ਆਡੀਓ ਲੀਕ ਹੋਣ ਵਾਲਾ ਮੰਤਰੀ ਨਹੀਂ ਦੇ ਸਕਿਆ, ਪੱਤਰਕਾਰ ਦੇ ਸਵਾਲਾਂ ਦੇ ਜਵਾਬ, ਮੈਨੂੰ ਪਾਰਟੀ ਵਿਚੋਂ ਕੋਈ ਨਹੀਂ ਕੱਢ ਸਕਦਾ

แชร์
ฝัง
  • เผยแพร่เมื่อ 19 ม.ค. 2025

ความคิดเห็น • 112

  • @hoshiarsingh7823
    @hoshiarsingh7823 2 ปีที่แล้ว +9

    ਪੱਤਰਕਾਰ ਸਾਹਿਬ ਵੈਰੀ ਗੁੱਡ

  • @JaswantSingh-mn3bz
    @JaswantSingh-mn3bz 2 ปีที่แล้ว +14

    ਇੰਟਰਵਿਊ ਨੇ ਨਜ਼ਾਰਾ ਲਿਆ। ਦਿਤਾ ਮਿੱਤਰ ਪੱਤਰਕਾਰ ਵੀਰ ਜੀ ਇਹ ਲੋਕ ਇਹੋ ਕੁਝ ਦੇ ਲਾਇਕ ਹਨ ਮੈਨੂੰ ਲੱਗਦਾ ਕਿ ਇੱਕ ਮੋਕੇ ਵਿਚ ਹੀ ਪੰਜਾਬ ਦਾ ਬੇੜਾ ਗ਼ਰਕ ਕਰ ਦੇਣਗੇ ਦੁਜੇ ਮੋਕੇ ਦੀ ਲੋੜ ਹੀ ਨਹੀਂ ਪੈਣੀ ਧੰਨਵਾਦ ਜੀ

  • @sidhusaab588
    @sidhusaab588 2 ปีที่แล้ว +17

    ਬਹੁਤ ਵਧੀਆ ਵੀਰ ਜੀ ਮਲੂਕਾ ਜੀ ਸਲੂਟ ਆ ਤਹਾਨੂੰ

  • @arpinderkaur8267
    @arpinderkaur8267 2 ปีที่แล้ว +15

    ਬਹੁਤ ਵਧੀਆ ਜੀ ,👍👍👍

  • @gurjitsingh1990
    @gurjitsingh1990 2 ปีที่แล้ว +14

    ਪੱਤਰਕਾਰ ਵੀ ਠੋਕ ਵਜਾਅ ਕਰਦਾ ਸਵਾਲਾ ਦੀ ਬੁਛਾਰ ਪਦੰਦਰ ਪੂਰਾ ਕੈਮ ਹੋ ਕੇ ਆਇਆ ਏ

  • @GurnamOrganicFresh
    @GurnamOrganicFresh 2 ปีที่แล้ว +12

    💥👌🏻😂 Sira ਪੱਤਰਕਾਰੀ ਵੀਰ 😂 excellent work ❣️ ਮਲੂਕਾ ਅਤੇ ਜਸਵਿੰਦਰ ਵੀਰ 👌🏻💥

  • @KanakdiBalli123
    @KanakdiBalli123 2 ปีที่แล้ว +4

    ਵਧੀਆ ਕੀਤਾ ਜਸਕਰਨ ਜੀ

  • @JaswantSingh-mn3bz
    @JaswantSingh-mn3bz 2 ปีที่แล้ว +7

    ਪੱਤਰਕਾਰ ਵੀਰ ਏਥੇ ਹੀ ਕਿੱਲੀ ਰੱਖ ਇਹ ਇਸੇ ਹੀ ਤਰ੍ਹਾਂ ਦੇ ਛਿੱਤਰ ਖਾਣ ਦੇ ਲਾਇਕ ਹਨ

  • @drjohal747
    @drjohal747 2 ปีที่แล้ว +14

    ਵੈਰੀ ਗੁਡ ਬਾਈ ਜੀ

  • @KOHINOORKHALSA
    @KOHINOORKHALSA 2 ปีที่แล้ว +7

    Good work ji

  • @ManpreetSingh-zb7xg
    @ManpreetSingh-zb7xg 2 ปีที่แล้ว +1

    बहुत-बहुत Salam bahut badhiya

  • @bindibai191
    @bindibai191 2 ปีที่แล้ว +15

    ਤੂੰ ਅੱਗ ਲੋਨਾ ਚਾਰੇ ਪਾਸੇ ਤੈਨੂੰ ਮੈਂ ਦੱਸਾ 🤣🤣 ਬਾਈ ਸਿਰਾਂ ਲਾਤਾ ਜਿਉਂਦੇ ਰਹੋ 🤣🤣🤣🤣❤️👍🏻👍🏻

  • @JaswantSingh-mn3bz
    @JaswantSingh-mn3bz 2 ปีที่แล้ว +12

    ਜਦੋਂ ਅਸਲੀ ਥਾਂ ਹੱਥ ਲਾਇਆ ਮੰਤਰੀ ਨੇ ਚੀਕ ਕਿਵੇਂ ਮਾਰੀ ਧੰਨਵਾਦ ਜੀ

  • @DaljitSingh-qm7pp
    @DaljitSingh-qm7pp 2 ปีที่แล้ว +1

    ਵੀਰ ਤੂੰ ਪੱਤਰਕਾਰ ਏ ਜਾ ਕਾਮੇਡੀਅਨ ਮਜਾ ਆਂ ਜਾਦਾ💪💪

  • @bhupinderkaurdhaliwal
    @bhupinderkaurdhaliwal 2 ปีที่แล้ว +4

    ਖ਼ੂਬ ਵੀਰੇ ਤਸੱਲੀ ਕਰਵਾ ਦਿੱਤੀ ਇਹ ਝੂਠਾ ਬੰਦਾ ਹੈ ਜਿਹੜਾ ਚੋਰ ਵੀ ਹੈ ਚਤਰ ਵੀ ਬਣਦਾ ਹੈ ਤੁਸੀ ਇਕ ਬਾਰ ਤਾ ਜਸਕਰਨ ਸਿੰਘ ਮਸ਼ੂਕਾ ਵੀਰੇ ਦਿਲ ਖੁਸ਼ ਕਰ ਦਿੱਤਾ ਚੋਰ ਨੂੰ ਭਜਾ ਕੇ ਹੀ ਸ਼ਾਹ ਲਿਆ ਹੈ 👍👍👍👍👍👍👍👍👍

  • @ਪੜਨਾਮਸ਼ਹੀਦਾਨੂੰ
    @ਪੜਨਾਮਸ਼ਹੀਦਾਨੂੰ 2 ปีที่แล้ว +20

    ਜਿਓਦਾ ਰਹਿ ਬੱਬਰਾ 👌👌👌👌👌👌👌

  • @gurcharancharan5837
    @gurcharancharan5837 2 ปีที่แล้ว +5

    Very good mluka jii

  • @jaspindergilluboke5010
    @jaspindergilluboke5010 2 ปีที่แล้ว +12

    ਜਸਕਰਨ ਸਿੰਘ ਵੀਡੀਓ ਰਾਹੀਂ ਵਧੀਆ ਕਹਾਣੀ ਬਣਾ ਕੇ ਹਰ ਇੱਕ ਦੀ ਚੰਗੀ ਤਰ੍ਹਾਂ ਪੋਲ ਖੋਲ੍ਹਦਾ ਹੈ ਸਲੂਟ ਵੱਲੋਂ ਮਾਸਟਰ ਜਸਪਿੰਦਰ ਸਿੰਘ ਗਿੱਲ ਪਿੰਡ ਉਬੋਕੇ ਤਹਿਸੀਲ ਪੱਟੀ ਤਰਨਤਾਰਨ

  • @gagandhillon9028
    @gagandhillon9028 2 ปีที่แล้ว +7

    Very very nice 👍👍👍

  • @balbirsingh7638
    @balbirsingh7638 2 ปีที่แล้ว +1

    ਬਹੁਤ ਵਧੀਆ ਕੀਤਾ ਪੱਤਰਕਾਰ ਨੇ ਬਦਲਾਵ ਆਗਿਆ

  • @sukhchainsekhon5999
    @sukhchainsekhon5999 2 ปีที่แล้ว +2

    Good job 👍👍

  • @daulatram4535
    @daulatram4535 2 ปีที่แล้ว +5

    Salute to reporter Maluka ji, well done👍👍. You are very nicely exposing the minister.

  • @anilluthraa5531
    @anilluthraa5531 2 ปีที่แล้ว +3

    Right brother

  • @barleenkaur3621
    @barleenkaur3621 2 ปีที่แล้ว +7

    Nice 👍🏻👍🏻👍🏻👍🏻

  • @Laddidon302
    @Laddidon302 2 ปีที่แล้ว +5

    Siraaa

  • @BhupinderSingh-ul8im
    @BhupinderSingh-ul8im 2 ปีที่แล้ว +1

    ਬਹੁਤ ਵਧੀਆ ਸਰਕਾਰ ਐ। ਇਸ ਕਰਕੇ ਹੀ ਇਨ੍ਹਾਂ ਨੇ ਫੌਜੀ ਹਟਾਏ ਹਨ, ਉਨ੍ਹਾਂ 4300 ਵਿਚੋਂ ਇਕ ਵੀ ਰਿਸ਼ਵਤ ਖੋਰ ਨਹੀਂ। ਇਨ੍ਹਾਂ ਦਲਾਲਾਂ ਨੂੰ ਦਫਾ ਕਰਨਾ ਚਾਹੀਦਾ ਹੈ, ਤਨਖਾਹ ਪੈਨਸ਼ਨ ਬੰਦ ਕਰਨੀ ਚਾਹੀਦੀ ਹੈ।

  • @jeevasinghjeevasingh2122
    @jeevasinghjeevasingh2122 2 ปีที่แล้ว +2

    ਪੰਜਾਬ ਨੂੰ ਲੁੱਟਣਾ ਵਾਸਤੇ ਐਮ ਐਲ ਏ ਬਣੇਂ ਸੀ।

  • @gshsggshhahsh6083
    @gshsggshhahsh6083 2 ปีที่แล้ว +3

    AJIHE PATARKARAN NU SALUTE HAI
    AGG LAU PATARKAR NU SALUTE

  • @davanjeetsingh3922
    @davanjeetsingh3922 2 ปีที่แล้ว

    Very very Nice maluka ji and all team ,,,,,,,very good

  • @meenarani1701
    @meenarani1701 2 ปีที่แล้ว

    Veer ji nazara a gya

  • @jaitndersinghgill6101
    @jaitndersinghgill6101 2 ปีที่แล้ว +1

    very good

  • @jaswindersinghdhab9085
    @jaswindersinghdhab9085 2 ปีที่แล้ว +4

    ਕੀ ਬਣੂੰ ਪੰਜਾਬ ਸਿਹਾਂ ਤੇਰਾ

  • @hiralal-xm5un
    @hiralal-xm5un 2 ปีที่แล้ว +2

    Very good

  • @davinderkaur3914
    @davinderkaur3914 2 ปีที่แล้ว +1

    Very good veer ji

  • @badhanresham2606
    @badhanresham2606 2 ปีที่แล้ว +3

    Very nice

  • @tagdainsaan0007
    @tagdainsaan0007 2 ปีที่แล้ว

    22 dona di acting sirra..good massage

  • @gindasohal5363
    @gindasohal5363 2 ปีที่แล้ว +6

    👍👍👍👍

  • @gurmukhsinghsandhu5169
    @gurmukhsinghsandhu5169 2 ปีที่แล้ว +1

    Patarkar v sera 😁👌

  • @garrysingh7311
    @garrysingh7311 2 ปีที่แล้ว +1

    Very good bai ji chakk da ghade to kolla

  • @metrostation3835
    @metrostation3835 2 ปีที่แล้ว +4

    Good GoB

  • @Turbanator54
    @Turbanator54 2 ปีที่แล้ว +7

    ਇਹ ਐਮ ਐਲ ਏ ਤਾ ਹੰਕਾਰੀ ਲੱਗਦਾ😂

    • @Palp192
      @Palp192 2 ปีที่แล้ว

      ਉਹ ਭਰਾਵਾ ਇਹ ਫਿਲਮ ਆ, ਕਮਾਲ ਹੋ ਗਈ ਯਾਰ ਤੁਹਾਡੇ ਆਲੀ।

  • @JasveerSingh-xl9ol
    @JasveerSingh-xl9ol 2 ปีที่แล้ว

    👌👌👌🙏🙏🙏

  • @jaloursidhu3258
    @jaloursidhu3258 2 ปีที่แล้ว +2

    Very. Good

  • @sukhchainsingh5788
    @sukhchainsingh5788 2 ปีที่แล้ว +19

    ਯਾਰ ਮਲੂਕਾ y ਕਿਸੇ ਦਿਨ ਡਰਾਈਵਰਾਂ ਦੇ ਦੁੱਖ ਦਰਦ ਦੀ ਵੀਡਿਉ ਬਨਾਈ ਯਾਰ,, ਜੋਂ ਲੋਕ ਬੁਰੀ ਨਜ਼ਰ ਨਾਲ ਦੇਖ ਦੇ ਨੇ ਡਰਾਈਵਰਾਂ ਨੂੰ,, ਕੋਈ ਕੁੜੀ ਵਿਆਹ ਕਰਨ ਨੂੰ ਕੁੜੀ ਨੀ ਮੰਨਦੀ ਵੀ,,a ਤਾਂ driver ਆ,, ਕੀ ਗਲ ਡਰਾਈਵਰ ਦੇ ਘਰ ਪਰਿਵਾਰ ਨੀ ਹੁੰਦੇ,, ਮਾ ਭੈਣ ਨੀ ਹੁੰਦੀ ਡਰਾਈਵਰ ਦੇ,,please ignor na ਕਰਯੋ

  • @JaswinderSingh-lg5cn
    @JaswinderSingh-lg5cn 2 ปีที่แล้ว +1

    very good maluka sab fatte chuki jao

  • @meenarani1701
    @meenarani1701 2 ปีที่แล้ว

    Veer ji salout a tuhanu

  • @Laddidon302
    @Laddidon302 2 ปีที่แล้ว +3

    Good

  • @pritampj2238
    @pritampj2238 2 ปีที่แล้ว +11

    ਇਹੀ ਹਾਲ ਕਦੋਂ ਤੱਕ ਚੱਲੇਗਾ ਅਫ਼ਸੋਸ ਹੈ, ਕਿੱਥੇ ਬਦਲਾਵ ਆਇਆ ਹੈ।

  • @ManpreetSingh-zb7xg
    @ManpreetSingh-zb7xg 2 ปีที่แล้ว +1

    🙏🙏🙏

  • @amarjitsingh5257
    @amarjitsingh5257 2 ปีที่แล้ว +2

    ਲੱਗਦਾ ਆ ਕੇ ਇਹਨੂੰ ਰਾਤ ਨੂੰ ਸੁੱਤੇ ਪਏ ਨੂੰ ਮੀਡੀਆ ਆਲੇ ਭੂਤਾਂ ਵਾਂਗ ਦਿਸਿਆ ਕਰੂਗੇ । ਉਭੜ, ਉਭੜ ਕੇ ਉਠਿਆ ਕਰੂਗਾ ਰਾਤ ਨੂੰ , ਕੇ ਆਗਏ , ਆਗੇ ਆਗੇ ਆਗੇ ਼਼਼਼਼਼਼਼਼਼

  • @ujagarsingh2240
    @ujagarsingh2240 ปีที่แล้ว

    Ba bi maluka sahib

  • @harrysohal5142
    @harrysohal5142 2 ปีที่แล้ว +1

    Sukhi randhawa di banao veer g 👍

  • @BalwinderSingh-ns9kb
    @BalwinderSingh-ns9kb 2 ปีที่แล้ว +1

    Vdia

  • @Noorsingh-o1j
    @Noorsingh-o1j 2 ปีที่แล้ว +3

    ਬਾਈ ਸਚ ,ਰੀਅਲ ਵਿੱਚ ਵੀ ਕੀਸੇ ਨਾਲ਼ ਮੁਲਾਕਤ ਕਰ ਲੋ

  • @ramanmattu5061
    @ramanmattu5061 2 ปีที่แล้ว +1

    Sir plz tuci apna no. De skde oo urgent aa bhut 😕😕😕

  • @LabhDhillon-r3k
    @LabhDhillon-r3k ปีที่แล้ว

    ❤❤

  • @harrysohal5142
    @harrysohal5142 2 ปีที่แล้ว +2

    Sukhi randhawa di v banao

  • @lachmansingh9541
    @lachmansingh9541 2 ปีที่แล้ว

    ਨੇਤਾ ਜੀ ਕੰਮ ਕਰਕੇ ਤੁਸੀ ਸਾਡੇ ਤੇ ਕੋਈ ਅਹਿਸਾਨ ਨਹੀਂ ਕਰਦੇ, ਜਿੱਤ ਕੇ 2-3 ਕੰਮ ਮੱਸਾ ਕਰਦੇ ਹੋ ਤੇ ਆਪਣੀਆ 2-3 ਪੀੜ੍ਹੀਆਂ ਦੀ ਰੋਟੀ ਕਮਾ ਲੈਦੇ ਹੋ, ਤੋਡੇ ਤਾਂ ਗੋਲੀ ਮਾਰੇ 😈😈😈😈😈😈😈😈😈😈👿👿👿👿

  • @sukhchainsingh5788
    @sukhchainsingh5788 2 ปีที่แล้ว +8

    ਜੜ੍ਹ ਤਾਂ ਕੋਕਾ ਫਿਰ

    • @nirmalsingh864
      @nirmalsingh864 2 ปีที่แล้ว +1

      ਵਧੀਆ ਗਲ ਕਹੀ ਧੰਨਵਾਦੀ ਹਾਂ ਅਤੇ ਸਚ ਤੇ ਪਹਿਰਾ ਦੇਣ ਦੀ ਹਿੰਮਤ ਕੀਤੀ ਅਨੰਦ ਆ ਗਿਆ ਗੁਰੂ ਨਾਨਕ ਸਾਹਿਬ ਜੀ ਖੁਸੀਆ ਬਖਸ਼ਣ ਜੀ ਤੁਸੀਂ ਹਮੇਸ਼ਾ ਚੜ੍ਹਦੀ ਕਲਾ ਵਿਚ ਰਖੇ ਗੁਰੂ

    • @nirmalsingh864
      @nirmalsingh864 2 ปีที่แล้ว +2

      ਓਏ ਸਦਕੇ ਮਲੂਕਿਆ ।ਕਢ ਤੇ ਵਟ ।ਪਤਰਕਾਰ ਹੋਵੇ ਤਾਂ ਮਲੂਕੇ ਵਰਗਾ ।

  • @RajwinderKaur-vh3tb
    @RajwinderKaur-vh3tb 2 ปีที่แล้ว

    Changa kamm a mlookq bro

  • @Laddidon302
    @Laddidon302 2 ปีที่แล้ว +2

    Kaimzzz

  • @rashkaur3616
    @rashkaur3616 ปีที่แล้ว

    Badala nu be sort out karo

  • @rng875
    @rng875 2 ปีที่แล้ว +2

    J Bahr nai
    Te andr kr doo.

  • @leaderpunjab
    @leaderpunjab 2 ปีที่แล้ว +1

    Foja singh sarari gadar punjab

  • @SatnamSingh-gq3bm
    @SatnamSingh-gq3bm 2 ปีที่แล้ว

    Ehna ve khoj ni kita

  • @ilovenature310
    @ilovenature310 2 ปีที่แล้ว

    Eh mantri kehda hai eh bhi daso

    • @Palp192
      @Palp192 2 ปีที่แล้ว

      ਇਹ ਫਿਲਮ ਆ, ਨਾਟਕੀ ਢੰਗ ਨਾਲ ਨਾਲ ਦੱਸ ਰਹੇ ਆ

  • @manikalyan8234
    @manikalyan8234 2 ปีที่แล้ว +2

    आह देख अपने कोमेनटो में देखो इनको कुछ कर लेने दो तेरी जेसे लोगों की वजहों से कही यह लोग भी अपकी बातें सुनकर पहले जेसे मन्त्रीयो की तरह नाह हो जाये कि बदनाम तोह लोग कर रहे हैं

  • @charanjitmeher
    @charanjitmeher 2 ปีที่แล้ว

    Bhai Sahib looks like this mantry is a thief crook dishonest surely corrupt. Csingh Australia.

  • @simerjeetsingh945
    @simerjeetsingh945 2 ปีที่แล้ว +1

    Kise asli MLA kol ja phir pta lge

  • @silversinghsilver2961
    @silversinghsilver2961 2 ปีที่แล้ว +2

    R ong patrkar

  • @samrasamra7120
    @samrasamra7120 2 ปีที่แล้ว

    🚩🙏🚩🙏🚩🙏🚩🌹🌹🧕🌹🧕

  • @wornggill2342
    @wornggill2342 2 ปีที่แล้ว +1

    Eh mantri kon a

  • @Palp192
    @Palp192 2 ปีที่แล้ว

    ਕਮਾਲ ਆ ਯਾਰ ਲੋਕਾਂ ਦੀ , ਇਹਨੂੰ ਅਸਲੀ ਇੰਟਰਵਿਊ ਸਮਝੀ ਜਾਂਦੇ ਆ, ਇਹ ਨਾਟਕੀ ਰੂਪਾਂਤਰਨ ਆ, Satire ਆ, Parody ਆ, ਔਖਾ ਯਾਰ ਜਨਤਾ ਦਾ

  • @bagichasingh8431
    @bagichasingh8431 2 ปีที่แล้ว +1

    Veer saab chor aa 😜😝😝😝😂😂😅😅

  • @arjansingh3767
    @arjansingh3767 ปีที่แล้ว

    Vadra paterkar a wehguru chardikala ch raakhe

  • @manikhurmapb1087
    @manikhurmapb1087 2 ปีที่แล้ว +2

    😂😂

  • @simarbahia4566
    @simarbahia4566 2 ปีที่แล้ว

    Khich ke rakho bayi g

  • @vipinsaxena5948
    @vipinsaxena5948 ปีที่แล้ว

    Hahaha 😆

  • @swarnsinghsidhu5225
    @swarnsinghsidhu5225 2 ปีที่แล้ว +1

    Ki Eh Asli mantri ha

    • @Palp192
      @Palp192 2 ปีที่แล้ว

      ਨਹੀਂ ਬਾਬਾ, ਇਹ ਨਾਟਕ ਆ

  • @ranveersinghgill8339
    @ranveersinghgill8339 2 ปีที่แล้ว +2

    Galt aa ase le paj gea va

  • @radheshenergy120
    @radheshenergy120 2 ปีที่แล้ว +1

    bai ji eh sab scripted videos aa sir entertainment lyi.......isnu serious na lao sirf enjoy karo

  • @blessings9732
    @blessings9732 ปีที่แล้ว

    Nice script

  • @Amarsingh-ol1hz
    @Amarsingh-ol1hz 2 ปีที่แล้ว +1

    A CHOR SE HE LOK BAVKUF BNATE AAP VKAU PARTE HE

  • @laddiladdi4549
    @laddiladdi4549 2 ปีที่แล้ว

    Ha ha

  • @kulwantgill6512
    @kulwantgill6512 2 ปีที่แล้ว

    Na eh mantri na peon eh da mooh tan dikhao eh tan drama fudoo bnaoda

    • @Palp192
      @Palp192 2 ปีที่แล้ว

      ਡਰਾਮਾਂ ਹੀ ਆ ਭਰਾਵਾ,

  • @surindersingh747
    @surindersingh747 2 ปีที่แล้ว

    Drama ptk

  • @rotihukdi9591
    @rotihukdi9591 2 ปีที่แล้ว +1

    fuddu fix repotering

  • @palabhakar6664
    @palabhakar6664 2 ปีที่แล้ว

    natak si ota sagrur jitn vasta naka laga nho

  • @nirankarsingh3454
    @nirankarsingh3454 ปีที่แล้ว

    Aap party murdabaad

  • @TRGamerz-rn7dg
    @TRGamerz-rn7dg 2 ปีที่แล้ว +1

    nakli

    • @JagdishSingh-dg8op
      @JagdishSingh-dg8op 2 ปีที่แล้ว

      ਚਾਹ ਪੀ ਲਈ
      ਬਾਈ ਬਹੁਤ ਵਧੀਆ ਜਵਾਂ ਹੀ ਸਿਰਾਂ ਲਾ ਦਿਤਾ

  • @ravinderdhammu2068
    @ravinderdhammu2068 2 ปีที่แล้ว

    Fake

  • @GurdevSingh-tl4dh
    @GurdevSingh-tl4dh 2 ปีที่แล้ว

    ਕਿਆ ਡਰਾਮਾ ਕਰ ਰਹੇ ਹੈਂ ਨਾ ਕਿਸੇ ਮੰਤਰੀ ਦਾ ਨਾਮ ਹੈ ਨਾ MLA ਦਾ ਮੂੰਹ ਪਰ ਰੁਮਾਲ ਬੰਨਿਆ ਹੋਇਆ ਹੈ

  • @santoshchoudhary4309
    @santoshchoudhary4309 ปีที่แล้ว

    Very good

  • @harjeetdhaliwal1818
    @harjeetdhaliwal1818 ปีที่แล้ว

    😂😂