भारत की पहली महिला वेल्डर लड़कियां भी लड़कों से कम नहीं Bhagwan Singh Dhanjal gura | brown_kudi1

แชร์
ฝัง
  • เผยแพร่เมื่อ 17 พ.ย. 2024

ความคิดเห็น • 793

  • @anujchaudhary2728
    @anujchaudhary2728 2 ปีที่แล้ว +104

    कबीले तारीफ काम है लड़कियों का बहादुर बेटी। है सरदार जी की 🙏🙏🙏

  • @hsingh8411
    @hsingh8411 2 ปีที่แล้ว +21

    ਨਜ਼ਾਰਾ ਈ ਲਿਆਤਾ... ਮੈਂ ਪਹਿਲਾਂ ਈ ਕਈ ਵਾਰ ਸੋਚਿਆ ਕਿ ਕੁੜੀਆਂ ਇਹੋਜੇ ਟੈਕਨੀਕਲ ਕੰਮ ਕਿਉਂ ਨਹੀਂ ਕਰ ਸਕਦੀਆਂ....
    ਮੈਂ ਤਾਂ ਇਥੋਂ ਤੱਕ ਵੀ ਸੋਚਿਆ ਕਿ ਟਰੱਕ, ਟੈਕਸੀਆਂ, ਜੇਸੀਬੀਆਂ, ਕਰੇਨਾਂ ਆਦਿ ਕੁੜੀਆਂ ਨੂੰ ਵੀ ਚਲਾਉਣੀਆਂ ਚਾਹੀਦੀਆਂ ਹਨ...

  • @GurpreetSingh-ks5ee
    @GurpreetSingh-ks5ee 2 ปีที่แล้ว +163

    ਵਾਹਿਗੁਰੂ ਤਰੱਕੀਆ ਬਖਸਣ ਸਾਡੀਆ ਭੈਣਾ ਨੂੰ

    • @harpreetgil234
      @harpreetgil234 2 ปีที่แล้ว +4

      ਵਾਹਿਗੁਰੂ ਚੜਦੀ ਕਲਾ ਵਿੱਚ ਰੱਖਣ ਕਿਥੇ ਆ

    • @GurpreetSingh-ks5ee
      @GurpreetSingh-ks5ee 2 ปีที่แล้ว +1

      @@harpreetgil234 ਕੀ ਵੀਰ ਜੀ

  • @RoopSingh-jz1gz
    @RoopSingh-jz1gz 2 ปีที่แล้ว +1

    ਬਹੁਤ ਹੀ ਵਧੀਆ ਸੋਚ ਆ ਸਰਦਾਰ ਭਗਵਾਨ ਸਿੰਘ ਜੀ ਦੀ । ਨੌਜਵਾਨਾਂ ਨੂੰ ਇਨ੍ਹਾਂ ਬੇਟੀਆਂ ਤੋਂ ਸੇਧ ਲੈਣੀ ਚਾਹੀਦੀ ਹੈ ਜੀ

  • @Nicetractorf
    @Nicetractorf 2 ปีที่แล้ว +43

    वाह मन ख़ुश हो गया है इन बहनों की मेहनत ओर लगन देखकर सलाम है मेरा इन बहनों को देख कर शाबाश

  • @balfitnessclub3679
    @balfitnessclub3679 2 ปีที่แล้ว +44

    ਵਾਹ ਭੈਣੇ ਦਿਲ ਖੁਸ਼ ਕਰਤਾ ਜੁਗ ਜੁਗ ਜੀਓ ਭੈਣੋ,, ਪਰਮਾਤਮਾ 🙏ਤੁਹਾਨੂੰ ਦੁਨੀਆਂ ਦੀ ਹਰ ਇੱਕ ਖੁਸ਼ੀ ਦੇਵੇ

  • @desifarming7291
    @desifarming7291 2 ปีที่แล้ว +46

    भगवान इन बेटियों को लंबी उम्र दे ऐसे ही काम करती रहे

  • @PradeepKumar-ud4hf
    @PradeepKumar-ud4hf 2 ปีที่แล้ว +85

    Bahut kismat vale ko aap baba ji jo ase betiyon ko janam deya

  • @ManishKumar-bk9js
    @ManishKumar-bk9js 2 ปีที่แล้ว +38

    भाई राम राम जी जय जवान जय किसान 🔱🕉️🙏 ताऊ जी को और बहनों को राम राम जी

  • @rajwindersingh4962
    @rajwindersingh4962 2 ปีที่แล้ว +12

    ਸ਼ਾਬਾਸ਼, ਕੜੀਓ ! ਮੁੰਡਿਆਂ ਵਰਗੀਆਂ ਕੁੜੀਆਂ, ਹੁਣ ਨੀ ਸਮਾਜ ਹਾਰਦਾ ਚੱਕ ਦੇ ਇੰਡੀਆ

  • @charanjeetgill1708
    @charanjeetgill1708 2 ปีที่แล้ว +30

    ਵਾਹਿਗੁਰੂ ਜੀ ਭੈਣਾਂ ਨੂੰ ਚੜਦੀ ਕਲਾ ਬਖਸ਼ੇ 🙏🙏

  • @KingHunter3597
    @KingHunter3597 2 ปีที่แล้ว +16

    ਅੰਕਲ ਜੀ ਦੇ ਬਹੁਤ ਵਧੀਆ ਵਿਚਾਰ ਸੀ,
    ਪੁਰੀ Video ਬਹੁਤ ਵਧੀਆ ਸੀ ਜੀ ਸਾਡੇ ਯੁਵਾ ਉਮਰ ਵਾਲਿਆਂ ਲਈ ਇਕ ਚੰਗਾ ਮੈਸੇਜ਼ ਛੱਡਦੀ ਹੈ Video ✅

  • @devball9179
    @devball9179 2 ปีที่แล้ว +15

    ਦਿਲੋਂ ਸਲੂਟ ਭੈਣਾਂ ਨੂੰ

  • @sandhubros5229
    @sandhubros5229 2 ปีที่แล้ว +26

    ਵਾਹਿਗੁਰੂ ਜੀ ਮਿਹਰ ਕਰਨ ਭੈਣਾਂ ਤੇ 🙏

  • @veerpalgangwarUP26
    @veerpalgangwarUP26 2 ปีที่แล้ว +17

    वीर जी आपने बहुत अच्छा वीडियो बनाया है।

  • @Userr-rt4kr
    @Userr-rt4kr 2 ปีที่แล้ว +23

    2:15 best line..ever. ❤️ Touching...GOD BLESS U SISTER'S . ❤️❤️❤️

  • @rupeshyadav8485
    @rupeshyadav8485 2 ปีที่แล้ว +50

    Brave, confidential,self dependent and helpful hand in a single frame...Huge respect to them.....

  • @Raman-Meena
    @Raman-Meena 2 ปีที่แล้ว +14

    भाई bhot ही बड़िया सोच ही जी बहनों दी

  • @KingHunter3597
    @KingHunter3597 2 ปีที่แล้ว +12

    ਪੂਰੇ World ਦੀ Life-Line ਬਦਲ ਦਿੱਤੀ Lock-Down ਨੇ, ਸਾਰੇ ਦੇਸ਼ਾਂ ਦੇ ਲੋਕਾਂ ਵਿੱਚ
    ਬਦਲਾਅ ਆਇਆ ਬਹੁਤ ਜਿਆਦਾ ਜੀ

  • @umarsheikh3437
    @umarsheikh3437 2 ปีที่แล้ว +12

    जितनी तारीफ करो कम है... Good job

  • @braraman8778
    @braraman8778 2 ปีที่แล้ว +2

    ਇਹ ਬਹੁਤ ਮਿਹਨਤੀ ਕੁੜੀ ਆ ,ਮੈ ਇਸ ਭੈਣ ਦੀਆ ਪੋਸਟਾ insta ਤੇ ਵੀ ਬਹੁਤ ਟਾਈਮ ਦਾ ਦੇਖਦਾ

  • @myland973
    @myland973 2 ปีที่แล้ว +3

    ਕਦੇ ਧੀਆਂ ਵੀ ਕਿਸੇ ਗੱਲੌਂ ਘੱਟ ਹੋ ਸਕਦੀਆਂ ਨੇ ਭਲਾ ਏ ਤਾਂ ਮਾਪੇਆਂ ਦਾ ਸੱਚਾ ਸਹਾਰਾ ਹੰਦੀਆਂ ਨੇ
    ਰੱਬ ਸਭਨੂੰ ਦੇਵੇ ।

  • @sidhupigeonclub4220
    @sidhupigeonclub4220 2 ปีที่แล้ว +3

    ਭੈਣਾ ਦੀ ਉਮਰ ਲੰਬੀ ਹੋਵੇ ਇਨ੍ਹਾਂ ਦੀ ਸੋਚ ਨੂੰ ਸਮਾਲ ਕਰ ਦਾ ਹਾਂ

  • @harrymahi1784
    @harrymahi1784 2 ปีที่แล้ว +1

    ਬਹੁਤ ਮਾਣ ਹੋਈਆ ਧੀਆ ਤੇ ਇਨਾ ਦੇ ਬਾਪ ਤੇ ਵਾਹਿਗੁਰ ਜੀ ਹਮੇਸ਼ਾ ਤਰੱਕੀ ਬਕਸਣ

  • @hiteshshukla7717
    @hiteshshukla7717 2 ปีที่แล้ว +4

    सुपर से भी ऊपर लडकिया सच मे किसी से कम नही

  • @brijeshkumartiwari9735
    @brijeshkumartiwari9735 2 ปีที่แล้ว +7

    म्हारी छोरियां छोरो से कम हैं के? 👏👏👍👍

  • @RS-cy8kg
    @RS-cy8kg 2 ปีที่แล้ว +3

    that is woman empowerment instead of showing off their skin on tik tok or Instagram . they chose that field . salute

  • @rubanivienna2342
    @rubanivienna2342 2 ปีที่แล้ว +3

    ਵਾਹਿਗੁਰੂ ਵਾਹਿਗੁਰੂ ਜੀ ਮੇਹਰ ਕਰੇ ਭੈਣ ਤੇ

  • @lakhvirboparai3204
    @lakhvirboparai3204 2 ปีที่แล้ว +1

    Bhut vdiya km krdiya ne sister's

  • @bharatyadav7511
    @bharatyadav7511 2 ปีที่แล้ว +13

    यह भारत देश की लाडली बिटिया है

  • @indianbrothers7046
    @indianbrothers7046 2 ปีที่แล้ว +2

    बहुत ही खूबसूरत वीडियो है भाई
    लडकी किसी से कम नहीं हैं बस उन्हें काम करने दो

  • @Dskinnows
    @Dskinnows 2 ปีที่แล้ว +6

    Ess kudi nu m follow krd instaa te 😍
    Bhain nu rbb hmesha trakki dwe

  • @gurtejhathurguri7408
    @gurtejhathurguri7408 2 ปีที่แล้ว +2

    ਇੰਸਟਾ ਤੇ ਵੀ ਭੈਣ ਦੀਆਂ ਵੀਡੀਓ ਦੇਖ ਦੇ ਹੁੰਦੇ ਆ। ਭੈਣ ਨੂੰ ਵਾਹਿਗੁਰੂ ਜੀ ਤੰਦਰੁਸਤੀ ਬਖਸ਼ੇ,

    • @sukhwantsingh7429
      @sukhwantsingh7429 2 ปีที่แล้ว

      ਇੰਸਟਾ ਲਿੰਕ ਭੇਜੀ ਬਾਈ

  • @RoopSingh-jz1gz
    @RoopSingh-jz1gz 2 ปีที่แล้ว

    ਸਹੀ ਕਿਹਾ ਜੀ ਸਰਦਾਰ ਭਗਵਾਨ ਸਿੰਘ ਜੀ ਨੇ ਕਿ ਨੌਜਵਾਨ ਵਿਦੇਸ਼ ਜਾਣ ਤੋਂ ਪਹਿਲਾਂ ਕੋਈ ਨਾ ਕੋਈ ਟੈਕਨੀਕਲ ਕੰਮ ਸਿੱਖ ਕੇ ਜਾਣ ।

  • @sanzumaan2773
    @sanzumaan2773 2 ปีที่แล้ว +8

    Salute aa dowe sisters nu. God bless you sisters. Baba mehar kre. 🙏🙏🙏🙏🙏

  • @iqbalsingh2302
    @iqbalsingh2302 2 ปีที่แล้ว +15

    ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੇ 🙏🙏🙏🙏

  • @kulwinderrayat8571
    @kulwinderrayat8571 2 ปีที่แล้ว +1

    Very good video

  • @gurjotsingh2217
    @gurjotsingh2217 2 ปีที่แล้ว +7

    ਹਮੇਸ਼ਾ ਖੁਸ਼ ਰਹੋ..Didi Ji...🙏🏻🙏🏻🙏🏻🙏🏻🙏🏻

  • @farmersknowledge1108
    @farmersknowledge1108 2 ปีที่แล้ว +7

    गजब बेटियां देश की शान

  • @MunnaKumar-kl8it
    @MunnaKumar-kl8it 2 ปีที่แล้ว +4

    ਜਿਉਦੀਆ ਰਹੋ ਮੇਰੀਆ ਭੈਣਾ ਰੱਬ ਹਰ ਖੁਸੀਆ ਦਵੇ ਮੇਰੀਆ ਭੈਣਾ ਨੂੰ

  • @sukhwinderbadwal6184
    @sukhwinderbadwal6184 2 ปีที่แล้ว +3

    Boht sohna lagga bhena da hunar dekh ke🙏

  • @gurtejsingh7079
    @gurtejsingh7079 2 ปีที่แล้ว

    ਇੱਕ ਗੱਲ ਆ ਆਪਣੇ ਕੰਮ ਤੇ ਕੁੜੀਆ ਖੁਸ ਆ ਪੂਰੀਆ ਵੈਲਡਿੰਗ ਦਾ ਕੰਮ ਬਹੁਤ ਵਧਿਆ ਮੈ ਵੀ ਕੀਤਾ ਪੰਜ ਸਾਲ hard work aw poora khyal dimag ਲਾਉਣਾ ਪੈਂਦਾ ਪੂਰਾ ਬਹੁਤ ਵਧਿਆ ਲੱਗਿਆ full spot deo thude father Saab nu ਮਾਣ ਆ ਤੁਹਾਡੇ ਤੇ ਤੁਸੀ ਉਹਨਾ ਲਈ ਮੁੰਡੇ ਹੀ ਓ ਹਮੇਸਾ ਲਈ ਖਿੱਚ ਕੇ ਰੱਖੋ ਕੰਮ ਬਾਬਾ ਮੇਹਰ ਕਰੇ ❤🙏🙏

  • @satusarswa6061
    @satusarswa6061 11 หลายเดือนก่อน

    बहुत ही अच्छा काम है आपका में भी वैल्डर हुं पल्लू राजस्थान से

  • @brijpalsingh8491
    @brijpalsingh8491 2 ปีที่แล้ว +3

    Good sir kudi ni ye bharat ki sherni h sir

  • @lakhveersingh369
    @lakhveersingh369 2 ปีที่แล้ว +5

    Waheguru sab nu eda dya sisters den har ghar hon jo maa baap da sath didya ne God bless you sisters 🙏

  • @samardeepsingh3613
    @samardeepsingh3613 2 ปีที่แล้ว +1

    Eh kudi ne gaah paya hoya h ....i like her .......she do well and hard work

  • @officialbains8762
    @officialbains8762 2 ปีที่แล้ว +1

    Pind ghoorheya dia aa eh dono kurhia and ehna de father v nyc person aa

  • @gurjotsingh2217
    @gurjotsingh2217 2 ปีที่แล้ว +7

    waheguru Ji chardi kala vich rakhe.. Didi Ji..nu.. waheguru Ji lambi umar kare Didi Ji Di..🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻🙏🏻

  • @lovepreetnatt9899
    @lovepreetnatt9899 2 ปีที่แล้ว +1

    Bohat badiya sister full support

  • @varunraina747
    @varunraina747 2 ปีที่แล้ว +3

    Brown kudia....nic sister....

  • @aasuaasu6241
    @aasuaasu6241 2 ปีที่แล้ว +1

    बहुत अच्छा है

  • @ਪਿਡਾਆਲੇਜਟੱਸ਼ੇਰ
    @ਪਿਡਾਆਲੇਜਟੱਸ਼ੇਰ 2 ปีที่แล้ว +1

    Gud

  • @LakhanSidhuji
    @LakhanSidhuji 2 ปีที่แล้ว +3

    insta video bohot dekhi hai Salute 👧 Best of luck 👍🙏🏼 best video

  • @Freefire372-v7v
    @Freefire372-v7v 2 ปีที่แล้ว +5

    बहुत अच्छी बेटी 🙏🙏

  • @alphaomega2516
    @alphaomega2516 2 ปีที่แล้ว +2

    Waah ....bohot aacha laga mehnati ladkiyon ko dekh k ....kaam b aacha kar rahi hain ....bas ek suggestion hai inke liye gloves aur goggles ka use karen kaam karte samay 😊

  • @gurbajsingh5718
    @gurbajsingh5718 2 ปีที่แล้ว +2

    Bhuri kudi ne poori att kra rakhi aa 👌👌

  • @hsingh8411
    @hsingh8411 2 ปีที่แล้ว +1

    ਪਟਵਾਰੀ, ਜੇਈ ਜਾਂ ਹੋਰ ਟੈਕਨੀਕਲ ਸਰਕਾਰੀ ਨੌਕਰੀ ਮੱਲ ਕੇ ਬੈਠੀਆਂ ਉਹਨਾਂ ਕੁੜੀਆਂ ਨੂੰ ਸ਼ਰਮ ਆਉਣੀ ਚਾਹੀਦੀ ਹੈ ਜਿਹੜੀਆਂ ਨੌਕਰੀ ਲੱਗਣ ਤੋਂ ਬਾਅਦ ਸਿਰਫ ਦਫਤਰੀ ਕੰਮ ਕਰਦੀਆਂ ਹਨ ਤੇ ਫੀਲਡ ਵਿਚ ਜਾ ਕੇ ਟੈਕਨੀਕਲ ਕੰਮ ਕਰਨ ਤੋਂ ਇਹ ਕਹਿ ਕੇ ਪਿੱਛਾ ਛੁਡਾ ਲੈਂਦੀਆਂ ਹਨ ਕਿ "ਅਸੀਂ ਤਾਂ ਕੁੜੀਆਂ ਹਾ"...

  • @jaysanaatanaarya8179
    @jaysanaatanaarya8179 2 ปีที่แล้ว

    Divine daughters of India.............. Bhaarat ki Bahadur Divya betiyaan......... Jay Bhaarat........

  • @Gagandeep-ff8ho
    @Gagandeep-ff8ho 2 ปีที่แล้ว +10

    Waheguru always help this family, god give you long life👍

  • @davinderagrobehram
    @davinderagrobehram 2 ปีที่แล้ว +1

    Best wishes from Davinder agro industries behram

  • @rahulchikara8516
    @rahulchikara8516 2 ปีที่แล้ว +4

    बहादूर बिटिया है सरदार साहब की

  • @DEEPAK-AK77
    @DEEPAK-AK77 2 ปีที่แล้ว +2

    Bhut achchi vedio lgi bhai g
    So proud of you sisters
    🙏🙏🙏🙏

  • @yogeshwarhundiwale7434
    @yogeshwarhundiwale7434 2 ปีที่แล้ว

    सरदारजी को प्रणाम आप भविष्य संवारने का काम किया हैं। आप से बेहतरीन काम करेंगी 👍🙏🇮🇳

  • @Sandhu-ep9ti
    @Sandhu-ep9ti 2 ปีที่แล้ว +1

    Thanks veer very beautiful video he brother Te Salute he beta tuhyade mata Pita ji nu Te Tuhadi himat te mehnat nu v salute he Puttro God bless you Puttaro Pb 13

  • @jitsingh6095
    @jitsingh6095 2 ปีที่แล้ว

    ਅੱਜ ਕੱਲ ਕੁੜੀਆਂ ਮੁੰਡਿਆਂ ਤੋਂ ਅੱਗੇ ਹਨ। Very good.

  • @sagarsoni3309
    @sagarsoni3309 2 ปีที่แล้ว

    Bhut vdiya lga ehna bhena nu vekh k..

  • @ankitbalhara1753
    @ankitbalhara1753 2 ปีที่แล้ว +1

    Sache badshah aap ji nu hamesha khus rakhe.💓💓💓💓

  • @harsimransingh5605
    @harsimransingh5605 2 ปีที่แล้ว

    ਮੈ ਤੁਹਾਡੀਆਂ ਸਬ videos ਵੇਖਦਾ ਵਾ ਇੰਸਟਾਗ੍ਰਾਮ ਤੇ
    God bless you both girls 😊👍

  • @hr23_vlog60
    @hr23_vlog60 2 ปีที่แล้ว

    bhut sone soch de malak 🙏🙏💌💌

  • @mansimransingh4105
    @mansimransingh4105 2 ปีที่แล้ว

    ਵਾਹਿਗੁਰੂ ਤਰੱਕੀਆਂ ਬਖਸ਼ਣ ਸਾਡੀਆਂ ਭੈਣਾਂ ਨੂੰ

  • @PradeepKumar-ud4hf
    @PradeepKumar-ud4hf 2 ปีที่แล้ว +1

    bahut hi achi soch h in ladkiyon ki i like it🙋‍♂️🙋‍♂️

  • @umarsheikh3437
    @umarsheikh3437 2 ปีที่แล้ว +3

    Bhut khoob best of luck

  • @myland973
    @myland973 2 ปีที่แล้ว +2

    ਧੀਆਂ ਮਿਠੱੜੇ ਮੇਵੇ
    ਅੱਲਾ ਸਭ ਨੂੰ ਦੇਵੇ🌷

  • @gurditsingh7602
    @gurditsingh7602 2 ปีที่แล้ว +6

    ਬਹੁਤ ਵਧੀਆ ਵੀਡੀਓ ਵੀਰ 🙏🙏🙏

  • @baghatakhar4236
    @baghatakhar4236 2 ปีที่แล้ว

    Boht vdia vdeo laggi mann khush ho gya..nale vehlrra de muh te chaperr aa eh vdeo,

  • @fficial_surav1525
    @fficial_surav1525 2 ปีที่แล้ว +1

    Sister ji rabb tuhanu hmesha khush rakhe

  • @nicevideoguru6131
    @nicevideoguru6131 2 ปีที่แล้ว +1

    ਬਾਈ ਜੀ ਬਹੁਤ ਹੀ ਵਧੀਆ ਬਾਈ ਜੀ

  • @vaibhavmhase6709
    @vaibhavmhase6709 2 ปีที่แล้ว

    वाह बहेना वा सलाम तेनू

  • @AjayKumar-hz9em
    @AjayKumar-hz9em 2 ปีที่แล้ว +5

    Best example for a woman employment.

  • @kahansinghsingh7756
    @kahansinghsingh7756 2 ปีที่แล้ว +2

    ਵਾਹਿਗੁਰੂ ਤਰੱਕੀ ਬਖਸ਼ੇ ਭੈਣਾਂ ਨੂੰ

  • @CharanjitSingh-dr1wx
    @CharanjitSingh-dr1wx 2 ปีที่แล้ว +4

    Brave girls 👏👏 good job putter g keep it up waheguru bless you and your whole family

  • @ManojSharma-py6kd
    @ManojSharma-py6kd 2 ปีที่แล้ว

    Bhot bdhiya h bhai ji ladki ladko se kam thoda hi h

  • @ManishKumar-rd1sz
    @ManishKumar-rd1sz 2 ปีที่แล้ว +3

    गजब, ओर काम तो कोई भी हो जात बिरादरी या औरत, मर्द का तो कोई भेद नहीं कहता, काम ही इंसान का सबसे शानदार गहना है

  • @TheHarpreetrai
    @TheHarpreetrai 2 ปีที่แล้ว +7

    Well done proud of you
    Good job sisters

  • @mandeeppatto6753
    @mandeeppatto6753 2 ปีที่แล้ว

    ਪਰਮਾਤਮਾ ਭੈਣੋ ਤੁਹਾਨੂੰ ਹੋਰ ਤਰੱਕੀਆਂ ਬਖਸੈ

  • @HarpreetSingh-ki4dg
    @HarpreetSingh-ki4dg 2 ปีที่แล้ว +1

    Uncle ji tusi ta kismat wale ho jo eda diya betiyan millan ne

  • @sukhchainmundi6517
    @sukhchainmundi6517 2 ปีที่แล้ว

    Brown girl vali kudi aw eh bhht mehnat krdi aw 💝

  • @balwindersinghvirk1117
    @balwindersinghvirk1117 2 ปีที่แล้ว +1

    Bhut sohna kam kardiya kuddiya ji assi ena tu implements le keaye kafi ..Uncle huni bhut nice behave de han ..nice person..Waheguru chardikala ch rakhe family nu

  • @Er.Rajasingh
    @Er.Rajasingh 2 ปีที่แล้ว +4

    ਅੱਜ, ਕੱਲ੍ਹ ਵੈਲੀ ਮੁੰਡਿਆ ਇਹ ਕੁੜੀਆਂ ਕੁਝ ਨਾ ਕਰਨ ਵਾਲੇ ਮੁੰਡਿਆਂ ਨਾਲੋਂ ਬਹੁਤ ਵਧੀਆ ਹਨ ।

    • @kamalkaurkamalkaur7019
      @kamalkaurkamalkaur7019 2 ปีที่แล้ว

      HElp help plz ਇਕ ਅਸੀ ਗ਼ਰੀਬ ਪ੍ਰੀਵਾਰ ਹਾ ਮੇਰੇ ਡੈਡੀ ਜੀ ਨਹੀਂ ਹੈਗੇ ਮੇਰੇ ਭਰਾ ਦਾ ਕੁਝ ਮਹੀਨੇ ਪਹਿਲਾਂ ਐਕਸੀਡੈਂਟ ਹੋ ਗਿਆ ਸੀ ਜਿਸ ਕਾਰਨ ਉਹ ਮੰਜੇ ਤੇ ਹੈ ਮੇਰੀ ਮੰਮੀ ਲੋਕਾ ਦੇ ਕੱਪੜੇ ਸਿਲਾਈ ਕਰਦੀ ਹੈ ਸਾਡੀ ਕੋਈ ਮੱਦਦ ਕਰੌ ਇਲਾਜ਼ ਲਈ ਲੋੜ ਹੈ

    • @Er.Rajasingh
      @Er.Rajasingh 2 ปีที่แล้ว

      Fake

  • @naibdhaliwal5172
    @naibdhaliwal5172 2 ปีที่แล้ว

    ਬਹੁਤ ਵਧੀਆ ਲੱਗਿਆ ਬੱਚੀਆ ਦਾ ਹੁਨਰ ਵੇਖਕੇ ਰੱਬ ਤਰੱਕੀ ਵਖਸੇ

  • @jogagill2445
    @jogagill2445 2 ปีที่แล้ว

    ਧੀਆਂ ਜਿੰਦਾਬਾਦ ਇਹ ਹਨ ਸ਼ੇਰਨੀਆਂ

  • @sabisakhowal4138
    @sabisakhowal4138 2 ปีที่แล้ว

    Bhut hi Vadiya gahll a g Rab Meher rahke

  • @sunny4134
    @sunny4134 2 ปีที่แล้ว +1

    Rabb chardikala ch rakhe bhena nu

  • @Raja_Singh_H
    @Raja_Singh_H 2 ปีที่แล้ว +2

    ਵਾਹਿਗੁਰੂ ਜੀ ਮੇਹਰ ਰੱਖੇ

  • @HoneySingh-vl9sn
    @HoneySingh-vl9sn 2 ปีที่แล้ว

    Bai je dil jeet lea kudia ne best of luck girls

  • @jodha9164
    @jodha9164 2 ปีที่แล้ว

    wah bai wah jeonde rho shero dill khush ho gya dekh k ohvi ajj de time ch

  • @gurdippahal2035
    @gurdippahal2035 2 ปีที่แล้ว +5

    ਇਹਨਾਂ ਦੀ ਸਾਡੇ ਏਰੀਆ ਵਿੱਚ ਬਹੁਤ ਮਸ਼ਹੂਰੀ ਹੈ

    • @jagdeepdhillon9594
      @jagdeepdhillon9594 2 ปีที่แล้ว

      keda pind pji

    • @gurdippahal2035
      @gurdippahal2035 2 ปีที่แล้ว

      @@jagdeepdhillon9594 ਮੀਆਂ ਵਾਲ ਭਾਜੀ ਫਿਲੌਰ ਦੇ ਕੋਲ

  • @royalravinder1
    @royalravinder1 2 ปีที่แล้ว

    Herro bhot hi achi h danjal agro walo ki

  • @nitinthefarmer
    @nitinthefarmer 2 ปีที่แล้ว +2

    गजब बहोत बङीया

  • @ReshamSingh-jf5il
    @ReshamSingh-jf5il 2 ปีที่แล้ว +1

    Ah v munde hi a waheguru chardikla vich rakhe