ਰੰਗਰੇਟੇ ਦੇ ਖਾਸ ਬਣੇ ਨੇ ਲਾਇਆ ਮਖੂ ਨੂੰ ਫੋਨ | ਅੱਗੋਂ ਮਖੂ ਨੇ ਵੀ ਦੇ ਦਿੱਤਾ ਕਰਾਰਾ ਜਵਾਬ | Harpreet Singh Makhu

แชร์
ฝัง
  • เผยแพร่เมื่อ 9 ก.ย. 2024
  • Harpreet Singh Makhu || ਹਰਪ੍ਰੀਤ ਸਿੰਘ ਮਖੂ
    #makhu #HarpreetSinghMakhu #ਹਰਪ੍ਰੀਤਸਿੰਘਮਖੂ #ਮਖੂ #ਹਰਪ੍ਰੀਤਸਿੰਘ #Makhu
    ---------------------
    Harpreet Singh Makhu
    ---------------------
    #harpreetsinghmakhu #Punjab #Kisan #Kisandelhi #harpreet #Singh #Makhu #PunjabPolitics #Elections2022 #PunjabElections #PunjabNews #akaalchannel #MakhuakaalChannel
    ---------------------
    Subscribe TH-cam : - / @harpreetsinghmakhu9752
    Follow on Facebook : - / hsmakhu

ความคิดเห็น • 1K

  • @gursewaksingh5618
    @gursewaksingh5618 8 หลายเดือนก่อน +84

    ਕੂਮੈਂਟਾਂ ਵਿਚ ਇੱਕ ਦੂਜੇ ਸਮਾਜ ਨੂੰ ਧੀਆਂ ਪ੍ਰਤੀ ਮਾੜਾ ਨਾ ਬੋਲੋ ਵੀਰੋ ਇਹ ਬਹੁਤ ਮਾੜੀ ਗੱਲ ਆ ਵੀਰੋ

    • @ranjodhdhindsa1479
      @ranjodhdhindsa1479 8 หลายเดือนก่อน

      Teri bhen di lun, rangreta bolda tera jijja jatta nu, kdo jatta ne maada keha majbi nu, ohda gaata latheya lai

  • @BalrajSingh-ty1sb
    @BalrajSingh-ty1sb 8 หลายเดือนก่อน +125

    ਮੇਰੀ ਹੱਥ ਬੰਨਕੇ ਬੇਨਤੀ ਹੈ ਭਰਾਵੋ, 🙏
    ਸਿੱਖੋ ਬੰਦੇ ਦੇ ਪੁੱਤ ਬਣਕੇ ਜਾਤ-ਪਾਤ ਤੋ ਉੱਪਰ ਉੱਠ ਕੇ ਸਰਬੰਸ ਦਾਨੀ ਦਸਮੇਸ਼ ਪਿਤਾ ਗੁਰੂ ਗੋਬਿੰਦ ਸਿੰਘ ਦੇ ਪੁੱਤਰ ਬਣਜੋ।

    • @user-by4sp1bz6p
      @user-by4sp1bz6p 8 หลายเดือนก่อน +2

      ਬੋਹਤੇ ਨਹੀ ਸੁਧਰਦੇ ,,

  • @labhBrarsantybrar
    @labhBrarsantybrar 8 หลายเดือนก่อน +41

    ਮੇਰੇ ਗੰਗਾਨਗਰ ਹਨੂੰਮਾਨਗੜ੍ਹ ਰਾਜਸਥਾਨ ਚ ਓਹੋ ਕੇੜੀ ਕੁਮਨੀਟੀ ਹੈ ਜੇੜੀ ਗੁਰੂਘਰ ਨਹੀ ਜਾੰਦੀ ਹੈ
    ਕੱਲ੍ਹ ਹੀ ਪੰਥਪ੍ਰੀਤ ਸਿੰਘ ਦਾ ਦਿਵਾਨ ਸੀ ਪੰਜਾਬੀ ਹਿੰਦੂ ਲੰਗਰ ਵਰਤਾਉਂਦੇ ਸੀ 😢😢 ਸਾਡੇ ਤਾੰ ਕੋਈ ਜਾਤ-ਪਾਤ ਨੰਹੀ ਮੰਨਦੇ

    • @rdeep2423
      @rdeep2423 8 หลายเดือนก่อน +2

      22 apne Rajsthan ch bahut kirpa Babe di .....

    • @balcollection3105
      @balcollection3105 8 หลายเดือนก่อน +1

      ​@@rdeep2423ty verr apne Raj..kuj we nhi.. ek waar jk. punb bordr nal aee.fir Maharashtra.New Bombay Hazurshaib.ty ..🙏ek warr jhati.. marro jithe 100%
      sikhe..🙏🏼..koi bacha 1 we nhi ghona monna

  • @DalbirSingh-zt7fl
    @DalbirSingh-zt7fl 8 หลายเดือนก่อน +52

    ਬੜੇ ਦੁੱਖ ਦੀ ਗੱਲ ਹੈ ਕਿ ਗੁਰੂਆਂ ਨੇ ਸਾਨੂੰ ਸਿਰਫ ਸਿਖ ਬਣਾਇਆ ਪ੍ਰੰਤੂ ਅਸੀਂ ਫਿਰ ਵੀ ਜਾਤਾਂ ਪਾਤਾਂ ਵਿਚ ਉਲਝੇ ਹੋਏ ਹਾਂ।

    • @sevenriversrummi5763
      @sevenriversrummi5763 8 หลายเดือนก่อน

      Sabh to wad PUNJAB vich shudar jatt ZAMEENi TATTOOO ne gand payia

    • @sarbsingh3127
      @sarbsingh3127 8 หลายเดือนก่อน

      @@TARSEMRAMGARHIA sarm kero thudi MA pane Da ja gana a java fir kda lagu

    • @TARSEMRAMGARHIA
      @TARSEMRAMGARHIA 8 หลายเดือนก่อน

      @@sarbsingh3127 agge ton koi comment nhi aayuga Mera

  • @theredleo4936
    @theredleo4936 8 หลายเดือนก่อน +65

    ਅਸੀਂ ਜੱਟ-ਸਿੱਖ ਤਾਂ ਸਾਡੇ ਮਜਵੀ-ਸਿੱਖ ਭਰਾਵਾਂ ਨਾਲ ਮਿਲਕੇ ਰਹਿੰਦੇ ਹਾਂ, ਉਹ ਸਾਡੇ ਭਰਾ ਹਨ, ਪਰ ਡਾ:ਗੁਰਿੰਦਰ ਵਰਗੇ ਨਫ਼ਰਤ ਫ਼ੈਲਾ ਰਹੇ ਹਨ

    • @kamaljeetkhaira8106
      @kamaljeetkhaira8106 8 หลายเดือนก่อน +4

      Yes bro

    • @manjotflowershop9204
      @manjotflowershop9204 8 หลายเดือนก่อน

      Ek gallya hoya fal sari tokri kharab kar denda hai es vas te es gale fal nu bahar suto

    • @ajaysarhali8156
      @ajaysarhali8156 8 หลายเดือนก่อน +2

      ਓ ਭਰਾ ਰੰਗਰੇਟਾ ਬਹੁਤ ਗੱਲਾਂ ਸਹੀ ਵੀ ਆਖਦਾ ਆ,ਜੇ ਬਾਈ ਜੀ ਤੁਸੀਂ ਮਜ਼ਬੀ ਸਿੱਖਾਂ ਨਾਲ ਜਾਂ ਹੋਰਨਾਂ ਜਾਤਾਂ ਨਾਲ ਮਿਲ ਕੇ ਰਹਿੰਦੇ ਹੋ ਤਾਂ ਇਹਦਾ ਏ ਮਤਲਬ ਨਹੀਂ ਕੇ ਸਾਰੇ ਜੱਟ ਹੀ ਮਿਲ ਕੇ ਰਹਿੰਦੇ ਨੇ ਸਾਡੇ ਪਿੰਡ ਨਾਥਾਂ ਦਾ ਡੇਰਾ ਉੱਥੇ ਜੱਟਾਂ ਦੇ ਜੂਠੇ ਭਾਂਡੇ ਅਲੱਗ ਤੇ ਮਜ਼ਬੀ ਰਵਿਦਾਸੀਆ ਦੇ ਅਲੱਗ ਰੱਖਦੇ ਆ, ਮੇਰੇ ਸਾਹਮਣੇ ਸਾਡੇ ਪਿੰਡ ਵਿੱਚ ਇੱਕ ਗੁਰਦੁਆਰੇ ਵਿੱਚ ਇੱਕ ਬੀਬੀ ਨੂੰ ਲੋਹ ਲੰਗਰ ਦੀ ਸੇਵਾ ਇਸ ਕਰਕੇ ਨਹੀਂ ਕਰਨ ਦਿੱਤੀ ਸੀ ਕਿਉਂਕਿ ਸੀ ਮਜ਼ਬੀ ਜਾਤੀ ਨਾਲ ਸਬੰਧਤ ਸੀ,ਫੇਰ ਬਾਬੇ ਨੇ ਮੈਨੂੰ ਸਪੈਸ਼ਲ ਆਖਿਆ ਸੀ ਕੇ ਇਹਨਾਂ ਛੋਟੀ ਜਾਤ ਵਾਲਿਆਂ ਨੂੰ ਲੋਕ ਉੱਤੇ ਨਾ ਚੜਨ ਦੀਆਂ ਕਰੋ,ਇਹਨਾਂ ਨੂੰ ਸਿਰਫ਼ ਝਾੜੂ ਦੀ ਸੇਵਾ ਤੇ ਰੱਖਿਆ ਕਰੋ,ਪਤਾ ਨਹੀਂ ਉਸ ਬੀਬੀ ਵਿੱਚ ਕਿੰਨੀ ਸ਼ਰਧਾ ਹਾਉ,,ਪਰ ਉਸ ਬਾਬੇ ਨੂੰ ਮੇਰੀ ਜ਼ਾਤ ਦਾ ਨਹੀਂ ਸੀ ਪਤਾ ਨਹੀਂ ਤੇ ਸ਼ਾਇਦ ਮੈਨੂੰ ਵੀ ਪ੍ਰਸ਼ਾਦੇ ਪਕਾਉਣ ਦੀ ਸੇਵਾ ਨਾ ਕਰਨ ਦਿੰਦਾ,

  • @razygrewal2520
    @razygrewal2520 8 หลายเดือนก่อน +52

    ਜਿਹੜਾ ਵੀ ਕਿਸੇ ਦੀ ਮਾਂ ਧੀ ਬਾਰੇ ਬੋਲਦਾ ੳਸਤੇ ਕਾਰਵਾਈ ਹੋਣੀ ਚਾਹੀਦੀ ਹੈ ਚਾਹੇ ਉਹ ਕਿਸੇ ਵੀ ਜ਼ਾਤ ਨਾਲ ਸਬੰਧਿਤ ਹੋਵੇ

    • @gurigill6162
      @gurigill6162 8 หลายเดือนก่อน

      Jado ਜੱਟੀਆ ਨੂੰ ਗਾਣਿਆ ਚ ਗ਼ਲਤ ਬੋਲਦੇ ਓਸ time v bolo

  • @rbrar3859
    @rbrar3859 8 หลายเดือนก่อน +180

    ਮਖੂ ਸਾਹਬ ਬਹੁਤ ਵਧੀਆ ਇਨਸਾਨ ਹੈ।
    ਸਿੱਖੀ ਬਾਰੇ ਬਹੁਤ ਗਿਆਨ ਰੱਖਦਾ ਹੈ।
    ਸਦਾ ਸੱਚ ਬੋਲਦਾ ਹੈ।

    • @harmeetsingh5179
      @harmeetsingh5179 8 หลายเดือนก่อน +6

      ਸਵਾਹ ਸੱਤਾ ਚੁਲਿਆ ਦੀ

    • @GurmailBadesha
      @GurmailBadesha 8 หลายเดือนก่อน +3

      ਰੰਗਰੇਟਾ ਜੀ ਹਰੇਕ ਗੱਲ ਤੋਂ ਤੁਸੀਂ ਮੁੱਦਾ ਬਦਲ ਲੈਂਦੇ ਹੋ ਗੱਲ ਦਾ ਜਵਾਬ ਦਿਉ ਧੰਨਵਾਦ ਜੀ

    • @Motivational_speakersG
      @Motivational_speakersG 8 หลายเดือนก่อน +1

      ​@@GurmailBadeshabol kis chej da jwab chahida asi dine a , Dr pagal di gal da jwab hun asi apne way ch devage ,tuc puchu asi jawab devage

    • @arvindersinghcheema6682
      @arvindersinghcheema6682 8 หลายเดือนก่อน

      ​@@harmeetsingh5179tere sirr vich 🎉🎉

    • @Motivational_speakersG
      @Motivational_speakersG 8 หลายเดือนก่อน +1

      @@TARSEMRAMGARHIA fer tuhade wangu murti puja karde hune si je bhaiye hune , akaalpurkh waheguru ji 🙏 da simran ni karna si jatta. Ne ,

  • @GurleenKaur-bg6jo
    @GurleenKaur-bg6jo 8 หลายเดือนก่อน +28

    ਧੀਆ ਸਭ ਦੀਆ ਸਾਝੀਆ ਹੁੰਦੀਆ

    • @NirmalSamra-ee2bs
      @NirmalSamra-ee2bs 8 หลายเดือนก่อน +1

      Shi aa sister sda surme samjan dhi te bhain bangani nu

  • @avtarsidhu5776
    @avtarsidhu5776 8 หลายเดือนก่อน +27

    ਹਰਪ੍ਰੀਤ ਸਿੰਘ ਮੱਖੂ ਬਹੁਤ ਹੀ ਸਮਝਦਾਰ ਇਨਸਾਨ ਹਨ ਮੱਖੂ ਵੀਰ ਸਦਾ ਸੱਚ ਦੀ ਗੱਲ ਕਰਦੇ ਆ

  • @JaswantSingh-te9xt
    @JaswantSingh-te9xt 8 หลายเดือนก่อน +80

    ਵਾਹਿਗੁਰੂ ਮਿਹਰ ਭਰਿਆ ਹੱਥ ਖਾਲਸਾ ਪੰਥ ਤੇ ਰਖੇ ਖਾਲਸਾ ਪੰਥ ਨੂੰ ਏਕਤਾ ਇਤਫਾਕ ਬਖਸ਼ੇ।

  • @punjabiunofficial
    @punjabiunofficial 8 หลายเดือนก่อน +35

    ਇਸ ਮੁੱਦੇ ਦਾ ਸਭ ਤੋਂ ਵੱਧ ਫਾਇਦਾ ਧਰਮ ਪਰਿਵਰਤਨ ਵਾਲਿਆਂ ਲੈਣਾਂ

    • @harriesingh6716
      @harriesingh6716 8 หลายเดือนก่อน +1

      Bilkul ji

    • @MRSINGH.OFFICIAL
      @MRSINGH.OFFICIAL 8 หลายเดือนก่อน +1

      @@TARSEMRAMGARHIAbeej ta thoda badal reha, halle luia krde😂 budia thodia byia de naal pyia charch vich😂😂😂
      Sadi ta shakal te soorat e wakhri poore bharat vich😂
      Byia te tu same same😂😂😂

  • @singhcollectionFirozpur
    @singhcollectionFirozpur 8 หลายเดือนก่อน +34

    ਮੱਖੂ ਸਾਬ ਪਹਿਲਾਂ ਗੁਰਮੀਤ ਨੂੰ ਪੁੱਛੋ ਤੇਨੂੰ ਰੰਗਰੇਟਾ ਕਿੰਨੇ ਬਣਾਇਆ ਇਹਨਾਂ ਨੇਂ ਕੀ ਕੀਤਾ ਗੁਰੂ ਲਈ 1000 ਵਾਰ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਹੋਇਆਂ ਨੇਂ

  • @manoharbhatoyea6331
    @manoharbhatoyea6331 8 หลายเดือนก่อน +8

    ਐਸ ਸੀ ਲੋਕਾਂ ਨੂੰ ਅੱਜ ਵੀ ਚੰਗਾ ਨਹੀਂ ਸਮਝਦੇ ਪਰ ਡਾਕਟਰ ਰੰਗਰੇਟਾ ਵਾਸਤੇ ਕਿਸੇ ਦੀਆ ਧੀਆਂ ਭੈਣਾਂ ਨੂੰ ਮਾੜਾ ਨਹੀਂ ਬੋਲਣਾ ਚਾਹੀਦਾ ਸੀ

  • @GurmeetSingh-ud1dv
    @GurmeetSingh-ud1dv 8 หลายเดือนก่อน +34

    ਸਾਗਤ ਬੰਦਾ ਜੇ ਰਾਸਤੇ ਵਿੱਚ ਮਿਲੇ ਤਾਂ ਦੂਰੋ ਭਜ ਜਾਣਾ ਚਾਹੀਦਾ ਹੈ ਏ ਰੰਗਰੇਟਾ ਨਹੀਂ ਅਗ ਲਾਉਣਾ ਹੀ ਏਦਾਂ ਕੰਮ ਏ ਬੇਵਕੂਫ ਏ

  • @JagdeepSingh-jc4om
    @JagdeepSingh-jc4om 8 หลายเดือนก่อน +16

    ਪਾਗਲ ਡਾਕਟਰ ਦੀ ਸਰਵਿਸ ਹੋਣ ਵਾਲੀ

    • @VarinderSingh-bx9fm
      @VarinderSingh-bx9fm 8 หลายเดือนก่อน

      Tu aaja dekh laa hath paa k
      Bhund parrr k rakh du teri

  • @harbhajansinghharbhajansin6781
    @harbhajansinghharbhajansin6781 8 หลายเดือนก่อน +26

    ਦੋ ਬਾਟੇ ਕਿਤੇ ਵੀ ਨਹੀ ਹੈ ਅਸੀ ਬਹੁਤ ਸਥਾਨਾ ਤੇ ਦੇਖਿਆ ਪਤਾ ਨੀ ਕਿਉਂ ਫਜੂਲ ਮੁਦਾ ਬਣਾ ਰਖਿਆ ਹੈ

    • @dilbagsinghsidhu8528
      @dilbagsinghsidhu8528 8 หลายเดือนก่อน

      Akaltakhat te ja ke dekho kithe do bate ne

  • @bholasinghgill1067
    @bholasinghgill1067 8 หลายเดือนก่อน +12

    ਮਖੂ ਸਾਹਿਬ ਵਧੀਆ ਕੁੱਤੇਖਾਣੀ ਕੀਤੀ ਵੱਡੇ ਚਮਚੇ ਦੀ

  • @GursewakJhanduke
    @GursewakJhanduke 8 หลายเดือนก่อน +12

    ਪੁੱਠਾ ਪੰਗਾ ਲੈਲਿਆ ਮਖੂ ਨੂੰ ਫ਼ੋਨ ਲਾਕੇ
    ਼਼਼਼਼਼਼

  • @sahibvirk3103
    @sahibvirk3103 8 หลายเดือนก่อน +20

    ਮਖੂ ਸਾਹਿਬ ਪ੍ਰਮਾਤਮਾ ਤੁਹਾਨੂੰ ਸਦਾ ਚੜਦੀ ਕਲਾ ਚ ਰਖਣ ਜੀ

    • @user-im5dt7mw5k
      @user-im5dt7mw5k 8 หลายเดือนก่อน

      इनके ऊपर कारवाई नहीं होती पैसे वाली परियां होती है यह लोग

  • @sabherwaltraveler5496
    @sabherwaltraveler5496 8 หลายเดือนก่อน +6

    ਮਜਬੀ ਸਿੱਖ ਨੁ ਵੀ ਸਮਝਾਣਾ ਚਹੀਦਾ ਹੇ ਕਿ ਸਿੱਖ ਧਰਮ ਸਿਧਾਂਤੀ ਤੋਂ ਤੇ ਖਤਮ ਹੋ ਚੁੱਕਾ ਹੇ ਅੇਵੈ ਕਿਸੇ ਲਈ ਅਪਣੀ ਜਾਨ ਨਾ ਦਿਉ ਤੁਹਾਡੀ ਜਾਨ ਬਹੁਤ ਕਿਮਤੀ ਹੇ 🙏🙏🙏🙏

    • @AmarjeetChatha-nz5qd
      @AmarjeetChatha-nz5qd 2 หลายเดือนก่อน

      Pehlakiniakujanadutiahedso. 50rupeduharhilekehim.gard.irspo.bhti.hiecjtsikhadeputmarnlai.kiih.denhejharhjuanumarnlai

  • @GurdeepSingh-qv3yt
    @GurdeepSingh-qv3yt 8 หลายเดือนก่อน +43

    ਮੱਖੂ ਵੀਰ ਧੀਆਂ ਸੱਬ ਦੀਆਂ ਸਾਝੀਆ ਨੇ ਪਰ ਇਹ ਲੋਕ ਨੀ ਮੰਨਦੇ

  • @GotaSingh-gj7dq
    @GotaSingh-gj7dq 8 หลายเดือนก่อน +9

    ਮਖੁ ਜੀ ਓਸਨੂੰ ਵੀ ਬੋਲਣ ਦਾ ਸਮਾਂ ਦਿਓ

  • @user-xv4re6te4s
    @user-xv4re6te4s 8 หลายเดือนก่อน +20

    Makhu saab very good.

  • @amriksingh9589
    @amriksingh9589 8 หลายเดือนก่อน +20

    ਮੱਖੂ ਸਾਹਿਬ ਕੋਲ ਹਰ ਇਕ ਗੱਲ ਦਾ ਜਵਾਬ ਹੁੰਦਾ ਹੈ ਨਾਂ ਕਦੇ ਮੱਖੂ ਸਾਹਿਬ ਨੇ ਕੋਈ ਗ਼ਲਤ ਕੰਮ ਕੀਤਾ ਹਰ ਇਕ ਦੇ ਨਾਲ ਦੁਖ ਸੁਖ ਵਿਚ ਆਕੇ ਖੜਦੇ ਨੇ ਜਿਸ ਦੀ ਇਹ ਬਾਈ ਗੱਲ ਕਰ ਰਿਹਾ ਹੈ ਕਿ ਉਸ ਮਾਦਰ ਚੋਦ ਨੇ ਗਤਲ ਬੋਲਿਆ ਸੀ ਧੀਆ ਭੈਣਾ ਨੂੰ ਉਸ ਬੰਦੇ ਦੇ ਕਮੇਟ ਪੜਨੇ ਸੀ 99, ਬੰਦਿਆਂ ਨੇ ਉਸ ਦੀ ਕੁੜੀ ਮਾ ਭੈਣ ਨਹੀਂ ਛੱਡੀ ਗਾਲਾ ਲਿੱਖਣ ਤੋ ਹਰਾਮ ਦਾ ਉਹ ਜੱਟ ਤਾ ਲੱਗਦਾ ਹੀ ਨਹੀਂ ਸੀ ਟੈਪੂ ਸੀ

  • @user-oh2kq2vq7o
    @user-oh2kq2vq7o หลายเดือนก่อน +1

    ਜਦੋਂ ਖਾਲਿਸਤਾਨ ਇਨਾਂ ਨੇ ਲੈਲਿਆ ਫਿਰ ਮੱਖੂ ਰਾਸ਼ਟਰਪਤੀ ਬਣੇਗਾ

  • @amrjitsingh9740
    @amrjitsingh9740 8 หลายเดือนก่อน +13

    ਵਾਹਿਗੁਰੂ ਜੀ ਕਿਰਪਾ ਕਰਨ ਜੀ ਗਾਲ ਕਿਸੇ ਨੂੰ ਵੀ ਕਡਣੀ ਬਹੁਤ ਗਲਤ ਆ

  • @user-nz7dt4lw5i
    @user-nz7dt4lw5i 8 หลายเดือนก่อน +38

    ਬਹੁਤ ਵਧੀਆ ਮੱਖੂ ਸਾਬ

  • @malkeetsingh248
    @malkeetsingh248 8 หลายเดือนก่อน +7

    ਸਹੀ ਗੱਲ ਆ ਮਖੂ ਸਾਹਿਬ ਤੁਸੀਂ ਬਿਲਕੁਲ ਸਹੀ ਬੋਲ ਰਹੇ ਹੋ ਕੋਈ ਕਿਸੇ ਜਗਾ ਭਾਂਡੇ ਵੱਖਰੇ ਨਹੀਂ ਹੁੰਦੇ

  • @gaganss8459
    @gaganss8459 8 หลายเดือนก่อน +21

    ਮਖੂ ਸ਼ਹਾਬ ਬਹੁਤ ਵਧੀਅਾ ਹਨ ਮਖੂ ਸਹਾਬ ਨੂੰ ਕੋੲੀ ਵੀ ਮਾੜਾ ਨਹੀਂ ਕਹਿ ਸ਼ਕਦਾ ਜ਼ੀ ਓ ਵੀਰ ਮਿਰਿਅਾ ਸ਼ਮਜੋ ਜ਼ਰ

  • @ManpreetSingh-ce2zh
    @ManpreetSingh-ce2zh 8 หลายเดือนก่อน +290

    ਜ਼ੇ ਕੋਈ ਮਜਬੀ ਸਮਜ ਨੂੰ ਕੋਸ ਗਲਤ ਬੋਲੇ ਤਾਂ scst ਐਕਟ ਤਹਿਤ ਕੇਸ ਦਰਜ ਹੋ ਜਾਂਦਾ ਪਰ ਜੱਟ ਨੂੰ ਕੋਈ ਵੀ ਗਲਤ ਬੋਲੇ ਤਾਂ ਕੋਈ ਐਕਸ਼ਨ ਨੀ ਹੁੰਦਾ 😮😮😮

    • @enginemehakma
      @enginemehakma 8 หลายเดือนก่อน +25

      Shi gal ahh bai fer sale khede sanu chodaa kheya 😅

    • @HardeepSingh-ng4vp
      @HardeepSingh-ng4vp 8 หลายเดือนก่อน +11

      ਸਹੀ ਗੱਲ ਏ

    • @Jbwc2yb
      @Jbwc2yb 8 หลายเดือนก่อน +8

      ​@@enginemehakma bai ji tuc sikh o k jat ya majbi ja tuc apna guru da hukam ni man sakda fir kihde sikh a apa j cast baji na karia ta chngi gal.abaki vir sikh oh a jihda apni reht da paka nitnem da pakka sabt surat oh chahe majbi howa ya jat ya koi bajigar yaramdasia jihda 10 baje uthde sir mona oh chahe koi v hon sikh ni dharmik asola anusar

    • @karan-cu1rk
      @karan-cu1rk 8 หลายเดือนก่อน +5

      On the spot Action karo ehna landua da😂😂😂

    • @LallySandhu-xh6uv
      @LallySandhu-xh6uv 8 หลายเดือนก่อน +6

      ​@@Jbwc2ybSAHI GAL HAI JI ,PAR BAI JI GAP TAN OSS NKLI RANGRETTE DI HAI,OH BILKUL GLT BOLIA

  • @HarjinderSingh-sd9qi
    @HarjinderSingh-sd9qi 8 หลายเดือนก่อน +18

    ਏਹ ਕੋਈ ਬੰਦਾ ਜਿਹਦੇ ਪਿੱਛੇ ਇੰਨਾ ਘਮਸਾਨ ਪੈ ਰਿਹਾ ਸਾਡੇ ਪਿੰਡ ਵਿੱਚ ਤਾਂ ਕੁਝ ਨਹੀਂ ਇਸ ਤਰ੍ਹਾਂ ਹੁੰਦਾ ਅਸੀ ਵੀ ਛੋਟੇ ਹੁੰਦੇ ਸਾਰੇ ਇਕੱਠੇ ਰਹਿੰਦੇ ਸੀ ਹੁਣ ਵੀ ਮਜ਼ਵੀ ਸਿੱਖਾਂ ਦੇ ਘਰ ਜਾ ਆਉਂਦੇ ਹਾਂ

  • @jatindersingh4430
    @jatindersingh4430 8 หลายเดือนก่อน +7

    ਮਖੂ ਜੀ ਉਹਦੀ ਵੀ ਸੁਣ ਲਓ।

  • @SherGill214
    @SherGill214 8 หลายเดือนก่อน +27

    ਮੱਖੂ ਜੀ ਬੜੀ ਮੇਹਰਬਾਨੀ ਏਸ ਮੁੱਦੇ ਨੂੰ ਚੁੱਕਣ ਲਈ ਤੁਸੀ ਅੱਗੇ ਆਏ🙏

    • @harmansinghharmansingh8194
      @harmansinghharmansingh8194 8 หลายเดือนก่อน +2

      Tu nakali Jatt hai Dr Gurinder Singh rangreta jindabad

    • @harmansinghharmansingh8194
      @harmansinghharmansingh8194 8 หลายเดือนก่อน

      Asli Jatt Dr Gurinder Singh rangreta nalhai

    • @enginemehakma
      @enginemehakma 8 หลายเดือนก่อน

      ​@@harmansinghharmansingh8194ghanta mera 😂😂

    • @enginemehakma
      @enginemehakma 8 หลายเดือนก่อน +1

      ​@@harmansinghharmansingh8194Dr Gurinder rangreta mera beta 😅

  • @theredleo4936
    @theredleo4936 8 หลายเดือนก่อน +18

    ਭਾਈ ਅੰਮ੍ਰਿਤਪਾਲ ਸਿੰਘ ਤੇ ਸਾਥੀ ਰਿਹਾਅ ਕਰੋ🔥
    ਭਗਵੰਤਾ ਸ਼ਰਾਬੀ ਝਾੜੂ-ਪਾਰਟੀ ਮੁਰਦਾਬਾਦ👞🔥

  • @KuldeepSingh-vv6dm
    @KuldeepSingh-vv6dm 8 หลายเดือนก่อน +19

    ਮੱਖੂ ਵੀਰ ਜੀ ਜੈਸਾ ਗੁਰਿੰਦਰ ਚਵਲ ਉਹੇ ਜੇ ਉਸ ਦੀ ਸਪੋਟ ਵਾਲੇ ਚਵਲ ਇਹ ਬੰਦਾ ਵੀ ਚਵਲ ਹੈ ਮੱਖੂ ਵੀਰ ਜੀ ਤਹਾਨੂੰ ਸਲੂਟ ਹੈ

    • @sarwan8852
      @sarwan8852 7 หลายเดือนก่อน

      Mahu v vadda chaval hai

  • @Official_lakhwinder__007
    @Official_lakhwinder__007 8 หลายเดือนก่อน +44

    ਹਰ ਮਜ਼ਬੀ ਸਿਖ ਗਲਤ ਨੀ ਹੁੰਦਾ ਜੇ ਕਿਸੇ ਨੂੰ ਤਕਲੀਫ ਹੁਵੇ ਮੈਸੇਜ ਕਰੇ ❤❤

    • @BaljinderSingh-jx9nt
      @BaljinderSingh-jx9nt 8 หลายเดือนก่อน +1

      Right 👍

    • @sarbsingh3127
      @sarbsingh3127 8 หลายเดือนก่อน +2

      Par veer ji atha dr galt a kisa d v kisa majb d MA pane nu mara nhi boli Da veer ji ja galt a manu maf karo ji

    • @harrythiara5128
      @harrythiara5128 8 หลายเดือนก่อน +1

      Dr tah galat aa je majhi sikha nu koi hor caste da banda keh deve Ki tuhadha DNA bhimariya ne change krta fer osh ote F.I.R hovegi k Nahi ja ??
      Yes ja no which answers devi koi philosophy na devi
      Ok
      Wait karange tuhade answers da

  • @JagtarSingh-bb6gn
    @JagtarSingh-bb6gn 8 หลายเดือนก่อน +14

    ਮਖੂ ਸਾਹਿਬ ਇਨੂੰ ਜੁਤੀ ਨਾਲ ਸਮਝਾਇਆ ਜਾਵੇ ਤਾਂਹੀ ਠੀਕ ਰਹੇਗਾ

  • @sunnydhaliwal1984
    @sunnydhaliwal1984 8 หลายเดือนก่อน +51

    ਮੈ ਮਜ਼ਬੀ ਸਿੱਖ ਹਾ ਮੇਰੇ ਅੱਧੇ ਨਾਲੋ ਵੱਧ ਯਾਰ ਦੋਸਤ ਜੱਟ ਕੌਮ ਤੋਂ ਨੇ ਮੈਨੂੰ ਇਕ ਵਾਰ ਨਹੀਂ ਲੱਗਿਆ ਕਿ ਓਨਾ ਵਿਚ ਜਾ ਮੇਰੇ ਵਿੱਚ ਕੋਈ ਫ਼ਰਕ ਹੈ ਜਿੰਨਾ ਉਹ ਆਪਣੇ ਭਰਾਵਾ ਨਾਲ ਪਿਆਰ ਕਰਦੇ ਨੇ ਓਨਾ ਮੇਰੇ ਨਾਲ ਕਰਦੇ ਨੇ ਇਹ ਘਟੀਆ ਡੰਗਰ ਡਾਕਟਰ ਪਿੱਛੇ ਨਾ ਲੱਗੋ ਇਸ ਦੇ ਜੁੱਤੀਆ ਮਾਰੋ ਕੰਜ਼ਰ ਦੇ 🤬

  • @SukhwinderSingh-ut4nc
    @SukhwinderSingh-ut4nc 2 หลายเดือนก่อน

    ਸਾਰੇ ਭਰਾਵਾਂ ਵਾਂਗ ਰਹਿੰਦੇ ਨੇ ਕੋਈ ਮੂਰਖ ਹੋਉ ਜਿਹੜਾ ਇਹੋ ਜਿਹੀ ਸੋਚ ਰੱਖਦਾ

  • @kdeepsingh2282
    @kdeepsingh2282 8 หลายเดือนก่อน +29

    ਬਹੁਤ ਖੂਬ ਵੱਡੇ ਵੀਰ

  • @ArjunSingh-ob4cy
    @ArjunSingh-ob4cy 8 หลายเดือนก่อน +3

    ਬਹੁਤ ਵੱਦੀਆ ਗੇਮ ਖੇਡ ਰਹੇ ਹੋ
    ਆਪਣੇ ਬੰਦੇ ਕੋਲੋਂ ਹੀ ਕਾਲ ਕਰਕੇ ਡਾ ਦੇ ਖਿਲਾਫ਼ ਸਾਰੇ ਘਰੱਮ ਚੋਦਰੀ ਇੱਕਠੇ ਹੋਗਏ ਵਾਹ ਜੀ ਵਾਹ
    ਡਾ ਰੰਗਰੇਟਾ ਜਿੰਦਾਬਾਦ💪

  • @nikkalamberdar4287
    @nikkalamberdar4287 หลายเดือนก่อน

    ਮੱਜਬੀ,ਸਿੱਖ ਜੱਟ ਸਿੱਖ ਤੇ, ਨਾਈ ਝੀਰ ਛੀਬੇ ਇਹ ਸਾਰਾ ਕੁਝ ਯਾਰ ਖਤਮ ਹੋਣਾ ਚਾਹੀਦਾ ਜਾਤਾ ਖੱਤਮ ਹੋਣਾ ਚਾਹੀਦਾ

  • @sukhwindersinghshahzada8416
    @sukhwindersinghshahzada8416 8 หลายเดือนก่อน +36

    ਬਹੁਤ ਵਧੀਆ ਮੱਖੂ ਸਹਿਬ

  • @AvtarSingh-sv2wl
    @AvtarSingh-sv2wl 8 หลายเดือนก่อน +1

    ਡਾਕਟਰ ਗੁਰਿੰਦਰ ਸਿੰਘ ਰੰਗਰੇਟਾ ਜੱਟਾਂ ਦਾ ਸਤਾਇਆ ਹੋਇਆ ਬੰਦਾ ਹੈ ਇਸ ਲਈ ਉਹਨਾਂ ਦੇ ਖ਼ਿਲਾਫ਼ ਬੋਲਦਾ

  • @JasbirSingh-qh8xr
    @JasbirSingh-qh8xr 8 หลายเดือนก่อน +3

    ਆਪਣੀਆ ਲੜਾਈ ਆਪਸ ਵਿੱਚ ਰੱਖੋ ਧੀਅ ਭੈਣ ਨੌ ਞਿਚ ਨਾ ਘੜੀਸ਼ੋ ਮਜਬੀ ਸਿੰਘ ਨੂ ਜੇਕਰ ਕੋਈ ਚੂੜਾ ਚੜਕਾ ਬੋਲ ਦੇਣ ਨਾਲ ਬੜੀਆਂ ਮਿਰਚਾ ਲਗਦੀਅ ਨੇ ਜਟ ਨੂ ਕੋਈ ਕਝ ਮਰਜੀ ਬੋਲੀ ਜਾਣ ਨਾਲ ਕੋਈ ਫਰਕ ਨਹੀ ਤੇ ਉਸ ਤੇ ਕੋਈ ਕਾਰਵਾਈ ਕਰਨ ਨੂ ਤਿਆਰ ਨਹੀ ਬਾਕੀ ਸਭ ਤੋ ਵੱਧ ਨਫਰਤ ਫੈਲਾਉਣ ਵਿਚ ਇਸ ਡਾਕਟਰ ਦਾ ਕੰਮ ਹੈ ਜਿਹੜਾ ਆਪਣੇ-ਆਪ ਚ ਰੰਗਰੇਟਾ ਬਣਿਆ ਹੋਇਆ ਹੈ

  • @JagtarSingh-bw8dm
    @JagtarSingh-bw8dm 2 หลายเดือนก่อน

    ਰੰਗਰੇਟਾ ਸ਼ਬਦ ਹਰ ਕੋਈ ਬਿਨਾਂ ਮਤਲਬ ਤੋਂ ਆਪਣੇ ਨਾਮ ਪਿੱਛੇ ਲਾਈ ਫਿਰਦਾ।

  • @Abhishek-xj6yc
    @Abhishek-xj6yc 8 หลายเดือนก่อน +2

    ਮੱਖੂ ਜੱਟ aw ਓਹਨੇ ਜੱਟ ਨੂੰ ਕਦੀ v ਗਲਤ ਨਹੀਂ ਕਹਿਣਾ ਜਦੋ ਜੱਟ ਬੋਲਦੇ ਗਲਤ ਓਹਨੂੰ ਤਾਂ ਕੋਈ ਨਿ ਰੋਕਦਾ।

  • @user-to1fk6vh8s
    @user-to1fk6vh8s 8 หลายเดือนก่อน +15

    ਮੱਖੂ ਸ਼ਾਬ ਇੱਦਾ ਦੇ ਚਵਲ਼ਾਂ ਦੀ ਇੱਦਾ ਹੀ ਕਲਾਸ ਲਗਾਇਆ ਕਰੋ

    • @jagtarsingh1772
      @jagtarsingh1772 8 หลายเดือนก่อน +1

      Makhu tera jija lagda

  • @kulwindersinghninda375
    @kulwindersinghninda375 8 หลายเดือนก่อน +1

    ਬਹੁਤ ਗਲਤ ਬੋਲਦਾ ਮੈਂ ਰੰਗਰੇਟਾ ਨਹੀਂ ਮੰਨਦਾ ਇਸਨੂੰ ਇਹ ਬੰਦਾ ਕੋਈ ਸਾਜ਼ਿਸ਼ ਕਰਦਾ ਭਾਈ

  • @ਡੀਮਨਮੁੰਡਾ
    @ਡੀਮਨਮੁੰਡਾ 8 หลายเดือนก่อน +4

    Dr.gurinder singh rangrata zindabad ✊✊
    Good brother
    Jai bhim jai Bharat🙏👑🥰

  • @ManjitSingh-nc7dy
    @ManjitSingh-nc7dy หลายเดือนก่อน +2

    ਮੱਖੂ ਵੀ ਘੂਸੇ ਘੱਟੀਆ ਗੱਲਾਂ ਕਰਦਾ

  • @rbrehal1852
    @rbrehal1852 8 หลายเดือนก่อน +42

    ਬਹੁਤ ਵਧੀਆ ਮਖੂ ਸਾਬ ਜੀ 🙏🙏

  • @RajMander-bl7kw
    @RajMander-bl7kw 2 หลายเดือนก่อน +1

    ਤਸੱਲੀ ਕਰਵਾ ਦਿੱਤੀ ਭਾਊ ਨੇ ਧੰਨਵਾਦ ਮੱਖੂ ਸਹਿਬ

  • @sarvjitdeol9622
    @sarvjitdeol9622 8 หลายเดือนก่อน +4

    ਮਖੂ ਸਾਹਿਬ ਧੰਨਵਾਦ 🙏

  • @Sohansingh-qg7ow
    @Sohansingh-qg7ow 8 หลายเดือนก่อน +1

    ਮਖੁ ਨੂੰ ਇਹ ਵੀਡਿਓ ਕਿਉਂ ਨਹੀਂ ਨਜਰ ਆਈ ? ਮਖੁ ਨੂੰ ਗਰੀਬਾਂ ਨਾਲ ਦਰਦ ਨਜਰ ਨਹੀਂ ਆਉਂਦਾ । ਜਿਥੋਂ ਸਾਬਤ ਹੁੰਦਾ ਕਿ ਮਖੁ ਭੀ ਰਜਵਾੜਿਆਂ ਦਾ ਹਮਦਰਦ ਆ ।

  • @dailpsingh7596
    @dailpsingh7596 8 หลายเดือนก่อน +3

    ਸਬ ਤੋ ਵੱਧ ਪੰਜਾਬ ਦਾ ਨੁਕਸਾਨ ਜਾਤੀ ਵਾਦ ਨੇ ਕੀਤਾ

  • @bajsingh849
    @bajsingh849 8 หลายเดือนก่อน +4

    ਮੱਖੂ ਨੂੰ ਕਥਾ ਵਾਚਕ ਸਮਝਿਆ ਸੀ ਇਹ ਵੀ ਉਹ ਨਿਕਲਿਆ 😢

  • @swarnjeetkaurmattu1315
    @swarnjeetkaurmattu1315 8 หลายเดือนก่อน +3

    ਡਾ ਸਾਹਿਬ ਜੀ ਜ਼ਿੰਦਾ ਬਾਦ‌‌‌ ਤੇ ਜ਼ਿੰਦਾ ਬਾਦ‌‌‌ ਰਹੇਗਾ

  • @NirmalSingh-fs3us
    @NirmalSingh-fs3us 8 หลายเดือนก่อน

    ਜੱਟ ਭਾਈਚਾਰੇ ਨੇ ਜਾਤ-ਪਾਤ ਸਿੱਖ ਧਰਮ ਵਿੱਚ ਵਾੜੀ, ਤੇ ਇਹ ਵੀ ਸੱਚ ਹੈ ਕਿ ਇਸ ਜਾਤ-ਪਾਤ ਨੂੰ ਜੱਟ ਭਾਈਚਾਰਾ ਹੀ ਕੱਢ ਸਕਦਾ ਹੈ।

  • @KarnailSingh-iy9cd
    @KarnailSingh-iy9cd 8 หลายเดือนก่อน +8

    ਵੀਰ ਪਿੰਡਾ ਦੇ ਵਿਚ ਕੋਈ ਫਰਕ ਨਹੀ ਹੈ ਸਭ ਰਲ ਕੇ ਰਹਿਦੇ ਨੇ

    • @lavishsharma7252
      @lavishsharma7252 หลายเดือนก่อน

      Q ni frk pinda vich . Asi v pinda ton hi hain bht jyda frk hai . Te jatt Jo wordings use krde ne majbi sikha bare oh sb nu hi pta hai .

  • @baljinersinghjujhar2509
    @baljinersinghjujhar2509 8 หลายเดือนก่อน +1

    ਮਖੂ ਸਾਬ੍ਹ ਵਧੀਆ ਗੱਲ ਕੀਤੀ. ਬਾਕੀ ਡੰਗਰ ਡਾਕਟਰ ਕੰਪਨੀ ਦਾ ਬੰਦਾ ਗੱਲ ਕ਼ੋਈ ਚੱਜ ਦੀ ਆਈ ਨੀ ਇਸ ਨੂੰ

  • @user-lf4oz7my7x
    @user-lf4oz7my7x 8 หลายเดือนก่อน +4

    ਜੱਟ ਹੀ ਜੱਟ ਹੀ ਜੱਟ ਹੀ

  • @balle-jatta-balle
    @balle-jatta-balle 8 หลายเดือนก่อน +2

    ਮਖੁ ਸੱਚ ਬੋਲ ਰਿਹਾ ਹੈ। ਜੱਟ ਦਾ ਕਿਸੇ ਨਾਲ ਵੈਰ ਨਹੀਂ ਰੰਗਰੇਟਾ ਨਫ਼ਰਤੀ ਬੰਦਾ ਹੈ।

  • @SukhdevSingh-ht8ql
    @SukhdevSingh-ht8ql 8 หลายเดือนก่อน +29

    ਮਜ਼ਬੀ ਸਿੱਖ ਮੂੰਹ ਵਿਚੋਂ ਗੰਦ ਬਕਣਾ ਜਾਣਦੇ ਹਨ ਜਿਵੇਂ ਕਿ ਡਾਕਟਰ ਡੰਗਰ

  • @JaswinderMaan-t7o
    @JaswinderMaan-t7o หลายเดือนก่อน

    Waheguru ji waheguru ji waheguru ji waheguru ji waheguru ji waheguru ji

  • @enginemehakma
    @enginemehakma 8 หลายเดือนก่อน +9

    ਡਾਕਟਰ ਗੁਰਿੰਦਰ ਰੰਗਰੇਟੇ ਦਾ ਅਸਲੀ ਡੈਡੀ ਬਾਪੂ ਹੀਰਾ ਸਿੰਘ ਜ਼ਿੰਦਾਬਾਦ 😅😅

    • @enginemehakma
      @enginemehakma 8 หลายเดือนก่อน

      ​@@user-cd8ey6pm7vHmm 🤣🤣

  • @NirmalSingh-qt5qi
    @NirmalSingh-qt5qi 8 หลายเดือนก่อน +4

    ਗੁਰਿੰਦਰ ਰੰਗਰੇਟਾ ਗਧੇ ਦਾ ਬੇਟਾ

  • @Usstatt
    @Usstatt 8 หลายเดือนก่อน

    ਗੁਰਿੰਦਰ ਨਕਲੀ ਰੰਘਰੇਟਾ ਸਮਾਜ ਵਿਚ ਨਫਰਤ ਫੈਲਾ ਰਿਹਾ ਹੈ ਇਹ ਬਾਕੀ ਸਾਰੇ ਰੰਘਰੇਟੇ ਭਰਾਵਾਂ ਦਾ ਨਾਮ ਖਰਾਬ ਕਰ ਰਿਹਾ ਹੈ। ਅਸੀ ਸਾਰੇ ਭਰਾ ਹਾਂ ਪਿੰਡਾਂ ਵਿੱਚ ਸਾਰੇ ਰਲ ਮਿਲਕੇ ਰਹਿੰਦੇ ਹਾਂ। ਇਹ ਬੰਦਾ ਮੂਰਖ ਆ ਜਿਹੜਾ ਉਹਦੀ ਸਪੋਰਟ ਕਰ ਰਿਹਾ ਹੈ

  • @pargatpreetpargatpreet859
    @pargatpreetpargatpreet859 8 หลายเดือนก่อน +26

    ਮੱਖੂ ਸਾਹਿਬ ਜ਼ਿੰਦਾਬਾਦ

  • @sukhjitsingh1916
    @sukhjitsingh1916 6 หลายเดือนก่อน

    ਮਜਬੀਅਾ ਰਵਿਦਾਦੀਅਾ ਨੁ ਕੋਈ ਬੋਲੇ ਤਾ ਸਈ ਪਰ ਜੱਟਾ ਦਾ ਕੋਈ ਧਰਮ ਨੀ ਰਜਵਾੜੇ ਹੁੱਦੇ ਸੀ ਰਣਜੀਤ ਸਿੰਘ ਦੇ ਰਾਜ ਚ

  • @PUNJABREGIONKHALISTAN
    @PUNJABREGIONKHALISTAN 8 หลายเดือนก่อน +19

    💪💪💪💪❤️❤️❤️❤️Jatt Sikh ve sade majbi Sikh Rajput Sikh lubane sikh saini Sikh Tarkhan Sikh sare de sare Sikh sade aaa ❤️❤️❤️❤️❤️❤️💪💪💪💪💪💪💪💪💪💪💪par sala doctor pagal ve sarkar da dLA ve

    • @S1n6341
      @S1n6341 8 หลายเดือนก่อน

      TU BI JATA EE SARA GAND JATA NEI PAYA , AH MOOTPAL BI JAT HEI ATWADI, PANNU KHALISTANI BI JAT , JATWAAD MURDABAD JATWAAD IS ATWAD

    • @sukhpreetkaur4899
      @sukhpreetkaur4899 8 หลายเดือนก่อน

      Mainu tan a nhi hun police kithe mrr gyi os nu dr pagl keo nhi dikh rahe kina gand bhokda oh

    • @mr.ddaljitsinghsingh9903
      @mr.ddaljitsinghsingh9903 8 หลายเดือนก่อน

      ਵੀਰ Dr ਗੁਰਿਦਰ gand ਐ

  • @sherbajsingh9564
    @sherbajsingh9564 2 หลายเดือนก่อน +1

    Makhu ji Right.

  • @satwindersingh4571
    @satwindersingh4571 8 หลายเดือนก่อน +3

    ਜਾਤ ਪਾਤ ਖਤਮ ਹੋਵੇਗੀ ਪੰਜਾਬ ਵਿੱਚ ਲਗਦਾ ਨੀ

  • @HarjeetSingh-uc6re
    @HarjeetSingh-uc6re 8 หลายเดือนก่อน +2

    ਵਹਿਗੁਰੂ ਸਬ ਦਾ ਭਲਾ ਹੋ ਸਕੇ ਕੋਈ ਗੰਲ ਕਰੋ

  • @giansinghkulwant9999
    @giansinghkulwant9999 8 หลายเดือนก่อน +8

    ਵੇਖੋ ਹੁਣ ਸਰਕਾਰ ਨਹੀਂ ਆਪਣੇ ਘਰਾਂ ਬਾਰੇ ਸੋਚੋ

  • @rajinderaustria7819
    @rajinderaustria7819 8 หลายเดือนก่อน +2

    ਮਖੂ ਸਾਹਿਬ ਗੱਲ ਤਾਂ ਤੁਸੀਂ ਡਾਕਟਰ ਦੀ ਕਰਨ ਲੱਗੇ ਸੀ ਇਹ ਤਾਂ ਤੁਸੀਂ ਰਿਜ਼ਰਵੇਸ਼ਨ ਦਾ ਗੁੱਸਾ ਕੱਢਣ ਲੱਗ ਪਏ।
    RAJINDER SINGH AUSTRIA

  • @HARJINDERSINGH-km9ee
    @HARJINDERSINGH-km9ee 8 หลายเดือนก่อน +6

    ਸਬਤੋ ਜਾਦਾ ਇਹ ਲੋਕਾਂ ਜੋ ਅਪਣੇ ਆਪ ਨੂੰ ਮਜਬੀ ਰੰਗਰੇਟਾ ਆਂ ਹੋਰ ਕੇਂਦਾ ਉਹ ਆਵਦੇ ਆਪ ਨੂੰ ਆਪ ਹੀ ਸਬਤੋ ਵੱਖ ਸਮਜਦੇ ਆ

  • @lakhvindersinghsingh-gc9zp
    @lakhvindersinghsingh-gc9zp 7 หลายเดือนก่อน +1

    Makhu saab g behut vadya vichar ne thoude

  • @HarpreetSingh-jp3ct
    @HarpreetSingh-jp3ct 8 หลายเดือนก่อน +7

    ਬਾਈ ਜੀ ਓਹ ਗੱਲ ਬਰਾਬਰੀ ਦੀ ਕਰਦਾ ਹੈ ਤੁਸੀ ਕਹਿਣੇ ਪੈਓ ਕਿ ਅਸੀ ਕੋਰੋਨਾ ਕਾਲ ਚ ਏਥੇ ਦਾਨ ਕੀਤਾ ਇਥੇ ਗਏ।

    • @amarjeetthindsingh3423
      @amarjeetthindsingh3423 8 หลายเดือนก่อน

      ਬਰਾਬਰੀ ਕਦੇ ਵੀ ਨਹੀਂ ਹੋ ਸਕਦੀ ਕਿਉਂਕਿ ਰਾਖਵਾਂਕਰਨ ਦਾ ਲਾਹਾ ਇਕ ਹੀ ਪਰਿਵਾਰ ਦੀ ਚੌਥੀ ਪੀੜ੍ਹੀ ਲੈ ਰਹੀ ਏ ਪਰ ਫਿਰ ਵੀ ਆਪਣੇ ਪਿੱਛੇ ਰਹਿ ਗਏ ਲੋਕਾਂ ਲੲਈ ਨਹੀਂ ਛੱਡਦੇ ਜਿੰਨਾ ਨੂੰ ਇੱਕ ਵਾਰੀ ਵੀ ਫਾਇਦਾ ਨਹੀਂ ਮਿਲਿਆ ।ਕੀ ਇਸ ਤਰਾਂ ਪਾੜਾ ਖ਼ਤਮ ਹੋਊ

  • @balveersingh1721
    @balveersingh1721 7 หลายเดือนก่อน

    ਗਾਲ਼ਾਂ ਕੱਢਣ ਵਾਲੇ ਦਾ ਸਾਥ ਨਾ ਦਿਉਂ ਵੀਰ ਜੀ ,,, ਵਾਹਿਗੁਰੂ ਜੀ,,

  • @sandhu3507
    @sandhu3507 8 หลายเดือนก่อน +8

    ਮਖੂ ਸਾਬ🙏👍

  • @amandeepsinghheera2537
    @amandeepsinghheera2537 8 หลายเดือนก่อน +1

    ਸਾਰੀਆਂ ਨੌਕਰੀਆਂ ਤਾਂ ਮਜਬੀ ਸਿੱਖਾਂ ਨੂੰ ਮਿਲ ਰਹੀਆਂ ਹਨ ਸੱਚਾਈ ਹੈ101:ਜੇ ਕੋਈ ਗ਼ਲਤ ਬੋਲਿਆ ਹਾਂ ਤਾਂ ਮਾਫੀ ਚਾਹੁੰਦਾ ਹਾਂ,,,,,,,,

    • @harjinderbhatti6433
      @harjinderbhatti6433 7 หลายเดือนก่อน

      Mazbi sikh munde naal koi vi cast di kudi marriage karvave job pave

    • @harjinderbhatti6433
      @harjinderbhatti6433 7 หลายเดือนก่อน

      Job chahidi a mazbi sikha da munda banja

    • @amandeepsinghheera2537
      @amandeepsinghheera2537 7 หลายเดือนก่อน

      ​@@harjinderbhatti6433 Meri bhi marriage nahin 15 killa jameen Patiala Road koi bhi cast

  • @gurBigo
    @gurBigo 8 หลายเดือนก่อน +9

    ਸਤਿਕਾਰ ਯੋਗ ਮੱਖੂ ਸਾਬ ਜੀ ਰੋਪੜ ਦੇ ਨੇੜੇ ਇੱਕ ਪਿੰਡ ਆ ਜਿਸਦਾ ਨਾਮ ਹੈ ਮੀਆਂਪੁਰ ਚੰਗਰ ਇਹ ਪਿੰਡ ਰੋਪੜ ਤੋਂ ਚੰਡੀਗੜ੍ਹ ਵਾਲੇ ਰੋਡ ਤੋਂ ਥੋੜਾ ਹਟਵਾ ਚੜਦੇ ਵਾਲੇ ਪਾਸੇ ਤੇ ਹੈ । ਉਥੇ ਨਵੰਬਰ ਮਹੀਨੇ ਵਿਚ ਜੱਟਾ ਨੇ ਤਰਖਾਣਾ ਨੂੰ ਗੁਰੂ ਗ੍ਰੰਥ ਸਾਹਿਬ ਨੀ ਦਿੱਤਾ। ਤਰਖਾਣਾ ਨੇ ਅਖੰਡ ਪਾਠ ਰਖਵਾਉਣ ਲਈ ਗੁਰੂਦੁਆਰੇ ਗੇਏ ਸੀ ਪਰ ਜੱਟਾ ਨੇ ਨਹੀਂ ਦਿੱਤਾ ਨਾ ਹੀ ਗੁਰੂਦੁਆਰੇ ਦੇ ਭਾਂਡੇ ਦਿੱਤੇ । ਮੱਖੂ ਸਾਹਿਬ ਜੀ ਜਰਾ ਓਹਨਾ ਬਾਰੇ ਵੀ ਬੋਲੋ । ਨਾਲੇ ਹੋਰ ਮੀਡੀਆ ਵਾਲਿਆ ਨੇ ਖ਼ਬਰ ਦਿੱਤੀ ਸੀ ਪਰ ਸਤਿਕਾਰ ਯੋਗ ਮੱਖੂ ਜੀ ਨੇ ਖਬਰ ਨੀ ਦਿਖਾਈ ।

    • @AmanGrewal-dj6nw
      @AmanGrewal-dj6nw 8 หลายเดือนก่อน

      ਤੁਸੀ ਕਾਰਵਾਈ ਕਰਵਾਉ

    • @gurBigo
      @gurBigo 8 หลายเดือนก่อน

      @@AmanGrewal-dj6nw ਵੀਰ 3-4 ਘਰ ਹੀ ਸੀ ਜੱਟਾ ਦੇ ਬੱਕੀ ਦੇ ਜੱਟ ਸਿਆਣੇ ਤੇ ਸਮਝਦਾਰ ਤੇ ਸਾਰਿਆ ਨਾਲ ਮਿਲਕੇ ਰਹਿਣ ਵਾਲੇ ਸੀ ਨਾਲੇ ਨਿਹੰਗ ਸਿੰਘਾਂ ਆਗੇ ਸੀ ਪਿੰਡ ਵਿੱਚ ਓਹਨਾ ਨੇ ਮਸਲਾ ਹੱਲ ਕਰਵਾ ਦਿੱਤਾ ਸੀ। ਇਹ ਸਾਰੀ ਲੜਾਈ ਗੁਰੂਦੁਆਰੇ ਵਿੱਚ ਬੈਂਚ ਤੇ ਕੁਰਸੀਆ ਕਰਕੇ ਹੋਇਆ ਸੀ ।

  • @ssss4705
    @ssss4705 8 หลายเดือนก่อน

    ਮੱਖੂ ਸਾਹਿਬ ਜਦ ਇਨ੍ਹਾਂ ਦੇ ਪਿੰਡ ਪਹਿਲਾਂ ਹੀ ਗੁਰਦੁਆਰਾ ਸਾਹਿਬ ਬਣਿਆ ਹੋਇਆ ਹੈ ਤਾਂ ਦੂਜਾ ਗੁਰਦੁਆਰਾ ਸਾਹਿਬ ਬਣਾਉਣ ਦੀ ਇਨ੍ਹਾਂ ਨੂੰ ਲੋੜ ਕੀਸੀ

  • @kamalsingh-dc1vs
    @kamalsingh-dc1vs 8 หลายเดือนก่อน +10

    ਮੈਂ ਇਕ ਸਿੱਧੂ ਜੱਟ ਸਿੱਖ ਹਾਂ ਮੇਰੇ ਦੋਸਤ ਜੱਟ ਸਿੱਖ ਵੀ ਹਨ ਅਤੇ ਰਾਮਗੜ੍ਹੀਆ ਤਰਖ਼ਾਣਾ ਦੇ ਮੁੰਡੇ ਵੀ ਮੇਰੇ ਦੋਸਤ ਹਨ ਰਾਮਗੜ੍ਹੀਆ ਤਰਖ਼ਾਣ ਸਿੰਘਾਂ ਦਿਆ ਅਨੇਕਾਂ ਕੁਰਬਾਨੀਆਂ ਮਿਲਦੀਆਂ ਹਨ ਸਿੱਖ ਧਰਮ ਦੇ ਵਿਚ ਪਰ ਤਰਖ਼ਾਣ ਕਦੇ ਏਹਨਾਂ ਵਾਂਗੂ ਬੇਲੋਡਾ ਰੌਲਾ ਪਾਉਂਦੇ ਨਹੀਂ ਦੇਖੇ ਭਾਈ ਸੁੱਖਾ ਸਿੰਘ ਰਾਮਗੜ੍ਹੀਆ ਮੱਸੇ ਰੰਗੜ ਦਾ ਸਿਰ ਕਲਮ ਕਰਨ ਵਾਲੇ, ਦਿੱਲੀ ਜਿੱਤਣ ਵਿਚ ਅਹਿਮ ਯੋਗਦਾਨ ਪਾਉਣ ਵਾਲੇ ਬਾਬਾ ਜੱਸਾ ਸਿੰਘ ਰਾਮਗੜ੍ਹੀਆ ਜੀ, ਆਜ਼ਾਦੀ ਲਹਿਰ ਵਿੱਚ ਸ਼ਾਮਲ ਬਾਬਾ ਰਾਮ ਸਿੰਘ ਰਾਮਗੜ੍ਹੀਆ ਕੂਕਾਂ ਅਤੇ ਉਹਨਾਂ ਦੇ ਅਨੇਕਾਂ ਤਰਖ਼ਾਣ ਸਿੰਘ, ਪੰਜਾਬ ਦੇ ਪਾਣੀ ਦਾ ਰਾਖਾ ਭਾਈ ਬਲਵਿੰਦਰ ਸਿੰਘ ਰਾਮਗੜ੍ਹੀਆ ਪਿੰਡ ਜਟਾਨਾ ਸੂਰੀ ਨੂੰ ਗੱਡੀ ਚਾੜਣ ਵਾਲਾ ਭਾਈ ਸੰਦੀਪ ਸਿੰਘ ਰਾਮਗੜ੍ਹੀਆ ਬਾਬੇ ਨਾਨਕ ਦੇਵ ਜੀ ਦੇ ਨਾਲ ਰਹਿਣ ਵਾਲੇ ਸਿੱਖ ਭਾਈ ਲਾਲੋ ਜੀ ਐਮਨਾਆਬਾਦ ਬਾਬਾ ਨੰਦ ਸਿੰਘ ਜੀ ਬਹੁਤ ਹੋਏ ਨੇ ਕਦੇ ਸੁਨੇਆ ਉਹ ਚੀਕਾਂ ਮਾਰਕੇ ਕਹਿੰਦੇ ਹੋਣ ਕੇ ਅਸਲੀ ਸਿੱਖ ਤਾਂ ਸਿਰਫ ਅਸੀਂ ਤਰਖ਼ਾਣ ਸਿੰਘ ਹੀ ਹਾਂ ਉਹ ਮਤਲਬ ਮੱਖੂ ਸਾਬ ਜਿੱਨਾ ਡੇਰੇਆ ਤੇ ਜਾਣਾ ਹੈ ਉਹਨਾਂ ਕੋਲ ਬਥੇਰੇ ਬਹਾਨੇ ਹਨ ਜੋ ਕੌਮ ਅਸਲੇ ਦੀ ਹੁੰਦੀ ਹੈ ਉਹ ਸਿਰ ਕਲਮ ਕਰਵਾ ਲੈਦੀ ਹੈ ਪਰ ਆਪਣੇ ਧਰਮ ਨੂੰ ਨਹੀਂ ਸੱਡਦੇ

    • @Rajvir.S.Dhillon
      @Rajvir.S.Dhillon 8 หลายเดือนก่อน +1

      ਸਹੀ ਕਿਹਾ 👏🏻 ਰਿਜ਼ਰਵੇਸ਼ਨ ਨੇ ਇਹਨਾਂ ਦੇ ਦਿਮਾਗ਼ ਖਰਾਬ ਕਰ ਦਿੱਤੇ।

    • @Sikhiseeker
      @Sikhiseeker 8 หลายเดือนก่อน

      Sidhu vi
      Jatt vi
      Sikh vi
      Tino vich kaun ho

    • @kamalsingh-dc1vs
      @kamalsingh-dc1vs 8 หลายเดือนก่อน +1

      @@Sikhiseeker ਕਿਉਂ ਸਿੱਧੂ ਜੱਟ ਸਿੱਖ ਨਹੀਂ ਹੁੰਦੇ। ??

    • @Sikhiseeker
      @Sikhiseeker 8 หลายเดือนก่อน

      @@kamalsingh-dc1vs
      Oh bhai jhera hai he Sikh Sikh di koi yat hundi
      Koi ghot hunda
      Singh naam he deh dita fer sidhu jatt ki reh gaya ??

    • @Sikhiseeker
      @Sikhiseeker 8 หลายเดือนก่อน

      @@kamalsingh-dc1vs
      Sikha di kina Tara di variety ah ??

  • @user-yu8ik6di7f
    @user-yu8ik6di7f 2 หลายเดือนก่อน

    ਮੱਖੂ ਸਾਹਿਬ ਜਿੰਦਾ ਬਾਅਦ ❤

  • @user-oo4fj3ty8f
    @user-oo4fj3ty8f 8 หลายเดือนก่อน

    ਮਖੂ ਸਾਹਬ ਸਾਡੇ ਕੋਲ ਪੱਕੇ ਸਬੂਤ ਨੇ ਕੇ ਇਹ ਆਪੇ ਬਣਿਆਂ ਰੰਘਰੇਟਾ ਮਾਝੇ ਦੇ ਇੱਕ ਵਿਗੜੇ ਹੋਏ ਜੱਟ ਦੀ ਨਜਾਇਜ ਔਲਾਦ ਹੈ।ਉਸ ਨੇਂ ਹੀ ਇਸ ਦੀ ਭੜਾਈ,ਲਿਖਾਈ ਤੇ ਪੈਸਾ ਖਰਚਿਆ। ਜਦੋਂ ਇਸ ਨੂੰ ਸਾਰੀ ਕਹਾਣੀ ਦਾ ਪਤਾ ਲੱਗਾ ਤਾਂ ਇਸ ਕੋਲੋਂ ਬਰਦਾਸਤ ਨਹੀ ਹੋਇਆ। ਤਾਂ ਆਰ,ਐਸ,ਐਸ ਦੀ ਝੋਲੀ ਜਾ ਬੈਠਾ। ਦੋਹਾਂ ਜਾਤਾਂ ਚ ਨਫਰਤ ਫਲਾਉਣ ਵਾਸਤੇ ਪੰਜਾਬ ਵਿਰੋਧੀ ਏਜੰਸੀਆਂ ਕੋਲੋ ਪੈਸੇ ਲੈਂਦਾ।

  • @gurpreetdhandli8389
    @gurpreetdhandli8389 8 หลายเดือนก่อน +14

    ਮਖੁ ਸਾਹਬ,ਇਸ ਨਾਲ ਮੱਥਾ ਮਾਰਨ ਦਾ ਕੋਈ ਫਾਇਦਾ ਨਹੀਂ
    ਏ ਡੰਗਰ ਡਾਕਟਰ ਦਾ ਕੋਈ ਖਾਸ ਟੱਟੂ ਲਗਦਾ ਹੈ

  • @user-ys3es3iq5e
    @user-ys3es3iq5e 3 หลายเดือนก่อน

    ਮੱਖੂ ਵੀਰ ਜੀ ਨੇ ਬਹੁਤ ਵਧੀਆ ਸਮਝਾਇਆ ਹੈ ਵੀਰੇ ਸਮਝ ਲਓ ਮਖੂ ਵੀਰ ਜੀ ਬਹੁਤ ਚੰਗੇ ਬੰਦੇ ਨੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

  • @parmindersinghdeol7656
    @parmindersinghdeol7656 8 หลายเดือนก่อน

    ਮਖੂ ਸਾਹਬ ਏਸ ਬੰਦੇ ਦੀਆਂ ਗੱਲਾਂ ਵਿੱਚ ਕੋਈ ਤੰਤ ਨਹੀਂ

  • @ParminderSingh-yg1qh
    @ParminderSingh-yg1qh 8 หลายเดือนก่อน +8

    ਮੱਖੂ ਸਾਹਿਬ ਜਿੰਦਾਬਾਦ ਜਿੰਦਾਬਾਦ

  • @parminderjitsingh3096
    @parminderjitsingh3096 8 หลายเดือนก่อน +7

    ਭਾਰਤ ਦਾ ਸੰਵਿਧਾਨ ਹੀ ਜਾਤ ਪਾਤ ਦੀ ਅਸਲੀ ਜੜ੍ਹ ਹੈ। ਭਾਰਤ ਦੇ ਸੰਵਿਧਾਨ ਨੇ ਲਿਖਤੀ ਰੂਪ ਵਿੱਚ ਜਾਤੀ ਨੂੰ ਪੱਕਾ ਕਰ ਦਿੱਤਾ ਏਹ ਅੱਜ ਦੀ ਮਨੁ ਸਿਮਰਤੀ ਹੈ

    • @kamalgrewal5480
      @kamalgrewal5480 6 หลายเดือนก่อน

      Veer ji main saree comment padhe ne par eh tuhadi gal sab ton sahi hai.

  • @tarloksinghpunia7888
    @tarloksinghpunia7888 8 หลายเดือนก่อน +3

    ਪੰਜਾਬ ਵਿੱਚ ਗੂਡਾ ਗਰਦੀ ਦਾ ਨੰਗਾ ਨਾਚ ਹੋ ਰਿਹਾ ਹੈ, ਮਕਾਨ ਬਣਾਉਣ ਨਹੀਂ ਦਿਦਾ ਗੂਡਾ ਸਤਬਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਇਕ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ, ਇਸ ਗੂਡੇ ਗੋਲਡੀ ਨੂੰ ਕੌਣ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧਨਵਾਦ ਸਹਿਤ

    • @tarloksinghpunia7888
      @tarloksinghpunia7888 8 หลายเดือนก่อน +1

      ਇਸ ਗੂਡੇ ਗੋਲਡੀ ਸੂਖਵੀਦਰ ਸਿੰਘ ਨੂੰ ਕੋਣ ਨੱਥ ਪਾਵੇਗਾ ਇਸ ਗੂਡੇ ਵਾਰੇ ਵੀ ਇੱਕ ਵੀਡੀਓ ਬਣਾਊ ਵੀਡੀਓ ਬਣਾਈ ਜਾਵੇ ਧਨਵਾਦ ਸਹਿਤ

    • @tarloksinghpunia7888
      @tarloksinghpunia7888 8 หลายเดือนก่อน

      ਇਹ ਗੂਡਾ ਬਖਸੀਸ ਬਿਲਡਰ ਵਾਲਾ ਕੈਸ ਲੈਦਾ ਹੈ ਇਕ ਲੱਖ ਰੁਪਏ, ਚੈਕ ਨਹੀ ਲੈਦਾ

  • @user-ht8ld1ef8g
    @user-ht8ld1ef8g 8 หลายเดือนก่อน +1

    ਮਜਬੀ ਸਿਖ ਮੁਸਲਮਾਨ ਕਿਵੇਂ ਹੋ ਸਕਦਾ ਹੈ ਮਖੂ ਜੀ

  • @Gurbirnahar123
    @Gurbirnahar123 8 หลายเดือนก่อน +3

    ਲਖਾ ਸਿਧਾਨਾ ਵੀ ਕਹਿੰਦਾ ਬੲਈਆ ਦਾ ਡੀ ਐਨ ਆ ਉਦੇ ਤੇ ਵੀ ਪਰਚਾ ਕਰਾੳ

    • @sarbsingh3127
      @sarbsingh3127 8 หลายเดือนก่อน

      Veer thik kda

  • @SheraSingh-o3x
    @SheraSingh-o3x หลายเดือนก่อน

    ਪੰਜਾਬ ਦੇ ਜੱਟ ਕਦੇ ਞੀ ਗਰੀਬਾ ਦੀ ਗੱਲ ਨਹੀ ਕਰ ਸਕਦੇ

  • @chaudhary8085
    @chaudhary8085 8 หลายเดือนก่อน +3

    ਹਰਪ੍ਰੀਤ ਸਿੰਘ ਬਾਈ ਜੀ ਵਿਚਾਰ ਵਟਾਂਦਰਾ ਥੋਡਾ ਠੀਕ ਲੱਗਿਆ

  • @technicalexpertdr.dewinder8283
    @technicalexpertdr.dewinder8283 2 หลายเดือนก่อน

    Harpret S Makhu Zindabad

  • @mangasingh8667
    @mangasingh8667 8 หลายเดือนก่อน +7

    ਮਖੂ ਜੀ ਸੁਣਨ ਦਾ ਮਾਦਾ ਵੀ ਰਖੋ।

  • @jasscreativeart3220
    @jasscreativeart3220 8 หลายเดือนก่อน

    ਮਖੂ ਕੋਣ ਆ ਸਿਖਾ ਦਾ ਚਿਹਰਾ । ਇਹਨੂੰ ਕੌਣ ਆ ਸਿਖਾਂ ਦਾ ਚਿਹਰਾਂ