈਂਟ ਸਟੋਰੀ ਆ ਬਾਈ ਮੈਂ ਬਹੁਤ ਇੰਤਜਾਰ ਕਰਦਾ ਮਾਲਦਾਰ ਛੜੇ ਦਾ ਸਿਰਾ ਗੱਲਬਾਤ #JusticeForSidhuMoosewqla#JusticeForPunjab#PunjabJindabaad❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਬੀਰੇ ਬਹੁਤ ਵਧੀਆ ਐਟਰੀ ਮਾਰੀ ਮੈਂ ਤਾਂ ਦਿਲ ਵਿੱਚ ਭਾਗੂ ਨੂੰ ਗਾਹਲਾਂ ਕੱਢਦਾ ਸੀ ਕਿ ਜੋਗਾ ਪਿਛਲੀ ਵੀਡੀਓ ਵਿੱਚ ਕਹਿ ਰਿਹਾ ਸੀ ਕਿ ਹੁਣ ਬੀਰਾ ਲੱਭਦਾ।ਭਾਗੂ,ਬੀਰੇ ਅਤੇ ਬੰਤ ਯਾਰੀ ਦਾ ਤਾ ਸਵਾਦ ਆਉਂਦਾ ਕਿ ਜੇਕਰ ਜੋਗੇ ਦੀ ਫੱਟੀ ਪੋਚੋ ਨਾਲੇ ਚਰਨੋ ਨੂੰ ਵੀ ਜਾਹਰ ਕਰੋ ਕਿ ਉਹ ਵੀ ਬੀਰੇ ਨੂੰ ਮਰਵਾਉਣ ਵਿੱਚ ਜੋਗੇ ਦੀ ਮਦਦ ਕਰ ਰਹੀ ਹੈ ਨਾਲੋ ਭਾਗੂਆ ਤੇਰੇ ਸਾਹਮਣੇ ਜੋਗਾ ਇਹ ਮੰਨਿਆ ਸੀ ਕਿ ਮੈਂ ਤਾਂ ਚਰਨੋ ਨੂੰ ਪਹਿਲਾਂ ਤੋਂ ਹੀ ਜਾਣਦਾ ਅਤੇ ਜੰਝ ਚੜ੍ਹਾਉਂਣ ਵਾਲੇ ਮਾਮਲੇ ਵਿੱਚ ਬੀਰੇ ਦੇ ਬਾਪੂ ਰੁਕਾਵਟ ਪਈ ਸੀ ਅਤੇ ਮੈਂ ਬੀਰੇ ਤੋ ਬਦਲਾ ਲਿਆ ਹੁਣ ਲੱਭ ਲੈ ਬੀਰਾ ਕਿੱਥੇ ਹੈ। ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ।
ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਇੰਦਰਜੀਤ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌
ਪੱਕੇ ਫੈਨ ਰਾੜਾ ਸਾਹਿਬ ਤੋਂ
ਆ ਗਇਆ ਕਾਲੀ ਦੁਨੀਆ ਦਾ ਪਰਦਾਨ ਮਿਰਜ਼ਾਪੁਰ ਵਾਲ਼ਾ ਬੰਤ ਸਿਰਾ ਬੰਦਾ ਗਾ ਅਨਮੋਲ ਪਿੰਡ ਕਰਨੈਲ ਜੀਦਰ ਸੰਦੀਪ ਰਾਮਾ ਪਰ ਪਤਾ ਨਹੀਂ ਕਿਉਂ ਵੀਡਿਓ ਬੰਤ ਕਿਓ ਨਹੀਂ ਆ ਰਿਆ ❤❤❤
❤ਭਾਗਸਿਆ ਬਾਈ ਜੀ ਬਹੁਤ ਹੀ ਸਿਰਾਂ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਰੱਖੇ ਸਾਰੀ ਟੀਮ ਤੇ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤❤❤❤❤❤❤❤❤❤
ਬੀਰਾ ਆ ਗਿਆ ਅੱਗ ਕੱਢੂ ਪੂਰੀ ਟੀਮ ਯੂਟਿਊਬ ਤੇ
ਬੀਰਾ ਆ ਗਿਆ ਬਾਈ ਜਾਨ ਪੇ ਗਈ ❤️
ਆ ਗਿਆ ਬੀਰਾ ਵੀ ਜਪਨਾਮ ਬੀਰਿਆ 😄
ਆ ਗਿਆ ਕਾਲੀ ਦੁਨੀਆਂ ਦਾ ਪ੍ਰਧਾਨ ਬੰਤ😅😅 ਆਹ ਇੰਦਰ ਨੇ ਸਿਰਾ ਕਰਾਇਆ
22 ਵਧਾਇਆ ਸਾਰਿਆ ਨੂੰ ਜਸਾ ਤੇ ਵੀਰਾ ਵਾਪਿਸ ਆਗੇ
ਇੰਦਰ ਬਾਈ ਜੀ ਪਿਆਰ ❤❤ਭਰੀ ਫਤਿਹ ਸਾਰੀ ਟੀਮ ਨੂੰ ਜੀ ਬਹੁਤ ਖੁਸ਼ੀ ਹੋਈ ਸਾਰੀ ਟੀਮ ਇੱਕਠੀ ਹੋ ਰਹੀ ਹੈ ਵਾਹਿਗੁਰੂ ਟੀਮ ਨੂੰ ਚੜਦੀ ਕਲਾ ਚ ਰੱਖਣ ਧੰਨਵਾਦ ਵੀਰਾਂ ਦਾ ਪਿੰਡ ਦੋਸਾਂਝ ਮੋਗਾ। ।
ਇੰਦਰ ਵੀਰ ਬਹੁਤ ਬਹੁਤ ਧੰਨਵਾਦ ਜੀ ਵੀਰੇ ਲਈ ❤❤❤❤😂😂😂😂😂😂😂
ਵਾਹ ਬਈ ਵਾਹ ਵੀਰ ਜੀ ਕਿਆ ਸੀ ਯਾਰ ਸਵਾਦ ਆ ਗਿਆ ਬਾਈ ਰੱਬ ਲੰਬੀ ਉਮਰਾਂ ਦੇ ਵਿੱਚ ਸਭ ਨੂੰ ਯਾਰ❤❤❤❤❤❤❤❤❤
ਆ ਗਿਆ ਉਏ ਛਾਜਲੀ ਆਲਾ ਭਾਗੂ ਹੋਰੀ ਆ ਗਏ ਆਜੋ ਫੇਰ ਲਵਾਉ ਹਾਜ਼ਰੀ ਜਿਹੜੇ ਜਿਹੜੇ ਵੀਰ ਭਾਗੂ ਤੇ ਬੰਤ ਪ੍ਰਧਾਨ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਇਕੱਠੀ ਹੋਈ ਸਾਰੀ ਟੀਮ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਸਾਰਿਆਂ ਨੂੰ ❤❤❤❤👌👌👌👌
ਭਾਗੂ ਬਾਈ ਅੱਜ ਤਾ ਸਵਾਦ ਆ ਗਿਆ ਜਦੋ ਵੀਰੇ ਬਾਈ ਨੇ ਅਵਾਜ ਮਾਰੀ ਭਾਗੂਆਆ ਸੱਚੀ ਬਹੁਤ ਖੁਸ਼ੀ ਹੋਈ ਬਾਈ ਹੁਣ ਸਾਡਾ ਤੂਤਾ ਬਾਈ ਰਹਿ ਗਿਆ
ਜੱਸਾ ਆ ਗਿਆ ਬੀਰਾ ਆ ਗਿਆ ਉਸਤਾਦ ਧੂਤਾ ਰਹਿ ਗਿਆ
ਬਿਰਾ ਵੀ ਆ ਗਿਆ 😂😂😂😂😂
ਚੰਗਾ ਹੋਇਆ ਇਕੱਠੇ ਹੋ ਗਏ,ਧੂਤੇ ਨੂੰ ਵੀ ਲਿਆਓ ਬਸ,❤
Hai
ਵੀਰੇ ਨਾਲ ਰੋਣਕ ਲੱਗ ਗੀ, ਆ ਗਿਆ🎉🎉🎉🎉
ਬਹੁਤ ਵਧੀਆ ਵੀਡਿਓ ਆ ਬਾਈ ਇੰਦਰ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ❤❤
ਬਹੁਤ, ਬਹੁਤ ਸੋਨਾ👌👌👌ਸੂਕਰ ਆ ਵੀਰਾ ਵੀ ਆ ਗਿਆ ਹੁਣ ਧੂਤੇ ਦੀ ਕਮੀਂ ਰਹਿ ਗਈ
ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ।❤
ਪੂਰੀ ਜਾਣ ਆ ਗਈ 😂😂ਹੁਣ ਫਿਲਮ ਚ ❤️❤️ਸਾਰੇ ਬੰਦੇ ਹੀ ਸਿਰਾ ਫਿਲਮ ਚ 👌💯❤️ਲਵ ਯੂ ਆ ਸਾਰਿਆ ਨੂੰ ❤️❤️🌸
ਆ ਗਿਆ ਬੀਰਾ ਤੇ ਬੰਤ ਨਮੋਲ ਕਾਲੀ ਦੁਨੀਆਂ ਦਾ ਪ੍ਰਧਾਨ
ਸੋਹਣੀ ਵੀਡੀਓ ਸੋਹਣੀ ਫੈਮਿਲੀ ਫੁੱਲ ਹਾਂਸਾ ਪੰਜਾਬ ਪੰਜਾਬੀ ਪੰਜਾਬੀਅਤ ❤
ਬੀਰਾ ਬਾਬਾ❤❤❤
ਬੀਰਾ ਬਾਬਾ 🙏🙏🙏🙏🙏🌹🌹🌹🌹
ਬੰਤ ਪ੍ਰਧਾਨ ਨੂੰ ਵੇਖ ਕੇ ਦਿਲ ਖੁਸ਼ ਹੋ ਜਾਂਦਾ ਬਾਕੀ ਸਾਰੀ ਟੀਮ ਨੂੰ ਪ੍ਰਮਾਤਮਾ ਖੂਸ ਰੱਖੇ
ਭੀਰਾ ਬਾਈ ਆਗਿਆ ਅੱਛੀ ਬਾਤ 🤟🏻😄
ਧੁੱਤਾ ਰਹਿ ਗਿਆ ਹੁਣ ਉਹ ਨੂੰ ਬੁਲਾ ਲੋ ❤
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਭਾਗੂ ਐਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਭਾਗੂ ਨੂੰ ❤😂😂😂😂😂😂😂😂😂😂❤
ਵੀਰ ਜੀ ਦੋਹਾ ਨੂ ਦੇਖ ਕੇ ਦਿਲ ਖੁਸ਼ ਹੌ ਗਿਆ ਭਾਗੂ ਤੇ ਬੀਰਾ ❤❤❤❤❤❤❤
ਬੱਚਾ ਹੋਣਵਾਲਾ ਸੀ ਹੁਣ ਚੁੱਪ ਹੀ ਕਰ ਗਏ ਬਾਈ ਮਾਸੀ ਬੱਚੇ ਕਰਕੇ ਆਈ ਸੀ 🎉❤😂😂😂😂😂
ਯਰ ਸੱਚੀ ਹੁਣ ਤਾਂ ਸਵਾਦ ਵੱਧਦਾ ਜਾ ਰਿਹਾ..... ਬੀਰਾ ਵੀ ਆ ਗਿਆ ... ਹੋਲੀ ਹੋਲੀ ਸਾਰੇ ਆ ਰਹੇ ਆ ....... ਸਭ ਸਿਰਾ ਕਰਾ ਰਹੇ ਆ ...ਸੱਚੀ ਸੋਂਹ ਰੱਬ ਦੀ ਸਵਾਦ ਆ ਗਿਆ ❤❤❤❤....... ਉਡੀਕ ਰਹਿੰਦੀਆ ਲੁੱਚੇ ਬੁੜੇ ਤੇ ਮਾਲਦਾਰ ਸ਼ੜੇ ਦੀ... ਜੇ ਸੱਚ ਦੱਸਾ ਬਾਈ ਮਾਲਦਾਰ ਸ਼ੜਾ ਤਾਂ ਮੈਨੂੰ ਫਿੱਕਾ ਜਾ ਲੱਗਣ ਲੱਗ ਗਿਆ ਸੀ ਪਹਿਲਾ ਪਰ ਦੇਖਣੋ ਤਾਂ ਨੀ ਹਟਿਆ ਉਡੀਕ ਸੀ ਵੀ ਇੰਟਰਵਲ ਆਊਗਾ .... ਤਾਂ ਕਰਕੇ ਲੁੱਚੇ ਬੁੜੇ ਵਿੱਚ ਹੀ ਸਵਾਦ ਲੈਣ ਲੱਗ ਗਿਆ ਸੀ ਇੱਕਲਾ...... ਪਰ ਹੁਣ ਤਾਂ ਜਮਾ ਇੰਡ ਲੱਗ ਗਿਆ ਦੋਨੋ ਹੀ ਸਿਰਾ ਹੋਗੇ...... ਬੰਤਾ ਤੇ ਜੋਗਾ ਵੀ ਸਿਰਾ ਕਰਾ ਰਹੇ ਆ. ........❤❤❤❤❤❤❤❤
Bai dil khush ho gya bire babe nu dekh k ❤️
ਸਾਰੀ ਟੀਮ ਸਿਰਾ❤❤❤❤
ਬਹੁਤ ਵਧੀਆ ਵੀਡੀਓ ਜੀ
ਅੱਜ ਸਵਾਦ ਆ ਗਿਆ Video ਦੇਖਣ ਦਾ ਬੀਰੇ ਬਾਬੇ ਨੂੰ ਦੇਖ ਕੇ 👌👌👌🔥🔥🔥
ਭਾਗੂ ਜੀ ਬਹੁਤ ਧੰਨਵਾਦ ਏ ਵੀਡੀਉ ਏ
ਰੋਕਲਾ ਮਸ਼ੀਨਰੀ ਅਗਾਂਹ ਮੰਜੇ ਵਿੱਚ ਵੱਜੂ
ਵਾਹ ਜੀ ਵਾਹ ਕਿਆ ਬਾਤ ਹੈ ਕਮਾਲ਼ ਕਰਤੀ ਬਾਈ ਬਹੁਤ ਹੀ ਵਧੀਆ ਜੀ 👍👍👍👍👍 👌👌👌👌👌
ਭਾਗੂ ਦੇ ਆਉਣ ਲਈ ਬਹੁਤ ਧੰਨਵਾਦ
ਹੁਣ ਸਵਾਦ ਆਊ ਹੋ ਗਏ ਬੰਤ ਤੇ ਬੀਰਾ ਕੱਠੇ ਹੋ ਗਏ❤❤❤❤❤❤❤
ਆ ਗਿਆ ਯਾਰਾ ਦਾ ਯਾਰ ਬੀਰਾ ਸਵਾਦ ਆ ਗਿਆ ਤਿੰਨੇ ਜੱਟ ਇਕਠੇ ਹੋਗੇ,,,ਬੀਰਾ ,ਭਾਗੂ ਤੇ ਬੰਤ ਵੈਲੀ ,,, ਹੁਣ ਪਉ ਯੋਗੇ ਨਾਲ ਵੈਰ ,,,,,,,ਬਾਕੀ ਬਾਈ ਜੀ ਬੀਰੇ ਨੂੰ ਵੀਡੀਓ ਚ ਵੇਖ ਕੇ ਸਵਾਦ ਆ ਗਿਆ ❤❤❤❤❤❤❤❤❤ਬਾਕੀ ਬਾਈ ਜੀ ਰੱਬ ਸਾਰੀ ਟੀਮ ਨੂੰ ਚੜਦੀ ਕਲਾ ਵਿੱਚ ਰੱਖੇ ❤❤❤❤❤❤❤❤❤❤❤❤
ਸਿਰਾਂ ਵੀਡੀਓ ਹੁੰਦੀਆਂ ਨੇ ਇੰਦਰ ਬਾਈ 👌ਰੱਬ ਹੋਰ ਤਰੱਕੀਆਂ ਬਖਸ਼ਿ ਸਾਰੀ ਟੀਮ ਨੂੰ ਜਿਉਂਦੇ ਵਸਦੇ ਰਹੋ ਯਾਰੋ ਦਸੋਦਾ ਸਿੰਘ ਵਾਲ਼ੇ ਤੋ ਜਿਲਾ ਮਲੇਰਕੋਟਲਾ 🙏🙏🙏🙏🙏🙏
ਬਾੲੀ ਸਵਾਦ ਲਿਅਾਤਾ ਜਦੋ ਅਵਾਜ਼ ਸੁਣੀ ਬੀਰੇ ਬਾੲੀ ਤੋ ਭਾਗੂਅਾਂ ਭਾਗੂਅਾ😂😂😂😂❤❤❤❤❤❤
ਬੰਤਸਿੰਘ ਤੇ ਬੂਟੇ ਦੀ ਮਾੱ ਵਾਲੀ ਕੁੜੀ ਦੀ ਜਬਰਦਸਤ ਅਦਾਕਾਰੀ 👍👍👍👌👌👌 ਬੰਤ ਨੂ ਵੀ ਲਗਾਤਾਰ ਰਖੋ ਜੀ
ਵੀਰਾ ਆ ਗਿਆ ਚਲੋ ਵਧੀਆ ਹੁਣ ਪੈਣ ਗੇ ਭੜਾਕੇ ❤❤ਧੁੱਤੇ ਨੂੰ ਵੀ ਲੈਅ ਕੇ ਆਓ ❤
ਬੰਤ ਵੀ ਸਿਰਾ ਈ ਕਰਦਾ
ਭਾਗੂਆਂ ਅੱਖਾਂ ਚ ਪਾਣੀ ਆ ਗਿਆ ਸੱਚੀਂ ❤
ਬਾਈ ਅੱਜ ਬਹੁਤ ਖੁਸੀ ਹੋਈ ਬੀਰਾ ਬਾਬਾ ਆ ਗਿਆ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉
ਸਾਰੇ ਇੱਕਠੇ ਹੋ ਕੇ ਕੰਮ ਕਰੋ ਬਹੁਤ ਵਧੀਆ ਸਾਰੇ ❤
ਸਿਰਾ ਬਾਈ ਜੀ 👌👌🔥🔥
ਹੁਣ ਵੀ ਲੱਗਦਾ ਵੀ ਟੀਮ ਟੁੱਟ ਗਈ ਹੁਣ ਕਿੱਥੇ ਨੇ ਜੋ ਗਿਆਨ ਦੇਣ ਆ ਗਏ ਸੀ
ਚੱਡੇਆਂ ਚ ਪੂਛਾਂ ਲੈਕੇ...ਤੁੜੀ ਆਲੇ ਲੁਕ ਗਏ 😅
Y sohne he ikhte lgde m bhut time Baad aj। Chaa chdea tuhadi video wekhn
Kutte bhonkde hunde ahh tusi apna kam karo Sanu pata je hun changa time aia ta nazare laio kal nu inder Bai Tera visa ah gaia tu ghuman Jana ena fer bhonkna ke dekhiya kar gai yarr marr inder nu he shad dita best of luck love u
ਸਵਾਦ ਲਿਆ ਤਾਂ ਬਾਈ ਮੂੰਹ ਬੰਦ ਕਰਤੇ ਸੱਭ ਦੇ
Sahi gal Bai dil kush ho gya ajj ❤❤❤❤
ਹੁਣ ਆਇਆ ਨਜ਼ਾਰਾ ਬੀਰੇ ਬਾਬੇ ਦੇ ਆਉਣ ਨਾਲ ਸਵਾਦ ਆ ਗਿਆ ਇੰਦਰ ਬੀਰ ਰੱਬ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਚ ਰੱਖੇ
ਮੈਨੂੰ ਤਾਂ ਬੰਤ ਦੀਆਂ ਗੱਲਾ ਬਹੁਤ ਹੀ ਵਧੀਆ ਲੱਗਦੀਆਂ ਹਨ ਤੁਸੀਂ ਸਾਰੇ ਰਲ ਕੇ ਕੰਮ ਕਰੋ ਜੀ ਸਾਰੇ ਬਹੁਤ ਵਧੀਆ ਰੋਲ ਕਰਦੇ ਹਨ
Bant karke channel Subscribe keta Bai Ji 😂😂😂🎉🎉
ਬੰਤ ਡੋਨ ਦੀ ਗੱਲ ਵਧੀਆ ਹੈ ਅੱਡ ਹੁੰਦੇ ਬਹੁਤ ਸੁਣੇ ਦੇਖੇ ਹਨ ਪਰ ਕੱਠੇ ਹੋਣ ਨਵੀਂ ਰੀਤ ਚਲਾਉਣੀ ਚਾਹੀਦੀ ਹੈ ਜਿਸ ਨਾਲ ਮੇਰਾ ਪੰਜਾਬ ਫਿਰ ਰੰਗਲਾ ਪੰਜਾਬ ਬਣ ਜਾਵੇ ❤❤
❤
ਮੈਂ ਬਹੁਤ ਵੱਡਾ ਫੈਨ ਆ ਹਰਮੇਸ਼ ਗੁਰੂ(ਬੀਰੇ) ਦਾ। ਸਵਾਦ ਆ ਗਿਆ। ਕਿਆ ਐਂਟਰੀ ਮਾਰੀ ਬੀਰੇ ਨੇ। ਸਵਾਗਤ,,ਜੀ ਆਇਆਂ ਨੂੰ। ਕੀਹਨੂੰ ਕੀਹਨੂੰ ਪਸੰਦ ਆਈ ਐਂਟਰੀ,😊
Sirra bai a purrs birra baba
Sirra y
ਬੀਰਾ ਆ ਗਿਆ ਭਾਗੂ ਬਾਈ ਦਾ ਯਾਰ
Bai ਇਕੱਠੇ ਦੇਖ ਕੇ ਬੁਹਤ ਖੁਸ਼ੀ ਹੋਈ ❤ ਬੀਰੇ ਨੇ ਵੀ ਜਾਨ paa ਦਿੱਤੀ ਆ ਕੇ ❤
ਬੀਰੇ ਤੇ ਜੱਸੇ ਦੇ ਆਉਣ ਨਾਲ ਰੌਣਕ ਆ ਗਈ ਏ. ਭਾਗੂ ਤੇ ਬੰਤੂ ਵੀ ਅੱਤ ਕਰਵਾਂਦੇ ਨੇ ਸਾਰੀ ਟੀਮ ਬਹੁਤ ਵਧੀਆ ਕੰਮ ਕਰਦੀ ਏ ਜਿੰਦੇ ਵਸਦੇ ਰਹੋ
ਪਹਿਲੇ ਭਾਗ ਤੋ ਲੈ ਕੇ 127 ਤੱਕ ਮੈ ਥੋਡੇ ਸਾਰੇ ਭਾਗ ਦੇਖੈ ਹਨ ਸਾਰੇ ਭਾਗ ਬਹੁਤ ਵਧੀਆ ਹਨ ਮੈਨੂੰ ਵੀਰ ਵਾਰ ੳਡੀਕ ਰਹਿੰਦੀਹੈ ਜੀ
ਬੰਤ ਪਰਦਾਨ ਬੇਗਨੀ ਵਰਗਾ ਮੂੰਹ ਵਾਲਾ ਡਾਇਲੋਗ ਬਹੁਤ ਵਧੀਆ😂😂😂😂😂❤❤❤❤❤
😂😂😂😂😂😂
ਅੱਜ ਰੂਹ ਖੁਸ਼ ਹੋ ਗਈ ਬਾਈ ਇਕੱਠੇ ਦੇਖ ਕੇ ਤੁਹਾਨੂੰ।
ਵਾਹਿਗੁਰੂ ਬਸ ਇਹਨਾਂ ਬੰਦਿਆਂ ਚ ਏਕਾ ਬਣਾ ਕੇ ਰੱਖਿਓ।
ਪੰਜਾਬ ਦੇ ਸਵਿਆਚਾਰ ਨੂੰ ਸੰਭਾਲ ਕੇ ਰੱਖਣ ਦੀ ਤੁਹਾਡੇ ਬਹੁਤ ਵਡੀ ਜਿੰਮੇਵਾਰੀ ਹੈ ਹੁਣ ਬੋਲੀ ਤੇ ਵੀ ਥੋੜਾ ਧਿਆਨ ਦੇਣਾ ਨਵੇ ਬੱਚੇ ਤੁਹਾਨੂੰ ਦੇਖ ਵੜੇ ਹੋ ਰਹੇ ਨੇ ਜਿਵੇਂ ਤੁਸੀ ਸਮਾਜ ਨੂੰ ਦੇਣ ਦੇਵੋਗੇ ਓਹਨੂੰ ਤੁਸੀ ਆਉਣ ਵਾਲੇ ਦਿਨਾਂ ਚ ਆਪਣੇ ਪੰਜਾਬ ਦੀ ਨੌਜਵਾਨੀ ਤੁਸੀ ਆਪਣੇ ਰੂਪ ਦੇਖੋਗੇ ਹੁਣ ਦੂਰ ਦੀ ਸੋਚ ਰੱਖਿਓ ਤੁਸੀ ਪੰਜਾਬ ਦਾ ਨਿਰਮਾਣ ਕਰਨਾ
ਵਾਈ ਭਾਗੋ ਬੰਤ ਬਹੁਤ ਅੱਗ ਕਡਦਾ ਹਮੇਸ਼ਾ ਏਹਦੀਆਂ ਬੱਡੀਆ ਗੱਲਾਂ ਕਰਦੇ
ਘਰ ਤਾਂ ਡੇਰਾ ਬੱਸੀ ਬਣਾ ਰੱਖਿਆ ਸਿਰਾ ਬੰਤ ਬਾਈ❤❤
ਵੀਰਾ ਆ ਗਿਆ ਵੀਰਾ ਤੋ ਬਿਨਾ ਗੱਲ ਨੀ ਬਣਦੀ
ਅਦਾਕਾਰੀ ਦਾ ਕੋਈ ਮੁੱਲ ਨਹੀਂ ਭਾਗ ਸਿਓ ਕਾਲੀ ਦੁਨੀਆਂ,ਜੋਗੇ ਵੀਰ ਪੰਡਤ ਬਾਬਾ
ਭਾਗੂ ਕਹਿੰਦਾ ਜੇ ਮੈਂ ਕਾਰਾ ਕੀਤਾ ਹੁੰਦਾ ਤਾਂ ਪਟਿਆਲੇ ਰਜਿੰਦਰਾ ਹਸਪਤਾਲ ਚ ਪਈ ਹੁੰਦੀ ਭਾਗੂਆ ਬਹੁਤ ਸੋਹਣਾ ਡਾਈਲਾਗ ਬੋਲਿਆ ਲਵਜੂ ਬਾਈ ਸਾਰਿਆਂ ਨੂੰ ❤❤❤❤👌👌👌👌
Wakee bai 😂😂😂 bala khaint dialogue c 🤣🤣
Frr bhagu v 376 ch nabhe jail ch hunda 10 year btt te c 😂😂
😮😮😮
Osm😂
ਵੀਰੇ ਨੂੰ ਦੇਖ ਕੇ ਮਨ ਖ਼ੁਸ਼ ਹੋ ਗਿਆ ਸਿਰਾ ਯਾਰ 👌👌
ਆ ਗਏ ਜੀ,,,, ਆ ਗਏ ਛਾਜਲੀ ਵਾਲੇ ਆ ਗਏ,,,,,ਮਾਲਦਾਰ ਛੜਾ ਭਾਗੂ,,,,, ਬੰਤ ਕਾਲੀ ਦੁਨੀਆਂ ਦਾ ਪ੍ਰਧਾਨ ਮਿਰਜ਼ਾਪੁਰ ਵਾਲਾ,,,,,ਪ੍ਰੀਤ,,,, ਜੱਸਾ,,,,ਮਾਇਆ,,,,,ਧੂਤਾਂ,,,,, ਬੀਰਾ ਬਾਬਾ,,,,ਜੋਗਾ,,,,, ਹਰਮਨ ਕੰਮੀ ਵਾਲਾ,,,, ਸਾਰੇ ਹੀ ਬਹੁਤ ਵਧੀਆ ਐਕਟਿੰਗ ਕਰ ਰਹੇ ਹਨ।
Thank god tusi kathe ho ge massi nu kadhu
Hun ral ke reho
Hun majja ayo
😅😅😅😅😅😅
ਆ ਗਿਆ ਬੀਰਾ ਵੀ ਭਾਗੁ ਬੰਤ ਪ੍ਰਧਾਨ ਮੌਤ ਦਾ ਸਰਟੀਫਿਕੇਟ ❤❤
ਭਾਗੁ,ਬੇਟਾਜੀ,ਮੇ ਤੁੱਹਾਡੇ,127,ਹੀ ਭਾਗ ਵੇਖੇ,ਨੇ ਬੱਹੋਤ ਵੱਦੀਆ,ਅੱਜ ਤਾ ਬੱਹੋਤ ਚੰਗਾਲੱਗਾ ਹਰਜਿੰਦਰ ਕੋਰ ਅੱਮ੍ੱਤਸੱਰ,ਤੋ ਖੁੱਸ਼ਰੱਹੋ ਬੱਚਿਉ❤❤
ਵਧੀਆ ਵੀਡੀਓ ਜੱਸੇ ਤੇਰਾ ਮਾਮਾ ਸਿਕੰਦਰ ਖੁਡਾਲ ਤੋਂ ਬੱਸ ਵੀਡੀਓ ਦੇਖ ਕੇ ਨਜ਼ਾਰਾ ਆਉਦੈ ਪੂਰਾ ਧੰਨਵਾਦ ਪੁਤ ਚੜਦੀ ਕਲਾ ਵਿੱਚ ਰਹੇ ਸਾਰੀ ਟੀਮ
ਤੂਤੇ ਬਾਈ ਦੀ ਐਟਰੀ ਹੁਣ ਹਾਸੀ ਵਾਲੇ ਸਿਨ ਤੇ ਕਰਵਾ ਦਿਉ ਜਲਦੀ ਜਲਦੀ ਹੁਣ ਸਾਰੀ ਟੀਮ ਇਕੱਠੀ ਹੈ ਖਿੱਚ ਦੋ ਕੰਮ ਫੇਰ ਬਾਕੀ ਟੀਮ ਸਾਰੀ ਬਹੁਤ ਵਧੀਆ ਕੰਮ ਕਰਦੀ ਆ ❤❤❤❤❤❤❤
ਭਰਾਵਾ ਚ ਬਹੁੱਤ ਪਿਆਰ ਹੁੰਦਾ ਜਦੋ ਵਿਆਹ ਹੋ ਜਾਂਦਾ ਫਿਰ ਪਤਾ ਨੀ ਕੀ ਹੋ ਗਿਆ ਸਾਂਝੇ ਘਰ ਚ ਬਹੁੱਤ ਬਰਕਤ ਹੁੰਦੀ ਹੁੱਣ ਲੋਕਾ ਚ ਨਿਮਰਤਾ ਸਹਿਣਸ਼ੀਲਤਾ ਨੀ ਰਹਿ ਗਈ ਜਦੋ ਵੀ ਘਰ ਪੱਟੂ ਬਗਾਨੀ ਜ਼ਨਾਨੀ ਪੱਟੂ
ਭਾਗੂ ਬਾਈ ਜੱਸਾ.ਬੰਤ.ਭੀਰਾ.ਹਰਮਨ.ਸਾਰੇ ਵਦੀਆ ਕੰਮ ਕਾਰ ਰਹੇ ਨੇ ❤️
❤️ਹੱਸਦੇ ਰਹੋ ਤੇ ਹਸਾਉਂਦੇ ਰਹੋ ਮਿਤਰੋ❤️
ਕਾਲੀ ਦੁਨੀਆ ਦਾ ਪ੍ਰਦਾਨ
ਵਧੀਆ ਗੱਲ ਹੈ ਬੰਤ ਕਰਵਾ ਦੇ ਦੁਬਾਰਾ ਫ਼ੇਰ ਤੋਂ ਇਹਨਾਂ ਦੋਹਾਂ ਨੂੰ ਇੱਕ ਜੱਸੇ ਤੇ ਭਾਗੂ ਨੂੰ ਇਹਨਾਂ ਦੋਹਾਂ ਦਾ ਆਪਸ ਵਿੱਚ ਸਰਦਾ ਵੀ ਨਹੀਂ ਹੈਗਾ ਭਾਵੇਂ ਲੱਖ ਇੱਕ ਦੂਜੇ ਦੇ ਨਾਲ ਲੜਦੇ ਬੋਲਦੇ ਪਰ ਇੱਕ ਦੂਜੇ ਦੇ ਬਿਨਾ ਬਿੰਦ ਵੀ ਨਹੀਂ ਸਾਰ ਸਕਦੇ
ਪੰਥ ਦੀ ਗੱਲ ਇੱਕ ਨੰਬਰ ਆ ਬਾਈ ਸਿਰਾ ਗੱਲ ਆ ਬੰਤ ਦੇ ਆ ਕਿਤੇ ਦੇ ਵੀਡੀਓ ਬਣਾਉਂਦਾ ਅੱਜ ਚੋਟੀ ਦਾ ਰੋਲ ਕਰਿਆ ਬਹੁਤ ਵਧੀਆ
ਬੀਰਾ ਨੂੰ ਵੇਖ ਕੇ ਅੱਜ ਦਿਲ ਖੁਸ਼ ਹੋ ਗਿਆ
ਵਾਹਿਗੁਰੂ ਜੀ ਮੇਹਰ ਰੱਖੇ 🙏🙏
ਹੁਣ ਗਲ ਬਣੂ ਪੂਰੀ ਵੀਰਾ ਆ ਗਿਆ ਬੰਤ ਜੱਸਾ ਭਾਗੁ ਸਿਰਾ ਲੱਗ ਜੁ ਹੁਣ ਬੱਸ ਧੂਤਾ ਆ ਜਵੇ ਹੁਣ ਬੱਸ 👍👍👍😂😂😂😂
Dutta y Ajay
ਜੱਸਾ ਸਿੰਘ ਆ ਗਿਆ ਕਿਸੇ ਹੋਰ ਦੀ ਲੋੜ ਨਹੀਂ ਇੰਦਰ ਸਿੰਘ ਵਹਿਗੁਰੂ ਤੁਹਾਡੀ ਸਾਰੀ ਟੀਮ ਨੂੰ ਚੜ੍ਹਦੀ ਕਲਾ ਬਖਸ਼ੇ ਆ ਨਮੇ ਜੇ ਬੰਦੇ ਨਾ ਵਾੜਿਆ ਕਰੋਂ ਬੱਬਲ ਕੌਰ ਅਤੇ ਉਸ ਦੀ ਮਾਸੀ ਦੀ ਐਕਟਿੰਗ ਸਿਰਾਂ
ਭਾਗੂ ਜ਼ਨਾਨੀਆਂ ਦਾ ਯਾਰ ,ਬੰਤ ਕਾਲੀ ਦੁਨੀਆ ਦਾ ਪ੍ਰਧਾਨ ,ਬੀਂਰਾ ਯਾਰਾਂ ਦਾ ਯਾਰ,ਯੋਗਾ ਵੈਲੀਆ ਦੇ ਲਾਣੇ ਚੋਂ,ਧੂਤੇ ਦੀ ਮਾਂ ਮਾਇਆ ਅੱਗ ਆਲੀ ਗੱਡੀ ਜੱਸੇ ਤੇ ਬੀਂਰੇ ਦੀ ਐਂਟਰੀ ਧੜੱਲੇਦਾਰ ਹੁਣ ਹਫਤੇ ਵਿੱਚ ਦੋ ਭਾਗ ਕਰ ਦਿਓ ਛਾਜਲੀ ਆਲਿਓ ਖਿੱਚ ਕੇ ਰੱਖੋ ਤੁਸੀ ਤਾਂ ਵਾਲੀਵੁੱਡ ਪਾਲੀਵੁੱਡ ਨੂੰ ਮਾਤ ਪਾਤੀ ਓਏ ਨਜ਼ਾਰੇ ਨਜ਼ਾਰੇ ਨਜ਼ਾਰੇ ਨਜ਼ਾਰੇ ਛਾਜਲੀ ਤੋਂ ਮੋਗਾ ਮੋਗਾ ਤੋਂ ਕਨੇਡਾ ਅਮਰੀਕਾ ਇੰਗਲੈਂਡ ਆਸਟਰੇਲੀਆ ਨਿਊਜ਼ੀਲੈਂਡ ਜਰਮਨੀ ਇਟਲੀ ਸਵਿਟਜ਼ਰਲੈਂਡ ਹਾਂਗਕਾਂਗ ਅਤੇ ਪਾਕਿਸਤਾਨ ਤੱਕ ਧੁੰਮਾਂ ਪੈ ਗਈਆਂ
ਜੱਸਾ ਆ ਗਿਆ ਧੂਤਾ ਵੀ ਬੁਲਾ ਲਓ, ਵੀਰਾ ਬਾਈ ਵੀ ਆ ਗਿਆ ਬਹੁਤ ਵਧੀਆ ਜੀ
ਬੀਰਾ ਆ ਗਿਆ 🎉🎉ਬਹੁਤ ਖੁਸ਼ੀ ਹੋਈ ਵਾਈ ❤❤ ਐਂਡ ਬੰਤ ਕਾਲੀ ਦੁਨੀਆ ਦਾ ਪ੍ਰਧਾਨ ❤😂😂
ਜ਼ਿਨੀ ਵੀ ਸਿਫ਼ਤ ਕੀਤੀ ਜਾਵੇ ਉਨੀਂ ਹੀ ਘੱਟ ਆ ਸਭ ਦੀ ਐਕਟਿੰਗ ਬਹੁਤ ਸੋਹਣੀ ਏਕ ਦਮ ਸਿਰੇ ਦੀ ਵਿਡੀਉ ਇਦਂਰ ਵਿਰ ਜੀ ਧਨਵਾਦ ਸਭ ਦਾ 🙏🙏🙏🙏
ਬੰਨਤਾ ਦੀ ਐਕਟਿੰਗ ਬਹੁਤ ਵਦੀਆ
ਵੀਰ ਜੀ।ਬਹੁਤ ਵਧੀਆ ਵੀਡੀਓ ਹੁਣ।ਸਵਾਦ।ਆਇਆ। ਦੇਖਣ।ਦਾ।ਕਿਉ। ਕੇ।ਬੀਰਾ।ਜਸਾ।ਆ।ਗਿਆ।ਵਾਹ ਵਾਹ ਹੋ।ਗਏ। ਹੁਣ। ਧੂਤਾ।ਆ।ਜਾਏ❤🙏🏻🙏🏻🥰🤩
24.40 ਵਾਹ ਬਈ ਵਾਹ ਆ ਗਿਆ ਆ ਗਿਆ ਆ ਗਿਆ ਓ ਬੀਰਾ ਵੀ ਆ ਗਿਆ ਵਾਪਸ ਓਏ ਰੂਹ ਹੀ ਖਿੜ ਗਈ ਭਾਗੂ ਦੀ ਤਾਂ ਬੀਰੇ ਨੂੰ ਦੇਖ ਕੇ ਉੱਡ ਕੇ ਜੱਫੀ ਪਾ ਕੇ ਮਿਲਿਆ ਭਾਗੂ ਬੀਰੇ ਨੂੰ 👌👌🤝🤝😍😍😍😍🙌🙌
ਕਿਨੈ ਐਪੀਸੌਡ ਵਾਦ ਵਧੀਆ ਲੱਗਿਆ
ਵੀਰੇ ਅਤੇ ਕਾਲੀ ਦੁਨੀਆ ਦਾ ਪ੍ਰਧਾਨ ਬੰਤ ਤੇ ਜੱਸੇ ਹੋਣਾ ਕਰਕੇ❤❤❤❤🎉🎉🎉
ਵਾਹ ਬਈ ਵਾਹ ਪਹਿਲਾ ਹੀ ਸਿਰਾ ਸੀ ਹੁਣ ਬੰਤ ਪ੍ਰਧਾਨ ਵੀ ਆ ਗਿਆ
ਅਸੀ ਹੁਣ ਬੰਤ ਕਰਕੇ ਵੀਡੀਓ ਦੇਖ ਣ ਲਗ ਪਏ ਬੰਤ ਨਾ ਰੌਣਕ ਲਗ ਗਈ ਬੰਤ ਦਾ ਰੌਣਾ ਬਹੁਤ ਵਧੀਆ ਬਹੁਤ 😂😂😂😂😂 ਧੋਤੇ ਵੀ ਬਹੁਤ ਰੌਣਕ ਲਾੳਦਾ
ਮਾਇਆ ਮਾਸੀ ਉਹਨਾਂ ਦੀ ਵੀ character ਬਹੁਤ ਵਧੀਆ। ਧੰਨਵਾਦ ਜੀ।
ਬੰਤ ਪ੍ਰਧਾਨ ਦੀ Sirrraaaa ਗੱਲ ਬਾਤ ਆ 👌👌👌🔥🔥😆😆
ਇੰਦਰ ਵੀਰ ਬਹੁਤ ਵਧੀਆ ਬੀਰਾ ਬਾਬਾ ਆ ਗਿਆ ਬਹੁਤ ਬਹੁਤ ਵਧੀਆ ਸਾਰੀ ਟੀਮ ਰਲ ਕੇ ਕੰਮ ਕਰੋ ਜੀ
ਇੰਦਰ ਬਾਈ ਨਜਾਰਾ ਲਿਆ ਦਿੱਤਾ ਹੁਣੇ ਤੇਰੇ ਵੀਰ ਸਟੋਰ ਬੰਦ ਕਰਕੇ ਆਇਆ
ਬੰਤ ਦੀ ਐਕਟਿੰਗ ਵੀਰੇ ਤੋਂ ਵੀ ਸਿਰਾ ਲੱਗੀ ਯਾਰ
ਬੰਤ ਨੇ ਭਾਗੂ ਤੇ ਜੱਸੇ ਨੂੰ ਕੱਠੇ ❤❤❤❤🎉🎉
ਘੈਂਟ ਸਟੋਰੀ ਆ ਬਾਈ ਮੈਂ ਬਹੁਤ ਇੰਤਜਾਰ ਕਰਦਾ ਮਾਲਦਾਰ ਛੜੇ ਦਾ ਸਿਰਾ ਗੱਲਬਾਤ
#JusticeForSidhuMoosewqla
#JusticeForPunjab
#PunjabJindabaad
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
ਬੀਰੇ ਬਹੁਤ ਵਧੀਆ ਐਟਰੀ ਮਾਰੀ ਮੈਂ ਤਾਂ ਦਿਲ ਵਿੱਚ ਭਾਗੂ ਨੂੰ ਗਾਹਲਾਂ ਕੱਢਦਾ ਸੀ ਕਿ ਜੋਗਾ ਪਿਛਲੀ ਵੀਡੀਓ ਵਿੱਚ ਕਹਿ ਰਿਹਾ ਸੀ ਕਿ ਹੁਣ ਬੀਰਾ ਲੱਭਦਾ।ਭਾਗੂ,ਬੀਰੇ ਅਤੇ ਬੰਤ ਯਾਰੀ ਦਾ ਤਾ ਸਵਾਦ ਆਉਂਦਾ ਕਿ ਜੇਕਰ ਜੋਗੇ ਦੀ ਫੱਟੀ ਪੋਚੋ ਨਾਲੇ ਚਰਨੋ ਨੂੰ ਵੀ ਜਾਹਰ ਕਰੋ ਕਿ ਉਹ ਵੀ ਬੀਰੇ ਨੂੰ ਮਰਵਾਉਣ ਵਿੱਚ ਜੋਗੇ ਦੀ ਮਦਦ ਕਰ ਰਹੀ ਹੈ ਨਾਲੋ ਭਾਗੂਆ ਤੇਰੇ ਸਾਹਮਣੇ ਜੋਗਾ ਇਹ ਮੰਨਿਆ ਸੀ ਕਿ ਮੈਂ ਤਾਂ ਚਰਨੋ ਨੂੰ ਪਹਿਲਾਂ ਤੋਂ ਹੀ ਜਾਣਦਾ ਅਤੇ ਜੰਝ ਚੜ੍ਹਾਉਂਣ ਵਾਲੇ ਮਾਮਲੇ ਵਿੱਚ ਬੀਰੇ ਦੇ ਬਾਪੂ ਰੁਕਾਵਟ ਪਈ ਸੀ ਅਤੇ ਮੈਂ ਬੀਰੇ ਤੋ ਬਦਲਾ ਲਿਆ ਹੁਣ ਲੱਭ ਲੈ ਬੀਰਾ ਕਿੱਥੇ ਹੈ। ਵੀਰ ਜੀ ਵੀਡੀਓ ਬਹੁਤ ਵਧੀਆ ਜੀ ਸਾਰਿਆਂ ਦੀ ਐਕਟਿੰਗ ਬਹੁਤ ਵਧੀਆ।
ਸਾਰੀ ਟੀਮ ਨੂੰ ਸ਼ਤਿ ਸ੍ਰੀ ਆਕਾਲ ਇੰਦਰਜੀਤ ਜੀ 🙏 ਬਹੁਤ ਵਧੀਆ ਵੀਡੀਓ ਸਾਰੀ ਟੀਮ ਦੀ ਐਕਟਿੰਗ ਬਹੁਤ ਵਧੀਆ ਵਹਿਗੁਰੂ ਜੀ ਚਡ੍ਹਦੀ ਕਲਾ ਰਾਖੇ ਜੀ 🙏🥀💛🥀👌
ਪੱਕੇ ਫੈਨ ਰਾੜਾ ਸਾਹਿਬ ਤੋਂ
ਆ ਗਇਆ ਕਾਲੀ ਦੁਨੀਆ ਦਾ ਪਰਦਾਨ ਮਿਰਜ਼ਾਪੁਰ ਵਾਲ਼ਾ ਬੰਤ ਸਿਰਾ ਬੰਦਾ ਗਾ ਅਨਮੋਲ ਪਿੰਡ ਕਰਨੈਲ ਜੀਦਰ ਸੰਦੀਪ ਰਾਮਾ ਪਰ ਪਤਾ ਨਹੀਂ ਕਿਉਂ ਵੀਡਿਓ ਬੰਤ ਕਿਓ ਨਹੀਂ ਆ ਰਿਆ ❤❤❤
❤ਭਾਗਸਿਆ ਬਾਈ ਜੀ ਬਹੁਤ ਹੀ ਸਿਰਾਂ ਵੀਡੀਓ ਸਾਰੀ ਟੀਮ ਦਾ ਬਹੁਤ ਧੰਨਵਾਦ ਜੀ ਵਾਹਿਗੁਰੂ ਜੀ ਮੇਹਰ ਰੱਖੇ ਸਾਰੀ ਟੀਮ ਤੇ ਨਰੇਸ਼ ਕੁਮਾਰ ਲਸੋਈ ਮਾਲੇਰਕੋਟਲਾ ❤❤❤❤❤❤❤❤❤❤❤❤
ਬੀਰਾ ਆ ਗਿਆ ਅੱਗ ਕੱਢੂ ਪੂਰੀ ਟੀਮ ਯੂਟਿਊਬ ਤੇ
ਬੀਰਾ ਆ ਗਿਆ ਬਾਈ ਜਾਨ ਪੇ ਗਈ ❤️
ਆ ਗਿਆ ਬੀਰਾ ਵੀ
ਜਪਨਾਮ ਬੀਰਿਆ 😄
ਆ ਗਿਆ ਕਾਲੀ ਦੁਨੀਆਂ ਦਾ ਪ੍ਰਧਾਨ ਬੰਤ😅😅 ਆਹ ਇੰਦਰ ਨੇ ਸਿਰਾ ਕਰਾਇਆ
22 ਵਧਾਇਆ ਸਾਰਿਆ ਨੂੰ ਜਸਾ ਤੇ ਵੀਰਾ ਵਾਪਿਸ ਆਗੇ
ਇੰਦਰ ਬਾਈ ਜੀ ਪਿਆਰ ❤❤ਭਰੀ ਫਤਿਹ ਸਾਰੀ ਟੀਮ ਨੂੰ ਜੀ ਬਹੁਤ ਖੁਸ਼ੀ ਹੋਈ ਸਾਰੀ ਟੀਮ ਇੱਕਠੀ ਹੋ ਰਹੀ ਹੈ ਵਾਹਿਗੁਰੂ ਟੀਮ ਨੂੰ ਚੜਦੀ ਕਲਾ ਚ ਰੱਖਣ ਧੰਨਵਾਦ ਵੀਰਾਂ ਦਾ ਪਿੰਡ ਦੋਸਾਂਝ ਮੋਗਾ। ।
ਇੰਦਰ ਵੀਰ ਬਹੁਤ ਬਹੁਤ ਧੰਨਵਾਦ ਜੀ ਵੀਰੇ ਲਈ ❤❤❤❤😂😂😂😂😂😂😂
ਵਾਹ ਬਈ ਵਾਹ ਵੀਰ ਜੀ ਕਿਆ ਸੀ ਯਾਰ ਸਵਾਦ ਆ ਗਿਆ ਬਾਈ ਰੱਬ ਲੰਬੀ ਉਮਰਾਂ ਦੇ ਵਿੱਚ ਸਭ ਨੂੰ ਯਾਰ❤❤❤❤❤❤❤❤❤
ਆ ਗਿਆ ਉਏ ਛਾਜਲੀ ਆਲਾ ਭਾਗੂ ਹੋਰੀ ਆ ਗਏ ਆਜੋ ਫੇਰ ਲਵਾਉ ਹਾਜ਼ਰੀ ਜਿਹੜੇ ਜਿਹੜੇ ਵੀਰ ਭਾਗੂ ਤੇ ਬੰਤ ਪ੍ਰਧਾਨ ਦੀ ਐਕਟਿੰਗ ਨੂੰ ਪਸੰਦ ਕਰਦੇ ਆ ਇਕੱਠੀ ਹੋਈ ਸਾਰੀ ਟੀਮ ਨੂੰ ਪਰਮਾਤਮਾ ਚੜਦੀ ਕਲਾ ਵਿੱਚ ਰੱਖੇ ਲਵਜੂ ਬਾਈ ਸਾਰਿਆਂ ਨੂੰ ❤❤❤❤👌👌👌👌
ਭਾਗੂ ਬਾਈ ਅੱਜ ਤਾ ਸਵਾਦ ਆ ਗਿਆ ਜਦੋ ਵੀਰੇ ਬਾਈ ਨੇ ਅਵਾਜ ਮਾਰੀ ਭਾਗੂਆਆ ਸੱਚੀ ਬਹੁਤ ਖੁਸ਼ੀ ਹੋਈ ਬਾਈ ਹੁਣ ਸਾਡਾ ਤੂਤਾ ਬਾਈ ਰਹਿ ਗਿਆ
ਜੱਸਾ ਆ ਗਿਆ ਬੀਰਾ ਆ ਗਿਆ ਉਸਤਾਦ ਧੂਤਾ ਰਹਿ ਗਿਆ
ਬਿਰਾ ਵੀ ਆ ਗਿਆ 😂😂😂😂😂
ਚੰਗਾ ਹੋਇਆ ਇਕੱਠੇ ਹੋ ਗਏ,ਧੂਤੇ ਨੂੰ ਵੀ ਲਿਆਓ ਬਸ,❤
Hai
ਵੀਰੇ ਨਾਲ ਰੋਣਕ ਲੱਗ ਗੀ, ਆ ਗਿਆ🎉🎉🎉🎉
ਬਹੁਤ ਵਧੀਆ ਵੀਡਿਓ ਆ ਬਾਈ ਇੰਦਰ ਵਧੀਆ ਕਹਾਣੀ ਆ ਵਾਈ ਜੀ ਨਾਇਸ਼ ❤❤
ਬਹੁਤ, ਬਹੁਤ ਸੋਨਾ👌👌👌
ਸੂਕਰ ਆ ਵੀਰਾ ਵੀ ਆ ਗਿਆ
ਹੁਣ ਧੂਤੇ ਦੀ ਕਮੀਂ ਰਹਿ ਗਈ
ਸਾਰੀ ਟੀਮ ਨੂੰ ਬਹੁਤ ਬਹੁਤ ਵਧਾਈਆਂ।❤
ਪੂਰੀ ਜਾਣ ਆ ਗਈ 😂😂ਹੁਣ ਫਿਲਮ ਚ ❤️❤️ਸਾਰੇ ਬੰਦੇ ਹੀ ਸਿਰਾ ਫਿਲਮ ਚ 👌💯❤️ਲਵ ਯੂ ਆ ਸਾਰਿਆ ਨੂੰ ❤️❤️🌸
ਆ ਗਿਆ ਬੀਰਾ ਤੇ ਬੰਤ ਨਮੋਲ ਕਾਲੀ ਦੁਨੀਆਂ ਦਾ ਪ੍ਰਧਾਨ
ਸੋਹਣੀ ਵੀਡੀਓ ਸੋਹਣੀ ਫੈਮਿਲੀ ਫੁੱਲ ਹਾਂਸਾ ਪੰਜਾਬ ਪੰਜਾਬੀ ਪੰਜਾਬੀਅਤ ❤
ਬੀਰਾ ਬਾਬਾ❤❤❤
ਬੀਰਾ ਬਾਬਾ 🙏🙏🙏🙏🙏🌹🌹🌹🌹
ਬੰਤ ਪ੍ਰਧਾਨ ਨੂੰ ਵੇਖ ਕੇ ਦਿਲ ਖੁਸ਼ ਹੋ ਜਾਂਦਾ ਬਾਕੀ ਸਾਰੀ ਟੀਮ ਨੂੰ ਪ੍ਰਮਾਤਮਾ ਖੂਸ ਰੱਖੇ
ਭੀਰਾ ਬਾਈ ਆਗਿਆ ਅੱਛੀ ਬਾਤ 🤟🏻😄
ਧੁੱਤਾ ਰਹਿ ਗਿਆ ਹੁਣ ਉਹ ਨੂੰ ਬੁਲਾ ਲੋ ❤
❤ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਸਾਰੀ ਟੀਮ ਨੂੰ ਭਾਗੂ ਐਡ ਪਾਰਟੀ ਜਿੰਦਾ ਬਾਦ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਭਾਗੂ ਨੂੰ ❤😂😂😂😂😂😂😂😂😂😂❤
ਵੀਰ ਜੀ ਦੋਹਾ ਨੂ ਦੇਖ ਕੇ ਦਿਲ ਖੁਸ਼ ਹੌ ਗਿਆ ਭਾਗੂ ਤੇ ਬੀਰਾ ❤❤❤❤❤❤❤
ਬੱਚਾ ਹੋਣਵਾਲਾ ਸੀ ਹੁਣ ਚੁੱਪ ਹੀ ਕਰ ਗਏ ਬਾਈ ਮਾਸੀ ਬੱਚੇ ਕਰਕੇ ਆਈ ਸੀ 🎉❤😂😂😂😂😂
ਯਰ ਸੱਚੀ ਹੁਣ ਤਾਂ ਸਵਾਦ ਵੱਧਦਾ ਜਾ ਰਿਹਾ..... ਬੀਰਾ ਵੀ ਆ ਗਿਆ ... ਹੋਲੀ ਹੋਲੀ ਸਾਰੇ ਆ ਰਹੇ ਆ ....... ਸਭ ਸਿਰਾ ਕਰਾ ਰਹੇ ਆ ...ਸੱਚੀ ਸੋਂਹ ਰੱਬ ਦੀ ਸਵਾਦ ਆ ਗਿਆ ❤❤❤❤....... ਉਡੀਕ ਰਹਿੰਦੀਆ ਲੁੱਚੇ ਬੁੜੇ ਤੇ ਮਾਲਦਾਰ ਸ਼ੜੇ ਦੀ... ਜੇ ਸੱਚ ਦੱਸਾ ਬਾਈ ਮਾਲਦਾਰ ਸ਼ੜਾ ਤਾਂ ਮੈਨੂੰ ਫਿੱਕਾ ਜਾ ਲੱਗਣ ਲੱਗ ਗਿਆ ਸੀ ਪਹਿਲਾ ਪਰ ਦੇਖਣੋ ਤਾਂ ਨੀ ਹਟਿਆ ਉਡੀਕ ਸੀ ਵੀ ਇੰਟਰਵਲ ਆਊਗਾ .... ਤਾਂ ਕਰਕੇ ਲੁੱਚੇ ਬੁੜੇ ਵਿੱਚ ਹੀ ਸਵਾਦ ਲੈਣ ਲੱਗ ਗਿਆ ਸੀ ਇੱਕਲਾ...... ਪਰ ਹੁਣ ਤਾਂ ਜਮਾ ਇੰਡ ਲੱਗ ਗਿਆ ਦੋਨੋ ਹੀ ਸਿਰਾ ਹੋਗੇ...... ਬੰਤਾ ਤੇ ਜੋਗਾ ਵੀ ਸਿਰਾ ਕਰਾ ਰਹੇ ਆ. ........❤❤❤❤❤❤❤❤
Bai dil khush ho gya bire babe nu dekh k ❤️
ਸਾਰੀ ਟੀਮ ਸਿਰਾ❤❤❤❤
ਬਹੁਤ ਵਧੀਆ ਵੀਡੀਓ ਜੀ
ਅੱਜ ਸਵਾਦ ਆ ਗਿਆ Video ਦੇਖਣ ਦਾ ਬੀਰੇ ਬਾਬੇ ਨੂੰ ਦੇਖ ਕੇ 👌👌👌🔥🔥🔥
ਭਾਗੂ ਜੀ ਬਹੁਤ ਧੰਨਵਾਦ ਏ ਵੀਡੀਉ ਏ
ਰੋਕਲਾ ਮਸ਼ੀਨਰੀ ਅਗਾਂਹ ਮੰਜੇ ਵਿੱਚ ਵੱਜੂ
ਵਾਹ ਜੀ ਵਾਹ ਕਿਆ ਬਾਤ ਹੈ ਕਮਾਲ਼
ਕਰਤੀ ਬਾਈ ਬਹੁਤ ਹੀ ਵਧੀਆ ਜੀ
👍👍👍👍👍
👌👌👌👌👌