Prime Charcha (25) || Dr.Harshinder Kaur - ਨੱਥੂ ਰਾਮ ਤੋਂ ਪ੍ਰੋ. ਸਾਹਿਬ ਸਿੰਘ ਤੱਕ ਦਾ ਸਫ਼ਰ

แชร์
ฝัง
  • เผยแพร่เมื่อ 8 ก.พ. 2025
  • 13-11-2017
    Subscribe To Prime Asia Tv Canada :- goo.gl/TYnf9u
    24 hours Local Punjabi Channel
    Available in CANADA ON
    Bell Satelite #685
    Bell Fibe TV #677
    Rogers #935
    New Zealand & Australia
    Real TV #160 & #361
    Live TV #225
    CruzeTv #111
    Shava Tv #399
    Available Worldwide on
    YUPP TV
    goo.gl/R93GyT
    Apple Tv app Download
    goo.gl/SpduAP
    Amazon Fire Stick
    Fast Way USA #1
    Available Worldwide on
    Smart TV & Mobile APP
    Facebook
    / primeasiatvcanada
    Twitter
    / primeasiatv
    Dailymotion
    www.dailymotion...
    Website
    www.primeasiatv...
    instagram
    / primeasiatelevision
    Prime Asia tv Android App Download
    goo.gl/yXry1F
    Prime Asia tv itune Store App Download
    goo.gl/KMHW3b
    Prime Asia tv Windows Device
    goo.gl/EzFFDj
    Prime Asia tv Amazon App Download
    goo.gl/zfvLkY
    Prime Asia tv Roku app Download
    www.roku.com/m...
    Prime Asia tv XBOXONE App Download
    goo.gl/kU5WE2
    Prime Asia Tv Canada
    Contect :-1-877-825-1314
    Content Copyright @ Prime Asia Tv Canada

ความคิดเห็น • 53

  • @gurbaxsingh7077
    @gurbaxsingh7077 4 ปีที่แล้ว +1

    ਡਾਕਟਰ ਜੀ ਤੁਹਾਡੇ ਪਰਿਵਾਰ ਦੀ ਬਹੁਤ ਵੱਡੀ ਦੇਣ ਹੈ ਸਮਾਜ ਲਈ । ਮੈ ਹਮੇਸ਼ਾ ਹੀ ਰਿਣੀ ਰਹਾਂਗਾ ਆਪ ਜੀ ਦਾ ।

  • @sarwansingh2652
    @sarwansingh2652 4 ปีที่แล้ว +3

    ਵਾਹ ਧੰਨ ਹੈ ਕੁਰਬਾਨੀ ਪ੍ਰੌਫੈਸਰ ਸਾਹਿਬ ਸਿਂਘ ਜੀ ਦੀ ਤੇ ਫੈਮਲੀ ਦੀ ਤੇ ਭੈਣ ਹਰਸਿੰਦਕ ਕੌਰ ਜੀ ਦੀ

  • @bhupinderkaur8380
    @bhupinderkaur8380 2 ปีที่แล้ว

    ਡਾ:ਸਾਹਿਬ ਤੁਹਾਡੀਆਂ ਗੱਲਾਂ ਤੋਂ ਮੈਂ ਵੀ ਭਾਵੁਕ ਹੋ ਗਈ ਹਾਂ। ਇਹ ਮਿਹਨਤੀ ਇਨਸਾਨਾਂ ਦੀ ਮਿਹਨਤ ਦੀ ਸਚਾਈ ਸੁਣ ਕੇ ਇਸ ਤਰਾਂਹੋ ਹੀ ਜਾਂਦਾ ਹੈ।

  • @SatnamSingh-lt2ln
    @SatnamSingh-lt2ln 3 ปีที่แล้ว +2

    The real life story of Prof. Sahib is quite touching.I didn't know that he passed through such difficult phase. God bless you all the more strength in digging out the old record of our brave sisters and mothers who sacrificed their lives .

  • @rajinderkaur3603
    @rajinderkaur3603 3 ปีที่แล้ว

    Sadke javan DR. HARSHINDER KAUR beta . Prmatma lambi te tanrust zindgi bakhshe

  • @HardevSingh-gb7xm
    @HardevSingh-gb7xm 5 ปีที่แล้ว +1

    ਵਾਹਿਗੁਰੂ ਤੁਹਾਡੀ ਉਮਰ ਲੰਬੀ ਕਰੇ

  • @simransandhu1633
    @simransandhu1633 2 ปีที่แล้ว

    ਵਾਹਿਗੁਰੂ ਜੀ

  • @hardevsingh7578
    @hardevsingh7578 3 ปีที่แล้ว

    Dr harshinder kaur ji parmatma tuhanu hor miher bakshe ji

  • @ਦਾਸਬਲਜਿੰਦਰਸਿੰਘਖਾਲਸਾ

    ਧਨਵਾਦ ਬੀੂਬੀ ਹਰਸਿਂਦਰ| ਕੌਰ ਜੀ

  • @gaganmaan737
    @gaganmaan737 4 ปีที่แล้ว

    ਧੰਨ ਜੀ ਭਾਈ ਸਾਹਿਬ ਜੀ ਧੰਨ

  • @BaljitSingh-zm3wp
    @BaljitSingh-zm3wp 6 ปีที่แล้ว +3

    ਵਧੀਆ ਵਿਚਾਰ ਚਰਚਾ ਕੀਤੀ ਗਈ। ਮਾਂ ਬੋਲੀ ਪੰਜਾਬੀ ਚ ਕਮੇਂਟ ਕਰਨ ਵਾਲੇ ਵੀਰਾਂ ਭੈਣਾਂ ਨੂੰ ਧੰਨਵਾਂਦ ਸਤਿ ਸ੍ਰੀ ਆਕਾਲ ਸਭ ਨੂੰ

  • @ravinderkaur193
    @ravinderkaur193 4 ปีที่แล้ว +1

    Waheguru Dr.sahiba d umar lmbi bakhshe tan k iddan de usaaru kmm vadh yon vadh kar sakan.God bless u

  • @AvtarSingh-tu2jv
    @AvtarSingh-tu2jv 4 หลายเดือนก่อน

    ਵਾਹਿਗੁਰੂ

  • @sukhwindersinghchandi3770
    @sukhwindersinghchandi3770 4 ปีที่แล้ว +1

    Waheguru chardi kalla bakhse

  • @sanjaykumartaneja7402
    @sanjaykumartaneja7402 4 ปีที่แล้ว

    Bahut hi vadhiya. Bahut hi vadhiya. Truth.

  • @devinderghuman1241
    @devinderghuman1241 7 ปีที่แล้ว

    Dr Harshinder Kaur ji parmatma tuhanu hor v shakti baksha aurtusi essa Taran Sadi Kom deeeaan singhnian de seva karda raho.
    I hope our Sikh women will follow you and listen you and start practicing Sikhi and it’s value.

  • @satyarthiomm6136
    @satyarthiomm6136 6 ปีที่แล้ว +1

    Parnaam Prof. Saab nu ji...
    Main ohna da TEEKA ajj hi lianwanga ji.....
    S.P.Sharma BATHIMDA

  • @rajwindersingh531
    @rajwindersingh531 3 ปีที่แล้ว

    🙏🙏🙏

  • @shermaan6124
    @shermaan6124 4 ปีที่แล้ว +1

    Bhane.parnam.tere.khandan.nu

  • @prabhpalsingh38
    @prabhpalsingh38 6 ปีที่แล้ว

    Namskaar tuhade charna nu

  • @amriksingh8888
    @amriksingh8888 3 ปีที่แล้ว

    ਡੀ ਲੇਟ ਡਾ ਪ੍ਰੋ ਸਾਹਿਬ ਸਿੰਘ ਜੀ ਦਾ ਗੁਰਬਾਣੀ ਦਰਪਣ ,ਅਗਰ ਨਾ ਹੁੰਦਾ ਤਾਂ ,ਅਸਾਨੂੰ , ਧੰਨ ਗੁਰੂ ਗ੍ਰੰਥ ਸਾਹਿਬ ਜੀ ਦੇ "ਜੋ ਮਹਾਨ ਫਲਸਫ਼ਾ ਅਰਥ ਹਨ ,ਸਮਝ ਨਹੀਂ ਸਨ ਹੋਣੇ, ਸਾਧਾਂ ਦੇ ਲਿਖੇ ਹੋਏ ਟੀਕੇ ਸਟੀਕ ਜਿਸ ਵਿੱਚ ਪੰਜ ਪੰਜ ਛੇ ਛੇ ਅਰਥ ਕੀਤੇ ਹੋਏ ,ਤਾਂ ਸਾਨੂੰ ਸਮਝਣਾ ਔਖਾ ਹੋ ਜਾਣਾ ਸੀ ,ਅਸਲੀ ਅਰਥ ਕਿਹੜੇ ਹਨ ",ਉਨ੍ਹਾਂ ਵਿੱਚ ਬੇਅੰਤ ਹੀ ਇਕ ਮਨਘਡ਼ਤ ਕਹਾਣੀਆਂ ਜਿਸ ਨੂੰ ਸਾਖੀ ਰੂਪ ਬਣਾ ਕੇ ਪੇਸ਼ ਕੀਤਾ ਗਿਆ ",ਮਨ ਮੱਤ ਦਾ ਹੀ ਪ੍ਰਚਾਰ ਕੀਤਾ ਗਿਆ,- ਸੋ ਗੁਰਮਤ ਨੂੰ ਸਮਝਣ ਵਾਸਤੇ ਸਾਨੂੰ ਪ੍ਰੋਫ਼ੈਸਰ ਸਾਹਿਬ ਸਿੰਘ ਜੀ ਵਰਗੇ ਮਹਾਨ "ਗਿਆਨਵਾਨ "ਸੂਝਵਾਨ" ਦਰਵੇਸ਼ ਪੁਰਸ਼ ,ਜਿਨ੍ਹਾਂ ਦੇ ਦੇਣ ਅਸੀਂ ਕਈ ਜਨਮ ਨਹੀਂ ਦੇ ਸਕਦੇ ,ਅਸੀਂ ਉਨ੍ਹਾਂ ਦੇ ਹਮੇਸ਼ਾ ਰਿਣੀ ਹਾਂ ,ਅਤੇ ਰਹਾਂਗੇ , ਸ਼੍ਰੋਮਣੀ ਕਮੇਟੀ ਸਿੱਖ ਹਿਸਟਰੀ ਨੂੰ ਵਿਗਾੜ ਕੇ ,ਤਾਂ ਪੇਸ਼ ਕਰਕੇ ਲਿਖ ਸਕਦੀ ਹੈ !ਪਰ ਉਸ ਮਹਾਨ ਦਰਵੇਸ਼ ,ਸਿੱਖ ਚਿੰਤਕ ਦੀ ਲਿਖੀ ਹੋਈ ਗੁਰਬਾਣੀ ਦਰਪਣ ਨਹੀਂ ਛਾਪ ਰਹੇ ਇਕ ਸ਼ਰਮ ਦੀ ਗਲ ਹੈ॥ਅੱਜ ਵੀ ਚਾਹੇ ਟਕਸਾਲੀ ਹੋਵਣ, ਚਾਹੇ ਮਿਸ਼ਨਰੀ ਹੋਵਣ ,ਚਾਹੇ ਕੋਈ ਹੋਰ ਹੋਵਣ ਜਿੰਨਾਂ ਚਿਰ ਪ੍ਰੋਫੈਸਰ ਸਾਹਿਬ ਜੀ ਦਾ ,ਦਰਪਣ ਦੇਖ ਕਥਾ ਕਰਦੇ ਹਨ ,ਵਿਆਖਿਆ ਕਰਦੇ ਹਨ ਸੋ ਅਜਿਹੇ ਮਹਾਨ ਪੁਰਸ਼ ਦੀ ਦੋਹਤਰੀ ਹੋਣ ਦਾ ਆਪ ਨੂੰ ਸੁਭਾਗ ਪ੍ਰਾਪਤ ਹੋਇਆ ਹੈ, ਧੰਨ ਹੋ ਤੁਸੀਂ, ਧੰਨ ਹਨ ਤੁਹਾਡੇ ਮਾਤਾ ਪਿਤਾ ,ਧੰਨ ਸਨ ਉਨ੍ਹਾਂ ਦੇ ਮਾਤਾ ਪਿਤਾ ਜੀ , ਅਖੀਰ ਵਿਚ ਇਕ ਬੇਨਤੀ ਆਪ ਜੀ ਨੂੰ ਆਪ ਜੀ ਅੱਖਾਂ ਉੱਤੇ ਵਾਲਾਂ ਦੇ ਭਰਵੱਟਿਆਂ ਦੇ ਕਟਿੰਗ ਨਾ ਕਰਵਾਇਆ ਕਰੋ ,ਅਗਰ ਮੈਂ ਗ਼ਲਤ ਹੋਵਾਂ ਤਾਂ ਮੁਆਫ਼ ਕਰ ਦੇਣਾ ਭੈਣ ਮੇਰੀਏ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ

    • @KuldeepSingh-jo1kz
      @KuldeepSingh-jo1kz 3 ปีที่แล้ว

      Amrik Singh ji, ਕੀ ਭਰਵੱਟਿਆਂ ਦੇ ਵਾਲ਼ ਕਟਾਉਣ ਵਾਲੀ ਗੱਲ ਸੱਚ ਹੈ ਜਾਂ ਗ਼ਲਤ ਫਹਿਮੀ

  • @sumeetkaur4213
    @sumeetkaur4213 7 ปีที่แล้ว +2

    Meri jeevan kahani of professor Saheb Singh jroor prhoo published by singh brothers Amritsar

  • @gurdevsinghbathinda1948
    @gurdevsinghbathinda1948 7 ปีที่แล้ว +2

    very good person pro. sahib singh

  • @gurusewaksingh3471
    @gurusewaksingh3471 5 ปีที่แล้ว

    waheguru ji

  • @alhequoqcrp3205
    @alhequoqcrp3205 2 ปีที่แล้ว

    Nyc.g

  • @sjujharsingh4679
    @sjujharsingh4679 7 ปีที่แล้ว

    Bhot hee vadia ji .Dhanwad

  • @Rupinder-t5t
    @Rupinder-t5t 7 ปีที่แล้ว +2

    Wow

  • @ranjitsinghtatlaranjitsing2816
    @ranjitsinghtatlaranjitsing2816 5 ปีที่แล้ว

    Raj kakar zee salaam.

  • @RanjeetSingh-rk7eo
    @RanjeetSingh-rk7eo 7 ปีที่แล้ว

    Main Saliut kardi han pr.Sahib Singh jihi Skhshiat nu we are pruoud of him

  • @rakhwantkaurrakhwantkaur5957
    @rakhwantkaurrakhwantkaur5957 7 ปีที่แล้ว +1

    may you live long

  • @parvindersingh3537
    @parvindersingh3537 5 ปีที่แล้ว

    Good soul produce good effort

  • @gurpreetsingh-ht5gu
    @gurpreetsingh-ht5gu 7 ปีที่แล้ว +2

    I felt emotional to listen this interview

  • @tarsemsinghgillsherongill6930
    @tarsemsinghgillsherongill6930 5 ปีที่แล้ว

    Goodì

  • @HarmanSingh-zh6pu
    @HarmanSingh-zh6pu 6 ปีที่แล้ว

    Brilliant

  • @NirmalSingh-qj6ry
    @NirmalSingh-qj6ry 7 ปีที่แล้ว

    very nice ! I like it ! ...nan

  • @MohanSingh-lo9pv
    @MohanSingh-lo9pv 6 ปีที่แล้ว

    good

  • @ASArbaaz
    @ASArbaaz 6 ปีที่แล้ว

    ਬਹੁਤ ਵਧੀਆ ਵਿਚਾਰ ਨੇ ਜੀ ਮਹਿਮਾਨ ਦਾ ਨੰਬਰ ਦੇ ਦਿਆ ਕਰੋ ਜੀ ਧੰਨਵਾਦ

  • @jagjitsingh7970
    @jagjitsingh7970 7 ปีที่แล้ว +1

    Check saromani comety website for darpan professor sahib singh Ji

  • @gurusewaksingh3471
    @gurusewaksingh3471 5 ปีที่แล้ว

    sabadd ni aa kive dhand vadd kara app ji da te app ji de nanaa ji daa

  • @umakatyal3587
    @umakatyal3587 2 ปีที่แล้ว

    Satshri akal me bhauk ho ke apko namaskar

  • @sandeepkaurdulat5888
    @sandeepkaurdulat5888 6 ปีที่แล้ว

    Salut to harsinder Kaur. Me v kujh karna chaundi Han. Par koi rah nahi labda. Ke Karan kive Kara .

  • @gianikartarsinghjijalandha2418
    @gianikartarsinghjijalandha2418 6 ปีที่แล้ว

    M hune hi bhai sahib Singh da tika parrn hi riha c k entervio a g

  • @jasvirkaur-qd9kp
    @jasvirkaur-qd9kp 7 ปีที่แล้ว +1

    Kade kade rab paida karda eho jihe insan

  • @gianikartarsinghjijalandha2418
    @gianikartarsinghjijalandha2418 6 ปีที่แล้ว

    Me set liaake parre) Te sewa ch v dite

  • @guddoharjeet9911
    @guddoharjeet9911 5 ปีที่แล้ว

    Nice