ਨਿਹੰਗ ਸਿੰਘ ਨੇ ਹਿਮਾਚਲੀਆਂ ਖਿਲਾਫ ਖਿੱਚੀ ਤਿਆਰੀ | ਸਰਕਾਰ ਤੋਂ ਮੰਗਿਆ ਦੋ ਘੰਟੇ ਦਾ ਟਾਈਮ | Harpreet Singh Makhu |

แชร์
ฝัง
  • เผยแพร่เมื่อ 14 ม.ค. 2025

ความคิดเห็น • 1.3K

  • @MALKITSINGH-qf8qt
    @MALKITSINGH-qf8qt 6 หลายเดือนก่อน +383

    ਪੰਜਾਬ ਵਿੱਚ ਹਿਮਾਚਲੀ ਲੋਕਾ ਦੀ ਜਮੀਨ ਖਰੀਦਣੀ ਬੰਦ ਕੀਤੀ ਜਾਵੇ

    • @Pioneer-zx5fx
      @Pioneer-zx5fx 6 หลายเดือนก่อน +3

      ਤੈਨੂ ਕੌਣ ਪੁੱਛਦਾ 😂

    • @AmandeepKaur-nl8dm
      @AmandeepKaur-nl8dm 6 หลายเดือนก่อน +6

      @@Pioneer-zx5fx ਤੈਨੂੰ ਵੀ ਕੌਣ ਪੁੱਛਦਾ

    • @MandeepKumar-rx8yb
      @MandeepKumar-rx8yb 6 หลายเดือนก่อน +2

      😂😂

    • @AnayaThakur-yk1li
      @AnayaThakur-yk1li 6 หลายเดือนก่อน

      Right

    • @lakhadhillion15355
      @lakhadhillion15355 6 หลายเดือนก่อน

      Right🎉❤

  • @JugrajSangrur-2437
    @JugrajSangrur-2437 6 หลายเดือนก่อน +243

    ਗੁਰੂ ਦੀ ਲਾਡਲੀਆਂ ਫ਼ੌਜਾਂ ਤੇ ਹਮੇਸ਼ਾ ਪੰਜਾਬ ਨੂੰ ਮਾਣ ਰਹੇਗਾ

    • @NarinderSingh-rz4zv
      @NarinderSingh-rz4zv 6 หลายเดือนก่อน +1

      😂

    • @patandar.
      @patandar. 6 หลายเดือนก่อน

      ​@@NarinderSingh-rz4zvjado judge na kita andar phir pump ghatt dao

    • @rajgoyal526
      @rajgoyal526 6 หลายเดือนก่อน

      😂😂😂😂😂

    • @jijaaa839
      @jijaaa839 6 หลายเดือนก่อน

      Bhain dya khsma singha da itehaas prh kde sikh ne km karke mafi nhi mangi​@@patandar.

    • @nareshthakur-kn5by
      @nareshthakur-kn5by 6 หลายเดือนก่อน +1

      Amritpal chuk k ly gya bhagwant Maan sutya dibrugarh NSA lga te udo kethe c tereya foja

  • @SheelaKaur-b8g
    @SheelaKaur-b8g 6 หลายเดือนก่อน +302

    ਹਿਮਾਚਲ ਨੂੰ ਅੱਤਵਾਦੀ ਸਟੇਟ ਐਲਾਨ ਕਰਨਾ ਚਾਹੀਦਾ ਹਿਮਾਚਲ ਇੱਕ ਅੱਤਵਾਦੀ ਸਟੇਟ ਹੈ ਬਾਹਰ ਬੈਠੇ ਸਿੱਖਾਂ ਨੂੰ ਚਾਹੀਦਾ ਓਥੇ ਦੇ ਨਾਗਰਿਕਾਂ ਨੂੰ ਦੱਸਣ ਕਿ ਹਿਮਾਚਲ ਨਾ ਜਾਓ

    • @lakshmehta875
      @lakshmehta875 6 หลายเดือนก่อน

      🤣🤣 tu karale dekhla salya topeya

    • @darsansingh3220
      @darsansingh3220 6 หลายเดือนก่อน

      open 14 9:30 HimachalSaharanpur Himachal pakka mar jaunga

    • @NirmalSingh-cy4ur
      @NirmalSingh-cy4ur 6 หลายเดือนก่อน

      ​@@darsansingh3220😊😮😅😮😮u
      Ip😅

    • @ishmeetbhullar2653
      @ishmeetbhullar2653 6 หลายเดือนก่อน +1

      Sikha nu taiyar rehna chahida hai

    • @khalsa7332
      @khalsa7332 6 หลายเดือนก่อน +1

      ਅਤਵਾਦੀ ਦੀ Mob lyncherzz

  • @amensingh8413
    @amensingh8413 6 หลายเดือนก่อน +77

    ਹਿਮਾਚਲੀਆਂ ਨੂੰ ਪੰਜਾਬ ਵਿੱਚ ਸਰਕਾਰੀ ਨੌਕਰੀਆਂ ਦੇਣੀਆਂ ਬੰਦ ਕਰਨ ਅਤੇ ਜ਼ਮੀਨ ਖ਼ਰੀਦਣ ਤੇ ਪਾਬੰਦੀ ਲਾਉਣੀ ਚਾਹੀਦੀ ਹੈ।

  • @RMNewton992
    @RMNewton992 6 หลายเดือนก่อน +224

    ਹਿਮਾਚਲੀ ਪੰਜਾਬ ਵਿੱਚ ਬਹੁਤ ਜਮੀਨ ਖਰੀਦ ਰਹੇ ਹਨ ਤੇ ਖਰੜ ਮੋਹਾਲੀ ਇਲਾਕੇ ਵਿੱਚ ਕਾਫੀ ਤਾਦਾਦ ਵਿਚ ਰਹਿਣ ਲਗ ਪਏ ਹਨ। ਹਿਮਾਚਲੀ ਪਾਲਿਟਿਸ਼ਨ ਇਥੇ ਕਾਲੋਨਿਆਂ ਬਨਾ ਕੇ ਹਿਮਾਚਲਿਆ ਨੂੰ ਬੇਚ ਵੀ ਰਹੇ ਹਨ। ਇਹ ਪੰਜਾਬਿਆਂ ਨੂੰ ਤਾ ਹਿਮਾਚਲ ਚ ਜਮੀਨ ਖਰੀਦਣ ਹੀ ਨਹੀ ਦੇਂਦੇ ।
    ਇਹ ਸਰਾਸਰ ਨਾਇਨਸਾਫੀ ਹੈ। ਸਾਡੇ ਪਾਲਿਟਿਸ਼ਨ ਨੂੰ ਇਹ ਵੇਖਣਾ ਚਾਹਿਦਾ ਹੈ।

    • @HarpreetSingh-m5f
      @HarpreetSingh-m5f 6 หลายเดือนก่อน

      ਸਹੀ ਗੱਲ ਆ ਖਰੜ ਹਿਮਾਚਲੀ ਲੋਕਾ ਦਾ ਗੜ੍ਹ ਬਣ ਗਿਆ ਆ ਸਰਾ ਖਰੜ ਹੀ ਭਰਿਆ ਪਿਆ ਆ ,,,,ਬਾਕੀ ਸਾਡੇ ਵਾਲਾ ਅਮਲੀ ਸੁੱਤਾ ਪਿਆ ਹਲੇ ਵੀ ਪਤਾ ਨੀ ਕਰਦਾ ਕੀ ਆ

    • @BalwinderKaur-nx4kv
      @BalwinderKaur-nx4kv 6 หลายเดือนก่อน

      ਆਪਾਂ ਨੂੰ ਘਰਾਂ ਚੋਂ ਬਾਹਰ ਨਿਕਲ ਕੇ ਇੱਕ ਜੁੱਟ ਹੋਕੇ ਵੀਰੋਧ ਕਰਨ ਲਈ ਸੜਕਾਂ ਤੇ ਨਿਕਲੀਏ ਤਕਲੀਫ਼ਾਂ ਆਪਣੀਆਂ ਸਰਕਾਰਾਂ ਸਾਡੇ ਪੱਖ ਚ ਨਹੀਂ ਭੁਗਤ ਸਕਦੀਆਂ ਕਿਓਂਕੀ ਹਰਾਮ ਦਾ ਬਹੁਤ ਖਾਂ ਲਿਆ ਹੁੰਦਾ …

    • @shivanisharma5562
      @shivanisharma5562 6 หลายเดือนก่อน +4

      ਸ਼ਹੀ ਕਿਹਾ ਹੈ, ਨਕਸ਼ਾ ਪਾਸ਼ ਹੋਣ ਤੋਂ ਬਾਅਦ ਵੀ ਮਕਾਨ ਬਣਾਉਣ ਨਹੀਂ ਦਿੰਦਾ ਗੂੰਡਾ ਬੀਜੇਪੀ ਦਾ ਲੀਡਰ ਚੰਡੀਗੜ੍ਹ ਮੋਹਾਲੀ ਦਿਖਾਓ ਗੂਗਲ ਤੇ ਕੰਡ ਕੇ ਦੇਖ ਲਵੋ ਸੁਖਵਿੰਦਰ ਸਿੰਘ ਗੋਲਡੀ ਇਕ ਲੱਖ ਰੁਪਏ ਲੈਂਦਾ ਹੈ ਕੈਸ਼ ਸਰਕਾਰ ਦੀ ਨੱਕ ਦੇ ਥੱਲੇ ਰਿਸ਼ਵਤ ਲੈਂਦਾ ਹੈ ਕੈਸ਼ ਜਿਲਾ ਮੋਹਾਲੀ ਖਰੜ ਗੂਲ ਮੋਹਰ ਪੰਜਾਬ 😮😮😮

    • @Sukhvindersingh1313-i2b
      @Sukhvindersingh1313-i2b 6 หลายเดือนก่อน +5

      ਐਨਾ ਨੂੰ ਕਹੋ ਤੁਸੀ ਜਾਓ ਆਪਣੈ ਸ਼ੁਬੈ ਵਿੱਚ ਰੱਹੋ ਜਦੋ ਤੁਸੀ ਕਹਿਦੈ ਅਸੀ ਪੰਜਾਬ ਦਾ ਹੈਸਾ ਨਹੀ ਫਿਰ ਜਾਓ ਨਾ ਅਸੀ ਧਾਡੈ ਜਾਦੈ ਨਾ ਤੁਸੀ ਏਦਰ ਆਓ

  • @harcharansingh6037
    @harcharansingh6037 6 หลายเดือนก่อน +130

    ਹਿਮਾਚਲ ਦੇ ਮੁੱਖ ਮੰਤਰੀ ਨਾਲ ਪੰਜਾਬ ਦੇ ਮੁੱਖ ਮੰਤਰੀ ਨੇ ਗੱਲ ਤਾਂ ਨਹੀਂ ਕੀਤੀ ਪਰ ਸਾਬਕਾ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਨੇ ਗੱਲ ਜ਼ਰੂਰ ਕੀਤੀ ਆ

    • @malkitsimghbraich9979
      @malkitsimghbraich9979 6 หลายเดือนก่อน +3

      channi khra banda

    • @kuljeetsingh2945
      @kuljeetsingh2945 6 หลายเดือนก่อน +1

      ਸਾਬਕਾ ਮੁੱਖ ਮੰਤਰੀ ਸਰਦਾਰ ਚਰਨਜੀਤ ਸਿੰਘ ਚੰਨੀ ਹਿਮਾਚਲ ਪ੍ਰਦੇਸ਼ ਮੁੱਖ ਮੰਤਰੀ ਨਾਲ ਗੱਲ ਕੀਤੀ ਬਹੁਤ ਬਹੁਤ ਧੰਨਵਾਦ ਜੀ

  • @RanjitSingh-zr6eo
    @RanjitSingh-zr6eo 6 หลายเดือนก่อน +228

    ਸਰਕਾਰਾਂ ਪੰਜਾਬ ਦਾ ਮਾਹੌਲ ਖਰਾਬ ਕਰਨਾ ਚਾਹੁੰਦੀਆਂ ਨੇ ਬਹੁਤ ਸੁਚੇਤ ਹੋਣ ਦੀ ਲੋੜ ਹੈ

    • @Singhh5667
      @Singhh5667 6 หลายเดือนก่อน

      Kedi sarkar?

  • @harcharansingh6037
    @harcharansingh6037 6 หลายเดือนก่อน +53

    ਕਿ ਗੱਲ ਹਿਮਾਚਲ ਵਾਲਿਆਂ ਨੇ ਕਦੇ ਪੰਜਾਬ ਵਿੱਚ ਨੀ ਆਉਣਾ ਜਾਂ ਪੰਜਾਬ ਵਿੱਚੋਂ ਲੰਘਣਾਂ ਨੀ

  • @KulwinderSingh-ck2xs
    @KulwinderSingh-ck2xs 6 หลายเดือนก่อน +91

    ਸਿੰਘ ਸਾਹਿਬਾਨਾਂ ਦੀ ਗੱਲ ਵਿੱਚ ਦਮ ਹੈ ਜੀ ਸੱਭ ਸੱਚੀਆਂ ਗੱਲਾਂ ਹੈ

  • @MotiLal-qj9sp
    @MotiLal-qj9sp 6 หลายเดือนก่อน +14

    ਸੱਭ ਤੋਂ ਪਹਿਲਾਂ ਤਾਂ ਪੂਰੀ ਸਿੱਖ ਕੋਮ ਨੂੰ ਇਕ ਨੀਸਾਣ ਹੇਠਾਂ ਇਕ ਹੋਣ ਦੀ ਸੱਖਤ ਜਰੂਰਤ ਹੈ ਸਾਰੇ ਭੇਦ ਭਾਵ ਮੀਟਾ ਕੇ ਖ਼ਾਲਸਾ ਜੀ

  • @onkarsinghpurewal990
    @onkarsinghpurewal990 6 หลายเดือนก่อน +65

    ਪੰਜਾਬੀਆ ਨਾਲ ਪੰਜਾਬ ਵਿਚ ਵੀ ਧੱਕਾ ਹੋ ਰਿਹਾ ਹੈ ॥ ਮਾਨ ਸਰਕਾਰ ਤਮਾਸਾ ਦੇਖ ਰਹੀ ਹੈ ॥ ਲੋਕਾ ਨੂੰ ਆਪਨੀ ਸਰਕਾਰ ਨੂੰ ਪਛਣਾ ਚਾਹੀਦਾ ਹੈ ॥

    • @multiadschannel2867
      @multiadschannel2867 6 หลายเดือนก่อน +3

      ਭਗਵੰਤ ਮਾਨ ਨਸ਼ੇ ਵਿੱਚ ਧੁੱਤ ਹੋ ਗਿਆ ਹੈ।
      ਕੋਈ ਚੰਗਾ ਸੀਅੈਮ ਬਣਾਉ

  • @RanjeetSingh-p2c3k
    @RanjeetSingh-p2c3k 6 หลายเดือนก่อน +45

    ਭਾਈ ਸਾਹਿਬ ਜੀ ਪੰਜਾਬ ਵਿੱਚ ਸੜਕ ਤੇ ਹਰ ਤੀਜ਼ੀ ਹਿਮਾਚਲ ਨੰਬਰ ਦੀ ਗੱਡੀ ਹੁੰਦੀ ਹੈ। ਗ਼ਲਤੀ ਸਾਡੀ ਵੀ ਕੁੱਤੇ ਵਾਲ਼ੇ ਲਾਲਚ ਵਰਗੀ ਹੈ,ਰਹੋ ਜੀ ਸਾਡੇ ਘਰ ਕਿਰਾਏ ਤੇ। ਵੱਡੀਆਂ ਬਿਲਡਿੰਗਾਂ ਬਾਹਰਲੇ ਲੋਕਾਂ ਵਾਸਤੇ ਬਣਾਕੇ ਰੱਖੀਆਂ। ਇਹਨਾਂ ਨੂੰ ਇਥੋਂ ਪੰਜਾਬ ਵਿਚੋਂ ਕੱਢੋ, ਨਹੀਂ ਤਾਂ ਫੇਰ ਇਦਾਂ ਹੀ ਜ਼ੁਲਮ ਸਹੋ।

  • @singhbhangu1393
    @singhbhangu1393 6 หลายเดือนก่อน +51

    ਕਰਵਾ ਤਾਂ ਸਰਕਾਰ ਈ ਰਹੀ ਐ ਸਿੰਘ ਸਾਬ ਸਰਕਾਰ ਕੋਲ਼ੋਂ ਟਾਈਮ ਮੰਗ ਰਹੇ ਨੇ ,ਕਿਆ ਬਾਤਾਂ

  • @KarjSingh-x2x
    @KarjSingh-x2x 6 หลายเดือนก่อน +258

    ਪੰਜਾਬ ਵਿਚੋ ਬਿਹਾਰੀਆ ਅਤੇ ਹਿਮਾਚਲੀਆ ਦੀਆ ਰਜ਼ਿਸਟਰੀਆ ਬੰਦ ਕਰਵਾਉਕੋਈ ਵੀ ਪੰਜਾਬ ਵਿਚ ਜਮੀਨ ਨਾ ਖਰੁੀਦ ਸਕੇ

    • @kaurbalwinder1968
      @kaurbalwinder1968 6 หลายเดือนก่อน +6

      Adhar card ethon de bne ne sabh de oh kive rokonge

    • @RanaSingh-pt2fm
      @RanaSingh-pt2fm 6 หลายเดือนก่อน

      @@kaurbalwinder1968jado aayi te aayidha fer bada kosh Band kar daida

    • @SavinderSingh-qu4xu
      @SavinderSingh-qu4xu 6 หลายเดือนก่อน +1

      Aap. Bhi. Punjab. Me. Himachlio. Ko. Peetna. Suru. Krdo. Apne. Aap. Sab. Shi ho jayga. Nhi. To. Aap log pitte rhoge.

    • @jipsy62
      @jipsy62 6 หลายเดือนก่อน

      ਜੇਕਰ ਅਸੀਂ ਉਨ੍ਹਾਂ ਨੂੰ ਜ਼ਮੀਨ ਦੇ ਟੁਕੜੇ ਨਹੀਂ ਵੇਚਾਂਗੇ ਤਾਂ ਉਹ ਉਨ੍ਹਾਂ ਦੇ ਨਾਂ 'ਤੇ ਰਜਿਸਟਰੀ ਕਿਵੇਂ ਕਰ ਸਕਦੇ ਹਨ। ਕਿਰਪਾ ਕਰਕੇ ਇਸ ਬਾਰੇ ਸੋਚੋ ਕਿ ਇਹ ਖ਼ਤਰਾ ਕੌਣ ਪੈਦਾ ਕਰ ਰਿਹਾ ਹੈ

    • @AshokKumar-zo2ir
      @AshokKumar-zo2ir 6 หลายเดือนก่อน +1

      Bhai sahab sikh bhi pure hindustan me rahte h vo kahan jayege kyu danga karwana chahte ho

  • @ashjkf
    @ashjkf 6 หลายเดือนก่อน +110

    ਪੰਜਾਬ ਵਿਚ ਜਿੰਨੇ ਵੀ ਠੇਕੇ ਨੇ ਢਾਬੇ ਨੇ ਪੈਟਰੋਲ ਪੰਪ ਤੇ ਹੋਟਲ ਆਦਿ ਨੇ ਸਾਰਿਆਂ ਤੇ ਹਿਮਾਚਲੀ ਪਹਾੜੀਏ ਨੌਕਰੀ ਕਰ ਰਹੇ ਨੇ ਇਹਨਾਂ ਨੂੰ ਕੱਢਣਾ ਚਾਹੀਦਾ ਹੈ

    • @RameshKumar-c6c7r
      @RameshKumar-c6c7r 6 หลายเดือนก่อน +1

      Bhai punjabiya da vishwash nahi naukri vich naale punjabi dil LA ke kum nahi karde. Chhutiya badia karde laprwaah hunde. Kade saale kade jeeje de kade taye kade chaache programa vich hi ruje rehnde. Kade meleya karke chhutti chahidi anna nu. Hor nahi kujh ta Malik di kamai wekh ke shaddi jaande. iss karke koi punjabi sikh v punjabiya nu kum te rakh ke raji nahi jehda thoda bahut kum chalda punjab vich o v Up bihar Te himachal waleya kar ke punjabiya nu ta LA LA karn to wehl nahi anna Kum Ki karna. Jehde panth de Thekedaar nihang singh nai pung pee ke bus la la karna jaande.. Kum karna nahi

    • @saksukahouse3445
      @saksukahouse3445 6 หลายเดือนก่อน

      ​@@RameshKumar-c6c7rthere is no basis of your comment. Baseless

  • @multiadschannel2867
    @multiadschannel2867 6 หลายเดือนก่อน +37

    ਜਦੋਂ ਸਰਕਾਰ ਕੁੱਝ ਨਹੀਂ ਕਰਦੀ ਤਾਂ ਇਨਾ ਨੂੰ ਪੁਛਣ ਦੀ ਲੋੜ ਨਹੀਂ। ਆਪਣੀ ਮਰਜ਼ੀ ਕਰੋ। ਅਗਰ ਸਰਕਾਰ ਅੜਿਕਾ ਬਣੇ ਤਾਂ ਫਿਰ ਸਰਕਾਰ ਦੇ ਹੱਡ ਤੋੜੋ।

  • @HarpreetKaur-vy9ki
    @HarpreetKaur-vy9ki 6 หลายเดือนก่อน +71

    ਬਾਣੀ ਵਿੱਚ ਵੀ ਆਉਦਾ ਹੈ ਜੇ ਸਿੱਖ ਕੋ ਨਾ ਮਾਰੇ ਫਿਰ ਸਿੱਖ ਕੌਮ ਕਦੇ ਨਾ ਹਾਰੇ ਏਕੇ ਦੀ ਜਰੂਰਤ ਹੈ ਵਾਹਿਗੁਰੂ ਜੀ

    • @dilawarsingh9522
      @dilawarsingh9522 6 หลายเดือนก่อน +6

      Tuhadi bavna da satkaar. lekin bani ch eh gal nhi likhi

    • @GotaSingh-gj7dq
      @GotaSingh-gj7dq 6 หลายเดือนก่อน +2

      ਇਹ ਗੁਰਬਾਣੀ ਵਿੱਚ ਨਹੀਂ ਲਿਖਿਆ

    • @rajeevnagpal9793
      @rajeevnagpal9793 6 หลายเดือนก่อน +1

      ਹਰ ਗੱਲ ਗੁਰਬਾਣੀ ਤੇ ਨਾ ਮੜ੍ਹਿਆ ਕਰੋ

    • @lovepunjab2738
      @lovepunjab2738 6 หลายเดือนก่อน

      ਇਹ ਕਿੱਥੇ ਲਿਖਿਆ ਗਾ,ਫਰੀਦਾ ਜੋ ਤੈ ਮਾਰਨਿ ਮੁਕੀਆਂ ਤਿਨ੍ਹ੍ਹਾ ਨ ਮਾਰੇ ਘੁੰਮਿ ॥ ਆਪਨੜੈ ਘਰਿ ਜਾਈਐ ਪੈਰ ਤਿਨ੍ਹ੍ਹਾ ਦੇ ਚੁੰਮਿ ॥੭॥ਅਰਥ -ਫਰੀਦ! ਜਿਹੜੇ ਤੈਨੂੰ ਮੁੱਕੀਆ ਮਾਰਦੇ ਆ (ਭਾਵ ਕੋਈ ਦੁੱਖ ਦੇਣ ),ਉਹਨਾਂ ਨੂੰ ਪਰਤ ਕੇ ਤ ਨਾਂ ਮਾਰ।(ਬਦਲੇ ਦੀ ਭਾਵਨਾ ਨਾ ਰੱਖ )ਤੂੰ ਉਨ੍ਹਾਂ ਦੇ ਪੈਰ ਚੁੰਮ ਅਤੇ ਅਤੇ ਆਪਣੇ ਗ੍ਰਹਿ ( ਸ਼ਾਂਤ ਅਵਸਥਾ ਚ ਟਿਕੀ ਰਹੀ ਦਾ. ਗੁਰਬਾਣੀ ਨਿਰਮਰਤਾ ਸਿਖਾਉਂਦੀ ਆ.ਬਦਲੇ ਦੀ ਭਾਵਨਾ ਨਹੀਂ.

  • @ConfusedFireDragon-lo9lb
    @ConfusedFireDragon-lo9lb 6 หลายเดือนก่อน +14

    ਹਿਮਾਚਲ ਜਾਣਾ ਬੰਦ ਕਰ ਦੇਣ ਪੰਜਾਬੀ,, ਇਨਾਂ ਦੀ ਜੀਭ ਬਾਹਰ ਆ ਜਾੲੇਗੀ

  • @ParmjitSingh-q4y
    @ParmjitSingh-q4y 6 หลายเดือนก่อน +146

    ਪਹਿਲਾ ਖਰੜ ਮੋਹਾਲੀ ਚੰਡੀਗੜ੍ਹ
    ਤੋ ਕੰਡਣੇ ਛੁਰੂ ਕਰੋ ਹਿਮਾਚਲੀਏ

    • @KrishanPandotra
      @KrishanPandotra 6 หลายเดือนก่อน

      Schi gl aa bhut himchali mohali ch

    • @gurpreetsaroa338
      @gurpreetsaroa338 6 หลายเดือนก่อน

      Bilkul sahi ji 👍👍👍

    • @Singhh5667
      @Singhh5667 6 หลายเดือนก่อน +1

      Te jàdd rest of India to reaction hou te Punjabi nu kàddn làg pye loki, tà o loki tere ghar rhunge àke

  • @AmandeepKaur-nl8dm
    @AmandeepKaur-nl8dm 6 หลายเดือนก่อน +55

    ਜੇਕਰ ਗੁਜਰਾਤ ਵਿਚੋ ਵੱਸਦੇ ਸਿੱਖਾ ਨੂੰ ਉਜਾੜਿਆ ਉੱਸੇ ਤਰਾ ਇਹਨਾਂ ਨੂੰ ਵੀ ਪੰਜਾਬ ਵਿਚੋ ਕੱਢੋ

  • @premchand-sm9hm
    @premchand-sm9hm 6 หลายเดือนก่อน +272

    ਮੱਖੂ ਜੀ ਹੁਣ ਹਿਮਾਚਲ ਦੇਵ ਭੁਮੀ ਨਹੀਂ ਰਿਹਾ ਹੈ ਹੁਣ ਤਾ ਹਿਮਾਚਲ ਰਾਕਸ਼ਸ ਭੁਮੀ ਵਣ ਗਿਆ ਹੈ ਜੀ

    • @jasvirkumar5817
      @jasvirkumar5817 6 หลายเดือนก่อน +10

      ਰਾਕਸ਼ਸ਼ਾਂ ਦਾ ਨਾਸ਼ ਕਰਨ ਲਈ ਰਾਕਸ਼ਸ਼ੀ ਢੰਗ ਵਰਤਣੇ ਪੈਂਦੇ ਹਨ.
      HP ਵਾਲੇ ਠੀਕ ਕਰ ਰਹੇ ਹਨ

    • @narinderdhaliwaldhaliwal1985
      @narinderdhaliwaldhaliwal1985 6 หลายเดือนก่อน +3

      ​Tu ta HP da dala LoL

    • @SinghKhalsa-ho4xr
      @SinghKhalsa-ho4xr 6 หลายเดือนก่อน +6

      @@jasvirkumar5817ਤੇਰੀ ਭੈਣ ਦੀ ਵੀ ਲੰਨ ਦੇ ਦਿੰਨੇ ਆ ਟਾਈਮ ਰੱਖ ਕੇ ਆਉ ਕਿੱਥੇ ਆਉਣਾ

    • @yudhveerbrar7165
      @yudhveerbrar7165 6 หลายเดือนก่อน +9

      ​@@jasvirkumar5817te je punjab valian ne shuru kar ta rakshashn da naash fir ki Banu

    • @PreetSingh-mj6vw
      @PreetSingh-mj6vw 6 หลายเดือนก่อน +5

      ​@@jasvirkumar5817jadon tere varge nu edher juuut firya fir teri akal tikane auni 😅😅😅

  • @gurcharansingh1660
    @gurcharansingh1660 6 หลายเดือนก่อน +50

    ਮਖੂ ਭਾਈ ਸਾਹਿਬ ਕਿਸਾਨਾਂ ਨੇ ਘੱਟ ਅਪੀਲਾਂ ਕੀਤੀਆਂ 13 ਮਹੀਨੇ ਦਿੱਲੀ ਦੇ ਬਾਡਰਾਂ ਤੇ, ਕੋਈ ਹੱਦ ਹੈ ,ਬੀ ਜੇ ਪੀ, ਹਿਮਾਚਲ ਚ ਨਹੀਂ ਉਨ੍ਹਾਂ ਦੇ ਗੁਡੇਆ ਦਾ ਘਟਾ ਨਹੀ, ਕੰਗਣਾ ਦੇ ਬਿਆਨ ਕਿ ਪੰਜਾਬ ਵਿੱਚ ਅੱਤਵਾਦ ਨਾਲ ਕਿਵੇਂ ਕਰਨੈ ਉਸ ਤੋਂ ਪਹਿਲਾਂ ਕਿ ਮੈਂ ਕਿਸਮਤ ਨਾਲ ਬੱਚ ਗਿਆ, ਕੰਗਣਾ ਦਾ ਵੀ ਇਹੀ ਬਿਆਨ ਸੀ ਕਿ ਮੈਂ ਠੀਕ ਠਾਕ ਔਰ ਸੇਫ ਹਾਂ, ਅੱਗ ਲਾ ਦਿੱਤੀ ਗਈ ਸੀ ਪਰ ਪਰ ਸ਼ੁਕਰੀਆ,ਹਿੰਦੂ ,ਮੁਸਲਮਾਨ, ਈਸਾਈ, ਸਿੱਖ ਅਤੇ ਹੋਰ ਭਾਈਚਾਰਿਆਂ ਦਾ ਪੰਜਾਬੀ ਹੋਣ ਦਾ ਸਬੂਤ ਦਿੱਤਾ ❤🙏🙏 ਢਿੱਲੋਂ ਉਗਰਾਹਾਂ ਸੰਗਰੂਰ ਚੰਡੀਗੜ

  • @satvirbuttar1371
    @satvirbuttar1371 6 หลายเดือนก่อน +222

    ਪਹਾੜੀ ਰਾਜਿਆ ਨੇ ਗੁਰੂ ਜੀ ਨਾਲ ਵੀ ਜੰਗਾ ਲੜੀਆ ਸਨ ਇਹਹ ਬੇਈਮਾਨ ਕੋਮ ਹੈ🙏🏻🙏🏻

    • @MohanSingh-o4b
      @MohanSingh-o4b 6 หลายเดือนก่อน +1

      Very good ji

    • @WaarMode
      @WaarMode 6 หลายเดือนก่อน +4

      Are pahadi rajaon k area me kabje kronge to yudh hi hoga na

    • @ADDSGRDJ
      @ADDSGRDJ 6 หลายเดือนก่อน

      ​@@WaarModeRead history, mughlo se mil Kar Pahari raje humle karte the, tum log kameene ho shuru se dogle

    • @bs84578
      @bs84578 6 หลายเดือนก่อน +2

      @@WaarMode sharm kr kissi ne kabza nhi kiya gurkha ne sabh himachal jeet liya tha 1810 mei kangra bilas pur mandi nepal ka hissa hota agr sikh army na enter krti. Sare raje surrender kr chuke the 1711 mei mandi chamba wapas kr diya tha .

    • @WaarMode
      @WaarMode 6 หลายเดือนก่อน +1

      @@bs84578 are Sikh waha gye hi kiyu the bhai aaj bolte hai Khalistan chahiye wohi Punjab chahiye matlab marathao ne v galati kar di thi or panipat me yudh me sikho ne sath nhi diya abh pata chal gya tum chahte the ki hindu khatam ho jaye or sikho ka raaj hi tabhi likha hua hai apne hind pr chin chadh aye 100 crore se 17 crore reh jave or Sikh 99 crore ho jaye ye kya hai ye ghatiya soch nhi kya

  • @GurmeetSingh-vu4fv
    @GurmeetSingh-vu4fv 6 หลายเดือนก่อน +34

    ਜਦੋਂ ਅਤਿਆਚਾਰ ਵੱਧ ਜਾਵੇ ਤਾਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦੇ ਹੁਕਮ ਨੂੰ ਖਾਲਸਾ ਕੌਮ ਵੱਲੋਂ ਸਿਰ ਮੱਥੇ ਮੰਨਣਾ ਚਾਹੀਦਾ ਹੈ ਸ਼ਮਸੀਰ ਸਾਹਿਬ ਨੂੰ ਚੁੱਕਣਾ ਜਰੂਰੀ ਹੈ 🙏🙏🙏🙏

  • @RanjitSingh-zr6eo
    @RanjitSingh-zr6eo 6 หลายเดือนก่อน +462

    ਜੋ ਹਿਮਾਚਲੀ ਪੰਜਾਬ ਵਿੱਚ ਰਹਿ ਰਹੇ ਉਨ੍ਹਾਂ ਨੂੰ ਤੁਰਦਾ ਕਰੋ ਆਪੇ ਅਕਲ ਟਿਕਾਣੇ ਆ ਜਾਊ ਬਾਕੀ ਦੱਲ ਪੰਂਥਾਂ ਦੀ ਆਪਸੀ ਏਕਤਾ ਜਰੂਰੀ ਹੈ ਜੋ ਹਿਮਾਚਲੀ ਪੰਜਾਬ ਵਿੱਚ ਆ ਰਹੇ ਉੱਥੇ ਆਪ ਵੀ ਨਾਕਾ ਲਾ ਦਿਓ

    • @visainfo1399
      @visainfo1399 6 หลายเดือนก่อน +35

      ਇਹ ਵੀ ਕਸੂਰ ਤੁਹਾਡੀਆਂ ਸਰਕਾਰਾਂ ਦਾ ਹੀ ਆ ਬਾਈ ਹਿਮਾਚਲ ਵਾਲੇ ਇਥੇ ਆਣ ਕੇ ਜਿੱਦਾਂ ਮਰਜ਼ੀ ਪ੍ਰੋਪਰਟੀ ਲੈ ਸਕਦੇ ਜੇ ਪਰ ਤੁਸੀਂ ਹਿਮਾਚਲ ਚ ਜਾ ਕੇ ਪ੍ਰੋਪਰਟੀ ਨਹੀਂ ਲੈ ਸਕਦੇ ਜੋ ਮਰਜੀ ਕਰ ਲਓ ਥੋੜਾ ਸਮਾਂ ਰੁਕ ਜੋ ਉਹਨਾਂ ਨੇ ਪੰਜਾਬ ਚ ਵੀ ਛਤਰੀ ਮਾਰਨੇ ਤੁਹਾਡੇ

    • @shubhamsharmasambhavsharma6722
      @shubhamsharmasambhavsharma6722 6 หลายเดือนก่อน +16

      Himachal rivers da panni peena bnd krdo te electricity bi use krnabpakke torrr te dnd kr jldi sarre punjabbio
      Yai kya himwchli punjabi haryanvi ess sbbb de sbbbb HINDUSTANI NE YA BHARTIYE NE samajh

    • @akshaydogra8015
      @akshaydogra8015 6 หลายเดือนก่อน +3

      ​@@shubhamsharmasambhavsharma6722bahut sahi kaha bhai,👍👍👍👍

    • @ranvirsingh3639
      @ranvirsingh3639 6 หลายเดือนก่อน +27

      ਪੰਜਾਬ ਵਿੱਚ ਰਿਹੰਦੇ ਹਿਮਾਚਲੀਆ ਤੇ ਵੀ ਛਿੱਤਰ ਫੇਰੋ

    • @subasingh6660
      @subasingh6660 6 หลายเดือนก่อน +4

      Makhu. Je Tusi. Bar. Bar. Bhagwant. Mann. Da. Nam. Na. Lia. Karo. Mann. Sirf. Sikhan. Te. NSA. La. Sakda. Mann. NSA. Kangana. Ranout. Te. Kion. Nahi. LA is Tusi. Mann. Nu. NSA. Lan waste. Kion. Nahi. Akhde

  • @palasinghsandhu5299
    @palasinghsandhu5299 6 หลายเดือนก่อน +153

    ਜੋ ਬੰਦੇ ਹਿਮਾਚਲੀ ਮੋਹਾਲੀ ਵਿੱਚ ਰਹਿੰਦੇ ਹਨ ਓਹਨਾ ਦੀ ਧਮਕੀ ਦਿਤੀ ਜਾਵੇ ਕੇ ਹਿਮਾਚਲ ਵਿੱਚ ਕਿਸੇ ਨੂੰ ਕੁੱਟਿਆ ਤਾ ਪੰਜਾਬ ਵਿੱਚ ਹਮਲੇ ਹੋਣ ਗੇ

    • @oprinderkaurmaan4714
      @oprinderkaurmaan4714 6 หลายเดือนก่อน +4

      Right

    • @devganak4450
      @devganak4450 6 หลายเดือนก่อน +1

      Right nahin sir, eho Galla sarkaran bhaldian ne .

    • @GarryS-zm7kb
      @GarryS-zm7kb 6 หลายเดือนก่อน

      ​@@oprinderkaurmaan47148:51

    • @ROHITKUMAR-vt5ww
      @ROHITKUMAR-vt5ww 6 หลายเดือนก่อน

      😂😂

    • @RanaYoTubechannel
      @RanaYoTubechannel 6 หลายเดือนก่อน

      Bakbas na maro jedi galti unu fado ecya gla nal khuch ni hona

  • @ajaibsingh3873
    @ajaibsingh3873 6 หลายเดือนก่อน +13

    ਪੰਜਾਬ ਦੇ ਮੁੱਖ ਮੰਤਰੀ ਨੂੰ ਇਸ ਬਾਰੇ ਆਪਣਾ ਪੱਖ ਸਪੱਸ਼ਟ ਕਰਨਾ ਚਾਹੀਦਾ ਹੈ। ਪੰਜਾਬ ਦੇ ਹੱਕ ਵਿਚ ਸਟੈਂਡ ਲੈਣ।

  • @tarsemsingh365
    @tarsemsingh365 6 หลายเดือนก่อน +2

    ਗੁਰੂ ਦੀਆ ਲਾਡਲੀਆਂ ਫੌਜਾਂ ਤੇ ਪੰਜਾਬ ਨੂ ਪੂਰਾ ਮਾਂਨ ਹੈ ਜੀ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ

  • @balwantsingh6251
    @balwantsingh6251 6 หลายเดือนก่อน +32

    ਪੰਜਾਬ ਆਲੇ ਜਾਂਦੇ ਕੀ ਲੈਣ ਉੱਥੇ ਹਿਮਾਚਲ ਵਿੱਚ ਪੰਜਾਬ ਵਿੱਚ ਹੀ ਸਰਕਾਰ ਕੋਈ ਵਧੀਆ ਹਿੱਲ ਸਟੇਸ਼ਨ ਬਣਾਏ ਨਾਲੇ ਪੰਜਾਬ ਦਾ ਪੋਸਾ ਪੰਜਾਬ ਵਿੱਚ ਹੀ ਰਹੇ ਕਿਉਂ ਹਿਮਾਚਲ ਵਾਲਿਆਂ ਦੇ ਘਰ ਭਰ ਰਹੇ ਹਨ

  • @majorsingh8647
    @majorsingh8647 6 หลายเดือนก่อน +1

    ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਮਰਦ ਏ ਪੰਜਾਬ ਢਾਡੀ ਮਾਨ ਸਿੰਘ ਜੀ

  • @MalkeetSingh-qr4jr
    @MalkeetSingh-qr4jr 6 หลายเดือนก่อน +18

    ਮੱਖੂ ਜੀ ਇਦਰ ਕੇ ੜੇ ਹਿਮਾਚਲੀ ਨਹੀ ਗੇ ਇਨਾ ਨੂੰ ਛਿੱਤਰ ਪਰੇਡ ਕਰੀਐਧੰਨਵਾਦ

  • @JarnailSingh-xj2bs
    @JarnailSingh-xj2bs 6 หลายเดือนก่อน +2

    Very good ਸਿੰਘ ਸਾਹਿਬ ਖ਼ਾਲਸਾ ਹਮੇਸ਼ਾ ਚੜਦੀ ਕਲਾ ਵਿਚ ਰਿਹਾ ਹੈ ਸਦਾ ਰਹੇਗਾ

  • @JagdeepSingh-bs8uf
    @JagdeepSingh-bs8uf 6 หลายเดือนก่อน +62

    ਮੱਖੂ ਵੀਰ ਜੀ ਕਿਸੇ ਨੂੰ ਬੁਰਾ ਨਾ ਲੱਗੇ ਜੇ ਲੱਗੇ ਤਾਂ ਮਾਫੀ ਚਾਹੁੰਦੇ ਆਂ ਪਹਿਲਾਂ ਹੀ ਪੰਜਾਬ ਦੇ ਸਾਰੇ ਪੱਤਰਕਾਰਾਂ ਨੂੰ ਸਿੱਖ ਜਥੇਬੰਦੀਆਂ ਨੂੰ ਨਿਹੰਗ ਜਥੇਬੰਦੀਆਂ ਨੂੰ ਕਿਸਾਨ ਜਥੇਬੰਦੀਆਂ ਨੂੰ ਸਰਕਾਰ ਅੱਗੇ ਮੰਗ ਰੱਖਣੀ ਚਾਹੀਦੀ ਹੈ ਪੰਜਾਬ ਦੀ ਜਮੀਨ ਦਾ ਐਕਟ ਲਿਆਂਦਾ ਜਾਵੇ ਵੋਟਰ ਆਧਾਰ ਕਾਰਡ ਉੱਪਰ ਰੋਕ ਲੱਗੇ ...(ਜੰਮੂ ਕਸ਼ਮੀਰ ਯੂਪੀ ਬਿਹਾਰ ਤਾਂ ਸਾਰਾ ਮੁਸਲਿਮ ਪੰਜਾਬ ਵਿੱਚ ਆ ਗਿਆ ਤੁਸੀਂ ਮੁਸਲਿਮ ਸਟੇਟ ਬਣਨ ਦੀ ਕਗਾਰ ਤੇ ਬੈਠੇ ਹੋ) ...ਹਿਮਾਚਲ ਦੀਆਂ ਕਲੋਨੀਆਂ ਪੰਜਾਬ ਵਿੱਚ ਬਣ ਗਈਆਂ ਸਾਡੀਆਂ ਕਿਸਾਨ ਜਥੇਬੰਦੀਆਂ ਨੂੰ ਐਮਐਸਪੀ ਦੀ ਪਈ ਆ... ਪਹਿਲਾਂ ਆਪਣੀ (ਜਮੀਨ ਤਾਂ ਬਚਾਲੋ )ਜੇ ਸੁੱਤਿਆ ਸੁੱਤੇ ਰਹੋ ਪੱਤਰਕਾਰ ਵੀਰਾਂ ਨੂੰ ਸਰਕਾਰ ਤੋਂ ਇਹ ਸਵਾਲ ਕਰਨੇ ਚਾਹੀਦੇ ਨੇ...... ਅਗਰ ਕਿਸੇ ਪੱਤਰਕਾਰ ਨੂੰ ਪੰਜਾਬ ਦਾ ਦੁੱਖ ਹੈ ਉਹ ਪੰਜਾਬ ਵਿੱਚ ਨਸ਼ੇ ਬੰਦ ਕਰਨ ਦੀ ਸਰਕਾਰ ਤੋਂ ਗੱਲ ਕਰਦਾ ਹੈ...... ਸਭ ਤੋਂ ਪਹਿਲਾਂ ਸਰਕਾਰ ਨੂੰ ਜਰਦਾ ਬੀੜੀ ਸਿਗਰਟ ਤੰਬਾਕੂ ਗੁਟਕਾ ਪਾਨ ਮਸਾਲਾ ਐਕਟ ਲਿਆ ਕੇ ਬੈਨ ਕਰ ਦੇਵੇ ਪੰਜਾਬ ਬਚ ਜਾਊਗਾ....... ਸਰਕਾਰ ਅੱਗੇ ਸਾਰੇ ਲੋਕ ਸਾਰੇ ਪੱਤਰਕਾਰ ਇਹ ਦੋ ਐਕਟ ਦੀਆਂ ਮੰਗਾਂ ਰੱਖੋ👏

    • @harjitsingh3201
      @harjitsingh3201 6 หลายเดือนก่อน

      Good question

    • @JagdeepSingh-bs8uf
      @JagdeepSingh-bs8uf 6 หลายเดือนก่อน +1

      ਮੱਖੂ ਵੀਰ ਜੀ ਜੀ ਅਗਰ ਸਾਡੇ ਲੋਕ ਦੋ ਐਕਟ ਦੀ ਹੀ ਮੰਗ ਕਰਨ......... ਜਰਦਾ ਬੀੜੀ ਸਿਗਟ ਤੰਬਾਕੂ ਗੁਟਕਾ ਪਾਨ ਮਸਾਲਾ ਇਸ ਦੇ ਉੱਪਰ ਐਕਟ ਬਣੇ .....ਜਦ ਦਰਖਤ ਦੀਆਂ ਜੜਾਂ ਕਮਜ਼ੋਰ ਹੋ ਗਈਆਂ ਦਰਖਤ ਨੇ ਆਪੇ ਹੀ ਟੁੱਟ ਜਾਣਾ ......ਬੜੇ ਨਸ਼ੇ ਆਪ ਹੀ ਖਤਮ ਹੋ ਜਾਣੇ ....ਇਹ ਸਰਕਾਰ ਕਰ ਸਕਦੀ ਹਨ ਸਾਡੇ ਪੱਤਰਕਾਰ ਵੀਰਾਂ ਨੂੰ ਇਹ ਸਵਾਲ ਕਰਨੇ ਚਾਹੀਦੇ ਨੇ........ ਦੂਜਾ ਪੰਜਾਬ ਲੈਂਡ ਐਕਟ ....ਜਦ ਸਾਡੀ ਪ੍ਰਾਪਰਟੀ ਜਮੀਨ ਨਹੀਂ ਵਿਕਗੀ ਦੂਜੀਆਂ ਸਟੇਟਾਂ ਨੂੰ ਸਾਡਾ ਪੰਜਾਬ ਬਚ ਜਾਣਾ ਇਹ ਕਾਨੂੰਨ ਤਾਂ ਸਰਕਾਰ ਬਣਾ ਸਕਦੀ ਹ ..... ਸਰਕਾਰ ਨੂੰ ਕਿਸੇ ਵੀ ਪ੍ਰਵਾਸੀ ਨੂੰ ਕੱਢਣ ਦੀ ਜਰੂਰਤ ਨਹੀਂ ਜਰਦਾ ਬੀੜੀ ਸਿਗਰਟ ਤੰਬਾਕੂ ਪਾਨ ਮਸਾਲਾ ਸੁਪਾਰੀ ਜਦ ਬੰਦ ਹੋ ਜਾਣਾ ਇਹਨਾਂ ਨੇ ਆਪ ਹੀ ਯੂਪੀ ਬਿਹਾਰ ਪਹੁੰਚ ਜਾਣਾ ਇਹ ਐਕਟ ਤਾਂ ਸਰਕਾਰ ਬਣਾ ਸਕਦੀ ਆ ਕਿਸੇ ਨੂੰ ਮੇਰੀ ਗੱਲ ਬੁਰੀ ਲੱਗੇ ਤੇ ਮੈਂ ਮਾਫੀ ਵੀ ਚਾਹੁੰਦਾ ਸਰਕਾਰਾਂ ਅੱਗੇ ਇਹ ਸਵਾਰ ਰੱਖਣ ਸਾਡੇ ਪੱਤਰਕਾਰ ਵੀਰ

    • @arjansingh980
      @arjansingh980 6 หลายเดือนก่อน

      Mahalo Krab na Krro

    • @JagdeepSingh-bs8uf
      @JagdeepSingh-bs8uf 6 หลายเดือนก่อน +1

      ਵੀਰ ਜੀ ਅਗਰ ਉੱਤਰਾਖੰਡ ਨੇ ਦੇ ਭੂਮੀ ਐਕਟ ਬਣਾ ਤਾ ਤਾਂ ਕਿ ਮਾਹੌਲ ਖਰਾਬ ਹੋ ਗਿਆ ....ਜੇ ਹਿਮਾਚਲ ਨੇ ਭੂਮੀ ਐਕਟ ਬਣਾਇਆ ਹੋਇਆ ਤਾਂ ਮਹੌਲ ਖਰਾਬ ਹੋ ਗਿਆ .....ਜੇ ਪੰਜਾਬ ਆਪਣੀ ਜਮੀਨ ਦਾ ਐਕਟ ਬਣ ਗਿਆ ਤਾਂ ਮਹੌਲ ਖਰਾਬ ਉਹ ਜਾਣਾ ਜੀ ਪੰਜਾਬ ਦੀ ਗੱਲ ਕਰ ਰਹੇ ਹਾਂ .....ਕਿਸੇ ਹੋਰ ਨੂੰ ਗਲਤ ਤਾਂ ਨਹੀਂ ਕਹਿ ਰਹੇ.....

    • @bakhshishsingh2523
      @bakhshishsingh2523 6 หลายเดือนก่อน

      Mahol khrab sarkaran khudbkhud kar rhian han, iss wich janta da koi kasur nhi hai ? @@arjansingh980

  • @jatindersingh9311
    @jatindersingh9311 6 หลายเดือนก่อน +47

    ਪੰਜਾਬੀ ਬਹੁਤੇ ਦਿਆਲ ਨਾ ਹੋਣ। ਨਹੀਂ ਛਿੱਤਰ ਪੈਂਦੇ ਰਹਿਣੇ। ਭਗਵੰਤ ਮਾਨ ਪਿਠੂ ਬਣ ਗਿਆ ਦਿੱਲੀ ਦਾ ਦਲਾਲ

    • @RanaYoTubechannel
      @RanaYoTubechannel 6 หลายเดือนก่อน

      Aap ty congrs mel ky a kam karba rhi

  • @BalkarSingh-dc1oq
    @BalkarSingh-dc1oq 6 หลายเดือนก่อน +100

    ਖਾਲਸਾ ਪੰਥ ਜਿੰਦਾ ਬਾਦ ਖਾਲਸਤਾਨ ਜਰੂਰੀ ਹੈ ਬਣਕੇ ਰਹੇ ਗਾ ਭੰਗਤਮਾਨ ਨੇ ਪੰਜਾਬ ਦਾ ਬੇੜਾ ਗਰਕ ਕਰ ਦਿੱਤਾ ਅਗਲੀਆਂ ਚੋਣਾਂ ਵਿੱਚ ਭੰਗਤਮਾਨ ਦੀ ਪਾਰਟੀ ਖਤਮ ਹੋ ਜਾਣੀ ਅਮ੍ਰਿਤਪਾਲ ਸਿੰਘ ਜਿੰਦਾ ਬਾਦ

    • @parmatasingh8718
      @parmatasingh8718 6 หลายเดือนก่อน

      ਲੜਨਾ ਸਾਂਡਾਂ ਦਾ ਨੁਕਸਾਨ ਝੂਠਾਂ ਦਾ।

    • @JaswinderSingh-yb2ke
      @JaswinderSingh-yb2ke 6 หลายเดือนก่อน

      😊

    • @Vehlad490
      @Vehlad490 6 หลายเดือนก่อน

      🖕🖕🖕🩴🩴🩴🩴​@@JaswinderSingh-yb2ke

    • @user-vq6up8wq1r
      @user-vq6up8wq1r 6 หลายเดือนก่อน

      Qqqqqwwwrrrt6g66ttttttttttttttttttttttttttttttttttttttttttttttttttttt. 7:24 ​@@parmatasingh8718

  • @karamdeepsingh196
    @karamdeepsingh196 6 หลายเดือนก่อน +5

    ਬਿਲਕੁਲ ਠੀਕ ਜੱਥੇਦਾਰ ਜੀ

  • @GurmailSingh-sb2xo
    @GurmailSingh-sb2xo 6 หลายเดือนก่อน +52

    ਪੰਜਾਬ ਦਾ ਮੁਖਮੰਤਰੀ ਪੰਜਾਬੀਆਂ ਦਾ ਖ਼ਾਤਮਾ ਕਰਨਾ ਚਹੁੰਦਾ ਹੈ

    • @drivingbeast
      @drivingbeast 6 หลายเดือนก่อน +2

      Oh te 1 no da nashedi hai

    • @RajinderSingh-ri3jc
      @RajinderSingh-ri3jc 6 หลายเดือนก่อน +3

      ਭਗਵੰਤ ਇੱਕ ਨੰਬਰ ਦਾ ਸੀ ਐਮ ਸਰਕਾਰ ਬਾਹਰਲੇ ਸੂਬਿਆਂ ਦੇ ਲੋਕਾਂ ਤੇ ਜ਼ਮੀਨਾਂ ਖ਼ਰੀਦਣ ਤੇ ਪਾਬੰਦੀ ਲਗਾਏ ਤੇ ਉਹਨਾਂ ਦੇ ਅਧਾਰ ਕਾਰਡ ਤੇ ਰਾਸ਼ਨ ਕਾਰਡ ਰੱਦ ਕੀਤੇ ਜਾਣ

  • @hakamsingh6861
    @hakamsingh6861 6 หลายเดือนก่อน +6

    ਮਖੂ ਜੀ ਹਿਮਾਚਲ ਚ ਸਾਰੇ ਨੌਜਵਾਨ ਜਾਂਦੇ ਐ ।ਅਜ ਕਲ ਤਾਂ ਵੈਸੇ ਹੀ ਜਾਣਾਨਹੀਂ ਚਾਹੀਦਾ ਪੰਜਾਬ ਵਿਚ ਝੋਨੇ ਦਾ ਸੀਜਨ ਚਲਦਾ ਝੋਨਾ ਲਵਾ ਸਕਦੇ ਐ ।ਮਖੂ ਜੀ ਕਿਸੇ ਹਟਾਏ ਨਾ ਕਹਿਣ ਵਾਲੇ ਨੂੰ ਪਾਗਲ ਸਮਝਦੇ ਐ।ਕਹੇਦੇ ਐ ਮੱਛੀ ਪੱਥਰ ਚ ਵਂਜਕੇ ਮੁੜਦੀ ਐ।ਪੰਜਾਬੀਆਂ ਕੋ ਲ ਪੈਸਾ ਭੀ ਜਿ਼ਆਦਾ ਹੋਗਿਆ ।ਜਿਸ ਦਾ ਸਿਰ ਭੰਨਿਆ ਗਿਆ ਉਹ ਤਾਂਨਹੀਂ ਜਾਂਦਾ ਹਿਮਾਚਲ ਇਸ ਤਰਾਂ ਬਾਕੀ ਰਹਿੰਦੇ ਪੰਜਾਬੀ ਭੀ ਹਟ ਜਾਣਗੇ ਆਮੀਨ

  • @hardeepsinghsandhu8321
    @hardeepsinghsandhu8321 6 หลายเดือนก่อน +7

    ਸਹੀ ਗੱਲ ਕੀਤੀ ਭਾਈ ਸਾਬ ਨੇ ਏਹ ਜ਼ਿਆਦਾ ਹੋ ਰਿਹਾ ਸਰਵਿਸ ਭਾਲਦੇ ਹਿਮਾਚਲੀ

  • @ashjkf
    @ashjkf 6 หลายเดือนก่อน +50

    ਮੱਖੂ ਸਾਬ ਜਿਹੜਾ ਵੀ ਪਹਾੜੀਆ ਪੰਜਾਬ ਵਿਚ ਮਿਲਦਾ ਉਸਨੂੰ ਜੁੱਤੀ ਫੇਰੋ ਫੜ ਕੇ

  • @balwantkaurchahal8382
    @balwantkaurchahal8382 6 หลายเดือนก่อน +42

    ਬਾਬਾ ਜੀ ਨਿਹੰਗ ਸਿੰਘ ਜੀ ਬਿੱਲਕੁਲ ਸੱਚੀਆਂ ਸਹੀ ਕਹਿੰਦੇ ਹਨ ਲੀਡਰ ਤਾਂ ਮਰ ਗਏ ਸਾਰੇ ਦੇ ਸਾਰੇ ਵਿਕਾਊ ਸਰਕਾਰਾਂ ਦੀਆਂ ਝੋਲੀਆਂ ਵਿਚ ਪੈ ਗਏ ਚੰਦ ਛਿੱਲੜਾਂ ਲਈ ਵਿੱਕ ਗਏ ਭਾਜਪਾ ਮੋਦੀ ਆਰ ਐਸ ਐਸ ਦੇ ਪੈਰਾਂ ਵਿੱਚ ਬੈਠ ਗਏ ਬੇਸ਼ਮਰ ਬੰਦੇ ਸਾਰੇ ਮਰੀਆਂ ਜਮੀਰਾਂ ਵਾਲਿਆਂ ਨੂੰ ਚੱਪਣੀ ਵਿੱਚ ਨੱਕ ਡੁਬੋ ਕੇ ਮਰ ਜਾਣਾ ਚਾਹੀਦਾ ਹੈ ਸਾਰਿਆਂ ਨੂੰ ਕੁਰਸੀਆਂ ਚਾਹੀਦੀਆਂ ਹਨ।ਇਹ ਬੇਸ਼ਰਮ ਬੰਦੇ ਪੰਜਾਬ ਦਾ ਬੇੜਾ ਗ਼ਰਕ ਕਰਨ ਤੇ ਲੱਗੇ ਹੋਏ ਹਨ ਬੇਸ਼ਰਮੋਂ ਆ ਇਕ ਹੋਰ ਬਿੱਟੂ ਅਮਰਿੰਦਰ ਵਾਂਗ ਜਾਕੇ ਮੋਦੀ ਦੀ ਝੋਲੀ ਵਿਚ ਪੈ ਗਿਆ ਵੱਡਾ ਪੰਜਾਬ ਦਾ ਮੁੱਖ ਮੰਤਰੀ ਬਣਨ ਦੇ ਸੁਪਨੇ ਦੇਖਦਾ ਅੱਗੇ ਇਸ ਦਾ ਦਾਦਾ ਬਣਿਆ ਸੀ ਪੰਜਾਬ ਦਾ ਮੰਤਰੀ ਉਸ ਦਾ ਕੀ ਹਾਲ ਹੋਇਆ ਸੀ ਇਹ ਭੁੱਲ ਗਿਆ ਸੱਪ ਦਾ ਬੱਚਾ ਸੱਪ ਹੀ ਹੁੰਦਾ ਹੈ ਇਹ ਸਪੋਲੀਆ ਹੈ ਇਸ ਦਾ ਕੋਈ ਭਰੋਸਾ ਨਹੀਂ ਕਰਨਾ ਇਸ ਨੇ ਵੀ ਡੰਗਣਾ ਹੀ ਹੈ ਮੋਦੀ ਲੈ ਗਿਆ ਇਸਨੂੰ ਪਟਾਰੀ ਵਿੱਚ ਪਾਕੇ ।ਇਹ ਸਾਰੇ ਮੋਦੀ ਦੀ ਥੈਲੀ ਦੇ ਚੱਟੇ ਵੱਟੇ ਹਨ ਕੋਈ ਇੰਨਾ ਤੇ ਵਿਸ਼ਵਾਸ ਨਾ ਕਰਨਾ ਕੁੱਤੇ ਬੰਦਿਆਂ ਤੇ । ਪੰਜਾਬ ਦਾ ਤਾਂ ਰਾਖਾ ਵਹਿਗੁਰੂ ਜੀ ਹੀ ਹਨ ਉਹ ਹੀ ਮੇਹਰ ਕਰਨਗੇ ਬਾਬੇ ਨਾਨਕ ਤੇ ਹੀ ਡੋਰੀਆ ਹਨ ਹੁੱਣ ਤਾਂ।

  • @BaljitSingh-mq9ki
    @BaljitSingh-mq9ki 6 หลายเดือนก่อน +29

    ਢਾਡੀ ਮਨ ਸਿੰਘ ਜ਼ਿੰਦਾਬਾਦ ❤

  • @ajaypreet7455
    @ajaypreet7455 6 หลายเดือนก่อน +3

    ਸ਼ਾਂਤੀ ਨਾਲ ਪੰਜਾਬ ਸਰਕਾਰ ਸਖਤੀ ਸਟੈਂਡ ਲੈਣ ਚਾਹੀਦਾ ਉਹਨਾ ਰੋਕਣ ਜਾਂ ਆਪਣਾ ਨੂੰ ਜਾਣ ਰੋਕਣ ਚਾਹੀਦਾ ਹੈ

  • @sarabjitsingh8827
    @sarabjitsingh8827 6 หลายเดือนก่อน +59

    ਮੱਖੂ ਸਾਬ ਮੈਂ ਕਈ ਦਿਨਾਂ ਤੋਂ ਤੁਹਾਡੀ ਹਿਮਾਚਲ ਬਾਰੇ ਗੱਲ ਬਾਤ ਸੁਣ ਰਿਹਾ ਹਾਂ ਤੁਸੀਂ ਲੋਕਾਂ ਨੂੰ ਇਹ ਕਿਉਂ ਨਹੀਂ ਕੈਂਦੇ ਕਿ ਭਾਈ ਤੁਸੀਂ ਹੋਰ ਪਾਸੇ ਕਿਤੇ ਘੁੰਮ ਆੳ ਹਿਮਾਚਲ ਵਿੱਚ ਜਾਣਾ ਕੋਈ ਜਰੂਰੀ ਤਾਂ ਨਹੀਂ

    • @ADDSGRDJ
      @ADDSGRDJ 6 หลายเดือนก่อน +2

      ਫਿਰ ਹਿਮਾਚਲੀਆ ਦਾ ਪੰਜਾਬ ਆਉਣਾ ਵੀ ਬੰਦ ਕਰੋ, ਓਹ ਕਿਓ ਆਉਣ ਫਿਰ?

  • @ap.68
    @ap.68 6 หลายเดือนก่อน

    ਜੇਕਰ ਪੰਜਾਬ ਆਯੀ ਤੇ ਆਇਆ ਤਾਂ ਹਿਮਾਚਲ ਯਾ ਤੇ ਪਾਕਿਸਤਾਨ ਨੂੰ ਤੁਰੇਗਾ ਤੇ ਯਾ ਫੇਰ ਯੂ ਪੀ ਨੂੰ.... ਪੰਜਾਬ ਚ ਨਈ ਮਿਲਦਾ ਰਾਹ।

  • @mohansingh7391
    @mohansingh7391 6 หลายเดือนก่อน +49

    ਪੰਜਾਬ ਵਾਲਿਓ ਭਰਾਵੋ ਆਜ਼ਾਦ ਐਮਐਲਏ ਜਿਤਾਓ ਹੁਣ ਸੈਂਟਰ ਤੇ ਕਰਵਾ ਚਗੀ ਤੁਹਾਡੇ ਯਾਦ ਐਮਪੀਆਂ ਦੀ ਆਜਾਦ ਐਮਐਲਏ ਆ ਦੀ ਚੀ ਚੀ ਚੀ ਕਰਨ ਨੂੰ ਹਟ ਜਾਣਗੇ ਟੋਪੀਆਂ ਆਲੇ ਬਸ ਇੱਕੋ ਹੀ ਹੱਲ ਆ ਬੈਲਟ ਦਾ ਬਟਨ ਦੱਬੋ ਚੀਕਾਂ ਕਢਾ ਦੋ ਮਸ਼ੀਨਾਂ ਦੀਆਂ ਆਜ਼ਾਦ ਆਜ਼ਾਦ ਆਜ਼ਾਦ

    • @HarjitSingh-fq3oc
      @HarjitSingh-fq3oc 6 หลายเดือนก่อน +1

      ਬਿਲਕੁਲ ਸੱਚ ਹੈ ਵਿਰੇ

    • @jipsy62
      @jipsy62 6 หลายเดือนก่อน

      ਸ਼ੁਰੂਆਤ ਜਲੰਧਰ ਤੋਂ ਚੋਣਾਂ ਤੋਂ ਕਰੀਏ।

  • @nishansidhu330
    @nishansidhu330 6 หลายเดือนก่อน +4

    ਬਾਬਾ ਜੀ ਹਿਮਾਚਲ ਦੇ ਲੋਕਾ ਅੱਤਵਾਦੀ ਬਣ ਚੁੱਕੇ

  • @tarlochansinghbhambra5514
    @tarlochansinghbhambra5514 6 หลายเดือนก่อน +17

    ਇਕ ਚੁਣੇ ਹੋਏ MP ਤੇ NSA ਲਗਾਉਣਾ ਨਹੀਂ ਚਾਹਿਦਾ, ਉਹਨਾ ਨੂੰ ਪਾਰਲੀਮੈਂਟ ਚ ਬੋਲਣ ਦਾ ਮੌਕਾ ਮਿਲਣਾ ਚਾਹਿਦਾ ਹੈ ਅਗਰ ਉਹਨਾਂ ਦੀ ਗਤਿਵਿਧੀ ਸ਼ੱਕੀ ਹੈ ਤਾਂ NSA ਬਾਰੇ ਸੋਚੋ

  • @gurbindersinghgill4479
    @gurbindersinghgill4479 6 หลายเดือนก่อน +7

    ਇਹ ਸਭ ਦੰਗੇ ਕਰਵਾਉਣ ਦੀ ਸਾਜ਼ਿਸ਼ ਹੈ ਮੇਰੇ ਵੀਰ ਸਾਨੂੰ ਸੁਚੇਤ ਰਹਿਣਾ ਚਾਹੀਦਾ ਹੈ ਖਾਲਸਾ ਜੀ

  • @BalwinderSingh-zu2xt
    @BalwinderSingh-zu2xt 6 หลายเดือนก่อน +6

    ਬਹੁਤ ਵਧੀਆ ਗੱਲ ਕਹੀ ਹੈ ਸਿੰਘ ਸਾਹਿਬ ਜੀ ਨੇ

  • @HardeepSingh-d9j
    @HardeepSingh-d9j 6 หลายเดือนก่อน

    ਬਾਬਾ ਜੀ ਇਹ ਤਾਂ ਸਰਕਾਰਾਂ ਨੂੰ ਚਾਹੀਦਾ ਕਿ ਰਲ ਮਿਲ ਕੇ ਇਸ ਫੈਸਲੇ ਨੂੰ ਸੁਲਝਾਇਆ ਜਾਵੇ

  • @ravindersinghgill314
    @ravindersinghgill314 6 หลายเดือนก่อน +28

    ਪਾੜੋ ਅਤੇ ਰਾਜ ਕਰੋ ਵਾਲੀ ਕਾਂਗਰਸੀ ਨੀਤੀ ਤਹਿਤ ਸ਼ਿਕਾਰ ਇੱਕ ਦੂਜੇ ਤੋਂ ਮੂਹਰੇ ਹੋ ਹੋ ਕੇ ਫਸ ਰਹੇ ਹਨ ।

  • @majorsingh4297
    @majorsingh4297 6 หลายเดือนก่อน +11

    ਪੰਜਾਬੀਓ ਹਿਮਾਚਲ ਪ੍ਰਦੇਸ਼ ਦੇ ਕਿਸੇ ਬੰਦੇ ਨੂੰ ਨ ਕੋਈ ਇਥੇ ਕੰਮ ਖੋਲ੍ਹਣ ਨ ਕਰਨ ਦਿਓ,ਨ ਇਨ੍ਹਾਂ ਨੂੰ ਮਕਾਨ, ਦੁਕਾਨ ਨ ਪਲਾਟ ਵੇਚੋ ਨ ਮੁੱਲ ਲੈਣ ਦਿਓ, ਇਹ ਸੱਭ ਤਾਂ ਤੁਹਾਡੇ ਹੱਥ ਹੈ

  • @BzbBzbjnzjs
    @BzbBzbjnzjs 6 หลายเดือนก่อน +1

    Makhu sahib ju tuhadi gall sahi dharm asthan bahut aa Himachal de vich guru davare vi te mander vi aa ❤

  • @AZAAD488
    @AZAAD488 6 หลายเดือนก่อน +37

    ਸਖਤ ਐਕਸ਼ਨ ਦੀ ਲੋੜ ਏ ਪਰ ਮਾਨ ਸਰਕਾਰ ਪਤਾ ਨਹੀਂ ਕਿਉਂ ਚੁੱਪ ਏ

    • @AvtarSingh-yx7hs
      @AvtarSingh-yx7hs 6 หลายเดือนก่อน

      ਭੰਡ ਤਾ ਗਾੰਡੁ ਤੇ ਗ਼ਦਾਰ ਹੈ ਪੰਜਾਬ ਦਾ ਸਿਖਾਂ ਦਾ ਏਹ ਤਾ ਪੇਓ ਦਾ ਨਹੀ ਕੁਰਸੀ ਦਾ ਪੁਤ ਹੈ

  • @SurinderSingh-kd1sy
    @SurinderSingh-kd1sy 6 หลายเดือนก่อน

    ਆਸ਼ਕ ।ਸਿਰ ਸਿਰ ਗਿਣਦੇ । ਲੋਕੀ ਗਿਣਦੇ ਹੈ ਬਾਹਾਂ ਨੂੰ । ਮੰਖੂ ਸਾਹਿਬ ਖਾਲਸਾ ਦੀ ਚੜਦੀ ਕਲਾ ਵਾਹਿਗੁਰੂ

  • @MP_to_PUNJAB.12
    @MP_to_PUNJAB.12 6 หลายเดือนก่อน +25

    ਸਾਰੀਆਂ ਨਹਿੰਗ ਸਿੰਘ ਜਥੇਬੰਦੀਆਂ ਤੇ ਆਮ ਲੋਕ ਅਸੀ ਗੁਰਦੁਆਰਾ ਮਨੀਕਰਨ ਸਾਹਿਬ ਤੱਕ ਨਗਰਕੀਰਤਨ ਕੱਢੀਆਂ। ਇਹਨਾਂ ਨੂੰ ਸਿੰਘਾਂ ਦੇ ਜਾਹੋਜਲਾਲ ਦਾ ਪਤਾ ਲੱਗੇਗਾ

  • @GurnamSingh-i3e
    @GurnamSingh-i3e 6 หลายเดือนก่อน +7

    ਜਦੋਂ ਹਿਮਾਚਲ ਕਿਸੇ ਨੂੰ ਵੀ ਜਮੀਨ ਖਰੀਦਣ ਨਹੀਂ ਦਿੰਦਾ ਉਨ੍ਹਾਂ ਨੂੰ ਵੀ ਏਥੇ ਖਰੀਦਣ ਲਈ ਬੈਨ ਹੋਵੇ।

  • @gurwindersingh-mu2zz
    @gurwindersingh-mu2zz 6 หลายเดือนก่อน +4

    ਜਿਉਂਦਾ ਰਹਿ ਮਾਨ ਸਿਹਾ ਰੱਬ ਤੇਰੀ ਵੱਡੀ ਉਮਰ ਕਰੇ

  • @santokhsinghbenipal8592
    @santokhsinghbenipal8592 6 หลายเดือนก่อน +9

    ਪੰਜਾਬ ਸਰਕਾਰ ਭੰਡ ਸਰਕਾਰ ਬਣਕੇ ਹੀ ਰਹਿ ਗਈ ਹੈ

  • @sukhwindersinghshahzada8416
    @sukhwindersinghshahzada8416 6 หลายเดือนก่อน +17

    ਚੱੜ੍ਹਦੀ ਕਲਾ ਜੀ

  • @shahibaaz
    @shahibaaz 6 หลายเดือนก่อน +25

    ਪੰਜਾਬ ਵਿੱਚ ਹਿਮਾਚਲ ਵਾਲਿਆਂ ਨੇ ਬਹੁਤ ਗੰਦ ਪਾਇਆ ਹੋਇਆ ਆ,, ਇਹ ਇਕ ਬੰਦਾ ਪੰਜਾਬ ਵਿੱਚ ਕਿਸੇ ਕਾਰੋਬਾਰ ਵਿਚ ਨੌਕਰ ਹੁੰਦਾ ਹੈ ਤੇ ਹੌਲੀ ਹੌਲੀ ਆਪਣੇ ਸਾਰੇ ਦੋਸਤ ਮਿੱਤਰ ਰਿਸ਼ਤੇਦਾਰ ਉਸ ਕਾਰੋਬਾਰ ਵਿਚ ਦਾਖਲ ਕਰਵਾ ਦਿੰਦੇ ਹਨ ਫੇਰ ਚਾਹੇ ਇਹਨਾਂ ਨੂੰ ਆਪਣੀਆਂ ਕੁੜੀਆਂ ਵਹੁਟੀਆਂ ਹੀ ਇਸ ਕੰਮ ਵਿਚ ਨਾ ਵਰਤਣੀਆਂ ਪੈਣ, ਮੇਰੇ ਕੋਲ ਕਈ ਸਬੂਤ ਹਨ ਜਦ ਇਹਨਾਂ ਪਹਾੜੀਆਂ ਨੇ ਆਪਣੀਆਂ ਕੁੜੀਆਂ ਵਰਤ ਕੇ ਨੌਕਰੀਆਂ ਅਹੁਦੇ ਲਏ ਹਨ। ਇਸ ਲਈ ਪੰਜਾਬ ਵਿੱਚੋਂ ਸਾਰੇ ਪਹਾੜੀਏ ਭਜਾਓ ਤੇ ਪੰਜਾਬ ਬਚਾਓ!!

  • @GurpreetSingh-jg8pw
    @GurpreetSingh-jg8pw 6 หลายเดือนก่อน

    Very very good Khalsa ji sach kiha tusi ehna himachaliya nu Punjab vicho bahar kado

  • @SamindersinghSodhi
    @SamindersinghSodhi 6 หลายเดือนก่อน +7

    ਭਗਵੰਤ ਮਾਨ ਕਾਮਰੇਟ ਸੋਚ ਰੱਖਣ ਵਾਲਾ ਬੰਦਾ, ਇਹਨਾਂ ਦਾ ਏਕਾ ਬਹੁਤ, ਅਕਾਲੀ ਸੋਚ ਵੀ ਇਕਠੀ ਹੋਵੇ

  • @SurjitSingh-zk9py
    @SurjitSingh-zk9py 6 หลายเดือนก่อน

    ਆਪਣੇ ਘਰ ਦੀ ਲੜਾਈ ਦੀ ਗੱਲ ਹੋਰ ਹੁੰਦੀ ਹੈ ਪਰ ਬਾਹਰ ਇਕੱਠੇ ਹੋ ਕੇ ਨਿਬੇੜਿਆ ਕਰੋ ਸਾਰੇ ਵੀਰ ਨਿਹੰਗ ਸਿੰਘ

  • @shahibaaz
    @shahibaaz 6 หลายเดือนก่อน +15

    ਹਿਮਾਚਲ ਪਿਸਾਚ ਭੂਮੀ ਤੇ ਰਾਖਸ਼ਸ ਭੂਮੀ ਬਣ ਚੁੱਕੀ ਹੈ, ਅਸਲੀ ਦੇਵ ਭੂਮੀ ਅਯੋਧਿਆ ਹੈ !!

    • @ibadatkaurkingra7376
      @ibadatkaurkingra7376 6 หลายเดือนก่อน +1

      😅kihra Ayudhea..asli ta thiland ch e

    • @shahibaaz
      @shahibaaz 6 หลายเดือนก่อน +1

      @@ibadatkaurkingra7376 sah wah dee khrap !!

  • @gurjindersinghsona7854
    @gurjindersinghsona7854 6 หลายเดือนก่อน

    Waheguru ji meher karen ji thwannu hamesha chadhdi kala bakshan ji 🙏 ❤

  • @defullterdhillon
    @defullterdhillon 6 หลายเดือนก่อน +17

    ਦਲ ਸਾਰੇ ਇਕੱਠੇ ਹੋ ਕੇ ਬਾਡਰ ਤੇ ਬੈਠ ਜਾਨ ਹਿਮਾਚਲ ਦਾ ਬਾਡਰ ਕਰਨ ਸੀਲ ਝੁਕਦੇ ਆ ਝਕਾਉਣ ਵਾਲਾ ਚਾਹੀਦਾ😮

  • @Lakhsart
    @Lakhsart 6 หลายเดือนก่อน +2

    ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ

  • @sukhdavesingh6554
    @sukhdavesingh6554 6 หลายเดือนก่อน +14

    ਮੱਖੂ ਸਾਬ ਜੀ ਇਹ ਹੁਣ ਆਰ ਪਾਰ ਦੀ ਲੜਾਈ ਹੈ ਜਦੋ ਵਾਜ ਦਿਉ ਉਦੋ ਅਸੀਂ ਤਿਆਰ ਹਾ ਮਰਨ ਮਾਰਨ ਤੋਂ ਬਗੈਰ ਕੁੱਝ ਨਹੀਂ ਹੋਣਾ ਖਾਲਸੇ ਸਦਾ ਜਿਤ ਹੈ

  • @lakhwindersingh3716
    @lakhwindersingh3716 6 หลายเดือนก่อน +2

    ਮੱਖੂ ਜੀ ਤੁਸੀ ਗਲ ਕਰ ਲਵੋ ਸਰਕਾਰ ਨਾਲ
    ਹਿਮਾਚਲ ਪ੍ਰਦੇਸ਼ ਤੇ ਬੀਹਾਰ ਵਾਲਿਆ ਤੇ ਰੋਕ ਲਗਾਈ ਜਾਵੇ ਨਾ ਕੋਈ ਪਰਾਪਰਟੀਆ ਖਰੀਦ ਸਕਣ ਨਾ ਆਧਾਰ ਕਾਰਡ ਨਾ ਵੋਟ ਪਾਉਣ ਦਾ ਅਧਿਕਾਰ ਹੋਵੇ

  • @hardeepsinghkhiva8607
    @hardeepsinghkhiva8607 6 หลายเดือนก่อน +3

    . ਬਿਲਕੁਲ ਸਹੀ.. ਅਨੰਦਪੁਰ ਸਾਹਿਬ, ਫਤਹਿਗੜ੍ਹ ਸਾਹਿਬ ਜਾਣਾ ਚਾਹੀਦਾ ਹੈ

    • @bs84578
      @bs84578 6 หลายเดือนก่อน

      jhar saheb jand saheb imli saheb kanga saheb 20 km door hai chamkaur saheb toh beauty pahara nu maat dindi hai dono passe darya hai nale itihas naal janu howo.

  • @AKFKhalsa
    @AKFKhalsa 6 หลายเดือนก่อน

    ਭਾਈ ਸਾਹਿਬ ਜੀ ਦੀ ਗੱਲ ਬਿਲਕੁਲ ਸਹੀ ਆ ,ਬਾਬਾ ਜੀ ਜੇ ਖਾਲਸੇ ਨੂੰ ਚੜਾਈ ਕਰਨ ਦੀ ਲੋੜ ਪਈ ਤਾ ,ਗੁਰੂ ਜੀ ਦੇ ਏਹ ਦਾਸ ਦਾ ਸਿਰ ਹਮੇਸ਼ਾ ਪੰਥ ਲਈ ਹਾਜਰ ਆ ਜੀ ,ਜੇ ਦੋ ਦੋ ਹੱਥ ਹੋਗੇ ਪਹਾੜੀਆ ਨਾਲ ਜਾ ਤਾ ਇਹ ਹੈਣੀ ਜਾਂ ਫਿਰ ਆਪਾਂ ਹੈਣੀ ,ਇਹ ਤਾਂ ਬਾਬਾ ਜੀ ਸਾਨੂੰ ਆਪਣੀਆ ਪੰਗਾਂ ਬਚਾਉਣੀਆਂ ਤਾਂ ਸਿਰ ਧੜ ਦੀ ਬਾਜੀ ਲਗਾਉਣੀ ਪੈਣੀ ਆ ਜੀ

  • @randhirsingh2479
    @randhirsingh2479 6 หลายเดือนก่อน +6

    ਹਿਮਾਚਲੀ ਵਾਹਨਾਂ 'ਤੇ ਪੰਜਾਬ 'ਚ ਦਾਖਲ ਹੋਣ 'ਤੇ ਦੋਹਰਾ ਐਂਟਰੀ ਟੈਕਸ ਲਗਾਉਣਾ ਸ਼ੁਰੂ ਕੀਤਾ ਜਾਵੇ। ਜੇ ਓਹ 200 ਲਾਵੇ ਤਾ...ਪੰਜਾਬ 400 ਲਾਵੇ। ਸੁਰਤਿ ਆਜੁ ਹਿਮਾਚਲੀ ਨਾਉ ॥

    • @NishantSharma-cv9ww
      @NishantSharma-cv9ww 6 หลายเดือนก่อน

      Bilkul hona chahida mein Himachali hon te ehda samarthan krda kyunki aha vi taan dooji state rhe ne

  • @lovespreet2976
    @lovespreet2976 6 หลายเดือนก่อน +1

    ਬਾਬਾ ਜੀ ਜਿੰਨੀ ਜੁੱਤੀ ਫੇਰ ਲਵਾਂਗੇ ਨਾ ਉਨਾ ਹੀ ਜਿਆਦਾ ਵਧੀਆ ਰਹਾਗੇ ।। ਜਿਸ ਦਿਨ ਵੀ ਤੁਸੀਂ ਜਾਣਾ ਹੋਵੇਗਾ ਇਕ ਦਿਨ ਆਵਾਜ਼ ਜਰੂਰ ਦਿਓ ਸਾਰੇ ਸਿੰਘਾਂ ਨੂੰ ਹੱਲਾ ਮਾਰ ਕੇ ਇਕੱਠੇ ਕਰਕੇ ਤੁਹਾਡੇ ਨਾਲ ਹੀ ਚੱਲਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਆਪਾਂ ਬਿਲਕੁਲ ਤਿਆਰ ਹਾਂ ਵਾਹਿਗੁਰੂ ਜੀ ਜੋ ਤੁਸੀਂ ਬੋਲ ਰਹੇ ਹੋ ਸਾਡੀ ਪਹਿਲਾਂ ਹੀ ਆਹ ਵਾਲੀ ਤਿਆਰੀ ਹੈ

  • @amarbhullar7745
    @amarbhullar7745 6 หลายเดือนก่อน +10

    ਇਨ੍ਹਾਂ ਲੋਕਾਂ ਨੇ ਕੁਝ ਮਹੀਨੇ ਪਹਿਲਾਂ ਇਕ ਸਿੱਖ ਲੜਕੇ ਦਾ ਕਤਲ ਕੀਤਾ ਸੀ

  • @kamalsingh-dc1vs
    @kamalsingh-dc1vs 6 หลายเดือนก่อน

    ਹੁਣ ਸਵਾਲ ਪੰਜਾਬ ਦੀ ਸ਼ਾਨ ਦਾ ਹੈ ਸਾਨੂੰ ਸਾਰਿਆਂ ਨੂੰ ਇਕੱਠੇ ਹੋ ਕੇ ਪੰਜਾਬ ਵਿੱਚ ਰਹਿੰਦੇ ਹਿਮਾਚਲ ਵਾਲੇਆ ਨੂੰ ਵੱਡਣਾ ਸ਼ੁਰੂ ਕਰ ਦੇਣਾ ਚਾਹੀਦਾ ਹੈ

  • @SukhpreetKaur-pn1be
    @SukhpreetKaur-pn1be 6 หลายเดือนก่อน +7

    ਪੰਜਾਬ ਦੇ ਸਾਰੇ ਪੱਤਰਕਾਰ ਸੈਂਟਰ ਸਰਕਾਰ ਤੇ ਪੰਜਾਬ ਸਰਕਾਰ ਦੇ ਟੋਟ ਆ ਇੱਕ ਦੂਜੇ ਦੀਆਂ ਗੱਲਾਂ ਇੱਕ ਦੂਜੇ ਨੂੰ ਦੱਸਦੇ ਆ ਇਹ ਇੱਕ ਟੋਟ ਬਣਾਈ ਆ

    • @RaviSingh-ep3gd
      @RaviSingh-ep3gd 6 หลายเดือนก่อน

      Bilkul.sahe.glla.baye.tere.eh.sara.fsad.ehna.krke.hunda

    • @GurdeepSingh-oh4jo
      @GurdeepSingh-oh4jo 6 หลายเดือนก่อน

      ਪੱਤਰਕਾਰ ਸਾਰੇ ਭਗਵੰਤ ਮਾਨ ਥੱਲੇ ਲਗੇ ਆ

  • @lakhverLakhversingh
    @lakhverLakhversingh 6 หลายเดือนก่อน +8

    ਸੁਖਪਾਲ ਸਿੰਘ ਖਹਿਰਾ ਜੀ ਨੇ ਇਸ ਮਾਮਲੇ ਵਿੱਚ ਮੋਦਾ ਚੁੱਕਿਆ ਸੀ ਉਸ ਦਾ ਸਾਥ ਦਿੱਤਾ ਜਾਣਾ ਚਾਹੀਦਾ ਹੈ

  • @dalbirsingh5890
    @dalbirsingh5890 6 หลายเดือนก่อน +23

    ਮਖੁ ਸਾਹਿਬ ਜੇ ਮੁੱਖ ਮੰਤਰੀ ਦੇ ਮੁਹ ਵਿੱਚ ਘੁੰਗਣੀਆ ਪ ਈਆਂ ਹੋਣ ਫਿਰ ਕੀਤਾ ਕੀ ਜਾਵੇ

  • @dalipsingh8493
    @dalipsingh8493 6 หลายเดือนก่อน +2

    ਸੱਭ ਤੋਂ ਪਹਿਲਾਂ ਇਹ ਕੰਮ SGPC ਨੂੰ ਕਰਨਾ ਚਾਹੀਦਾ ਹੈ ਕੇ ਇਹਨਾਂ ਨੇ ਟਾਰਸ ਫੋਰਸ ਗੁਰੂ ਗ੍ਰੰਥ ਸਾਹਿਬ ਜੀ ਦੇ 328ਸਰੂਪਾ ਦੇ ਹਿਸਾਬ ਲੈਣ ਲਈ ਸਿੱਖਾ ਨੂੰ ਕੁੱਟ ਵਾਸਤੇ ਰੱਖੀ ਹੈ
    ਮੱਖੂ ਸਾਬ ਜੀ ਨਾਲ ਫੂਨ ਤੇ ਲੋਕਾਂ ਦੀ ਸਲਾਹ ਵੀ ਲਿਆ ਕਰੋ ਜੀ

  • @arjunsinghbhinder767
    @arjunsinghbhinder767 6 หลายเดือนก่อน +7

    ਸੈਂਟਰ ਸਰਕਾਰ ਕਰਾ ਰਹੀ ਹੈ

  • @windersingh9211
    @windersingh9211 6 หลายเดือนก่อน +2

    ਹਿਮਾਚਲ ਬਿਨਾਂ ਸਾਡਾ ਸਰਦਾ ਉਹਨਾਂ ਦਾ ਨੀ ਸਰਦਾ ਹੁਣ ਸਾਡੇ ਲੋਕਾਂ ਨੂੰ ਅਣਖ ਨੂੰ ਹਲੂਣਾਂ ਦੇਣਾਂ ਪੈਣਾਂ ਹਿਮਾਚਲ ਦਾ ਬਾਰਡਰ ਬੰਦ ਕਰੋ ਇਹਨਾਂ ਨੂੰ ਦਬੱਲੋ ਸਾਲਿਆਂ ਨੂੰ ਪੰਜਾਬ ਵਿੱਚੋਂ ਸਭ ਇੱਕੋ ਹੀ ਨੇ ਅੱਤਵਾਦੀ ਗੱਲ ਗੱਲ ਤੇ ਕਹਿੰਦੇ ਨੇ ਸਾਨੂੰ ਹੁਣ ਫਿਰ ਅੱਤਵਾਦ ਦੱਸਣਾਂ ਪਊ ਇਹਨਾਂ ਨੂੰ ਕੀ ਹੁੰਦਾ ਉਦੋਂ ਉੱਠੋਗੇ ਜਦੋਂ ਕਿਸੇ ਪੰਜਾਬੀ ਪਰਿਵਾਰ ਹਿਮਾਚਲ ਗਏ ਨੂੰ ਧੀ ਭੈਣ ਦੀ ਇੱਜਤ ਰੋਲਤੀ ਫੇਰ ਠੰਡ ਪਊਗੀ ਹੁਣ ਕਿਉਂ ਨੀ ਬੋਲਦੇ

  • @HarjinderSinghSandhu-tg3qv
    @HarjinderSinghSandhu-tg3qv 6 หลายเดือนก่อน +8

    ਬਾਬਾ ਜੀ ਤੁਸੀਂ ਅਵਾਜ ਮਾਰੋ ਅਸੀਂ ਤੁਹਾਡੇ ਨਾਲ ਅੱਗੇ ਤੁਰਾਂਗੇ

  • @salindersingh2364
    @salindersingh2364 6 หลายเดือนก่อน +1

    ਬਾਬਾ ਜੀ ਬਹੁਤ ਵਧੀਆ ਗੱਲ ਕਿ ਤੁਸੀਂ ਸਿੱਖਾਂ ਲਈ ਆਪਣੇ ਆਪ ਨੂੰ ਭੇਂਟ ਕਰ ਦਿੱਤਾ ਪਰ ਇਨ੍ਹਾਂ ਲੋਕਾਂ ਦੇ ਜ਼ਮੀਰ ਮਰੇ ਪਏ ਹਨ। ਨਾਲੇ ਪੈਸੇ ਖਰਚ ਕੇ ਆਉਂਦੇ ਹਨ ਨਾਲੇ ਛਿੱਤਰ ਖਾਂਦੇ ਹਨ ਇਹ ਅਮੀਰ ਲੋਕਾਂ ਦੇ ਪਖੰਡ ਨੇ ਪੈਸਾ ਇਨ੍ਹਾਂ ਕੋਲ ਜ਼ਿਆਦਾ ਹੈ। ਪੰਜਾਬ ਵਿੱਚ ਬਹੁਤ ਘੁੰਮਣ ਜਗ੍ਹਾ ਹੈ। ਆਪਣੇ ਬੱਚਿਆਂ ਇਤਿਹਾਸਕ ਗੁਰਦੁਆਰੇ ਵਿੱਚ ਲੈ ਕੇ ਜਾਉ। ਮੱਖੂ ਸਾਬ ਤੁਸੀਂ ਵੀ ਬਾਰ ਬਾਰ ਇਹ ਹੀ ਕਹਿ ਰਹੇ ਜੇ ਸਰਕਾਰਾਂ ਗੱਲ ਕਰਨ ਸਰਕਾਰਾਂ ਤਾਂ ਸਭ ਕੁਝ ਕਰਾ ਰਹੀਆਂ ਹਨ।

  • @bikramgill5035
    @bikramgill5035 6 หลายเดือนก่อน +3

    ਹਿਮਾਚਲੀਆ ਨੂੰ ਪੰਜਾਬ ਵਿੱਚੋਂ ਬਾਹਰ ਕੱਢਣ

  • @rajkumarrc
    @rajkumarrc 6 หลายเดือนก่อน

    ਜੇ ਹਿਮਾਚਲ ਵਿਚ entry ਤੇ ਟੈਕਸ ਲਗਾ ਦਿੱਤਾ ਜਾਂਦਾ ਹੈ ਪਰ ਜਦੋਂ ਇਹ ਪੰਜਾਬ ਵਿਚ ਆਉਂਦੇ ਨੇ ਤਾਂ ਏਨਾ ਨੂੰ ਵੀ ਟੈਕਸ ਲਗਣਾ ਚਾਹੀਦਾ ਹੈ

  • @BaljitChahal16
    @BaljitChahal16 6 หลายเดือนก่อน +8

    ਇਹ ਦੰਗੇ ਫਸਾਦ ਮਾਰਕੁਟਾਈ ਕਰਨੀ ਕਿਸੇ ਦੀ ਇਹ ਕੰਮ ਕੋਈ ਵੀ ਆਮ ਲੋਕ ਹਮਾਤੜ ਲੋਕ ਨੀ ਕਰਦੇ ਕਦੇ ਵੀ ਕਿਓਕਿੋ ਆਮ ਬੰਦੇ ਕੋਲ ਤਾਂ ਆਪਣੀਆਂ ਘਰ ਪਰਵਾਰ ਦੀੋਆਂ ਪਰੇਸ਼ਾਨੀਆਂ ਈ ਬਹੁਤ ਹੁੰਦੀਐਂ ਨੇ ਜੀ..ਕਿ ਓਸ ਕੋਲ ਫਾਲਤੁ ਪਚੜਿਆਂ ਚ ਪੈਣ ਦਾ ਟਾਇਮ ਈ ਨੀ ਹੁੰਦਾ...ਇਹ ਕੰਮ ਸ਼ਰਾਰਤੀ ਵਿਹਲੇ ਲੋਕਾਂ ਦੇ ਹੁੰਦੇ ਨੇ..ਜਿੰਨਾਂ ਕੋਲ ਹੋਰ ਕੋਈ ਕੰਮ ਨੀ...ਜੀ ਸਾਡੇ ਈ ਇਕ ਵਾਕਿਫ਼ ਨੇ ਹਿਮਾਚਲ ਦੇ ਹਿੰਦੂ ਫੈਮਿਲੀ ਪਰ ਓਹ ਹਮੇਸ਼ਾ ਕਹਿੰਦੇ ਕਿ ਸਾਨੂੰ ਗੁਰੂ ਘਰ ਚ ਬਹੁਤ ਸ਼ਰਧਾ ਐ ਤੇ ਸਿੱਖਇਜਮ ਬਹੁਤ ਵਧੀਆ ਲੱਗਦੈ..

  • @GopiGill-uv8eu
    @GopiGill-uv8eu 6 หลายเดือนก่อน

    ਹਿਮਾਚਲ ਵਾਲਿਆਂ ਦਾ ਪੰਜਾਬ ਤੋਂ ਬਾਈ ਕਾਟ ਕੱਰੋ ਨਾਂ ਘੁੰਮਣ ਜਾਵੋਂ

  • @gurchetansingh153
    @gurchetansingh153 6 หลายเดือนก่อน +3

    ਭਾਈ ਸਾਹਿਬ ਜੀ ਹਿਮਾਚਲ ਜਾਣ ਦੀ ਲੋੜ ਨਹੀਂ ਪਹਿਲਾਂ ਪੰਜਾਬ ਵਿਚੋਂ ਤਾਂ ਕੱਢ ਲਵੋ

  • @GurnamSingh-i3e
    @GurnamSingh-i3e 6 หลายเดือนก่อน +3

    ਹਿਮਾਚਲ ਜਾਣਾ ਬੰਦ ਕਰੋ ਹਿਮਾਚਲ ਵਾਲੇ ਆਉਣੇ ਬੰਦ ਕਰੋ।

  • @multiadschannel2867
    @multiadschannel2867 6 หลายเดือนก่อน +7

    ਬਾਬਾ ਜੀ ਬਿਲਕੁਲ ਸਹੀ ਕਿਹਾ

  • @AbdulRehman-uu5gk
    @AbdulRehman-uu5gk 6 หลายเดือนก่อน

    Eh Sarkara hi Punjab nu Himachal nal aaps ch ladonna chahundeyan ne i am Punjabi i love Punjab ❤

  • @ajayajayajayajay5672
    @ajayajayajayajay5672 6 หลายเดือนก่อน +3

    ਹਿਮਾਚਲ ਵਾਲੀਆਂ ਨੂੰ ਪੰਜਾਬ ਤੋਂ ਬਾਹਰ ਕੱਢੋ

  • @jassimaanjassi5972
    @jassimaanjassi5972 6 หลายเดือนก่อน

    ਮਖੂ ਸਾਹਬ ਏਸ਼ ਨਹਿੰਗ ਸਿੰਘ ਜੀ ਨੂੰ ਸਵਾਲ। ਕਰੋ ਹਿਮਾਚਲੀਆ ਨਾਲ ਤੇ ਹਿਮਾਚਲ ਸਰਕਾਰ ਨੂੰ ਚੈਲੰਜ ਕਰੀ ਜਾਂਦਾ ਭਾਈ ਅਮ੍ਰਿਤਪਾਲ ਸਿੰਘ ਦੀ ਸਾਰ ਲੈ ਲੋ ਪੰਜਾਬ ਸਰਕਾਰ ਨੂੰ ਚੈਲੰਜ ਕਰ ਦੇਣ ਉਹਨੇ ਕੀ ਮਾੜਾ ਕਰਤਾ ਇਹਨਾਂ ਨੂੰ ਪੁੱਛੋ ਕੀ ਐਨ ਐਸ ਏ ਤੋਂ ਡਰਗੇ

  • @JugrajSangrur-2437
    @JugrajSangrur-2437 6 หลายเดือนก่อน +9

    ਪੰਜਾਬ ਦੇ ਵਿੱਚ ਵੀ ਬਾਹਰਲੇ ਸੂਬਿਆਂ ਦੇ ਲੋਕਾਂ ਦਾ ਬਾਈਕਾਟ ਕਰੋ

  • @baggasingh9234
    @baggasingh9234 6 หลายเดือนก่อน +1

    ਜਿਹੜੇ ਪਹਾੜੀਏ ਸਿਖਾਂ ਦੇ ਗੂਰੁਆ ਦੇ ਨਹੀਂ ਬਣੇ,, ਪੰਜਾਬ ਵਾਸੀਆਂ ਉਹ ਤੁਹਾਡੇ ਕਿਥੋਂ ਬਣ ਜਾਣਗੇ,,,, ਪਰ ਆ ਜਿਹੜੀ ਪੰਜਾਬੀਆਂ ਨੂੰ ਕੁਟ ਪੈ ਰਹੀ ਹੈ ਇਸ ਲਈ ਪੈ ਰਹੀ ਹੈ ਕਿਉਂਕਿ ਅਸੀਂ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਹੁਕਮ ਮੰਨਦੇ ਨਹੀਂ ਹਾਂ,,,, ਗੁਰੂ ਸਾਹਿਬ ਜੀ ਨੇ ਕਿਹਾ ਸੀ ਕਿ,,, ਬਿਨਾ ਸ਼ਸਤ੍ਰ ਸਿੱਖ ਭੈਡ ਜਾਣੁ,,, ਸ਼ਸਤਰ ਤੋਂ ਬਿਨਾਂ ਨਹੀਂ ਦੇਉ ਦਿਦਾਰੇ,,,,

  • @rajpaltiwana9249
    @rajpaltiwana9249 6 หลายเดือนก่อน +3

    ਪੰਜਾਬੀਓ ਜੇ ਬਚਨਾ ਗੰਦਸਤਾਨੀ ਅੰਤਕਵਦੀਆ ਤੋਂ ਬੱਚਣਾ ਹੈ ਤਾਂ ਏਕਾ ਜ਼ਰੂਰੀ ਹੈ

  • @jogasingh4925
    @jogasingh4925 6 หลายเดือนก่อน

    ਪੰਜਾਬ ਵਿੱਚ ਅਦਰ ਸਟੇਟ ਨੂੰ ਜਗਾ ਖਰੀਦਣ ਤੇ ਰੋਕ ਲਗਾਉਣਾ ਜਰੂਰੀ ਹੈ ਲਾਹਣਤਾ ਐਚ ਪੀ +ਕੰਗਣਾ ਜੀ ਸਾਡੀ ਪੰਜਾਬ ਸਰਕਾਰ ਤਾ☹️☹️☹️☹️☹️

  • @amarjitkaur3694
    @amarjitkaur3694 6 หลายเดือนก่อน +8

    ਮੱਖੂ ਜੀ ਮੋਰਾਂਵਾਲੀ ਢਾਡੀ ਦੀ ਵੀ ਖਬਰ ਲੳੳ ੳਹ ਅੰਮ੍ਰਿਤ ਪਾਲ ਸਿੰਘ ਨੂੰਬੋਲਦਾ ਹੈਸਾੲਇਦ ਖੰਡੇ ਬਾਰੇ ੲਇਲਜਾਮ ਲਗਾ ਰਿਹਾ ਹੈ