ਰੋਟੀ ਖਾਣ ਪਿੱਛੇ ਡਰਾਈਵਰ ਤੇ ਲੀਡਰ ਹੋਏ ਚਪੇੜੋ ਚਪੇੜੀ | ਵੀਡੀਓ ਆਈ ਸਾਹਮਣੇ ।

แชร์
ฝัง
  • เผยแพร่เมื่อ 31 ม.ค. 2025

ความคิดเห็น • 351

  • @kawaljitkang2059
    @kawaljitkang2059 ปีที่แล้ว +6

    ਬਹੁਤ ਵਧੀਆ ਪੇਸ਼ਕਾਰੀ ਦਬੀ ਚਲੋ

  • @NirmalSingh-ym3qu
    @NirmalSingh-ym3qu ปีที่แล้ว +2

    Wah Wah Bahut. hi Wadhia. Thank you

  • @kingmachhike7917
    @kingmachhike7917 ปีที่แล้ว +19

    ਵਾਹ ਬਈ ਵਾਹ ਬਾਈ ਜੀ ਪਤਰਕਾਰ ਸਾਹਿਬ ਬਹੁਤ ਵਧੀਆ ਨਾਟਕੀ ਢੰਗ ਨਾਲ ਇਸ ਬਦਲਾਅ ਪਾਰਟੀ ਵਾਲਿਆ ਦੇ ਤੁਸੀ ਗੱਲਾ ਗੱਲਾ ਚ ਬਹੁਤ ਵਧੀਆ ਚਿਤੜ ਕੁੱਟ ਦਿੱਤੇ ਧੰਨਵਾਦ ਵੀਰ ਜੀ

  • @tarloksinghpunia7888
    @tarloksinghpunia7888 ปีที่แล้ว +5

    ਮਕਾਨ ਬਣਾਉਣ ਨਹੀਂ ਦਿਦਾ ਗੂਡਾ ਸਤਬਿਦਰ ਸਿੰਘ ਗੋਲਡੀ ਤੇ ਸੂਖਵੀਦਰ ਸਿੰਘ ਗੋਲਡੀ ਦੋ ਲੱਖ ਰੁਪਏ ਮੱਗਦਾ ਹੈ ਫਰੋਤੀ ਦਾ ਜਿਲਾ ਮੋਹਾਲੀ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲਾ ਗੂਡਾ ਗੋਲਡੀ ਸਿੰਘ ਇਸ ਗੂਡੈ ਨੂੰ ਕੋਣ ਨੰਥ ਪਾਵੈਗਾ ਇਸ ਗੂਡੈ ਬਾਰੇ ਵੀ ਜਾਣਕਾਰੀ ਦਿੱਤੀ ਜਾਵੇ ਧਨਵਾਦ ਸਹਿਤ

  • @XEnFarmer1974
    @XEnFarmer1974 ปีที่แล้ว +11

    ਬਹੁਤ ਤਕੜੀ ਐਕਟਿੰਗ ਕੀਤੀ ਸਾਰਿਆਂ ਨੇ, ਨਜ਼ਾਰਾ ਲਿਆਤਾ

  • @ranjodhbrar-go6nt
    @ranjodhbrar-go6nt ปีที่แล้ว

    Driver bahut badhiya banda lagda 💯💯💯💯💯 bahut badhiya manji toki

  • @SatnamSingh-nh7yh
    @SatnamSingh-nh7yh ปีที่แล้ว +22

    ਇਹ ਵੀਰ ਤੇ ਪਹਿਲਾਂ ਸਰਪੰਚ ਸੀ ਕਨੈਡਾ ਵਾਲੀ ਕੁੜੀ ਦੇ ਕੇਸ ਵਿੱਚ ਆਉਂਦਾ ਸੀ

    • @lovedeepkaur2442
      @lovedeepkaur2442 ปีที่แล้ว +4

      Hnji eh tn sarpanch aa eh driver kive

    • @sanyalsaab4650
      @sanyalsaab4650 ปีที่แล้ว +2

      ​@@lovedeepkaur2442 mai v ehi sochdi

    • @asharani5939
      @asharani5939 ปีที่แล้ว +2

      Lokka nu pagal bunde aa

    • @beantkaur7657
      @beantkaur7657 ปีที่แล้ว +2

      Y a tan funny video bnaunde a

    • @SatnamSingh-nh7yh
      @SatnamSingh-nh7yh ปีที่แล้ว +1

      Main sach man leya se

  • @Bailybande
    @Bailybande ปีที่แล้ว +45

    ਦੱਬੀ ਚੱਲ ਕੰਮ ਬਾਈ ਏਨਾਂ ਨਕਲੀ ਇਨਕਲਾਬੀਆਂ ਦਾ ਜਲੂਸ ਕੱਡੋ ਥੋਨੂੰ ਲੋਕ ਦੇਖਦੇ ਨੇ ਤੇ ਸੀਪ ਤੇ ਸੀਪ ਲਾਈ ਚੱਲ

  • @parnamsinghchahal6673
    @parnamsinghchahal6673 ปีที่แล้ว +4

    ਪੱਤਰਕਾਰ ਬੇਟਾ ਬਹੁਤ ਹੀ ਸਿਆਣਾ ਹੈ

  • @sukhwindersinghrandhawa4810
    @sukhwindersinghrandhawa4810 ปีที่แล้ว +9

    ਸਹੀ ਗੱਲ ਹੈ ਪੰਜਾਬ ਵਿੱਚ ਜਿਹੜੇ ਵੀ ਸਰਕਾਰ ਵਿੱਚ ਆਉਂਦੇ ਹਨ ਉਹ ਨੰਗ ਤੋਂ ਰਾਜੇ ਬਣ ਜਾਂਦੇ ਹਨ। ਗ਼ਰੀਬੀ ਤੇ ਬੇਰੁਜ਼ਗਾਰੀ ਵਧਦੀ ਜਾਂਦੀ।

  • @BalwinderSingh-yq4rz
    @BalwinderSingh-yq4rz ปีที่แล้ว

    Very good Reporter Sahab dabi chal km nu

  • @malkitghai4314
    @malkitghai4314 ปีที่แล้ว +3

    ਇਹ ਫਿਲਮ ਹੈ, ਨਾਂ ਕਿ ਅਸਲੀਅਤ, ਡਰਾਈਵਰ ਨਾਲ ਕਦੇ ਵੀ ਕੋਈ ਵਿਤਕਰਾ ਨਹੀਂ ਕਰ ਸਕਦਾ,ਸਾਰੇ ਭੇਦ ਅਤੇ ਜ਼ਿੰਦਗੀ ਡਰਾਈਵਰ ਦੇ ਹੱਥ ਹੁੰਦੀ ਹੈ ।

  • @binderjassal3122
    @binderjassal3122 ปีที่แล้ว +14

    ਜਸਕਰਨ ਬਾਈ ਸਿਰਾ ਕਰਾਤਾ ਬਾਈ । ਮੰਗੈਂਬੋ ਖ਼ੁਸ਼ ਹੋਇਆ।

  • @chamkaursingh3605
    @chamkaursingh3605 ปีที่แล้ว +14

    ਤੁਸੀਂ ਬਹੁਤ ਵਧੀਆ ਉਪਰਾਲਾ ਕੀਤਾ

  • @gurmitsingh4307
    @gurmitsingh4307 ปีที่แล้ว +1

    ਲੀਡਰ ਤਾਂ ਆਪਣੀ ਤਾਰੀਫ਼ ਦਾ ਭੁੱਖਾ ਏ ਰੱਜ ਤਾਂ ਕਾਜੂਆਂ ਨਾਲ ਹੀ ਜਾਂਦਾ ਏ

  • @MakhanSingh-px4bk
    @MakhanSingh-px4bk ปีที่แล้ว +7

    ਬਹੁਤ ਵਧੀਆ ਵਿੰਅਗ ਪਰ ਲੀਡਰਾ ਨੂੰ ਕੋਈ ਫਰਕ
    ਨੀ ਜੈ ਭੀਮ ਜੈ ਭਾਰਤ ਜੈ ਸੰਵਿਧਾਨ

    • @JagroopSingh-no7xy
      @JagroopSingh-no7xy ปีที่แล้ว +1

      75 ਸਾਲ ਵਿੱਚ ਕੀ ਕਰ ਦਿੱਤਾ ਤੇਰੇ ਸੰਵਿਧਾਨ ਨੇ ਖ਼ਾਸ ਕਰ ਪੰਜਾਬ ਨਾਲ ਜਾ ਸਿੱਖਾਂ ਨਾਲ ਇੰਨਸਾਫ ਕਰ ਦਿੱਤਾ ਇਸ ਵੀਡੀਓ ਦਾ ਸੰਵਿਧਾਨ ਨਾਲ ਕੀ ਲੈਣਾ ਦੇਣਾ

    • @bhindasingh893
      @bhindasingh893 ปีที่แล้ว

      Sir pehla tan eh sarpanch c hun eh driver eh ki masla

  • @jasvirkaur089
    @jasvirkaur089 ปีที่แล้ว +9

    Veer g tuc Te att kra diti bhut wadia vdo bnode ho 👍👍👍

  • @shangarasingh7786
    @shangarasingh7786 ปีที่แล้ว +15

    ਬਹੁਤ ਵਧੀਆ ਜੀ

  • @kalajgera3961
    @kalajgera3961 ปีที่แล้ว +2

    ਬਾੲੀ ਜੀ ਸਾਰੀ ਸਚਾੲੀ ਹੈ ਜੀ

  • @KulwinderSingh-hq6xn
    @KulwinderSingh-hq6xn ปีที่แล้ว

    Driver de hq bich pehli baar koi boliya thinks maluka Saab

  • @kirpalpannu1341
    @kirpalpannu1341 ปีที่แล้ว +8

    VERY GOOD BABA JE RAKHO DAB KE ❤️❤️❤️❤️❤️❤️

  • @dr.pargatmaan7594
    @dr.pargatmaan7594 ปีที่แล้ว +11

    ਬਹੁਤ ਵਧੀਆ ਪ੍ਰੋਗਰਾਮ ਜੀ

  • @mehangasingh1211
    @mehangasingh1211 ปีที่แล้ว +1

    Good press walai wahaiguru good patarkar

  • @BalkarSingh-og4xb
    @BalkarSingh-og4xb 9 หลายเดือนก่อน

    ਵੇਖਣ ਨੂੰ ਤਾਂ ਅਸਲੀ ਕਹਾਣੀ ਵਰਗੀ ਲੱਗਦੀ ਹੈ, ਸਾਰੇ ਕਲਾਕਾਰ ਕਮਾਲ ਦੇ ਹਨ, ਵਧੀਆ ਪੇਸ਼ਕਾਰੀ।

  • @SatnamSingh-mf9di
    @SatnamSingh-mf9di ปีที่แล้ว +2

    Very nice video thanks veer ji ❤️👃🌹

  • @sonyfoujigurdaspur
    @sonyfoujigurdaspur ปีที่แล้ว +30

    ਡਰਾਈਵਰ ਨੇ ਵਧੀਆ ਕੰਮ ਕੀਤਾ

  • @KuldeepSingh-jk2sk
    @KuldeepSingh-jk2sk ปีที่แล้ว +2

    very Good Team 👌👌👌👌👍👍👍

  • @nishanmarmjeetkour.verygoo1903
    @nishanmarmjeetkour.verygoo1903 ปีที่แล้ว +20

    ਅਸਲੀ ਹਕੀਕਤ ਨੂੰ ਨਕਲੀ ਬਿਆਨ ਤੁਸੀਂ ਬਹੁਤ ਵਧੀਆ ਕਰਦੇ ਹੋ। ਬਾਕੀ ਡਰਾਵਿਰ ਬਾਈ ਵੀ ਸਿਰੇ ਹੀ। ਲਾਈ ਆਉਂਦਾ। ਠੀਕ ਹੈ ਦੱਬਕੇ ਰੱਖੋ ਕੰਮ ਨੂੰ।।

  • @rsarawan8259
    @rsarawan8259 ปีที่แล้ว +25

    ਸਤਿ ਸ੍ਰੀ ਅਕਾਲ ਜੀ ਸਹਿਬ ਬਹੁਤ ਹੀ ਵਧੀਆ ਟੀਮ ਹੈ ਵਾਹਿਗੁਰੂ ਚੜਦੀ ਕਲਾ ਵਿੱਚ ਰੱਖੇ ਜੀ

  • @harjinderkaur7907
    @harjinderkaur7907 ปีที่แล้ว +9

    Very good drama today I see God for give them

  • @jattdeep7546
    @jattdeep7546 ปีที่แล้ว +10

    ਬਾਈ ਜੀ ਆਵਦੇ ਘਰ ਭਰਨ ਦੀ ਹੋਈ ਪਈ ਇਹ ਬੂਜੜ ਲੋਕਾਂ ਨੂੰ ਦੇਸ਼ ਦੀ ਚਾਬੀ ਫੜਾਈ ਹੈ।

  • @thakursingh684
    @thakursingh684 ปีที่แล้ว +7

    ਜਿਨ੍ਹੇ ਐਮ ਐਲ ਏ ਬਣੇ ਆਮ ਆਦਮੀ ਪਾਰਟੀ ਦੇ ਏਹਨਾਂ ਦੀ ਪ੍ਰੋਪਰਟੀ ਦੀ ਜਾਂਚ ਹੋਣੀ ਚਾਹੀਦੀ ਹੈ ਪੰਜਾਂ ਸਾਲਾਂ ਵਿਚ ਇਹਨਾ ਪਤੰਦਰਾਂ ਨੇ ਲੁੱਟ ਕੇ ਖਾ ਜਾਣਾ ਪੰਜਾਬ ਨੂੰ

  • @HarjinderSingh-dn8vr
    @HarjinderSingh-dn8vr ปีที่แล้ว +4

    ਮਲੂਕਾ ਸਾਬ ਬਹੁਤ ਵਧੀਆ ਵਿਅੰਗ ਪੇਸ਼ ਕਰਦੇ ਹੋ। ਸਾਰੀ ਟੀਮ ਹੀ ਬਹੁਤ ਵਧੀਆਂ ਕੰਮ ਕਰਦੀ ਹੈ

  • @KuldeepSingh-jk2sk
    @KuldeepSingh-jk2sk ปีที่แล้ว +2

    Very Good Driver Reply 👌👌👍👍

  • @GurdeepSingh-eq1wh
    @GurdeepSingh-eq1wh ปีที่แล้ว +13

    Jaskarn veer khich ke rakh,gud jio

  • @BalwinderSingh-lr2tf
    @BalwinderSingh-lr2tf ปีที่แล้ว

    Shabaash..sarpanch sahib..iesey Tra Gaj de Raho..Rab app ji dee Lammi umer kro

  • @harvindersingh9448
    @harvindersingh9448 ปีที่แล้ว +2

    10 ਕਿਲਿਆ ਦਾ ਟੱਕ 💚❤🖤🙏

  • @VickySingh-sh7kx
    @VickySingh-sh7kx ปีที่แล้ว +1

    Jaskarn gud bless you putro gd g video

  • @GurmeetSingh-db4cq
    @GurmeetSingh-db4cq ปีที่แล้ว +3

    Team ke sabhi members nu salute

  • @Gursewaksingh-wt6bs
    @Gursewaksingh-wt6bs ปีที่แล้ว +5

    ਬਾਈ ਜੀ ਜਿਉਂਦੇ ਰਹੋਂ ਪ੍ਰਮਾਤਮਾ ਤਰੱਕੀਆਂ ਬਖ਼ਸ਼ੇ ਸਮੇਂ ਸਮੇਂ ਤੇ ਵਕ਼ਤ ਦੀ ਗੱਲ ਹੈ

  • @satwinderkamboj6368
    @satwinderkamboj6368 ปีที่แล้ว +8

    Good msg

  • @kewalsinghpunia7908
    @kewalsinghpunia7908 ปีที่แล้ว +1

    ਬਹੁਤ ਵਧੀਅਆ

  • @Kamalmegh
    @Kamalmegh ปีที่แล้ว +10

    ਸਰਪੰਚ ਬੀ ਬਣ ਗਿਆ । Dippo ਬੀ ਬਣ ਗਿਆ । Driver ਬੀ ਬਣ ਗਿਆ ਪਰ ਕਪੜੇ ਨੀ ਬਦਲੇ

  • @balwindersingh9197
    @balwindersingh9197 ปีที่แล้ว +3

    ਯਾਰ ਕਦੇ ਏਹ ਸਰਪੰਚ ਬਣਿਆ ਹੁੰਦਾ ਕਦੇ ਡਰਾਈਵਰ ਸਮਝ ਨੀ ਆਉਂਦੀ ਕੀ ਚੱਲ ਰਿਹਾ ਪੱਤਰਕਾਰ ਵੀ ਰੋਣਕ ਮੇਲਾ ਲਾ ਛੱਡ ਦਾ 😂

  • @MandeepSingh-gg7rm
    @MandeepSingh-gg7rm ปีที่แล้ว +1

    🙏👍❤️mza agya bai ji..Best comedy video

  • @gamingwithharry3501
    @gamingwithharry3501 ปีที่แล้ว +11

    ਵਾਹ ਵੀਰੇ ਜਿਉਦਾ ਰਹਿ ਰੱਬ ਤੈਨੂੰ ਲੰਬੀ ਉਮਰ ਦੇਵੇ ਸੱਚ ਸਾਹਮਣੇ ਲਿਉਣ ਵਾਸਤੇ😂😂🤣🤗

  • @ManjitKaur-uh8qr
    @ManjitKaur-uh8qr ปีที่แล้ว +2

    Maluka sahib Pl tell me the name of MLA ,perhaps Dr is same man who is the Sarpanch of village in which you cover the case of Canada girl

  • @KaramjeetSingh-jg9zx
    @KaramjeetSingh-jg9zx ปีที่แล้ว +2

    Nice video 👍❤❤

  • @aajotimepasskariye489
    @aajotimepasskariye489 ปีที่แล้ว +3

    Driver di acting bahut vadia g

  • @sukhrajsinghsukh8048
    @sukhrajsinghsukh8048 ปีที่แล้ว +2

    Varey nice 👍

  • @sukhdevdev231
    @sukhdevdev231 ปีที่แล้ว +34

    ਮਜ਼ਾ ਆ ਗਿਆ ਹੈ ਇਹ ਵਿਡੀਉ ਦੇ ਕੇ

    • @jaspalsinghmaster5686
      @jaspalsinghmaster5686 ปีที่แล้ว

      very nice Remember able. Guidence and hope from. APP

    • @DavinderSingh-xg2io
      @DavinderSingh-xg2io ปีที่แล้ว

      👌👌👌👌👌👌👌👌

    • @KaurSingh-mn1tt
      @KaurSingh-mn1tt ปีที่แล้ว

      ​@@DavinderSingh-xg2io ❤❤😂 was

    • @SukhdevSingh-ts8qq
      @SukhdevSingh-ts8qq ปีที่แล้ว

      ​@@jaspalsinghmaster5686 । भीग जीसी 1:43 😊

  • @BaldevSingh-wc8dp
    @BaldevSingh-wc8dp ปีที่แล้ว +1

    Bahut wadia maja ah giya Dvr da ate gun man da

  • @CanadaKD
    @CanadaKD ปีที่แล้ว +4

    ਜਸਕਰਨ ਦੱਬੀ ਰੱਖ ਜਲੂਸ ਕੱਢੀ ਚੱਲ ਬਦਲਾਅ ਪਾਰਟੀ ਦਾ।

  • @harvindersingh9448
    @harvindersingh9448 ปีที่แล้ว

    Wow kya vat h ♥ piplanwala hoshiarpur panjab 💚💙💜❤🖤India ♥

  • @BalwinderSingh-lr2tf
    @BalwinderSingh-lr2tf ปีที่แล้ว

    Vah ji vah patarkaar ji shabaash hai app ji noo

  • @kanwalpreets1181
    @kanwalpreets1181 ปีที่แล้ว +5

    ਮਾਈਸਰਖਾਨੇ ਵਾਲਾ mla ਕੁੱਟਿਆ ਗਿਆ

  • @BalwinderSingh-hw3zw
    @BalwinderSingh-hw3zw ปีที่แล้ว +1

    ਇਹ ਸੱਚ ਨਹੀਂ ਹੋ ਸਕਦਾ ਕਿਉਂਕਿ ਪਾਸਪੋਰਟ ਵਾਲੀ ਕੁੜੀ ਦੇ ਕੇਸ ਵਿੱਚ ਸਰਪੰਚ ਸੀ ਐਵੇਂ ਆਪ MLA ਨੂੰ ਬਦਨਾਮ ਕਰੀ ਜਾਦੇ ਨੇ

    • @jeevankhan2000
      @jeevankhan2000 ปีที่แล้ว

      Bai maiser khane Wale mla di video banayi aa

  • @butasingh7657
    @butasingh7657 ปีที่แล้ว +2

    Swaad aa geya draiwar di gll jma sahi hai ji aap de mla si ta greeb ghar de hun ghar bharan te hoye han ji be kaar party han

  • @products03
    @products03 ปีที่แล้ว

    Bahoot badya ji video changi lagi

  • @bhagsingh9639
    @bhagsingh9639 ปีที่แล้ว +11

    ਅੱਜ ਪਤਾ ਚੱਲਿਆ ਕਿ ਗਰੀਬ ਲੋਕ ਕਿਉਂ ਨੀ ਸੌਦੇ।

  • @harpreetaulakh9713
    @harpreetaulakh9713 ปีที่แล้ว +8

    ਬਹੁਤ ਵਧੀਆ ਪ੍ਰੋਗਰਾਮ

  • @mohansingh509
    @mohansingh509 ปีที่แล้ว +7

    ਅਨਪੜ੍ਹ ਲੀਡਰ ਕੀ ਵਿਕਾਸ ਕਰੂ ਜਿਹਨੂੰ ਬੋਲਣਾ ਵੀ ਨਹੀਂ ਆਉਂਦਾ

  • @jaswantsingh2023
    @jaswantsingh2023 ปีที่แล้ว +3

    ਇਹ ਹੈ ਅਸਲੀ ਬਦਲਾਅ ਝਾੜੂ ਵਾਲਿਆਂ ਦਾ ਜੀ ਦੱਸੋ ਹੋਰ ਕੀ ਰੰਗ ਲਾਉਣਗੇ ਜ਼ੋ ਡਰਾਈਵਰ ਪ੍ਰੋਟੈਕਸ਼ਨ ‌ਫੋਰਸ ਨੂੰ ਖਾਣਾ
    ਨਾ ਖਵਾਉਣਾ ਇਹ ਅਸਲੀ ਅਕਲ ਦਾ ਪਤਾ ਲੱਗਦਾ ਹੈ ਜੀ

  • @jagseersinghwahsgurukjibra9890
    @jagseersinghwahsgurukjibra9890 ปีที่แล้ว +4

    🙏🙏ਰੋਟੀ ਪਿਛੇ ਨਾ ਲੜੋ ਜੀ ਪ੍ਰਮਾਤਮਾ ਇੰਨਾ ਨੂੰ ਸਖ਼ਤ ਬਖਸੋ ਜੀ ਧੰਨਵਾਦ ਵਾਹਿਗੁਰੂ ਜੀ ਪੰਜਾਬ ਦੇ ਬਹੁਤ ਕੰਮ ਕਰਨ ਵਾਲੇ ਹੈ ਜੀ ਧੰਨਵਾਦ ਵਾਹਿਗੁਰੂ ਸਾਹਿਬ ਜੀ

  • @LAKHWINDERSINGH-mn1nr
    @LAKHWINDERSINGH-mn1nr ปีที่แล้ว +1

    Bhut vadiya video hundi hai bai g

  • @harjeetdhaliwal1818
    @harjeetdhaliwal1818 ปีที่แล้ว +1

    Jaskarn y
    Bht vdia team aa
    Waheguru bht bht trakkiaan ਬਖਸੇ

  • @yuvi8010
    @yuvi8010 ปีที่แล้ว +2

    Good job jaskaran

  • @bhimsain5639
    @bhimsain5639 ปีที่แล้ว +1

    Good.PAROGRAM

  • @Abcdfgh-s7e
    @Abcdfgh-s7e ปีที่แล้ว +5

    आम आदमी पार्टी है हमारे को लोग खास समझते है ये आम बाते हैं खास हमारे को टर्जर्बा nhi नही अदानी अंबानी तो नही करते आम खास में फर्क होता हैं 🤣🤓😅😆😄😃😀

  • @malkitsinghhappy3247
    @malkitsinghhappy3247 ปีที่แล้ว +3

    GOOD video 👍

  • @darshankaur4105
    @darshankaur4105 ปีที่แล้ว +1

    Good work baji

  • @gurpalsinghgurpalsingh3814
    @gurpalsinghgurpalsingh3814 ปีที่แล้ว

    Patarkar Jaskaran Singh Tuhada bahut bahut Dhanwad Veer ji harek banda firda tan Roti da Vaste e ai 🙏🙏🙏🙏🙏

  • @dhaliwal1217
    @dhaliwal1217 ปีที่แล้ว +12

    ਦੇਖ਼ਣ ਚ M.L.A ਘੱਟ ਧੋਬੀ ਘੁਟ ਜ਼ਿਆਦਾ ਲੱਗਦਾ 😂😂😂

  • @narindersinghnamha9448
    @narindersinghnamha9448 ปีที่แล้ว +2

    Very Nice Video Natak Kita Sarkar da

  • @sukhmnpreetcheema3671
    @sukhmnpreetcheema3671 ปีที่แล้ว

    Gunman te driver vichare bhukhe rehnde hun bhaut vadya veadio

  • @gurcharansinghkanwar6805
    @gurcharansinghkanwar6805 ปีที่แล้ว +4

    Bai tu pehla kithhe c. ? Congress time, Akali time ,uddo v eh kamm Krna c.
    Eh Jo comments vich dabb ke rakho khich ke rakho likh rahe ai , eh sab akali te congress Wale ai. For v Jo dikha rahe ho ,Dil behlaun vaste vadhia hai...

  • @jasvirkaur4832
    @jasvirkaur4832 ปีที่แล้ว

    Jaskarn singh g salute ap g nu🙏🙏🙏🙏🙏

  • @bahadarsingh4892
    @bahadarsingh4892 ปีที่แล้ว +1

    Assi veer serious he ਸਮਝਦੇ rahe

  • @HarjitPuwar
    @HarjitPuwar ปีที่แล้ว

    ਇਹ ਤਾਂ ਉਹੀ ਟੀਮ ਏ ਕੁੜੀ ਕਨੇਡਾ ਵਾਲੀ ਮੁਲਾਜ਼ਮ ਕੁੜੀ ਦਾ ਪਿਉ ਏ

  • @NarinderSingh-ux2pt
    @NarinderSingh-ux2pt ปีที่แล้ว +3

    Very good

  • @HariSingh-eb4os
    @HariSingh-eb4os ปีที่แล้ว

    Acting script good, huke vala patarkar di entey is also good.

  • @amanbatthverka5565
    @amanbatthverka5565 ปีที่แล้ว +10

    ਪੂਰੀ ਗੱਲ ਬਾਤ 😂

  • @AmanDeep-bo9yi
    @AmanDeep-bo9yi ปีที่แล้ว +1

    Bhout vadia vadia sirra karde

  • @gurdeepsaini5614
    @gurdeepsaini5614 ปีที่แล้ว +1

    Good job veer ji 👍

  • @Jasmaan279
    @Jasmaan279 ปีที่แล้ว +13

    ਤੁਸੀਂ ਸਾਰੇ ਹੀ ਇਕੋ ਜਿਹੇ ਹੋਂ ਵੀਰ ਜੀ ਤੁਸੀਂ ਕੋਈ ਚਜ ਦੀ ਵੀਡੀਓ ਬਨਾਈਯਾਂ ਕਰੋ

    • @jaswindersinghdhab9085
      @jaswindersinghdhab9085 ปีที่แล้ว

      ਕਿਓ ਇਹ ਚੱਜ ਦੀ ਨਹੀਂ। ਕੇ ਆਮ ਆਦਮੀ ਪਾਰਟੀ ਦੇ ਭਗਤ ਹੋ ਤੁਸੀਂ 😄

  • @gurpreetsinghgurpreetsingh5545
    @gurpreetsinghgurpreetsingh5545 ปีที่แล้ว +1

    Aj pta chlya as vedio dy sarry kirdar flmy aa g

  • @manjitkaur-ht8fq
    @manjitkaur-ht8fq ปีที่แล้ว +1

    ਗਲਤ ਕੰਮ ਕਰਨ ਲਈ ਮਸ਼ਹੂਰ

  • @balwinderpadda2311
    @balwinderpadda2311 ปีที่แล้ว +3

    ਆਪਣੇ ਮੁਲਾਜਮਾਂ ਨਾਲ ਮਿਲ ਕੇ ਚੱਲਣਾ ਚਾਹੀਦਾ ਹੈ।

  • @harpeetsingh6048
    @harpeetsingh6048 ปีที่แล้ว

    ਅੱਜ ਜੈੜਾ ਡਰਾਈਵਰ ਬਣਿਆ ਹੋਇਆ ਹੈ ਪੇਹਲਾਂ ਪਾਸਪੋਰਟ ਵਾਲੀ ਕੁੜੀ ਦੇ ਰੋਲੇ ਵਿੱਚ ਸੀ ਤੇ ਜੈੜਾ ਗੱਨ ਮੈਨ ਬਣਿਆ ਹੋਇਆ ਹੈ ਅੋਦੇ ਵਿੱਚ ਕੁੜੀ ਦਾ ਪਿਤਾ ਬਣਿਆ ਹੋਇਆ ਹੈ ਐ ਤਾ ਡਰਾਮਾ ਫਿਲਮ ਦਿਖਾਈ ਜਾਦੀ ਹੈ

  • @vzgd1900
    @vzgd1900 ปีที่แล้ว

    Pehla ta eh sarpanch c hun eh driver ban gaya eh ki eh canda.wali kudi da samjota karvan aaya c g

  • @anmolvlogs4146
    @anmolvlogs4146 ปีที่แล้ว +2

    Ehh ta ohi sarpanch aa jo munde walya da c passport wala😢😮😮

  • @MandeepKaur-g7t4d
    @MandeepKaur-g7t4d ปีที่แล้ว

    ਡਰਾਈਵਰ ਸਹੀ ਆ ਲੱਖ ਲਾਣਤ ਸਰਕਾਰ ਦੇ ਜੋ ਰੋਟੀ ਵੀ ਨੀ ਖਾਣ ਦਿੰਦੇ

  • @jagjitsingh1513
    @jagjitsingh1513 ปีที่แล้ว +5

    WaheGuru mehar karna veeran te good job veer ji 🙏👏👍🙌👌♥🙏

  • @MahinderSingh-bb8gj
    @MahinderSingh-bb8gj ปีที่แล้ว +1

    Good maluka sahab

  • @jasvirsangha8158
    @jasvirsangha8158 ปีที่แล้ว +2

    Very good ji

  • @jagjitsinghgrewal6375
    @jagjitsinghgrewal6375 ปีที่แล้ว +1

    Good one.

  • @RajanSharma-sm9fd
    @RajanSharma-sm9fd ปีที่แล้ว +1

    Funny videos 👍👍👍👍

  • @Gagni-t2k
    @Gagni-t2k ปีที่แล้ว

    Eh sarpanch sahib lgde ne??

  • @JaspalSingh-hn1rq
    @JaspalSingh-hn1rq ปีที่แล้ว

    ਵੀਰ ਜੀ ਕਿਹੜੇ ਹਲਕੇ ਦੇ MLA ਹਨ ਇਹ

  • @gurvinderbhangu6829
    @gurvinderbhangu6829 ปีที่แล้ว +1

    Har video veh 1banda driver ohi carpanch ohi am admi hunda